45 ਦਿਨਾਂ ਚ ਘਰ ਤਿਆਰ ਨਾ ਸੀਮਿੰਟ ਨਾ ਇੱਟ ਦੀ ਲੋੜ ਆ ਗਈ ਨਵੀਂ ਤਕਨੀਕ

แชร์
ฝัง
  • เผยแพร่เมื่อ 24 มี.ค. 2024
  • 45 ਦਿਨਾਂ ਚ ਘਰ ਤਿਆਰ ਨਾ ਸੀਮਿੰਟ ਨਾ ਇੱਟ ਦੀ ਲੋੜ ਆ ਗਈ ਨਵੀਂ ਤਕਨੀਕ
    Steel Frame Houses \ Metal Building Homes
    #steelstructure
    #prefabhouses
    #prefabricatedhouses
    #houseconstruction #buildingconstruction
    #construction #civilengineering
    #reinforcement
    guri,guri gharangna,guri gharangna all video,Prefabricated Construction Technology in India,prefabricated house in india,prefabricated house construction in india,prefabricated building construction in india,cost of prefabricated houses in india,construction technology,green construction technology,fast building construction technology,Prefabricated buildings in India,Prefab House,prefab homes,reinforce,indue prefab,modern house,home design,home design 2023

ความคิดเห็น • 284

  • @Eastwestpunjabicooking
    @Eastwestpunjabicooking 3 หลายเดือนก่อน +69

    ਬਠਿੰਢੇ ਵਰਗੇ ਤੁਫ਼ਾਨ ਚ ਜਿਵੇਂ USA ਚ ਛੱਤਾਂ ਉਦ ਜਾਂਦੀਆਂ , ਅਗਲੀ ਸਵੇਰ ਲੱਗਦਾ ਨੀ ਹੁੰਦਾ ਕੋਈ ਵਸਦਾ ਢਹਿ ਢੇਰੀ ਹੁੰਦਾ।

  • @ravneetsingh972
    @ravneetsingh972 2 หลายเดือนก่อน +30

    ਵਿਦੇਸ਼ਾਂ ਚ ਇਹੀ ਬਣਦੇ ਬਹੁਤ ਘਰ, ਇੰਡੀਆ ਚ ਬਾਹਰ ਜਿਨੀ ਸਖ਼ਤਾਈ ਨਹੀਂ, ਕੋਈ ਵੀ ਤੋੜ ਸਕਦਾ , ਮਜ਼ਬੂਤੀ ਨਹੀਂ ਹੈ

  • @jobandeep9321
    @jobandeep9321 3 หลายเดือนก่อน +28

    ਸਹਿਬ ਜੀ ਤਕਨਾਲੋਜੀ ਡੁਬਈ UAE ਚ ਕਾਮਯਾਬ ਆ ਪੰਜਾਬ ਚ ਚੋਰੀਆ ਡਾਕੇਟੀਆ ਤਾ ਸਾਹ ਵੀ ਨਹੀ ਲੈਣ ਦੇਦੀਆ ਪੰਜਾਬ ਚ ਜਿਹਥੇ ਕੋਈ ਕਨੂੰਨ ਵੀ ਨਹੀ ਹੈ ਜਿਸ ਦੀ ਡਾਗ ਉਸ ਦੀ ਬੈਸ ਇਹ ਉਹਥੇ ਕਾਮਯਾਬ ਆ ਕਨੂੰਨੀ ਕਾਰਵਾਈ ਰੱਬ ਦੇ ਕਨੂੰਨ ਵਾਗ ਕਾਮਯਾਬ ਹੋਵੇ ਇਸ ਬਿਲਡਿੰਗ ਚ ਚੋਰ ਨੂੰ ਦਰਵਾਜ਼ਾ ਤੋੜਨ ਤੋ ਕੰਧ ਜਲਦੀ ਟੋਟ ਜਾਏਗੀ

  • @jaspalsingh9569
    @jaspalsingh9569 3 หลายเดือนก่อน +85

    ਸੀਮਿੰਟ ਬੋਰਡ ਲੱਤ ਮਾਹਨ ਨਾਲ ਟੁਟ ਜਾਂਦਾ ਹੈ ਅਸੀ ਇਹ ਕੰਮ ਹੀ ਕਰੀਦਾ ਹੈ ਦੁਬਈ ਵਿਚ

  • @SurjitSingh-iw5ek
    @SurjitSingh-iw5ek 2 หลายเดือนก่อน +13

    ਤੂਫ਼ਾਨ ਦੇ ਲਪੇਟੇ ਵਿੱਚ ਆ ਕੇ ਇਸ ਦਾ ਬਾਅਦ ਵਿੱਚ ਵਜ਼ੂਦ ਵੀ ਨਹੀਂ ਲੱਭਣਾ ਜਿੱਥੇ ਗਿਆ ਬਾਣੀਆਂ ਉੱਥੇ ਗਿਆ ਬਾਜ਼ਾਰ

