ਦੁਨੀਆ ਦਾ ਸਭ ਤੋਂ ਗਰੀਬ ਦੇਸ਼ ਕਿਹੋ ਜਿਹਾ World Poorest Country | Punjabi Travel Couple | Ripan Khushi

แชร์
ฝัง
  • เผยแพร่เมื่อ 8 ม.ค. 2025

ความคิดเห็น • 439

  • @arvindersingh8811
    @arvindersingh8811 ปีที่แล้ว +86

    ਆਪਣੇ ਪੰਜਾਬ ਨਾਲੋਂ ਕੋਈ ਸੋਹਣਾ ਮੁਲਕ ਨੀ ਪੰਜਾਬ ਨਾਲੋ ਕੋਈ ਸੋਹਣੀ ਧਰਤੀ ਨੀ ਕੋਈ ਜੋਂ ਮਰਜੀ ਕਹੇ ਆਹ ਮੁਲਕ ਬਹੁਤ ਸੋਹਣਾ ਆਹ ਮੁਲਕ ਬਹੁਤ ਸੋਹਣਾ ਦੁਨੀਆ ਦੱਖਣ ਘੁੰਮ ਲਈਏ ਅਸੀ ਪਰ ਮੇਰੇ ਪੰਜਾਬ ਵਰਗੀ ਧਰਤੀ ਦੁਨੀਆ ਵਿਚ ਕਿਤੇ ਨੀ ਮਿਲਣੀ

    • @sarbjitsingh8955
      @sarbjitsingh8955 ปีที่แล้ว +1

      Punjab Ki Dharti Kitni

    • @guri_jattanaa2038
      @guri_jattanaa2038 ปีที่แล้ว +2

      ਜੇ ਪੰਜਾਬ ਸੋਹਣਾ ਆ ਤਾਂ ਉਹ ਕੁਦਰਤ ਦੀ ਦੇਣ ਆ ਬਾਈ ਜੀ ਲੋਕ ਤਾਂ ਰਾਜਸਥਾਨ ਬਣੌਨ ਤੇ ਤੁਲੇ ਹੋਏ ਨੇ! ਪੰਜਾਬ ਸੋਹਣਾ ਆ ਪਰ ਕਿਸੇ ਦੇਸ਼ ਨੂੰ ਮਜ਼ਾਕ ਦਾ ਪਾਤਰ ਨੀ ਬਣਾਉਣਾ ਚਾਹੀਦਾ ਕਿਉ ਕੇ ਕੀ ਪਤਾ ਓਥੇ ਭਾਵੇਂ ਗਰੀਬੀ ਹੋਵੇ ਪਰ ਪੰਜਾਬ ਦੇ ਲੋਕਾਂ ਦੀ ਔਕਾਤ ਸਾਹਮਣੇ ਬਹੁਤ ਵਧੀਆ ਸ਼ਖ਼ਸੀਅਤ ਦੇ ਮਾਲਕ ਹੋਣ ਜੋ ਕਿਤੇ ਨਾਂ ਕਿਤੇ ਗੱਲ ਸਚੀ ਵੀ ਹੈ

    • @CR7HD007
      @CR7HD007 ปีที่แล้ว

      ​@@guri_jattanaa2038right

    • @samratsahota1
      @samratsahota1 ปีที่แล้ว

      Kade California Switzerland ja fer italy dekho, punjab sohna hai thik he par punjab ton boht ziadaa shone desh duniye te aa

  • @AvtarSingh-pw7fv
    @AvtarSingh-pw7fv ปีที่แล้ว +6

    ਜਿਵੇਂ ਅਮਲੀ ਨੂੰ ਹਮੇਸ਼ਾ ਨਸ਼ੇ ਦੀ ਤਾਂਘ ਰਹਿੰਦੀ ਹੈ ਉਸੇ ਤਰ੍ਹਾਂ ਸਾਨੂੰ ਵੀ ਤੁਹਾਡੇ ਬਲੌਗ ਦੀ ਤਾਂਘ ਰਹਿੰਦੀ ਹੈ ਕਿ ਕਦੋਂ ਅੱਠ ਵੱਜਣ ਤੇ ਬਲੌਗ ਆਵੇ ਤੇ ਅਸੀਂ ਦੇਖੀਏ

  • @teachercouple36
    @teachercouple36 ปีที่แล้ว +59

    ਸਤਿ ਸ੍ਰੀ ਆਕਾਲ। ਰਿਪਨ, ਖੁਸ਼ੀ ਸਿਹਤ ਅਤੇ ਸੁਰੱਖਿਆ ਪ੍ਰਤੀ ਪੂਰੇ ਸੁਚੇਤ ਰਹਿਓ। ਵਾਹਿਗੁਰੂ ਅੰਗ-ਸੰਗ ਸਹਾਈ ਹੋਵੇ।

