Neta ji sat sri akal ਪ੍ਰੋਗਰਾਮ 'ਚ Bhagwant Maan ਦਾ ਦੇਖੋ ਪੂਰਾ ਇੰਟਰਵਿਊ

แชร์
ฝัง
  • เผยแพร่เมื่อ 9 ก.ย. 2024
  • #bhagwantmaan #satsriakal #netaji
    ਨੇਤਾ ਜੀ ਸਤਿ ਸ੍ਰੀ ਅਕਾਲ ਪ੍ਰੋਗਰਾਮ 'ਚ ਭਗਵੰਤ ਮਾਨ ਦਾ ਦੇਖੋ ਪੂਰਾ ਇੰਟਰਵਿਊ

ความคิดเห็น • 281

  • @satinder5696
    @satinder5696 5 ปีที่แล้ว +8

    ਰਿਪੋਰਟਰ ਬਾਈ ਨੂੰ ਆਪ ਰੋਟੀ ਖਵਾਉਣੀ ਸਿੱਧੀ ਗੱਲ ਕਰਨੀ ਮਾਨ ਸਾਬ ਸਲੂਟ ਆ ਤੁਹਾਨੂੰ

  • @pritpalsingh5160
    @pritpalsingh5160 5 ปีที่แล้ว +66

    ਸੋਡੀ ਸਾਹਿਬ ਬਹੁਤ ਵਧੀਆ ਗੱਲਬਾਤ ਕੀਤੀ ਹੈ ਸਾਡੇ ਲੋਕ ਸਭਾ ਹਲਕਾ ਸੰਗਰੂਰ ਤੋ ਸਾਡਾ ਲੀਡਰ ਭਗਵੰਤ ਮਾਨ ਹੀ ਜਿੱਤੇਗਾ ਜੀ

  • @gurbajmaan9605
    @gurbajmaan9605 5 ปีที่แล้ว +7

    ਭਗਵੰਤ ਮਾਨ ਜੀ ਤੁਸੀਂ ਬਠਿੰਡੇ ਆਜੋ ਤੁਹਾਡੀ ਬਹੁਤ ਲੋੜ ਸਾਨੂੰ

    • @karandeepsingh3216
      @karandeepsingh3216 5 ปีที่แล้ว

      Viro aap nu jitao next cm punjab Bhagwant Maan

  • @gurbajmaan9605
    @gurbajmaan9605 5 ปีที่แล้ว +12

    ਭਗਵੰਤ ਮਾਨ ਜੀ ਸਾਨੂੰ ਪਤਾ ਤੁਸੀਂ ਸਾਡੀ ਆਵਾਜ਼ ਨੂੰ ਲੋਕ ਸਭਾ ਚ ਪਹੁਚਾਉਗੇ ਇਸ ਲੲੀ ਸਾਡੀ ਬੇਨਤੀ ਆ ਤੁਸੀਂ ਸਾਡੇ ਹਲਕੇ ਬਠਿੰਡੇ ਮਾਨਸਾ ਆਜੋ ਤੁਹਾਨੂੰ ਲੋਕ ਸਭਾ ਪਹੁੰਚਾਉਣਾ ਸਾਡਾ ਕੰਮ ਆ।

