ਆਖਿਰ ਕਿਸਨੇ ਲਿਖੀ ਅਜ਼ਰਬਾਈਜਾਨ ਦੇ ਸ਼ਹਿਰ ਬਾਕੂ ਦੀ ਕੰਧ ਤੇ ਗੁਰਬਾਣੀ🤔 Gurbani on Wall's of Azerbaijan|Vlog

แชร์
ฝัง
  • เผยแพร่เมื่อ 3 ธ.ค. 2024

ความคิดเห็น • 308

  • @SukhwinderSingh-wq5ip
    @SukhwinderSingh-wq5ip ปีที่แล้ว +27

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ

  • @bachittersingh317
    @bachittersingh317 ปีที่แล้ว +23

    ਵੀਰ ਜੀ ਰੱਬ ਤੁਹਾਨੂੰ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ❤

  • @Jassi098
    @Jassi098 ปีที่แล้ว +67

    ਧੰਨਵਾਦ ਉਹਨਾਂ ਵੀਰਾਂ ਦਾ ਜਿਨਾਂ ਨੇ ਗੁਰਬਾਣੀ ਲਿਖੀ ਤੇ ਸਾਂਭੀ ਬੈਠੇ ਹਨ ❤❤❤❤❤

    • @nanakpanthi2558
      @nanakpanthi2558 ปีที่แล้ว

      ਰੂਸ( Russia) ਦੇ ਨਾਲ ਦੇ ਦੇਸ਼ "ਅਜਰਬਾ ਬਾਇਜਾਨ" ਦੇ ਸ਼ਹਿਰ ਬਾਕੂ( Baku) ਵਿੱਚ ਅਰਬ ਦੇਸ਼ਾ ਦੀ ਉਦਾਸੀ ਦੌਰਾਨ ਬਾਬਾ ਸ਼੍ਰੀ ਚੰਦ ਜੀ ਗਏ ਸਨ, ਅਤੇ ਆਪਣੇ ਹੱਥੀ ਬਾਕੂ ਸ਼ਹਿਰ ਵਿੱਚ ਧੂਣਾ ਸਾਹਿਬ ਚੇਤਨ ਕੀਤਾ ਤੇ ਜਪੁਜੀ ਸਾਹਿਬ ਬਾਣੀ ਵਿੱਚੋ ਮੂਲਮੰਤਰ ਜਪਾਉਦੇ ਰਹੇ ਤੇ ਉਥੋ ਦੇ ਲੋਕਾਂ ਵਿੱਚ ਗੁਰਮੁੱਖੀ ਭਾਸ਼ਾ ਦਾ ਪ੍ਰਚਾਰ ਕੀਤਾ , ਆਪਣੇ ਸੇਵਕਾਂ ਤੋ ਗੁਰਬਾਣੀ ਵਾਲੇ ਸ਼ਿਲਾਲੇਖ ਗੁਰਮੁੱਖੀ ਵਿੱਚ ਬਣਵਾਏ ਸਨ!
      ਇਹ ਸ਼ਿਲਾਲੇਖ ਅੱਜ ਵੀ ਮੋਜੂਦ ਹਨ ਤੇ ਸਾਰਾ ਸ਼ਹਿਰ ਇਸ ਜਗਾ ਦੇ ਸਿਜਦਾ ਕਰਦਾ ਹੈ!
      🙏ਧੰਨ ਤੇਰੀ ਕਮਾਈ ਬਾਬਾ ਸ਼੍ਰੀ ਚੰਦ ਜੀ🙏
      🌼ਧੰਨ ਆਦਿ ਉਦਾਸੀ ਗੁਰੂ ਨਾਨਕ ਦੇਵ ਜੀ🌼
      🌷ਧੰਨ ਬਾਬਾ ਸ਼੍ਰੀ ਚੰਦ ਜੀ🌷
      🍂ਧੰਨ ਬਾਬਾ ਗੁਰਦਿੱਤਾ ਜੀ ਦੀਨ ਦੁਨੀ ਦਾ ਟਿੱਕਾ ਜੋ ਵਰ ਮੰਗਿਆ ਸੋ ਵਰ ਦਿੱਤਾ🍂

    • @baldevsidhu7719
      @baldevsidhu7719 ปีที่แล้ว +2

      Hell what’s so funny ?

    • @abcd-4782
      @abcd-4782 ปีที่แล้ว +1

      ​@@Dilraj22jitere wrga

    • @Dilraj22ji
      @Dilraj22ji ปีที่แล้ว

      @@abcd-4782 teri da ghoosa maar laina si pr khair aj jatt thik ni

  • @Daske.WaleSahi
    @Daske.WaleSahi ปีที่แล้ว +7

    ਵਾਹਿਗੁਰੂ ਜੀ ਨਵਦੀਪ ਸਿੰਘ ਵੀਰ ਨੂੰ ਚੜ੍ਹਦੀ ਕਲਾ ਵਿੱਚ ਰੱਖਣ

  • @SukhdevSingh-zp2pj
    @SukhdevSingh-zp2pj ปีที่แล้ว +8

    ਬਹੁਤ ਬਹੁਤ ਧੰਨਵਾਦ ਪੁੱਤਰ ਜੀ। ਵਾਹਿਗੁਰੂ ਜੀ ਤੈਨੂੰ ਹਮੇਸ਼ ਚੜ੍ਹਦੀ ਕਲਾ ਵਿੱਚ ਰੱਖੇ।

  • @PreetPreet-yd4ni
    @PreetPreet-yd4ni ปีที่แล้ว +4

    ਵਾਹਿਗੁਰੂ ਜੀ ਤੁਹਾਨੂੰ ਲੰਮੀਆਂ ਉਮਰਾਂ ਚੜ੍ਹਦੀ ਕਲਾ ਤੇ ਤਰੱਕੀਆਂ ਬਖਸ਼ਿਸ਼ ਕਰਨ ਬਹੁਤ ਖੂਬਸੂਰਤ ਸਥਾਨ ਤੇ ਗੁਰੂਬਾਣੀ ਅੰਕਿਤ ਤੇ ਮੰਦਰ ਦੇ ਦਰਸ਼ਨ ਦੀਦਾਰ ਕਰਵਾਉਣ ਲਈ ਤੁਹਾਡਾ ਬਹੁਤ ਧੰਨਵਾਦ ਵੀਰ

