Ik sacha sucha banda bains Koi v kise v dharm da banda ahna kol chlle jave ohde liye bains kise RAB to ghat nai BAINS AAP JI NU MERI V UMAR LAG JE AAP JI SADA HI CHARDI KALAN CH RAHO Bains sahb aap ji nu dill to saloot karda
Ihna nu kehnde ne hazarjawabi te nek insan love u bains paji kaash tuhanu kadde chief minister banya dekhan meri ardas viarth nai jandi kisey din parwan hovegi
He’s one of the good politicians in India He deserves to win in every elections He will change lots of things in favour of Punjab. He’s already done lots of good things
Agar eh banda es baar jitt gea ta main 100% keh sakda aa ki punjab de halaat jrur shudar jaange te punjab fir to tarkki kruga. I selute for you bains sir ji. Waheguru ji tuhanu chardikla bakhshe
ਪੂਰਾ ਸ਼ੱਚਾ ਤੇ ਇਮਾਨਦਾਰ ਨੇਤਾ ਜੀ ਬੈਸ਼ ਸ਼ਾਹਿਬ ਜਿਥੇ ਤੱਕ ਮੇਰਾ ਤਜਰਬਾ ਹੇ ਜੀ
Gurnazsr
ਲੁਧਿਆਣਾਂ ਵਾਸੀਆਂ ਨੂੰ ਨਿਮਰਤਾ ਸਾਹਿਤ ਬੇਨਤੀ ਹੈ ਵੀਰ ਜੀ ਤੁਸੀ ਐਤਕੀ ਕਿਰਪਾ ਕਰੋ ਬੈਂਸ ਸਾਬ ਨੂੰ ਜਿਤਾ ਕੇ ਆਪਣੇ ਹੱਕਾਂ ਦੇ ਪਾਤਰ ਬਣੋਂ ਲੁਧਿਆਣਾਂ ਦੀ ਇਹੋ ਇੱਕੋ ਇੱਕ ਸਖਸੀਅਤ ਹੈ ਜੋ ਤੁਹਾਡੀ ਅਵਾਜ ਨੂੰ ਉਠਾ ਸਕਦਾ ਹੈ ਕਿਸੇ ਵੀ ਕੁਰੱਪਟ ਲੀਡਰ ਨੂੰ ਵੋਟ ਪਾਉਣ ਪਾਉਣ ਤੋਂ ਪਹਿਲਾਂ ਸੌ ਵਾਰ ਸੋਚ ਲੈਣਾਂ ਕਾਸ ਬੈਂਸ ਸਾਬ ਸਾਡੇ ਹਲਕੇ ਦਾ ਦੇ ਹੁੰਦੇ ਸਾਡੀ ਸਕਤੀ ਦੁੱਗਣੀ ਹੋ ਜਾਦੀਂ
ਸ਼ਹੀ ਗੱਲ ਵੀਰ ਜੀ ਜਰੂਰ ਜਿਤਵਾ ਗੇ ਪੂਰਾ ਜੋਰ ਲਾ ਦੇਵਾਂਗੇ ਜੀ
0
Please bains sahib da number de do bhot tmportant aa
@@peenukaur6634 98140-93795 lo ji banis sahib da number
ਨੇਤਾ ਹੋਵੇ ਐਸਾ
ਸਿਮਰਜੀਤ ਸਿੰਘ ਬੈਂਸ 🙏🙏🙏
ਇਹੇ ਜਿਹੇ ਲੀਡਰ ਅਸੀ ਚਾਹੁੰਦੇ ਹਾਂ
ਸਤਿ ਸ੍ਰੀ ਅਕਾਲ ਬੈਂਸ ਸਾਹਿਬ
ਬੈਸ ਜਿੰਦਾਬਾਦਬੈਸ ਜੀ ਚੱਲਦੀ ਕਲਾ ਵਿੱਚ ਰਹੋ
ਬਹੁਤ ਵਧੀਆਂ ਸੁਆਲ ਜੁਆਬ ਹੋਏ ਨੇ ਜੀ 🙏🏼
Good Leader Bains Saab
ਸ਼ ਸਿਮਰਜੀਤ ਸਿੰਘ ਬੈਂਸ ਜਿੰਦਾਬਾਦ
ਬੈਂਸ ਸਾਿਹਬ ਿਜੰਦਬਾਦ
