inderjeet kaur Humsafar Jagmeet singh jagga ਮੇਰੀ ਹਮਸਫ਼ਰ ਮੇਰੀ ਪਸੰਦ ਹੈ ! | Humsafar | Sirlekh

แชร์
ฝัง
  • เผยแพร่เมื่อ 13 ม.ค. 2025

ความคิดเห็น • 57

  • @sirlekh
    @sirlekh  8 หลายเดือนก่อน +6

    ਮੁਲਾਕਾਤ ਪੂਰੀ ਸੁਣਿਓ ਅਤੇ ਸ਼ੇਅਰ ਕਰੋ। ਜੇ ਤੁਹਾਡੀ ਇਸ ਤਰ੍ਹਾਂ ਦੀ ਕੋਈ ਸਟੋਰੀ ਹੈ ਤਾਂ ਕਾਲ ਕਰੋ 9056619011

  • @GurbeantSinghsidhu
    @GurbeantSinghsidhu 8 หลายเดือนก่อน +14

    ਜੱਗਾ ਬਾਈ ਬਹੁਤ ਵਧੀਆ ਸੱਚਾ, ਇਮਾਨਦਾਰ, ਇਨਸਾਨ ਹੈ। ਇਹਨਾਂ ਦੀ ਇੰਟਰਵਿਊ ਲਈ ਧੰਨਵਾਦ ਜੀ।

  • @nishansandhu2851
    @nishansandhu2851 5 หลายเดือนก่อน +1

    ਅਫੀਮ ਦੀ ਖੇਤੀ ਬਾਰੇ ਵੀਰ ਜੀ ਦੀ ਬਹੁਤ ਵਧੀਆ ਸੋਚ ਹੈ ਸਾਥ ਦੇਵਾਂਗੇ ਜੇ ਕਿਤੇ ਹੋਈ ਮੁਲਾਕਾਤ ਵੀ ਜੀ ਨਾਲ

  • @KulbirSingh-cb2oh
    @KulbirSingh-cb2oh 8 หลายเดือนก่อน +10

    ਬਹੁਤ ਵਧੀਆ ਜੀ

  • @LakhvirsinghSomal
    @LakhvirsinghSomal 8 หลายเดือนก่อน +3

    ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਜੀਓ 🙏🏻🌹

  • @HarmanSingh_is
    @HarmanSingh_is 8 หลายเดือนก่อน +8

    ਸੱਤ ਸ਼੍ਰੀ ਆਕਾਲ ਵੀਰ ਜੀ ਆਪ ਜੀ ਦਾ ਬਹੁਤ ਧੰਨਵਾਦ ਹੈ ਬਹੁਤ ਹੀ ਵਧੀਆ ਪ੍ਰਚਾਰ ਕਰਦੇ ਹੋ

  • @yadsekhon8700
    @yadsekhon8700 8 หลายเดือนก่อน +6

    ਬਹੁਤ ਵਧੀਆ ਜੱਗਾ ਵੀਰ ਜੀ,ਵਧਾਈਆਂ ਹੋਣ ਜੋੜੀ ਨੂੰ।

  • @kulwindersingh8167
    @kulwindersingh8167 6 หลายเดือนก่อน

    ਬਹੁਤ ਵਧੀਆ ਸੋਚ ਵਾਲੀ ਜੋੜੀ ਰੱਬ ਖੁਸ਼ੀਆ ਬਖ਼ਣ

  • @prabhjotkaur629
    @prabhjotkaur629 8 หลายเดือนก่อน +9

    ਵਾਹ ਵਾਹ ਜੁਗ ਜੁਗ ਜੀਉ ਜੋਬਨ ਜਾਂਦੇ ਨਾ ਡਰਾਂ ਜੇ ਸਿਉ ਪ੍ਰੀਤ ਨਾ ਜਾਏ ਵਾਹਿਗੁਰੂ ਬੇਅੰਤ ਕਿਰਪਾ ਕਰਨ ❤❤🎉🎉👌👌👍👍🙏🙏

