Neta ji sat sri akal ਪ੍ਰੋਗਰਾਮ 'ਚ Raja Warring ਦਾ ਦੇਖੋ ਪੂਰਾ ਇੰਟਰਵਿਊ

แชร์
ฝัง
  • เผยแพร่เมื่อ 1 พ.ค. 2019
  • #netajisatshriakal #RajaWarring #loksabha2019
    ਨੇਤਾ ਜੀ ਸਤਿ ਸ੍ਰੀ ਅਕਾਲ ਪ੍ਰੋਗਰਾਮ 'ਚ Raja Warring ਦਾ ਦੇਖੋ ਪੂਰਾ ਇੰਟਰਵਿਊ

ความคิดเห็น • 484

  • @AmritpalSingh-qb8qc
    @AmritpalSingh-qb8qc 5 ปีที่แล้ว +16

    ਬਾਈ ਤੈਨੂੰ ਸਲੂਟ ਆ ਹਰ ਇੱਕ ਨੂੰ ਬੜੇ ਤਿੱਖੇ ਸਵਾਲ ਕਰਦਾ ਕਿਸੇ ਤੋਂ ਬਿਨਾਂ ਡਰੇ

  • @Gratitude12784
    @Gratitude12784 5 ปีที่แล้ว +114

    This reporter does the best interviews. He asks tough questions in a very calm way.

  • @EngineerJasvir
    @EngineerJasvir 5 ปีที่แล้ว +67

    ਰਿਪੋਰਟਰ ਦੀ ਜਿਨ੍ਹੀ ਤਰੀਫ ਕਰਾ ਘਟ ਹੈ । ਲਾਜਵਾਬ ਜੀ

  • @surjitsingh8221
    @surjitsingh8221 5 ปีที่แล้ว +18

    ਰੁਮਨਜੀਤ ਜੀ ਤੁਹਾਡੇ ਸੁਵਾਲਾ ਨੂੰ ਸਲੁਟ

  • @harrybrar6849
    @harrybrar6849 5 ปีที่แล้ว +157

    ਬਾਈ ਜੀ ਮੈਨੂੰ ਨਹੀਂ ਪਤਾ ਕਿ ਤੁਸੀਂ ਮੇਰਾ ਕਮੈਟ ਪੜੋ ਗੇ ਜਾ ਨਹੀਂ । ਮੈਂ ਬਹੁਤ ਹੀ ਘੱਟ ਕਮੈਟ ਕਰਦਾ ਨੈਗੇਟਿਵ ਜਾ ਪੋਸੀਟਿਵ । ਮੈਂ ਬਹੁਤ ਹੀ interviews ਦੇਖੀਆਂ ਬਾਈ ਰਮਨਦੀਪ ਸਿੰਘ ਸੋਢੀ ਦੀਆਂ ਪਰ ਅੱਜ ਮੈਂ ਕਮੈਟ ਕਰਨ ਨੂੰ ਮਜਬੂਰ ਹੋ ਗਿਆ । ਬਾਈ ਰਮਨਦੀਪ ਸਿੰਘ ਸੋਢੀ ਬਹੁਤ ਹੀ ਸੁਲਝਿਆ ਹੋਇਆ ਇਨਸਾਨ ਹੈ । ਮੈਂ ਇਸ ਕਾਬਲ ਤਾ ਨਹੀਂ ਪਰ ਇੱਕ ਗੱਲ ਕਹਿਨਾ ਤੇਰਾ ਛੋਟਾ ਵੀਰ ਹੋਣ ਦੇ ਨਾਮ ਤੇ ਕਿ ਬਾਈ ਕਦੇ ਵੀ ਕਿਸੇ ਦੇ ਥੱਲੇ ਲੱਗ ਕਿ interview ਨਾ ਕਰੀ । ਸਦਾ ਸੱਚ ਅਤੇ ਹੱਕ ਲਈ ਇਸ ਪਰਮਾਤਮਾ ਦੀ ਦਿੱਤੀ ਹੋਈ ਜੁਬਾਨ ਦੀ ਵਰਤੋਂ ਕਰੀ ।

    • @narinder155
      @narinder155 5 ปีที่แล้ว +2

      Agrre with u..

    • @jagirlehal1060
      @jagirlehal1060 5 ปีที่แล้ว +1

      Captain no employment karja phone Nasha.

