ਨਵੇੰ ਦੇਸ਼ ਵਿੱਚ ਕਿਸੇ ਤੋੰ ਮਦਦ ਮੰਗਣੀ ਪਈ ਮਹਿੰਗੀ😡Scam on Baku Airport Azerbaijan🇦🇿 Punjabi Travel Vlog

แชร์
ฝัง
  • เผยแพร่เมื่อ 7 ม.ค. 2025

ความคิดเห็น • 293

  • @Daske.WaleSahi
    @Daske.WaleSahi ปีที่แล้ว +7

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਵੀਰ ਨੂੰ ਏਨੀਂ ਜੁਅਰਤ ਕੀਤੀ ਉਹਨਾਂ ਉਹਨਾਂ ਦੇਸ਼ਾਂ ਚ ਜਾਣ ਦੀ ਜਿੱਥੋਂ ਲੋਕ ਜਾਣ ਤੋਂ ਕਤਰਾਉਂਦੇ ਆ ਸਲੂਟ ਆ ਮੁੰਡਿਆ ਤੈਨੂੰ

  • @satnamsinghsatta3464
    @satnamsinghsatta3464 ปีที่แล้ว +12

    ਬੜੇ ਬੜੇ ਦੇਸ਼ਾਂ ਵਿੱਚ ਛੋਟੀ ਛੋਟੀ ਚੋਰੀਆਂ ਹੁੰਦੀਆਂ ਰਹਿੰਦੀਆਂ ਹਨ 😂 ਮਜ਼ਾਕ ਸੀ ❤ ਆਪਣਾ ਧਿਆਨ ਰੱਖਣਾ ਛੋਟੇ ਵੀਰ ਬਹੁਤ ਬਹੁਤ ਪਿਆਰ ਸਤਿਕਾਰ ਪੰਜਾਬ ਤੋਂ ❤

  • @user-rj7hd6fr4y
    @user-rj7hd6fr4y ปีที่แล้ว +14

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
    ਤੁਸੀਂ ਆਪਣਾ ਤਜਰਬਾ ਸਾਰਿਆਂ ਨਾਲ ਸਾਂਝਾ ਕਰਦੇ ਹੋ,,ਇਹ ਬਹੁਤ ਵਧੀਆ ਗੱਲ ਹੈ,,, ਵਾਹਿਗੁਰੂ ਜੀ ਆਪ ਜੀ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ।।
    ਧੰਨਵਾਦ ਜੀ

    • @Navdeepbrarvlogs
      @Navdeepbrarvlogs  ปีที่แล้ว +2

      Waheguru ji ka khalsa waheguru ji ki fateh ji❤️❤️🙏🙏

  • @dharampal3864
    @dharampal3864 ปีที่แล้ว +4

    ਇਨਸਾਨ ਨੂੰ ਹਰ ਪਲ ਸਿਖਾਉਣ ਵਾਲਾ ਹੈ।ਬਹੁਤ ਵਧੀਆ ਬਲੋਗ, ਧੰਨਵਾਦ।

  • @GurbaniisJagMehChanan
    @GurbaniisJagMehChanan ปีที่แล้ว +3

    ਪ੍ਰਮਾਤਮਾ ਤੁਹਾਡੀ ਅੰਗ ਸੰੰਗ ਸਹਾਇਤਾ
    ਕਰੇ ਵੀਰ

  • @AvtarSingh-pw7fv
    @AvtarSingh-pw7fv ปีที่แล้ว +65

    ਬਾਈ ਜੀ ਸਫ਼ਰ ਵਿੱਚ ਹੋਈ ਮਾੜੀ ਚੰਗੀ ਘਟਨਾ ਜਰੂਰ ਸਾਂਝੀ ਕਰਨੀ ਚਾਹੀਦੀ ਹੈ ਤਾਂ ਕਿ ਜੇ ਕਿਸੇ ਬੰਦੇ ਨੇ ਕਦੇ ਉਸ ਦੇਸ਼ ਉਸ ਥਾਂ ਆਉਣਾ ਹੋਵੇ ਤਾਂ ਬੰਦਾ ਇਹੋ ਜਿਹੀਆਂ ਘਟਨਾਵਾਂ ਤੋਂ ਬਚ ਸਕੇ

