ਕਬੱਡੀ ਦੇ ਝੋਟੇ ਜਾਫੀ Karmi Bardwal ਤੇ Keshi Bardwal। ਐਡੇ ਰੌਣਕੀ ਸਾਰੀ ਇੰਟਰਵਿਊ ਚ ਹਾਸਾ ਨੀਂ ਰੁਕਿਆ Interview

แชร์
ฝัง
  • เผยแพร่เมื่อ 29 ก.ย. 2023
  • #RMBTelevision #KeshiBardwal #KarmiBardwal
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    ----------------------------------------------------------------------
    Other social links
    TH-cam:
    th-cam.com/channels/7Bx.html...
    Facebook:
    / rmbtelevisioninsatgram-
    Instagram:
    / rmbtelevision
    Twitter:
    / rmbtelevision
  • บันเทิง

ความคิดเห็น • 328

  • @Randhawa336
    @Randhawa336 9 หลายเดือนก่อน +31

    ਕਬੱਡੀ ਦਾ ਯੁੱਗ ਬਿੱਟੂ ਦੁਗਾਲ ❤❤❤❤

  • @preetpalsingh1557
    @preetpalsingh1557 9 หลายเดือนก่อน +16

    ਬਹੁਤ ਵਧੀਅਾ ਪਲੇਅਰ ਕਰਮੀ ਕੇਸੀ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੀ

  • @randeep8313
    @randeep8313 9 หลายเดือนก่อน +23

    ਬਿਲਕੁਲ ਸੱਚਇਆ ਗੱਲਾਂ 👌🏻 ਬਹੁਤ ਫੈਂਟੀ ਚਾੜੀ ਇੰਨੇ ਨੇ ਵੀ ❤️

  • @binderdhanaula1718
    @binderdhanaula1718 9 หลายเดือนก่อน +30

    ਬਾਈ ਨਜ਼ਾਰਾ ਆ ਗਿਆ ਗੱਲਾਂਬਾਤਾਂ ਸੁਣ ਕੇ 👍

  • @sukhdeepsingh-ku3fc
    @sukhdeepsingh-ku3fc 9 หลายเดือนก่อน +50

    ਖ਼ਰਾਜੀ ਵਰਗਾ ਦਲੇਰ, ਹੱਸਮੁੱਖ, raider ਕੋਈ ਨਹੀਂ ਹੋਣਾ

    • @user-js5uf3bi6s
      @user-js5uf3bi6s 9 หลายเดือนก่อน +1

      ਹੁਣ ਵੀ ਆਹੀ ਹਾਲ ਆ ਖਰਾਜੀ ਦਾ ਹਾਸੀ ਵਾਲੀ ਘੜਾਉਦਾ

  • @mehto..boy9362
    @mehto..boy9362 9 หลายเดือนก่อน +20

    ਸਾਡੇ ਏਰੀਏ ਚ ਧੁੱਕ ਸੀ ਟੀਮਾਂ ਦੀ
    ਇੱਕ ਚਾਂਗਲੀ
    ਦੂਜੀ ਬਰੜਵਾਲ
    ਤੀਜੀ ਬੇਨੜਾ
    ਗੱਗੀ ਬਾਈ ਦੀ ਘਾਟ ਸਦਾ ਰੜਕੂ 🥹🥹🥹🥹

