Sea7 Australia
Sea7 Australia
  • 270
  • 501 817
ਗੁਰਦਾਸ ਮਾਨ ਦੀ ਮੁਆਫ਼ੀ ਦੀ ਆਸਟਰੇਲੀਆ ਵਿੱਚ ਵੀ ਹੋ ਰਹੀ ਹੈ ਚਰਚਾ !
ਗੁਰਦਾਸ ਮਾਨ ਦੀ ਮੁਆਫ਼ੀ ਦੀ ਆਸਟਰੇਲੀਆ ਵਿੱਚ ਵੀ ਹੋ ਰਹੀ ਹੈ ਚਰਚਾ !
#sea7australia #gurdasmaan #liveshow #apology #punjabi #nripunjabi
มุมมอง: 34

วีดีโอ

ਮਾਲਵਿੰਦਰ ਮਾਲੀ ਦੀ ਗ੍ਰਿਫਤਾਰੀ ਤੇ ਸ਼ਖਸ਼ੀਅਤ ਬਾਰੇ ਅਜਮੇਰ ਸਿੰਘ ਦਾ ਬੇਬਾਕ ਇੰਟਰਵਿਊ !
มุมมอง 5K2 ชั่วโมงที่ผ่านมา
ਮਾਲਵਿੰਦਰ ਮਾਲੀ ਦੇ ਪੁਰਾਣੇ ਸਾਥੀ ਰਹੇ ਹਨ ਅਜਮੇਰ ਸਿੰਘ #sea7australia #ajmersingh #malvindermali #bhagwantmann #humanrights #author #arrest #aamaadmiparty
"ਮਾਲਵਿੰਦਰ ਮਾਲੀ ਨੂੰ ਗ੍ਰਿਫਤਾਰ ਕਰਕੇ ਭਗਵੰਤ ਮਾਨ ਨੇ ਜਿਹੜੀ ਚੂੰਡੀ ਵੱਡੀ ਹੈ ਉਹ ਮਹਿੰਗੀ ਪਊਗੀ।" - ਡੀਐਸਪੀ ਸੇਖੋ
มุมมอง 1977 ชั่วโมงที่ผ่านมา
"ਮਾਲਵਿੰਦਰ ਮਾਲੀ ਨੂੰ ਗ੍ਰਿਫਤਾਰ ਕਰਕੇ ਭਗਵੰਤ ਮਾਨ ਨੇ ਜਿਹੜੀ ਚੂੰਡੀ ਵੱਡੀ ਹੈ ਉਹ ਮਹਿੰਗੀ ਪਊਗੀ।" - ਡੀਐਸਪੀ ਸੇਖੋ
ਲੜਾਈ ਹੁਣ ਭਗਵੰਤ ਮਾਨ ਤੇ ਮਾਲਵਿੰਦਰ ਮਾਲੀ ਵਿਚਾਲੇ ਬਣ ਚੁੱਕੀ ਹੈ!
มุมมอง 22K7 ชั่วโมงที่ผ่านมา
#bhagwantmann #malwindermali #punjabi #aappunjab #aap
ਮਾਲਵਿੰਦਰ ਮਾਲੀ ਖਿਲਾਫ਼ ਪਰਚਾ ਦਰਜ਼ ਕਰਵਾਉਣ ਵਾਲੇ ਦਾ ਮਾਨਿਕ ਗੋਇਲ ਨੇ ਖੋਲਿਆ ਕੱਚਾ ਚਿੱਠਾ
มุมมอง 4977 ชั่วโมงที่ผ่านมา
#sea7australia #manikgoyal #malwindermali #bhagwantmann #aappunjab
20-25 ਹਜ਼ਾਰ ਰੁਪਏ ਵਿੱਚ ਆਸਟਰੇਲੀਆ ਦਾ Work Visa , ਘਰਾਂ ਦੀ ਮਾਰਕੀਟ ਬਾਬਤ ਇੱਕ ਹੋਰ ਰਿਪੋਰਟ
มุมมอง 1.9K9 ชั่วโมงที่ผ่านมา
20-25 ਹਜ਼ਾਰ ਰੁਪਏ ਵਿੱਚ ਆਸਟਰੇਲੀਆ ਦਾ Work Visa , ਘਰਾਂ ਦੀ ਮਾਰਕੀਟ ਬਾਬਤ ਇੱਕ ਹੋਰ ਰਿਪੋਰਟ. #oznama #australiannews #workvisa #realestate #sea7australia
" ਮਾਲਵਿੰਦਰ ਮਾਲੀ ਖਿਲਾਫ ਪਰਚਾ ਝੂਠ ਦਾ ਪੁਲੰਦਾ ! "- ਰਾਜਵਿੰਦਰ ਸਿੰਘ ਬੈਂਸ
มุมมอง 7059 ชั่วโมงที่ผ่านมา
