ਤਿੰਨ ਦੋਸ਼ ਵਾਤ ਪਿਤ ਕਫ ਕਿਵੇਂ ਠੀਕ ਰੱਖੀਏ | ਗੋਡਿਆਂ ਦਾ ਦਰਦ ਕਿਵੇਂ ਠੀਕ ਕਰੀਏ | ਭਾਈ ਬਲਜੀਤ ਸਿੰਘ ਜੀ (ਪਟਿਆਲੇ ਵਾਲੇ)

แชร์
ฝัง
  • เผยแพร่เมื่อ 2 มิ.ย. 2024
  • ਤਿੰਨ ਦੋਸ਼ ਵਾਤ ਪਿਤ ਕਫ ਕਿਵੇਂ ਠੀਕ ਰੱਖੀਏ |
    ਗੋਡੇ ਕਿਵੇਂ ਠੀਕ ਹੋਣ |
    ਗੋਡਿਆਂ ਦਾ ਦਰਦ ਕਿਵੇਂ ਠੀਕ ਕਰੀਏ |
    ਭਾਈ ਬਲਜੀਤ ਸਿੰਘ ਜੀ ( ਪਟਿਆਲੇ ਵਾਲੇ )
    Dr. Bhai Baljit Singh Ji (B.A.M.S.)
    #health
    #gurmatjeevanjaach
    #bhaibaljitsinghji
    #healthtips
    For More Videoes Subscribe our TH-cam Channel -gurmat roohani satsang / @gurmatruhanisatsang
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ 🙏🏻🙏🏻🙏🏻🙏🏻

ความคิดเห็น • 76

  • @drmanjeetkaur6630
    @drmanjeetkaur6630 2 วันที่ผ่านมา +2

    ਬਹੁਤ ਵਧੀਆ ਜੀ 🎉🎉🎉🎉

  • @makhansinghjassarmakhansin7598
    @makhansinghjassarmakhansin7598 ชั่วโมงที่ผ่านมา

