ਸਦੀਆਂ ਪੁਰਾਣਾ ਕਿਲ੍ਹਾ ਗੁਗੋਰ ਰਾਜਸਥਾਨ ਦਾ ; ਰਾਣੀਆਂ ਦਾ ਗੌਰਵਮਈ ਇਤਿਹਾਸ| Gugor fort Rajasthan| Harbhej Sidhu|

แชร์
ฝัง
  • เผยแพร่เมื่อ 10 ก.พ. 2025
  • #HarbhejSidhu #GugorFortRajasthan #ShonkiSardar #SukhjinderLopon #HarnekSidhu #JashanDhillon #RajasthanTourism #RajasthanHeritage

ความคิดเห็น • 212

  • @deepsingh2966
    @deepsingh2966 4 ปีที่แล้ว +35

    ਬਾਈ ਹੱਦੋ ਵੱਧ ਮੇਹਨਤ ਸੋਡੀ ਆ ਸਾਰੇ ਵੀਰਾਂ ਦੀ

  • @er.mandeepchahal5569
    @er.mandeepchahal5569 4 ปีที่แล้ว +21

    ਬਾਈ ਬਹੁਤ ਵਧੀਆ ਲੱਗੀ ਜਾਣਕਾਰੀ, ਬਹੁਤ ਹੀ ਚੰਗੇ ਤਰੀਕੇ ਨਾਲ ਸਮਝਾਇਆ ਸਾਰਾ ਕੁੱਝ

  • @gagan2013
    @gagan2013 ปีที่แล้ว +1

    ਦਿਲ ਤੋਂ ਸ਼ੁਕਰੀਆ ਵੀਰੇ ਇਤਿਹਾਸ ਦਿਖਾਉਣ ਲਈ 🙏

  • @jassijassi1878
    @jassijassi1878 3 ปีที่แล้ว +17

    ਬਾਈ ਜੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਤੁਹਾਡੀ ਵੀਡੀਓ ਬਣਾਉਣ ਲਈ ਮਿਹਨਤ ਬਹੁਤ ਲੱਗੀ ਆ

  • @TarsemSingh-vx2px
    @TarsemSingh-vx2px 3 ปีที่แล้ว +4

    ਬਹੁਤ ਵਡਮੁਲੀ ਜਾਣਕਾਰੀ ਦਿੱਤੀ ਵੀਰ ਨੇ ਧੰਨਵਾਦ ਜੀ

  • @jaswinderpalkaur6707
    @jaswinderpalkaur6707 3 ปีที่แล้ว +2

    ਛੋਟੇ ਵੀ ਹਰਭੇਜ ਬਹੁਤ ਵਧੀਆ ਲਗਿਆ ਆਪ ਨੇ ਪੁਰਾਣੀਆ ਇਤਿਹਾਸਿਕ ਇਮਾਰਤਾਂ ਨੂੰ ਦੁਵਾਰਾ ਜਾਣਾ ਕਰਵਾਇਆ । ਪੰਜਾਬ ਪੰਜਾਬੀਅਤ ਪੰਜਾਬੀ ਨੂੰ ਵੀ ਬਚਾਉਂਦੇ ਰਹੋ ਤੁਹਾਡੇ ਵਰਗੇ ਹੀ ਇਤਿਹਾਸ ਨੂੰ ਸੰਭਾਲਣਗੇ ਅਗੇ ਬਚਿਆਂ ਨੂੰ ਵੀ ਦਿਖਾਉਣਾ ਚਾਹੀਦਾ ਐ ।ਛੋਟੇ ਵੀਰ ਦਿਲੋਂ ਸਲਾਮ ।ਸੰਗਰੂਰ ਤੋਂ