    • @manjitsinghchahal7007
      @manjitsinghchahal7007 9 หลายเดือนก่อน +2

      ਸਹੀ ਆ ਚਾਂਗਲੀ ਬਰੜਵਾਲ ਦਾ ਮੈਚ ਵੀ ਤਕੜੇ ਲੱਗਦੇ ਸੀ

    • @user-pw3ei2if1h
      @user-pw3ei2if1h 9 หลายเดือนก่อน

      Benra Pind BHUL Gya lgda..Ya tu chota homega udo

    • @mehto..boy9362
      @mehto..boy9362 9 หลายเดือนก่อน

      @@user-pw3ei2if1h 🙈🙈 ਸੱਚੀ ਬਾਈ ਉਹ ਤਾਂ ਉਸਤਾਦ ਨੇ ਸਾਰਿਆਂ ਦੇ 🙈🙈

  • @swaransingh6306
    @swaransingh6306 9 หลายเดือนก่อน +9

    ਬਹੁਤ ਵਧੀਆ ਖੇਡਦੇ ਸੀ ਕਰਮੀ ਕੇਸੀ ਬਹੁਤ ਵਧੀਆ ਟੀਮ ਸੀ ਬਰੜਵਾਲ ਦੀ ਜੁਂਗ ਜੁਂਗ ਜੀਉ ਛੋਟੇ ਵੀਰ

  • @user-dw5dz8fh2j
    @user-dw5dz8fh2j 9 หลายเดือนก่อน +22

    ਸਾਡੇ ਇਲਾਕੇ‌ ਦੇ ਹੀਰੇ ਆ ਜੀ

  • @badnamyoutuber7427
    @badnamyoutuber7427 9 หลายเดือนก่อน +8

    ਇਹ ਪਿੰਡ ਪੱਧਰ ਦੀ ਟੀਮ ਕਲੱਬਾ ਦੀਆ ਟੀਮਾ ਨੂੰ ਹਰਾ ਦਿੰਦੀ ਸੀ .. ਪੂਰੀ ਫੁੱਲ ਚੜਾਈ ਸੀ ਤੂਤਾ ਵਾਲੇ ਗੁਰਜੀਤ ਦੀ ਕਰਮੀ ਨੇ ਕਾਲਖ ਪਿੰਡ ਖੇਡਾ ਤੇ ਕੈਂਚੀ ਪਾ ਕੇ ਹਁਥ ਛੱਡ ਦਿੱਤੇ ਸੀ .ਏਕਮ ਹੁਣੀ ਖਾਲੀ ਤੋਰ ਤੇ ਸੀ❤❤❤❤❤❤

  • @harysingh9586
    @harysingh9586 9 หลายเดือนก่อน +8

    ਬਹੁਤ ਸੋਹਣੀ ਇੰਟਰਵਿਊ, ਮੈਂ ਕਦੇ ਕੋਈ ਇੰਟਰਵਿਊ ਪੂਰੀ ਨਹੀਂ ਦੇਖੀ ਸੀ ਕੋਈ, ਪਰ ਨਜ਼ਾਰਾ ਆ ਗਿਆ ਏਹ ਇੰਟਰਵਿਊ ਦੇਖ ਕੇ ਤੇ ਸੁਣ ਕੇ

  • @user-dw5dz8fh2j
    @user-dw5dz8fh2j 9 หลายเดือนก่อน +9

    ਕਿੱਸੀ ਤੇ ਕਰਮੀ ਬਾਈ ਬਹੁਤ ਸੱਚੀ ਗੱਲ ਬੋਲ ਗਾਇਆ

  • @GurverSingh-zo1io
    @GurverSingh-zo1io 9 หลายเดือนก่อน +6

    🙏🙏 ਬਹੁਤ ਵਧੀਆ ਇੰਟਰਵਿਊ ਕੀਤੀ ਵੀਰ ਨੇ💪💪💪💪

  • @manjinder245talks
    @manjinder245talks 9 หลายเดือนก่อน +16

    ਕੇਸ਼ੀ ਨਾਲੋਂ ਕਰਮੀ ਤਕੜਾ ਜਾਫੀ ਸੀ ਭੱਜੇ ਜਾਂਦੇ ਦਾ ਗਿੱਟਾ ਫੜਦਾ ਸੀ,, ਲਗਾਵ ਵੀ ਬਹੁਤ ਸੋਹਣੇ ਹੁੰਦੇ ਸੀ,

