Interview With Balraaj Singh Bazi Jand,Kabaddi Player||Dharma Haryau ||9876155179

แชร์
ฝัง

ความคิดเห็น • 612

  • @jagtarsinghsidhu1181
    @jagtarsinghsidhu1181 6 ปีที่แล้ว +67

    ਬਹੁਤ ਸਿਰਾ ਖਿਡਾਰੀ ਸੀ ਬਾਜੀ ਜੰਡ ਇਨਾ ਲੀ ਬਹੁਤ ਦੂਰ ਤੱਕ ਮੈਚ ਦੇਖਣ ਜਾਂਦੇ ਸੀ

  • @amriksingh2534
    @amriksingh2534 5 ปีที่แล้ว +18

    ਬਾਈ ਦੀਆ ਗੱਲਾ ਤੋ ਲ ਗਦਾ ਬਾਣੀ ਨਾਲ ਜੁੜਿਆ ਹੋਇਆ ਵਾ ਵਾਹਿਗੁਰੂ ਆਪੇ ਮਹਿਰ ਰਖਦਾ

  • @davinderbrar4713
    @davinderbrar4713 5 ปีที่แล้ว +24

    ਸਾਫ਼-ਦਿਲ ਬੰਦਾ ਏ, ਸਿਦੀਆ ਗੱਲਾਂ ਕਰਦਾ, (ਵੱਡੇ-ਵੱਡੇ ਸਟਾਰ ਲਾਇਨ ਤੇ ਬਠਾਏ ਜੰਡ ਨੇ)

  • @desipenduvirsa
    @desipenduvirsa 6 ปีที่แล้ว +69

    ਬਹੁਤ ਵਧੀਆ ਪਲੇਅਰ ਆ ਜੀ ਧਨਵਾਦ ਧਰਮਾ ਜੀ ਪਲੇਅਰਾਂ ਨੂੰ ਲੋਕਾਂ ਦੇ ਰੂ ਬ ਰੂ ਕਰਾਉਣ ਲਈ

  • @tpsbenipal3910
    @tpsbenipal3910 6 ปีที่แล้ว +33

    ੲਿਕ ਬਹੁਤ ਹੀ ਮਹਾਨ ਖਿਡਾਰੀ ਨੂੰ ਨੇੜੇ ਤੋਂ ਜਾਣਨ ਦਾ ਮੌਕਾ ਮਿਲਿਅਾ ਬਹੁਤ ਬਹੁਤ ਧੰਨਵਾਦ ਜੀ
    ਬਾਜ਼ੀ ਜੰਡ ਜਿਦਾਂਬਾਦ...

  • @malvapunjab4863
    @malvapunjab4863 6 ปีที่แล้ว +73

    ਬਾਜੀ ਬਾਈ ਦੇ ਸਿੱਧੇ ਸਾਧੇ ਸੱਚੇ ਜਵਾਬ ਬਹੁਤ ਵਧੀਆ ਲੱਗਾ ਅਤੇ ਸ਼ਲਾਘਾਯੋਗ ਉਪਰਾਲਾ ਧਰਮੇ ਬਾਈ ਦਾ । ਬਾਈ interview ਬਹੁਤ ਹੀ ਨਿਮਰਤਾ ਨਾਲ ਲੈਦੇ ਹਨ । ਬਾਬਾ ਤਰੱਕੀ ਬਖਸ਼ੇ ਬਾਈ ਨੂੰ ।

