Ekam Hathur ਦੀ ਜਿੰਦਗੀ ਸਭ ਨੂੰ ਹੈਰਾਨ ਕਰ ਦੇਵੇਗੀ ll Bittu Chak Wala ll Daily Awaz

แชร์
ฝัง
  • เผยแพร่เมื่อ 23 ม.ค. 2025

ความคิดเห็น • 1K

  • @bhagatsingh7004
    @bhagatsingh7004 3 ปีที่แล้ว +41

    ਤਿੰਨਾਂ ਭਰਾਵਾਂ ਨੇ ਕਬੱਡੀ ਸਾਡੀ ਮਾਂ ਖੇਡ ਨੂੰ ਬਹੁਤ ਉਚਾ ਚੱਕਿਆ ਹੈ ਧੰਨਵਾਦ ਤਿੰਨਾਂ ਵੀਰਾਂ ਦਾ ਵਹਿਗੂਰੂ ਤਰੱਕੀਆਂ ਬਖਸ਼ੇ ਪਰਗਟ ਝੱਲਾ ਤੁਹਾਡਾ ਵੀਰ

  • @HSsingh741
    @HSsingh741 3 ปีที่แล้ว +48

    ਬਹੁਤ ਹੀ ਵਧੀਆ‌ ਗੱਲਾਂ ਕੀਤੀਆਂ ਵੀਰ ਏਕਮ ਹਠੂਰ ਨੇ ਆਪਣੀ ਇੰਟਰਵਿਊ ਵਿੱਚ। ਮਾਂ ਪਿਉ ਕਰਮਾ ਵਾਲੇ ਜਿਨ੍ਹਾਂ ਦੇ ਤਿੰਨ ਪੁੱਤਰ ਚੰਗੇ ਖਿਡਾਰੀ ਬਣੇ।।

  • @cheema0796
    @cheema0796 3 ปีที่แล้ว +58

    ਹੋਰ ਗੱਲਾਂ ਦੀਆ ਗੱਲਾਂ ਜੋਂ ਸੱਚ ਆ ਓਹੀ ਦੱਸਦਾ ਏਕਮ ਵੀਰ ਫਾਲਤੂ ਹਵਾ ਜਾ ਕੋਈ ਗੱਲ ਨੀ ਕਰਦਾ ਜੋਂ ਸੱਚ ਆ ਆਪਣੇ ਆਪ ਹੀ ਦੱਸਦਾ 👌👌

  • @ksidhuksidhu9983
    @ksidhuksidhu9983 3 ปีที่แล้ว +209

    ਏਕਮ ਦੀ ਇੰਟਰਵਿਊ ਤੋਂ ਬਾਅਦ ਤੁਹਾਡੇ ਚੈਨਲ ਨਾਲ ਮੈਂ ਵੀ ਜੁੜ ਗਿਆ ‌। ਧੰਨਵਾਦ ਬਿੱਟੂ ਜੀ🙏

  • @charanjitmoom5658
    @charanjitmoom5658 2 ปีที่แล้ว +63

    ਏਕਮ ਹਠੂਰ ਕਬੱਡੀ ਦਾ ਸਟਾਰ ਦਿਲ ਖ਼ੁਸ਼ ਹੋ ਗਿਆ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ 🙏🙏

  • @mohitbatish3669
    @mohitbatish3669 3 ปีที่แล้ว +58

    ਏਕਮ ਵੀਰ ਆਪਣੇ ਸਮੇਂ ਦੇ ਟੋਪ ਦੇ ਰੇਡਰਾਂ ਦੇ ਕਪੜੇ ਬੋਤ ਪੋਇਆ ਡਰਦੇ ਹੁੰਦੇ ਸੀ ਰੇਡਰ,,,,ਏ ਓ ਆ ਜਿਨੂੰ ਅੱਜਕਲ ਦੇ ਜਵਾਕ ਸਿਰਾਂ ਕਹਿੰਦੇ ਨੇਂ👌👌👌,,ਵਹਿਗੁਰੂ ਸਦਾ ਚੜ੍ਹਦੀਕਲਾ ਵਿੱਚ ਰੱਖਣ ਏਕਮ ਵੀਰ ਨੂੰ🙏🙏