  • @Paliwala
    @Paliwala 9 หลายเดือนก่อน +7

    ਬਹੁਤ ਹੀ ਵਧੀਆ ਲੱਗਿਆ ਬਾਈ ਹੋਰਾਂ ਦੀ ਆਂ ਗੱਲਾਂ ਸੁਣ ਕੇ ਬਹੁਤ ਵਧੀਆ ਗੱਲ ਬਾਤ

  • @gypsypunjabi9482
    @gypsypunjabi9482 9 หลายเดือนก่อน +5

    ਸਾਰੇ ਤਾਂ ਉਹ ਪ੍ਰਮਾਤਮਾ ਕੋਈ ਕਿਸੇ ਦਾ ਨੀ ਸਾਰਦਾ ❤❤
    ਸਹੀ ਗੱਲ ਵੀਰ ਕੇਸ਼ੀ ❤❤

  • @sukhdeepsingh-ku3fc
    @sukhdeepsingh-ku3fc 9 หลายเดือนก่อน +11

    ਬਹੁਤ ਵਧੀਆ ਇੰਟਰਵਿਊ 👍

  • @SonySony-zd3pb
    @SonySony-zd3pb 9 หลายเดือนก่อน +6

    ਵੀਰੇ ਕਰਮੀਂ ਦੇ ਯਾਰ ਸੀਰੇ ਪਿੱਥੋ ਤੇ ਘੋਨੀ ਰਾਣੀਵਾਲ ਦੀ ਐਟਰਵਿਓ ਕਰੋ

  • @HarneetKalas-nf8nd
    @HarneetKalas-nf8nd 9 หลายเดือนก่อน +11

    ਇੱਕ ਇੱਕ ਗੱਲ ਸੱਚੀ ਹੈ ਭਰਾਵਾਂ ਦੀਆ ਗੱਲਾਂ ਸਹੀ ਨੇ ਜੇ ਕਬੱਡੀ ਨੂੰ ਬਚਾਉਣਾ ਹੈ

  • @Randhawa336
    @Randhawa336 8 หลายเดือนก่อน +4

    ਬਾਹਮਣ ਫੜਾਂ ਬਾਹਲੀਆ ਮਾਰਦਾ। ਪਰ ਬਾਹਮਣਂ ਨਾਲੋ ਕਰਮੀ ਤਕੜਾ ਪਲੇਅਰ ਸੀ। 🎉🎉

  • @tsgeditz2301
    @tsgeditz2301 4 หลายเดือนก่อน +1

    Bahut vadhia veer ji Waheguru tuhanu chardi kalan ch rakhe

  • @shindachahal216
    @shindachahal216 9 หลายเดือนก่อน +6

    ਬਹੁਤ ਵਧੀਆ ਪਲੇਅਰ ਸੀ ਬਾਈ ਹੁਣੀ

  • @dhaliwalbys878
    @dhaliwalbys878 9 หลายเดือนก่อน +5

    My favourite plear keshi bardrwal(Sharma bardwal)harjeet bjakhana academy ch kheda hunde se waheguru ji chardi khala ch rahakan keshi bai nu 🙏🙏🙏🙏

  • @PinkaJarg
    @PinkaJarg 9 หลายเดือนก่อน +6

    2 Legends apne time de...asi vadde hoe a bai hona di game dekh dekh k..swad aunda c..jdo krmi te kessi bai jaffe launde c..bht sachia suchia galla karia bai hona ne..video dekh k dill kita k kde mil k aiye bai hona nu..jeonde vass de raho bai..tuc star c apne time de te aj v star o...thnks bai tuc eni vadia game dikhaunde rahe..waheguru char di kalla ch rakhe...interview sun k purane din yaad a gaye...karmi te kessi di game vale!