  • @malkagill5498
    @malkagill5498 5 ปีที่แล้ว +2

    ਬਾਜੀ ਬਾਈ ਨੇ ਨਜਾਰਾ िਲਅਾ ਤਾ ਜਦੋਂ ਕिਹੰਦਾ ਹੈ ਚੰਗੇ ਚੰਗੇ ਪਲੇਅਰਾਂ ਦੇ ਸਰਟ ਪਵਾਈ ਹੈ ਤੇ ਕिਹੰਦਾ ਹੈ ਉੁॅਥੇ ਖੜਜਾ ਜਾ ਕੇ,ਠੇਠ ਪੰਜਾਬੀ ਪੂਰੀ ਬਾਈ ਦੀ ਬਾਈ ਨਾਂ ਲੈਣ ਦੀ ਤਾਂ ਲੋੜ ਹੀ ਨਹੀਂ िਜਹੜੇ ਫੜੇ ਹੈ ਜॅਗ ਜਾिਹਰ ਹੈ,,ਧਰਮੇ ਬਾਈ िਸਰਾ ਗॅਲਬਾਤ ਰਹੀ ਤੁਹਾਢੀ ,,ਮੈਂ ਵੀ ਹੌਲੀ ਹੌਲੀ ਸਾਰੀਅਾਂ ਇੰਟਰिਵਊਜ ਦੇਖ िਰਹਾ ਹਾਂ ਜੀ

  • @speechlessfeelings71
    @speechlessfeelings71 4 ปีที่แล้ว +2

    ਬਾਮ ਆਲੀ ਗੱਲ ਸਹੀ ਆ ਬਾਜ਼ੀ ਬਾਈ ਦੀ,
    ਮਾਂ ਖੇਡ ਦਾ ਅਪਮਾਨ ਈ ਆ ਜਿਹੜੇ ਬਾਮ ਲਾਕੇ
    ਖੇਡਦੇ ਆ ,,ਬਾਕਿ ਨਸ਼ੇ ਪੱਤੇ ਤੋਂ ਦੂਰ ਰਹੋ ਵੀਰੇੳ🙏

  • @munnasingh9486
    @munnasingh9486 3 ปีที่แล้ว +9

    Mai eh interview 10,12 baar dekhya par dill ni parda Baji jand saab +Dharma saab zindaabaad

  • @bharpoorsingh9094
    @bharpoorsingh9094 6 ปีที่แล้ว +46

    ਦਿਲ ਖੁਸ ਹੋ ਗਿਅਾ ਬਾੲੀ ਬਾਜੀ ਦੀਅਾ ਗੱਲਾ ਸੁਣ ਕੇ

  • @ArjunSingh-je4nd
    @ArjunSingh-je4nd 6 ปีที่แล้ว +35

    ਧਰਮੇ ਵੀਰ ਬਹੁਤ ਧੰਨਵਾਦ ਤੁਹਾਡਾ ਇਸ ਚੈਨਲ ਨੂੰ ਚਲਾਊਣ ਲਈ ਜੀਹਦੇ ਨਾਲ ਮਾਲਵੇ ਤੇ ਕਬੱਡੀ ਦੇ ਪੁਰਾਣੇ ਪਲੇਰਾ ਵਾਰੇ ਜਾਣ ਕਾਰੀ ਮਿਲਦੀਆ ਤੇ ਪੁਰਾਣੇ ਪਲੇਰਾ ਦੀ ਤਿਆਰੀ ਤੇ ਖੁਰਾਕ ਵਾਰੇ ਪਤਾ ਲੱਗਦਾ ਜਿਹਦੇ ਨਾਲ ਲੰਮਾ ਸਮਾ ਤਕੜੀ ਕਬੱਡੀ ਖੇਡੀ ਜਾਦੀ ਆ

