ਇਰਾਨ ਵਿੱਚ ਕਿਵੇੰ ਰਿਹਾ ਮੇਰਾ ਪਹਿਲਾ ਦਿਨ😱 Shocking First Immpression of IRAN🇮🇷 Vlog

แชร์
ฝัง
  • เผยแพร่เมื่อ 23 ม.ค. 2025

ความคิดเห็น • 277

  • @PreetPreet-yd4ni
    @PreetPreet-yd4ni ปีที่แล้ว +22

    ਬਹੁਤ ਖੂਬਸੂਰਤ ਦੇਸ਼ ਹੈ , ਇਰਾਨ ਬਹੁਤ ਵਧੀਆ ਜਾਣਕਾਰੀ ਸਾਂਝੀ ਕੀਤੀ ਸਤਿ ਸ਼੍ਰੀ ਆਕਾਲ ਨਵਦੀਪ ਸਿੰਘ

  • @AmandeepSingh-ly8mm
    @AmandeepSingh-ly8mm ปีที่แล้ว +11

    vlogs ਦੇਖਣਾ ਪਹਿਲਾ ਟਾਈਮ ਖਰਾਬ ਕਰਨਾ ਲਗਦਾ ਹੁੰਦਾ ਸੀ but ਜਦੋਂ ਦਾ navdeepbrar ਦੇ vlogs ਦੇਖਣੇ ਸ਼ੁਰੂ ਕੀਤੇ ਆ ,ਹੁਣ ਕੋਈ ਇਹਨਾ ਦਾ vlog miss ਹੀ ਨਹੀਂ ਕਰੀਦਾ,ਨਾਲ ਇੱਕ ਥਾਂ ਬੈਠੇ ਬਿਠਾਏ ਦੁਨੀਆ ਘੁੰਮ ਲਈਦੀ ਆ ਨਵਦੀਪ ਨਾਲ,,😁🥰,,, ਵਾਹਿਗੁਰੂ ਚੜ੍ਹਦੀਕਲਾ ਚ ਰੱਖੇ ਵੀਰ ਨੂੰ 🙏🏻🙏🏻

  • @AvtarSingh-pw7fv
    @AvtarSingh-pw7fv ปีที่แล้ว +7

    ਜਿਉਂਦਾ ਵੱਸਦਾ ਰਹਿ ਪੁੱਤਰਾ
    ਤੇ ਸਾਨੂੰ ਘਰੇ ਬੈਠੇ ਦੇਸ਼ ਵਿਦੇਸ਼ ਦਿਖਾਉਂਦਾ ਰਹਿ ਪੁੱਤਰਾ

  • @Daske.WaleSahi
    @Daske.WaleSahi ปีที่แล้ว +3

    ਬਹੁਤ ਵਧੀਆ ਨਵਦੀਪ ਛੋਟੇ ਵੀਰ ਸਾਨੂੰ ਘਰ ਬੈਠਿਆਂ ਸਾਰੇ ਦੇਸ਼ਾਂ ਦੀ ਸੈਰ ਕਰਵਾਈ ਜਾ ਰਿਹੈਂ

  • @SukhwinderSingh-wq5ip
    @SukhwinderSingh-wq5ip ปีที่แล้ว +7

    ਬਹੁਤ ਵਧੀਆ ਬਾਈ ਜੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @JaswinderSingh-io7uo
    @JaswinderSingh-io7uo ปีที่แล้ว +14

