Interview With Pappu Chuhar Chakk(International Kabaddi Player●Rang Punjab De

แชร์
ฝัง
  • เผยแพร่เมื่อ 10 ก.ย. 2024
  • #pappuchuharchakk #bittudugal #sammy dhaliwal
    Interview With Pappu Chuhar Chakk(International Kabaddi Player
    Pappu Chuharchakk Best Match
    Pappu Chuharchakk Biogrophy
    Pappu Chuharchakk Best Stop
    Pappu ChuharChakk Family
    Pappu Chuharchakk Prectice
    Super Star Kabaddi PLayer Pappu Chuharchakk
    Bittu Dugal Kabaddi Player
    Seera Boparai Kabaddi PLayer
    Gopy Dhurkot Kabaddi Player
    Kallu Rasulpur Kabaddi Player
    Belly Chuharchakk Kabaddi Player
    Nimma Chuharchakk Kabaddi Player
    Dula Surakhpur
    Pala Jalalpur
    Singer Sammy Dhaliwal
    Kabaddi Live
    Kabaddi 365
    Kabaddi Cup 2021
    Kabaddi Cup 2020
    England Kabaddi Cup
    Canada Kabaddi Cup
    Itli Kabaddi Cup
    India Kabaddi Cup

ความคิดเห็น • 286

  • @punjabpunjabiatzindabad2702
    @punjabpunjabiatzindabad2702 3 ปีที่แล้ว +39

    ਬਹੁਤ ਰੇਡਰ ਕੁੱਟੇ ਨੇ ਪੱਪੂ ਨੇ ਪੱਪੂ ਤੇ ਕੁਰੜ੍ ਆਲੇ ਫੌਜੀ ਵਰਗਾ ਜਾਫੀ ਨੀ ਕੋਈ ਬਣ ਸਕਦਾ , ਸਾਨੂੰ ਪੂਰਾ ਜਕੀਨ ਆ ਤੇ ਭਰੋਸਾ ਆ ਪੱਪੂ ਬਾਈ ਹੁਣ ਵੀ ਪੂਰਾ ਤਕੜਾ ਖੇਡੁ

    • @Rajwinderchahal904
      @Rajwinderchahal904 ปีที่แล้ว

      Hm y but hun mehnat ohni kroga ta khed ya jja skda

  • @user-qr5tq8vx7p
    @user-qr5tq8vx7p 3 ปีที่แล้ว +85

    ਮਾਨ ਆ ਭਰਾ ਤੇ
    ਬਹੁਤ ਖੁਸ਼ੀ ਹੋਈ ਵਾਪਸੀ ਕੀਤੀ ਭਰਾ ਨੇ
    ਹੋਜ਼ੂ ਫਿੱਟ ਭਰਾ 5-7 ਮੈਚ ਖੇਡ ਕੇ
    ਪ੍ਰਵਾਹ ਨਾਂ ਕਰੀ ਮੇਰਾ ਵੀਰ

  • @preetbuttar9304
    @preetbuttar9304 3 ปีที่แล้ว +9

    ਉਸਤਾਦ ਜੀ ਬਹੁਤ ਖੁਸ਼ੀ ਹੋਈ ਤੁਹਾਡਾ ਹੌਂਸਲਾ ਦੇਖ ਕੇ ਪਰਮਾਤਮਾ ਤੁਹਾਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖ਼ਸ਼ੇ