  • @HarinderSingh-zb1gn
    @HarinderSingh-zb1gn ปีที่แล้ว +14

    ਦੇਸ਼ ਭਾਵੇ ਗਰੀਬ ਹੈ ਪਰ ਲੋਕ ਮਿਲਣਸਾਰ ਖੁਸ਼ ਮਿਜਾਜ ਲਗਦਿ🙏

  • @paramjitbal8864
    @paramjitbal8864 ปีที่แล้ว +16

    ਅਸੀਂ ਘਰ ਬੈਠੇ ਹੀ ਆਪਣੀ ਮਾਂ ਬੋਲੀ ਨੂੰ ਪ੍ਰਫੁੱਲਿਤ ਕਰਨ ਵਿੱਚ ਯੋਗਦਾਨ ਪਾ ਸਕਦੇ ਹਾਂ । ਜੇ ਅਸੀਂ ਆਪਣੀ ਮਾਂ ਬੋਲੀ ਨੂੰ ਪਿਆਰ ਕਰਦੇ ਹਾਂ ਤਾਂ ਸਾਨੂੰ ਵੱਧ ਤੋਂ ਵੱਧ ਪੰਜਾਬੀ ਭਾਸ਼ਾ ਵਿੱਚ ਕਮੈਂਟ ਲਿਖਣੇ ਚਾਹੀਦੇ ਹਨ । ਬੜੀ ਮਿਹਰਬਾਨੀ ਹੋਵੇਗੀ । ਪੰਜਾਬ , ਪੰਜਾਬੀ ਅਤੇ ਪੰਜਾਬੀਅਤ ਨੂੰ ਸਾਰੇ ਜਣੇ ਰਲ ਮਿਲ ਕੇ ਬਚਾਈਏ 🙏🙏

    • @dalbirsinghsingh8144
      @dalbirsinghsingh8144 ปีที่แล้ว +1

      ਬਹੁਤ ਵਧੀਆ ਮੈਸੇਜ ਆ ਸਾਰੇ ਪੰਜਾਬੀ ਵਿੱਚ ਲਿਖੋ

    • @moosedrilla8217
      @moosedrilla8217 ปีที่แล้ว +1

      ਬਿਲਕੁਲ ਵੀਰੇ ❤️👌

  • @truckingvlog9928
    @truckingvlog9928 ปีที่แล้ว +11

    ਰਿਪਨ ਵੀਰ ਤੇ ਖ਼ੁਸੀ ਭੈਣ ਸਦਾ ਹੱਸਦੇ ਵੱਸਦੇ ਰਹੋ ਵਾਹਿਗੁਰੂ ਥੋਨੂੰ ਢੇਰ ਸਾਰੀਆ ਖੁਸੀਆ ਬਕਸ਼ੇਂ

  • @JagtarSingh-wg1wy
    @JagtarSingh-wg1wy ปีที่แล้ว +15

    ਰਿਪਨ ਜੀ ਤੁਸੀਂ ਸਾਨੂੰ ਬਹੁਤ ਵਧੀਆ ਜਾਣਕਾਰੀ ਦੇਂਦੇ ਹੋ ਜੀ ਤੁਸੀਂ ਆਪਣਾ ਧਿਆਨ ਰੱਖਣਾ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਅੰਗ ਸੰਗ ਰਹਿੰਦੇ ਹਨ ਜੀ

  • @MD-ht2xr
    @MD-ht2xr ปีที่แล้ว +13

    ਜਦੋਂ ਵਾਰ ਵਾਰ ਗਰੀਬ ਦੇਸ਼ ਕਹਿੰਦੇ ਹੋ,, ਬੁਰਾ ਜਿਹਾ ਲੱਗਦਾ ਪਰਮਾਤਮਾ ਸਭ ਨੂੰ ਤਰੱਕੀ ਦੇਵੇ

    • @kamaljit8319
      @kamaljit8319 ปีที่แล้ว +1

      I agree 💯 br bar bar a gal ni kehni chaidi

  • @arvinderkaur270
    @arvinderkaur270 ปีที่แล้ว +11

    ਬਹੁਤ ਹੀ ਵਧੀਆ ਵਿਖਾ ਰਹੇ ਹੋ। ਸ਼ੁਕਰੀਆ ਜੀ। 'ਗਰੀਬੀ' ਸ਼ਬਦ ਬਹੁਤ ਵਾਰੀ ਵਰਤ ਰਹੇ ਹੋ। ਥੋੜਾ ਜਿਹਾ ਸਤਿਕਾਰ ਯੋਗ ਨਹੀਂ ਲੱਗਦਾ।

