ਗਾਡੀ ਲੁਹਾਰਾਂ ਦਾ ਮੁੰਡਾ ਚੋਟੀ ਦਾ ਪਹਿਲਵਾਨ ! Golu cheema pehalwan ਦੇ ਅਖਾੜੇ ਦੀ ਸ਼ਾਨ | Sirlekh

แชร์
ฝัง
  • เผยแพร่เมื่อ 31 ธ.ค. 2024

ความคิดเห็น • 35

  • @ParbhjeetCheema
    @ParbhjeetCheema 5 หลายเดือนก่อน +15

    ਸਿਆਣੇ ਕਹਿੰਦੇ ਨੇ ਬੰਦਾ ਘਰ ਦਾ ਮਾੜਾ ਹੋਵੇ ਪਰ ਜੋਰ ਦਾ ਮਾੜਾ ਨਾ ਹੋਵੇ 💪 ਸਿਹਤ ਹੀ ਧਨ ਹੈ💪 🙏

    • @AmritVirk-i6g
      @AmritVirk-i6g 5 หลายเดือนก่อน

      Bhtt vdia gl khi veer

  • @santlashmanmuni6045
    @santlashmanmuni6045 5 หลายเดือนก่อน +13

    ਪਹਿਲਵਾਨੀ ਹੋਵੇ ਜਾਂ ਕੋਈ ਵੀ ਹੋਰ ਖੇਡ ਸਭ ਮਿਲ ਬਰਤਨ ਸਿਖਾਉਂਦੀ ਹੈ ਰੰਗ ਜਾਤ ਪਾਤ ਤੋਂ ਉਪਰ ਉੱਠ ਕੇ ਗੋਲੂ ਚੀਮਾ ਪਹਿਲਵਾਨੀ ਅਖਾੜਾ ਚਲਾ ਰਿਹਾ ਹੈ ਪਰਮਾਤਮਾ ਦੀ ਮੇਹਰ ਬਣੀ ਰਹੇ

  • @nirmalsingh4807
    @nirmalsingh4807 5 หลายเดือนก่อน +4

    Koch Sahib Bai Ji Aap Ji Nu Salute Hai ji Puri Indian army Da Bai Ji

  • @beantbrar7706
    @beantbrar7706 5 หลายเดือนก่อน +3

    ਮਰਦਾਂ ਦੀ ਕੌਮ ਆ ਮੇਹਨਤ ਕਰਕੇ ਖਾਂਦੇ ਆ ਮੰਗਦੇ ਨਹੀਂ
    ਵਾਹਿਗੁਰੂ ਜੀ ਇਸ ਬੱਚੇ ਦੀ
    ਮੇਹਨਤ ਨੂੰ ਰੰਗ ਭਾਗ ਲੌਣ

  • @mastaannadampur
    @mastaannadampur 5 หลายเดือนก่อน +4

    Gollu chema chacha ji ustad 🙏🏻💕

  • @niderpalharika4469
    @niderpalharika4469 5 หลายเดือนก่อน +3

    ਬਹੁਤ ਵਧੀਆ ਉਪਰਾਲਾ

  • @AmandeepSingh-bu4wn
    @AmandeepSingh-bu4wn 5 หลายเดือนก่อน +1

    ਬਹੁਤ ਵਧੀਆ ਜੀ

  • @Pankaj_udh
    @Pankaj_udh 5 หลายเดือนก่อน

    Waheguru taraki bakshi Pahelwan nu ❤❤

  • @dalveersingh7138
    @dalveersingh7138 5 หลายเดือนก่อน +3

    Bhut vdhia

  • @amritpalkaur9753
    @amritpalkaur9753 5 หลายเดือนก่อน +8

    Eh Mera Taye da beta ji❤

  • @pardeepsinghpardeep9418
    @pardeepsinghpardeep9418 5 หลายเดือนก่อน +3

    Very nice 👍

  • @Babbuarmy361
    @Babbuarmy361 5 หลายเดือนก่อน +1

    Golu palban g Guru aa g Apna ❤❤❤ love u palban g .. me bi 1Sal Akhare vch Reha g .. Ajj Army vch job kr reha haa ❤❤❤ Golu ostad hor boht vdyaa Guru ne Apne Bacheaa nu Life de vch kuj Bnaon lai ehnaa kol Jrur Pejo g .. Wrestling game de vch insan kde bhukha ni Marda .. Or Naseaa to Door rehnda g ❤❤❤🎉🎉

  • @BalbirSingh-r8s
    @BalbirSingh-r8s 5 หลายเดือนก่อน +3

    Golu cheema ji sat shri akaal🙏 ji. Munde nu badhia pehlvan bnao ji. BS DHIMAN panjola pind patiala🌲 PB.