  • @rauntewale754
    @rauntewale754 2 ปีที่แล้ว +5

    ਬਹੁਤ ਵਧੀਆ ਖਿਡਾਰੀ ਪੱਪੂ ਬਾਈ ਵਾਹਿਗੁਰੂ ਚੜਦੀ ਕਲਾ ਬਖਸ਼ੇ ਭਾਈ
    ਕੁਲਦੀਪ ਸਿੰਘ ਰੌਂਤਾ

  • @happysidhu9853
    @happysidhu9853 3 ปีที่แล้ว +24

    ਪੱਪੂ ਚੂਹੜਚੱਕ ਦਾ ਮੂਹਰੇ ਹੋ ਹੋ ਘੇਰਦਾ ਗੁੱਟ ਨੀ ਹੱਥ ਵਿੱਚ ਆਉਂਦਾ ਗੱਬਰ ਵਰਗੇ ਸ਼ੇਰ ਦਾ❤️

  • @nikkamaan1228
    @nikkamaan1228 3 ปีที่แล้ว +29

    ਮੇਰੇ ਪਿੰਡ ਖੇਡੀਆਂ ਸੀ ਬਹੁਤ ਵਧੀਆ ਖੇਡੀਆ ਪੁਰੇ ਗੂੱਸੇ ਨਾਲ ਖੇਡ ਦਾ ਹੈ ਮੈਦਾਨ ਵਿੱਚ ਰੱਬ ਚੜ੍ਹਦੀ ਕਲਾ ਵਿੱਚ ਰੱਖੇ ਤਰੱਕੀ ਕਰੇ ਜੀ

  • @SonuSingh-df4dh
    @SonuSingh-df4dh ปีที่แล้ว +2

    ਬਹੁਤ ਵੱਡਾ ਪਲੇਰ ਵਾ ਪੱਪੂ ਆਪਾ ਦੇਖਿਆ ਖੇਡ ਦਾ ਬਾਈ

  • @amandeepchahal74
    @amandeepchahal74 3 ปีที่แล้ว +6

    ਸਿਰੇ ਦਾ ਜਾਫੀ ਪੱਪੂ ਏਕਮ ਪਾਲਾ ਸਿਰਾ ਖੁਸ਼ੀ ਵਾਹਿਗੁਰੂ ਇਹਨਾਂ ਨੂੰ ਤੰਦਰੁਸਤੀ ਬਖ਼ਸ਼ੇ

  • @JaspreetSingh-ir2gq
    @JaspreetSingh-ir2gq 3 ปีที่แล้ว +7

    ਬਾਈ ਦੀ ਬੋਲ ਬਾਣੀ ਬਹੁਤ ਵਧੀਆ ਲੱਗੀ ਵਾਹਿਗੁਰੂ ਮੇਹਰ ਕਰੇ ਵੀਰ ਤੇ🙏

  • @makhankalas660
    @makhankalas660 2 ปีที่แล้ว +2

    ਵਾਹਿਗੁਰੂ ਜੀ ਪੱਪੂ ਵੀਰ ਤੇ ਸਾਰੇ ਕਬੱਡੀ ਖਿਡਾਰੀਆਂ ਵੀਰਾ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਸੱਟਾ ਫੇਟਾ ਤੋਂ ਬਚਾ ਰੱਖਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

  • @gurpreetbrar7335
    @gurpreetbrar7335 3 ปีที่แล้ว +3

    ਪੱਪੂ ਵਰਗਾ ਜਾਫੀ ਕੋਈ ਨੀ ਬਣ ਸਕਦਾ

  • @brarvlogs5531
    @brarvlogs5531 3 ปีที่แล้ว +17

    ਜਾਲਮ ਜਾਫੀ ਪੱਪੂ

  • @rajwindersingh4404
    @rajwindersingh4404 3 ปีที่แล้ว +3

    Pappu ekam pala rabb ne ki cheez bnae ne top top de dhavi ena khoonje laye ne carry on ustada

  • @sodisaab9265
    @sodisaab9265 3 ปีที่แล้ว

    ਪੱਪੂ ਦੁਨੀਆਂ ਦਾ ਸਭ ਤੋਂ ਖ਼ਤਰਨਾਕ ਜਾਫੀ ਆ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ 🙏

