ਵਾਤ-ਪਿੱਤ ਤੇ ਕਫ਼ ਦੀ ਤਸੀਰ ਵਾਲਿਓ ਸੁਣਕੇ ਜ਼ਰਾ, ਵੈਦ ਕਿਵੇਂ ਕਰਦੇ ਨੇ ਤਸੀਰਾਂ ਦਾ ਇਲਾਜ? | Akhar

แชร์
ฝัง
  • เผยแพร่เมื่อ 4 ต.ค. 2024
  • ਵਾਤ-ਪਿੱਤ ਤੇ ਕਫ਼ ਦੀ ਤਸੀਰ ਵਾਲਿਓ ਸੁਣਕੇ ਜ਼ਰਾ, ਵੈਦ ਕਿਵੇਂ ਕਰਦੇ ਨੇ ਤਸੀਰਾਂ ਦਾ ਇਲਾਜ? | Akhar
    #Health #Akhar
    ਵੈਦ ਬਾਬਾ ਅਵਤਾਰ ਸਿੰਘ: 9815676062
    --------------
    'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
    ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।

ความคิดเห็น • 197

  • @harjeetsingh-gp4mo
    @harjeetsingh-gp4mo 3 ปีที่แล้ว +61

    ਬਹੁਤ ਵਧੀਆ ਖਾਲਸਾ ਜੀ ਸ਼ਸਤਰ ਵਸਤਰ ਸਾਂਭੇ ਆ। ਨਾਲ ਹੀ ਵੈਦਗੀ ਵਾਹਿਗੁਰੂ ਜੀ ਕਿਰਪਾ ਕਰਨ ਇਸੇ ਤਰ੍ਹਾਂ ਆਪ ਜੀ ਮਰੀਜ਼ਾਂ ਦੀ ਸੇਵਾ ਕਰਦੇ ਰਹੋ । ਵਾਹਿਗੁਰੂ ਜੀ ਮੇਹਰ ਕਰਿਓ ।

  • @singhprabhpatialapunjab.7410
    @singhprabhpatialapunjab.7410 3 ปีที่แล้ว +21

    ਵੀਰੇ ਵਾਤ, ਪਿੱਤ ਤੇ ਕੱਫ ਇਕ ਇਕ ਰੋਗ ਤੇ breif ਚ ਵੀਡਿਓ ਲੈਕੇ ਆਓ🙏

  • @mukhtiarsingh2747
    @mukhtiarsingh2747 ปีที่แล้ว

    ਆਪ ਜੀ ਨੇ ਬਹੁਤ ਵਧੀਆ ਗਿਆਨ ਦੀਆਂ ਗੱਲਾਂ ਸਮਝਾਇਆ ਹਨ। ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ।

  • @jaggaphotographyropar8894
    @jaggaphotographyropar8894 3 ปีที่แล้ว +3

    ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ਤੁਸੀਂ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @dhillonayurvedicpharmacy7475
    @dhillonayurvedicpharmacy7475 3 ปีที่แล้ว +1

    ਵਾਤ , ਪਿੱਤ ਅਤੇ ਕਫ ਵੀਰ ਜੀ ਸਰੀਰਕ ਦੋਸ ਨੇ ਜੀ ਰੰਗ ਨੀ ਪੰਜ ਦੋਸ਼ ਪੰਜ ਤੱਤਾਂ ਦਾ ਸਰੀਰ ਪੰਜ ਗਿਆਨ ਇੰਦਰੀਆਂ ਪੰਜ ਕਰਮ ਇੰਦਰੀਆਂ ਤੇ ਛੇ ਰੁੱਤਾਂ ਨੇ ਜੀ ਇਕ ਸਾਲ ਵਿਚ ਤੇ ਰੁੱਤਾਂ ਦੇ ਬਦਲਦੇ ਦੋਸ਼ ਚ ਤਬਦੀਲੀਆ ਹੁੰਦੀਆਂ ਨੇ ਵੀਰ ਜੀ

  • @sukhjitsinghblaggan7316
    @sukhjitsinghblaggan7316 3 ปีที่แล้ว

    ਕੀ ਤਿਰਫਲਾ ਇਨਹਾਂ ਤਿਨਾ ਰੋਗਾਂ ਵਿਚ ਸਹਾਈ ਹੈ ? ਕਰਨ ਤੁਸੀਂ ਬਹੁਤ ਵਧੀਆ ਜਾਣਕਾਰੀ ਉਪਲਬਦ ਕਰਵਾਈ ਜੋ ਕਿਸੇ ਭਲਾ ਹੋ ਸਕੇ ਸਿੰਘ ਸਹਿਬ ਦਾ ਵੀ ਧਨਵਾਦ ।

