ไม่สามารถเล่นวิดีโอนี้
ขออภัยในความไม่สะดวก

Neta ji sat sri akal ਪ੍ਰੋਗਰਾਮ 'ਚ Captain Amarinder Singh ਦਾ ਦੇਖੋ ਪੂਰਾ ਇੰਟਰਵਿਊ

แชร์
ฝัง
  • เผยแพร่เมื่อ 10 ส.ค. 2024
  • #netajisatshriakal # AmarinderSingh #loksabha2019
    ਨੇਤਾ ਜੀ ਸਤਿ ਸ੍ਰੀ ਅਕਾਲ ਪ੍ਰੋਗਰਾਮ 'ਚ Captain Amarinder Singh ਦਾ ਦੇਖੋ ਪੂਰਾ ਇੰਟਰਵਿਊ

ความคิดเห็น • 333

  • @missionpunjab6755
    @missionpunjab6755 5 ปีที่แล้ว +32

    ਝੂਠੇ ਇਕ ਨੰਬਰੀ, 5 ਰੁਪਏ ਬਿਜਲੀ ਦਾ ਵਾਅਦਾ ਕੀਤਾ ਸੀ, 9.40/- ਫੈਕਟਰੀ ਦਾ ਬਿੱਲ ਆ ਰਿਹਾ, ਲੇਬਰ ਦੀ ਛੁੱਟੀ ਕਰਨੀ ਪੈ ਰਹੀ ਪੱਕੀ, ਬੇਰੁਜ਼ਗਾਰੀ ਵਧ ਰਹੀ। ਇਹ ਕਾਲੀਆਂ ਤੋਂ ਵੀ ਕਾਲੇ।

  • @Gurpreetmontreal
    @Gurpreetmontreal 5 ปีที่แล้ว +34

    ਸੋਢੀ ਜੀ ਫੋਜੀ ਨੇ ਤਾਂ ਕੋਈ ਪਰੌਂਠਾ ਨਹੀਂ ਖਵਾਇਆ ਤੁਹਨੂੰ,।ਭਗਵੰਤ ਮਾਨ ਦੀ ਕੋਈ ਰੀਸ ਨਹੀਂ।

  • @pritpalsingh9268
    @pritpalsingh9268 ปีที่แล้ว +1

    ਚਰਿੱਤਰਹੀਣ ਬੰਦਾ ਕੈਪਟਨ

  • @deepakkumarsunaria1586
    @deepakkumarsunaria1586 3 ปีที่แล้ว +3

    Excellent CM PUNJAB Respected Maharaja Amrinder Singh ji Zindabad

    • @manpreetsingh4308
      @manpreetsingh4308 3 ปีที่แล้ว

      Ki keeta ehne faddu saala loka vich nahi aunda

    • @beastgamer7185
      @beastgamer7185 3 ปีที่แล้ว

      @@manpreetsingh4308 bro eh cmnt karan wala congress lover aa but punjaab tobahar len ala 😁

  • @jagmohanchahal1878
    @jagmohanchahal1878 4 ปีที่แล้ว +1

    navjot sidhu next cm punjab

  • @gyandarshan3719
    @gyandarshan3719 5 ปีที่แล้ว +13

    ਕੲੀ ਵਾਰ ਲੱਗਦਾ ਕਾਂਗਰਸ, ਬੀ ਜੇ ਪੀ ਅਤੇ ਅਕਾਲੀ
    ਇਹ ਪਾਰਟੀਆਂ ਨਹੀ ਕੰਪਨੀਆਂ ਨੇ
    ਲੋਕਾਂ ਨੂੰ ਲੁੱਟ ਰਹੀਆ ਨੇ

    • @JS50108
      @JS50108 5 ปีที่แล้ว

      Laggda ne ji, hai he eho kujh.

    • @baljitsingh-yf8iy
      @baljitsingh-yf8iy 5 ปีที่แล้ว

      Vota kaun ponda yar hun fer ayain jitna fer ina aa fer gala kyo bains vi haro khaira vi harro vota kyo nhi paunde jutyian de yar sab hun fb te bahgwant de fan vota vale

  • @cricketinmyblood9749
    @cricketinmyblood9749 3 ปีที่แล้ว

    ਕੈਪਟਨ। ਸਾਹਿਬ। ਮੈਂ। ਠਾਣਾ। ਸ਼ਾਲ। ਸਾਥ। ਦਿੱਤਾ। ਪ, ਰ। ਮੇਰੀ ਗੱਲ ਕਿਸੇ। ਨਹੀ। ਛੁਰੀ। ਨਾ। ਹੀ ਮੇਰੇ। ਪਰਵਾਰ ਦੀ।ਸ਼ਾਲ। ਲਈ। ਸਤਨਾਮ। ਸਿੰਘ। ਡਾਲਾ। ਮੋਗ

  • @satnamsukhman8548
    @satnamsukhman8548 5 ปีที่แล้ว +8

    पंजाब में शिक्षा का स्तर इंटरनेशनल होना चाहिए तभी पंजाब का विकास होगा शिक्षा सस्ती होनी चाहिए