  • @JaswinderSingh-io7uo
    @JaswinderSingh-io7uo ปีที่แล้ว +10

    ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਆਪ ਨੂੰ ਚੜ੍ਹਦੀ ਕਲਾ ਬਖਸ਼ੇ ਜੀ ‌।।

  • @manakjeetsingh410
    @manakjeetsingh410 ปีที่แล้ว +19

    Dhan guru Nanak Dev Ji ❤❤

  • @nanakpanthi2558
    @nanakpanthi2558 ปีที่แล้ว +1

    ਰੂਸ( Russia) ਦੇ ਨਾਲ ਦੇ ਦੇਸ਼ "ਅਜਰਬਾ ਬਾਇਜਾਨ" ਦੇ ਸ਼ਹਿਰ ਬਾਕੂ( Baku) ਵਿੱਚ ਅਰਬ ਦੇਸ਼ਾ ਦੀ ਉਦਾਸੀ ਦੌਰਾਨ ਬਾਬਾ ਸ਼੍ਰੀ ਚੰਦ ਜੀ ਗਏ ਸਨ, ਅਤੇ ਆਪਣੇ ਹੱਥੀ ਬਾਕੂ ਸ਼ਹਿਰ ਵਿੱਚ ਧੂਣਾ ਸਾਹਿਬ ਚੇਤਨ ਕੀਤਾ ਤੇ ਜਪੁਜੀ ਸਾਹਿਬ ਬਾਣੀ ਵਿੱਚੋ ਮੂਲਮੰਤਰ ਜਪਾਉਦੇ ਰਹੇ ਤੇ ਉਥੋ ਦੇ ਲੋਕਾਂ ਵਿੱਚ ਗੁਰਮੁੱਖੀ ਭਾਸ਼ਾ ਦਾ ਪ੍ਰਚਾਰ ਕੀਤਾ , ਆਪਣੇ ਸੇਵਕਾਂ ਤੋ ਗੁਰਬਾਣੀ ਵਾਲੇ ਸ਼ਿਲਾਲੇਖ ਗੁਰਮੁੱਖੀ ਵਿੱਚ ਬਣਵਾਏ ਸਨ!
    ਇਹ ਸ਼ਿਲਾਲੇਖ ਅੱਜ ਵੀ ਮੋਜੂਦ ਹਨ ਤੇ ਸਾਰਾ ਸ਼ਹਿਰ ਇਸ ਜਗਾ ਦੇ ਸਿਜਦਾ ਕਰਦਾ ਹੈ!
    🙏ਧੰਨ ਤੇਰੀ ਕਮਾਈ ਬਾਬਾ ਸ਼੍ਰੀ ਚੰਦ ਜੀ🙏
    🌼ਧੰਨ ਆਦਿ ਉਦਾਸੀ ਗੁਰੂ ਨਾਨਕ ਦੇਵ ਜੀ🌼
    🌷ਧੰਨ ਬਾਬਾ ਸ਼੍ਰੀ ਚੰਦ ਜੀ🌷
    🍂ਧੰਨ ਬਾਬਾ ਗੁਰਦਿੱਤਾ ਜੀ ਦੀਨ ਦੁਨੀ ਦਾ ਟਿੱਕਾ ਜੋ ਵਰ ਮੰਗਿਆ ਸੋ ਵਰ ਦਿੱਤਾ🍂

  • @harafangle9473
    @harafangle9473 ปีที่แล้ว +9

    ਗੁਰਬਾਣੀ ਸੁਣ ਕੇ ਮੰਨ ਸਕੂਨ ਮਿਲਿਆ ਗੁਰੂ ਨਾਨਕ ਦੇਵ ਜੀ ਚਾਰ ਉਦਾਸੀਆਂ ਕੀਤੀਆਂ ਸ਼ਾਇਦ ਇਹ ਗੁਰੂ ਨਾਨਕ ਦੇਵ ਜੀ ਚਰਨ ਸੋ ਹੋਵੇ🙏🙏🙏🙏🙏🙏🙏💐💐💐💐💐💐💐💐💐💐💐💐💐

  • @RanjitSingh-j5w
    @RanjitSingh-j5w ปีที่แล้ว +4

    ਬਹੁਤ ਵਧੀਆ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ

  • @DilpreetSingh-hc1di
    @DilpreetSingh-hc1di ปีที่แล้ว +7

    Shan Punjab di
    Navdeep Brar.....Waah oh shera koi mukabala nhi tera....