  • @makhankalas660
    @makhankalas660 3 ปีที่แล้ว +172

    ਬਿੱਟੂ ਵੀਰ ਜੀ ਤੁਹਾਡੀ ਇਮਾਨਦਾਰੀ ਨੂੰ ਸੁਭਾਅ ਨੂੰ ਦਿੱਲ ਤੋਂ ਸਲੂਟ ਹੈ ਜੀ

  • @happis3209
    @happis3209 3 ปีที่แล้ว +46

    bittu y interview suru hon to pehla tera bhut bhit bhut buut dhanbaad veere yr ajj tak kise ne b ekam di interview nhi kiti thnx bro

  • @BalwinderSingh-py9ce
    @BalwinderSingh-py9ce 3 ปีที่แล้ว +44

    ਧੰਨਵਾਦ ਬਿੱਟੂ ਵੀਰ ਜੀ ਹਰ ਰੋਜ਼ ਕੋਈ ਨਾ ਕੋਈ ਸੋਹਣੀ ਇੰਟਰਵਿਊ ਪੇਸ਼ ਕਰਨ ਲਈ ਬਾਕੀ ਏਕਮ ਹਠੂਰ ਕਬੱਡੀ ਜਗਤ ਦਾ ਹੀਰਾ ਪੁੱਤ ਹੈ

  • @user-AmandeepSingh5885
    @user-AmandeepSingh5885 10 หลายเดือนก่อน +27

    ਕੱਟੜ ਫੈਨ ਏਕਮ ਹਠੂਰ ਵਾਲੇ ਦੇ ❤❤❤❤

  • @ਗੁਰਪ੍ਰੀਤਸਿੰਘ-ਚ5ਧ
    @ਗੁਰਪ੍ਰੀਤਸਿੰਘ-ਚ5ਧ 3 ปีที่แล้ว +37

    ਏਕਮ ਹਠੂਰ ਬਹੁਤ ਹੀ ਨਿੱਘੇ ਸੁਭਾਅ ਦਾ ਮਾਲਕ ਐ ਰੱਬ ਚੜ੍ਹਦੀ ਕਲਾ ਬਖਸ਼ੇ

  • @varindersingh349
    @varindersingh349 3 ปีที่แล้ว +105

    ਮੇਰਾ ਫੇਵਰਟ ਜਾਫੀ ਏਕਮ ਹਠੂਰ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਚ ਰੱਖੀ🙏🙏🙏🙏🙏

  • @FaraattaTv
    @FaraattaTv 3 ปีที่แล้ว +16

    Bittu veere ekam Mera bahut time ton favorite
    Aa , thanks veere , ekam apni ayi te aya hove sab nu Ferda sira jaffi aa , bai banda vi nice aa good

  • @paulsingh6281
    @paulsingh6281 3 ปีที่แล้ว +26

    ਏਕਮ ਹਠੂਰ ਦੀ ਇੰਟਰਵਿਊ ਬਹੁਤ ਵਧੀਆ ਲੱਗੀ ਧੰਨਵਾਦ ਜੀ

  • @shingaramohammad5514
    @shingaramohammad5514 3 ปีที่แล้ว +75

    ਬਿੱਟੂ ਬਾਈ ਸਿਰਾ ਕਰ ਗਿਆ ਤੂੰ ਵੀ ਏਕਮ ਨਾਲ ਮੁਲਾਕਾਤ ਕਰਕੇ

  • @kirandeep2037
    @kirandeep2037 3 ปีที่แล้ว +102

    ਪੂਰਾ ਸੁਪਰ ਸਟਾਰ ਖਿਡਾਰੀ ਹੈ ਏਕਮ ਸਿੰਘ ਹਠੂਰ,
    100 ਚੋਂ 99 ਬੰਦੇ ਮੈਚਾਂ ਵਿੱਚ ਏਕਮ ਹਠੂਰ ਦੀ ਗੱਲ ਕਰਦੇ ਸੀ।
    ,, ਬੱਲੂ ਰਟੈਂਡਾ,,

