3500 ਚ ਕਿੱਲੇ ਦੀ ਰੂੜੀ ਦੀ ਖਾਦ,, ਇਸਤੋਂ ਸਸਤਾ ਕੁਸ਼ ਨੀ ਮਿਲਣਾ,, ਨੇੜੇ ਤੇੜੇ ਤਾਂ ਪਹੁੰਚ ਵੀ ਕਰ ਦੇਣਗੇ

แชร์
ฝัง
  • เผยแพร่เมื่อ 13 พ.ย. 2023
  • #sukhjinder_lopon

ความคิดเห็น • 46

  • @harjitbohugun5071
    @harjitbohugun5071 6 หลายเดือนก่อน +13

    ਮੇਰੀ ਦੋ ਏਕੜ ਜ਼ਮੀਨ ਹੈ ਮੈਂ ਘਰ ਦੀ ਰੁੜੀ ਪਾਉਂਦਾ ਹਾਂ ਗੁਵਾਂਢੀ ਕਿਸਾਨਾਂ ਨਾਲੋਂ ਅੱਧੀ ਰਸਾਣਿਕ ਖ਼ਾਦ ਵਰਤਦਾ ਹਾਂ ਫ਼ਸਲ ਵੀ ਬਹੁਤ ਵਧੀਆ ਹੁੰਦੀ ਹੈ

  • @sidhuadesh4604
    @sidhuadesh4604 6 หลายเดือนก่อน +3

    ਜਾਇਜ ਰੇਟ ਕਿਵੇਂ ਕਹਿ ਸਕਦੇ ਹਾਂ ?
    ਜੇਕਰ ਪਿੰਡਾਂ ਵਿੱਚ ਲੋਕਾਂ ਕੋਲ ਪਸ਼ੂ ਨਹੀਂ ਹਨ ਫਿਰ ਇਹ ਗੋਹਾ ਕਿਥੋੰ ਲਿਆਉਦੇ ਹਨ
    ਸੋਚਣ ਵਾਲੀ ਗੱਲ ਏ ਭਰਾਵਾਂ 🤔

  • @chamkaursingh1737
    @chamkaursingh1737 6 หลายเดือนก่อน +8

    ਪੱਤਰਕਾਰ ਜੀ ਇਕ ਟਰਾਲੀ 1000ਦੀ ਹੈ 200ਭਰਤੀ,200ਦਾ ਤੇਲ ਕੁਲ ਖਰਚਾ 1300ਹੈ

  • @user-gn5sd4iq9k
    @user-gn5sd4iq9k 6 หลายเดือนก่อน +1

    ਅਸੀ ਢੈਂਚਾ ਬੀਜਿਆ ਸੀ ਪਿਛਲੇ ਸਾਲ ਕੁੱਝ ਜਮੀਨ ਚ ਵਾਹਿਆ ,ਰਿਜਲਟ ਵਧੀਆ ਰਿਹਾ ,ਅਗਲੇ ਸਾਲ ਕੁੱਝ ਹੋਰ ਚ ਬਦਲ ਬਦਲ ਕੇ ਬੀਜਾਂਗੇ ਹਰ ਸਾਲ ,ਤਿੰਨਾ ਸਾਲਾਂ ਚ ਸਾਰੀ ਕਵਰ ਕਰਕੇ ਫੇਰ ਦੁਬਾਰਾ ਕਰਾਂਗੇ

  • @sultansingh7138
    @sultansingh7138 6 หลายเดือนก่อน +2

    ਬਹੁਤ ਵਧੀਆ 👌

  • @174yearsold
    @174yearsold 6 หลายเดือนก่อน +7

    ਲੋਪੋ ਬਾਈ ਜੀ ਇਹੋ ਜਿਹੀਆਂ ਵੀਡੀਓਜ਼ ਦਾ ਚੈਨਲ ਵੀ ਬਣਾਓ, ਜਿਸ ਵਿੱਚ ਕਣਕ, ਝੋਨਾ ਵਰਗੀਆਂ ਫ਼ਸਲਾਂ ਦੀ ਸ਼ੁਰੂ ਤੋਂ end ਤੱਕ ਪੂਰੀ ਜਾਣਕਾਰੀ ਹੋਵੇ। ਇਹ ਜਾਣਕਾਰੀ ਪਨੀਰੀ ਜਾਂ ਕਣਕ ਬੀਜਣ, ਰੇਹ ਪਾਉਣ ਅਤੇ ਪਾਣੀ ਲਾਉਣ ਜਾਂ ਕੋਈ ਦਵਾਈ ਪਾਉਣ ਤੱਕ ਪੂਰੀ deeply ਹੋਵੇ, ਤਾਂ ਕੇ ਨਵਾਂ ਇਨਸਾਨ ਖੇਤੀ ਸਿੱਖ ਸਕੇ। ਕਿਉਂਕਿ ਕੋਈ ਕਿਸੇ ਨੂੰ ਕੁਝ ਦੱਸਦਾ ਨਹੀਂ।

