ਮੁਲਤਾਨ ਸ਼ਹਿਰ ਦੇ ਮਸ਼ਹੂਰ ਖਾਣੇ 🇵🇰 Multan Street Food Pakistan | Punjabi Travel Couple | Ripan Khushi

แชร์
ฝัง
  • เผยแพร่เมื่อ 8 ก.พ. 2025

ความคิดเห็น • 348

  • @ramansidhu2516
    @ramansidhu2516 หลายเดือนก่อน +16

    ਅਸੀਂ ਵੀਰ ਹੋਣਾ ਨੂੰ ਡੇਲੀ ਆਪਣੇ led ਤੇ ਲਾਕੇ ਦੇਖਦੇ ਆ,with family,, ਬਹੁਤ ਸਵਾਦ ਆਉਂਦਾ ਐ, ਜਾਣਕਾਰੀ ਵੀ ਮਿਲਦੀ ਆ ਤੇ ਮਨੋਰੰਜਨ ਵੀ ਹੋ ਜਾਂਦਾ,,,
    ਧੰਨਵਾਦ ਵੀਰੇ ❤❤

  • @MohinderSingh-kj4vo
    @MohinderSingh-kj4vo หลายเดือนก่อน +21

    ਸ਼ੇਖ ਫਰੀਦ ਜੀ ਦੀ ਬਾਣੀ ਲਹਿੰਦੇ ਤੇ ਚੜ੍ਹਦੇ ਪੰਜਾਬ ਦੀ ਅਟੁੱਟ ਸਾਂਝ ਹੈ।ਸ਼ੁਭ ਕਾਮਨਾ।

    • @harbanslalsharma4052
      @harbanslalsharma4052 หลายเดือนก่อน +2

      Kiha jaanda hai ki Hirnayakashipu da satyug vich ithe raaj si te 'Narsingh' avtar ithe hoya si.

  • @HarmeetSingh-ey9fk
    @HarmeetSingh-ey9fk หลายเดือนก่อน +24

    ਇਸ ਵਾਰ ਪਾਕਿਸਤਾਨ ਦੋਰੇ ਦੀ ਗੱਲ ਨਹੀਂ ਬਣੀ ਕੋਈ ਵੀ ਬਲੋਗ ਲੜੀ ਵਾਰ ਨਹੀਂ ਆਇਆ ਕੋਈ ਕਿਥੋਂ ਬਲੋਗ ਪਾਤਾਂ ਕੋਈ ਕਿਥੋਂ

  • @JagtarSingh-wg1wy
    @JagtarSingh-wg1wy หลายเดือนก่อน +10

    ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਮੁਲਤਾਨ ਦੀ ਸੈਰ ਕਰਵਾਉਣ ਲਈ ਧੰਨਵਾਦ ਜੀ ਕਿਰਪਾ ਕਰਕੇ ਜਿਥੇ ਗੁਰੂ ਨਾਨਕ ਸਾਹਿਬ ਜੀ ਨੇ ਦੁੱਧ ਤੇ ਫੁੱਲ ਰੱਖ ਕੇ ਸਿਖਿਆ ਦਿੱਤੀ ਸੀ ਜੀ ਧੰਨਵਾਦੀ ਹੋਵਾਂਗੇ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਸਾਰਿਆਂ ਤੇ ਮਿਹਰਬਾਨ ਰਹਿਣ ਜੀ

  • @SukhwinderSingh-wq5ip
    @SukhwinderSingh-wq5ip หลายเดือนก่อน +7

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤❤

  • @manikatron4278
    @manikatron4278 หลายเดือนก่อน +11

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

  • @KitKat-s6u
    @KitKat-s6u หลายเดือนก่อน +16

    ਮੁਲਤਾਨ ਦਾ "ਸੁਹਨ ਹਲਵਾ" ਬਹੁਤ ਮਸ਼ਹੂਰ ਹੈ 😋😋😋

    • @satinder7735
      @satinder7735 หลายเดือนก่อน +1

      Khan nu je ker aaya son halwa 😋 from india punjab ❤❤

    • @AZAD_DIMAG_AZAD_KHYAAL
      @AZAD_DIMAG_AZAD_KHYAAL 14 วันที่ผ่านมา

      Son nahi sohan halwa jo sardar sohan singh ji ki izad thi khaali sohan halwa hi nahi sohan patti aur sohan papdi bhi
      Sardar sohan singh multaan ke mashhoor halwayi the 1947 se pahale