  • @sohansinghbrar1452
    @sohansinghbrar1452 3 ปีที่แล้ว +4

    ਬਹੁਤ ਬਹੁਤ ਧੰਨਵਾਦ ਵੀਰ ਜੀ ਤੁਹਾਡੇ ਇਸ ਉਪਰਾਲੇ ਨਾਲ ਅੱਜ ਅਸੀਂ ਵੀ ਇਸ ਇਤਿਹਾਸਕ ਅਸਥਾਨਾਂ ਤੇ ਕਿਲ੍ਹੇ ਆ ਨੂੰ ਦੇਖ ਦੇ ਹਾਂ। ਕੁਝ ਜਗਾਹ ਤੇ ਅਸੀਂ ਆਪ ਘੂਮਦੇ ਹਾਂ। ਕੁਝ ਜਗਾਹ ਤੁਹਾਡੇ ਇਸ ਉਪਰਾਲੇ ਨਾਲ ਦੇਖਣ ਨੂੰ ਮਿਲੀਆਂ।।।

    • @K-v5v
      @K-v5v 9 หลายเดือนก่อน

      😊😊😊😊😊😊😊😊😊

  • @MahendraSingh-z7u
    @MahendraSingh-z7u 9 หลายเดือนก่อน +1

    Rangila rajsthan❤❤

  • @arshdeepsingh5139
    @arshdeepsingh5139 2 ปีที่แล้ว +1

    Thanky you weer ji So beautiful

  • @amritpalkaur3312
    @amritpalkaur3312 3 ปีที่แล้ว

    ਬਹੁਤ ਵਧੀਆ ਜਾਣਕਾਰੀ ਜੀ👌👌👌🌷

  • @kcyadav3394
    @kcyadav3394 2 ปีที่แล้ว

    Salute tainu harbhej veerey

  • @atarsingh9960
    @atarsingh9960 3 ปีที่แล้ว +1

    Bahut wadhia Harbhej Singh Veer ji Bahut Bahut Dhanwad
    👋🌷Sat Sri Akal Ji 🌷👋

  • @baljitsingh5116
    @baljitsingh5116 2 ปีที่แล้ว +1

    Very nice sir and thanks from kaonke kalan💯

  • @chetram8450
    @chetram8450 3 ปีที่แล้ว +2

    बहुत बढ़िया जानकारी है बाई जी।

  • @JagroopSingh-fh9dp
    @JagroopSingh-fh9dp 3 ปีที่แล้ว

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਵੀਡੀਉ ਵਧੀਆ ਹੈ

  • @gurisingh71
    @gurisingh71 2 ปีที่แล้ว

    Bahut badhiya jankari

  • @Davindersingh-jq4op
    @Davindersingh-jq4op 3 ปีที่แล้ว

    Bohat vadiya program

  • @khatanagkhatanag1864
    @khatanagkhatanag1864 3 ปีที่แล้ว +1

    Wah ge wah veer gee

  • @sarabjeetsinghbassi3323
    @sarabjeetsinghbassi3323 10 หลายเดือนก่อน

    Bhut vadia🎉🎉🎉🎉🎉

  • @HarpreetSingh-jf8zu
    @HarpreetSingh-jf8zu 2 ปีที่แล้ว

    ਬਹੁਤ ਵਧੀਆ ਬਾਈ ਜੀ

  • @rajveergrewal2198
    @rajveergrewal2198 3 ปีที่แล้ว

    Bahut sohni video very ji

  • @amritpalkaurkaur4246
    @amritpalkaurkaur4246 3 ปีที่แล้ว

    Bahut vadiya ji tanko ji

  • @badhniwala2508
    @badhniwala2508 2 ปีที่แล้ว +1

    ਗੁੱਡ ਭੇਜੇ ਬਾਈ

  • @balbirsakhon6729
    @balbirsakhon6729 3 ปีที่แล้ว

    ਜਾਣਕਾਰੀ ਬਹੁਤ ਹੀ ਵਧੀਆਲੱਗੀ
    ਸਮਝਾਉਣ ਦਾ ਬਹੁਤ ਹੀ ਬਹੁਤ ਵਧੀਆ ਹੈ ਧੰਨਵਾਦ ਵੀਰੇ ਰੱਬ ਤੁਹਾਨੂੰ
    ਖੁਸ਼ ਰੱਖੇ