  • @bubbymahal445
    @bubbymahal445 5 ปีที่แล้ว +12

    2002 to 2007 wala captain is much better than now

  • @HARDEEPSINGH-eb1of
    @HARDEEPSINGH-eb1of 5 ปีที่แล้ว +1

    ਚੀਫ ਮਨਿਸਟਰ ਸਾਹਿਬ ਦੇ ਵਧੀਆ ਵਿਚਾਰ ਨੇ।

  • @kulbirbhullar5499
    @kulbirbhullar5499 5 ปีที่แล้ว +11

    Lier not a Gud cm for punjab

  • @gursewaksinghrandhawa4011
    @gursewaksinghrandhawa4011 3 ปีที่แล้ว +1

    ਪੰਜਾਬ ਦੀ ਹਰ ਸਮੱਸਿਅਾ ਦਾ ਕਾਰਨ ਗੁਲਾਮੀ ਹੈ ਪੰਜਾਬੀ ਅਾਪਣੇ ਜਾੳੁਣ ਮਾਰਣ ਦਾ ਕੋੲੀ ਫੈਸਲਾ ਅਾਪ ਨਹੀ ਲੈ ਸਕਦੇ ਅਖੌਤੀ ਭਾਰਤੀ ਸਸਿਟਮ ਪੰਜਾਬ ਨੂੰ ੲਿਕ ਕਬਜੇ ਵਾਲੀ ਕਲੌਨੀ ਵਾਂਗ ਵਰਤ ਰਹਿਅਾ ਹੈ ਜਿਸ ਦਾ ਮੁੱਖ ਕਾਰਣ ੲਿਹੋ ਜਿਹੇ ਅਖੌਤੀ ਰਾਸ਼ਟਰਵਾਦੀ ਸਿੱਖ ਹਨ ਜੋ ਅਸਲ ਚ ਸਿੱਖ ਵੀ ਨਹੀ ਪਰ ਪੱਗਾ ਚ ਸਿਰ ਫਸਾੲੀ ਫਿਰਦੇ ਨੇ... ਮੱਕਦੀ ਗੱਲ ਅਜਾਦੀ ਹੀ ਹੱਲ ਹੈ ਅਾਪਣੀ ਸਾਰੀ ਤਾਕਤ ਅਜਾਦੀ ਲੲੀ ਲਾੲੀੲੇ ੲਿਨਾ ਟੋਕੜਬਾਜ਼ਾ ਭਾਰਤੀ ਸਿੱਖਾ ਦਾ ਸਾਥ ਨਾ ਦੲੀੲੇ....

