ਖਡੂਰ ਸਾਹਿਬ ਤੋਂ ਧਮਾਕੇਦਾਰ ਡਿਬੇਟ, ਅੰਮ੍ਰਿਤਪਾਲ ਸਿੰਘ ਨੂੰ ਸੁਣੋ ਵੋਟਾਂ ਪੈਣਗੀਆਂ ਜਾਂ ਨਹੀਂ ? | Pro Punjab Tv

แชร์
ฝัง
  • เผยแพร่เมื่อ 30 เม.ย. 2024
  • ਖਡੂਰ ਸਾਹਿਬ ਤੋਂ ਧਮਾਕੇਦਾਰ ਡਿਬੇਟ, ਅੰਮ੍ਰਿਤਪਾਲ ਸਿੰਘ ਨੂੰ ਸੁਣੋ ਵੋਟਾਂ ਪੈਣਗੀਆਂ ਜਾਂ ਨਹੀਂ ? ਬਾਬੇ ਨੇ ਕੱਢੀ ਗਾਲ੍ਹ ਤਾਂ ਪੈ ਗਿਆ ਰੌਲ਼ਾ,ਅਕਾਲੀ ਦਲ ਤੇ AAP ਵਾਲੇ ਇੱਕ ਦੂਜੇ ਨੂੰ ਹੋ ਗਏ ਸਿੱਧੇ,ਅੰਮ੍ਰਿਤਪਾਲ ਦੇ ਸਮਰਥਕਾਂ ਨੂੰ ਵੀ ਪੁੱਛੇ ਸਵਾਲ, ਕੁਮੈਂਟ ਕਰਕੇ ਦਿਓ ਰਾਇ
    #KhadoorSahib #Debate #Election #LokSabha #LokSabhaElection #LokSabhaElection2024 #Election2024 #ProPunjabTv
    Join this channel to get access to perks:
    / @propunjabtv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv

ความคิดเห็น • 2.1K

  • @Jagdeepsingh-op
    @Jagdeepsingh-op 14 วันที่ผ่านมา +53

    ਰੱਚ ਦਿਉ ਇਤਿਹਾਸ ਖੰਡੂਰ ਸਾਹਿਬ ਵਾਲਿਉ ,ਭਾਈ ਅਮ੍ਰਿਤਪਾਲ ਜਿੰਦਾਬਾਦ

  • @paramjeetkaur4230
    @paramjeetkaur4230 18 วันที่ผ่านมา +71

    ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਵੋਟਾਂ ਪਾਕੇ ਜਿਤਾਉਗੇ ਵਲਟੋਹਾ ਨੂੰ ਛਿੱਤਰਾਂ ਦੇ ਹਾਰ ਪੈਣਗੇ ਬਾਦਲ ਕਾਲੇ ਦਲੀਆਂ ਦੀ ਜੁੱਤੀ ਪਾਣੀ ਪੀਣ ਵਾਲਾ ਵੀਰ ਜੀ ਇਹ ਤੁਹਾਡੀਆਂ ‌ਮਿੱਠੀਆਂ ਤੇ ਜ਼ਹਿਰੀਲੀਆ‌ਗੋਲੀਆਂ ਕੌਮ ਨੇ ਸਵਾਦ ਚੱਖਿਆ‌ਹੁਣ ਕੌਮ ਜਾਗ ਚੁੱਕੀ ਹੈ ਕੋਈ ਵੀ ਪੰਜਾਬ ਦਾ ਘਾਂਣ ਕਰਨ ਵਾਲਿਆਂ ਨੂੰ ਬੇਅਦਬੀਆਂ ਕਰਵਾਉਣ ਵਾਲਿਆ😢‌ਨੰ‌ਸੌਦੇ ਸਾਧ ਨੂੰ ਮੁਆਫੀ ਦੇਣ ‌ਵਾਲਿਆਂ‌ਨੂੰ ਜਾਗਦੀ ਜ਼ਮੀਰ ਵਾਲੇ ਇਨਾਂ ਕੰਜਰਾਂ ਨੂੰ ਵੋਟ ਨਹੀਂ ਪਾਉਣਗੇ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜੀ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ

    • @NavjotJosan-rm9uz
      @NavjotJosan-rm9uz 18 วันที่ผ่านมา +2

      Hji bulkul ryt g full sport ha bhai amritpal singh g nu g

  • @parmjitdeol5798
    @parmjitdeol5798 16 วันที่ผ่านมา +63

    ਵਹਿਗੁਰੂ ਗੁਰੂ ਰਾਮਦਾਸ ਜੀ ਕਿਰਪਾ ਕਰੀਂ ਇਸ ਅਖਾੜੇ ਵਿੱਚੋਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਜਿਤਾ ਕੇ ਬਾਹਰ ਕੱਡੀ ਖੰਡੂਰ ਸਾਹਿਬ ਦੇ ਵੋਟਰੋ ਵੀਰੋ ਭੈਣੋ ਹੁਣ ਤੁਹਾਡੇ ਕੋਲ ਮੋਕਾ ਹੈ ਅਪਣੇ ਜੋਧੇ ਨੂੰ ਜੇਲ ਵਿੱਚੋਂ ਬਾਹਰ ਲੈ ਕੇ ਆਉਣ ਦਾ 🙏🙏🙏🙏🙏

    • @sukhpindersangha4254
      @sukhpindersangha4254 13 วันที่ผ่านมา +2

      Ha Punjab nu Fer aag Lao ke qualification a us de sirf dhram nu use kar ke anpar janta

    • @jeetpannu307
      @jeetpannu307 12 วันที่ผ่านมา

      ​@@sukhpindersangha4254 ਚੱਲੋ ਦੇਖ ਲਓ ਤੁਸੀ ਵੀ ਜੋਰ ਲਾ ਕੇ 😅

    • @HarmandeepSingh-tb3is
      @HarmandeepSingh-tb3is 11 วันที่ผ่านมา

      ​@@sukhpindersangha4254ki agg la ti tu ae anpad aa janta nu bolda ga

    • @LubhayaJassal
      @LubhayaJassal 6 วันที่ผ่านมา

      Keharha yodheyan waala kamm keeta aa Amritpal ne

    • @jeetpannu307
      @jeetpannu307 5 วันที่ผ่านมา

      @@LubhayaJassal ਤੂੰ ਕਿਹੜੀ ਪਾਰਟੀ ਦੇ ਮੈਂਬਰ ਏ

  • @CharanSingh-dj6gh
    @CharanSingh-dj6gh 3 วันที่ผ่านมา +5

    ਧਨ ਗੁਰੂ ਰਾਮਦਾਸ ਜੀ ਖਡੂਰ ਸਾਹਿਬ ਵਾਲੇ ਸਾਰੇ ਵੋਟਰਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ, ਇਕਜੁੱਟ ਹੋਣ ਦਾ ਬਲ ਬਖਸ਼ਣ, ਤਾਂ ਕਿ ਭਾਈ ਅੰਮ੍ਰਿਤਪਾਲ ਸਿੰਘ ਨੂ ਜਿਤਾ ਕੇ ਜੇਲ੍ਹ ਤੋਂ ਬਾਹਰ ਲਿਆਇਆ ਜਾਵੇ, ਇਸ ਵਿੱਚ ਹੀ ਸਾਰੇ ਪੰਜਾਬ ਦਾ ਭਲਾ ਹੋਵੇਗਾ

  • @gorasandhu1186
    @gorasandhu1186 18 วันที่ผ่านมา +229

    ਜਿਵੇ ਜਿਵੇ ਇੱਕ ਜੂਨ ਨੇੜੇ ਆਉਂਦੀ ਸਾਰਿਆ ਪਾਰਟੀਆ ਨੇ ਅਮ੍ਰਿਤਪਾਲ ਸਿੰਘ ਨੂੰ ਸਮਰਥਨ ਦੇ ਦੇਣਾ

    • @user-qm5pw7dt9w
      @user-qm5pw7dt9w 9 วันที่ผ่านมา +2

      ਸਹੀ ਕਿਹਾ ਵੀਰ ਜੀ

    • @SandhuJas-yj8yw
      @SandhuJas-yj8yw 6 วันที่ผ่านมา +3

      Ll kk
      P ਲਖਿਉਤੀਆਂਗ 1

  • @ranjeetkhanna3993
    @ranjeetkhanna3993 18 วันที่ผ่านมา +150

    ਅੰਮਿ੍ਤਪਾਲ ਸਿੰਘ ਜਿੰਦਾਬਾਦ ਬਹੁਤ ਸਾਰੇ ਬੱਚੇ
    ਨਸੇ ਤੋ ਦੂਰ ਕੀਤੇ ਏ 🦁🦁🥁🙏

  • @sandeepsony711
    @sandeepsony711 3 วันที่ผ่านมา +3

    ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਜਿਤਾ ਦਿਓ ਖਡੂਰ ਸਾਹਬ ਵਾਲਿਓ ਤਾਹੀਂ ਭਾਈ ਸਾਹਿਬ ਬਾਹਰ ਆਉਣਗੇ, ਓਹਨਾਂ ਨੂੰ ਜੇਲ੍ਹ ਤੋਂ ਕੱਢਣਾ ਤੁਹਾਡੇ ਹੱਥ ਆ ਪੰਜਾਬੀਓ, ਕਰੋ ਵੋਟ, ਸਪੋਟ, ਇਕ ਸਿੰਘ ਨੂੰ, ਜੋਂ ਪੰਥ ਦੀ ਗੱਲ ਕਰਦਾ, ਤੁਹਾਡੇ adicted ਨੌਜਵਾਨਾਂ ਨੂੰ ਸਿੱਧੇ ਰਸਤੇ ਪਾਂ ਰਿਹਾ, ਆਪਣੇ ਪੈਰਾਂ ਤੇ ਖੜਾ ਕਰ ਰਿਹਾ ਸੀ, ਅੱਜ ਦੀ ਨੌਜਵਾਨ ਪੀੜ੍ਹੀ, ਨੂੰ ਗੂਰੂ ਨਾਲ ਜੋੜ੍ਹ ਰਿਹੈ ਸੀ,je ਤੁਸੀਂ ਚੋਹਨੇ ਓ, ਸਾਡੇ ਮੁੰਡੇ ਸਿਧੇ ਰਸਤੇ ਪੈਣ ਤਾਂ ਭਾਈ ਸਾਹਿਬ ਜੀ ਨੂੰ ਬਾਹਰ ਕਢਵਾਓ,vote,and support ਦੇਕੇ, ਜੇਲ੍ਹ ਦੇ ਦਰਵਾਜੇ ਦੀ ਚਾਬੀ ਤੁਹਾਡੇ ਹੱਥ, ਆ, ਮੇਰੀ ਹੱਥ ਜੋੜ ਕੇ ਬੇਨਤੀ ਆ, ਸਿੰਘਾ ਨੂੰ, ਜਿਤਾ ਦਿਓ ਯਾਰ,, ਪਲੀਜ ਪਲੀਜ 🎉

