ਰਾਣਾ ਵੰਝ ਤੇ ਦੁੱਲਾ ਸੁਰਖਪੁਰ ਦੀ ਖੇਡ ਦਾ ਦੀਵਾਨਾ ਲਹਿੰਦੇ ਪੰਜਾਬ ਦਾ ਕਬੱਡੀ ਖਿਡਾਰੀ। Interview | Kabaddi Player

แชร์
ฝัง
  • เผยแพร่เมื่อ 3 ม.ค. 2025

ความคิดเห็น • 124

  • @sonyvalu6137
    @sonyvalu6137 5 หลายเดือนก่อน +18

    ਚਿਸਤੀ ਵੀਰ ਬਹੁਤ ਵੱਡੇ ਦਿਲ ਦਾ ਬੰਦਾ ਤੇ ਬਹੁਤ ਵਧੀਆ ਖਿਡਾਰੀ ਹੈ

  • @sukhchainsingh6749
    @sukhchainsingh6749 5 หลายเดือนก่อน +8

    ਚਿਸ਼ਤੀ ਦੀ ਖੇਡ ਦਾਸ ਨੇ ਪਹਿਲੀ ਵਾਰ ਪੰਜਾਬ ਦੀ ਅਕਾਲੀ ਦਲ ਸਰਕਾਰ ਦੇ ਰਾਜ ਵਿੱਚ ਜਦ ਵਰਲਡ ਕੱਪ ਹੋਇਆ ਸੀ ਬਹੁਤ ਤਕੜੀਆਂ ਫਾਈਨਲ ਮੈਚ ਵਿਚ ਮੰਗੀਂ ਪਾਲੇ ਵਰਗਿਆਂ ਤੇ ਬਹੁਤ ਤਕੜੀਆਂ ਕਬੱਡੀਆਂ ਪਾਈਆਂ ਤੇ ਚਿਸ਼ਤੀ ਦਾ ਭੰਗੜਾ ਦੇਖਿਆ ਸੀ ਬਹੁਤ ਸੋਹਣਾ ਨਰਮ ਸੁਭਾਅ ਦਾ ਮਾਲਕ ਹੈ ਵਧੀਆ ਸਟਾਰ ਰੇਡਰ ਹੈ ਭਰਾ ਵਾਹਿਗੁਰੂ ਚੜਦੀ ਕਲਾ ਬਖਸ਼ਣ ਲੰਮੀਆਂ ਉਮਰਾਂ ਬਖਸ਼ਣ ਜੀ ਭਰਾ ਨੂੰ।

  • @KaramjitSingh-Dr
    @KaramjitSingh-Dr 5 หลายเดือนก่อน +25

    ਅੱਲਾ ਚੜਦੇ ਪੰਜਾਬ ਅਤੇ ਲਹਿੰਦੇ ਪੰਜਾਬ ਦਾ ਪਿਆਰ ਬਣਾਈ ਰੱਖੇ

  • @gurtejchahal4020
    @gurtejchahal4020 5 หลายเดือนก่อน +33

    ਬਹੁਤ ਵਧੀਆ ਖਿਡਾਰੀ

  • @karmjitsinghgill3323
    @karmjitsinghgill3323 5 หลายเดือนก่อน +16

    ਚਿਸਤੀ ਬਹੁਤ ਵਧੀਆ ਮਾਂ ਖੇਡ ਕੱਬਡੀ ਦਾ ਹੀਰਾ ਪੁੱਤਰ ਆ

  • @jagdeepnatt9425
    @jagdeepnatt9425 5 หลายเดือนก่อน +13

    ਜਿਓਂਦੇ ਰਹੋਂ ਮੇਰੇ ਲਹਿੰਦੇ ਪਰਿਵਾਰ ਦੇ ਸੋਹਣੇ ਦੋਸਤੋਂ

  • @BaljinderChaudhary-xo5yd
    @BaljinderChaudhary-xo5yd 5 หลายเดือนก่อน +5

    Shafiq chisti legend player bhut changga player india te pakistan de vichon jehde best of the best ne ehna da naam ohna ch aunda
    Bhut bhut pyar shafiq bhaji