  • @rajbinderraja9855
    @rajbinderraja9855 5 ปีที่แล้ว

    ਸਤਿ ਸ੍ਰੀ ਅਕਾਲ! ਜੀ ਸੋਢੀ ਸਾਬ ਬਹੁਤ ਵਧੀਆ ਇੰਟਰਵਿਊ ਕੀਤੀ ਤੁਸੀਂ ।ਕੁਝ ਸਵਾਲ ਨੇ ਕੈਪਟਨ ਸਾਬ ਲਈ ਕੈਪਟਨ ਸਾਬ ਕਹਿੰਦੇ ਆ ਕਿ ਬਾਡਰ ਤੇ ਹਰ ਰੋਜ ਮੇਰੇ ਬੱਚੇ ਮਰ ਰਹੇ ਆ ਜਨਰਲ ਬਾਜਵ ਦੇ ਇਸ਼ਾਰੇ ਤੇ ਬਿਲਕੁਲ ਠੀਕ ਆ ਬੜਾ ਦੁਖਦਾਈ ਵੀ ਆ ।ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ । ਪਰ ਇਸ ਦੇ ਨਾਲ ਹੀ ਤੁਹਾਡੇ ਪੰਜਾਬ ਵਿਚ ਤੁਹਾਡੇ ਬੱਚੇ ਚਿੱਟੇ ਨਾਲ ਮਰ ਰਹੇ ਆ ਉਹ ਵੀ ਕਹਿੰਦੇ ਬਾਡਰ ਦੇ ਪਾਰੋਂ ਆਉਦਾ ਜਾਅਰ ਕਿ ਆਈ ਐਸ ਆਈ ਅਤੇ ਜਨਰਲ ਬਾਜਵਾ ਦੇ ਦੁਆਰਾ ਇਹ ਸਭ ਕੁਝ ਹੁੰਦਾ ।ਪੰਜਾਬ ਵਿਚ ਹੋਮਮਨਿਸਟਰੀ ਤੁਹਾਡੇ ਅੰਡਰ ਆ ਤੁਸੀਂ ਢਾਈ ਸਾਲਾਂ ਬਾਅਦ ਵੀ ਅਪਣੇ ਬੱਚਿਆਂ ਨੂੰ ਬਚਾ ਨਹੀਂ ਪਾ ਰਹੇ ।ਫਿਰ ਨਲਾਇਕੀ ਕਿਸ ਦੀ ਆ। ਮੇਰਾ ਹਲਕੇ ਵਿਚ ਵੀ ਅਤੇ ਪੂਰੇ ਪੰਜਾਬ ਵਿਚ ਸ਼ਰੇਆਮ ਚਿਟਾ ਵਿਕਦਾ ।ਹਜਾਰਾ ਘਰ ਬਰਬਾਦ ਹੋ ਗਏ ਅਤੇ ਹੋ ਰਹੇ ਆ ਇਸ ਚਿਟੇ ਦੀ ਵਜਾ ਨਾਲ । ਇਸ ਵਿਚ ਕੋਈ ਸ਼ਕ ਨਹੀਂ ਕਿ ਤੁਹਾਡੇ ਹਲਕੇ ਦੇ ਐਮ ਐਲ ਏ ਜਾਂ ਮਨਿਸਟਰ ਨੂੰ ਜਾਂ ਪੁਲਿਸ ਨੂੰ ਪਤਾ ਹੈ ਕਿ ਉਹਨਾਂ ਦੇ ਏਰੀਏ਼ ਵਿਚ ਕੌਣ ਤਸਕਰੀ ਕਰਦਾ ।ਸਭ ਕੁਝ ਜਾਣਦੇ ਹਨ ਪਰ ਹਿਸੇਪੱਤੀ ਚਲਦੀ ਆ।ਆਮ ਲੋਕਾਂ ਤੱਕ ਪਹੁਚ ਕੇ ਇਸ ਦਾ ਹਲ ਕਰਨ ਦੀ ਜਰੂਰਤ ਆ ਤੁਸੀਂ ਵਰਕਰਾ ਤੱਕ ਪਹੁੰਚ ਕਰਦੇ ਹੋ ।ਪਰ ਉਹ ਖੁਦ ਕਾਣੇ ਹਨ ਤੁਹਾਨੂੰ ਸਹੀ ਰਿਪੋਰਟ ਕਿਵੇਂ ਦੇਣਗੇ। ਕਹਿੰਦੇ ਆ ਕਿ 22000 ਹਜਾਰ ਬੰਦਾ ਤਸਕਰੀ ਦੇ ਕੇਸ ਵਿਚ ਅੰਦਰ ਆ ਉਹਨਾਂ ਬੰਦਿਆ ਤੋ ਵੀ ਪੁਛਗਿਛ ਕਰ ਪਤਾ ਲੱਗ ਸਕਦਾ ਕਿ ਉਹ ਕਿਥੋ ਚਿਟਾ ਖਰੀਦਦੇ ਸੀ ।ਇਸ ਤਰ੍ਹਾਂ ਸਾਰੀਆਂ ਕੜੀਆ ਤੱਕ ਪਹੁਚਿਆ ਜਾ ਸਕਦਾ ਪਰ ਜੇ ਇਛਾ ਸ਼ਕਤੀ ਹੋਵੇ ਤਾ।ਜਿਹੜੇ ਨਸ਼ਾ ਛਡਾਊ ਕੇਦਰਾ ਵਿਚ ਨੌਜਵਾਨ ਆਉਦੇ ਹਨ ਉਹਨਾਂ ਤੋ ਵੀ ਪੁਛਗਿਛ ਹੋ ਸਕਦੀ ਆ। ਕੈਪਟਨ ਸਾਬ ਮਰਦੇ ਪੰਜਾਬ ਨੂੰ ਬਚਾ ਲਵੋ

  • @gurveersingh9185
    @gurveersingh9185 5 ปีที่แล้ว +2

    ਜੇ ਪੰਜਾਬ ਦਾ ਪਾਣੀ ਬਚਾਉਣਾ ਹੈ ਤਾਂ ਸਾਰੇ ਸੂਏ ਚਲਾਏ ਜਾਣ ਤਾਂ ਜੋ ਨਹਿਰੀ ਪਾਣੀ ਪੰਜਾਬ ਦੇ ਖੇਤਾਂ ਨੂੰ ਮਿਲ ਸਕੇ

  • @Pardeepsingh0044
    @Pardeepsingh0044 5 ปีที่แล้ว +4

    ਰਮਨ ਜੀ ਹਵਾ ਮਿੱਟੀ ਪਾਣੀ ਦਾ ਮੁੱਦਾ ਵਿਚਾਰਨ ਲਈ ਧੰਨਵਾਦ 🙏🙏 ਪਰ ਕੋਈ ਲੀਡਰ ਕੁੱਝ ਨਹੀ ਕਰ ਰਿਹਾ ਵੱਡੀਆਂ ਵੱਡੀਆਂ ਫੈਕਟਰੀਆਂ ਜ਼ਹਿਰਾਂ ਘੋਲ ਰਹੀਆਂ ਹਨ - ਸਪਰੇਆਂ ਧੜੱਲੇਦਾਰ ਕੀਤੀਆਂ ਜਾ ਰਹੀਆਂ ਜ਼ਿਹਨਾ ਨੂੰ ਲੋਕਾਂ ਨੇ ਜ਼ੁਮੇਵਾਰੀ ਸੌਂਪੀ ਹੈ ਚੁੱਪ ਧਾਰੀਂ ਬੈਠੇ ਹਨ ਤੇ ਤਮਾਸ਼ਾ ਦੇਖ ਰਹੇ ਹਨ , ਕੋਈ ਗੱਲ ਨਹੀ ,ਦੋਸ਼ੀਆਂ ਨੂੰ ਲੇਖਾ ਦੇਣਾ ਔਖਾ ਹੋ ਜਾਣਾ ਰੱਬ ਅੱਗੇ । ਇੱਕ ਪਾਸੇ ਸਾਡੇ ਲੀਡਰ ਹੱਨ ਤੇ ਦੂਜੇ ਪਾਸੇ ਰੱਬ , ਦੇਖੋ ਕੀ ਬਣਦਾ । 🙏