    • @AmanChauhan-te6gz
      @AmanChauhan-te6gz 9 หลายเดือนก่อน

      Gud to see ur comment pinka jarg Bai....thode vrge virle hi vadia player neh Jo seniors dii respect krde neh mostly taah egoistic hoge ....u r fitness icon for youth....Bai TUC v khedna shuru karo dobara,thode fan aa appa....luv u Bai gbu always

    • @PinkaJarg
      @PinkaJarg 9 หลายเดือนก่อน

      waheguru mehr rakhe veer thode te@@AmanChauhan-te6gz

  • @jasschauhan6494
    @jasschauhan6494 4 หลายเดือนก่อน +1

    ਦੋਨੋ ਘੈਂਟ ਪਲੇਅਰ ਨੇ 🎉🎉

  • @Neutralchannel1806
    @Neutralchannel1806 9 หลายเดือนก่อน

    Dil Khush ho gya Veera gal baat sun k Sachia galn te haasa thatha

  • @balwindersingh16
    @balwindersingh16 9 หลายเดือนก่อน +1

    ਬਹੁਤ ਵਧੀਆ ਲੱਗਿਆ ਬਾਈ ਹੋਰਾਂ ਦੀਆਂ ਗੱਲਾਂ ਸੁਣ ਕੇ

  • @jagdeepsharma7027
    @jagdeepsharma7027 9 หลายเดือนก่อน +3

    Sira laun wali jori ❤jit lende ti done waheguru mehar rakhan sab te❤❤

  • @MalkitDhami-uw5nn
    @MalkitDhami-uw5nn 9 หลายเดือนก่อน

    Boht vdiya wmk🙏

  • @Singhkabaddi737
    @Singhkabaddi737 9 หลายเดือนก่อน

    Bai ji interview sun k dil khush ho gya

  • @Navdeep97000
    @Navdeep97000 9 หลายเดือนก่อน +2

    ਬਹੁਤ ਵਧੀਆ ਗੱਲਾਂ ਵੀਰ ❤️

  • @gurfatehsingh4155
    @gurfatehsingh4155 9 หลายเดือนก่อน +4

    ਬਹੁਤ ਵਧੀਆ ਇੰਟਰਵਿਊ ਵੀਰਾ ਦੀ

  • @daljeetsinghsandhu9375
    @daljeetsinghsandhu9375 9 หลายเดือนก่อน +5

    ਬਾਈ ਹੋਣਾ ਨੇ ਕਬੱਡੀ ਪੜੀ ਯਾਰ ਗੱਲ ਸਾਰੀ ਸੱਚੀ

  • @ManinderSingh-lg6rr
    @ManinderSingh-lg6rr 9 หลายเดือนก่อน +1

    ਸੱਚੀਆਂ ਗੱਲਾਂ ਵੀਰ🙏🙏

  • @meetjassar8546
    @meetjassar8546 9 หลายเดือนก่อน

    Bahut vadia interview ji

  • @javigarcha3711
    @javigarcha3711 9 หลายเดือนก่อน +2

    Bht vdia plyr ne dono
    Bju gallan sari aw such kiti aw
    Jehre jde khedr ni oh coach ne

  • @judgedhillon8800
    @judgedhillon8800 9 หลายเดือนก่อน +4

    ਬਹੁਤ ਵਧੀਆ 👍

  • @ManpreetManpreet-yu9iy
    @ManpreetManpreet-yu9iy 9 หลายเดือนก่อน +11

    ਬਹੁਤ ਵਧੀਆ ਬੰਦੇ ਨੇ ਬਾਈ ❤

  • @bupindersingh8788
    @bupindersingh8788 9 หลายเดือนก่อน

    Bhuat Bhuat Vadiya bai ji jii 💪🏻💪🏻🙏🏾🙏🏾

  • @VinodKumar-hn8dg
    @VinodKumar-hn8dg 9 หลายเดือนก่อน

    Bhut vdia interwo bai

  • @chamkaursarao601
    @chamkaursarao601 9 หลายเดือนก่อน

    Sachiya gallan great job bai ji....

