1960 ਦੇ ਦਹਾਕੇ ਵੇਲ਼ੇ ਪੰਜਾਬ 'ਚ ਹੁੰਦੀ ਸੀ, ਫਲੇ਼ ਜੋੜਕੇ ਇਸ ਤਰ੍ਹਾਂ ਕਣਕ ਦੀ ਗਹਾਈ।

แชร์
ฝัง
  • เผยแพร่เมื่อ 22 เม.ย. 2024
  • 1960 ਦੇ ਦਹਾਕੇ ਵੇਲ਼ੇ ਪੰਜਾਬ 'ਚ ਹੁੰਦੀ ਸੀ, ਫਲੇ਼ ਜੋੜਕੇ ਇਸ ਤਰ੍ਹਾਂ ਕਣਕ ਦੀ ਗਹਾਈ।
    #kattuvirasatchannel #india #youtube #punjabivirasat #punjab @Kattu.virasat_Channel

ความคิดเห็น • 300

  • @NirmalSingh-ci7lr
    @NirmalSingh-ci7lr 17 วันที่ผ่านมา +16

    ਅਸਲੀਅਤ ਨਾਲੋਂ ਬਹੁਤ ਫਰਕ ਹੈ ਭਾਈ ਸਾਹਿਬ ਜੀ, ਮੇਰੇ ਖਿਆਲ ਅਨੁਸਾਰ ਤੁਸੀਂ ਖੁਦ ਵੀ ਕੁਝ ਨਹੀਂ ਦੇਖਿਆ ਤੇ ਕਿਸੇ ਬਜੁਰਗ ਤੋਂ ਸੁਣ ਕੇ ਦਿਖਾਉਣ ਦਾ ਯਤਨ ਕੀਤਾ ਹੈ। ਧੰਨਵਾਦ।

  • @rashpalsingh8767
    @rashpalsingh8767 18 วันที่ผ่านมา +6

    ਫਲ੍ਹਾ ਤਾਂ ਬਣਾਇਆ ਹੀ ਨਹੀਂ। ਬੇਰੀ ਜਾਂ ਕਿੱਕਰ ਦੇ ਛਾਪਿਆਂ ਨੂੰ ਹੀ ਫਲ੍ਹਾ ਆਖਿਆ ਜਾ ਰਿਹਾ ਹੈ।

  • @surjitsingh6134
    @surjitsingh6134 23 วันที่ผ่านมา +49

    ਨੰਗੇ ਸਿਰ ਵੀ ਪਿੜ ਵਿਚ ਬਜ਼ੁਰਗ ਨਹੀਂ ਆਉਣ ਦਿੰਦੇ ਸਨ ਭਰਾ।

    • @AmanDeep-jp1in
      @AmanDeep-jp1in 22 วันที่ผ่านมา

      25.4.24.GOooooooooooD.1970.P.B

    • @ramjisharma5285
      @ramjisharma5285 18 วันที่ผ่านมา

      ਬਿਲ ਕੁਲ ਠੀਕ ਹੈ

  • @baggasingh9234
    @baggasingh9234 19 วันที่ผ่านมา +20

    ਅੱਜ ਦੁਨੀਆਂ ਵਿੱਚ ਪਿਆਰ ਖਤਮ ਹੋ ਗਿਆ ਹੈ,,, ਹੁਣ ਤਾਂ ਕੋਈ ਇੱਕ ਦੂਜੇ ਨੂੰ ਵੇਖ ਕੇ ਖ਼ੁਸ਼ ਵੀ ਨਹੀਂ ਹੁੰਦਾ ਹੈ,,,ਸਭ ਕੁਝ ਖਤਮ ਹੋ ਗਿਆ ਹੈ,, ਪੈਸਾ ਮੁੱਖ ਬਣਾ ਦਿੱਤਾ ਹੈ,,,

  • @harphoolsinghbhandohal5839
    @harphoolsinghbhandohal5839 17 วันที่ผ่านมา +4

    ਇਹ ਕੰਮ ਤਾਂ 1967 ਵਿਚ ਸਾਡੇ ਬਾਬਾ ਜੀ ਕਰਦੇ ਸੀ ਮੈਂ ਵੀ ਬਲਦ ਹੱਕੇ ਨੇਂ ਫਲਾਹੀ ਦੇ ਦਰੱਖਤ ਦੀ ਝਿੰਗ ਨੂੰ ਫਲ੍ਹਾ ਕਹਿੰਦੇ ਸੀ

  • @gsbadesha6680
    @gsbadesha6680 22 วันที่ผ่านมา +30

    ਫਲਹਾ ਜੋ ਅਸਲੀ ਨਹੀਂ, ਿੲਕੱਲੀਅਾਂ ਮੋਹੜੀਅਾਂ ਹੀ ਦਿਖਾੲੀਅਾਂ ਗੲੀਅਾਂ ਨੇ,ਵੈਸੇ ਪੁਰਾਣਾ ਵਿਰਸ਼ਾ ਦਿਖਾਓਣ ਤੇ ਧੰਨਵਾਦ ਕੱਟੂ ਵਾਲਿਓ 👍👍👍👍👍👍👍

    • @SukhaSingh-ol7rs
      @SukhaSingh-ol7rs 22 วันที่ผ่านมา

      ਸਹੀ ਕਿਦਾਂ ਦਾ ਹੁੰਦਾ

    • @GurmeetSingh-og8cx
      @GurmeetSingh-og8cx 21 วันที่ผ่านมา

      ਬਣਾਕੇ ਦਿਖਾਉਣ ਤੇ ਹੀ ਪਤਾ ਲੱਗੇਗਾ

    • @surindertakhar7830
      @surindertakhar7830 21 วันที่ผ่านมา

      Never know about this Fla.
      1964 we have different Fla..?

    • @surindertakhar7830
      @surindertakhar7830 21 วันที่ผ่านมา +1

      Approximately 10/12 feet long and 5/6 feet wide knitted by cotton sticks pulled by four ox , This is we do in Manzki Doaba( Punjab)... never see two ox pulling Shappay (tree branches)

    • @GursewakSingh-bv7uj
      @GursewakSingh-bv7uj 19 วันที่ผ่านมา +2

      ਏ ਯਰ ਇਹ ਯਾਦਗਰੀ ਏ ਤੇਰੇ ਵਾਸਤੇ ਹੂਣ ਲੇਦੇਏ ਪਿਪਲ ਪੱਤੀਆ ਏਨੇ ਯੋਗੇਏ ਹੁਦੇ ਇਹ ਚਲਦੇ ਰਹੇਦੇ ਇਹ ਨੂਕਤਾ ਚਨੀਆ ਨੇ ਸਾਝੇ ਕਮ ਰੋਕ ਤੇ ਜੇ ਏਡਾਆ ਅਣਖੀ ਏ ਤੋ ਆਪਦੀ ਬੀਡੀਊ ਪਾਕੇ ਦਿਖਾਆਦੇ ਕੀਏ ਅਸਲੀ ਊ ਯਰ ਕੱਚੀਆ ਗੱਲਾਆ