Right questions & true perfect answers
Nicce 22 G
ਬੈਂਸ ਸ਼ੇਰ ਤੇ ਸ਼ੇਰ ਹੀ ਰਹਿਣੇ
jehre bande nu lagda aa ki bains saab iss var mp hon ge oh like kare
He should be CM for ever
Col Gurmit Singh
KHAIRA SAAB ZINDAABAAD
BAINS SAAB ZINDAABAAD
Lion of Ludhiana Lion of Punjab CM of Punjab bans Saab good job
ਬੈਂਸ ਸਾਬ ਤੇ ਖਹਿਰਾ ਸਾਬ ਬਹੁਤ ਵਧੀਆ ਕੰਮ ਕਰ ਰਹੇ ਆ
joint family good jiii
Salute to not only you but ur family who always stood and support you,whenever you fought for people rights and seeking them justice.🙏🙏👌👍
good ਸਪੀਚ ਬੈਂਸ ਸਾਬ
Saadi jind jaan Bains Saab
ਬੈਂਸ ਸਾਹਿਬ ਜੇ ਕਨੇਡਾ, ਅਮਰੀਕਾ ਜਾਂ ਹੋਰ ਵਿਕਸਤ ਦੇਸ਼ਾਂ ਵਿੱਚ ਬਿਨਾਂ ਲੀਡਰਾਂ ਤੋਂ ਪੂਰਾ ਸਿਸਟਮ ਇਮਾਨਦਾਰੀ ਨਾਲ ਕੰਮ ਕਰ ਸਕਦੇ ਆ ਤਾਂ ਫਿਰ ਇਸ ਹਿੰਦੂਸਤਾਨ ਚ ਕਿਉਂ ਨਹੀਂ ਹੋ ਸਕਦਾ। ਸਭ ਹੋ ਸਕਦਾ ਹੈ ਜੇ ਸਾਡੀ ਲੀਡਰਸ਼ਿੱਪ ਘਪਲੇ, ਅਯਾਸ਼ੀ, ਭੱਤੇ, 20,20, ਗੱਡੀਆਂ ਦੇ ਕਾਫਲੇ, ਪੈਸੇ ਦਾ ਲਾਲਚ ਗੁੰਡਾਗਰਦੀ ਛੱਡਕੇ ਇਕ ਇਮਾਨਦਾਰ ਨੇਤਾ ਬਣਕੇ ਕੰਮ ਕਰਨ ਤਾਂ ਸਿਸਟਮ ਆਪਣੇ ਆਪ ਸੁਧਰ ਜਾਊਗਾ। ਰਿਪੋਟਰ ਵੀਰ ਵਧੀਆ ਸਵਾਲ ਕੀਤੇ ਅੱਗੇ ਪਿੱਛੇ ਗੱਡੀਆਂ ਕਿਉਂ ਜਦੋਂ ਕਿਸੇ ਲੀਡਰ ਨੇ ਲੰਘਣਾ ਹੁੰਦਾ ਲੋਕਾਂ ਨੂੰ ਬਹੁਤ ਦਿੱਕਤ ਆਉਂਦੀ ਹੈ। ਬਾਹਰ ਕੋਈ ਬਾਡੀਗਾਰਡ ਨਹੀਂ ਨਾਲ ਚੱਲਦਾ ਇਥੇ ਲੀਡਰ ਆਪਣਾ ਫੋਨ ਵੀ ਆਪ ਨਹੀਂ ਫੜਦੇ ,ਲੀਡਰਾਂ ਦਾ ਇਹ ਹਾਲ ਹੈ ਇਹ ਆਪਣੇ ਆਪ ਨੂੰ ਲੋਕਾਂ ਦੇ ਮਾਲਕ ਸਮਝਦੇ ਆ ਜਦੋਂ ਮਰਜੀ ਜਿਵੇਂ ਮਰਜੀ ਲੋਕਾਂ ਤੇ ਜੁਲਮ ਵੀ ਕਰਦੇ ਆ ਕੁਟਦੇ ਆ ਤੇ ਰੋਣ ਵੀ ਨਹੀਂ ਦਿੰਦੇ। ਭਰਾਵੋ ਤਕੜੇ ਹੋਕੇ ਪੀਡੀਏ ਦਾ ਸਾਥ ਦਿਓ ਤਾਂਕਿ ਇਹਨਾਂ ਲੋਟੂ ਤੇ ਅਯਾਸ਼ ਲੀਡਰਾਂ ਦਾ ਬਾਈਕਾਟ ਕੀਤਾ ਜਾਵੇ ਸਿਸਟਮ ਸਹੀ ਹੋਣਾ ਚਾਹੀਦਾ ਜੀ
Nice ਬੈਸ ਜੀ
Sir very good
ਬੈਸ਼ ਸਾਬ GOOD NICE
P. D. A zindabad
Very nice
22g Vdd toooo vdddd sport krni chahidi bains vrge leadrs di
Bhut vadia program thanks
100% ਸੱਚਾ ਬੰਦਾ
Waheguru ji ka khalsa Waheguru ji ki fateh , hon'le. S.Bains Sahib.Good job done, carry on up-to last. Thanks.