  • @ilovekabaddi9509
    @ilovekabaddi9509 5 ปีที่แล้ว +3

    ਗੁੱਟ ਦਾ ਪੀਰ ਬਾਜੀ ਜੰਡ
    God bless you bai ji

  • @kuldeepsandhu915
    @kuldeepsandhu915 5 ปีที่แล้ว +1

    ਬਾਜੀ ਵੀਰ ਹੁਣ ਵਾਲੇ ਖਿਡਾਰੀ ਬਹੁਤ ਗ਼ਲਤ ਰਸਤੇ ਤੇ ਚੱਲ ਰਹੇ ਹਨ । ਤੁਸੀਂ ਦੱਸੋ ਕਿਹੜੀ ਖੁਰਾਕ ਖਾਕੇ ਵਾਪਸ ਸਹੀ ਰਸਤੇ ਤੇ ਪਰਤ ਆਉਣ । ਤੁਹਾਡੇ ਕਹਿਣ ਮੁਤਾਬਕ ਕਾਲ਼ੇ ਚਨੇ ਖਾਣ ਨਾਲ ਬਹੁਤ ਸਰੀਰ ਫਿਟ ਹੁੰਦਾ । ਪਰ ਫਿਰ ਵੀ ਖਿਡਾਰੀਆਂ ਨੂੰ ਸਹੀ ਖੁਰਾਕ ਤੇ ਦੇਸੀ ਖੁਰਾਕ ਦੱਸੋ।

  • @prabh.deep0001
    @prabh.deep0001 6 ปีที่แล้ว +18

    ਬਾਜੀ ਜੰਡ ਚੜਾਈ ਦੀ ਸ਼ੁਰੂਆਤ ਸਾਡੇ ਪਿੰਡ ਫੁੱਲਾਂਵਾਲ ਤੋ ਹੋਈ ਆ।ਪੁਰੀ ਚੜਾਈ ਹੁੰਦੀ ਸੀ ਲੋਕ ਸਾਹ ਰੋਕ ਕੇ ਦੇਖ ਦੇ ਸੀ

  • @gurwinder97
    @gurwinder97 6 ปีที่แล้ว +7

    ਮੈਨੂੰ ਅੱਜ ਤਕ ਕਿਸੇ ਵੀ ਖਿਡਾਰੀ ਦਾ ਇਹ ਸਭ ਤੋਂ ਸੋਹਣਾ ਇੰਟਰਵਿਊ ਲੱਗਿਆ

  • @HarmanSingh-rk7dl
    @HarmanSingh-rk7dl 5 ปีที่แล้ว +3

    ਬਹੁਤ ਹੀ ਵਧੀਆ ਇਨਸਾਨ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਜੀ।

  • @HarjotSingh-qg3hh
    @HarjotSingh-qg3hh 6 ปีที่แล้ว +2

    Bhut sohna bai g sacha banda bazi jand te fateh singh tu bhut umeeda ne poore punjab nu waheguru bhali kre

  • @mohansandhu5789
    @mohansandhu5789 6 ปีที่แล้ว +2

    ਮੈ ਬਾਜੀ ਜੰਡ ਦਾ ਬੰਚਪਨ ਦੇਖਿਆ ਹੈ ਵਧੀਆ ਪਰਿਵਾਰ ਹੈ। ਖੇਡਾ ਕੁਸਤੀ ।ਗ

  • @makhngill8660
    @makhngill8660 6 ปีที่แล้ว +15

    ਸਿਰਾ ਜੰਡ ਬਾਈ ਈਨੇ ਬਾਜਵੇ ਆਇਆ ਸੀ ਅੱਤ ਕਰਾਤੀ ਸੀ ਬਾਈ ਨੇ

  • @jagdeepsaggo7854
    @jagdeepsaggo7854 6 ปีที่แล้ว +6

    Baazi jand is best..all time best player..
    One of the best player in the world.
    Best wishes to him from the bottom of my heart.

  • @ArjunSingh-je4nd
    @ArjunSingh-je4nd 6 ปีที่แล้ว +42

    ਸਤਿ ਸ੍ਰੀ ਅਕਾਲ ਜੀ ਬਾਜੀ ਜੰਡ ਪੁਰਾਣੇ ਸਮੇ ਤੋ ਮਾਲਵੇ ਦੀ ਜਿੰਦ ਜਾਨ ਆ ਜੀਵੇ ਹੁਣ ਖੁਸੀ ਦੁੱਗਾ ਵਾਲਾ ਤੇ ਸੰਨਦੀਪ ਲੁੱਧਰ ਆ ਕਾਲਾ ਧਨੋਲਾ ਇਹਨਾ ਸੇਰਾ ਨਾ ਸੁਣਕੇ ਦਿਲ ਬਹੁਤ ਖੁਸੀ ਹੁੰਦੀਆ ਵਾਹਿਗੁਰੂ ਫੀਰ ਤੋ ਕਬੱਡੀ ਵਿੱਚ ਵਾਪਸੀ ਤੇ ਕਿਰਪਾ ਕਰੇ