  • @JagdishSingh-cw3du
    @JagdishSingh-cw3du 4 วันที่ผ่านมา +3

    ਆਪ ਜੀ ਦੀ ਇਕ ਐਸ਼ੀ ਪਾਰਟੀ ਜਿਹਨਾ ਪੰਜਾਬ ਦੇ ਨੌਜਵਾਨਾਂ ਨੂੰ ਜੇਲ ਭੇਜਿਆ ਧਨਵਾਦ ਐਸਪਾਰਟੀ

  • @HarpreetSingh-np1xg
    @HarpreetSingh-np1xg 18 วันที่ผ่านมา +248

    ਲੱਖ ਲਾਹਨਤ ਤੁਹਾਡੇ,ਪੰਜਾਬ ਦੇ ਗੱਦਾਰਾਂ ਮਗਰ ਲੱਗ ਕੇ ਅਾਪਸ ਵਿੱਚ ੳੁਲਝਣ ਵਾਲਿੳੁ,ਿੲਸ ਵਾਰ ਭਾੲੀ ਅੰਮਿ੍ਤਪਾਲ ਸਿੰਘ ਵੋਟ ਪਾੳੁ

  • @SukhwinderSingh-yy4wl
    @SukhwinderSingh-yy4wl 18 วันที่ผ่านมา +132

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਹੀ

  • @balwinderSingh-lh3yd
    @balwinderSingh-lh3yd 8 วันที่ผ่านมา +7

    ਖਡੁਰ ਸਾਹਿਬ ਦੇ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਅਮਿ੍ਤ ਪਾਲ ਨੂੰ ਵੋਟਾ ਜਰੂਰ ਪਾਉ

  • @user-nz7nq5pb6m
    @user-nz7nq5pb6m 11 วันที่ผ่านมา +10

    ਕਰਉ ਬਿਨੰਤੀ ਸੁਣਹੁ ਮੇਰੇ ਮੀਤਾ ਸੰਤ ਟਹਲ ਕੀ ਬੇਲਾ ਈਹਾ ਖਾਟਿ ਚਲਹੁ ਹਰਿ ਲਾਹਾ ਆਗੈ ਬਸਨੁ ਸੁਹੇਲਾ ਅਉਧ ਘਟੈ ਦਿਨਸੁ ਰੈਣਾ ਰੇ ਮਨ ਗੁਰ ਮਿਲਿ ਕਾਜ ਸਵਾਰੇ ਰਹਾਉ ਇਹੁ ਸੰਸਾਰੁ ਬਿਕਾਰੁ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸਹੀ ਜਗਾਇ ਪੀਆਵੈ ਇਹੁ ਰਸੁ ਅਕਥ ਕਥਾ ਤਿਨਿ ਜਾਨੀ ਜਾਕਉ ਆਏ ਸੋਈ ਬਿਹਾਝਹੁ ਹਰਿ ਗੁਰ ਤੇ ਮਨਹਿ ਬਸੇਰਾ ਨਿਜ ਘਰਿ ਮਹਲੁ ਪਾਵਹੁ ਸੁਖ ਸਹਜੇ ਬਹੁਰਿ ਨ ਹੋਇਗੋ ਫੇਰਾ ਅੰਤਰਜਾਮੀ ਪੁਰਖ ਬਿਧਾਤੇ ਸਰਧਾ ਮਨ ਕੀ ਪੂਰੇ ਨਾਨਕ ਦਾਸ ਇਹੈ ਸੁਖੁ ਮਾਗੈ ਮੋਕਉ ਕਰਿ ਸੰਤਨ ਕੀ ਧੂਰੇ ।।

  • @AvtarSingh-ox4lg
    @AvtarSingh-ox4lg 18 วันที่ผ่านมา +441

    ਭਾਈ ਅਮਰਤ ਪਾਲ ਸਿੰਘ ਜਿੱਤ ਪੱਕੀ ਹੈ

    • @prabhjotsingh9891
      @prabhjotsingh9891 15 วันที่ผ่านมา +7

      kdi v nhi

    • @AvtarSingh-ox4lg
      @AvtarSingh-ox4lg 15 วันที่ผ่านมา +10

      @@prabhjotsingh9891 ਲਗਦਾ ਈ ਵੀ ਐਮ ਮੋਦੀ ਨਾਲ ਬੈਠਕੇ ਆਪ ਫਿੱਟ ਕੀਤੀਆਂ

    • @sidhuelectronicsjagraon9318
      @sidhuelectronicsjagraon9318 15 วันที่ผ่านมา

      ਚੱਲ ਓਏ ਚੌਲਾ​@@prabhjotsingh9891

    • @AmanSingh-lq7ib
      @AmanSingh-lq7ib 14 วันที่ผ่านมา +3

      No bro

    • @AvtarSingh-ox4lg
      @AvtarSingh-ox4lg 14 วันที่ผ่านมา

      @@AmanSingh-lq7ib ਈ ਵੀ ਐਮ ਮੋਦੀ ਨਾਲ ਬੈਠਕੇ ਫਿੱਟ ਕੀਤੀਆਂ ਲਗਦਿਆਂ ਵੋਟਾਂ ਤੋ ਪਹਿਲਾ ਪਤਾ ਲੱਗ ਗਿਆ

  • @harpreetdhaliwal246
    @harpreetdhaliwal246 18 วันที่ผ่านมา +324

    ਇਹ ਸਾਰੇ ਪਾਰਟੀਆ ਨੇ ਪੰਜਾਬ ਨੂੰ ਲੁੱਟਿਆ ਇਸ ਲਈ ਸਰਦਾਰ ਅਮ੍ਰਿਤਪਾਲ ਸਿੰਘ ਨੂੰ ਬੋਟਾ ਪਾਉ ਤੇ ਬਾਹਰ ਲਿਉ

    • @Ansimossss
      @Ansimossss 18 วันที่ผ่านมา +2

      Ryt 👍

    • @user-lb4bh7zx1o
      @user-lb4bh7zx1o 16 วันที่ผ่านมา +4

      Bilkul sahi

    • @GurpreetSingh-ui7vq
      @GurpreetSingh-ui7vq 16 วันที่ผ่านมา +5

      ​​@@shivanisharma5562ਤੁਹਾਡੇ ਬਾਮਨ ਤਾਂ ਕਹਿੰਦੇ ਹਨ ਭਾਰਤ ਵਿਚ ਲੋਕ ਅਜ਼ਾਦ ਹਨ ਫਿਰ ਤੇਰੀ ਅਜ਼ਾਦੀ ਕਿਥੇ ਗਈ ਤੂੰ ਰੋਲਾਂ ਪਾ ਕੇ ਦੱਸ ਭਾਰਤ ਵਿਚ ਆਮ ਲੋਕ ਗ਼ੁਲਾਮ ਹਨ ਦੱਸੋਂ ਲੋਕਾਂ ਨੂੰ

    • @sattodhariwal9579
      @sattodhariwal9579 15 วันที่ผ่านมา

      Kio amritpal Dubai da kuta os tu ki kraona punjab de nojban wigde hi kio ki eh kuta Dubai tu gurdware di chairs table bhanin nu liada si hram di olad

    • @Amanpreetwalia-ig7gr
      @Amanpreetwalia-ig7gr 15 วันที่ผ่านมา

      ))q❤​@@GurpreetSingh-ui7vq

  • @user-xh3bu6sy5c
    @user-xh3bu6sy5c 7 วันที่ผ่านมา +6

    ਰਚ ਦਿਉ ਇਤਿਹਾਸ ਖਡੂਰ ਸਾਹਿਬ ਵਾਲਿਉ

  • @GurnamSingh-hu5fq
    @GurnamSingh-hu5fq 16 วันที่ผ่านมา +19

    ਮੁੱਦਿਆਂ ਤੇ ਰਾਜਨੀਤੀ ਕਰਨੀ ਚਾਹੀਦੀ ਹੈ
    ਬੇੜਾ ਗਰਕ ਕੀਤਾ ਹੋਇਆ। ਪੰਜਾਬ ਦਾ।
    ਸਬ ਤੋ ਵੱਧ ਧਰਮ ਨੂੰ ਮੁੱਖ ਰੱਖ ਕੇ ਪੰਜਾਬ ਉਜਾੜਿਆ ਜਾ ਰਿਹਾ।

    • @jeetpannu307
      @jeetpannu307 12 วันที่ผ่านมา +2

      ਰਾਜ ਕਰੇਗਾ ਖਾਲਸਾ❤

  • @JagjitSingh-uz4dv
    @JagjitSingh-uz4dv 18 วันที่ผ่านมา +133

    ਭਾਈ ਅੰਮ੍ਰਿਤ ਪਾਲ ਸਿੰਘ ਜ਼ਰੂਰ ਜਿੱਤਣਗੇ ਖਡੂਰ ਤੋਂ

  • @harbhajanjandiala8724
    @harbhajanjandiala8724 18 วันที่ผ่านมา +189

    ਖਡੂਰ ਸਾਹਿਬ ਚ ਭਾਈ ਅਮਿ੍ਤਪਾਲ ਸਿੰਘ ਦੇ ਹੱਕ ਚ ਇੱਕ ਆਪ ਮੁਹਾਰੇ ਵੱਡੀ ਲਹਿਰ ਚੱਲ ਰਹੀ ਪਈ ਹੈ ਜੋ ਚੰਗਾ ਸਕੇਂਤ ਹੈ