ਵੀਰੋ ਲੀਡਰ ਤਾਂ ਬਹੁਤ ਆਏ ਤੇ ਚਲੇ ਗਏ ਪਰ ਸਿਮਰਜੀਤ ਸਿੰਘ ਬੈਂਸ ਵਰਗਾ ਸੱਚਾ, ਇਮਾਨਦਾਰ ਤੇ ਦਲੇਰ ਲੀਡਰ ਨਾ ਕੋਈ ਹੋਰ ਸੀ ਨਾ ਹੈ ਨਾ ਕਦੇ ਹੋਵੇਗਾ। ਗੁਰੂ ਦਾ ਸੱਚਾ ਸਿੱਖ ਹੈ ਸਿਮਰਜੀਤ ਸਿੰਘ ਬੈਂਸ।
ਸ਼ੇਰ ਦਿਲ ਬੰਦਾ ਬੈਂਸ ਜਿਓੰਦਾ ਰਹਿ ਮੇਰੇ ਵੀਰ
Good nice
Good job Bains sahib.
ਸਰਦਾਰ ਸਿਮਰਨਜੀਤ ਸਿੰਘ ਬੈਂਸ ਜਿੰਦਾਂਬਾਦ2
Love sir lge rho zindabad
Very good bains saab is best
Sher a sher 🐅 !!!!!! Jeounde raho bains saab .........
Bains+khaira ji zindabad NRI Ving,,,
The Great Democratic Voice With Positive Thinking. To Protect The Democratic Rights Of Underprivileged Classes Of Help less People's.
bains.sahib.apjee.nu.satsriakal.ap.bot.mhaan.ho.vaheguruji.tuda.bhalla.kre
Nice g g
raman bro aaa bhut vadia kam kita tusi
Support Bains brothers
Hope voters will elect him as mp from Ludhiana this time.
mara.es.veer.no.salut.hs
ਸਰਦਾਰ ਸਿਮਰਨਜੀਤ ਸਿੰਘ ਬੈਂਸ ਜਿੰਦਾਂਬਾਦ
ਡਰਪੋਕ ਬੰਦਾ ਪਲਪਲ ਮਰਦਾ। ਸਹੀ ਗੱਲ ਆ। 💯♠️🙏
Bains de full Sport karo Good Leader
Bains brothers good person waheguru chardi kla ch rakhe thanu
Bains Brother ..WAHEGURU g tuhadi umer lambi kre
Bains saab Main Gurdaspuria ha par tuhade vichar bare vadia mainu lagde hann tusi great Ho bains saab I hope tusi ess baar Ludhiana de MP bano
Bains Brothers,Dr Gandhi, khaira Saab are honest persons pur Lok ne samjsake
Good sodhi g
ਮਾਇਆਵਤੀ ਵੀ ਇਨ੍ਹਾਂ ਦੀ ਤਰ੍ਹਾਂ ਹੀ ਹੈ ਬੈਂਸ ਸਾਹਿਬ। ਪੰਜ ਵਾਰੀ ਮੁੱਖ ਮੰਤਰੀ ਰਹੀ ਉੱਤਰ ਪ੍ਰਦੇਸ਼ ਵਿੱਚ ਉਸ ਨੇ ਕਿਹੜਾ ਭ੍ਰਿਸ਼ਟਾਚਾਰ ਖਤਮ ਕਰ ਦਿੱਤਾ ਉੱਤਰ ਪ੍ਰਦੇਸ਼ ਵਿੱਚ।
Great
Bains Ji nu Punjab di cm banyo..