  • @manjindersinghbhullar8221
    @manjindersinghbhullar8221 หลายเดือนก่อน +4

    ਰਿਪਨ ਬਾਈ ਤੇ ਖੁਸ਼ੀ ਭੈਣ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻

  • @Jaskaran-v5g
    @Jaskaran-v5g หลายเดือนก่อน +3

    Punjab Punjabi jindabaad ❤

  • @jagjitsingh816
    @jagjitsingh816 หลายเดือนก่อน +3

    ਮੁਲਤਾਨ ਬਹੁਤ ਪੁਰਾਣਾ ਸ਼ਹਿਰ ਹੈ
    ਐਸਾ ਹੀ ਚੜਦਾ ਪੰਜਾਬ ਦੇ ਸ਼ਹਿਰ 50/60 ਸਾਲ ਪਹਿਲਾ ਦਿੱਖ ਸੀ

  • @KitKat-s6u
    @KitKat-s6u หลายเดือนก่อน +4

    ਢਾਬਿਆਂ ਦੀ ਚਾ ਪੀਣ ਦਾ ਆਪਣਾ ਹੀ ਸਵਾਦ ਹੈ😋😋😋😋😋

  • @AnilKumar-f7t8x
    @AnilKumar-f7t8x 27 วันที่ผ่านมา +1

    ਬਹੂਤ ਹੀ ਸ਼ਾਨਦਾਰ ਵੀਡੀਓ ਬਨਾਇਆ ਹੈ

  • @JagtarSingh-ed9qp
    @JagtarSingh-ed9qp หลายเดือนก่อน +4

    Sami jatt vi bahut badiya hai ji

  • @MajorSingh-po6xd
    @MajorSingh-po6xd หลายเดือนก่อน +3

    ਧੰਨਵਾਦ ਜੀ ਰਿਪਨ ਤੇ ਖੁਸ਼ੀ ਅਤੇ ਸਾਰੇ ਪਾਕਿਸਤਾਨੀ ਪੰਜਾਬੀ ਵੀਰਾਂ ਦਾ ਕਿਉਂਕਿ ਤੁਸੀਂ ਸਾਨੂੰ ਨਿੱਤ ਨਵੇਂ ਦੇਸਾਂ ਅਤੇ ਥਾਵਾਂ ਦੀ ਸੈਰ ਕਰਵਾ ਰਹੇ ਹੋ ਮੇਜਰ ਸਿੰਘ ਜੈਤੋ ਫਰੀਦਕੋਟ

  • @SukhpalDhaliwal-j1g
    @SukhpalDhaliwal-j1g หลายเดือนก่อน +2

    ਘੈਟ ਜੱਟ ਲੇਦੇ ਪੰਜਾਬ ਦੇ ਘੈਟ ਜੱਟ ਬਤਈ ਜੀ ❤❤❤❤❤❤🙏🙏🙏👏👏👏👏👍👍👍👍👍👍🐪👏👏👏👏🙏🙏🙏👍👍👍👍👍

  • @GurjantSingh-it2qf
    @GurjantSingh-it2qf หลายเดือนก่อน +7

    ਪੰਜਾਬੀ ਟਰੈਵਲ ਵਾਲੇ ਵੀਰ ਜੀ ਸਾਡੇ ਹੀ ਪੇਜ ਨੂੰ ਕੇਸ ਕਮੈਂਟ ਲਾਈਕ ਕਰਿਆ ਕਰੋ ਸੋਡੇ ਪੇਜ ਨੂੰ ਬਹੁਤ ਲਾਈਕ ਦਿੰਨਾ ਮੈਂ