  • @Kisanfoodfarming
    @Kisanfoodfarming 5 หลายเดือนก่อน +3

    Good

  • @sukhimaghanian707
    @sukhimaghanian707 5 หลายเดือนก่อน +5

    ਗਾਡੀ ਲੁਹਾਰਾਂ ਦਾ ਕਬੀਲਾ ਮਿਹਨਤੀ ਲੋਕਾਂ ਦਾ ਕਬੀਲਾ ਹੈ । ਲੋਹੇ ਨਾਲ ਲੋਹਾ ਹੋਣ ਵਾਲੇ ਇਹ ਕਿਰਤੀ ਲੋਕ ਕੰਮ ਕਰਕੇ ਹੀ ਰੋਜ਼ੀ ਰੋਟੀ ਕਮਾਉਂਦੇ ਹਨ ਪਰ ਕਦੇ ਭੀਖ ਨਹੀਂ ਮੰਗਦੇ । ਪਹਿਲਵਾਨੀ ਵੀ ਇਹਨਾਂ ਦੇ ਖੂਨ 'ਚ ਹੁੰਦੀ । ਇਹ ਪਹਿਲਵਾਨ ਮੱਖਣ ਸਿੰਘ ਹੈ । ਬੇਸ਼ੱਕ ਅੰਤਾਂ ਦੀ ਗਰੀਬੀ ਹੈ ਪਰ ਮਿਹਨਤ ਕਰਕੇ ਖੁਰਾਕ ਦਾ ਇੰਤਜ਼ਾਮ ਕਰਦਾ ਹੈ । ਵੀਡੀਓ ਨੂੰ ਪੂਰੀ ਸੁਣਿਓ ਅਤੇ ਸ਼ੇਅਰ ਕਰੋ ਜੀ।

  • @Kirankataria4505
    @Kirankataria4505 5 หลายเดือนก่อน

    Very nice

  • @agricultureimpliment9525
    @agricultureimpliment9525 5 หลายเดือนก่อน +1

    Very good

  • @Korwala
    @Korwala 5 หลายเดือนก่อน +2

    ❤❤❤❤❤❤❤❤

  • @gurkirpalsingh2974
    @gurkirpalsingh2974 5 หลายเดือนก่อน

    V Nice putter g God bless you 💙

  • @JasvirSinghMahal-px8ko
    @JasvirSinghMahal-px8ko 5 หลายเดือนก่อน

    Golu pehlwan jee very respected personality

  • @ManjitKaur-wi9eu
    @ManjitKaur-wi9eu 5 หลายเดือนก่อน +1

    ❤❤❤❤🎉🎉🎉🎉🎉

  • @prabhsingh7462
    @prabhsingh7462 5 หลายเดือนก่อน

    WaHeGuRu g

  • @Manpreetsingh-m9c
    @Manpreetsingh-m9c 5 หลายเดือนก่อน

    ❤❤

  • @amritpalkaur9753
    @amritpalkaur9753 5 หลายเดือนก่อน +3

    Golu

  • @prabhsingh7462
    @prabhsingh7462 5 หลายเดือนก่อน

    GuD. JoB. VeeR. G

  • @kabaddi358
    @kabaddi358 5 หลายเดือนก่อน

    wmk

  • @BalwinderChander-f3u
    @BalwinderChander-f3u 5 หลายเดือนก่อน

    Cheema pinde kehde jile vich hai ji

  • @ManjitKaur-wi9eu
    @ManjitKaur-wi9eu 5 หลายเดือนก่อน +1

    ਗੋਲੂ ❤❤❤❤❤❤❤

  • @balvirlahoria3425
    @balvirlahoria3425 5 หลายเดือนก่อน

    Yg kitho da eah pehlwan

  • @JasvirSinghMahal-px8ko
    @JasvirSinghMahal-px8ko 5 หลายเดือนก่อน

    Only under the shelter he becomes world champion

  • @harwindersingh585
    @harwindersingh585 5 หลายเดือนก่อน

    Tu yr Punjabi galta boli jana

  • @narinderwaraich7442
    @narinderwaraich7442 2 หลายเดือนก่อน

    ਹਰ ਬੰਦਾ ਮਾਈਕ ਫੜ ਕੇ ਪੱਤਰਕਾਰ ਨਹੀਂ ਬਣ ਸਕਦਾ

  • @gurdawersinghsingh7098
    @gurdawersinghsingh7098 5 หลายเดือนก่อน

    ❤❤