    • @nanakpanthi2558
      @nanakpanthi2558 ปีที่แล้ว

      ਰੂਸ( Russia) ਦੇ ਨਾਲ ਦੇ ਦੇਸ਼ "ਅਜਰਬਾ ਬਾਇਜਾਨ" ਦੇ ਸ਼ਹਿਰ ਬਾਕੂ( Baku) ਵਿੱਚ ਅਰਬ ਦੇਸ਼ਾ ਦੀ ਉਦਾਸੀ ਦੌਰਾਨ ਬਾਬਾ ਸ਼੍ਰੀ ਚੰਦ ਜੀ ਗਏ ਸਨ, ਅਤੇ ਆਪਣੇ ਹੱਥੀ ਬਾਕੂ ਸ਼ਹਿਰ ਵਿੱਚ ਧੂਣਾ ਸਾਹਿਬ ਚੇਤਨ ਕੀਤਾ ਤੇ ਜਪੁਜੀ ਸਾਹਿਬ ਬਾਣੀ ਵਿੱਚੋ ਮੂਲਮੰਤਰ ਜਪਾਉਦੇ ਰਹੇ ਤੇ ਉਥੋ ਦੇ ਲੋਕਾਂ ਵਿੱਚ ਗੁਰਮੁੱਖੀ ਭਾਸ਼ਾ ਦਾ ਪ੍ਰਚਾਰ ਕੀਤਾ , ਆਪਣੇ ਸੇਵਕਾਂ ਤੋ ਗੁਰਬਾਣੀ ਵਾਲੇ ਸ਼ਿਲਾਲੇਖ ਗੁਰਮੁੱਖੀ ਵਿੱਚ ਬਣਵਾਏ ਸਨ!
      ਇਹ ਸ਼ਿਲਾਲੇਖ ਅੱਜ ਵੀ ਮੋਜੂਦ ਹਨ ਤੇ ਸਾਰਾ ਸ਼ਹਿਰ ਇਸ ਜਗਾ ਦੇ ਸਿਜਦਾ ਕਰਦਾ ਹੈ!
      🙏ਧੰਨ ਤੇਰੀ ਕਮਾਈ ਬਾਬਾ ਸ਼੍ਰੀ ਚੰਦ ਜੀ🙏
      🌼ਧੰਨ ਆਦਿ ਉਦਾਸੀ ਗੁਰੂ ਨਾਨਕ ਦੇਵ ਜੀ🌼
      🌷ਧੰਨ ਬਾਬਾ ਸ਼੍ਰੀ ਚੰਦ ਜੀ🌷
      🍂ਧੰਨ ਬਾਬਾ ਗੁਰਦਿੱਤਾ ਜੀ ਦੀਨ ਦੁਨੀ ਦਾ ਟਿੱਕਾ ਜੋ ਵਰ ਮੰਗਿਆ ਸੋ ਵਰ ਦਿੱਤਾ🍂

  • @eurospin731
    @eurospin731 ปีที่แล้ว +6

    ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ ❤💕❤️🙏🏿🙏🏿🙏🏿🙏🏿👍

  • @ranjeetsinghsingh9248
    @ranjeetsinghsingh9248 ปีที่แล้ว +3

    ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ

  • @msingh2956
    @msingh2956 ปีที่แล้ว +5

    Thank you Navdeep for showing us this place ~Ateshgah. And also firmly clarifying that it’s not written by Guru Nanak Dev ji. It cannot be written by Guru Sahib since Gurmukhi was first scripted by Guru Angad Dev ji. But there is a place in Iraq where Guru Nanak Dev ji wrote some baani in Shahmukhi script of Punjabi. I wish you could visit that place once

  • @GurnamSingh-hu5fq
    @GurnamSingh-hu5fq ปีที่แล้ว +2

    ਹਰ ਇਕ ਆਪਣੇ ਧਰਮ ਦੀ ਵਡਿਆਈ ਸੁਣ ਕੇ ਕਰਕੇ ਖੁਸ਼ ਹੁੰਦਾ ਧੰਨਵਾਦ ਜੀ ?
    🌷🙏🏻🌷

  • @upminderkaurbajwa4604
    @upminderkaurbajwa4604 ปีที่แล้ว +15

    Sat Sari Akal Navdeep, The countries where I never imagine to visit, you are showing those ones , great job 👍. Keep it up and thanks from the core of my heart 😊

  • @punjjaabdesh8659
    @punjjaabdesh8659 ปีที่แล้ว

    ਕਿਆ ਬਾਤ ਆ ਬਹੁਤ ਵਧੀਆ ਬਾਈ ।
    ਦਿਲ ਖੁਸ਼ ਹੋ ਗਿਆ , ਧੰਨਵਾਦ ਬਾਈ ਥੋਡਾ ।

  • @harjyotsingh5291
    @harjyotsingh5291 ปีที่แล้ว +2

    ਬਹੁਤ ਵਧੀਆ ਵੀਡੀਓ ਹੈ। ਰੱਬ ਚਡ਼੍ਹਦੀ ਕਲਾ ਰੱਖੇ।

  • @jagdeepsinghkingra7268
    @jagdeepsinghkingra7268 ปีที่แล้ว +2

    ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ

  • @satnamsinghsatta3464
    @satnamsinghsatta3464 ปีที่แล้ว +6

    ਕੱਲ ਮੈਂ ਤੇਰੀਆਂ ਪਿਛਲੀਆਂ ਵੀਡੀਉ ਦੇਖ ਰਿਹਾ ਸੀ ਕਾਲੇ ਗੁਲਾਮ ਅਲੀ ਵੀਡੀਉ ਦੇਖ ਕੇ ਰੋਂਗਟੇ ਖੜੇ ਹੋ ਗਏ ਸੀ

  • @bhogal786
    @bhogal786 ปีที่แล้ว +1

    Navdeep brother bahut bahut Dhanwad Gurbani de darshan karaan de

  • @khush1231
    @khush1231 ปีที่แล้ว +1

    Waheguru ji ❤❤

  • @Sandeep_Sandhu
    @Sandeep_Sandhu ปีที่แล้ว +2

    Waheguru Ji Sarbat Da Bhala Kryo Ji 👏🏼❤️

  • @kuldeepsingh-cy8jt
    @kuldeepsingh-cy8jt ปีที่แล้ว +2

    ੴ... ਵਾਹੇਗੁਰੂ..ਜੀ..ਧੰਨ..ਧੰਨ..िਸ੍..ਗੁਰੂ..ਨਾਨਕ..ਦੇਵ..ਜੀ..ਮਾਹਾਰਾਜ..ਜੀ..ਧੰਨ..ਗੁਰੂ..ਨਾਨਕ..ਦੇਵ..ਜੀ..ਤੂ..ਹੀ..िੲਕ..िਨੰਰਕਾਰ..ਜੀ..ਤੂ..ਹੀ..ਤੂ..ਹੀ..ਤੂ..ਜੀ..ੴ..

