ਰਾਣੀ ਲੂਣਾਂ ਦੇ ਖੰਡਰ ਪਏ ਮਹਿਲ;ਪੂਰਨ ਦੀ ਮਤਰੇਈ ਮਾਂ ਦੇ ਕਮਰੇ ਧਰਤੀ ਥੱਲੇ ਬਣੇ|Harbhej Sidhu|Rani loona mehal

แชร์
ฝัง
  • เผยแพร่เมื่อ 26 ก.ย. 2022
  • #harbhejsidhu #raniloona #puranbhaght #shivkumarbatalvi
  • บันเทิง

ความคิดเห็น • 695

  • @surindergill9090
    @surindergill9090 ปีที่แล้ว +78

    ਅਸੀਂ ਗਿਆਨੀ ਦੀਆਂ ਕਿਤਾਬਾਂ ਵਿਚ ਪੜਿਆ ਸੀ ਪਰ ਹੁਣ ਤੱਕ ਤਾਂ ਅਸੀਂ ਮਨਘੜਤ ਕਹਾਣੀ ਹੀ ਸਮਝਦੇ ਰਹੇ ਅੱਜ ਪਤਾ ਲੱਗਾ ਕਿ ਇਹ ਸੱਚੀ ਗੱਲ ਹੈ ਧੰਨਵਾਦ ਵੀਰੇ ਜੳਂਦੇ ਵਸ਼ਦੇ ਰਹੋ ਧੰਨਵਾਦ ਵੀਰੇ ਰੂਹ ਖੁਸ਼ ਹੋ ਗੀ

  • @SandeepKumar-gi6is
    @SandeepKumar-gi6is ปีที่แล้ว +34

    ਹਰਭੇਜ ਵੀਰੇ ਅੱਜ ਤਾਂ ਕਮਾਲ ਹੋ ਗਈ। ਬੇਮਿਸਾਲ ਜਾਣਕਾਰੀ ਮਿਲੀ ਅੱਜ ਤਾਂ।

  • @rbrar3859
    @rbrar3859 ปีที่แล้ว +88

    ਆਹ ਚੀਜ਼ ਅਸੀਂ ਪਹਿਲਾ ਕਦੇ ਨਹੀਂ ਵੇਖੀ ਸੀ
    ਤੁਹਾਡਾ ਬਹੁਤ ਧੰਨਵਾਦ ਜੀ।

  • @mandigobindgarh9230
    @mandigobindgarh9230 ปีที่แล้ว +29

    ਸਾਨੂੰ ਤਾਂ ਪਤਾ ਹੀ ਨਹੀਂ ਸੀ ਕਿ ਇਸ ਤਰ੍ਹਾਂ ਕੋਈ ਜਗ੍ਹਾ ਹੈ। ਧੰਨਵਾਦ ਵੀਰ ਜੀ ਇਹ ਸਭ ਕੁਝ ਦਿਖਾਉਣ ਲਈ।

  • @SSDeol
    @SSDeol ปีที่แล้ว +178

    ਬਹੁਤ ਬਹੁਤ ਧੰਨਵਾਦ ਬਾਈ, ਦਰਸ਼ਨ ਕਰਵਾਉਣ ਲਈ, ਅੱਜ ਤੱਕ ਕਿਸੇ ਨੇਂ ਦਿਖਾਇਆ ਹੀ ਨਹੀਂ , ਐਨੀ ਕੀਮਤੀ ਇਮਾਰਤ ਕਿਸੇ ਨੇ ਸੰਭਾਲੀ ਨਾਹੀ, ਸ਼ੁਕਰ ਆ ਕੁਸ਼ ਤਾਂ ਯਾਦਗਾਰ ਪਈ ਆ ।

  • @deepraman2147
    @deepraman2147 ปีที่แล้ว +73

    ਬਿਲਕੁਲ ਸਹੀ ਜਾਣਕਾਰੀ ਦਿੱਤੀ ਹੈ ਬਾਈ ਜੀ ਨੇ ਇਸ video ਵਿੱਚ…ਅਸੀਂ ਇਸ(ਚਮਿਆਰੀ) ਪਿੰਡ ਦੇ ਨਿਵਾਸੀ ਹਾਂ। ਇਹ ਪਿੰਡ ਜਿ਼ਲ੍ਹਾ ਅੰਮ੍ਰਿਤਸਰ, ਤਹਿਸੀਲ ਅਜਨਾਲਾ ਤੋਂ 7 ਕਿ.ਮੀ. ਦੂਰ ਫਤਿਹਗੜ੍ਹ ਚੂੜੀਆਂ ਰੋਡ ‘ਤੇ ਹੈ।

    • @honeykhaira2356
      @honeykhaira2356 ปีที่แล้ว +7

      Good

    • @nirmalghuman6077
      @nirmalghuman6077 ปีที่แล้ว +10

      ਬਹੁਤ ਵਧੀਆ ਵੀਰੇ,ਇਹ ਤਾਂ ਤੁਹਾਡੇ ਲਈ ਵੀ ਮਾਣ ਦੀ ਗੱਲ ਆ ਕਿ ਇਹ ਇਮਾਰਤ ਹਾਲੇ ਤੱਕ ਵੀ ਕਾਫੀ ਹੱਦ ਤੱਕ ਬਚੀ ਹੋਈ ਆ
      ਸੋ ਤੁਹਾਨੂੰ ਵੀ ਬੇਨਤੀ ਆ ਜੀ ਕਿ ਇਸ ਇਤਿਹਾਸਕ ਇਮਾਰਤ ਦੀ ਸਾਫ ਸਫਾਈ ਤੇ ਇਸ ਨੂੰ ਸਾਂਭਣ ਦਾ ਕੋਈ ਨਾ ਕੋਈ ਉਪਰਾਲਾ ਜ਼ਰੂਰ ਕਰੋ ਜੀ !

    • @gursaweksingh9617
      @gursaweksingh9617 ปีที่แล้ว +1

      @@nirmalghuman6077 loona vapis ahu gi😀

    • @gursaweksingh9617
      @gursaweksingh9617 ปีที่แล้ว +1

      Pind da name nhi lagda koi

    • @deepraman2147
      @deepraman2147 ปีที่แล้ว +3

      @@gursaweksingh9617 pind da name Chamyari hai (pkka sehar) v bolde Kuj lok..

  • @m.rdhaliwal5853
    @m.rdhaliwal5853 ปีที่แล้ว +24

    ਬਹੁਤ ਵਧੀਆ ਲੱਗੀ ਵੀਡੀਓ ਪੂਰਨ ਕੋਈ ਛੋਟੀ ਮੋਟੀ ਗੱਲ ਨੀਂ ਪੂਰਨ ਭਗਤ ਸੀ ਰੱਬ ਦਾ ਬਿਸੜੀਆ ਰੂਹਾਂ ਨੂੰ ਪ੍ਰਮਾਤਮਾ ਸ਼ਾਨਤੀ ਬਖਸ਼ੇ ਧਨਵਾਦ

  • @krishanMannbibrian1
    @krishanMannbibrian1 ปีที่แล้ว +52

    ਤੁਹਾਡਾ ਕੰਮ ਬਹੁਤ ਸੁੰਦਰ ਵੀਰ
    ਸਾਨੂੰ ਮੁਫ਼ਤ ਵਿੱਚ ਇਤਿਹਾਸਿਕ ਇਮਾਰਤਾਂ ਦਿਖਾਉਣ ਲਈ ਸ਼ੁਕਰੀਆ।।।