    • @Politicswebcam
      @Politicswebcam 6 หลายเดือนก่อน

      Meri kheti mera kisan
      Agriculture information punjabi

  • @amardeepsinghbhattikala189
    @amardeepsinghbhattikala189 6 หลายเดือนก่อน

    Sat shri akal ji dowe veera nu veer ji de gal vadea lgi

  • @gill-punjab
    @gill-punjab 6 หลายเดือนก่อน +1

    Good work

  • @ssnagrasingh7824
    @ssnagrasingh7824 6 หลายเดือนก่อน +1

    V good veer ji

  • @rajubishnoi4124
    @rajubishnoi4124 6 หลายเดือนก่อน +2

    भाई साहब ये कंपनी बायो खाद धान के समय सुकी जमीन में लिक्विड खाद डालती है सुकी जमीन में खाद एक प्रतिशत भी काम नहीं करती अगर कोई डाक्टर कहे कि सुकी जमीन में खाद काम करती है तो मुझे बताना आप किसी भी विज्ञानिक से पूछ लेना ।

  • @user-oj2np4mt4g
    @user-oj2np4mt4g 6 หลายเดือนก่อน +1

  • @IqbalSingh-ve4nl
    @IqbalSingh-ve4nl 6 หลายเดือนก่อน +1

    ਪਾਪੂਲਰ ਵਿਚ ਬਹੁਤ ਕੰਮ ਕਰਦੀ ਵਾ ਇਹ ਖਾਦ ਤਿਨ ਸਾਲਾ ਦੇ ਪਾਪੂਲਰ ਦੋ ਕਿਲੇ ਮੈ ਨੋ ਲਁਖ ਦੇ ਵੇਚੇ

  • @MalkeetSingh-de4zj
    @MalkeetSingh-de4zj 6 หลายเดือนก่อน +1

    ❤❤❤❤❤

  • @MalkeetSingh-de4zj
    @MalkeetSingh-de4zj 6 หลายเดือนก่อน +1

    ❤❤❤❤

  • @talvindersingh3719
    @talvindersingh3719 6 หลายเดือนก่อน +1

    Rudi khad ghat to ghat 2 years ch tiyar hundi Fer Pura fiada hunda par apne kol time aur jagha di kami hundi

  • @manrajsidhu84
    @manrajsidhu84 6 หลายเดือนก่อน +2

    ਮੇਰੇ ਖੇਤ ਨਾਲ ਆ ਵੀਰ ਇਹਨਾ ਦੇ

    • @sonauppal4148
      @sonauppal4148 6 หลายเดือนก่อน

      ਕੋਈ ਫਾਇਦਾ ਹੈ

    • @raghbirsingh5880
      @raghbirsingh5880 6 หลายเดือนก่อน

      ਵੀਰ ਜੀ ਤੁਸੀ ਇਹ ਖਾਦ ਪਾਈ ?

    • @KamalSingh-lb7vg
      @KamalSingh-lb7vg 6 หลายเดือนก่อน

      Das y

  • @Jatt673
    @Jatt673 6 หลายเดือนก่อน

    Roodi di pahunch krdo Gurdaspur

  • @SRCB8199
    @SRCB8199 6 หลายเดือนก่อน +1

    Sir Ji Pushkar Show 2023,
    Pours Show 🥇🏆👑 & Video 🙏

  • @XEnFarmer1974
    @XEnFarmer1974 6 หลายเดือนก่อน

    ਇੱਕ ਵਾਰ ਪਾ ਕੇ ਕਿੰਨੇ ਸਾਲ ਬਾਅਦ ਦੁਬਾਰਾ ਪਾਉਣੀ ਏ

  • @dhaliwal350
    @dhaliwal350 6 หลายเดือนก่อน +1

    ਬਹੁਤ ਕੰਮ ਦੀ ਵੀਡੀਓ ਆ ਬਾਈ।

  • @superpower5101
    @superpower5101 6 หลายเดือนก่อน +1

    Ehnia galla'n krn di lod he nahi c... Sidha lab test krwake dikhado..... Loka nu kamle bnaun ch lgge rehnde h 😏😏

  • @Hustlerproxy
    @Hustlerproxy 6 หลายเดือนก่อน +1

    Bai asli gandoya khad 50kg kanak vdd ke 50kg ziri vdd ke pao 100kg near 500-700 rs ch mil ju aah bai fuddu jyada bna riha a
    Nale bai je 3500 lana fr es 3500 di jga aah sman pao nale vdia nale sasta
    D-composer fr sanjivni+ kalichakkar+ vaimshakti+ gandiya khad pao hr kise chij di lod ni bai 2500rs killa peni a aah nale es khad to 5x6 guna jyada kmm kru nale chemical pesticide da use ghatu
    Bai lopon aaleya gapod chddn lggeya zimidara da khyal rkh leya kr ena ne hi chkkya tenu nhi tu juttiya to darda palla add ke mafi mng riha c je tu glti kiti c tahi mngda c mafiya v. Nhi je sacha hunda te ma da dudh piya hunda na glt gll te sir chkon di jga sir vdona psnd krda