  • @kalasidhu1929
    @kalasidhu1929 5 ปีที่แล้ว +5

    ਭਗਵੰਤ ਮਾਨ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ

  • @surindersingh-eh5cs
    @surindersingh-eh5cs 5 ปีที่แล้ว +3

    ਮਾਨ ਸਾਹਿਬ ਤੂੰ ਸਦਾ ਹੀ ਹੱਸਦਾ ਰਹੇ ਹਸਾਉਂਦਾ ਰਹੇ

  • @gurmukhsandhusunam9880
    @gurmukhsandhusunam9880 5 ปีที่แล้ว +7

    ਭਗਵੰਤ ਮਾਨ ਹੀ ਜਿਤੁਗਾ

  • @KaranSingh-pw6vf
    @KaranSingh-pw6vf 5 ปีที่แล้ว +3

    ਜਿੳਦਾਂ ਰਹਿ ਬਾਈ ਜਿਹਨੇ ਸਿੱਖਾਂ ਦੀ ਰਿਹਾਈ ਦਾ ਸਵਾਲ ਚੁੱਕਿਆਂ .....💐💐💐💐💐🌹🌹🌹🌹🌹

  • @gurdipram7691
    @gurdipram7691 ปีที่แล้ว

    ਵਾਹ-ਵਾਹ ਭਗਵੰਤ ਮਾਨ ਮੁੱਖ ਮੰਤਰੀ ਸਾਹਿਬ ਧੰਨਵਾਦ

  • @devd005
    @devd005 5 ปีที่แล้ว +21

    ਕਾਸ਼ ਵੀਰ ਤੇਰੀ ਕੁਰਬਾਨੀਆ ਨੂੰ ਲੋਕ ਸਮਜ ਸਕਣ , ਤੇ ਤੈਨੂੰ CM ਬਣਾ ਦੇਣ, ਨਹੀਂ ਤਾਂ ਇਨਸਾਨੀਅਤ ਤੋਂ ਚੰਗੇ ਲੋਕਾਂ ਦਾ ਵਿਸ਼ਵਾਸ ਉਠ ਜਾਏਗਾ.

  • @sandhusandhu9972
    @sandhusandhu9972 5 ปีที่แล้ว +14

    Nice maan sahib

  • @HardeepSingh-of9yd
    @HardeepSingh-of9yd 5 ปีที่แล้ว +6

    Very nice maan saab ji zindabad

  • @armansidhuvlogs
    @armansidhuvlogs 5 ปีที่แล้ว +12

    Nice good

  • @GurpreetSingh-ol9ze
    @GurpreetSingh-ol9ze 5 ปีที่แล้ว +13

    maan win again

  • @pinkikauritaly3312
    @pinkikauritaly3312 5 ปีที่แล้ว +14

    maan saab balle balle

  • @SatnamSingh-tu2tu
    @SatnamSingh-tu2tu 5 ปีที่แล้ว +12

    Bhagwant mann good

  • @nanakshahi8343
    @nanakshahi8343 5 ปีที่แล้ว +13

    Sira Maan Bai

  • @mandeep_deol2016
    @mandeep_deol2016 5 ปีที่แล้ว +13

    Good person mann saab

  • @punjabiberlin703
    @punjabiberlin703 5 ปีที่แล้ว +12

    Mann SAAB No 1..Very Good knowledge about all..Speical thanks for Memories from Radio and Doordarshan..
    ਪਰ ਰੋਟੀ ਕਦੇ ਵੀ ਚੱਪੇ ਮਾਰ ਕੇ ਨਹੀ ਖਾਇਦੀ
    ਦੇਖਣ ਵਾਲੇ ਨੂੰ ਉਲਟੀ ਆ ਜਾਵੇ,

    • @kamaldeepsingh8319
      @kamaldeepsingh8319 5 ปีที่แล้ว +1

      Bilkul shi hall aa..bohat gussa aanda dekh k

  • @leenasmith9934
    @leenasmith9934 5 ปีที่แล้ว +14

    sirra maan sahib ik imandaar leader

  • @hollywoodpb2263
    @hollywoodpb2263 5 ปีที่แล้ว +28

    ਅੱਜ ਭਗਵੰਤ ਮਾਨ ਦੀ ਬਿਲਕੁਲ ਅਸਲੀਅਤ ਸਾਹਮਣੇ ਆ ਗਈ

  • @puneetsidhu3333
    @puneetsidhu3333 5 ปีที่แล้ว +7

    Good maan

  • @sonubanger7979
    @sonubanger7979 5 ปีที่แล้ว +5

    Lov you maan saab .asi tuhade nal a

  • @jeevansidhubrar1542
    @jeevansidhubrar1542 5 ปีที่แล้ว +10

    Nice ji

  • @ballumahi4935
    @ballumahi4935 5 ปีที่แล้ว +34

    Sada MP sirf Bhagwant maan

  • @varindersingh4548
    @varindersingh4548 5 ปีที่แล้ว +3

    ਭਗਵੰਤ ਮਾਨ ਨੂੰ ਵਿਧਾਨ ਸਭਾ ਵਿੱਚ ਫਿਰ ਤੋਂ ਪੰਜਾਬ ਦੇ ਲੋਕਾਂ ਦੇ ਹੱਕਾਂ ਵਿੱਚ ਬੋਲਦੇ ਵੇਖਣਾ ਚਾਹੁੰਦਾ ਵਾਹਿਗੁਰੂ ਜੀ ਕਰਨਗੇ ਕਿਰਪਾ

