Prime Discussion (2751) || ਨਵੇ ਸਾਲ ਦੀਆਂ ਮੁਬਾਰਕਾਂ ਵੀ, ਚੇਤਾਵਨੀ ਵੀ,ਲੀਹ ਉੱਤੇ ਨਹੀਂ ਆ ਰਿਹਾ ਕਿਸਾਨੀ ਦਾ ਮਸਲਾ

แชร์
ฝัง
  • เผยแพร่เมื่อ 3 ม.ค. 2025

ความคิดเห็น • 130

  • @User.YouTube_creaters
    @User.YouTube_creaters 2 วันที่ผ่านมา +41

    ਮਾਵਾਂ-ਭੈਣਾਂ ਨੂੰ ਇੰਝ ਸੜਕਾਂ ਤੇ ਬੈਠਣ ਲਈ ਮਜਬੂਰ
    *ਕਰਕੇ ਸਰਕਾਰ ਕਿੰਝ ਭਲਾ ਕਰ ਰਹੀ ਹੈ ਕਿਸਾਨਾਂ ਦਾ*
    ਡੱਲੇਵਾਲ ਸਾਹਬ ਜ਼ਿੰਦਾਬਾਦ 🌾🌾🌾

    • @SURJITSINGH-jm3dp
      @SURJITSINGH-jm3dp 2 วันที่ผ่านมา +5

      ਸਾਰਿਆਂ ਦਾ ਸੁਆਗਤ ਹੈ ਅਤੇ ਨਵੇਂ ਸਾਲ ਦੀਆਂ ਮੁਬਾਰਕਾਂ ਜੀ।❤

    • @OmParkash-fu5bk
      @OmParkash-fu5bk วันที่ผ่านมา

      😮😮😮😮😮😮😮😮😮😮😮😮😮😮😢😮😢😢😢😢😢😢😢😢😢😢😢😢😢😢😮😮😮😮😮😮😮😢😮😮😮😮😮😮😮😮😮😮😮😢😢😢😢😢

  • @balkarsingh1494
    @balkarsingh1494 2 วันที่ผ่านมา +7

    ਜੇਕਰ ਕਿਸਾਨਾਂ ਦੀ ਗੱਲ ਮੰਨ ਲਈ।ਜਾਏ ਤਾਂ ਸਾਰੇ ਭਾਰਤ।ਦੇ ਲੋਕ ਖੁਸ਼ ਹੋਣਗੇ ਤੇ ਕੇਂਦਰ ਸਰਕਾਰ ਬਹੁਤ ਧੰਨਵਾਦ ਕਰਨਗੇ

  • @karamjeetsingh2352
    @karamjeetsingh2352 2 วันที่ผ่านมา +5

    ਲਹਿੰਦੇ ਪੰਜਾਬ ਵਿੱਚ ਭਗਤ ਸਿੰਘ ਦੇ ਘਰ ਨੂੰ ਜਿਹੜਾ ਉਧਰ ਗਏ ਵਿਰਕ ਪ੍ਰੀਵਾਰ ਨੂੰ ਅਲਾਟ ਹੋਇਆ ਸੀ ਵਿਰਕ ਸਾਹਿਬ ਨੇ ਲਾਇਬ੍ਰੇਰੀ ਬਣਾਕੇ ਸਾਂਭਿਆ ਹੋਇਆ ।ਸ਼ੁਕਰੀਆ ਉਸ ਪ੍ਰੀਵਾਰ ਦਾ।

    • @rajdevsingh2736
      @rajdevsingh2736 2 วันที่ผ่านมา

      Eh Virk Sikh ne ja musalmaan ?

  • @User.YouTube_creaters
    @User.YouTube_creaters 2 วันที่ผ่านมา +13

    ਜ਼ਿੰਦਗੀ ਦਾ ਤਜਰਬਾ ਹੈ ਜਨਾਬ ਲੋਕ ਆਪਣੇ ਆਪ ਨੂੰ
    *ਸਹੀ ਦੱਸਣ ਲਈ ਦੂਜਿਆਂ ਨੂੰ ਨਿੰਦਦੇ ਹਨ।*

  • @AmarjeetSingh-dm4mj
    @AmarjeetSingh-dm4mj 2 วันที่ผ่านมา +13

    ਸਤਿ ਸ਼੍ਰੀ ਆਕਾਲ ਬਾਪੂ ਪੰਨੂੰ ਸਾਬ ਜੀ ਤੇ ਵੀਰ ਨਵਜੀਤ ਸਿੰਘ ਜੀ ਤੁਹਾਨੂੰ ਤੇ ਪਰਾਈਮ ਏਸ਼ੀਆ ਦੀ ਸਾਰੀ ਟੀਮ ਨੂੰ ਨਵੇਂ ਸਾਲ ਦੀਆਂ ਲੱਖ ਕਰੋੜ ਵਧਾਈਆਂ ਹੋਣ ਜੀ।
    ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ
    ਤੰਦਰੁਸਤੀ ਤੇ ਚੜ੍ਹਦੀ ਕਲਾ ਵਿੱਚ ਰੱਖਣ ਵਾਹਿਗੁਰੂ ਜੀ ਸਭ ਨੂੰ।