  • @BALDEVSiNGH-xo4xr
    @BALDEVSiNGH-xo4xr ปีที่แล้ว +63

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣਾ ਚੜਦੀ ਕਲਾ ਰੱਖਣ ਲੰਬੀ ਉਮਰਾਂ ਬਖਸ਼ਣ ਸਭਨਾਂ ਨੂੰ ਬਹੁਤ ਵਧੀਆ ਉਪਰਾਲਾ ਕੀਤਾ ਪੂਰਨ ਭਗਤ ਜੀ ਦੀ ਯਾਦ ਕਰਾਂ ਦਿੱਤੀ ਧੰਨਵਾਦ ਵੀਰ ਜੀ

  • @ShagunMehra-vd8sd
    @ShagunMehra-vd8sd 5 หลายเดือนก่อน +14

    ਇਹ ਕਹਾਣੀ ਜਾਂ ਬਾਤਾਂ ਅਸੀਂ ਸੁਣਦੇ ਹੁੰਦੇ ਸੀ ਮੰਮੀ ਡੈਡੀ ਜਾ ਦਾਦੀ ਤੋਂ ਕਿਉਂਕਿ ਉਦੋਂ ਬਹੁਤ ਛੋਟੇ ਸੀ ਅਸੀਂ ਪਰ ਇਹ ਗੱਲਾਂ ਸੱਚੀ ਸੱਚ ਸੀ ਇਹ ਹੁਣ ਪਤਾ ਲੱਗਾ😢😢ਕਿਆ ਹੀ ਬਾਤਾਂ ਸੀ ਉਹਨਾਂ ਟਾਇਮਾਂ ਦੀਆਂ ਧੰਨਵਾਦ ਬਾਈ ਤੁਹਾਡਾ

  • @manjitsingh1278
    @manjitsingh1278 ปีที่แล้ว +195

    ਪਿੰਡ ਵਾਲਿਉ ਐਨੀ ਕੀਮਤੀ ਜਗ੍ਹਾ ਦੀ ਤਸੀਂ ਸਫਾਈ ਤੇ ਮੁਰੰਮਤ ਜਰੂਰ ਕਰਾਉ ਜੀ ਦੇਖੋ ਕਿੰਨਾ ਵੱਡੇ ਪੂਰਨ ਭਗਤ ਜੀ ਹੋਏ ਹਨ

    • @waqasvirk1244
      @waqasvirk1244 ปีที่แล้ว +4

      ❤️💚🥰😍👍👌🇵🇰

    • @manjitsingh1278
      @manjitsingh1278 ปีที่แล้ว +1

      @@waqasvirk1244 ਧੰਨਵਾਦ ਜੀ

    • @PreetSingh-zi8ub
      @PreetSingh-zi8ub ปีที่แล้ว

      ​@@waqasvirk1244 lllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllqqqqqqqqqqqqqqqqqqqqqqqqq QQ QQ

    • @GulshanKumar-ye8ts
      @GulshanKumar-ye8ts 8 หลายเดือนก่อน

      🇵🇰🙏🇮🇳☀🌻🌼🌹🌿☀

    • @madhubalasharma1931
      @madhubalasharma1931 2 หลายเดือนก่อน

      ❤​@@waqasvirk1244

  • @nirmaljatana782
    @nirmaljatana782 ปีที่แล้ว +14

    ਬਹੁਤ ਵਧੀਆ ਜਾਣਕਾਰੀ ਦਿੱਤੀ ਬਾਈ ਜੀ ਰੂਹ ਖੁਸ਼ ਹੋ ਗਈ। ਬਹੁਤ ਕਿੱਸੇ ਸੁਣੇ ਸਨ ਰਾਜੇ ਸਲਵਾਨ ਦੇ ਪੂਰਨ ਭਗਤ ਦੇ ਲੂਣਾ ਦੇ ਇੱਛਰਾਂ ਦੇ । ਬਾਪੂ ਜੀ ਸੁਣਾਇਆ ਕਰਦੇ ਸਨ।ਸੁਣ ਕੇ ਮਨ ਵਿੱਚ ਹਜ਼ਾਰਾਂ ਪ੍ਰਸ਼ਨ ਵੀ ਉਠਦੇ ਸਨ ਜਿਵੇਂ ਕਿਹੋ ਜਿਹੇ ਮਹਿਲ ਹੋਣਗੇ।ਕਿਹੋ ਜਿਹਾ ਰਹਿਣ ਸਹਿਣ ਹੋਵੇਗਾ? ਅੱਜ ਤੁਹਾਡੀ ਇਹ ਵੀਡੀਓ ਵੇਖ ਕੇ ਹਜ਼ਾਰਾਂ ਸਵਾਲਾਂ ਦੇ ਜਵਾਬ ਮਿਲ ਗਏ। ਬਹੁਤ ਵਧੀਆ ਮਹਿਸੂਸ ਹੋਇਆ ਕਿਉਂਕਿ ਇਕੱਲੇ ਕਿੱਸੇ ਵੀ ਇਸਤਰਾਂ ਲੱਗਦੇ ਹਨ ਜਿਵੇਂ ਕਿ ਇਹ ਮਿਥਿਹਾਸ ਹੋਵੇ। ਧੰਨਵਾਦ ਵੀਰ ਵਾਹਿਗੁਰੂ ਜੀ ਤੇਰੇ ਚੈਨਲ ਨੂੰ ਅਤੇ ਤੈਨੂੰ ਤਰੱਕੀਆਂ ਬਖਸ਼ਣ। ਦਿਲ ਖੁਸ਼ ਹੋ ਗਿਆ ਅੱਜ ਸਕੂਨ ਜਿਹਾ ਮਿਲ ਗਿਆ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਕੋਈ ਘਾਟ ਸੀ ਸੋ ਪਤਾ ਨਹੀਂ ਸੀ ਪਰ ਅੱਜ ਬਹੁਤ ਹੱਦ ਤੱਕ ਪੂਰੀ ਹੋ ਗਈ। ਹੁਣ ਬਾਕੀ ਰਹਿੰਦੀ ਕਸਰ ਕਦੇ ਇਕੱਲੇ ਬੈਠ ਕੇ ਜਦੋਂ ਇਹ ਕਿੱਸਾ ਦੁਬਾਰਾ ਪੜਾਂਗੇ ਜਾਂ ਸੁਣਾਂਗੇ ਤਾਂ ਰਹਿੰਦੀ ਕਮੀ ਸੋਚ ਦੇ ਮਹਿਲ ਬਣਾ ਕੇ ਪੂਰੀ ਕਰ ਲਵਾਂਗੇ।
    🙏🙏❤️ ਧੰਨਵਾਦ ਜੀ ❤️🙏🙏

  • @lklk1034
    @lklk1034 ปีที่แล้ว +8

    ਪੱਤਰਕਾਰ ਵੀਰ ਦਾ ਬਹੁਤ ਬਹੁਤ ਧੰਨਵਾਦ ਆ ਜੀ ਜਿੰਨਾ ਬਹੁਤੀਆਂ ਪੁਰਾਤਨ ਇਤਿਹਾਸਕ ਇਮਾਰਤਾਂ ਪਤਾ ਨਹੀਂ ਕਿਵੇਂ ਲੱਭ ਕਿ ਸਾਡੇ ਤੱਕ ਪਹੁੰਚਾਉਣ ਦਾ ਹਮੇਸ਼ਾ ਯਤਨ ਕਰਦੇ ਆ
    ਇਹਨਾਂ ਜਾਣਕਾਰੀਆਂ ਦੇ ਣ ਸਦਕਾ ਸਾਨੂੰ ਸਾਡੇ ਯੁੱਗਾਂ ਪੁਰਾਣੇ ਵਿਰਸ਼ੇ ਸਬੰਧੀ ਅੱਜ ਦੀ ਨੌਜਵਾਨ ਪੀੜੀ ਨੂੰ ਜਾਗਰੂਕ ਕਰਨ ਦਾ ਵਿਹਤਰ ਉਪਰਾਲਾ ਹੈ ਜੀ ।
    ਧੰਨਵਾਦ।