  • @billajaito3830
    @billajaito3830 3 ปีที่แล้ว +31

    Eakm hethur de interview karp

  • @jagroopsingh5686
    @jagroopsingh5686 3 ปีที่แล้ว +27

    super star

    • @ajnabi_youtuber1955
      @ajnabi_youtuber1955 3 ปีที่แล้ว +1

      Time time de ka pappu hero c te hun umer de nal fark pai gea hun top nhi Khed sakhda

    • @rashpal7550
      @rashpal7550 3 ปีที่แล้ว

      @@ajnabi_youtuber1955 000000⁰⁰00

  • @user-rf6zu7ni2m
    @user-rf6zu7ni2m 3 ปีที่แล้ว +5

    ਧੰਨਵਾਦ ਧਰਮੇ ਵੀਰ,,,, ਮੁਬਾਰਕਾਂ ਪੱਪੂ ਵਾਪਸੀ ਤੇ

  • @SandeepGill-tt4ie
    @SandeepGill-tt4ie 3 ปีที่แล้ว +5

    ਪੱਪੂ ਤਾ ਪੱਪੂ ਕੋਈ ਨੀ ਬਣ ਸਕਦਾ 💪💪💪💪💪

  • @GurpreetSingh-wn8hx
    @GurpreetSingh-wn8hx 3 ปีที่แล้ว +11

    P pappu p for pala jalapuria zindabad

  • @gurjantsingh7870
    @gurjantsingh7870 3 ปีที่แล้ว +3

    ਪੱਪੂ ਬਾਈ ਜੀ ਬਹੁਤ ਹੀ ਵਧੀਆ ਇਨਸਾਨ ਆ

  • @Harkiratsingh-tv5re
    @Harkiratsingh-tv5re 3 ปีที่แล้ว +31

    ਬਹੁਤ ਵਧੀਆ interview yy💞 ਸਿਰੇ ਦਾ ਜਾਫ਼ੀ ਬਾਈ🤘👍👍

    • @rangpunjabdedharmaharyau9220
      @rangpunjabdedharmaharyau9220  3 ปีที่แล้ว +2

      Thanks ji

    • @karanmeet9286
      @karanmeet9286 3 ปีที่แล้ว +1

      ਦੁਨੀਆ ਨੂੰ ਬੜੀ ਉਡੀਕ ਸੀ ਪੱਪੂ ਵਾਈ ਤੇ ਤੇਰੀ ਗਰਾਊਂਡ ਵਾਪਸੀ ਦੀ ਹੁਣ ਪਓ ਪੂਰੀ ਧੱਕ ਪੰਜਾਬ ਦੇ ਟੂਰਨਾਮੈਂਟਾਂ ਤੇ ਜੁਗ ਜੁਗ ਜੀ 👍👍👌👌👌👌👌

  • @AvjinderbrarBoby
    @AvjinderbrarBoby 3 ปีที่แล้ว +11

    God bless you

  • @dilbaggajjanwala2569
    @dilbaggajjanwala2569 3 ปีที่แล้ว +5

    ਮੈਨੂੰ ਪੱਪੂ ਦੇ 2 ਜੱਫੇ ਨੀ ਕਦੇ ਭੁੱਲ ਸਕਦੇ... ਜੱਫੇ ਦੋਨੋਂ ਹੀ ਗੁਰਜੀਤ ਤੂਤ ਨੂੰ ਲਾਏ ਸੀ,, ਉਸ ਟਾਈਮ ਗੁਰਜੀਤ ਵੀ ਫੁੱਲ ਤਕੜਾ ਸੀ... ਇੱਕ ਜੱਫਾ ਡਰੋਲੀ ਭਾਈ ਲਾਇਆ ਸੀ ਤੇ 1 ਜੱਫਾ ਧੱਲੇਕੇ ਲਾਇਆ ਸੀ.... 👌👌👌👌👍👍👍👍👍👍👍👍👍👍👍👍👍.... ਝੋਟਾ ਜਾਫੀ ਆ.... ਸਾਡੀ ਖੇਡ ਕਬੱਡੀ ਦਾ ਪੱਪੂ ਚੂਹੜਚੱਕ ਵਾਲਾ