  • @GurpreetSingh-ws9gz
    @GurpreetSingh-ws9gz หลายเดือนก่อน +6

    Very Very good blog..especially thanks for Sammi jatt and Bai imran ❤❤❤

    • @SanjhByImran
      @SanjhByImran 22 วันที่ผ่านมา

      thankns ji

  • @dazuotv
    @dazuotv หลายเดือนก่อน +2

    Thank you for the nice video about the famous food of Multan city 👍

  • @kanwarjeetsingh3495
    @kanwarjeetsingh3495 หลายเดือนก่อน +5

    ਇੰਡੀਆ ਆ ਕੇ ਵੀ ਬਲੋਗ ਲਹਿੰਦੇ ਪੰਜਾਬ ਦੇ ਅਪਲੋਡ ਕਰ ਰਹੇ ਹੋ ਚੰਗੀ ਗੱਲ ਹੈ। ਪਰ ਇਸ ਵਾਰ ਬਲੋਗ ਲੜੀਵਾਰ ਨਹੀਂ ਆਏ। ਬਲੋਗ ਜਿਸ ਦਿਨ ਦਾ ਹੋਵੇ ਉਹ ਤਰੀਕ ਦੱਸ ਦਿਆ ਕਰੋ ।

  • @avtarsinghmalhotra5162
    @avtarsinghmalhotra5162 13 วันที่ผ่านมา

    ਬਹੁਤ ਵਦੀਆ ਵੀਡਿਔ. ਧੰਨਵਾਦ

  • @nachhattarkaur3115
    @nachhattarkaur3115 หลายเดือนก่อน +16

    ਸਮੀ ਨਾਲ ਬਲੌਗ ਹੋਰ ਵੀ ਦਿਲਚਸਪ ਹੋ ਜਾਂਦਾ

    • @satinder7735
      @satinder7735 หลายเดือนก่อน +2

      Bilkul sahi ❤❤

  • @KuldeepSingh-zq8zn
    @KuldeepSingh-zq8zn หลายเดือนก่อน +2

    ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ 🙏🏼🙏🏼🙏🏼🙏🏼🙏🏼

  • @HardeepSingh-tr5qb
    @HardeepSingh-tr5qb หลายเดือนก่อน +2

    Ripan aaj da vlog vekh k najara aa gia ji bhut changa lagia parmatma tuhade te kirpa banai rakhy ji emran te sami bai da ve dhanwad ji❤deepa bathinda to❤❤

