ਅਬੀਰਾ ਖਾਨ ਨੇ ਆਪਣੇ ਘਰ ਕੀਤਾ ਸਵਾਗਤ Abeera Khan With Punjabi Travel Couple | Ripan Khushi

แชร์
ฝัง
  • เผยแพร่เมื่อ 28 ธ.ค. 2023

ความคิดเห็น • 1.2K

  • @sunnysingh-sk9tl
    @sunnysingh-sk9tl 5 หลายเดือนก่อน +750

    ਅਨਾਰਕਲੀ ਬਾਜ਼ਾਰ ਲਾਹੌਰ ਚ ਮੇਰੇ ਦਾਦਾ ਜੀ ਸਰਦਾਰ ਲਾਲ ਸਿੰਘ ਜੀ ਨੇ ਸਨ 1923 ਵਿੱਚ ਅੱਠਵੀਂ ਜਮਾਤ ਦੇ ਪੇਪਰ ਦਿੱਤੇ ਸੀ। ਉਹ ਅੱਠਵੀਂ ਪਾਸ ਦਾ ਸਰਟੀਫਿਕੇਟ ਮੇਰੇ ਕੋਲ ਅੱਜ ਵੀ ਸਾਂਭਿਆ ਪਿਆ ਹੈ।

    • @hardeepatwal0755
      @hardeepatwal0755 5 หลายเดือนก่อน +28

      ਮੈਨੂੰ ਓਹ ਸਰਟੀਫਿਕੇਟ ਦਿਖਾ ਸਕਦੇ ਤੁਸੀਂ

    • @musharifshah3485
      @musharifshah3485 5 หลายเดือนก่อน +10

      Love India 🇮🇳 Pakistan 🇵🇰 panjab❤❤

    • @ranakaler7604
      @ranakaler7604 5 หลายเดือนก่อน +28

      ਵੀਰ ਜੀ ਤਹਾਨੂੰ ਪਾਕਿਸਤਾਨ ਜਾਕੇ ਅਨਾਰਕਲੀ ਦਾ ਉਹ ਸਕੂਲ ਦੇਖਣਾ ਚਾਹੀਦਾ ਹੈ ਜਿਥੇ ਤੁਹਾਡੇ ਦਾਦਾ ਜੀ ਨੇ ਅੱਠਵੀਂ ਕਲਾਸ ਕੀਤੀ ਸੀ, ਅਤੇ ਪੁਰਾਣੀਆਂ ਯਾਦਾਂ ਤਾਜ਼ਾ ਕਰ ਸਕੋ, ਧਨੰਵਾਦ ਜੀ,

    • @RamanpreetToor
      @RamanpreetToor 5 หลายเดือนก่อน +1

      Very nice

    • @sidhusaab2451
      @sidhusaab2451 5 หลายเดือนก่อน +13

      ਬਹੁਤ ਵਧੀਆ ਗੱਲ ਆ ਵੀਰ ਤੁਸੀਂ ਬੇਸ਼ਕੀਮਤੀ ਸੁਗਾਤ ਸਾਂਭੀ ਹੋਈ ਆ

  • @alamsandhu5956
    @alamsandhu5956 5 หลายเดือนก่อน +168

    ਅਬੀਰਾ ਜੀ ਆਪਜੀ ਦਾ ਬਹੁਤ ਬਹੁਤ ਸਤਿਕਾਰ
    ਤੁਸੀਂ ਸਾਡੇ ਦਿਲਾਂ ਤੇ ਰਾਜ ਕਰਦੇ ਹੋ
    ਜੋ ਪਿਆਰ ਤੁਸੀਂ ਖੁਸ਼ਰੀਪਨ ਨੂੰ ਦੇ ਰਹੇ ਹੋ
    ਉਸ ਲਈ ਅਸੀਂ ਸਾਰਾ ਚੜਦਾ ਪੰਜਾਬ
    ਤਹਿ ਦਿਲੋਂ ਧੰਨਵਾਦ ਕਰਦਾ🙏
    🙏🙏🙏🙏🙏🙏🙏🙏🙏
    🙏🙏

    • @CharanjitSingh-xg7xz
      @CharanjitSingh-xg7xz 5 หลายเดือนก่อน +3

      ❤❤❤

    • @GurmeetSingh-jg9bm
      @GurmeetSingh-jg9bm 5 หลายเดือนก่อน +3

      Abeera sister you’re a great real Punjabi,keep them out side tonight.they came so late to see you. Sister,we all worry about you.Thank you much. Waheguru ji bless all of you.🙏🙏🌹💐🙏🙏🌹💐👍

  • @punjabivibes4464
    @punjabivibes4464 5 หลายเดือนก่อน +59

    ਵੀਰੇ ਗੁੱਸਾ ਨਾ ਕਰਨਾ ਬਾਕੀ ਸਭ ਠੀਕ ਆ ਪਰ ਜਦੋਂ ਕੋਈ ਚਾਅ ਨਾਲ ਚੀਜ ਖਾਣ ਨੂੰ ਕਹੇ ਤਾਂ ਨਿੰਦਿਆ ਨਾ ਕਰੋ ਦਿਲ ਦੁੱਖ ਦਾ ਇਹ ਭਰਾ ਬੁਹਤ ਪਿਆਰ ਕਰਦੇ ਆ...ਦਿਲੋਂ ਪਿਆਰ ਆ ਤੁਹਾਨੂੰ ਸਭ ਨੂੰ

    • @sandhuSaab-vc6vk
      @sandhuSaab-vc6vk 4 หลายเดือนก่อน +1

      Sahi gal veere

    • @surjitmander5498
      @surjitmander5498 4 หลายเดือนก่อน

      Billkul sahi kiha Bai ...baki veer apne apne dimaag di gal aa eh ta .... Itho hi bande de dimag da ptta lag janda hai... Main ina diya videos daily nd har video vekhda par aj eh gal vekh k bahut bura lagiya mnu. .. veer akl to kam liya kro .. jdo koi ina pyar nal kuj v deve os nu changa hi kiha kro na ki bura... Ki kha yarr tohanu bai

  • @radheragitravelers
    @radheragitravelers 5 หลายเดือนก่อน +150

    ਪੋਹ ਦੇ ਮਹੀਨੇ ਵਿੱਚ ਕਣਕਾਂ ਤੇ ਤ੍ਰੇਲ 🌿🌿🏵️🏵️
    ਰਿਪੱਨ ਖ਼ੁਸ਼ੀ ਦੇ ਬਲੌਗ ਵਿੱਚ ਅਵੀਰਾ ਦਾ ਮੇਲ 🌿🌿🌼🌼 ਕਾਸ਼ ਕੀਤੇ ਅੰਮ੍ਰਿਤਸਰੋ ਲਾਹੌਰ ਨੂੰ ਮੁੜ ਤੋਂ ਚੱਲ ਪਏ ਰੇਲ 🌿🌿🏵️🏵️🌿🌼🌼🌿

    • @ranasidhu3219
      @ranasidhu3219 5 หลายเดือนก่อน +9

      Wah g wah bhut gud g...kash dono Punjab fir ik ho Jan g..

