ਦੁਨੀਆ ਦੇ ਵੱਡੇ ਅਮੀਰਾਂ ਦੀ ਹਵੇਲੀ ਬਣ ਗਈ ਖੰਡਰ; ਅੰਦਰ ਬਣਿਆ ਸੋਨੇ ਦਾ ਕਮਰਾ||Harbhej Sidhu|Ramgarh Shekhawati|

แชร์
ฝัง
  • เผยแพร่เมื่อ 28 ธ.ค. 2023
  • ਦੁਨੀਆ ਦੇ ਵੱਡੇ ਅਮੀਰਾਂ ਦੀ ਹਵੇਲੀ ਬਣ ਗਈ ਖੰਡਰ; ਅੰਦਰ ਬਣਿਆ ਸੋਨੇ ਦਾ ਕਮਰਾ
    #harbhejsidhu #ramgarhshekhawati #haveli #rajasthan #rajasthantouristplaces
  • บันเทิง

ความคิดเห็น • 314

  • @GurmeetSingh-mf8kh
    @GurmeetSingh-mf8kh หลายเดือนก่อน +27

    ਦਿਲ ਦੁੱਖਦਾ ਪੁਰਾਣੀਆਂ ਚੀਜ਼ਾਂ ਨੂੰ ਦੇਖ਼ ਕੇ। ਕਿਸੇ ਸਮੇਂ ਇਨ੍ਹਾਂ ਵਿੱਚ ਵੀ ਕੋਈ ਰਹਿਦਾ ਹੋਣਾ ।ਜੋ ਹੁਣ ਖੰਡਰ ਬਣ ਗਈ ਆ ਨੇ।

    • @kkkaur6121
      @kkkaur6121 14 วันที่ผ่านมา +1

      Sahi gl a g

  • @jaswindersidhu7632
    @jaswindersidhu7632 3 หลายเดือนก่อน +58

    ਇਹਨਾਂ ਚੀਜ਼ਾਂ ਨੂੰ ਵੇਖ ਕੇ ਸਿਖ ਮਿਲਦੀ ਹੈ ਕਿ ਇੱਥੇ ਜਿੰਨਾਂ ਮਰਜ਼ੀ ਜਗਾੜ ਬਣਾ ਲਵੋ।।ਇਥੇ ਹੀ ਰਹਿ ਜਾਣਾ ਹੈ ❤😊

    • @sandhuvlogs4111
      @sandhuvlogs4111 หลายเดือนก่อน +2

      Ohh prawa raih ta ethe hi jna prrr agley ne jindgi ch avde shonk v pure krne hunde a

  • @jagdeepkaur1866
    @jagdeepkaur1866 5 หลายเดือนก่อน +32

    ਅੱਜ ਵੀ ਸਮਝਣ ਦੀ ਲੋੜ ਹੈ ਕਿ ਜਮੀਨਾਂ ਵੇਚ ਕੇ ਘਰਾਂ ਤੇ ਪੈਸਾ ਲਾ ਰਹੇ ਹਨ ਲੋਕ ਜਿਵੇਂ ਅਸੀਂ ਸਦਾ ਲਈ ਇਸ ਦੁਨੀਆਂ ਤੇ ਬੈਠੇ ਰਹਿਣਾ। ਸੰਤੁਸ਼ਟੀ ਨਹੀਂ ਕਿਸੇ ਕੋਲ ਵੀ 😊

    • @shefalibhardwaj7546
      @shefalibhardwaj7546 3 หลายเดือนก่อน +2

      Apa ni bethe rehna per apne jwaka ne ta rehna. j ehi soch sare rkhn ta jmeen ta howegi pr ohna jmeen te chtt ni. jwaaka nu khaali plat ch pawange? Tent laa k?

  • @mankiratsingh-mp1iq
    @mankiratsingh-mp1iq 4 หลายเดือนก่อน +21

    ਪਤਰਕਾਰਾਂ ਵੀਰਾਂ ਨੇ ਬਹੁਤ ਮਿਹਨਤ ਕੀਤੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @prabjit7425
    @prabjit7425 5 หลายเดือนก่อน +23

    ਇਵੇਂ ਲਗਦਾ ਹੈ ਕਿ ਜਿਵੇਂ ਇਸ ਹਵੇਲੀ ਨੂੰ ਕਿਸੇ ਦੀ ਹਾਅ ਲੱਗ ਗਈ ਹੋਵੇ ਜੋ ਹਵੇਲੀ ਖੰਡਰਾਂ ਵਿੱਚ ਤਬਦੀਲ ਹੋ ਰਹੀ ਹੈ । ਘਰ ਹੋਵੇ ਜਾਂ ਮਹਿਲ ਪਰਿਵਾਰਾਂ ਤੋਂ ਬਗੈਰ ਖੰਡਰ ਬਣ ਜਾਂਦੇ ਹਨ ।