    • @jagirlehal1060
      @jagirlehal1060 5 ปีที่แล้ว +1

      Sab sahultn apnni private property Chon daoge.muft de pranthe shaking Jana.

    • @sidhubeelu4869
      @sidhubeelu4869 5 ปีที่แล้ว +2

      Very good comment

    • @charanjeetkaur3713
      @charanjeetkaur3713 5 ปีที่แล้ว +3

      ਹੈਰੀ ਬੇਟਾ! ਇਹ ਲੋਕ ਕੁਮੈਂਟ ਪੜਨ ਨਾ ਪੜਨ ਆਪਣੇ ਵਿਚਾਰ ਲਿਖਦੇ ਰਹੋ ।

  • @harmanmehmoodpura811
    @harmanmehmoodpura811 2 ปีที่แล้ว

    ਬੱਲੇ ਰਿਪੋਰਟ ਸਾਬ

  • @NavjotSingh-pk4lt
    @NavjotSingh-pk4lt 5 ปีที่แล้ว +46

    achor is very good and treating every politician the same

  • @sohitv7584
    @sohitv7584 5 ปีที่แล้ว +14

    ਮੇਰੇ ਤਾਏ ਦੇ ਮੁੰਡੇਂ ਦਾ ਐਕਸੀਡੈਂਟ ਹੌ ਗਿਆ ਸੀ ਰੇਲਗੱਡੀ ਨਾਲ ਰੱਬ ਵੰਨੀਉ ਉਹ ਬਚ ਗਿਆ ਪਰ ਨਾ ਉਹ ਮਰਿਆ ਚ ਸੀ ਨਾ ਜਿਊਂ ਦਿਆ ਚ ਉਹ ਸਾਰਾ ਵੱਡਿਆ ਗਿਆ ਸੀ ਲੁਧਿਆਣੇ dmc ਚ 3ਮਹੀਨੇ ਦਾਖਲ ਰਿਆ ਘਰ ਵੀ ਵਿਕ ਗਿਆ ਸੀ ਸਾਰੇ ਪਿੰਡ ਤੌ ਮੰਗ ਕੇ ਲਾਤੇ 10 ਲਖ ਰੁਪ ਏ ਲਗ ਗ ਏ ਪਰ ਜਦੌ ਛੁੱਟੀ ਲੈਣੀ ਸੀ ਡਾਕਟਰ ਕਹਿੰਦੇ ਸੀ ਇਕ ਲੱਖ ਸੱਠ ਹਜਾਰ ਜਮਾ ਕਰਾਦੌ ਤੇ ਜਾਉ ਸਾਰੇ ਲੀਡਰਾਂ ਤੌ ਵੀ ਮੰਗ ਕੇ ਲਾਈ ਬੈਠੇ ਸੀ ਕਿਸੇ ਨੇ ਹਜਾਰ ਦਿੱਤਾ ਕਿਸੇ ਨੇ ਪੰਜ ਦਿੱਤਾ ਬਾਈ ਅਜੈਪਾਲ ਸੰਧੂ ਨੇ 50000 ਦਿੱਤਾ ਫਰੀ ਚ ਬਾਈ ਅਜੈਪਾਲ ਨੇ ਪੂਰੀ ਮਦਦ ਕੀਤੀ ਹਰ ਪਾਸਿਉ ਅਸੀ ਰਾਜੇ ਵੜਿੰਗ ਕੌਲ ਗ ਏ ਬਾਈ ਛੁੱਟੀ ਲੈਣੀ ਦਸ ਲੱਖ ਦੇਤਾ 1,60 ਹੌਰ ਮੰਗਦੇ ਬਾਈ ਕਹਿੰਦਾ ਨਗਦ ਕੁਛ ਨਹੀਂ ਮਦਦ ਕਰਨੀ ਮਾਫ ਦੱਸੋ ਕਿੰਨੇ ਕਰਾਵਾ ਅਸੀ ਆਖਿਆ ਕੌਈ ਪੰਜ ਦਸ ਕਰਾਦੂਗਾ ਅਸੀ ਆਖਿਆ ਥੌਡੀ ਮਰਜੀ ਬਾਈ ਨੇ 80000 ਅੱਸੀ ਹਜਾਰ ਇੱਕ ਮਿੰਟ ਚ ਇਕ ਫੌਨ ਤੇ ਕਰਵਾਤਾ ਅਸੀ ਕਿਵੇ ਮਾੜਾ ਕਹਿ ਦੀਏ ਉਹ ਮੁੰਡੇ ਦੀ ਘਰਵਾਲੀ ਵੀ ਤਲਾਕ ਦੇ ਕੇ ਚਲੀ ਗ ਈ ਸੀ ਇਹ ਨਹੀ ਬਚਦਾ ਪਰ ਅਜ ਉਹ ਮਾੜਾ ਮੌਟਾ ਕੰਮ ਕਰਕੇ ਰੌਟੀ ਕਮਾਉਣ ਜੌਗਾ ਹੌ ਗਿਆ ਰਾਜਾ ਵੜਿੰਗ ਜਿੰਦਾਂਬਾਦ ਅਜੈਪਾਲ ਸੰਧੂ ਹਲਕਾ ਇੰਜਾਰਜ ਫਰੀਦਕੌਟ ਜਿੰਦਾਂਬਾਦ ਇਹ ਦੌਨੇਂ ਬੰਦੇ ਦਿਲਾ ਦੀ ਧੜਕਨ ਆ ਅੱਧੀ ਰਾਤ ਅਵਾਜ ਮਾਰਨ ਜਾਨ ਹਾਜਰ ਆ ਹਕੀਕਤ ਆ ਪਿੰਡ ਮਰਾੜ ਜਿਲਾ ਮੁਕਤਸਰ