    • @radheragitravelers
      @radheragitravelers 5 หลายเดือนก่อน +2

      @@ranasidhu3219 thankyou ji 🙏

    • @JagtarSingh-vz9ho
      @JagtarSingh-vz9ho 5 หลายเดือนก่อน +1

      ਅਮੀਰਾਂ ਖਾਨ ਬਹੁਤ ਧੰਨਵਾਦ ਤੁਹਾਡਾ ਵਾਹਿਗੁਰੂ ਭਲੀ ਕਰੇ

    • @jatinderbhinder4360
      @jatinderbhinder4360 5 หลายเดือนก่อน +2

      ਵਾਹ ਜੀ ਵਾਹ

    • @PunjabiNomadic1
      @PunjabiNomadic1 5 หลายเดือนก่อน

      ਮੈ ਪੰਜਾਬੀ ਚ ਵੀਡੀਉ ਬਣਾ ਰਿਹਾ ਸਿੰਗਾਪੁਰ ਮਲੇਸ਼ੀਆ ਥਾਈਲੈਂਡ ਬਹੁਤ ਹੀ ਮਿਹਨਤ ਨਾਲ ਦਿਲ ਲਾਕੇ ਸਾਰੀ ਜਾਣਕਾਰੀ ਦਿੰਨੇ ਆ ਅੱਪਾ ਸਾਰੇ ਵੀਰਾ ਨੂੰ ਬੇਨਤੀ ਆ ਸੁਪੋਰਟ ਕਰੋ ਚੈਨਲ ਦੀ ❤😊 ਵਹਿਗੁਰੂ ਜੀ ❤😊

  • @GurdeepSingh-sp2tr
    @GurdeepSingh-sp2tr 4 หลายเดือนก่อน +3

    Sada veer kina payar karda sada alya nu miss you Pakistan

  • @DarasinghBassi
    @DarasinghBassi 5 หลายเดือนก่อน +19

    Nadeem bai bahut nek dil insaan lagde aa..bahut shareef insan lagde aa..love v nadeem veer nu❤

    • @NadeemRazaSandhu
      @NadeemRazaSandhu 5 หลายเดือนก่อน +2

      Shukria ji 🙏 stay blessed

  • @HARBLAS_SINGH
    @HARBLAS_SINGH 5 หลายเดือนก่อน +3

    Abhira khan Dil di saaf kudi aa tuhade ch ta matlab ja dikh reha aa veere

  • @kohlikohli1876
    @kohlikohli1876 5 หลายเดือนก่อน +2

    Lehnde punjab nu bht bht pyr , kash kite main v pakistan a ska kde

  • @InderjitSingh-hl6qk
    @InderjitSingh-hl6qk 5 หลายเดือนก่อน +32

    ਲਓ ਜੀ ਤੁਹਾਡੇ ਸਾਰੇ ਸਫ਼ਰਨਾਮੇ ਸਫ਼ਲ ਹੋ ਗਏ, ਅਬੀਰਾ ਖਾਂਨ ਨੂੰ ਮਿਲ ਕੇ, ਰੱਬ ਤੁਹਾਨੂੰ ਆਪਸੀ ਪਿਆਰ ਤੇ ਸਤਿਕਾਰ ਤੇ ਮਿਲਵਰਤਣ ਬਖਸ਼ੇ, ਕੀਨੀਆਂ,

  • @81980
    @81980 5 หลายเดือนก่อน +20

    ਮੁੱਲ ਕੋਈ ਮੋੜ ਦਿਓ ਸਾਡੇ ਖਵਾਬ ਦਾ
    ਮੁਲਕ ਕਿਥੇ ਸੀ ਵੰਡ ਹੋਇਆ
    ਟੋਟਾ ਹੋਇਆ ਸੀ ਸਾਡੇ ਪੰਜਾਬ ਦਾ
    ਅਜਾਦੀ ਦਾ ਦਿਹਾੜਾ
    ਲੜਨ ਦਾ ਨਹੀ ਪ੍ਰੀਤ ਦਾ
    ਯਾਰੋ ਕੋਈ ਮੋੜ ਲਿਆਵੋ
    ਵੇਲਾ ਮੇਰੈ ਰਾਜੇ ਰਣਜੀਤ ਦਾ
    ਦੀਪ.................✍️

    • @jaswinderkaur1907
      @jaswinderkaur1907 5 หลายเดือนก่อน

      Bahut bahut khoob 🙏🙏🙏🙏🙏

    • @tirathsingh6539
      @tirathsingh6539 5 หลายเดือนก่อน

      ਬਿਲਕੁਲ ਸਹੀ ਜੀ ❤❤❤

  • @ruchikasharma3157
    @ruchikasharma3157 5 หลายเดือนก่อน +5

    Mere Dada ji shekhupura district to c te Nana g Lahore to padhe c, lahore medical college graduate…. I m living in Canada,we have many pakistani friends, very nyc ppl from Pakistan

  • @ParminderSingh-in8wo
    @ParminderSingh-in8wo 4 หลายเดือนก่อน +1

    Abera sister tahanu dekh ke Dil khush ho gyea VA,,,,,Charde Punjab walon tahanu bahut sara pyar 🙏🙏

  • @sidhug7327
    @sidhug7327 5 หลายเดือนก่อน +22

    ਰਿਪਨ ਖੁਸ਼ੀ ਅਬੀਰਾ ❤❤❤ ਵਾਹਿਗੁਰੂ ਜੀ ਮੇਹਰ ਕਰਨ ਤੁਹਾਡੇ ਤੇ

  • @RavinderSingh-bw3hf
    @RavinderSingh-bw3hf 5 หลายเดือนก่อน +3

    Bai g sachi es first vloger ne Pakistan ne Pakistan de jina nu mai dekhda rha abeera Khan bhut vdiya vlog krde tnx krda tuc enha koi aye 🙏

  • @harminderkaur5182
    @harminderkaur5182 4 หลายเดือนก่อน +1

    Pakistan diya kudiya kiniya liyKat waliya ne aveera khan ❤️ love you Khushi love you both