  • @Arnav4149
    @Arnav4149 5 หลายเดือนก่อน +11

    ਬਹੁਤ ਹੀ ਠੰਢੇ ਸੁਭਾਅ ਦਾ ਮਾਲਕ ਏ Chisti ਬਾਈ,,,ਪ੍ਰਮਾਤਮਾ ਚਿਸਤੀ ਬਾਈ ਤੋ ਹੋਰ ਤਰੱਕੀ ਦੇਵੇ,,,, ਇਟਵਿਊ ਸੁਣਨ ਦਾ ਬਹੁਤ ਮ
    ਆਨੰਦ ਆਇਆ ,,,, ਮੈ ਚੜ੍ਹਦੇ ਪੰਜਾਬ ਚੋ ਜਿਲਾ ਗੁਰਦਾਸਪੁਰ ❤

  • @KulwantSingh-fl9qr
    @KulwantSingh-fl9qr 5 หลายเดือนก่อน +14

    ਉਹ ਬਹੁਤ ਹੀ ਵਧੀਆ ਪੰਜਾਬੀ ਹੈ ਰੱਬ ਨੂੰ ਧਿਆਈਦਾ ਹੈ

  • @BalwinderSingh-eh8sn
    @BalwinderSingh-eh8sn 5 หลายเดือนก่อน +10

    ਵਾਹਿਗੁਰੂ ,ਛੋਟੇ ਵੀਰ ਤੇ ਸਦਾ ਹੀ ਮੇਹਰ ਭਰਿਆ ਹੱਥ ਰੱਖਣ,ਤੰਦਰੁਸਤੀ ਅਤੇ ਤਰੱਕੀਆਂ ਬਖ਼ਸ਼ਣ ....ਮਾਲੇਰਕੋਟਲੇ ਤੋਂ

  • @AmandeepSingh-ze9cb
    @AmandeepSingh-ze9cb 5 หลายเดือนก่อน +12

    ਬਹੁਤ ਵਧੀਆ ਇੰਟਰਵਿਊ, ਬਹੁਤ ਸੋਹਣਾ ਔਰ ਪੜਿਆ ਲਿਖਿਆ ਮੇਰਾ ਵੀਰ। ਪਰਮਾਤਮਾ ਚਿਸਤੀ ਵੀਰ ਨੂੰ ਤਰੱਕੀਆਂ ਬਖਸ਼ਿਸ਼ ਕਰਨ।

  • @PBwalegs
    @PBwalegs 5 หลายเดือนก่อน +7

    ਵਾਹਿਗੁਰੂ ਜੀ ਮੇਹਰ ਕਰਨ ਚੜਦੇ ਪੰਜਾਬ ਤੇ lehnde punjab te

  • @DEEPAK-m7g
    @DEEPAK-m7g 5 หลายเดือนก่อน +1

    Paji badhiya bande ne

  • @baljitsingh8856
    @baljitsingh8856 5 หลายเดือนก่อน +2

    Chisty veer is great.ssa.

  • @baljeetbk6245
    @baljeetbk6245 5 หลายเดือนก่อน +11

    ਬਹੁਤ ਵਧੀਆ ਖਿਡਾਰੀ ਏ ਚਿਸ਼ਤੀ ਵੀਰ

  • @BaljinderChaudhary-xo5yd
    @BaljinderChaudhary-xo5yd 5 หลายเดือนก่อน +4

    India te pakistan de vicho bestplayer mainu shafiq chisti hi aa no 1 de raider bhaji nu pyar charde punjab toh