  • @balbirsinghusajapmansadasa1168
    @balbirsinghusajapmansadasa1168 22 วันที่ผ่านมา +19

    ਮੇਰਾ ਜਨਮ ਸੱਠ ਸੰਨ ਦਾ।ਮੇਰੇ ਸੁਰਤ ਵਿੱਚਮੈਂ ਫਲਹਿ ਚੱਲਦੇ ਵੇਖੇ।

  • @baldevsinghbrar4335
    @baldevsinghbrar4335 19 วันที่ผ่านมา +8

    ਬਾਈ ਜੀ ਸਾਰੇ ਵੀਰਾਂ ਤੇ ਬਾਬਿਆ ਨੂੰ ਦਿਲੋ ਸਤਿਸ੍ਰੀ ਅਕਾਲ ਜੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ ਸਾਡਾ ਵਿਰਸਾ ਵਖਾਇਆ ਜੀ

  • @jagtarsinghsodhi6019
    @jagtarsinghsodhi6019 19 วันที่ผ่านมา +8

    ਕੱਟੂ ਵਿਰਾਸਤ ਦੇ ਸਮੂਹ ਮੈਂਬਰਾਂ ਨੂੰ ❤️ ਤੋਂ 💯💯 ਵਾਰ 🙏🏻🙏🏻🙏🏻🙏🏻🙏🏻🌹👍🏻 ਜਿਨ੍ਹਾਂ ਨੇ ਆਪਣੇ ਪੁਰਾਣੇ ਵੇਲਿਆਂ ਦੇ ਚਰਚਿਤ ਸਮੇਂ ਦੀ ਯਾਦ ਤਾਜ਼ਾ ਕਰਵਾ ਦਿੱਤੀ
    ਜਿਉਂਦੇ ਵਸਦੇ ਰਹਿਣ ਕੱਟੂ ਵਿਰਾਸਤ ਦੇ ਸਮੂਹ ਮੈਂਬਰਾਨ ਮੇਰੀਆਂ ਵੀ ਯਾਦਾਂ ਪਿੰਡ ਕੱਟੂ ਦੇ ਨਾਲ ਪ੍ਰੀਵਾਰਕ ਤੌਰ ਜੁੜੀਆਂ ਹੋਈਆਂ ਨੇ ਮੇਰੇ ਮਾਤਾ ਜੀ ਦੇ ਫੁੱਫੜ ਜੀ ਅਤੇ ਮੇਰੇ ਨਾਨਾ ਜੀ ਸਤਿਕਾਰਯੋਗ ਸਵ,ਸ੍ਰ ਪ੍ਰੀਤਮ ਸਿੰਘ ਸਪੀਕਰ ਵਾਲੇ ਵੀ ਇਸ ਪਿੰਡ ਦੇ ਵਸਨੀਕ ਸਨ

  • @buttasingh40
    @buttasingh40 22 วันที่ผ่านมา +30

    ਬਹੁਕ ਹੀ ਵਧੀਆ ਜਾਣਕਾਰੀ ਦਿੱਤੀ ਅੱਜ ਦੇ ਜਮਾਨੇ ਨਾਲੋ ਪਰਾਣੇ ਸਮੇ ਵਿੱਚ ਲੋਕ ਪਿਆਰ ਨਾਲ ਰਹਿੰਦੇ ਸਨ ਪਰ ਪਿੰਡ ਵਿੱਚ ਕੋਈ ਵਿਆਹ ਬਗੈਰਾ ਹੁੰਦਾ ਤਾਂ ਹਰ ਘਰੋ ਦੁੱਧ ਦਿੰਦੇ ਸੀ ਹੁਣ ਤਾਂ ਆਪਣੇ ਵੀ ਭੁੱਲ ਜਾਦੇ ਨੇ 🙏🙏

  • @Daske.WaleSahi
    @Daske.WaleSahi 22 วันที่ผ่านมา +33

    ਬਹੁਤ ਵਧੀਆ ਲੱਗਿਆ ਸਾਡੇ ਭਾਪਾ ਜੀ ਹੁਰੀਂ ਤੇ ਚਾਚੇ ਤਾਏ ਵੇਖੇ ਆ ਏਦਾਂ ਕਣਕ ਗਾਂਹਦੇ

    • @tarsemlal9356
      @tarsemlal9356 20 วันที่ผ่านมา

      Hanji bilkul Sachi gl ji

    • @GursewakSingh-bv7uj
      @GursewakSingh-bv7uj 18 วันที่ผ่านมา

      ਬਾਈ ਬਾਪ ਪਾਪਾ ਡੈਡੀ ਫਾਦਰ ਬਾਪੂਊ ਆ ਕਿਥੋਊ ਆਗਿਆ. ਭਾਪਾ ਏ ਨਮਾ ਜਾ ਪਰਾਣੇ ਜਮਾਨੇ ਦਾ ਸਬਦ ਏ ਜਾ ਕੋਈ ਆਰਸੀ ਫਾਰਸੀ ਸਬਦ ਏ

  • @gsingh8774
    @gsingh8774 17 วันที่ผ่านมา +2

    ਬਹੁਤ ਵਧੀਆ ਸੁਨੇਹਾ ਦਿੱਤਾ ਹੈ ਖਿੱਚੋ ਕੇ ਰੱਖੋ

  • @user-tg3dj8kv3r
    @user-tg3dj8kv3r 20 วันที่ผ่านมา +13

    ਜੇ ਇਨਾਮ ਸੌਕ ਜਾਗਿਆ ਸੀ ਥੋੜੀ ਮੇਹਨਤ
    ਕਰ ਕੇ ਫਲਾ ਬਣਾ ਲੈਦੇ

  • @jaswinderbihla8676
    @jaswinderbihla8676 21 วันที่ผ่านมา +4

    ਪੁਰਾਣਾਂ ਵਿਰਸਾ ਦਿਖਾਉਣ ਲਈ ਧੰਨਵਾਦ ਜੀ

  • @hindercheema1739
    @hindercheema1739 22 วันที่ผ่านมา +8

    ਧੰਨਵਾਦ ਪੁਰਾਨਾ ਵਿਰਸਾ ਦਖਾਉਣ ਤੇ

  • @swarnsingh4787
    @swarnsingh4787 22 วันที่ผ่านมา +19

    ਏਸੇ ਸਮੇਂ ਨੂੰ ਸੱਤਯੁਗੀ ਜ਼ਮਾਨਾ ਕਹਿੰਦੇ ਹੁੰਦੇ ਸੀ ਬਾਈ ਜੀ ਸੱਤਯੁਗ. ਦਾ ਸਮਾਂ ਵਧੀਆ ਸਮਾਂ ਸੀ ਲੋਕਾਂ ਵਿੱਚ ਸਬਰ. ਸੰਤੋਖ ਭਾਈਚਾਰਕ. ਸਾਂਝ. ਦਸ. ਨੌਂਹਾਂ ਦੀ ਕਿਰਤ. ਕੁਦਰਤ ਨੇੜੇ ਰਹਿੰਦੇ ਸਨ. ਹਰ. ਬੰਦਾ ਸੱਚ ਨਾਲ ਜੁੜਿਆ ਹੋਇਆ ਸੀ ਜਿੰਦਗੀ ਦਾ ਆਨੰਦ ਮਾਣਦੇ ਸਨ.

