Sangrur News | ਕਿਸਾਨਾਂ ਨੇ ਘੇਰਿਆ BJP ਉਮੀਦਵਾਰ ਅਰਵਿੰਦ ਖੰਨਾ,ਵਿਗੜਿਆ ਮਾਹੌਲ- ਪੁਲਿਸ ਤੇ ਕਿਸਾਨਾਂ 'ਚ ਧੱਕਾਮੁੱਕੀ

แชร์
ฝัง
  • เผยแพร่เมื่อ 10 พ.ค. 2024
  • Sangrur News | ਕਿਸਾਨਾਂ ਨੇ ਘੇਰਿਆ BJP ਉਮੀਦਵਾਰ ਅਰਵਿੰਦ ਖੰਨਾ,ਵਿਗੜਿਆ ਮਾਹੌਲ- ਪੁਲਿਸ ਤੇ ਕਿਸਾਨਾਂ ਵਿਚਕਾਰ ਧੱਕਾਮੁੱਕੀ
    #Punjab #Sangrur #Farmerprotest #bjp #arvindkhanna #election #loksabha #abplive
    ਤਸਵੀਰਾਂ ਸੰਗਰੂਰ ਦੀਆਂ ਹਨ
    ਜਿਥੇ ਵੱਡੀ ਗਿਣਤੀ ਕਿਸਾਨਾਂ ਵਲੋਂ BJP ਉਮੀਦਵਾਰ ਅਰਵਿੰਦ ਖੰਨਾ ਨੂੰ ਘੇਰਿਆ ਗਿਆ |
    ਅਰਵਿੰਦ ਖੰਨਾ ਇਥੇ ਪਿੰਡ ਬੰਗਾ ਚ ਪ੍ਰਚਾਰ ਕਰਨ ਪਹੁੰਚੇ ਸਨ
    ਜਿਸ ਦੀ ਖਬਰ ਮਿਲਦੀਆਂ ਹੀ ਕਿਸਾਨ ਵੱਡੀ ਗਿਣਤੀ ਚ ਮੌਕੇ ਤੇ ਇਕੱਠੇ ਹੋ ਗਏ
    ਤੇ ਖੰਨਾ ਖਿਲਾਫ ਪ੍ਰਦਰਸ਼ਨ ਕਰਨ ਲੱਗੇ |
    ਇਸ ਦੌਰਾਨ ਵੇਖਦੇ ਹੀ ਵੇਖਦੇ ਮਾਹੌਲ ਤਣਾਅਪੂਰਨ ਹੋ ਗਿਆ ਤੇ
    ਹਥਾਂ ਚ ਕਿਸਾਨੀ ਤੇ ਕਾਲੇ ਝੰਡੇ ਫੜ੍ਹੀ ਕਿਸਾਨਾਂ ਨੇ ਗੱਡੀਆਂ ਤੇ ਚੜ੍ਹ ਕੇ ਖੰਨਾ ਖਿਲਾਫ ਪ੍ਰਦਰਸ਼ਨ ਕੀਤਾ |
    ਇੰਨਾ ਹੀ ਨਹੀਂ ਪ੍ਰਦਰਸ਼ਨਕਾਰੀਆਂ ਤੇ ਕਾਬੂ ਕਰ ਰਹੀ ਪੁਲਿਸ ਦੀ ਤੇ ਕਿਸਾਨਾਂ ਵਿਚਕਾਰ ਵੀ ਧੱਕਾਮੁੱਕੀ ਹੋਈ |
    ਦੱਸਿਆ ਜਾ ਰਿਹਾ ਹੈ ਕਿ ਕਿਸਾਨ ਖੰਨਾ ਵਲੋਂ ਬੀਤੇ ਦਿਨ ਦਿੱਤੇ ਗਏ ਵਿਵਾਦਤ ਬਿਆਨ ਤੋਂ ਨਾਰਾਜ਼ ਹਨ |
    ਖੰਨਾ ਨੇ ਕਿਹਾ ਸੀ ਕਿ ਅਸਲ ਕਿਸਾਨ ਬੀਜੇਪੀ ਦੇ ਖਿਲਾਫ ਨਹੀਂ ਹਨ |
    ਬੀਜੇਪੀ ਦਾ ਵਿਰੋਧ ਮੁੱਖ ਮੰਤਰੀ ਭਗਵੰਤ ਮਾਨ ਦੀ ਹੱਲਾਸ਼ੇਰੀ ਤੇ ਮਿਲੀਭੁਗਤ ਨਾਲ
    1-2 ਕਿਸਾਨ ਜਥੇਬੰਦੀਆਂ ਕਰ ਰਹੀਆਂ ਹਨ |ਅਸਲ ਕਿਸਾਨ ਤਾਂ ਖੇਤਾਂ ਤੇ ਮੰਡੀਆਂ ਚ ਵਿਅਸਤ ਹਨ|
    ਖੰਨਾ ਦੇ ਇਸ ਬਿਆਨ ਤੋਂ ਬਾਅਦ ਹੁਣ ਉਨ੍ਹਾਂ ਨੂੰ ਕਿਸਾਨਾਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਿਆ ਹੈ |
    ਇਸ ਦੌਰਾਨ ਕੜੀ ਸੁਰੱਖਿਆ ਹੇਠ ਬੀਜੇਪੀ ਉਮੀਦਵਾਰ ਖੰਨਾ ਨੂੰ ਕਿਸਾਨਾਂ ਦੇ ਘੇਰੇ ਚੋਂ ਕੱਢਿਆ ਗਿਆ |
    Subscribe Our Channel: ABP Sanjha / @abpsanjha Don't forget to press THE BELL ICON to never miss any updates
    Watch ABP Sanjha Live TV: abpsanjha.abplive.in/live-tv
    ABP Sanjha Website: abpsanjha.abplive.in/
    Social Media Handles:
    TH-cam: / abpsanjha
    Facebook: / abpsanjha
    Twitter: / abpsanjha
    Download ABP App for Apple: itunes.apple.com/in/app/abp-l...
    Download ABP App for Android: play.google.com/store/apps/de...