  • @PreetPreet-yd4ni
    @PreetPreet-yd4ni ปีที่แล้ว +48

    ਬਜ਼ੁਰਗਾਂ ਦਾ ਕਹਿਣਾ ਪਿੰਡ ਦਾ ਗੁਹਾਰਿਆਂ ਤੋਂ ਪਤਾ ਲੱਗ ਜਾਂਦਾ ਦੇਸ਼ ਦੀ ਰਾਜਧਾਨੀ ਦੇ ਹਾਲਾਤ ਇਹੋ ਜਿਹੇ ਹਨ‌ ਤੇ ਪਿੰਡਾਂ ਵਿੱਚ ਹਾਲਾਤ ਬਹੁਤ ਖ਼ਰਾਬ ਹੋਣਗੇ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ ਸਤਿ ਸ਼੍ਰੀ ਆਕਾਲ

  • @jarnailbenipal5668
    @jarnailbenipal5668 ปีที่แล้ว +7

    ਰਿਪਨ ਵੀਰ ਤੇ ਖੁਸੀ ਭੈਣ ਵਾਹਿਗੁਰੂ ਜੀ ਹਮੇਸਾ ਚੜਦੀ ਕਲਾ ਵਿੱਚ ਰੱਖੇ

  • @khanpb13_
    @khanpb13_ ปีที่แล้ว +4

    ਰਿਪਨ ਜੀ ਬਹੁਤ ਵਧੀਆ ਜਾਣਕਾਰੀ ਗ਼ਰੀਬ ਲੋਕਾਂ ਦਾ ਜੀਵਨ ਕਿਹੋ ਜਿਹਾ ਹੈ ਤਾਹੀ ਤਾ ਪੰਜਾਬ ਨੂੰ ਸੋਨੇ ਦੀ ਚਿੜੀ ਕਿਹਦੇ ਨੇ ਬਾਹਰਲੇ ਮੁਲਕ

  • @ChardaPunjab-p6e
    @ChardaPunjab-p6e ปีที่แล้ว +9

    Waheguru ji tuhanu Dona nu chardi kala vich rekhan. Tussi sanu Buhat kush dekhade ho🥰

  • @harmeshkaur763
    @harmeshkaur763 ปีที่แล้ว +2

    ਬਹੁਤ ਬਹੁਤ ਸ਼ਕਰਾਨਾ ਪਰਮਾਤਮਾ ਦਾ ਜਿਹਨਾ ਨੇ ਸਾਨੂੰ ਵਧੀਆ ਦੇਸ਼ ਅਤੇ ਵਧੀਆ ਸੂਬਾ ਦਿੱਤਾ

  • @Panjolapb12
    @Panjolapb12 ปีที่แล้ว +8

    ਵਾਹਿਗੁਰੂ ਤੇਰਾ ਸ਼ੁਕਰ ਹੈ

  • @ਬਲਦੇਵਸਿੰਘਸਿੱਧੂ
    @ਬਲਦੇਵਸਿੰਘਸਿੱਧੂ ปีที่แล้ว +5

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ ਜੀ।
    ਸ਼ੁੱਭ ਸਵੇਰ ।

  • @Bhai_Gurchet_singh_
    @Bhai_Gurchet_singh_ ปีที่แล้ว +3

    ਜੁਆਕ ਤਾਂ ਆਪਣੇ ਆਲਿਆਂ ਨਿਆਣੇ ਵਰਗੇ ਹੀ ਹਨ ਇੱਲਤੀ ਪੂਰੇ ਹਨ

  • @Roohdeep_xyz
    @Roohdeep_xyz ปีที่แล้ว +5

    ਬਹੁਤ ਬੁਰਾ ਹਾਲ ਹੈ ਯਾਰ ਅਸੀਂ ਖਾਂਦੇ ਪੀਂਦੇ ਰੋਂਦੇ ਆ 😢 ਤੇ ਸਭ ਕੁਝ ਕੋਲ ਹੋਣ ਦੇ ਬਾਵਜੂਦ ਵੀ ਇਕ ਦੁੱਜੇ ਨੇ ਖਣ ਤੇ ਲੱਗੇ ਹੋਏ ਹਾਂ