    ਖਾਲਸਾ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਜੀ

  • @drmanjeetkaur6630
    @drmanjeetkaur6630 2 วันที่ผ่านมา +2

    ਬਹੁਤ ਵਧੀਆ ਜੀ ਬਹੁਤ ਬਹੁਤ ਧੰਨਵਾਦ ਜੀ ❤

  • @kulwinderkaur7090
    @kulwinderkaur7090 16 ชั่วโมงที่ผ่านมา

    🎉🎉

  • @mangaljit2443
    @mangaljit2443 4 วันที่ผ่านมา +1

    Very good

  • @SardarKS
    @SardarKS 26 วันที่ผ่านมา +6

    ਭਾਈ ਸਾਹਿਬ ਜੀ ਬਹੁਤ ਵਧੀਆ ਗਿਆਨ ਦਾ ਧੰਨਵਾਦ

  • @JaswinderKaur-df7ps
    @JaswinderKaur-df7ps 21 วันที่ผ่านมา +6

    Very good information thanks veer ji 🙏

  • @jaisinghcheema9362
    @jaisinghcheema9362 15 วันที่ผ่านมา +3

    ਵਾਹਿਗੁਰੂ ਜੀ ਬਹੁਤ ਵਧੀਆ ਵਿਚਾਰ ਹਨ।ਆਪ ਜੀ ਦਾ ਬਹੁਤ 2 ਧੰਨਵਾਦ ਜੀ।

  • @BhaiSewakSingh
    @BhaiSewakSingh 26 วันที่ผ่านมา +5

    ਬਹੁਤ ਸੋਹਣੀ ਜਾਣਕਾਰੀ ਧੰਨਵਾਦ ਜੀ

  • @rschohan5905
    @rschohan5905 25 วันที่ผ่านมา +5

    वाहिगुरू जी

  • @malkeetsingh7034
    @malkeetsingh7034 หลายเดือนก่อน +5

    ਬਹੁਤ ਵਧੀਆ ਜੀ

  • @user-ie1go6lq6i
    @user-ie1go6lq6i 16 วันที่ผ่านมา +4

    Very nice Singh Saab ji

  • @amarjitsandhu9983
    @amarjitsandhu9983 หลายเดือนก่อน +6

    Waheguru ji🙏🌹🙏🌹

  • @BhupinderSinghrabab
    @BhupinderSinghrabab 27 วันที่ผ่านมา +4

    ਬਹੁਤ ਵਧੀਆ ਜਾਣਾਕਾਰੀ।
    ਧੰਨਵਾਦ ਡਾਕਟਰ ਸਾਹਬ।

  • @gurcharankour1457
    @gurcharankour1457 6 วันที่ผ่านมา +1

    🙏🙏❤️waheguru ji ka khalsa waheguruji ki fateh 🙏❤️🙏❤️🙏❤️jug jug jio ji 🙏🙏

  • @bhupinderkaur8236
    @bhupinderkaur8236 10 วันที่ผ่านมา +2

    ਮਾਨ ਵੀਰ ਟਾਇਮ ਕੱਢਕੇ ਚੰਡੀਗੜ ਆਉ ਤੁਹਾਡੇ ਵਿਚਾਰ ਸੁਣਕੇ ਬਹੁਤ ਵਧੀਆ ਲੱਗਿਆ ਮੈਂ 46 ਸੈਕਟਰ ਭੁਪਿੰਦਰ ਹਾਂ ਜੀ🙏🙏

  • @Kuljeet710
    @Kuljeet710 9 วันที่ผ่านมา +2

    Very nice Veer ji

  • @raivinderkaur7199
    @raivinderkaur7199 11 วันที่ผ่านมา +2

    ਵੀਰ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਬਹੁਤ ਬਹੁਤ ਧੰਨਵਾਦ ਜੀ❤🙏🏻

  • @RamSingh-rp8ju
    @RamSingh-rp8ju หลายเดือนก่อน +4

    ❤❤❤❤ Waheguru ji ❤❤❤❤

  • @gurdarshansingh8953
    @gurdarshansingh8953 23 วันที่ผ่านมา +4

    Dr. Sahib Ji [Vikas Nagar Wala ji]Good Message ji, God bless you.🙏

  • @BalwinderSingh-ek2ll
    @BalwinderSingh-ek2ll 18 วันที่ผ่านมา +3

    Very good information sir ❤❤❤❤❤❤❤❤❤

  • @Gurparkash
    @Gurparkash 25 วันที่ผ่านมา +6

    ਭਾਈ ਸਾਹਿਬ ਜੀ ਸਿਰਕੇ ਤੇ video ਬਣਾਓ
    ਸਿਰਕਾ ਖਾਣਾ ਚਾਹੀਦਾ ਕਿ ਨਹੀਂ

  • @MandeepKaur-ne8ij
    @MandeepKaur-ne8ij หลายเดือนก่อน +25

    ਭਾਈ ਸਾਹਿਬ ਜੀ ਮੇਰੇ ਗਲੇ ਵਿਚ ਹਮੇਸ਼ਾ ਹੀ ਬਲਗਮ ਰਹਿੰਦੀ ਹੈ, ਕਿਰਪਾ ਕਰਕੇ ਕੋਈ ਇਲਾਜ ਦੱਸੋ। ਧੰਨਵਾਦ ਜੀ

    • @gurmatroohanisatsang
      @gurmatroohanisatsang  23 วันที่ผ่านมา +5

      Contact- 9855081624

    • @user-tq6qy3vl7o
      @user-tq6qy3vl7o 10 วันที่ผ่านมา

      Waheguru ji Waheguru ji Waheguru ji Waheguru ji Waheguru ji Waheguru ​@@gurmatroohanisatsang

    • @HardeepSingh-xg2bc
      @HardeepSingh-xg2bc 10 วันที่ผ่านมา +1

      Mere gl vich v same aa

    • @sarwansingh1472
      @sarwansingh1472 7 วันที่ผ่านมา

      Waheguru g ka khalsa waheguru g ki fhteh. Vericos wen da elan dadnna g per tr poiniya sunn rehdiaa ne