  • @jatindertiwana7363
    @jatindertiwana7363 5 ปีที่แล้ว +2

    Captain sab good c m sab

  • @pargatsosan7378
    @pargatsosan7378 5 ปีที่แล้ว

    ਧੰਨਵਾਦ ਸੋਢੀ ਸਾਬ ਜੀ

  • @gyandarshan3719
    @gyandarshan3719 5 ปีที่แล้ว +9

    ਪਾਣੀ ਮੁੱਕਣ ਆਲਾ ਪੰਜਾਬ ਵਿੱਚ ਕੈਪਟਨ ਸਾਬ
    ਕਿਰਪਾ ਕਰਕੇ ਝੋਨਾ ਲਗਵਾਉਣਾ ਬੰਦ ਕਰਵਾਉ ਪੰਜਾਬ ਵਿੱਚ

  • @gyandarshan3719
    @gyandarshan3719 5 ปีที่แล้ว +1

    ਸਿੱਧੂ ਵਧੀਆ ਬੰਦਾ

  • @harry5727
    @harry5727 5 ปีที่แล้ว +82

    Yaar tusi sab ਝੂਠੇ ਹੋ
    ਕਾਲੀ ਵੀ ਕਾਂਗਰਸੀ ਵੀ

  • @gyandarshan3719
    @gyandarshan3719 5 ปีที่แล้ว +4

    ਇੰਗਲਿਸ਼ ਹੀ ਸਿਰਫ ਪੱਲੇ ਆ
    ਸਭ ਰੱਲੇ ਆ
    CBI ਨੂੰ ਦੇਵੋ ਕੇਸ

  • @manjitsinghnice9197
    @manjitsinghnice9197 5 ปีที่แล้ว +6

    Navjoot sidho zindabad next cm Punjab

  • @dilshadakhtar7215
    @dilshadakhtar7215 5 ปีที่แล้ว +12

    CM sir.. Ghr ghr Nokri wali gl bhulge Tuci.... Hun?????

  • @GS-vs7zf
    @GS-vs7zf 5 ปีที่แล้ว +1

    ਪੰਜਾਬ ਦੀ ਵਿੱਤ ਹਾਲਾਤ ਸੁਧਾਰਨ ਲਈ ਕੈਪਟਨ ਸਾਬ ਰੇਤਾ ਤੇ ਸਰਾਬ ਦੀ ਕਾਰਪਰੋਸਨ ਬਣਾਈ ਜਾਵੇ, ਅਸੀ 30000 ਕਰੋੜ ਕਮਾ ਸਕਦੇ ਹਾ, ਜੇ ਏਹ ਹੋ ਜਾਵੇ ਪੰਜਾਬ ਸਰਪਲੱਸ ਸਟੇਟ ਹੋ ਜਾੳ ਅਗਲੇ 8 10 ਸਾਲਾ ਚ

  • @nihangsingh2195
    @nihangsingh2195 5 ปีที่แล้ว

    ਕੈਪਟਨ ਸਾਬ ਪਟਿਆਲਾ ਰਿਆਸਤ merge ਨੀ ਹੋਣ ਦੇਣੀ ਚਾਹੀਦੀ ਸੀ ਹਿੰਦੋਸਤਾਨ ਚ
    ਪੁਰਾਣੀਆਂ ਰਿਆਸਤਾਂ ਹੀ ਚੰਗੀਆਂ ਸਨ ਰਾਜੇ ਮਹਾਰਾਜੇਆਂ ਦਾ ਰਾਜ ਚੰਗਾ ਸੀ
    ਪਰਜਾ ਦਾ ਖਿਆਲ ਤਾਂ ਰੱਖਦੇ ਸੀ , ਹੁਣ ਤਾਂ ਜੇਹੜਾ ਆਉਂਦਾ ਅਪਣੇ ਘਰ ਨੂੰ ਢੌਣ ਲੱਗ ਜਾਂਦਾ

  • @user-su6ip3ud3e
    @user-su6ip3ud3e 5 ปีที่แล้ว +6

    Captaina hun aroosa nu thoki rakh te 5-7 amrinder khan paida kar lai..pakistan chala jawi pakka hi hun

  • @swinybawa6351
    @swinybawa6351 5 ปีที่แล้ว +1

    Dear brother raja sahab very great person punjab naal pyar kisi chez da lalch nahi

  • @elonmusk7772
    @elonmusk7772 5 ปีที่แล้ว +8

    ਇਹਨੂੰ ਪੰਜਾਬੀ ਭਾਸ਼ਾ ਬਾਰੇ ਵੀ ਕੁਛ ਪੁੱਛ‌ ਲੈਣਾ ਸੀ ਕਿ ਕੀ ਕਰ ਰਹੇ ਓ ਪੰਜਾਬੀ ਲਈ..
    ਆਪ ਤਾਂ ਅੰਗਰੇਜ਼ੀ 'ਚ ਬੋਲੀ ਜਾਂਦਾ..😬😬

    • @simranjeetsingh5371
      @simranjeetsingh5371 5 ปีที่แล้ว

      Kartarpur corridor di gal yaddu captain te sidhu ne agge torii tan modi nu tattyain lagg gyein cc...iss vaar congress nu vote den ch hi faida...bcz 2022 takk tan congress hi rahu punjab ch...Je centre ch vi congress hoyu tan hi faida sanu...