    • @tarsemlal9356
      @tarsemlal9356 20 วันที่ผ่านมา

      Bilkul Sachi gl ji

  • @gurditsingh1792
    @gurditsingh1792 2 วันที่ผ่านมา

    ਤਾਇਆ ਜੀ ਹੁਰਾਂ ਤੋਂ ਇਹ ਸਭ ਸੁਣਿਆ ਸੀ
    ਅੱਜ ਕੁਝ ਕੁਝ ਵੇਖ ਲਿਆ ਧੰਨਵਾਦ

  • @mangatkular5941
    @mangatkular5941 21 วันที่ผ่านมา +23

    ਕਾਸ਼ ਉਹ ਦਿਨ ਫੇਰ ਆਉਣ ਪੰਜਾਬ ਦੇ ਪਿੰਡਾ ਦੇ ਲੋਕ ਰਲਮਿਲ ਕੇ ਆਪਣੋ ਆਪਣੇ ਕੰਮ ਧੰਧੇ ਕਰਨ ਅਤੇ ਕਰਵਾਉਣ ਬਹੁਤ ਹੀ ਖੂਬਸੂਰਤ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਗਈ ਬਾਈ ਜੀ

    • @KuldipSidhu-ro1wl
      @KuldipSidhu-ro1wl 19 วันที่ผ่านมา

      Kash mera mamma Lal aa jawe. Ya mera Gujjar Sion masser aa jawel fer murrh-k.

  • @parmjitdhaliwal7681
    @parmjitdhaliwal7681 21 วันที่ผ่านมา +15

    ਭਾਈ ਸਾਹਿਬ ਫਲਾ ਗਲਤ ਬਣਿਆ ਹੈ

  • @manjitsinghexsarpanch21
    @manjitsinghexsarpanch21 18 วันที่ผ่านมา +12

    ਉਏ ਭਰਾਵਾ..ਫਲਹੇ ਦਾ ਮਤਲਬ ਸਿਰਫ ਢੱਗਿਆਂ ਦੇ ਪਿੱਛੇ ਮੋਹੜੀ ਬੰਨਣੀ ਨਹੀਂ ਹੁੰਦਾ..ਫਲਹਾ ਬਨਾਉਣਾ ਪੈਂਦਾ ਏ ਜਿਸ ਵਿੱਚ ਮਿਹਨਤ ਪਹਿਲਾਂ ਲਕੜੀਆਂ ਦਾ ਜਾਲ ਬਣਾਕੇ ਉਹਦੇ ਉੱਤੇ ਪਰਾਲੀ ਤੇ ਕਣਕ ਦਾ ਨਾੜ ਪਾਕੇ ਬੰਨਣ ਤੋਂ ਬਾਅਦ ਉਹਦੇ ਤੇ ਕੋਈ ਵਜਨਦਾ ਸਮਾਨ ਧਰਨ ਦੀ ਲੋੜ ਹੁੰਦੀ ਏ..ਫੇਰ..ਫਲਹਾ ਆਪਣੇ ਭਾਰ ਨਾਲ ਕਣਕ ਦੀ ਗਹਾਈ ਕਰੇਗਾ..ਅਸੀਂ ਤੇ ਹੂੰਟੇ ਲੈਣ ਲਈ ਫਲੇ ਦੇ ਉੱਤੇ ਸਵਾਰੀ ਵੀ ਕਰਦੇ ਹੁੰਦੇ ਸੀ..ਇਸ ਤੁਹਾਡੀ ਮੋਹੜੀ ਨਾਲ ਤੇ ਵੀਰ ਜੀ ਮੁਸ਼ਕਿਲ ਹੈ..ਅਤੇ..ਜਾਣਕਾਰੀ ਵੀ ਅਧੂਰੀ ਏ..ਧੰਨਵਾਦ ।

    • @SukhwinderSingh-py7yg
      @SukhwinderSingh-py7yg 14 วันที่ผ่านมา +2

      Shi gal aa veer

    • @golewaliagill4088
      @golewaliagill4088 3 วันที่ผ่านมา +1

      ਕੈਮਰੇ ਵਾਲਾ ਹੋਰ ਪਾਸੇ ਲਈ ਫਿਰਦਾ ਸੰਦ ਅੱਧੇ ਦਿਸੇ ਨਹੀਂ

  • @JagdishSingh-gu7il
    @JagdishSingh-gu7il 23 วันที่ผ่านมา +8

    ਧੰਨਵਾਦ ਜੀ ਜਗਤਾਰ ਸਿੰਘ ਜੀ ਕੱਟੂ ਜੀ ਜਿਲਾ ਬਰਨਾਲਾ ਜੀ

  • @jangabhoewali-bj6cr
    @jangabhoewali-bj6cr 20 วันที่ผ่านมา +5

    ਬਹੁਤ ਵੱਧੀਆ ਜੀ ਵੇਖ ਕੇ ਚੰਗਾ ਲੱਗਾ ਆ ਇਹ ਉਪਰਾਲਾ ਪੁਰਾਣੇ ਸਮੇ ਨੂੰ ਵਿਖਾਇਆ ਆ 👌👌

  • @mankiratsingh-mp1iq
    @mankiratsingh-mp1iq 22 ชั่วโมงที่ผ่านมา

    ਫਲ੍ਹਾ ਬਣਾਉਣਾ ਸੀ ਵੇਰੀ ਗੁੱਡ। ਬਹੁਤ ਹੀ ਵਧੀਆ ਲੱਗਿਆ

  • @karamchand6659
    @karamchand6659 21 วันที่ผ่านมา +9

    ਬਾਈ ਜੀ ਫ਼ਲਾ ਤਾ ਅਸੀ ਵਾਈਆ ਹੈ ਪਰ ਥੋਡੇ ਵਰਗਾ ਫ਼ਲਾ ਨਹੀ

  • @gurmejsinghdhillon3233
    @gurmejsinghdhillon3233 18 วันที่ผ่านมา +3

    ਪਲਾ ਬਨਾਉਣਾ ਚਾਹੀਦਾ ਹੈ। ਰੱਸੇ ਦੀ ਜਗ੍ਹਾ ਖੇਜ ਵਰਤਨੀ ਚਾਹੀਦੀ ਸੀ।

  • @user-rn6md5zq5r
    @user-rn6md5zq5r 21 วันที่ผ่านมา +9

    ਬਾਈ ਅਸਲੀ ਚੀਜ ਦਿਖਾਉ ਧੰਨਵਾਦ ਜੀ ਬਾਈ ਅਸਲੀ ਫਲਾ ਦਿਖਾਉਣਾ ਸੀ ਉਪਰ ਬੈਠਣਾ ਸੀ ਧੰਨਵਾਦ ਜੀ

  • @chahalsingh4892
    @chahalsingh4892 21 วันที่ผ่านมา +6

    ਇਹ ਫਲ੍ਹੇ ਨਹੀਂ ਬਣੇ। ਇਹ ਤਾਂ ਵਿਊ ਬਣੇ ਹਨ। ਲੋਕਾਂ ਨੂੰ ਗਲਤ ਤਰੀਕਾ ਵਿਖਾ ਕੇ ਸਹੀ ਢੰਗ ਤੋਂ ਦੂਰ ਕੀਤਾ ਜਾ ਰਿਹਾ ਹੈ।