    • @sarwansingh1472
      @sarwansingh1472 7 วันที่ผ่านมา

      Sarwan singh

  • @kulwinderkaurdhaliwal2542
    @kulwinderkaurdhaliwal2542 10 วันที่ผ่านมา +1

    ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ

  • @kirt1singh643
    @kirt1singh643 หลายเดือนก่อน +4

    Whagur

  • @nirmal5809
    @nirmal5809 11 วันที่ผ่านมา +2

    Waheguru 🙏🙏🙏🙏🙏👍👌

  • @gauravdeep5944
    @gauravdeep5944 หลายเดือนก่อน +3

    Nice information

  • @basantmehet1781
    @basantmehet1781 12 วันที่ผ่านมา +2

    Very good g,

  • @user-vg9tv8bv4m
    @user-vg9tv8bv4m 9 วันที่ผ่านมา +1

    Waheguru ji

  • @rajindersingh2320
    @rajindersingh2320 17 วันที่ผ่านมา +2

    Bahut acha

  • @manpreetsingh-ip3gi
    @manpreetsingh-ip3gi หลายเดือนก่อน +2

    👌👌👌

  • @gursharanjeetbrar6587
    @gursharanjeetbrar6587 11 วันที่ผ่านมา +1

  • @original_punjabi_virsa
    @original_punjabi_virsa 21 วันที่ผ่านมา +3

    🙏🙏

  • @gurvinderkohli8074
    @gurvinderkohli8074 26 วันที่ผ่านมา +3

    🙏🙏👍

  • @gurdevkaur4690
    @gurdevkaur4690 25 วันที่ผ่านมา +5

    ਖਾਣਾ ਕਿਵੇਂ ਹੈ? ਸਬਜ਼ੀ ਤਾਂ ਤੇਲ ਗਰਮ ਕਰਕੇ ਹੀ ਬਣਦੀ ਹੈ

  • @rashidmalik4023
    @rashidmalik4023 6 วันที่ผ่านมา

    Bhai

  • @mangaljit2443
    @mangaljit2443 4 วันที่ผ่านมา

    Go

  • @user-ts9jm6vb8k
    @user-ts9jm6vb8k หลายเดือนก่อน +2

    ਵਾਹਿਗੁਰੂ ਜੀ 🙏🙏

  • @majerpaddaPadda
    @majerpaddaPadda 9 วันที่ผ่านมา +1

    ਬਹੁਤ ਵਧੀਆ

  • @jasbirkaurkaur-vj8me
    @jasbirkaurkaur-vj8me 4 วันที่ผ่านมา

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏 ਬਾਬਾ ਜੀ ਮੈਨੂ ਸਾਹ ਦਾ ਰੋਗ ਹੈ ਖੰਘ ਰੇਸ਼ਾ ਬਹੁਤ ਬਣਦਾ ਦਮਾ ਹੈ ਕਾਫੀ ਟਾਈਮ ਪੁਰਾਣਾ ਸਾਹ ਲੈਣ ਵਿੱਚ ਬਹੁਤ ਤਕਲੀਫ ਹੁੰਦੀ ਹੈ ਜੀ ਕਈ ਵਾਰ ਤਾਂ ਇਸ ਵਿੱਚ ਮੈਨੂੰ ਕਿਹੜੀ ਇਹੋ ਜਿਹੀ ਚੀਜ਼ ਖਾਣੀ ਚਾਹੀਦੀ ਹੈ ਜੀ ਮੇਰਾ ਸਾਹ ਵੀ ਸੌਖਾ ਰਹੇ ਤੇ ਖੰਘ ਰੇਸ਼ਾ ਵੀ ਨਾ ਹੋਵੇ ਜੀ ਨਾਲ ਟਾਈਫੇਡ ਬੁਖਾਰ ਕਦੀ ਕਦੀ ਧੜਕਣ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਜੀ ਕਿਰਪਾ ਕਰਕੇ ਕੋਈ ਕਰੇਲੂ ਇਲਾਜ ਦੱਸੋ ਜੀ

  • @SukhwinderSingh-wy6qn
    @SukhwinderSingh-wy6qn หลายเดือนก่อน +2

    ਡਾ ਬਾਬਾ ਜੀ ਮੈ ਢੰਡਾਰੀ ਗਰੰਥੀ ਵਾਹਿਗੁਰੂ ਜੀ ਕਾ ਖਾਲਸਾ । ਵਾਹਿਗੁਰੂ ਜੀ ਕੀ ਫਤਹਿ🙏🙏

    • @gurmatroohanisatsang
      @gurmatroohanisatsang  หลายเดือนก่อน

      ਵਾਹਿਗੁਰੂ ਜੀ ਕਾ ਖਾਲਸਾ
      ਵਾਹਿਗੁਰੂ ਜੀ ਕੀ ਫਤਹਿ🙏🙏

  • @gauravdeep5944
    @gauravdeep5944 หลายเดือนก่อน +3

    Saat Shri akal ji

  • @kewaldeogan5753
    @kewaldeogan5753 4 วันที่ผ่านมา

    ਭਾਈ ਸਾਹਿਬ ਜੀ ਸੌਰਾੲਸਿਸ ਦਾ ਈਲਾਜ ਦਸਣਾ

  • @user-vv2xo7co6s
    @user-vv2xo7co6s 11 วันที่ผ่านมา +2

    Giane g pitt te
    Liver te
    Vedeo jarjur baneo g
    Waheguru ji❤❤❤❤😂😂😂😂😂😂😂😂🤡🤡🤡🤠🤠🤠🤠🤠😎😎😎😎😎😎😎😎👨‍👩‍👧‍👦🎒🎒👜🧳♂️♂️♂️♂️♀️♀️♀️♀️♀️🎉🎉🎉🎉🎉🎉🎉