  • @seerasidhu-kr8zn
    @seerasidhu-kr8zn 9 หลายเดือนก่อน

    bhut vdia enteriview si bai.good

  • @Europeanvideo
    @Europeanvideo 8 หลายเดือนก่อน +1

    Veer ji main dekheya thonu dova nu sade area patiala ch vi...love you bro...love punjab love kabaddi ❤

  • @satwindersingh9610
    @satwindersingh9610 9 หลายเดือนก่อน

    2 ਵੇ plyer favorite ਨੇ but aj interview ਨੇ ਹੋਰ dil ਜਿੱਤ leya ...boht ਬਰੱਸਟ ਮਾਰੇ aa ਕੇਸੀ huna ਨੇ..

  • @preetarsh2689
    @preetarsh2689 9 หลายเดือนก่อน +2

    Siraa interview aw keshi chacha ji ❤️

  • @upkarsingh2309
    @upkarsingh2309 9 หลายเดือนก่อน +1

    Nazara aa gea interview sun k. Jionde vasde rho.

  • @kabbadifire9157
    @kabbadifire9157 9 หลายเดือนก่อน

    Good bro.. Lv this interview

  • @mohandhaliwal9812
    @mohandhaliwal9812 9 หลายเดือนก่อน

    You are Right veer g

  • @yagwindersingh3370
    @yagwindersingh3370 9 หลายเดือนก่อน

    Nys interview and reality aa sab hunda kabbadi vich

  • @bhainarindersinghkhalsa2162
    @bhainarindersinghkhalsa2162 9 หลายเดือนก่อน

    ਬਹੁਤ ਸੋਹਣੀਆਂ ਗੱਲਾਂ ਕੀਤੀਆਂ

  • @preetpreet5312
    @preetpreet5312 9 หลายเดือนก่อน

    Sachi gall❤❤❤

  • @amritmadahar6247
    @amritmadahar6247 9 หลายเดือนก่อน +3

    ਵਧੀਆ ਗੱਲ ਬਾਤ

  • @bhupinderchahal4012
    @bhupinderchahal4012 9 หลายเดือนก่อน

    Bhot vdia veer

  • @DeepvilkhuFaridkotya-ob6bc
    @DeepvilkhuFaridkotya-ob6bc 9 หลายเดือนก่อน +1

    Sira gal baat a

  • @KuldeepKaur-nu5fy
    @KuldeepKaur-nu5fy 9 หลายเดือนก่อน +4

    Bardwal ,changli, Cheema Jodhpur, jangiana, pitho,sheron pind vaar dia sira teama c. Eh sarian teams world cup wale players nu waqt paa dinde c