  • @Qwertyuiop-jo9ts
    @Qwertyuiop-jo9ts 5 ปีที่แล้ว +9

    👌👌👌👌👌

  • @manaksingh9919
    @manaksingh9919 5 ปีที่แล้ว +8

    Nice mann sir

  • @harwindersingh-kd3zp
    @harwindersingh-kd3zp 5 ปีที่แล้ว +10

    Maan saab zindabaad

  • @JagroopSingh-xt6ts
    @JagroopSingh-xt6ts 5 ปีที่แล้ว +8

    Nice Maan saab g

  • @amritpaldhaliwal4463
    @amritpaldhaliwal4463 5 ปีที่แล้ว +21

    Gk ਦੇਖੋ ਬੰਦੇ ਦੀ ਕਿੰਨੀ ਅਾ ਨਹੀ ਤਾ,ਸਾਲੇ ਬਾਦਲ ਕੈਪਟਨ ਕੱਲ ਿਬਅਾਨ ਦੇ ਕੇ ਭੁੱਲ ਜਾਦੇ ਅਾ

  • @barjesh1977
    @barjesh1977 5 ปีที่แล้ว +8

    Great full support to Mann & his party from Milwaukee USA ✌️

  • @bindermaan9967
    @bindermaan9967 5 ปีที่แล้ว +19

    love u maan sahib

  • @harpalbuttar658
    @harpalbuttar658 5 ปีที่แล้ว +9

    Waa mann saab

  • @choudharyparveen9279
    @choudharyparveen9279 5 ปีที่แล้ว +7

    Love you a mann sab

  • @sukhmansanghavlogs6617
    @sukhmansanghavlogs6617 5 ปีที่แล้ว +40

    ਬੰਦਾ ਤਾਂ ਇਮਾਨਦਾਰ ਆ ਫੰਡਾਂ ਦੇ ਘਪਲੇ ਤਾਂ ਨੀ ਕਰ ਸਕਦਾ

    • @karandeepsingh3216
      @karandeepsingh3216 5 ปีที่แล้ว +1

      Bai Banda imandar hai. Lok fudu ne iljam launde ne... Maan is great MP in all India.....