  • @balrajsinght2385
    @balrajsinght2385 ปีที่แล้ว +2

    ਵੈਦ ਸਾਹਿਬ ਮੈਨੂੰ ਲੋੜ ਤੋਂ ਵੱਧ ਪਸੀਨਾਂ ਆਉਂਦਾ ਸਿਆਲ ਵਿਚ ਵੀ ਥੋੜਾ ਭਾਰਾ ਕੰਮ ਕਰਨ ਤੇ ਭਿੱਜ ਜਾਂਦਾ ਪੂਰਾ

  • @higherunderstanding6656
    @higherunderstanding6656 3 ปีที่แล้ว +8

    jaankaari hai veer nu....gud gud

  • @jassakhan558
    @jassakhan558 3 ปีที่แล้ว +3

    ਬਹੁਤ ਵਧੀਆ ਜਾਣਕਾਰੀ ਦਿੱਤੀ ਆ ਜੀ

  • @sukhwinderwagha900
    @sukhwinderwagha900 ปีที่แล้ว +1

    🙏🏻ਵਾਹਿਗੁਰੂ🙏🏻

  • @gurwantsingh3187
    @gurwantsingh3187 3 ปีที่แล้ว +4

    Dhanwad g bhie saab g

  • @GurdeepSingh-cm2os
    @GurdeepSingh-cm2os 3 ปีที่แล้ว +1

    ਬਹੁਤ ਵਧੀਆ ਜਾਣਕਾਰੀ , ਧੰਨਵਾਦ ਜੀ ।

  • @harviderkaur5348
    @harviderkaur5348 3 ปีที่แล้ว +3

    Bahut vadhia g....Baba Nanak g de vaŕosaye hoye ho..

  • @JagjitSingh-xv4br
    @JagjitSingh-xv4br 3 ปีที่แล้ว

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ

  • @harjeetsingh-gp4mo
    @harjeetsingh-gp4mo 3 ปีที่แล้ว +3

    ਵਾਹਿਗੁਰੂ

  • @jagtarmaan2653
    @jagtarmaan2653 3 ปีที่แล้ว +2

    ਬਹੁਤ ਵਧੀਆ ਜਾਣਕਾਰੀ ਵਾਹਿਗੁਰੂ ਜੀ🙏

  • @amansunner52
    @amansunner52 3 ปีที่แล้ว +12

    Dhan dhan baba daiya Singh ji tahli sahib🙏🙏

  • @Mrsinghjasvir
    @Mrsinghjasvir 3 ปีที่แล้ว +1

    Buht vadiya vichar ne baba ji

  • @SukhwinderSingh-mv7rd
    @SukhwinderSingh-mv7rd 3 ปีที่แล้ว +3

    ਸੋਹਣੀ ਜਾਣਕਾਰੀ 👍

  • @GurwinderSingh-kw3uz
    @GurwinderSingh-kw3uz 3 ปีที่แล้ว +1

    ਪੱਤਰਕਾਰ ਵੀਰ ਨੂੰ ਬੇਨਤੀ ਹੈ ਕੀ ਵਾਲੇ ਦੇ ਝੜਨ ਬਾਰੇ ਗੰਜੇਪਨ ਦਾ ਪੱਕਾ ਹੱਲ ਬਾਰੇ ਵੀਡੀਓ ਬਣਾ ਕੇ ਬਾਬਾ ਜੀ ਦੱਸਣ