    ਸਿੰਘ ਸਾਹਿਬ ਵਾਹਿਗੁਰੂ ਜੀ ਜੀ ਚੜ੍ਹਦੀ ਕਲਾ ਬਖਸ਼ੇ ਜੀ ❤❤❤❤

  • @ParamjitSingh-ok8he
    @ParamjitSingh-ok8he ปีที่แล้ว +4

    ਵਧੀਆ ਵਿਡੀਓ ਹੈ।ਮੈਂ ਇਰਾਨ ਬਾਰੇ ਪੜ੍ਹਦਾ ਰਹਿੰਦਾ ਹਾਂ ।ਖਾਸ ਕਰਕੇ ਇਰਾਨ ਦੇ ਪੇਂਡੂ ਇਲਾਕਿਆਂ ਨਾਲ ਸੰਬੰਧਤ ਵਿਡੀਓ ਬਹੁਤ ਦੇਖੀਆਂ ਹਨ। ਇਰਾਨ ਰਜਾ ਸ਼ਾਹ ਪਹਿਲਵੀ ਦੇ ਰਾਜ ਸਮੇਂ ਇੱਕ ਆਧੁਨਿਕ ਤਰੱਕੀ ਕਰਦਾ ਖੁੱਲ੍ਹੇ ਵਿਚਾਰਾਂ ਵਾਲਾ ਮੁਲਕ ਸੀ। ਪਰ ਅੱਜ ਦੇ ਸਮੇਂ ਚ ਇਹ ਧਰਮ ਅਧਾਰਿਤ ਦੇਸ਼ ਹੈ।

  • @jagirsingh5691
    @jagirsingh5691 ปีที่แล้ว +6

    ਬਹੁਤ ਖ਼ੂਬਸੂਰਤ ।

  • @HarinderSingh-zb1gn
    @HarinderSingh-zb1gn ปีที่แล้ว +1

    ਬਹੁਤ ਵਧੀਆ ਢੰਗ ਨਾਲ ਜਾਣਕਾਰੀ ਦੇਣ ਲਈ ਧਨਵਾਦ ਸਿੰਘ ਘੁੰਮ ਰਿਹਾ ਇਰਾਨ ਵਿਚ ਬਾਬੇ ਨਾਨਕ ਦੇਵ ਜੀ ਕਿਰਪਾ ਹੈ ਜੀ🙏

  • @RameshKumar-fr1vz
    @RameshKumar-fr1vz ปีที่แล้ว +24

    Waheguru ji ka Khalsa waheguru ji ki Fateh chardi kla ch rakhe ji. VEER Ji Nu NAVDEEP SINGH ji from Sri Ganga Nagar Rajasthan 🇮🇳🇮🇳❤️❤️

    • @Navdeepbrarvlogs
      @Navdeepbrarvlogs  ปีที่แล้ว +4

      Waheguru ji ka khalsa waheguru ji ki fateh ji❤️❤️🙏🙏

    • @HarjeetSingh-sq3xl
      @HarjeetSingh-sq3xl ปีที่แล้ว

      Waheguru ji ka Khalsa waheguru ji ki Fateh veer ji 🙏

    • @aman4219
      @aman4219 ปีที่แล้ว +1

      ​@@Navdeepbrarvlogsclickbait thumbnail

  • @Jassi098
    @Jassi098 ปีที่แล้ว +4

    ਬਹੁਤ ਵਧੀਆ ਭਾਈ ਸਾਹਿਬ ਜੀ ਸਾਨੂੰ ਦਰਸ਼ਨ ਕਰਾਉਣ ਲਈ ਧੰਨਵਾਦ ਭਾਈ ਸਾਹਿਬ ਜੀ

  • @HarrySehaj-qz8fu
    @HarrySehaj-qz8fu ปีที่แล้ว +2

    ਨਾਈਸ ਬਾਈ ਜੀ ਜਾਣਕਾਰੀ ਦੇਣ ਲਈ ਬਹੁਤ ਧੰਨਵਾਦੀ ਹਾਂ ਵਾਹਿਗੁਰੂ ਜੀ ਤਹੁੰਡੀ ਵਿਡੀਉ ਬਹੁਤ ਵਧੀਆ ਲੱਗਦੀਆਂ ਹਨ ਇੱਕ ਮੈਂ ਰਿੱਪਨ ਤੇ ਖੂੱਸੀ ਦੇ ਵੋਲਗ ਵੀ ਦਿੱਖਦਾ ਹਾਂ ਪਰ ਬਹੁਤ ਫਰਕ ਹੈ ਵਾਹਿਗੁਰੂ ਜੀ