  • @user-kSSingh
    @user-kSSingh 5 หลายเดือนก่อน +4

    One of Top Raider and Sportsman ❤️❤️

  • @mehsoX0001
    @mehsoX0001 5 หลายเดือนก่อน +16

    ਜਿਉਂਦੇ ਵਸਦੇ ਰਹਿਣ ਮੇਰੇ ਲਹਿੰਦੇ ਚੜ੍ਹਦੇ ਪੰਜਾਬ ਦੇ ❤

  • @JagtarSingh-kt2ux
    @JagtarSingh-kt2ux 5 หลายเดือนก่อน +3

    Sorry for your brother loss
    Dharma ji thank you for interviewing
    Chishti brother we love you from Punjab

  • @parmindermetla9468
    @parmindermetla9468 5 หลายเดือนก่อน +3

    One of the best kabaddi player in the world.

  • @tirath5732
    @tirath5732 5 หลายเดือนก่อน +3

    Good 👍 👍 👍

  • @MalkeetSingh-kf8ke
    @MalkeetSingh-kf8ke 5 หลายเดือนก่อน

    ਬਹੁਤ ਵਧੀਆ ਖਿਡਾਰੀ ਸੁਦੀਕ ਚਿਸਤੀ ਜੀ

  • @sardarmohd2639
    @sardarmohd2639 5 หลายเดือนก่อน +2

    Salute

  • @saifali-jt7sq
    @saifali-jt7sq 5 หลายเดือนก่อน +3

    ماشاءاللہ بہت خوب شفیق چشتی❤❤❤❤

  • @KuldeepSingh-qr4qc
    @KuldeepSingh-qr4qc 5 หลายเดือนก่อน +1

    ਚਿਸ਼ਤੀ ਸਾਹਿਬ। ਬਹੁਤ ਵਧੀਆ। ਖਿਡਾਰੀ। ਨੇ

  • @Gill-mp9vt
    @Gill-mp9vt 5 หลายเดือนก่อน +6

    ਬਾਈ ਜੀ ਮੈਂ ਸੋਚਦਾ ਹਾਂ ਕਿ ਜਿਵੇਂ ਆਪਣੇ ਚੜਦੇ ਪੰਜਾਬ ਵਿੱਚ ਸਟੇਡੀਅਮ ਬਣੇ ਹਨ,ਚੜਦੇ ਪੰਜਾਬ ਅਤੇ ਲਹਿੰਦੇ ਪੰਜਾਬ ਦੇ ਪ੍ਰਮੋਟਰ ਕੱਠੇ ਹੋ ਕੇ ਲਹਿੰਦੇ ਪੰਜਾਬ ਵਿੱਚ -10-12- ਸਟੇਡੀਅਮ ਬਣਾਉਣ, ਅਤੇ ਪਲੇਅਰ ਨੂੰ ਉਤਸ਼ਾਹਿਤ ਕਰਨ ਲਈ ਪੈਸੇ ਦੀ ਮੱਦਦ ਕਰਨ, ਇਹ ਵੀ ਪੰਜਾਬ ਦਾ ਹਿੱਸਾ ਹੈ, ਇੱਕ ਗੱਲ ਬਹੁਤ ਡੂੰਘੀ ਕਰੀ ਚਿਸ਼ਤੀ ਬਾਈ ਨੇ ਜੋ ਬਜ਼ੁਰਗ ਕਹਿੰਦੇ ਸਨ,ਬਲਦ,ਸਾਨ,ਸਾਧ, ਪਹਿਲਵਾਨ, ਨੂੰ ਇੱਕ ਮੰਨਦੇ ਸਨ, ਪਹਿਲਾਂ ਪਹਿਲਵਾਨ ਨੂੰ ਵੀ ਖ਼ੁਰਾਕ ਦਿੰਦੇ ਸਨ,ਜੇ ਕੁਸ਼ਤੀ ਨਾਂ ਹੁੰਦੀ ਤਾਂ ਇੱਕ ਪਹੁੰਚੇ ਪਹਿਲਵਾਨ ਨੂੰ ਸਾਰੀ ਖ਼ੁਰਾਕ ਦਿੰਦੇ ਸਨ, ਪਿੰਡ ਵਿੱਚ ਢੱਠੇ ਅਤੇ ਸਾਨ ਸਾਂਝੇ ਨੂੰ ਖੁਰਾਕ ਦਿੰਦੇ ਸਨ, ਸਾਧੂ ਨੂੰ ਖ਼ਾਲੀ ਨਹੀਂ ਮੋੜਦੇ ਸੀ, ਚਿਸ਼ਤੀ ਬਾਈ ਸਹੀ ਗੱਲ ਜੇ ਪੰਜਾਬ ਇੱਕ ਹੁੰਦਾ ਤਾਂ ਹੋਰ ਵੀ ਧੁੰਮਾਂ ਪਾਉਂਦੇ

