ਕੈਨੇਡਾ 'ਤੇ ਕਬਜ਼ੇ ਦਾ ਪਲੈਨ ਤਿਆਰ: ਟਰੰਪ, Canada Punjabi News

แชร์
ฝัง
  • เผยแพร่เมื่อ 22 ม.ค. 2025

ความคิดเห็น • 28

  • @ranjitbrar2449
    @ranjitbrar2449 15 วันที่ผ่านมา +8

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਇਹ ਸਚ ਹੈ ਕਿ ਟਰੂਡੋ ਵਰਗਾ ਪਰਧਾਨ ਮੰਤਰੀ ਕਦੇ ਨਹੀਂ ਮਿਲੇਗਾ ਅਸੀ ਸਾਰੇ ਪਛਤਾਵਾ ਗੇ ਟਰੰਪ ਨਾਲ ਲੋਕ ਕਦੇ ਵੀ ਨਹੀਂ ਮੰਨਣਗੇ

  • @canada7230
    @canada7230 14 วันที่ผ่านมา +5

    ਪੰਜਾਬੀਆ ਲਈ ਟਰੋਡੋ ਬਹੁਤ ਹੀ ਵਧੀਆ ਪਰਧਾਨ ਮੰਤਰੀ ਹੈ ! ਪਰ ਦੁੱਖ ਹੁੰਦਾ ਉਹੀ ਪੰਜਾਬੀ ਟਰੋਡੋ ਦੇ ਖਿਲਾਫ ਬੋਲ ਰਿਹੇ ਨੇ

  • @sukhwindersinghkahlon2565
    @sukhwindersinghkahlon2565 15 วันที่ผ่านมา +8

    ਜਸਟਿਨ ਟਰੂਡੋ ਤੋਂ ਤੁਸੀ ਲੋਕ ਨਰਾਜ਼ ਤਾਂ ਲੱਗਦੇ ਹੋ ਪਰ ਉਸ ਵਰਗਾ ਆਗੂ ਜਲਦੀ ਨਹੀਂ ਮਿਲਨਾਂ। ਵਿਰੋਧੀ ਨੇਤਾ ਵੱਲੋਂ ਵਿਰੋਧ ਕਰਨਾ ਅਤੇ ਲਿੰਕਾਂ ਨੂੰ ਸੁਪਨੇ ਵਿਖਾਉਣਾ ਬੜਾ ਚੰਗਾ ਲੱਗਦਾ ਹੈ। ਪਰ ਕੰਜ਼ਰਵੇਟਿਵ ਆਪਣੇ ਸ਼ਾਸਨ ਦੌਰਾਨ ਕਿੰਨੇ ਕੁ ਲੋਕ ਪੱਖੀ ਰਹੇ ਹਨ ਜ਼ਰਾ ਉਸ ਬਾਰੇ ਵੀ ਸਿਚ ਲਓ।

  • @Kiranpal-Singh
    @Kiranpal-Singh 15 วันที่ผ่านมา +13

    *ਪ੍ਰਧਾਨ ਮੰਤਰੀ ਜਸਟਿਨ ਟਰੂਡੋ ਬਹੁਤ ਵਧੀਆ ਨੇਤਾ ਹੈ, ਕੋਈ ਹਉਮੈ ਨਹੀਂ, ਘੱਟ ਗਿਣਤੀਆਂ ਨਾਲ ਕੋਈ ਵਿਤਕਰਾ ਨਹੀਂ ਕੀਤਾ, ਕਾਫੀ ਵਾਅਦੇ ਪੂਰੇ ਕੀਤੇ ਆਦਿ* ….
    ਕੋਵਿਡ-ਮੰਦੀ ਕਰਕੇ ਸਾਰੇ ਸੰਸਾਰ ਵਿੱਚ ਕੰਮ ਘਟੇ-ਮਹਿੰਗਾਈ ਵਧੀ-ਇੱਥੇ ਸਰਕਾਰ ਨੇ ਮੱਦਦ ਲਈ ਪੈਸਾ ਵੰਡਣਾ ਪਿਆ, ਨਿੱਝਰ ਦੇ ਕਤਲ ਵਿੱਚ ਭਾਰਤੀ ਏਜੰਸੀਆਂ ਦੇ ਹੱਥ ਬਾਰੇ ਜੁਰਅਤ ਨਾਲ ਡਟਿਆ, ਬਾਕੀ ਕੰਮ ਕਰਦਿਆਂ ਕੁਝ ਗਲਤੀਆਂ ਵੀ ਹੋ ਜਾਂਦੀਆਂ ਹਨ *ਟਰੂਡੋ ੧੧ ਸਾਲ ਤੋਂ ਤਾਕਤ ਵਿੱਚ ਹੈ, ਦੋ ਜਾਂ ਵੱਧ ਤੋਂ ਵੱਧ ਤੀਜੀ ਟਰਮ ਬਾਅਦ ਲੋਕ ਤਬਦੀਲੀ ਚਾਹੁੰਦੇ ਹਨ* !