  • @darshansinghsingh9
    @darshansinghsingh9 5 หลายเดือนก่อน +1

    Thanks ji Abeera khan Madam nu milaun da Bahut he Khushi hoi....
    Es ton badh albela and pastoori ji nu ve milavo ji

  • @RajaKahlon-wf3nu
    @RajaKahlon-wf3nu 5 หลายเดือนก่อน +17

    ਵੀਰ ਜੀ ਬਹੁਤ ਕਰਮਾਂ ਵਾਲੇ ਹੋ ਜੋ ਤੁਸੀਂ ਦੇਖ ਰਹੇ ਨੇੜੇ ਹੋ ਕੇ ਏਨਾ ਪਿਆਰ ਮਿਲ ਰਿਹਾ ਹੈ ਸਾਇਦ ਹੋਰ ਕਿਸੇ ਨੂੰ ਨਾ ਮਿਲੇ ਏਸ ਧਰਤੀ ਨੂੰ ਦੇਖਣ ਨੂੰ ਹਰ ਸਿੱਖ ਤਰਸਦੇ ਸਾਡੇ ਗੁਰੂਆਂ ਪੀਰਾਂ ਪੁਰਖਿਆਂ ਦੀਆਂ ਯਾਦਾਂ ਜੁੜੀਆਂ ਹੋਈਆਂ ਹਨ

  • @harbhajansingh8872
    @harbhajansingh8872 5 หลายเดือนก่อน +48

    ਜਿਉਂਦੇ ਵਸਦੇ ਰਹੋ ਵੀਰ ਜੀ ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ 🙏🙏

  • @kuldipkumar5322
    @kuldipkumar5322 5 หลายเดือนก่อน +1

    Thanks Nadeem sahib ,tusi ripan khushi da bahut Satkar kita .

  • @SukhwinderSingh-wq5ip
    @SukhwinderSingh-wq5ip 5 หลายเดือนก่อน +17

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

  • @KamalSingh-dl6yc
    @KamalSingh-dl6yc 5 หลายเดือนก่อน +3

    Ripan Khushi ji ਦਿਲੋਂ ਪਿਆਰ ਸਤਿਕਾਰ ਤੇ ਧੰਨਵਾਦ ਸਾਰਿਆਂ ਦਾ ਜੀ 🙏🏻🙏🏻

  • @manrajsingh.9r.187
    @manrajsingh.9r.187 5 หลายเดือนก่อน +2

    Pak wala veer bhut payar wala te wada dil wala

  • @pindersinghkhalsa5746
    @pindersinghkhalsa5746 5 หลายเดือนก่อน +1

    ਨਿਕੇ ਹੁੰਦੇ ਸੁਣਦੇ ਹੁੰਦੇ ਸੀ ਬੋਸਕੀ ਬਾਰੇ ਸੁਣਿਆ ਬਹੁਤ ਸੋਹਣਾ ਕੱਪੜਾ ਹੈ ਇਹ ਰਿਪਨ ਖੁਸ਼ੀ ਨੇ ਸਭ ਕੁੱਝ ਵਿਖਾ ਦਿੱਤਾ

  • @avtarsingh5834
    @avtarsingh5834 5 หลายเดือนก่อน +17

    Nadeem veer ji tuci sachi e paak rooh ho. Bas apne ghar nu te dill nu eda e rakhna. Lots of love and respect for Nadeem veer and his family ❤❤❤

    • @NadeemRazaSandhu
      @NadeemRazaSandhu 5 หลายเดือนก่อน +1

      Thank you 🙏 stay blessed

    • @avtarsingh5834
      @avtarsingh5834 5 หลายเดือนก่อน

      @@NadeemRazaSandhu 🙏❤️

    • @tanjitpaldhanesar7119
      @tanjitpaldhanesar7119 5 หลายเดือนก่อน +1

      ​@@NadeemRazaSandhu love from Punjab Malerkotla❤

    • @PunjabiNomadic1
      @PunjabiNomadic1 5 หลายเดือนก่อน

      ਮੈ ਪੰਜਾਬੀ ਚ ਵੀਡੀਉ ਬਣਾ ਰਿਹਾ ਸਿੰਗਾਪੁਰ ਮਲੇਸ਼ੀਆ ਥਾਈਲੈਂਡ ਬਹੁਤ ਹੀ ਮਿਹਨਤ ਨਾਲ ਦਿਲ ਲਾਕੇ ਸਾਰੀ ਜਾਣਕਾਰੀ ਦਿੰਨੇ ਆ ਅੱਪਾ ਸਾਰੇ ਵੀਰਾ ਨੂੰ ਬੇਨਤੀ ਆ ਸੁਪੋਰਟ ਕਰੋ ਚੈਨਲ ਦੀ ❤😊 ਵਹਿਗੁਰੂ ਜੀ ❤😊

  • @hardeepsidhu5032
    @hardeepsidhu5032 5 หลายเดือนก่อน +32

    ਵਾਹਿਗੁਰੂ ਜੀ ਚੜਦੀਕਲਾ ਵਿੱਚ ਰੱਖੇ ਲਹਿੰਦੇ ਪੰਜਾਬ ਨੂੰ

  • @rajpaltiwana9249
    @rajpaltiwana9249 5 หลายเดือนก่อน +1

    ਪੰਜਾਬੀ ਚ ਬਹੁਤ ਸਤਿਕਾਰ ਹੈ ਅਬੀਰਾ ਜੀ ਦਾ ਅਬੀਰਾ ਨੂੰ ਪੰਜਾਬ ਲੈ ਆਵੋ ਰਿਪਨ ਬਾਈ

  • @rjudge2426
    @rjudge2426 5 หลายเดือนก่อน +3

    ਖੁਸ਼ੀ ਜੀ ਬੱਚਿਆਂ ਵਾਂਗ ਗੱਲ ਕਰਦੇ ਹਨ l

  • @ManpreetSingh-rh8dt
    @ManpreetSingh-rh8dt 5 หลายเดือนก่อน +20

    ਵੀਰ ਨੇ ਗੱਲ ਬਹੁਤ ਸੋਹਣੀ ਕਹੀ ਆ ਫੇਰ ਕੀਹਨੇ ਦੇਖੀ ਵੀਰ ਏਹ ਜੀਹਦੇ ਤੇ ਵਕਤ ਰਹੀ ਹੁੰਦੀ ਆ ਓਹਨੂੰ ਪਤਾ ਹੁੰਦਾ । ਧੰਨਵਾਦ ਵੀਰ ਤੁਹਾਡਾ 🙏🙏