  • @VarinderSingh-he7wo
    @VarinderSingh-he7wo 2 วันที่ผ่านมา +14

    ਪੰਨੂ ਜੀ ਨਵਜੀਤ ਜੀ ਤੇ ਪ੍ਰਾਈਮ ਏਸ਼ੀਆ ਦੀ ਟੀਮ ਨੁੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ।

  • @SukhwinderSingh-wq5ip
    @SukhwinderSingh-wq5ip 2 วันที่ผ่านมา +4

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @Vanshdeep_315
    @Vanshdeep_315 2 วันที่ผ่านมา +5

    ਨਵਜੀਤ ਸਿੰਘ ਜੀ ਅਤੇ ਸਤਿਕਾਰਯੋਗ ਜਤਿੰਦਰ ਸਿੰਘ ਪੰਨੂੰ ਜੀ ਆਪ ਜੀ ਨੂੰ ਅਤੇ prime Asia TV ਦੀ ਪੂਰੀ ਟੀਮ ਨੂੰ ਨਵੇਂ ਸਾਲ ਦੀ ਲੱਖ ਲੱਖ ਵਧਾਈ ਹੋਵੇ

    • @AvtarSingh-s2j1z
      @AvtarSingh-s2j1z วันที่ผ่านมา +1

      😊😊😊😢🎉😢🎉😢🎉😢😢😢😢😢😢😢😊😊😊😊😊😊😊😊😢😢😢😢😢

  • @Karmjitkaur-gk1xq
    @Karmjitkaur-gk1xq 2 วันที่ผ่านมา +1

    ਸਤਿ ਸ਼੍ਰੀ ਅਕਾਲ ਸਤਿਕਾਰਯੋਗ ਸਰ ਜਤਿੰਦਰ ਪੰਨੂ ਜੀ
    ਨਵਜੀਤ ਜੀ 🙏🏼❤️🙏🏼❤️🙏🏼🌷🌷🌷🌷👌
    ਲਾਈਕ ਨੰਬਰ 300 ਜੀ ❤❤

  • @JarnailSingh-ef5ir
    @JarnailSingh-ef5ir 2 วันที่ผ่านมา +1

    ਜਤਿੰਦਰ ਪੰਨੂੰ ਸਾਹਬ ਜ਼ਿੰਦਾਬਾਦ ਜੀ

  • @kulwantKalra-u6r
    @kulwantKalra-u6r 2 วันที่ผ่านมา +6

    ❤❤ ਪਨੂੰ ਸਾਹਿਬ ਨਵਜੀਤ ਜੀ ਤੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ । ਨਵੇਂ ਸਾਲ ਦੀਆਂ ਸਭਨਾਂ ਨੂੰ ਬਹੁਤ ਬਹੁਤ ਵਧਾਈਆਂ ਹੋਵਣ ਜੀ ❤❤

  • @User.YouTube_creaters
    @User.YouTube_creaters 2 วันที่ผ่านมา +10

    ਅਹਿਤਿਆਤ ਸਾਵਧਾਨੀ ਬਹੁਤ ਜ਼ਰੂਰੀ ਹੈ ਚਾਹੇ
    *ਚਾਹੇ ਸੜਕ ਪਾਰ ਕਰ ਰਹੇ ਹੋ ਜਾਂ ਹੱਦ ...*

  • @PremPal-qj8jx
    @PremPal-qj8jx 2 วันที่ผ่านมา +2

    ਪੰਨੂੰ ਸਾਹਿਬ ਹੈਪੀ ਨਿਊ ਯੀਅਰ

  • @MakhanSinghSukhanand
    @MakhanSinghSukhanand 2 วันที่ผ่านมา +3

    ਉਹ ਪਿਸਤੌਲ ਹੁਣ ਫੀਰੋਜਪੁਰ ਹੈ

  • @bhupindergill6629
    @bhupindergill6629 2 วันที่ผ่านมา +4

    ਸਤਿ ਸ੍ਰੀ ਆਕਾਲ ਜੀ

  • @ਗੁਰਪਾਲਸਿੰਘ-ਫ5ਠ
    @ਗੁਰਪਾਲਸਿੰਘ-ਫ5ਠ 2 วันที่ผ่านมา +2

    ਭਾਜੀ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ,ਨਵੇਂ ਸਾਲ 2025 ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਹੱਸਦੇ ਵੱਸਦੇ ਫੁੱਲਾਂ ਵਾਂਗ ਮਹਿਕਦੇ ਰਹੋ ਜੀ