    • @harjinderbrar5124
      @harjinderbrar5124 5 ปีที่แล้ว

      sera banda

    • @manvirsingh9596
      @manvirsingh9596 5 ปีที่แล้ว

      Mukhmantri d kursi d esdi lalsa ne party barbad karti

  • @arvindergrewal8410
    @arvindergrewal8410 5 ปีที่แล้ว +48

    Sangrur waleo laaz rakh leo kise v leader ne polition enna deeply ni dsna

  • @ashishgoyal3093
    @ashishgoyal3093 5 ปีที่แล้ว +7

    Sirra mann y

  • @bmehta6
    @bmehta6 5 ปีที่แล้ว +6

    Deserve to win with highest vote margin

  • @rg1749
    @rg1749 3 ปีที่แล้ว +1

    E hundi a respect maan sab nu salute

  • @MakhanMaan-sy2oj
    @MakhanMaan-sy2oj 5 ปีที่แล้ว +6

    👌✌️💪

  • @NavjotSingh-pk4lt
    @NavjotSingh-pk4lt 5 ปีที่แล้ว +22

    j bhagwant 22 haar gya narka nu jaoge sangroor waleo

  • @gurditsingh2943
    @gurditsingh2943 5 ปีที่แล้ว +3

    Good

  • @ManjitSingh-mn9qu
    @ManjitSingh-mn9qu ปีที่แล้ว

    ਪੰਜਾਬ ਦੇ ਸਭ ਤੋਂ ਘੈਂਟ, ਇਮਾਨਦਾਰ, ਗੁਰੂ ਦੇ ਸੱਚੇ ਸਿੱਖ ਮੁੱਖ ਮੰਤਰੀ। ਜੁਗ ਜੁਗ ਜੀਵੇ।

  • @harry5727
    @harry5727 5 ปีที่แล้ว +5

    Maan is good

  • @billukaramjitsingh8274
    @billukaramjitsingh8274 5 ปีที่แล้ว +8

    👌👌😍😍❤❤❤

  • @simrandhaliwal5898
    @simrandhaliwal5898 5 ปีที่แล้ว +4

    Nyc maan saab g

  • @harmadeepsandhu5247
    @harmadeepsandhu5247 5 ปีที่แล้ว +6

    ਹੁਣ ਮਾਰੀ ਹੋਈ ਜਮੀਰ ਵਾਲੇ ਜਿਹੜੇ ਬੰਦੇ ਪੰਜਾਬ ਨੂੰ ਪੰਜਾਬੀਅਤ ਨੂੰ ਪਿਆਰ ਨਹੀਂ ਕਰ ਦੇ ਉਹ ਅਪਣੀ ਕੋਮ ਦੇ ਗਦਾਰ ਵੋਟਾਂ ਨਹੀਂ ਦੇਣ ਗੇ ਮਾਨ ਸਾਹਿਬ ਜੀ ਨੂੰ

  • @GurpreetSingh-ni5xh
    @GurpreetSingh-ni5xh 5 ปีที่แล้ว +2

    Bhagwant Singh Mann jiii jindabad

  • @Northseascary
    @Northseascary 5 ปีที่แล้ว +6

    🙏🏻🙏🏻💪🏻💪🏻💪🏻💪🏻

  • @amrindersidhu
    @amrindersidhu 5 ปีที่แล้ว +21

    Very good maan saab. Always with u.. its very easy to say but bda mushkal hunda karna. But u r going great. Nai tan agla MP banya c . Life set kar lainda 5 saalan ch... keep going maan saab

  • @sheraudhokekuwait
    @sheraudhokekuwait 5 ปีที่แล้ว +3

    ਬਹੁਤ ਵਧੀਆਂ ਬੰਦਾ ਆਂ।।

  • @onelove5837
    @onelove5837 5 ปีที่แล้ว +5

    Multi talented mr Mann

  • @RomySingh-gz3lj
    @RomySingh-gz3lj 5 ปีที่แล้ว +7

    Attt bnda

  • @amritpaldhaliwal4463
    @amritpaldhaliwal4463 5 ปีที่แล้ว +41

    ਨਹੀ ਸਾਲੇ ਕੈਪਟਨ ਤੇ ਬਾਦਲ ਦੇ ਘਰ 100 ਚਮਚੇ ਹੁੰਦੇ ਅਾ ਬਰੇਕਫਾਸਟ ਕਰਵਾੳੁਣ ਲੲੀ ੲਿਹ ਦੇਖੋ ਅਾਪਣੇ ਵਰਗਾ ਬੰਦਾ

  • @GurpreetSingh-zu7rx
    @GurpreetSingh-zu7rx 5 ปีที่แล้ว +4

    Nice Mann rat rat Tak kam karda

  • @gurpreetthind1185
    @gurpreetthind1185 5 ปีที่แล้ว +2

    Mann zindabad

  • @maninderkamboj8915
    @maninderkamboj8915 3 ปีที่แล้ว

    Baghwant mann CM pka banu 22ch

  • @Gurwindersingh-vh8mv
    @Gurwindersingh-vh8mv 5 ปีที่แล้ว +2

    Very nice Ji

  • @palaksharma6540
    @palaksharma6540 2 ปีที่แล้ว +1

    Who is here after Bhagwant maan becoming....CM of punjab!! ❤️

  • @user-vf8yl9wt4g
    @user-vf8yl9wt4g 5 ปีที่แล้ว +6

    ਸੋਢੀ ਸਾਹਿਬ ਜੀ ਤੁਸੀਂ ਬਹੁਤ ਹੀ ਵਧੀਆ ਤੇ ਮਹੱਤਵਪੂਰਨ ਸਵਾਲ ਪੁੱਛ ਦੇ ਹੋ, ਪਰਮਾਤਮਾ ਤੁਹਾਨੂੰ ਸਦਾ ਤੰਦਰੁਸਤੀ ਬਖਸ਼ਣ,