  • @aaravaarav9099
    @aaravaarav9099 6 หลายเดือนก่อน +47

    ਭਾਈ ਵੀਰ ਆਪ ਵੀ ਇਸ ਤੋਂ ਸਿੱਖੋ ਇਥੇ ਸਭ ਨਾਸ਼ ਵਾਂਨ ਹੈ।
    ਪਰਮਾਤਮਾ ਦਾ ਨਾਮ ਜਪੋ ।
    ਵੱਡੇ ਵੱਡੇ ਦੁਨੀਆਂ ਦੇ ਰਾਜੇ ਰੋਂਦੇ ਗਏ ਨਾਮ ਤੋਂ ਬਿਨਾ

    • @ravsharma7214
      @ravsharma7214 5 หลายเดือนก่อน +1

      Love your sikh culture and values. Otherwise we have to regret with the same way of this old Hawaeli. Stop copying western culture.

    • @AmarjitKaur-et4yn
      @AmarjitKaur-et4yn 3 หลายเดือนก่อน +1

      Right

    • @jassisandhu5521
      @jassisandhu5521 หลายเดือนก่อน

      ਨਾਮ ਜਪਣ ਵਾਲੇ ਵੀ ਨਹੀਂ ਰਹੇ।

    • @preetkanwarsingh5165
      @preetkanwarsingh5165 หลายเดือนก่อน

      ​@@jassisandhu5521par ona diyan kirt-naam diyan kamaiyan naal gayian

  • @SukhwinderSingh-wq5ip
    @SukhwinderSingh-wq5ip 6 หลายเดือนก่อน +41

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਦਿੱਤੀ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤😊

  • @attwadibhadaur7649
    @attwadibhadaur7649 5 หลายเดือนก่อน +51

    ਕਿੱਦਾਂ ਮਰਜ਼ੀ ਹੋਣ ਇਹ ਮਹਿਲ ਵਾਲੇ, ਪਰ ਵੇਖ ਕੇ ਦਿਲ ਜਾ ਤਾਂ ਰੋਂਦਾ ਹੀ ਆ ਯਰ, ਕਿਸੇ ਸਮੇਂ ਇਥੇ ਹਰ ਇੱਕ ਨੂੰ ਆਉਣ ਹੀ ਨੀ ਦਿੱਤਾ ਜਾਂਦਾ ਹਊ, ਅੱਜ ਰੋਕ ਕੋਈ ਨਹੀਂ...