    • @DavinderSINGH-yj4tr
      @DavinderSINGH-yj4tr 18 วันที่ผ่านมา +8

      ਭਾਈ ਅੰਮ੍ਰਿਤਪਾਲ ਨੂੰ ਜੇਲ ਭੇਜਣ ਵਾਲੇ ਅਕਾਲੀ ਹੀ ਸੀ ਜਿੰਨਾ ਨੂੰ ਆਪ ਸਰਕਾਰ ਨੂੰ ਪਰੈਸ਼ਰ ਪਕੇ ਅੰਦਰ ਕਰਵਾਇਆ

    • @RajinderSingh-ri3jc
      @RajinderSingh-ri3jc 18 วันที่ผ่านมา +1

      ​@@DavinderSINGH-yj4trਬਿਲਕੁਲ ਸਹੀ ਕਿਹਾ ਅੰਮ੍ਰਿਤਪਾਲ ਨੂੰ ਅੰਦਰ ਕਰਵਾਉਣ ਵਿੱਚ ਅਕਾਲੀ ਦਲ ਜ਼ਿੰਮੇਵਾਰ

    • @m.s6705
      @m.s6705 15 วันที่ผ่านมา

      @@DavinderSINGH-yj4traap sarkar ne professor Davinder pal bhullar di reha ni hon ditti ap sarkar ne …kath ni hon ditte ..ap khilaf bolan wale nu chuk chuk k jaila ch ch sathyaaa gya

  • @kulwantsingh3183
    @kulwantsingh3183 3 วันที่ผ่านมา +2

    ਨਸ਼ੇ ਵਿੱਚ ਸਭ ਤੋਂ ਪਹਿਲਾਂ ਅਕਾਲੀ ਦਲ ਬਾਦਲ ਨੇ ਹੀ ਸ਼ੁਰੂਆਤ ਕੀਤੀ ਸੀ ਜੀ ਵਾਹਿਗੁਰੂ ਸਾਹਿਬ ਜੀ

  • @avtarsingh2531
    @avtarsingh2531 12 วันที่ผ่านมา +2

    ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਸਿੰਘ ਅਤੇ ਬਠਿੰਡਾ ਤੋਂ ਲੱਖਾ ਸਿਧਾਣਾ ਨੂੰ ਵੱਧ ਤੋਂ ਵੱਧ ਵੋਟਾਂ ਪਾਓ ਜੀ

  • @harwinderchahal8284
    @harwinderchahal8284 18 วันที่ผ่านมา +219

    ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ

  • @gurjantgill1508
    @gurjantgill1508 18 วันที่ผ่านมา +88

    ਵਾਹਿਗੁਰੂ ਵਾਹਿਗੁਰੂ ਜੀ ਮੇਹਰ ਕਰੋ ਜੀ ਫਤਿਹ ਬਖਸ਼ੋ ਜੀ ਭਾਈ ਅਮ੍ਰਿਤਪਾਲ ਸਿੰਘ ਜੀ ਨੂੰ ❤️🙏

  • @ramangill2131
    @ramangill2131 14 วันที่ผ่านมา +5

    ਆਪਸ ਵਿੱਚ ਲੜ ਲੜ ਮਰਜੋ ਪੰਜਾਬ ਦਾ ਤਾ ਰੱਬ ਹੀ ਰਾਖਾ

    • @user-fw8vd2jv3z
      @user-fw8vd2jv3z 7 วันที่ผ่านมา

      Sahi gl veere ziaada aoukha

  • @RAJINDERSINGH-ux6zr
    @RAJINDERSINGH-ux6zr 16 วันที่ผ่านมา +18

    ਇਕ ਟੋਆ ਪੁਟੋ ਕੋੜੀ ਪਾਰਟੀਆ ਨੂੰ ਵਿੱਚੋ ਸੁਟੋ ਭਾਈ ਅੰਮ੍ਰਿਤਪਾਲ ਸਿੰਘ ਨੂੰ ਜਿਤਾਉ ਤੇ ਬਾਹਰ ਲਿਆਉ ਮੈਦਾਨ ਵਿੱਚ ਉਸ ਤੋ ਬਾਅਦ ਕੀ ਮਹੋਲ ਬੰਣਦਾ ਉਸ ਹਿਸਾਬ ਕਿਤਾਬ ਨਾਲ ਗੱਲ ਕਰਿਉ

  • @tarsemsinghtarsam1731
    @tarsemsinghtarsam1731 18 วันที่ผ่านมา +193

    ਭਾਈ ਅੰਮਿ੍ਤਪਾਲ ਸਿੰਘ ਜੀ ਕਿਸੇ ਦਾ ਸਮਰਥਨ ਨਹੀ ਕਰਨਗੇ ਖੁਦ ਲੈਕਸਨ ਲੜਨ ਗੇ ਆਓ ਸਾਰੇ ਸਾਥ ਦੇਈਏ ਕਾਗਰਸ ਆਕਾਲੀਆ ਨੂੰ ਭਜਾਓ ਪੰਜਾਬ ਬਚਾਓ ਅੰਮਿ੍ਤਪਾਲ ਸਿੰਘ ਜੀ ਜਿੰਦਾਬਾਦ

    • @MandeepKaur-ev4lt
      @MandeepKaur-ev4lt 16 วันที่ผ่านมา

      ❤❤❤😂😂

    • @MandeepKaur-ev4lt
      @MandeepKaur-ev4lt 16 วันที่ผ่านมา

      ❤❤❤😂😂

    • @RaviDhanesar
      @RaviDhanesar 16 วันที่ผ่านมา

      @@MandeepKaur-ev4lttere keo fat ge

    • @reshamsingh920
      @reshamsingh920 16 วันที่ผ่านมา

      121🎉po

    • @user-cm8he6su8r
      @user-cm8he6su8r 16 วันที่ผ่านมา

      LBbbbhi8i ok see​@@MandeepKaur-ev4lt

  • @harbhajanjandiala8724
    @harbhajanjandiala8724 18 วันที่ผ่านมา +88

    ਅਕਾਲੀ ਦਲ ਨੇ ਖੁੱਦ ਹੀ ਮੰਨ ਲਿਆ ਕਿ ਅਮਿ੍ਤਪਾਲ ਸਿੰਘ ਕਰਕੇ ਖਡੂਰ ਸਾਹਿਬ ਚ ਸਾਡੀ ਕੋਈ ਗੱਲ ਸੁੱਨਣ ਨੂੰ ਤਿਆਰ ਨਹੀ

  • @SukeersinghSatveer
    @SukeersinghSatveer 15 วันที่ผ่านมา +3

    ਵਾਹਿਗੁਰੂ ਜੀ ਸਤਿਨਾਮ ਜੀ 🙏🌷🙏

  • @kgic890
    @kgic890 14 วันที่ผ่านมา +5

    ਵੀਰੋਂ ਆਪਾ ਸਾਰਿਆ ਨੂੰ ਵੋਟਾਂ ਪਾ ਕੇ ਦੇਖ ਲਿਆ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਵੋਟਾਂ ਪਾਵੋ ਮੇਹਣੇ ਨਾ ਮਾਰੋ ਭਾਈ ਸਾਹਿਬ ਨੂੰ ਇੱਕ ਵਾਰ ਮੌਕਾ ਜ਼ਰੂਰ ਦਿਓ ਆਕਾਲੀ ਦਲ ਨੂੰ ਵੋਟ ਪਾਉਣ ਦਾ ਮਤਲਬ ਪੰਜਾਬ ਨੂੰ ਖ਼ੂਹ ਵਿੱਚ ਧੱਕਾ ਦੇਣਾ

  • @VijaypalSingh-nx5rs
    @VijaypalSingh-nx5rs 18 วันที่ผ่านมา +177

    ਭਾਈ ਅਮਰਤਪਾਲ ਸਿੰਘ ਤੋਂ ਬਿਨਾਂ ਕੋਈ ਹਕਦਾਰ ਨਹੀਂ

  • @singhbatth1215
    @singhbatth1215 18 วันที่ผ่านมา +69

    ਸਾਡੇ ਪਿੰਡਾ ਵਿੱਚ ਤਾ ਕੋਈ ਮੁਹੱਲਾ ਕਲੀਨਿਕ ਕੋਈ ਨੀ ਬਣੀਆ ਸਬ ਝੂਠ ਆ

    • @bobbymeetsursinghrinkusurs1986
      @bobbymeetsursinghrinkusurs1986 18 วันที่ผ่านมา

      Bhikhiwind nhi bneya 😅

    • @sanjogtarani3997
      @sanjogtarani3997 17 วันที่ผ่านมา +3

      ਮਹੱਲਾ ਕਲੀਨਿਕ ਬਹੁਤ ਵਧਿਆ ਬਣੇਂ ਹਨ ਸਾਰੇ ਸ਼ਹਿਰਾਂ ਵਿੱਚ ਵੀਰੋ

    • @Amarjit.singh.khalsaPreet
      @Amarjit.singh.khalsaPreet 14 วันที่ผ่านมา

      Kahdi.changi.soch.darbar.saheb.to.hath.kharge.karme.bahar.nikal.aey.jihnu.marvata.hh.panthak.nHi.

    • @GurpreetSingh-qu1hk
      @GurpreetSingh-qu1hk 13 วันที่ผ่านมา

      ​@@sanjogtarani3997saade ta bnyia ni???

  • @amarsaini135
    @amarsaini135 16 วันที่ผ่านมา +4

    ਸ਼ਾਬਾਸ਼ ਪੰਜਾਬੀਓ ਤੁਹਾਡੇ ਤੋਂ ਇਹੀ ਉਮੀਦ ਸੀ
    ਆਪਸ ਵਿੱਚ ਹੀ ਉਲਝੇ ਰਹੋ
    ਪੰਜਾਬ ਬਹੁਤ ਖੁਸ਼ ਹੋ ਰਿਹਾ ਤੁਹਾਨੂੰ ਵੇਖ ਕੇ
    ਸ਼ਾਬਾਸ਼...!!

