@@rajgoyal526 asi ehsaan framosh nhi haige. asi rai bulaar ji, bhai mardaana ji, dolat khan lodhi, quazi rukandeen ji, sai mia meer ji, pir bheekhan shah ji, pir budhu shah ji, gni khan ji, nabhi khan ji, kuma mashki ji te hor shakseehtaan nu bhul ke saari kaum nu nafrat nhi kar sakde. hinduaan da satkaar vi divaan kauda mal ji, divan todar mal ji, moti ram mehra ji, mai lachmi devi, te ho shakseetaan karke karde ne sikh
Lagta hai aap ka muslimo k ghar aana jana hai aisa kaun sa muslim hai jo meat nhi khaata hoga..sab pakistaniyo k relation ka asar hai punjab mein abi sikh muslim ek honge 😂😂😂
Dunia vich ehda da koi Muslim ni hega jehda meat na khanda hove kehdi dunia vich rehni biba tu Sikha dian boht aurta nu convert kr lea ehna ne bahar ake vekho ki kush ho reha va
@@Myway11111 na tenu guru ton vadh gyaan hai? tu dasenga guru nu ki karna si te ki nhi? teri aukat guru arjan dev ji te paer naal lgi dhoodh jinni vi nhi hai
Pagal Loko tusi pade likhe anpad ho Tuhade nalo bebe jyada syani aa Guru sahib eh nhi kiha ke apni dharti Utte dusmna nu warh Lwo .Pehla hindu payia ghat ne hun lakha de hisab nal musalman aa gya.jithe ehna loka di majority othe vekho ki ki hunda .Eh punjab di dharti te lakha de hisab khoon dulla apne raj vaste .Tusi loka nu odo pta lgna jdo ehna loka tuhanu ghara vich warke marna shuru kitta .
@@SUKHDEEPDHILLON-t4s rehn de chavlaan nu. tu babar te aurangzeb di gal kardaan, saade sikh dharam da pehla shaheed hi muslim quazi rukandeen si, hor taan gal hi chad de
ਇਥੇ ਮਾਤਾ ਜੀ ਨੂੰ ਦੱਸ ਦੇਈਏ ਕਿ ਅਸੀ ਯੂ : ਪੀ ਵਿੱਚ ਰਹਿੰਦੇ ਆ ਪਰ ਸਾਡਾ ਮਿਲਣ ਵਰਤਣ ਬਹੁਤ ਮੁਸਲਿਮ ਪਰਿਵਾਰਾ ਨਾਲ ਉਹ ਸਾਡੇ ਨਾਲ ਹਮੇਸ਼ਾ ਸਾਡੇ ਮਾੜੇ ਚੰਗੇ ਟਾਈਮ ਵਿੱਚ ਨਾਲ ਖੜਦੇ ਆ ਹਰ ਕੌਮ ਵਿੱਚ ਚੰਗੇ ਮਾੜੇ ਲੋਕ ਹੁੰਦੇ ਆ ਪਰ ਅਸੀ ਕੁਝ ਗਲਤ ਲੋਕਾ ਕਰ ਕੇ ਅਸੀ ਸਭ ਨੂੰ ਮਾੜਾ ਨਹੀ ਬੋਲ ਸਕਦੇ 🙏 ਉਹ ਸਾਡੇ ਗੁਰਦੁਆਰੇ ਵਿੱਚ ਵੀ ਆਉਦੇ ਆ ਮੱਥਾ ਟੇਕਦੇ ਆ ਸੇਵਾ ਵੀ ਕਰਦੇ ਆ ਬਾਕੀ ਆਪਣੀ ਆਪਣੀ ਸੋਚ ਆ ਵਾਹਿਗੁਰੂ ਜੀ ਮੇਹਰ ਕਰਨ 🙏
ਮਾਤਾ ਦੀ ਸੋਚ ਗ਼ਲਤ ਹੈ😢 ਮੁਸਲਮਾਨ ਵੀਰ ਸਾਡੇ ਹੱਕ ਵਿੱਚ ਨੇ ਦੁਸ਼ਮਣ ਨਹੀਂ 🙏
Good
Taliban Pakistan bich taa nahi dikhty hak bich mata shi Gaal bol rahi tusi apni dukandaari kar rahye ho
@@baljitratol2981 ਹਾਂ।ਜੀ
ਬਾਈ ਜੀ ਇੱਕ ਦਿਨ ਮੈ ਚਾਰ ਸਹਿਬਜ਼ਾਦਿਆਂ ਦੀ ਵਿਡੀਉ ਦੇਖ ਰਿਹਾ ਸੀ ਵਾਦ ਵਿੱਚ ਇੱਕ ਫੁਰਨਾ ਆਈਆ ਮੱਤਲਬ ਕੀ ਜੇ ਪੰਜਾਬ ਪਾਕਿਸਤਾਨ ਨਾਲੋਂ ਅੱਡ ਹੋਈਆ ਕਰੀਆਂ ਗਿਆ ਤਾ ਏ ਵੀ ਪ੍ਰਮਾਤਮਾ ਦੀ ਰਜਾ ਵਿੱਚ ਹੋਈਆ ਜਾ ਪ੍ਰਮਾਤਮਾ ਨੇ ਕਿਸੇ ਜਰੀਏ ਕਰਾਈਆ ਏ ਜੋ ਮਲੇਰਕੋਟਲਾ ਜਾ ਇੱਥੇ ਜਿਨੇਂ ਕੁ ਆ ਠੀਕ ਆ ਭਾਈਚਾਰੇ ਦੇ ਵੀ ਠੀਕ ਆ ਪਰ ਜੇ ਇੱਥੇ ਉ ਇਕੱਠ ਹੁੰਦਾ ਤਾਂ ਕੁਸ਼ ਵੀ ਕਰ ਸਕਦੇ ਹੋ ਸਕਦਾ ਏ ਨਾ ਸੋਚੋ ਕੀ ਨਹੀ ਜੋ ਪਾਕਿਸਤਾਨ ਦੇ ਨੇ ਉਣਾ ਦਾ ਕੁਸ਼ ਨਹੀਂ ਕਹਿ ਸਕਦੇ ਪਰ ਇੱਥੇ ਵਾਲੇ ਜੇ ਸੱਚੇ ਤਾ ਵਧੀਆਂ ਨਹੀ ਪਾਪ ਪੁੰਨ ਇੱਥੇ ਹੀ ਆ@@rajgoyal526
@@rajgoyal526 asi ehsaan framosh nhi haige. asi rai bulaar ji, bhai mardaana ji, dolat khan lodhi, quazi rukandeen ji, sai mia meer ji, pir bheekhan shah ji, pir budhu shah ji, gni khan ji, nabhi khan ji, kuma mashki ji te hor shakseehtaan nu bhul ke saari kaum nu nafrat nhi kar sakde. hinduaan da satkaar vi divaan kauda mal ji, divan todar mal ji, moti ram mehra ji, mai lachmi devi, te ho shakseetaan karke karde ne sikh
ਮਾਤਾ ਜੀ ਨਫ਼ਰਤ ਨਾਲ ਭਰੀ ਪਈ ਹੈ ਵਾਹਿਗੁਰੂ ਸਮਸਤ ਵੱਖਸੇ
ਬਰੋ ਮੇਰੇ ਆ ਇਤਿਹਾਸ ਭੁੱਲ ਗਿਆ ਯੂ ਲੱਗਦਾ ਇਹ kise ਧਰਮ ਨੂੰ ਨੀ ਮਨ ਦੇ ਇਹ ਤਾ ਆਪਾਂ ਨੂੰ ਕਾਫ਼ਿਰ ਕਹਿੰਦੇ ਆ ਕਾਫ਼ਿਰ ਨੂੰ kiwe ਮਾਰਨਾ ਔਰੰਗਜ਼ੇਬ vi ਆਹੀ ਪੜ ਕੇ ਜ਼ੁਲਮ ਕਰਦਾ ਸੀ
Mata thik keh rahi aa tuc bhaichara nal bhare paye ho😂
ਰਿਸ਼ਤਾ ਜੋੜ ਲੈ
ਗ਼ਨੀ ਖ਼ਾਨ ਨਬੀ ਖ਼ਾਨ ਨੂੰ ਗੁਰੂ ਸਾਹਿਬ ਜੀ ਨੇ ਆਪਣੇ ਪੁੱਤਰ ਕਿਹਾ ਇਤਿਹਾਸ ਪੜ@@SUKHDEEPDHILLON-t4s
ਮੁਸਲਿਮ ਦੇਸ਼ਾਂ ਚ ਹੋ ਰਹੇ ਬਰਤਾਵ ਦਾ ਮਾਤਾ ਦੇ ਮਨ ਤੇ ਅਸਰ ਲਗਦਾ
ਹਰ ਧਰਮ ਚ ਲੋਕ ਚੰਗੇ ਮਾੜੇ ਹੁੰਦੇ
ਗਨੀ ਖਾਨ ਕੋਣ ਸੀ ਨਬੀ ਖਾਨ ਕੋਣ ਸੀ ਬੀਬੀ ਗਲਤ ਏ ਬੀਬੀ ਨੇ ਮਸਹੂਰ ਹੌਣ ਫਿਰਦੀ ਏ
Tenu aaj ki ho gya ur