  • @HamzaMirza-v5w
    @HamzaMirza-v5w หลายเดือนก่อน +2

    Punjab Punjabi Zindabad we love to much ❤🎉🎉🎉

  • @InayataliInayat-ik1lx
    @InayataliInayat-ik1lx หลายเดือนก่อน +1

    Ripn. Veer. G. I. ❤. U. Sanja. Punjab. Zindabad

  • @SatnamSingh-fe3tg
    @SatnamSingh-fe3tg หลายเดือนก่อน +3

    Dhan Guru Nanak Dev g Chadikala Rakhna 🙏

  • @darshangill26
    @darshangill26 หลายเดือนก่อน +1

    ਰਿਪਨ। ਬੇਟਾ ਬਹੁਤ👍💯👍💯👍💯 ਬਹੁਤ। ਧੰਨਵਾਦ। ਮੁਲਤਾਨ। ਘੁਮਾਉਣ। ਲਈ

  • @amitsharma-jv3ez
    @amitsharma-jv3ez หลายเดือนก่อน +2

    Veer ji Mirza Pakka Naal Rahkh liya lagda haan.❤❤❤

  • @fun4kumar
    @fun4kumar 19 วันที่ผ่านมา

    मज़ा आ गया ब्लॉग देख के❤❤

  • @VanshDeep-c3q
    @VanshDeep-c3q 8 วันที่ผ่านมา

    ਬਾਈ ਤਾਂ ਸਾਡੇ ਏਰੀਏ ਦਾ ਜਗਰਾਉਂ ਦਾ

  • @avtarcheema3253
    @avtarcheema3253 หลายเดือนก่อน +3

    ਬਹੁਤ ਵਧੀਆ 👍👍

  • @jagbirsingh4570
    @jagbirsingh4570 17 วันที่ผ่านมา +1

    My elders hail from Multan. ....belong to Multaan. Now Ajnala

  • @narsiram8316
    @narsiram8316 หลายเดือนก่อน +1

    I Love Waqas Haider from the core of my heart 🎉🎉😢😢🎉🎉🎉

  • @HimmatGill-v9g
    @HimmatGill-v9g หลายเดือนก่อน +3

    Bhut vadia lga Bai ajj da vilog waheguru ji chardi cala ch rakhn

  • @KiranKumar-eb4rv
    @KiranKumar-eb4rv หลายเดือนก่อน +1

    Good❤❤❤❤ok❤❤❤❤om❤❤❤❤❤

  • @samrathbirsingh3130
    @samrathbirsingh3130 หลายเดือนก่อน

    ਰਿੱਪਨ ਵੀਰ ਤੈਨੂੰ ਬਹੁਤ ਪਿਆਰ ਕਰਦੇ ਹਾਂ ਅਸੀਂ ਮੇਰਾ ਵੀਰ ਅਤੇ ਮੇਰੀ ਖੁਸ਼ੀ ਭੈਣ ਹਮੇਸ਼ਾ ਖੁਸ਼ ਰਹਿਣ ਅਤੇ ਚੜ੍ਹਦੀ ਕਲਾਂ ਵਿੱਚ ਰਹਿਣ

  • @sushilgarggarg1478
    @sushilgarggarg1478 หลายเดือนก่อน +2

    Iam always first looking daily vlog 8P.M.on you tube and 7A.M on face book 📖

  • @ameeksingh4130
    @ameeksingh4130 หลายเดือนก่อน

    ਵਾਹ ਜੀ ਵਾਹ ਕਿਆ ਬਾਤ ਹੈ ❤

  • @bakhshinderpadda2804
    @bakhshinderpadda2804 หลายเดือนก่อน +2

    Multan bohut vadia laga nice vlog ❤❤❤❤❤❤

  • @goguisukwinder617
    @goguisukwinder617 หลายเดือนก่อน +1

    ਵੀਰ ਜੀ ਜਗਰਾਓਂ ਵਾਲਾ ਪੰਜਾਬੀ ਵੀਰ ਗੱਲ ਕਰਨੀ ਚਾਹੁੰਦਾ ਸੀ ਤੁਸੀਂ ਉਸ ਨੂੰ ਮੌਕਾ ਨਹੀਂ ਦਿੱਤਾ। ਸਾਰੇ ਲੋਕੀ ਤੁਹਾਡੇ ਵੱਲ ਵੇਖਦੇ ਅਪਣੇਪਨ ਨਾਲ ਕੋਸ਼ਿਸ਼ ਕਰਿਆ ਕਰੋ ਜੋ ਗੱਲ ਕਰਨੀ ਚਾਹੁੰਦਾ ਮੌਕਾ ਦੇਣ ਦਾ। ਧੰਨਵਾਦ ਜੀ ਪਰ ਬਹੁਤ ਵਧੀਆ ਵੀਡੀਓ ਹੈ

  • @jasbirkaur8274
    @jasbirkaur8274 หลายเดือนก่อน +2

    Nice to see old memories...stay blessed

  • @JagseerBhullar-nx9sq
    @JagseerBhullar-nx9sq หลายเดือนก่อน +1

    Khusi nu ta sammy jatt sambhi bithea😅😅😅😅😅😅😅

  • @DilbagSingh-xh8sd
    @DilbagSingh-xh8sd หลายเดือนก่อน +1

    😅 ਧੰਨਵਾਦ ਬਾਈ ਜੀ ਬਹੁਤ ਵਧੀਆ ਲੱਗਿਆ ਜੋ ਆਪਨੇ ਪਾਕਿਸਤਾਨ ਦਾ ਟੂਰ ਦਿਖਾਇਆ❤❤❤❤ ਧਾਲੀਵਾਲ ਭੈਣੀ ਜੱਸਾ ਧਨੌਲਾ