  • @FailuerAlltime
    @FailuerAlltime 2 หลายเดือนก่อน +11

    ਬਹੁਤ ਵਧੀਆ ਬਾਈ ਜੀ ਮੈਂ ਮਿਸਤਰੀਆਂ ਨਾਲ ਹੀ ਕੰਮ ਕਰਦਾਂ, ਇੱਟਾਂ ਵਾਲੇ ਘਰਾਂ ਚ ਪਾਣੀ ਦੀ ਬਹੁਤ ਜ਼ਿਆਦਾ ਬਰਵਾਦੀ ਹੁੰਦੀ ਆ।ਇਸ ਨਾਲ ਪਾਣੀ ਦੀ ਬਹੁਤ ਵਚਤ ਹੋਵੇਗੀ।🙏🙏🙏🙏🙏🙏

    • @Gurpal839
      @Gurpal839 2 หลายเดือนก่อน +1

      ਵਚਤ ਨਹੀਂ ਬੱਚਤ

    • @surendersingh3522
      @surendersingh3522 หลายเดือนก่อน

      JITHE 10 LAKH LAGDE OTHE 25 TO 35 LAHK LAGDA

  • @user-el3zm2qq3w
    @user-el3zm2qq3w 3 หลายเดือนก่อน +70

    ਮੈਨੂੰ ਲੱਗਦਾ ਇਹ ਘਰ ਹਨੇਰੀ ਅੱਗੇ ਨਹੀ ਖੜ ਸਕਦਾ ਬਾਈ ਜੀ

  • @ssmultani
    @ssmultani หลายเดือนก่อน +4

    ਹਨੇਰੀ ਨਾਲ ਛੱਤਾ ਵੀ ਉੱਡ ਜਾਂਦੀਆਂ ਹਨ। ਕੰਧ ਪਾੜ ਕੇ ਜੋ ਮਰਜ਼ੀ ਆ ਜਾਵੇ।

  • @vineetdhiman752
    @vineetdhiman752 3 หลายเดือนก่อน +66

    ਵੀਰ ਜੀ ਇਹ ਤਾਂ ਖ਼ਤਰਨਾਕ ਮਕਾਨ ਹੈ!
    ਚੋਰੀ ਹੋਣ ਦਾ ਤਾਂ ਹਰ ਦਮ ਡਰ ਬਣਾਇਆ ਰਹੇਗਾ!
    ਇਸ ਮਕਾਨ ਚ ਤਾਂ ਅਸੀ ਕੀਮਤੀ ਸਮਾਨ ਰੱਖ ਹੀ ਨਹੀਂ ਸਕਦੇ!

    • @ashokkumar-se5sl
      @ashokkumar-se5sl 3 หลายเดือนก่อน +5

      SARKAR GREEBA NU BNAKE DEDENDE H EH AMIRA LAE NHI

  • @prabhdyalsingh4722
    @prabhdyalsingh4722 3 หลายเดือนก่อน +21

    ਅੰਮ੍ਰਿਤਸਰ ਚ ਕਿਹੜੇ ਪਿੰਡ ਘਰ ਬਣਿਆ, ਵੇਖਣਾ ਹੈ। ਮੈ ਵੀ ਅਮ੍ਰਿਤਸਰ ਚ ਘਰ ਬਣਾਉਣਾ।

  • @meenurajput254
    @meenurajput254 26 วันที่ผ่านมา +3

    ਆਜੋ ਘਰ ਘਰ ਖੇਡੀਏ 🏠🤗🏬👈✍️

  • @nachhattarsingh2122
    @nachhattarsingh2122 3 หลายเดือนก่อน +26

    ਬਾਈ ਇੱਟਾਂ ਦਾ ਘਰ ਸਾਡੀ ਮਾਂ ਮਿੱਟੀ ਦੀਆਂ ਬਣੀਆਂ ਹੁੰਦੀਆਂ ਹਨ।ਉਹ ਹੀ ਠੀਕ ਹਨ।

  • @engg.lakhwindersinghhothi7298
    @engg.lakhwindersinghhothi7298 3 หลายเดือนก่อน +62