ਸਹੀ ਗੱਲ ਆ ਸ਼ਾਇਦ ਦਿਲਜੀਤ ਦੋਸਾਂਝ ਮਿਲਣ ਆ ਸਕਦਾ ਜਾ ਪੰਚ ਬਣਨਾ ਹੋਉ 😅
ਮੁਸਲਿਮ ਦੇਸ਼ਾਂ ਚ ਹੋ ਰਹੇ ਬਰਤਾਵ ਦਾ ਮਾਤਾ ਦੇ ਮਨ ਤੇ ਅਸਰ ਲਗਦਾ
ਬੀਬੀ ਨਫ਼ਰਤ ਫੈਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਧਰਮ ਕੋਈ ਵੀ ਮਾੜਾ ਨਹੀਂ ਹੁੰਦਾ ਹੈ ਜੀ ਵਾਹਿਗੁਰੂ ਜੀ ਬੀਬੀ ਨੂੰ ਸੁਮੱਤ ਬਖਸ਼ਣ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
😂 ik dharm mada hi aaa jehdi gal kr rahi bibi
ਇਹ ਬੀਬੀ ਨੂੰ ਗਿਆਨ ਦੀ ਬਹੁਤ ਵੱਡੀ ਘਾਟ ਹੈ
ਪੀਰ ਬੁੱਧੂ ਸ਼ਾਹ,
ਪੀਰ ਭੀਖਣ ਸ਼ਾਹ,
ਗੁਰੂ ਮਹਾਰਾਜ ਜੀ ਦੇ ਪੁੱਤਰ ਨਬੀ ਖਾਂ ਗਨੀ ਖਾਂ,
ਮਲੇਰਕੋਟਲਾ,
ਗੁਰੂ ਦੀ ਹੀ ਸਾਰੀ ਉੱਮਤ ਹੈ
ਕਬੀਰ ਜੀ ਅਤੇ ਸੱਧਨਾ ਜੀ ਨੂੰ ਅਸੀਂ ਮੱਥਾ ਟੇਕਦੇ ਹਾਂ
ਮਜਹਬ ਕੋਈ ਵੀ ਹੋ ਸਕਦਾ ਪਰ ਧਰਮ ਇੱਕੋ ਹੀ ਹੈ
ਹਾਂ ਵੀਰ ਜੀ ਇਨਸਾਨੀਅਤ ਹੀ ਧਰਮ ਹੈ
ਮਾਨਸ ਕੀ ਜਾਤ ਸਬੈ ਏਕੋ ਪਹਿਚਾਨਬੋ
ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੌਂਨ ਮੰਦੇ
ਰੱਬ ਵੀ ਇੱਕ ਹੈ
ਸਾਰੇ ਮੁਸਲਮਾਨ ਮੀਟ ਨਹੀਂ ਖਾਂਦੇ ਅਸੀਂ ਤਾਂ ਪੁਰੀ ਕੁਰਾਨ ਸ਼ਰੀਫ ਸੁਣੀ ਹੈ ਮੀਟ ਤਾਂ ਸਿੱਖ ਅਮ੍ਰਿਤ ਛਕ ਵੀ ਖਾਂਦੇ ਹਨ
Lagta hai aap ka muslimo k ghar aana jana hai aisa kaun sa muslim hai jo meat nhi khaata hoga..sab pakistaniyo k relation ka asar hai punjab mein abi sikh muslim ek honge 😂😂😂
😂 ki ho gya tenu Sare muslim meat khande ne. Cow to leke 🐫 camel tak sab
Muli 😂
Har Muslim Kurbani dinda hai te Meat khanda hai.....
Dunia vich ehda da koi Muslim ni hega jehda meat na khanda hove kehdi dunia vich rehni biba tu Sikha dian boht aurta nu convert kr lea ehna ne bahar ake vekho ki kush ho reha va
ਬੀਬੀ ਨਬੀ ਖਾਂ ਗਨੀ ਖਾਂ ਕੌਣ ਸੀ ਮਲੇਰਕੋਟਲੇ ਵਾਲੇ ਨਵਾਬ ਕੌਣ ਸੀ, ਮੀਆਂ ਮੀਰ ਜੀ ਕੌਣ ਸੀ,ਫਿਰ ਗੰਗੂ ਬ੍ਰਾਹਮਣ ਮੁਸਲਮਾਨ ਸੀ ਸੁੱਚਾ ਨੰਦ ਕੌਣ ਸੀ, ਕੀ ਉਹ ਮੁਸਲਮਾਨ ਸੀ, ਉਨ੍ਹਾਂ ਨੂੰ ਵੀ ਕਹੋਗੇ ਵੀ ਤੁਸੀਂ ਵੀ ਲੰਗਰ ਨਾ ਲਾਓ ਸਾਡੇ ਸਮਾਨਾ ਸ਼ਹਿਰ ਵਾਲੇ ਦੁਕਾਨਦਾਰ ਬਾਣੀਆਂ ਨੇ ਲੰਗਰ ਲਾਏ ਗਏ ਸੀ
Yaar uh saare sikh c ... name hee muslim vaala c
🐫 camel khan wale kise de nai
ਮਾਤਾ ਜੀ ਤੁਸੀਂ ਕਹਿੰਦੇ ਹੋ ਕਿ ਅਸੀਂ ਗੁਰੂ ਘਰ ਅੰਦਰ ਜਾ ਕੇ ਮੱਥਾ ਟੇਕੀਏ ਮੈਂ ਮੁਸਲਿਮ ਹਾਂ ਮੇਰਾ ਪੂਰਾ ਪਰਿਵਾਰ ਗੁਰੂ ਘਰ ਵੀ ਜਾਂਦਾ ਤੇ ਮੱਥਾ ਵੀ ਟੇਕਦਾ ਲੰਗਰਾ ਵਿੱਚ ਸੇਵਾ ਵੀ ਕਰਵਾਨੇ ਆ
ੲਿਹ ਚਵਲ ਜਨਾਨੀ ਦੁਰਲਾਹਨਤ ਚਵਲ ਬੁ੍ੱਢੀ ਦੇ ਨਫਰਤ ਨਾਲ ਭਰੀ
Bai kush log na samaj hunde ne
ਵੀਰ ਸਾਰੇ ਇੱਕੋ ਜਿਹੇ ਨੀ ਬੀਬੀ ਨੂੰ ਕੀ ਕਹਾ ਮੈ
We respect you sir
Sade pind v Muslim parwar sade ton muhre ho gurdwara sahib jande ne
ਮਾਤਾ ਨੂੰ ਕੋਈ ਸਮਝਾਵੋ ਕੀ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਵੀ ਸਾਈ ਮੀਆਂ ਮੀਰ ਜੀ ਨੇ ਰੱਖੀ ਸੀ
Ohi ta galti kitti nai rakhwani si
@@Myway11111 na tenu guru ton vadh gyaan hai? tu dasenga guru nu ki karna si te ki nhi? teri aukat guru arjan dev ji te paer naal lgi dhoodh jinni vi nhi hai
@@harrehmatsingh4218 sanu nafart a muslim islaam to das tu ki krna apni apni soch a sanu yad a hale ohna ne kiitta si guruo nal
ਇਹੋ ਜਿਹੀ ਬੁੜੀ ਸਾਰੇ ਪਿੰਡ ਵਿੱਚ ਅੱਗ ਲਾਉਂਦੀ ਹੋਊ।
ਪੈਲਸਾਂ ਵਿੱਚ ਜਾਕੇ ਦੇਖ ਮਾਤਾ ਮੀਟ ਬਣਦਾ ਕਿ ਨਹੀਂ।
ਬੀਬੀ ਦੀ ਸੋਚ ਗਲਤਹੈ
ਆਪਾਂ ਬਾਈ ਚਾਰਾ ਕਰਦੇ ਆ pr ਆਪਾਂ ਇਹਨਾਂ ਦਾ ਚਾਰਾ ਆ ਆਪਾਂ ਨੂੰ ਕਾਫ਼ਿਰ ਕਹਿੰਦੇ ਆ ਮੁਸਲਿਮ ਕੋਈ vi ਗੁਰੂ ਗ੍ਰੰਥ ਅੱਗੇ sir ਨੀ ਚਕਾਉਉਂਦਾ ਇਤਿਹਾਸ ਦੇਖੋ ਆਪਣੀ ਇਹੀ ਸੋਚ ਕਰਕੇ ਭਾਰਤ 800 ਸਾਲਾ ਗੁਲਾਮ ਰਿਹਾ
Peer budhoo sha muslim nhi c veer@@SUKHDEEPDHILLON-t4s
Bibi moorkh aa
@@SUKHDEEPDHILLON-t4sehna nu smjaan da koi fayda nai..pta nai muslim nu support krde
@@sukhjinderkaursohal7854aur to samajhdaar hai secular 😂
ਬਹੁਤ ਹੀ ਸਤਿਕਾਰ ਯੋਗ ਪੀਰ ਬੁੱਧੂਸ਼ਾਹ ਜੀ ਵੀ ਤਾਂ ਇਕ ਮੁਸਲਮਾਨ ਹੀ ਸੀ
ਗੁਰੂ ਜੀ ਕਦੇ ਕਿਸੇ ਧਰਮ ਜਾ ਕੌਮ ਖਿਲਾਫ਼ ਨਹੀਂ ਸੀ, ਗੁਰੂ ਜੀ ਬਸ ਜ਼ੁਲਮ ਵਿਰੁੱਧ ਸੀ, ਡੁੱਬ ਕੇ ਮਰਜੋ ਲੋਕੋ ਏਨਾ ਜ਼ਹਿਰ,
Pagal Loko tusi pade likhe anpad ho Tuhade nalo bebe jyada syani aa Guru sahib eh nhi kiha ke apni dharti Utte dusmna nu warh Lwo .Pehla hindu payia ghat ne hun lakha de hisab nal musalman aa gya.jithe ehna loka di majority othe vekho ki ki hunda .Eh punjab di dharti te lakha de hisab khoon dulla apne raj vaste .Tusi loka nu odo pta lgna jdo ehna loka tuhanu ghara vich warke marna shuru kitta .