  • @eurospin731
    @eurospin731 ปีที่แล้ว +15

    ਸਤਿ ਸ੍ਰੀ ਅਕਾਲ ਬਾਈ ਜੀ 🌹 ❤❤🙏🏿. ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਹੈ 🙏🏿 🙏🏿 🙏🏿 💓❣️💖💕💜🌟✨🌟🌟🌟🌟✨☀️⭐

  • @sushilgarggarg1478
    @sushilgarggarg1478 ปีที่แล้ว +1

    Best of luck 👍 new country Burundi 🇧🇮.....@

  • @SukhwinderSingh-wq5ip
    @SukhwinderSingh-wq5ip ปีที่แล้ว +4

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ

  • @ImranSialjutt-up9su
    @ImranSialjutt-up9su ปีที่แล้ว +8

    Very good work❤

  • @1harjeetsohal1
    @1harjeetsohal1 ปีที่แล้ว +5

    Collaborate with Killi paul and Neema paul in Tanzania too.
    Sat shri akal.

  • @zahoorahmad456
    @zahoorahmad456 ปีที่แล้ว +2

    Love 💕💕 you work bro thanks Love ❤ from Pakistan

  • @kuldipsingh1828
    @kuldipsingh1828 ปีที่แล้ว +1

    Very nice knowledge. From Dr.kuldip Singh Khehra

  • @SSMAAN-hg8ft
    @SSMAAN-hg8ft ปีที่แล้ว +7

    ਬਹੁਤ ਵਧੀਆ ਵੀਡਿਓ ਚੜ੍ਹਦੀਕਲਾ ਵਿੱਚ ਰਹੋ ❤

  • @JasvinderSingh-ww1sv
    @JasvinderSingh-ww1sv ปีที่แล้ว +2

    ਸਤ ਸੀ੍ ਅਕਾਲ ਭਾਈ ਜੀ ਤੇ ਭੈਣ ਜੀ ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਠੀਕ ਠਾਕ ਹੋਉ ਗੇ

  • @Seerat1213
    @Seerat1213 ปีที่แล้ว +1

    ਸਾਡੇ ਪੰਜਾਬ ਵਾਲਿਆਂ ਨੂੰ ਇਹਨਾਂ ਦੇਸ਼ਾ ਤੋਂ ਕੁਝ ਸਿੱਖਣਾ ਚਾਹੀਦਾ ਹੈ ਕਿ ਅਸੀ ਕਿੰਨੇ ਕਰਮਾ ਵਾਲੇ ਹਾਂ ਕਿ ਸਭ ਕੁਝ ਹੈ ਸਾਡੇ ਕੋਲ ਇਹ ਖੁਸ਼ੀ ਵਾਲੀ ਗੱਲ ਹੈ ਪਰ ਇਹ ਇੱਕ ਦੁੱਖ ਵਾਲੀ ਵੀ ਗੱਲ ਹੈ ਅਸੀ ਸਭ ਕੁਝ ਹੁੰਦੇ ਹੋਏ ਵੀ ਆਪਣਾ ਦੇਸ਼ ਛੱਡਕੇ ਸਰਦਾਰੀ ਛੱਡਕੇ ਆਪਣੀ ਬੇਗਾਨੇ ਦੇਸ਼ਾ ਵਿੱਚ ਭੱਜੇ ਜਾਦੇ ਹਨ

  • @ajaibsingh6044
    @ajaibsingh6044 ปีที่แล้ว +2

    ਰਿਪਨ ਖੁਸ਼ੀ ਬਹੁਤ ਵਧੀਆ ਵੀਡੀਓ ਵਧੀਆ ਜਾਣਕਾਰੀ ਧੰਨਵਾਦ
    ਅਜਾਇਬ ਸਿੰਘ ਧਾਲੀਵਾਲ ਮਾਨਸਾ

  • @udaysidhu6924
    @udaysidhu6924 ปีที่แล้ว +7

    ਸਤਿ ਸ੍ਰੀ ਅਕਾਲ ਬਾਈ ਜੀ ਭਾਬੀ ਜੀ

  • @sukhmansanghavlogs6617
    @sukhmansanghavlogs6617 ปีที่แล้ว +1

    ਬਾਈ ਚਾਹੇ ਇਹਨਾਂ ਦੇਸ਼ਾ ਵਿਚ ਗਰੀਬੀ ਜਿਆਦਾ ਏ ਪਰ ਇਹਨਾਂ ਦੇ ਚਿਹਰਿਆਂ ਉਤੇ ਖੁਸ਼ੀ ਦਿਸਦੀ ਆ

  • @gurnamsingh38
    @gurnamsingh38 ปีที่แล้ว +2

    Boht vdia videos
    God bless you both

  • @RajKumar-tl1ov
    @RajKumar-tl1ov ปีที่แล้ว

    Parmatma ne sanu Punjab vich janm dite es Lai Lakh 2 sukergjar han ohde I Love my lndia Raj Joga