  • @rajwantjatana4299
    @rajwantjatana4299 ปีที่แล้ว

    Navdeep brar ਧੰਨਵਾਦ ਵੀਰ ਤੇਰੀ ਵਿਡੀਉ ਵੇਖ ਕੇ ਇਵ ਲਗਦਾ ਜਿਵੇਂ ਮੈਂ ਖੁਦ ਉਥੇ ਹੋਈਏ

  • @rajpoottravels7084
    @rajpoottravels7084 ปีที่แล้ว +1

    Waheguru waheguru waheguru wahe jiyo

  • @sharanjhutty3180
    @sharanjhutty3180 ปีที่แล้ว +3

    waheguru ji chardikala rakhna ji apne vache nu ❤❤

  • @sarajmanes4505
    @sarajmanes4505 ปีที่แล้ว +2

    Sat Shri Akal Ji Very Nice & Informative Video God Bless You Long Life And Good Health Happy & Safe Journey Thanks Dear Little Bro 🙏🙏👌👌👍👍👏👏❤❤

  • @hardeepbilla2652
    @hardeepbilla2652 ปีที่แล้ว +2

    Waheguru ji

  • @nirmalsinghbhullar1705
    @nirmalsinghbhullar1705 ปีที่แล้ว

    ਧੰਨ ਧੰਨ ਵੀਰ, ਪੁਰਾਤਨ ਗੁਰਬਾਣੀ ਦੇ ਦਰਸ਼ਨ ਕਰਵਾਏ ਗੁਰੂ ਪਾਤਸ਼ਾਹ ਤੈਨੂੰ ਗੁਰਸਿੱਖੀ ਬਖਸਣ।

  • @parvindersingh4858
    @parvindersingh4858 ปีที่แล้ว +2

    BHUT SOHNAI VLOG VEER

  • @Jassi098
    @Jassi098 ปีที่แล้ว +3

    ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਸਾਨੂੰ ਦਰਸ਼ਨ ਕਰਾਉਣ ਲਈ ❤❤❤❤❤❤

    • @nanakpanthi2558
      @nanakpanthi2558 ปีที่แล้ว

      ਰੂਸ( Russia) ਦੇ ਨਾਲ ਦੇ ਦੇਸ਼ "ਅਜਰਬਾ ਬਾਇਜਾਨ" ਦੇ ਸ਼ਹਿਰ ਬਾਕੂ( Baku) ਵਿੱਚ ਅਰਬ ਦੇਸ਼ਾ ਦੀ ਉਦਾਸੀ ਦੌਰਾਨ ਬਾਬਾ ਸ਼੍ਰੀ ਚੰਦ ਜੀ ਗਏ ਸਨ, ਅਤੇ ਆਪਣੇ ਹੱਥੀ ਬਾਕੂ ਸ਼ਹਿਰ ਵਿੱਚ ਧੂਣਾ ਸਾਹਿਬ ਚੇਤਨ ਕੀਤਾ ਤੇ ਜਪੁਜੀ ਸਾਹਿਬ ਬਾਣੀ ਵਿੱਚੋ ਮੂਲਮੰਤਰ ਜਪਾਉਦੇ ਰਹੇ ਤੇ ਉਥੋ ਦੇ ਲੋਕਾਂ ਵਿੱਚ ਗੁਰਮੁੱਖੀ ਭਾਸ਼ਾ ਦਾ ਪ੍ਰਚਾਰ ਕੀਤਾ , ਆਪਣੇ ਸੇਵਕਾਂ ਤੋ ਗੁਰਬਾਣੀ ਵਾਲੇ ਸ਼ਿਲਾਲੇਖ ਗੁਰਮੁੱਖੀ ਵਿੱਚ ਬਣਵਾਏ ਸਨ!
      ਇਹ ਸ਼ਿਲਾਲੇਖ ਅੱਜ ਵੀ ਮੋਜੂਦ ਹਨ ਤੇ ਸਾਰਾ ਸ਼ਹਿਰ ਇਸ ਜਗਾ ਦੇ ਸਿਜਦਾ ਕਰਦਾ ਹੈ!
      🙏ਧੰਨ ਤੇਰੀ ਕਮਾਈ ਬਾਬਾ ਸ਼੍ਰੀ ਚੰਦ ਜੀ🙏
      🌼ਧੰਨ ਆਦਿ ਉਦਾਸੀ ਗੁਰੂ ਨਾਨਕ ਦੇਵ ਜੀ🌼
      🌷ਧੰਨ ਬਾਬਾ ਸ਼੍ਰੀ ਚੰਦ ਜੀ🌷
      🍂ਧੰਨ ਬਾਬਾ ਗੁਰਦਿੱਤਾ ਜੀ ਦੀਨ ਦੁਨੀ ਦਾ ਟਿੱਕਾ ਜੋ ਵਰ ਮੰਗਿਆ ਸੋ ਵਰ ਦਿੱਤਾ🍂

  • @gurjeetsingh2072
    @gurjeetsingh2072 ปีที่แล้ว +1

    ਬਾਈ ਜੀ ਵਾਹਿਗੁਰੂ ਮਹੇਰ ਕਰਨ ਤਰੱਕੀਆਂ ਬੱਗਸਣ

  • @gurdeepsingh79
    @gurdeepsingh79 ปีที่แล้ว

    Bahot vadiya video 👍🙏❤️

  • @hanssingh6942
    @hanssingh6942 ปีที่แล้ว

    ਬਾਬਾ ਸ੍ਰੀ ਚੰਦ ਜੀ ਦਾ ਤਪ ਅਸਥਾਨ ਬਾਕੂ ਅਜਰਬੈਜਾਨ

  • @satvindersingh8009
    @satvindersingh8009 ปีที่แล้ว +2

    Satshriakal G hor sab thik he G I am continue watch your vlogs from Jubail industrial city, Dammam, Saudi Arabia thanks for sharing this ancient Place. 🎉.