  • @alishakaur1341
    @alishakaur1341 หลายเดือนก่อน +1

    Sooo nice Pakistan 🎉🎉 n Pakistan people 🎉🎉❤

  • @jajpalmalhi
    @jajpalmalhi หลายเดือนก่อน +13

    ਭਰਾਵਾ ਆਪਣੀ ਜੁਬਾਨ ਵਿਚ ਰਿਹਾ ਕਰ ਕਿਸੇ ਦਾ ਮਜਾਕ ਨਾ ਬਣਾਇਆ ਕਰ ਹਕਾਰ ਬਹੁਤ ਹੋ ਗਿਆ ਬਚ ਕੇ ਪ੍ਰਮਾਤਮਾ ਤੋ

  • @Rajputnaru007
    @Rajputnaru007 18 วันที่ผ่านมา

    Holy festival started from multan then spread around all over India

  • @chamkaur_sher_gill
    @chamkaur_sher_gill หลายเดือนก่อน +2

    ਸਤਿ ਸ੍ਰੀ ਅਕਾਲ ਜੀ 🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤

  • @shemshersingh-zq4ko
    @shemshersingh-zq4ko หลายเดือนก่อน +2

    ਰਿਪਨ ਭਾਜੀ ਮੁਲਤਾਨ ਸ਼ਹਿਰ ਦਾ ਓ ਕਿਲ੍ਹਾ ਦਿਖਾਓ ਜਿੜਾ ਮਹਾਰਾਜਾ ਰਣਜੀਤ ਸਿੰਘ ਨੇ ਜਿਤਿਆ ਸੀ ਜਿਥੇ ਤੋਪ ਦਾ ਚੱਕਾ ਟੁੱਟ ਗਿਆ ਸੀ ਤੇ ਤੋਪ ਥੱਲੇ ਸਿੰਘਾਂ ਨੇ ਆਪਣਾ ਮੋਢਾ ਦਿਤਾ ਸੀ

  • @gurjindersinghsona7854
    @gurjindersinghsona7854 หลายเดือนก่อน

    Waheguru ji meher karen ji thwannu hamesha chadhdi kala bakshan ji 🙏 ❤

  • @darshanasharma3919
    @darshanasharma3919 15 วันที่ผ่านมา

    Very good god bless you beta 🙌

  • @karpalsingh7235
    @karpalsingh7235 24 วันที่ผ่านมา

    ਫ਼ਿਰੋਜ਼ਪੁਰ ਛਾਉਣੀ ਤੋਂ ਰੇਵਾੜੀ ਰੈਲ ਗੱਡੀ ਅੱਜ ਵੀ ਚਲ ਰਹੀ ਹੈ

  • @miansikandar2610
    @miansikandar2610 หลายเดือนก่อน +2

    My name sikandar form Gujrwala Pakistan 🇵🇰🇵🇰

  • @JagseerBhullar-nx9sq
    @JagseerBhullar-nx9sq หลายเดือนก่อน

    Sammi jatt khus aa poora khyssi nall gall❤ bat aa puri😂😂😂😂

  • @PritpalSingh-k2k
    @PritpalSingh-k2k 22 วันที่ผ่านมา

    I see whole world through you

  • @PremSingh-ly7lx
    @PremSingh-ly7lx หลายเดือนก่อน +2

    👍 👌 ❤sunam udham singh wala 22g sangrur pb india 🎉

  • @BalrajBrar-tf1pf
    @BalrajBrar-tf1pf หลายเดือนก่อน +1

    ਬਹੁਤ ਵਧੀਆ ਜੀ

  • @NirmalSingh-g4h
    @NirmalSingh-g4h 29 วันที่ผ่านมา

    Bauht e pyar te satikar wale insan reh rahe ne ji multan shaher vich keha Jai taa lehnda panjab bauht e vadhia laga ji

  • @omparkashsingh1851
    @omparkashsingh1851 หลายเดือนก่อน +1

    Bahut badhiya Lag Gaya all D best❤❤❤❤❤

  • @GurpreetSingh-os4gn
    @GurpreetSingh-os4gn หลายเดือนก่อน

    ਬਹੁਤ ਵਧੀਆ ਲੱਗਿਆ ਵੀਰ ਜੀ

  • @KulwinderSingh-oz2vm
    @KulwinderSingh-oz2vm หลายเดือนก่อน +2

    ❤❤❤❤❤👍👍👍👍👍 ਫਿਰੋਜ਼ਪੁਰ ਵਾਲੇ

  • @BalwinderSingh-qe8jv
    @BalwinderSingh-qe8jv หลายเดือนก่อน +1

    All God bless you. B singh usa.

