ਕਿਵੇੰ ਹਰ ਬੰਦਾ ਹੀ ਕਰੋੜਪਤੀ ਹੈ ਇੱਥੇ💰Why Everyone is Millionaire in This Country?😱Punjabi Travel Vlog

แชร์
ฝัง
  • เผยแพร่เมื่อ 23 ม.ค. 2025

ความคิดเห็น • 211

  • @jugrajsinghsidhu1551
    @jugrajsinghsidhu1551 ปีที่แล้ว +20

    ਛੋਟੇ ਭਾਈ ਬਰਾੜਾਂ ਜੇ ਇਸ ਦੇਸ਼ ਦੀ ਕਰੰਸੀ ਇਹਨੀਂ ਡਾਉਨ ਹੈ ਫਿਰ ਲੋਕਾ ਨੂੰ ਸਰਕਾਰ ਤਨਖਾਹਾਂ ਕਿਵੇਂ ਦਿੰਦੀ ਹੈ ਮਤਲਬ ਕਿਸੇ ਤੋਂ ਜਾਣਕਾਰੀ ਲੈਣੀ ਕਿੰਨੀਆਂ ਤਨਖਾਹਾਂ ਵਗੈਰਾ ਦਿੰਦੀ ਹੈ ਸਰਕਾਰ ਬਾਕੀ ਜੋ ਲੋਕ ਦਿਹਾੜੀਦਾਰ ਨੇ ਉਹਨਾਂ ਨੂੰ ਕਿੰਨੇ ਕੁ ਰੁਪਏ ਮਿਲਦੇ ਹਨ ਅਸੀ ਬਾਈ ਤੁਹਾਡੀਆਂ ਵੀਡੀਓ ਵੇਖਦੇ ਰਹੀ ਦਾ ਸਾਡਾ ਤਾ ਭਰਾਵਾਂ ਤੂੰ ਹੀ ਰਵੀਸ਼ ਕੁਮਾਰ ਹੈ ਜੋ ਘਰੇ ਬੈਠੇ ਆ ਨੂੰ ਦੁਨੀਆਂ ਦੀ ਸੈਰ ਕਰਵਾ ਰਿਹਾ ਹੈ ਅਤੇ ਦੁਨੀਆ ਦੀਆਂ ਜਾਣਕਾਰੀਆਂ ਦੇ ਰਿਹਾ ਹੈ

  • @HarjeetSingh-sq3xl
    @HarjeetSingh-sq3xl ปีที่แล้ว +16

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ❤❤🙏🙏 ਬਹੁਤ ਹੀ ਵਧੀਆ ਵੀਡੀਓ ਲੱਗੀ ਪਰਮਾਤਮਾ ਸਦਾ ਤੁਹਾਡੇ ਅੰਗ ਸੰਗ ਰਹਿਣ ਤੁਹਾਡੀ ਯਾਤਰਾ ਸਫਲਾ ਕਰਨ ਤਰਨ ਤਾਰਨ ਤੋਂ

    • @Navdeepbrarvlogs
      @Navdeepbrarvlogs  ปีที่แล้ว +4

      Waheguru ji ka khalsa waheguru ji ki fateh ji❤️❤️🙏🙏

    • @gurpiarsingh1587
      @gurpiarsingh1587 ปีที่แล้ว

      ​@Navdeepbrarvlogs 😅8😅4😅0y7u😅😊😅9ib 😅

    • @GuyBuddy-i6q
      @GuyBuddy-i6q ปีที่แล้ว

      ​@Navdeepbrarvlogs I would like to invite you to Canada how do I contact you?