  • @ranjitgill7888
    @ranjitgill7888 13 วันที่ผ่านมา

    Very good job ji 🎉🎉❤❤

  • @graniteworld9116
    @graniteworld9116 13 วันที่ผ่านมา

    We are with Canada don’t worry

  • @balwantsinghdhadda2644
    @balwantsinghdhadda2644 14 วันที่ผ่านมา

    Very nice information
    Thanks Ji

  • @surindersandhi3924
    @surindersandhi3924 15 วันที่ผ่านมา +1

    Ji Very Very Great Job Ji Thank You Ji Sat Shri Akal Ji

  • @SukhTakhar-t9n
    @SukhTakhar-t9n 15 วันที่ผ่านมา +7

    ਟਰੰਪ ਬਕਬਾਸ ਕਰਦਾ ਹੈ ਡਰਨ ਦੀ ਲੋੜ ਨਹੀਂ.ਟਰੰਪ ਨੂੰ ਪਤਾ ਨਹੀਂ ਕਨੇਡਾ ਦੇ ਲੋਕ ਟਰੰਪ ਦੀਆਂ ਨਾਸਾਂ ਭੰਨ ਦੇਣਗੇ

    • @balbirsandhu1880
      @balbirsandhu1880 15 วันที่ผ่านมา

      😮😮😮😮😮 11:23 😮jkm

  • @VikramjeetSingh-wi2xx
    @VikramjeetSingh-wi2xx 15 วันที่ผ่านมา +3

    ਯਾਦ ਰੱਖੋ ਕਿ ਟਰੰਪ ਕਮਲਾ ਬੰਦਾ ਕੁਝ ਵੀ ਕਰ ਸਕਦਾ ਜੇ ਕੁਝ ਦਿਨ ਚੂੜੀ ਕਸੀ ਤਾਂ ਕਨੇਡਾ ‌ਵਿਚਾਰਾ ਕੁਝ ਨਹੀਂ ਕਰ ਸਕਦਾ।

  • @balvindersingh5011
    @balvindersingh5011 15 วันที่ผ่านมา +1

    ਸਤਿ ਸ਼੍ਰੀ ਅਕਾਲ ਜੀ ❤👍❤

  • @ujjagarsinghrai5038
    @ujjagarsinghrai5038 14 วันที่ผ่านมา

    ❤❤

  • @Kiranpal-Singh
    @Kiranpal-Singh 15 วันที่ผ่านมา +3

    Jagmeet Singh is a good leader

  • @moninderkumar9344
    @moninderkumar9344 15 วันที่ผ่านมา

    Good morning sir ji madam ji 🙏🙏

  • @BalwinderVaraich
    @BalwinderVaraich 15 วันที่ผ่านมา

    Very nice

  • @HarjeetkaurKaur-r8g
    @HarjeetkaurKaur-r8g 15 วันที่ผ่านมา

    Treaudo Justin is a great leader.

  • @chananrayat7267
    @chananrayat7267 15 วันที่ผ่านมา +1

    Does Trump need some medical care? 😂🤣

  • @Ranglapunjab103
    @Ranglapunjab103 15 วันที่ผ่านมา +1

    ਟਰੂਡੋ ਤਾਂ ਸ਼ੁਦਾਈ ਸੀਗਾ ਟਰੰਪ ਉਹਦੇ ਤੋਂ ਵੀ ਵੱਡਾ ਪਾਗਲ ਆ।

  • @sewasingh844
    @sewasingh844 15 วันที่ผ่านมา

    Trudoo sahab bhi nosikhiya politician shi jish tarah trudoo sahab nay parliament wich statement bharat deh khilaf diti shi yeh jitney bhi gold spoon lay ker payda hundey nay ahna noh pata nahi lagda bharat wich bhi aik pappu hay jo gold spoon lay ker payda hoya hay😂

    • @balraj8976
      @balraj8976 13 วันที่ผ่านมา

      Trump karke Trudeau Chad gya nale jagmeet te kuj V nai a Trump de Samne jagmeet warge Trump ne bahut Sare deport Karne ne
      Canada te USA ohna di apaass vich gal a
      Eh punjab de lokka da matter Nai a
      Eve vich vich interfere karan da kli fayda nai a