    • @Edits.by.Vexten5
      @Edits.by.Vexten5 3 หลายเดือนก่อน +1

      ਸਹੀ ਕਿਹਾ

    • @sukhchahal1721
      @sukhchahal1721 2 หลายเดือนก่อน +1

      Shi kea y tuci

    • @user-iz1dt8lf2l
      @user-iz1dt8lf2l หลายเดือนก่อน

      P0​@@Edits.by.Vexten5

  • @user-yd8ii3lh8k
    @user-yd8ii3lh8k 6 หลายเดือนก่อน +18

    ਹਰਭੇਜ ਵੀਰ ਜੀ ਬਹੁਤ ਵਧੀਆ ਲੱਗਿਆ ਪਰਮਾਤਮਾ ਚੜ੍ਹਦੀ ਕਲਾ ਬਖਸ਼ੇ ਸਾਰੀਆਂ ਨੂੰ ਧੰਨਵਾਦ ਜੀ

  • @GotaSingh-gj7dq
    @GotaSingh-gj7dq 2 หลายเดือนก่อน +9

    ਉੱਚੀ ਕਾਧ ਉਸਾਰੋ ਨੀਵਾਂ ਸਾਢੇ ਤੀਨ ਹਾਥ ਤੇਰੀ ਸੀਮਾ,ਉਚੇ ਮੰਦਰ ਸੁੰਦਰ ਨਾਰੀ ਰਾਮ ਨਾਮ ਬਿਨੁ ਬਾਜੀ ਹਾਰੀ ਜਾਤ ਕਮੀਨੀ ਪਾਤ ਕਮੀਨੀ ਹੋਛਾ ਜਨਮੁ ਹਮਾਰਾ ਹਮ ਸ਼ਰਨਾਗਤਿ ਰਾਜਾ ਰਾਮ ਚੰਦ ਕਹਿ ਰਵਿਦਾਸ ਚੁਮਾਰਾ ਮਹਾਂਪੁਰਸ਼ ਪਹਿਲਾਂ ਹੀ ਲਿਖ ਗਏ ਮਹਿਲਾਂ ਬਾਰੇ ਆਉਣ ਵਾਲੇ ਸਮੇਂ ਵਿੱਚ ਇਹ ਵੈਰਾਨ ਮਹਿਲ ਜਿਆਦਾ ਵਿਖਾਈ ਦੇਣਗੇ ਤਿੰਨ ਚਾਰ ਕਾਰਨ ਜ਼ਿਆਦਾ ਹਨ ਜਿਵੇਂ ਕੱਲੇ ਕੱਲੇ ਬੱਚੇ ਨਸ਼ਾ ਗੈਰ ਵਧਨਾ ਬੱਚੇ ਵਿਦੇਸ਼ ਵਿਚ ਭੇਜਣੇ ਇਕ ਆਦਮੀ ਕੋਲ ਇਕ ਤੋਂ ਵੱਧ ਮਸੀਨਰੀ ਸਾਧਨ ਭਾਈ ਚਾਰਕ ਸਾਂਝ ਖਤਮ ਹੋਣਾ ਇਹ ਉਜਾੜ ਦੀ ਨਿਸ਼ਾਨੀ ਹੈ

  • @bhavika239
    @bhavika239 หลายเดือนก่อน +3

    ਸੱਭ ਕੁੱਛ ਏਥੇ ਹੀ ਰਹਿ ਜਾਣੇ ਆ ❤❤❤ ਇਸ ly Life ਜੀਉ ਜਿਦਾ ਤੁਹਾਡਾ dil krda❤❤❤

  • @JagtarSingh-wg1wy
    @JagtarSingh-wg1wy 6 หลายเดือนก่อน +8

    ਸਿੱਧੂ ਸਾਬ ਤੁਸੀਂ ਸਾਨੂੰ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਇਸ ਤਰ੍ਹਾਂ ਦੀਆਂ ਹਵੇਲੀਆਂ ਬਹੁਤ ਘੱਟ ਲੋਕ ਵਿਖਾਉਂਦੇ ਹਨ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਅੰਗ ਸੰਗ ਰਹਿਣ ਜੀ

  • @depakbij9808
    @depakbij9808 5 หลายเดือนก่อน +18

    This Should Be A Museum
    It's Worth Showing The World And Our New Geranation

  • @gurvindersinghpakka3109
    @gurvindersinghpakka3109 2 หลายเดือนก่อน +4

    ਜੇ ਇਸ ਹਵੇਲੀ ਨੂੰ ਸਾਂਭਿਆ ਹੁੰਦਾ ਤਾਂ ਅੱਜ ਦੁਨੀਆ ਦਰਸ਼ਨ ਕਰਦੀ

  • @Jenvlogs404
    @Jenvlogs404 6 หลายเดือนก่อน +15

    This should be a museum or movie set, everything is historic, the rustic colors and pop of red paintings on the inside. These are icons of nation.

  • @1in537
    @1in537 6 หลายเดือนก่อน +9

    ਨਰਿੰਦਰ ਸਿੰਘ ਕਪੂਰ ਨੇ ਸਹੀ ਕਿਹਾ ਏ ਕਿ ਮਹਿਲਾਂ ਤੋਂ ਬਣਨ ਵਾਲੇ ਖੰਡਰ ਕਿਆਸੇ ਜਾਂਦੇ ਨੇ, ਤੇ ਖੰਡਰਾਂ ਤੋਂ ਹਵੇਲੀ ਦੀ ਸ਼ਾਨ ਦਾ ਪਤਾ ਲਗਦਾ ਹੈ।

  • @baljitkaur292
    @baljitkaur292 3 หลายเดือนก่อน +4

    ਬੇਟਾ।ਥੋਡੀ।ਬਹੁਤ।ਮਿਹਨਤ।ਹੈ।ਧਿਆਨ।ਨਾਲ।ਰਿਹਾ।ਕਰੋ।ਬੇਟਾ।ਸਾਨੂੰ।ਦੇਖ।ਕੇ।ਲੱਗ।ਰਿਹਾ।ਹੈ।ਕਿ।ਤੁਸੀਂ।ਤਾਂ।ਖੁਦ।ਫਿਰ।ਰਹੇ।ਹੈ।ਧਿਆਨ।ਨਾਲ।ਆਪਣਾ।🙏🙏👏👏👍❤