    • @navdeepnavi6216
      @navdeepnavi6216 3 ปีที่แล้ว

      ਅਜੈਪਾਲ ਸੰਧੂ ਬਹੁਤ ਵਧੀਆ ਬੰਦਾ ਹੈ ਸਾਡੇ ਸ਼ਹਿਰ ਕੋਟਕਪੂਰਾ ਵਿੱਚ ਬਹੁਤ ਗਰੀਬਾਂ ਲੋਕਾਂ ਦੀ ਮੱਦਦ ਕੀਤੀ ਹੈ ਵਾਲਾ

    • @navdeepnavi6216
      @navdeepnavi6216 3 ปีที่แล้ว

      ਅਜੈਪਾਲ ਸੰਧੂ ਬਹੁਤ ਵਧੀਆ ਇਨਸਾਨ ਹੈ

  • @anmoldhillon9128
    @anmoldhillon9128 2 ปีที่แล้ว

    Very good ji reported sahib

  • @manisikhan7458
    @manisikhan7458 5 ปีที่แล้ว +2

    Raja warrig good

  • @harpreetbal1006
    @harpreetbal1006 3 ปีที่แล้ว +2

    Honest ,straight forward , dedicated & clean hearted youth leader,.. is the Name of Raja Waring

  • @loksanjhchannel
    @loksanjhchannel 5 ปีที่แล้ว +12

    ਬਹੁਤ ਬਹੁਤ ਵਧੀਆ

  • @neerajpiplani7691
    @neerajpiplani7691 5 ปีที่แล้ว +18

    Wonderful job by reporter. Such a cool minded personality.

  • @gurpremsingh8433
    @gurpremsingh8433 5 ปีที่แล้ว +2

    Very good reporter....har ikk neta nu mudka aun laa dinda

  • @rosecali3597
    @rosecali3597 2 ปีที่แล้ว

    From USA----Neta Ji Raja Warring you are are a great person. Our all elected candidates should be working like you. Please convey my message to Channi ji we have to control our population to stay healthy and economically strong.

  • @happysidhu1738
    @happysidhu1738 5 ปีที่แล้ว +1

    ਬਾਈ ਤੂੰ ਸਭ ਤੋ ਵਧੀਆ ਰਿਪੋਟਰ ਆ

  • @jashanjamber7583
    @jashanjamber7583 5 ปีที่แล้ว +2

    Very good👍👍👍👍👍👍👍👍👍👍👍👍👍👍👍👍👍👍👍👍👍👍

  • @walnutzinteriorfurniturest4485
    @walnutzinteriorfurniturest4485 5 ปีที่แล้ว +7

    Raja is saying very true for his career bcoz I was witness there in election amritsar