" ਮਾਲਵਿੰਦਰ ਮਾਲੀ ਖਿਲਾਫ ਪਰਚਾ ਝੂਠ ਦਾ ਪੁਲੰਦਾ ! "- ਰਾਜਵਿੰਦਰ ਸਿੰਘ ਬੈਂਸ ਮਾਲਵਿੰਦਰ ਮਾਲੀ ਖਿਲਾਫ਼ ਹੋਈ FIR ਦੀ ਕੀ ਹੈ ਪੂਰੀ ਕਹਾਣੀ ? #sea7australia #malwindermali #arest #FIR #punjabgovt #punjabpolice
ਮਾਲੀ ਖਿਲਾਫ ਪਰਚਾ ਦਰਜ ਕਰਵਾਉਣ ਵਾਲਾ ਭਗਵੰਤ ਮਾਨ ਸਰਕਾਰ ਦਾ ਨੁਮਾਇੰਦਾ ਸੁਣੋ ! ਅਮਿਤ ਜੈਨ ਨਾਲ ਫੋਨ ਤੇ ਹੋਈ ਗੱਲਬਾਤ
มุมมอง 4.6K12 ชั่วโมงที่ผ่านมา
ਮਾਲਵਿੰਦਰ ਮਾਲੀ ਖਿਲਾਫ ਪਰਚਾ ਦਰਜ ਕਰਵਾਉਣ ਵਾਲਾ ਭਗਵੰਤ ਮਾਨ ਸਰਕਾਰ ਦਾ ਨੁਮਾਇੰਦਾ ! ਸੁਣੋ ਸ਼ਿਕਾਇਤਕਰਤਾ ਅਮਿਤ ਜੈਨ ਨਾਲ ਫੋਨ ਤੇ ਹੋਈ ਗੱਲਬਾਤ. #sea7australia #news #malwindermali #latestnews
Interview with Brother of Malwinder Singh Mali Ranjit Singh Grewal After His Arrest
มุมมอง 12412 ชั่วโมงที่ผ่านมา
#malwindermali #sea7australia #bhagwantmann #kejariwal #aamaadmiparty
ਕੀ ਹੈ ਮਾਲਵਿੰਦਰ ਮਾਲੀ ਖਿਲਾਫ ਹੋਈ FIR ਦੀ ਇਬਾਰਤ ?
มุมมอง 15912 ชั่วโมงที่ผ่านมา
#malwindermali #sea7australia #bhagwantmann #kejariwal #aamaadmiparty
ਪੁਲਿਸ ਨੇ ਕਿਵੇਂ ਚੁੱਕਿਆ ਸਿਆਸੀ ਵਿਸ਼ਲੇਸ਼ਕ ਮਾਲਵਿੰਦਰ ਸਿੰਘ ਮਾਲੀ? ਸੁਣੋ, ਭਰਾ ਦੀ ਜ਼ੁਬਾਨੀ
มุมมอง 23612 ชั่วโมงที่ผ่านมา
ਪੁਲਿਸ ਨੇ ਕਿਵੇਂ ਚੁੱਕਿਆ ਸਿਆਸੀ ਵਿਸ਼ਲੇਸ਼ਕ ਮਾਲਵਿੰਦਰ ਸਿੰਘ ਮਾਲੀ? ਸੁਣੋ, ਭਰਾ ਦੀ ਜ਼ੁਬਾਨੀ #sea7australia #malwindermali #arest #house #malwindermalibrother #punjabpolice
ਪੰਜਾਬ ਪੁਲਿਸ ਵੱਲੋਂ ਮਾਲਵਿੰਦਰ ਮਾਲੀ ਗ੍ਰਿਫਤਾਰ, ਕੀ ਕਹਿਦਾ ਹੈ ਗ੍ਰਿਫਤਾਰੀ ਸਬੰਧੀ ਕਾਨੂੰਨ
มุมมอง 22K14 ชั่วโมงที่ผ่านมา
ਪੰਜਾਬ ਪੁਲਿਸ ਵੱਲੋਂ ਮਾਲਵਿੰਦਰ ਮਾਲੀ ਗ੍ਰਿਫਤਾਰ, ਕੀ ਕਹਿਦਾ ਹੈ ਗ੍ਰਿਫਤਾਰੀ ਸਬੰਧੀ ਕਾਨੂੰਨ
Khalsa Aid Australia ਕਿਵੇਂ ਕਰਦੈ ਇੰਟਰਨੈਸ਼ਨਲ ਸਟੂਡੈਂਟਸ ਦੀ ਮੱਦਦ !
มุมมอง 46514 ชั่วโมงที่ผ่านมา
Khalsa Aid Australia ਕਿਵੇਂ ਕਰਦੈ ਇੰਟਰਨੈਸ਼ਨਲ ਸਟੂਡੈਂਟਸ ਦੀ ਮੱਦਦ !
Interview with Author Simrita Dhir On Her Novel The Song Of Distant Bulbuls
มุมมอง 31119 ชั่วโมงที่ผ่านมา