  • @tailormaster451
    @tailormaster451 15 วันที่ผ่านมา +34

    ਆਪਸ ਵਿੱਚ ਸਿੱਖ ਸਿੱਖ ਵੋਟਾਂ ਕਰਕੇ ਲੜੀ ਜਾਂਦੇ ਹਨ ਜਿਹੜੇ ਵਿਰੋਧੀ ਹਨ ਉਹ ਬੜੇ ਖੁਸ਼ ਹੁੰਦੇ ਹਨ ਇਹਨਾਂ ਗੱਲਾਂ ਤੋਂ ਇਸਕੀ ਆਪਸ ਵਿੱਚ ਪਿਆਰ ਨਾਲ ਰਹਿਣਾ ਚਾਹੀਦਾ ਹੈ ਕ

  • @user-vc1xs2cr2y
    @user-vc1xs2cr2y 18 วันที่ผ่านมา +68

    ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ ਗੁਰੂ ਸਾਹਿਬ ਵੱਲੋਂ ਅੱਗੇ ਤੋਂ ਖਡੂਰ ਸਾਹਿਬ ਹਲਕੇ ਤੋਂ ਅੰਮ੍ਰਿਤਪਾਲ ਦੀ ਜਿੱਤ ਪ੍ਰਾਪਤ ਹੋਏ

  • @sukhmindersingh4843
    @sukhmindersingh4843 18 วันที่ผ่านมา +258

    ਖੰਡੂਰ ਸਾਹਿਬ ਪੰਥਕ ਹਲਕਾ ਕਿਵੇਂ??
    ਬੀਬੀ ਪਰਮਜੀਤ ਕੌਰ ਖਾਲੜਾ ਜੀ ਦੀ ਪੰਥ ਨੂੰ ਬਹੁਤ ਵੱਡੀ ਦੇਣ ਹੈ ਫਿਰ ਵੀ ਇੰਨਾ ਲੋਕਾਂ ਨੇ ਬੀਬੀ ਨੂੰ ਵੋਟਾਂ ਨਹੀਂ ਪਾਈਆਂ

    • @balbirsinghusajapmansadasa1168
      @balbirsinghusajapmansadasa1168 18 วันที่ผ่านมา +47

      ਸ਼ਾਇਦ ਐਤਕੀਂ ਸ਼ਰਮ ਕਰ ਲੈਣ

    • @teetubrar7387
      @teetubrar7387 18 วันที่ผ่านมา +41

      ਜੇ ਏਸ ਵਾਰ ਵੀ ਇਹਨਾਂ ਨੇ ਏਦਾ ਕੀਤਾ ਤਾਂ ਸਭ ਤੋਂ ਵੱਧ ਗਦਾਰ ਲੋਕ ਮੰਨੇ ਜਾਣ ਗੇ ਖੱਡੂਰ ਹਲਕੇ ਦੇ ਲੋਕ

    • @user-oh6fc9io4u
      @user-oh6fc9io4u 18 วันที่ผ่านมา +14

      Is war sharam kar Leo

    • @ikodapasara8143
      @ikodapasara8143 18 วันที่ผ่านมา +5

      ਪੰਥਕ ਮਤਲਬ ਉਦਾਸੀ ਜੋ ਨਾਨਕ ਵਿਰੋਧੀ ?

    • @inderjitsingh1912
      @inderjitsingh1912 18 วันที่ผ่านมา +6

      ਕਿਉਂਕਿ ਪੈਗ ਪਿੱਛੇ ਵੋਟਾਂ ਪਾਉਣ ਵਾਲੇ ਵਿਕਾਊ ਲੋਕ ਨੇ

  • @charanjitsingh4388
    @charanjitsingh4388 16 วันที่ผ่านมา +9

    ਮੁਫ਼ਤ ਖੋਰੀ ਬੰਦ ਹੋਵੇ । ਤਾ ਹੀ ਪੰਜਾਬ ਦਾ ਸੁਧਾਰ ਹੋਣਾ ਹੈ ।

    • @ASTeer1699
      @ASTeer1699 14 วันที่ผ่านมา +1

      Ik hal azadi 22. 76 saal sab dekh lai sada koi v ni c.

  • @gopigill-on5yy
    @gopigill-on5yy 15 วันที่ผ่านมา +6

    ਅੰਮ੍ਰਿਤ ਪਾਲ ਸਿੰਘ ਜਿੰਦਾ ਬਾਦ ❤

  • @narinderpalsingh4086
    @narinderpalsingh4086 18 วันที่ผ่านมา +163

    ਭਾਈ ਅਮ੍ਰਿਤਪਾਲ ਸਿੰਘ ਜੀ ਖਾਲਸਾ ਜਿੰਦਾਬਾਦ ਜਿੰਦਾਬਾਦ

    • @narinderjitsingh169
      @narinderjitsingh169 18 วันที่ผ่านมา +5

      ❤❤❤❤❤bai amrit pal M P k sab

    • @user-tg1pm2nn3d
      @user-tg1pm2nn3d 14 วันที่ผ่านมา

      ​@@narinderjitsingh169. ਦਤ ਮਤ

    • @gursawksingh4324
      @gursawksingh4324 14 วันที่ผ่านมา

      Qqqqqqqqqqqqq2​@@user-tg1pm2nn3d

  • @baldevsingh8619
    @baldevsingh8619 18 วันที่ผ่านมา +75

    ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ। ਜਿੱਤੇਗਾ ਬਾਈ ਜਿਤੇਗਾ ਭਾਈ ਸਾਹਿਬ ਜਿਤੇਗਾ

  • @user-ps1ty5bi5g
    @user-ps1ty5bi5g 8 วันที่ผ่านมา +1

    ਅੰਮ੍ਰਤ ਪਾਲ ਸਿੰਘ ਨੂੰ ਵੋਟਾਂ ਪਾਓ ਜੀ ਕਿਸੇ ਦੀ ਗੱਲ ਸੁਣ ਦੀ ਕੋਈ ਲੋੜ ਨਹੀ

  • @kgic890
    @kgic890 14 วันที่ผ่านมา +4

    328 ਸਰੂਪ ਸੂਧਾ ਸਾਦ ਨੂੰ ਮਾਫ਼ੀ ਚਿੱਟਾ ਲੋਕਾਂ ਦੇ ਆਪਸੀ ਪਰਚੇ ਬੈਬਲ ਕਲਾਂ ਗੋਲੀ ਕਾਂਡ ਗੁਰੂ ਸਾਹਿਬਾਨ ਦੀਆਂ ਬੇਦਬੀਆਂ ਇਹ ਸਭ ਆਕਾਲੀ ਦਲ ਦੀ ਦੇਣ ਹੈ

  • @harbhajanjandiala8724
    @harbhajanjandiala8724 18 วันที่ผ่านมา +55

    ਨਹੀ ਪਾਵਾਗੇਂ ਵੋਟ ਜਿਹਨਾ ਚਿਰ ਅਕਾਲੀ ਦਲ ਸੁਧਰਦਾ ਨਹੀ
    ਸਮੂਹ ਵੋਟਰ ਹਲਕਾ ਖਡੂਰ ਸਾਹਿਬ

    • @kissanjattkissan9976
      @kissanjattkissan9976 18 วันที่ผ่านมา +8

      Amritpal nu paa deo bai

    • @Sunilsingh003
      @Sunilsingh003 18 วันที่ผ่านมา

      tuhade kol tan Akalli dal amritsar v eh hon tan Amrit pal Singh v ah gya

  • @paramjitsingh6295
    @paramjitsingh6295 18 วันที่ผ่านมา +55

    ਵਲਟੌਹਾ 1984 ਦਾ ਗਦਾਰ ਇਹ ਉਸ ਦੇ 🐕🐕🐕🐕🐕ਨੇ

  • @NavBatth-eb7kd
    @NavBatth-eb7kd 3 วันที่ผ่านมา +1

    ਗੰਦੀ ਸਰਕਾਰ ਲੋਕਾਂ ਨੂੰ ਲਾਲਚ ਦੇ ਦੇ ਕੇ ਵੋਟਾਂ ਲੈ ਲੈਂਦੇ ਨੇ ਮੁੜ ਕੇ ਕੋਈ ਪੁੱਛਦਾ ਨਹੀਂ ਹੈਗਾ ਵੀ ਲੋਕ ਵੀ ਹੁਣ ਜਾਗਰੂਕ ਹੋ ਗਏ ਨੇ ਲੋਕਾਂ ਨੂੰ ਵੀ ਆਪਣੀ ਪੀੜੀ ਬਚਾਣੀ ਹੈ ਨੌਜਵਾਨੀ ਤੁਹਡੇ ਪਿੱਛੇ ਲੱਗ ਕੇ ਅਸੀਂ ਆਪਣੀ ਨੌਜਵਾਨੀ ਖਤਮ ਨਹੀਂ ਨੀ ਕਰਨ ਭਾਈ ਅੰਮ੍ਰਿਤਪਾਲ ਸਿੰਘ ਜੀ ਜਿੰਦਾਬਾਦ ਵਾਹਿਗੁਰੂ ਜੀ ਉਹਨਾਂ ਦੀ ਲੰਮੀ ਉਮਰ ਕਰਨ ਤੇ ਸਾਡੇ ਬੱਚਿਆਂ ਦੀ ਸਿੱਖੀ ਤੇ ਸਾਡਾ ਪੰਜਾਬ ਬਚਾ ਲੈਣਾ ਜਿਹੜੇ ਲੋਕ ਜਿਆਦੀ ਅੱਤ ਚੁੱਕਦੇ ਨੇ ਨਾ ਤਾਂ ਵਾਹਿਗੁਰੂ ਜੀ ਉਹਨਾਂ ਦਾ ਲਿਆਉਣ ਵਾਲਾ ਹੀ ਇਹ ਤੇ ਆਪ ਹੀ ਰੱਬ ਬਣੀ ਬੈਠੀਆਂ ਨੇ ਸਰਕਾਰਾਂ ਵੀ ਅਸੀਂ ਰੱਬ ਆ