  • @RajaVlog-x3z
    @RajaVlog-x3z 6 หลายเดือนก่อน +1

    🎉🎉

  • @Kisanfoodfarming
    @Kisanfoodfarming 8 หลายเดือนก่อน +7

    Good

  • @sharanpalbrar8977
    @sharanpalbrar8977 8 หลายเดือนก่อน +2

    Very nice

  • @kashmirsingh3625
    @kashmirsingh3625 8 หลายเดือนก่อน +5

    Waheguru bless you 🙏🏿

  • @NazGill-r8e
    @NazGill-r8e 8 หลายเดือนก่อน +7

    Well done ❤jugg beta I m also from your Muktsar city

  • @SukhwinderSinghSohi-w2n
    @SukhwinderSinghSohi-w2n 8 หลายเดือนก่อน +9

    ਵਧੀਆ ਸੋਚ ਐ ਜੋੜੀ ਦੀ

  • @paragatsingh2079
    @paragatsingh2079 8 หลายเดือนก่อน +1

    Niçe joddi ji

  • @tejigrewal6867
    @tejigrewal6867 8 หลายเดือนก่อน +6

    Bahut vdia ji soch Sade v beti a Sanu bhut pyari a loka di soch bhut Galt a ajj de time v

  • @surjeetsingh596
    @surjeetsingh596 8 หลายเดือนก่อน +2

    Good bai ji

  • @karamjitsingh5650
    @karamjitsingh5650 8 หลายเดือนก่อน +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਇੰਟਰਵਿਊ ਅੱਧੀ ਸੁਣੀ ਆ ਆਨੰਦ ਆ ਗਿਆ ਜੀ। ਸਿੱਖ ਪ੍ਰਚਾਰਕਾਂ ਨਾਲੋਂ ੧੦੦ ਗੁਣਾ ਚੰਗੇ ਨੇ।
    ਭਾਈ ਕਰਮਜੀਤ ਸਿੰਘ ਖੰਡੂਰ ਵਾਲੇ ਲਵਿੰਗਸਟਨ ਕੈਲੀਫੋਰਨੀਆ

    • @JaggaJagmeet
      @JaggaJagmeet 8 หลายเดือนก่อน

      thnxx

    • @karamjitsingh5650
      @karamjitsingh5650 8 หลายเดือนก่อน +1

      @@JaggaJagmeet ਵੀਰ ਜੀ ਆਪਣਾ ਫੋਨ ਨੰਬਰ ਦਿਓ ਜੀ ਧੰਨਵਾਦ ।

    • @KiranKiran-o5w
      @KiranKiran-o5w 8 หลายเดือนก่อน

      ਮੈ.ਵਿਧਵਾ.ਔਰਤ ਵੀਰੇ.ਆਸਰਾ.ਕੋਈ ਨਹੀ ਮੈਨੂ ਗਰੀਬ ਨੂ ਰੇਹੜੀ ਰੋਜਗਾਰ ਲਈ ਹੈਲਪ ਕਰਦੋ ਤਾ ਜੋ ਆਪਣਾ.ਤੇ.ਬਚਿਆ ਦਾ.ਪੇਟ ਪਾਲ ਸਕਾ ਇਕ ਬਾਹ ਕਮ ਨਹੀ ਕਰਦੀ