  • @punjabimunde6590
    @punjabimunde6590 5 ปีที่แล้ว +1

    ਸੋਢੀ ਵੀਰ ਬਹੁਤ ਵਧੀਆ ਰਿਪੋਟਰ
    ਸਿਰਾ ਲਾ ਦਿੰਦਾਂ

  • @sunnysaabrupana255
    @sunnysaabrupana255 5 ปีที่แล้ว +2

    Siraaa banda Raman

  • @balwinderkumar8876
    @balwinderkumar8876 2 ปีที่แล้ว

    Wow

  • @kaurkulwinder6441
    @kaurkulwinder6441 2 ปีที่แล้ว

    ਵੀਰ ਜੀ ਤੁਸੀਂ ਇਹ ਸਵਾਲ ਵੀ ਕਰਿਆ ਕਰੋ ਕਿ ਗਰੀਬ ਦੀ ਦਿਹਾੜੀ ਵੀ ਵਧਾਉਣੀ ਚਾਹੀਦੀ ਆਂ 🙏🙏

  • @accprrenceee632
    @accprrenceee632 5 ปีที่แล้ว +3

    feem kha ke jithy mrjii chly jao jo mrji kha lao jinii mrjii garmii vich beth jaoo jo mrji bol do eh feem de quality aaa

  • @sajidmanj9192
    @sajidmanj9192 5 ปีที่แล้ว +1

    Very nice

  • @ribkagill4158
    @ribkagill4158 2 ปีที่แล้ว

    🙏🏻🙏🏻🙌🙌💐💐

  • @SatnamSingh-jo7ci
    @SatnamSingh-jo7ci 5 ปีที่แล้ว +2

    Good patarkaar

  • @5aabalert
    @5aabalert 5 ปีที่แล้ว +1

    ਬੰਦਾ ਤਾਂ ਠੀਕ ਲਗਦਾ ਹੈ

  • @harwindersingh8641
    @harwindersingh8641 5 ปีที่แล้ว +7

    ਪਾਰਟੀ ਪੂਰਟੀ ਦਾ ਪਤਾ ਨੀ..ਪਰ ਰਾਜਾ ਵੜਿੰਗ ਬਿਅਾਨ ਦੇਣ ਵਾਲਾ ਸਿਰਾ ਕਰਾ ਦਿੰਦਾ

  • @50-STARS
    @50-STARS 5 ปีที่แล้ว +2

    MUST WIN sir

  • @lovepreetbhullar2968
    @lovepreetbhullar2968 5 ปีที่แล้ว

    ਤੂੰ ਬੰਦਾ ਠੀਕ ਹੈ ਖ਼ਬਰਾ ਵਾਲਿਅਾ

  • @gouravsha
    @gouravsha 5 ปีที่แล้ว

    The best video ever !!

  • @user-uk3sz5eg5v
    @user-uk3sz5eg5v 5 ปีที่แล้ว

    ਸਹੀ ਹੀ ਆ ਵੀ ਤੂੰ ਡਰਾਮੇ ਕਰਦਾ ਵਾ ,,,,,ਹੁਣ ਵੋਟਾਂ ਨੇ ਹੁਣ ਤੂੰ ਗਰੀਬ ਬੰਦੇ ਦੇ ਘਰ ਤੂੰ ਰਾਤ ਵੀ ਰਹਿਣਾ ਵਾ ਰੋਟੀ ਵੀ ਖਾ ਰਿਹਾ ਤੂੰ ,,,,, ਪੁੱਛਣ ਵਾਲਾ ਹੋਵੇ ਤੈਨੂੰ ਵੀ ਹੁਣ ਵੋਟਾਂ ਮੌਕੇ ਹੀ ਕਿਉਂ ,,ਰਾਜੇ ਵੜਿੰਗ ਜੀ ਹੁਣ ਲੋਕ ਪਹਿਲਾਂ ਹੀ ਸਮਝਦਾਰ ਬਹੁਤ ਆ ,,,,,,

  • @GurmeetSingh-yg2ee
    @GurmeetSingh-yg2ee 5 ปีที่แล้ว +1

    Oh my good great report #jagbani

  • @manpreetkaurdeep9911
    @manpreetkaurdeep9911 3 ปีที่แล้ว

    NYC patarkar

  • @farmertv5483
    @farmertv5483 4 ปีที่แล้ว

    ਰਮਨ ਵੀਰ ਬਹੁਤ ਸਮਝਦਾਰ ਹੈ

  • @swranjeetsinghswranjeetsin7763
    @swranjeetsinghswranjeetsin7763 5 ปีที่แล้ว +1