  • @sukhdevsinghsandhu2074
    @sukhdevsinghsandhu2074 ปีที่แล้ว +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ, ਵੀਰ ਜੀ ਤੁਸੀਂ ਕਿਸਮਤ ਵਾਲੇ ਹੋ ਵਿਦੇਸ਼ਾਂ ਵਿੱਚ ਸੈਰ ਕਰ ਰਹੇ ਹੋ

  • @harafangle9473
    @harafangle9473 ปีที่แล้ว +14

    ਬਹੁਤ ਵਧੀਆ ਗੁਰ ਆਸੀਸ ਬਹੁਤ ਖੁਸ਼ੀ ਹੋਈ 🙏🙏🙏🙏🙏💐💐💐💐💐😍

  • @kingalwaysking9842
    @kingalwaysking9842 ปีที่แล้ว +8

    ਬਹੁਤ ਮਿਹਨਤ ਕਰਕੇ ਬਨੌਦਾ ਵਲੋਗ, ਪਰ ਲੋਕ ਫਿਰ ਵੀ ਚਂਗਿਆਂ ਚੀਜ਼ਾਂ ਨੂੰ ਸਪੋਟ ਨਹੀਂ ਕਰਦੇ

  • @RajVerka
    @RajVerka ปีที่แล้ว +5

    Sat şhri akaal 22ji chrdikla CH rakhay parmatma tuhanu TE tuhade parivar nu ,eda hi Sanu duniya ghumaunday raho❤

  • @KvSidhuVlogs
    @KvSidhuVlogs ปีที่แล้ว +2

    Veere Iranian People Music lover Ne Bcz Bahut Sare Saaz Iran Vich hi Bney Hoye ne Jive k Rubaab jo Bhai Mrdana ji Play Krde c Oh v Iranian Hai te Bhandeya Nu Bahut Pyar krde ne Jada Tamba te Pital Use krde aa Jo Kafi Sariya Bimariya To Bacha k Rakhde aa

  • @sukhmaan1628
    @sukhmaan1628 ปีที่แล้ว +6

    ਚੜਦੀ ਕਲਾ ❤

  • @BhaiSawindersinghkamrai
    @BhaiSawindersinghkamrai ปีที่แล้ว +7

    ਅਸੀ ਸਾਰੇ ਆਪਦੇ vlog ਦੀ ਉਡੀਕ ਕਰ ਰਹੇ ਸੀ,ਬਹੁਤ ਵਧੀਆ vlog, ਦਿਲ ਖੁਸ਼ ਹੋ ਗਿਆ

  • @KvSidhuVlogs
    @KvSidhuVlogs ปีที่แล้ว +2

    ਸਤਿ ਸ੍ਰੀ ਅਕਾਲ ਵੀਰੇ ਮੋਟਰਸਾਈਕਲ ਬਜਾਜ ਪਲਸਰ ਹੀ ਨਾਮ ਵੀ Same ਆ ਪਰ ਇਰਾਨੀ ਭਾਸ਼ਾ ਵਿੱਚ ਪਲਸ ਕਿਹਾ ਜਾਂਦਾ ਆ ਉਸਨੂੰ ਜਦੋਂ ਕਦੇ ਤੁਸੀ ਪੰਜਾਬ ਆਏ ਤਾਂ ਜਰੂਰ ਮਿਲਾਂਗੇ 🎉🎉

  • @masihstatusjesus
    @masihstatusjesus 9 หลายเดือนก่อน +1

    ਇਰਾਨ ਦੀ ਇਕ ਗੱਲ ਮੈਨੂੰ ਗਲਤ ਲੱਗੀ ਇਸਰਾਇਲ ਤੇ ਬਹੁਤ ਜਿਆਦਾ ਹਮਲਾ ਕਰਦਾ ਇਹ ਦੇਸ਼

    • @Haryana-x8i
      @Haryana-x8i 6 หลายเดือนก่อน

      India layi iran ,israel te Russia 😊friend aw

  • @tejisingh2767
    @tejisingh2767 ปีที่แล้ว +3

    I subscribed your channel since your travel to Afghanistan . You are a brave man. I wait for your vlogs daily, your vlogs are very interesting .keep it up 👍