  • @SatwantSingh-ej5dw
    @SatwantSingh-ej5dw 2 ปีที่แล้ว

    Very good very nice Je

  • @RamanSingh-ub6qe
    @RamanSingh-ub6qe 3 ปีที่แล้ว

    Bahut wadia

  • @mohitkulria
    @mohitkulria 3 ปีที่แล้ว +6

    जय जवान जय किसान
    Support किसान आंदोलन from RJ31

  • @manzorbasra7023
    @manzorbasra7023 3 ปีที่แล้ว

    Bahut hi wadeya sardarji tusi bahut hi, hard work

  • @devendersingh4953
    @devendersingh4953 2 ปีที่แล้ว

    Veri good 👍 👌 bae ji

  • @mannatbhatia1530
    @mannatbhatia1530 3 ปีที่แล้ว +1

    Thanks for the History bro and God bless you

  • @piaralal3102
    @piaralal3102 2 ปีที่แล้ว

    V nice sir 🙏 thanks

  • @atmarambathiwal5412
    @atmarambathiwal5412 3 ปีที่แล้ว +1

    ਵੀਰ ਜੀ ਅਜਿਹਾ ਕਰੋ ਕੇ ਸਰਕਾਰ ਏਨਾ ਪੁਰਾਣੀ ਨਿਸ਼ਾਨੀਆ ਨੂੰ ਸਾਂਭ ਕੇ ਰੱਖੇ।ਸਰਕਾਰ ਤਾਂ ਸਿਰਫ ਜਿਥੋਂ ਕਮਾਈ ਹੁੰਦੀ ਹੈ ਉਹਨਾਂ ਨੂੰ ਹੀ ਬੱਚਾ ਰਹੀ ਹੈ।ਆਪਣੇ ਪੰਜਾਬ ਦੇ ਪਿੰਡਾਂ ਚ ਵੀ ਅੰਗਰੇਜਾਂ ਤੇ ਮੁਸਲਮਾਨਾਂ ਦੇ ਬਣਾਏ ਮਕਾਨ ਅੱਜ ਆਪਣੇ ਆਪ ਮਿੱਟੀ।ਚ ਮਿਲ ਰਿਹੈ ਹੈ ਤੇ ਲੋਕ ਓਹਨਾ ਤੇ ਨਜਯਾਜ ਕਬਜਾ ਕੇਰੀ ਜਾਂਦੇ ਹੈ