  • @vinylRECORDS0522
    @vinylRECORDS0522 5 หลายเดือนก่อน +5

    Chisty bahut vadhiya player hai.

  • @SaleemKhan-bn5eh
    @SaleemKhan-bn5eh 5 หลายเดือนก่อน +3

    ਬਹੁਤ ਵਧੀਆ ਇਨਸਾਨ ❤❤

  • @7980sing
    @7980sing 5 หลายเดือนก่อน

    ਵਾਹਿਗੁਰੂ ਜੀ ਮੇਹਰ ਕਰੇ, ,,,,ਵਸਦੇ ਰਹਿਣ ਮੇਰੇ ਦੋਵੇ ਪੰਜਾਬ

  • @Gulfheem7033
    @Gulfheem7033 5 หลายเดือนก่อน +3

    ਕਨੇਡਾ ਅਮਰੀਕਾ ਵਾਂਗ ਇੰਡਿਆ (ਪੰਜਾਬ) ਵਿੱਚ ਵੀ ਆਉਣਾ ਚਾਹੀਦਾ ਪਾਕਿਸਤਾਂਨ ਦੇ ਖਿਡਾਰੀਆਂ ਨੂੰ ਵਰਕ ਪਰਮਿਟ ਤੇ

  • @diljindersingh4133
    @diljindersingh4133 5 หลายเดือนก่อน +2

    Good chisti ji

  • @Jashan041
    @Jashan041 5 หลายเดือนก่อน +3

    Super star player from Pakistan.. chishti .. lambi race da ghoda .

  • @7980sing
    @7980sing 5 หลายเดือนก่อน

    ਚਿਸਤੀ ਵੀਰ ਸਾਨੂੰ ਵੀ ਦੁੱਖ ਹੁੰਦਾ,,,, ਸਾਨੂੰ ਸਮੇ ਦੇ ਹੁਕਮਰਾਮਾਂ ਨੇ ਸਾਨੂੰ ਵੱਖ ਹੀ ਤਾ ਕੀਤਾ, , ਸਾਡੇ ਪੰਜਾਬੀਆਂ ਨੂੰ