  • @devindersingh8501
    @devindersingh8501 หลายเดือนก่อน +1

    Aaliwal di jang badi mashoor hai ji

  • @zahoorahmad456
    @zahoorahmad456 หลายเดือนก่อน +1

    Love 💕💕 you work bro thanks Love ❤ from Pakistan

  • @rodeysingh5009
    @rodeysingh5009 หลายเดือนก่อน +2

    Haan ji main Montreal ton mera dost from multan name Amir he also in Montreal my good friend

  • @mkmann5021
    @mkmann5021 หลายเดือนก่อน +1

    Ripen and Khushi we are same time pk but we are not meeting I will like you

  • @Unknown.....35024
    @Unknown.....35024 หลายเดือนก่อน

    Wah vadia vlog
    Love from Panjab 🇵🇰 💕

  • @AbubakarJutt-n7f
    @AbubakarJutt-n7f หลายเดือนก่อน +2

    My pihla banda hu Jo ap ki video dink raha hu

  • @indiannorway
    @indiannorway หลายเดือนก่อน

    thxs ripan bahut sohna lagaya ih lehnda punjab da multan sehar wekh k

  • @sushilgarggarg1478
    @sushilgarggarg1478 หลายเดือนก่อน +1

    THANKS FOR SEE MULTAN STREET FOOD IN MULTAN CITY LENDA PUNJAB IN PAKISTAN 🇵🇰 😀 ❤️ 😊 🙏 😘 🇵🇰 😀 ❤️ 😊 🙏 😘 🇵🇰

  • @fatehsingh6688
    @fatehsingh6688 18 วันที่ผ่านมา

    ਹਰਮ ਦਰਵਾਜਾ ਸਾਬਣ ਵਾਲੀ ਗਲੀ ਮੁਲਤਾਨ ਸ਼ਹਿਰ

  • @BalkarSingh-dc1oq
    @BalkarSingh-dc1oq หลายเดือนก่อน +1

    ਬਹੁਤ ਹੀ ਵਧੀਆ ਪਾਕਿਸਤਾਨ ਦਾ ਸਫਰ ਹੋ ਰਿਹਾ

  • @kalasingh-zt6wj
    @kalasingh-zt6wj หลายเดือนก่อน

    Bhut sohna vlog hunda y tera

  • @Sister_Reactions
    @Sister_Reactions หลายเดือนก่อน +2

    Gud evening ver Ji 🙏🏻🌹🙏🏻🌹😊

  • @NeeshAli-sb5en
    @NeeshAli-sb5en 17 วันที่ผ่านมา

    Bohot vadia .g .jini storiya dkhayiya sab vadia .sanu India ch bethe sab kuch tuci vadia treeke nl dkhaaya.pakistan da vad ton vad hor videos sanu jror dkhao👍👍from India neesh ali

  • @ravinderjitmultani6421
    @ravinderjitmultani6421 หลายเดือนก่อน

    It’s great. Thanks for this video

  • @amardeepsinghbhattikala189
    @amardeepsinghbhattikala189 หลายเดือนก่อน

    Adab salam and sat shri akal ji sarea veeraan nu ripan veer bohot dhanwad sukhria Maherbaani duniya darshan karwon lyi/ waheguru ji chardikala tandarusti te sarbat da bhla wakshan ehi ardas ha ji