    • @jassarkaler1537
      @jassarkaler1537 ปีที่แล้ว +1

      ਬਿਲਕੁਲ

    • @iqwalsingh5344
      @iqwalsingh5344 ปีที่แล้ว +1

      Right 12:48 ❤

    • @amritmd
      @amritmd ปีที่แล้ว +2

      Oil money in Azerbaijan. Still they are poor and greedy!!!! You are warning visitors not “crying”

  • @harafangle9473
    @harafangle9473 ปีที่แล้ว +4

    ਹਾਂ ਪੁੱਤਰ ਜੀ ਠੀਕ ਠਾਕ ਰਹੋ ਨਵੇਂ ਨਵੇਂ ਦਿਖਾਉਣ ਦਾ ਧੰਨਵਾਦ ਜੀ 🙏🙏💐💐

  • @singhrajbir4797
    @singhrajbir4797 ปีที่แล้ว +8

    ਸਤਿ ਸ੍ਰੀ ਅਕਾਲ ਜੀ। ਵਾਹਿਗੁਰੂ ਤੁਹਾਨੂੰ ਤਰੱਕੀਆਂ ਬਖੱਸਣ, ਤੰਦਰੁਸਤੀਆਂ ਬਖੱਸਣ।

  • @paramjitsingh2011
    @paramjitsingh2011 ปีที่แล้ว

    ਵਾਹਿਗੁਰੂ ਸਾਹਿਬ ਜੀ ਚੜਦੀ ਕਲਾ ਬੱਖਸਣ ਜੀ ।। ਅਪਣੇ ਨਾਮ ਨਾਲ ਸਿੰਘ ਲਾਉਣਾ ਕਦੀ ਨਾ ਭੁਲੋ,ਬਾਪੂ ਕਲਗੀ ਧਰ ਮੌਹਰ ਹੇ ਪੱਕੀ ।

  • @bhupinderhayre9944
    @bhupinderhayre9944 ปีที่แล้ว +2

    Tusi Sade Sikha Da maan ho ji Waheguru ji Tuhanu chardi kla vich rakhe ji

  • @Haryanaboys602
    @Haryanaboys602 ปีที่แล้ว +12

    You are best traveller on youtube
    i support you always bro
    Real traveller

