ਟੋਡਰ ਮੱਲ ਪਰਿਵਾਰ ਨਾਲ ਹੋਈ ਕਰਾਮਾਤ, ਲੰਗਰ ਵਾਲੇ ਸਾਰੇ ਪੈਸੇ ਗਵਾਚ ਗਏ, ਫਿਰ ਜੋ ਹੋਇਆ... | Mitti

แชร์
ฝัง
  • เผยแพร่เมื่อ 11 ม.ค. 2025

ความคิดเห็น • 883

  • @chamkurthind7765
    @chamkurthind7765 18 วันที่ผ่านมา +126

    ਧੰਨ ਧੰਨ ਟੋਡਰ ਮਲ ਜੀ ।ਦੀ ਸ਼ੇਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ

  • @Khush-h8q
    @Khush-h8q 18 วันที่ผ่านมา +249

    ਧੰਨ ਧੰਨ ਬਾਬਾ ਅਜੀਤ ਸਿੰਘ ਜੀ ਧੰਨ ਧੰਨ ਬਾਬਾ ਜੁਜਾਰ ਸਿੰਘ ਜੀ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਧੰਨ ਧੰਨ ਮਾਤਾ ਗੁਜਰ ਕੌਰ ਜੀ ਧੰਨ ਧੰਨ ਭਾਈ ਮੋਤੀ ਰਾਮ ਜੀ ਧੰਨ ਧੰਨ ਬਾਬਾ ਟੋਡਰ ਮਲ ਜੀ

    • @paramjitkaur4111
      @paramjitkaur4111 18 วันที่ผ่านมา +15

      ❤❤679

    • @jaswindersahota4059
      @jaswindersahota4059 16 วันที่ผ่านมา +2

      Waheguru Waheguru Waheguru ji❤❤❤

    • @harjinderkaur1842
      @harjinderkaur1842 12 วันที่ผ่านมา

      Waheguru waheguru waheguru waheguru waheguru waheguru Ji

  • @GurnamSingh-nd5yt
    @GurnamSingh-nd5yt 18 วันที่ผ่านมา +113

    ਆਪ ਜੀ ਟੋਡਰ ਮੱਲ ਜੀ ਦੇ ਪ੍ਰਵਾਰ ਦੇ ਸਿਰ ਤੇ ਹੱਥ ਮੰਨ ਵਿੱਚ ਨਿਮਰਤਾ ਬਿਨਾਂ ਲਾਲਚ ਨਿਮਰਤਾ ਨਾਲ ਸੇਵਾ ਕਰ ਰਹੇ ਹਨ ਜੀ ਆਪ ਜੀ ਟੋਡਰ ਮੱਲ ਦੇ ਘਰ ਪ੍ਰਵਾਰ ਦੇ ਸਿਰ ਤੇ ਹੱਥ ਰੱਖਣਾ ਮੰਨ ਦਿਲ ਵਿੱਚ ਹਾਜ਼ਰ ਨਾਜ਼ਰ ਰਹਿਣਾ ਜੀ

  • @sarjeetsingh2267
    @sarjeetsingh2267 18 วันที่ผ่านมา +61

    ਵੀਰ ਜੀ ਗੁਰੂ ਸਾਹਿਬ ਨਾਲ ਉਹ ਜੁੜਦੇ ਨੇਂ ਜਿਨਾਂ ਦੇ ਭਾਗ ਚੰਗੇ ਹੁੰਦੇ ਹਨ ਜਿੰਨੇ ਦੇ ਕਰਮਾਂ ਵਿੱਚ ਸੇਵਾ ਲਿੱਖੀ ਹੁੰਦੀ ਹੈ ਆਪ ਜੀ ਦਾ ਧੰਨਵਾਦ ਹੈ ਗੁਰੂ ਸਾਹਿਬ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਗੁਰੂ ਜੀ ਕੀ ਫਤਿਹ

  • @tanveerkaur9610
    @tanveerkaur9610 18 วันที่ผ่านมา +34

    ਵੀਰ ਜੀ ਦੀਆਂ ਗੱਲਾਂ ਸੁਣ ਕੇ ਦਿਲ ਹਲੂਣਿਆ ਗਿਆ ਅੱਖਾਂ ਵਿੱਚ ਹੰਜੂ ਨੇ ਰੱਬ ਚੜ੍ਹਦੀ ਕਲਾ ਵਿੱਚ ਰੱਖੇ ਇੰਨਾ ਨੂੰ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਹਿ ਸਿੰਘ ਜੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਥੋਡੀ ਕੁਰਬਾਨੀ 😢😢😢😢😢😢😢😢🙏🏼🙏🏼🙏🏼🙏🏼🙏🏼🙏🏼🙇🏼🙇🏼🙇🏼

  • @kulvirkaur1951
    @kulvirkaur1951 18 วันที่ผ่านมา +87

    ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਧੰਨ ਧੰਨ ਮਾਤਾ ਗੁਜ਼ਰ ਕੌਰ ਜੀ ਵਾਹਿਗੁਰੂ ਜੀ ਸਤਿਨਾਮ ਜੀ 🙏🙏🙏🙏🙏

  • @Gurpreetsng
    @Gurpreetsng 18 วันที่ผ่านมา +139

    ਧੰਨ ਧੰਨ ਗੁਰੂ ਤੇਗ ਬਹਾਦੁਰ ਜੀ
    ਧੰਨ ਧੰਨ ਮਾਤਾ ਗੁਜਰੀ ਜੀ
    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ
    ਧੰਨ ਧੰਨ ਮਾਤਾ ਜੀਤੋ ਜੀ
    ਧੰਨ ਧੰਨ ਸਾਹਿਬਜਾਦਾ ਬਾਬਾ ਅਜੀਤ ਸਿੰਘ ਜੀ
    ਧੰਨ ਧੰਨ ਸਾਹਿਬਜਾਦਾ ਬਾਬਾ ਜੁਝਾਰ ਸਿੰਘ ਜੀ
    ਧੰਨ ਧੰਨ ਸਾਹਿਬਜਾਦਾ ਬਾਬਾ ਜੋਰਾਵਰ ਸਿੰਘ ਜੀ
    ਧੰਨ ਧੰਨ ਸਾਹਿਬਜਾਦਾ ਬਾਬਾ ਫਤਹਿ ਸਿੰਘ ਜੀ