  • @ਬਲਦੇਵਸਿੰਘਸਿੱਧੂ
    @ਬਲਦੇਵਸਿੰਘਸਿੱਧੂ ปีที่แล้ว +1

    ਬਹੁਤ ਵਧੀਆ ਵਲੌਗ ਚੜ੍ਹਦੀ ਕਲਾ ਰਹੇ।

  • @GurmeetSingh-gz3fc
    @GurmeetSingh-gz3fc ปีที่แล้ว +3

    ਬਰਾੜ ਸਾਬ ਬਹੁਤ ਹੀ ਵਧੀਆ ਢੰਗ ਨਾਲ ਕਵਰੇਜ ਕਰ ਰਹੇ ਹੋ, ਗੁਰੂ ਘਰਾਂ ਦੇ ਦਰਸ਼ਣ ਦੀਦਾਰੇ ਵੀ ਕਰਵਾਉਂਦੇ ਰਿਹਾ ਕਰੋ ਬਾਈ ਜੀ, ਗੁਰੂ ਨਾਨਕ ਸਾਹਿਬ ਪਾਤਸ਼ਾਹ ਹਮੇਸ਼ਾ ਆਪ ਜੀ ਨੂੰ ਚੜ੍ਹਦੀ ਕਲ੍ਹਾ ਚ ਰੱਖਣ ਜੀ, ਵਾਹਿਗੁਰੂ ਜੀ ਵਾਹਿਗੁਰੂ ਜੀ

  • @gurvindersinghbawasran3336
    @gurvindersinghbawasran3336 ปีที่แล้ว +8

    ਦੇਸ਼ ਤਾਂ ਕਾਫੀ ਵਧੀਆ ਤੇ ਸੋਹਣਾ ਵੀ ਆ ਈਰਾਨ। ਵੀਰ ਦਿਨ ਤਾਂ ਵਧੀਆ ਹੀ ਰਿਹਾਂ ਕੁਲ ਮਿਲਾ ਕੇ 😂😂❤❤

  • @ns.implementworksbhagtabha641
    @ns.implementworksbhagtabha641 ปีที่แล้ว +4

    ਬਹੁਤ ਸੋਹਣਾ ਈਰਾਨ

  • @sukh5957
    @sukh5957 ปีที่แล้ว +8

    ਮੈ ਵੀ 2007 ਵਿਚ ਤਹਿਰਾਨ ਗਿਆ ਸੀ ਏਅਰ ਪੌਟ ਤੇ ਸਟੇ ਸੀ ਮੇਰੀ ਦੁਬੲਈ ਜਾਣਾ ਸੀ ਮੈ।
    ਮਹਾਨ ਏਅਰ ਲਾਇਨ ਸੀ ❤

  • @dharampreetsingh9634
    @dharampreetsingh9634 ปีที่แล้ว +5

    ਬਹੁਤ ਵਧੀਆ ਬਾਈ ਜੀ👍👍💓

  • @Punjabi13134
    @Punjabi13134 ปีที่แล้ว +4

    ਵਾਹਿਗੁਰੂ ਜੀ 🙏

  • @prabhjotsingh3737
    @prabhjotsingh3737 ปีที่แล้ว +2

    Bhai me tera new subscriber aa minu ek Mina e hoya aa tinu follow karde nu Sachi yr tere vlog Bo vadiya hunde aa