  • @mannysingh4217
    @mannysingh4217 3 ปีที่แล้ว +3

    Waheguru ji🙏🏻

  • @Mrsinghjasvir
    @Mrsinghjasvir 3 ปีที่แล้ว +1

    Waheguru ji waheguru ji waheguru ji

  • @ManpreetKau..
    @ManpreetKau.. 2 ปีที่แล้ว

    Thank you so much

  • @gurjitsingh7139
    @gurjitsingh7139 2 ปีที่แล้ว

    Baba ji thanks 🥰🙏💞🙏💞🙏

  • @ASNSHABADKIRTAN
    @ASNSHABADKIRTAN 3 ปีที่แล้ว +2

    Nice information thank you 🙏

  • @gurwinderkahlon9646
    @gurwinderkahlon9646 3 ปีที่แล้ว +1

    Waheguru g

  • @ayoutuber1548
    @ayoutuber1548 3 ปีที่แล้ว +1

    baba ap ta sukya pya

  • @anitakaur1909
    @anitakaur1909 3 ปีที่แล้ว +1

    ਪੈਰਾਂ ਦੇ ਦਰਦ ਬਾਸਤੇ ਦਸਿਓ ਜੀ ਵਾਹਿਗੁਰੂ ਜੀ

  • @makhansingh4096
    @makhansingh4096 3 หลายเดือนก่อน

    ਮੱਖਣ ਸਿੰਘ ਖਾਲਸਾ ਭੱਟੀਆਂ ਖੰਨਾ ਕੀ ਸਰੀਰ ਤੇ ਖਾਜ ਹੋਣਾ ਵੀ ਪਿੱਤ ਦਾ ਵੱਧਣਾ ਹੈ ਜੀ????

  • @jugmohankaur7282
    @jugmohankaur7282 3 ปีที่แล้ว

    thanks

  • @ManpreetSingh-ni1ps
    @ManpreetSingh-ni1ps 3 ปีที่แล้ว +7

    ਡਾਕਟਰ ਸਾਹਿਬ ਜੀ ਫੈਟੀ ਲਿਵਰ ਦੀ ਦੇਸੀ ਦਵਾੲੀ ਬਾਰੇ ਬਾਰੇ ਦਸੋ ਧੰਨਵਾਦ

    • @narinderpaulsingh5003
      @narinderpaulsingh5003 3 ปีที่แล้ว +1

      Bear piyo

    • @vjaybirdi8929
      @vjaybirdi8929 3 ปีที่แล้ว

      @@narinderpaulsingh5003 bear nall hor fat Ho Jane

    • @charhatsingh9173
      @charhatsingh9173 2 ปีที่แล้ว

      ਡੇਢ ਮਾਹ ਅੱਧਾ ਵੱਡਾ ਚਮਚਾ ਟੇਬਲ ਸਪੂਨ ਜੈਤੂਨ ਦੇ ਤੇਲ ਦਾ ਸੇਵਨ ਕਰੋ।
      ਥੋੜ੍ਹੀ ਇਮਲੀ ਅਤੇ ਦੋ ਆਲੂਬੁਖਰੇ ਰਾਤ ਨੂੰ ਇਕ ਗਲਾਸ ਪਾਣੀ ਜਿਨ੍ਹਾਂ ਭਰ ਜਾਵੇ ਉਸਨੂੰ ਇਕ ਕੌਲੇ ਚ ਭਿਉਂ ਕੇ ਸਵੇਰੇ ਮਸਲ ਕੇ ਪਾਣੀ ਛਾਣ ਕੇ ਨਿਰਣੇ ਪੀ ਲਵੋ ਇਕ ਮਾਹ ਵਿਚ ਲੱਗਭਗ ਦਰੁੱਸਤ ਹੋ ਜਾਵੋਗੇ।

  • @drsaabdrsaab4130
    @drsaabdrsaab4130 3 ปีที่แล้ว

    ਬਹੁਤ ਵਧੀਆ ਚੈਨਲ

  • @sunnygill7885
    @sunnygill7885 3 ปีที่แล้ว

    Bhuot videay ji God bless you. Bhuot videya karen

  • @jaspal6724
    @jaspal6724 3 ปีที่แล้ว +5

    Seda elaj dsea Kro please chekr na pea Kro chkr ch tna tee wlae ne pa rekhea

  • @vijaylakshmi952
    @vijaylakshmi952 3 ปีที่แล้ว

    Good job Thanks

  • @sandeepbrar5501
    @sandeepbrar5501 11 หลายเดือนก่อน

    Nice information

  • @sukhisingh3762
    @sukhisingh3762 3 ปีที่แล้ว

    Very good. Baba. Jio

  • @jassakhan558
    @jassakhan558 3 ปีที่แล้ว +1

    Very good

  • @vickybrarvickybrar1263
    @vickybrarvickybrar1263 3 ปีที่แล้ว +1

    👍

  • @attsidhu9808
    @attsidhu9808 2 ปีที่แล้ว

    ਬਾਬਾ ਜੀ ਦਾਤੂ ਰੋਗ ਬਾਰੇ ਵੀ ੲਿਕ ਵੀਡੀਓ ਬਨਾਵੋ ਬਾਬਾ ਜੀ

  • @KavitaSharma-yq5ry
    @KavitaSharma-yq5ry 3 ปีที่แล้ว +1

    Cough te bywadi body bre dso vaid g ...by ho jndi te resha bhut hundi vaid g esty video bnou