  • @gurdevsingh3103
    @gurdevsingh3103 16 วันที่ผ่านมา +4

    ਪੱਤਰ ਕਾਰ ਜੀ ਇਹ ਸਭ ਰਲੇ ਮਿਲੇ ਨੇ ਸਾਰੀਆਂ ਸਰਕਾਰਾ ਨੇ ਨਸਾ ਵਕਾਇਆ

  • @baljitsingh1291
    @baljitsingh1291 18 วันที่ผ่านมา +40

    ਅਮਿਤਰਪਾਲ।ਜਿਦਾ।ਬਾਜ

  • @harbhajanjandiala8724
    @harbhajanjandiala8724 18 วันที่ผ่านมา +51

    ਖਡੂਰ ਸਾਹਿਬ ਚ ਬਿਕਰਮ ਨੇ ਵਲਟੋਹੇ ਦੀ ਬਲੀ ਦੇ ਦਿੱਤੀ

  • @user-dn3gf7iq3v
    @user-dn3gf7iq3v 15 วันที่ผ่านมา +9

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @sarbjitsingh4786
    @sarbjitsingh4786 12 วันที่ผ่านมา +2

    ਮੇਰੇ ਹਿਸਾਬ ਨਾਲ ਤਾਂ ਜਿੰਨੇ ਵੀਰ ਡਿਬੇਟ ਕਰ ਰਹੇ ਆ ਕਿਸੇ ਵੀ ਪਾਰਟੀ ਦਾ ਹੈ ਕੋਈ ਪਰ ਇਹਨਾ ਦੀ ਅੰਦਰੋਂ ਇਹਨਾਂ ਦੀ ਵੋਟ ਭਾਈ ਅੰਮ੍ਰਿਤਪਾਲ ਸਿੰਘ ਨੂੰ ਹੀ ਜਾਣੀ ਆ ਚਲੋ ਇਹਨਾਂ ਦੀ ਮਜਬੂਰੀ ਆ ਪਾਰਟੀਆਂ ਦੇ ਵਿੱਚ ਵੱਜੇ ਆ ਪਰ ਅੰਦਰ ਖਾਤੇ ਇਹਨਾਂ ਸਾਰੇ ਵੀਰਾਂ ਨੇ ਵੋਟ ਭਾਈ ਸਾਹਿਬ ਨੂੰ ਪਾਉਣੀ ਆ ਕਿਉਂਕਿ ਮਾਝੇ ਦੇ ਲੋਕਾਂ ਦੀਆਂ ਜਮੀਰਾਂ ਅਜੇ ਵੀ ਜਿਉਂਦੀਆਂ ਹਨ ਚਲੋ ਪਾਰਟੀ ਦੇ ਵਿੱਚ ਬਜੇ ਆ ਮੰਨਦੇ ਆਂ ਪਰ ਅੰਦਰੋਂ ਇਹਨਾਂ ਸਾਰੇ ਵੀਰਾਂ ਦੀ ਵੋਟ ਭਾਈ ਸਾਹਿਬ ਨੂੰ ਹੀ ਜਾਣੀ ਆ ਮੈਂ ਧੰਨਵਾਦ ਕਰਦਾ ਜੋ ਇੰਟਰਵਿਊ ਦੇ ਰਿਹਾ ਮੁੰਡਾ ਭਾਈ ਅੰਮ੍ਰਿਤਪਾਲ ਸਿੰਘ ਦੀ ਤਰਫੋਂ ਉਹ ਬਹੁਤ ਹੀ ਵਧੀਆ ਸਲੀਕੇ ਦੇ ਨਾਲ ਜਵਾਬ ਦੇ ਰਿਹਾ ਔਰ ਧੰਨਵਾਦ ਬ੍ਰਹਮਪੁਰਾ ਸਾਹਿਬ ਹੋਣਾਂ ਦਾ ਉਨਾ ਵੀ ਵਧੀਆ ਜਵਾਬ ਦਿੱਤੇ ਆ ਬਾਕੀ ਬੇਨਤੀ ਆ ਮੇਰੇ ਵੀਰ ਵੱਧ ਤੋਂ ਵੱਧ ਸਪੋਰਟ ਕਰੋ ਭਾਈ ਸਾਹਿਬ ਦੀ ਦੂਸਰੀ ਵਾਰ ਐਮਐਲਏ ਦੇ ਇਲੈਕਸ਼ਨ ਦੇ ਵਿੱਚ ਜਿਹਨੂੰ ਕਹੋਗੇ ਵੋਟਾਂ ਪਾ ਦਿਆਂਗੇ ਇਸ ਵਾਰ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਸਿਰਫ ਤੇ ਸਿਰਫ ਭਾਈ ਅੰਮ੍ਰਿਤਪਾਲ ਸਿੰਘ ਨੂੰ

  • @harbhajanjandiala8724
    @harbhajanjandiala8724 18 วันที่ผ่านมา +263

    ਭਾਈ ਅਮਿ੍ਤਪਾਲ ਸਿੰਘ ਨੂੰ ਜਿਤਾਉ ਪੰਜਾਬ ਬਚਾਉ

    • @RajinderSingh-lv5wk
      @RajinderSingh-lv5wk 18 วันที่ผ่านมา +8

      ਭਾਈ ਅਮ੍ਰਿਤਪਾਲ ਸਿੰਘ ਜਿੰਦਾ ਬਾਦ ਬਲਟੋਏ ਕੁਝ ਸਰਮ ਕਰ ਲੲਏ

    • @MS-ho3yf
      @MS-ho3yf 18 วันที่ผ่านมา +1

      Amritpal Singh BJP da Banda hai es nu punjab da mahol kharab karn vaste bheja gaya c

    • @Roohandisoojh
      @Roohandisoojh 14 วันที่ผ่านมา +2

      ​@@MS-ho3yfਸਦਕੇ ਤੇਰੀ ਸੋਚ ਦੇ ਦੀਪ ਸਿੱਧੂ ਵੀ ਬੀਜੇਪੀ ਦਾ ਬੰਦਾ ਕਹਿੰਦੇ ਸੀ ਜੀਹਦਾ ਬੰਦਾ ਸੀ ਓਹ ਬਾਅਦ ਵਿੱਚ ਆਉਂਦੀ ਰਹੀ ਆ ਪਬਲਿਕ ਵਿੱਚ 🎉🎉😂

    • @gymaddicted4489
      @gymaddicted4489 9 วันที่ผ่านมา

      ​​@@MS-ho3yf Tu modi da banda, tenu TH-cam te jhooth boln lyi pejea gya ae😂😂😂🐒🐒🐒

  • @kewalsingh8641
    @kewalsingh8641 18 วันที่ผ่านมา +50

    ❤❤❤❤❤
    ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖੇ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ
    ਜਿੱਤਾਂ ਗੇ ਜ਼ਰੂਰ ਜੰਗ ਜਾਰੀ ਰੱਖਿਓ
    ਖੰਡੂਰ ਸਾਹਿਬ ਵਾਲਿਉ ਪੰਥ ਦਾ ਮੇਹਣਾ ਨਾ ਲੈ ਲਿਉ

    • @lakhvirgrewal
      @lakhvirgrewal 16 วันที่ผ่านมา +1

      Sab. Choor. Han. Amarpal. Veer. Jindabad

  • @NarinderSingh-mg4sw
    @NarinderSingh-mg4sw 14 วันที่ผ่านมา +5

    4 3 ਹਜ਼ਾਰ ਨੌਕਰੀਆਂ ਦੀ ਗੱਲ ਕੀਤੀ ਹੈ ਆਮ ਆਦਮੀ ਪਾਰਟੀ ਦੇ ਸਾਥੀਆਂ ਨੇ ਸਾਨੂੰ ਏ ਦੱਸੋ ਕਿ ਪੰਜਾਬੀ ਕਿੰਨੇ ਨੇ ਬਹੁਤੇ ਲੋਕ ਤਾਂ ਬਾਰ ਦੇ ਸੂਬੇਆ ਦੇ ਲੋਕਾਂ ਨੂੰ ਪੰਜਾਬ ਵਿੱਚ ਨੌਕਰੀ ਕਿਊ

  • @boharsingh4559
    @boharsingh4559 7 วันที่ผ่านมา +1

    ਖਡੂਰ ਸਾਹਿਬ ਵਾਲਿਉ ਗੇਮ ਤੁਹਾਡੇ ਹੱਥ ਵਿੱਚ ਹੈ

  • @dalbirsingh5890
    @dalbirsingh5890 18 วันที่ผ่านมา +9

    ਸੱਚ ਸੁਣਨ ਤੋਂ ਲੁੱਚੀ ਤੀਵੀਂ ਬਹੁਤ ਜ਼ਿਆਦਾ ਰੋਲਾ ਪਾਉਂਦੀ ਹੁੰਦੀਂ ਹੈ ਅਸੀਂ ਬਚਪਨ ਤੋਂ ਦੇਖਦੇ ਸੁਣਦੇ ਆ ਰਹੇ ਹਾਂ

  • @Jasgill008
    @Jasgill008 18 วันที่ผ่านมา +169

    ਆਮ ਆਦਮੀ ਪਾਰਟੀ ਸਿੱਖਾਂ ਦੇ ਵਿਰੁੱਧ ਹੈ ਇਨ੍ਹਾਂ ਦੀ ਛਿੱਤਰ ਪਰੇਡ ਕਰੋ ਭਾਈ ਅੰਮ੍ਰਿਤਪਾਲ ਸਿੰਘ ਜੀ ਜੀ ਨੂੰ ਜਤਾਉ ਤੇ ਜ਼ਵਾਨੀ ਬਚਾਉ