  • @PreetPreet-yd4ni
    @PreetPreet-yd4ni ปีที่แล้ว +12

    ਸਤਿ ਸ਼੍ਰੀ ਆਕਾਲ ਨਵਦੀਪ ਸਿੰਘ

  • @BalwinderSingh-ny8eh
    @BalwinderSingh-ny8eh ปีที่แล้ว +8

    ਬਹੁਤ ਵਧੀਆ ਵੀਰ ਜੀ

  • @sippylandlord1321
    @sippylandlord1321 ปีที่แล้ว +25

    Tension na le veer. Waheguru ji 🙏 kirpa kre tere te. Good 😊 job

    • @Navdeepbrarvlogs
      @Navdeepbrarvlogs  ปีที่แล้ว +2

      ❤️❤️🙏🙏

    • @ronniroy8399
      @ronniroy8399 ปีที่แล้ว +1

      @@Navdeepbrarvlogs bhai Ik bar Burundi Jarur jao 🙏🙏

  • @preetmavi911
    @preetmavi911 ปีที่แล้ว +1

    ਵਾਹਿਗੁਰੂ ਜੀ ਚੜਦੀ ਕਲਾ ਵਿਚ ਰੱਖੇ ਜੀ ਵਾਹਿਗੁਰੂ ਜੀ ਵਾਹਿਗੁਰੂ 🙏🙏🙏🙏🙏🙏🙏

  • @satnamsinghsidhu5730
    @satnamsinghsidhu5730 ปีที่แล้ว

    ਮਿਹਨਤ ਅਤੇ ਹੱਕ ਦੇ ਪੈਸਾ ਦਾ ਹਿਸਾਬ ਤਾਂ ਰੱਖਣਾ ਪੈਂਦੇ। ਦੂਜਿਆਂ ਦੀ ਕਮਾਈ ਜਾਂ ਦੋ ਨੰਬਰ ਦੇ ਪੈਸੇ ਵਾਲਿਆਂ ਨੂੰ ਇਹ ਗੱਲਾਂ ਸਮਝ ਘੱਟ ਆਉਦੀਆਂ ਬਾਈ।

  • @RanjitSingh-j5w
    @RanjitSingh-j5w ปีที่แล้ว +1

    ਬਹੁਤ ਵਧੀਆ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ

  • @HarrySehaj-qz8fu
    @HarrySehaj-qz8fu ปีที่แล้ว

    ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਵੱਖਸੇ ਤੇ ਮਹੇਰ ਭਰਿਆ ਹੱਥ ਬਣਾਈ ਰੱਖਣ ਕੋਈ ਵੀ ਠੱਗੀ ਵੱਜਦੀ ਹੈ ਉਸ ਨੂੰ ਸਾਂਝਾ ਕੀਤਾ ਜਾਵੇ ਤਾਂ ਕਿ ਕੋਈ ਹੋਰ ਨਵਾਂ ਬੰਦਾ ਬੱਚ ਸੱਕੇ ਕੋਈ ਗੱਲ ਨਹੀਂ ਅੱਕਲ ਬੱਦਮ ਖੱਣ ਨਾਲ ਨਹੀਂ ਆਉਂਦੀ ਤੱਕੇਂ ਖਾਂ ਕੇ ਆਉਂਦੀ ਹੈ ਜ਼ਿੰਦਗੀ ਜ਼ਿੰਦਾਬਾਦ

  • @surjitmander5498
    @surjitmander5498 ปีที่แล้ว +1

    ਸਤਿ ਸ਼੍ਰੀ ਅਕਾਲ ਨਵਦੀਪ ਬਾਈ ਜੀ 🙏🏼🙏🏼Big brother Navdeep ਬਾਈ ਜਿਉਂਦਾ ਵੱਸਦਾ ਰਹਿ ਰੱਬ ਤੁਹਾਨੂੰ ਲੰਬੀ ਉਮਰ ਬਖਸ਼ਣ।। ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖਣ ਬਾਈ ਜੀ ਤੇ ਤੁਹਾਡੇ ਅੰਗ ਸੰਗ ਸਹਾਈ ਰਹਿਣ ਬਾਈ ਜੀ।।। ਵਾਹਿਗੁਰੂ ਜੀ ਤੁਹਾਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਣ ਬਾਈ ਜੀ 🙏🏼🙏🏼 ਬਾਈ ਜੀ ਤੁਸੀ ਬਹੁਤ ਸਾਉ ਹੋ 😊 ਬਹੁਤ ਜਿਆਦਾ ਬਾਈ ਜੀ 🙏🏼🙏🏼 ਬਹੁਤ ਖੁਸ਼ ਹੁੰਦਾ ਹੈ ਦਿੱਲ ਤੁਹਾਡੀ videos vkh ਕੇ ਬਾਈ ਜੀ।।। ਹਮੇਸ਼ਾ ਇੰਤਜ਼ਾਰ ਰਹਿੰਦਾ ਹੈਂ ਬਾਈ ਤੁਹਾਡੀ videos ਦਾ 🙏🏼