  • @jasvirkaur4017
    @jasvirkaur4017 ปีที่แล้ว +33

    ਸਾਰੀ ਇਮਾਰਤ ਦੇਖ ਕੇ ਮਨ ਖ਼ੁਸ਼ ਹੋ ਗਿਆ। ਬਹੁਤ ਬਹੁਤ ਧੰਨਵਾਦ ਵੀਰ ਜੀ

  • @moneydheri
    @moneydheri ปีที่แล้ว +32

    ਬਹੁਤ ਸੋਹਣਾ ਉਪਰਾਲਾ ਐ ਵੀਰ ਜੀ ਇਤਿਹਾਸ ਤੋਂ ਜਾਣੂ ਕਰਵਾਉਣ ਲਈ ਧੰਨਵਾਦ

  • @surjitseet797
    @surjitseet797 ปีที่แล้ว +31

    ਸਾਂਭ ਲਵੋ ਲਵੋ ਪਿੰਡ ਦੇ ਲੋਕੋ ਇਹ ਸਭਿਅਤਾ । ਸਰਕਾਰਾਂ ਨੇ ਕਖ ਨਹੀਂ ਕਰਨਾ ।
    ਸੁਰਜੀਤ "ਸੀਤ" ਅਮਲੋਹ

  • @gurdevkaur1209
    @gurdevkaur1209 หลายเดือนก่อน +3

    ਜੁਗ ਜੁਗ ਜੀਓ ਪੁੱਤ ਬੋਹਤ ਹੀ ਵਧੀਆ ਸੱਚਾਈ ਦੱਸੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਪੁੱਤ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ

  • @rajindersachdeva1821
    @rajindersachdeva1821 ปีที่แล้ว +34

    ਆਪ ਜੀ ਦੀ ਬਹੁਤ ਮੇਹਰਬਾਨੀ
    ਮੇਰਾ ਨਾਨਕਾ ਪਿੰਡ ਚਮਿਆਰੀ
    ਮੇਰਾ ਬਚਪਨ ਦਾ ਬਹੁਤ ਸਮਾਂ ਇਥੇ ਹੀ ਬੀਤਿਆ ਹੈ।
    1971 ਤੋਂ ੧੯੭੫ ਤੱਕ

  • @deewanchand9222
    @deewanchand9222 ปีที่แล้ว +52

    ਇਤਹਾਸਕ ਇਮਾਰਤਾ ਸਾਭਣ ਦੀ ਲੋੜ ਹੈ 🙏🙏🙏🙏🙏🙏🙏🙏🙏🙏

    • @sunnythetrigger3851
      @sunnythetrigger3851 ปีที่แล้ว

      ਹਾਂਜੀ ਬਿਲਕੁੱਲ ਤਾਂ ਸਾਹਮਭੋ ਮਿਤੇਹਾਸ ਤੇ ਕਰੋ ਸੇਵਾ ।

    • @charanjitkaur6679
      @charanjitkaur6679 ปีที่แล้ว

      Dhanyavaad veer ji

  • @SukhwinderSingh-wq5ip
    @SukhwinderSingh-wq5ip ปีที่แล้ว +58

    ਇਤਿਹਾਸਕ ਇਮਾਰਤਾਂ ਸੰਭਾਲਣ ਦੀ ਲੋੜ ਹੈ ਬਾਈ ਜੀ ਬਹੁਤ ਵਧੀਆ ਜੀ

  • @Varindersingh-cz6xn
    @Varindersingh-cz6xn ปีที่แล้ว +18

    ਸਰਕਾਰ ਨੂੰ ਏਨਾ ਇਮਾਰਤਾਂ ਵਲ ਧਿਆਨ ਦੇਣਾ ਚਾਹੀਦਾ..
    ਇਨ੍ਹਾਂ ਪੁਰਾਣੀਆਂ ਇਮਾਰਤਾਂ ਦੀ ਸਾਂਭ-ਸੰਭਾਲ ਕਰਨੀ ਚਾਹੀਦੀ..

  • @simranwaraich1000
    @simranwaraich1000 ปีที่แล้ว +21

    ਵਾ ਜੀ ਵਾਹ ਦੁਨੀਆਂ ਨੂੰ ਵਿਖਾਉਣ ਲਈ ਸਾਡੇ ਕੋਲ ਕਿੰਨਾ ਕੁੱਝ ਕਿੰਨਾ ਇਤਿਹਾਸ ਹੈ ਸਾਡੇ ਕੋਲ ਪਰ ਸਾਡੀਆਂ ਸਰਕਾਰਾਂ ਦਾ ਪਤਾ ਕਿੱਧਰ ਧਿਆਨ ਏ ਜੇ ਕਦੀ ਇਹਦੀ ਸਾਂਬ ਸਭਾਲ ਕਰਕੇ ਟੂਰਿਜ਼ਮ ਲਈ ਖੋਲ੍ਹਿਆ ਜਾਵੇ ਗੋਰੇ ਭੱਜੇ ਆਉਣ ਪੰਜਾਬ ਵੱਲ ਕਿੰਨਾ ਪੈਸਾ ਆਵੇ ਪੰਜਾਬ ਨੂੰ ਹੋਰ ਕਿਨੀਆਂ ਕੁ ਥਾਵਾਂ ਨੇ ਪੰਜਾਬ ਵਿੱਚ ਜਿਵੇਂ ਢੋਡਰ ਮੱਲ ਦੀ ਹਵੇਲੀ

  • @kulwantkaur1692
    @kulwantkaur1692 2 หลายเดือนก่อน +12

    ਕਿੰਨੀ ਮੇਹਨਤ ਕਰ ਰਹੇ ਓ ਦੁਨੀਆਂ ਨੂੰ ਇਹੋ ਜਿਹੀਆਂ ਥਾਵਾਂ ਵਿਖਾਉਣ ਲਈ ਬਹੁਤ ਬਹੁਤ ਧੰਨਵਾਦ।

    • @Sukh687
      @Sukh687 2 หลายเดือนก่อน

      th-cam.com/video/ps7iM0fR5bU/w-d-xo.htmlsi=anmCs6_z-uHCiG6U

  • @j.skundi7791
    @j.skundi7791 ปีที่แล้ว +6

    ਇਹ ਇਮਾਰਤ ਜੇ ਕਿਸੇ ਕਾਰਸੇਵਾ ਵਾਲੇ ਬਾਬੇ ਨੂੰ ਦੇ ਦਿੰਦੇ ਉਹ ਨੇ ਸਾਰੀ ਬਿਲਡਿੰਗ ਪੱਟ ਕੇ ਮਾਰਬਲ ਲਾ ਦੇਣਾ ਸੀ ਸਾਰਾ ਇਤਹਾਸ ਹੀ ਖਤਮ ਕਰ ਦੇਣਾ ਸੀ ਅੱਜ ਸਾਨੂੰ ਖੁਸ਼ੀ ਹੋਈ ਹੈ ਤੁਸੀਂ ਪੁਰਾਣੇ ਇਤਹਾਸ ਨਾਲ ਜੋੜਿਆ ਹੈ ਆਪ ਦਾ ਬਹੁਤ ਬਹੁਤ ਧੰਨਵਾਦ ਗੁਰੂ ਭਲੀ ਕਰੇ🙏🙏