Interview with Author Simrita Dhir On Her Novel The Song Of Distant Bulbuls
ਪੰਜਾਬ ਵਿੱਚ ਹੜਤਾਲਾਂ ਦੇ ਚਲਦਿਆ ,ਪੰਜਾਬ ਸਰਕਾਰ ਹਰਿਆਣਾ ਦੇ ਟੂਰ ਤੇ
มุมมอง 38819 ชั่วโมงที่ผ่านมา
ਪੰਜਾਬ ਵਿੱਚ ਹੜਤਾਲਾਂ ਦੇ ਚਲਦਿਆ ,ਪੰਜਾਬ ਸਰਕਾਰ ਹਰਿਆਣਾ ਦੇ ਟੂਰ ਤੇ
ਰਾਹੁਲ ਗਾਂਧੀ ਵੱਲੋਂ ਅਮਰੀਕਾ ਵਿੱਚ ਦਿੱਤੇ ਬਿਆਨ ਦਾ ਸਿੱਖਾਂ ਤੇ ਘੱਟ ਗਿਣਤੀਆਂ ਲਈ ਕੀ ਹੈ ਅਸਲ ਮਤਲਬ?
มุมมอง 1.6K21 ชั่วโมงที่ผ่านมา
ਰਾਹੁਲ ਗਾਂਧੀ ਵੱਲੋਂ ਅਮਰੀਕਾ ਵਿੱਚ ਦਿੱਤੇ ਬਿਆਨ ਦਾ ਸਿੱਖਾਂ ਤੇ ਘੱਟ ਗਿਣਤੀਆਂ ਲਈ ਕੀ ਹੈ ਅਸਲ ਮਤਲਬ?
ਅਮਰੀਕਾ ਵਿੱਚ ਰਾਹੁਲ ਗਾਂਧੀ ਨੇ ਸਿੱਖਾਂ ਬਾਰੇ ਕੀ ਕਿਹਾ?
มุมมอง 23721 ชั่วโมงที่ผ่านมา
ਅਮਰੀਕਾ ਵਿੱਚ ਰਾਹੁਲ ਗਾਂਧੀ ਨੇ ਸਿੱਖਾਂ ਬਾਰੇ ਕੀ ਕਿਹਾ?
ਸਿੱਖ ਰਾਜ ਤੋਂ ਲੈ ਕੇ ਕਿੰਗ ਚਾਰਲਸ ਤੱਕ ਦੀਆਂ ਵਸਤਾਂ ਨੂੰ ਸਾਂਭੀ ਬੈਠਾ ਮੈਲਬਰਨ ਵੱਸਦਾ ਸਰਬਰਿੰਦਰ ਕੁਲਾਰ ਮਿੱਡੂਖੇੜਾ ।
มุมมอง 1.6Kวันที่ผ่านมา
ਸਿੱ ਰਾਜ ਤੋਂ ਲੈ ਕੇ ਕਿੰਗ ਚਾਰਲਸ ਤੱਕ ਦੀਆਂ ਵਸਤਾਂ ਨੂੰ ਸਾਂਭੀ ਬੈਠਾ ਮੈਲਬਰਨ ਵੱਸਦਾ ਸਰਬਰਿੰਦਰ ਕੁਲਾਰ ਮਿੱਡੂਖੇੜਾ ।
ਆਸਟਰੇਲੀਆ ‘ਚ ਘਰ ਖਰੀਦਣ ਤੋਂ ਪਹਿਲਾਂ, ਆਹ ਵੀਡੀਓ ਦੇਖ ਸੁਣ ਲਿਓ | Punjabi News in Australia.
มุมมอง 6Kวันที่ผ่านมา
ਆਸਟਰੇਲੀਆ ‘ਚ ਘਰ ਖਰੀਦਣ ਤੋਂ ਪਹਿਲਾਂ, ਆਹ ਵੀਡੀਓ ਦੇ ਸੁਣ ਲਿਓ | Punjabi News in Australia.
ਚੰਡੀਗੜ੍ਹ ਵਿੱਚ ਖੇਤੀ ਨੀਤੀ ਬਣਾਉਣ ਆਏ ਉਗਰਾਹਾਂ ਨੇ ਵਿਚਾਲੇ ਛੱਡੀ ਇੰਟਰਵਿਊ | Kissan Andolan.
มุมมอง 2.8K14 วันที่ผ่านมา
ਚੰਡੀਗੜ੍ਹ ਵਿੱਚ ਖੇਤੀ ਨੀਤੀ ਬਣਾਉਣ ਆਏ ਉਗਰਾਹਾਂ ਨੇ ਵਿਚਾਲੇ ਛੱਡੀ ਇੰਟਰਵਿਊ | Kissan Andolan.
ਪੰਜਾਬ ਵਿਧਾਨ ਸਭਾ ਵਿੱਚ ਕਿਹੜੀ ਉੱਠੀ ਨਵੀਂ ਵਿਰੋਧੀ ਧਿਰ ?
มุมมอง 11514 วันที่ผ่านมา
ਪੰਜਾਬ ਵਿਧਾਨ ਸਭਾ ਵਿੱਚ ਕਿਹੜੀ ਉੱਠੀ ਨਵੀਂ ਵਿਰੋਧੀ ਧਿਰ ?
Jaswant Singh Khalra 's Trial Story With Rajwinder Singh Bains
มุมมอง 23K14 วันที่ผ่านมา
Jaswant Singh Khalra 's Trial Story With Rajwinder Singh Bains