  • @GurjitSingh-tb1lm
    @GurjitSingh-tb1lm ปีที่แล้ว +3

    ਆਪਣਾ ਖਿਆਲ ਰੱਖਣਾ ਵੀਰਾਂ ਜੀ

  • @sukhdeepsinghdeep3607
    @sukhdeepsinghdeep3607 ปีที่แล้ว

    ਧੰਨਵਾਦ ਨਵਦੀਪ ਸਿੰਘ ਜੀ

  • @AvtarSingh-rh1zt
    @AvtarSingh-rh1zt ปีที่แล้ว

    ਬਹੁਤ ਵਧੀਆ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @Sangat-darshan
    @Sangat-darshan ปีที่แล้ว

    ਵਾਹਿਗੁਰੂ ਭਲੀ ਕਰੇ

  • @tajindersingh6499
    @tajindersingh6499 ปีที่แล้ว +9

    You are making actual vlogs bro .. keep it up!!

  • @arvindersingh6712
    @arvindersingh6712 ปีที่แล้ว +12

    🙏🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🏻🙏🏻

    • @Navdeepbrarvlogs
      @Navdeepbrarvlogs  ปีที่แล้ว +1

      Waheguru ji ka khalsa waheguru ji ki fateh ji❤️❤️🙏🙏

  • @Jassi098
    @Jassi098 ปีที่แล้ว

    ਬਹੁਤ ਵਧੀਆ ਭਾਈ ਸਾਹਿਬ ਜੀ

  • @tajindersingh1620
    @tajindersingh1620 ปีที่แล้ว

    Waheguru g chrdiklaa ch rkhn tahanu bro

  • @NirmalSingh-z8o
    @NirmalSingh-z8o ปีที่แล้ว

    Baba nanak kirpa kare bro🙏 tere te God bless you❤🙏

  • @amrindersinghbains3654
    @amrindersinghbains3654 ปีที่แล้ว +2

    ਸੱਤ ਸ਼੍ਰੀ ਆਕਾਲ ਵੀਰੇ

  • @mannudilu3593
    @mannudilu3593 ปีที่แล้ว

    🙏ੴ ਵਾਹਿਗੁਰੂ ਮੇਹਰ ਕਰੇ

  • @ਬਲਦੇਵਸਿੰਘਸਿੱਧੂ
    @ਬਲਦੇਵਸਿੰਘਸਿੱਧੂ ปีที่แล้ว

    ਬਹੁਤ ਮਾੜਾ ਕੰਮ ਹੋਇਆ ਬੇਟਾ ਜੀ।ਚੜ੍ਹਦੀ ਕਲਾ ਰਹੇ

  • @gamma_925
    @gamma_925 ปีที่แล้ว +1

    Good luck Bai ji 🙏 do good and have good 👍

  • @NishanGhai
    @NishanGhai ปีที่แล้ว

    Mea vi aya si baku boht ghaint city aw

  • @GurbaniisJagMehChanan
    @GurbaniisJagMehChanan ปีที่แล้ว +1

    Very nice😊

  • @sarabjitsingh1207
    @sarabjitsingh1207 ปีที่แล้ว

    Waheguru ji charrde kla bakhse
    Appna khyal rakho Singh ji

  • @bhagwansingh-hh3rs
    @bhagwansingh-hh3rs ปีที่แล้ว

    Karamgarh barnala god -navdeep barar ko safal Kare ji very good nice ji Wahegur ji ka kaalsa Baheguru ji ki fateh