ਅੱਛਾ ਜੀ ਭੈਣ ਮੇਰੀਏ ਇਤਿਹਾਸ ਫਰੋਲ ਕੇ ਦੇਖ ਇਹ ਬਾਬਰ ਤੇ ਔਰੰਗਜੇਬ ਨੂੰ ਮਨ ਦੇ ਆ ਤੇ ਆਪਾਂ ਨੂੰ ਕਾਫ਼ਿਰ ਕਹਿੰਦੇ ਆ ਜਿਸ ਦਿਨ ਅਵਾਦੀ ਵੱਧ ਗੀ ਇਹਨਾਂ ਦੀ ਇੰਡੀਆ ਤੇ ਪੰਜਾਬ ਇਸਲਾਮਿਕ ਦੇਸ ਬਣਨ ch ਕੋਈ ਰੋਕ ਨੀ ਸਕਦਾ ਆਪਾਂ ਬੱਚਿਏ ਓ ਆਪਾਂ ਤੇ ਹਿੰਦੂ ਅਬਾਦੀ ch ਆ
@@SUKHDEEPDHILLON-t4s rehn de chavlaan nu. tu babar te aurangzeb di gal kardaan, saade sikh dharam da pehla shaheed hi muslim quazi rukandeen si, hor taan gal hi chad de
@@SUKHDEEPDHILLON-t4s❤
ਕਿਉਂ ਨਫ਼ਰਤ ਕਰ ਰਹੇ ਹੋ ਜਾਤ ਪਾਤ ਤਾਂ ਗੁਰੂ ਜੀ ਨੇ ਖ਼ਤਮ ਕੀਤਾ ਹੈ
Fir pinda ch wakhray gurudware.wakhray shamshan ghat kyon ney.koi jaat paat khatam ni hoi
ਉੱਚ ਦਾ ਪੀਰ ਬਣਾ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਕੱਢਿਆ c ਇਹਨਾਂ ਵੀਰਾ ਨੇ ਇੱਥੇ ਬੇਬੇ ਗ਼ਲਤ a
ਬੀਬੀ ਗਲਤ ਆ, ਕਿੰਨੀ ਨਫ਼ਰਤ ਚੱਕੀ ਫਿਰਦੀ ਆ 🙏🙏from California USA 🇺🇸
ਇਹ ਸ੍ਰੋਮਣੀ ਕਮੇਟੀ ਦੇ ਪ੍ਰਚਾਰ ਦਾ ਨਤੀਜਾ ਹੈ ਕਿ ਕਿੰਨੀ ਸਮਝ ਹੈ ਬੀਬੀ ਨੂੰ
pka RSS diyaan kitaabaan padhiyaan honiyaan ya eh modi bhagat hougi
ਜੇਕਰ ਸੁੱਚਾ ਨੰਦ ਦੀ ਔਲਾਦ ਲੰਗਰ ਲਾਉਂਦੀ ਤਾਂ ਇਸ ਬੀਬੀ ਨੇ ਲਿਫਾਫੇ ਭਰ ਕੇ ਘਰ ਵੀ ਲਿਜਾਣਾ ਸੀ।
ਓਹਦਾ ਤਾਂ ਔਡ਼ ਪਿੰਡ ਵਿਚਲਾ ਕਿਲਾ ਤੇ ਘੋੜ ਤਬੇਲਾ ਬਾਬਾ ਬੰਦਾ ਸਿੰਘ ਬਹਾਦੁਰ ਜੀ ਦੀਆਂ ਫੋਜਾਂ ਨੇ ਮਿੱਟੀ ਵਿੱਚ ਮਿਲਾ ਦਿੱਤਾ ਸੀ ਕੋਈ ਦੀਵਾ ਲਾਉਣ ਵਾਲਾ ਵੀ ਨਹੀਂ
ਮਾਤਾ ਜੀ ਗਨੀ ਨਬੀ ਖਾਨ ਨੂੰ ਅੱਜ ਵੀ ਦੁਨੀਆ ਪੂਜਦੀ ਏ। ਸਾਡੇ ਮਾਛੀਵਾੜਾ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਪਹਿਲਾਂ ਗਨੀ ਨਬੀ ਸਾਹਿਬ ਮੱਥਾ ਟੇਕਿਆ ਜਾਂਦਾ ਜਿਨ੍ਹਾਂ ਗੁਰੂ ਸਾਹਿਬ ਜੀ ਨੂੰ ਉਚ ਦੇ ਪੀਰ ਦਾ ਦਰਜਾ ਦਿੱਤਾ
Galat gal a fir naa teko
Hukam aw guru Gobind Singh Ji daa @@Myway11111
ਗੁਰੂ ਸਾਹਿਬਾਨ ਨੇ ਇਹ ਵੀ ਕਿਹਾ ਸੀ ਕਿ ਇਨ੍ਹਾਂ ਲੋਕਾਂ ਤੇ ਇਤਬਾਰ ਨਹੀ ਜੇ ਕਰਨਾ ਸਮਾਂ ਆਏਂ ਗਾ ਸਾਨੂੰ ਭੁਗਤਣਾ ਪੈਣਾ ਸਭ ਕੁਝ ਮਾਤਾ ਸਚ ਬੋਲ ਦੀ ਹੈ ਸਾਡੇ ਲੋਕਾਂ ਦਾ ਕੋਈ ਵੀ ਸਟੈਂਡ ਨਹੀਂ ਰਿਹਾ
ਜੇ ਬੀਬੀ ਗਲਤ ਹੈ ਤੇ ਭੜਕਾਉਣ ਦੀਆ ਗੱਲਾ ਕਰਦੀ ਹੈ ਤਾਂ ਉਸ ਦੀ ਵੀਡੀਓ ਕਿਓਂ ਬਣਾ ਰਹੇ ਹੋ???