Jaimal Singh ਤੋਂ ਲੈ ਕੇ Jasdeep Singh Gill ਤੱਕ ਡੇਰਾ ਬਿਆਸ ਦੀ ਪੂਰੀ ਕਹਾਣੀ | Dera Beas New Mukhi.
มุมมอง 49614 วันที่ผ่านมา
Jaimal Singh ਤੋਂ ਲੈ ਕੇ Jasdeep Singh Gill ਤੱਕ ਡੇਰਾ ਬਿਆਸ ਦੀ ਪੂਰੀ ਕਹਾਣੀ | Dera Beas New Mukhi.
15 ਸਾਲਾਂ ਬਾਅਦ ਚੰਡੀਗੜ੍ਹ ਵਿੱਚ ਹੋਏ ਰੋਸ ਮੁਜਾਹਰੇ ਬਾਰੇ ਕਿਸਾਨ ਬੀਬੀਆਂ ਨੇ ਕੀ ਕਿਹਾ? | Kissan Union Protest.
มุมมอง 12614 วันที่ผ่านมา
15 ਸਾਲਾਂ ਬਾਅਦ ਚੰਡੀਗੜ੍ਹ ਵਿੱਚ ਹੋਏ ਰੋਸ ਮੁਜਾਹਰੇ ਬਾਰੇ ਕਿਸਾਨ ਬੀਬੀਆਂ ਨੇ ਕੀ ਕਿਹਾ? | Kissan Union Protest.
Why Farmers Are Opposing Bharat Mala Project In Punjab Explained by Joginder Singh Ugranhan
มุมมอง 26314 วันที่ผ่านมา
Why Farmers Are Opposing Bharat Mala Project In Punjab Explained by Joginder Singh Ugranhan
ਆਸਟਰੇਲੀਆ ‘ਚੋਂ ਵੀ ਹੁਣ ਹਜ਼ਾਰਾਂ Students ਹੋਣਗੇ Deport ? || Punjabi News in Australia.
มุมมอง 1.3K14 วันที่ผ่านมา
ਆਸਟਰੇਲੀਆ ‘ਚੋਂ ਵੀ ਹੁਣ ਹਜ਼ਾਰਾਂ Students ਹੋਣਗੇ Deport ? || Punjabi News in Australia.
" ਕੀ ਸੁਖਬੀਰ ਬਾਦਲ ਨੂੰ ਲੱਗੀ ਤਨਖਾਹ ਪ੍ਰਕਾਸ਼ ਸਿੰਘ ਬਾਦਲ ਦੇ ਗੁਨਾਹਾਂ ਦੀ ਤਸਦੀਕ ਕਰਦੀ ਹੈ ?
มุมมอง 10821 วันที่ผ่านมา
" ਕੀ ਸੁਖਬੀਰ ਬਾਦਲ ਨੂੰ ਲੱਗੀ ਤਨਖਾਹ ਪ੍ਰਕਾਸ਼ ਸਿੰਘ ਬਾਦਲ ਦੇ ਗੁਨਾਹਾਂ ਦੀ ਤਸਦੀਕ ਕਰਦੀ ਹੈ ?
ਹੁਣ ਸੁਖਬੀਰ ਸਿੰਘ ਬਾਦਲ ਨੂੰ ਕਿ ਹੋਊਗੀ ਸਜ਼ਾ ?
มุมมอง 20021 วันที่ผ่านมา
ਹੁਣ ਸੁਖਬੀਰ ਸਿੰਘ ਬਾਦਲ ਨੂੰ ਕਿ ਹੋਊਗੀ ਸਜ਼ਾ ?
Role of Industry in River water pollution interview with Davinder Sharma
มุมมอง 8621 วันที่ผ่านมา
Role of Industry in River water pollution interview with Davinder Sharma
ਪੰਜਾਬ ਐਨਾ ਵੀ ਮਾੜਾ ਨੀ REVERSE MIGRATION ਕਿਹਨਾਂ ਨੂੰ ਹੋਵੇਗਾ ਫ਼ਾਇਦਾ ?
มุมมอง 1.1K21 วันที่ผ่านมา
ਪੰਜਾਬ ਐਨਾ ਵੀ ਮਾੜਾ ਨੀ REVERSE MIGRATION ਕਿਹਨਾਂ ਨੂੰ ਹੋਵੇਗਾ ਫ਼ਾਇਦਾ ?