  • @GurmeetSingh-lz7np
    @GurmeetSingh-lz7np 4 หลายเดือนก่อน

    ਬਹੁਤ ਵਧੀਆਂ ਪਲੇਰ ਹੈ

  • @baldevsingh2960
    @baldevsingh2960 5 หลายเดือนก่อน

    Shafiq Bahi buht vadia player Hai. Te charde Punjab wali boli v Sikh Gaya..❤❤

  • @muhammadikramraza7017
    @muhammadikramraza7017 5 หลายเดือนก่อน +1

    Love you all 💖 Punjab ❤❤

  • @SukhwindarSingh-st7tf
    @SukhwindarSingh-st7tf 5 หลายเดือนก่อน +3

    Good player chisti

  • @AmandeepSingh-ze9cb
    @AmandeepSingh-ze9cb 5 หลายเดือนก่อน +2

    ਬਹੁਤ ਵੱਡਾ ਖਿਡਾਰੀ

  • @jastindersingh2095
    @jastindersingh2095 5 หลายเดือนก่อน

    Very good interview
    God bless u

  • @dhannasingh7252
    @dhannasingh7252 5 หลายเดือนก่อน +2

    ਚਿਸਤੀ ਬਹੁਤ ਵਧੀਆ ਖਿਡਾਰੀ ਆ 🥰🥰

  • @l.s.sandhu439
    @l.s.sandhu439 5 หลายเดือนก่อน

    Ajj de time da mahan player,, vadhiya player hon de nal nal well educated individual,, sare new players nu chishty bai to prerna laini chahidi aaa,, Waheguru Mehar bharea hathh rakhan kabaddi de mahan dhaawi de sir te,, Eda hi has has kabaddiaa paunda rahe 👍👍👍

  • @sukjindersinghtallewal9302
    @sukjindersinghtallewal9302 5 หลายเดือนก่อน

    ਬਹੁਤ ਵਧੀਆ ਖਿਡਾਰੀ ਆ ਚਿਸਤੀ

  • @vipjatt01
    @vipjatt01 5 หลายเดือนก่อน +4

    Bahut wadia insan shafiq Chisti Canada cup ta mila c great human being... Gud luck bro.. Keep it up

  • @aisukalerhardeepkaler1133
    @aisukalerhardeepkaler1133 5 หลายเดือนก่อน +2

    Good player chisti jindabad kabaddi

  • @BalwinderSingh-md4is
    @BalwinderSingh-md4is 5 หลายเดือนก่อน

    Chisti Sahib bahut wadhiya te takra Kabaddi da player hai,

  • @Hhhhhhhhhhhhh-u3j
    @Hhhhhhhhhhhhh-u3j 5 หลายเดือนก่อน

    Bahut vadiya ji

  • @Ranjitsingh-bm9fw
    @Ranjitsingh-bm9fw 5 หลายเดือนก่อน +1

    Very nice and humble bai 👌👍

  • @SakaranSingh
    @SakaranSingh 5 หลายเดือนก่อน +1

    Lovely man shisti

  • @sajidmanj9192
    @sajidmanj9192 5 หลายเดือนก่อน +1

    Mash Allah good player ❤❤

  • @karanbal9269
    @karanbal9269 5 หลายเดือนก่อน +1

    Super star kabbadi player 🎉

  • @SukhdevSingh-f7i
    @SukhdevSingh-f7i 5 หลายเดือนก่อน

    ਵਧੀਆ ਪਲੇਅਰ ਐ

  • @jaspindersingh7180
    @jaspindersingh7180 5 หลายเดือนก่อน +1

    Love you brother ❤

  • @kuljitdhaliwal5082
    @kuljitdhaliwal5082 5 หลายเดือนก่อน

    Whaguru ji whaguru ji whaguru Mehar Karn ji ❤❤❤❤❤❤❤❤❤🎉🎉🎉🎉🎉

  • @Tanusoon
    @Tanusoon 5 หลายเดือนก่อน

    Christi veer bhut nice player hai Allah isnu khush rakhe

  • @sukhwindersinghvirk2302
    @sukhwindersinghvirk2302 5 หลายเดือนก่อน +1

    My favourite Raider❤

  • @HarjotSingh-r6b
    @HarjotSingh-r6b 5 หลายเดือนก่อน +1

    Very nice player 🎉❤

  • @RoopSingh-qx7qi
    @RoopSingh-qx7qi 5 หลายเดือนก่อน

    Very nice player Chishti

  • @BalwinderSingh-wi7qr
    @BalwinderSingh-wi7qr 5 หลายเดือนก่อน +1

    1,ਸਰਕਲ ਸਟਾਈਲ ਕਬੱਡੀ,2, ਨੈਸ਼ਨਲ ਸਟਾਈਲ ਕਬੱਡੀ 3. ਚਪੇੜਾਂ ਵਾਲੀ ਕਬੱਡੀ 4.ਘੋੜਾ ਕਬੱਡੀ 5.ਗੁੰਗੀ ਕਬੱਡੀ ਜੋ ਚੜਦੇ ਪੰਜਾਬ ਖੇਲੀ ਜਾਂਦੀ ਸੀ। ਹੁਣ ਚੜਦੇ ਪੰਜਾਬ ਵਿੱਚ ਨੈਸ਼ਨਲ ਸਟਾਈਲ ਕਬੱਡੀ, ਪੰਜਾਬ ਸਟਾਈਲ ਕਬੱਡੀ ਖੇਡੀ ਜਾਂਦੀ ਹੈ।