    • @sabi-mansa
      @sabi-mansa 18 วันที่ผ่านมา +8

      🙏🏻🪯🙏🏻

    • @sabigirn9670
      @sabigirn9670 18 วันที่ผ่านมา +5

      ਵਾਹਿਗੁਰੂ ਜੀ

    • @jeetsingh1869
      @jeetsingh1869 16 วันที่ผ่านมา +1

      Waheguru ji

    • @gurdhiansingh3594
      @gurdhiansingh3594 16 วันที่ผ่านมา +1

      Waheguru ji

    • @reenunahar4759
      @reenunahar4759 14 วันที่ผ่านมา

      Satnam Waheguru ji 🙏🙏

  • @gurdialsingh456
    @gurdialsingh456 17 วันที่ผ่านมา +24

    ਬੁਹਤ ਹੀ ਚੰਗੀ ਗੱਲ ਹੈ ਬਾਬਾ ਜੀ ਭੁਲੇ ਹੋਇਆ ਜਵਾਨਾਂ ਨੂੰ ਸਿੱਖੀ ਲਈ ਪ੍ਰੇਰਿਤ ਕਰ ਰਹੇ ਹਨ

  • @simranjeetbhullr
    @simranjeetbhullr 18 วันที่ผ่านมา +50

    ਧੰਨ ਟੋਡਰ ਮੱਲ ਜੀ ਜਿੰਨਾ ਨੇ ਸੇਵਾ ਕੀਤੀ 🙏🙏ਵਾਹਿਗੁਰੂ ਜੀ 🙏🙏

  • @RadiatorCleanerccc
    @RadiatorCleanerccc 18 วันที่ผ่านมา +67

    ਛੋਟੇ ਸਾਹਿਬਜ਼ਾਦੇ ਦੀ ਸ਼ਹਾਦਤ ਨੂੰ ਕੋਟਿਨ ਕੋਟਿ ਪ੍ਣਾਮ,🙏 ਵਾਹਿਗੁਰੂ ਜੀ ਨੂੰ ਲੱਖ ਲੱਖ ਪ੍ਰਣਾਮ 🙏 🙏🙏ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਦੀ ਫਤਹਿ, ਸਰਬੰਸ ਦਾਨੀ, ਸ਼੍ਰੀ ਗੁਰੂ ਗੋਬਿੰਦ ਸਿੰਘ, ਵਾਹਿਗੁਰੂ ਜੀ ਨੂੰ ਲੱਖ ਲੱਖ ਪ੍ਰਣਾਮ 🙏🙏ਵਾਹਿਗੁਰੂ ਵਾਹਿਗੁਰੂ ਜੀ🙏🙏🙏

  • @amarjitheyer2118
    @amarjitheyer2118 18 วันที่ผ่านมา +31

    ਬਾਬਾ ਦੀਵਾਨ ਟੋਡਰ ਮੱਲ ਜੀ ਨੂੰ ਟਰਿਲੀਅਨ ਟਾਈਮ ਸਲਾਮ ਰਹਿੰਦੀ ਦੁਨੀਆ ਤੱਕ ਨਾਮ ਰਹੇਗਾ ਦੀਵਾਨ ਟੋਡਰ ਮੱਲ ਜੀ ਦਾ ਬਾਬਾ ਮੋਤੀ ਰਾਮ ਮਹਿਰਾ ਜੀ ਦਾ ।

  • @BalwinderSingh-jw5ws
    @BalwinderSingh-jw5ws 18 วันที่ผ่านมา +36

    ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਹਿ ਸਿੰਘ ਜੀ ਧੰਨ ਧੰਨ ਮਾਤਾ ਗੁਜਰ ਕੌਰ ਜੀ ਧੰਨ ਧੰਨ ਬਾਬਾ ਟੋਡਰਮੱਲ ਜੀ ਧੰਨ ਧੰਨ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਲਾਸਾਨੀ ਸ਼ਹਾਦਤ ਨੂੰ ਕੋਟਿ ਕੋਟਿ ਨਮਸਕਾਰ ਜੀ 🙏🙏🙏🙏🙏🙏🙏🙏

  • @bajwa-f3n
    @bajwa-f3n 17 วันที่ผ่านมา +16

    ਧੰਨ ਧੰਨ ਧੰਨ ਦੀਵਾਨ ਟੋਡਰ ਮੱਲ ਜੀ ਸਿੱਖ ਕੌਮ ਹਮੇਸ਼ਾ ਆਪ ਜੀ ਦੀ ਰਿਣੀ ਰਹੇਗੀ ਰਹਿੰਦੀ ਦੁਨੀਆਂ ਤਕ ਨਾਮ ਰਹੇਗਾ ਦੀਵਾਨ ਟੋਡਰ ਮੱਲ ਜੀ ਦਾ ਤੇ ਬਾਬਾ ਮੋਤੀ ਰਾਮ ਮਹਿਰਾ ਜੀ ਦਾ 🌹🌹🌹🌹🌹🌹🌹🌹🌹🌹🌹🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @deepsidhu5176
    @deepsidhu5176 18 วันที่ผ่านมา +20

    ਬਹੁਤ ਉਲਝਣਾਂ ਖੜੀਆਂ ਹੋ ਜਾਂਦੀਆਂ ਨੇ ਜਦੋਂ ਗੱਲ ਬਿਨਾ ਜਜ਼ਬਾਤੀਪਣ ਦੇ ਸੁਣੀਂ ਜਾਵੇ। ਇਤਿਹਾਸ ਵਿੱਚ ਤਾਂ ਇਹ ਦਰਜ਼ ਹੈ ਕਿ ਜਦੋਂ ਦੀਵਾਨ ਟੋਡਰ ਮੱਲ ਜੀ ਦੀ ਗੁਰੂ ਪਾਤਿਸ਼ਾਹ ਜੀ ਨਾਲ ਭੇਂਟ ਹੋਈ ਤਾਂ ਕਲਗ਼ੀਧਰ ਪਿਤਾ ਜੀ ਸਭ ਜਾਣ ਕੇ ਦੀਵਾਨ ਟੋਡਰ ਮੱਲ ਜੀ ਨੂੰ ਗੁਰੂ ਸਾਹਿਬ ਜੀ ਗਲੇ ਲਾਕੇ ਪਿਆਰ ਕੀਤਾ ਅਤੇ ਕਿਹਾ ਕਿ ਮੰਗੋ ਕੁਝ ਵੀ ਤਾਂ ਦੀਵਾਨ ਟੋਡਰ ਮੱਲ ਜੀ ਨੇ ਮੰਗਿਆਂ ਕਿ ਮੇਰੇ ਪਰਿਵਾਰ ਦੀ ਕੁਲ ਖਤਮ ਹੋ ਜਾਵੇ। ਗੁਰੂ ਸਾਹਿਬ ਜੀ ਨੇ ਉਹ ਦਿੱਤਾ ਜੋ ਮੰਗਿਆ ਸੀ।