    ਵੀਰ ਜੀ ਉਡ ਗਿਆ। ਤਾਂ ਸਮੇਤ ਪਰਿਵਾਰ ਕਨੇਡਾ ਲਿਜਾਉ,

    • @Optra5220
      @Optra5220 3 หลายเดือนก่อน +5

      Bewakuf pehla kehda cement hunda c lok kulli ya mitti de ghar ch he rehnde c 😅

    • @ParminderVirk-ni6cs
      @ParminderVirk-ni6cs 3 หลายเดือนก่อน +2

      😂😂😂😂😂

    • @WWEraw237
      @WWEraw237 3 หลายเดือนก่อน

      Nice ​@@ParminderVirk-ni6cs

    • @Sharanjitkuar
      @Sharanjitkuar 3 หลายเดือนก่อน

      😅😅

    • @yahiyayahiya5010
      @yahiyayahiya5010 3 หลายเดือนก่อน

      ❤❤😃

  • @lakhwindersinghsingh29
    @lakhwindersinghsingh29 2 หลายเดือนก่อน +1

    ਬਹੁਤ ਵਧੀਆ ਵੀਰ ਜੀ ਵਾਹਿਗੁਰੂ ਜੀ

  • @satindersinghsandhu2071
    @satindersinghsandhu2071 2 หลายเดือนก่อน +3

    ਬਾਈ ਜੀ ਪੰਜਾਬ ਚ ਕਿਹੜੇ 7 ਦੇ ਭੂਚਾਲ ਆਉਂਦੇ ਨੇ ਸਾਰੇ ਘਰ ਵਧੀਆ ਖੜ੍ਹੇ ਨੇ ਐਵੇਂ ਜੀਹਦੇ ਕੋਲ 2 no ਦਾ ਪੈਸਾ ਓਹੀ ਘੁਸੀ ਭੋਰੁ,ਇਹਨਾਂ ਦਾ ਕੀ ਭਰੋਸਾ ਕਦੋਂ ਮੁੱਕਰ ਜਾਣ। ਪਹਲੀ ਗੱਲ ਤੇ ਐਥੇ ਭੂਚਾਲ ਆਉਂਦੇ ਹੀ ਘੱਟ ਨੇ ਪਰ ਜੇਕਰ ਕੋਈ ਨੁਕਸਾਨ ਹੋ ਵੀ ਗਿਆ ਤੇ ਇਹੋ ਜਿਹੇ ਜਹਾਜ ਚ ਬੈਠੇ ਹੀ ਕਹ ਦਿੰਦੇ ਨੇ ਮੈਂ ਛੇਤੀ ਬਾਹਰੋ ਆ ਕੇ ਗੱਲ ਕਰਦਾ

  • @khairakhaira8114
    @khairakhaira8114 2 หลายเดือนก่อน +5

    ਬਾਈ ਜੀ ਸਾਡੇ ਕੋਠਾ ਗੁਰੂ ਚ Tornado 🌪️ ਤੂਫ਼ਾਨ ਆਇਆ ਸੀ 2 ਮਾਰਚ ਨੂੰ , ਜਿਹੜੇ ਘਰ ਤੇ ਲੇਂਟਰ ਲੱਗਿਆ ਵਾਂ ਸੀ ਉਹੀ ਘਰ ਬਚਿਆ, ਬਾਕੀ ਤਾਂ ਸ਼ੈਲਰ ਵੀ ਸੁਟ ਗਏਆ, ਇਹ ਓਹਦੇ ਮੂਹਰੇ ਕਿੱਥੋਂ ਕਾਮਜਾਬ a

  • @user-xg2ft3fm4m
    @user-xg2ft3fm4m 3 หลายเดือนก่อน +16

    ਬਾਈ ਇਹ ਘਰ ਤੂਫਾਨ ਅਤੇ ਟੌਰਨੇਡੋ ਅੱਗੇ ਨੀਂ ਟਿਕਾਣੇ ਜੀ ,,,

  • @rajwantraj8666
    @rajwantraj8666 3 หลายเดือนก่อน +22

    ਚੋਰਾਂ ਵਾਸਤੇ ਠੀਕ ਰਊ

    • @sunnyrai924
      @sunnyrai924 3 หลายเดือนก่อน +2

      😂😂😂 Shai gal veer g

    • @karamjitalag601
      @karamjitalag601 หลายเดือนก่อน +1

      😂😂

  • @user-sg9ld9vn9b
    @user-sg9ld9vn9b 3 หลายเดือนก่อน +6

    Good

  • @Entity777
    @Entity777 3 หลายเดือนก่อน +1

    Best technology best quality, no damp no rusted pipes Great finish work..