    • @gurmatroohanisatsang
      @gurmatroohanisatsang  7 วันที่ผ่านมา

      Ok ji🙏🏻🙏🏻 ਜਲਦੀ ਹੀ ਬਣਾਵਾਂਗੇ ਜੀ🙏🏻🙏🏻

  • @kuldeepbajwa8189
    @kuldeepbajwa8189 6 วันที่ผ่านมา

    Bhai shib ji dippration bare dso please🙏

  • @GurpreetSingh-oz9kv
    @GurpreetSingh-oz9kv 14 วันที่ผ่านมา +1

    Bahi sahib ji shugar da ilaj daso please 🙏

  • @ranjitchahal3250
    @ranjitchahal3250 หลายเดือนก่อน +3

    Good information

  • @PreetamKaur-tb1cs
    @PreetamKaur-tb1cs 2 วันที่ผ่านมา

    Cਸਮਿਲ ਵਾਲਾ ਨਹੀਂ ਮਿਲਦਾ ਭ😢ਸਾਹਿਬ

  • @rajwantkaur5933
    @rajwantkaur5933 18 วันที่ผ่านมา +1

    Kabaj,bare,jarur,video,banao

    • @gurmatroohanisatsang
      @gurmatroohanisatsang  7 วันที่ผ่านมา

      ਚੈਨਲ ਸਬਸਕ੍ਰਾਈਬ ਕਰੋ ਅਤੇ ਅਗਲੀ ਵੀਡੀਓ ਦੇਖੋ ਜੀ 🙏🏻🙏🏻🙏🏻

  • @b.sb.sandhu8529
    @b.sb.sandhu8529 13 วันที่ผ่านมา

    ਗਲੇ ਦੀ ਅਲਰਜੀ ਅਵਾਜ ਖਰਾਬ ਅਵਾਜ ਨਿਕਲਦੀ ਨਹੀ ਜ਼ੋਰ ਲੱਗਦਾ ਸਾਹ ਚੜ੍ਹਦਾ ਬੋਲਣਾ ਮੁਸ਼ਕਿਲ ਹੁੰਦਾ 4-5 ਸਾਲ ਤੋ ਬਹੁਤ ਦਵਾਈ ਕੀਤੀ

  • @Rehmat336
    @Rehmat336 11 วันที่ผ่านมา +2

    ਵੀਰ ਜੀ ਕਬਜ਼ ਬਾਰੇ ਦੱਸੋ

    • @gurmatroohanisatsang
      @gurmatroohanisatsang  7 วันที่ผ่านมา

      ਚੈਨਲ ਸਬਸਕ੍ਰਾਈਬ ਕਰੋ ਅਤੇ ਮੇਰੀ ਅਗਲੀ ਵੀਡਿਓ ਦੇਖੋ ਜੀ 🙏🏻🙏🏻

  • @Gurparkash
    @Gurparkash 25 วันที่ผ่านมา +1

    ਕਿਉਂ ਕਿ ਸਿਰਕਾ ਵੀ acidic ਹੈ ।
    ਫਿਰ ਕਿਵੇ ਵਰਤਨਾ ਚਾਹੀਦਾ ਸਿਰਕਾ

    • @gurmatroohanisatsang
      @gurmatroohanisatsang  23 วันที่ผ่านมา

      ਭਾਈ ਸਾਹਿਬ ਜੀ ਚੈਨਲ ਨਾਲ ਜੁੜੇ ਰਹੋ ਅਗੇ ਆਉਣ ਵਾਲੇ ਸਮੇਂ ਵਿਚ ਸਿੱਰਕੇ ਤੇ ਵੀਡੀਓ ਜਰੂਰ ਬਣਾਵਾਂਗੇ ।

  • @gurchetansingh6779
    @gurchetansingh6779 6 วันที่ผ่านมา

    Sir ji meri pachan kiriya week ho gyi hai or vaat rog badhan naal constipation hon lag pyi hai plz sir koi soultion daso or skin v dry face te v glow nai hai perr diya adiya v fatiya hi rendiya ne