    • @saanvihanda6307
      @saanvihanda6307 18 วันที่ผ่านมา

      Hnji ji

    • @ARMANDEEPSINGH-x3t
      @ARMANDEEPSINGH-x3t 17 วันที่ผ่านมา +4

      Chache Taya di kul vicho hone a Veer g baki waheguru jaanda

    • @ManjeetKaur-s7o
      @ManjeetKaur-s7o 17 วันที่ผ่านมา

      ਵੀ ਰ ਜੋ ਚਮਕੌਰ ਗੜੀ ਦਾ ਮਾਲਕ ਸੀ ਉਹ ਅਰਦਾਸ ਕਰਵਾਉਦਾ ਹੁੰਦਾ ਸੀ ਕਿ ਮੇਰੀ ਵੰਸ਼ ਨਾ ਚੱਲੇ ਉਸ ਦੀ ਵੰਸ਼ ਚੱਲੀ ਨਹੀਂ

  • @ParamjitSinghdeo-ij9mr
    @ParamjitSinghdeo-ij9mr 18 วันที่ผ่านมา +17

    ਗੁਰੂ ਜੀ ਇੱਕ ਪਾਸੇ ਤੇਰੇ ਤੋਂ ਮਨਮੁਖ ਹੋ ਕੇ ਤੈਨੂੰ ਪਹਿਚਾਨ ਨ ਸਕੇ ਤੇ ਤੇਰੇ ਨਾਲ ਆਡਾ ਲਾ ਕੇ ਵਾਵਰੋਲੇ ਵਾਂਗ ਉੱਡ ਕੇ ਚਲੇ ਗਏ। ਇੱਕ ਉਹ ਹਨ ਗੁਰੂ ਗੁਰੂ ਸਵਾਸਾਂ ਨਾਲ ਧਿਆਉਣ ਵਾਲਿਆਂ ਦੀ ਕਈਆਂ ਨੇ ਗੁਰੂ ਜੀ ਤੇਰੇ ਬੱਚਿਆਂ ਲਈ ਆਪਣੀ ਸਾਰੀ ਕਮਾਈ ਲੁਟਾ ਦਿੱਤੀ। ਕਈਆਂ ਤੇਰੇ ਵਾਸਤੇ ਗੜੀ੍ਆਂ ਖਾਲੀ ਕਰ ਗਏ। ਟੋਡਰਮੱਲ ਜੀ ਤੇਰੀ ਕੀਤੀ ਸੇਵਾ ਕਦੀ ਫਿੱਕੀ ਨਹੀਂ ਪਵੇਗੀ।

  • @avtarsingh2531
    @avtarsingh2531 18 วันที่ผ่านมา +16

    ਪੱਤਰਕਾਰ ਵੀਰੇ ਤੇਰਾ ਵੀ ਬਹੁਤ ਬਹੁਤ ਧੰਨਵਾਦ ਹੈ ਤੈਂ ਇਨ੍ਹਾਂ ਗੁਰੂ ਪਿਆਰਿਆਂ ਦੇ ਦਰਸ਼ਨ ਕਰਵਾਏ। ਵਾਹਿਗੁਰੂ ਜੀ।

  • @gurbhejsingh5703
    @gurbhejsingh5703 18 วันที่ผ่านมา +36

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @HardeepKaur-d8b
    @HardeepKaur-d8b 18 วันที่ผ่านมา +44

    ਵਹਿਗੁਰੂ ਜੀ ਲਾਲ ਕੋਟੀ ਵਾਲਾ ਲੜਕਾ ਬੜੀ ਮਰਿਜਾਦਾ ਨਾਲ ਹੱਥ ਜੋੜ ਕੇ ਖੜ੍ਹਾ ਬਹੁਤ ਚੰਗਾ ਲਗਦਾ

    • @yousafsardar8411
      @yousafsardar8411 16 วันที่ผ่านมา

      Hahahha you like him

    • @amitsinghamit1534
      @amitsinghamit1534 15 วันที่ผ่านมา +1

      ਹਾਂਜੀ ਵੀਰ ਜੀ ਸ਼ਰਧਾ ਭਾਵਨਾ ਹੁੰਦੀ ਐ ਕਿਸੇ ਚੰਗੀ ਗੱਲ ਵਿੱਚ ਧਿਆਨ ਦੇਣਾ
      ਨਹੀਂ ਕਈ ਮੇਰੇ ਵਰਗੇ 4 ਥਾਲੀਆਂ ਸਾਫ ਕਰਕੇ ਕਹਿਣਗੇ ਅਸੀਂ ਬਹੁਤ ਸੇਵਾ ਕਰ ਲਈ ਸੇਵਾ ਵੀ ਸ਼ਰਧਾ ਭਾਵਨਾ ਤੋਂ ਬਿਨ੍ਹਾਂ ਨਹੀਂ ਹੁੰਦੀ

  • @balbirgurjar221
    @balbirgurjar221 18 วันที่ผ่านมา +19

    ਧੰਨ ਧੰਨ ਬਾਬਾ ਅਜੀਤ ਸਿੰਘ ਜੀ 🙏 ਧੰਨ ਧੰਨ ਬਾਬਾ ਜੁਝਾਰ ਸਿੰਘ ਜੀ 🙏 ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ 🙏 ਧੰਨ ਧੰਨ ਬਾਬਾ ਫ਼ਤਿਹ ਸਿੰਘ ਜੀ 🙏 ਧੰਨ ਧੰਨ ਦੀਵਾਨ ਟੋਡਰ ਮੱਲ ਜੀ 🙏 ਧੰਨ ਧੰਨ ਮੋਤੀ ਰਾਮ ਮਹਿਰਾ ਜੀ 🙏🙏🙏

  • @JagjeetSingh-j4t
    @JagjeetSingh-j4t 18 วันที่ผ่านมา +37

    ਵਾਹਿਗੁਰੂ ਜੀ ਟੋਡਰਮਲ ਪ੍ਰੀਵਾਰ ਦੇ ਜੀਆਂ ਤੇ ਮੇਹਰ ਭਰਿਆ ਹੱਥ ਰੱਖਣ ਅਤੇ ਹਿੰਦੂ ਸਿੱਖ ਏਕਤਾ ਬਣੀ ਰਹੇ ਸਾਰੇ ਧਰਮਾਂ ਦੇ ਲੋਕਾਂ ਵਿੱਚ ਏਕਤਾ ਥੁਆਕ ਭਾਈਚਾਰਕ ਸਾਂਝ ਬਣੀ ਰਹੇ ਜਗਜੀਤ ਸਿੰਘ ਲਿਬੜਾ

    • @RameshKumar-et2ld
      @RameshKumar-et2ld 18 วันที่ผ่านมา +4

      ਬਹੁਤ ਹੀ ਭਲਾ ਮੰਗਿਐ, ਧੰਨਵਾਦ ਜੀਓ.