    • @risktaker8620
      @risktaker8620 3 ปีที่แล้ว

      Daroli wala me vi vekhyaa 22

  • @kulvirsingh9837
    @kulvirsingh9837 3 ปีที่แล้ว +5

    Sirrrraaaa End nice player papu 💪💪💪💪💪💪💪💪💪💪

  • @TarsemSingh-dg1xy
    @TarsemSingh-dg1xy 3 ปีที่แล้ว +6

    Mai fan Pappu da top jafi

  • @gurbajmaan9605
    @gurbajmaan9605 2 ปีที่แล้ว +5

    ਪੱਪੂ ਇੱਕ ਵਧੀਆ ਪਲੇਅਰ ਹੋਣ ਦੇ ਨਾਲ ਇਨਸਾਨ ਵੀ ਬਹੁਤ ਵਧੀਆ

  • @gurwindersidhu6049
    @gurwindersidhu6049 3 ปีที่แล้ว +4

    Number one super star pappu bai

  • @sukhjeetmaansukhjeetmaan4929
    @sukhjeetmaansukhjeetmaan4929 3 ปีที่แล้ว +9

    Pappu atttt

  • @mannusidhu835
    @mannusidhu835 3 ปีที่แล้ว +7

    Pappu sirraa

  • @DHINDSA-mu6im
    @DHINDSA-mu6im 3 ปีที่แล้ว +4

    Legend ❤️✌️💪 pappu chorchark

  • @simranmaan3413
    @simranmaan3413 3 ปีที่แล้ว +4

    Sira y apna puppu churchak

  • @harpreetsinghgrewal3913
    @harpreetsinghgrewal3913 3 ปีที่แล้ว +2

    ਸਤਿ ਸ੍ਰੀ ਆਕਾਲ ਧਰਮੇ ਵੀਰੇ ਸੱਚੇ ਪਾਤਿਸ਼ਾਹ ਜੀ ਥੋਨੂੰ ਚੜਦੀਕਲਾ ਵਿੱਚ ਰੱਖਣ ਤੇ ਤੰਦਰੁਸਤੀ ਬਖਸ਼ਣ 🙏🙏🙏🙏

  • @jagmeetsinghmeetsursingh6816
    @jagmeetsinghmeetsursingh6816 3 ปีที่แล้ว +6

    God bless you always

  • @gagangill3453
    @gagangill3453 3 ปีที่แล้ว +4

    Nic Pappu 22 nd interview.. Bitu Bitu c ..plz gogo rurki Di kro

  • @navdeepsinghbrar1016
    @navdeepsinghbrar1016 3 ปีที่แล้ว +9

    ਵੀਰ ਟੈਟੂ ਇੱਕ 2 ਹੀ ਸੋਹਣੱੇ ਲੱਗਦੇ ਆ ਤੂੰ ਸ਼ਰੀਰ ਹੀ ਭੱਦਾ ਕਰਾਈ ਫਿਰਦਾ

    • @jassarkaler1537
      @jassarkaler1537 3 ปีที่แล้ว

      ਕਹਿਨਾ ਸਾਰੇ ਮਿਟਾ ਦੇ

  • @laddisingh9494
    @laddisingh9494 3 ปีที่แล้ว +1

    Papu bai love u bhut miss karde a thanu

  • @bestvideos8616
    @bestvideos8616 3 ปีที่แล้ว +1

    ਬਾਈ ਕਹਿੰਦਾ ਮੈਂ 4-5 ਮੈਚ ਲਗਾਤਾਰ ਭਾਲਦਾ ਸ਼ਰੀਰ ਖੁੱਲਣ ਲਈ ,, ਸਹੀ ਗੱਲ ਆ ਬਾਈ ਦੀ ਵੱਡੇ ਇੰਜਣ ਵੱਧ ਟਾਈਮ ਹੀ ਲੈਂਦੇ ਹੁੰਦੇ ਸਟਾਟ ਹੋਣ ਲਈ