  • @diyslimes949
    @diyslimes949 ปีที่แล้ว +15

    ਪੁਰਾੱਤਤਵ ਵਿਭਾਗ ਨੂੰ ਇਸ ਦੀ ਸੰਭਾਲ ਕਰਨੀ ਚਾਹੀਦੀ ਹੈ। 🚩

  • @farmlife3304
    @farmlife3304 ปีที่แล้ว +16

    ਬਹੁਤ ਬਹੁਤ ਧੰਨਵਾਦ ਬਾਈ ਜੀ ਤੁਹਾਡੀਆਂ ਸਾਰੀਆਂ ਇਤਿਹਾਸਕ ਵਿਡੀਉਸ ਦੇਖੀਆਂ ਤਾਂ ਸਮਝ ਆਈ ਕੀ ਇਨਸਾਨ ਦਾ ਰਹਿਣ ਦਾ ਤਰੀਕਾ ਚਾਹੇ ਬਦਲ ਗਿਆ ਹੋਵੇ ਪਰ ਸੋਚ ਅੱਜ ਵੀ ਉਹੀ ਹੈ। ਸਭ ਕੁੱਝ ਬਦਲ ਗਿਆ ਪਰ ਇਨਸਾਨ ਦੀ ਮੱਤਲਬੀ ਫਿਤਰਤ ਨਹੀਂ ਬਦਲੀ।ਇਹ ਮਹਿਲ ਮੁਨਾਰੇ,ਇਤਿਹਾਸ ਸਭ ਗਵਾਹੀ ਭਰਦੇ ਕਿ ਜੋ ਅੱਜ ਹੈ ਉਹ ਕੱਲ ਨਹੀਂ ਰਹਿਣਾ ਤੇ ਜਿਦੇ ਕੋਲ ਨਹੀਂ ਐ ਉਹ ਕੱਲ ਦਾ ਬਾਦਸ਼ਾਹ ਹੋ ਸਕਦੈ!

  • @dhodsaab6970
    @dhodsaab6970 ปีที่แล้ว +10

    ਬਹੁਤ ਵਧੀਆ ਦੱਸਿਆ ਤੁਸੀਂ ਵੀਰ ਜੀ ਤੁਹਾਡਾ ਬਹੁਤ ਧੰਨਵਾਦ ਜੀ ਤੁਹਾਡੀ ਮਿਹਨਤ ਨੂੰ ਸਲਾਮ ਹੈ ਜੀ ਰੱਬ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ🙏🙏🙏🙏

  • @GurpreetKaur-lx9tp
    @GurpreetKaur-lx9tp ปีที่แล้ว +8

    ਸਾਡੀਆ ਸਰਕਾਰਾ ਨੂੰ ਪੁਰਾਤਨ ਇਤਿਹਾਸਕ ਇਮਾਰਤਾ ਸੰਭਾਲਣੀਆ ਚਾਹੀਦੀਆ ਹਨ। 🙏🇩🇪

  • @gurpreetsingh-oj1fl
    @gurpreetsingh-oj1fl ปีที่แล้ว +31

    ਵੀਰ ਜੀ,
    ਤੁਸੀਂ ( ਚੰਬਾ / ਚੰਭਿਆਰੀ / ਚਮਿਆਰੀ ) ਪਿੰਡ ਦੇ ਸਰਪੰਚ ਨੂੰ ਮਿਲ ਕੇ ਕਹਿਣਾ ਸੀ ਕਿ ਇਸ ਯਾਦਗਾਰ ਨੂੰ ਫਿਰ ਤੋਂ ਕਾਇਮ ਕਰਨ ( ਭਾਵ ਪੁਰਾਣੇ ਤਰੀਕੇ ਨਾਲ repair ਕਰਨ) , ਤਾਂ ਜ਼ੋ ਲੋਕ ਆਉਣ- ਜਾਣ ਅਤੇ ਜਾਣੂ ਹੋਣ ।
    ਇਹ ਪਿੰਡ ਵੀ ਪੁਰਾਤਨ ਇਤਿਹਾਸ ਅਤੇ ਵਿਰਸੇ ਨੂੰ ਦਰਸਾਉਂਦਾ ਹੈ ।

    • @shivdevsingh3626
      @shivdevsingh3626 2 หลายเดือนก่อน +1

      ਪੰਜਾਬ ਵਿੱਚ ਪੁਰਾਤਨ ਇਮਾਰਤਾਂ ਜਾਂ ਹੋਰ ਸਮੱਗਰੀ ਸੰਭਾਲਣ ਦਾ ਰਿਵਾਜ ਨਹੀਂ ਹੈ | ਕਾਰ ਸੇਵਾ ਵਾਲੇ ਬਾਬਿਆਂ ਨੇ ਗੁਰੂਆਂ ਨਾਲ ਸਬੰਧਤ ਸਾਰਾ ਕੁੱਝ ਮਲੀਅਮੇਟ ਕਰ ਦਿੱਤਾ ਹੈ | ਬਹੁਤ ਅਫ਼ਸੋਸ ਹੈ |

    • @Sukh687
      @Sukh687 2 หลายเดือนก่อน

      th-cam.com/video/ps7iM0fR5bU/w-d-xo.htmlsi=anmCs6_z-uHCiG6U

    • @sukhjindersingh1430
      @sukhjindersingh1430 หลายเดือนก่อน

      ਬਹੁਤ ਵਧੀਆ ਕੰਮ ਕੀਤਾ ਜਿਸ ਨਾਲ ਹੁਣ ਦੇ ਬੱਚੇ ਨੂੰ ਪਤਾ ਲੱਗ ਜਾਵੇ ਧੰਨਵਾਦ ਬਾਈ

  • @RupinderKaur-bc3jg
    @RupinderKaur-bc3jg ปีที่แล้ว +9

    ਵੀਰੇ ਬਹੁਤ ਵਧੀਆ ਜੋ ਲੂਣਾ ਬਾਰੇ ਜਾਣਕਾਰੀ ਦਿੱਤੀ ਪਰ ਇਹਨਾਂ ਇਤਿਹਾਸਕ ਇਮਾਰਤਾਂ ਨੂੰ ਸੰਭਾਲਣ ਦੀ ਬਹੁਤ ਲੋੜ ਹੈ ਪਰ ਸਰਕਾਰਾਂ ਦਾ ਧਿਆਨ ਪਤਾ ਨਹੀਂ ਕਿਥੇ ਹੈ

  • @jagwindersinghjagwindersin4633
    @jagwindersinghjagwindersin4633 ปีที่แล้ว +7

    ਇਹੋ ਜਿਹੀਆਂ ਇਮਾਰਤਾਂ ਪਿੰਡ ਵਾਸੀਆਂ ਨੂੰ ਸੰਭਾਲ ਕੇ ਰੱਖਣੀਆਂ ਚਾਹੀਦੀਆਂ ਨੇ

  • @avyaanwarwal
    @avyaanwarwal 12 วันที่ผ่านมา +1

    ਵੀਰੇ ਬਹੁਤ ਪੁਰਾਣੀ ਇਮਾਰਤ ਹੈ ਤੇ ਕੁਝ ਡਿੱਗ ਚੁੱਕੀ ਹੈ ਅਤੇ ਬਾਕੀ ਦੇ ਡਿੱਗਣ ਦਾ ਪੂਰਾ ਡਰ, ਪਰ ਤੁਸੀ ਇੰਨਾ ਰਿਸਕ ਲੈ ਕੇ ਲੋਕਾਂ ਨੂੰ ਇਹ ਜਗ੍ਹਾ ਦਿਖਾਈ ਘਰ ਬੈਠਿਆਂ ਨੂੰ। ਪਰ ਜਿੰਨੇ ਲੋਕਾਂ ਨੇ ਦੇਖਿਆ ਸਭ ਨੇ like ਨਹੀਂ ਕੀਤਾ ।ਲੋਕਾਂ ਵਾਸਤੇ ਗਲਤ ਗੱਲ ਹੈ ਮਿਹਨਤ ਕਰ ਰਹੇ ਵੀਰ ਦਾ ਹੌਸਲਾ ਤਾਂ ਵਧਾਓ।ਹੱਥ ਜੋੜ ਕੇ ਬੇਨਤੀ ਐ ਸਾਰੇ like share ਤੇ comment ਜਰੂਰ ਕਰੋ