  • @user-oo7qk3me4t
    @user-oo7qk3me4t 6 หลายเดือนก่อน +29

    ਇਹ ਹੈ ਪੱਤਰਕਾਰ ਜੀ ਕਿੱਥੇ ਆ ਪੂਰਾ ਵੀ ਦੱਸਿਆ ਕਰੋ ਨਾ ਕਦੇ ਬੰਦਾ ਦੇਖਣ ਲਈ ਮਨ ਬਣਾਈ ਲੈਂਦਾ ਹੁੰਦਾ

  • @mehra6889
    @mehra6889 6 หลายเดือนก่อน +73

    ਸਾਬਕੇ ਰੱਖਣ ਆਲੀਆ ਚੀਜਾ ਇਹ ਕਿਵੇ ਖੰਡਰ ਹੋਈਆ ਪਈ ਨੇ ਇਹਦੀ ਹਾਲਤ ਵੀ 80% ਸਹੀ ਪਈ ਹੈ ਬਸ ਸਾਫ ਸਫਾਈ ਦੀ ਲੋੜ ਹੈ

  • @maanpunjabiblogger6138
    @maanpunjabiblogger6138 6 หลายเดือนก่อน +135

    ਗਰੀਬ ਲੋਕਾਂ ਦਾ ਖੂਨ ਪੀਤਾ ਹੋਇਆ ਲੱਗਦਾ ਬਾਦਲਾਂ ਵਾਂਗ ਕਿਸੇ ਟਾਈਮ ਬਾਦਲਾਂ ਦੇ ਮਹਿਲਾਂ ਦੇ ਵੀ ਖੰਡਰ ਬਣਨੇ

    • @sk-nr7jr
      @sk-nr7jr 6 หลายเดือนก่อน +2

      💯

    • @gurvinderGurri2029
      @gurvinderGurri2029 6 หลายเดือนก่อน +7

      Aah kriii hi nh gall bilkul sahii garib loka da
      Khoon pin wale odo v c te hun v mtlb har time ch hunde c

    • @PalwinderKaur-bp9kr
      @PalwinderKaur-bp9kr 6 หลายเดือนก่อน +5

      Right

    • @balbiraujla8168
      @balbiraujla8168 5 หลายเดือนก่อน +3

      Sachi gall aa

    • @shamsingh664
      @shamsingh664 5 หลายเดือนก่อน +5

      सही बात है मुझे भी शक है बादलों जैसे लुटेरे ही होंगे

  • @bhinderduhewala2853
    @bhinderduhewala2853 5 หลายเดือนก่อน

    ਕਿਆ ਬਾਤਾਂ ਜੀ ਬਹੁਤ ਬਹੁਤ ਧੰਨਵਾਦ ਜੀ ਭੂਪਿੰਦਰ ਸਿੰਘ ਮੁਕਤਸਰ ਸਾਹਿਬ

  • @myhabits6490
    @myhabits6490 หลายเดือนก่อน +13

    ਕਿਰਪਾ ਕਰਕੇ ਪੁਰਾਣੀਆਂ ਇਮਾਰਤਾ ਦਾ ਇਤਿਹਾਸ ਵੀ ਦਸਿਆ ਕਰੋ ਤੇ ਓਹਨਾ ਦੇ ਵੰਸ਼ ਬਾਰੇ ਵੀ ਦਸਿਆ ਕਰੋ ਕੇ ਓਹ੍ਹ ਹੁਣ ਹੈ ਕੇ ਨਹੀ ?

    • @betechnical5835
      @betechnical5835 หลายเดือนก่อน

      Ina eh ni kr skde😂😂

  • @ArshdeepSingh-we4lf
    @ArshdeepSingh-we4lf หลายเดือนก่อน +4

    ਵੱਡਮੁਲੀਆ ਚੀਜ਼ਾਂ ਨੂੰ ਕੁੱਤੀਆਂ ਵਾਂਗ ਗਵਾ ਦਿੱਤਾ ਕੋਈ ਮੁੱਲ ਨਹੀਂ ਇਹਨਾਂ ਚੀਜ਼ਾਂ ਦਾ ਅਸੀਂ ਬਹੁਤ ਮੰਦਬੁਦੀ ਜੀਵ ਹਾ ਕੋਈ ਮੁੱਲ ਨਹੀਂ ਪੈਂਦਾ ਇਨੇ। ਗਰੀਬ ਲੋਕ ਆ ਜਿੰਨਾ ਕੋਲ ਘਰ ਨਹੀਂ ਪਰ।