  • @mohansingh3290
    @mohansingh3290 3 หลายเดือนก่อน +3

    V nice

  • @ravishad8131
    @ravishad8131 3 หลายเดือนก่อน +6

    Nice👍👍👍

  • @toorfamilyvlog617
    @toorfamilyvlog617 3 หลายเดือนก่อน +13

    ਬਹੁਤ ਸੋਹਣੀ ਵੀਡੀਓ ਸ਼ੇਅਰ ਕੀਤੀ ਹੈ ਵੀਰੇ

    • @gurvindersinghpakka3109
      @gurvindersinghpakka3109 3 หลายเดือนก่อน +1

      ਪਹਿਲਾਂ ਪੁਰਾਣੇ ਘਰ ਬਹੁਤ ਮਜਬੂਤ ਹੁੰਦੇ ਸੀ ਜੀ ਇਹਨਾਂ ਦੀ ਤਾਂ ਪਤਾ ਕਦੋ ਡਿਗ ਪਵੇ

    • @user-sf1no8vi2n
      @user-sf1no8vi2n หลายเดือนก่อน

      ​@@gurvindersinghpakka3109Funda banda ,

  • @AshwaniKumar-lw1of
    @AshwaniKumar-lw1of 3 หลายเดือนก่อน +1

    Nice starting

  • @AvnoorSingh-bw6vm
    @AvnoorSingh-bw6vm หลายเดือนก่อน +4

    ਪੰਜਾਬੀ ਬੋਲੀ ਚ ਗੱਲਾਂ ਕਰਲੋ ਬਾਈ ਤੁਸੀਂ ਅਂਗਰੇਜੀ ਜਾਣਦੇ ਆਂ ਸਾਨੂੰ ਪਤਾ ਬਾਈ ਪੰਜਾਬੀ ਬੋਲੀ ਜਾਵੇ ਜੀ

  • @AVTARSINGH-zu3cj
    @AVTARSINGH-zu3cj 3 หลายเดือนก่อน

    So. Nice

  • @user-dr7xu6vx2l
    @user-dr7xu6vx2l 7 วันที่ผ่านมา

    Good for new technology.

  • @arjitsingh6083
    @arjitsingh6083 2 วันที่ผ่านมา

    ਵੀਰਾ ਮਕਾਨ ਦਾ ਖਰਚ ਤਾ ਸਿਵਿਲ construction ਜਿਨਾ ਹੀ ਆ ਰਿਹਾ ਏ। ਸਿਰਫ ਵਕਤ ਦੀ ਬੱਚਤ ਹੈ, ਲੇਕਿਨ ਮਜ਼ਬੂਤੀ ਵਿੱਚ ਸਮਜੋਤਾ ਕਰਨਾ ਪਊ।

  • @gurpreetsinghchahal9131
    @gurpreetsinghchahal9131 3 หลายเดือนก่อน

    Bhut he sohna ghar a g

  • @kamalpreetbhullar9517
    @kamalpreetbhullar9517 3 หลายเดือนก่อน +13

    ਕੀਮਤ ਜਾਈਦਾ ਲੱਗੀ ਬਾਕੀ ਘਰ ਬਹੁਤ ਵਧੀਆ ਲੱਗਿਆ Rb te Rcc ਲੇਂਟਰ ਤੋਂ ਵਧੀਆ ਤੇ ਸੈਫ ਵੀ ਅੱਗ ਵੀ ਨਹੀਂ ਲੱਗਦੀ ਬਾਹਰ ਤੋ ਕੋਈ ਰੌਲਾ ਰੱਪਾ ਨਹੀਂ ਸੁਣਦਾ ਗਰਮੀ ਵਿਚ ਠੰਡਾ ਸਰਦੀ ਵਿੱਚ ਗਰਮ ਇੱਟਾਂ ਅਤੇ ਸੀਮਿੰਟ ਦੇ ਘਰ ਨਾਲੋ ਲਾਈਫ ਵੀ ਜਾਈਦਾ ਦਸਦੇ ਨੇ ਫੇਰ ਤਾਂ ਬਹੁਤ ਕਮਾਲ ਦਾ ਸਟਰੱਕਚਰ