    • @avyaanwarwal
      @avyaanwarwal 12 วันที่ผ่านมา

      Subscrib ਵੀ ਕਰੋ ਚੈਨਲ ਨੂੰ ਤਾਂ ਕਿ ਘਰ ਬੈਠੇ ਹੀ ਬਹੁਤ ਕੁਝ ਇਤਿਹਾਸ ਬਾਰੇ ਜਾਣ ਸਕੀਏ

  • @bikramjitsinghdhindsa9750
    @bikramjitsinghdhindsa9750 ปีที่แล้ว +25

    ਬਾਈ ਜੀ ਧਿਆਨ ਨਾਲ ਬਹੁਤ ਰਿਸਕ ਲੈਂਦੇ ਹੋ ਕੲਈ ਵਾਰੀ ਜਹਰਿਲੇ ਜਾਨਵਰ ਹੁੰਦੇ ਹਨ

  • @harjinderpal8112
    @harjinderpal8112 ปีที่แล้ว +6

    ਤੁਹਾਡਾ ਬਹੁਤ ਧੰਨਵਾਦ ਜੀ ਜਿੰਨਾ ਨੇ ੲਿਹਨੀ ਦੁਰਲੱਭ ਜਗਾਦੇ ਦਰਸ਼ਨ ਕਰਾੲੇ

  • @meetokaur6000
    @meetokaur6000 2 หลายเดือนก่อน +4

    Very nice video uk🌹👌🙏thanks ਬਹੁਤ ਸੋਹਣਾ ਕੀਤਾ ਪਰਾਣੀ ਹਿਸਟਰੀ ਬਹੁਤ ਬਹੁਤ ਧੰਨਵਾਦ ਤੇਰਾ ਹਰਭਜਨ ਤੇ ਸਾਰੀ ਟੀਮ ਦਾ

  • @user-kw7qu7cx3x
    @user-kw7qu7cx3x 2 หลายเดือนก่อน +3

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਵੀਰਾਂ ਜੀ

  • @sukhwantdhanoa4856
    @sukhwantdhanoa4856 ปีที่แล้ว +6

    ਕੀ ਤੁਹਾਨੂੰ ਡਰ ਨਹੀ ਲਗਦਾ ਐਨੀਆਂ ਖਤਰਨਾਕ ਥਾਵਾਂ ਤੇ ਜਾਣ ਲਗਿਆਂ ਧੰਨਵਾਦ ਜਾਣਕਾਰੀ ਦੇਣ ਲਈ

  • @HarpalSingh-uv9ko
    @HarpalSingh-uv9ko ปีที่แล้ว +29

    ਯਾਰ ਬਹੁਤ ਵਧੀਆ ਚੀਜਾ ਨੇ ਇਸ ਘਰ ਦੀ ਰਿਪੇਅਰ ਕਰਕੇ ਇਸ ਮਹਿਲ ਨੂੰ ਸਾਭਣ ਦੀ ਲੋੜ ਹੈ।

  • @Firstlove199
    @Firstlove199 ปีที่แล้ว +5

    ਮੇਰੇ ਪੇਕਿਆਂ ਦੀ ਜਾਤ ਜੰਡਿਆਲ ਹੈ ਅਤੇ ਭਗਤ ਪੂਰਨ ਸਿੰਘ ਉਹਨਾਂ ਦੇ ਕੁੱਲ ਗੁਰੂ ਹਨ ਅਤੇ ਮੈਂ ਆਪਣੀ ਦਾਦੀ ਜੀ ਤੋਂ ਇਹ ਸੱਚੀ ਕਹਾਣੀ ਬਹੁਤ ਵਾਰ ਸੁਨੀ ਹੈ

    • @user-me1kc2pz1m
      @user-me1kc2pz1m 2 หลายเดือนก่อน

      ਭਗਤ ਪੂਰਨ ਸਿੰਘ ਜੀ ਪਿੰਗਲਵਾੜਾ, ਵਾਲੇ ਹੋਰ ਨੇ ਜੀ, ਪੂਰਨ ਭਗਤ ਤੇ ਲੂਣਾਂ, ਹੋਰ ਇਤਿਹਾਸ ਆ

  • @rajvirsingh4558
    @rajvirsingh4558 ปีที่แล้ว +11

    ਬਹੁਤ ਵਧੀਆ ਅੱਪਲੋਡ ਕੀਤਾ ਹੈ ਜੀ 🙏

  • @Herbalisam
    @Herbalisam 2 หลายเดือนก่อน +3

    ਬਹੁਤ ਵਧੀਆ ਖੋਜ ਅਤੇ ਪ੍ਰਸਤੁਤੀ, ਤੁਸੀ ਵਧਾਈ ਦੇ ਪਾਤਰ ਹੋ। ਪਿੰਡ ਚਮਿਆਰੀ ਮੇਰੇ ਇਕ ਖਾਸ ਮਿੱਤਰ ਪ੍ਰਿਤਪਾਲ ਸਿੰਘ ਸੰਧੂ ਦਾ ਪਿੰਡ ਵੀ ਹੈ ਜੋ ਕਿ ਅੱਜ ਕੱਲ੍ਹ ਯੂ ਐਸ ਏ ਵਿੱਚ ਸੈਟਲ ਹੈ। ਉਸ ਦੀ ਮਿਠੀ ਯਾਦ ਆ ਕੇ ਹੁਲਾਰਾ ਜਿਹਾ ਦੇ ਗਈ।
    ਵਿਸਾਖੀ ਦੀਆਂ ਬਹੁਤ ਵਧਾਈਆ🙏🙏🙏

  • @anmolgill2508
    @anmolgill2508 ปีที่แล้ว +3

    ਰੱਬ ਕਰੇ ਸਰਕਾਰਾਂ ਚੰਗੀਆਂ ਨਿਕਲਣ ਤੇ ਏਹੇ ਜੀਆ ਹੋਰ ਵੀ ਪੁਰਾਣੀਆਂ ਚੀਜ਼ਾਂ ਨੂੰ ਨਵਾਂ ਕਰਿਆ ਜਾਵੇ। ਤਾਂ ਕੇ ਜੋ ਯਾਦਗਾਰੀ ਆ ਬਣੀਆਂ ਰਹਿਣ

  • @deepbadesha7624
    @deepbadesha7624 ปีที่แล้ว +6

    ਪੰਜਾਬ ਦਾ ਸ਼ੇਰ ਪੁੱਤਰ ਗੁਰਭੇਜ ਰਿਪੋਟਰ ਤਾਂ ਹੋਰ ਵੀ ਬਹੁਤ ਵੇਖ਼ੇ ਨੇ ਪਰ ਸਾਡਾ ਯਾਰ ਹਰਭੇਜ ਸਭ ਤੋਂ ਤੇਜ਼ 👏👏

  • @gurmelsingh4716
    @gurmelsingh4716 ปีที่แล้ว +11

    ਵਾਹਿਗੁਰੂ ਜੀ ਭਲਾ ਕਰੇ ਕਰਤਾਰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਭਲਾ ਕਰੇ ਕਰਤਾਰ ਵਾਹਿਗੁਰੂ ਵਾਹਿਗੁਰੂ ਧਿਆਨ ਨਾਲ ਕਿਤੇ ਫੱਪ ਨ ਲੜਾ ਲਈ