  • @harmailsandhu8549
    @harmailsandhu8549 9 หลายเดือนก่อน +1

    Mjjaa a gaha interview da

  • @KulwinderSingh-ob1ww
    @KulwinderSingh-ob1ww 9 หลายเดือนก่อน

    Sira gal bat bai ji

  • @5911hans
    @5911hans 9 หลายเดือนก่อน

    ਗੱਲਾਂ ਜਮਾ ਖਰੀਆ❤

  • @manjinder245talks
    @manjinder245talks 9 หลายเดือนก่อน +3

    ਇਕ ਇੰਟਰਵਿਊ ਬਾਈ ਪਿੱਥੋ ਆਲੇ ਖ਼ਰਾਜੀ ਨਾਲ ਹੋਜੇ

  • @JaswinderSingh-ut4zx
    @JaswinderSingh-ut4zx 9 หลายเดือนก่อน

    Interview Bdi Tkdi si Swad Aagea zar❤❤❤❤

  • @RajveerSingh-id3yw
    @RajveerSingh-id3yw 9 หลายเดือนก่อน +1

    Sirra gall batt hundi

  • @sandeepkhaira4973
    @sandeepkhaira4973 9 หลายเดือนก่อน +3

    Vera sandeep nagal ambian ta nal hi le gaiya punjab cho kabbadi nu miss u vere

  • @akshaygahlot7802
    @akshaygahlot7802 9 หลายเดือนก่อน +1

    Best interview

  • @gurpreetkabaddi3374
    @gurpreetkabaddi3374 9 หลายเดือนก่อน

    Siraa glbaat kri Ustaad ne love you Ustaad ji ❤❤

  • @gurmehardhaliwal1084
    @gurmehardhaliwal1084 9 หลายเดือนก่อน

    Very nyc veer ji❤❤❤

  • @balbirkhosa2506
    @balbirkhosa2506 9 หลายเดือนก่อน

    Very nice brother God bless you 🙏

  • @davinderbrar4414
    @davinderbrar4414 9 หลายเดือนก่อน

    Bhot vadia lagda.. Galla sun ke 😊😊😊

  • @jashanpreetkaur666
    @jashanpreetkaur666 9 หลายเดือนก่อน

    Very nice bro god bless you

  • @kuldeepgill7704
    @kuldeepgill7704 9 หลายเดือนก่อน +2

    ਹੋਰ ਗੱਲਾਂ ਛੱਡੋ ਯਾਰ,,ਪਰ ਕੇਸ਼ੀ ਬੰਦਾ ਬਹੁਤ ਰੰਗੀਲਾ

  • @AmritpalSingh-vs8qk
    @AmritpalSingh-vs8qk 9 หลายเดือนก่อน

    Sira bai sira🙏

  • @user-ut8nx1nw5o
    @user-ut8nx1nw5o 9 หลายเดือนก่อน +1

    Baazi jand v sirra c veere os time

  • @amrit-iu7yp
    @amrit-iu7yp 9 หลายเดือนก่อน

    Bai da suneha Dona da bda sach te sahi laga baki v sariya galla 100% sahi c aa interview pehli vehkhi Jo sahi te sach laggi

  • @ginditoot9029
    @ginditoot9029 9 หลายเดือนก่อน +2

    Super bro ❤

  • @devindersinghmaanPB23
    @devindersinghmaanPB23 9 หลายเดือนก่อน +12

    ਵਾਹਿਗੁਰੂ ਚੜਦੀ ਕਲਾ ਰੱਖੀ ਸਾਡੇ ਵੀਰਾ ਦੀ ਜੀ 🙏🙏🙏🙏🙏

  • @user-alivegod
    @user-alivegod 9 หลายเดือนก่อน +3

    Ah veer mere pind Di shann dhuri kol .... Bardwal too

  • @manpreetsinghgrewal530
    @manpreetsinghgrewal530 9 หลายเดือนก่อน +2

    ਕੇਸੀ ਤੇ ਕਰਮੀ ਵੀਰ ਸੁਪਰ ਸਟਾਰ ਨੇ ਅੱਜ ਵੀ

  • @NishanSingh-ec7id
    @NishanSingh-ec7id 9 หลายเดือนก่อน +8

    ਕੁੱਝ ਕੁ ਗੱਲਾਂ ਸਹੀ ਆਂ
    ਜ਼ਿਆਦਾ ਝੂਠ ਤੋਲ ਤਾਂ ਬਾਈ ਨੇ
    ਕੌਡੀ ਤਕੜੀ ਖੇਡੀ ਆ ਦੋਨਾਂ ਨੇ

    • @user-pw3ei2if1h
      @user-pw3ei2if1h 9 หลายเดือนก่อน

      sahi gall a emi ghoosia raadi jande a..Ehna di saari kabaddi Dhandra pind de tournament ne bnaayi a ...saale hun naam len ton darde a