    • @nirmalghuman6077
      @nirmalghuman6077 3 หลายเดือนก่อน +1

      ਜਿੱਦਣ ਹਨੇਰੀ ਆਈ, ਓਦੇਂ ਨੀ ਲੱਭਣਾ ਇਹ 😂😂😂

  • @harrysingh7663
    @harrysingh7663 7 วันที่ผ่านมา

    Very nice th u

  • @TourismPromoterMrSinghIndia
    @TourismPromoterMrSinghIndia 3 หลายเดือนก่อน

    Very nice ji 👌 👍 👏

  • @chamanlal8446
    @chamanlal8446 3 หลายเดือนก่อน

    VERY NICE

  • @lakhwinderkaurbasra7230
    @lakhwinderkaurbasra7230 2 หลายเดือนก่อน

    Bahut vadia vir ji

  • @GurpreetSingh-qf1dq
    @GurpreetSingh-qf1dq 3 หลายเดือนก่อน +3

    ਵਧੀਆ ਜਾਣਕਾਰੀ।

  • @billusingh6234
    @billusingh6234 หลายเดือนก่อน

    Vadiya 👌

  • @HarjitSingh-xs8qt
    @HarjitSingh-xs8qt 2 หลายเดือนก่อน +1

    nice very good technology it's is safe in tornado cyclon robberie please

  • @HardevSingh-od9rw
    @HardevSingh-od9rw 3 หลายเดือนก่อน

    Good video

  • @GurdasSingh-jj9du
    @GurdasSingh-jj9du 6 วันที่ผ่านมา +1

    ਬਾਈ ਜੇ ਤਕੜਾ ਜਾ ਤੂਫ਼ਾਨ ਆਗਿਆ ਤਾ ਇਹ ਚੰਦਰ ਯਾਨ 3 ਬਣ ਕੇ ਉੱਡ ਜੁ ਗਾ

  • @judge8985
    @judge8985 3 หลายเดือนก่อน +5

    Guri sir army de wich paff panal de Bande han bhot acchi chij hai

  • @user-fp1nb7hr1c
    @user-fp1nb7hr1c 3 หลายเดือนก่อน +108

    ਵੀਰ ਜੀ ਇਹ ਚੀਜ਼ ਅਸੀਂ 2003 ਵਿੱਚ ਡਬਈ ਵਿੱਚ ਖੂਬ ਬਣਾਈਂ,,

    • @lovepreetsandhu4551
      @lovepreetsandhu4551 3 หลายเดือนก่อน +15

      Hun Punjab v start kr skde ho.. kaffi lok pasand krnge

    • @user-fp1nb7hr1c
      @user-fp1nb7hr1c 3 หลายเดือนก่อน +7

      @@lovepreetsandhu4551 ਵੀਰ ਜੀ ਧੰਨਵਾਦ ਜੀ ਸਲਾਹ ਲਈ,ਪਰ ਹੁਣ ਕਰੋਂਬਾਰ ਬਹੁਤ ਵਧੀਆ ਦਾਤੇ ਦੇ ਮਿਹਰ ਨਾਲ ਹੁਣ ਫੁਰਸਤ ਨਹੀਂ ਹੋਰ ਕੁਝ ਕਰਨ ਦੀ,,,

    • @ranvindersingh1134
      @ranvindersingh1134 3 หลายเดือนก่อน +3

      Ke eh Ghar kamjaab ne ja nahi please reply veer je

    • @Name-lc9wm
      @Name-lc9wm 3 หลายเดือนก่อน +3

      Eh majboot te vadiya rehda normal ghar naalo??? sachi dasna

    • @jagmohandhaliwal8069
      @jagmohandhaliwal8069 3 หลายเดือนก่อน

      Bilkul fail agg fire🔥🔥🔥 bahoot jaldi lagdi

  • @rajvirsingh4558
    @rajvirsingh4558 3 หลายเดือนก่อน +3

    Good Upload

  • @harmeetsingh9439
    @harmeetsingh9439 3 หลายเดือนก่อน +4

    Good Job ji

  • @paldandiwal
    @paldandiwal 3 หลายเดือนก่อน

    Very nice

  • @harmeetsingh9439
    @harmeetsingh9439 3 หลายเดือนก่อน +4

    Good video 👍

  • @surendersandhu7193
    @surendersandhu7193 5 วันที่ผ่านมา

    ਬਹੁਤ ਜਾਂਦਾ ਮਹਿੰਗਾ ਆਮ ਨਾਲੋਂ ਤਿੰਨ ਗੁਣਾ ਮਹਿੰਗਾ

  • @mjsg8476
    @mjsg8476 3 หลายเดือนก่อน +3

    New initiative 👏 👌 🙌 👍

  • @upkarkaurjhooti7488
    @upkarkaurjhooti7488 2 หลายเดือนก่อน +1

    ਪੰਜਾਬ ਵਿੱਚ ਅਜਿਹੇ ਘਰ ਹੋਣੇ ਚਾਹੀਦੇ ਹਨ ।

  • @ishmeetsingh2946
    @ishmeetsingh2946 3 หลายเดือนก่อน

    Osm

  • @mampreetsingh6594
    @mampreetsingh6594 3 หลายเดือนก่อน +17

    ਕੰਮ ਚਲਾਊ ਸੌਦਾ

  • @ManpreetKaur-ee9gt
    @ManpreetKaur-ee9gt หลายเดือนก่อน +1

    Bai g ik mnjil lentr vali teduji mnjl te eh bn jau dso g

  • @yahiyayahiya5010
    @yahiyayahiya5010 3 หลายเดือนก่อน +3

    Current bhi lag sakda

  • @nirmalghuman6077
    @nirmalghuman6077 3 หลายเดือนก่อน +13

    ਹਨੇਰੀ ਚ ਨਹੀਂ ਲੱਭਣਾ ਇਹ ਘਰ😂😂😂😂😂

  • @preetkohli5369
    @preetkohli5369 2 หลายเดือนก่อน +1

    ਬਾਈ ਜੀ ਮੈਂ ਬੀ ਇਹੀ ਕੰਮ ਕਰਦਾ ਰਿਹਾ ਬਾਹਰ 11 ਸਾਲ ਦਾ expirience ਆ ਜੇ ਕੰਮ ਲਈ ਕਾਰੀਗਰ ਦੀ ਜਰੂਰਤ ਹੋਏ ਤੇ ਦਸ ਸਕਦੇ ਜੀ ਮੈਨੂੰ