    • @amarjitkaur6178
      @amarjitkaur6178 17 วันที่ผ่านมา

      ਅੰਮ੍ਰਿਤ ਪਾਲ ਨੂੰ ਕੀ ਗਿੱਦੜਾਂ ਦੇ ਗੂੰਹ ਨੂੰ ਪਹਾੜੀ ਚੜਾਈ ਬੈਠੇ ਆ।

    • @user-bi5cs6qh5w
      @user-bi5cs6qh5w 17 วันที่ผ่านมา +5

      Bai mere pind de adhe munde Chita shad gye .. amritpal di speech sun k

    • @ak47vale32
      @ak47vale32 16 วันที่ผ่านมา +4

      ​​@@amarjitkaur6178ਤੇਰੇ ਕਮੈਂਟ ਤੋ ਪਤਾ ਲੱਗ ਰਿਹਾ ਚਵਲੇ ਕਿਹੜੀ ਨਸਲ ਦੀ ਮਾਲਕ ਆ ਤੂੰ..ਬਾਕੀ ਰਹੀ ਗੱਲ ਜਿਹਨਾ ਦੇ .ਘਰਵਾਲੇ..ਬਾਪ..ਜਾਂ ਮੁੰਡੇ ਚਿੱਟਾ ਵੇਚ ਕੇ ਘਰ ਚਲਾ ਰਹੇ ਉਹਨਾ ਦੇ ਤਾਂ ਬਾਂਹ ਉਤਰੀ ਹੀ ਆ ..ਨਾਲੇ ਨਾਮ ਪਿਛੋਂ ਕੋਰ ਹਟਾ ਤੇ ਕੁਮਾਰੀ ਲੀਖ ਤੇਰੇ ਆਹੀ ਸ਼ੂਟ ਕਰਦਾ 😂

    • @Luckysidhu02
      @Luckysidhu02 15 วันที่ผ่านมา +2

      @@amarjitkaur6178ਮੈਨੂੰ ਲੱਗਦਾ ਕਿ ਤੂੰ ਜਾ ਤਾ ਇੰਧਰਾ ਦੀ ਪੋਤੀ ਹੈ ਜਾ ਫਿਰ ਪਿਉ ਤੇਰਾ ਬੇਅੰਤਾ ਬੁੱਚੜ ਆ

    • @jeetpannu307
      @jeetpannu307 12 วันที่ผ่านมา

      ​@@Luckysidhu02 nhi veer ਭਗਤਾ ਬੁੱਚੜ ਏ

  • @user-nz7nq5pb6m
    @user-nz7nq5pb6m 11 วันที่ผ่านมา +2

    ਜੇ ਸਿੱਖ ਸਿਖ ਨੂੰ ਨਾ ਮਾਰੇ ਤਾਂ ਕੌਮ ਕਦੇ ਨਾ ਹਾਰੇ ਸਰਕਾਰਾਂ ਭਾਮੇ ਜੂਲਮ ਕਰਦਿਆਂ ਨੇ ਪਰ ਸਿੱਖ ਏਕਤਾ ਕਰਨ ਫੇਰ ਹੀ ਇਨਸਾਫ ਮੀਲੂਗਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਵਾਹਿਗੁਰੂ ਜੀ

  • @sardarasingh1403
    @sardarasingh1403 14 วันที่ผ่านมา +2

    ਜਿਨਾਂ ਪਾਰਟੀਆਂ ਨੇ ਬੰਦੀ ਸਿੰਘਾਂ ਨੂੰ ਅੰਦਰ ਕਰਾਇਆ ਉਹ ਉਹਨਾਂ ਨੂੰ ਛਡਾਉਣ

  • @ChahalBoys99159
    @ChahalBoys99159 18 วันที่ผ่านมา +45

    ਅਮਿੰਰਤਪਾਲ ਦੀ ਸਪੋਟ ਕਰੋ

  • @balrajgill3164
    @balrajgill3164 18 วันที่ผ่านมา +190

    ਕਾਗਰਸ ਅਕਾਲੀ ਆਮ ਪਾਲਟੀ ਨੂੰ ਭਜਾਓ ਤੇ ਅਮਿਰਤਪਾਲ ਸਿੰਘ ਨੂੰ ਬੋਟਾ ਪਾਓ ਸਿੱਖੀ ਬਚਾਓ

  • @user-nz7nq5pb6m
    @user-nz7nq5pb6m 11 วันที่ผ่านมา +2

    ਜੇ ਸਿੱਖ ਸਿਖ ਨੂੰ ਨਾ ਮਾਰੇ ਤਾਂ ਕੌਮ ਕਦੇ ਨਾ ਹਾਰੇ ਸਰਕਾਰਾਂ ਭਾਮੇ ਜੂਲਮ ਕਰਦਿਆਂ ਨੇ ਪਰ ਸਿੱਖ ਏਕਤਾ ਕਰਨ ਫੇਰ ਹੀ ਇਨਸਾਫ ਮੀਲੂਗਾ ਬੰਦੀ ਸਿੰਘਾਂ ਨੂੰ ਵਾਹਿਗੁਰੂ ਜੀ

  • @SukhBeer-hc8vf
    @SukhBeer-hc8vf 13 วันที่ผ่านมา +2

    ਭਾਈ ਸਾਹਿਬ ਜੀ ਨੂੰ ਚੜ੍ਹਦੀ ਕਲਾ ਬਖਸ਼ੇ

  • @pardeepboparai805
    @pardeepboparai805 18 วันที่ผ่านมา +37

    ਸਮਰਥਨ ਦਿਓ ਭਾਈ ਅੰਮ੍ਰਿਤਪਾਲ ਜੀ ਨੂੰ

    • @Viral_video.6789
      @Viral_video.6789 15 วันที่ผ่านมา

      Jab sarkar free kuch nhi deta to log khende hai ki ehna ne kuch nhi Kiya peche vala sarkar free kank deta tha log darashal muffat khori da swad layn lage😅😅

  • @LakhwinderSingh-tj5gl
    @LakhwinderSingh-tj5gl 18 วันที่ผ่านมา +60

    ਆਪ ਵਾਲੇਉ ਸਰਮ ਕਰੋ

  • @karamveersingh2110
    @karamveersingh2110 14 วันที่ผ่านมา +3

    ਮੈਂਨੂੰ ਨਹੀਂ ਲਗਦਾ ਕਿ ਭਾਈ ਅੰਮ੍ਰਿਤਪਾਲ ਸਿੰਘ ਜਿੱਤਣਗੇ.. ਕਿਉਂਕਿ ਇਤਿਹਾਸ ਗਵਾਹ ਕਿ ਪੰਜਾਬੀਆਂ ਜਾਂ ਸਿੱਖਾਂ ਦੀਆਂ ਸਭ ਤੋਂ ਵੱਧ ਲੱਤਾਂ ਵੀ ਸਾਡੇ ਆਪਣਿਆਂ ਵੱਲੋਂ ਖਿੱਚੀਆਂ ਗਈਆਂ ਨੇ.. ਬੇਸ਼ਕ ਸਿੱਖ ਕੌਮ ਵਿੱਚ ਯੋਧਿਆਂ ਦੀ ਕੋਈ ਕਮੀਂ ਨਹੀਂ .. ਪਰ ਮੈਂਨੂੰ ਲਗਦਾ ਜਿੰਨੇ ਗ਼ਦਾਰ ਸਿੱਖ ਕੌਮ ਚ ਹੋਏ ਆ , ਕਿਸੇ ਹੋਰ ਕੌਮ ਚ ਓੰਨੇ ਨਹੀਂ ਹੋਏ

  • @saini_films_hits
    @saini_films_hits 4 วันที่ผ่านมา +1

    ਮਜ਼ਾ ਲਓ ਜੀ ਕਿਸੀ ਵੀਰ ਨੂੰ ਬੋਲਣ ਦੀ ਲੋੜ ਨਹੀਂ ਇਹ ਕਾਂਗਰਸ ਅਕਾਲੀ ਆਪ ਪਾਰਟੀ ਵਾਲੇ ਸੱਚ ਬੋਲ ਰਹੇ ਇਨਾ ਨੇ ਕਿਸੀ ਨੇ ਕੁਝ ਨਹੀਂ ਕੀਤਾ ਇਹ ਇਕ ਦੂਜੇ ਉੱਤੇ ਸਹੀ ਬੋਲ ਰਹੇ ਇਹ ਸਾਰਿਆ ਪਾਰਟੀਆ ਚੋਰ ਹੈ ਇਸ ਵਾਰ ਭਾਈ ਅੰਮ੍ਰਿਤਪਾਲ ਜੀ ਨੂੰ ਵੋਟ ਪਾਉ ਜੀ

  • @user-du5kj5nv5w
    @user-du5kj5nv5w 18 วันที่ผ่านมา +53

    ਭਾਈ ਅਮ੍ਰਿਤਪਾਲ ਸਿੰਘ ਜੀ ਨੇ, ਮੈਨੂੰ ਸ਼ਰਾਬ ਪੀਣ ਦੀ ਕੋਈ ਦਵਾਈ ਨਹੀਂ,ਪਰ ਉਨ੍ਹਾਂ ਦੇ ਐਨਾ ਵਧੀਆ ਸਮਝਾਇਆ, ਮੇਰਾ ਘਰ ਵਸ ਗਿਆ, ਲੋਕੋ ਜੇ ਆਪਣੇ ਪੰਜਾਬ ਨੂੰ ਬਚਾਉਣਾ ਤਾਂ ਭਾਈ ਅਮ੍ਰਿਤਪਾਲ ਸਿੰਘ ਜੀ ਨੂੰ ਵੋਟ ਪਾਓ, ਸਭ ਤੋਂ ਵੱਡਾ ਮੁੱਦਾ ਚਿੱਟਾ ਹੈਂ, ਗਲੀਆਂ ਨਾਲੀਆਂ, ਸੜਕਾਂ ਦੀ ਸਾਨੂੰ ਨਹੀਂ ਲੋੜ, ਇਨਸਾਫ ਲਈ ਮਾਵਾਂ ਧੱਕੇ ਖਾ ਰਹੀਆਂ ਨੇ,