  • @bobbiecheema4833
    @bobbiecheema4833 ปีที่แล้ว +2

    Stay safe and alert Raje. Waheguru ji bless you always.🙏

  • @harpreethehar9621
    @harpreethehar9621 ปีที่แล้ว

    ਬਹੁਤ ਵਧੀਆ

  • @jaspalsingh4959
    @jaspalsingh4959 ปีที่แล้ว

    ਵਾਹਿਗੁਰੂ ਜੀ👍😊

  • @arshdeepsingh6815
    @arshdeepsingh6815 ปีที่แล้ว

    ਹੋ ਗਿਆ ਕੁੰਡਾ। 😅। ਹੁਣ ਆਗਾਹ ਤੋ ਧਿਆਨ ਰੱਖੀ। Love you bro😅😅😅😅😅

  • @gurvindersinghbawasran3336
    @gurvindersinghbawasran3336 ปีที่แล้ว +2

    ਵਾਹਿਗੁਰੂ ਜੀ ਸਫ਼ਰ ਸਫਲ ਕਰੇ ❤

  • @waraich.bathinde.aala-jv2wv
    @waraich.bathinde.aala-jv2wv ปีที่แล้ว +4

    ਵੀਰ ਨਵਦੀਪ ਬਰਾੜ ਸਤਿ ਸ੍ਰੀ ਅਕਾਲ ਵੀਰ

  • @Rabbdeybandey
    @Rabbdeybandey ปีที่แล้ว +4

    Always be careful, don't trust to anybody

  • @RajinderKaur-fc4fh
    @RajinderKaur-fc4fh ปีที่แล้ว

    Veerji thodia videos bht vadia hundia... Sb ton vadia lagda tuc kisa country ch jaan ton pehlan othon bare poora homework krk jane o.that is so gd

  • @sukh_vlogs12
    @sukh_vlogs12 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵੀਰ ਜੀ ਬਹੁਤ ਸੋਹਣਾ ਦੇਸ਼ ਹੈ ਅਜ਼ਰਬਾਈਜਾਨ ਮੈਂ ਦਸੰਬਰ 2022 ਗਿਆ ਸੀ ਮੈਂ ਏਥੇ ਬਾਕੂ ਰਿਹਾ ਸੀ 22 ਦਿਨ ਉਸ ਬਆਦ ਮੈਂ ਕਜ਼ਾਕਿਸਤਾਨ ਗਿਆ ਸੀ

    • @sukh_vlogs12
      @sukh_vlogs12 ปีที่แล้ว

      ਬਾਈ ਜੀ ਏਥੇ ਧੋਖਾਧੜੀ ਬਹੁਤ ਜ਼ਿਆਦਾ ਹੁੰਦੀ ਆ

  • @dharampreetsingh9634
    @dharampreetsingh9634 ปีที่แล้ว

    Bhut badiya y ji👍

  • @punjabiinjapan4890
    @punjabiinjapan4890 ปีที่แล้ว +8

    Don’t trust anyone at such places but ya that’s life we learn always

  • @taranjeetsingh1425
    @taranjeetsingh1425 ปีที่แล้ว +4

    Love u aa
    Bai jammu to ❤️🙏
    Aa joo jmu v 🙏❤️

  • @H.singh_kw
    @H.singh_kw ปีที่แล้ว

    ਹੱਸਦੇ ਵਸਦੇ ਰਹੋ 22 ਜੀ।। 😊👍

  • @RandhawaOfficials
    @RandhawaOfficials ปีที่แล้ว

    i love your all vlogs....bai canada ch v ehda hi aa j bus wale nu 20$ dedo te oh return nhi karde... oh kehnde ja te bus pass toh pay kro ja fir tutte paise dao...baki koi na...#chardikala ch raho

  • @iqwalsingh5344
    @iqwalsingh5344 ปีที่แล้ว

    Good information share bai Ji

  • @vishalchopra4205
    @vishalchopra4205 ปีที่แล้ว

    ਪੰਜਾਬ ਤੇ ਗੁਰੂ ਪੀਰਾਂ ਦੀ ਮਿਹਰ ਹੈ.. ਪੰਜਾਬ ਵਰਗਾ ਸਟੇਟ ਨਹੀ ਮਿਲਣਾ..