ความคิดเห็น

  • @rajwantsingh2523
    @rajwantsingh2523 2 ชั่วโมงที่ผ่านมา

    ਸਿੱਧੂ ਨੂੰ ਭਾਜਪਾ ਨੇ ਕਾਂਗਰਸ ਪਾਰਟੀ ਨੂੰ ਉਥਲ --ਪੁਥਲ ਕਰਨ ਲਈ ਕਾਂਗਰਸ ਪਾਰਟੀ ਵਿੱਚ ਭੇਜਿਆ ਹੈ।

  • @PIRTPALSINGH-g4v
    @PIRTPALSINGH-g4v 4 ชั่วโมงที่ผ่านมา

    ਵਾਹਿਗੁਰੂ ਭਲਾ ਕਰਨ ਵੀਰ ਜੀ ।

  • @nirmaljitsingh537
    @nirmaljitsingh537 6 ชั่วโมงที่ผ่านมา

    ਮਾਲੀ ਨੇ ਕਈ ਵਾਰੀ ਆਖਿਆ ਕਿ ਅਜਮੇਰ ਜੋ ਇੱਕ ਕਿਤਾਬ ਚ ਲਿਖਦਾ ਏ, ਉਸਨੂੰ ਦੂਜੀ ਨਵੀਂ ਚ ਕੱਟ ਦਿੰਦਾ ਏ, ਦੂਜੀ ਕਿਤਾਬ ਦੇ ਉਲਟ ਤੀਜੀ ਚ ਲਿਖ ਦਿੰਦਾ ਏ, ਸੋ ਇਸ ਬਾਬਤ ਪੁੱਛੋ ਤੇ ਦੱਸੋ

  • @gurdeepsinghsidhu42
    @gurdeepsinghsidhu42 8 ชั่วโมงที่ผ่านมา

    Sat sri akal dr sahib

  • @luckysidhu1952
    @luckysidhu1952 9 ชั่วโมงที่ผ่านมา

    Bohat he good program hai -carry on

  • @SarbjitSingh-er2bo
    @SarbjitSingh-er2bo 11 ชั่วโมงที่ผ่านมา

    During 1970’s and 1980’s Ajmer Singh and Mali have preached to the youth Marxist liberalism. As a consequence, social cohesion dissolved into selfishness and a lack of personal responsibility. Forced upon the people was the Marxist world view, at the centre of it a remarkably harsh attitude of hatred towards traditional religion. This spiritual poverty now engulfs Punjab as the equation of Faith is disappearing from Punjabi’s consciousness.

    • @mohindermann3887
      @mohindermann3887 10 ชั่วโมงที่ผ่านมา

      @@SarbjitSingh-er2bo brother u are right when these decisions were being taken we as learner were exteremely confused first of all saraf a naxlite group leader preached onsome political especially relating to Punjabi's genuine problems, front infavour of harliners, we were taken aback, afterwards Ajmmer favoured this idiolgy

    • @SarbjitSingh-er2bo
      @SarbjitSingh-er2bo 8 ชั่วโมงที่ผ่านมา

      For a decades Ajmer Singh and Mali advocated Marxist liberalism the centre to the communist ideology, idealizing the communist teaching that Marxism would bring happiness and prosperity to all. People were later disillusioned by the totalitarian hypocrisy found among these hard core communist leaders that Marxism in essence a complete teaching of totalitarianism, of an absolute slavery, and the extermination of faith.

  • @luckysidhu1952
    @luckysidhu1952 11 ชั่วโมงที่ผ่านมา

    MANIK. VE PANJAB DA GHAINT TE SHER PUTT AA

  • @jassichauhan830
    @jassichauhan830 11 ชั่วโมงที่ผ่านมา

    ਪਾਤੜਾਂ ਨਿਆਲ ਬਾਈਪਾਸ ਪੁਲ ਤੇ ਕਈ ਦਿਨ ਹੋਗੇ ਗਾਊ ਦਾ ਛੋਟਾ ਬੱਛਾ ਦੜੜਿਆ ਪਿਆ ਸੀ ਕਿਸੇ ਰੱਖਿਆ ਆਲੇ ਨੇ ਚੱਕਿਆ ਨੀ

  • @gurjantsingh865
    @gurjantsingh865 13 ชั่วโมงที่ผ่านมา

    ਸਰਦਾਰ ਅਜਮੇਰ ਸਿੰਘ ਦਾ ਸਿੱਖ ਸੰਘਰਸ਼ ਨੂੰ ਅੱਜ ਦੀ ਨੌਜਵਾਨ ਪੀੜ੍ਹੀ ਤੱਕ ਲਿਆਉਣ ਚ ,ਇਤਿਹਾਸ ਤੇ ਸੰਵਾਦ ਦੇ ਰੂਪ ਵਿਚ ਬ- ਕਮਾਲ ਤੇ ਨਾ ਭੁੱਲਣ ਵਾਲਾ ਯੋਗਦਾਨ ਹੈ। ਘਟਨਾਵਾਂ ਨੂੰ ਸਿੱਖ ਨੁਕਤੇ-ਨਜ਼ਰ ਨਾਲ ਦੇਖਣ ਦੀ ਬਹੁਤ ਡੂੰਗੀ ਜਾਂਚ ਹੈ