    Raja jindabad

  • @Bigb593
    @Bigb593 5 ปีที่แล้ว +1

    sodhi saab good job

  • @paramkaur5285
    @paramkaur5285 5 ปีที่แล้ว +1

    Good job, sir

  • @maninder685
    @maninder685 5 ปีที่แล้ว

    Thank you jagbani

  • @navdeepsidhu5362
    @navdeepsidhu5362 5 ปีที่แล้ว +2

    Raja warring ✌✌✌✌✌✌

  • @lovepreetbhullar2968
    @lovepreetbhullar2968 5 ปีที่แล้ว +1

    ਅਸੀ ਤਾਁ ਵੇਖ ਲਿਅਾ ਹੂੰਣ ਤੂਸੀ ਦੇਖ ਲਿਅਾਓ

    • @HarjeetSingh-fq7hm
      @HarjeetSingh-fq7hm 3 ปีที่แล้ว

      ਗਿੱਦੜਬਾਹਾ ਵਰਗਾ ਬਣਾਉਣਾ ਕਹਿੰਦਾ ਬਠਿੰਡੇ ਨੂੰ 🤣🤣🤣🤣

  • @Jattbillionaire
    @Jattbillionaire 5 ปีที่แล้ว +1

    Could any body tell me the music playing at the start. I really like that music & I want to download it. Plzzz

  • @ARSENALS-cn8mv
    @ARSENALS-cn8mv 5 ปีที่แล้ว +3

    Sodhi bhaji tusi jo v kar rahe ho bahut wadiya.plz always asked questions like dat.

  • @GurpreetSingh-ff9cn
    @GurpreetSingh-ff9cn 5 ปีที่แล้ว

    Good program

  • @DuniyaGkDekh
    @DuniyaGkDekh 5 ปีที่แล้ว

    swal bahut bdiaa a

  • @manpreetsinghbrar3869
    @manpreetsinghbrar3869 5 ปีที่แล้ว +2

    ਸ਼ਗਨ ਸਕੀਮ ਅਬਾਦੀ ਕੰਟਰੋਲ ਕਰਣ ਲਈ ਵਧਾਈ ਐ

  • @mrkps0001
    @mrkps0001 5 ปีที่แล้ว +1

    Anchor👍👍👍👍👍

  • @raghbbir
    @raghbbir 5 ปีที่แล้ว +2

    People must support this smart young leader by voting for him.A lesson must be taught to Nanhi Shaan,jhooth di pand.

  • @sukhpreet588
    @sukhpreet588 5 ปีที่แล้ว +6

    He is fake!!!
    the reporter is no doubt one of the best reporters!!:)

  • @751sandeepsingh
    @751sandeepsingh 5 ปีที่แล้ว +1

    Wah sodhi saab.. U r great didde swaal 👍

  • @grewal7992
    @grewal7992 5 ปีที่แล้ว +1

    Anchor is really good. Bai ne bhut khulle dil to interview kiti

  • @rashpalbrar8485
    @rashpalbrar8485 5 ปีที่แล้ว +2

    Great questions by Sodhi 👍

  • @jatindergill4635
    @jatindergill4635 5 ปีที่แล้ว +17

    ਰਾਜਾ ਸਾਬ buhat Vaidya ਗੱਲ A ਤੁਸੀਂ ਲੋਕਾਂ ਦੇ ਵਿੱਚ ਰੋਟੀ ਖਾਦੀ ਪਰ ਰਾਜਾ ਸਾਬ ਜਿਸ ਘਰ ਤੁਸੀਂ ਰੋਟੀ ਖਾਦੀ ਉਸ ਘਰ ਬਾਦਲ ਦੀ ਆਟਾ ਦਾਲ ਸਕੀਮ ਦਾ ਥੈਲਾ ਪਿਆਂ। 6:50 ta pause ਕਰਕੇ ਦਿੱਖੋ