  • @sukhbirsingh4459
    @sukhbirsingh4459 3 ปีที่แล้ว +32

    ਬਾਈ ਨੂੰ 2 ਵਾਰ ਮਿਲਿਆ ਸਾਡੇ ਇਲਾਕੇ ਦਾ ਮਾਣ ਏ,respect from ਭੰਮੀਪੁਰਾ ਪਿੰਡ ਵਲੋਂ।

  • @lakhasingh325
    @lakhasingh325 3 ปีที่แล้ว +50

    ਪੱਕੇ ਫੈਨ ੲੇਕਮ ਹਠੂਰ ਦੇ❤️❤️❤️❤️

  • @lakhveerchahal23
    @lakhveerchahal23 3 ปีที่แล้ว +67

    ਬਿੱਟੂ ਦੁਗਾਲ ਦੀਆ ਰਹਿਦੀ ਦੁਨੀਆਂ ਤੱਕ ਗੱਲਾ ਹੋਣੀਆ ਬਿੱਟੂ ਦੁਗਾਲ ਦੀਆ ਰਹਿਦੀ ਦੁਨੀਆਂ ਤੱਕ ਗੱਲਾ ਹੋਣੀਆ।
    ਬਿੱਟੂ ਦੁਗਾਲ ਤੇ ਹਰਜੀਤ ਬਰਾੜ ਬਾਜਾਖਾਨਾ ਨੂੰ ਜਿਨਾ ਪਿਆਰ ਕਬੱਡੀ ਜਗਤ ਤੋ ਮਿਲੀਆ ਸਾਈਦ ਹੋਰ ਨੂੰ ਨਾ ਮਿਲੇ। ਪੰਜਾਬੀਆ ਨੇ ਦਿਲੋ ਸਤਿਕਾਰ ਦਿੱਤਾ

  • @sukhjitsingh6087
    @sukhjitsingh6087 3 ปีที่แล้ว +36

    ਏਕਮ ਇਕ ਬਹੁਤ ਮਹਾਨ ਖਡਾਰੀਆ ਵੀਰ ਚੜਦੀ ਕਲਾ ਚ ਰਹੇ👍👍🙏

    • @baldevbhullar2394
      @baldevbhullar2394 ปีที่แล้ว +1

      ਵਾਹਿਗੁਰੂ, ਬਹੁਤ ਵਧੀਆ ਏ,ਏਕਮ,, ਹਠੂਰ ਬਹੁਤ ਵਧੀਆ, ਖਿਡਾਰੀ ਏ, ਇਕਬਾਲ, ਹਠੂਰ,ਮੇਰਾ, ਬੇਲੀਆ,t,v,ਫੋਨ,ਕਰਦਾ, good more

  • @BalvirSingh-wk8qh
    @BalvirSingh-wk8qh 3 ปีที่แล้ว +37

    ਦਿਲ ਦਾ ਸਾਫ ਬੰਦਾ ਏਕਮ👍👍👍

  • @jagtarsingh1958
    @jagtarsingh1958 3 ปีที่แล้ว +90

    ਬਿਟੂ ਤੋਂ ਬਾਦ ਜੇ ਕੋਈ ਜਾਫੀ ਹੈ ਤਾਂ ਏਕਮ ਹੀ ਹੈ।

  • @RavinderSingh-tl7kn
    @RavinderSingh-tl7kn 3 ปีที่แล้ว +12

    yr bahut hi skoon milia dil nu ekam da interview dekh k... bahut hi jyada bhagat banda a ekam koi hwa baaji ni jma dhanna bhagat a love you bro