  • @gurwindersingh1047
    @gurwindersingh1047 6 ปีที่แล้ว

    Rooh khush ho gyi ji baaji jand bhajji di interview dekh ke bachpan ton fan a waddey veer baaji jand de sacha sucha tey mehnti insan saanu sub nu proud feel honna chahida aisey khidari tey jo saanu sub nu wadia seid de rahay ney love u so much baaji jand veer ji waheguru ji tuhadiyan hameshan chardikla krn

  • @herbalremediesdiaryshorts1582
    @herbalremediesdiaryshorts1582 6 ปีที่แล้ว +1

    ਬਾਜੀ ਵੀਰ िਸॅਧਾ-ਸਾਧਾ, ਸॅਚਾ-ਸੁॅਚਾ ਬੰਦਾ ਅਾ...ਕੋਈ ਵਲ-ਵਰੇਬ ਨੀ ਹੈਗਾ

  • @gurjantsingh7870
    @gurjantsingh7870 6 ปีที่แล้ว +117

    ਬਾਜੀ ਜੱਡ ਵਾਲਾ ਸੱਚੀ ਸਿੱਦਾ ਸਾਦਾ ਬੰਦਾ ਆ

    • @navimann6402
      @navimann6402 5 ปีที่แล้ว +4

      Sidha sadha Banda ni chor aa eh daru vi vechda

    • @happygill8623
      @happygill8623 5 ปีที่แล้ว +2

      @@navimann6402 Bai eh daru vech da eh chor ho gya jhede chitta vech de ona nu koi kuj khenda Ni sarkaran nu v Ni koi kuj khenda

    • @peoplesvoice9069
      @peoplesvoice9069 5 ปีที่แล้ว +1

      Navi Mann daru ta govt v bech di

  • @AllrounderJkBlog
    @AllrounderJkBlog 6 ปีที่แล้ว +12

    bahout hi wadia player a y bazi jand wala.....dharma g bahout hi wadia interview c

  • @sukhveergill4936
    @sukhveergill4936 5 ปีที่แล้ว +3

    ਜਵਾ ਸੱਚੇ ਦਿਲੋ ਚੰਗੀਆ ਗੱਲਾ ਕਿਤਾ

  • @armanmeet1070
    @armanmeet1070 6 ปีที่แล้ว +1

    ਸੁਣਕੇ ਵਧੀਆ ਲੱਗੇਆ ਕੰਗਣਵਾਲ਼ੀਏਏ ਪਲੇਅਰਾਂ ਦਾ ਜਿਕਰ ਕੀਤਾ

  • @kuldipsidhu7498
    @kuldipsidhu7498 5 ปีที่แล้ว +4

    Thanks for the interview of bagijand

  • @maninderSingh-tg6hz
    @maninderSingh-tg6hz 6 ปีที่แล้ว +4

    good player bajji jand sohni soch da malik .rabb chardikala ch rakhe.