    • @gurmatroohanisatsang
      @gurmatroohanisatsang  4 วันที่ผ่านมา

      Constipation de problem solve kern lai next video dekho g🙏🏻🙏🏻🙏🏻

  • @AmarjitSingh-se8yp
    @AmarjitSingh-se8yp หลายเดือนก่อน +2

    ਸੁਕੀ ਖੰਗ ਨਾਲ‌ ਬਲਗਮ ਆਉਂਦੀ ਕਿਵੇਂ ਹਟੇਗੀ ਭਾਈ ਜੀ?
    ਦਹੀਂ ਚ ਗੁੜ ਖਾਣ ਨਾਲ ਬਲਗਮ ਬਣੇਗੀ

    • @gurmatroohanisatsang
      @gurmatroohanisatsang  หลายเดือนก่อน

      ਭਾਈ ਸਾਹਿਬ ਜੀ ਵੀਡੀਓ ਵਿਚ ਤੰਦਰੁਸਤ ਵਿਅਕਤੀ ਲਈ ਦਹੀਂ ਖਾਣ ਦਾ ਸਹੀ ਤਰੀਕਾ ਦਸਿਆ ਹੈ ਜੀ , ਤਾਂ ਜੋ ਦਹੀਂ ਤੋਂ ਵੱਧ ਲਾਭ ਲਿਆ ਜਾ ਸਕੇ। ਲੇਕਿਨ ਖਾਂਸੀ ਵਿੱਚ ਦਹੀਂ ਨਹੀਂ ਖਾਣਾ ਚਾਹੀਦਾ ਜੀ ।

    • @SurinderSingh-we9rt
      @SurinderSingh-we9rt 16 วันที่ผ่านมา

      ਜਿਸ ਖੰਘ ਵਿਚ ਬਲਗਮ ਆਉਂਦੀ ਹੋਵੇ ਓਹ ਸੁੱਕੀ ਖੰਘ ਨਹੀਂ ਕਹਾਉਂਦੀ।
      ਬਲਗਮ ਨਾ ਆਵੇ ਤਾਂ ਸੁੱਕੀ ਖੰਘ ਕਹਾਉਂਦੀ ਹੈ

    • @jasbirkaurkaur-vj8me
      @jasbirkaurkaur-vj8me 4 วันที่ผ่านมา

      ਮੇਰੇ ਨਾਲ ਵੀ ਇਸ ਤਰ੍ਹਾਂ ਹੁੰਦਾ ਹੈ ਜੀ ਪਹਿਲਾਂ ਤਾਂ ਬਹੁਤ ਟਾਈਮ ਸੁੱਕੀ ਖੰਘ ਆਉਂਦੀ ਹੈ ਜੀ ਬਾਅਦ ਵਿੱਚ ਬਲਗਮ ਆਉਂਦੀ ਹੈ ਜੀ

  • @DavinderSingh-hz4uc
    @DavinderSingh-hz4uc 23 วันที่ผ่านมา +1

    ਕੀ ਅਸੀਂ ਦਹੀਂ ਵਿਚ ਸ਼ਕਰ ਪਾ ਸਕਦੇ ਹਾਂ ਜੀ ਜਰੂਰ ਦਸਿਓ

    • @gurmatroohanisatsang
      @gurmatroohanisatsang  23 วันที่ผ่านมา

      ਦਹੀ ਵਿੱਚ ਸ਼ਕਰ ਪਾਉਣ ਨਾਲ ਦਹੀ ਦੀ ਗੁਣਵੱਤਾ ਵੱਧ ਜਾਂਦੀ ਹੈ, ਇਸਲਈ ਕੋਈ ਵੀ ਮਨੁੱਖ, ••••••• (ਜੋ ਕਿਸੀ ਐਸੀ ਬਿਮਾਰੀ ਨਾਲ ਪੀੜਤ ਨਾ ਹੋਵੇ ਜਿਸ ਵਿੱਚ ਦਹੀ ਖਾਣ ਦੀ ਮਨਾਹੀ ਹੋਵੇ), •••••••••ਦਹੀ ਵਿੱਚ ਸ਼ਕਰ ਪਾ ਕੇ ਖਾ ਸਕਦਾ ਹੈ । ਜੀ

    • @bachittarsandhu8190
      @bachittarsandhu8190 21 วันที่ผ่านมา

      @@gurmatroohanisatsang😅

  • @ConfusedDancers-dt3td
    @ConfusedDancers-dt3td 15 วันที่ผ่านมา +1

    🎉🎉