ਬਿਲਕੁਲ ਸਹੀ ਕਿਹਾ ਨਫ਼ਰਤ ਕਰਨ ਵਾਲਿਆਂ ਦੀ ਵੀਡੀਓ ਕਿਓ ਬਣਾ ਰਹੇ ਹੋ
ਉਸ ਟਾਈਮ ਆਪਣੇ ਬੱਚਿਆਂ ਦੇ ਗੋਡੇ ਕੱਟ ਕੇ ਨਿਹਾ ਵਿੱਚ ਚਿਣ ਹੁੰਦੇ ਫਿਰ ਪਤਾ ਲੱਗਣਾ ਸੀ ਕੌਣ ਮਾੜਾਕੌਣ ਚੱਗਾ ਜਦੋ ਛੋਟੇ ਸਾਹਿਬ ਜਾਦੇਵਾਲਾ ਸੀਨ ਦੇਖ ਕੇ ਸੀਨਾ ਫੱਟ ਕੇ ਬਾਹਰ ਆਉਂਦਾ
ਬਾਈ ਪੀਰ ਬੁੱਧੂ ਸ਼ਾਹ ਵੀ ਮੁਸਲਮਾਨ ਸਨ ਮੈਂ ਖਾਨ ਜੀ ਵੀ ਮੁਸਲਮਾਨ ਸਨ ਗਾਣੇ ਖਾਨ ਨਬੀ ਖਾਨ ਵੀ ਮੁਸਲਮਾਨ ਹੀ ਸਨ ਬਾਈ ਜੀ ਇਨਾ ਕੁਝ ਨਹੀਂ ਹੁੰਦਾ ਜਿਹਦੀ ਭਾਵਨਾ ਉਹ ਲੰਗਰ ਲਾ ਸਕਦਾ ਜਦ ਧਰਮ ਬਰਾਦਰੀ ਦਾ ਕੋਈ ਮਤਲਬ ਨਹੀਂ ਗੁਰੂ ਵਾਸਤੇ ਸਾਰੇ ਉਹਦੇ ਪੁੱਤ ਨੇ
Bilkul haiga matlab kyuki Guru Dasve paatshah ne keha k muslim de hath da nahi khana . Tusi muslim d chaploosi shahd k bande bano 😂😂😂
ਬਾਈ ਸਾਡਾ ਪਿੰਡ ਮੁਸਲਮਾਨਾ ਦਾ ਹੈ 2 ਗੁਰੂ ਘਰ ਹਨ ਅਤੇ 3 ਮਸੀਤਾਂ ਹਨ ਮੰਦਰ ਹਨ ਪਿੰਡ ਦਾ ਨਾਮ ਮੁਸਲਮਾਨ ਦੇ ਨਾਮ ਤੇ ਹੈ ਅਤੇ ਉਹ ਮੁਸਲਮਾਨ ਸਿੱਖਾਂ ਦਾ ਸਾਥ ਦਿੱਦੇ ਹਨ ਹਰ ਜਗ੍ਹਾ ਤੇ ਹਰ ਕੰਮ ਵਿੱਚ ਕੋਈ ਫਰਕ ਨਹੀ ਕਰਦੇ ਓਹ ਸਾਡੇ ਏਧਰ ਰਾਜਸਥਾਨ ਵਿਚ ਸਾਰੇ ਪਿੰਡਾਂ ਵਿਚ ਹੀ ਰਲੇ ਮਿਲੇ ਹਨ ਲੋਕ ਸਾਰੇ ਧਰਮਾਂ ਦੇ
ਬੇਬੇ ਬਿਲਕੁਲ ਠੀਕ ਬੋਲਦੀ ਪਈ aa
ਮਾਤਾ ਜੀ ਵਾਹਿਗੁਰੂ ਜੀ 🙏ਤੁਹਾਨੂੰ ਸਮੱਤ ਬਕਸ਼ੇ ਬੋਹਤ ਨਫ਼ਰਤ ਭਰੀ ਆ ਮਾਤਾ ਜੀ ਤੁਹਾਡੇ ਦਿਲ ਵਿਚ
ਸਾਡੇ ਗੁਰੂਆਂ ਨੇ ਸਾਨੂੰ ਨਫ਼ਰਤ ਕਰਨਾ ਨਹੀਂ ਸਿਖਾਇਆ ਮਾਤਾ ਜੀ ਹਰ ਧਰਮ ਵਿੱਚ ਚੰਗੇ ਮਾੜ੍ਹੇ ਲੋਕ ਹੁੰਦੇ ਆ ਗੁਰੂ ਗੋਬਿੰਦ ਸਿੰਘ ਜੀ ਨੇ ਨਫ਼ਰਤ ਕਰਨਾ ਨਹੀਂ ਸਿਖਾਇਆ ਮਾਤਾ ਜੀ ਕੀ ਕਹਿ ਜਾਨੇਂ ਆਂ ਮਾਤਾ ਜੀ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਨਾਨਕ ਨਾਮ ਚੜ੍ਹਦੀ ਕਲ੍ਹਾ ਤੇਰੇ ਭਾਣੇ ਸਰਬੱਤ ਦਾ ਭਲਾ
Right
ਬੀਬੀ ਮੁਸਲਮਾਂਨ ਦਾ ਦਰਜ਼ਾ ਗੁਰਬਾਂਣੀ ਵਿੱਚ ਵੀ ਬਹੁੱਤ ਉੱਚਾ ਸੁੱਚਾ ਹੈ ॥ ਅਸਲੀ ਮੁਸਲਮਾਂਨ ਹੋਵੇ ਤਾਂ ਸਹੀ ॥ਬਜ਼ੁਰੱਗ ਔਰਤਾਂ ਨੂੰ ਤਾਂ ਪਿਆਰ ਦੀ ਮੂਰਤ ਮੰਨਿਆ ਜ਼ਾਂਦਾ ਅਸੀਂ ਗਰੀਸ Europ ਵਿੱਚ ਕੰਮ ਕੀਤਾ ਉੱਥੋਂ ਦੀਆਂ ਬਜ਼ੁਰਗ ਔਰਤਾਂ ਮਾਵਾਂ ਵਰਗਾ ਪਿਆਰ ਜ਼ਿਤਾਉਂਦੀਆਂ ਸੀ ॥ ਮਾਤਾ ਤੇਰੇ ਅੰਦਰ ਐਂਨੀ ਨਫ਼ਰੱਤ ਕਿੱਥੋਂ ਆ ਗਈ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦ ਹੋਂਣ ਤੋਂ ਬਾਅਦ ਵੀ ਰਾਏ ਕੋਟ ਦੇ ਰਾਜ਼ਾ ਰਾਏਕੱਲਾ ਅਤੇ ਨਵਾਬ ਮਲੇਰਕੋਟਲਾ ਨੂੰ ਸੀ੍ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਹੀ ਵਰ ਮਿਲੇ ਸੀ
ਮਾਤਾ ਦੀ ਸੌਚ ਬਹੁਤ ਗਲਤ ਹੈ plz ਵੀਰੇ ਇਸ ਤਰ੍ਹਾਂ ਦੀ ਵੀਡਿਓ ਨਾ ਜਨਤਕ ਕਰੋ ਕਿੰਨੇ ਲੋਕਾਂ ਦੇ ਮਨ੍ਹਾ ਚ ਨਫਰਤ ਪੈਣੀ ਬਾਈ ਮੈ ਖੁਦ ਹਿੰਦੂ ਆ ਆਨੰਦਪੁਰ ਸਹਿਬ ਤੋਂ ਆ Daily ਕੇਸਗੜ੍ਹ ਸਾਹਿਬ ਜਾਈਦਾ ਮੰਦਿਰ ਗਏ ਨੂੰ ਸਾਲ ਹੋ ਗਿਆ ਫਿਰ ਤਾਂ ਮਾਤਾ ਤੂੰ ਹਰਮੰਦਿਰ ਸਾਹਿਬ ਵੀ ਨਾ ਜਾ ਕਿਉੰਕਿ ਹਰਮੰਦਿਰ ਸਾਹਿਬ ਦੀ ਨੀਂਹ ਵੀ ਇੱਕ ਮੁਸਲਮਾਨ ਨੇ ਰੱਖੀ ਸੀ
Manda koi ni such da fara k
ਮਾਤਾ ਗਲਤ ਸੋਚ ਰੱਖਦੀ
ਇਸ ਚਵਲ ਜੁਨਨੀ ਦੀ ਵਿੜੋਓ ਨਾਂ ਬਣੋਓ ਪਤਰਕਾਰ ਵੀ ਗਲਤੀ ਕੀਤੀ ਹੈ ਵਾਹਿਗੁਰੂ ਜੀ ਮੇਹਰ ਕਰੋ
Nahi mata ji vi dhik aa
@@johnjones-zq2uftu na tension lai jahli id
ਸਾਰਿਆਂ ਨੂੰ ਇੱਕੋ ਰੱਸੇ ਨਾ ਬੰਨ੍ਹ ਬੀਬੀ!