    • @ManpreetKaur-bl5jo
      @ManpreetKaur-bl5jo 5 หลายเดือนก่อน

      Hello g tusi a shop da address share Kara sakhada oh plz

  • @DevSingh-tm4eq
    @DevSingh-tm4eq 5 หลายเดือนก่อน +2

    @21:51 Abeera mam hunn pai gayi kaaljey thand tuhadey..?😁😁❤️🙏 boht khushi hoyi tuhanu sareyan nu ikathey dekh k.❤

  • @SatnamSingh-xg3lb
    @SatnamSingh-xg3lb 5 หลายเดือนก่อน +2

    Ripan abeera Khan ko ja k tuci vadia kita bahot yaad krde c abeera g tohanu love you from charda punjab ❤❤

  • @Dev.Gill0066
    @Dev.Gill0066 5 หลายเดือนก่อน +5

    Nadeem saheb Rab roop banda a dil to pyar Nadeem ji

    • @NadeemRazaSandhu
      @NadeemRazaSandhu 5 หลายเดือนก่อน +1

      Thank you stay blessed 🙏

  • @Panjolapb12
    @Panjolapb12 5 หลายเดือนก่อน +53

    ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ

    • @baljeetkaur5371
      @baljeetkaur5371 5 หลายเดือนก่อน

      ਵਾਹਿਗੁਰੂ ਜੀ ਹਮੇਸ਼ਾ ਤਹਾਡੇ ਤੇ ਕਿਰਪਾ ਰੱਖਣ।🌹🌹🌹🌹🌹🎉🎉🎉🎉

    • @narinderjitsingh3425
      @narinderjitsingh3425 5 หลายเดือนก่อน

      Waheguru. AAP. Jji. Nau. Hamesha. Chardikala. Ch. Rakhe

  • @jaspaldhillon5027
    @jaspaldhillon5027 5 หลายเดือนก่อน +2

    ਆਵੀਰਾ ਖਾਨ ਵੀ ਬਹੁਤ ਵਧੀਆ 👌 ਗੱਲਾਂ ਕਰਦੀ ਆ ਵਧੀਆ ਪੰਜਾਬੀ ਬੋਲਦੀ ਆ

  • @ramandeepraman2117
    @ramandeepraman2117 5 หลายเดือนก่อน +5

    Asi ta patiala,samane di market ch ja k a hi kehna ki Pakistani style ch suit dekha do, aena pyar a sanu Lahore naal❤❤❤❤

  • @sukhikaur8784
    @sukhikaur8784 5 หลายเดือนก่อน +3

    Salam Abira and all

  • @bawa_pics
    @bawa_pics 5 หลายเดือนก่อน +36

    ਸਾਡੇ ਦਿਲਾਂ ਵਿੱਚ ਲਹਿੰਦੇ ਪੰਜਾਬ ਪ੍ਰਤੀ ਪਿਆਰ ਹੋਰ ਵਧਾਉਣ ਲਈ ਧੰਨਵਾਦ ❤❤❤❤❤❤❤

    • @paramjitsingh496
      @paramjitsingh496 5 หลายเดือนก่อน +1

      ਲਹਿੰਦਾ ਪੰਜਾਬ ਹੀ ਅਸਲੀ ਪੰਜਾਬ ਸੀ,ਤੇ ਬਹੁਤ ਜਿਆਦਾ ਪਿਆਰ ਭਰਪੂਰ ਸੀ। ਮੁਹਾਜਿਰ, ਰਫਿਊਜੀ ਦੇ TAG ਨੇ ਬਹੁਤ ਨੁਕਸਾਨ ਕੀਤਾ ਤੇ ਦੂਜਾ GEN ZIA UL HAQ ਨੇ ਬਹੁਤ ਜਿਆਦਾ ਨਫਰਤ ਦੀ ਖੇਤੀ ਬੀਜੀ,ਲੋਕਾਂ ਤੇ ਸਕੂਲਾਂ ਦੇ ਸਿਲੇਬਸ ਵਿੱਚ ਜਿਵੇਂ ਭਾਰਤ ਵਿੱਚ ਅੱਜ RSSBJP ਨਫਰਤ ਦੀ ਖੇਤੀ ਕਰ ਰਹੇ ਹਨ ਤੇ ਸਿਲੇਬਸ ਵੀ ਨਫਰਤ ਭਰਿਆ ਹੀ ਪੜਾਉਣਾ ਸ਼ੁਰੂ ਹੋ ਚੁੱਕਾ ਹੈ

  • @HarpalSingh-jw2gh
    @HarpalSingh-jw2gh 5 หลายเดือนก่อน +8

    Bai ji ik gl hai sab mandde aa, dekho tc koi lachhar gl ni, koi bakwaas video ni, bss klla pyar, knowledge, emotions, ❤❤❤❤ bht sara pyar ripan bai, te khushi bhabi nu v❤❤❤,, ada e hmesha hassde rho, keep shinning both of u,

    • @mandeeplehra9553
      @mandeeplehra9553 5 หลายเดือนก่อน

      Video de last vich dekho ripan veer ne ki kihaaa
      Kiha k ਤੂੰ ਢੇਕਾ ਲਗਦਾਂ

  • @voiceofPakistan39
    @voiceofPakistan39 5 หลายเดือนก่อน +2

    Yaar akhan wich hanju aa gy love both punjabs ❤❤❤❤❤

  • @singhkanpur1
    @singhkanpur1 5 หลายเดือนก่อน +6

    ਬਹੁਤ ਦਿਨਾਂ ਦੀ ਉਡੀਕ ਮਗਰੋਂ ਅਜ ਦਾ ਬਲੌਗ ਵੇਖਣ ਨੂੰ ਮਿਲਿਆ। ਬੌਸਕੀ ਦਾ ਥਾਨ ਲੈਣ ਲੱਗੇ ਸੀ ਬਹੁਤ ਵਧੀਆ ਹੁੰਦਾ ਮੈਂ ਵੀ ਪੰਜਾਬ ਆ ਜਾਣਾ ਸੀ ਆਪਣਾ ਸ਼ੇਅਰ ਰਿਜ਼ਰਵ ਕਰ ਕੇ। ਅਬੀਰਾ ਖਾਨ ਦੀ ਮਿਲਣੀ ਬਹੁਤ ਵਧੀਆ ਰਹੀ। Enjoy your special guest/ host now. All the best ❤

  • @jaswinderkaur1907
    @jaswinderkaur1907 5 หลายเดือนก่อน +15

    Waheguru waheguru ji 🙏 bahut bahut bahut bahut khushi hoyee tuhanu ikathe dekh k lagyea charhda te lehnda Punjab ikathe hoge. ,dil garden garden garden garden ho gya, Baba ji sda charhdi kla ch rakhan, tandrustian bakhshan 🙏🙏🙏🙏🙏