  • @munnasingh9486
    @munnasingh9486 3 ปีที่แล้ว +1

    Bohut sohni interview karde ho change sawal kite

  • @SukhdeepSingh-bv2sx
    @SukhdeepSingh-bv2sx 6 ปีที่แล้ว +2

    ਉਸਤਾਦ ਜੀ ਦੇ ਸੱਚੀ ਬਹੁਤ ਵੱਡੇ ਫੈਨ ਹਾਂ।

  • @shatterpalvicky3838
    @shatterpalvicky3838 ปีที่แล้ว +1

    ਬਹੁਤ ਵਧੀਆ ਖਿਡਾਰੀ ਆ ਵੀਰ

  • @abisingh186
    @abisingh186 5 ปีที่แล้ว +1

    ਸੱਚਾ ਵਿਸ਼ਵਾਸ ਸੱਚਾ ਭਗਤ ਬੰਦਾ । ਬਾਜ਼ੀ ਜੰਡ । ਕਬੱਡੀ ਜਾਫੀ ।

  • @Sandhums
    @Sandhums 5 ปีที่แล้ว +1

    ਬਹੁਤ ਵਧੀਆ ਮੁਲਾਕਾਤ ਭਲਵਾਨ ਨਾਲ

  • @Harpreetsingh-gi8sw
    @Harpreetsingh-gi8sw 6 ปีที่แล้ว +5

    jma ਖਾਰਾ banda bazzi.. super plyr 👌👌👌👌...wmk

  • @khewakuldeep8805
    @khewakuldeep8805 5 ปีที่แล้ว

    Veer g dil khus Ho gya y jand diya gallan sun ke waheguru ji mehar kre

  • @seeratseerat493
    @seeratseerat493 5 ปีที่แล้ว

    Bahut sohni interview veer ji.
    Rab mehar kre baazi jand vrge khidarian te.

  • @ranjodhsingh8768
    @ranjodhsingh8768 5 ปีที่แล้ว +7

    Love u bazi 22 god bless you always

  • @gobindpangli4808
    @gobindpangli4808 5 ปีที่แล้ว +5

    Bazi is a very good and honest player

  • @chahalstudiojhunir1904
    @chahalstudiojhunir1904 5 ปีที่แล้ว +1

    ਤੀਜੀ ਐਟਰਵਿਓ ਦੇਖਲੀ ਵੀਰ ਦੀਆ ਗੱਲਾ ਅੱਤ ਨੇ

  • @astralplane2804
    @astralplane2804 6 ปีที่แล้ว +2

    बहुत साधारण और साफ स्वस्थ खिलाड़ी

    • @amrinderbajwa2813
      @amrinderbajwa2813 5 ปีที่แล้ว

      Punjabi aidda hee hundee aa bai, poore desi koi shoshebajji nhi

  • @cloudiagillis4695
    @cloudiagillis4695 6 ปีที่แล้ว +6

    down to earth guy Bazi
    god bless you bro your such a great guy
    lion of Malwa

  • @balbirm6873
    @balbirm6873 5 ปีที่แล้ว +1

    Bohat wadhiya uprala hai g tuhada waheguru ji tuhanu hamesha charhdi kla Wich rakhn ji

  • @neeturehal2374
    @neeturehal2374 5 ปีที่แล้ว

    ਬਿਲਕੁਲ ਸੱਚੀਆ ਗੱਲਾ ਨੇ ਵੀਰ ਬਾਜੀ ਜੱਡ ਦੀਆ

  • @gurjantsingh7870
    @gurjantsingh7870 6 ปีที่แล้ว +78

    ਬਾਈ ਜੀ ਬਾਜੀ ਜੰਡ ਗੁੱਟ ਦਾ ਅਸਲ ਪਿਰ ਆ

  • @kuldeepbrar477
    @kuldeepbrar477 6 ปีที่แล้ว +5

    Koi time c jdd y da sika full chlda c
    Nyccc veer jii

  • @manjeetstudio1817
    @manjeetstudio1817 6 ปีที่แล้ว +131

    ਬਾਜੀ ਦਖਾੳ ਹੁਣ ਦਿਨ ਚ ਤਾਰੇ
    ਕਈਆਂ ਨੂ

  • @shahidmahmood9859
    @shahidmahmood9859 6 ปีที่แล้ว +14

    Ma shaa Allah bohit wadiya

  • @GurpreetSingh-cz4ow
    @GurpreetSingh-cz4ow 6 ปีที่แล้ว +12

    ਅਜੇ ਵੀ ਫਿੱਟ ਬਾਜੀ ਜੰਢ ਵਾਲਾ

  • @inderpalsingh1759
    @inderpalsingh1759 6 ปีที่แล้ว +24

    Bahut wadia keha Bazi 22 Greece bahut launa aaj kal Raider jehra apna AAP nu star kehna na