  • @gurcharnsingh-n2p
    @gurcharnsingh-n2p 2 วันที่ผ่านมา +1

    ਨਵਜੀਤ ਸਿੰਘ ਜੀ ਤੇ ਜਤਿੰਦਰ ਪੰਨੂ ਜੀ ਸਤਿ ਸ਼੍ਰੀ ਆਕਾਲ ਜੀ

  • @ManjitSingh-ey5gv
    @ManjitSingh-ey5gv 2 วันที่ผ่านมา

    ਸਤਿ ਸ੍ਰੀ ਆਕਾਲ ਜੀ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ 🙏🌹🌹🌹🌹🌹🌹🌹

  • @WarinderVirk
    @WarinderVirk 2 วันที่ผ่านมา

    ਪੰਨੂ'ਸਹਿਬ''ਜੀ'ਸਤਿਸੀਰੀ'ਅਕਾਲ'ਜੀ'ਪਰਵਾਨ'ਕਰਨੀ'ਹਰਜਿੰਦਰ'ਸਿੰਘ'ਹਰਿਆਊ'ਖਰਦ''ਪਾਤੜਾ'ਪਟਿਆਲਾ

  • @BalvinderSingh-x2s
    @BalvinderSingh-x2s 2 วันที่ผ่านมา +3

    ਦਲ ਬਦਲੂਆਂ ਦਾ ਸਿਰ ਪੈਰ ਨਹੀਂ । ਐਸ਼ ਕਰੋ ❤

  • @sewaksinghshamiria4488
    @sewaksinghshamiria4488 2 วันที่ผ่านมา

    ਪੰਨੂੰ ਸਾਹਿਬ ਜੀ ਨਵੇਂ ਸਾਲ ਦੀ ਵਧਾਈਆਂ ਜੀ

  • @sukhajnala476
    @sukhajnala476 2 วันที่ผ่านมา +3

    ਪਨੂੰ ਸਾਬ ਸਤਿ ਸ੍ਰੀ ਅਕਾਲ ਜੀ

  • @GagandeepThandi
    @GagandeepThandi 2 วันที่ผ่านมา

    ........... ਨਵਾਂ ਸਾਲ, " 2025 " ਆਪ ਜੀ ਲਈ ਅਤੇ ਆਪ ਜੀ ਦੇ ਸਮੁੱਚੇ ਪਰਿਵਾਰ ਲਈ ਬੇਅੰਤ ਖੁਸ਼ੀਆਂ ਅਤੇ ਬਰਕਤਾਂ ਲੈ ਕੇ ਆਵੇ.........!!
    ......... ਇਸ ਵਰ੍ਹੇ ਵਿੱਚ ਆਪਾਂ ਸਭ ਦੀਆਂ ਝੋਲੀਆਂ ਸਿਹਤ , ਸਮੱਤ , ਸਮਰੱਥਾ ਅਤੇ ਸਿਰੜ ਨਾਲ ਭਰੀਆਂ ਰਹਿਣ........!!!

  • @racpalsinghsamra778
    @racpalsinghsamra778 2 วันที่ผ่านมา +2

    Sat shri akaal ji

  • @User.YouTube_creaters
    @User.YouTube_creaters 2 วันที่ผ่านมา +9

    ਸ਼ਕਤੀ ਚਾਹੀਦੀ ਹੈ ਤਾਂ ਗਿਆਨ ਪ੍ਰਾਪਤ ਕਰੋ
    *ਸਨਮਾਨ ਚਾਹੀਦਾ ਹੈ ਤਾਂ ਕਿਰਦਾਰ ਚੰਗਾ ਕਰੋ*

  • @jasvirsingh3098
    @jasvirsingh3098 2 วันที่ผ่านมา +2

    Satsiriakal ji aap sb nu ji

  • @HardeepSingh-jz8zz
    @HardeepSingh-jz8zz 2 วันที่ผ่านมา

    Wahaguru Ji

  • @User.YouTube_creaters
    @User.YouTube_creaters 2 วันที่ผ่านมา +13

    ਸਿਰ ਉਠਾ ਕੇ ਬੋਲਣ ਲਈ
    *ਖੁਦ ਦਾ ਕਿਰਦਾਰ ਬੇਦਾਗ ਰੱਖਣਾ ਪੈਂਦਾ ਹੈ*

  • @gurpreetsinghchahal9751
    @gurpreetsinghchahal9751 2 วันที่ผ่านมา +1

    ਪੰਨੂ ਸਾਹਿਬ ਨਵਜੀਤ ਜੀ ਅਤੇ ਸਾਰੇ ਦਰਸ਼ਕਾਂ ਨੂੰ ਨਵੇਂ ਸਾਲ ਦੀਆਂ ਢੇਰ ਸਾਰੀਆਂ ਮੁਬਾਰਕਾਂ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਚੜਦੀ ਕਲਾ ਵਿੱਚ ਰੱਖਣ