  • @RanjitSingh-j5w
    @RanjitSingh-j5w ปีที่แล้ว

    ਬਹੁਤ ਵਧੀਆ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ

  • @BaljitSingh-tv8eb
    @BaljitSingh-tv8eb ปีที่แล้ว +3

    ਮੇ ਪੰਜਾਬੀ
    ਮਿੰਨੂ ਮਾਣ ਐ 22 ਜੀ ਤੁਹਾਡੇ ਤੇ
    ਜਿਓਦਾ ਰੈ ਵੀਰ

  • @Kulwant13
    @Kulwant13 ปีที่แล้ว +4

    ਬਹੋਤ ਵਧਿਆ ਵੀਰ ਜੀ

  • @ranjitsinghlibra6525
    @ranjitsinghlibra6525 ปีที่แล้ว +9

    Waheguru ji ka Khalsa waheguru ji ki Fateh

    • @Navdeepbrarvlogs
      @Navdeepbrarvlogs  ปีที่แล้ว

      Waheguru ji ka khalsa Waheguru ji ki Fateh ji❤️❤️🙏🙏

  • @paramjeetbasi
    @paramjeetbasi ปีที่แล้ว +5

    Putter Navdeep Sat sri Akal, we watch your al videos. We are from Punjab India lives in America. I am learning Farsi last 7 months and my teacher is a girl from city Mashad. She lives in Mashad. She is university student and teach Farsi as side job. She always talk to me about Iran and their culture. Another family I know in Charmahal and Bakhtiari province and they are Nomads. I talk to them via WhatsApp by messaging. I love Iran and want to visit sometime. I can ask these two contacts if you need any help, if they can do. There is no money exchange connection between USA and Iran also with India. I think we have to take cash and convert there. As my teacher told me Iran is pretty safe except big cities and some people try to rip of people but most people are very generous and helpful. Please keep us posted.

    • @GuyBuddy-i6q
      @GuyBuddy-i6q ปีที่แล้ว

      My family was targeted like this by iranians....do not trust them they will ruin you

    • @fauj7860
      @fauj7860 ปีที่แล้ว

      Yes they have a lots of respect for their language and culture …

    • @fauj7860
      @fauj7860 ปีที่แล้ว

      @NAVDEEP

  • @RajinderSingh-ds3mf
    @RajinderSingh-ds3mf ปีที่แล้ว +1

    ਸਤਿ ਸ੍ਰੀ ਆਕਾਲ ਬਾਈ ਜੀ ( ਰਾਜ ਗਿੱਲ ਦਿੜ੍ਹਬਾ)

  • @inderpalsingh6073
    @inderpalsingh6073 ปีที่แล้ว

    ਬਹੁਤ ਵਧੀਆ video ਭਾਈ ਸਾਬ ਜੀ

  • @palwalpalwan3380
    @palwalpalwan3380 ปีที่แล้ว +3

    ਇਰਾਨ ਵਿੱਚ ਪਹਿਲਵਾਨੀ ਵੀ ਬਹੁਤ ਮਸ਼ਹੂਰ ਐ੍ ਪੂਰੀ ਦੁਨੀਆ ਵਿਚ ਤੁਸੀਂ ਕਿਸੇ ਅਖਾੜੇ ਜਾ ਕੇ ਕਲਚਰ ਦਿਖਾਓ ਓਥੇ ਦੀ

  • @dalvindersingh6956
    @dalvindersingh6956 ปีที่แล้ว +5

    Keep up the good work jatta I love your videos 🇺🇸

  • @sharanjhutty3180
    @sharanjhutty3180 ปีที่แล้ว +2

    waheguru ji chardikala rakhna ji apne vache te 🙏 ❤ 2:43

  • @Sangat-darshan
    @Sangat-darshan ปีที่แล้ว

    ਵਾਹਿਗੁਰੂ ਸਭ ਕਿਰਪਾ ਕਰੋ

  • @JaspalSingh-sx1pp
    @JaspalSingh-sx1pp ปีที่แล้ว

    ਕੇਨੈਡਾ ਵਰਗਾ ਵਿਕਸਤ ਦੇਸ਼ ਆ ਬਾਈ ਨਵਦੀਪ ਦੇ ਵਲੋਗ ਬਹੁਤ ਜ਼ਿਆਦਾ ਵਧੀਆ ਨੰਬਰ ਇੱਕ ਵਲੋਗਰ ਪੰਜਾਬ ਦਾ ।