  • @deepsingh672
    @deepsingh672 3 ปีที่แล้ว +2

    Maan should be CM of Punjab, really honest and humble person

  • @Northseascary
    @Northseascary 5 ปีที่แล้ว +4

    Inqlab jindabad

  • @rajwindermaankotbhai193
    @rajwindermaankotbhai193 5 ปีที่แล้ว +2

    Gud

  • @Rinkudhani
    @Rinkudhani 5 ปีที่แล้ว +3

    Maan jitoo ga

  • @gurwindersingh8308
    @gurwindersingh8308 5 ปีที่แล้ว +2

    Bhagwant singh maan. APP da maan sada maan
    Jo maan ne kam kite bahut vdy bahut kam kite education helth sports
    God bless you

  • @kamaljitsingh9902
    @kamaljitsingh9902 5 ปีที่แล้ว +2

    Maan jindawad

  • @BalwinderKaur-hh1mj
    @BalwinderKaur-hh1mj 5 ปีที่แล้ว +3

    ਭਗਵਂਤ ਮਾਂਨ ਸਾਹਿਬ ਪਚਾਕੇ ਨਾਂ ਮਾਰੋ ਇੰਟਰਵਿਊ ਇੰਨੀ ਵਧੀਆ ਸੀ

  • @yadwindersingh5937
    @yadwindersingh5937 5 ปีที่แล้ว +2

    Bai ji bahut vadhiya, Bhagwant Mann ni kise ne ban jaana..

  • @majorchahal470
    @majorchahal470 5 ปีที่แล้ว +1

    Bagwant Mann ZINDABAAD AAP ZINDABAAD

  • @sidhumossewala2290
    @sidhumossewala2290 5 ปีที่แล้ว +4

    Mann Sab nice person 🤝

  • @Northseascary
    @Northseascary 5 ปีที่แล้ว +3

    Great work veer ji

  • @kaurkulwinder6441
    @kaurkulwinder6441 2 ปีที่แล้ว

    ਮਾਨ ਸਾਹਿਬ ਵੀਰ ਜੀ ਗਰੀਬਾਂ ਦੀ ਦਿਹਾੜੀ ਵਾਰੇ ਵੀ ਸੋਚੋ ਪਿੰਡਾਂ ਵਿੱਚ ਅਜੇ ਵੀ 250,300ਆ ਦਿਹਾੜੀ ਵੀ ਵਧਾਉਣੀ ਚਾਹੀਦੀ ਆਂ 🙏🙏

  • @1yearclean173
    @1yearclean173 5 ปีที่แล้ว +17

    Last year i started disliking him over the khaira issue but realised Bhagwant Is a better leader than the other options and khaira is no different to Bhagwant when it comes to political aspirations.

  • @user-kb1qb7il9r
    @user-kb1qb7il9r 5 ปีที่แล้ว +3

    ਮਦਨ ਲਾਲ ਢੀਂਗਰਾਂ ਦੀ ,ਸਰਦਾਰ ਭਗਤ ਸਿੰਘ ਦੀ ,ਸਰਦਾਰ ਊਧਮ ਸਿੰਘ ਦੀ, ਸਰਦਾਰ ਕਰਤਾਰ ਸਿੰਘ ਸਰਾਭਾ ਦੀ ਸੋਚ ਦਾ ਮਾਲਕ

  • @KishorSingh-km2lk
    @KishorSingh-km2lk 5 ปีที่แล้ว +2

    Very nice Mann saabbbbb ji I love you

  • @gurmukhsandhusunam9880
    @gurmukhsandhusunam9880 5 ปีที่แล้ว +2

    Bhagwant mann de fan like karo

  • @gurjantchoudhary1308
    @gurjantchoudhary1308 5 ปีที่แล้ว +8

    Sodhi sab sachi tohnu dilon salute a man kuch k hi anchor ne jina nu ma like karda Ramandeep singh g thoda program janta di sath v bhut knt c te es ch neta g de parde de piche di story dekha de hu je kdi hu pya ta plz apna koi contests wagra dedo