  • @kuldeepsingh-xh6jv
    @kuldeepsingh-xh6jv 2 วันที่ผ่านมา +2

    ਪੰਨੂੰ ਸਾਹਿਬ ਜੀ ਨਵਜੀਤ ਜੀ ਸਤਿ ਸ਼੍ਰੀ ਆਕਾਲ ਜੀ ❤❤❤🎉🎉🎉

  • @sarbjotsinghsarbjotsingh9330
    @sarbjotsinghsarbjotsingh9330 2 วันที่ผ่านมา

    Happy birthday ਪੰਨੂ ਸਾਬ

  • @itishsingh1469
    @itishsingh1469 2 วันที่ผ่านมา

    ਦੁਨੀਆ ਵਿਚ ਮਾਨਸਿਕ ਅਤੇ ਆਰਥਿਕ ਸੋਸ਼ਣ ਦੀ ਐਸੀ ਕੋਈ ਮਿਸਾਲ ਨਹੀਂ ਹੋਵੇਗੀ ਜਿਸ ਵਿਚ ਪ੍ਰਦੇਸ਼ ਸਰਕਾਰ ਹੀ ਸੋਸ਼ਣ ਦੀ ਜਿੰਮੇਵਾਰ ਹੋਵੇ।
    1) 6 ਸਾਲ ਦੀਆਂ ਮੈਡੀਕਲ ਅਤੇ ਕਮਾਈ ਛੁੱਟੀਆਂ ਹਜਾਰਾਂ ਕੰਪਿਊਟਰ ਅਧਿਆਪਕਾਂ ਤੋਂ ਖੋਹ ਲਈਆਂ ਗਈਆਂ ਹੋਣ।
    2). ਹਜਾਰਾਂ ਕੰਪਿਊਟਰ ਅਧਿਆਪਕਾਂ ਨੇ ਨੌਕਰੀ ਵਿੱਚ ਪਹਿਲੇ 6 ਸਾਲ ਕੰਟਰੈਕਟ ਭਰਤੀ ਵਿੱਚ ਫ਼ਿਰ 2 ਸਾਲ ਪ੍ਰੋਬੇਸ਼ਨ ਸਮਾਂ ਅਤੇ 8 ਸਾਲ ਦਫ਼ਤਰੀ ਸੋਸ਼ਣ ਕੁੱਲ 16 ਸਾਲ ਸੋਸ਼ਣ ਕੀਤਾ ਗਿਆ ਹੋਵੇ ਅਤੇ ਅਜੇ ਵੀ ਸ਼ੋਸ਼ਣ ਹੋ ਰਿਹਾ ਹੋਵੇ।
    3). ਹਜਾਰਾਂ ਕੰਪਿਊਟਰ ਅਧਿਆਪਕਾਂ ਨੂੰ 16 ਸਾਲ ਨੌਕਰੀ ਕਰਕੇ ਵੀ ਕੋਈ ਤਰੱਕੀ ਨਾ ਮਿਲੀ ਹੋਵੇ।
    4).ਹਜਾਰਾਂ ਕੰਪਿਊਟਰ ਅਧਿਆਪਕਾਂ ਨੂੰ ਕੰਪਿਊਟਰ ਆਪਰੇਟਰ ਸਮਝਿਆ ਜਾਂਦਾ ਹੋਵੇ।
    5. ਪ੍ਰਦੇਸ਼ ਦੇ ਮਾਣਯੋਗ ਗਵਰਨਰ ਸਾਹਿਬ ਦੇ ਹੁਕਮਾਂ ਨੂੰ ਵੀ ਸਰਕਾਰ ਟਿੱਚ ਸਮਝਦੀ ਹੋਵੇ।
    ਜਾਇਜ਼ ਮੰਗ ਜਿਸ ਨੂੰ ਹਰ ਅਧਿਕਾਰੀ , ਅਫ਼ਸਰ ,ਮੰਤਰੀ, ਪੰਜਾਬ ਦੇ 117 ਐਮ. ਐਲ. ਏ, ਸਿੱਖਿਆ ਮੰਤਰੀ, ਸਿੱਖਿਆ ਸਕੱਤਰ, ਪ੍ਰਮੁੱਖ ਸਕੱਤਰ ਬੁੱਧੀਜੀਵੀ ਸਭ ਜਿਸ ਮੰਗ ਨੂੰ ਜਾਇਜ਼ ਹੀ ਸਮਝਦੇ ਹਨ। ਪਰ 16 ਸਾਲਾਂ ਵਿਚ ਕੋਈ ਵੀ ਇਸ ਦਾ ਹੱਲ ਨਾ ਕਰਵਾ ਸਕਿਆ ਹੋਵੇ।
    ਦਿੱਕਤਾਂ ਹੋਰ ਵੀ ਹਨ ਪਰ ਇਹ ਪੰਜ ਤਰਕ ਹੀ ਕਾਫੀ ਹਨ ਇਸ ਗੱਲ ਨੂੰ ਸਿੱਧ ਕਰਨ ਲਈ ਕਿ ਅਜਿਹਾ ਧੱਕਾ ਹੋਰ ਕਿਤੇ ਵੀ ਅਤੇ ਕਿਸੇ ਵੀ ਸਰਕਾਰ ਨੇ ਆਪਣੇ ਹਜ਼ਾਰਾਂ ਮੁਲਾਜਮਾਂ ਨਾਲ ਨਹੀਂ ਕੀਤਾ ਹੋਵੇਗਾ ।
    ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਸਾਹਿਬ ਜੀ ਨੂੰ ਬਹੁਤ ਹੀ ਦੁਖੀ ਹਿਰਦੇ ਨਾਲ ਅਪੀਲ ਹੈ ਕਿ...
    7000 ਕੰਪਿਊਟਰ ਅਧਿਆਪਕਾਂ ਦਾ 16 ਸਾਲਾਂ ਤੋਂ ਲਟਕਦਾ ਮਸਲਾ ਹੱਲ ਕਰਵਾਓ ਜੀ।