  • @Sana_YT.
    @Sana_YT. 2 ปีที่แล้ว

    Your thinking is very good

  • @sunnybrar1002
    @sunnybrar1002 3 ปีที่แล้ว

    Bahut hi vadia veer ji

  • @HarpalSingh-zx1gv
    @HarpalSingh-zx1gv 3 ปีที่แล้ว +1

    Sira video

  • @raguveergeetasingh4709
    @raguveergeetasingh4709 3 ปีที่แล้ว +1

    V nice bro

  • @narinderkumar969
    @narinderkumar969 9 หลายเดือนก่อน

    very very nice video ❤❤

  • @AmardeepSingh-eb8jo
    @AmardeepSingh-eb8jo 3 ปีที่แล้ว

    Thank. You Veer j

  • @dayasingh3989
    @dayasingh3989 3 ปีที่แล้ว

    Bahut vadia very good

  • @sandeeppannu4714
    @sandeeppannu4714 3 ปีที่แล้ว

    Bhout vadia veer tu sanu saab dekha riha jo asi kde dekh hi na sakhiye

  • @er.ramandeepsingh6021
    @er.ramandeepsingh6021 3 ปีที่แล้ว

    Bhut wadia jankari

  • @lakhvindersingh6349
    @lakhvindersingh6349 3 ปีที่แล้ว

    V 2 nice

  • @nirmalrehal8659
    @nirmalrehal8659 3 ปีที่แล้ว

    ਬਹੁਤ ਸ਼ਾਨਦਾਰ

  • @harpalsinghmaan8148
    @harpalsinghmaan8148 3 ปีที่แล้ว

    Very good g

  • @Punjab-wx5lp
    @Punjab-wx5lp 3 ปีที่แล้ว

    Thxu bai g bhut vida video bani g

  • @narindersingh6167
    @narindersingh6167 3 ปีที่แล้ว

    Good Sidhu paji bohot vadi 🙏

  • @JaswinderSingh-ki3po
    @JaswinderSingh-ki3po 3 ปีที่แล้ว

    varee nice video

  • @manjitkaur1007
    @manjitkaur1007 3 ปีที่แล้ว

    Saluut aa veere tahanu , k Sade varge Ghar bethya nu eho jihi jankari den layi ena Purana Itehaas dikhon layi thanku thanku very much veero

  • @chyasirslife1225
    @chyasirslife1225 4 ปีที่แล้ว +8

    Sidhu veer ji ssa Salam 🙏 beautiful 😍 video Hindu muslam Sikh veer Bhaichara zandabad 💞 silanwali Sargodha Punjab Pakistan