  • @SukhwinderSingh-wq5ip
    @SukhwinderSingh-wq5ip ปีที่แล้ว +9

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ

    • @VirdavinderSingh-c1l
      @VirdavinderSingh-c1l ปีที่แล้ว

      ❤❤❤❤❤🙏🙏🙏🙏🙏 ਫਰੀਦਕੋਟ

  • @BhaiSawindersinghkamrai
    @BhaiSawindersinghkamrai ปีที่แล้ว +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ, ਪਰਮਾਤਮਾ ਤੁਹਾਡੀ ਚੜਦੀ ਕਲਾ ਕਰਨ ਜੀ,

  • @singhrajbir4797
    @singhrajbir4797 ปีที่แล้ว +4

    ਸਤਿ ਸ੍ਰੀ ਅਕਾਲ ਨਵਦੀਪ ਵੀਰੇ। ਵਧੀਆ ਦੇਸ਼ ਲੱਗਾ, ਕਰੰਸੀ ਵੀਕ ਹੋਣ ਦੇ ਬਾਵਜੂਦ ਵਧੀਆ ਦੇਸ਼ ।

  • @GurdeepSingh-kp5rs
    @GurdeepSingh-kp5rs ปีที่แล้ว +15

    ਪੱਛਮੀ ਮੀਡੀਆ ਸਿਰਫ਼ ਬਦਨਾਮ ਕਰ ਰਹਿਆ ਸੀ,, ਪਰ ਅੱਜ ਸਚਾਈ ਦੇਖ ਸਾਫ਼ ਹੋ ਗਿਆ,, ਈਰਾਨ ਖੁੱਲ੍ਹੇ ਸੁਭਾਅ ਦਾ ਮਾਲਕ ਹੈ

    • @Navdeepbrarvlogs
      @Navdeepbrarvlogs  ปีที่แล้ว +2

      ❤️❤️🙏🙏

    • @bittukhurrana
      @bittukhurrana ปีที่แล้ว

      Isda Karan ...Irani apne ap nu muslim ni Mandee..oh bht hate karde Islam nu .bs duniya nu dekhan lyi Islam chaki phirde

    • @Auspicious_devil
      @Auspicious_devil ปีที่แล้ว

      ​@@bittukhurranamatlab kuch bhi 😂😂
      Shia muslim
      Allah ko mante hai aur
      Hazarat Ali aur unke bete Hassan Hussain ko
      Aur Iran mai agar koi female Bina Hijaab ke dikhta hai to iska anjaam pta hai na😂
      Iran ek Siya muslim country hai
      Aur muslim hone par har Shia ko proud hai
      Labbaik ya Hussain ⚔️

    • @bittukhurrana
      @bittukhurrana ปีที่แล้ว

      @@Auspicious_devil 75 present masjid khali ho gyi Iran m...

    • @bittukhurrana
      @bittukhurrana ปีที่แล้ว

      @@Auspicious_devil kya Hasan husasian yara 🙏inko pad ke itna Dil dukha puch na koi acha kam to ek ni Inka bs ladkio se sham ko shadi morning talak talak ....

  • @JaswinderSingh-io7uo
    @JaswinderSingh-io7uo ปีที่แล้ว +11

    ਇਹ ਦੇਸ਼ ਆਉਂਣ ਵਾਲੇ ਸਮੇਂ ਵਿੱਚ ਬਹੁਤ ਜ਼ਿਆਦਾ ਤੱਰਕੀ ਕਰਨ ਵਾਲਾ ਹੈ ❤❤❤❤❤❤❤❤❤

    • @Redbox751
      @Redbox751 ปีที่แล้ว

      Currency di Value Ta Bohot Low Va Phir Eh desh Taraki Kive Karu ?

  • @ParwinderSingh-iu1zx
    @ParwinderSingh-iu1zx ปีที่แล้ว +6

    ਵੀਰ ਜੀ ਇਹ ਜਿਹੜੇ ਨੌਜਵਾਨ ਨੇ ਤੁਹਾਡੇ ਨਾਲ ਇਹ ਕੀ ਕੰਮ ਕਰਦੇ ਨੇ ਇਰਾਨ ਚ ਆਪ ਜੀ ਦੇ ਮੈ ਸਾਰੇ ਬਲੌਗ ਦੇਖ ਦਾ ਹਾਂ ਪਰਵਿੰਦਰ ਸਿੰਘ ਸੇਖੋ ਪਿੰਡ ਭਲਵਾਨ ਜਿਲਾ ਸੰਗਰੂਰ ਤਹਿਸੀਲ ਧੂਰੀ ❤❤❤❤❤❤❤❤❤🎉🎉