  • @OnkarSharma-nw7xc
    @OnkarSharma-nw7xc 2 หลายเดือนก่อน

    Very Nice 👌 Bai Ji 🙏🏻😍😊

  • @pargatsingh2652
    @pargatsingh2652 3 หลายเดือนก่อน +16

    ਮਹਿੰਗਾਈ ਦੇ ਹਿਸਾਬ ਨਾਲ ਵਧ ਲਗਦਾ
    1800000 ÷1000 = 1800 /1@ ਮਹਿੰਗਾ ਬਾਈ

    • @babbugen
      @babbugen 3 หลายเดือนก่อน +1

      100 ਗਜ ਦਾ ਘਰ ਕਿੰਨੇ ਦਾ ਬਣਗਾ, totly complete ?

  • @ramanjanagal6140
    @ramanjanagal6140 หลายเดือนก่อน +1

    ਇਹਦੇ ਨਾਲੋਂ ਟੈਂਟ ਲਗਾ ਲੈਣਾ ਬੇਹਤਰ ਹੋਵੇਗਾ

  • @user-sf1no8vi2n
    @user-sf1no8vi2n หลายเดือนก่อน

    Nice hai

  • @jaswinderjassa2637
    @jaswinderjassa2637 3 หลายเดือนก่อน +43

    ਕੀ ਹਨੇਰੀ ਚ ਉੜੂਗਾ ਤਾ ਨੀ ?

    • @user-sf1no8vi2n
      @user-sf1no8vi2n หลายเดือนก่อน

      Pagal banda tornado Punjab wich jada nahi aunda USA Jena.

    • @jaswinderjassa2637
      @jaswinderjassa2637 หลายเดือนก่อน

      @@user-sf1no8vi2n 🤣 are jab hanari aati hai fir tornao bhi फेल ho jaata hai, humare ghar ke saamne collage ki टीन उड़ ke humare ghar aa gai thi,itna bhukam jaise hanari aai thi ,aisi hanai 15 saal mai ak baar dekhi thi

  • @taruns2957
    @taruns2957 3 หลายเดือนก่อน +1

    Years ago in Mohali, a company made prefabricated ten floor building.after that zero

  • @simarpalsingh1017
    @simarpalsingh1017 3 หลายเดือนก่อน +6

    ਬਹੁਤ ਵਧੀਆ ਵੀਡੀਓ

  • @nav_sidhu118
    @nav_sidhu118 หลายเดือนก่อน

    friendly,,💚

  • @kinskins3895
    @kinskins3895 3 หลายเดือนก่อน +3

    3bed room front elevation nal ful finish square feet price daso

  • @AshaSaini-hy4jw
    @AshaSaini-hy4jw 3 หลายเดือนก่อน

    Wooden palle, doors and windows can be installed?

  • @avatarrandhawa5606
    @avatarrandhawa5606 3 หลายเดือนก่อน

    ਬਹੁਤ ਵਧੀਆ ਜੀ ਅਮਿਰਤਸਰ ਕਿਥੇ ਹੈ ਵੀਰ ਜੀ ਜਗਾ ਵੀ ਦਸ ਦਿਓੂ

  • @gurichahal5454
    @gurichahal5454 2 หลายเดือนก่อน +1

    ਤੁਫਾਨ ਜੋ ਬਰੋਲਾ ਆਇਆਂ ਸੀ ਉਹ ਨਾਲ ਹੀ ਚੁੱਕ ਕੇ ਲੈ ਜਾਉ ਮੈਨੂੰ ਲੱਗਦਾ ਕੰਧਾਂ ਵੀ ਨਹੀਂ ਰਹਿਣੀਆਂ