  • @IqbalSingh-ve4nl
    @IqbalSingh-ve4nl 6 หลายเดือนก่อน

    ਮੈਨੂੰ 5 ਕੁਵਿਟਲ ਚਾਹੀ ਦੀ ਵਾ

  • @SIDHU_GAMER-
    @SIDHU_GAMER- 6 หลายเดือนก่อน

    Bio da matbal hunda kehta ch koe v camical nhi pauna sab lutt a

  • @tractorfansallworld4771
    @tractorfansallworld4771 6 หลายเดือนก่อน

    mera kol 50 tralea paea ne rudi dea lee jao 1200 rupy trali da hisab nal 3 sal purana ga pura garam aa

  • @AkashdeepSingh-cl6zp
    @AkashdeepSingh-cl6zp 6 หลายเดือนก่อน

    Koi fyda ni hoya...jhone to pehla paya c

  • @gurdeepkhattra7840
    @gurdeepkhattra7840 6 หลายเดือนก่อน +5

    ਵੀਰ ਜੀ ਤੁਸੀਂ ਸ਼ਰਮ ਕਰੋ ਕਿਉ ਝੂਠ ਬੋਲਦੇ ਹੋ ਪੰਜ ਸੋ ਰੁਪਏ ਨੂੰ ਟਰਾਲੀ ਮਿਲ ਜਾਂਦੀ ਹੈ ਨਾਭੇ ਵਿੱਚ ਜਿਨ੍ਹਆਂ ਮਰਜੀ ਲੇ ਲਵੋ ਪਿੰਡਾਂ ਵਿੱਚ ਸੱਤ ਸੌ ਦੀ ਮਿਲਦੀ ਹੈ ਲੈਵਲ ਜ਼ਰੂਰ ਮਹਿੰਗੀ ਪੈਂਦੀ ਹੈ

    • @amritkhattra5966
      @amritkhattra5966 6 หลายเดือนก่อน

      Sade mansa ch1500 de troli aa

    • @jaswindersingh-ri4fo
      @jaswindersingh-ri4fo 6 หลายเดือนก่อน

      veer pohonch v viche aa mnu 1300 pendi bhrai sitai puri

  • @khaira2389
    @khaira2389 6 หลายเดือนก่อน +2

    ਝੂਠ ਬੋਲਦਾ ਨਕਲ਼ੀ ਸਰਦਾਰ

  • @mandeep01313
    @mandeep01313 6 หลายเดือนก่อน

    bekar aw

  • @gurcharnsingh9291
    @gurcharnsingh9291 6 หลายเดือนก่อน

    ਜੱਟਾਂ ਨੂੰ ਮੂਰਖ ਬਣਾਇਆ ਜਾ ਰਿਹਾ ਹੈ ਇਹਦੀ ਗੱਲ ਨਾ ਮੰਨੋ ਪੱਤਰਕਾਰ ਪੈਸਿਆਂ ਦਾ ਭੁੱਖਾ ਹੈ ਲੋਕਾਂ ਨੂੰ ਮੂਰਖ ਬਣਾ ਰਿਹਾ ਹੈ

    • @pavittarsingh739
      @pavittarsingh739 6 หลายเดือนก่อน

      ਬਿਲਕੁਲ ਜੀ,
      ਬੁੜੀਆਂ ਨੂੰ ਗਿੱਧਾ ਸਿਖੋਉਂਦੇ ਨੇ ਸਿੰਗਲਾ ਤੇ ਸ਼ੌਂਕੀ ਸਾਹਿਬ।
      ਆਪ ਘਰੇ ਕਿਸੇ ਟੋਏ ਵਿੱਚ ਦਸ ਪੰਦਰਾਂ ਟਰਾਲੀਆਂ ਸਿੱਟਵਾ ਕੇ ਦੋ ਤਿੰਨ ਸਾਲ ਵਿੱਚ ਚੰਗੀ ਤਰ੍ਹਾਂ ਬਣਾਈ ਹੋਈ ਵਰਤੋ।
      ਦਸ ਕੁਇੰਟਲ ਇੱਕ ਟਰਾਲੀ ਦਾ ਮੁਕਾਬਲਾ ਕਿਵੇਂ ਕਰੂ ?

  • @user-bw8rg1of1j
    @user-bw8rg1of1j 6 หลายเดือนก่อน

    ❤❤❤❤❤