  • @vickyyas2700
    @vickyyas2700 3 ปีที่แล้ว +6

    Siraa jaffi duniya da

  • @vickeybhandol5463
    @vickeybhandol5463 3 ปีที่แล้ว +2

    Pappu te pappu ahh...god bless u...hojo jatt fer

  • @GurpreetSingh-qe1ng
    @GurpreetSingh-qe1ng 3 ปีที่แล้ว +2

    ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ

  • @nikkasingh2977
    @nikkasingh2977 3 ปีที่แล้ว +2

    One of the best best player of pappu

  • @GurdeepSingh-hk2kc
    @GurdeepSingh-hk2kc 3 ปีที่แล้ว +4

    Puppu attttt

  • @gurlalsingh5199
    @gurlalsingh5199 3 ปีที่แล้ว +3

    ਧੰਨਵਾਦ ਵੀਰ ਜੀ ਫਰੀਦਕੋਟ ਤੋਂ

  • @yudhvirsingh2482
    @yudhvirsingh2482 3 ปีที่แล้ว +1

    ਸਭ ਤੋਂ ਵੱਡਾ ਸਟਾਰ 🙏🏻🙏🏻

  • @gurbajmaan9605
    @gurbajmaan9605 3 ปีที่แล้ว +2

    ਪੱਪੂ ਬਹੁਤ ਖੂਬ ,ਚੰਗਾ ਖਿਡਾਰੀ ਹੋਣ ਦੇ ਨਾਲ ਨਾਲ ਇਨਸਾਨ ਵੀ ਬਹੁਤ ਵਧੀਆ

  • @rajideol680
    @rajideol680 3 ปีที่แล้ว +1

    Bahut nyc hae pappu veer👍

  • @jagsirsingh4420
    @jagsirsingh4420 3 ปีที่แล้ว +10

    Dharma ji ajj mere kol sabad haini tera thanks 🙏 krn vaste .... waheguru chardi kala ch rakhe.tainu..bus ehi duya hai. ..🙏🙏🙏🙏🙏🙏

  • @NewBambayFarm435
    @NewBambayFarm435 8 หลายเดือนก่อน

    Nice

  • @SurinderSingh-jd8og
    @SurinderSingh-jd8og 3 ปีที่แล้ว +4

    Siraaaa pappu y

  • @GurvinderSingh-qv4zz
    @GurvinderSingh-qv4zz 3 ปีที่แล้ว +2

    Super star. God bless you

  • @gindabrar3501
    @gindabrar3501 3 ปีที่แล้ว +5

    Bittu Achrwal star stoper

  • @rsnchahal2958
    @rsnchahal2958 3 ปีที่แล้ว +2

    Sirra jaffi

  • @babberjeetgill9606
    @babberjeetgill9606 3 ปีที่แล้ว +1

    pappu jina best player best of luck

  • @user-yt3jx2bu5m
    @user-yt3jx2bu5m ปีที่แล้ว

    Good. Veer

  • @angrejsingh8477
    @angrejsingh8477 3 ปีที่แล้ว +3

    God bless you papu ver

  • @JasmeetSingh-yb9kx
    @JasmeetSingh-yb9kx 3 ปีที่แล้ว +1

    ਵਧੀਆ ਜਾਫੀ ਏ ਪੱਪੂ ਚੂਹੜਚੱਕ ਵਾਲਾਂ

  • @kulwantsingh6217
    @kulwantsingh6217 3 ปีที่แล้ว +4

    bhot vadia bro all the best👍

  • @user-lm1xz6xl3f
    @user-lm1xz6xl3f ปีที่แล้ว +1

    Nice 👍👍👍❤️❤️❤️❤️

  • @gurpinderrattowal7681
    @gurpinderrattowal7681 3 ปีที่แล้ว +5

    A gya sada 22 ਵਾਪਸ wait krde a tere match dekhn di

  • @sandeeplakhia2254
    @sandeeplakhia2254 3 ปีที่แล้ว +3

    Good Pappu bro

  • @mohammadrasheed4895
    @mohammadrasheed4895 ปีที่แล้ว +1

    ❤️❤️❤️❤️❤️

  • @gurwinderbrar219
    @gurwinderbrar219 7 หลายเดือนก่อน

    ❤❤

  • @thekedarnirmalsinghdhardeo2615
    @thekedarnirmalsinghdhardeo2615 3 ปีที่แล้ว +1