  • @gurpreetrandhawa2230
    @gurpreetrandhawa2230 5 หลายเดือนก่อน +1

    ਬਹੁਤ ਵਧੀਆ ਉਪਰਾਲਾ ਘਰ ਬੈਠਿਆਂ ਨੂੰ ਹੀ ਸਵਰਗ ਦੀ ਧਰਤੀ ਵਿਖਾ ਦਿੱਤੀ

  • @user-po5om1jw3i
    @user-po5om1jw3i 5 หลายเดือนก่อน +2

    Nadeem Sir Real me Darvesh insan hai ji,
    Salam Nadeem Sir ji❤🙏

  • @vipankumar1677
    @vipankumar1677 5 หลายเดือนก่อน +28

    ਬਿੱਲਕੁਲ ਸਹੀ ਵੀਰ ਜੀ ਜਦੋਂ ਸਾਡੇ ਰਿਸ਼ਤੇਦਾਰ ਵੀ ਪਾਕਿਸਤਾਨ ਵਾਪਿਸ ਚਲੇ ਜਾਂਦੇ ਨੇ ਅਸੀਂ ਬਹੁਤ ਦਿਨ ਉਦਾਸ ਰਹਿੰਦੇ ਆਂ ਜਿੱਥੇ ਸਾਰੇ ਕੱਠੇ ਬਹਿੰਦੇ ਆਂ ਉਸ ਥਾਂ ਨੂੰ ਦੇਖਕੇ ਬਹੁਤ ਰੋਣ ਨਿਕਲ ਜਾਂਦਾ ਬਹੁਤ ਔਖਾ ਕੀਸੇ ਨੂੰ ਘਰੋਂ ਤੋਰਨਾ 🙏🙏🙏

  • @dharmbirgill8064
    @dharmbirgill8064 5 หลายเดือนก่อน +8

    ਬਹੁਤ ਸੋਹਣੀ ਵੀਡੀਓ ਬਾਈ ਜੀ ਤੁਹਾਡੀ ਰੱਬ ਤੁਹਾਡੇ ਤੇ ਮਿਹਰ ਕਿਦਾਂ ਨੂੰ ਤੰਦਰੁਸਤੀ ਬਖਸ਼ੇ ਸਦਾ ਚੜਦੀ ਕਲਾ ਦੇ ਵਿੱਚ ਰਹੋ❤❤

  • @kittu.k
    @kittu.k 5 หลายเดือนก่อน +2

    Abira di voice bhot sohni aa 👌

  • @asadhassan1999
    @asadhassan1999 5 หลายเดือนก่อน +2

    Jee o jatta jee Gru NNaK sb di tery ty kerpa hovy❤❤🎉🎉

  • @jaspalsra9552
    @jaspalsra9552 5 หลายเดือนก่อน +2

    ਅਬੀਰਾ ਖਾਨ ਦੀ ਐਕਟਿੰਗ ਬਹੁਤ ਹੀ ਸੋਹਣੀ ਹੈ ਅੱਛੀ ਲੱਗਦੀ ਹੈ ਸਾਨੂੰ ਬਹੁਤ ਚੰਗੀ ਲੱਗਦੀ ਹੈ ਅਬੀਰਾ ਖਾਨ

  • @JagtarSingh-wg1wy
    @JagtarSingh-wg1wy 5 หลายเดือนก่อน +5

    ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਅਬੀਰਾ ਖਾਨ ਜੀ ਦੇ ਨਾਲ ਮੁਲਾਕਾਤ ਕਰਕੇ ਬਹੁਤ ਵਧੀਆ ਕੰਮ ਕੀਤਾ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਸਾਰਿਆਂ ਤੇ ਮਿਹਰਬਾਨ ਰਹਿਣ ਜੀ

  • @s.kaur777
    @s.kaur777 5 หลายเดือนก่อน +6

    Mere kol boht Pakistani suits ne. I just love them. Specially lawn suits garmiyan ch. Awesome ❤❤❤.

    • @malikwaqar163
      @malikwaqar163 2 หลายเดือนก่อน

      Tusy kis KO ly ny Pakistani suit Pakistan Gy o kady

    • @s.kaur777
      @s.kaur777 2 หลายเดือนก่อน

      @@malikwaqar163 nhi pak ni gyi kdi. ethe India ch milde. online boht shops ne. Delhi ta wholesalers ne boht.

  • @SatnamSingh-qh3le
    @SatnamSingh-qh3le 5 หลายเดือนก่อน

    ਬਹੁਤ ਵਧੀਆ, ਰਿਪਨ ਖੁਸ਼ੀ ਚੜਦੀ ਕਲਾ

  • @ManjitSingh-wz7hr
    @ManjitSingh-wz7hr 5 หลายเดือนก่อน +1

    Sadi chhoti bhain abeera chad de punjab nu bahut payar karde ne.

  • @dhaliwal4236
    @dhaliwal4236 5 หลายเดือนก่อน +10

    Nadeem Ji is Good Human being and his Bhanja also Good Person ❤ Panjab❤

    • @NadeemRazaSandhu
      @NadeemRazaSandhu 5 หลายเดือนก่อน +2

      Shukria ji 🙏stay blessed

  • @manjindersinghbhullar8221
    @manjindersinghbhullar8221 5 หลายเดือนก่อน +8

    ਰਿਪਨ ਬਾਈ ਤੇ ਖੁਸ਼ੀ ਜੀ ਸਤਿ ਸ੍ਰੀ ਆਕਾਲ ਜੀ 🙏🙏🏻🙏🏻 ਬਹੁਤ ਦਿਨਾਂ ਬਾਅਦ ਪ੍ਰੋਗਰਾਮ ਵਗਣ ਨੂੰ ਮਿਲ ਰਿਹਾ ਹੈ ਬਹੁਤ ਬਹੁਤ ਧੰਨਵਾਦ ਜੀ 🙏🏻🙏