  • @HardeepSingh-et7bv
    @HardeepSingh-et7bv 2 ปีที่แล้ว

    🙏🙏

  • @dilbagsingh9352
    @dilbagsingh9352 3 ปีที่แล้ว +2

    👌✌🙏

  • @kulbirbhullar5499
    @kulbirbhullar5499 3 ปีที่แล้ว +1

    Paji a daso k aag pani pett kaff
    PTA kive lage a ,, k esh vich pet pani etc a ??

  • @samsungisbeast1234
    @samsungisbeast1234 3 ปีที่แล้ว

    Best

  • @panthjeetsingh7094
    @panthjeetsingh7094 3 ปีที่แล้ว +1

    🙏🏽🙏🏽🙏🏽🙏🏽🙏🏽🙏🏽🙏🏽

  • @JaswinderKaur-ox6ph
    @JaswinderKaur-ox6ph 3 ปีที่แล้ว

    Vaheguru g pit vat vadhi da elaj daso g

  • @the_kirtani_singh
    @the_kirtani_singh 3 ปีที่แล้ว +1

    Koi veer dsuga k falad ki hunda hai tai kitho miluga

    • @Bhupindersingh-cd4rh
      @Bhupindersingh-cd4rh 3 ปีที่แล้ว

      Kise njdiki pansari di dukan to ja ayurvedic dwai di dukan to milega.

  • @kishanchand2098
    @kishanchand2098 3 ปีที่แล้ว +2

    ♥️💯🙏

  • @jobansingh9371
    @jobansingh9371 3 ปีที่แล้ว +4

    Vadia video a veer

  • @jeetpandhu7692
    @jeetpandhu7692 2 ปีที่แล้ว

    Dhaant da ilaaj dsso vaid g

  • @informativetv8522
    @informativetv8522 3 ปีที่แล้ว

    Vaid sahab kehre shaaster which likhea k saun de mahine nwe sireo khoon bn da.......... Barsaata which??????? Pangarya de dina which sareer nwe siro futtda te khun v nwa bn da eh gl bde purane vaid te bzurga to suni aa

  • @DavinderSinghBohra
    @DavinderSinghBohra หลายเดือนก่อน

    Address ki aa

  • @jattlife2914
    @jattlife2914 3 ปีที่แล้ว

    Height baare vi dsdo ji height lambi krnj hova 6feet

  • @kuwindersingh3514
    @kuwindersingh3514 3 ปีที่แล้ว +1

    🙏🙏🙏🙏🙏🙏👍

  • @bhishek75
    @bhishek75 3 ปีที่แล้ว

    Pholaad hunda ki hai?

  • @bitusingh2196
    @bitusingh2196 3 ปีที่แล้ว +2

    ਵੈਦ ਸਾਹਿਬ ਜੀ ਤੋਂ ਪਿੱਛੋਂ ਕੀ ਦਹੀਂ ਤੇ ਦੇਸ਼ੀ ਘਿਓ ਦੀ ਤਾਸੀਰ ਗਰਮ ਹੈ ਜਾ ਠੰਡੀ ਹੁੰਦੀ ਹੈ?

    • @simranpreetsingh9017
      @simranpreetsingh9017 3 ปีที่แล้ว

      Tusi das do ji

    • @sukhisingh3680
      @sukhisingh3680 3 ปีที่แล้ว +1

      Dahi de garam te desi ghee de thandi

    • @gurpreetsingh-zg3km
      @gurpreetsingh-zg3km 3 ปีที่แล้ว +1

      @@sukhisingh3680 ਢੱਕਿਆ ਰਿਹ

    • @harmanjeetsingh6898
      @harmanjeetsingh6898 3 ปีที่แล้ว

      @@sukhisingh3680 dahi di dhandi hundi a bai dahi kha k dhanda feel hunda tahi ta garmiya ch khne a

  • @balbirdhami1045
    @balbirdhami1045 3 ปีที่แล้ว

    Eh bhasm kidro mildi hai.