    Veery
    Good

  • @jagsirkhan206
    @jagsirkhan206 3 ปีที่แล้ว +3

    Kabaadi da vadda tham a Ustad ji

  • @chansran8663
    @chansran8663 2 ปีที่แล้ว +1

    Pappu bai sira

  • @__Manpreet...sidhu...
    @__Manpreet...sidhu... 3 ปีที่แล้ว +4

    Siraa veer

  • @preetstudiobasntpur9806
    @preetstudiobasntpur9806 3 ปีที่แล้ว +1

    Wel cm back pappu chuharr chak

  • @davinderjohal6063
    @davinderjohal6063 3 ปีที่แล้ว +3

    Sirrra jatt pappu

  • @jasveerkhehra2958
    @jasveerkhehra2958 3 ปีที่แล้ว +3

    very nice person 👍🏻
    super star ⭐️

  • @ajnabi_youtuber1955
    @ajnabi_youtuber1955 3 ปีที่แล้ว +13

    ਟਾਇਮ ਦੀ ਗੱਲ ਹੈ ਕੱਲ ਹੀਰੋ ਸੀ ਤੇ ਅੱਜ ਦੇ ਟਾਇਮ ਨੀ ਟੋਪ ਖੇਡ ਸਕਦਾ

    • @gurjantsingh7870
      @gurjantsingh7870 3 ปีที่แล้ว +2

      ਬਾਈ ਤੂੰ ਕਿ ਰੱਬ ਆ ਤੇ ਟੈਇਮ ਕਿ ਤੇਰੇ ਹੱਥ ਵਿਚ ਫੜੀ ਹੋਇਆ ਹੈ ਪੱਪੂ ਬਾਈ ਜੀ ਫਿਰ ਤੋਂ ਤੱਕੜਾਂ ਹੋ ਕੇ ਖੇਡੁ

    • @indianoldtractor9457
      @indianoldtractor9457 3 ปีที่แล้ว +1

      ਦੁਆਵਾਂ ਦਿਆ ਕਰੋ ਜਿਊਣ ਜੋਗਿਓ , ਪੱਪੂ ਫਿੱਟ ਏ ਪੂਰਾ, ਹੌਸਲੇ ਦਿਓ ਵੀਰ ਨੂੰ

  • @officialjaat967
    @officialjaat967 3 ปีที่แล้ว +1

    Pappu veere ❤️ from haryana

  • @ranveerhundal4462
    @ranveerhundal4462 3 ปีที่แล้ว +3

    Fitt a tusi paji

  • @mahindasidhu2157
    @mahindasidhu2157 3 ปีที่แล้ว +1

    Weheguru ji mahar kar

  • @brarbrar6884
    @brarbrar6884 3 ปีที่แล้ว +7

    ਨੱਪ ਕੇ ਰੱਖ ਜੱਟਾ ਢੇਰ ਸਾਰੀਆਂ ਦੁਆਵਾਂ ਤੇਰੇ ਲਈ

  • @SandeepSingh-td1zb
    @SandeepSingh-td1zb 3 ปีที่แล้ว +1

    Kabaddi king very Good bro 💯💯💯💯💯💯👍👍👍👍👍

  • @manjinderjudge9286
    @manjinderjudge9286 3 ปีที่แล้ว +3

    ਲੰਮੀ ਪਾਰੀ ਦਾ ਦੌੜਾਕ ♥️♥️♥️

  • @rajveersinghgill3263
    @rajveersinghgill3263 3 ปีที่แล้ว +1

    Good ji

  • @veerbhalmajra967
    @veerbhalmajra967 3 ปีที่แล้ว +1

    Siraaa bnda y Waheguru khush rakhe y nu te fitt rakhe baki te ground ch att kra he Deni duwara toh wmk