  • @ManpreetSingh-ln4xm
    @ManpreetSingh-ln4xm 3 ปีที่แล้ว +22

    ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ ਰੱਖੇ ਵੀਰ

  • @DiljitSingh-ez8tj
    @DiljitSingh-ez8tj 3 ปีที่แล้ว +15

    ੲੇਕਮ ਵੀਰ ਬਹੁਤ ਹੀ ਵਧਿਅਾ ਖਡਿਅਾਰੀ ਨੇ ਸਲੂਟ ੲੇ ਵੀਰ ਨੂੰ

  • @MohanSingh-mf6gl
    @MohanSingh-mf6gl 3 ปีที่แล้ว +208

    ਕੱਟੜ ਫੈਨ ਏਕਮ ਹਠੂਰ ਵਾਲੇ ਦੇ❤️❤️👌👌👌

  • @akamhtaur8835
    @akamhtaur8835 3 ปีที่แล้ว +31

    ਏਕਮ ਬਾਈ ਤੇ ਵਾਹਿਗੁਰੂ ਮੇਹਰ ਭਰਿਆ ਹੱਥ ਰੱਖਣ

  • @jagga3715
    @jagga3715 3 ปีที่แล้ว +158

    ਜਿਸ ਹਿਸਾਬ ਨਾਲ ਏਕਮ ਦਾ ਕੱਦ ਤੇ ਵਜ਼ਨ ਸੀ ਏਕਮ ਵਰਗਾ ਜਾਫੀ ਕੋਈ ਹੋਰ ਨਾਈ ਸੀ

  • @sarabjitsinghsingh7829
    @sarabjitsinghsingh7829 3 ปีที่แล้ว +12

    Waheguru ji Ekam veer nu hamesha khush rakhe dhrti dhak jafi ae love u Ekam vere Pake fans Tarn taran to

  • @livekabaddiworld
    @livekabaddiworld 3 ปีที่แล้ว +50

    ਦਿਲ ਖੁਸ਼ ਕਰਤਾ ਵੀਰੇ ਇੰਟਰਵਿਊ ਕਰਕੇ ਉਸਤਾਦ ਦੀ 💝💝

  • @gurwinderbatth821
    @gurwinderbatth821 3 ปีที่แล้ว +58

    ਏਕਮ ਬਹੁਤ ਵਦੀਆ ਖਿਡਾਰੀ ਤੇ ਬਹੁਤ ਹੀ ਵਦੀਆ ਇਨਸਾਨ ਆ love you bro

  • @gurbajsingh4306
    @gurbajsingh4306 3 ปีที่แล้ว +13

    ਬਹੁਤ ਵਧੀਆ ਜਾਫੀ ਆ ਵੀਰ ਏਕਮ
    ਪਰਮਾਤਮਾ ਚੜ੍ਹਦੀ ਕਲਾ ਬਖਸ਼ਣ

  • @AMANDEEPSINGH-ef4dh
    @AMANDEEPSINGH-ef4dh 3 ปีที่แล้ว +31

    ਕਬੱਡੀ ਦਾ ਸਟਾਰ ਏਕਮ ਹਠੂਰ ਰੱਬ ਤਰੱਕੀ ਬਖਸ਼ੇ ਭਰਾ ਨੂੰ 🙏🙏🙏

  • @jpsidhu1859
    @jpsidhu1859 3 ปีที่แล้ว +29

    ਭਾਈ ਵਧੀਆ ਖਿਡਾਰੀ ਹੀ ਨਹੀਂ ਗੱਲਬਾਤ ਤੋਂ ਇਕ ਬਹੁਤ ਵਧੀਆ ਇਨਸਾਨ ਤੇ ਨਿੱਘੇ ਸੁਭਾਅ ਦਾ ਮਾਲਿਕ ਜਾਪਦਾ ਹੈ ਵਾਹਿਗੁਰੂ ਨੇਕ ਇਨਸਾਨ ਨੂੰ ਚੜ੍ਹਦੀ ਚ ਰੱਖੇ l

  • @swaransandhu7735
    @swaransandhu7735 3 ปีที่แล้ว +27

    ਏਕਮ ਨੀ ਕਿਸੇ ਨੇ ਬਣ ਜਾਣਾ , He is very powerful player, god bless you Ekam

  • @ਸੰਦੀਪਸਿੰਘ-ਦ9ਠ
    @ਸੰਦੀਪਸਿੰਘ-ਦ9ਠ 3 ปีที่แล้ว +62

    ਮਹਾਨ ਖਿਡਾਰੀ ਤੇ ਵਧੀਅਾ ਸੁਭਾਅ ਵਾਲਾ ੲਿਨਸਾਨ

  • @dhillonsaab1413
    @dhillonsaab1413 3 ปีที่แล้ว +69

    ਬਿੱਟੂ ਬਾਈ ਧੰਨਵਾਦ ਤੁਹਾਡਾ ਇੰਟਰਵਿਊ ਕਰਨ ਲਈ

    • @jassaboparaijatt9289
      @jassaboparaijatt9289 3 ปีที่แล้ว

      @Kaur Kamal ਆਪਦੇ ਭਰਾ ਦਾ ਨੰਬਰ ਦੇ ਦਿਓ

  • @jatindersingh1871
    @jatindersingh1871 3 ปีที่แล้ว +13

    Bot vadiya veera eakm veer bot vadiya plyar aa....waheguru chardikallaa vich rakhe veer nu