  • @NarinderPal-ul8id
    @NarinderPal-ul8id 14 ชั่วโมงที่ผ่านมา

    ਸਰਦਾਰ ਜੀ ਠੀਕ ਆ ਉਦਮ ਕੀਤਾ ਫਲਾਂ ਤਾਂ ਤੁਸੀਂ ਬਣਾਇਆਂ ਈ ਹੀ ਨਹੀਂ ਵੈਸੇ ਤੁਸੀਂ ਮੇਰੇ ਨਾਲੋਂ ਜ਼ਿਆਦਾ ਸਿਆਣੇ ਬੰਦੇ ਓ ਫ਼ਲਾਂ ਇਦਾਂ ਦਾ ਨਈ ਹੁੰਦਾ ਫ਼ਲਾਂ ਬਣਦਾ 6 ਕੁ ਫੁੱਟ ਲੰਮਾ 3 ਕੁ ਫੁੱਟ ਚੌੜਾ ਕਪਾਹ ਦੀਆਂ ਛਿਟੀਆਂ ਦਾ ਹੁੰਦਾ ਸੀ ਇੰਝ ਬਣਦਾ ਹੁੰਦਾ ਸੀ ਬੌਲਦਾਂ ਨੂੰ ਹੱਕਣ ਵਾਲ਼ਾ ਫਲੇ ਤੇ ਖੱੜਦਾ ਕਪਾਹ ਛਿਟੀਆਂ ਨੂੰ ਸੁਨਕੜੇ ਦੀ ਰੱਸੀਆਂ ਨਾਲ ਚੰਗੀ ਤਰ੍ਹਾਂ ਬੰਨਕੇ ਫਿਰ ਬਣਦਾ ਫ਼ਲਾਂ

  • @NehaReet
    @NehaReet 17 วันที่ผ่านมา

    ਵੀਡੀਓ ਦੇਖ ਕੇ ਮਨ ਬਹੁਤ ਖੁਸ਼ ਹੋਇਆ ❤❤❤❤

  • @user-ym1tz9th6u
    @user-ym1tz9th6u 20 วันที่ผ่านมา +8

    ਬਾਈ ਜੀ ਗੱਲ ਬਣੀ ਨਹੀਂ।ਇਕ ਤਾਂ ਫਲਾ ਨਹੀਂ ਬਣਾਇਆ ਸਹੀ ਦੁਜੀ ਤੁਸੀਂ ਨਾੜ ਬਰੀਕ ਕਰਕੇ ਜਿਸਨੂੰ ਧੜ ਕਹਿੰਦੇ ਸੀ ਉਹ ਨੀ ਲਗਾਈ।ਫਿਰ ਉਸਨੂੰ ਤੰਗਲੀਆਂ ਨਾਲ ਨਿਖਾਰਦੇ ਨਹੀਂ ਦਿਖਾਇਆ। ਇਸ ਲਈ ਤੁਹਾਡੀ ਵੀਡੀਓ ਅਧੁਰੀ ਹੈ

  • @prabhjotPandher493
    @prabhjotPandher493 20 วันที่ผ่านมา +3

    ਬਹੁੱਤ ਬਹੁੱਤ ਧੰਨਵਾਦ ਜੀ

  • @swarnsingh6145
    @swarnsingh6145 22 วันที่ผ่านมา +5

    ਇਹ ਫਲਾ ਨਹੀ ਫਲੇ ਦੇ ਉਪਰ ਬਲਦ ਹੱਕਣ ਵਾਲਾ ਖੜਦਾ ਸੀ। ਫਲਾ ਸਹੀ ਨਹੀਂ ਬਣਿਆ। ਦੱਸ ਬੱਚੇ ਫਲੇ ਉਤੇ ਬੈਠ ਜਾਂਦੇ ਸਨ

  • @punjabilazami9713
    @punjabilazami9713 4 ชั่วโมงที่ผ่านมา

    bahut vadea peshkari

  • @user-ys2ft3vi1o
    @user-ys2ft3vi1o 21 วันที่ผ่านมา +5

    ਫਲੵਾ ਲਿਖ ਵੀ ਦਿੱਤਾ ਸ਼ੂਟ ਵੀ ਕਰ ਲਿਆ ਪਰ ਆਹ ਕੀ ਕਰਦੇ ਓਂ ਬਲਦਾਂ ਪਿੱਛੇ ਟਾਹਣੇ ਬੰਨਕੇ ਫਲੵਾ ਬਣ ਜਾਂਦਾ ਕਿਤੇ ਕਰੀਰ ਦਾ ਫਲੵਾ ਬਣਦਾ ਸੀ ਉਸਦਾ ਮੇਰਾ ਖਿਆਲ ਤੁਹਾਨੂੰ ਵੀ ਨਹੀਂ ਪਤਾ

  • @BalkarSingh-ko2qy
    @BalkarSingh-ko2qy 22 วันที่ผ่านมา +12

    ਏਹ ਸੰਦ ਅਸੀ ਵੀ ਦੇਖੇ ਹਨ ਪਰ ਫ਼ੱਲੇ ਦੇ ਪਿੜ ਵਿੱਚ ਨੰਗੇ ਸਿਰ ਨਹੀਂ ਸੀ ਵੜਨ ਦਿੱਤਾ ਜਾਂਦਾ ਬਲ਼ਦਾ ਪਿੱਛੇ ਜੋਂ ਛਪੇ ਬਨੇ ਹੋਏ ਹਨ ਇਹ ਛੋਟੇ ਹਨ ਜਦੋਂ ਗਾਹ ਗਹਿਆ ਜਾਂਦਾ ਸੀ ਸੱਖਤ ਧੁੱਪ ਵਿੱਚ ਫੱਲੇ ਚੱਲਦੇ ਫਿਰ ਸ਼ਜ ਤੋਂ ਵੱਡੇ ਹੁੰਦੇ ਸੀ ਓਸ ਸ਼ੇਹਲੀ ਆ ਆਖਦੇ ਸੀ ਏਹ ਤੂੜੀ ਥੋੜ੍ਹੀ ਜਿਹੀ ਮੋਟੀ ਹੁੰਦੀ ਸੀ