  • @balijindersingh643
    @balijindersingh643 ปีที่แล้ว +2

    Waheguru ji 🌹🙏

  • @satnamsinghsatta3464
    @satnamsinghsatta3464 ปีที่แล้ว +11

    ਸਿਲਕ ਰੋਡ ਤੇ ਕੋਈ ਸਿੱਖ ਵਪਾਰੀ ਆਉਂਦੇ ਹੁੰਦੇ ਹੁਣੇ ਸੀ ਕਿਸੇ ਸਿੱਖ ਨੇ ਲਿਖਿਆ ਹੁਣਾਂ ਬਾਕੀ ਰੱਬ ਜਾਣ ਦਾ ❤

    • @peetaathwal
      @peetaathwal ปีที่แล้ว

      ਪ੍ਰਾਵਾ ਸਿਲਕ ਰੋਡ ਦੇ ਵਕਤ ਗੁਰਮੁਖੀ ਨਹੀਂ ਸੀ।

    • @KanwarnaunihalSingh-kf7jg
      @KanwarnaunihalSingh-kf7jg ปีที่แล้ว +3

      ​@@peetaathwalਭਰਾਵਾ ਬਾਬੇ ਫਰੀਦ ਤੋਂ ਪਹਿਲਾਂ ਪੰਜਾਬੀ ਬੋਲੀ ਦਾ ਜਨਮ ਹੋਇਆ,ਫਰਕ ਏਨਾ ਹੈ ਕਿ ਇਸਲਾਮ ਚ ਪੰਜਾਬੀ ਨੂੰ ਸ਼ਾਹਮੁਖੀ ਤੇ ਗੁਰੂ ਕਾਲ ਤੋਂ ਗੁਰਮੁਖੀ ਕਹਿੰਦੇ ਹਨ, ਹੜੱਪਾ ਯੁੱਗ ਪੜਕੇ ਵੇਖੋ

    • @JagroopSingh-no7xy
      @JagroopSingh-no7xy ปีที่แล้ว +1

      @@peetaathwalਕਿੳ ਨਹੀ ਸੀ ਗੁਰਮੁੱਖੀ ਸਿਲਕ ਰੋਡ ਕਿਸ ਸਦੀ ਵਿੱਚ ਚਾਲੂ ਸੀ

    • @satnamsinghsatta3464
      @satnamsinghsatta3464 ปีที่แล้ว

      @@KanwarnaunihalSingh-kf7jg ਬਿਲਕੁਲ ਸਹੀ ਕਿਹਾ ਬਾਈ ਜੀ 🙏

    • @satnamsinghsatta3464
      @satnamsinghsatta3464 ปีที่แล้ว

      @@KanwarnaunihalSingh-kf7jg ਹੜੱਪਾ ਯੱਗ ਤੇ ਕਿਤਾਬ ਦਾ ਨਾਮ ਕੀ ਹੈ ਵੀਰ ਜੀ ਪੰਜਾਬੀ ਵਿੱਚ ਮਿਲ ਜਾਵੇਗੀ ਜੀ

  • @harjeetkaur5688
    @harjeetkaur5688 ปีที่แล้ว +2

    Satnaam waheguru ji

  • @leenakaur9277
    @leenakaur9277 ปีที่แล้ว +3

    You are so brave. You deserve more in life

  • @avtarsingh487
    @avtarsingh487 ปีที่แล้ว +2

    ਜਿਉਂਦੇ ਵਸਦੇ ਰਹੋ।

  • @baljit.singhsingh1730
    @baljit.singhsingh1730 ปีที่แล้ว +1

    ਬਹੁਤ ਖੂਬ

  • @HarbhajansinghBal-pc8fs
    @HarbhajansinghBal-pc8fs ปีที่แล้ว +1

    ਵਾਹਿਗੁਰੂ ਜੀ ਕਿਰਪਾ ਕਰਨ ਜੀ

  • @AvtarSingh-pw7fv
    @AvtarSingh-pw7fv ปีที่แล้ว

    ਵਾਹਿਗੁਰੂ ਜੀ

  • @GURMEETSINGH1313-n9f
    @GURMEETSINGH1313-n9f 4 หลายเดือนก่อน

    Bahut sohni video

  • @akal_khalsa_1313
    @akal_khalsa_1313 ปีที่แล้ว +2

    ਸਾਡੇ ਬਾਬੇ ਨਾਨਕ ਵਰਗਾ ਕੋਈ ਨਹੀ ਹੋਰ

    • @nanakpanthi2558
      @nanakpanthi2558 ปีที่แล้ว +1

      ਵੀਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਨਹੀ ਬਾਬਾ ਸ੍ਰੀ ਚੰਦ ਜੀ ਮਹਾਰਾਜ ਜੀ ਇਸ ਜਗਾਹ ਤੇ ਆ ਸੀ ਇੱਥੇ ਰੁਕੇ ਸੀ ਇੱਥੇ ਬਾਬਾ ਜੀ ਦਾ ਧੂਣਾ ਸਾਹਿਬ ਵੀ ਸੀ ਇਤਿਹਾਸ read kro ਪਹਿਲਾ

    • @nanakpanthi2558
      @nanakpanthi2558 ปีที่แล้ว

      ਰੂਸ( Russia) ਦੇ ਨਾਲ ਦੇ ਦੇਸ਼ "ਅਜਰਬਾ ਬਾਇਜਾਨ" ਦੇ ਸ਼ਹਿਰ ਬਾਕੂ( Baku) ਵਿੱਚ ਅਰਬ ਦੇਸ਼ਾ ਦੀ ਉਦਾਸੀ ਦੌਰਾਨ ਬਾਬਾ ਸ਼੍ਰੀ ਚੰਦ ਜੀ ਗਏ ਸਨ, ਅਤੇ ਆਪਣੇ ਹੱਥੀ ਬਾਕੂ ਸ਼ਹਿਰ ਵਿੱਚ ਧੂਣਾ ਸਾਹਿਬ ਚੇਤਨ ਕੀਤਾ ਤੇ ਜਪੁਜੀ ਸਾਹਿਬ ਬਾਣੀ ਵਿੱਚੋ ਮੂਲਮੰਤਰ ਜਪਾਉਦੇ ਰਹੇ ਤੇ ਉਥੋ ਦੇ ਲੋਕਾਂ ਵਿੱਚ ਗੁਰਮੁੱਖੀ ਭਾਸ਼ਾ ਦਾ ਪ੍ਰਚਾਰ ਕੀਤਾ , ਆਪਣੇ ਸੇਵਕਾਂ ਤੋ ਗੁਰਬਾਣੀ ਵਾਲੇ ਸ਼ਿਲਾਲੇਖ ਗੁਰਮੁੱਖੀ ਵਿੱਚ ਬਣਵਾਏ ਸਨ!
      ਇਹ ਸ਼ਿਲਾਲੇਖ ਅੱਜ ਵੀ ਮੋਜੂਦ ਹਨ ਤੇ ਸਾਰਾ ਸ਼ਹਿਰ ਇਸ ਜਗਾ ਦੇ ਸਿਜਦਾ ਕਰਦਾ ਹੈ!
      🙏ਧੰਨ ਤੇਰੀ ਕਮਾਈ ਬਾਬਾ ਸ਼੍ਰੀ ਚੰਦ ਜੀ🙏
      🌼ਧੰਨ ਆਦਿ ਉਦਾਸੀ ਗੁਰੂ ਨਾਨਕ ਦੇਵ ਜੀ🌼
      🌷ਧੰਨ ਬਾਬਾ ਸ਼੍ਰੀ ਚੰਦ ਜੀ🌷
      🍂ਧੰਨ ਬਾਬਾ ਗੁਰਦਿੱਤਾ ਜੀ ਦੀਨ ਦੁਨੀ ਦਾ ਟਿੱਕਾ ਜੋ ਵਰ ਮੰਗਿਆ ਸੋ ਵਰ ਦਿੱਤਾ🍂