  • @gurjindersinghmutneja9183
    @gurjindersinghmutneja9183 14 ชั่วโมงที่ผ่านมา

    Good job

  • @tarlochansingh5841
    @tarlochansingh5841 15 ชั่วโมงที่ผ่านมา

    Respected s ajmer singh ji good

  • @tarlochansingh5841
    @tarlochansingh5841 15 ชั่วโมงที่ผ่านมา

    Aap sarkar failed dhokebaz corrupt murdabad

  • @KanwarjitSinghGill-fn4iq
    @KanwarjitSinghGill-fn4iq 16 ชั่วโมงที่ผ่านมา

    ਭਗਵੰਤ ਮਾਨ ਟੋਟਲੀ ਫੇਲ ਮੁੱਖ ਮੰਤਰੀ ਸਾਬਿਤ ਹੋ ਗਿਆ, ਕੈਪਟਨ ਅਮਰਿੰਦਰ ਸਿੰਘ ਨੇ ਵੀ ਇਸ ਨੂੰ ਜੌਕਰ ਕਿਹਾ ਸੀ,

  • @singh17karnail
    @singh17karnail 17 ชั่วโมงที่ผ่านมา

    ਇਹ ਉਸ ਤੋਂ ਵੀ ਵੱਡਾ ਬੁੱਚੜ।

  • @KalaSerron
    @KalaSerron 17 ชั่วโมงที่ผ่านมา

    ਸਹੀ ਗੱਲ ਹੈ ਬਾਬਾ ਜੀ ਦੀ ਲਵ ਯੂ

  • @SinghRocky-h2k
    @SinghRocky-h2k 17 ชั่วโมงที่ผ่านมา

    Bapu jee jee interview hor vaddi karea karo

  • @mandeepsinghbabbu2854
    @mandeepsinghbabbu2854 19 ชั่วโมงที่ผ่านมา

    ਮਾਲੀ ਲਈ ਨਵਜੋਤ ਸਿੱਧੂ ਤੋਂ ਬਿਨਾ ਸਾਰੇ ਪੰਜਾਬ ਵਿਰੋਧੀ ਤੇ ਖਰੂਦੀ ਨੇ ਮਾਲੀ ਮਤਾਬਕ ਨਵਜੋਤ ਸਿੱਧੂ ਤੋਂ ਬਾਦ ਮਾਵਾਂ ਨੇ ਪੰਜਾਬ ਪੱਖੀ ਪੁੱਤਰ ਜੰਮਣੇ ਬੰਦ ਕਰ ਦਿੱਤੇ ਹਾਲਾਕਿ ਨਵਜੋਤ ਸਿੱਧੂ ਇੱਕ ਸਬਦ ਨੀ ਬੋਲਿਆ ਗਿਰਫਤਾਰੀ ਤੇ

  • @aannkay2014
    @aannkay2014 21 ชั่วโมงที่ผ่านมา

    Navjot Sidhu is not good person he is the biggest JO JO of the India

  • @MalkitSingh-lo5nv
    @MalkitSingh-lo5nv 21 ชั่วโมงที่ผ่านมา

    😂

  • @sukhsingh8253
    @sukhsingh8253 22 ชั่วโมงที่ผ่านมา

    Great insight into their lives and kharku sangarsh…… very good interview

  • @daljitschahal
    @daljitschahal วันที่ผ่านมา

    ਸਰਦਾਰ ਸਾਹਿਬ ਕਰਨੈਲ ਸਿੰਘ ਨਹੀਂ ਮਸਟਰ ਮਹਿੰਦਰ ਸਿੰਘ ਆ ਇਹ ਦੇ ਪਿਓ ਦਾ ਨਾਮ

  • @Aman2111
    @Aman2111 วันที่ผ่านมา

    Uncle actually it’s been done from delhi..I don’t think this idiot cm did this.he knows better from where Mali ji came from

  • @grbrar8965
    @grbrar8965 วันที่ผ่านมา

    ਮਾਲੀ ਸਾਹਿਬ ਦੀ ਭਾਸ਼ਾ ਭਗਵੰਤ ਮਾਨ ਨਾਲੋਂ ਕਿੱਥੇ ਚੰਗੀ ਹੈ ਮੈ ਕਿਥੇ ਵੀ ਬਾਦਲ ਪਰਿਵਾਰ ਨੂੰ ਸਹੀ ਨਹੀਂ ਕਹਿਨਾਦਾ ਪਰ ਜੋ ਅਪਸ਼ਬਦ ਬੀਬਾ ਹਰਸਿਮਰਤ ਜਾ ਬਾਦਲ ਸਾਹਿਬ ਜੋ ਉਮਰ ਦੇ ਹਿਸਾਬ ਨਾਲ ਬੋਲੇ ਉਹ ਭਗਵੰਤ ਮਾਨ ਦੀ ਮਾਨਸਿਕਤਾ ਦੱਸਦਾ ਜਿਹੜਾ ਕੁਲਫੀਆਂ ਗਰਮ ਵੇਖਦਾ ਪੰਜਾਬ ਵੀ ਵੇਚਤਾ ਖ਼ਰਚ ਪੰਜਾਬ ਦਾ ਤੇ ਨਾਮ kejriwal

  • @Storytalkpunjab
    @Storytalkpunjab วันที่ผ่านมา

    Archival interview indeed!