    • @rajvirsingh-op5yy
      @rajvirsingh-op5yy 17 วันที่ผ่านมา

      ਸਹੀ ਗੱਲ ਕਹੀ ਵੀਰ ਜੀ ਮੈਂ ਵੀ ਪਹਿਲਾਂ ਬਹੁਤ ਸ਼ਰਾਬ ਪੀਂਦਾ ਸੀ ਘਰ ਦੇ ਵਿੱਚ ਰੋਜ਼ ਕਲੇਸ਼ ਰਹਿੰਦਾ ਸੀ ਸ਼ਰਾਬ ਜਿਹੜੇ ਘਰ ਵਿੱਚ ਹੈ ਉਥੇ ਕਲੇਸ਼ ਰਹਿੰਦਾ ਹੈ ਜਦੋਂ ਤੋ ਭਾਈ ਅਮ੍ਰਿਤਪਾਲ ਸਿੰਘ ਜੀ ਆਏ ਨੇ ਮੈ ਉਨ੍ਹਾਂ ਜੀ ਦੀਆਂ ਸਪੀਚਾਂ ਸੁਣ ਸੁਣ ਕੇ ਸ਼ਰਾਬ ਬਿਲਕੁਲ ਨਹੀਂ ਪਿਦਾ ਮੈ

  • @Akbansal-sw8bn
    @Akbansal-sw8bn 18 วันที่ผ่านมา +24

    ਲੋਕ ਆਪਣੀਂ ਵੋਟ ਸੋਚ ਸਮਝ ਕੇ ਪਾਉਣ ਤਾਂ ਜੋ ਪੰਜਾਬ ਦਾ ਮਾਹੋਲ ਠੀਕ ਬਣੀਆਂ ਰਹੈ, ਲੋਕਾਂ ਨੂੰ ਸਹੁਲਤਾ ਮਿਲਣ, ਪੰਜਾਬ ਵਿੱਚ ਤਰੱਕੀ ਖੁਸ਼ਹਾਲੀ ਆਵੇ।

    • @ManpreetSingh-kd9hw
      @ManpreetSingh-kd9hw 14 วันที่ผ่านมา +3

      Bhrava choten de gharo kdi lassian nhi mildian tuc kis khushali di gal kar de ho khushal ehna leaders ne hona na ke lokan ne ajj de time sab to vadda mudda nashe da Jo bhai amritpal Singh hi hal kar skda

    • @user-lb4bh7zx1o
      @user-lb4bh7zx1o 12 วันที่ผ่านมา

      Soch samj ke te pande c kdi akali dal kdi Congress kdi hoon chal.reh aam party ki milea Inna toh punjab ne taraki kitti ki..sare jawab munde nashe kr reh ne..Inna nu vote Pani ki yo punjab da beda garak kar ditta Inna sab ne..hoon bas Amrit pal hi h yo jawab mudea nu nashe toh door kr skda h hor koi nhi kr skda

  • @hargobindnagar1999
    @hargobindnagar1999 12 วันที่ผ่านมา +1

    ਰੱਚ ਦਿਉ ਇਤਿਹਾਸ ਖੰਡੂਰ ਸਾਹਿਬ ਵਾਲਿਉ

  • @sarbjitsandu1493
    @sarbjitsandu1493 14 วันที่ผ่านมา +1

    ਸਾਰੀਆਂ ਪਾਰਟੀਆਂ ਦਾ ਬਾਈਕਾਟ ਕਰੋ ਭਾਈ ਅਮਿ੍ਤਪਾਲ੍ਹ ਸਿੰਘ ਦੀ ਸਪੋਟ ਕਰੋ

  • @JaswinderKaur-tg2jb
    @JaswinderKaur-tg2jb 18 วันที่ผ่านมา +40

    ਭਾਈ ਅੰਮ੍ਰਿਤਪਾਲ ਸਿੰਘ ਨੂੰ ਜਿਤਾਉਣ ਪੰਜਾਬ ਨੂੰ ਬਚਾਉਣਾ ਜੀ ਸਾਨੂੰ ਸਾਰਿਆਂ ਨੂੰ ਇੱਕ ਝੰਡੇ ਥੱਲੇ ਇਕੱਠੇ ਹੋਣ ਦੀ ਬਹੁਤ ਲੋੜ ਹੈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ ਹੈ ਤੇ ਰਹਾਂਗਾ

  • @jigardeep3590
    @jigardeep3590 18 วันที่ผ่านมา +35

    ਸਾਰੀਆਂ ਪਾਰਟੀਆਂ ਦਾ ਬੇੜਾ ਗ਼ਰਕ ਅੰਮ੍ਰਿਤਪਾਲ ਸਿੰਘ ਜਿੰਦਾਬਾਦ

  • @ramanpreetkaurgill3744
    @ramanpreetkaurgill3744 8 วันที่ผ่านมา

    ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਹੱਥ ਜੋੜ ਕੇ ਅਰਦਾਸ ਹੈ ਕਿ ਸਾਰੀਆਂ ਪਾਰਟੀਆਂ ਜਿਹਨਾ ਨੇ ਥੋਡੀਆਂ ਬੇਅਦਬੀਆਂ ਕਾਰਵਾਈਆਂ ਤੇ ਜਿਹਨਾ ਬੇਅਦਬੀਆਂ ਤੇ ਰਾਜਨੀਤੀ ਕੀਤੀ ਉਹਨਾ ਦਾ ਸਫਾਇਆ ਹੀ ਕਰ ਦੇਣਾ ਤੇ ਭਾਈ ਅਮ੍ਰਿਤਪਾਲ ਸਿੰਘ ਨੂੰ ਜਿੱਤ ਬਖਸ਼ਣਾ ਗੁਰੂ ਜੀ 🙏🙏🙏🙏

  • @jasmersingh2344
    @jasmersingh2344 8 วันที่ผ่านมา +1

    ਸਰਕਾਰ ਤੋ ਨਸ਼ਾ ਬੰਦ ਨਹੀ ਹੋਇਆ

  • @harjinderbajak4930
    @harjinderbajak4930 18 วันที่ผ่านมา +51

    ਅਮ੍ਰਿਤ ਪਾਲ ਜਿੰਦਾ ਬਾਦ ਅਸੀ ਬਠਿੰਡੇ ਤੋਂ ਹਾਂ ਖਡੂਰ ਸਾਹਿਬ ਵਾਲਿਓ ਸਾਡਾ ਅਮ੍ਰਿਤ ਪਾਲ ਨੂੰ ਜਿਤਾ ਦਿਓ ਹਥ ਜੋੜ ਕੇ ਬੇਨਤੀ ਹੈ

  • @harmindersingh6425
    @harmindersingh6425 18 วันที่ผ่านมา +35

    ਅੰਮ੍ਰਿਤਪਾਲ ਸਿੰਘ ਨੂੰ ਵੋਟਾਂ ਪਾਈਆਂ ਜਾਣ
    ਆਮ ਆਦਮੀ ਪਾਰਟੀ ਵੀ ਦੇਖ ਲਈ ਅੰਮ੍ਰਿਤਪਾਲ ਸਿੰਘ ਨੂੰ ਇਸ ਪਾਰਟੀ ਨੇ ਹੀ N S A ਲਾ ਕੇ ਡਿਬਰੂਗੜ੍ਹ ਜੇਲ ਭੇਜ ਦਿੱਤਾ ਹੈ
    ਆਮ ਆਦਮੀ ਬੋਲਣ ਨੂੰ ਮਰਦੀ ਹੈ ਨਸਾ ਰਿਸ਼ਵਤ ਕਿੰਨਾ ਵਧਾ ਦਿੱਤਾ ਦਸੋ ਦੇਣ ਇਸ ਦਾ ਜਬਾਬ

  • @kulwantsingh3183
    @kulwantsingh3183 3 วันที่ผ่านมา +1

    ਨਸ਼ੇ ਅੰਮ੍ਰਿਤਪਾਲ ਸਿੰਘ ਜੀ ਨੇ ਹੀ ਬੰਦ ਕਰਨੇ ਹਨ ਜੀ ਵਾਹਿਗੁਰੂ ਸਾਹਿਬ ਜੀ

  • @BalkarSingh-ko2qy
    @BalkarSingh-ko2qy 14 วันที่ผ่านมา +2

    ਬੱਸ ਗਲੀਆਂ ਨਾਲੀਆਂ ਵਿਚ ਉਲਜਾ ਕੇ ਰੱਖਿਓ ਜੀ

  • @sharon6992
    @sharon6992 18 วันที่ผ่านมา +9

    ਸਭ ਤੋ ਵੱਡਾ ਮੁੱਦਾ ਨਸ਼ਾ ਝੱਡਾਉਣਾ

  • @balrajsingh-iz6jr
    @balrajsingh-iz6jr 18 วันที่ผ่านมา +32

    ਹੁਣ ਨਹੀ ਵਿਸ਼ਵਾਸ ਕਿਸੇ ਤੇ ਬਸ ਸਾਨੂੰ ਮਾਣ ਆ ਭਾਈ ਅੰਮ੍ਰਿਤਪਾਲ ਸਿੰਘ ਜੀ ਤੇ 🙏

  • @sisong1963
    @sisong1963 15 วันที่ผ่านมา

    Thanks! Stay Strong and democratic, World is Watching! ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ!