  • @Harpreet14159
    @Harpreet14159 ปีที่แล้ว +2

    ਸਾਡਾ ਵਸਦਾ ਰਹੇ ਪੰਜਾਬ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏

  • @parvindersingh7603
    @parvindersingh7603 ปีที่แล้ว +1

    ਬਹੁਤ ਗਰੀਬ ਦੇਸ਼ ਹੈ ਆਪਣਾਂ ਖਿਆਲ ਰੱਖਿਓ

  • @khushikhattra225
    @khushikhattra225 ปีที่แล้ว +2

    Love from Budhlada ( Mansa)❤

  • @sukhdeepsingh-gz9xc
    @sukhdeepsingh-gz9xc ปีที่แล้ว +10

    ਸਤਿ ਸ੍ਰੀ ਅਕਾਲ❤❤ ਸੁਖਦੀਪ ਸਿੰਘ ❤ ਗਿੱਦੜਬਾਹਾ❤❤❤

  • @SarbPuniaVlogs
    @SarbPuniaVlogs ปีที่แล้ว +8

    ਭਾਜੀ ਜਿਹੜੀ ਵੀਡੀਉ ਦੇ ਵਿੱਚ ਸ਼ੁਰੂ ਸ਼ੁਰੂ ਵਿਚ ਆਵਾਜ਼ ਆਉਂਦੀ ਹੈ ਉਹ ਬੜੀ ਵਧੀਆ ਲੱਗਦੀ ਹੈ😂😂😂😂

    • @gurwinderkaur9415
      @gurwinderkaur9415 ปีที่แล้ว +1

      ਮੇਰੇ ਬੱਚੇ ਤਾ ਨੱਚਦੇ ਨੇ ਉਸ ਆਵਾਜ ਤੇ

  • @jagseersingh7370
    @jagseersingh7370 ปีที่แล้ว

    ਰਾਜਿਆ ਪੰਦੈਰ ripan and khusi done pore ghant bnde

  • @naginderkaur4251
    @naginderkaur4251 ปีที่แล้ว +3

    ਵਾਹਿਗੁਰੂ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ

  • @JagdeepSingh-ux3yk
    @JagdeepSingh-ux3yk ปีที่แล้ว +1

    Bro tuhada way of talk kise place nu explain karna is very gud your simplicity your nature is so gud is dunyia nu tuhade warge loka di jarurat hai i like it very much

  • @GurwinderSingh-gc9cb
    @GurwinderSingh-gc9cb ปีที่แล้ว +4

    Waheguru Mehar kre aasi Fathegarh Sahib

  • @Only_Mannil22_Sharma
    @Only_Mannil22_Sharma ปีที่แล้ว +2

    love from ludhiana punjab❤

  • @amarjitpandherpandher4803
    @amarjitpandherpandher4803 ปีที่แล้ว

    ਰਿੰਪਨ ਕੁੱਲ ਰਾਤ ਮੈਂ ਪੂਰੀ ਰਾਤ ਤੁਹਾਡੇ ਬਲੋਗ ਹੀ ਦੇਖਦਾ ਰਿਹਾ । ਬਹੁਤ ਹੀ ਵਧੀਆ ਲੱਗਾ ।

  • @Deepkaur0218
    @Deepkaur0218 ปีที่แล้ว +6

    ਸਤਿ ਸ੍ਰੀ ਅਕਾਲ ਜੀ 🙏🏻♥️

  • @MandeepSingh-rv1wn
    @MandeepSingh-rv1wn ปีที่แล้ว +1

    ਬਹੁਤ ਵਧੀਆ love 💕 you

  • @harbhajansingh8872
    @harbhajansingh8872 ปีที่แล้ว +8

    So Beautiful vlog God bless you Raab tenu hmesha khush rakhe 🙏🙏

  • @1harjeetsohal1
    @1harjeetsohal1 ปีที่แล้ว +4

    Hello g I see your every vlog . You are doing well. Best of luck for you both on your next journey. WMK.
    Me and my mom are regular watching your vlogs .
    Are you also going Tanzania too?. Do must collaborate with Killi paul and Neema paul there
    Ok g
    Sat shri akal🙏
    Have a nice journey.