    • @jagjitsinghdadujodh4040
      @jagjitsinghdadujodh4040 ปีที่แล้ว

      ਉਸਨੇ ਦੱਸਿਆ ਕਿ ਨੇਵੀ ਵਿਚ ਨੇ ।ਮਰਚੈਂਟ ਨੇਵੀ

  • @JaswinderSingh-io7uo
    @JaswinderSingh-io7uo ปีที่แล้ว +2

    ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਜੀ ❤❤❤❤

  • @ਬਲਦੇਵਸਿੰਘਸਿੱਧੂ
    @ਬਲਦੇਵਸਿੰਘਸਿੱਧੂ ปีที่แล้ว +1

    ਬਹੁਤ ਵਧੀਆ। ਚੜ੍ਹਦੀ ਕਲਾ ਰਹੇ।

  • @HarrySehaj-qz8fu
    @HarrySehaj-qz8fu ปีที่แล้ว +14

    ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਵੱਖਸੇ ਤੇ ਮਹੇਰ ਭਰਿਆ ਹੱਥ ਰੱਖੀਂ

  • @balijindersingh643
    @balijindersingh643 ปีที่แล้ว +3

    ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਵਹਿਗੁਰੂ ਜੀ ਵਹਿਗੁਰੂ ਜੀ

  • @kingalwaysking9842
    @kingalwaysking9842 ปีที่แล้ว +6

    ਬਹੁਤ ਮਿਹਨਤ ਕਰਕੇ ਬਨੌਦਾ ਵਲੋਗ, ਪਰ ਲੋਕ ਫਿਰ ਵੀ ਚਂਗਿਆਂ ਚੀਜ਼ਾਂ ਨੂੰ ਸਪੋਟ ਨਹੀਂ ਕਰਦੇ

  • @CrooddwDeepa
    @CrooddwDeepa ปีที่แล้ว +3

    ਸਤਿ ਸ੍ਰੀ ਅਕਾਲ ਨਵਦੀਪ ਬਰਾੜ ਜੀ

  • @Sangat-darshan
    @Sangat-darshan ปีที่แล้ว

    ਬਹੁਤ ਵਧੀਆ ਜਾਣਕਾਰੀ

  • @ArshadGoraya-ce2ev
    @ArshadGoraya-ce2ev หลายเดือนก่อน +1

    Arshad goraya 0:28

  • @VikramjitSingh-vu8bj
    @VikramjitSingh-vu8bj ปีที่แล้ว +2

    Love from Gurdaspur ❤ Panjab ❤

  • @mistersingh6470
    @mistersingh6470 ปีที่แล้ว

    16:30 ੧੦੦% ਸਹਿਮਤ ਹਾਂ। ਬੇਗਾਨੇ ਪ੍ਰਾਂਤ(ਕਰਨਾਟਕ)ਵਿੱਚ ਰਹਿ ਕੇ ਇਹ ਵਿਰੋਧਾਭਾਸ ਸਦਾ ਹੀ ਤੰਗ ਕਰਦਾ ਰਹਿੰਦਾ ਕਿ ਜੇ ਉਹਨਾਂ ਨੂੰ ਉਹਨਾਂ ਦੀ ਬੋਲੀ ਵਿੱਚ ਆਪਣੇ ਇਤਿਹਾਸ ਬਾਰੇ ਦੱਸੀਏ ਤਾਂ ਇੱਕ ਤਾਂ ਉਹਨਾਂ ਨੂੰ ਸਾਡੀ ਮਾਂ ਬੋਲੀ ਵਿੱਚ ਕੋਈ ਦਿਲਚਸਪੀ ਨਹੀਂ ਰਹਿੰਦੀ ਕਿਉਂਕਿ ਉਹਨਾਂ ਨੂੰ ਸਾਡੇ ਨਾਲ ਗੱਲਬਾਤ ਕਰਨ ਲਈ ਸਾਡੀ ਬੋਲੀ ਸਿੱਖਣ ਦੀ ਕੋਈ ਲੋੜ ਮਹਿਸੂਸ ਨਹੀਂ ਹੁੰਦੀ ਤੇ ਦੂਜਾ ਸਾਡੀ ਆਪਣੀ ਬੋਲੀ ਵੀ ਉਹਨਾਂ ਦੀ ਭਾਸ਼ਾ ਕੇ ਕਾਰਨ ਦੂਸ਼ਿਤ ਹੋ ਜਾਂਦੀ ਆ ਤੇ ਜੇਕਰ ਦੂਜੇ ਪਾਸੇ ਅਸੀਂ ਆਪਣੀ ਬੋਲੀ ਤੇ ਕਾਇਮ ਰਹੀਏ ਤਾਂ ਅਸੀਂ ਉਹਨਾਂ ਨੂੰ ਆਪਣੇ ਸੱਭਿਆਚਾਰ ਤੇ ਇਤਿਹਾਸ ਬਾਰੇ ਨਹੀਂ ਦੱਸ ਸਕਦੇ। ਕਿਰਪਾ ਕਰਕੇ ਇਸ ਵਿਸ਼ੇ ਚ ਦਿਲਚਸਪੀ ਰੱਖਣ ਵਾਲ਼ੇ ਵੀਰ ਆਪਣੇ ਕੀਮਤੀ ਵਿਚਾਰ ਜ਼ਰੂਰ ਦੇਣ।