  • @jashanwarring968
    @jashanwarring968 3 วันที่ผ่านมา +1

    ਬੇਸ਼ਰਮ ਕੰਜਰਾਂ ਪਿੱਛੇ ਆਪਸ ਵਿਚ ਲੜ ਰਹੇ ਨੇ

  • @paramjeetkaur4230
    @paramjeetkaur4230 18 วันที่ผ่านมา +10

    ਬੀ ਜੇ ਪੀ ਵਾਲੇ ਕਾਂਗਰਸ ਵਾਲਿਆਂ ਨੇ ਪੰਥਕ ਕਹਾਉਂਦੇ ਨੇ ਤੇ ਕਿਸੇ ਨੇਵੀ ਅਕਲ ਦੇ ਅੰਨਿਆਂ ਨੇ ਫਤਹਿ ਸਾਂਝੀ ਨਹੀਂ ਕੀਤੀ ਆਮ ਆਦਮੀ ਵੀਰ ਦਾ ਬਹੁਤ ਬਹੁਤ ਧੰਨਵਾਦ ਜਿੰਨਾ ਨੇ ਗੱਲ ਕਰਨ ਤੋਂ ਪਹਿਲਾਂ ਫਤਿਹ ਸਾਂਝੀ ਕੀਤੀ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ❤❤

  • @GurpreetSingh-vp7yw
    @GurpreetSingh-vp7yw 18 วันที่ผ่านมา +10

    ਮੈਂ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਹਾਂ ਪਰ ਹਮਾਇਤ ਮੇਰੀ ਭਾਈ ਜੀ ਨਾਲ ਹੈ

  • @killersaab3716
    @killersaab3716 3 วันที่ผ่านมา

    Sahi gal tuhadi

  • @PB-fi5xe
    @PB-fi5xe 18 วันที่ผ่านมา +40

    ਸਾਡਾ ਜ਼ੀਰਾ ਹਲਕਾ ਤੇ ਜ਼ੀਰਾ ਹਲਕੇ ਵਿੱਚੋਂ ਆਮ ਆਦਮੀ ਦੀ ਫੱਟੀ ਪੋਚੀ ਗੀ ਸਮਝੋ
    ਸਿਰਫ ਤਾਂ ਸਿਰਫ ਅਮ੍ਰਿਤਪਾਲ ਸਿੰਘ ਖਾਲਸਾ ਦੀ ਵੋਟ ਬਹੁਤ ਜ਼ਿਆਦਾ ਜੀ ਪੱਕੀ ਜਿੱਤ ਆ

  • @user-cy3qy8ih6z
    @user-cy3qy8ih6z 16 วันที่ผ่านมา +2

    ਜਿਓ ਭਾਈ ਸਾਹਿਬ ਜੀ(ਭਾਈ ਅਮ੍ਰਿਤਪਾਲ ਸਿੰਘ ਖਾਲਸਾ ਪੂਰਨ ਖਾਲਸਾ

  • @sukhsandhu8120
    @sukhsandhu8120 14 วันที่ผ่านมา

    Right veerji Right

  • @harbhajanjandiala8724
    @harbhajanjandiala8724 18 วันที่ผ่านมา +28

    ਦੋਵਾਂ ਬ੍ਰਮਪੁਰੇਆ ਨੇ ਬੰਦੀ ਸਿੰਘਾ ਲਈ ਕੀ ਕੀਤਾ ਜੇ ਕੁੱਝ ਕੀਤਾ ਤਾ ਦੱਸੇ

  • @gurmeetsinghgurmeetsingh2599
    @gurmeetsinghgurmeetsingh2599 18 วันที่ผ่านมา +10

    ਸਿੱਖੀ ਦਾ ਘਾਣ ਕਰਾਉਣ ਵਾਲੀ ਪਾਰਟੀ ਪੰਥਕ ਕਿਵੇਂ?

  • @sunjanjua
    @sunjanjua 15 วันที่ผ่านมา +2

    Debate ਖਤਮ ਹੁੰਦਿਆਂ ਹੀ congress ਵਾਲੇ ਨੇ AAP ਵਾਲੇ ਨੂੰ ਜਾ ਕੇ ਜੱਫੀ ਪਾ ਲਈ, ਲਗਦਾ ਮੈਚ fixed ਹੀ ਆ।

  • @har_bopari1146
    @har_bopari1146 13 วันที่ผ่านมา

    lakh lahnat ehna sareya te

  • @mankiratsingh-mp1iq
    @mankiratsingh-mp1iq 18 วันที่ผ่านมา +35

    ਜਿੰਨਾ ਦਾ ਕਲਗੀਧਰ ਪਾਤਸ਼ਾਹ ਜੀ ਨਾਲ ਸਿੱਖੀ ਨਾਲ ਪਿਆਰ ਹੌਵੇਗਾ ਉਹ ਵੌਟ ਭਾਈ ਅਮ੍ਰਿਤਪਾਲ ਸਿੰਘ ਜੀ ਨੂੰ ਹੀ ਪਾਉਣਗੇ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @MandeepKaur-vy7cb
    @MandeepKaur-vy7cb 17 วันที่ผ่านมา +24

    ਸ਼ਾਬਾਸ਼ ਵੀਰੋ ਸ਼ਾਬਾਸ਼ ਬਹੁਤ ਵਧੀਆ ਗੱਲ ਕੀਤੀ ਹੈ ਜਾਗੋ ਪੰਜਾਬੀਓ ਜਾਗੋ ਵੀਰੋ ਭਾਈ ਅਮਿਰਤਪਾਲ ਸਿੰਘ ਦਾਂ ਸਾਥ ਦਿਓ ਵੀਰੋ ਭੈਣੋ ਇਹੋ ਜਿਹੇ ਜੋਹਦੇ ਸੂਰਮੇ ਪੰਜਾਬ ਨੂੰ ਬਾਰ ਬਾਰ ਨਹੀਂ ਮਿਲਣੇ ਜਾਗੋ ਪੰਜਾਬੀਓ ਭਾਈ ਅਮਿਰਤਪਾਲ ਸਿੰਘ ਨੇ ਮੇਰੀ ਧੀ ਦਾਂ ਨਸ਼ਾ ਛੱਡ ਦਿੱਤਾ ਹੈ

  • @surjitmander5498
    @surjitmander5498 14 วันที่ผ่านมา +1

    ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜੀ ਜਿੰਦਾਬਾਦ ❤❤ ਸਾਰੇ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕੀ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜੀ ਦਾ ਸਾਥ ਦਿਉ ਅਤੇ ਵੱਧ ਤੋਂ ਵੱਧ ਵੋਟਾਂ ਦੇ ਕੇ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਜੇਲ੍ਹ ਵਿੱਚੋਂ ਬਾਹਰ ਕੱਢੋ 🙏🏼🙏🏼 ਜਿੱਤ ਸਾਡੇ ਸਿੱਖ ਕੌਮ ਦੇ ਜੱਥੇਦਾਰ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਹੀ ਹੋਵੇਗੀ ❤❤ ਅਤੇ ਹਾਰ ਵਲਟੋਹੇ ਦੀ ਪੱਕੀ ਹੈ 😂।।।। ਸਾਰੇ ਪੰਜਾਬ ਜਾ ਸਾਰੀ ਦੁਨੀਆ ਵਿੱਚ ਵੱਸਦੇ ਸਿੱਖਾਂ ਦੀ ਉਮੀਦ ਖਡੁਰ ਸਾਹਿਬ ਵਾਲ਼ੇ ਲੋਕਾਂ ਤੇ ਹੈ ਕਿਉ ਕੀ ਖੜੁਰ ਸਾਹਿਬ ਵਾਲੇ ਲੋਕਾਂ ਦੇ ਮੋਢਿਆਂ ਤੇ ਬਹੂਤ ਵੱਡੀ ਜ਼ਿੰਮੇਵਾਰੀ ਹੈ। Soo ਕ੍ਰਿਪਾ ਕਰਕੇ ਖੜੂਰ ਸਾਹਿਬ ਵਾਲੇ ਲੋਕਾਂ ਬੇਨਤੀ ਹੈ ਕੀ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜੀ ਦਾ ਦਿਲੋਂ ਸਾਥ ਦਿੱਤਾ ਜਾਵੇ ਤੇ ਵੱਧ ਤੋਂ ਵੱਧ ਵੋਟਾਂ ਨਾਲ ਜਿਤਾਇਆ ਜਾਵੇ 🙏🏼🙏🏼 ਤੇ ਭਾਈ ਸਾਹਿਬ ਨੂੰ ਜੇਲ੍ਹ ਵਿੱਚੋਂ ਬਾਹਰ ਕੱਢਣ ਵਿੱਚ ਮਦਦ ਕੀਤੀ ਜਾਵੇ 🙏🏼🙏🏼

  • @garryuna3136
    @garryuna3136 13 วันที่ผ่านมา

    Bahut Badiya reporting kiti Bikram ne Kissan andholan ch

  • @kuldeepkaur-uw8tn
    @kuldeepkaur-uw8tn 18 วันที่ผ่านมา +4

    ਇਸ ਵਾਰ ਖਡੂਰ ਸਾਹਿਬ ਤੇ ਸੰਗਰੂਰ ਵਾਲਿਆ ਨੇ ਸਾਰੇ ਪੰਜਾਬ ਦੀ ਆਵਾਜ਼ ਨੂੰ ਬੁਲੰਦ ਕਰਨਾ

  • @amritpaldhanoa6391
    @amritpaldhanoa6391 18 วันที่ผ่านมา +29

    ਨਸ਼ੇ ਦਾ ਅਸ਼ਲੀ ਸੌਦਾਗਰ ਅਕਾਲੀ ਦਲ ਬਾਦਲ ਇੰਸਾ ਤੇ ਮਜੀਠੀਆ।

  • @nirmalbathnirmal5330
    @nirmalbathnirmal5330 14 วันที่ผ่านมา

    ਬਿਲਕੁਲ ਠੀਕ

  • @JaswinderKaur-gp1on
    @JaswinderKaur-gp1on 4 วันที่ผ่านมา

    WAheguru

  • @gurnamdhandhi4741
    @gurnamdhandhi4741 18 วันที่ผ่านมา +10

    ਕੋਈਰਾਜਨੀਤਕ ਲੋਕਾਂ ਨੂੰ ਕੁਰਸੀ ਪਿਆਰੀ.ਹੁੰਦੀ

  • @Sacchaikiawaaz-lm9fx
    @Sacchaikiawaaz-lm9fx 18 วันที่ผ่านมา +57

    ਦਿਲੋਂ ਸਪੋਰਟ ਭਾਈ ਅਮ੍ਰਿਤਪਾਲ ਸਿੰਘ ਖ਼ਾਲਸਾ ਜੀ ਹੋਣਾ ਨੂੰ ਅਤੇ ਲੱਖ ਦੀ ਲਾਹਨਤ ਹੋਵੇਗੀ ਜਿਹੜਾ ਸਿੱਖ ਹੋਕੇ ਵੋਟ ਕਿਸੇ ਹੋਰ।ਨੂੰ ਪਾਵੇਗਾ