  • @baljindersingh7802
    @baljindersingh7802 ปีที่แล้ว +2

    Waheguru ji Waheguru ji Waheguru ji Waheguru ji Waheguru ji Waheguru ji

  • @sukhdevkhan4430
    @sukhdevkhan4430 ปีที่แล้ว

    ਹਿਲੋ ਰਿਪਨ ਐਂਡ ਖੁਸ਼ੀ ਸੱਤ ਸ਼੍ਰੀ ਆਕਾਲ ਜੀ ਵਾਹਿਗੁਰੂ ਮੇਹਰ ਕਰੇ ਅੰਗ ਸੰਗ ਸਹਾਈ ਹੋਵੇ ਰੱਬ ਰਾਖਾ ਮਰ ਜਾਣਾ ਖਾਨ

  • @gurbanichannel27
    @gurbanichannel27 ปีที่แล้ว

    ਵਾਹਿਗੁਰੂ ਚੜਦੀ ਕਲਾ ਚ ਰੱਖੇ 🙏🙏🙏

  • @amrinderbajwa2813
    @amrinderbajwa2813 ปีที่แล้ว

    Yr bht vadiya bande aa,burundi dye, 10 saal hu gye mainu aithee, jinna mashoor kitta aa oohna ve nhi garebb

  • @muhammadashrafkhan5533
    @muhammadashrafkhan5533 ปีที่แล้ว +1

    SsA ji very sweet and beautiful family Rab mahr kara couple ji

  • @sharnjeet7273
    @sharnjeet7273 ปีที่แล้ว +12

    Take care always ❤️ good luck safe journey amazing vlog 👍 love form Philippines 🇵🇭 ❤️

  • @PappuSingh-bs5zu
    @PappuSingh-bs5zu ปีที่แล้ว

    ਆਪ ਜੀ ਦਾ ਬਹੁਤ ਵਧੀਆ ਉਪਰਾਲਾ ਹੈ ਸਾਨੂੰ ਸਾਰਿਆਂ ਨੂੰ ਸੈਰ ਕਰਵਾਈ ਰਹੇ ਹੋ

  • @ranjeetsinghsingh9248
    @ranjeetsinghsingh9248 ปีที่แล้ว +3

    ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ ❤❤

  • @SatnamSingh-fe3tg
    @SatnamSingh-fe3tg ปีที่แล้ว +3

    Dhan Guru Nanak Dev g Mhar kro 🙏🙏

  • @satnamsandhu6700
    @satnamsandhu6700 ปีที่แล้ว

    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ 🙏

  • @patialaplant7688
    @patialaplant7688 ปีที่แล้ว +1

    ਤੁਹਾਡੀ ਹਿੰਮਤ ਦੀ ਦਾਤ ਦਿੰਦੇ ਹਾ ਜੀ।

  • @navisharma5143
    @navisharma5143 ปีที่แล้ว +1

    Bhagwan da bhut bhut shukriya asi bahart ch rehnde aa

  • @GurbaniisJagMehChanan
    @GurbaniisJagMehChanan ปีที่แล้ว +2

    Very nice video ji

  • @balvindersingh3813
    @balvindersingh3813 ปีที่แล้ว +3

    Waheguru Ji ka Khalsa waheguru Ji ki Fateh

  • @shivdevsingh4287
    @shivdevsingh4287 ปีที่แล้ว +1

    ਰਿਪਨ ਅਤੇ ਖੁਸ਼ੀ ਜੀ ਤੁਸੀਂ ਏਥੇ ਆਉਣਾ ਹੀ ਨਹੀਂ ਸੀ।ਤੁਰੇ ਤੁਸੀਂ ਫਿਰਦੇ ਓਂ ਡਰ ਸਾਨੂੰ ਲੱਗ ਰਿਹਾ ਹੈ।

  • @ImranSialjutt-up9su
    @ImranSialjutt-up9su ปีที่แล้ว +1

    Love you lahore to❤

  • @sukhavirdi2040
    @sukhavirdi2040 ปีที่แล้ว +1

    Sat Shri akal ji
    Sukhbir singh
    Jalandhar

  • @chahal-pbmte
    @chahal-pbmte ปีที่แล้ว +3

    ਬਰੂੰਡੀ ਦੇ ਹਾਲਾਤ ਸੁਣਕੇ ਬਹੁਤ ਹੈਰਾਨੀ ਹੋਈ ਕਿ ਇੰਨੇ ਮਾੜੇ ਹਾਲਾਤਾਂ ਵਿੱਚ ਲੋਕ ਕਿਵੇਂ ਜ਼ਿੰਦਗੀ ਬਸਰ ਕਰ ਰਹੇ ਹੋਣਗੇ।