  • @jaggikaulas4104
    @jaggikaulas4104 9 หลายเดือนก่อน

    God bls uuuu. ❤

  • @bhagwantsingh343
    @bhagwantsingh343 9 หลายเดือนก่อน +1

    Endless

  • @vikasKumar-to9uy
    @vikasKumar-to9uy 9 หลายเดือนก่อน +1

    Sirra gla bai ji sachia gla ❤

  • @jagdeepsingh1711
    @jagdeepsingh1711 9 หลายเดือนก่อน

    Knt galbaat bro ❤

  • @maansaab170
    @maansaab170 9 หลายเดือนก่อน

    Bahut vdda naam bai da❤❤

  • @yaadsraon7997
    @yaadsraon7997 9 หลายเดือนก่อน +2

    👌👌❤

  • @lakhvircheema4426
    @lakhvircheema4426 9 หลายเดือนก่อน +7

    ਸਾਡੇ ਏਰੀਏ ਦੇ ਹੀਰੇ ਨੇ 2ਵੇਂ yg

  • @ranbirkaurmaan
    @ranbirkaurmaan 9 หลายเดือนก่อน +1

    ਰਿਸ਼ਤੇ ਵਾਲੀ ਗੱਲ ਜਮਾ ਸਹੀ ਕਹੀ ਆਪ ਈ ਸੰਘਰਸ਼ ਕੀਤਾ ਨੇ

    • @mehto..boy9362
      @mehto..boy9362 9 หลายเดือนก่อน

      ਉਹ ਵੀ ਦੋਵਾਂ ਨੇ ਹੁਈ 😜😜

  • @HarpreetSingh-sq7xz
    @HarpreetSingh-sq7xz 5 หลายเดือนก่อน +1

    Good y👍

  • @satinderkaur6950
    @satinderkaur6950 9 หลายเดือนก่อน +3

    👍👍👍👍👍

  • @KULDEEPSINGHDHILLON105
    @KULDEEPSINGHDHILLON105 9 หลายเดือนก่อน

    Good veer

  • @ਖੇਤੀ
    @ਖੇਤੀ 9 หลายเดือนก่อน

    Kaint bnde ne dono siraaaa kabaddi khedi aw bai ohna ne simpal rhe ne bai top te be

  • @Gurwinder1313
    @Gurwinder1313 9 หลายเดือนก่อน +1

    22 hurra nal Vicky changli wala bai v bahot ghaint player c

  • @bagheldhillon5716
    @bagheldhillon5716 9 หลายเดือนก่อน

    Sadey ilakey dey kaint player yar a apney love ❤️

  • @gurlalsekhon3268
    @gurlalsekhon3268 9 หลายเดือนก่อน

    Sirra ❤️❤️ team c

  • @Singhkabaddi737
    @Singhkabaddi737 9 หลายเดือนก่อน +2

    Sahi glaa bai ji

  • @lakhvircheema4426
    @lakhvircheema4426 9 หลายเดือนก่อน +1

    ਸਭ ਤੋ ਸਿਰਾ ਕਰਤਾ

  • @SonuSingh-mx2dy
    @SonuSingh-mx2dy 9 หลายเดือนก่อน +1

    ਲਿਆਂਦੇ ਵੀ ਪਲੇਅਰਾ ਨੇ ਹੀ ਆ ਗੈਂਗਸਟਰਸ ਕਬੱਡੀ ਵਿੱਚ।

  • @gurvindersinghtogawal4861
    @gurvindersinghtogawal4861 9 หลายเดือนก่อน

    Very nice brother

  • @DriqbalBajakhana
    @DriqbalBajakhana 2 หลายเดือนก่อน

    Bajekhane de kabaddi turnament te lagbhag 2003 ,2004,, ch bhut sohna khede c karmi warge veer

  • @batthjaspreet
    @batthjaspreet 4 หลายเดือนก่อน

    Sahi gal aw

  • @Lally-randhawa
    @Lally-randhawa 9 หลายเดือนก่อน +3

    ਬੱਲੇ ਬੱਲੇ ਕਰਾਈ ਸੰਗਰੁਰ area da maan

  • @mandeepdhillon9019
    @mandeepdhillon9019 3 หลายเดือนก่อน

    Ena ne sirra kra k rkhiya pura apne time ch

  • @tonykhan7316
    @tonykhan7316 9 หลายเดือนก่อน

    Bai seraaa plyear c