ਸਾਰੇ ਸਿੱਖ, ਸਾਰੇ ਹਿੰਦੂ, ਸਾਰੇ ਮੁਸਲਿਮ ਮਾੜੇ ਨਹੀਂ ਤੇ ਸਾਰੇ ਹੀ ਚੰਗੇ ਨਹੀਂ!
ਬਹੁਤ ਹੰਕਾਰੀ ਹੋਈ ਐ ਤੀਵੀਂ ਐ,,ਆੜ ਲੈ ਰਹੀ ਐ ਗੂਰੂ ਪੀਰਾਂ ਦਾ ਹੰਕਾਰੀ ਹੋਈ ਤੀਵੀਂ ਲੰਗਰ ਤੇ ਇਤਰਾਜ਼ ਕਰ ਰਹੀ ਐ,,,
ਯਾਰ ਵੀਰੇ ਬੁੜੀ ਮਾਹੌਲ ਖਰਾਬ ਕਰ ਰਹੀ ਹੈ ਪੰਜਾਬ ਦਾ
😂😂😂
ਸਹੀ ਆ ਮਾਤਾ ਮੁਸਲਮਾਨ ਆਪ ਗੁਰੂਦੁਆਰੇ ਦਾ ਪ੍ਰਸ਼ਾਦ ਵੀ ਨੀ ਲੈਂਦੇ ਕਹਿਣਗੇ ਹਰਨਾਮ ਹੈ
ਹਰਾਮ
@@jkpunjabi578ਉਹ ਆਪਣੇ ਧਰਮ ਵਿੱਚ ਪੱਕੇ ਆ ਉਹ ਮੱਥਾ ਨਹੀ ਟੇਕਦੇ ਪਰ ਸਤਿਕਾਰ ਕਰਦੇ ਨੇ
ਉਹ ਕਿਹੜਾ ਕਹਿੰਦੇ ਕੀ ਤੁਸੀਂ ਆਪਣਾ ਧਰਮ ਛੱਡੋ
ਆਪਣੇ ਸਿੱਖ ਲੋਕ ਹੀ ਹਰ ਕਿਤੇ ਸਿਰ ਝੁਕਾ ਦਿੰਦੇ ਨੇ
😂😂😂
ਅਨਪਾੜ ਹੋਣ ਦਾ ਕਾਰਨ ਹੈ ਉਨਾਂ ਨੂੰ ਬਹੁਤਾ ਨਹੀਂ ਗਿਆਨ ਇਤਿਹਾਸ ਬਾਰੇ
gyan hona chahida par. socho eho jehe lok apne bacheyaan nu ki itehaas dasde hone te ki sikhi da phalsfa dasde hone. eho jehe lokaan karke sikhi bahuti faildi nhi. jehde bande vich sikhi da beej lagda, eh chaval jnaniyaan putt dendiyaan ne
ਗੁਰੂ ਗੋਬਿੰਦ ਸਿੰਘ ਜੀ ਦੀ ਫੌਜ ਵਿਚ ਬਹੁਤ ਮੁਸਲਮਾਨ ਸਨ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਸਾਥ ਦਿੱਤਾ ਸਿੱਖ ਤਾਂ ਗੁਰੂ ਗੋਬਿੰਦ ਸਿੰਘ ਜੀ ਛੱਡ ਕੇ ਭੱਜ ਗਏ ਸਨ ਇਸ ਬੀਬੀ ਨੂੰ ਸਿੱਖ ਇਤਿਹਾਸ ਦਾ ਪਤਾ ਨਹੀਂ ਮੁਸਲਮਾਨ ਵੀਰਾਂ ਨੇ ਗੁਰੂ ਸਾਹਿਬ ਦਾ ਬਹੁਤ ਸਾਥ ਦਿੱਤਾ ਹੈ
Ohe muslman guru ji de tawar mar gye c..eh muale kise de nhe bande
ਹਰਿਮੰਦਰ ਸਾਹਿਬ ਦੀ ਨੀਂਹ ਵੀ
ਇਕ ਮੁਸਲਮਾਨ ਨੇ ਹੀ ਰੱਖੀ ਸੀ
ਮਾਤਾ ਦੀ ਸੋਚ ਬਹੁਤ ਗਲਤ ਹੈ ਸਾਰੇ ਧਰਮਾਂ ਵਿੱਚ ਚੰਗੇ ਮਾੜੇ ਲੋਕ ਹੁੰਦੇ ਹੈਂ ਮੁਸਲਮਾਨ ਭਰਾ ਚੰਗੇ ਵੀ ਹੈ
ਸਾਰੀ ਗਲਤੀ ਪੱਤਰਕਾਰ ਵੀਰ ਦੀ ਹੈ ਮਾਤਾ ਨੂੰ ਔਫ ਕੈਮਰਾ ਸਿਮਜਾਬੋ ਮਹੋਲ ਨਾ ਖਰਾਬ ਕਰੋ
ਮਾਤਾ ਜੀ ਨੂੰ ਇਹ ਪੁੱਛਣਾ ਚਾਹੁੰਦੀ ਹੈ ਕਿ ਦਰਬਾਰ ਸਾਹਿਬ ਦੀ ਨੀਂਹ ਕਿਸ ਨੇ ਰੱਖੀਂ ਸੀ ਤੇ ਜੇਕਰ ਖੂਨ ਦੀ ਜ਼ਰੂਰਤ ਹੁੰਦੀ ਹੈ ਤਾਂ ਮੁਸਲਮਾਨਾਂ ਦਾ ਹੈ ਜਾਂ ਸਿਖ ਜਾ ਇਸਾਈ ਦਾ ਰੱਬ ਹਵਾ ਪਾਣੀ ਤੇ ਸੂਰਜ ਸਬ ਨੂੰ ਬਰਾਬਰ ਦਿੰਦੀ ਹੈ ਰੱਬ ਫ਼ਰਕ ਨਹੀਂ ਰੱਖਦਾ ਤਾਂ ਮਾਤਾ ਜੀ ਤੁਸੀਂ ਕੌਣ ਹੋ
Muslim to neev rakhva li to sikh muslim ke karze k niche dabe hain kya sikh guru sahibana ko maarne wale or unn pe zulm karne wale b muslim hi the .
ਡਰਾਮੇ ਕਰਦੀ ਹੈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਤਾ ਜੀ ਨਾ ਸਮਝ ਹੈ ਮਾਤਾ ਨੂੰ ਇਹ ਨਹੀਂ ਪਤਾ ਹੈਗਾ ਵੀ ਕੌਣ ਚੰਗਾ ਕੌਣ ਮਾੜਾ ਜਿਹੜੇ ਪੀਰ ਬੁੱਧੂ ਸ਼ਾਹ ਨੇ ਆਪਦੇ ਪੁੱਤਰ ਮਰਵਾਏ ਗਨੀ ਖਾਂ ਮਨੀ ਖਾਂ ਉਹ ਇਹ ਮਾਤਾ ਨੂੰ ਜਿਵੇਂ ਵੀ ਪਤਾ ਨਹੀਂ ਇਹ ਗੁਰੂ ਗੋਬਿੰਦ ਸਿੰਘ ਤੇ ਉਹ ਵੱਡੇ ਹੋਈ ਫਿਰਦੀ ਹੈ ਬਾਬੇ ਨਾਨਕ ਤੋਂ ਵੱਡੀ ਹੋਈ ਫਿਰਦੀ ਹੈ ਬਾਬਾ ਨਾਨਕ ਕਹਿੰਦਾ ਉਪਦੇਸ਼ ਚੌਹ ਵਰਨਾ ਨੂੰ ਨੂੰ ਸਾਂਝਾ ਕੀਤਾ ਗੁਰਦੁਆਰਿਆਂ ਦੇ ਚਾਰ ਦਰਵਾਜੇ ਰੱਖੇ ਨੇ ਇਹ ਬੇਬੇ ਕੱਲੀ ਆਕੀ ਹੋਈ ਫਿਰਦੀ ਹੈ ਬੇਬੇ ਨੂੰ ਪਹਿਲਾਂ ਆਪਣੇ ਆਪ ਨੂੰ ਸਮਝਣ ਦੀ ਲੋੜ ਹੈ 🙏🙏🙏🙏🙏🙏🙏🙏
ਸਿੱਖ ਧਰਮ ਦੇ ਗੁਰੂਆਂ ਨੇ ਈਰਖਾ ਕਰਨੀ ਨਹੀਂ ਸਿਖਾਉਂਦਾ
ਬੀਬੀ ਜਿਆਦਾ ਅਕਲਮੰਦ ਬਣਦੀ ਆ ਸਾਰੇ ਇਕੋ ਜਿਹੇ ਨਹੀ ਹੁੰਦੇ ਕਿਸੇ ਦੇ ਸਰਧਾ ਤੇ ਕਿੰਤੂ ਪ੍ਰੰਤੂ ਨਹੀ ਕਰਨਾ ਚਾਹੀਦਾ
😇😇😇😇😇
ਅਨਪੜ ਬੀਬੀ ਨੂੰ ਦੱਸੋ ਗੁਰੂ ਸਾਹਿਬ ਕਿਸੇ ਕੌਮ ਦੇ ਖਿਲਾਫ ਨਹੀਂ ਸਨ ਉਹ ਜ਼ੁਲਮ ਦੇ ਵਿਰੋਧ ਲੜੇ ਸਨ
ਸਿੱਖ ਕੌਮ ਨੂੰ ਸਿੱਖ ਕੌਮ ਹੀ ਢਾਹ ਲਾ ਰਹੀ ਹੈ, ਤਾਂ ਹੀ ਦੂਜੀ ਕੌਮ ਸਾਡੀ ਸਿੱਖਾਂ ਤੇ ਆ ਕੇ ਹਾਵੀ ਹੋ ਗਈ! ਤੁਸੀਂ ਸਰਬੱਤ ਦਾ ਭਲਾ ਕਰਦੇ ਰਹੋ ਤੇ ਪਰਵਾਸੀ ਤੁਹਾਡੇ ਤੇ ਰਾਜ ਕਰੇ!