  • @ramandhillon8561
    @ramandhillon8561 ปีที่แล้ว +3

    Veer g dil kush ho jandha video dekh ke ❤

  • @sonusharma1312
    @sonusharma1312 ปีที่แล้ว

    ਕਿੰਨਾਂ ਮਰਜ਼ੀ ਪੜ੍ਹ ਲਈਏ ਯਾਦ ਕਰ ਲਈਏ ਨਕਸ਼ੇ ਉੱਪਰ ਦੇਖ ਲਈਏ ਯਾਦ ਨਹੀਂ ਹੁੰਦੇ ਦੇਸ਼ਾਂ ਦੇ ਨਾਮ ਤੁਹਾਡੇ ਬਲੋਗ ਦੇਖਕੇ ਸਾਰਾ ਕੁਝ ਯਾਦ ਹੋ ਜਾਂਦਾ

  • @rajveervirk6874
    @rajveervirk6874 ปีที่แล้ว +1

    ਬਹੁਤ ਵਧੀਆ ਵੀਰ ਜੀ ਰੱਬ ਮੇਹਰ ਕਰੇ ਸੋਢੀ ਰੱਖਿਆ ਕਰੇ 🎉🎉🎉

  • @GurpreetSingh-os4gn
    @GurpreetSingh-os4gn ปีที่แล้ว

    ਵਾਹਿਗੁਰੂ ਜੀ ਮੇਹਰ ਕਰਨ

  • @jaspunjabifashion062
    @jaspunjabifashion062 ปีที่แล้ว

    ਗਰੀਬ ਦੇਸ਼ ਚ ਜਾਕੇ ਗਰੀਬ ਦੇਸ ਨੇ ਤੁਹਾਨੂੰ ਵੀ ਗਰੀਬ ਕਰਤਾ ਤੁਹਾਡੇ ਵੀ ਸਾਰੇ ਪੇਸ਼ ਖਤਮ ਹੋ ਗਏ

  • @Paironcar1988
    @Paironcar1988 ปีที่แล้ว +1

    ਮੇਰੇ ਦਾਦਾ ਜੀ ਫੌਜੀ ਸੀ ਉਹ ਆਏ ਸੀ ਕਾਂਗੋ ਕੋਈ war hoe cਸੰਨ ਨਹੀ ਪਤਾnear about 1960_1970

  • @KulwinderKaur-us9jy
    @KulwinderKaur-us9jy ปีที่แล้ว +1

    God bless you 🤗🤗

  • @JasveerSingh-ul5cs
    @JasveerSingh-ul5cs ปีที่แล้ว +1

    ਅਸੀ ਜਲਾਲ ਪਿੰਡ ਦੇ ਬਹੁਤ ਵਧੀਆ ਵੀਡੀਓ

  • @HarjinderSingh-e1z
    @HarjinderSingh-e1z ปีที่แล้ว

    ਰਿਪਨ ਖੁਸ਼ੀ ਸੁਰੱਖਿਆ ਪ੍ਰਤੀ ਸੁਚੇਤ ਰਹਿਓ ਜੀ

  • @sushilgarggarg1478
    @sushilgarggarg1478 ปีที่แล้ว

    I am always first looking daily vlog.....@

  • @gursewaksidhu8088
    @gursewaksidhu8088 ปีที่แล้ว

    Waheguru tuhade ang sang rhe te apni kirpa bnai rkhe veer ji tuc sanu ghar bathyan nu bhut kuj sikhan lai a video ponde o os lai dhanwad te tuhada visa v hun thora ja sokha lag janda hona tuc har pase ghum de rande o ek bari socotra island 🏝️ jake video bnona ji sade ton tan ja ni hona par asi tuhadi video e dekh ke dil nu scoon mil jana kande o jga dunyan tin bkhri a othe de drakh te panshi v bkhre ne je tuhada dil kita tan ek bari othe di video bnona dhanwad