  • @kumarsahani1514
    @kumarsahani1514 5 หลายเดือนก่อน +1

    Good player and a great human being ❤

  • @RajivKumar-ke4tu
    @RajivKumar-ke4tu 5 หลายเดือนก่อน +1

    Geeat player.

  • @veshermohammad8884
    @veshermohammad8884 5 หลายเดือนก่อน

    Good player❤

  • @JagtarSingh-kt2ux
    @JagtarSingh-kt2ux 5 หลายเดือนก่อน

    Waheguru bless our every kabaddi player

  • @gurnishansingh374
    @gurnishansingh374 5 หลายเดือนก่อน +2

    ਬਹੁਤ ਵਧੀਆ ਪਲੇਰ ਐ ਚਿਸ਼ਤੀ

  • @EkamGill-sg6wl
    @EkamGill-sg6wl 5 หลายเดือนก่อน

    🎉🎉

  • @abuhuraira6962
    @abuhuraira6962 5 หลายเดือนก่อน +1

    Kaptan❤

  • @DEEPAK-m7g
    @DEEPAK-m7g 5 หลายเดือนก่อน

    ❤❤❤❤🎉🎉🎉

  • @muhammadikramraza7017
    @muhammadikramraza7017 5 หลายเดือนก่อน

    Legend 💫 world 💪🌍 player ❤

  • @malikadeel2209
    @malikadeel2209 5 หลายเดือนก่อน

    Favourite player❤

  • @balvindersingh4320
    @balvindersingh4320 5 หลายเดือนก่อน

    Chishti legend player

  • @Rahman-b9h6e
    @Rahman-b9h6e 5 หลายเดือนก่อน

    My hero broo

  • @bahalsingh7068
    @bahalsingh7068 5 หลายเดือนก่อน

    ਬਦ ਕਿਸਮਤੀ ਸਾਡੇ ਪੰਜਾਬੀਆ ਦੀ ਘਟੀਆ ਰਾਜਨੀਤੀ ਦੀ ਵਜਾ ਨਾਲ ਪੰਜਾਬ ਨੂੰ 2 ਹਿੱਸਿਆ ਵਿੱਚ ਵੰਡ ਤਾ ਤੇ ਭਰਾ ਭਰਾਵਾ ਤੋ ਸਦਾ ਲਈ ਵਿਛੋੜ ਤੇ ਵਹਿਗੁਰੂ ਕਿਰਪਾ ਕਰਨ ਦੁਬਾਰਾ ਫਿਰ ਇਕੱਠੇ ਹੋ ਜਾਈਏ