  • @yadwindersingh9264
    @yadwindersingh9264 ปีที่แล้ว +6

    Sat sri akal putar God bless you putar ji Very good job

  • @deepakjalota2913
    @deepakjalota2913 ปีที่แล้ว +1

    All blouge sir ji👍👍👍👍👍 very very 🆗🆗🆗🆗🆗🆗ji

  • @AmarjeetSingh-gw6of
    @AmarjeetSingh-gw6of ปีที่แล้ว

    Bohat vadiya uprala good job Weldon

  • @bhogal786
    @bhogal786 ปีที่แล้ว +3

    Navdeep Brother Iran de Garden bhi dikhao Historical garden

  • @gurvinderkaur5526
    @gurvinderkaur5526 ปีที่แล้ว +1

    very inspiring your attitude your ,behaviour ,courage . waheguru bless you

  • @sandeepsidhu2695
    @sandeepsidhu2695 ปีที่แล้ว +1

    ਸਤਿਨਾਮ ਵਹਿਗੁਰੂ ਜੀ

  • @lakhispain6034
    @lakhispain6034 ปีที่แล้ว

    Very nice video. May waheguru blesses you. Keep it up .

  • @LakhwinderSingh-tp8oy
    @LakhwinderSingh-tp8oy ปีที่แล้ว +4

    ਸਤਿ ਸ੍ਰੀ ਆਕਾਲ ਜੀ।

  • @PreetPreet-yd4ni
    @PreetPreet-yd4ni ปีที่แล้ว +6

    ਸਤਿ ਸ਼੍ਰੀ ਆਕਾਲ ਜੀ 🙏

  • @nirmalmann9347
    @nirmalmann9347 ปีที่แล้ว

    Informative video.Thank you Navdeep Brar ji.

  • @gurjashansingh2038
    @gurjashansingh2038 ปีที่แล้ว +2

    ਬੋਹਤ ਵੱਧਿਆ ਵਾਈ ਜੀ

  • @sarajmanes4505
    @sarajmanes4505 ปีที่แล้ว

    Sat Shri Akal Ji Fantastic Video God Bless You Long Life And Good Health Thanks Dear Little Bro 🙏 🙏👌👌👍👍👏👏❤❤

  • @HarvinderSingh-ec2bu
    @HarvinderSingh-ec2bu ปีที่แล้ว +2

    Navdeep vr ji shukriya brha kujh dekhia aap ji. Blog cho afganistan da kujh vakhra mja si❤️🇮🇳

  • @Sangat-darshan
    @Sangat-darshan ปีที่แล้ว

    ਵਾਹਿਗੁਰੂ ਸਭ ਕਿਰਪਾ ਕਰੋ

  • @amarjeetpanesar4220
    @amarjeetpanesar4220 ปีที่แล้ว +1

    I was ignorant of knowing that Iran mall is the biggest Mall in world, thanks for sharing the Vlog

  • @balwinderbrar3739
    @balwinderbrar3739 ปีที่แล้ว

    ਧੰਨਵਾਦ ਜੀ

  • @tonybrarzira9877
    @tonybrarzira9877 ปีที่แล้ว +1

    navdeep veer sir da parna (Turban)thodda jea vada te new bannea karo chota te faded vadia ni lgda ............