  • @baljindersindhu3086
    @baljindersindhu3086 18 วันที่ผ่านมา +23

    ਵਾਹਿਗੁਰੂ ਜੀ ਵਾਹਿਗੁਰੂ ਜੀ

  • @Iqbal-cl5mz
    @Iqbal-cl5mz 16 วันที่ผ่านมา +6

    ਧੰਨ ਧੰਨ ਸ਼੍ਰੀ ਗੁਰੂ ਕਲਗੀਧਰ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਮਾਤਾ ਗੁਜਰ ਕੌਰ ਜੀ ਧੰਨ ਬਾਬਾ ਅਜੀਤ ਸਿੰਘ ਜੀ ਧੰਨ ਬਾਬਾ ਜੂਝਾਰ ਸਿੰਘ ਜੀ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਬਾਬਾ ਫਤਹਿ ਸਿੰਘ ਜੀ

  • @Deepkaur729
    @Deepkaur729 18 วันที่ผ่านมา +14

    ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਟੋਡਰ ਮਲ ਪਰਿਵਾਰ ਦੇ ਉੱਤੇ ਮਿਹਰ ਭਰਿਆ ਹੱਥ ਰੱਖਣ ਸੱਚੇ ਪਾਤਸ਼ਾਹ🙏🙏🙏🙏🙏

    • @yousafsardar8411
      @yousafsardar8411 16 วันที่ผ่านมา +1

      Where is this place amazing

  • @Khush-h8q
    @Khush-h8q 18 วันที่ผ่านมา +30

    ਧੰਨ ਸਿੱਖੀ ਧੰਨ ਤੇਰੇ ਸਿੱਖ ਮਨ ਖੁਸ਼ ਹੋ ਗਿਆ ਜੀ ਸੱਚੇ ਪਾਤਸ਼ਾਹ

  • @JugnuSingh-qx5bl
    @JugnuSingh-qx5bl 18 วันที่ผ่านมา +22

    ਵਾਹਿਗੁਰੂ ਜੀ ਮੇਹਰ ਕਰੋ ਪੰਜਾਬ ਤੇ ਪਾਪੀਆ ਨੂੰ ਸਮਤ ਬਖਸ਼ੋ

  • @GurnamSingh-nd5yt
    @GurnamSingh-nd5yt 18 วันที่ผ่านมา +14

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੱਸਾ ਗੁਰੂਆਂ ਪੰਜਾ ਪਿਆਰਿਆਂ ਚਾਰ ਸਹਿਬਜ਼ਾਦਿਆਂ ਚਾਲੀਆ ਮੁਕਤਿਆਂ ਸ਼ਹੀਦ ਸਿੰਘਾਂ ਸਿੰਘਣੀਆ ਭੱਗਤਾ ਦੀ ਹਾਜਰ ਨਾਜਰ ਜੁੱਗੋ ਜੁੱਗ ਜਾਗ ਦੀ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

  • @SurinderKaur-wz9vv
    @SurinderKaur-wz9vv 18 วันที่ผ่านมา +21

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @GurnamSingh-nd5yt
    @GurnamSingh-nd5yt 18 วันที่ผ่านมา +11

    ਮਹਾ ਰਾਜ਼ ਆਪ ਜੀ ਨੇ ਆਪਣੇ ਆਗਿਆ ਕਾਰੀ ਕਹਿਨੀ ਕਰਨੀ ਦੇ ਪੂਰੇ ਸਿੱਖ ਟੋਡਰ ਮੱਲ ਜੀ ਦੇ ਸਿਰ ਉੱਪਰ ਹੱਥ ਅਤੇ ਮਨ ਦਿਲ ਵਿੱਚ ਹਾਜ਼ਰ ਨਾਜ਼ਰ ਹੋ ਕੇ ਸੇਵਾ ਕਰਨ ਦੀ ਮੱਤ ਬੁੱਧ ਬਖਸ਼ਿਸ਼ ਕੀਤੀ ਗਈ ਸੀ ਅਤੇ ਹੁਣ ਵੀ ਆਪ ਜੀ

  • @HardeepKaur-d8b
    @HardeepKaur-d8b 18 วันที่ผ่านมา +11

    ਧੰਨ ਧੰਨ ਬਾਬਾ ਅਜੀਤ ਸਿੰਘ ਜੀ ਬਾਬਾ ਜ਼ੋਰਾਵਰ ਸਿੰਘ ਜੀ ਧੰਨ ਧੰਨ ਮਾਤਾ ਗੁਜਰ ਕੌਰ ਜੀ

  • @BalwinderSingh-jw5ws
    @BalwinderSingh-jw5ws 18 วันที่ผ่านมา +21

    ਧੰਨ ਧੰਨ ਬਾਬਾ ਅਜੀਤ ਸਿੰਘ ਜੀ ਧੰਨ ਧੰਨ ਬਾਬਾ ਜੁਝਾਰ ਸਿੰਘ ਜੀ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਹਿ ਸਿੰਘ ਜੀ ਧੰਨ ਧੰਨ ਮਾਤਾ ਗੁਜਰ ਕੌਰ ਜੀ ਧੰਨ ਧੰਨ ਬਾਬਾ ਟੋਡਰਮੱਲ ਜੀ ਧੰਨ ਧੰਨ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਲਾਸਾਨੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ ਜੀ 🙏🌹🙏🌹🙏🌹🙏🌹🙏🌹🙏🌹🙏🌹🙏🌹🙏

  • @surindercheema2150
    @surindercheema2150 18 วันที่ผ่านมา +6

    ਵਾਹਿਗੁਰੂ ਜੀ ਮੇਹਰ ਕਰੀ ਦਾਤਿਆ ਧੰਨ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਦੀ ਸ਼ਹੀਦੀ ਨੂੰ ਕਰੋੜ ਕਰੋੜ ਵਾਰ ਪਰਣਾਮ dewaan ਟੋਡਰ ਮੱਲ ਜੀ ਧੰਨ ਆ