  • @harjaapkaur2615
    @harjaapkaur2615 4 ปีที่แล้ว +1

    Best video hmesha alag jankari mildi aa tuhade kr k

  • @puneetkumartyagi1532
    @puneetkumartyagi1532 3 ปีที่แล้ว

    Very nice keep it up

  • @amandeepsodhi6212
    @amandeepsodhi6212 3 ปีที่แล้ว

    Very nice 👌 place thanks bro

  • @JaswinderSingh-ki3po
    @JaswinderSingh-ki3po 3 ปีที่แล้ว

    Varee Hard Wark video

  • @KakaSingh-wu4gq
    @KakaSingh-wu4gq 3 ปีที่แล้ว

    Bhut vadia bai g

  • @Comedyfunnyvideos14
    @Comedyfunnyvideos14 3 ปีที่แล้ว

    Sir tuhanu Darr nai lgda sanu to bot lgda tyan rkhna apna god bless you

  • @jsgrewal7074
    @jsgrewal7074 3 ปีที่แล้ว +1

    Beautifull

  • @dilbagsingh4372
    @dilbagsingh4372 2 ปีที่แล้ว

    Good show brother 👌👍

  • @HarjinderSingh-tt6nk
    @HarjinderSingh-tt6nk 3 ปีที่แล้ว +1

    This is very wonderful place

  • @Seerat1213
    @Seerat1213 2 ปีที่แล้ว

    Good job

  • @surinderkaur7747
    @surinderkaur7747 3 ปีที่แล้ว

    Wah veer g

  • @jassijassi1878
    @jassijassi1878 3 ปีที่แล้ว

    ਵੀਡੀਓ ਬਹੁਤ ਸੋਹਣੀ ਆ

  • @navjotkaur6842
    @navjotkaur6842 3 ปีที่แล้ว

    Owsome

  • @dilnoorsinghgill8977
    @dilnoorsinghgill8977 3 ปีที่แล้ว

    Bhut vdhiya veere

  • @PIRO_JI
    @PIRO_JI 2 ปีที่แล้ว

    Nice 👍

  • @Svp745
    @Svp745 4 ปีที่แล้ว +1

    Excellent

    • @bagwanihouse4507
      @bagwanihouse4507 4 ปีที่แล้ว

      Bahut khoob veer ji rajsathan vich ek vijwade da Qila bi aa oh vi dikhao

  • @mandeep5552
    @mandeep5552 3 ปีที่แล้ว +1

    Nice story bro👍

  • @lakhvindersingh9157
    @lakhvindersingh9157 3 ปีที่แล้ว

    Bahut vdy Bai Ji. 👍

  • @amrjeetsingh1328
    @amrjeetsingh1328 3 ปีที่แล้ว

    ਹਿਦੂਆ ਦਾ ਕਿਲਾ ਜਿਤ ਕੇ ਮਸੀਤ ਬਣਾ ਏਕਤਾ ਦਾ ਪਰਤੀਕ ਬਣਾ ਦਿਤਾ

  • @musiclover-go6lq
    @musiclover-go6lq 3 ปีที่แล้ว

    Nice video

  • @harnoorrakkar
    @harnoorrakkar 4 ปีที่แล้ว

    ਬਹੁਤ ਵਦੀਆ ਵੀਰ

  • @gamdoorsingh872
    @gamdoorsingh872 3 ปีที่แล้ว

    Bhai ji sata sir akal ji Veer Aap ne bahut vadiya kam kita kile bare jankari dite Aap ka bahut thanwad veer me 13 vari sher karta ji

  • @ekammarhar1121
    @ekammarhar1121 3 ปีที่แล้ว

    Nice very👍

  • @rajindersingh5158
    @rajindersingh5158 3 ปีที่แล้ว

    Ssa bahi g aap daa gal karan daa tareka bauth vadiya hai bas eda he lagey raho

  • @hardeepgill7718
    @hardeepgill7718 4 ปีที่แล้ว

    Bhut vadia brother gurmej and team ❤️

  • @306ਆਲੇ
    @306ਆਲੇ 3 ปีที่แล้ว

    Sirrra bai g 🔥🔥🔥🔥🔥

  • @jutthafeez3023
    @jutthafeez3023 4 ปีที่แล้ว

    Verry Verry Nice

  • @nirmangill4895
    @nirmangill4895 3 ปีที่แล้ว

    good ji

  • @muhammadmurtaza1598
    @muhammadmurtaza1598 3 ปีที่แล้ว

    Thanks for information

  • @Gagan0z
    @Gagan0z 3 ปีที่แล้ว

    Bohat Vadia Vre ❤️

  • @swaranjeetsingh6841
    @swaranjeetsingh6841 3 ปีที่แล้ว

    Very nice information brother

  • @manibrar800
    @manibrar800 4 ปีที่แล้ว

    V nice bro 👌👌 harbhej sidhu good job bro

  • @rssekhon1483
    @rssekhon1483 3 ปีที่แล้ว

    Thank you bhaji sat shre akal ji 🙏

  • @harwinder7607
    @harwinder7607 4 ปีที่แล้ว

    Good paji

  • @sarabjitkaur1943
    @sarabjitkaur1943 3 ปีที่แล้ว

    Very very good

  • @raghvirsingh2367
    @raghvirsingh2367 3 ปีที่แล้ว

    Wow

  • @singhgurmel6680
    @singhgurmel6680 3 ปีที่แล้ว

    Good job g

  • @ranjodhsingh7174
    @ranjodhsingh7174 2 ปีที่แล้ว

    ਭਾਵੇ ਸੀਮਤ ਹੀ ਸਹੀ ਪਰ ਕਿਲੇ ਬਾਰੇ ਥੋੜਾ ਹੋਰ ਜਾਣਕਾਰੀ ਜ਼ਰੂਰ ਦਿਆ ਕਰੋ ,ਬਾਕੀ ਹਰਭੇਜ ਤੇਰੀ ਕੋਸ਼ਿਸ਼ ਨੂੰ ਸਲਊਟ ਬਾਈ !