  • @gamdursingh1749
    @gamdursingh1749 3 ปีที่แล้ว +1

    ਮੇਰਾ ਸਰੀਰ ਵੀ ਪਾਣੀ ਸਟੋਰ ਕਰਦਾ ਹੈ ਵੀਰ ਜੀ ਏਦੇ ਲਈ ਕੀ ਕਰਣਾ ਹੈ ਜੀ

  • @avnooruppal5236
    @avnooruppal5236 3 ปีที่แล้ว

    Gathia da desi ilaj daso plzzz

  • @singhprabhpatialapunjab.7410
    @singhprabhpatialapunjab.7410 3 ปีที่แล้ว +1

    ਵੈਦ ਸਾਬ ਕੇਹੜੇ ਪਿੰਡ ਤੇ ਜ਼ਿਲ੍ਹੇ ਤੋਂ ਨੇ?

    • @BalwinderSingh-yu4tq
      @BalwinderSingh-yu4tq 3 ปีที่แล้ว

      ਹਾਂ ਜੀ ਦਸੋ ਅਡਰੈਸ

    • @sangruriaPB_x3
      @sangruriaPB_x3 2 ปีที่แล้ว

      ਨੰਬਰ ਦਿਤਾ ਵੈਦ ਜੀ ਸ਼ੁਰੂ ਚ ਦੇਖੋ ਧਿਆਨ ਨਾਲ

  • @Singh-bx4ud
    @Singh-bx4ud 3 ปีที่แล้ว

    good,vath valeya nu ke khana chidya te ke nhi dasyea nhi

  • @JagtarSingh-fv9bn
    @JagtarSingh-fv9bn 3 ปีที่แล้ว +1

    View len waleo name address ta dss deya krro

  • @ADDIETECH1313
    @ADDIETECH1313 3 ปีที่แล้ว

    Baba ji ptaa kiwe lgda aa k. Meri body kis type di aa . Vaat aa k.. pitt ja kaff aa

  • @SandeepSingh-dd8hc
    @SandeepSingh-dd8hc 3 ปีที่แล้ว +1

    Please ehna di contact information provide kra do..

  • @GurpreetSingh-tl7cx
    @GurpreetSingh-tl7cx 2 ปีที่แล้ว +1

    ਬਾਬੇ ਜੀ ਦਾ ਨੰਬਰ ਦੱਸੋ ਵਾਈ

  • @JaspreetSingh-lt3zq
    @JaspreetSingh-lt3zq 3 ปีที่แล้ว

    Vaid ji tuhade kol chandi te folad bhasam mil salafi hai ji

  • @honeybarnala5654
    @honeybarnala5654 3 ปีที่แล้ว

    Bhasam da sevan kive karna???

    • @mandeepsingh.84
      @mandeepsingh.84 ปีที่แล้ว

      Adda chamcha pani nal swere roti toh bad

  • @Manjukaur1969
    @Manjukaur1969 3 ปีที่แล้ว

    Veer g mery beta ko kabajj hoti hai please upay bataye Khoe🙏

    • @jaswindersinghgill5231
      @jaswindersinghgill5231 3 ปีที่แล้ว +1

      ਅਰਿੰਡ ਦਾ ਤੇਲ ਬਜ਼ਾਰ ਵਿੱਚੋਂ ਲਵੋ,ਰਾਤ ਨੂੰ ਸੌਣ ਲੱਗਿਆਂ ਅੱਧਾ ਚਮਚ ਪੀ ਲਵੋ,2-3ਦਿਨਾਂ ਵਿੱਚ ਕਬਜ਼ ਨਾਂ ਦਾ ਰੋਗ ਭੁੱਲ ਜਾਓਗੇ

  • @karanveersingh9111
    @karanveersingh9111 3 ปีที่แล้ว

    Janji

  • @bakhshishsingh7242
    @bakhshishsingh7242 3 ปีที่แล้ว +1

    Hakeem ji vaat pitt aur kaf bimary nahi hundi saggon sareer deean taseeran hundian ne

  • @tejpal3003
    @tejpal3003 3 ปีที่แล้ว +2

    Jankari adhi adhuri c. Cheeja di matra nhi dasi.