  • @HappySingh-js3ut
    @HappySingh-js3ut 6 หลายเดือนก่อน +3

    Bahut khubsurat haweli bahut kamaal di chitrakala nazara aagya 22 ji haweli de darshan karke thank you🙏

  • @akashsidhu289
    @akashsidhu289 5 หลายเดือนก่อน +4

    ਵੋਤ ਸੋਣੀ ਹਵੇਲੀ ਦਖਾਈ ਜੀ👌🎉🎉🎉🎉🎉🎉🎉😍

  • @dimpysingh4380
    @dimpysingh4380 3 หลายเดือนก่อน

    ਬਹੁਤ ਹੀ ਖੂਬਸੂਰਤ 😊

  • @NarinderKaur-ri9wk
    @NarinderKaur-ri9wk 3 วันที่ผ่านมา

    Baji thx ji tuci ta kamal hi kar dete whe guru tuhde omar lami kare thx baji

  • @bawa_pics
    @bawa_pics 5 หลายเดือนก่อน +1

    ਇਹ ਤਾਂ ਹੋਣਾ ਹੀ ਆ ਵੀਰੇ ਅਮੀਰੀ ਦਿਲ ਦੀ ਹੁੰਦੀ ਆ ਵੱਡੇ ਮਕਾਨਾਂ ਜਾਂ ਪੈਸੇ ਸੋਹਰਤ ਨਾਲ ਨਹੀਂ

  • @user-vm3jw4je4k
    @user-vm3jw4je4k 4 หลายเดือนก่อน +4

    ਬਾਈ ਇਸ ਤਰ੍ਹਾਂ ਦੀਆਂ ਡਰਾਵਣੀਆਂ ਹਵੇਲੀਆਂ ਦੇ ਵਿੱਚ ਪੰਜਾਬੀ ਹੀ ਜਿਗਰਾ ਰੱਖਦੇ ਹਨ ਜਾਣ ਦਾ

  • @user-cl3qk5jt4c
    @user-cl3qk5jt4c 4 หลายเดือนก่อน +8

    ਤੂੰ ਕੋਈ ਜਿੰਨ ਭੂਤ ਮਗਰ ਨਾ ਲਵਾਂ ਲਵੀਂ ਏਨਾ ਦੀਆਂ ਆਤਮਾਵਾਂ ਏਥੇ ਹੀ ਭਟਕਦੀਆਂ ਹੋਣਗੀਆਂ। ਉਨ੍ਹਾਂ ਨੇ ਕਹਿਣਾ ਸਾਡੀ ਹਵੇਲੀ ਤੇ ਕਬਜ਼ਾ ਨਾ ਕਰ ਲੈਣ

  • @maanpunjabiblogger6138
    @maanpunjabiblogger6138 6 หลายเดือนก่อน +98

    ਬਾਈ ਆਹਾ ਘੜੇ ਜਿਹੇ ਚੈੱਕ ਕਰਲੋ ਪੁਰਾਣਾ ਖਜਾਨਾ ਘੜਿਆਂ ਚ ਰੱਖਦੇ ਸੀ ਕੀ ਪਤਾ ਕੁੱਝ ਮੋਹਰਾਂ ਸੋਨੇ ਦਿਆ ਪੁਰਾਣਾ ਖਜਾਨਾ ਮਿਲ ਜਾਵੇ ਅੱਧਾ ਮੈਨੂੰ ਵੀ ਦੇ ਦੀ ਪਰ ਧਿਆਨ ਨਾਲ ਸੱਪਾਂ ਤੋ

  • @ssbdiary5258
    @ssbdiary5258 6 หลายเดือนก่อน +8

    ਦਰਵਾਨ ਵੀ ਤੂੰ ਹੀ ਸੀ ੳਦੋ ਕਿਸੇ ਨੂੰ ਅੰਦਰ ਨੀ ਸੀ ਵੜਨ ਦਿੰਦਾ ਦੇਖਣ ਨੀ ਸੀ ਦਿੰਦਾ । ਸਮਾਂ ਸਮਾਂ ਸਮਰੱਥ ਹੁੰਦਾ ਅੱਜ ਆਪ ਹੀ ਸਭ ਨੂੰ ਦਿਖਾਉਂਦਾ ਫਿਰਦਾ