  • @harmeetsinghbhatia2967
    @harmeetsinghbhatia2967 ปีที่แล้ว

    Sat sri Akkal ji

  • @parvindersingh7603
    @parvindersingh7603 ปีที่แล้ว +1

    ਬਾਈ ਹਰ ਦੇਸ਼ ਵਿੱਚ ਹਰ ਸ਼ਹਿਰ ਕਸਬੇ ਵਿਚ ਚੰਗੇ ਮਾੜੇ ਇਨਸਾਨ ਹਨ ਧਿਆਨ ਨਾਲ ਰਿਹਾ ਕਰੋ

  • @sarajmanes4505
    @sarajmanes4505 ปีที่แล้ว

    Sat Shri Akal Ji Tension Na Lo Shote Veer Waheguru Ji Hor Daen Ge Baki Najiz Ta 1 Rupeya Ve Dhukh Da Hai Ji Bakki Video Jaankari Wali Hai Jiode Vasde Raho Rab Rakha Dhanwad Ji 🙏 🙏👌👌👍👍👏👏❤❤

  • @SarvjitlatterSarvjit-ov1ks
    @SarvjitlatterSarvjit-ov1ks ปีที่แล้ว +1

    Veer ji waheguru tuhanu chardi kla ch rakhn❤❤❤❤

  • @Gaganjakhliya
    @Gaganjakhliya ปีที่แล้ว

    Han bai okha lgda pama 10 dollar he hon bahar ja k some tym appa bht okha manage krda han jdo koye changi earning na howa... Bht travel bht plan nl hunda fir v ik-2 bnda milda har country vich aho jha waise public transport ala he krda jina da dya oh rakh lainda mostly

  • @gurdialsingh5568
    @gurdialsingh5568 ปีที่แล้ว

    Sat sri akaal pajji

  • @bhupinderhayre9944
    @bhupinderhayre9944 ปีที่แล้ว +1

    Vire ss akal Main Hamesha Tuhdia Video dekhd han
    Tusi kende ho ke video share kro te main FB te share karda han

  • @lakhvindersingh4955
    @lakhvindersingh4955 ปีที่แล้ว

    आपसे बहुत कुछ सीखने को मिलता है खालसा जी 🙏

  • @swarnpabla
    @swarnpabla ปีที่แล้ว

    Your experience will be a great caution for travellers.

  • @decentlike8404
    @decentlike8404 ปีที่แล้ว +1

    Role model of youngsters navdeep singh ❤

  • @kuldeepsingh4555
    @kuldeepsingh4555 ปีที่แล้ว +4

    ਮੈ ਵੀਡੀਓ ਪੂਰੀ ਵੇਖ ਲਈ ਬਹੁਤ ਵੱਡਾ ਤੇਰੇ ਨਾਲ ਸਕੈਮ ਹੋ ਗਿਆ ਜਲਦੀ ਵਾਪਸ ਮੁੜ ਆੳ

  • @DilpreetSingh-hc1di
    @DilpreetSingh-hc1di ปีที่แล้ว

    Waheguru ji mehar Karan
    Veer ji loka phiche nhi lagi da ...jis de Shir te pawe ohi Jane .... Lok ta Galla Karan joge he hn.... struggle karan Wale nu pta paise di keemat....aapdi video Manu bhut changi lagdi aa..... Rabb aap te mehar kre ....

  • @SurendraSinghSirohi
    @SurendraSinghSirohi ปีที่แล้ว

    Beautiful vlog Waheguru ji Bless you

  • @sandeepsidhu2695
    @sandeepsidhu2695 ปีที่แล้ว

    Waheguru Mehar kare

  • @gurdeepgill2966
    @gurdeepgill2966 ปีที่แล้ว

    Veer ji bollet texi chldi downloed krlo bhut ght kiraya lende buss ta local texi ta na jana bhut paise lende vadd