  • @NazGill-r8e
    @NazGill-r8e 8 หลายเดือนก่อน +3

    God bless you 🙏 beta 🙏 🙌 carry on ❤❤

  • @balwantsinghdhadda2644
    @balwantsinghdhadda2644 5 หลายเดือนก่อน

    Very nice thought , Best wishes
    God bless them both

  • @kashmirsingh1619
    @kashmirsingh1619 8 หลายเดือนก่อน +1

    Nice couple.
    Good nature

  • @LakhwinderSingh-fq5jp
    @LakhwinderSingh-fq5jp 8 หลายเดือนก่อน +1

    ਜੱਗਾ ਬਾਈ ਵਧੀਆ ਬੰਦਾ ਅਸੀ ਇਕੱਠੇ ਪੜੇ ਆ ਗੌਰਮਿੰਟ ਕਾਲਜ ਮੁਕਤਸਰ

  • @darshpreetsingh5399
    @darshpreetsingh5399 8 หลายเดือนก่อน +1

    So great brother Parmatma chardikala vich rakhey ji

  • @KulwinderKaur-ef7qk
    @KulwinderKaur-ef7qk 8 หลายเดือนก่อน +3

    Good vichar bhi shab🎉🎉🎉

  • @malwinderwalia2119
    @malwinderwalia2119 8 หลายเดือนก่อน +4

    Beta ji ਪਤਾ ਨਹੀਂ c ਕਿ ਆਮ ਪਾਰਟੀ ਵੀ ਉਹ ਹੀ ਨਿਕਲੇ ਜੌ ਪਹਿਲਾਂ c eh tan ਓਨਾ ਦੇ ਬਾਪ ਨਿਕਲੇ ਪਰ ਤੁਸੀ ਵਧੀਆ ਇਨਸਾਨ ਹੋ