  • @GurjeetSingh-ux4dx
    @GurjeetSingh-ux4dx 16 วันที่ผ่านมา +5

    ਸ਼ਹੀਦ ਬਾਬਾ ਜੋਰਾਵਰ ਸਿੰਘ ਬਾਬਾ ਫਤਹਿ ਸਿੰਘ ਅਤੇ ਸਾਰੇ ਸ਼ਹੀਦ ਸਿੰਘਾਂ ਅਤੇ ਭਾਈ ਟੋਡਰ ਮਲ ਜੀ ਭਾਈ ਮੋਤੀ ਰਾਮ ਜੀ ਮਹਿਰਾ ਜੀ ਦੇ ਪਰਵਾਰ ਨੂੰ ਚਰਨ ਬੰਦਨਾ ਵਾਹਿਗੁਰੂ ਸਾਹਿਬ ਜੀ

  • @PBX29.93
    @PBX29.93 18 วันที่ผ่านมา +13

    ਅਮਰ ਸ਼ਹੀਦ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ
    ਅਮਰ ਸ਼ਹੀਦ ਧੰਨ ਧੰਨ ਬਾਬਾ ਫ਼ਤਿਹ ਸਿੰਘ ਜੀ
    ਰੋਮ ਰੋਮ ਕਰਕੇ ਸਿਜਦਾ ਕਰਦੇ ਹਾਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ 😢😢

  • @sukhmindersingh4843
    @sukhmindersingh4843 18 วันที่ผ่านมา +7

    ਧੰਨ ਧੰਨ ਦੀਵਾਨ ਟੋਡਰ ਮੱਲ ਜੀ
    ਧੰਨ ਧੰਨ ਬਾਬਾ ਮੋਤੀ ਰਾਮ ਮਹਿਰਾ ਜੀ 🙏🙏

  • @simranpreet9574
    @simranpreet9574 18 วันที่ผ่านมา +9

    ਵਾਹਿਗੁਰੂ ਜੀ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਵਾਹਿਗੁਰੂ ਜੀ

  • @harjinderkaur9494
    @harjinderkaur9494 17 วันที่ผ่านมา +6

    ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ।
    🎉🎉

  • @jaspalbangguharrybanggu8645
    @jaspalbangguharrybanggu8645 18 วันที่ผ่านมา +5

    ਧੰਨ ਧੰਨ ਬਾਬਾ ਅਜੀਤ ਸਿੰਘ ਜੀ ਧੰਨ ਧੰਨ ਬਾਬਾ ਜੁਝਾਰ ਸਿੰਘ ਜੀ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ

  • @tarsemsinghrajput6675
    @tarsemsinghrajput6675 18 วันที่ผ่านมา +11

    ਬਾਬਾ ਜ਼ੋਰਾਵਰ ਸਿੰਘ ਬਾਬਾ ਫ਼ਤਿਹ ਸਿੰਘ ਜੀ ਦੇ ਚਰਨਾਂ ਵਿੱਚ ਕੋਟਿ ਕੋਟਿ ਵਾਰ ਪਰਨਾਮ 🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽

  • @dhanjitbhoma1475
    @dhanjitbhoma1475 18 วันที่ผ่านมา +6

    ਧੰਨ ਧੰਨ ਮਾਤਾ ਗੁਜ਼ਰ ਹੋਰ ਜੀ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਧੰਨ ਧੰਨ ਬਾਬਾ ਜੁਝਾਰ ਸਿੰਘ ਜੀ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਧੰਨ ਧੰਨ ਫਤਿਹ ਸਿੰਘ ਜੀ।
    ਧੰਨ ਧੰਨ ਭਾਈ ਮੋਤੀ ਮਹਿਰਾ ਜੀ ਧੰਨ ਧੰਨ ਭਾਈ ਟੋਡਰ ਮੱਲ ਜੀ।🙏🙏🙏

  • @tajbirsingh7440
    @tajbirsingh7440 13 วันที่ผ่านมา +1

    Bahut bahut dhanyawad gg🙏🏼🙏🏼🙏🏼🙏🏼

  • @Gulabkaur-h2z
    @Gulabkaur-h2z 18 วันที่ผ่านมา +5

    ਵਾਹਿਗੁਰੂ ਟੋਡਰਮੱਲ ਜੀ ਦੇ ਵੰਸ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ 🙏♥️

  • @balbirgurjar221
    @balbirgurjar221 18 วันที่ผ่านมา +8

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏 ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਰਬੰਸਦਾਨੀ 🙏🙏

  • @SukhwinderSingh-wq5ip
    @SukhwinderSingh-wq5ip 18 วันที่ผ่านมา +13

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤

  • @NirmalSingh-h3p2t
    @NirmalSingh-h3p2t 17 วันที่ผ่านมา +5

    ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਫਤਿਹ ਸਿੰਘ ਜੀ

  • @sukhmindersingh4843
    @sukhmindersingh4843 18 วันที่ผ่านมา +9

    ਇਸ ਸ਼ਹੀਦੀ ਪੰਦਰਵਾੜੇ ਦੌਰਾਨ ਵਿਆਹ ਸ਼ਾਦੀਆਂ ਜਾ ਖੁਸ਼ੀ ਦੇ ਕਾਰਜ਼ ਨਹੀਂ ਕੀਤੇ ਜਾਂਦੇ

  • @HarjinderSingh-vq7xv
    @HarjinderSingh-vq7xv 17 วันที่ผ่านมา +5

    ਵਾਹਿਗੁਰੂ ਹਮੇਸ਼ਾ ਚੜ੍ਹਦੀਕਲਾ ਰੱਖੇ ਟੋਡਰ ਮੱਲ ਜੀ ਦੇ ਪਰਿਵਾਰ ਨੂੰ. ਦਿਲੋਂ salute ਹੈ ਜੀ 🙏🙏

  • @jatindersingh1809
    @jatindersingh1809 18 วันที่ผ่านมา +8

    ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਛੋਟੇ ਸਾਹਿਬਜ਼ਾਦਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @Pardesikaur
    @Pardesikaur 18 วันที่ผ่านมา +9