  • @gurmailbrar5083
    @gurmailbrar5083 ปีที่แล้ว +11

    ਬਹੁਤ ਬਹੁਤ ਧੰਨਵਾਦ ਵੀਰ ਬਹੁਤ ਸੋਹਣਾ ਉਪਰਾਲਾ ਤੁਹਾਡਾ ਤੁਸੀਂ ਲੋਕਾਂ ਨੂੰ ਪੁਰਾਣੇ ਇਤਿਹਾਸ ਔਰ ਓਹਦੇ ਨਾਲ ਜੁੜੀਆਂ ਗੱਲਾਂ ਬਾਤਾਂ ਤੋਂ ਜਾਣੂੰ ਕਰਵਾਉਂਦੇ ਹੋ, ਬਾਕੀ ਮੇਰੀ ਬੇਨਤੀ ਆ ਏਸ ਪਿੰਡ ਵਾਸੀਆਂ ਨੂੰ ਕਿ ਓਹ ਇਹਨਾਂ ਪੁਰਾਤਨ ਇਤਿਹਾਸਕ ਇਮਾਰਤਾਂ ਸੰਭਾਲਣ ਜੋ ਪੂਰਨ ਭਗਤ ਹੋਰਾਂ ਦੇ ਨਾਲ ਸੰਬੰਧਿਤ ਹਨ।

    • @jindhusidhu5045
      @jindhusidhu5045 ปีที่แล้ว

      Bhoot vidhyia veer g ithaas to janu karvon li

  • @gursharankaur8340
    @gursharankaur8340 ปีที่แล้ว +2

    ਇੰਨੀ ਮਹੱਤਵਪੂਰਨ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ । ਅਸੀਂ ਤਾਂ ਹੁਣ ਤੱਕ ਮਿਥਿਹਾਸ ਹੀ ਸਮਝਦੇ ਰਹੇ

  • @sonyvalu6137
    @sonyvalu6137 2 หลายเดือนก่อน +2

    ਬਹੁਤ ਬਹੁਤ ਧੰਨਵਾਦ ਕਰਦਾ ਹਾਂ ਵੀਰ ਪੱਤਰਕਾਰ ਜੀ🙏🙏🙏🙏🙏

    • @Sukh687
      @Sukh687 2 หลายเดือนก่อน

      th-cam.com/video/ps7iM0fR5bU/w-d-xo.htmlsi=anmCs6_z-uHCiG6U

  • @gurpreetsinghsidhu9861
    @gurpreetsinghsidhu9861 ปีที่แล้ว +2

    ਹਰਭੇਜ ਵੀਰ ਜੀ ਬਹੁਤ ਵਧੀਆ ਵੀਰ ਜੀ ਤੁਹਾਡੀ ਸੇਵਾ ਧੰਨ ਹੈ ਵੀਰ ਜੀ

  • @beantbrar2584
    @beantbrar2584 ปีที่แล้ว +2

    ਬਹੁਤ ਵਧੀਆ 22ਜੀ।ਧੰਨਵਾਦ ਸਾਰੀ ਟੀਮ।ਦਾ

  • @Gurpreetsingh-yj4lh
    @Gurpreetsingh-yj4lh ปีที่แล้ว +2

    ਵੀਰੇ ਦਿਲ ਖੁਸ ਹੋ ਗਿਆ ਵੀਡੀਓ ਦੇਖ ਕੇ

  • @Hans-cq8cz
    @Hans-cq8cz ปีที่แล้ว +5

    ਪਿੰਡ ਵਾਲੇ ਖੁਦ ਹੀ ਆਪਣਾ ਇਤਿਹਾਸ ਸਾਂਭ ਲੈਣ ਤਾਂ ਵਧੀਆ ਹੋਊ

  • @gurukirpaneurotherapyadvan5662
    @gurukirpaneurotherapyadvan5662 ปีที่แล้ว +8

    ਬਹੁਤ ਬਹੁਤ ਧੰਨਵਾਦ ਹਰਭੇਜ ਅਤੇ ਗੋਪੀ ਜੀ..

  • @darshansingh5543
    @darshansingh5543 ปีที่แล้ว +2

    ਬਹੁਤ ਵਧੀਆ ਲਗਾ ਵੀਰ ਜੀ ਧੰਨਵਾਦ

  • @BaljinderSingh-ti4lo
    @BaljinderSingh-ti4lo ปีที่แล้ว +2

    ਬਹੁਤ ਹੀ ਵਧੀਆ ਪੁਰਾਣੀ ਯਾਦਗਾਰ ਵਿਖਾਈ ਧੰਨਵਾਦ ਬਾਈ ਜੀ ਹੋਰ ਵੀ ਪੁਰਾਣੀਆਂ ਯਾਦਗਾਰਾ ਦਿਖਾਉਣ ਦੀ ਕਿ੍ਪਾ ਕਰਨੀ

  • @GURWINDERSINGH-xo8fq
    @GURWINDERSINGH-xo8fq 2 หลายเดือนก่อน +2

    ਜਿਉਂਦੇ ਰਹੋ ਸਿੱਧੂ ਸਾਬ ਮਾਲਕ ਥੋਨੂੰ ਅਪਾਰ ਬਖਸ਼ਿਸ਼ਾਂ ਬਖਸ਼ਣ!

  • @sarvjitdeol9622
    @sarvjitdeol9622 ปีที่แล้ว +5

    ਭਰਭੂਰ ਜਾਣਕਾਰੀ ਲਈ ਧੰਨਵਾਦ 🙏

  • @pavitarsingh8008
    @pavitarsingh8008 ปีที่แล้ว +6

    ਬਹੁਤ ਬਹੁਤ ਧੰਨਵਾਦ ਵੀਰ ਜੀ ਇਤਿਹਾਸ ਤੇ ਚਾਨਣ ਪਾਇਆ ਜੀ

  • @diljeetkaur5858
    @diljeetkaur5858 2 หลายเดือนก่อน +1

    ਬਹੁਤ ਵਧੀਆ ਜਾਣਕਾਰੀ ਵੀਰ ਜੀ ਧੰਨਵਾਦ ♥️🙏🙏

  • @baldevsinghbrar4335
    @baldevsinghbrar4335 ปีที่แล้ว +2

    ਕੋਟ ਕੋਟ ਧੰਨਵਾਦ ਜੀ ਵਾਹਿਗੁਰੂ ਚੜਦੀਕਲਾ ਬਕਸੇ

  • @urbantouch4902
    @urbantouch4902 ปีที่แล้ว +17

    ਯਾਦ ਦਵਾ ਦਿੱਤੀ ਪਿੰਡ ਦੀ।। ਇਸ ਪਿੰਡ ਦੇ ਸਕੂਲ ਸੰਤ ਗੋਬਿੰਦ ਗੋਪਾਲ ਹਾਈ ਸਕੂਲ ਚ ਮੈਂ ਪੜਿਆ ਹੋਇਆ ਆਂ ।। ਤੇ ਇਹ ਜਗਹ ਮੈ ਅੱਜ ਤੋਂ 22 23 ਸਾਲ ਪਹਿਲਾਂ ਅੰਦਰ ਜਾ ਕੇ ਦੇਖੀ ਸੀ 1998 99 ਚ ।। ਵਾਹਿਗੁਰੂ ਜੀਓ ।।