  • @billosingh1985
    @billosingh1985 ปีที่แล้ว +2

    ਬਹੁਤ ਵਧੀਆ

  • @yadwindersingh-rw2de
    @yadwindersingh-rw2de ปีที่แล้ว +1

    Very good job God bless you putar 👏 🙏 🙌

  • @karamjitsinghsalana4648
    @karamjitsinghsalana4648 ปีที่แล้ว +1

    Waheguru ji mehar karn veer te

  • @VikramjitSingh-vu8bj
    @VikramjitSingh-vu8bj ปีที่แล้ว +8

    Love from Gurdaspur ❤Panjab ❤

  • @jagtartoor2821
    @jagtartoor2821 ปีที่แล้ว +2

    ਮੈਨੂੰ ਲੱਗਦਾ ਭਾਰਤ ਤੋਂ ਸੇਫ ਹੈ ਜੀ

  • @BrarJatti6655
    @BrarJatti6655 ปีที่แล้ว +2

    thanks veer ji tuhade vlog jrariye mai apni birthland dekh li

  • @RajinderSingh-xy6wt
    @RajinderSingh-xy6wt ปีที่แล้ว +1

    Navdeep Brar Beta ji you are doing wonderful work.Kindly keep on doing the good job. My one request to you is that you must dress properly, as you are the ambassador of Sikh community in these countries , where our community is in paper thin mejority.May waheguru bless you with more strength, energy, prosperity & time for the success in your mission .🙏🙏🙏🙏🙏

  • @BaljinderSingh-ig1zd
    @BaljinderSingh-ig1zd ปีที่แล้ว

    Good brother bhuat Vidya lagaya ji thanks 🙏

  • @sandipchahal5897
    @sandipchahal5897 ปีที่แล้ว +5

    ਹੁਸਨ ਬਹੁਤ ਆ ਇਰਾਨ ਵਿੱਚ

  • @ArshadGoraya-ce2ev
    @ArshadGoraya-ce2ev หลายเดือนก่อน +1

    Arshad goraya 0:42

  • @sarajmanes4505
    @sarajmanes4505 ปีที่แล้ว

    Sat Shri Akal Ji Lajawab Video Jiode Vasde Raho Rab Rakha Dhanwad Ji 🙏 👌 👍 ❤

  • @RobinSingh-sg1xi
    @RobinSingh-sg1xi ปีที่แล้ว

    ਬਹੁਤ ਵਧੀਆ ਜੀ

  • @gurjeetsingh2072
    @gurjeetsingh2072 ปีที่แล้ว +1

    ਵੀਰ ਜੀ ਮੁਫ਼ਤ ਸੇਅਰ ਸਪਾਟਾ ਕਰ ਲਈ ਦਾ ਧੰਨਵਾਦ ਕਰਦੇ ਹਾਂ ਗੁਰੂ ਫ਼ਤਹਿ 🙏🏻

  • @CrooddwDeepa
    @CrooddwDeepa ปีที่แล้ว +2

    ਅਵਾਜ਼ ਬਹੁਤ ਘੱਟ ਆ
    ਧਿਆਨ ਰੱਖਿਆ ਕਰੋ ਨਵਦੀਪ ਜੀ

  • @DilbagSingh-dt8cn
    @DilbagSingh-dt8cn ปีที่แล้ว +1

    ਸਤਿ ਸ੍ਰੀ ਆਕਾਲ ਜੀ ਛੋਟੇ ਵੀਰ

  • @ayushpatel9026
    @ayushpatel9026 ปีที่แล้ว +1

    Love from odisha

  • @jarnailsingh88
    @jarnailsingh88 ปีที่แล้ว +1

    Me 1977 wich Iran city tehran gia c lok Indiana nu bahut piar karde Doktor Enginear sab indian c