    • @akal_khalsa_1313
      @akal_khalsa_1313 ปีที่แล้ว +1

      @@nanakpanthi2558 ਵਿਰ ਓਹੀ ਰੀਡ ਕਰ ਰਿਹਾ ਹਾਂ ਹੁਣ ਮਿਲੀ ਕਿਤਾਬ ਬਾਕੀ ਕਲਿਆਰ ਕਰਨ ਲਈ ਬਹੁਤ ਧੰਨਵਾਦ ਤੁਹਾਡਾ

    • @nanakpanthi2558
      @nanakpanthi2558 ปีที่แล้ว

      @@akal_khalsa_1313 ਵੀਰ ਜੀ ਬਾਬਾ ਸ੍ਰੀ ਚੰਦ ਜੀ ਮਹਾਰਾਜ ਆ ਸੀ ਇੱਥੇ ਪੰਜ ਪਹਿਲਾ ਦਾਸ ਨੇ ਦਰਸਨ ਵੀ ਕੀਤੇ ਆ ਦਾਸ ਦੇ ਇੱਕ ਦੋਸਤ ਇਹ ਓ ਹੁਣ ਮਲੇਸੀਆ ਰਹਿੰਦਾ ਹੈ ਉਸ ਨੇ ਇਹ ਅਸਥਾਨ ਬਾਰੇ ਦਾਸ ਨੂੰ ਦੱਸੇ ਸੀ ਉਹ ਅੱਜ ਤੋ 15 20 ਸਾਲ ਪਹਿਲਾ ਦਰਸਨ ਕਰਕੇ ਆ ਸੀ ਮਹੰਤ ਕਲਿਆਣ ਦਾਸ ਜੀ ਜਿਹੜਾ 100 ਸਾਲ ਤੋ ਪਹਿਲਾ ਇਸ ਜਗਾਹ ਤੇ ਗਏ ਸੀ ਹੁਣੇ ਨੇ ਵੀ ਬਾਬਾ ਸ੍ਰੀ ਚੰਦ ਜੀ ਬਾਰੇ ਲਿਖਿਆ ਸੀ ਬਾਬਾ ਸ੍ਰੀ ਚੰਦ ਜੀ ਅਰਬ ਦੇਸ਼ਾ ਚ ਵੀ ਗਏ ਲੇਹ ਲਦਾਖ ਬਾਬਾ ਸ੍ਰੀ ਚੰਦ ਜੀ ਦੇ ਕਿਲਾਂ ਸਾਹਿਬ‌ ਅੱਜ ਵੀ ਮੌਜੂਦ ਹੈ ਜੰਗਲ ਇੱਲਾਕਾ ਹੈ ਸਬ ਉਥੇ ਕੋਈ ਨਹੀ ਜਾਦਾ ਅੱਜ ਤੋ 100 ਸਾਲ ਪਹਿਲਾ ਮਹੰਤ ਕਲਿਆਣ ਦਾਸ ਜੀ ਗਏ ਸੀ ਮਹੰਤ ਕਲਿਆਣ ਦਾਸ ਜੀ ਨੂੰ 205 ਗ੍ੰਥ ਮੂੰਹ ਜਵਾਨੀ ਯਾਦ ਸੀ ਤਰਸੇਮ ਸਿੰਘ ਮੋਰਾਵਾਲੀ‌ ਉਹ ਇੱਕ ਦੀਵਾਨ ਵਿੱਚ ਦੱਸਦਾ‌ ਸੀ ਉਹ ਪੁਰਾਣਾ ਦੀਵਾਨ ਹੈ ਜੇ video ਮਿਲੀ send karnga j ਉਹ ਦੀਵਾਨ ਵਿੱਚ ਦੱਸਦੇ ਸੀ ਕੀ ਅਸੀ ਅਮਰੀਕਾ ਗਏ ਸੀ ਉਥੇ ਇੱਕ ਬਹੁਤ ਪੁਰਾਣੀ ਬਾਬਾ ਸ੍ਰੀ ਚੰਦ ਦੀ ਜਗਾਹ ਹੈ ਜਦੋ ਅਸੀ ਹੋਣਾ ਨੂੰ ਪੁੱਛੇ ਇਹ ਜਗਾਹ ਕਿਸ ਦੀ ਹੈ ਉਹ ਕਹਿੰਦੇ ਅੱਜ ਤੋ ਚਾਰ ਪੰਜ ਸੌ ਸਾਲ ਪਹਿਲਾ ਇਹ ਬਾਬਾ ਜੀ ਇੱਥੇ ਆ ਸੀ ਇਹਨਾਂ ਦੀ ਜਗਾਹ ਹੈ ਬਾਬਾ ਸ੍ਰੀ ਚੰਦ ਜੀ ਦੇ ਸਰੂਪ ਵੱਲ ਇਸਾਰਾ ਕਰਕੇ ਦੱਸੇ ਇਹ sadda guru han kehda