    • @GurpreetSingh-oz9kv
      @GurpreetSingh-oz9kv 5 หลายเดือนก่อน

      Ha ha ji

    • @pawandeep-gm5do
      @pawandeep-gm5do หลายเดือนก่อน +1

      Me v bilkul ahi gl sohdi c ho sakda

    • @ssbdiary5258
      @ssbdiary5258 หลายเดือนก่อน

      100 % ਇਵੇਂ ਹੈ

  • @shawindersingh6931
    @shawindersingh6931 หลายเดือนก่อน

    🌹ਬਹੁਤ ਵਧੀਆ ਮਹਿਲ ਸੀ ਬਾਈ ਜੀ🌹

  • @harminderkaur4759
    @harminderkaur4759 5 หลายเดือนก่อน

    Bahut vadiya brother dhanwad tuhada ❤❤❤

  • @user-fc2sj7xo7x
    @user-fc2sj7xo7x 4 หลายเดือนก่อน +1

    Bhuat sonha bolag paji

  • @balwinderpadda2311
    @balwinderpadda2311 7 วันที่ผ่านมา

    ਇਥੋਂ ਇਹ ਪਤਾ ਲੱਗਦਾ ਹੈ ਕੀ ਬੰਦਾ ਆਪਣੇ ਰਹਿਣ ਵਾਸਤੇ ਮਹਿਲ ਮਾੜੀਆਂ ਬਣਾਉਂਦਾ ਹੈ। ਪਰ ਉਸ ਨੂੰ ਸਦਾ ਰਹਿਣਾ ਨਸੀਬ ਨਹੀਂ ਹੁੰਦਾ।

  • @user-oo9qn9kq2w
    @user-oo9qn9kq2w 3 หลายเดือนก่อน

    Very Good ji thankyou

  • @paramjeetkor
    @paramjeetkor 5 หลายเดือนก่อน +1

    bhut vadiya lagga veer ji thanks enni purani hweli dikhan lyi 😊

  • @ParwinderSingh-ru6mc
    @ParwinderSingh-ru6mc 5 หลายเดือนก่อน +1

    Thanks bro 😊❤

  • @lakhmirsingh5344
    @lakhmirsingh5344 6 หลายเดือนก่อน +2

    ❤❤Waheguru ji❤❤

  • @user-ws5uj2ht5h
    @user-ws5uj2ht5h 5 หลายเดือนก่อน

    ❤❤ਘੈਟ ❤ਬਹੂਤ ਬੰਦੀਆਂ❤❤

  • @DALBIRSINGH-bz6sg
    @DALBIRSINGH-bz6sg 7 วันที่ผ่านมา

    ਇਸ ਦਾ ਪਤਾ ਜ਼ਰੂਰ ਦੇਣਾ ਚਾਹੀਦਾ ਹੈ ਤਾਂ ਜੋ ਜੇ ਕਿਸੇ ਦਾ ਜਾਣ ਦਾ ਇਰਾਦਾ ਹੋਵੇ ਜਾ ਸਕੇ

  • @manmindersidhu7936
    @manmindersidhu7936 4 หลายเดือนก่อน

    Wow beautiful upstairs 💐💐💐💐💐

  • @Sukh_143
    @Sukh_143 12 วันที่ผ่านมา

    Old is gold always💯💯💯

  • @user-sg6lf1mq9s
    @user-sg6lf1mq9s 4 หลายเดือนก่อน +1

    Thank you vire video lyi

  • @JasvinderSingh-ww1sv
    @JasvinderSingh-ww1sv 6 หลายเดือนก่อน +8

    ਰਾਜਸਥਾਨ ਦੀ ਸਾ਼ਨ ਹੈ ਹਵੈਲਿਆ ਤੇ ਮਹਿਲ

  • @sayabarsainta2732
    @sayabarsainta2732 5 หลายเดือนก่อน

    Wao🎉🎉

  • @surindersingh2052
    @surindersingh2052 5 หลายเดือนก่อน +3

    Gurbani jo boldi sara sach ha sab kuj ethe rajana.jandu hun vali parvanu bamb chlu ge jad v.wahe guru ji.es karke naam japu .kirat karo.vad k sakhu.