  • @PanjabKaur-h6d
    @PanjabKaur-h6d หลายเดือนก่อน +1

    Very nice 👍👍❤❤🎉🎉

  • @sultanrakeshjhorad2555
    @sultanrakeshjhorad2555 หลายเดือนก่อน

    Kash ye tar hat jaye ❤❤❤❤

  • @dharmindersingh9277
    @dharmindersingh9277 หลายเดือนก่อน +2

    Satahriakal veer ji tusi Allama nasir madni nal mulakaat kar sakde apa kuch eda da vlog dekhna chande

  • @irfan33573
    @irfan33573 หลายเดือนก่อน +2

    Ki ripan bai v eni mehmaan nwazi karuga agar apne india vich aya koi ripan khushi nu milan layi pakistani mehmaan

  • @NarinderKumar-pp7zf
    @NarinderKumar-pp7zf หลายเดือนก่อน +2

    Thanks Narinder Kumar UK 🇬🇧

  • @pardeepsidhu4983
    @pardeepsidhu4983 หลายเดือนก่อน +1

    Very good 🎉

  • @MohammedRafiq-g5v
    @MohammedRafiq-g5v หลายเดือนก่อน +1

    MashaAllah nice video keep up with good work happy new year and best wishes punjab zindabad ❤❤❤❤nice family ❤

  • @Sukhrajjs
    @Sukhrajjs หลายเดือนก่อน +2

    ❤❤lov from tarntaran punjab majha chrda

  • @HarpalMultani
    @HarpalMultani หลายเดือนก่อน +1

    Goodmorning❤

  • @iftikharhussain9875
    @iftikharhussain9875 หลายเดือนก่อน +1

    Verry nice
    Video ripan je

  • @sukhpalsingh585
    @sukhpalsingh585 หลายเดือนก่อน +1

    Very very good beta ji

  • @Rogla.Chamkaur
    @Rogla.Chamkaur หลายเดือนก่อน +2

    ਮੈ ਰਿਵਾੜੀ ਹੀ ਰਹਿਣਾ ਜੀ , ਹਰਿਆਣਾ

  • @manjitpalsingh9854
    @manjitpalsingh9854 หลายเดือนก่อน

    ਧੰਨਵਾਦ ਵੀਰ

  • @Mantubrar1378
    @Mantubrar1378 หลายเดือนก่อน

    ਬਹੁਤ ਵਧੀਆ ਜੀ 🎉🎉❤

  • @VinodSinghal-qk6ei
    @VinodSinghal-qk6ei 24 วันที่ผ่านมา

    Nice video singh sab ji ❤

  • @ShaneWatson-c1g
    @ShaneWatson-c1g หลายเดือนก่อน

    Historic city Multan Punjab

  • @shawindersingh6931
    @shawindersingh6931 29 วันที่ผ่านมา

    🌹very nice vlog🌹

  • @starbug928
    @starbug928 หลายเดือนก่อน +1

    Nin Resan Shehr Multan diyan @Ripan ji 🙏

  • @VickyBhardwajvlogs
    @VickyBhardwajvlogs หลายเดือนก่อน

    ਬਹੁਤ ਸਾਰਾ ਪਿਆਰ ਚੜਦੇ ਪੰਜਾਬ ਵਲੌ

  • @Rainfall.clouds
    @Rainfall.clouds หลายเดือนก่อน +2

    Imagine Making fun of a guy who's simply doing his business and providing for his family, you have to be really low to do that. Crack a joke when you're funny.
    Looking for the washing machine remote, go on a hunt for it yourself.

    • @ritika763
      @ritika763 หลายเดือนก่อน +2

      I completely agree, I also felt like the guy who was selling the remotes looked sad after he said that. Its not good to mock people.

  • @tejpalpannu2293
    @tejpalpannu2293 หลายเดือนก่อน

    Waheguru ji 🎉🎉🎉❤🎉🎉🎉

  • @bhinder_singh_.8093
    @bhinder_singh_.8093 หลายเดือนก่อน +1

    Very Very nice bro

  • @harinderpalsingh7904
    @harinderpalsingh7904 หลายเดือนก่อน +1

    Very nice 👌🏻

  • @qaiseriqbal686
    @qaiseriqbal686 หลายเดือนก่อน +1

    Nice Video sardar g Fr Germany se nice men