  • @chamkaursingh8566
    @chamkaursingh8566 วันที่ผ่านมา

    Vv good work sir

  • @amarjitkaur3694
    @amarjitkaur3694 วันที่ผ่านมา

    ਮਾਸਟਰ ਮਹਿੰਦਰ ਸਿੰਘ ਦਾਮੁੰਡਾ ਹੈ

    • @KaranSharma-vc5nx
      @KaranSharma-vc5nx 20 ชั่วโมงที่ผ่านมา

      ਤੁਸੀਂ ਮਾਸਟਰ ਦੇ ਕੋਲ ਖੜੇ ਸੀ ਕ ਸੱਚ ਮੁੱਚ ਮਾਸਟਰ ਦਾ ਹੈ

  • @mohindermann3887
    @mohindermann3887 วันที่ผ่านมา

    ਸੁਖਦੇਵ ਪਟਵਾਰੀ, intelectual ਹੋਣ ਦੇ ਬਾਵਜੂਦ ਬਿਲਕੁਲ ਚੁੱਪਚਾਪ ਜਨਜੀਵਨ ਜਿਓਂ ਰਿਹਾ, ਅਜਮੇਰ ਮਾਲੀ ਦੇ ਗੁਣੇ ਤੇ ਟੇਡੀ ਗੱਲ ਕਰ ਗਿਆ

  • @mohindermann3887
    @mohindermann3887 วันที่ผ่านมา

    ਅਜਮੇਰ ਸੰਕੋਚ ਨਾਲ਼ ਬੋਲਦਾ, ਪਰ ਮਾਲੀ ਲਡਾ ਕੋਠੀ ਤਸੱਦਦ ਨਹੀਂ ਝੱਲ ਨਹੀਂ ਸਕਿਆ, ਪਰ ਸਾਡੇ ਕਾਮਰੇਡ ਕੁਲਵਿੰਦਰ ਧੂਰੀ, ਸੁਖਪਾਲ ਪਾਲੀ ਲਹਿਰਾਗਾਗਾ ਅਤੇ ਹੋਰ ਬਹੁਤ ਸਾਰੇ ਕਾਮਰੇਡ ਸ਼ਾਇਦ,,,,,, ਇੱਕ ਗੱਲ ਹੋਰ ਆਪੇ ਤੋਂ ਬਾਹਰ ਜਾ ਕੇ ਰਿੰਗ ਰਿੰਗ ਕੇ ਬੋਲਦਾ ਫੁਕਰੇ ਢੰਗ ਨਾਲ਼,,,,,,,

    • @tejaspreetsingh6090
      @tejaspreetsingh6090 วันที่ผ่านมา

      ਦੰਮ ਚਾਹੀਦਾ ਹੁੰਦਾ ਰਿੰਗ ਰਿੰਗ ਕੇ ਬੋਲਣ ਲਈ ਵੀ।

  • @kanwalpreets1181
    @kanwalpreets1181 วันที่ผ่านมา

    Eh dogla Banda 😂😂😂 Hahahaha landu ajhmer

  • @quickproperties1880
    @quickproperties1880 วันที่ผ่านมา

    Bahut wdhia gallbaat

  • @dayasingh8859
    @dayasingh8859 วันที่ผ่านมา

    ਸਿੱਧੂ ਬੇਸ਼ਰਮ ਨਮੂਨਾ ਹੁਣ ਨਹੀਂ ਬੋਲਦਾ 27ਵਿੱਚ ਚੁੱਪ ਨਹੀਂ ਕਰ ਇਹ ਬੇਸ਼ਰਮ ਨਮੂਨਾ ਲੋਕਾਂ ਨੇ ਵਹਿਗੁਰੂ ਜੀ

  • @9WaB501
    @9WaB501 วันที่ผ่านมา

    ਨਹੀਂ ਵੀਰ ਲੜਾਈ ਮਾਲੀ ਦੀ ਨੀ ਲੜਾਈ ਪੰਜਾਬ ਤੇ ਭਗਵੰਤ ਦੀ ਆ

  • @tonysingh2848
    @tonysingh2848 2 วันที่ผ่านมา

    Shut ur mouth Stop interrupting 1.28.25 to follow must understand the depth of words and u just kept fucking up

  • @g.s.bhangubhangu8218
    @g.s.bhangubhangu8218 2 วันที่ผ่านมา

    Meri ardas hai akal purkh nu meri life and tandrusti pyare lal g nu lado

  • @kuldipsinghughra7948
    @kuldipsinghughra7948 2 วันที่ผ่านมา

    ਸਿੱਧੂ ਕੋਈ ਬੰਦਾ ਹੈ ? ਫੁਕਰਾ ਸਿਰੇ ਦਾ।

  • @artandcraftwithdeep7529
    @artandcraftwithdeep7529 2 วันที่ผ่านมา

    ਕੇਜਰੀਵਾਲ ਦੀ ਗਿਰਫਤਾਰੀ ਦੇ ਖਿਲਾਫ ਤਾਂ ਭਗਵੰਤ ਮਾਨ ਵੀ ਦਿਲੀ ਜਾ ਕੇ ਧਰਨਾਂ ਲਾ ਕੇ ਬੈਹ ਗਿਆ ਸੀ

  • @RajinderSingh-ts2oy
    @RajinderSingh-ts2oy 2 วันที่ผ่านมา

    Dr. Sahib you are great. We salute your views.