  • @charanjitsingh4388
    @charanjitsingh4388 ปีที่แล้ว

    ਵਾਹਿਗੁਰੂ ਜੀ ਮੇਹਰ ਕਰੋ ਜੀ।

  • @RameshKumar-fr1vz
    @RameshKumar-fr1vz ปีที่แล้ว +2

    Satsriakal ji from Sri Ganga Nagar Rajasthan good morning ji 🇮🇳❤️👌👌👌👌👌👌

  • @kanwaljeetsingh5193
    @kanwaljeetsingh5193 ปีที่แล้ว +2

    Veer ji pura dasya karo Punjab taki lokka nu v pta lagge. Jidda pahilaa dasde c . Kiuki Punjab tourism bare koi dasda nahi ta Punjab ch tourism v Ghatt hai .

  • @tejinder868
    @tejinder868 ปีที่แล้ว

    bai ikk mic hor le lyo..naal wale di jis naal gall karda osdi avaaz te bahut low sundi ...

  • @HARJEETSINGH-yv1np
    @HARJEETSINGH-yv1np ปีที่แล้ว

    Waheguru Waheguru Waheguru ❤️❤️

  • @LakhwinderSingh-ex1to
    @LakhwinderSingh-ex1to 11 หลายเดือนก่อน

    Very good brother ਮੈਂ ਸਾਰਾ ਦਿਨ ਤੇਰੇ vlog ਦੇਖ ਰਹਿੰਦਾ hain

  • @karansinghbrar119
    @karansinghbrar119 ปีที่แล้ว

    Kya baatan ne bai ji 🏁🏁👌👌👌❤️❤️

  • @balvindersingh3813
    @balvindersingh3813 ปีที่แล้ว

    Very nice mall ਮਜਾ ਆ ਗਿਆ ਬਾਈ ਜੀ

  • @jaswindersinghbrar4731
    @jaswindersinghbrar4731 ปีที่แล้ว +1

    Nice video ❤❤❤❤

  • @harinderbanwait9602
    @harinderbanwait9602 ปีที่แล้ว

    Very nice vlog, love from Canada.

  • @narinderpalsingh-zy7ox
    @narinderpalsingh-zy7ox ปีที่แล้ว

    Rab tuhanu khush Rakhee lot of love from shahkot

  • @RamanpreetToor
    @RamanpreetToor ปีที่แล้ว

    Bht informative ad sohni vedio

  • @GursewakSingh-c4z
    @GursewakSingh-c4z 11 หลายเดือนก่อน

    Very nice 🎉🎉🎉

  • @balijindersingh643
    @balijindersingh643 ปีที่แล้ว +1

    Nice video

  • @SharabiJattAK47
    @SharabiJattAK47 ปีที่แล้ว

    ਬਾਈ ਜੀ ਇਰਾਨ ਵਿੱਚ ਭੂਟੋ ਦੇ ਰੇਟਾਂ ਵਾਰੇ ਵੀ ਦੱਸੋ?

  • @avikumar89
    @avikumar89 ปีที่แล้ว +2

    Irani people originally parsis who forcibly converted to islam when their prince 🤴 lost against arabs. Today Irani not connected to islam. More than 50,000 mosques are closed in Iran. Irani really feel about their ancient parsi culture.

    • @Auspicious_devil
      @Auspicious_devil ปีที่แล้ว

      😂😂😂 matlab kuch bhi
      Lindu kom ke logo ko lagta hai unka hagna Ram ke siwa iss duniya mai koi sach nhi lol
      Wo khud converted Aryan hai jo Iran sai tha lol😂😂😂
      Aur Iran ek Siya muslim country hai
      Aur unhe apne Hassan Hussain ko Qurbani par garv hai
      Labbaik ya Hussain ⚔️💪

    • @avikumar89
      @avikumar89 ปีที่แล้ว

      @@Auspicious_devil arey unpad cho**do converted musalmano English news pada karo toh pata chalega. Muhmmed ki sachi hakikat pata h aaj dunia ko
      Hussain bhi satta ke kabze ki liye lad raha tha aur udhar abu bakar ayesha ka gang bhi tha power kabze k liye.