  • @jaspalsingh4959
    @jaspalsingh4959 ปีที่แล้ว

    ਵਾਹ ਜੀ👍👍👍

  • @STINGER101
    @STINGER101 ปีที่แล้ว +1

    Waheguru ❤

  • @brandbgaming3011
    @brandbgaming3011 ปีที่แล้ว +2

    No 1 vloger Navdeep bai ❤❤love you jatta

  • @manindersinghlearner2121
    @manindersinghlearner2121 ปีที่แล้ว +3

    10:21 one of the most beautiful is that it was written in larriwar ❤

  • @meetsingh1941
    @meetsingh1941 ปีที่แล้ว

    Bahot vadiya Bai ji 😘😘

  • @goldigillkhanewala2393
    @goldigillkhanewala2393 ปีที่แล้ว +1

    Waheguru ji Waheguru ji

  • @iqwalsingh5344
    @iqwalsingh5344 ปีที่แล้ว

    Navdeep bai g bhut vadiyaaa
    App de vlog rahi bhut kuch vekhan nu te sikhan nu milda hai bhut vadiya sir ❤

  • @CharanjeetSingh-eu5hx
    @CharanjeetSingh-eu5hx ปีที่แล้ว

    Waheguru ji waheguru ji waheguru ji waheguru ji

  • @charanjitsinghbaweja2533
    @charanjitsinghbaweja2533 ปีที่แล้ว

    Waheguru Ji Ka Khalsa , Waheguru Ji Ki Fateh , Iteshgah inscription is (three top lines is) 1onkarSatnaamKartapurakhNirBhouNirwareAjuniSaibHungAkalmuratJapWaheguruJiSahai Next 4th line Khabahad
    ka__Charav__Islamla 5th line RaMatSaka_ _ _ _Rva _ _Gunsa | 5th line Jagat_ _AramLia Rabnaiga _| 6th line is _ _ _ _ _ __ _ Ra _Bajrali |

  • @paramjitsinghbrar1034
    @paramjitsinghbrar1034 ปีที่แล้ว +1

    Waheguru mehar banai rakhe ji 👍

  • @lakhmirsingh5344
    @lakhmirsingh5344 9 หลายเดือนก่อน

    ❤❤waheguru ji❤❤

  • @DilpreetSingh-hc1di
    @DilpreetSingh-hc1di ปีที่แล้ว +4

    Waheguru ji mehar Karan 🙏🙏🙏🙏🙏

  • @mandyjossan-fb2sq
    @mandyjossan-fb2sq ปีที่แล้ว +1

    Dhan guru Nanak Dev ji

  • @royalegamer2704
    @royalegamer2704 ปีที่แล้ว +11

    Thank you for darshan of gurbani in azerbhaijan 🙏🏼🚩😎

    • @baldevsidhu7719
      @baldevsidhu7719 ปีที่แล้ว +2

      Silk root made Punjab rich .

    • @nanakpanthi2558
      @nanakpanthi2558 ปีที่แล้ว

      ਰੂਸ( Russia) ਦੇ ਨਾਲ ਦੇ ਦੇਸ਼ "ਅਜਰਬਾ ਬਾਇਜਾਨ" ਦੇ ਸ਼ਹਿਰ ਬਾਕੂ( Baku) ਵਿੱਚ ਅਰਬ ਦੇਸ਼ਾ ਦੀ ਉਦਾਸੀ ਦੌਰਾਨ ਬਾਬਾ ਸ਼੍ਰੀ ਚੰਦ ਜੀ ਗਏ ਸਨ, ਅਤੇ ਆਪਣੇ ਹੱਥੀ ਬਾਕੂ ਸ਼ਹਿਰ ਵਿੱਚ ਧੂਣਾ ਸਾਹਿਬ ਚੇਤਨ ਕੀਤਾ ਤੇ ਜਪੁਜੀ ਸਾਹਿਬ ਬਾਣੀ ਵਿੱਚੋ ਮੂਲਮੰਤਰ ਜਪਾਉਦੇ ਰਹੇ ਤੇ ਉਥੋ ਦੇ ਲੋਕਾਂ ਵਿੱਚ ਗੁਰਮੁੱਖੀ ਭਾਸ਼ਾ ਦਾ ਪ੍ਰਚਾਰ ਕੀਤਾ , ਆਪਣੇ ਸੇਵਕਾਂ ਤੋ ਗੁਰਬਾਣੀ ਵਾਲੇ ਸ਼ਿਲਾਲੇਖ ਗੁਰਮੁੱਖੀ ਵਿੱਚ ਬਣਵਾਏ ਸਨ!
      ਇਹ ਸ਼ਿਲਾਲੇਖ ਅੱਜ ਵੀ ਮੋਜੂਦ ਹਨ ਤੇ ਸਾਰਾ ਸ਼ਹਿਰ ਇਸ ਜਗਾ ਦੇ ਸਿਜਦਾ ਕਰਦਾ ਹੈ!
      🙏ਧੰਨ ਤੇਰੀ ਕਮਾਈ ਬਾਬਾ ਸ਼੍ਰੀ ਚੰਦ ਜੀ🙏
      🌼ਧੰਨ ਆਦਿ ਉਦਾਸੀ ਗੁਰੂ ਨਾਨਕ ਦੇਵ ਜੀ🌼
      🌷ਧੰਨ ਬਾਬਾ ਸ਼੍ਰੀ ਚੰਦ ਜੀ🌷
      🍂ਧੰਨ ਬਾਬਾ ਗੁਰਦਿੱਤਾ ਜੀ ਦੀਨ ਦੁਨੀ ਦਾ ਟਿੱਕਾ ਜੋ ਵਰ ਮੰਗਿਆ ਸੋ ਵਰ ਦਿੱਤਾ🍂