ਬੀਬੀ ਦੀ ਨੰਹੁ ਲੜਦੀ ਨੀ ਹੋਣੀ ਕਿਥੇ ਕੱਡੇ ਗੁੱਬ ਗੁਲਾਟ
Singh saab ny mata ji nu ty.loka nu vadiya sandesh ditta🙏🙏🌹🌹💐💐🙏🙏
ਬੀਬੀ ਬਿਲਕੁਲ ਗਲਤ ਐ ਕੋਈ ਵੀ ਧਰਮ ਮਾੜਾ ਨਹੀ ਹੁੰਦੈ ਵਿਚ ਮਾੜੇ ਬੰਦੇ ਹਰੇਕ ਧਰਮ ਚ ਹੁੰਦੇ ਮੁਸਲਮਾਨ ਵੀਰ ਗੁਰੂ ਗੋਬਿੰਦ ਸਿੰੱਘ ਜੀ ਦੇ ਸੇਵਕ ਸੀ ਗਨੀ ਖਾਨ ਤੇ ਨਬੀ ੱਖਾਨ ਕੌਣ ਸੀ ਓਹ ਵੀ ਮੁਸਲਮਾਨ ਸੀ
ਕਮਿਂਟ।ਕਰਨ।ਵਾਲੇ।ਸਿੱਖ।ਵੀਰਾਂ।ਦਾ।ਬਹੁਤ।ਬਹੁਤ।ਧੰਨਬਾਦ
ਹਿੰਦੂ ਸਿੱਖ ਮੁਸਲਿਮ ਸਾਰੇ ਭਾਈ ਭਾਈ.... ਇਨਸਾਨੀਅਤ ਸਭ ਤੋਂ ਵੱਡਾ ਧਰਮ ਆ...ਮਾਤਾ ਜੀ ਐਨੀ ਨਫ਼ਰਤ ਨਾ ਕਰੋ..
ਤਹੁਡੀ ਸੋਚ ਬਹੁਤ ਵਧੀਆ ਆ ਵੀ ਰ ਜੀ
ਸੜੀਔਰਤ
ਵੀਰੇ ਇਹਦੇ ਤੇ ਮਾਹੌਲ ਖਰਾਬ ਕਰਦੀ ਆ ਪੰਜਾਬ ਦਾ ਇਹਦੇ ਤੇ ਕਾਰਵਾਈ ਹੋਣੀ ਚਾਹੀਦੀ ਹੈ ਕਾਨੂਨੀ ਕਾਰਵਾਈ
ਡੰਗਰ ਔਰਤ ਨੂੰ ਇਹ ਨਹੀਂ ਪਤਾ ਕਿ ਮੁਸਲਿਮ ਤੇ ਮੁਗਲਾਂ ਵਿੱਚ ਫ਼ਰਕ ਹੀ ਨਹੀਂ ਪਤਾ ਬੇਅਕਲ ਜਨਾਨੀ
ਗਲਤ ਔਰਤ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਸਾਡਾ ਕਿਸੇ ਧਰਮ ਨਾਲ ਵੈਰ ਨਹੀਂ 🙏🏼🙏🏼🙏🏼🙏🏼🙏🏼
2025 ਅ ਗਿਆ ਹੁਣ ਈ ਸਮਰੱਥ ਬਖਸ਼ੇ ਮਾਤਾ ਜੀ ਨੂੰ ਰੱਬ 🙏
ਧੰਨ ਗੁਰੂ ਧੰਨ ਗੁਰੂ ਧੰਨ ਗੁਰੂ ਧੰਨ ਗੁਰੂ ਧੰਨ ਗੁਰੂ
ਮੀਡੀਆ ਨੇ ਸੋਚ ਸਮਝ ਕੇ ਇਹ ਵੀਡੀਓ ਪਾਉਣੀ ਸੀ ਸੇਵਾ ਤਾ ਸੇਵਾ ਹੀ ਹੁੰਦੀ ਆ
Midiya ne te tmasa dekhna
ਕਿੰਨੀ ਹੰਕਾਰੀ ਆ ਵਾਹਿਗੁਰੂ ਜੀ ਮਤ ਬਖਸ਼ੋ ਮਾਤਾ ਨੂੰ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 😮😅
ਸਿੱਖ ਵੀਰੋ ਸਲੂਟ ਏ ਤੁਹਾਡੀ ਸੋਚ ਨੂੰ ਬਹੁਤ ਵਧੀਆ ਤਰੀਕੇ ਨਾਲ ਜੁਆਬ ਦਿੱਤਾ ਮਾਤਾ ਜੀ ਨੂੰ ਇੰਨਸਾਨੀਅਤ ਨੂੰ ਪਹਿਲ ਦਿੱਤੀ ਏ ਚੰਗਾ ਮਾੜਾ ਹਰ ਜਾਤ ਵਿੱਚ ਹੁੰਦਾ ਏ ਹਰ ਜਾਤ ਮਾੜੀ ਨਹੀਂ ਹੁੰਦੀ ਸਭ ਨੂੰ ਪਿਆਰ ਨਾਲ ਰਹਿਣਾ ਚਾਹੀਦਾ ਗੁਰੂਆਂ ਦੀ ਵਿਚਾਰਧਾਰਾ ਤੇ ਚੱਲਣਾ ਚਾਹੀਦਾ ਹੈ
Pardaan g bibi di soch galat sikha di nahi kehnde ne 1 machi pure Talaab nu Ganda kar dendi hai ,,biba g oh machli hai,,,ok Saab g
ਜਿੰਨੇ ਪਈਆਂ ਨੇ ਧਰਨਾ ਲਾਇਆ ਅੱਧੇ ਮੁਸਲਮਾਨ ਨੇ❤ ਕਿਦਾ ਮਾਤਾ ਦੇ ਦੁਆਲੇ ਹੋ ਗਏ ਨੇ❤
ਬੀਬੀ ਮੈਨੂੰ ਆਰ ਐਸ ਐਸ ਦੀ ਲੱਗ ਦੀ ਹੈ
ਬਿਲਕੁੱਲ ਸਹੀ ਜੀ।
All right my dear bro 🙏🙏🙏🙏❤️
ਬੀਬੀ ਜੀ ਸ਼ਰਧਾ ਏ ਏਹ ਥੋਡੀ ਸੋਚ ਗਲਤ ਹੈ
ਨਾ ਕੋ ਹਿੰਦੂ ਨਾ ਕੋ ਮੁਸਲਮਾਨ 🙏🙏
ਬੀਬੀ ਕਿੰਨੀ ਨਫ਼ਰਤ ਨਾਲ ਭਰੀ ਹੋਈ ਏ ਤੈਨੂੰ ਤਾ ਗੁਰੂ ਘਰ ਆਉਣਾ ਨਹੀਂ ਚਾਹੀਦਾ ਘਰ ਹੀ ਬੈਠੇ ਰਹੋ
ਮੈਂ ਲੰਗਰ ਸਕੂਗਾ ਮੁਸਲਿਮ ਵੀਰਾ ਦਾ ❤