  • @PardeepKumar-xd5pi
    @PardeepKumar-xd5pi หลายเดือนก่อน +1

    ਇਸ ਦੀ ਸੱਤ ਨੂੰ ਬਰਾਬਰ ਕਰਨਾ ਵੇ ਪੱਧਰ ਲੇਬਲ ਚ ਤਾਂ ਹੋ ਸਕਦੀ ਹੈ ਗੱਲ ਇਸ ਤਰ੍ਹਾਂ ਹੈਗੀ ਹ ਜੀ ਸਾਡੇ ਬੱਚੇ ਅਸੀਂ ਪਤੰਗ ਬਹੁਤ ਜਿਆਦਾ ਚੜਾਉਣੇ ਆ ਇਸ ਲਈ ਪੁੱਛਦੇ ਸੀਗੇ ਵੀ ਇਹਦੇ ਉੱਤੇ ਪੱਧਰ ਸਤ ਹੋ ਜੂਗੀ ਤੇ ਉੱਤੇ ਪਤੰਗ ਚੜਾਏ ਜਾਣਗੇ ਬੱਚਿਆਂ ਲਈ ਫੇਰ ਤਾਂ ਜੀ ਅਸੀਂ ਆਪਣਾ ਬੜਵਾ ਲਾਂਗੇ ਕੋਠੀ ਜੇ ਜਵਾਕ ਪਤੰਗ ਛਡਾ ਲਿਆ ਕਰਨਗੇ ਬੱਚੇ ਸਾਡੇ ਜੇ ਹਾਂ ਤਾਂ ਦੱਸੋ

    • @Gurxpreet
      @Gurxpreet หลายเดือนก่อน

      Patang di bund ch hi vadr raheyo saleo

  • @harbanskaur8146
    @harbanskaur8146 3 หลายเดือนก่อน +10

    ਇਹ ਤੇ detach ਘਰ ਬਣਾਇਆ
    ਪਰ ਜਿੱਥੇ ਘਰ ਨਾਲ ਨਾਲ ਜੁੜੇ ਸਾਂਝੀ ਦੀਵਾਰਾ ਵਾਲੇ ਹੋਣ, ਤੇ 4 manjila ਘਰ with stairs and lift ਤੇ ਛੱਤ ਤੇ water tanks rakhade ਹਨ ਕਿ ਇਦਾ ਦੇ ਘਰ ਵੀ ਬਣ ਸਕਦੇ ਤੇ ਕਿੰਨੇ safe ਹਨ

    • @tarlochansingh5310
      @tarlochansingh5310 25 วันที่ผ่านมา +1

      bayee ji @harbanskaur8146 di queri da jwaab devon ge ji? je koi jwab na hoeya tan vi dassan di kirpalta karna.

  • @drrajeshsahni2701
    @drrajeshsahni2701 3 หลายเดือนก่อน

    Iss nu indian traditional ghar nakaho jo 100 saal chale , eh ikk super A Class jhuggi hai , .....

  • @JeetSingh-vw6wl
    @JeetSingh-vw6wl 3 หลายเดือนก่อน +1

    Sab baat sahi h per rate bahut jyada h,,, reasonable cost m laaoge tabhi India m safal hoga,,,mujhe bhi banwana h,,,G + 3,,4,,,,30_×_60,,fitt...200_ gajj,,,

  • @AmarjitSingh-se8yp
    @AmarjitSingh-se8yp 29 วันที่ผ่านมา

    ਕੋਈ ਨਾ ਬਣਾਇ ਆਪਣੇ ਮਿਸਤਰੀ ਮਜ਼ਦੂਰਾਂ ਦਾ ਧਿਆਨ ਧਰਕੇ

  • @gurjinder635
    @gurjinder635 2 หลายเดือนก่อน

    ਕੁੱਲ ਮਿਲਕੇ ਦੱਸੋ ਜੇਕਰ ਡੇਢ ਸੌ ਗਜ ਵਿੱਚ ਚਾਰ ਕਮਰਿਆਂ ਵਾਲਾ ਘਰ ਬਣਾਉਣਾ ਹੋਵੇ ਤਾਂ ਕਿੰਨਾ ਖਰਚਾ ਆਵੇਗਾ। ਮੈਂ ਘਰ ਬਨਾਉਣਾ ਐ। ਪਲਾਟ ਲੈ ਰੱਖਿਆ

  • @sukhrai4075
    @sukhrai4075 3 หลายเดือนก่อน +3

    ਤਫਾਣ।ਗਾੜੀ।ਏਨੇ5ਮਿੰਟ।ਨੀ।ਕੰਡਣੇ।

  • @slaveofimmortal4678
    @slaveofimmortal4678 2 หลายเดือนก่อน +1

    ਚੋਰਾਂ ਨੇ ਹਫਤਾ ਨੀ ਰਹਿਣ ਦੇਣਾ,,,, ਪੁੱਟ ਕੇ ਲਿਜਾਣਾ ਸਣੇ ਸਮਾਨ ਸਾਰਾ ਕੁੱਝ

  • @ranakaler7604
    @ranakaler7604 2 หลายเดือนก่อน

    ਖਰਚਾ ਵੀ ਦੱਸ ਦਿਓ ਜੀ,

  • @SanjeevKumar-zo9cx
    @SanjeevKumar-zo9cx 3 หลายเดือนก่อน

    Sir mera ghar cemted hai
    Keya es ke upper yeh gher ban sakta hai

  • @BalwinderSingh-pf2nr
    @BalwinderSingh-pf2nr 3 หลายเดือนก่อน +6

    HANERY TE TUFFAAN, FIERR LABHO, ITHE CEE KOIE MAKAAN ???