    ਵਾਹਿਗੁਰੂ ਜੀ ਬਹੁਤ ਬਹੁਤ ਧੰਨਵਾਦ ਸਾਡਾ ਮਨ ਬਹੁਤ ਕਰਦਾ ਕਿ ਬਾਬਾ ਜੀ ਸਾਨੂੰ ਵੀ ਸੱਦ ਲਓ ਵਾਹਿਗੁਰੂ ਜੀ

    • @yousafsardar8411
      @yousafsardar8411 16 วันที่ผ่านมา

      Wow beautiful name ❤where are u from

  • @satwantkaurpandha1046
    @satwantkaurpandha1046 18 วันที่ผ่านมา +11

    ਧੰਨ ਕਮਾਈ ਵਾਹਿਗੁਰੂ ਜੀ 🙏🙏🙏🙏

  • @LoveBoy-qo6mi
    @LoveBoy-qo6mi 18 วันที่ผ่านมา +3

    ਧੰਨ ਧੰਨ ਸ੍ਰੀ ਸਨਾਤਨ ਧਰਮ ਦੀ ਧੰਨ ਆ ਸਨਾਤਨ ਜੇਦੇ ਵਿੱਚੋ 10 ਦੇ 10 ਗੁਰੂ ਹੋਏ ਧੰਨ ਆ ਸਨਾਤਨ ਧਰਮ ਤੇ ਟੋਡਰ ਮੱਲ ਵੀ ਹਿੰਦੂ ਧਰਮ ਵਿਚੋਂ ਹੀ ਹੋਏ

  • @bachitersingh802
    @bachitersingh802 18 วันที่ผ่านมา +12

    ਵਾਹਿਗੁਰੂ ਜੀ ਵਾਹਿਗੁਰੂ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਚਾਰ ਸਹਿਬਜ਼ਾਦੇ ਵਾਹਿਗੁਰੂ ਜੀ ਵਾਹਿਗੁਰੂ ਜੀ

  • @Manjinder_Singh
    @Manjinder_Singh 18 วันที่ผ่านมา +4

    ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ

  • @salwantsingh7808
    @salwantsingh7808 18 วันที่ผ่านมา +14

    Ehna sachiya rooha karke ajj v dharti te Dharm hai!
    Rab de roop ne sare..!
    🙏🙏🙏

  • @jagjitsingh9009
    @jagjitsingh9009 18 วันที่ผ่านมา +4

    ਧੰਨ ਧੰਨ ਧੰਨ ਤੂੰ

  • @Deepkaur729
    @Deepkaur729 18 วันที่ผ่านมา +13

    ਇਹ ਦੇਸ਼ ਨਾ ਹੁੰਦਾ,,,,,,😢😢😢😢 ਜੇ ਮੇਰਾ ਪਿਤਾ ਦਸ਼ਮੇਸ਼ ਨਾ ਹੁੰਦਾ😢😢😢😢 ਧੰਨ ਧੰਨ ਚਾਰ ਸਾਹਿਬਜ਼ਾਦੇ ਧੰਨ ਧੰਨ ਮਾਤਾ ਗੁਜਰੀ ਜੀ ❤❤❤❤❤

    • @yousafsardar8411
      @yousafsardar8411 16 วันที่ผ่านมา +1

      Really how?

    • @yousafsardar8411
      @yousafsardar8411 16 วันที่ผ่านมา

      @@Deepkaur729 kari jagaa da ho deepkaur, tuhada channel bara suna hai 🌹

    • @yousafsardar8411
      @yousafsardar8411 16 วันที่ผ่านมา

      @@Deepkaur729 ਤੁਸੀਂ ਬਹੁਤ ਪ੍ਰਤਿਭਾਸ਼ਾਲੀ ਕੁੜੀ ਹੋ, ਕੀ ਮੈਂ ਤੁਹਾਨੂੰ ਇੰਸਟਾਗ੍ਰਾਮ ਵਿੱਚ ਸ਼ਾਮਲ ਕਰ ਸਕਦਾ ਹਾਂ

    • @yousafsardar8411
      @yousafsardar8411 16 วันที่ผ่านมา

      @@Deepkaur729 Tusi bara talented ho, kamaal di designer ho, tuhanu ista uta add kar sakna hai

    • @yousafsardar8411
      @yousafsardar8411 16 วันที่ผ่านมา

      @@Deepkaur729 Yes i am punjabi, hopefully to know you i feel you are great artist

  • @baljinderaulakh5540
    @baljinderaulakh5540 16 วันที่ผ่านมา +1

    ਬਹੁਤ ਵਧੀਆ ਜਾਣਕਾਰੀ ਜੀ ਸ਼ਹੀਦਾ ਦੀ ਧਰਤੀ ਆ ਬਹੁਤ ਕਿਰਪਾ ਬਖਸ਼ਿਸ਼ ਪ੍ਰਾਪਤ ਹੁੰਦੀ ਆ ਜੇ ਕੋਈ ਸ਼ਰਧਾ ਨਾਲ ਜਾਵੇ ਹਾਜਰਾ ਹਜੂਰ ਆ ਹਮੇਸ਼ਾ ❤❤❤❤❤❤❤

  • @balbirsakhon6729
    @balbirsakhon6729 18 วันที่ผ่านมา +3

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਲਾਲ ਧੰਨ ਧੰਨ ਧੰਨ ਪਰਣਾਮ ਪ੍ਰਣਾਮ 🙏🙏🙏🙏🙏🙏🙏

  • @Parmjeet_randhawa
    @Parmjeet_randhawa 16 วันที่ผ่านมา +2

    ਰਹਿੰਦੀ ਦੁਨੀਆਂ ਤੱਕ ਸਲਾਮ ਹੁੰਦੀ ਰਹੇਗੀ ਦੀਵਾਨ ਟੋਡਰ ਮੱਲ ਜੀ ਨੂੰ ਵਾਹਿਗੁਰੂ ਜੀ ਉਹਨਾ ਦੇ ਪਰਿਵਾਰ ਨੂੰ ਹਮੇਸ਼ਾ ਚੜਦੀ ਕਲਾ ਚ ਹੀ ਰੱਖਣਗੇ 🙏🏻🙏🏻