ਹਾਂਜੀ ਇੱਕ ਸਿੱਖ ਵੀਰ ਜੀ ਕਹਿ ਰਹੇ ਨੇ ਕਿ ਉਦੋਂ ਮੁਸਲਮਾਨਾਂ ਦਾ ਰਾਜ ਸੀ ਇਸ ਲਈ ਉਹਨਾਂ ਨੇ ਮਨਮਾਨੀਆਂ ਕੀਤੀਆਂ ਪਰ ਵੀਰ ਜੀ ਮੁਸਲਮਾਨ ਤਾਂ ਅੱਜ ਵੀ ਰਾਜ ਕਰਦੇ ਨੇ ਤੁਹਾਨੂੰ ਪਤਾ ਕਿ ਕਿੰਨੇ ਦੇਸ਼ਾਂ ਵਿੱਚ ਮੁਸਲਮਾਨ ਰਾਜ ਕਰਦੇ ਨੇ ਔਰ ਤੁਹਾਨੂੰ ਉਹਨਾਂ ਦੇ ਰੂਲ ਰੈਗੂਲੇਸ਼ਨ ਵੀ ਪਤਾ ਹੋਣਾ ਕਿ ਜਿਹੜੇ ਵੀ ਦੇਸ਼ ਵਿੱਚ ਮੁਸਲਮਾਨ ਰਾਜ ਕਰਦੇ ਨੇ ਉੱਥੇ ਕਿਸੇ ਨਾਲ ਧੱਕਾ ਨਹੀਂ ਹੁੰਦਾ ਔਰ ਇਸਲਾਮਿਕ ਦੇਸ਼ ਵਿੱਚ ਵਧੀਆ ਤੋਂ ਵਧੀਆ ਰੂਲ ਰੈਗੂਲੇਸ਼ਨ ਲਈ ਇੰਡੀਆ ਨਾਲ ਤਾਂ ਕੀਤੇ ਜਿਆਦਾ ਵਧੀਆ ਸਭ ਨੂੰ ਹੀ ਪਤਾ ਹੈ 🙏🙏🙏
Phir chale Jao phir kise muslim country vich
Ithe ki sirf comment karan layi bethe ho
Mata ji ne bilkul sahi kiha hai ji
ਬੀਬੀ ਜੀ ਨੂੰ ਵਾਹਿਗੁਰੂ ਬੁਧ ਬਾਖਸ਼ਣ 🙏॥ ਸਾਡੇ ਧਰਮ ਵਿਚ ਹਰ ਕੋਈ ਠੇਕੇਦਾਰ ਬਨਦਾ ਹੈ ॥
ਕੁਝ ਗੱਲਾਂ ਮਾਤਾ ਦੀਆਂ ਠੀਕ ਵੀ ਹਨ,, 🤔 ਭਾਈਚਾਰਾ ਆਪਣੇ ਥਾਂ ਹੈ ਮਰਿਆਦਾ ਆਪਣੇ ਥਾਂ,, ਹੁੰਦੀ, ਰੋਟੀ ਬੇਟੀ ਦੀ ਸਾਂਝ ਤੋਂ ਗੁਰੂ ਸਾਹਿਬ ਨੇ ਵੀ ਵਰਝਿਆ
@@JOHALDESIWEB 🙏🙏🙏
ਝੂਠ ਤਾਂ ਬੇਬੇ ਵੀ ਨਹੀਂ ਬੋਲਰਹੀ ਉਹ ਆਪਣੇ ਗੁਰੂ ਪ੍ਰਤੀ ਜੋ ਇਹਨਾਂ ਵਲੋਂ ਹੋਇਆ ਉਸ ਦਾ ਪ੍ਰਗਟਾਵਾ ਕਰ ਰਹੀ ਆ ਦੁਖੀ ਹਿਰਦੇ ਨਾਲ ਪਰ ਇਨਸਾਨੀਅਤ ਤੋਂ ਉਪਰ ਕੁਝ ਨਹੀਂ
ਮਾਤਾ ਧਰਮ ਮਾੜੇ ਨੀ ਹਕੂਮਤ ਮਾੜੀ ਹੁੰਦੀ। ਹੋ ਸਕਦਾ ਮਾਤਾ ਧਰਮ ਚ ਨਫਰਤ ਪੈਦਾ ਕਰਨ ਲਈ ਕਿਸੇ ਨੇ ਭੇਜਿਆ ਹੋਵੇ।
ਇਹਨਾਂ ਲੋਕਾਂ ਦੀ ਸੋਚ ਹੀ ਮਾੜੀ ਆ। ਮੁਸਲਮਾਨ ਸਾਡੇ ਭਰਾ ਹਨ
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮੁਸਲਮਾਨਾਂ ਦੇ ਨਾਲ ਬੈਠ ਕੇ ਨਮਾਜ਼ ਪੜ੍ਹੀ ਸੀ 🙏 ਇਹ ਮਾਤਾ ਨੂੰ ਵਾਹਿਗੁਰੂ ਜੀ ਸਹੀ ਸੋਚ ਦੇਣ ਸਾਰੇ ਧਰਮ ਇੱਕ ਹੀ ਨੇ ਇਨਸਾਨੀਅਤ ਸਭ ਤੋਂ ਵੱਡੀ ਆ 🙏🙏
ਫਿਰ ਉਹ ਵੀ ਸੁੱਲਾ ਈਂ ਸੀ
Waheguru ji 🙏 Ram Ram ji 🙏 Jai peer baba ji 🙏 Jai Mata rani ji 🙏 baba nanak dav ji 🙏 waheguru ji waheguru ji waheguru ji waheguru ji 🙏
ਇਹ ਮਾਈ ਨੇ 84 ਦਾ ਰੰਗ ਨਹੀਂ ਦੇਖਿਆ ਅੱਜ ਯੂਪੀ ਬਿਹਾਰ ਚ ਬੰਗਾਲ 'ਚ ਮੁਸਲਮਾਨਾਂ ਨੇ ਸਾਨੂੰ ਬਚਾਇਆ
Waheguru Ji 🙏🏻 ਸਭ ਨੂੰ ਚੰਗੀ ਮੱਤ ਬਖਸ਼ੋ
ਬੁੱਧੂ ਸ਼ਾਹ ਨੇ ਆਪਦੇ ਪੰਜ ਛੇ ਪੁੱਤਰ ਸ਼ਹੀਦ ਕਰੇ ਨੇ ਦਸ ਪਾਤਸ਼ਾਹ ਦੀ ਖਾਤਰ ਇਨਾਂ ਕਮਲਿਆਂ ਨੂੰ ਕੀ ਪਤਾ ਇਹਨਾਂ ਨੇ ਬਾਣੀ ਪੜ੍ਹੀ ਨਹੀਂ ਤੇ ਇਹ ਪੜ੍ਹਿਆ ਨਹੀਂ ਕਰਿਆ ਨਹੀਂ ਜੇ ਸੁੱਚਾ ਨੰਦ ਨੂੰ ਤਾਂ ਕਹੇ ਹੀ ਨਹੀਂ ਕਿ ਬਾਣੀਆਂ ਆਇਆ ਕਿ ਲੰਗਰ ਲਾਇਆ ਕਿੱਡੇ ਕਲਾ ਤਾ ਇੱਕ ਲਾਇਆ ਇਹਨੇ ਵਿਚਾਰੇ ਨੇ ਆਹਾ ਟੋਡਰਮਲ ਦੇ ਖਾਨਦਾਨ ਨੇ ਕਿਹੜਾ ਪਾਣੀ ਹ
Waheguru ji Waheguru ji Waheguru ji 🙏🙏🙏🙏
ਹਾਅ ਦੇ ਨਾਅਰੇ ਨੂ ਯਾਦ ਕਰਨ ਵਾਲਿੳ ਬੀਬੀ ਅਨੂਪ ਕੌਰ ਨੂ ਵੀ ਯਾਦ ਕਰ ਲੋ ਜਿਸ ਨਾਲ ਸ਼ੇਰ ਮੁਹੰਮਦ ਨੇ ਮਾੜਾ ਕੰਮ ਕਰਨਾ ਸੀ😡
ਮਾਤਾ ਦੀ ਸੋਚ ਗ਼ਲਤ ji👍👍
ਪੰਜਾਬ ਵਿੱਚ ਮੁਹਮੰਦ ਮੁਸਤਫਾ ੲਜਹਾਰ ੲਾਲਮ ਵੀ ਕ੍ੇ ਪੀ ੲਿਸ ਦੇ ਨਾਲ ਸਨ
ਬਿਲਕੁਲ ਸਹੀ ਕਿਹਾ ਬੀਬੀ ਨੇ
ਇਸਨੂੰ ਮੁਗਲਾਂ ਤੇ ਮੁਸਲਮਾਨਾਂ ਦਾ ਪਤਾ ਨਹੀ ਅਨਪੜ੍ਹ 😂😂😂😂
Tu anpadh a veer