  • @graniteworld9116
    @graniteworld9116 ปีที่แล้ว

    Bahut wadhia

  • @sawarnsingh9989
    @sawarnsingh9989 ปีที่แล้ว

    Good 👍 sawarn Singh from UK

  • @DilbagSingh-dt8cn
    @DilbagSingh-dt8cn ปีที่แล้ว

    ਸਤਿ ਸ੍ਰੀ ਆਕਾਲ ਜੀ ਛੋਟੇ ਵੀਰ

  • @jaspreetbrar4198
    @jaspreetbrar4198 ปีที่แล้ว

    Good video brar Saab ji

  • @lakers232
    @lakers232 ปีที่แล้ว

    Bai TH-cam shorts vi paya kro🌐🎞️🎹

  • @gorvegori503
    @gorvegori503 ปีที่แล้ว

    bai g tuhadiya video main sariya dekhda hai but tuhadi video wich add bhut aandi hai bai g add kat kro apne vlog ch

  • @AmarjitSingh-tm3pu
    @AmarjitSingh-tm3pu ปีที่แล้ว +1

    Subah ta khar

  • @Gundasw
    @Gundasw ปีที่แล้ว

    Bai ji helipad is karke bnade a kyunki ethe building's ch fire bahut lagdi helipad hon karke rescue karn ch easy ho janda

  • @GurmukhSingh-mw1jg
    @GurmukhSingh-mw1jg ปีที่แล้ว

    Good veer ji ❤

  • @pb61army81
    @pb61army81 ปีที่แล้ว +2

    ਮੈਨੂੰ ਲਗਦਾ ਦੁਨੀਆ ਦਾ ਸੱਭ ਘਟੀਆ ਮੌਲ ਹੈ ਕੋਈ ਚੀਜ਼ ਦਿੱਸੀ ਨਹੀਂ

  • @rampalinsan9625
    @rampalinsan9625 ปีที่แล้ว

    Nice vlog Bhai g

  • @InderjitSingh-nl2zr
    @InderjitSingh-nl2zr ปีที่แล้ว

    Awesome

  • @Romana_bathinde_wala
    @Romana_bathinde_wala ปีที่แล้ว

    Nice veer❤

  • @jaswantsingh7750
    @jaswantsingh7750 ปีที่แล้ว +1

    Sat shri akal navdeep veere

  • @bejindergrewal9413
    @bejindergrewal9413 ปีที่แล้ว +1

    Sat shri akal 22 ji ❤

  • @farmersfarming7746
    @farmersfarming7746 ปีที่แล้ว

    Bagdad vich ik guru ghar vich ik guru garanth sahib ji da saroop hee jo ki farsi jan arbi ch baba deep singh ji ne likhia see mae vi sunia hea navdeep ji pata karna dhanwad ji

  • @pb03ale10
    @pb03ale10 ปีที่แล้ว

    Waheguru ji

  • @renusarwan9966
    @renusarwan9966 ปีที่แล้ว

    India nu eh pasand krde ne bcz irani india ch bollywood actress actor bahut ne

  • @meetsoni71
    @meetsoni71 ปีที่แล้ว

    Veer ene paise kitho aunde ne roj ghuman lyi yr sanu v dasdo asi v ghum layiye....

  • @yourdad-eg9zb
    @yourdad-eg9zb ปีที่แล้ว

    Bai ji kesri ruungg dee dasstaar bunno ji

  • @ManpreetSingh-vt7lm
    @ManpreetSingh-vt7lm ปีที่แล้ว

    Good job bro

  • @Sukh968
    @Sukh968 ปีที่แล้ว

    Nice work bro

  • @kanwaljeetsingh5193
    @kanwaljeetsingh5193 ปีที่แล้ว +1

    Bilkul apna messege pauchaan layi ya apni baat dassan layiosdi bhasha da Gyan hona chahida. Guru Gobind Singh ji Urdu , Farsi , Arabian , Brij Bhasha te hor kayi kiuki Bharat ch sarkari bhasa mugla de time Ehio c . Ajj v kayi lokk samjhde ne ki hindi da word hai lekin oh Farsi ch hai.