  • @bb-vi5db
    @bb-vi5db 2 วันที่ผ่านมา

    ਨਵਜੋਤ ਸਿਧੁ ਨੇ ਕਮੀਨਗੀ ਦਿਖਾਈ ਮਾਲੀ ਦੇ ਹੱਕ ਚ ਬੋਲਣਾ ਚਾਹੀਦਾ ਸੀ। ਪਹਿਲਾ ਬਲਵਿੰਦਰ ਸੇਖੈ ਦਾ ਫਿਉਚਰਖਰਾਬ ਕੀਤਾ ਪਿਠ ਦਿਖਾ ਤੀ ਇਕ ਚੋਰ ਡਾਕੁ ਮਨਿਸਟਰ ਨੇ ਸੇਖੋ ਦਾ ਨੁਕਸਾਨ ਕਰਾਇਆ ਭਾਰਤ ਭੁਸ਼ਨ ਨੇ

  • @HappySingh-xt2fx
    @HappySingh-xt2fx 2 วันที่ผ่านมา

    Sidhu kujj ni karr sakda fukra

  • @sandeepmasih5143
    @sandeepmasih5143 2 วันที่ผ่านมา

    You’re great person sir REKHWALLE PUNJAB DE Keep it up sir 🇺🇸🇺🇸🇺🇸🇺🇸🇺🇸🇺🇸🙏🦁🦁🦁🧐🙏

  • @bhagwantsingh7590
    @bhagwantsingh7590 2 วันที่ผ่านมา

    Patarkar saab garg saab nu bolan dia kro. Vich na bolya kro

  • @kamaljitsingh8901
    @kamaljitsingh8901 2 วันที่ผ่านมา

    ਬੇਸ਼ੱਕ ਥੋਡੇ ਦੰਦ ਹੈ ਨੀ ਡਾਕਟਰ ਸਾਹਿਬ ਪਰ ਥੋਡੀ ਦੰਦੀ ਸਰਕਾਰਾਂ ਨੂੰ ਬਹੁਤ ਤਕਲੀਫ ਦਿੰਦੀ ਆ

  • @kamaljitsingh8901
    @kamaljitsingh8901 2 วันที่ผ่านมา

    ਸਰਕਾਰ ਜੇਕਰ ਵਿਦਵਾਨਾ ਦੇ ਸਵਾਲਾਂ ਤੇ ਕੰਮ ਕਰੀ ਜਾਵੇ ਕਦੇ ਮਾਰ ਨੀ ਖਾਂਦੀ

  • @kamaljitsingh8901
    @kamaljitsingh8901 2 วันที่ผ่านมา

    ਲੰਬੀ ਉਮਰ ਦੇਵੇ ਰੱਬ ਇੰਨਾ ਵਿਦਵਾਨਾ ਨੂੰ

  • @davidavinderkaur4759
    @davidavinderkaur4759 2 วันที่ผ่านมา

    ਚੰਗੀ ਗੱਲਬਾਤ

  • @tehalaujla3254
    @tehalaujla3254 2 วันที่ผ่านมา

    Dr. Saab zindabaad

  • @asttydydydgfxfxyfufug3798
    @asttydydydgfxfxyfufug3798 2 วันที่ผ่านมา

    ਗਰਗ ਸਾਹਿਬ ਬਹੁਤ ਸੱਚੇ ਇਮਾਨਦਾਰ ਅਤੇ ਸਭ ਧਰਮਾਂ ਦਾ ਸਤਿਕਾਰ ਕਰਨ ਵਾਲੇ ਸੱਚੇ ਇੰਨਸਾਨ ਹਨ

  • @ManjitKaur-wg5kt
    @ManjitKaur-wg5kt 2 วันที่ผ่านมา

    Jawaab swaal hee Kari jaoge pher sarkaar nu Kam kado Karan davoge. Fiteh munh tuhaade.

    • @nippymann782
      @nippymann782 2 วันที่ผ่านมา

      ਮਨਜੀਤ ਕੋਰ ਜੀ ਿਫਟਿਹ ਮੁਿਹ ਤੁਹਾਡੇ ਸੌਚ ਤੇ😅😂

    • @jasbirkaler256
      @jasbirkaler256 วันที่ผ่านมา

      😂😂

  • @ManjitKaur-wg5kt
    @ManjitKaur-wg5kt 2 วันที่ผ่านมา

    Sharam karo te duub maro.tuci Punjab da kuchh nehi hon Dena . Punjab sarkar nu 5 saal pure Karan devoji.aam admi party good party hai.

  • @RajinderKumar-m9l
    @RajinderKumar-m9l 2 วันที่ผ่านมา

    Dr garg Saab ji tusi great person ho punjab de 🙏