ਕੋਈ ਨਾ ਕਰੋ ਸਪੋਰਟ ਮੁਸਲਿਮ ਨੂੰ ਜਿਸ ਦਿਨ ਇਹਨਾਂ ਦੀ ਅਬਾਦੀ ਵਧਗੀ us ਦਿਨ ਹਿੰਦੂ ਆ ਨੇ ਸ਼ਿਤਰ ਖਾਣੇ ਆ ਆਪਣੇ vi ਨਾਲ ਪੈਣੇ ਇਹ ਬਾਬਾ ਫ਼ਰੀਦ ਤੇ ਬਾਬਾ ਬੁਢਣ ਸਾਹ ਨੀ ਮਨ ਦੇ ਇਹ ਔਰੰਗਜ਼ੇਬ ਤੇ ਬਾਬਰ ਨੂੰ ਮਨ ਦੇ ਆ ਆਪਾਂ ਕਾਫ਼ਿਰ ਕਹਿੰਦੇ aa
ਉਹ ਕਿੱਦਾਂ ਮੁਗਲਾਂ ਦਾ ਧਰਮ ਇਸਾਈ ਸੀ😂😂
ਮਾਤਾ ਜੀ ਗੁਰਬਾਣੀ ਪੜਿਆ ਕਰੋ ਸੁਣਿਆ ਕਰੋ ਗੁਰੂ ਗ੍ਰੰਥ ਸਹਿਬ ਜੀ ਦੀ ਸੁਣੋ ਕਿਸੇ ਕੱਟੜ ਵਾਦੀ ਦੀ ਗੱਲ ਨਾ ਸੁਣੋ ਮਾਤ ਜੀ ਬਾਦਲਾ ਨੇ ਸਾਰੇ ਪੰਜਾਬ ਦੇ ਬੱਚੇ ਮਰਵਾ ਦਿੱਤੇ ਉਹਨਾ ਪਿੱਛੇ ਜਿੰਦਾਬਾਦ ਜਿੰਦਾਬਾਦ ਕਰਦੇ ਫਿਰਦੇ ਹੋ ਮੁਸਲਮਾਨ ਭਾਈ ਮਾੜੇ ਨਹੀ ਜੋ ਮਾੜੇ ਸਨ ਉਹਨਾ ਦਾ ਨਾਲੈਕੇ ਮਾੜੇ ਕਹਿਦੇ ਹਾ ਮਾਤਾ ਜੀ ਨੂੰ ਗਿਆਨ ਨਹੀ ਹੈ
ਹੁਣ ਜਿਨ੍ਹਾਂ ਸਰਕਾਰਾਂ ਦੇ ਖਿਲਾਫ ਧਰਨੇ ਲਾਏ ਜਾ ਰਹੇ ਹਨ ਕੀ ਸਰਕਾਰ ਹੁਣ ਮੁਸਲਮਾਨਾਂ ਦੀ ਸਰਕਾਰ ਪੰਜਾਬ ਚ ਕੀ ਮੁਸਲਮਾਨ ਦੀ ਸਰਕਾਰ ਸੈਂਟਰ ਸਰਕਾਰ ਮੁਸਲਮਾਨਾਂ ਦੀ ਹੈ,,,,,ਇਹੋ ਜਿਹੀਆਂ ਬੀਬੀਆਂ ਵਿਹਲੜ ਸਾਧਾਂ ਦੇ ਪੈਰ ਘੁਟਨ ਵਾਲੀਆ ਹੁੰਦੀਆਂ ਹਨ ਇਨ੍ਹਾਂ ਕੀ ਪਤਾ ਗੁਰਬਾਣੀ ਜੀ ਦਾ
ਮਾਤਾ ਜੀ ਤੂਹਾਨੂੰ ਗੁਰੂ ਪ੍ਰਵਾਰ ਦੀਆਂ ਸ਼ਹਾਦਤਾਂ ਬਾਰੇ ਜਾਣਕਾਰੀ ਵੀ ਅੱੱਲਾ ਜੋਗੀ ਯਾਰ ਖਾਨ ਇੱਕ ਮੁਸਲਮਾਨ ਸੀ ਮੈਂ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆ ਗੁਰੂ ਘਰ ਦੇ ਆਲੇ ਦੁਆਲੇ ਹਰ ਰੋਜ਼ ਜਾਂਦਾ ਹਾਂ ਜੀ
ਬੀਬੀ ਬੱਸ ਕਰ🙏🏻
Vaheguru ji kirpa Karo. Punjab te
ਹੈ ਬੇਅਕਲ ਬੁੜੀ ਘਰੋਂ ਧੱਕੀ ਆ ਲੱਗਦਾ
Budi😂😂😂
ਵਾਹਿਗੁਰੂ ਜੀ ਮਾਨਸ।ਕੀ।ਜਾਤ।ਸਭੈ ਇੱਕ ਹੈ
ਇਹ ਮੁਸਲਮਾਨ ਕੋਮ ਤੇ ਵਿਸਵਾਸ਼ ਨਹੀ ਬੀਬੀ ਜੀ ਦੀ ਬਿਲਕੁਲ ਗਲ ਠੀਕ
Pher peer budhu sha ne apne putt kyon vaar ditte guru ji toh
Shabash is bebi ji de vaheguru ji kirpa krn
ਸਿਆਣੀ ਉਮਰ ਦੇ ਵਿਚ ਵੀ ਅਕਲ ਨੀ ਆਈ ਤਾਂ ਹੁਣ ਤੇ ਉਣੀ v ਨਹੀ। ਸਾਈਂ ਮੀਆਂ ਮੀਰ ਜੀ ਨੇ ਹਰਮੰਦਿਰ ਸਾਹਿਬ ਜੀ ਦੀ ਨੀਂਹ ਰਖੀ ਸੀ ਓਹ ਮੁਸਲਮਾਨ ਨਹੀਂ ਸੀ।ਤੇ ਦਸ਼ਮੇਸ਼ ਪਿਤਾ ਜੀ ਨੇ ਅਪਣੇ ਆਪ ਨੂੰ ਉੱਚ ਦਾ ਪੀਰ ਕਹਾਇਆ ਸੀ।ਇਹ ਗੁਰੂਆਂ ਤੋਂ ਉੱਚੀ ਸੋਚ ਤੇ ਨਹੀਂ ਰੱਖਦੀ। ਜਦ ਦੁਸ਼ਮਣ ਨੂੰ ਪਾਣੀ pilon ਵਾਲੇ ਭਾਈ ਘਨ੍ਹਈਆ ਜੀ ਤੇ ਇਤਰਾਜ ਗੁਰੂ ਜੀ ਨੇ ਨਹੀਂ ਕੀਤਾ ਤਦ ਇਹ ਮਾਤਾ ਨੂੰ ਕਿ ਦਿੱਕਤ ਆ। ਘਰਦਿਆਂ ਨੂੰ ਬੇਨਤੀ k ਏਦਾ ਦੀ ਸੋਚ ਦੇ ਆਵਦੇ ਮਾ ਪਿਉ ਘਰ ਚ ਰਖਿਆ ਕਰੋ ਏਦਾ ਮੇਲੇ ਤੇ ਮਾਹੌਲ ਖਰਾਬ ਕਰਨ ਲਈ ਨਾ ਆਉਣ ਦਾ ਕਰਨ।
Sahi gl a ayi vaddi
ਮਾਤਾ ਨੂੰ ਕਿਸੇ ਨੇ ਭੁੱਲ ਹਵਾ ਛਕਾਈ ਹੈ ਜਵਾ ਗੁਬਾਰੇ ਵਾਂਗ ਭਰੀ ਹੋਈ ਹੈ। ਬੇਬੇ ਨੂੰ ਕੁਝ ਵੀ ਪਤਾ ਨਹੀਂ।
Mata ne lagda RSS Diyan classan laundi aa.isnu gurbani PADI Suni Da koi asar nahi
ਮਾਤਾ ਨੂੰ ਸਮਝਾਵੋ ਇਹਦਾ ਪਰਿਵਾਰ ਸਮਝਾਵੇ
Very good mata g