  • @baldevsinghbrar4335
    @baldevsinghbrar4335 19 วันที่ผ่านมา +4

    ਇਹ ਸੀ ਤੰਦਰੁਸਤੀ ਦਾ ਤਰੀਕਾ ਹੱ ਭੰਨਵੀ ਮਿਹਨਤ ਬਲਦਾ ਦਾ ਰਿਸਤਾ ਕਿਸਾਨ ਨਾਲ ਭੈਣ ਭਰਾਵਾ ਰਿਸਤਾ

  • @DavinderSingh-yp1fs
    @DavinderSingh-yp1fs 20 วันที่ผ่านมา +2

    ਬਹੁਤ ਵਧੀਆ ਬਾਬਾ ਜੀ ਉਪਰਾਲਾ ਕੀਤਾ

  • @darshansran3363
    @darshansran3363 9 วันที่ผ่านมา

    ਇਹ ਕਿਹੜਾ ਫਲਾ ਯਾਰ ਮੈ ਖੁਦ ਫਲੇਵਰ ਹੱਕੇ ਆ।

  • @user-shama88
    @user-shama88 18 วันที่ผ่านมา +2

    ਬਾਈ ਫਲਾ ਗ਼ਲਤ ਬਣਿਆ ਹੋਇਆ ਮੇਰਾ ਦੇਖਿਆ ਫ਼ਲਾ ਤਾਂ ਬਲਦਾ ਬਜੀ ਜਾਂਦਾ

  • @user-xo9no4rn1s
    @user-xo9no4rn1s 21 วันที่ผ่านมา +2

    ਵਾਹਿਗੁਰੂ ਜੀ ਘਿਉ ਦੇਸੀ ਤੇ ਸ਼ੱਕਰ ਵੀ ਖਾਂਦੇ ਸੀ ਹੁਣ ਤੁਸੀਂ ਦੱਸਿਆ

  • @jaswindersingh2928
    @jaswindersingh2928 3 วันที่ผ่านมา

    ਬਹੁਤ ਵਧੀਆ ਜੀ। ਪਹਿਲੀ ਵਾਰ ਫ਼ੇਰ ਗਾਹੁੰਦੇ ਦੇਖੇ। ਤਮੰਨਾ ਪੂਰੀ ਕੀਤੀ। ਵੀਡੀਓ ਵਿਚ ਖੇਤੀ ਸੰਦਾ ਦਾ ਪੂਰਾ ਪਤਾ ਨਹੀਂ ਲੱਗਿਆ।

  • @harpalsinghbal3861
    @harpalsinghbal3861 20 วันที่ผ่านมา +4

    ਫਲਾੵ ਚੌਰਸ ਹੁੰਦਾ ਸੀ ਜੀ

  • @karamjeetkaurguddi4284
    @karamjeetkaurguddi4284 18 วันที่ผ่านมา

    ਵਾਹਿਗੁਰੂਜੀ❤❤❤❤❤🎉🎉🎉🎉🎉ਵਾਹਿਗੁਰੂਜੀ।ਧੰਨਵਾਦਜੀ

  • @jasvirbrar167
    @jasvirbrar167 22 วันที่ผ่านมา +5

    ਬਹੁਤ ਵਧੀਆ ਵੀਰ ਜੀ ਹੁਣ ਵਾਲੀ ਪੀੜੀ ਨਵੇਂ ਨੋਜਵਾਨਾਂ ਨੂੰ ਕੀ ਪਤਾ ਫਲ਼ਾ ਕੀ ਹੁੰਦਾ ਪੁਰਾਣਾ ਸਮਾਂ ਚੇਤੇ ਕਰਵਾ ਦਿੱਤਾ ਜਦੋ ਛੋਟੇ ਹੁੰਦੇ ਸੀ ਤੇ ਪਸੂ ਗੋਹਾ ਕਰਦੇ ਤਾਂ ਹੱਥ ਥੱਲੇ ਕਰਕੇ ਗੋਹਾ ਪਾਸੇ ਸੁੱਟਦੇ ਹੁੰਦੇ ਸੀ ਪਰ ਆਪਣੇ ਪੰਜਾਬੀਆਂ ਨੇ ਤਾਂ ਕੋਈ ਨਾ ਕੋਈ ਨੁਕਸ ਕੱਡਣਾ ਹੈ ਪਰ ਬਹੁਤ ਵਧੀਆ ਵੀਰ ਜੀ ਸਰੀ ਬੀ ਸੀ ਕੇਨੈਡਾ ਤੋ ਵੇਖ ਰਹੇ ਹਾਂ ਜੀ ਖਾਲਿਸਤਾਨ ਜ਼ਿੰਦਾਬਾਦ ਜੀ

  • @surjeetsinghguliani3601
    @surjeetsinghguliani3601 22 วันที่ผ่านมา +5

    ਵੀਰ ਜੀ ਪੁਰਾਣੇ ਸਮੇਂ ਨੂੰ ਤੁਸੀ ਯਾਦ ਕਰਵਾ ਦਿੱਤਾ । ਲੇਕਿਨ ਫੱਲਾ ਬੇਰੀ ਵੱਢ ਕੇ ਉਸ ਵਿੱਚ ਕਣਕ ਦੇ ਸਿੱਟੇ ਵੱਢਕੇ ਲਾਗਾਂ ਫਸਾ ਕੇ ਫਲਾ ਤਿਆਰ ਕੀਤਾ ਜਾਦਾਂ ਸੀ ।ਤੰਗਲੀ ਤੇ ਸੰਲਗੇ ਨਾਲ ਵਾਢ ਦਿੱਤੀ ਜਾਦੀਂ ਸੀ । ਫਲੇਦੀ ਤੁੜੀ ਬਾਰੀਕ ਹੁੰਦੀ ਸੀ । ਸਭ ਕੁਝ ਅਲੋਪ ਹੋ ਗਿਆ ਹੈ ।ਵੀਡੀੳ ਬਨਾਉਣ ਲਈ ਸ਼ੁਕਰੀਆ ।

  • @SurjitSingh-dq6cq
    @SurjitSingh-dq6cq 22 วันที่ผ่านมา +2

    ਬਹੁਤ ਵਧੀਆ ਉਪਰਾਲਾ ਜੀ

  • @charanjeetgill1708
    @charanjeetgill1708 21 วันที่ผ่านมา +3

    ਮੈਨੂੰ ਤਾਂ ਬਹੁਤ ਵਧੀਆ ਲੱਗਿਆ ਜੀ।ਮਨ ਖ਼ੁਸ਼ ਹੋ ਗਿਆ ਬਾਪੂ ਵਰਗਿਆਂ ਨੇ ਵਧੀਆ ਉਪਰਾਲਾ ਕੀਤਾ। ਪੁਰਾਣਾ ਵਿਰਸਾ ਦਿਖਾਇਆ ਬੱਚਿਆਂ ਨੂੰ ਪਤਾ ਚੱਲਦਾ ਕੀ ਪੁਰਾਣੇ ਸਮੇਂ ਵਿੱਚ ਇਸ ਤਰਾਂ ਕਣਕ ਕੱਢਦੇ ਸੀ। ਬਾਪੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਿਹਨਤ ਕਰਕੇ ਸਮਾਂ ਕੱਢ ਕੇ ਵੀਡੀਓ ਬਣਾਈ ਜੀ। ਬਾਪੂ ਇਸ ਤਰਾਂ ਹੋਰ ਵੀਡੀਓ ਬਣਾਉ ।ਆਪਣੇ ਕੋਲ ਵੀ ਬਲਦਾਂ ਦੀ ਜੋੜੀ ਚੱਲਦੀ ਹੈ ।ਪੰਜਾਲੀ ਪੁਰਾਣੇ ਸੰਦ ਪਏ ਨੇ ਜੀ। ਚਰਨਜੀਤ ਗਿੱਲ ਸਾਬੋ ਕੀ ਤਲਵੰਡੀ ਤੋਂ ।।