  • @bindersingh4228
    @bindersingh4228 5 ปีที่แล้ว +3

    Nice Mann sahib

  • @gunveersingh2028
    @gunveersingh2028 5 ปีที่แล้ว +1

    Best leader... Luv u maan sahab

  • @bittujassal3207
    @bittujassal3207 5 ปีที่แล้ว +1

    ਞਧੀਆ ਇਨਸਾਨ ਹੈ ਮਾਨ ਸਾਹਬ

  • @harmadeepsandhu5247
    @harmadeepsandhu5247 5 ปีที่แล้ว +13

    ਪੰਜਾਬੀਆ ਦਾ ਮਾਣ ਸਨਮਾਨ ਭਗਵੰਤ ਮਾਨ

  • @Uddnasappppp
    @Uddnasappppp 5 ปีที่แล้ว +6

    Dilo saaf 🙏🙏 dilo lambi umar di duwawa bai tere layi🙏

  • @TakdirTV-wx1fn
    @TakdirTV-wx1fn 5 ปีที่แล้ว

    ਬਹੁਤ ਹੀ ਵਧੀਆ ਦਿਲੋਂ ਧੰਨਵਾਦ ਟੀਮ ਦਾ

  • @gurpreetsinghsingh5863
    @gurpreetsinghsingh5863 3 ปีที่แล้ว +1

    ਬਹੁਤ ਵਧੀਆ ਮਾਨ ਸਾਬ

  • @badb0yz542
    @badb0yz542 5 ปีที่แล้ว +4

    Jamna nhi koi Mann Warga...

  • @harjeetsidhu6784
    @harjeetsidhu6784 5 ปีที่แล้ว

    ਸਿਰਾ ਬੰਦਾ ਯਰ ਫੁੱਲ ਸਪੋਰਟ ਮਾਨਾਂ ਲਵ ਯੂ

  • @jashanpreet5225
    @jashanpreet5225 3 ปีที่แล้ว

    Mann jandabad good 👍👍

  • @jagmailsingh5547
    @jagmailsingh5547 3 ปีที่แล้ว +2

    ਹੀਰਾ ਬੰਦਾ ❤️❤️

  • @bmehta6
    @bmehta6 5 ปีที่แล้ว +7

    The day when people like Bhagwant Mann, Dr Gandhi come to Parliament with as independents and their total strength is more than 300 in the Parliament then the true democracy will prevail in this country

  • @punjabi1988.
    @punjabi1988. 5 ปีที่แล้ว +2

    Chakki chall.fatte maana

  • @sandeephanjra9667
    @sandeephanjra9667 5 ปีที่แล้ว +4

    Ah reporter 22 interview boht att krda aa te swaal v boht vdia pushda aa.

  • @GurjeetSingh-nl8dp
    @GurjeetSingh-nl8dp 5 ปีที่แล้ว +1

    22 G good

  • @sarjeetbains9671
    @sarjeetbains9671 5 ปีที่แล้ว +1

    Good luck ji

  • @rupindersingh149
    @rupindersingh149 5 ปีที่แล้ว +2

    ਜਸੀ ਨੂੰ ਪਲਾਟਂ ਕੀਤਾ ਗਿਆ। ਬਠਿੰਡੇ ਵੀ ਬਾਦਲਾਂ ਤੋੰ ਪੈਸੇ ਲਏ ਸੀ। ਤੁਸੀਂ ਚੈੱਕ ਕਰ ਕੇ ਵੇਖ ਲਵੋ ਜਿੱਥੇ ਬਾਦਲ ਕਮਜ਼ੋਰ ਸੀ ਇਹ ਓਥੇ ਹੀ ਗੇੜੇ ਦੇਈ ਗਿਆ ਤਾਂ ਕਿ ਬਾਦਲ ਵਿਰੋਧੀ ਵੋਟ ਮਨਪ੍ਰੀਤ ਨਾ ਪਵੇ। ਓਥੋਂ ਹੀ ਜਸੀ ਨੂੰ ਜਿਆਦੇ ਵੋਟਾਂ ਪਈਆਂ

  • @harjeetsingh208
    @harjeetsingh208 5 ปีที่แล้ว

    Vote for bhagwant Singh maan

  • @kpsingh1848
    @kpsingh1848 5 ปีที่แล้ว +1

    ਸੱਚਾ ਸੁੱਚਾ ਬੰਦਾ।

  • @GurpreetSingh-ni5xh
    @GurpreetSingh-ni5xh 5 ปีที่แล้ว +1

    Very honest person bhagwant Singh Mann jiii

  • @arshwindersingh760
    @arshwindersingh760 5 ปีที่แล้ว +1

    Very good leader

  • @GurpreetSingh-ni5xh
    @GurpreetSingh-ni5xh 5 ปีที่แล้ว +1

    Good job sir jii