  • @sharmatenthouse1848
    @sharmatenthouse1848 2 วันที่ผ่านมา

    Navjit Jatinder Pannu g sat shri akal

  • @inderjitsinghish
    @inderjitsinghish 2 วันที่ผ่านมา +2

    ਪੰਨੂ ਸਾਹਿਬ ਤੇ ਨਿਰਜੀਵ ਪ੍ਰਾਈਮ ਏਸੀਆ ਟੀਮ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ

  • @baljinderdhaiwal
    @baljinderdhaiwal 2 วันที่ผ่านมา

    ਪੰਨੂੰ ਸਾਹਿਬ ਵਰਕਰ ਤਾਂ ਛੱਡ ਕੇ ਤੁਰੇ ਜਾਂਦੇ ਨੇ ਆਮ ਆਦਮੀ ਪਾਰਟੀ ਨੂੰ ਮੈਂ ਵੀ ਸਰਕਲ ਇੰਚਾਰਜ ਸੀ ਜੀ ਆਮ ਆਦਮੀ ਪਾਰਟੀ ਦਾ ਜੀ

  • @NirbhaiSingh-b8f
    @NirbhaiSingh-b8f 2 วันที่ผ่านมา +4

    ਪੰਨੂੰ ਸਾਹਿਬ ਜੀ ਤੇ ਆਪ ਜੀ ਦੀ ਸਾਰੀ ਟੀਮ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਦਿੰਦੇ ਹਾਂ। ਆਪ ਸਿਹਤਮੰਦ ਰਹੋ ਤਾਂ ਕੀ ਤੁਸੀਂ ਸਰੋਤਿਆਂ ਨੂੰ ਖਬਰਾਂ ਦਾ ਅਨੰਦ ਲਿਆ ਸਕੋ । ਮਾਸਟਰ ਨਿਰਭੈ ਸਿੰਘ ਫਤਿਹਗੜ੍ਹ ਸਾਹਿਬ 🙏

  • @kanwarbirsingh1159
    @kanwarbirsingh1159 2 วันที่ผ่านมา +1

    Excellent 👌

  • @AmitKumar-le9ch
    @AmitKumar-le9ch วันที่ผ่านมา

    Thnk u, respect 🌿

  • @RakeshKumar-pg3or
    @RakeshKumar-pg3or 2 วันที่ผ่านมา +3

    Happy new year 🎉🎉🎉❤❤❤❤

  • @IQBALSINGH-l1p
    @IQBALSINGH-l1p 2 วันที่ผ่านมา +3

    Happy new year panu sab g and 22 g

  • @V.K.Luthra
    @V.K.Luthra 2 วันที่ผ่านมา +1

    Sat shri akal Pannu Sir ji te Navjeet Veer ji te Happy new year all prime asia team nu ji

  • @gssehgalsingh3241
    @gssehgalsingh3241 2 วันที่ผ่านมา +1

    Sat shri akaal respected Pannu Sahib and Navjeet ji, Congratulations Happy New year to you and your family 🙏🙏🌹🌹🌻🌻🎈🎈🥀🥀🌷🌷❣️❣️