  • @HappyParaglider-dg3zc
    @HappyParaglider-dg3zc 5 หลายเดือนก่อน +2

    Abeera bhan ajj bhut khushi hoi welcome dekh ke ripan khushi da

  • @DevSingh-tm4eq
    @DevSingh-tm4eq 5 หลายเดือนก่อน +1

    @27:00 😂😂😂😂😆😁😆🤣oye sutto marrjanneyo....hehehehe❤

  • @punjabilover7932
    @punjabilover7932 5 หลายเดือนก่อน +7

    Love from Charda punjab to all pakistan

  • @PSKBvlogs
    @PSKBvlogs 5 หลายเดือนก่อน +14

    ਮੇਰਾ ਵੀ ਬਹੁਤ ਜੀਅ ਕਰਦਾ ਕਿ ਮੈਂ ਵੀ ਰਹਿੰਦੇ ਪੰਜਾਬ ਜਾਵਾਂ, ਤੇ ਸਾਰਾ ਪੰਜਾਬ ਘੁੰਮ ਕੇ ਆਵਾਂ, ਤੇ ਬਹੁਤ ਸਾਰੇ ਵਲੌਗ ਵੀ ਬਨਾਵਾਂ, ਵੈਸੇ ਸਾਡਾ ਪਿਛੋਕੜ ਵੀ ਲਾਹੌਰ ਦਾ ਹੀ ਹੈ, ਮੇਰੇ ਦਾਦਾ ਜੀ ਸਰਦਾਰ ਅਮਰ ਸਿੰਘ ਜੀ,47 ਚ ਸ਼ਹੀਦ ਕਰ ਦਿੱਤੇ ਗਏ ਸੀ ਦੰਗਈਆਂ ਹੱਥੋਂ , ਮੇਰੇ ਪਿਤਾ ਜੀ ਦਸਦੇ ਹੁੰਦੇ ਸੀ

    • @rajinderbhogal9280
      @rajinderbhogal9280 5 หลายเดือนก่อน

      That's sad, but usual incidents of the time.

  • @Harwinderhanzra
    @Harwinderhanzra 5 หลายเดือนก่อน +1

    Sara kuj ta apna lehnde Punjab ch e paya Hoia . Thankq very much Khushi and ripen for showing our roots . God bless u both !

  • @Gopy_Pannu_Turh
    @Gopy_Pannu_Turh 5 หลายเดือนก่อน +2

    Abeera bahut sohnia Gala kardi AA hamesha Khush rahindi abeera so sweet ❤

  • @Azaadrooh1313
    @Azaadrooh1313 5 หลายเดือนก่อน +6

    ਕਾਸ਼ ਅਸੀਂ ਮੁੱੜ ਕੱਠੇ ਹੋ ਜਾਈਏ 🥺😢🙏

  • @gurpreetwalia4001
    @gurpreetwalia4001 5 หลายเดือนก่อน +4

    Meri Dadi ji da Boski da Duptta cream color da laces wala ajje tak sadde kol Piya hoya ve,,,hun te sadde purkhe rahe hi ni😭😭

  • @kuljitkanda1276
    @kuljitkanda1276 4 หลายเดือนก่อน

    ਬੋਹਤ ਬੱਦੀਆ ਲੱਗਿਆ ਭੈਣ ਅਬੀਰਾ ਖਾਨ ਬਾਈ ਰਿਪਨ ਭੈਣ ਖੁਸੀ ਦੀ ਬੋਹਤ ਬੱਦੀਆ
    ਇੱਜਤ ਮਾਣ ਬਾਈ ਨਾਸਰ ਢਿੱਲੋ ਦੇ ਮਿੱਤਰਾਂ ਨੇ
    ਸੱਕੇ ਆਂ ਨਾਲੋ ਵੀ ਬੋਹਤ ਬੱਦੀਆ ਕੀਤੀਆ ਧੰਨਵਾਦ ਜੀ

  • @JarnailSingh-wh8oz
    @JarnailSingh-wh8oz 5 หลายเดือนก่อน +1

    ਬਹੁਤ ਵਧੀਆ ਲੱਗਿਆ ਵੇਖ ਕੇ ਕਦੇ ਅਸੀਂ ਵੀ ਜਾਵਾਂਗੇ

  • @kashmirkaur6827
    @kashmirkaur6827 5 หลายเดือนก่อน +12

    ਖੁਸ਼ੀ ਰਿਪਨ ਪੁੱਤਰ ਜੀ ਆਪ ਜੀ ਦਾ ਵਲੋਗ ਕੁੱਝ ਦਿਨਾਂ ਦਾ ਨਹੀਂ ਆਇਆਂ ਰੋਜ਼ਾਨਾ ਦੇਖਦੇ ਸੀ ਸ਼ਾਮ ਨਹੀਂ ਆਇਆਂ ਤਾਂ ਬਹੁਤ ਨਿਰਾਸ਼ਾ ਹੋ ਜਾਂਦੀ ਕਿ ਕੀ ਹੋ ਗਿਆ ਵਾਹਿਗੁਰੂ ਜੀ ਦਾ ਸ਼ੁਕਰ ਕਿ ਆਪ ਦੇਖਣ ਨੂੰ ਮਿਲੇ ਹਮੇਸ਼ਾ ਚੜਦੀ ਕਲਾ ਚ ਰਖੇ ਆਪ ਜੀ ਨੂੰ ਵਾਹਿਗੁਰੂ ਜੀ ❤🎉

  • @GurmeetSingh-jg9bm
    @GurmeetSingh-jg9bm 5 หลายเดือนก่อน +6

    Nadeem shib veer ji, you are heart of Punjabi people ❤❤🙏🙏 . Waheguru ji bless you.

  • @ravindarkaurbhatia7335
    @ravindarkaurbhatia7335 5 หลายเดือนก่อน +1

    Ripan Khushi bahut bahut pyar

  • @pmtindia6245
    @pmtindia6245 5 หลายเดือนก่อน +1

    ਭੈਣ ਅਬੀਰਾ ਖਾਨ ਤੇ ਭੈਣ ਖੁਸ਼ੀ ਤੇ ਵੀਰ ਰਿਪਨ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ

  • @user-xf7jx5wv8n
    @user-xf7jx5wv8n 5 หลายเดือนก่อน +33

    ਅੇ ਭਰਾਵਾ ਕਿੱਥੇ ਚੱਲੇ ਗਏ ਸੀ ਕਮਾਲ ਹੋ ਗਈ ਇੱੰਨੀਆ ਛੁਟੀਆਂ ਵਾਰਾ ਨੀ ਖਾਂਦੀਆਂ 🇮🇳🙏

    • @user-ut8oe6iq7y
      @user-ut8oe6iq7y 5 หลายเดือนก่อน +4

      ਸ਼ਹੀਦੀ ਦਿਹਾੜੇ ਚੱਲ ਰਹੇ ਸੀ ਵੀਰ ਜੀ ਤਾ ਕਰਕੇ ਬਲੋਕ ਨੀ ਆਏ

  • @ManjeetSingh-uu6dw
    @ManjeetSingh-uu6dw 5 หลายเดือนก่อน +11

    ਚੜਦੇ ਪੰਜਾਬ ਆਲਿਆ ਵਲੋਂ ਅਬੀਰਾ ਨੂੰ ਸਤਿ ਸ੍ਰੀ ਅਕਾਲ ਜੀ 🙏

  • @BalwinderKaur-dk4xl
    @BalwinderKaur-dk4xl 5 หลายเดือนก่อน +2

    Waheguru ji maher kern Ripan and Khushi and Abeera khan thanks ji 🙏🙏🙏🙏🙏♥️♥️♥️♥️♥️