    • @injoylife9114
      @injoylife9114 ปีที่แล้ว +1

      ਬਾਈ ਕਿਹੜਾ ਪਿੰਡ ਆ ,,ਕਿੱਥੇ ਤੇ ਕਿਹੜੇ ਜਿਲੇ ਚੋ ਰਹਿੰਦਾ ਬਾਈ

    • @GurmeetSingh-cf9jw
      @GurmeetSingh-cf9jw ปีที่แล้ว

      @@injoylife9114 ਬਾਈ ਬਹੁਤ ਖੁਸ਼ੀ ਹੋਈ ਜੀ

    • @JasbirSingh-jc7yu
      @JasbirSingh-jc7yu ปีที่แล้ว

      @@injoylife9114 ਚਮਿਆਰੀ ਪਿੰਡ ਆ ਜੀ

    • @sandhusaab125
      @sandhusaab125 ปีที่แล้ว

      ਆਪਣਾ ਮੁਕਾਮ ਪਿੰਡ ਆ ਵੀਰ

    • @rajinderpalsandhu3031
      @rajinderpalsandhu3031 ปีที่แล้ว

      Hlo bro ma v chamyari to va te sant gobind gopal schl ch study karda pya 👍

  • @shivinderjitsingh3352
    @shivinderjitsingh3352 ปีที่แล้ว +3

    ਬਹੁਤ ਵਧੀਆ ਬਾਈ ਜੀ ਲੱਗੇ ਰਹੋ ਲਭਦੇ ਰਹੋ ਹੋਰ ਐਹੋ ਜਿਹੀਆਂ ਥਾਵਾਂ

  • @Beant_bariwala22
    @Beant_bariwala22 หลายเดือนก่อน +1

    ਪੂਰਨ ਭਗਤ ਦਾ ਪਿੰਡ ਸਰਾਇਨਾਗਾ ਮੁਕਤਸਰ ਸਾਹਿਬ ਕੋਲ 🙏🙏ਪਹਿਲਾ ਉਥੇ ਸਿਆਲਕੋਟ ਸ਼ਹਿਰ ਤਬਾਹ ਹੋਇਆ,,, ਨਿਸ਼ਾਨੀਆਂ ਅੱਜ ਵੀ ਪਯੀਆਂ,, ਪੂਰਨ ਭਗਤ ਦੀਆਂ

  • @surinder3377
    @surinder3377 2 หลายเดือนก่อน +1

    ਜਿਊਂਦੇ ਰਹਿਣ ਬਹੁਤ ਵਡੀ ਵਡਿਆਈ ਜਾਨਕਾਰੀ ਦਿੱਤੀ ਹੈ

  • @KamleshRani-eo8ic
    @KamleshRani-eo8ic 28 วันที่ผ่านมา

    Thank you beta ji 👌 waheguru Ji chardi kla ch rakhe

  • @GurpreetKaur-pc3lu
    @GurpreetKaur-pc3lu หลายเดือนก่อน

    ਬਹੁਤ ਵਧੀਆ ਜਾਣਕਾਰੀ ਮਿਲਦੀ ਹੈ ਤੁਹਾਡੀਆਂ ਵੀਡੀਓ

  • @jagdevsingh7524
    @jagdevsingh7524 ปีที่แล้ว +3

    ਬਹੁਤ ਮਿਹਨਤ ਕੀਤੀ ਬਾਈ। ਧੰਨਵਾਦ।

  • @yadwinder.singhchouhan7259
    @yadwinder.singhchouhan7259 ปีที่แล้ว +5

    ਮੇਹਰਬਾਨੀ ਵੀਰਾਂ ਦੀ

  • @happymaan3738
    @happymaan3738 ปีที่แล้ว +9

    ਜਿਉਂਦੇ ਵਸਦੇ ਰਹੋ

  • @jagtaarsingh8640
    @jagtaarsingh8640 2 หลายเดือนก่อน

    ਸਰਕਾਰਾਂ ਨੇ ਕੁੱਝ ਨਹੀਂ ਸਾਂਭਣਾ ਲੋਕ ਹੀ ਰਲਮਿਲ ਕੇ ਸਾਂਭਣ ਇਸ ਇਤਿਹਾਸਕ ਯਾਦਗਾਰਾਂ ਨੂੰ। ਬੇਸ਼ਕੀਮਤੀ ਖਜ਼ਾਨਾ ਹੈ ਸਾਡੀ ਸਭਿਅਤਾ ਦਾ । ਪ੍ਰਿੰਸੀਪਲ ਜਗਤਾਰ ਸਿੰਘ ਅੰਮ੍ਰਿਤਸਰ।

  • @MalkitSingh-re6km
    @MalkitSingh-re6km 2 หลายเดือนก่อน +1

    ਬਹੁਤ ਬਹੁਤ ਧੰਨਵਾਦ ਵੀਰੇ

  • @indarjitsingh3811
    @indarjitsingh3811 ปีที่แล้ว +7

    ਬਹੁਤ ਬਹੁਤ ਧੰਨਵਾਦ ਜੀ, ਰੱਬ ਮੇਹਰ ਕਰੇ 🙏🙏❤️❤️💞
    ਧੰਨਵਾਦ ਦਰਸ਼ਨ ਕਰਾਉਣ ਲਈ ❤️❤️🙏🙏

  • @balbirsinghkainth2836
    @balbirsinghkainth2836 ปีที่แล้ว +34

    ਪਿੰਡ ਵਾਲਿਓ ਇਤਿਹਾਸ ਸੰਭਾਲ਼ੋ ।

  • @RupDaburji
    @RupDaburji ปีที่แล้ว +3

    ਮੈਂ ਤਹਾਡੀਆਂ ਭਾਵਪੂਰਤ ਵੀਡੀਓਜ਼ ਵੇਖੀਆਂ ਜੀ ।ਤੁਸੀਂ ਸ਼ਲਾਘਾਯੋਗ ਕਾਰਜ ਕਰ ਰਹੇ ਹੋ । ਸ਼ੁਕਰੀਆ ਜੀਓ

  • @jaspindersingh9945
    @jaspindersingh9945 2 หลายเดือนก่อน +1

    ਬਹੁਤ ਵਧਿਆ ਜਾਣਕਾਰੀ ਦਿਤੀ

  • @harjit29464
    @harjit29464 ปีที่แล้ว +2

    ਬਹੁਤ ਵਧੀਆ ਜੀ

  • @tejindersingh235
    @tejindersingh235 2 หลายเดือนก่อน +1

    WOW!!! HARBHEJ SINGH SIDHU, BROTHER YOU ARE DOING OUTSTANDING WORK!!

  • @sahibsingh2089
    @sahibsingh2089 ปีที่แล้ว +1

    ਬਹੁਤ ਧੰਨਵਾਦ ਵੀਰਜੀ ਪੁਰਾਣਾ ਇਤਿਹਾਸ ਸਨਮੁੱਖ ਕਰਨ ਲਈ

  • @sarwansingh9585
    @sarwansingh9585 2 วันที่ผ่านมา

    ਐਨੀ ਸ਼ਾਨਦਾਰ ਮੀਨਾਕਾਰੀ

  • @arashdeepkaur5272
    @arashdeepkaur5272 ปีที่แล้ว +34

    ਲੂਣਾ ਪੜੀ ਹੈ ਸ਼ਿਵ ਦੀ,,,, ਇੰਜ਼ ਮਹਿਸੂਸ ਹੁੰਦਾ,,, ਉਹ ਰੂਹਾਂ ਵੀ ਆਸ ਪਾਸ ਹੀ ਹਨ।ਪੂਰੀ ਤਰ੍ਹਾਂ ਮਹਿਸੂਸ ਹੋ ਰਹੇ ਹਨ ਓਸ ਸਮੇਂ ਦੇ ਪਲ🙏🏼🙏🏼

    • @technicalstory8036
      @technicalstory8036 ปีที่แล้ว +1

      ਕੀ ਤੁਸੀਂ ਇਸ ਪਿੰਡ ਦੇ ਹੋ?