  • @BalvirSingh-im6tk
    @BalvirSingh-im6tk 15 วันที่ผ่านมา

    ਸਿਰ ਢੱਕ ਕੇ ਪਿੜ ਵਿੱਚ ਵੜ ਸਕਦੇ ਸੀ ਕਿਆ ਨਜਾਰਾ ਸੀ 👌👌👌👌👍 ਧੰਨਵਾਦ ਬਾਈ ਨੇ ਪੁਰਾਣਾ ਵਿਰਸਾ ਦਿਖਾਉਣ ਦੀ ਹਿੱਮਤ ਕੀਤੀ 🙏

  • @SatpalSingh-ms3hq
    @SatpalSingh-ms3hq 20 วันที่ผ่านมา +3

    ਬਾਈ ਜੀ ਅਸੀ 71 ਵਿਚ ਜੰਮਿਆ ਨੇ ਫਲੇ ਨਹੀਂ ਸਨ ਦੇਖੇ ਹੋਰ ਕਾਫੀ ਕੁਝ ਪੁਰਾਣਾ ਸਮਾਂ ਦੇਖਿਐ , ਤੁਹਾਡੇ ਵਲੋਂ ਪੁਰਾਣਾ ਕਲਚਰ ਦਿਖਾਉਣ ਲਈ ਧੰਨਵਾਦ,ਭਾਵੇ ਕੁੱਝ ਵੀਰ ਜੋ ਇਸ ਬਾਰੇ ਜ਼ਿਆਦਾ ਜਾਣਕਾਰੀ ਰੱਖਦੇ ਹਨ , ਇਸ ਵਿੱਚ ਤਰੁੱਟੀਆਂ ਵੀ ਦੱਸੀਆਂ ਗਈਆਂ ਹਨ, ਫਿਰ ਵੀ ਤੁਹਾਡਾ ਯਤਨ ਸ਼ਲਾਘਾਯੋਗ ਹੈ।✌️🤘🌹🌷🌳💐🌵🌵🪵🌋🐄🐪🦜🦚🦢🌴🌴

    • @ParveenKumar-cs2ow
      @ParveenKumar-cs2ow 18 วันที่ผ่านมา

      70ਵੇਂ ਵਿੱਚ ਜੰਮਿਆ ਨੇ ਫਲ੍ਹੇ ਤੇ ਝੂਟੇ ਲਏ ਹੋਏ ਨੇ

  • @safar-e-hijrat6498
    @safar-e-hijrat6498 23 วันที่ผ่านมา +11

    ਵਧੀਆ ਜੀ ਭਾਜੀ ਆਪ ਵਿੱਚ ਸਹਾਮਣੇ ਘੱਟ ਨਿਰਦੇਸਿਤ ਕਰੋ।ਪਹਿਲਾਂ ਹੀ ਪਲੈਨ ਕਰ ਲਿਆ ਕਰੋ

  • @NarinderSingh-mg4sw
    @NarinderSingh-mg4sw 22 วันที่ผ่านมา +4

    ਬਹੁਤ ਬਹੁਤ ਧੰਨਵਾਦ ਵੀਰ ਜੀ ਨਰਿੰਦਰਪਾਲ ਸਿੰਘ ਪੂੰਗੇ ਵੱਲੋਂ

  • @kaurparveen50
    @kaurparveen50 18 วันที่ผ่านมา

    Bahut vadhia👍👍👍👍👍

  • @manjeetsingh8350
    @manjeetsingh8350 22 วันที่ผ่านมา +7

    ਭਾਈ ਜੀ ਫਲੇ ਦਾ ਸ਼ਿਕੰਜਾ ਤਾਂ ਤੁਸੀਂ ਬਣਾਇਆ ਹੀ ਨਹੀ ।ਮੈਂ ਆਪਣੇ ਘਰ ਪਿਆ ਵੇਖਿਆ ਸੀ ਉਸ ਉਪਰ ਬੇਰੀ ਛਾਪੇ ਬੰਨ੍ਹ ਦੇ ਸਨ ।ਤੁਸੀਂ ਵੀਡੀਓ ਪੂਰੇ ਸਮਾਨ ਨਾਲ ਬਣਾੳ। ਕਮੈਂਟ ਜਰੂਰ ਪੜੋ ਜੀ।ਧੰਨਵਾਦ