  • @jaswantdhillon3939
    @jaswantdhillon3939 วันที่ผ่านมา

    Harbhej bai thodia saria video dekhda mai
    Per es video ch tusi dar mehsoos kar rahe aa

  • @JeevanSingh-qp3xm
    @JeevanSingh-qp3xm 5 หลายเดือนก่อน +1

    So nice veer ji

  • @bootasingh535
    @bootasingh535 4 หลายเดือนก่อน +1

    ਸੋਨਾ ਹੀ ਸੋਨਾ

  • @user-bz4ys9jt3r
    @user-bz4ys9jt3r 4 หลายเดือนก่อน

    Very good veer ji ❤❤

  • @GurpreetSingh-zu2tv
    @GurpreetSingh-zu2tv 5 หลายเดือนก่อน

    Very nice veer Ji 👌

  • @gursharankaur2116
    @gursharankaur2116 3 หลายเดือนก่อน

    Thanks g

  • @davidsahota5968
    @davidsahota5968 6 หลายเดือนก่อน

    God bless you

  • @kashbassey9149
    @kashbassey9149 หลายเดือนก่อน

    WOW!!!❤

  • @kanwardeol8209
    @kanwardeol8209 5 หลายเดือนก่อน +3

    Beautiful

  • @ushajoria8630
    @ushajoria8630 5 หลายเดือนก่อน

    Bhut sundar

  • @user-oo7qk3me4t
    @user-oo7qk3me4t 6 หลายเดือนก่อน +7

    ਅੱਗੇ ਵੀਰੇ ਦੁਬਾਰ ਵੱਲ ਖੜਦਾ ਸੀ ਕੁੱਤ ਅੰਦਰ ਨਾ ਬੜ ਜਾਵੇ ਹੁਣ ਅੰਦਰ ਕੁੱਤੇ ਰੱਖੇ ਹੋਏ ਨੇ ਕਿ ਉਹ ਉਪਰਾ ਬੰਦਾ ਨਾ ਵੜ ਜਾਵੇ