  • @gurmindergondara4485
    @gurmindergondara4485 18 วันที่ผ่านมา +7

    ਸਰਬੰਸਦਾਨੀ ਗੁਰੂ ਗੋਬਿੰਦਸਿੰਘ ਜੀ ਮਹਾਰਾਜ ਸਿਖ ਪੰਥ ਨੂੰ ਚੜਦੀ ਕਲਾ ਚ ਰਖਣਾ

  • @Gurpreetsng
    @Gurpreetsng 18 วันที่ผ่านมา +8

    ਵਾਹਿਗੁਰੂ

  • @sadhsingh2036
    @sadhsingh2036 18 วันที่ผ่านมา +6

    ਮਹਿਤਾ ਸਾਹਬ ਦਿੱਲੋ ਧੰਨਵਾਦ ,ਲਫਜ ਖਤਮ ਹੋ ਗੲਏ ਸਿਫਤਾ ਕਰਨ ਵਾਸਤੇ

  • @Kulwindersingh-e7b
    @Kulwindersingh-e7b 16 วันที่ผ่านมา +1

    ਧੰਨ ਧੰਨ ਬਾਬਾ ਟੋਡਰਮਲ ਜੀ ਦੀ ਸੇਵਾ ਵਾਹਿਗੁਰੂ ਚੜਦੀਆਂ ਕਲਾਂ ਵਿੱਚ ਰੱਖੇ

  • @GurmeetSingh-ef8ng
    @GurmeetSingh-ef8ng 16 วันที่ผ่านมา +1

    ਧੰਨ ਧੰਨ ਬਾਬਾ ਟੋਡਰ ਮਲ ਜੀ

  • @SatnamWaheguru-el7cm
    @SatnamWaheguru-el7cm 16 วันที่ผ่านมา +1

    ਅਕਾਲਪੁਰਖ ਜੀ ਦੀ ਅਪਾਰ ਬਖਸ਼ਿਸ਼ ਹੈ ਉਨ੍ਹਾਂ ਸੱਜਣਾਂ ਤੇ ਜ਼ੋ ਤਨ ਮਨ ਧਨ ਨਾਲ ਸੇਵਾ ਕਰਦੇ ਸਤਿਗੁਰੂ ਜੀ ਦੀ ਸੇਵਾ ਸਫਲ ਹੈ ਜੇ ਕੋ ਕਰੇਂ ਚਿੱਤ ਲਾਇ ਦਿਵਾਨ ਭਾਈ ਟੋਡਰ ਮੱਲ ਜੀ ਹੁਰਾਂ ਤੇ ਵੀ ਅਪਾਰ ਕਿਰਪਾ ਸੀ ਧੰਨਵਾਦ ਜੀ ਵਹਿਗੁਰੂ ਜੀ

  • @jarnailsingh1731
    @jarnailsingh1731 18 วันที่ผ่านมา +5

    ਵਾਹਿਗੁਰੂ ਜੀ।

  • @manjitsingh5180
    @manjitsingh5180 17 วันที่ผ่านมา +3

    ਵਾਹਿਗੁਰੂ ਚੜਦੀ ਕਲਾ ਵਿਚ ਰੱਖੇ

  • @rinkurinkusingh8207
    @rinkurinkusingh8207 18 วันที่ผ่านมา +11

    Waheguru ji waheguru ji waheguru ji waheguru ji waheguru ji

  • @sarbjitkaur1271
    @sarbjitkaur1271 18 วันที่ผ่านมา +3

    Waheguru ji ਧੰਨ ਤੂੰ ਧੰਨ ਤੇਰੀ ਸਿੱਖੀ 🙏🏻

  • @ShangaraSingh-m7f
    @ShangaraSingh-m7f 18 วันที่ผ่านมา +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @sukhbeerbrar5423
    @sukhbeerbrar5423 17 วันที่ผ่านมา +2

    ਧੰਨ ਧੰਨ ਆਕਾਲ ਪੁਰਖੁ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਧੰਨ ਮਾਤਾ ਗੁਜਰੀ ਜੀ ਧੰਨ ਧੰਨ ਮਾਤਾ ਸਾਹਿਬ ਕੌਰ ਜੀ ਧੰਨ ਧੰਨ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ

  • @SatnamSingh-ts2ze
    @SatnamSingh-ts2ze 17 วันที่ผ่านมา +2

    ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਹਿ ਸਿੰਘ ਜੀ ਧੰਨ ਧੰਨ ਮਾਤਾ ਗੁਜਰ ਕੌਰ ਜੀ

  • @rajwantkaur7921
    @rajwantkaur7921 16 วันที่ผ่านมา +1

    ਬਹੁਤ ਬਹੁਤ ਧੰਨਵਾਦ💐🙏💐🙏

  • @GurnamRam-sz1yl
    @GurnamRam-sz1yl 18 วันที่ผ่านมา +4

    ਸਤਿਨਾਮ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @JagtarSingh-uq6xs
    @JagtarSingh-uq6xs 17 วันที่ผ่านมา +2

    ਜਕੀਨ ਕਰੋ ਬਾਈ ਸਚ ਬੋਲ ਰਿਹਾ ਹੈ ਸੇਵਾ ਹਰ ਕਿਸੇ ਦੇ ਹਿਸੇ ਨਹੀ ਆਉਦੀ ਵਾਹਿਗੁਰੂ ਜੀ

  • @rajinderkaur2648
    @rajinderkaur2648 6 วันที่ผ่านมา +1

    Dhan dhan 4 sahib jade 🎉🎉🎉🎉🎉❤

  • @HrvinderKaur-o2c
    @HrvinderKaur-o2c 15 วันที่ผ่านมา +1

    ਧੰਨ ਗੁਰੂ ਧੰਨ ਗੁਰੂ ਪਿਆਰੇ

  • @Harpalkaur-f6m
    @Harpalkaur-f6m 18 วันที่ผ่านมา +2

    ਧੰਨ ਧੰਨ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ

  • @MandeepKaur-JM
    @MandeepKaur-JM 16 วันที่ผ่านมา +1

    ਧੰਨ ਧੰਨ ਬਾਬਾ ਅਜੀਤ ਸਿੰਘ ਜੀ ਧੰਨ ਧੰਨ ਬਾਬਾ ਜੁਝਾਰ ਸਿੰਘ ਜੀ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫ਼ਤਹਿ ਸਿੰਘ ਜੀ ਧੰਨ ਮਾਤਾ ਗੁਜਰੀ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ

  • @dhillonsabb8502
    @dhillonsabb8502 18 วันที่ผ่านมา +10

    Waheguru ji 🙏

  • @Sandhu_Uk47
    @Sandhu_Uk47 15 วันที่ผ่านมา +4

    Dhan Dhan Baba Fateh Singh Sahib Ji Maharaj Ji 🙏🏻🙏🏻❤️❤️🙏🏻🙏🏻❤️❤️

  • @Jasneet-USA
    @Jasneet-USA 16 วันที่ผ่านมา +1

    ❤❤ਧੰਨ ਧੰਨ ਟੋਡਰ ਮੱਲ ਜੀ ਅਸੀਂ ਤੁਹਾਡੇ ਬਹੁਤ ਕਰਜ਼ਦਾਰ ਹਾਂ ਅਸੀਂ ਦੇਣ ਨਹੀਂ ਦੇ ਸਕਦੇ ❤❤

  • @BalbirkaurBalbirkaur-bv8gn
    @BalbirkaurBalbirkaur-bv8gn 16 วันที่ผ่านมา +1

    ਵਾਹਿਗੁਰੂ ਜੀ ਦੀ ਅਪਾਰ ਕਿਰਪਾ ਪਰਿਵਾਰ ਤੇ 🙏❤

  • @navjotkaur978
    @navjotkaur978 16 วันที่ผ่านมา +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @surinderpalkaur5750
    @surinderpalkaur5750 18 วันที่ผ่านมา +1

    ਕਿਡਾ ਸਿਦਕ ਹੈ ਅਜੇ ਤਕ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤🙏🙏

  • @GurnamSingh-nd5yt
    @GurnamSingh-nd5yt 18 วันที่ผ่านมา +9

    ਮੇਰੇ ਨਿਮਾਨੇ ਵੱਲੋਂ ਆਪ ਜੀ ਦੇ ਗੁਰਸਿੱਖਾਂ ਨੂੰ ਨਿਮਰਤਾ ਸਹਿਤ ਫਤਹਿ ਪ੍ਰਵਾਨ ਹੋਵੇ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

  • @BhupinderSingh-qx4vv
    @BhupinderSingh-qx4vv 15 วันที่ผ่านมา +1

    ਵਾਹਿਗੁਰੂ ਸਾਹਿਬ ਜੀਉ ਜੁ

  • @baldevsinghriar4830
    @baldevsinghriar4830 18 วันที่ผ่านมา +1

    🌹🌹🌹🌹🌹🌹🌹🌹🌹🌹 ਧੰਨ ਧੰਨ ਬਾਬਾ ਅਜੀਤ ਸਿੰਘ ਜੀ ਧੰਨ ਧੰਨ ਬਾਬਾ ਜੁਝਾਰ ਸਿੰਘ ਜੀ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਹਿ ਸਿੰਘ ਜੀ ਆਪ ਜੀ ਦੇ ਚਰਨਾਂ ਵਿੱਚ ਕੋਟੀ ਕੋਟੀ ਪ੍ਰਨਾਮ ਜੀ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰੇਉ ਜੀ ਵਾਹਿਗੁਰੂ ਜੀ 🥀🥀🥀🥀🥀🥀🥀🥀🥀🥀🥀🥀🥀🥀❤️❤️❤️❤️❤️❤️❤️❤️❤️♥️♥️♥️♥️♥️🥀🥀🥀🥀🥀

  • @darshankaur9950
    @darshankaur9950 17 วันที่ผ่านมา +1

    ਧੰਨ ਧੰਨ ਬਾਬਾ ਅਜੀਤ ਸਿੰਘ ਜੀ ਧੰਨ ਧੰਨ ਬਾਬਾ ਜੁਝਾਰ ਸਿੰਘ ਜੀ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @baljitkaur691
    @baljitkaur691 16 วันที่ผ่านมา +1

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ

  • @ParmVlogHere
    @ParmVlogHere 18 วันที่ผ่านมา +10

    ਵਾਹਿਗੁਰੂ ਜੀ ❤

  • @pritamsingh5049
    @pritamsingh5049 16 วันที่ผ่านมา +1

    Waheguru ji ❤❤

  • @KuldeepKaur-i9d
    @KuldeepKaur-i9d 16 วันที่ผ่านมา +1

    ਧੰਨ ਧੰਨ ਬਾਬਾ ਅਜੀਤ ਸਿੰਘ ਜੀ ਧੰਨ ਧੰਨ ਬਾਬਾ ਜੁਝਾਰ ਸਿੰਘ ਜੀ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਧੰਨ ਧੰਨ ਮਾਤਾ ਗੁਜਰ ਕੌਰ ਜੀ ❤❤❤❤❤❤❤❤

  • @jagnandansingh2202
    @jagnandansingh2202 16 วันที่ผ่านมา +2

    ਧੰਨ ਧੰਨ ਸਰਵੰਸਦਾਨੀ ਸ੍ਰੀ ਗੋਬਿੰਦ ਸਿੰਘ ਜੀ ਅਤੇ ਉਹਨਾਂ ਦਾ ਪ੍ਰੀਵਾਰ ਅਸੀਂ ਤੁਹਾਡੀ ਦੇਣ ਨਹੀਂ ਦੇ ਸਕਦੇ

  • @Imgeeet
    @Imgeeet 18 วันที่ผ่านมา +5

    wahh ji wahh dekh k dil khush ho geya… bohut bohut dhanwad ehna Reporters Da.🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @ManpreetSingh-ed5wh
    @ManpreetSingh-ed5wh 17 วันที่ผ่านมา +1

    ਵਾਹਿਗੁਰੂ ਜੀ🙏🙏

  • @lallisinghsingh3465
    @lallisinghsingh3465 17 วันที่ผ่านมา +2

    ਵਾਹਿਗੁਰੂ ਜੀ ਕਿਰਪਾ ਕਰੋ ਜੀ 🌹🙏

  • @ranasingh3808
    @ranasingh3808 15 วันที่ผ่านมา +2

    dhan dhan toder mal ji❤❤❤❤❤

  • @Sandhu_Uk47
    @Sandhu_Uk47 15 วันที่ผ่านมา +2

    Dhan Dhan Sri Guru Gobind Singh Sahib Ji Maharaj Ji 🙏🏻🙏🏻❤️❤️🙏🏻🙏🏻❤️❤️

  • @kiranbasuta5714
    @kiranbasuta5714 16 วันที่ผ่านมา +1

    ਵਾਹਿਗੁਰੂ ਜੀ🙏❤❤❤❤❤❤🙏

  • @satwindersingh7138
    @satwindersingh7138 17 วันที่ผ่านมา +1

    ਪ੍ਰਣਾਮ ਸਹੀਦਾ ਨੂੰ ਜਿਨ੍ਹਾਂ ਨੇ ਜਿੰਦੜੀ ਧਰਮ ਤੋ ਵਾਰੀ🙏🌹❤️