  • @jagdishsingh4602
    @jagdishsingh4602 ปีที่แล้ว

    My dear brother and bhbi menu vlog bht pyare lagde aaa

  • @MandeepKaur-pf7ku
    @MandeepKaur-pf7ku ปีที่แล้ว +4

    So beautiful country 😊

  • @kaurjasbir2758
    @kaurjasbir2758 ปีที่แล้ว +4

    Very nice vlog 👍
    Have a safe journey guys... take care both of you 💞 WMK 👏🏻

  • @manvirchahal2273
    @manvirchahal2273 ปีที่แล้ว +1

    ਬਹੁਤ ਸੋਹਣਾ ਵਲੋਗ 👌❤️

  • @HarjinderSingh-bz4ri
    @HarjinderSingh-bz4ri ปีที่แล้ว +2

    ਸਤਿ ਸ੍ਰੀ ਅਕਾਲ ਵੀਰ ਜੀ❤❤

  • @avtarcheema3253
    @avtarcheema3253 ปีที่แล้ว +2

    ਬਹੁਤ ਵਧੀਆ 👍👍

  • @neelamkumar4075
    @neelamkumar4075 ปีที่แล้ว +2

    ਰਿਪਨ ਜੀ, ਅਫਰੀਕਾ ਦੇ ਖਾਣੇ ਬਾਰੇ ਵੀ ਜ਼ਰੂਰ ਜਾਣਕਾਰੀ ਦਿਆ ਕਰੋ

  • @Sangat-darshan
    @Sangat-darshan ปีที่แล้ว

    ਵਾਹਿਗੁਰੂ ਜੀ

  • @amarjeetsingh8721
    @amarjeetsingh8721 ปีที่แล้ว

    ਅਾਪ ਜੀ ਦੇ ਸਰੇਵੋਲੋਗ ਬਹੁਤ ਹੀ ਜਾਨਕਾਰੀ ਭਰਪੂਰ ਹਨ ਖੁਸ ਰਹੋ ਮੋਜਾ ਮਾਨੋ।

  • @SonySingh-yc7wu
    @SonySingh-yc7wu ปีที่แล้ว +7

    Tuhade vlog da daily 8 pm badi besabri nal intjar rehnda ✌✌Waheguru tuhanu te bhabhi g nu hamesha khush rakhe🙏🙏

  • @sks4959
    @sks4959 ปีที่แล้ว

    ਖੁਸ਼ੀ ਜੀ ਤੁਹਾਨੂੰ ਦੇਖ ਕੇ ਬਹੁਤ ਖੁਸ਼ੀ ਹੁੰਦੀ ਏ

  • @javediqbal6754
    @javediqbal6754 ปีที่แล้ว +2

    Taxi system in Burundi is better than Rwanda motorcycles taxi.

  • @matinderkaur2660
    @matinderkaur2660 ปีที่แล้ว +1

    Veere bar -bar greeb desh na kho ji ,man dukhi jeha hunda ae

  • @shindagillshindagill1028
    @shindagillshindagill1028 ปีที่แล้ว

    ❤❤❤🎉🎉tade pind de nede to y sahoke to sari video dekde tadi love you

  • @gurwinderkaur9760
    @gurwinderkaur9760 ปีที่แล้ว

    ਵਾਹਿਗੁਰੂ ਜੀ ਦਾਤਿਆ ਸਭ ਤੇ ਮਿਹਰ ਕਰਨ 🙏🙏🙏🙏🙏

  • @kawaljeetmahlakawaljeetmah1016
    @kawaljeetmahlakawaljeetmah1016 ปีที่แล้ว +8

    ਖੁਸ਼ੀ ਲੈਂਦੀ ਪੰਗਾ ਹਰ ਇੱਕ ਬੋਲੀ ਬੋਲਣ ਦਾ

  • @AnjuSharma-it1nu
    @AnjuSharma-it1nu ปีที่แล้ว +1

    God bless both of you and your channel 💝😍😘😍😘😍😘😍

  • @jagsirsingh8125
    @jagsirsingh8125 ปีที่แล้ว +1

    Rab hamesha kush rakhe

  • @manjitdahiya8581
    @manjitdahiya8581 ปีที่แล้ว

    Love from Phillaur Jalandhar Punjab India 🇮🇳🇮🇳❤❤❤❤

  • @AmanDeep-xx3hf
    @AmanDeep-xx3hf ปีที่แล้ว +1

    Sat shree akal bahi ji love you soo much ❤❤❤❤❤❤❤❤❤

  • @darshansinghsingh9
    @darshansinghsingh9 ปีที่แล้ว

    Bahut badhiya jankari diti hai tuc
    God bless you

  • @sandeepkumar-b8m3v
    @sandeepkumar-b8m3v ปีที่แล้ว +1

    vipin veer Tu raat suta nahi par majburi c bahar nikalna c vlog bnaun nuu par vdya lgya dekh k 😂😂😂😂😂

  • @SinghAvi-q6v
    @SinghAvi-q6v ปีที่แล้ว

    ਜੀਅ ਲਵਾਉਦੀਆ ਤੁਹਾਡੀਆ ਵੀਡੀਓਆ