  • @vishushams
    @vishushams 5 ปีที่แล้ว +8

    Jis marji nu vote de deo... Bananna assi fuddu hi hai.. Iselai Chill maaro !!

  • @harrygrewal8876
    @harrygrewal8876 5 ปีที่แล้ว +7

    Teinu v peg party te arusa toh Bina kuj ni suj da

  • @parveshkumar6641
    @parveshkumar6641 5 ปีที่แล้ว +7

    Guru sahib di beadgi krn krvon vale akaliya nu v harao, Guru sahib di jhothi soh khan vele cangrasuya nu v harao, hor jehnu marji jitao, ehna dova partiya nu vote pona beadgi krn de doshiya da sath den brabar aa.

  • @romeysingh1933
    @romeysingh1933 5 ปีที่แล้ว +5

    ਕੈਪਟਨ ਸਾਹਿਬ ਤੁਸੀਂ ਠੀਕ ਨਹੀਂ ਕਰ ਰਹੇ

  • @Dark67893
    @Dark67893 5 ปีที่แล้ว +6

    Cm saab bombay bombay kr rhe o bombay he gya vote pon pakistan tan nhi pa k aya
    Arusa taan pakistan jndi aa
    Os tae koi tipnii

  • @amrit9969
    @amrit9969 5 ปีที่แล้ว +1

    ਕੈਪਟਨ ਸਾਹਿਬ ਵਾਅਦੇ ਪੂਰੇ ਕਰੋ!!!!!

  • @officialklairajay8095
    @officialklairajay8095 5 ปีที่แล้ว +10

    C. M ਤੂੰ ਪੰਜਾਬ ਦਾ ਆ ਓ ਪੰਜਾਬੀ ਬੋਲਿਆ ਕਰ ਤਾਂ ਜੋ ਆਮ ਬੰਦਾ ਵੀ ਸਮਝ ਸਕੇ ਵਡਾ ਅੰਗਰੇਜ਼

  • @navdeepsingh8626
    @navdeepsingh8626 5 ปีที่แล้ว +4

    Amrinder Singh ji sanu Naukri kadon milugi,
    Smartphone da hi dass do

  • @rinkuvora523
    @rinkuvora523 5 ปีที่แล้ว +6

    Tuhade glasses kithe gaye cm Saab lgda arosa alam ne keha hona operation krvon nu

  • @rajusidhu2582
    @rajusidhu2582 3 ปีที่แล้ว

    Next cm Navjot Singh Sidhu

  • @amitjethi1252
    @amitjethi1252 5 ปีที่แล้ว +12

    Kine peg lai ne tu captain peg lagake ke pehla tu jhuthe vadde karle hun bhugtli lok thonu muh ni lange 13 seat cho 3 na reh jan gappi chor

  • @ieltscomfort355
    @ieltscomfort355 5 ปีที่แล้ว

    Sunny deol sirra jitu

  • @gagandeepshangian5916
    @gagandeepshangian5916 5 ปีที่แล้ว +4

    22 koi strong question nhi pta nhi keo durr reha media ehna ton

  • @sukhpal4176
    @sukhpal4176 5 ปีที่แล้ว +16

    very failer government cong.

  • @karandeepsingh3952
    @karandeepsingh3952 5 ปีที่แล้ว

    Captain Zindabad

  • @SatpalSingh-zs3ni
    @SatpalSingh-zs3ni 5 ปีที่แล้ว +18

    Bad cm where students scholarship

  • @BeHappy-ci6nl
    @BeHappy-ci6nl 5 ปีที่แล้ว

    ਸਿੱਧੂ ਬਣਨਾ ਚਾਹੀਦਾ ਮੁੱਖ ਮੰਤਰੀ, ਉਸਤੋਂ ਬਿਨਾਂ ਕੁਝ ਨਹੀਂ ਸੰਵਰਨਾ,,, ਸਿੱਧੂ ਦੇ ਅਸੀਂ ਵਿਰੋਧੀ ਹੋ ਸਕਦੇ ਹਾਂ ਪਰ ਮੰਨਣਾ ਪਊਗਾ ਕਿ ਰੂਹ ਦਾ ਰੱਜਿਆ ਹੋਇਆ ਬੰਦਾ ਹੈ ਨਵਜੋਤ ਸਿੱਧੂ।

  • @gyandarshan3719
    @gyandarshan3719 5 ปีที่แล้ว +1

    ਰਿਪੋਟਰ ਸਾਬ ਕੈੜੈ ਕੈੜੈ ਸਵਾਲ ਨੀ ਕੀਤੇ ਤੁਸੀ

  • @har7811
    @har7811 5 ปีที่แล้ว

    Sat Ge salute

  • @missionpunjab6755
    @missionpunjab6755 5 ปีที่แล้ว +1

    ਕੀ ਸਰਕਾਰੀ ਸਭ ਪੋਸਟਾਂ ਭਰੀਆਂ ਗਈਆਂ? ਜੋ ਝੂਠੇ ਰੋਜ਼ਗਾਰ ਮੇਲੇ ਲਗਾਉਣ ਦਾ ਡਰਾਮਾ ਕਰ ਰਹੇ ਹੋ, ਇਹ ਤਾਂ OLX ਵੀ ਕਰੀ ਜਾਂਦਾ, ਫਿਰ ਸਰਕਾਰ ਦੀ ਕੀ ਲੋੜ, ਇਮਾਨਦਾਰ ਬਣੋ ਰਾਜਾ ਜੀ।

  • @gurdevsingh8263
    @gurdevsingh8263 5 ปีที่แล้ว +1

    Reporter bai.. appreciate you

  • @9pbnews
    @9pbnews 5 ปีที่แล้ว +3

    Raman Saab tikhe swaal ni puche cm nu bolti band ho gayi.