  • @suchasingh2663
    @suchasingh2663 2 วันที่ผ่านมา

    Sat Shri Akal Pannu Saab g and Navneet g

  • @reshamlalbittu3948
    @reshamlalbittu3948 2 วันที่ผ่านมา

    Sat shiri Aakal to all prime Asia team members

  • @charanjitsingh4437
    @charanjitsingh4437 2 วันที่ผ่านมา +1

    ❤❤❤🎉🎉🎉🎉ਨਵਾਂ ਸਾਲ ਮੁਬਾਰਕ ਹੋਵੇ ਸਾਰੀ ਟੀਮ ਨੂੰ ਸਰਬੱਤ ਦਾ ਭਲਾ ਵਾਹਿਗੁਰੂ ਜੀ❤❤❤❤❤

  • @avtarsingh4870
    @avtarsingh4870 2 วันที่ผ่านมา +1

    ਵਿਚਾਰ “ਕੀ ਸਹੀ “ਕੀ ਗਲਤ “ ਉੱਤੇ ਹੁੰਦੈ
    ਬਹਿਸ “ਮੈ ਸਹੀ “ਤੂੰ ਗਲਤ “ਉੱਤੇ ਹੁੰਦੀ ਹੈ

  • @GurdevSingh-rq7bh
    @GurdevSingh-rq7bh 2 วันที่ผ่านมา

    Ssa ji

  • @mandeepathi3564
    @mandeepathi3564 2 วันที่ผ่านมา +2

    Happy new year to everyone

  • @dilbagpannu7799
    @dilbagpannu7799 2 วันที่ผ่านมา

    ❤👏

  • @mohinderjhajj3315
    @mohinderjhajj3315 2 วันที่ผ่านมา +2

  • @narrshkumar3525
    @narrshkumar3525 2 วันที่ผ่านมา

    You also long live

  • @PRITAMSINGH-vn2gh
    @PRITAMSINGH-vn2gh 2 วันที่ผ่านมา +1

    Happy new year 2025 Sir🙏🙏

  • @HariSingh-sx3vq
    @HariSingh-sx3vq 2 วันที่ผ่านมา +1

    🙏🙏

  • @LakhvinderSingh-k8k
    @LakhvinderSingh-k8k 2 วันที่ผ่านมา

    ਸਤਿਕਾਰ ਯੋਗ ਪੰਨੂੰ ਸਾਬ ਮਜ਼ਦੂਰ ਬਾਰੇ ਥੋੜਾ ਵਿਸਤਾਰ ਨਾਲ ਸਮਝਾਇਆ ਕਰੋ ਕਿਸ ਤਰ੍ਹਾਂ 300.400 ਦਿਆੜੀ ਕਰਕੇ ਤੇ ਔਰਤਾਂ ਮਨਰੇਗਾ ਦੇ ਕੰਮ ਤੇ ਜਾਂਦੀਆਂ ਜਾ ਅੰਨਦਾਤਾ ਜੀ ਹੋਰਾਂ ਦੇ ਕੋਠੀਆਂ ਵਿਚ ਝਾੜੂ ਪੋਚਾ ਕਰਦੀਆਂ ਸਵੇਰੇ ਸਵੇਰੇ ਸੜਕਾਂ ਤੋਂ ਬਾਲਣ ਇਕੱਠਾ ਕਰਦੀਆਂ ਚੁੱਲਾ ਤਪਾਉਣ ਲਈ ਜੇ ਦੋਨਾਂ ਦੀ ਕਮਾਈ ਦੀ ਗੱਲ ਕਰੀਏ ਤਾਂ ਮਸਾਂ ਕੁ 12000.13000 ਹਜਾਣ ਬਣਦੀ ਹੈ ਏਨੀ ਮਹਿਗਾਈ ਵਿੱਚ ਘਰ ਬਹੁਤ ਮੁਸ਼ਕਲ ਨਾਲ਼ ਚੱਲਦਾ।5 ਕਿਲੋ ਫ੍ਰੀ ਦੀ ਕਣਕ ਸਿਰਫ਼ ਥੋੜੀ ਜਿਹੀ ਜ਼ਖਮਾਂ ਤੇ ਮੱਲ੍ਹਮ ਹੈ ਗਰੀਬ ਦੇ ਬਹੁਤ ਸਾਰੇ ਅਰਮਾਨ ਮਿੱਟੀ ਵਿੱਚ ਦੱਬ ਕੇ ਰਹਿ ਜਾਂਦੇ ਨੇ। ਅੰਨਦਾਤਾ ਜੀ ਹੋਰਾਂ ਵੱਲੋਂ ਜਾਤਸੁਚਕ ਸ਼ਬਦ ਤੇ ਟਿੱਚਰਾਂ ਨਾਲ ਸੋਸ਼ਲ ਮੀਡੀਆ ਭਰੀ ਪਈ ਆ ਕੋਈ ਚੁੜੇ ਦੱਸਦਾ ਕੋਈ ਵੇਹੜੇ ਵਾਲੇ ਦੱਸਦਾ ਮੰਡੀਰ ਹੁਲੜਬਾਜ਼ੀ ਕਰਦੀ ਫਿਰਦੀ ਆ ਤੇ 74 ਸਾਲ ਦਾ ਬਜ਼ੁਰਗ ਭੁੱਖਾ ਏਨਾਂ ਲੀ ਮਰਨ ਵਰਤ ਤੇ ਬੇਠਾ।

  • @BittuChambal-vl4hr
    @BittuChambal-vl4hr 2 วันที่ผ่านมา

    Happy new year ji God bless you all 🎉🎉🎉🎉 good job sir ji 👍👍

  • @narrshkumar3525
    @narrshkumar3525 2 วันที่ผ่านมา +1

    Kia beat hai

  • @nachhattarsingh4890
    @nachhattarsingh4890 2 วันที่ผ่านมา

    Sat shri akal ji pannu shaib and all priam asias TV workers good work good news

  • @MandeepKaur-zb3co
    @MandeepKaur-zb3co 2 วันที่ผ่านมา +2

    Ek sc da judge shaed ajkl rajsbha da member!!!!!!!
    Waah re bharti sc 😢dunia sb jandi