ความคิดเห็น • 10

  • @rajbindersingh8237
    @rajbindersingh8237 27 วันที่ผ่านมา +2

    ਬਹੁਤ ਵਧੀਆ ਕਿਸਮ ਵੀਰੋ

  • @rajeshbhatthal8309
    @rajeshbhatthal8309 26 วันที่ผ่านมา +1

    Jai kisan ❤❤❤

  • @rajbindersingh8237
    @rajbindersingh8237 27 วันที่ผ่านมา +1

    Good kisan ekta jindabaf

  • @ManjitSingh-nc7dy
    @ManjitSingh-nc7dy 17 วันที่ผ่านมา +1

    ਬੀਜੇਪੀ🎉🎉🎉🎉🎉

  • @parveensehgal7955
    @parveensehgal7955 27 วันที่ผ่านมา +1

    Kissan Ekta Jindabad
    B J P Jindabad

  • @ranjitkaur7553
    @ranjitkaur7553 27 วันที่ผ่านมา +1

    Kissan ekta zindabad bjp nu koi vot na pao

    • @hemanshuambani9572
      @hemanshuambani9572 22 วันที่ผ่านมา

      Tumlog Punjab ko barbaad kar chule,…..drugs se mar rahe ho fir bhi Sudhar nahi rahe ho yaar…tum punjabiyon ke liye toh itna kiya

  • @ranjitkaur7553
    @ranjitkaur7553 27 วันที่ผ่านมา

    Sabh kush myhga garib di koi sunbayi ni bjp nu vote na pao

  • @GoluGill-dl2mf
    @GoluGill-dl2mf 15 วันที่ผ่านมา

    ਝੂਠ ਬੋਲਦਾ ਹੁਣ ਉਹ ਬਿਆਨ ਦੇ ਜਿਹੜੇ ਬਹਿ ਕੇ ਬੋਲਦਾ