  • @vthakur2500
    @vthakur2500 3 หลายเดือนก่อน +1

    Divaran kime baniyan ne ki use kita

  • @nikhilduggal8364
    @nikhilduggal8364 3 หลายเดือนก่อน

    Waterproofing?

  • @sunny-uf5jr
    @sunny-uf5jr หลายเดือนก่อน +1

    Leh ladakh ch army use kardi eh , but eh bot jaldi agg phadde ne

  • @Truth_will_see_light
    @Truth_will_see_light หลายเดือนก่อน +1

    Baiji asin vi 12000 sqft da farmhouse asee taknik banaya
    2 saal hoge....koi problem ni aye aje tak

  • @AmrikSingh-gv9zl
    @AmrikSingh-gv9zl 3 หลายเดือนก่อน +2

    ਮਹਿੰਗਾ ਹੈ ਸੇਕੁਰਟੀ ਕੋਈ ਵੀ ਨਹੀ

  • @gurjitsingh9005
    @gurjitsingh9005 2 หลายเดือนก่อน +1

    ਚੋਰ ਤਾਂ ਆਰਸੀ ਸਿਕਲ ਤਾਂ ਨਹੀਂ ਛੱਡਦੇ ਅਗਲੇ ਨੇ ਸਾਰਾ ਲੋਹਾ ਕੱਢ ਲੈ ਲੈਣਾ

  • @JatinderSingh-vq9ht
    @JatinderSingh-vq9ht 2 หลายเดือนก่อน +2

    Gadi bhej do technical pata Steel,

  • @Mintu_brar
    @Mintu_brar 2 หลายเดือนก่อน

    Bhut mahga y ji

  • @HARPALSINGH-hw5np
    @HARPALSINGH-hw5np 9 วันที่ผ่านมา

    Sare Veer Ek Gal Suno Dubai 5000 to 2000 wale camp taiyar kite Jante vah Una nu mihhhh hanyriyaan nl koi frk nhi painda

  • @pardeepsharma3109
    @pardeepsharma3109 3 หลายเดือนก่อน +1

    Cost da kina difrance hai Sir

  • @kashmirhundal1217
    @kashmirhundal1217 3 หลายเดือนก่อน

    Very good ji Godbless you all always 🙏

  • @JoginderSingh-om6pm
    @JoginderSingh-om6pm 3 หลายเดือนก่อน

    Conkreyt 1000/rup s foot wich ban jandahai

  • @PunjabGAMING_
    @PunjabGAMING_ 2 หลายเดือนก่อน

    Bai inside ehna ne gypsum board use kite ohna nu pani lga ja bache v tod skde aram naal pani lgn naal 2 month v ni kdne ehne ta

  • @Truelife05
    @Truelife05 3 หลายเดือนก่อน

    Ehnu Canada steal stud framing kehnde ne mahraj.

  • @monikarrda
    @monikarrda 3 หลายเดือนก่อน +1

    मैंने यह 6 साल पहले बना चुका हूं, इससे भी जायदा।

  • @AmrikSingh-qg8fp
    @AmrikSingh-qg8fp 3 หลายเดือนก่อน +1

    Price kis taran da hai ji

  • @MrSingh-hq5zd
    @MrSingh-hq5zd 3 หลายเดือนก่อน +1

    Foreign vich es taran dey ghar de payment clear karan lai 30 tonh 35 saal lagh janhdey aa

  • @BabydollsonideGoldsmith
    @BabydollsonideGoldsmith 2 หลายเดือนก่อน

    मेरी मां मेरी मां।❤

  • @violetdecoration5862
    @violetdecoration5862 2 หลายเดือนก่อน

    ਚੋਰਾ ਲੇਈ ਵਧੀਆ ਹੈ ਜੀ ਅਸੀ ਬਥੇਰਾ ਕੰਮ ਕੀਤਾ ਅਬੁ ਧਾਬੀ ਵਿੱਚ

  • @ajaylakhan4548
    @ajaylakhan4548 2 หลายเดือนก่อน

    It’s long life more than 100 years

  • @harpalbhardwaj120
    @harpalbhardwaj120 13 วันที่ผ่านมา

    Is it roof strom proof ? Often seen when strong strom comes all the roof torn away mean flys away.

  • @preetSingh-up8je
    @preetSingh-up8je 3 หลายเดือนก่อน +3

    Cost not mentioned 😅

  • @fhg856
    @fhg856 3 หลายเดือนก่อน

    per sr shatt te n ja skde