  • @boharsinghmatharu2645
    @boharsinghmatharu2645 22 วันที่ผ่านมา +3

    ਬਹੁਤ ਵਧੀਆ ਜੀ

  • @dharampal-ke6vc
    @dharampal-ke6vc 22 วันที่ผ่านมา +15

    ਬਾਈ ਜੀ ਫਲਾ ਠੀਕ ਨਹੀਂ ਬਣਿਆ ਜਿਹੜਾ ਕਿ ਪੌੜੀ ਵਰਗਾ ਹੁੰਦਾ ਸੀ

  • @Kkulvir0401
    @Kkulvir0401 17 วันที่ผ่านมา

    ਵਾਹਿਗੁਰੂ ਜੀ 🙏🏽🙏🏽🙏🏽👍🏽👍🏽👍🏽👍🏽👍🏽👍🏽❤️❤️❤️❤️❤️❤️

  • @swarnsingh6145
    @swarnsingh6145 22 วันที่ผ่านมา +6

    ਸਭ ਗਲਤ ਹੈ ਆੳ ਤੁਹਾਨੂੰ ਦਖਾਈੲਏ। ਪਾਤੜਾ ਇਲਾਕੇ ਵਿੱਚ ਫਲੇ ਕਿਸ ਤਰ੍ਹਾਂ ਦੇ ਹੁੰਦੇ ਸਨ

  • @raghbirsandhu6409
    @raghbirsandhu6409 44 นาทีที่ผ่านมา

    Very good sir

  • @iqbalsingh6694
    @iqbalsingh6694 22 วันที่ผ่านมา +7

    ਫਲਾਹ ਅਸਲੀ ਹੁੰਦਾ ਤਾਂ ਪੂਰਾ ਸੀਨ ਬਣਨਾ ਸੀ

  • @beantsingh3418
    @beantsingh3418 20 วันที่ผ่านมา +1

    ਬਹੁਤ ਵਧੀਆ ਜੀ ❤❤❤

  • @AvtarSingh-lj8kr
    @AvtarSingh-lj8kr 18 วันที่ผ่านมา

    ਨਜਾਰਾ ਆ ਗਿਆ ਬਾਈ ਜੀ ਰਾਜਪੁਰੇ ਤੋਂ

  • @GurmeetSingh-og8cx
    @GurmeetSingh-og8cx 21 วันที่ผ่านมา +7

    ਫਲ਼ਾ ਅਸਲੀ ਬਣਾਓ

  • @makhansingh1791
    @makhansingh1791 20 วันที่ผ่านมา +3

    ਬਹੁਤ ਵਧੀਆ ਉਪਰਾਲਾ ਪਰ ਇਹ ਤਾ ਤੁਸੀਂ ਬੱਲਦਾ ਮਗਰ ਛਾਪਾ ਹੀ ਬੰਨ ਦਿਤਾ ਨਵੇ ਬੱਚੇ ਗੱਲਤ ਸਮਝਣ ਗੇ ਛਾਪਿਆ ਦਾ ਫੱਲਾ ਬਨਾਇਆ ਜਾਦਾ ਸੀ

  • @s.tarsemsingh4733
    @s.tarsemsingh4733 17 วันที่ผ่านมา

    ਬਹੁਤ ਹੀ ਵਧੀਆ ਜੀ,, ਬਹੁਤ ਬਹੁਤ ਧੰਨਵਾਦ, ਪੁਰਾਣੀਆਂ ਯਾਦਾਂ ਤਾਜ਼ਾ ਕਰਵਾਉਂਣ ਵਿਚ ਵਹਿਗੁਰੂ ਚੱੜਦੀ ਕਲਾ ਵਿੱਚ ਰੱਖੇ।

  • @hazoorasingh-vz8jj
    @hazoorasingh-vz8jj 14 วันที่ผ่านมา

    ਬਾਈ ਜੀ ਇਹ ਅਧੂਰੀ ਜਾਣਕਾਰੀ ਹੈ ਫਲਾ ਕਪਾਹ ਦੀਆਂ ਛਿਟੀਆਂ ਦਾ ਹੁੰਦਾ ਸੀ ਵੀਹ ਕਿੱਲੋ ਵਜ਼ਨ ਦਾ

  • @sikandersingh8147
    @sikandersingh8147 22 วันที่ผ่านมา +7

    ਪੂਰਾ ਫਲਾਹ ਬਣਾ ਕੇ ਮੜ੍ਹ ਕੇ ਬਣਾਇਆ ਜਾਂਦਾ ਸੀ

  • @user-ub4yg3fc8e
    @user-ub4yg3fc8e 22 วันที่ผ่านมา +3

    Pita g ton Sunyan Gallan yad Ayian dhanvad g ❤K Moge Wala ❤🎉❤

  • @baljitgojra2236
    @baljitgojra2236 22 วันที่ผ่านมา +5

    ਫਲਾਂ ਤਾਂ ਠੀਕ ਬਣਾ ਲੈਂਦੇ ਛਾਪੇ ਬੰਨੀ ਫਿਰ ਦੇ

  • @billosingh1985
    @billosingh1985 22 วันที่ผ่านมา +1

    ਬਹੁਤਵਧੀਆਜਾਣਕਾਰੀਜੀ

  • @avtarsinghgill9354
    @avtarsinghgill9354 18 วันที่ผ่านมา +1

    ਵੀਰ ਜੀ ਮੈਂ 1978 ਵਿੱਚ ਫਲਾ ਹੱਕਿਆ ਹੈ। ਅਸੀਂ ਪਾਣੀ ਦੀ ਘਾਟ ਕਰਕੇ ਮਾਰੂ ਬਾਹਣ ਵਿੱਚ ਗੋਜਬੀ ਬੀਜਦੇ ਸੀ।ਸਾਡਾ ਡੇਢ ਕਿਲਾ ਬਾਕੀ ਖੇਤ ਨਾਲੋਂ ਉੱਚਾ ਸੀ।

  • @nachattarsingh1817
    @nachattarsingh1817 17 วันที่ผ่านมา +1

    ਵਾਈ ਜੀ ਕਈ ਵੀਰ ਕੂਮੈਟਾ ਵਿੱਚ ਫਹਲਾ ਸਹੀ ਫਹਲਾ ਸਹੀ ਲਿਖੀ ਜਾਦੇ ਹਨ ਬਹੁਤ ਹੋਗਿਆ ਤੂਸੀ ਇਹ ਤਾਂ ਦੇਖੋ ਕਿਨਾ ਸਮਾਂ ਕੱਡ ਕੇ ਵਿਡਿਓ ਬਨਾਈ ਹੈ ਬਾਕੀ ਪੁਰਾਣਾ ਸਮਾਂ ਦਿਖਾਇਆ ਗਿਆ ਹੈ ਜੀ ਧਨਵਾਦ ਜੀ

  • @jasbirsingh4476
    @jasbirsingh4476 21 วันที่ผ่านมา +6

    ਪਿੜ ਤਿਆਰ ਕਰਨਾ ਸੀ

  • @user-dg8gr3kt9g
    @user-dg8gr3kt9g 17 วันที่ผ่านมา +2

    ਜਾਣ ਦੇ ਬਾਪੂ ਕਿਉ ਬੁੱਢੇਵਾਰੇ ਮਜਾਕ ਬਣਵਾ ਰਿਹੇ। ਜਿੰਨੀ ਕੁ ਕਨਕ ਰੱਖੀ ਆ ਏੱਨੀ ਕੁ ਤੇ ਜਵਾਕ ਭੁੜਕ ਭੁੜਕ ਕੇ ਮਲ ਦਿੰਦੇ ਸੀ। ਬਜੁਰਗਾ ਨੂੰ ਨੌਜਵਾਨ ਕਹੀ ਜਾ ਰਿਹਾ, ਹੈ ਫਲੇ ਵੀ ਠੀਕ ਨਹੀ,ਜਿਮੀਦਾਰ ਕੁੱਜੀ ਨਹੀ ਘੜਾ ਰੱਖਦੇ ਸੀ। ਇਸ ਤੋ ਚੰਗਾ ਤਾ ਦੁਪਹਿਰੇ ਬੋਹੜ ਥੱਲੇ ਤਾਸ਼ ਖੇਡਦੇ ਹੋਏ ਪਿੰਡ ਦੇ ਬਾਪੂ ਤੇ ਨੌਜਵਾਨ ਦਿਖਾ ਦਿੰਦਾ।

  • @BalvirSingh-im6tk
    @BalvirSingh-im6tk 15 วันที่ผ่านมา +1

    ਮੈ ਖੁਦ ਪਿੜ ਵਿੱਚ ਵੜ ਕੇ ਫ਼ਲਾ ਚਲਦਾ ਵੇਖਿਆ ਹੈ ਬਹੁਤ ਜਿਆਦਾ ਗਰਮੀ ਇਸ ਕੰਮ ਲਈ ਵਧੀਆ ਮੰਨੀ ਜਾਂਦੀ ਸੀ 🙏 ਪਸ਼ੂ ਇਸ ਤੂੜੀ ਨੂੰ ਬਗੈਰ ਪੱਠੇ ਰਲਾਏ ਚਾ ਨਾਲ਼ ਖਾਂਦੇ ਸੀ 👍