  • @baljitsingh8394
    @baljitsingh8394 5 หลายเดือนก่อน +2

    Abeera ਭੈਣ ਜੀ ਸਤਿਸ੍ਰੀਅਕਾਲ ਜੀ 🙏 ❤️🙏 ਤੁਸੀਂ ਰਿਪਨ ਪਾਜੀ ਤੇ ਖੁਸ਼ੀ ਭੈਣ ਜੀ ਦਾ ਫੁੱਲਾਂ ਦੀ ਵਰਖਾ ਕਰਕੇ ਬਹੁਤ ਹੀ ਨਿੱਗਾ ਸਵਾਗਤ ਕੀਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਬੀਰਾ ਭੈਣ ਜੀ 🙏🙏🙏🌹🌹🌹🌹🌹🌹🌹🌹🌹🌹🌹🌹🌹🌹🌹🌹👍👍👍

  • @ranbirsinghjogich197
    @ranbirsinghjogich197 5 หลายเดือนก่อน +8

    ਸੱਚ ਦੱਸਾਂ ਕਿ ਤੁਸੀਂ ਮੇਰੇ ਭੈਣ ਭਾਣਜਾ ਹੀ ਦਿਖਾ ਦਿੱਤੇ। ਨਦੀਮ ਤੇ ਪਰਿਵਾਰ ਦੇ ਸਾਰੇ ਜੀਆਂ ਨੂੰ ਸਾਡਾ ਢੇਰ ਸਾਰਾ ਪਿਆਰ ਕਹਿਣਾ ਸੀ। ਤੁਸੀਂ ਰਿਪਨ ਤੇ ਖੁਸ਼ੀ ਨੂੰ ਜਿਹੜਾ ਪਿਆਰ ਦਿੱਤਾ ਹੈ ਉਸਨੂੰ ਦੇਖਕੇ ਸਾਡੇ ਸੀਨੇ ਹੋਰ ਭੀ ਖੁਸ਼ੀ ਨਾਲ ਭਰਗੲਏ ਹਨ। ਰੱਬਾ ਸਭ ਤੇ ਮਿਹਰਾਂ ਰਖੀਂ।

    • @NadeemRazaSandhu
      @NadeemRazaSandhu 5 หลายเดือนก่อน +2

      Thank you stay blessed 🙏

    • @ranbirsinghjogich197
      @ranbirsinghjogich197 5 หลายเดือนก่อน

      Ranbir Singh from Sahibzada Ajit Singh Nagar, long live healthy and prosperous life my dear brother and sister with due regards and love to younger

  • @Diljitkourjosan6170
    @Diljitkourjosan6170 4 หลายเดือนก่อน +1

    ਖੁਸ਼ੀ ਰਿੱਪਲ ਪੁੱਤਰ ਮੈਨੂੰ ਪਤਾ ਹੁੰਦਾ ਤੁਸੀਂ ਵੈਲਵੇਟ ਦੇ ਸੂਟ ਲੈਂਣੇ ਸੀ ਮੈਂ ਵੀ ਮੰਗਵਾ ਲੈਦੀ ਇਵੇਂ ਦਾ ਸੂਟ ਮੈਨੂੰ ਮਿਲਿਆ ਨਹੀਂ ਮੈ ਬਹੁਤ ਲੱਭਦੀ ਰਹੀ ❤❤❤❤❤

  • @jandwalianath7279
    @jandwalianath7279 5 หลายเดือนก่อน +1

    ਅਬੀਰਾ ਧੰਨਵਾਦ ਜੀ

  • @gurpreetbattu8946
    @gurpreetbattu8946 5 หลายเดือนก่อน +7

    ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @ajaibsingh261
    @ajaibsingh261 5 หลายเดือนก่อน +9

    ਚਲੋ ਵਧੀਆ ਕੀਤਾ ਭਾਜੀ ਤੁਸੀਂ ਅਜ ਅਬੀਰਾ ਦਾ ਗੁੱਸਾ ਠੰਡਾ😂 ਕਰਤਾ ਇਹ ਵਿਚ ਪੰਜਾਬ ਦੀ ਧੀ ਭੈਣ ਵਧੀਆ ਅਵਾਮ ਦਾ ਦਿਲ ਖੁਸ਼ ਕਰ ਰਹੀ , ਅਜਕਲ ਦੀ ਭਜਦੋੜ ਦੀ ਜਿੰਦਗੀ ਵਿਚ ਹਾਸੇ ਮਜਾਕ ਬਹੁਤ ਘੱਟ ਨੇ❤

    • @jaswinderkaur1907
      @jaswinderkaur1907 5 หลายเดือนก่อน

      Bilkul sahi, aseen v bahut bahut khush hoye Haan ji

  • @KulwinderSingh-tr4sb
    @KulwinderSingh-tr4sb 2 หลายเดือนก่อน

    Abira khan di comedy da kite koi tod hi ni hega❤❤❤

  • @JaskaranSingh-mi8ly
    @JaskaranSingh-mi8ly 4 หลายเดือนก่อน +1

    Abera noo zaroor Milna cahida c,Tusi mil Laeia it's very good job we all Love Khalu Nadeem and Ali and Abera ,They are All very Loving people ❤️ 💙, Abera did very good job for great welcome 🙏 ❤

  • @harjitgill8919
    @harjitgill8919 5 หลายเดือนก่อน +8

    ਵਾਹਿਗੁਰੂ ਜੀ ਕਿਰਪਾ ਕਰੇ ਆਪ ਸਭ ਤੇ 🙏🙏🙏

  • @jeevanjagowal1223
    @jeevanjagowal1223 5 หลายเดือนก่อน +13

    Waheguru ji mehar karni Sade Dona Punjab te 🙏🙏🙏🙏

  • @balwinderkaur7239
    @balwinderkaur7239 5 หลายเดือนก่อน +2

    Bahut sona vlogg khas kar soota vali shop hae kash main othe hundi main v khushi jine soot lane c minu bahut psand a pakistani soot 😂😂