  • @JatinderShafmaJatinderSingh
    @JatinderShafmaJatinderSingh 2 วันที่ผ่านมา +1

    Happy new year Pannu saab

  • @RavinderToor-kn3zg
    @RavinderToor-kn3zg 2 วันที่ผ่านมา

    Pannu sahib ji Navjot ji new year

  • @harwantsingh4749
    @harwantsingh4749 2 วันที่ผ่านมา +1

    ਕੀ ਗਲ ਪੰਨੂ ਸਾਹਬ ਅੱਜ ਆਮ ਆਦਮੀ ਪਾਰਟੀ ਨੂੰ ਬੁਰਾ ਭਲਾ ਕਹਿ ਰਹੇ ਓ ?

  • @PremPal-rg7jx
    @PremPal-rg7jx 2 วันที่ผ่านมา

    Panuu ji and navjeet ji sat shri akal ji

  • @narinderjeetsingh3994
    @narinderjeetsingh3994 2 วันที่ผ่านมา

    Sat Sri akaal to all 🙏🙏 Happy New year 🎊 waheguru mehar kare 🙏

  • @mewasingh4925
    @mewasingh4925 วันที่ผ่านมา

    Happy new year 🎊 to all of you g

  • @HardeepSingh-m9g2t
    @HardeepSingh-m9g2t 2 วันที่ผ่านมา

    ❤❤❤

  • @balwindersingh2973
    @balwindersingh2973 2 วันที่ผ่านมา

    Wehaguru ji 🇮🇱 🙏 2025 happy new year

  • @jagtarbrar7236
    @jagtarbrar7236 2 วันที่ผ่านมา +1

    ,[[[[[; SADE VALLON DESH VIDESH VICH VASDE HAR BHARTI HAR KOUM NU NEW YEAR DI LAKH LAAKH VDAAYI HOVE ,]]]]

  • @ParmjeetKaur-o1e
    @ParmjeetKaur-o1e 2 วันที่ผ่านมา

    ❤🎉ਨਵੇ ਸਾਲ ਦੀਆਂ ਲੱਖ ਲੱਖ ਵਧਾਈਆਂ ਜੀ ਸਾਰੇ ਹੀ ਪਰਿਵਾਰ ਨੂੰ 🎉❤ 1:04

  • @satdevsharma7039
    @satdevsharma7039 2 วันที่ผ่านมา

    Pannu Sahib, Navjeet ji Sat Sri Akal ji, happy new year ji.🎊🎂🎉👏🙏🙏

  • @paramjitdhillon3563
    @paramjitdhillon3563 2 วันที่ผ่านมา

    Happy New Year to all members of Prime Asia...

  • @samicell437
    @samicell437 2 วันที่ผ่านมา

    Happy new year sir ji 🙏🙏

  • @GaguSidhu-me7vi
    @GaguSidhu-me7vi 2 วันที่ผ่านมา

    Gud sar g

  • @sandhudhurasandhu5281
    @sandhudhurasandhu5281 2 วันที่ผ่านมา

    Ok sar ji❤🎉

  • @shinderbrar
    @shinderbrar 2 วันที่ผ่านมา +2

    ❤❤❤🌹🌹🙏🙏🙏👏👏👏❤❤❤

  • @1960ARUN
    @1960ARUN 2 วันที่ผ่านมา

    Come on say “Narender Modi”.. I am waiting 😮😮😮😮

  • @JagtarGill-u1z
    @JagtarGill-u1z 2 วันที่ผ่านมา

    Very good punnu Shihab and navjeet ji thanks v rano the payal disaster ludhiana

  • @avtarbhullar2644
    @avtarbhullar2644 2 วันที่ผ่านมา

    Happy new year

  • @JasveerSingh-xf1cj
    @JasveerSingh-xf1cj 2 วันที่ผ่านมา

    Happy New year 🎉2025🎉

  • @JasvirSingh-ed5yz
    @JasvirSingh-ed5yz 2 วันที่ผ่านมา

    Nice

  • @ramandeepsingh4310
    @ramandeepsingh4310 2 วันที่ผ่านมา

    Good

  • @sukhdevraj4290
    @sukhdevraj4290 2 วันที่ผ่านมา

    Happy new year all of you sir

  • @kuljeetbrar7043
    @kuljeetbrar7043 2 วันที่ผ่านมา

    Happy new year bapu ji and navjit

  • @BoharDhillon-hw3uc
    @BoharDhillon-hw3uc 2 วันที่ผ่านมา

    🙏🙏🙏🙏🙏

  • @narinderpalmand3203
    @narinderpalmand3203 2 วันที่ผ่านมา +1

    Shahid Bhagat Singh .Udam Singh de finger print aaj v mazood ne Phillour finger print biuro ch