  • @manojkakkar1544
    @manojkakkar1544 5 ปีที่แล้ว +6

    Thank you Raman Sahib ji

  • @kamalpadda4415
    @kamalpadda4415 5 ปีที่แล้ว

    Good job veer g

  • @ramandeepsinghsandhu5019
    @ramandeepsinghsandhu5019 5 ปีที่แล้ว +1

    ਇਹਨਾ ਲੀਡਰਾਂ ਦੀ ਦੇਣ ਹੈ ਕਿ ਇਹਦੇ ਬੱਚੇ ਤੇ ਪੱਤਰਕਾਰ ਦੇ ਬੱਚੇ ਤੇ ਦੇਖਣ ਵਾਲ਼ਿਆਂ ਦੇ ਬੱਚੇ ਇਸ ਦੇਸ਼ ਵਿੱਚ ਨਹੀਂ ਰਹਿਣਾ ਚਾਹੁੰਦਾ ।

  • @bhavikmehta4898
    @bhavikmehta4898 4 ปีที่แล้ว

    Good journalism...!! 👍👌

  • @happysidhumoosa2408
    @happysidhumoosa2408 5 ปีที่แล้ว +5

    Raja warring saab zindabaad

  • @inderjitkaur2817
    @inderjitkaur2817 5 ปีที่แล้ว

    Raman ji
    hhahahahahaha...
    Very Good Raman veer

  • @manpreetpandher1462
    @manpreetpandher1462 5 ปีที่แล้ว

    Raja Waring zindabad jittu Bai ji pakka

  • @sherjain5153
    @sherjain5153 5 ปีที่แล้ว +6

    Ehnu hun yaad aa geya........2 saal congrass kush ni kita...sara kuj bnd......ek gal hor garmi aade hi ...captain light cuttan lagg penda.....2007 vich ki haal c yaad krlo light da GT road da .......jd ki akali light puri krke geye

  • @sandhusaab980
    @sandhusaab980 3 ปีที่แล้ว

    RAJA WARING MLA SAAB ZINDABAAD

  • @kailashsingh8019
    @kailashsingh8019 5 ปีที่แล้ว +1

    Eh patrakar bebaki naal bolda hai. Salaam hai Sodhi Sahib.

  • @rajveergill6036
    @rajveergill6036 5 ปีที่แล้ว +4

    Repoter bhuat sira aa yaar

  • @sharanjeetkaur5761
    @sharanjeetkaur5761 5 ปีที่แล้ว

    Raja g jindabad tusi jarur jithu gae sadia dwawa thode nal

  • @khedkabbadi665
    @khedkabbadi665 3 ปีที่แล้ว

    sira reportr sahib👌🏻👌🏻👌🏻👌🏻👌🏻

  • @sirragill2358
    @sirragill2358 5 ปีที่แล้ว +1

    Nice

  • @lyricsonyhodla2879
    @lyricsonyhodla2879 5 ปีที่แล้ว +1

    Tusi sira ho

  • @bandemar9361
    @bandemar9361 5 ปีที่แล้ว +1

    Next CM of Punjab Raja veer

  • @sainiboyzs901
    @sainiboyzs901 2 ปีที่แล้ว

    के...खायोत....जि....कतिको....तिता..मिठा..के...भो...जि..👍

  • @narindersidhu5434
    @narindersidhu5434 3 ปีที่แล้ว +1

  • @HarjotSingh-mf9vb
    @HarjotSingh-mf9vb 3 ปีที่แล้ว

    Sirra banda raja warring

  • @jasssamra6887
    @jasssamra6887 5 ปีที่แล้ว

    reporter ne bht vadia questions puche...he done his best job

  • @SherSingh-uq8wk
    @SherSingh-uq8wk 5 ปีที่แล้ว

    Gud ..Raman bro vry gud

  • @Amitgakhar63
    @Amitgakhar63 5 ปีที่แล้ว +1

    this reporter is lit..... very well behaved and knows everything what kind of questions questionable