  • @jasschouhan8226
    @jasschouhan8226 6 ปีที่แล้ว +52

    ਨਹੀੳੁ ਹਾਰਦਾ ਅਜੇ ਤੇ ਜॅਟ ਪੂਰਾ ਕੈਮ ਏ

  • @anmol2262
    @anmol2262 6 ปีที่แล้ว +3

    Buhat badiya gall kari bazzi jand ne

  • @SunnySingh-ut8iu
    @SunnySingh-ut8iu 5 ปีที่แล้ว

    ਵਾਹਿਗੁਰੂ ਜੀ ਮੇਹਰ ਕਰਨ ਵੀਰ ਜੀ ਤੇ

  • @jagdeepjagdeep1281
    @jagdeepjagdeep1281 6 ปีที่แล้ว +18

    Good player see apne time da 22

  • @jaggamahlan
    @jaggamahlan 6 ปีที่แล้ว +2

    Bhut bhut thanvaad interview karn lye nice player Bazi jand 👍👍👍👍👍👍👍

  • @mangalgill9175
    @mangalgill9175 5 ปีที่แล้ว +7

    Toofan Punjabi nahi c, oh kala c te bahut tej c. Oh da naam Denial c.1998 de oh match asi dekhe hoye ne. Toofan vakyi kisey ton farh nahi si hunda. Jadon Baazi te Shindri ne uhno farh liya tan Punjabiyan ne bhut taaliyan mariyaan jis da Toofan ne bhut bura manaya si. Usda kahina si kisay hor nu jaffa lagan te eni hooting kiyon nahi hundi? Meray naal eh discrimination hai. Usne es karkay khedan ton naah kar ditti si.saday lokaan nu es trah nahi si karna chahida. Usnu hoslaa dena chaheeda si. I think he was absolutely right. Kabaddi was not his native game but he had adopted it beautifully. He was extremely fast. I wish he had played for longer, he was utterly disappointed with our people’s attitude towards him.

  • @lovepreetsandhu912
    @lovepreetsandhu912 6 ปีที่แล้ว +3

    Awesome Interview aa g
    And jeda tuciii bazi di stop and raid dikhaiii c oo bahut wdiya laggi g

  • @NDS289
    @NDS289 6 ปีที่แล้ว +17

    mai Bazi pazi bare pehli baar 2003 ch Ajeet news paper ch pdeya ch te us to baad hi mai pazi da fan hogya pazi 3: 30 svere uthdey ho pazi bhut mehnat krni pendi h kabaddi lyyi but pazi desi exercises bare horr pta lag skda h te diet bare pazi 45 year di age ch tusi 25 saal di age vargey lag rhhey ho

  • @jaspreetsingh5054
    @jaspreetsingh5054 5 ปีที่แล้ว

    Record bolde jand vale bazi de bade bade raiders nu kah k jaffe laye God bless you veer kro vapisi 👍👍👍👍

  • @harpreetbrar933
    @harpreetbrar933 6 ปีที่แล้ว +2

    bai seraa plyr baji jand..
    bai thoda bhot bhot thx tusi es rab warga banda de darsan karwaea
    bai g

  • @vikasnath2641
    @vikasnath2641 5 ปีที่แล้ว +1

    real star of kabaddi , teekiya wala ni bai ,desi mehnata mariya ahh ,
    shona lgga bai nu dekh ke after long time,