  • @ManjitSingh-jm1oq
    @ManjitSingh-jm1oq ปีที่แล้ว

    ਬਹੁਤ ਵਧੀਆ ਬਲੋਗ ਵੀਰ ਜੀ

  • @SsSs-ww4je
    @SsSs-ww4je ปีที่แล้ว

    Navdeep singh ji app bahut he bagesali ho jo app ji ne Siri Gure Nanak sahib ji the hasat Likhat Gurbani ji the darsan keteh hun sub karma the Gal ho maharaj ji chardikala vich Rakhan ge Thanks satnam silencer Gk 1 Delhi

  • @BaljinderThind-xr7le
    @BaljinderThind-xr7le 10 หลายเดือนก่อน

    Veer Ji Thanks

  • @vsdv4462
    @vsdv4462 ปีที่แล้ว +1

    Great work veere

  • @dilpreetsidhusingh1779
    @dilpreetsidhusingh1779 ปีที่แล้ว +1

    ❤ ਵਾਹਿਗੁਰੂ ਜੀ ❤

  • @jasmelsingh1451
    @jasmelsingh1451 ปีที่แล้ว +1

    ਬਾਈ ਦੇਸ਼ ਹੀ ਵੇਹਲੇ ਜੈ ਪਏ a

  • @GURU1825
    @GURU1825 ปีที่แล้ว

    Wah!

  • @baldevdhaliwal8865
    @baldevdhaliwal8865 ปีที่แล้ว

    Nice beta ji

  • @balwinderbrar3739
    @balwinderbrar3739 ปีที่แล้ว

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @NadeemShahzad
    @NadeemShahzad ปีที่แล้ว +1

    Pa ji vadia lageya tuhade nal us din safar kar ke

  • @jagirsingh5691
    @jagirsingh5691 ปีที่แล้ว

    Excellent information .Thanks

  • @harafangle9473
    @harafangle9473 ปีที่แล้ว

    ਵਾਹਿਗੁਰੂ ਜੀ 🙏🙏🙏🙏🙏

  • @GurmukhSingh-mw1jg
    @GurmukhSingh-mw1jg ปีที่แล้ว

    Good veer ji ❤

  • @gurjitsinghgill5308
    @gurjitsinghgill5308 ปีที่แล้ว

    ਵੀਰ ਜੀ ਚੜਦੀ ਕਲਾ

  • @sawarnsingh9989
    @sawarnsingh9989 ปีที่แล้ว

    very good you give us good travel information 👍 god bless sawarn Singh from UK

  • @Jotlegendrecords
    @Jotlegendrecords ปีที่แล้ว

    Bohot khoob veer ji ❤❤❤❤

  • @toindian
    @toindian ปีที่แล้ว

    Good job

  • @singhtera2216
    @singhtera2216 ปีที่แล้ว

    Bahut wadhiya❤

  • @bejindergrewal9413
    @bejindergrewal9413 ปีที่แล้ว

    Sat shri akal 22 ji,Bohot vdia lagi veere

  • @manmohansingh5616
    @manmohansingh5616 ปีที่แล้ว

    Very nice

  • @amardeepsingh7473
    @amardeepsingh7473 ปีที่แล้ว +1

    Kya batt ha tuse he hu

  • @RajenderBhandari-bx4gs
    @RajenderBhandari-bx4gs ปีที่แล้ว

    Thanks paaji🙏

  • @bhurasingh8582
    @bhurasingh8582 ปีที่แล้ว

    Veer tu vadiya kar rahyain hai waheguru ji

  • @priyankabector9672
    @priyankabector9672 ปีที่แล้ว

    I enjoy your journey. From FatehGarh Sahib.

  • @RajinderSingh-pk6fm
    @RajinderSingh-pk6fm ปีที่แล้ว +1

    ਸਹੌਲੀ ਪਿੰਡ ਸੁਧਾਰ ਲੁਧਿਆਣਾ ਕੋਲ ਹੈ

  • @singhpawanpreet6760
    @singhpawanpreet6760 ปีที่แล้ว +1

    ❤❤❤

  • @MP_to_PUNJAB.12
    @MP_to_PUNJAB.12 ปีที่แล้ว

    ਸਿੰਘ ਜੀ ਚੜਦੀਕਲਾ ਹੈ

  • @vishalvishal-nu7cl
    @vishalvishal-nu7cl ปีที่แล้ว

    Sat shri akal sir ji ghint vlog

  • @indianreal110
    @indianreal110 ปีที่แล้ว +1

    Veer ji ... Jekar kar sewa wale babe uthe pahunch jande ta ohna ne eh puratan nishania bhi saaf kar denia sann - thande burj , darshani deori atte chamkaur di garhi wangu

  • @Seerat1213
    @Seerat1213 ปีที่แล้ว

    ਖੁੱਸ਼ ਰਹੋ ਵੀਰੇ

  • @iqbalboparai
    @iqbalboparai ปีที่แล้ว

    Good vlog veer ji

  • @iqbalboparai
    @iqbalboparai ปีที่แล้ว +1

  • @USPunjabi
    @USPunjabi ปีที่แล้ว

    Veera good line c k chaca thaya shad k 10 ma ghar upna lia! 👍🏾
    Sariach oh 1 dekho! 💜

  • @NadeemShahzad
    @NadeemShahzad ปีที่แล้ว

    Navdeep Pa Ji ❤

  • @indersingh2319
    @indersingh2319 ปีที่แล้ว

    Simply eh ek dharmshala yaa jo ki shyad sab nain mil ke banaye apni sahuliyat laye..

  • @amarjeetsingh1159
    @amarjeetsingh1159 ปีที่แล้ว

    Very nice ❤

  • @sharmabros6208
    @sharmabros6208 ปีที่แล้ว +1

    JAI SHREE RAM 🙏

  • @GurmeetSingh-ou8tk
    @GurmeetSingh-ou8tk ปีที่แล้ว

    Very nice bro.God bless u

  • @GurdeepDhillon1984
    @GurdeepDhillon1984 ปีที่แล้ว

    Deep ji dhanvad yatra karvaun vaste te man tuhadi panjabi te