  • @robinsingh6448
    @robinsingh6448 5 ปีที่แล้ว

    Raza shab such m booth ace neta ho

  • @karandhillon9318
    @karandhillon9318 5 ปีที่แล้ว

    Dil a raja sada veer raja warring jindabad

  • @nirbhainikka7822
    @nirbhainikka7822 5 ปีที่แล้ว

    Good veer ji

  • @KuldeepSingh-jk8jb
    @KuldeepSingh-jk8jb 5 ปีที่แล้ว +6

    Raja warring zindawad

  • @malkeetfdk2971
    @malkeetfdk2971 5 ปีที่แล้ว +1

    Raja gapi 22 sira da

  • @HarpreetSingh-hl3oh
    @HarpreetSingh-hl3oh 5 ปีที่แล้ว

    Well done raman saab

  • @lyricsonyhodla2879
    @lyricsonyhodla2879 5 ปีที่แล้ว

    Good bro ramndeep

  • @karandeepsingh3952
    @karandeepsingh3952 5 ปีที่แล้ว

    Raja is winning

  • @sharanjeetkaur5761
    @sharanjeetkaur5761 5 ปีที่แล้ว +3

    Very nice raja g my fVrt leader mainu rakh lao apni security ch g pls

    • @JAIMALSandhu-ik2mf
      @JAIMALSandhu-ik2mf 5 ปีที่แล้ว

      Lun farna tu salle chor raje da

    • @sharanjeetkaur5761
      @sharanjeetkaur5761 5 ปีที่แล้ว

      @@JAIMALSandhu-ik2mf batmeej lok apni bhen nl use kru eda di laguage raja g my brother ok

    • @sharanjeetkaur5761
      @sharanjeetkaur5761 5 ปีที่แล้ว

      @@JAIMALSandhu-ik2mf jina marji akalia di janta joor la lwe but jitna raje ne a bathinda ch next mp raja warring jindabad

    • @sandeepsinghsingh8586
      @sandeepsinghsingh8586 5 ปีที่แล้ว

      @@sharanjeetkaur5761 yeah machdea khudh nu panthak party dsde aa Hun ladkiya nu eda boldea aa badla nalo lakh dargea changa bnda

  • @anmolbrar3391
    @anmolbrar3391 3 ปีที่แล้ว

    ਇਹ ਤਾਂ ਬਹੁਤ ਹੀ ਜਿਆਦਾ ਵੱਡੇ ਪੱਧਰ ਦਾ ਡਰਾਮਾ ਰਾਹੁਲ ਗਾਂਧੀ ਨੇ ਹੀ ਰਚਿਆ ਗਿਆ ਸੀ। ਧੰਨਵਾਦ ਜੀ

  • @HarpreetSingh-hl3oh
    @HarpreetSingh-hl3oh 5 ปีที่แล้ว

    You are honest person

  • @sewaksingh1386
    @sewaksingh1386 3 ปีที่แล้ว

    Raja bring ji sira la dita

  • @jagroopsinghjohal4798
    @jagroopsinghjohal4798 3 ปีที่แล้ว

    Good reporter

  • @KuldeepSingh-dl7lh
    @KuldeepSingh-dl7lh 5 ปีที่แล้ว +6

    Raja warring di jitt pakki aa

  • @harryrandhey5549
    @harryrandhey5549 5 ปีที่แล้ว +6

    ੲਿਹ ਸਾਲੇ ਡਰਾਮੇ ਕਰਦੇ ਕੋੲੀ ਵੀ ਵੋਟ ਨਾ ਪਾੲਿੳੁ

  • @akashdeepsingh5220
    @akashdeepsingh5220 5 ปีที่แล้ว +1

    👍👍👍👍👍

  • @farmtrac6020
    @farmtrac6020 5 ปีที่แล้ว +5

    Good reporter sodhi saab mai thodi captain amrinder de v interview dekhi ohde ch tusi ik sawal bhul gye shimle ghuman gye c pakistan wale friend nal 😜

  • @lyricsonyhodla2879
    @lyricsonyhodla2879 5 ปีที่แล้ว

    Good ramandep bro

  • @lyricsonyhodla2879
    @lyricsonyhodla2879 5 ปีที่แล้ว

    Shi baat e talli vali gal

  • @gurmeetsingh1180
    @gurmeetsingh1180 5 ปีที่แล้ว

    Raja g love you

  • @desraaj3560
    @desraaj3560 2 ปีที่แล้ว +1

    Jo kam Raja kr gya oh kise ne nehi kr sakna

  • @kalasingh8528
    @kalasingh8528 5 ปีที่แล้ว

    Siraa interview Lia y ne

  • @kashmirsingh8334
    @kashmirsingh8334 5 ปีที่แล้ว

    Sodhi sahb repoter very very nice

  • @sarbjeetsingh-pd9tn
    @sarbjeetsingh-pd9tn 5 ปีที่แล้ว +8

    Ghaint bnda raja wring

  • @HarpreetSingh-hl3oh
    @HarpreetSingh-hl3oh 5 ปีที่แล้ว

    Sira question