Bains saab jindabaad
Ik sacha sucha banda bains
Koi v kise v dharm da banda ahna kol chlle jave ohde liye bains kise RAB to ghat nai
BAINS AAP JI NU MERI V UMAR LAG JE AAP JI SADA HI CHARDI KALAN CH RAHO
Bains sahb aap ji nu dill to saloot karda
ਲੁਧਿਆਣਾ ਨਿਵਾਸੀਆਂ ਨੂੰ ਮੇਰੀ ਜੈਜੀ ਸ਼ਰਦਾਰ ਮੋਰਿੰਡਾ ਵਾਲੇ ਵੱਲੋ ਬਹੁਤ ਹੀ ਨਿਮਰਤਾ ਸਹਿਤ ਬੇਨਤੀ ਹੈ ਕਿ ਆਪਣੀ ਇਕ ਇਕ ਕੀਮਤੀ ਵੋਟ ਸ਼ਿਮਰਨਜੀਤ ਸਿੰਘ ਬੈਂਸ਼ ਦੀ ਲੋਕ ਇਨਸਾਫ ਪਾਰਟੀ ਨੂੰ ਪਾ ਕੇ ਆਪਣੇ ਆਪ ਨੂੰ ਜਿਤਾਉ ਬਾਕੀ ਤੁਹਾਡਾ ਵੀਰ ਜੈਜੀ ਸ਼ਰਦਾਰ ਵੀ ਇਕ ਦਿਨ ਬੈਂਸ਼ ਭਾਜੀ ਵਾਂਗ ਚਮਕੌਰ ਸ਼ਾਹਿਬ ਦੀ ਸੀਟ ਜਿੱਤ ਕੇ ਆਪਣੇ ਇਲਾਕੇ ਦੇ ਲੋਕਾਂ ਦੀ ਭਲਾਈ ਲਈ ਕੰਮ ਕਰਨੇ ਹਨ ਮੇਰੀਆਂ ਞੀਡੀਉ ਦੇਖਣ ਲਈ ਟਾਈਪ ਕਰੋ ਯੂਟਿਊਬ ਉਤੇ STAR YOUTH GROUP NAWI LEHER
Waheguru chardikla bkshe g Bains saab nu
I am from England bains veer ji very good person
Bains sahib Ji jindabad.......
Bains SaaB Jindavad. 💪💪👌🏻👏🏻👆🏻Love you salute Bains SaaB G
❤️❤️❤️ banis sahib🙏
Bains is a truthful and great leader 👍
Good job bai ji
Bains good poltion
BAAS VERY GOOD
Send him to the Parliament - Everyone must vote for him
Bains saab salute g💪💪👌🏻
Gud wrk gg
ਬੈਂਸ ਭਰਾਵਾਂ ਜ਼ਿੰਦਾਬਾਦ
Bains sab zindawad
Good interview 👍 veer
Ihna nu kehnde ne hazarjawabi te nek insan love u bains paji kaash tuhanu kadde chief minister banya dekhan meri ardas viarth nai jandi kisey din parwan hovegi
Very.. Good🚩🚩🙏👍
He’s one of the good politicians in India He deserves to win in every elections He will change lots of things in favour of Punjab. He’s already done lots of good things
Bains saab zindabaad
Goob job Bains Saab
Nice interview. Good job bro
ਬੈਂਸ ਸਾਬ ਨੂੰ ਮੁੱਖਮੰਤਰੀ ਬਣਾਓ ਪੰਜਾਬ ਬਚਾਓ
Agar eh banda es baar jitt gea ta main 100% keh sakda aa ki punjab de halaat jrur shudar jaange te punjab fir to tarkki kruga. I selute for you bains sir ji. Waheguru ji tuhanu chardikla bakhshe
Bains zindabad
Honest bro
Bains sahb jindabaad
Bains Sahib zindabad.guru.Sahib.nal hai
Bains sahib da number chaida please help
Yr Bains Sir nu jrur sport kro vote jrur pao J kuch achha chande ho plz
ਇਕ ਦਿਨ ਸੱਚ ਦੀ ਜੀਤ ਜ਼ਰੂਰ ਹੋਵੇਗੀ ਵਾਹਿਗੁਰ ਜੀ ਕਿਰਪਾ ਕਰਨਗੇ
CM OF PUNJAB BAINS SAAB
I proud of you bains sahb
Bains baai nu poori support milu.......
Good man
big fan Bains saab
Darti ta rabb Bains brothers
Nice Bains Sab.... May Gor bless u
bains saab jindabad.
VEERI NICE VEER JI
bains saab zindabad sanu is tarah di leaderan di lor ae
Salute aa g bains sahib nu
❤️ਚੜਾਈ ਏ ਪੂਰੀ ਵੀਰ ਦੀ😊😊
Future CM of panjab.God bless you.