  • @MrKandiara
    @MrKandiara วันที่ผ่านมา

    Happy new year 2025🎉

  • @ProfessorSKVirk
    @ProfessorSKVirk 2 วันที่ผ่านมา

    Happy New Year to all Prime Asia Family Members G💐

  • @itishsingh1469
    @itishsingh1469 2 วันที่ผ่านมา

    ਪੰਨੂ ਸਹਿਬ ਪੰਜਾਬ ਵਿੱਚ ਇੱਕ ਹੋਰ ਮਰਨ ਵਰਤ ਚਲ ਰਿਹਾ ਕੰਪਿਊਟਰ ਅਧਿਆਪਕ ਜੌਨੀ ਸਿੰਗਲਾ 12 ਦਿਨ ਹੋ ਗਏ ਮਰਨ ਵਰਤ ਤੇ ਬੈਠਾ ਹੈ।ਪਰ ਤੁਸੀ ਇੱਕ ਵਾਰ ਵੀ ਇਸ ਦਾ ਜ਼ਿਕਰ ਨਹੀਂ ਕੀਤਾ । ਕੀ ਤੁਸੀ ਭਗਵੰਤ ਮਾਨ ਸਰਕਾਰ ਤੋਂ ਡਰਦੇ ਹੋ ।ਜਾ ਇਹ ਚੈਨਲ ਸਰਕਾਰੀ ਹੈ। ਮੈ ਹਰ ਰੋਜ ਕਈ ਸਾਲਾਂ ਤੋਂ ਇਹ ਪ੍ਰੋਗਾਮ ਦੇਖਦਾ ਆ ਰਿਹਾ ।ਪਰ ਤੁਸੀ ਪੰਜਾਬ ਦੇ ਕੰਪਿਊਟਰ ਅਧਿਆਪਕਾਂ ਦਾ ਮਸਲਾ ਨਹੀਂ ਚੁੱਕ ਰਹੇ ਕ੍ਰਿਪਾ ਕਰਕੇ ਇਸ ਮੁੱਦੇ ਨੂੰ ਆਪਣੇ ਚੈਨਲ ਤੇ ਚੁੱਕੋ ਤਾਂ ਕਿ ਸਰਕਾਰ ਦੀ ਧੱਕੇਸ਼ਾਹੀ ਤੇ ਅਸਲੀਅਤ ਸਾਹਮਣੇ ਆ ਸਕੇ। ਧੰਨਵਾਦ ਤੁਹਾਡੇ ਜੁਆਬ ਦੀ ਉਡੀਕ ਵਿੱਚ।
    ਪੰਜਾਬ ਦਾ ਆਮ ਆਦਮੀ

  • @RavinderBrar-s5n
    @RavinderBrar-s5n 2 วันที่ผ่านมา

    Happy New year g

  • @amarsidhu4602
    @amarsidhu4602 2 วันที่ผ่านมา

    Happy New year ji

  • @MandeepKaur-zb3co
    @MandeepKaur-zb3co 2 วันที่ผ่านมา +2

    Pnnu sr g up de cm di Boht vdi progress muslim city de naam bdl k hindu nam rakhe😢😢😢😢😢😢dekh lo kina mahan km ***waah re bhogi sorry yogi😢😢😢😢😢

  • @cheemainternetcafe1410
    @cheemainternetcafe1410 2 วันที่ผ่านมา

    Happy New Year all of family members 🎉🎉🎉🎉

  • @kanwarbirsingh1159
    @kanwarbirsingh1159 2 วันที่ผ่านมา

    🌹

  • @tejpalpannu2293
    @tejpalpannu2293 2 วันที่ผ่านมา

    🙏🙏🙏🇮🇳🇨🇦🇮🇳🙏🙏🙏

  • @sukhwindersinghsingh8442
    @sukhwindersinghsingh8442 2 วันที่ผ่านมา +1

    Pannu sahib asade dese vich two suprem ne akaltakt dile de suprem kort dono gircuke nea

  • @MandeepKaur-zb3co
    @MandeepKaur-zb3co 2 วันที่ผ่านมา +1

    Bharti supreme court😂😂😂😂😂😂😂😂😂😂😂😂da rb rakha

  • @jagjitsingh627
    @jagjitsingh627 2 วันที่ผ่านมา

    Pannu sahib g navjeet g,sat shri akal g,jagjit randhawa mimsa dhuri

  • @HarshNandha-u4v
    @HarshNandha-u4v 2 วันที่ผ่านมา

    Happy new year to all 🎉🎉🎉🎉🎉🌹

  • @sukhdevraj3034
    @sukhdevraj3034 2 วันที่ผ่านมา

    Happy new year to all of you ❤

  • @BalveerSingh-zm3rd
    @BalveerSingh-zm3rd 2 วันที่ผ่านมา

    Happy new year to all

  • @rajinderparshad614
    @rajinderparshad614 2 วันที่ผ่านมา +5

    पंजाब का मुख्यमंत्री शराबी है गढी इमानदार है उसके साथ भी समय निकालना मुश्किल हो जाएगा