  • @happyranga909
    @happyranga909 3 ปีที่แล้ว

    Vaid number tain lgda ni thoda

  • @sukhbirsingh4456
    @sukhbirsingh4456 3 ปีที่แล้ว

    Asthma da ilaj ha g

  • @ManinderSingh-xd9kd
    @ManinderSingh-xd9kd 3 ปีที่แล้ว +2

    Phillipines Kashmir Singh khanna

  • @Deepsingh-jx2jd
    @Deepsingh-jx2jd 3 ปีที่แล้ว +1

    Menu kis tra pta lgu k mai kasda rogi ah 😰😰

  • @namanchhabragaming6600
    @namanchhabragaming6600 3 ปีที่แล้ว

    Sugar te video bnao g

  • @jheer6527
    @jheer6527 3 ปีที่แล้ว

    Veer protein bht loss hunda

  • @comedy-we7ol
    @comedy-we7ol 2 ปีที่แล้ว

    Num mil skdaa vr 22 da ...

  • @sukhpalsingh5450
    @sukhpalsingh5450 3 ปีที่แล้ว

    Pta kinve lagda hai ke

  • @hdeep857
    @hdeep857 3 ปีที่แล้ว

    Sawan de month ch ta jada piti jandi a baba g😂 meh pe k mosam thanda hoya ni peg start🤣

  • @jotsingh9269
    @jotsingh9269 ปีที่แล้ว

    ਐਡਰੈੱਸ ਮਿਲ ਸਕਦਾ ਜੀ ਇਹਨਾਂ ਦਾ

    • @mandeepsingh.84
      @mandeepsingh.84 ปีที่แล้ว +1

      Sultanpur lodhi gurudwara sahib sahmne

  • @harrysaini7311
    @harrysaini7311 3 ปีที่แล้ว

    Mastepation left karn li dso

  • @ManpreetKau..
    @ManpreetKau.. 2 ปีที่แล้ว

    Tuhaada address dr sahab

    • @mandeepsingh.84
      @mandeepsingh.84 ปีที่แล้ว

      Sultanpur lodhi gurudwara sahib de sahmne wali line ch shop a

  • @gaganpreetsingh3823
    @gaganpreetsingh3823 3 ปีที่แล้ว

    Conct no mile ga baba g hai kitho

  • @kuldipsingh1552
    @kuldipsingh1552 3 ปีที่แล้ว

    ਬਾਬਾ ਜੀ ਆਪ ਜੀ ਦਾ ਫੋਨ ਨੰਬਰ ਵੀ ਦੱਸ ਦਿਓ ਜੀ

  • @simran469
    @simran469 3 ปีที่แล้ว

    Baba ji eh flad ki hunda

  • @heerasingh6988
    @heerasingh6988 ปีที่แล้ว

    Baba da mobile nober ki aa g

  • @sahilsharma6164
    @sahilsharma6164 3 ปีที่แล้ว

    Allergy bare v daso g

    • @AbhijeetSingh-fm6tc
      @AbhijeetSingh-fm6tc 3 ปีที่แล้ว +1

      Kis tarah di allergy h

    • @sahilsharma6164
      @sahilsharma6164 3 ปีที่แล้ว +1

      @@AbhijeetSingh-fm6tc dust type jive shika aundiya hon kaf rehnda hove Sara sal

    • @AbhijeetSingh-fm6tc
      @AbhijeetSingh-fm6tc 3 ปีที่แล้ว

      Kalanwali mandi doctor h desi dvai dinda h mere skin problems c thik hogi dvai hje v chldi h lamba time dvai khwanda h

    • @honeysuniara2488
      @honeysuniara2488 3 ปีที่แล้ว +2

      @@sahilsharma6164 22 ji 15 saal ton problem c eh.... Swere uth k thande paani nu 2-3 var nak nal khicheya karo.... 22 ji mere te yakeen karo bahut janeya di sahi hoi... menu bahut problem c... kite jan joga nahi c.....

    • @AbhijeetSingh-fm6tc
      @AbhijeetSingh-fm6tc 3 ปีที่แล้ว

      @@honeysuniara2488 22 ji mobile number deyo

  • @simratsandhu8073
    @simratsandhu8073 3 ปีที่แล้ว

    Baba ji motape da ilaj vi karde o

  • @nathasingh2576
    @nathasingh2576 3 ปีที่แล้ว +2

    Vaid ji pit Te kaf dono v kise nu ho sakde .

  • @ranjitsingh-wt8tc
    @ranjitsingh-wt8tc 3 ปีที่แล้ว

    .