  • @Babapargatsinghsidhwan
    @Babapargatsinghsidhwan 7 หลายเดือนก่อน

    Shone jrur aa itho de lok pr bhute chnge nhi

  • @KulwinderKaur-ch2nu
    @KulwinderKaur-ch2nu ปีที่แล้ว

    Sat Shri akal veer ji 🙏🙏

  • @jagjeetkamboj2693
    @jagjeetkamboj2693 ปีที่แล้ว

    Sohna desh azarbijan eitho gorgia jao gy

  • @singhhundal8655
    @singhhundal8655 ปีที่แล้ว

    Nice video 22 g take care always yourself

  • @guriabhi90
    @guriabhi90 ปีที่แล้ว

    Veer navdeep Mera dream aw tuhade naal interview Karni aw 💖 bahut time ton tuhada fan aw bahut swal ne jo tuhade naal Beth k krne aw or ohna da perfect answer v tuci hi de sakde oh Mera koi v chanal ni haiga veer bus dil krda tuhade naal cha peende galan karniyan tuci mere lyi celebrity oh Mera bhra
    22 NAVDEEP
    GHUDA BALDEV
    MANIDER ITLY WALA
    FRESHY CANADIAN
    DHARUV RATHEE
    OHI SABBI
    KING AND QUEEN
    INDI JAISWAL
    RETESH LAKHI
    DESH PUAD CHANAL
    ❤🙏🙏🙏🙏🙏🙏🙏🙏
    EHNA KOL HI INTELLECTUAL CONTENT AW BUS KOI MOVIE YA NEWS DEKHN DI LOD NI ❤❤❤❤❤❤❤❤ LOVE U ALL
    ਮਾਂਣ ਹੈ ਸੇਰੋ ਤੁਹਾਡੇ ਤੇ ਪੰਜਾਬ ਨੂੰ

  • @dationsrapper
    @dationsrapper ปีที่แล้ว +1

    Kya bat vere okk report love u ❤

  • @luvprtsandhu
    @luvprtsandhu ปีที่แล้ว

    Wahyeguru ji bless u

  • @balijindersingh643
    @balijindersingh643 ปีที่แล้ว +1

    Nice video

  • @DarshiDJmogapunjab
    @DarshiDJmogapunjab ปีที่แล้ว +1

    1 year old viewer but aaj subcribe kita sirf ik comment lai .. veer fudu comment waliya nu ignore kariya karo . musibit har te aundi . waheguru ji

  • @jattmunde1937
    @jattmunde1937 ปีที่แล้ว +1

    Bhot wadiya veere

  • @balvindersingh3813
    @balvindersingh3813 ปีที่แล้ว +5

    ਹੁਸ਼ਿਆਰ ਰਹਿ ਭਾਈ ਸਾਹਿਬ

  • @BaljinderSingh-ig1zd
    @BaljinderSingh-ig1zd ปีที่แล้ว +3

    God bless you brother ❤

  • @jaswantsingh7750
    @jaswantsingh7750 ปีที่แล้ว +2

    Sat shri akal Navdeep veer

  • @TourismPromoterMrSinghIndia
    @TourismPromoterMrSinghIndia ปีที่แล้ว

    Very good ji 🙏🏼 🙏🏼

  • @arshpreetsingh9467
    @arshpreetsingh9467 ปีที่แล้ว

    Luv u bai ji u r da best traveller on utube

  • @gagan_dimana
    @gagan_dimana ปีที่แล้ว +5

    ਬਾਈ ਮੈ ਤੁਹਾਡੀਆ ਸਾਰੀਆ ਵੀਡੀਓ ਦੇਖਦਾ

  • @jasmersinghjassbrar3673
    @jasmersinghjassbrar3673 ปีที่แล้ว +1

    ਨਵਦੀਪ ਯਾਰ ਬਾਈ ਤੈਨੂੰ ਤੀਜੀ ਵਾਰ ਫੇਰ ਕਹਿ ਰਿਹਾ ਹਾ ਕੀ ਲੈਣਾ ਅਜਿਹੇ ਦੇਸ਼ਾਂ ਤੋਂ ਜੋ ਬਾਹਰਲੇ ਬੰਦੇ ਨੂੰ ਸ਼ਿਕਾਰ ਬਨਾਉਂਦੇ ਐ. ਬਾਕੀ ਇਹ ਤਾਂ ਪੈਸਿਆਂ ਦੀ ਗੱਲ ਰੱਬ ਨਾ ਕਰੇ ਜੈ ਕੋਈ ਹੋਰ ਘਟਨਾ ਨਾ ਹੋ ਜਾਏ. ਇਹ ਕਿਹੜੇ ਮਹਾਦੀਪ ਦਾ ਦੇਸ਼ ਐ?