    • @rashidnaz1016
      @rashidnaz1016 5 หลายเดือนก่อน

      ❤️❤️❤️❤️❤️❤️

    • @Nassirkhan0987
      @Nassirkhan0987 5 หลายเดือนก่อน

      Tuse v visa lva k jao😂

  • @muhammadkashif9132
    @muhammadkashif9132 5 หลายเดือนก่อน +4

    Thanks for coming, you are spreading happiness. Great

  • @Gujjar_gang
    @Gujjar_gang 5 หลายเดือนก่อน +3

    Waisy Paji Lahore Dehli to wada according to Wikipedia 😊😊

  • @rajwantkaur3683
    @rajwantkaur3683 5 หลายเดือนก่อน +8

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੋ

  • @BaljeetKaur-xs5xl
    @BaljeetKaur-xs5xl 5 หลายเดือนก่อน +9

    Punjab punjabiyat zindabaad 🇵🇰🇮🇳❤️

  • @user-vh5rm5mz5p
    @user-vh5rm5mz5p 5 หลายเดือนก่อน +1

    ਨਦੀਮ ਵੀਰੇ ਦੀ ਜਿਨ੍ਹੀ ਵੀ ਤਾਰੀਫ਼ ਕੀਤੀ ਜਾਵੇ ਉਹ ਵੀ ਘੱਟ ਹੈ। ਨਦੀਮ ਵੀਰ ਜੀ ਜਦੋਂ ਵੀ ਚੜਦੇ ਪੰਜਾਬ ਵਿੱਚ ਆਉ ਤਾਂ ਪਹਿਲਾਂ ਜ਼ਰੂਰ ਦੱਸ ਦਿਉ। ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ।

  • @JAGJEETSINGH-jn1hj
    @JAGJEETSINGH-jn1hj 5 หลายเดือนก่อน +2

    Kyaa baata paaji ....aaj taa tussa di fifty te abeeera de dupatte da colour dono same to same..😂😂😂

  • @shahji555
    @shahji555 5 หลายเดือนก่อน +5

    Bro n sis.... I was worried that if u have left Pakistan without informing fans.... happy to see u again

  • @surinderpalsingh485
    @surinderpalsingh485 5 หลายเดือนก่อน +3

    Yaar hon Abeera nu enna v na Satavo,, Beautiful vlog❤❤🎉

  • @MAJBI1699
    @MAJBI1699 5 หลายเดือนก่อน

    ਮਾਰਕਿਟ ਬਹੁਤ ਵਧੀਆ ਸਭ ਆਪਣੇ ਪਟਿਆਲਾ ਵਾਗ ਹੈ ਵੀਰੇ ਰਿਪਨ❤❤❤❤❤

  • @zorasingh7338
    @zorasingh7338 5 หลายเดือนก่อน +3

    Veera waheguru ji waheguru ji waheguru ji waheguru ji waheguru ji waheguru ji waheguru ji Saab te mehar and Kirpa karo waheguru ji

  • @user-wg4nh6bx1j
    @user-wg4nh6bx1j 5 หลายเดือนก่อน +29

    ਸ਼ਾਬਾਸ਼ ਪੁੱਤਰ ਤੇ ਮੇਰੀ ਧੀ ਖੁਸ਼ੀ ਖੁਸ਼ ਰਹੋ..ਬਹੁਤ ਦਿਨ ਹੋ ਗਏ ਤੁਹਾਨੂੰ ਮਿਲਿਆ ਨੂੰ..

  • @paulsam5003
    @paulsam5003 5 หลายเดือนก่อน +1

    Kari kite Mel rabba Delhi ty Lahore da ,Very nice people in Pakistan particularly for Punjabis

  • @KamalSingh-dl6yc
    @KamalSingh-dl6yc 5 หลายเดือนก่อน

    Abeera Khan ji ਵਾਹਿਗੁਰੂ ਜੀ ਚੜਦੀਕਲਾ ਵਿੱਚ ਰੱਖੇ ਲਹਿੰਦੇ ਪੰਜਾਬ ਨੂੰ, kamaljit singh chandigarh to

  • @DeepvilkhuFaridkotya-ob6bc
    @DeepvilkhuFaridkotya-ob6bc 5 หลายเดือนก่อน +3

    Abira and Khushi nice girl waheguru ji

  • @81980
    @81980 5 หลายเดือนก่อน +3

    ਰੂਹਾ ਦੇ ਰਿਸ਼ਤਿਆਂ ਤੋ ਜਿਆਦਾ ਸਮਾਂ ਦੂਰ ਨਹੀਂ ਰਹਿ ਸਕਦੇ
    ਕੁਝ ਬੁਰੇ ਲੋਕਾਂ ਕਰਕੇ ਸਾਰੇ ਮੁਲਕਾਂ ਨੂੰ ਬੁਰਾ ਨਹੀਂ ਕਹਿ ਸਕਦੇ
    ਜੋ ਵਸਦੇ ਹੋਣ ਦਿਲਾ ਵਿੱਚ ਉਹ ਕਦੇ ਦਿਲਾ ਤੋ ਲਹਿ ਨੀ ਸਕਦੇ
    ਮਜ਼ਹਬ ਦੇ ਨਾਂ ਤੇ ਭਾਵੇਂ ਵੰਡ ਲਈ ਧਰਤੀ ਪਰ ਇਕੋ ਅੱਲਾ ਇਕੋ ਵਾਹਿਗੁਰੂ ਦੱਸਣ ਵਾਲਾ ਬਾਬੇ ਨਾਨਕ ਦਾ ਰਬਾਬ ਓਹੀ ਆ
    ਥੋਡੇ ਲਈ ਹੋਵੇਗਾ ਪਾਕਿਸਤਾਨ ਸਾਡੇ ਲਈ ਤਾ ਸਾਡਾ ਪੁਰਾਣਾ ਪੰਜਾਬ ਓਹੀ ਆ
    ❤❤❤❤❤❤❤❤
    ਦੀਪ..............✍️

  • @darshansinghsarpanch6908
    @darshansinghsarpanch6908 5 หลายเดือนก่อน +1

    Waheguru Chote veer And Khushi ...RabRAKHA

  • @sukhdevsingh-vh1kl
    @sukhdevsingh-vh1kl 5 หลายเดือนก่อน +1

    God bless u.Pak. veero,bhaino

  • @jagsirsingh3898
    @jagsirsingh3898 5 หลายเดือนก่อน +6

    Wahiguru g di tuhade te kirpa rahe g 🙏🙏🙏

  • @Searchboy77
    @Searchboy77 5 หลายเดือนก่อน +9

    Waheguru ji 🙏 tuhanu hamesha khush rakhe ❤😊