  • @SatpalSingh-zs3ni
    @SatpalSingh-zs3ni 5 ปีที่แล้ว +19

    Y jis tarkie naal hora to saval pushada os tarkie naal nahi pushe
    Koi sakhat saval nahi kita

  • @sukhbir8814
    @sukhbir8814 5 ปีที่แล้ว

    good question regarding water etc ..........

  • @amandeepkharkara5336
    @amandeepkharkara5336 5 ปีที่แล้ว +1

    Good job and Fairless Ramandeep sodhi

  • @adventuroussingh7217
    @adventuroussingh7217 5 ปีที่แล้ว +4

    aroosa bare vi puch yaar

  • @gyandarshan3719
    @gyandarshan3719 5 ปีที่แล้ว +13

    ਬਾਈ ਸਿੱਧੂ ਦੀਆ ਜੱਫੀਆ ਦੁੱਖ ਦੀਆ ਨੇ
    ਅਰੂਸਾ ਦੀਆਂ ਜੱਫੀਆ ਨਹੀ

  • @SukhdevSingh-ro4vc
    @SukhdevSingh-ro4vc 5 ปีที่แล้ว +4

    Hahahhaha capt Saab kehnde gurdaspur ch support kar rahe Bajwa family Congress nu , othe te pinda de sarpanch ghar ghar jaa k keh rahe jakhar sade district da nahi ehnu vote ni poni.....

  • @sukhwantmraharsukh8809
    @sukhwantmraharsukh8809 5 ปีที่แล้ว

    Good work ਸੋਢੀ ਸਾਹਬ

  • @mansasingh1346
    @mansasingh1346 5 ปีที่แล้ว +1

    ਸਾਰਾ ਕੁਝ ਜਾਣਦੇ ਹੋਏ ਵੀ ਕਾਰਵਾਈ ਨਾ ਕਰਨਾ ਕਈ ਬਾਰ ਕੈਪਟਨ ਸਾਬ ਹਾਨੀਕਾਰਕ ਹੋ ਸਕਦੀ ਆ

  • @simranjeetsingh5371
    @simranjeetsingh5371 5 ปีที่แล้ว +1

    Kartarpur corridor di gal yaddu captain te sidhu ne agge torii tan modi nu tattyain lagg gyein cc...iss vaar congress nu vote den ch hi faida...bcz 2022 takk tan congress hi rahu punjab ch...Je centre ch vi congress hoyu tan hi faida sanu...

  • @seepgill8296
    @seepgill8296 5 ปีที่แล้ว +8

    ਇਸ ਪਾਰਟੀ ਨੇ 84 ਚ ਸਿੱਖ ਕੌਮ ਦਾ ਕਾਤਲੇਆਮ ਕੀਤਾ ਸੀ

    • @kuldeepsingh-wk9ju
      @kuldeepsingh-wk9ju 5 ปีที่แล้ว

      Mai es cheej nu lai k kaafi study kr k dekheya y ji mainu lgda kite na kite saade dimag ch eh gal paati k 84 Congress ne kiti aa... Manhda k dukh bahut wadha pr os ch jimewar jo hor lok ne onha nu saade bujurg aaj tak paal rhe aa...ksoor onha da ehto b jyada tusi read kreo es ware ch.....( Sorry j kujh galat kiha gya howe )

  • @rashpalbrar8485
    @rashpalbrar8485 5 ปีที่แล้ว +2

    The perception among NRI folks is growing that u are protecting the Badals. We need action and not mere words. Your legacy will depend upon how well you handle the prosecution of the corrupt Badal family and their relatives.

  • @kumarsatwinder
    @kumarsatwinder 5 ปีที่แล้ว

    Captain sahib jindabad

    • @rajan3440
      @rajan3440 5 ปีที่แล้ว +1

      Ki Kar ta captain ne ferozpur te gurdaspur to ta Nahi jitda

  • @TheSajrisaver
    @TheSajrisaver 5 ปีที่แล้ว +1

    Wonderful interview

  • @manighuman3588
    @manighuman3588 5 ปีที่แล้ว

    👍 cong jituu

  • @shivrajsingh6651
    @shivrajsingh6651 5 ปีที่แล้ว +2

    Sodhi sahib, tusi eh kyu ni puchea ki Congress ne kise vi OBC nu ticket kyu ni ditti te 7 ticketa eko caste de candidates nu detia ?