  • @bachitarsadhu9283
    @bachitarsadhu9283 3 ปีที่แล้ว +1

    ਬਹੁਤ ਵਧੀਆ ਖਿਡਾਰੀ

  • @chamkorsingh2644
    @chamkorsingh2644 3 ปีที่แล้ว +1

    Good y

  • @gurmeetkhaira144
    @gurmeetkhaira144 3 ปีที่แล้ว +1

    Sirra gal bat

  • @gurdeepmann8140
    @gurdeepmann8140 3 ปีที่แล้ว +3

    Siraa

  • @DALJEETSINGH-vs9jh
    @DALJEETSINGH-vs9jh 3 ปีที่แล้ว +2

    Att plear

  • @gursewaksingh5352
    @gursewaksingh5352 3 ปีที่แล้ว +2

    ਇਹ ਹੁੰਦੀ ਆ ਇੰਟਰਵਿਊ ਪੱਤਰਕਾਰ ਮਗਰ ਘਰੇ ਜਾ ਕੇ ਕਰੀ ਹੋਈ ਆ ।
    ਜਿੰਨਾ ਚ ਦਮ ਹੁੰਦਾ ਉਹ ਜਾ ਕੇ ਇੰਟਰਵਿਊ ਨਹੀ ਦਿੰਦੇ

  • @kuldeepsinghdeep2154
    @kuldeepsinghdeep2154 3 ปีที่แล้ว +1

    Very good veer

  • @goldysingh5880
    @goldysingh5880 3 ปีที่แล้ว +3

    Attt jaffi aa

  • @samberbhullar4896
    @samberbhullar4896 3 ปีที่แล้ว +1

    end gal baat jatta

  • @kabaddioldisgold
    @kabaddioldisgold 3 ปีที่แล้ว +6

    Favourite jaafi te raider zroor pusya kro

  • @baljinderkhosa1930
    @baljinderkhosa1930 3 ปีที่แล้ว +5

    Sandeep nangal ambia de interview karo

  • @_13vipanbir
    @_13vipanbir 3 ปีที่แล้ว +1

    Superstar Pappu Churchakkiya 💪💪

  • @JaspreetSingh-wd7md
    @JaspreetSingh-wd7md 3 ปีที่แล้ว +2

    Very nice veer love you❤

  • @romeypandher6061
    @romeypandher6061 3 ปีที่แล้ว +1

    Bai sera

  • @HarjinderSingh-ot4mw
    @HarjinderSingh-ot4mw 3 ปีที่แล้ว +1

    Very good

  • @JagtarSingh-fw1yu
    @JagtarSingh-fw1yu 3 ปีที่แล้ว +2

    Pappu siraaa y

  • @brownboy2340
    @brownboy2340 3 ปีที่แล้ว +15

    Same BAN to pala in BC too that’s says something how dominant both players are

  • @SantokhSingh-ji4kw
    @SantokhSingh-ji4kw 3 ปีที่แล้ว

    Waheguru Maher rakhe papu veer ta

  • @gurutoor3819
    @gurutoor3819 3 ปีที่แล้ว +1

    Pappu 💪💪💪💪

  • @goldymaloudh3176
    @goldymaloudh3176 3 ปีที่แล้ว +1

    Pappu 22good

  • @punjabirang3372
    @punjabirang3372 3 ปีที่แล้ว +5

    Good job brother 👏

  • @sukhdebgill4016
    @sukhdebgill4016 3 ปีที่แล้ว +1

    ਆਗਿਆ ਜੱਟ ਫੇਰ