  • @sukhdhillon8697
    @sukhdhillon8697 4 หลายเดือนก่อน +4

    Kise time loki badala di hawali v dakhya karn ge

  • @kiranjotdhillon2961
    @kiranjotdhillon2961 4 หลายเดือนก่อน

    Great

  • @jatinderpalsingh1762
    @jatinderpalsingh1762 หลายเดือนก่อน +1

    Very nice work i like it

  • @sonuchauhan2358
    @sonuchauhan2358 6 หลายเดือนก่อน +2

    ਵਧੀਆ ਕੀਤਾ ਤੁਸੀਂ ਅੱਜ ਸੇਫਟੀ ਸਟਿਕ ਨਾਲ ਲੈ ਕੇ ਆਏ ਹੋ

  • @satgurudibaani6994
    @satgurudibaani6994 5 หลายเดือนก่อน

    Nice veere sanu a sabb vakaun nu 🙏

  • @PalwinderKaur-bp9kr
    @PalwinderKaur-bp9kr 6 หลายเดือนก่อน +2

    Very nice video

  • @kulwantkaur1692
    @kulwantkaur1692 2 หลายเดือนก่อน +5

    ਕਿੱਥੇ ਗਏ ਏਨਾ ਦੇ ਮਾਲਿਕ ਇਹ ਭੀ ਪਤਾ ਕਰਨਾ ਚਾਹੀਦਾ ਹੈ।

  • @Armaandeep577
    @Armaandeep577 5 หลายเดือนก่อน

    Very nice brother

  • @aonshah9966
    @aonshah9966 4 หลายเดือนก่อน

    Super 👍👍👍 from Panjab Pakistan

  • @tejigrewal6867
    @tejigrewal6867 6 หลายเดือนก่อน +6

    England wch 200sal purane house v shi salamat ne

  • @user-zu2jm5qm3v
    @user-zu2jm5qm3v 4 หลายเดือนก่อน

    Beautiful video❤

  • @punjabiweatherchannel
    @punjabiweatherchannel 6 หลายเดือนก่อน +2

    👍👍👍👍

  • @manmindersidhu7936
    @manmindersidhu7936 4 หลายเดือนก่อน

    Very strong building

  • @user-dj7wt5qp7s
    @user-dj7wt5qp7s 4 หลายเดือนก่อน

    Very nice🎉

  • @user-fz3ir2ks8d
    @user-fz3ir2ks8d 4 หลายเดือนก่อน

    Very nice 👍

  • @harpalkaursandhu4250
    @harpalkaursandhu4250 4 หลายเดือนก่อน +5

    ਪਰ ਉੱਨਾਂ ਦੇ ਵਾਰੇ ਕੋਈ ਜਾਣਕਾਰੀਸਾਝੌ ਜ਼ਰੂਰ ਕਰੋ ਕਿੱਥੇ ਤੇ ਕਿਉਂ ਹੈ ਇਹ ਹਵੇਲੀ

  • @soniasharma8514
    @soniasharma8514 2 หลายเดือนก่อน

    Nice video paji ❤

  • @jasskiran2246
    @jasskiran2246 5 หลายเดือนก่อน

    Dar lagda yr dhak k hi oda video nice aaa

  • @Kuldeepbahad
    @Kuldeepbahad 5 หลายเดือนก่อน

    Good job Sidhu sab

  • @sukhdeepkumar8822
    @sukhdeepkumar8822 27 วันที่ผ่านมา

    Good Knowledge ❤❤❤❤

  • @kajolsanam7934
    @kajolsanam7934 5 หลายเดือนก่อน

    So nice

  • @Mandeepkaur-yw1yx
    @Mandeepkaur-yw1yx 5 หลายเดือนก่อน

    Nice bahut hard work karde oo gi

  • @bhupindersinghmaan9329
    @bhupindersinghmaan9329 4 หลายเดือนก่อน

    amazing mahal❤

  • @gurbakhashkaur3986
    @gurbakhashkaur3986 5 หลายเดือนก่อน

    Very nice

  • @user-mw3fh5qs3q
    @user-mw3fh5qs3q 6 หลายเดือนก่อน +16

    ਬਹੁਤ ਅਜ਼ੀਬ ਹਵੇਲੀ ਪਰ ਇਹ ਕਿਸਦੀ ਅਤੇ ਕਿੱਥੇ ਜੀ।

    • @Thegabrupunjabi
      @Thegabrupunjabi 4 หลายเดือนก่อน

      Kethe aa veer eh ??

    • @sonusonu-qv4op
      @sonusonu-qv4op 11 วันที่ผ่านมา

      ​@@Thegabrupunjabi rajasthan ramgarh Marwari Seth ki haveli hain inke bacche Jaipur me Hain.

  • @davindersidhu7024
    @davindersidhu7024 5 หลายเดือนก่อน

    Gopi vir mey fan thuda jo gal gopi vir dey 👄 mouth cho fabdi a hor kisey dey mouth cho ni fabdi Gopi team dey all members very 👍 nicely

  • @user-er6ys7wd1v
    @user-er6ys7wd1v 2 หลายเดือนก่อน +1

    So very nice video

  • @satnaamsingh7614
    @satnaamsingh7614 5 หลายเดือนก่อน

    Waheguruwaheguru ❤❤❤❤❤❤❤❤❤❤❤❤😊

  • @baljindersinghphul5430
    @baljindersinghphul5430 4 หลายเดือนก่อน

    Good job

  • @abhishekrana8268
    @abhishekrana8268 6 หลายเดือนก่อน

    I like your every video.

  • @Dabavlogs09
    @Dabavlogs09 5 หลายเดือนก่อน

    ❤❤

  • @desiswag5921
    @desiswag5921 5 หลายเดือนก่อน

    👌👌👌❤❤❤

  • @AdisonNeha
    @AdisonNeha 11 วันที่ผ่านมา

    Bahut sohni havali a

  • @sayabarsainta2732
    @sayabarsainta2732 5 หลายเดือนก่อน +4

    Ye kahaan pr hai aap🙏 please vistaar se isk baare me bataao jee iss haveli k log kahaan chale gae ye khandar kaise ho gaee please🙏🙏 bataaen mujhe ye place dekhna bahut acha lgta hai aur unke baare me jaankari

  • @user-oj3bz2ni3h
    @user-oj3bz2ni3h 2 หลายเดือนก่อน

    Thank you

  • @ritusoudhay2907
    @ritusoudhay2907 5 หลายเดือนก่อน +2

    museum bnona chida is building da bhot soni ha ki ic building de varis jinda ne ??

  • @user-fc2kf7cl8e
    @user-fc2kf7cl8e 4 หลายเดือนก่อน

    Wehegurur ji ji

  • @PrinceAngeltraveller01
    @PrinceAngeltraveller01 หลายเดือนก่อน

    Nyc✌️✌️

  • @JassDeep-sj1pv
    @JassDeep-sj1pv 4 หลายเดือนก่อน

    Old is gold

  • @RanjitSingh-js3nk
    @RanjitSingh-js3nk 6 หลายเดือนก่อน +3

    Nice video❤❤

  • @LakhwinderSingh-oc3tv
    @LakhwinderSingh-oc3tv 5 หลายเดือนก่อน

    Jai shree jatt guru ji 🙏🙏