  • @nirmalsingh-li5ct
    @nirmalsingh-li5ct 4 ปีที่แล้ว

    ਫੇਲ੍ਹ ਮੁੱਖ ਮੰਤਰੀ

  • @HarpreetSingh-hl3oh
    @HarpreetSingh-hl3oh 5 ปีที่แล้ว +1

    1883 clerk da ta dasdo kado join karwana

  • @playstore8455
    @playstore8455 ปีที่แล้ว

    Punjab da kuch nahi kare ga captain amnider singh 😔😔

  • @balwindersidhu3292
    @balwindersidhu3292 3 ปีที่แล้ว

    ਕੈਪਟਨ ਅਮਰਿੰਦਰ ਸਿੰਘ ਜੀ ਤੁਸੀ ਵੀ ਆਰੂਸਾ ਦੇ ਮਗਰ ਲੱਗ ਕੇ

  • @sonumohali4236
    @sonumohali4236 5 ปีที่แล้ว

    Sodhi sahab v good question..

  • @inderchahal1669
    @inderchahal1669 5 ปีที่แล้ว +1

    Jobs k bare main kya kehna hai cm sahib kya ess election se pehle kisi ko job milygi

  • @FaRmEr___BaNdE
    @FaRmEr___BaNdE 5 ปีที่แล้ว +11

    Naa Naukri MiLi
    Naa Karja Maaf Hoyea
    Naa Paise Vande Ehna Ne
    Naa Ehna ne Fon Gift 🎁 kise nu
    Ki Kita 2 Saala ch

  • @Sandeep-tq6qx
    @Sandeep-tq6qx 5 ปีที่แล้ว

    Shodi saab sirra

  • @sahilbajaj9221
    @sahilbajaj9221 5 ปีที่แล้ว +2

    write person in wrong party.

  • @shivrajsingh6651
    @shivrajsingh6651 5 ปีที่แล้ว +1

    Electricity subsidy layi paise kitho aye je khazana khali hai tan ?

  • @MrX-tm9le
    @MrX-tm9le 5 ปีที่แล้ว +2

    caption chor phone nahi dite

  • @aajkallpunjabinews2807
    @aajkallpunjabinews2807 5 ปีที่แล้ว

    ੲਿਹ ੳੁਹੀ ਸਿਟਅਾਂ 84 ਵੀ ਯਾਦਅਾਂ

  • @baljitsingh-yf8iy
    @baljitsingh-yf8iy 5 ปีที่แล้ว

    Siraa binda salute you sir ina loka nu fuddu banoo sukha nhi jutyian vi maari vota vi lainyai sirra sir

  • @manvindersingh1874
    @manvindersingh1874 5 ปีที่แล้ว

    AAP CANDIDATE BANDEEP SINGH DULLO WILL TRY TO GIVE FREE EDUCATION TO THE CHILDREN OF PEOPLE LIVING BELOW POVERTY LINE IN FATEHGARH SAHIB..
    Don't ask me who I am, VOTE FOR AAM AADMI PARTY, AND WE WILL ENSURE TO MAKE PUNJAB A CORPORATE STATE WHERE PEOPLE FROM EVERY STATE WILL GET SO MANY JOB OPPORTUNITIES..
    PEOPLE OF PUNJAB SHOULD THINK, AND GIVE VOTE TO THE DESERVING CANDIDATE...

  • @karansidhu9430
    @karansidhu9430 3 ปีที่แล้ว

    NEVER FORGET 1984

  • @BHUPINDER55484
    @BHUPINDER55484 5 ปีที่แล้ว

    Match fixed between akali and congress 100%

  • @HARDEEPSINGH-zd3xn
    @HARDEEPSINGH-zd3xn 3 ปีที่แล้ว

    mara 5 kinal da kurza muaf ni hoia ji

  • @elonmusk7772
    @elonmusk7772 5 ปีที่แล้ว +1

    ਇੱਕ ਚੀਜ਼‌ ਹੋਰ ਨੀ ਸਮਝ ਲੱਗੀ ਕਿ 5-6 ਲੱਖ ( ਵੱਡਾ ਗੱਪ) ਨੌਕਰੀ ਤੇ ਜਿਹੜੇ‌ ਵੀ ਲਗਵਾਏ ਨੇ ਉਹ ਕਿਹੜੇ ਪਿੰਡ ਜਾਂ ਸ਼ਹਿਰ ਦੇ ਨੇ...?
    ਸਾਡੇ ਇਲਾਕੇ ਚੋਂ ਤਾਂ ਇੱਕ ਵੀ ਨੀ ਹੈਗਾ ਜਿਹੜਾ ਥੋਡੀ ਦਿੱਤੀ ਨੌਕਰੀ ਤੇ ਜਾਂਦਾ ਹੋਵੇ

  • @yuvrajdoesgaming1233
    @yuvrajdoesgaming1233 5 ปีที่แล้ว

    Please do something for traffic rules so many peoples died everyday on roads and health issues

  • @yadwinder708
    @yadwinder708 5 ปีที่แล้ว

    Sir tusi Punjab nal bahot vade kete see tusi pure kar dete. Sab chut punjab vich. Taa 3 Saal too nojwana exam pass Kar k ate typing test pass Kar k v dharne laga rahe Han 1883 clerk exam pass joining lae fer rahe Han