  • @munnasingh9486
    @munnasingh9486 3 ปีที่แล้ว +1

    Yess gal 💖 baat Baji jand

  • @SinghTheMaster
    @SinghTheMaster 5 ปีที่แล้ว +2

    Boht vadhia asool me Bai de. Waheguru mehr Karey 🙌

  • @manisidhu9092
    @manisidhu9092 5 ปีที่แล้ว

    ਪ੍ਰਮਾਤਮਾ ਵੀ ਸੱਚ ਦਾ ਈ ਸਾਥ ਦਿੰਦਾ
    ਬਾਈ ਜੀ ਤੁਹਾਡੇ ਤੇ ਵੀ ਪ੍ਰਮਾਤਮਾ ਦਾ ਹੱਥ ਆ

  • @billagarcha9407
    @billagarcha9407 6 ปีที่แล้ว

    ਹਜੇ ਜੱਟ ਪੁਰਾ ਕਾਇਮ ਆ ।।ਬੜੇ ਬੜੇ ਦਿਆ ਕੌਡੀ ਕਰਾਈ ਆ ਬਾਈ ਨੇ ।।। ਇੰਡ ਬੰਦਾ

  • @balpreetsandhu5057
    @balpreetsandhu5057 5 ปีที่แล้ว +1

    Nitnem banda sun k ghaint lagga ji salut a ji

  • @munnasingh9486
    @munnasingh9486 3 ปีที่แล้ว +1

    Plz plzzzzz plzzzz plzzzz Baji jand saab wapis aa jao Fullpower fullyloaded 🔥

  • @shersingh01
    @shersingh01 6 ปีที่แล้ว +2

    Bazi kabbadi da boss a Satguru kirpa kari veer te

  • @JAGSIRSINGH-sp4wj
    @JAGSIRSINGH-sp4wj 5 ปีที่แล้ว +1

    Dharma ji tusi great oo
    All the best
    God bless you

  • @daljeetbrar5377
    @daljeetbrar5377 6 ปีที่แล้ว

    Interview dekh k dil kuch ho giya veer diya galla sachi a

  • @munnasingh9486
    @munnasingh9486 3 ปีที่แล้ว +2

    Baji jand saab da old match lai k aao

  • @jaggaghaint7976
    @jaggaghaint7976 6 ปีที่แล้ว +2

    ਵਧੀਆ ਪਲੇਅਰ ਬਾਜੀ ਜੰਡ

  • @majersingh8783
    @majersingh8783 5 ปีที่แล้ว +1

    ਵੀਰ ਬਹੁਤ ਵਧੀਆ ਬੰਦਾ

  • @bootabootamatharu985
    @bootabootamatharu985 6 ปีที่แล้ว +5

    siraaa player bazi jand and sandeep lillan

  • @gurwinderchahal9139
    @gurwinderchahal9139 6 ปีที่แล้ว +8

    ਬਹੁਤ ਵਧੀਆ ਖਿਡਾਰੀ ਵੀਰ

  • @inderjitsingh945
    @inderjitsingh945 4 ปีที่แล้ว +2

    Attt usdate Je

  • @GEETKARSONIGUJJARWAL
    @GEETKARSONIGUJJARWAL 6 ปีที่แล้ว +11

    ਬਾਜੀ ਦੇ ਆਪਾਂ ਤਾ ਫੈਨ ਆ ਜੀ

  • @manikaushik40
    @manikaushik40 5 ปีที่แล้ว +3

    Top player swad awgya introduction sun k

  • @semikabbdi9785
    @semikabbdi9785 6 ปีที่แล้ว +6

    ਬਹੁਤ ਵਧੀਆ

  • @amrit98760
    @amrit98760 6 ปีที่แล้ว +4

    Thank you bai ustad ji

    • @amrit98760
      @amrit98760 6 ปีที่แล้ว

      Thank you bazi ustad ji

  • @ਜਗਦੇਵਜੱਗੀ
    @ਜਗਦੇਵਜੱਗੀ 6 ปีที่แล้ว

    Bohat vadiya lagiya veer bazi jand nal tussi interview kita

  • @amarjeet-iy4zi
    @amarjeet-iy4zi 5 ปีที่แล้ว +1

    God bless. You. Balraj. Singh. Veer

  • @SatnamSingh-qh3le
    @SatnamSingh-qh3le 6 ปีที่แล้ว

    ਸੋਚ ਬਹੁਤ ਵਧੀਆ ਵੀਰ ਦੀ।

  • @sukhnoor1342
    @sukhnoor1342 6 ปีที่แล้ว +3

    Baji jand siraa jafi aaa wheguru g Baji te mehar kro bai g baji jand ik sacha player hai