  • @ManuPalwan-m1k
    @ManuPalwan-m1k 5 หลายเดือนก่อน +1

    Top da raider hai chishti paje

  • @jujharsingh6222
    @jujharsingh6222 5 หลายเดือนก่อน +1

    Good22ji

  • @amarjeetthindsingh3423
    @amarjeetthindsingh3423 5 หลายเดือนก่อน +1

    Chisty very good player

  • @haiderAli-ui4eb
    @haiderAli-ui4eb 5 หลายเดือนก่อน +1

    ❤❤❤❤❤

  • @qamarilyas4944
    @qamarilyas4944 5 หลายเดือนก่อน +1

    Babbar Sher Chishti❤

  • @JaswinderSingh-mm3ub
    @JaswinderSingh-mm3ub 5 หลายเดือนก่อน

    Nice❤❤❤❤❤❤

  • @BalwinderSingh-wi7qr
    @BalwinderSingh-wi7qr 5 หลายเดือนก่อน

    ਚਿਸ਼ਤੀ ਵੀਰ ਜੀ ਭਾਈ ਦੀ ਮੌਤ ਦਾ ਬਹੁਤ ਦੁੱਖ ਹੈ ਭਾਈ ਭਰਾਵਾਂ ਦੀਆਂ ਬਾਹਾਂ ਹਨ।

  • @balwindermeelu7105
    @balwindermeelu7105 5 หลายเดือนก่อน

    Chisti super star kabbadi da ...

  • @JagtarChhina-x4d
    @JagtarChhina-x4d 5 หลายเดือนก่อน

    Vary good chesti putra

  • @gym2368
    @gym2368 5 หลายเดือนก่อน

    Great player chisti

  • @bholladhaliwal8305
    @bholladhaliwal8305 5 หลายเดือนก่อน +1

    Bai ji Komal kussa di , Interview
    Karo please

  • @vishavdeol8662
    @vishavdeol8662 5 หลายเดือนก่อน

    Rabb tuhanu hor trakkiya dawe

  • @arvindergrewal8410
    @arvindergrewal8410 5 หลายเดือนก่อน

    Bhut nice game hai

  • @rjotsingh755
    @rjotsingh755 5 หลายเดือนก่อน

    Good y ❤❤

  • @Amritchimma
    @Amritchimma 5 หลายเดือนก่อน

    Well done dharma ji

  • @sabhisingh6402
    @sabhisingh6402 5 หลายเดือนก่อน

    Good 👍

  • @psingh824
    @psingh824 5 หลายเดือนก่อน

    Great raider goddesses you

  • @judgebeersandhu1315
    @judgebeersandhu1315 5 หลายเดือนก่อน

    Love you bro

  • @sagheer.ul.hassan7265
    @sagheer.ul.hassan7265 5 หลายเดือนก่อน

    ❤❤❤❤❤❤❤❤❤❤❤❤

  • @GurmukhSingh-ub4kd
    @GurmukhSingh-ub4kd 5 หลายเดือนก่อน

    Good

  • @HardeepSingh-vw1md
    @HardeepSingh-vw1md 5 หลายเดือนก่อน

    Good ❤❤❤

  • @sehajgamer5433
    @sehajgamer5433 5 หลายเดือนก่อน

    Wdia raider a chisti ❤❤

  • @JoginderSingh-i3q
    @JoginderSingh-i3q 5 หลายเดือนก่อน

    ਸਿਕੰਦਰ ਭੋਮਾ ਜ਼ਿਲ੍ਹਾ ਗੁਰਦਾਸਪੁਰ ਕਬੱਡੀ ਖਿਡਾਰੀ ਇਨਟਿਵਿਉ ਕਰੋ

  • @KaramjitSingh-j6c
    @KaramjitSingh-j6c 5 หลายเดือนก่อน

    Dildar player aa veer

  • @JatinderSingh-hw5mr
    @JatinderSingh-hw5mr 5 หลายเดือนก่อน

    ਜਾਨ ਬਹੁਤ ‌‌‌‌ਆ 22 ਚ।

  • @gagandeepsingh9578
    @gagandeepsingh9578 5 หลายเดือนก่อน

    Yarr paji eh zarur daseo ke eh interview. Kithe kiti se

  • @BaljinderChaudhary-xo5yd
    @BaljinderChaudhary-xo5yd 5 หลายเดือนก่อน +1

    Best raider league de sab toh wadh raidan bhaji dian c te 2 number te manjot c 3 number te raju c

  • @jagroopsingh5686
    @jagroopsingh5686 5 หลายเดือนก่อน

    ਵੱਡਾ ਮੱਲ ਕਬੱਡੀ ਦਾ.

  • @arslanmustafa609
    @arslanmustafa609 5 หลายเดือนก่อน

    Sehzada insan and player