  • @hardipsinghkahlon
    @hardipsinghkahlon 22 วันที่ผ่านมา +3

    ਬਿਲ ਕੁਲ ਸੱਚ ਮੈਂ ਫਲੇ ਨਾਲ ਹੀ ਕਣਕ ਕੱਢ ਦਾ ਸਾ

  • @partapchairman2425
    @partapchairman2425 22 วันที่ผ่านมา +5

    ਫਲਾ ਠੀਕ ਨਹੀਂ ਬਣਿਆ ਭਾਊ ਜੀ ਹੇਠਾਂ ਉਪਰ ਲੰਮੀਆਂ ਲੱਕੜਾਂ ਦੇ ਵਿਚਕਾਰ ਬੇਰੀ ਕਿਕਰ ਟਾਹਲੀ ਦੇਟਾਹਣ ਕਸ ਕੇ ਬੰਨ੍ਹ ਕੇ ਫਲਾ ਬਣਦਾ ਸੀ

  • @navjotsingh3202
    @navjotsingh3202 20 วันที่ผ่านมา +1

    Very nicely made,old view I wanted to know

  • @parmjitsingh3820
    @parmjitsingh3820 10 วันที่ผ่านมา

    Koi ni jaar purana virsa dikhon di gall ta kri jaar kise ne kuj karke ta dasiaa hi ae thanks G bot bot ❤❤❤❤

  • @bittudhillon3926
    @bittudhillon3926 18 วันที่ผ่านมา

    Verry verry. Good. Veer

  • @gurbaajsingh-qo4rw
    @gurbaajsingh-qo4rw 19 วันที่ผ่านมา

    Wahguruji❤good❤

  • @user-hr8hq6mt7q
    @user-hr8hq6mt7q 18 วันที่ผ่านมา +1

    old is gold

  • @jagroopgillgill443
    @jagroopgillgill443 21 วันที่ผ่านมา +1

    ਬਹੁਤ ਵਧੀਆ

  • @palsingh7535
    @palsingh7535 17 วันที่ผ่านมา

    Baba Ji Tushi kini Manit karde se Thanyu

  • @SukhBeer-hc8vf
    @SukhBeer-hc8vf 22 วันที่ผ่านมา +4

    ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ

  • @ameekprakashsinghwaraich3173
    @ameekprakashsinghwaraich3173 22 วันที่ผ่านมา +2

    Bahut Vadhia

  • @bhaijaimalsinghjiamritsarw2667
    @bhaijaimalsinghjiamritsarw2667 17 วันที่ผ่านมา +1

    ਸ਼ੁਕਰ ਕਰੋ ਪੁਰਾਣੇ ਸਮੇਂ ਨੂੰ ਯਾਦ ਕਰਵਾਇਆ ਹੈ ਤੁਹਾਡੇ ਕਮੈਂਟਸ ਪੜ੍ਹ ਕੇ ਦੁਬਾਰਾ ਤੋਂ ਵਧੀਆ ਫਲ੍ਹਾ ਬਣਾ ਲੈਣਗੇ ਧੰਨਵਾਦ ਇਹਨਾਂ ਵੀਰਾਂ ਦਾ

  • @swarnsingh6145
    @swarnsingh6145 22 วันที่ผ่านมา +4

    ਤੱਗਲੀ ਨਾਲ ਉਡਾਈ ਜਾਂਦੀ ਸੀ। ਛੱਜ ਨਾਲ ਨਹੀ। ਛੱਜ ਵਿਚ ਪੈਦਾ ਨਹੀਂ ਸੀ ਭੋੰ

  • @user-gx5se9yv4e
    @user-gx5se9yv4e 22 วันที่ผ่านมา +1

    ਬਹੁਤ ਵਧੀਆ ਜੀ 🎉

  • @gumeetsingh5106
    @gumeetsingh5106 18 วันที่ผ่านมา

    ਬਹੁਤ ਵਧੀਆ ਜੀ ਪੁਰਾਣਾ ਵਿਰਸਾ ਦਿਖਾਇਆ

  • @KulwinderSingh-dc6be
    @KulwinderSingh-dc6be 20 วันที่ผ่านมา +1

    Very good j0b

  • @SatarAli-np1ri
    @SatarAli-np1ri 12 วันที่ผ่านมา

    پھلہ مکمل نہی جے نقل کہتی جے چلو یاد تازہ تے ہوگئی جے شکریہ

  • @angrejsarwara
    @angrejsarwara 12 วันที่ผ่านมา

    ਨਿੱਕੇ ਹੁੰਦੇ ਨੇ ਬਾਪੂ ਨੂੰ ਫਲੇ ਨਾਲ ਕਣਕ ਗਾਹੁੰਦੇ ਕਈ ਵਰ੍ਹੇ ਦੇਖਿਆ ਹੈ ਪਰ ਅਜਿਹਾ ਫਲਾ ਕਦੇ ਨਹੀਂ ਸੀ ਦੇਖਿਆ। ਹੋ ਸਕਦੈ ਇਲਾਕੇ ਦਾ ਫ਼ਰਕ ਹੋਵੇਗਾ।

  • @dhanasingh4699
    @dhanasingh4699 22 วันที่ผ่านมา +1

    ਧੰਨਵਾਦ

  • @user-nf8pj4kl5n
    @user-nf8pj4kl5n 16 วันที่ผ่านมา

    Very nice 👍

  • @surindersinghdugriwala3767
    @surindersinghdugriwala3767 19 วันที่ผ่านมา

    ਬਹੁਤ ਵਧੀਆ ਉਪਰਾਲਾ ਕੀਤਾ ਜੀ ਬਹੁਤ ਬਹੁਤ ਧੰਨਵਾਦ ਜੀ ਸਾਰੀ ਟੀਮ ਦਾ ਜੀ ❤

  • @user-sz1hy1rc9s
    @user-sz1hy1rc9s 22 วันที่ผ่านมา +2

    Bhuat vadia bapu ji

  • @khannawala314
    @khannawala314 17 วันที่ผ่านมา

    Very good baba ji

  • @NavtejKhosa-mu7dj
    @NavtejKhosa-mu7dj 17 วันที่ผ่านมา

    Very good

  • @user-qs2jr4rh2x
    @user-qs2jr4rh2x 18 วันที่ผ่านมา

    ਬਹੁਤ ਵਧੀਆ ਬਾਈ ਜੀ ਬਹੁਤ ਬਹੁਤ ਧੰਨਵਾਦ ਜੀ ❤

  • @parnammour5025
    @parnammour5025 18 วันที่ผ่านมา

    Waheguru ji 🙏 ❤🎉🎉