  • @sunnymjmasih3880
    @sunnymjmasih3880 6 ปีที่แล้ว

    ਬਹੁਤ ਹੀ ਸਿੱਧੇ ਸਾਧੇ ਜਵਾਬ ਦਿੱਤੇ

  • @inderjitsingh3676
    @inderjitsingh3676 5 ปีที่แล้ว +15

    Mai te baji jand done 2001 Canada cup ch India blue de jafi se

  • @BalwinderSingh-oz2fj
    @BalwinderSingh-oz2fj 6 ปีที่แล้ว

    ਬਹੁਤ ਵਧੀਆ ਵਿਚਾਰ

  • @GEETKARSONIGUJJARWAL
    @GEETKARSONIGUJJARWAL 6 ปีที่แล้ว +18

    ਐਵੇਂ ਰੌਲਾ ਪੈ ਗਿਆ ਗੀਤ ਦਾ ਗੀਤਕਾਰ ਸੋਨੀ ਗੁੱਜਰਵਾਲ

    • @System-76182
      @System-76182 4 ปีที่แล้ว

      Fer tere gaane nal es interview da ki matlab.har jagah m geetkar ji roule wala

  • @lakhveersingh2318
    @lakhveersingh2318 6 ปีที่แล้ว +4

    Bhot vadia msg ditta veer na good

  • @jagjitgrewal1941
    @jagjitgrewal1941 6 ปีที่แล้ว +5

    Siirrrraaaaaa Galbaat bazi veer👌👌👌👍

  • @JitenderSingh-di9ko
    @JitenderSingh-di9ko 5 ปีที่แล้ว +2

    Wha chore baji bhai

  • @harjindersingh2441
    @harjindersingh2441 6 ปีที่แล้ว +26

    ਬੱਬਰ ਸ਼ੇਰ ਬਾਜੀ ਜੰਡ

  • @babbusandhu5766
    @babbusandhu5766 4 ปีที่แล้ว +1

    Atttt zafi aaa baiii

  • @gsingh3298
    @gsingh3298 6 ปีที่แล้ว +5

    He become even better person.

  • @garryrai3877
    @garryrai3877 6 ปีที่แล้ว +6

    Kaim peya baaji ajj v, sultan ta sareya ne dekheya ਪਾਣੀ londa, canada ਆਲੇ match ਚ

  • @armanmeet1070
    @armanmeet1070 6 ปีที่แล้ว

    ਤੋਚੀ ਫੱਕਰਝੰਡਾ ਯਾਦ ਐ ਬਾਜੀ ਬਾਈ ਮਹੇਰਨਾ ਕਲਾ ਮੈਚ ਹੋਇਆ ਸੀ
    ਪਰ ਤੁਸੀ ਨਾਂਹ ਕਰਗੇ ਸੀ

  • @pro-gamer-
    @pro-gamer- 6 ปีที่แล้ว

    ਬਾਜੀ vr siraaaaaaaaa

  • @LuckySingh-gg4cq
    @LuckySingh-gg4cq 6 ปีที่แล้ว +4

    Bam vali gal y di bilkul shi aaaaa

  • @gorakaileynewzealand834
    @gorakaileynewzealand834 6 ปีที่แล้ว +1

    Bazzi jand my favourite player bachpan ch kyi match dekhe aa bazi de

  • @jagroopsingh5686
    @jagroopsingh5686 5 ปีที่แล้ว

    ੲਿੰਦਰਜੀਤ ਫੂਲਾਵਾਲ ਨਾਲ ਵੀ ਮੁਲਾਕਾਤ ਕਰੋ ਜੀ