  • @mohansingh3290
    @mohansingh3290 ปีที่แล้ว

    V nice

  • @balrajsingh4182
    @balrajsingh4182 ปีที่แล้ว

    Very nice ji

  • @Preet.1322
    @Preet.1322 ปีที่แล้ว

    Brar veer hongkong v au kade 😊

  • @Punjabvlogs0421
    @Punjabvlogs0421 ปีที่แล้ว

    Very nice

  • @manpreetbatth5317
    @manpreetbatth5317 ปีที่แล้ว +1

    🎉🎉😊🎉

  • @hurmansingh3263
    @hurmansingh3263 ปีที่แล้ว

    Wmk

  • @AnilKumar-gc8ue
    @AnilKumar-gc8ue ปีที่แล้ว

    Satsree akal pa from palwal Haryana

  • @sukhmaan1628
    @sukhmaan1628 ปีที่แล้ว

    Good bro

  • @PremSingh-vo8pi
    @PremSingh-vo8pi ปีที่แล้ว

    Good

  • @parmjeetgill8337
    @parmjeetgill8337 ปีที่แล้ว

    Bai navdeep punjab ton kehda pind aa thoda ?

  • @amarjitmakan309
    @amarjitmakan309 ปีที่แล้ว +1

    ❤❤❤❤❤

  • @Kulvirsinghsidhu-s7e
    @Kulvirsinghsidhu-s7e ปีที่แล้ว +1

    👍👍👍👍

  • @arshdeepmahiyamusicstudiop4174
    @arshdeepmahiyamusicstudiop4174 ปีที่แล้ว

    Bro fer ity gumna khana pina tekh buzt ch e ho janda aa na

  • @sukhjindersingh5026
    @sukhjindersingh5026 ปีที่แล้ว +1

    ❤❤

  • @garrykaler3209
    @garrykaler3209 ปีที่แล้ว +1

    Bt currency india nalo up hai sirf note wade banaye ena

  • @Ladisingh9
    @Ladisingh9 ปีที่แล้ว

    Oh bai currency depend kardi hai uss the buying power te.

  • @sagor3380
    @sagor3380 ปีที่แล้ว

    Good morning ji

  • @rajbindergill563
    @rajbindergill563 ปีที่แล้ว

    🎉🎉🎉🎉🎉🎉🎉🎉🎉🎉

  • @sagor3380
    @sagor3380 ปีที่แล้ว

    😍😍😍😍😍😍😍😍

  • @thanks488
    @thanks488 ปีที่แล้ว

    money currency is like Indonesia currency same rupiah.💰
    ,

  • @tejinderjitsinghbains539
    @tejinderjitsinghbains539 ปีที่แล้ว +1

    Bhaji there is a difference in Parsi and Farsi ?

    • @virksaab6123
      @virksaab6123 ปีที่แล้ว

      ਪਾਰਸੀ ਇਕ ਜ਼ਾਤ ਹੈ,ਫ਼ਾਰਸੀ ਭਾਸ਼ਾ ਹੈ

  • @Jassi098
    @Jassi098 ปีที่แล้ว

    ❤❤❤❤❤🎉🎉🎉

  • @HardeepSingh-ro2hl
    @HardeepSingh-ro2hl ปีที่แล้ว

    Good morning

  • @asadsayed4551
    @asadsayed4551 ปีที่แล้ว +1

    😊😊😊😊❤❤❤❤👌👌👍🇦🇪

  • @ReshamSingh-dx8nc
    @ReshamSingh-dx8nc ปีที่แล้ว

    ❤❤👍

  • @yaarpunjabtu1698
    @yaarpunjabtu1698 ปีที่แล้ว

    Mavi gya si gurughar 2018 vich