  • @VehlePunjabi
    @VehlePunjabi 8 หลายเดือนก่อน +5

    🙏🙏❤❤

  • @GurcharanSingh-rt8nx
    @GurcharanSingh-rt8nx 7 หลายเดือนก่อน

    nnice great good
    nice couple ......honest coyple
    God bless you

  • @YMoney-
    @YMoney- 8 หลายเดือนก่อน +2

    Doha pati pâté I vichar bhot vadhia lagey interview bhutvadheaa

  • @Kaurjassar7760
    @Kaurjassar7760 8 หลายเดือนก่อน +2

    ❤❤

  • @JagtarChhina-x4d
    @JagtarChhina-x4d 8 หลายเดือนก่อน +2

    Vary good job putro

  • @narindersingh-ku5ep
    @narindersingh-ku5ep 8 หลายเดือนก่อน +1

    ਸੋਚ ਵਧੀਆ ਹੈ ਜੀ ਵਾਹਿਗੁਰੂ ਜੀ ਹੋਰ ਤਰੱਕੀ ਬਖਸ਼ਿਸ਼ ਕਰੇ

  • @narindersingh-ku5ep
    @narindersingh-ku5ep 8 หลายเดือนก่อน +4

    ਜੋੜੀਆਂ ਜੱਗ ਥੋੜ੍ਹੀਆਂ ਨਰੜ ਬਥੇਰੇ ਵਾਹਿਗੁਰੂ ਭਲੀ ਕਰੇ ਗਾ

  • @narmalsingh3856
    @narmalsingh3856 8 หลายเดือนก่อน +2

    22eok❤❤

  • @Bbrave6868
    @Bbrave6868 8 หลายเดือนก่อน +2

    ਪੰਜਾਬ ਜਿਦੰਬਾਦ

  • @surjitsinghchaggar8928
    @surjitsinghchaggar8928 8 หลายเดือนก่อน +1

    🎉🎉♥️♥️♥️🙏🙏🙏

  • @JaggaJagmeet
    @JaggaJagmeet 8 หลายเดือนก่อน +3

    Thnxx fr ਵੀਡੀਓ

  • @narmalsingh3856
    @narmalsingh3856 8 หลายเดือนก่อน +3

    ❤❤0kee

  • @AbcDef-uo6pu
    @AbcDef-uo6pu 8 หลายเดือนก่อน +4

    ਨਵੀਂ ਸੋਚ ਦੇ ਮਾਲਕ 🙏🙏

  • @GOPISIDHU-z8e
    @GOPISIDHU-z8e 7 หลายเดือนก่อน

    BEAUTYFUL JODI

  • @shamlalawasthi1532
    @shamlalawasthi1532 8 หลายเดือนก่อน +2

    ਮੁੱਝੇ ਭੀ ਫ਼ੋਨ ਕਰ ਦਿਓ, ਜਗ੍ਹਾ ਜੀ,

  • @narmalsingh3856
    @narmalsingh3856 8 หลายเดือนก่อน +2

    ❤ye0k

  • @KulbirSingh-cb2oh
    @KulbirSingh-cb2oh 8 หลายเดือนก่อน +6

    ਜੀਰੇ ਸ਼ਹਿਰ ਵਿੱਚ ਕੇਹੜਾ ਮੁਹੱਲਾ ਹੈ ਇੰਦਰਜੀਤ ਕੌਰ ਦਾ

  • @MalkitSingh-nl1sg
    @MalkitSingh-nl1sg 8 หลายเดือนก่อน +2

    ਜਿਉਦੇ ਰਹੋ ਜੀ ਜੋੜੀਆ ਜੱਗ ਥੋੜੀਆ ਮੇਰੇ ਵਰਗੇ ਨਰੜ ਵਥੇਰੇ

  • @rakeshraswanta1312
    @rakeshraswanta1312 8 หลายเดือนก่อน +3

    ਓ ਭਰਾ ਨਸਲ ਜਾਨਵਰਾਂ ਦੀ ਹੁੰਦੀ ਹੈ ਤੇ marhiyan ਆਦਤਾਂ ਵੇਲੇ ਲੱਛਣ ਸ਼ਬਦ ਵਰਤਿਆ ਜਾਂਦਾ

  • @JagjitSingh_
    @JagjitSingh_ 8 หลายเดือนก่อน +2

    ਜੱਗਾ ਜੀ ਬੇਟੀ ਇੰਦਰਜੀਤ ਜੀ ਤੁਸੀਂ ਦੋਨੋ ਹੀ ਵਧੀਆ ਹੋ ਜਿਉਂਦੇ ਰਹੋ ਪਰ ਰਾਜਨੀਤੀ ਬਹੁਤੀ ਚੰਗੀ ਨਹੀਂ ਹੈ ਇਹ ਲੋਕਾਂ ਨੂੰ ਤੁਸੀਂ ਖੁਸ਼ ਨਹੀਂ ਕਰ ਸਕਦੇ

    • @ManinderpalSingh-m5m
      @ManinderpalSingh-m5m 8 หลายเดือนก่อน

      Khush hi te nhi krna loka nu duje khush te hi kri jande ne tahi te corruption hai

  • @yadsekhon8700
    @yadsekhon8700 8 หลายเดือนก่อน +3

    ਮੁਕਤਸਰ ਦਫਤਰ ਕਿੱਥੇ ਕੂ ਹੈ ਵੀਰ ਜੱਗਾ ਜੀ ? ਮੇਰੀ ਸਿਸਟਰ k k ਰੋੜ ਤੇ ਰਹਿਦੀ ਹੈ

    • @gavinsterrr
      @gavinsterrr 8 หลายเดือนก่อน

      Near Dc office

  • @BaljitSingh-bj4vm
    @BaljitSingh-bj4vm 8 หลายเดือนก่อน +6

    ਪਰ ਬੇਟਾ ਜੀ ਆਮ ਆਦਮੀ ਪਾਰਟੀ 2027ਵਿਚ। ਖ਼ਤਮ ਹੋ ਜਾਏਗੀ ਫਿਰ ਕੀ ਕਰੋਗੇ ਕਿਉਂਕਿ ਆਮ ਆਦਮੀ ਵਿਚ ਚੋਰ ਗੰਦ ਭਰ ਗਿਆ ਹੈ

  • @AvtarSingh-w3k
    @AvtarSingh-w3k 3 หลายเดือนก่อน

    Punjab de jwani kisani Pani bhchaon lai khas khas kheti huni chahidi hy