  • @baljinderkehalkehal9530
    @baljinderkehalkehal9530 ปีที่แล้ว +1

    ਵੀਰ‌ ਅਸੀਂ ਘਰ ਬੈਠੇ ਨੇੜੇ ਮਲੇਰਕੋਟਲਾ ਤੋਂ ਤੇਰੀ ਹਰ ਵੀਡੀਓ ਦੇਖਦੇ ਹਾਂ👍

  • @yourdad-eg9zb
    @yourdad-eg9zb ปีที่แล้ว +2

    Iranis are good people

  • @nasibgill1496
    @nasibgill1496 ปีที่แล้ว

    Bro fabulous work 👏 keep it up

  • @jagirsingh5691
    @jagirsingh5691 ปีที่แล้ว +2

    ਲਵ ਯੂ ਨਵਦੀਪ ।

  • @Sidhumoosewala_5911_fan
    @Sidhumoosewala_5911_fan ปีที่แล้ว

    Bro video 25,30 mint di banya karo please 🙏🙏 bhut wait hundi tuhadi video di

  • @manjindersinghsidhu1275
    @manjindersinghsidhu1275 ปีที่แล้ว +1

    ਸਤਿ ਸ਼੍ਰੀ ਆਕਾਲ ਵੀਰ

  • @prabhdiyal
    @prabhdiyal ปีที่แล้ว

    Bohat vadia video veer g

  • @bejindergrewal9413
    @bejindergrewal9413 ปีที่แล้ว

    Sat shri akal 22, waheguru ji tainu trakia bakhshan

  • @amritpal-ge8fp
    @amritpal-ge8fp ปีที่แล้ว

    Very beautiful country Iran good job your

  • @AmandeepSingh-mo9jk
    @AmandeepSingh-mo9jk ปีที่แล้ว +1

    22 ਇਕ blog ਦੇ ਘੱਟ ਤੋ ਘੱਟ 3 ਪਾਰਟ ਬਣਾਇਆ ਕਰ ਯਰ

  • @KulbirSingh-cb2oh
    @KulbirSingh-cb2oh ปีที่แล้ว

    Good information about your trip

  • @balrajshahi0314
    @balrajshahi0314 ปีที่แล้ว

    Best of luck veer g

  • @ਜਗਜੀਤਸਿੰਘਜਗਜੀਤਸਿੰਘ-ਮ2ਥ

    ਨਜ਼ਾਰਾ ਆ ਗਿਆ ਬਲੋਗ ਦੇਖ ਕੇ

  • @harmeetsinghbhatia2967
    @harmeetsinghbhatia2967 ปีที่แล้ว +1

    Badam pista Dry fruit market vich shoot karo

  • @gadhvidharamdandanbhoordan5807
    @gadhvidharamdandanbhoordan5807 ปีที่แล้ว +2

    Sat shree akaal from Gujarat india

  • @jagjotsinghwadali3535
    @jagjotsinghwadali3535 ปีที่แล้ว

    bahut vadiya veer , appreciate your work . Do visit baba nanak gurudwara , Baghdad

  • @BarindersinghENKM
    @BarindersinghENKM ปีที่แล้ว

    Vidya veer ji

  • @jovandeepsingh-Riar
    @jovandeepsingh-Riar ปีที่แล้ว +2

    Fallafal da shokin ho gya navdeep Bhai 😅

  • @XEnFarmer1974
    @XEnFarmer1974 ปีที่แล้ว +2

    ਇਰਾਨ ਦੇ ਪਿੰਡ ਵੀ ਦਿਖਾ ਸਕੋ ਤਾਂ ਦਿਖਾ ਦਿਉ

  • @Sarvansingh-g3q
    @Sarvansingh-g3q ปีที่แล้ว

    Boht vadia y g❤❤❤❤❤

  • @Sangat-darshan
    @Sangat-darshan ปีที่แล้ว +1

    ਨਵਦੀਪ ਸਿੰਘ ਬੇਟਾ ਗੁਰੂ ਰਾਖਾ ਹੋਵੇ

  • @tanusingh5797
    @tanusingh5797 ปีที่แล้ว +1

    Camera apne wal ghat te area wal jada rakhya kro taaki asi v dekh skiye tsi sirf apne face wal kita hunda camera

    • @fauj7860
      @fauj7860 ปีที่แล้ว

      @Navdeep - no offence but true

  • @tejinderjitsinghbains539
    @tejinderjitsinghbains539 ปีที่แล้ว

    V nice videos. It would be better if you take some local guide along

  • @mahanveersingh497
    @mahanveersingh497 ปีที่แล้ว

    Bahut wadiya veer ji

  • @malhivlogs9501
    @malhivlogs9501 ปีที่แล้ว

    God bless 🙌 veere

  • @khush1231
    @khush1231 ปีที่แล้ว

    Good vlog brara ❤️❤️

  • @amrindersingh8817
    @amrindersingh8817 ปีที่แล้ว +1

    ਈਰਾਨ ਦਾ ਬੰਦਾ ਸਾਡੇ ਨਾਲ Australia ਵਿੱਚ ਕੰਮ ਕਰਦਾ ਸੀ ਉਹ ਕਹਿੰਦਾ ਹੰਦਾ ਸੀ ਸਾਨੂੰ ਸਾਡੇ ਦੇਸ਼ ਦੀਆਂ ਲੜਕੀਆਂ ਬਹੁਤ ਖ਼ੂਬਸੂਰਤ ਹੁੰਦੀਆਂ ਨੇ