  • @SimranjitSingh-db8tv
    @SimranjitSingh-db8tv 4 ปีที่แล้ว

    Pra kithe ditia nokriy tuc

  • @sherjain5153
    @sherjain5153 5 ปีที่แล้ว +3

    Thode krke kisna tu koi karaj v deno hat geya....47000 crore da karaj tuc chdda tuc 2 saal vich sidhu kehda thoda

  • @narindersinghbathlana2811
    @narindersinghbathlana2811 5 ปีที่แล้ว +2

    Very good job captain sahib

  • @sarjeetbains9671
    @sarjeetbains9671 5 ปีที่แล้ว +2

    Nice interview ji

  • @gurnek984
    @gurnek984 5 ปีที่แล้ว +2

    WHERE 17 Sikh you surinder to K P GILL

  • @drsahibsinghpannu
    @drsahibsinghpannu 5 ปีที่แล้ว +1

    ਮਹਾਂਰਾਜਾ ਜੀ ਹੋਰ.
    ਤਿੰਨ ਸਾਲ ਅੱਖਾਂ ਮੀਚ ਛੱਡੋ (ਕਬੂਤਰ ਵਾਂਗ) ਬਿੱਲੀ ਤਾਂ ਖਾ ਗਈ ਜਵਾਨੀ ਕਿਸਾਨੀ ਨੂੰ.. ਕੋਈ ਟੈਨਸ਼ਨ ਨਾਂ ਰੱਖਿਓ ਤੁਸੀਂ ...ਸਭ ਕੁਝ ਠੀਕ ਠਾਕ ਚੱਲ ਰਿਹਾ ਏ.. ਬਹੁਤ ਵਧੀਆ ਰਾਜ ਏ..ਸਿਰਹਾਣੇ ਥੱਲੇ ਬਾਂਹ ਰੱਖੋ. ਅਨੰਦ ਲਓ ਅੱਖਾਂ ਮੀਚ ਕੇ. ..ਉਦੋਂ ਖੋਹਲਿਓ ਵਿਧਾਨ ਸਭਾ ਚੋਣਾਂ ਦੌਰਾਨ..ਫ਼ਿਰ ਨਵੇਂ ਵਾਹਦੇ ਕਰਿਓ

    • @harryharry2255
      @harryharry2255 5 ปีที่แล้ว

      CM sahib last time ta Sukhi Randhawa aapni ghatia rajneeti karke ta Gsp tu jittan ch kamzaab ho geya c waise hun os ne aap naga hona a k osne ki kita or kive kita or kyon kita kadi sonu bhula k bolo k kyon kita ehna ghatia kam....

    • @drsahibsinghpannu
      @drsahibsinghpannu 5 ปีที่แล้ว

      ਕੰਮ ਕਰੋ ਇਮਾਨਦਾਰੀ ਨਾਲ
      - ਵੋਟਾਂ ਮੰਗਣ ਦੀ ਲੋੜ ਨਾਂ ਪਏ ਤੁਹਾਨੂੰ..
      ਕੰਮਾਂ ਨੂੰ ਵੋਟਾਂ ਪੈਣ

  • @hasnaahatohaja2535
    @hasnaahatohaja2535 5 ปีที่แล้ว

    Vote kinu pauni ah ty pta nh bs ena pta enu nh pauni

  • @manojkashyap9269
    @manojkashyap9269 5 ปีที่แล้ว +1

    Govt kithe ne 😭😭

  • @nreworld
    @nreworld 5 ปีที่แล้ว

    Clean Sweep Congress....

  • @kamaldeepsingh9728
    @kamaldeepsingh9728 5 ปีที่แล้ว

    CM saab policy bnai bhut vadiya gll hai tuhada kmm hai eh but implementation te v dhyaan dvo. Kagaza'n te kmm krna and ohnu ground te lai k aun vich frk hunda hai.
    Baaki akali govt. nalo'n improvement hai but bhut zyada vadiya km v nhi ho rhe.

  • @tapmineral8265
    @tapmineral8265 3 ปีที่แล้ว

    Notice 2:16 te captain kehnda tahi ta main tenu keha oh tusi tusi keh reha

  • @aajkallpunjabinews2807
    @aajkallpunjabinews2807 5 ปีที่แล้ว

    ੲਿਹ ਮੁੱਖ ਮੰਤਰੀ ਪੰਜ਼ਾਬ ਦਾ ਰੱਬ ਦੇ ਵਾਸਤੇ ਪੰਜ਼ਾਬ ਵਿਚ ਅਫੀਮ ਪੋਸਤ ਦੇ ਠੇਕੇ ਖੋਲੋ ਜ਼ਾ ਫੇਰ ਸ਼ਰਾਬ ਵੀ ਬੰਦ ਕਰੋ ਕਿੳੁ ਕੀ ਸ਼ਰਾਬ ਵੀ ਨਸ਼ਾ ਹੈ

  • @1yearclean173
    @1yearclean173 5 ปีที่แล้ว

    Tuhadi pagg Sodhu saab 👌🏽
    Tusi kadd leyaye captain nu Paharhan cho

  • @Gurvinder461
    @Gurvinder461 5 ปีที่แล้ว +1

    Sidhu will be next cm
    Eh Banda baadal da yaar aa

  • @realitycheck7070
    @realitycheck7070 5 ปีที่แล้ว

    He's saying Punjab's rivers are ok. but they are all going to other states. Local rivers are polluted