    • @jassteja3527
      @jassteja3527 ปีที่แล้ว

      Hanji arsh ji eh tusi kithon book lye me vi Leni book

    • @nirmalghuman6077
      @nirmalghuman6077 ปีที่แล้ว +1

      @@jassteja3527 ਇਹ ਜੋ ਪੂਰਨ ਭਗਤ ਨਾਲ ਘਟਨਾਕ੍ਰਮ ਵਾਪਰਿਆ ਸੀ, ਇਹ ਸਾਰੇ ਐਪੀਸੋਡ ਚ ਕੋਈ ਸ਼ੱਕ ਹੀ ਨਹੀਂ ਰਹਿ ਜਾਂਦਾ ਕਿ ਲੂਣਾਂ ਕਸੂਰਵਾਰ ਸੀ ! ਪੁਰਾਣੇ ਸਮਿਆਂ ਤੋਂ ਚਲਦੇ ਆ ਰਹੇ ਕਿੱਸੇ ਕਹਾਣੀਆਂ ਚ ਵੀ ਲੂਣਾਂ ਦਾ ਹੀ ਦੋਸ਼ ਸਾਬਿਤ ਹੁੰਦਾ ਆ
      ਜਿਵੇਂ ਮਿਰਜ਼ਾ ਸਾਹਿਬਾਂ ਦੇ ਪ੍ਰਸੰਗ ਚ ਸਾਹਿਬਾਂ ਦੋਸ਼ੀ ਮੰਨੀ ਜਾਂਦੀ ਐ, ਜੋ ਦੋਸ਼ੀ ਸੀ ਵੀ !
      ਪਰ ਸ਼ਿਵ ਕੁਮਾਰ ਬਟਾਲਵੀ ਨੇ ਆਪਣੇ ਕਾਵਿ ਸੰਗ੍ਰਹਿ ਚ ਲੂਣਾਂ ਨੂੰ ਨਿਰਦੋਸ਼ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਐ !

  • @kuldipnandchahal8994
    @kuldipnandchahal8994 ปีที่แล้ว +1

    हरभेज जी तुसीं इतिहास नू छुईया है बहुत बढ़िया कोशिश धनबाद

  • @PreetKaur-lh3mu
    @PreetKaur-lh3mu หลายเดือนก่อน

    ਪੱਤਰਕਾਰ ਵੀਰ ਦਾ ਧੰਨਵਾਦ, ਲੋਕਾਂ ਨੂੰ ਜਾਣਕਾਰੀ ਦੇਣ ਲਈ 🙏

  • @bilwinderbillu2776
    @bilwinderbillu2776 2 หลายเดือนก่อน +1

    ਬਹੁਤ ਵਧੀਆ

  • @preetsandy4495
    @preetsandy4495 หลายเดือนก่อน +1

    Very nice veer ji ❤I’m very happy thanks 🙏

  • @HarpreetSingh-jf8zu
    @HarpreetSingh-jf8zu ปีที่แล้ว +2

    ਬਹੁਤ ਵਧੀਆ ਬਾਈ ਜੀ ਹਰਭੈਜ ਸਿੰਘ

  • @UshaRani-vr8iw
    @UshaRani-vr8iw 2 หลายเดือนก่อน +1

    Bhut badhiya beta ji mere ko purani books our story' ka bahut shouk h thanks ji

  • @dharamsinghvirk5677
    @dharamsinghvirk5677 ปีที่แล้ว +3

    Very very nice video. Purani yadein...wah...wah
    . thanks brother.

  • @user-pq4sg7gf6n
    @user-pq4sg7gf6n 2 หลายเดือนก่อน +1

    Bai jee.sanu shai luuna vekha ditti dil bahut khush ho giya

  • @on-gu7eu
    @on-gu7eu ปีที่แล้ว +4

    Thanks bhai g mere pend nu social media te dikhaun layi

  • @AmarjitKaur-jd6kg
    @AmarjitKaur-jd6kg 2 หลายเดือนก่อน +1

    ਧੰਨਬਾਦ ਬਾਈ ਜੀ

  • @AvtarSingh-ej3dl
    @AvtarSingh-ej3dl หลายเดือนก่อน

    ਬੱਲੇ ਬੱਲੇ ਭਾਜੀ ਹਾਰਭੇਜ ਬਹੁਤ ਵਧੀਆ

  • @satveermehmi3035
    @satveermehmi3035 ปีที่แล้ว +1

    ਜੇਕਰ ਸਰਕਾਰ ਇਨਾਂ ਇਮਾਰਤਾਂ ਦੀ ਦੇਖ ਰੇਖ ਕਰਦੀ ਤਾਂ ਸਾਡਾ ਰਾਜ ਕਾਫੀ ਪੈਸਾ ਕਮਾ ਸਕਦਾ ਇਹੋ ਜਿਹੀਆਂ ਇਮਾਰਤਾਂ ਨੂ ਸਾਂਭਣ ਦੀ ਜਰੂੂਰਤ ਆ

  • @daljeetsingh7552
    @daljeetsingh7552 ปีที่แล้ว +5

    ਬਹੁਤ ਵਧੀਅਾ।

  • @bhakkarsingh8872
    @bhakkarsingh8872 ปีที่แล้ว +11

    ਜਿਨਾਂ ਗਲੀਆਂ ਦੇ ਮੱਧ ਵਿੱਚ ਨਾਲੀ ਹੋਵੇ ਉਸ ਦੇ ਦੋਨੋਂ ਪਾਸਿਓਂ ਅੰਦਰ ਨੂੰ ਢਲਾਣ ਹੋਣ ਕਰਕੇ ਘੋੜਾ ਦੌੜ ਨਹੀਂ ਸਕਦਾ ਇਹ ਡਿਫੈਂਸ ਸਿਸਟਮ ਹੁੰਦਾ ਹੈ

    • @honeykhaira2356
      @honeykhaira2356 ปีที่แล้ว

      Good

    • @bovibov5826
      @bovibov5826 ปีที่แล้ว

      Buht changa inha jaadgra da.khus ta hai.pind de sarpnhch nu cahidais Jaggar nu taja karva ditta jave.

    • @shivcharansingh550
      @shivcharansingh550 2 หลายเดือนก่อน

      BILKUL SAHI IDEA JI 🎉🎉

    • @shivdevsingh3626
      @shivdevsingh3626 2 หลายเดือนก่อน

      ਇਹ ਵੀ ਸਕਦਾ ਹੈ ਪਰ ਇਮਾਰਤਾਂ ਦੀਆਂ ਨੀਹਾਂ ਵਿੱਚ ਪਾਣੀ ਨਾਂ ਚਲਿਆ ਜਾਵੇ, ਇਸ ਕਰਕੇ ਵੀ ਹੋ ਸਕਦਾ ਹੈ |

  • @sidhusaab6632
    @sidhusaab6632 หลายเดือนก่อน

    ਬਹੁਤ ਵਧੀਆ ਵੀਰ

  • @bsbal8948
    @bsbal8948 2 หลายเดือนก่อน +1

    , ਬਹੁਤ ਵਧੀਆ ਵੀਰ 👍🙏

  • @paramjeet5932
    @paramjeet5932 2 หลายเดือนก่อน +1

    ਬਹੁਤ ਵਧੀਆ ਕੰਮ ਕਰ ਰਿਹੋ

  • @waheguruji1351
    @waheguruji1351 ปีที่แล้ว +6

    ਵਾਹਿਗੁਰੂਜੀ੧੩ਕੂਕਰੁ 🐕 ਵਾਹਿਗੁਰੂ ਜੀ ਤੁਹਾਨੂੰ ਅਨੰਦ ਬਖਸ਼ੇ ਜੀ ਪਿਆਰੇ 🙏 ਵਾਹਿਗੁਰੂਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ 🌻 ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂਜੀ ਭਲੀ ਕਰੇ ਜੀ 🙏

  • @kewalsingh6290
    @kewalsingh6290 หลายเดือนก่อน

    Veer ji Bht vadhiya . Bht vadhiya peshkai ji...always keep blessed...❤❤

  • @kuldipsingh133
    @kuldipsingh133 ปีที่แล้ว +3

    So nice ji 🥰💯

  • @milanmilli9582
    @milanmilli9582 ปีที่แล้ว +4

    Saambh lawo apni virasat...sidhu paaji bht khoob