  • @DavinderSingh-gu8rc
    @DavinderSingh-gu8rc ปีที่แล้ว

    ਮੇਰਾ ਬਹਾਦਰ ਵੀਰ

  • @sawarnsingh9989
    @sawarnsingh9989 ปีที่แล้ว

    Good video sawarn Singh from UK

  • @harmeetsinghbhatia2967
    @harmeetsinghbhatia2967 ปีที่แล้ว

    Baku great city very expensive

  • @blackrecordsstatus
    @blackrecordsstatus ปีที่แล้ว

    Veere Background music na play krya kro... copyright aa jnde aa thodi videos te...Baki khush rho veer ❤❤❤

  • @AmandeepSingh-dz2uz
    @AmandeepSingh-dz2uz ปีที่แล้ว

    Veer jeonda reh Ghar betheya nu dunia dikhai Jana saari tension lai jaandi aaa raat nu vlog dekh k thode ❤️❤️❤️❤️❤️

  • @happymaan7651
    @happymaan7651 ปีที่แล้ว +1

    Bolt app download krla veere ethe ohi chl diya nale sasti aw os te taxi hundia ne nale food v order kr skdeya os te mre nl pehli bar taxi wale ne scam krta c y oho mre to 60 manat le lya c pr ode bann de c 5 manat

    • @Navdeepbrarvlogs
      @Navdeepbrarvlogs  ปีที่แล้ว

      Hanji almost scam krde ne ethe Jehde veere bhra tuhade wrge jake aye ohna nu tan pta bai😀😀

  • @gurvinderkaur5526
    @gurvinderkaur5526 ปีที่แล้ว

    ਤੂੰ ਸਿਆਣਾ ਹੈ

  • @jaspalkharaud1781
    @jaspalkharaud1781 ปีที่แล้ว

    Wish you good journey

  • @manjindersinghsidhu1275
    @manjindersinghsidhu1275 ปีที่แล้ว +2

    ਮਿਹਨਤ ਨਾਲ ਕਮਾਏ ਪੈਸੇ ਠੱਗੇ ਜਾਣ ਤਾਂ ਦੁੱਖ ਹੁੰਦਾ

  • @mohansingh3290
    @mohansingh3290 ปีที่แล้ว +2

    God bless you bhai g

  • @gurdeepgill2966
    @gurdeepgill2966 ปีที่แล้ว

    Veer ji ma 2 month reh ka gya baku nizami satret ja hostel liya ta nizami satret lena ta othe ik punjabi da resturant vi punjabi food milda bhut sasta bnda vi nyc a Punjabi baki curncy chnge vi kroni a ik shop a o sahi rate ta dida currency othe krona comment kr diyo ma dsss dyu chngi tra ❤

  • @rajasamra8990
    @rajasamra8990 ปีที่แล้ว

    Good job bro❤❤❤

  • @AngrejSingh-uo3ec
    @AngrejSingh-uo3ec ปีที่แล้ว +1

    Nyc vidio g

  • @kewalsinghkaura
    @kewalsinghkaura ปีที่แล้ว

    Navdeep ji sat Sri akal veer ji
    Mein aap di Russian video matlab sabh to cold area da record banaya hai patato khake mn ch khushi vi mildi hai te aaj di video ch aap naal jo scam hoya hai sabh de galti na hove ikk samjh vi dinda hai

  • @AmarjitSingh-tm3pu
    @AmarjitSingh-tm3pu ปีที่แล้ว

    Background music name?? 3:33

  • @MandeepKaur-je3dv
    @MandeepKaur-je3dv ปีที่แล้ว

    ਕੋਈ ਗਲ ਨਹੀਂ ਨਵਦੀਪ ਸਿੰਘ ਉਤਰਾ ਝੜਾ ਆਉੰਦੇ ਹਨ।