  • @sukhpalsinghsukha8153
    @sukhpalsinghsukha8153 3 ปีที่แล้ว +1

    Hanumangarh town kila di video bana du

  • @harjitsinghjheetajheeta4415
    @harjitsinghjheetajheeta4415 4 ปีที่แล้ว +1

    Harbhej Ji mai ap Ji dey anokhey kama Di tareef kadda ha Kila Bharti Rajia da Gourav and karagari da bejorhe namuna hai Thanks once more

  • @navjotvirk9394
    @navjotvirk9394 3 ปีที่แล้ว

    Bhaut vadia veer keep it up 🔥

  • @sukhjinder15kumar6
    @sukhjinder15kumar6 4 ปีที่แล้ว

    Bot vadiya veer

  • @-MUKULSAPRA
    @-MUKULSAPRA 4 ปีที่แล้ว

    Best documentary

  • @motivationalvideos9239
    @motivationalvideos9239 3 ปีที่แล้ว

    bai g bhut wadiya kaam kr rhe a tussi ek phul pind ch vi haiga kila

  • @sumervlogs111
    @sumervlogs111 3 ปีที่แล้ว +3

    ਬਹੁਤ ਪਿਅਾਰੀ ਵੀਡੀੳੁ ਬਣਾੲੀ ਹੈ ਅਤੇ ਜਾਣਕਾਰੀ ਵੱਲ ਵੀ ਜਿਅਾਦਾ ਧਿਅਾਨ ਦਿਅਾ ਕਰੋ ਵੀਰ ਜੀ ਬਾਕੀ ਅਸੀ ਤੁਹਾਡਾ ਦੇਣ ਨਹੀ ਦੇ ਸਕਦੇ ਜੋ ਘਰ ਬੈਠਿਅਾਂ ਨੂੰ ੲਿਹੋ ਜਿਹੀਅਾ ਅਨਮੋਲ ਚੀਜ਼ਾ ਵੀਡੀੳੁ ਰਾਹੀ ਦਿਖਾੳੁਦੇ ਹੋ god bless you bro keep it up

  • @davindersingh975
    @davindersingh975 3 ปีที่แล้ว

    Bahtu vadia veer g...
    From Bhucho kalan. Bathinda

  • @lavi9136
    @lavi9136 3 ปีที่แล้ว

    ਬਾਈ ਜੀ ਬੰਦੇ ਨੂੰ ਧਰਮ, ਸਿਆਸਤ,ਸਹਿਤ ਅਤੇ ਸਿੱਖਿਆ ਦਾ ਗਿਆਨ ਹੋਣਾ ਚਾਹੀਦਾ ਹੈ ਆ ਕੁੱਝ ਵੇਖ ਤਾਂ ਅੱਜ ਦੀ ਟੈਕਨਾਲੋਜੀ ਫੇਲ ਐ

  • @sukhjindersingh6982
    @sukhjindersingh6982 3 ปีที่แล้ว

    ਵਾਹਿਗੁਰੂ

  • @jassrandhawapunjab
    @jassrandhawapunjab ปีที่แล้ว

    💕💕

  • @atarsingh9960
    @atarsingh9960 3 ปีที่แล้ว +1

    ਹਰਭੇਜ ਸਿੰਘ ਵੀਰ ਜੀ ਗੁਰਦਵਾਰਾ ਸਾਹਿਬ ਦਾ ਨਾਮ ਦਾਤਾ ਬੰਦੀਛੋੜ ਹੈ ਕਿਰਪਾ ਕਰਕੇ ਇੱਥੇ ਜਾ ਕੇ ਫ਼ਿਲਮ ਬਣਾਓ ਜੀ ਇਹ ਗੁਰਦਵਾਰਾ ਕਿਲੇ ਉਤੇ ਬਣਿਆ ਹੋਇਆ ਹੈ Gwalior MP ਵਿੱਚ ਹੈ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ👋👋

    • @harbhejsidhu1072
      @harbhejsidhu1072  3 ปีที่แล้ว +1

      ਵੀਰ ਜੀ,, ਤੁਸੀਂ ਇਸੇ ਚੈਨਲ ਤੇ ਵੀਡੀਓ ਦੇਖ ਸਕਦੇ ਹੋ ਜੀ,, ਆਪਾਂ ਬਣਾਈ ਹੋਈ ਆ

  • @rajkapoor8854
    @rajkapoor8854 3 ปีที่แล้ว

    22 g Dhanwad tusi purania imarta killa te itehaas bare janu karwanda ho