  • @ashumehay873
    @ashumehay873 3 ปีที่แล้ว +2

    Bro ena da whaap no ni hega

  • @GurdeepSingh-ed3zl
    @GurdeepSingh-ed3zl 3 ปีที่แล้ว +7

    ਵੈਦ ਦਾ ਨੰਬਰ ਦੱਸਦੋ

  • @Skmaini
    @Skmaini 3 ปีที่แล้ว +1

    ਵੈਸੇ ਜਾਣਕਾਰੀ ਸਾਂਝੀ ਕਰਿਓ, ਕੀ ਵੈਦ ਬਨਣ ਲਈ ਕੋਈ ਪੜਾਈ ਕਰਨੀ ਪੈਂਦੀ ਆ ਜਾ ਨਹੀ । ਕਿਓਕਿ ਥੋੜਾ ਬਹੁਤ ਵੈਦ ਤਾ ਮੈ ਵੀ ਹਾ ਬੱਸ ਸਰਕਾਰ ਵਲੋਂ ਮਾਨਤਾ ਪਰਾਪਤ ਨਹੀ ਹਾਂ।

    • @arshbajwa00
      @arshbajwa00 3 ปีที่แล้ว

      Mere andr garmi aa bro ki kra main ?

    • @Skmaini
      @Skmaini 3 ปีที่แล้ว

      @@arshbajwa00 garmi tin tra hundi aa, sreer ch, dimaag ch te dil ch,
      Sreer di garmi routine ch exercise karn nal te healthy diet lain nal routine ch te 3, 4 liter paani peen nal nikal jayugi ,
      Dimaag di garmi thori okhi nikaldi aa dhakke duke khake , galtiyann kar kar, takra maar maar nikal ta jandi aa, pr jisdi nahi nikadi ohh isto vaddi koi galti karke ja ladai jhagra karke ja koi hor kaarnaama karke jail jool jake kadwa lainda, akheeri nikal dimaag di garmi v jandi aa
      Te Dil di garmi ta insaan banan te hee niklini aa veer nahi ta koi ilaajh nhi isda ,
      Hun aapne aap samjh layi ki kihri garmi aa tere ander ,
      Je hun Dubara hor takra marenga ta samjh aaju ki dimaag ch garmi aa
      body ch hoyu ta exercise shuru karlega te vadia healthy khana shuru karde ga te holi holi tandrust hoje ga ,
      Te je dil ch garmi hoi ta ohh tu apne aap nu vadd janda mere to

    • @arshbajwa00
      @arshbajwa00 3 ปีที่แล้ว

      @@Skmaini veer menu lagda shrir ch he aa garmi akha cho pani onda te sek niklda
      Nale gym v la rea wait v ni vad reha 😕

    • @Skmaini
      @Skmaini 3 ปีที่แล้ว

      @@arshbajwa00 veer tusi diet healthy kro gym layi jao te harry mander naam da you tube channel aa follow kro tuhanu bahut kujh sikhan nu samjhan nu mil sakda je tusi intrested hoye ta

    • @arshbajwa00
      @arshbajwa00 3 ปีที่แล้ว

      @@Skmaini hnji krda hun he

  • @punjabijeepawale6881
    @punjabijeepawale6881 3 ปีที่แล้ว

    Nr mil jao vaid Veer da kise kol

  • @Improvehumans
    @Improvehumans 3 ปีที่แล้ว

    Pit vaste flaad hai ki slaad h

    • @honeysuniara2488
      @honeysuniara2488 3 ปีที่แล้ว

      bhaji kuj na kro... Trifala khaya kro 2 time swere shm hor chkkra ch na pvo

  • @vishalpal8122
    @vishalpal8122 3 ปีที่แล้ว

    vaid nu kaho phele aap ho jaye tagda bakiyan nu baad vich karee

    • @bakhshishsingh7242
      @bakhshishsingh7242 3 ปีที่แล้ว

      Oh potape da elaj karda sokrhe da nahi

    • @sangruriaPB_x3
      @sangruriaPB_x3 2 ปีที่แล้ว

      ਮੋਟਾ ਹੋਣਾ ਨੀ ਮਾਇਨੇ ਰੱਖਦਾ ਤੰਦਰੁਸਤ ਹੋਣਾ ਜਰੂਰੀ ਆ

  • @parvinderkaur-md2wr
    @parvinderkaur-md2wr 3 ปีที่แล้ว

    Wjkk wjkf ji 🙏

  • @jagtarmaan2653
    @jagtarmaan2653 3 ปีที่แล้ว +1

    ਮੋਬਾਈਲ ਨੰਬਰ ਵੈਦ ਜੀ