    • @chardapunjab4018
      @chardapunjab4018 ปีที่แล้ว

      Bilkul bai boht sonia chahe chat ke lela😍😍😍

    • @sandipchahal5897
      @sandipchahal5897 ปีที่แล้ว

      ​@@chardapunjab4018😂😂😂😂

    • @fauj7860
      @fauj7860 ปีที่แล้ว

      @@chardapunjab4018dur phitte ghatta tere jamman de ghusseya jya chavvla mari janda wa koi sharm kar tere ghar di bibi hi koi comment parh laway , fer changa ryenga, jeeh karda k aiddi tainnu lammi gaal varahva ke osse nu laveyt ke gall faha la ke marjye tu

    • @Haryana-x8i
      @Haryana-x8i 6 หลายเดือนก่อน

      Azerbaijan,armenia ,israel,iran sari hi soniya ne 🤠 azerbaijan te armenia di tan jmi Sohni aw ,te israel aaali kudiya da figure ge color bahut sohna aw

  • @ashokrai34
    @ashokrai34 ปีที่แล้ว

    December Mein Ek Bar FIR navankur ke sath Umiya Kan ka visit Karan Norway ka visit bhi Karan narve bahut Sundar Desh Hai

  • @nareshdhiman4282
    @nareshdhiman4282 ปีที่แล้ว

    Paa g great job

  • @amarjitpannu9357
    @amarjitpannu9357 ปีที่แล้ว

    Thank you for showing Iran

  • @gurcharanjeetsingh3115
    @gurcharanjeetsingh3115 ปีที่แล้ว

    Waheguru ji...

  • @PritpalSingh-ty3tl
    @PritpalSingh-ty3tl ปีที่แล้ว

    Kida babeee.o ki hll cll

  • @sawarnsingh9989
    @sawarnsingh9989 ปีที่แล้ว

    Good 👍 sawarn Singh from UK

  • @ajaykahlon1726
    @ajaykahlon1726 ปีที่แล้ว

    Veer bohoot sare countries vich metro ticket price peak hours ya working hours vich mehngi ho jandi a.. And savere shaam sasti mildi a

  • @CharanjeetSingh-eu5hx
    @CharanjeetSingh-eu5hx ปีที่แล้ว

    Waheguru ji waheguru ji waheguru ji

  • @GURMEETSINGH1313-n9f
    @GURMEETSINGH1313-n9f 9 หลายเดือนก่อน

    Bahut sohni video

  • @harbhjansingh3653
    @harbhjansingh3653 ปีที่แล้ว

    Good job brother

  • @simranvideos7259
    @simranvideos7259 ปีที่แล้ว

    ੲਇਸ ਬੇਟੇ ਦੀ ਬਹੁਤ ਮਿਹਨਤ ਆ ਸਬਸਕ੍ਰਾਈਬ ਵਧਾਓ

  • @jagdeepkaur5906
    @jagdeepkaur5906 8 หลายเดือนก่อน

    ਸਤਿ ਸ੍ਰੀ ਆਕਾਲ ਜੀ 🙏

  • @DharamSingh-zz7pw
    @DharamSingh-zz7pw ปีที่แล้ว +2

    ਅਮਰੀਕਾ ਨੇ ਨਾਸ ਮਾਰ ਦਿੱਤਾ ਈਰਾਨ ਦਾ

  • @drjagjitsinghchugh906
    @drjagjitsinghchugh906 ปีที่แล้ว

    Waheguru blessed you,,,,,,,,,,,,,,,