  • @harpreetbaghi7277
    @harpreetbaghi7277 3 ปีที่แล้ว +49

    ਘੈਂਟ ਬੰਦਾ ਏਕਮ ਬਾਈ

  • @Sidhujass-sn1zr
    @Sidhujass-sn1zr 3 ปีที่แล้ว +6

    Bittu lyi bhut vdya bolya Ekam hamesa star banda kabaddi lyi bht vdya vichar veer bht vdya interview kiti bittu veer

  • @kpsingh8323
    @kpsingh8323 3 ปีที่แล้ว +126

    ਏਕਮ ਬਾਈ ਕੋਈ ਗੱਲ ਨੀ ਅਜੇ ਛੋਟੀ ਉਮਰ ਆ ਤੇਰੀ। ਆਰਾਮ ਨਾਲ ਤਿਆਰੀ ਕਰ ਦੋਬਾਰਾ। ਫਿੱਟ ਹੋ ਤੇ ਵਾਪਸੀ ਕਰ ਬਾਈ। ਕਨੇਡਾ ਦੀਆਂ ਗਰਾਊਂਡ ਦਾ ਸ਼ਿੰਗਾਰ ਬਣ ਅਗਲੇ ਸੀਜਨ🙏🙏🙏🙏🙏

  • @gurjeetsingh646
    @gurjeetsingh646 3 ปีที่แล้ว +18

    ਏਕਮ ਹਠੂਰ ਦਿਲ ਖੁਸ਼ ਕਰਤਾ

  • @sandeepkabaddi6428
    @sandeepkabaddi6428 3 ปีที่แล้ว +24

    ਧਨਵਾਦ ਬਿਟੂ ਵੀਰ 👍
    ਤੁਹਾਡੇ ਚੈਨਲ ਨਾਲ ਅਜੱ ਤੋਂ ਦਿਲੋ ਜੁੜ ਗਏ ਆ ਵੀਰ ਜੀ❤🙏ਵਾਹਿਗੁਰੂ ਮਿਹਰ ਕਰੇ🙏🙏🙏

  • @preetpalsingh1557
    @preetpalsingh1557 10 หลายเดือนก่อน +5

    ੲੇਕਮ ਹਠੂਰ ਬਹੁਤ ਵਧੀਅਾ ਪਲੇਅਰ ਅਾ ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖੀ

  • @jagga3715
    @jagga3715 3 ปีที่แล้ว +48

    ਮਹਿਰਾਜ ਦੇ ਕਬੱਡੀ ਕੱਪ ਤੇ ਦੋਨੇ ਭਰਾ ਨੇ ਨੈਨੋ ਕਾਰਾ ਜਿੱਤੀਆ ਸੀ 2011-12 ਦੀ ਗੱਲ ਆ

  • @gaggandeep3234
    @gaggandeep3234 3 ปีที่แล้ว +77

    ਏਕਮ ਹਠੂਰ ਮਾਲਵੇ ਦੀ ਸ਼ਾਨ ਆ

  • @pbxsparrow7913
    @pbxsparrow7913 3 ปีที่แล้ว +29

    ਮੁੰਡਾ ਸਾਡੇ ਗੁਆਂਢ ਪਿੰਡ ਦੇ ਆ...... ਵਧੀਆ ਬੰਦਾ ਆ

  • @amangrewal2235
    @amangrewal2235 3 ปีที่แล้ว +13

    Bittu veer Punjabi maa boli da ek mahan sapoot ah . veer da Interview karn da tareeka bout he simple hunda . veer bout he vadiya questions put karda baki Anchors vang kamal nahi maarda . Waheguru Punjabi maa boli de es hounhar putt nu hamesha chardikla ch rakhan......Aman Canada.

    • @KiranKiran-o5w
      @KiranKiran-o5w 9 หลายเดือนก่อน

      ਮੈ.ਵਿਧਵਾ.ਔਰਤ ਵੀਰੇ.ਆਸਰਾ.ਕੋਈ ਨਹੀ ਮੈਨੂ ਗਰੀਬਣੀ ਨੂ ਛੋਟੇ ਮੋਟੇ.ਰੋਜਗਾਰ ਲਈ ਹੈਲਪ ਕਰਦੋ ਤਾ ਜੋ ਆਪਣਾ ਘਰ ਚਲਾ.ਸਕਾ

  • @beimaan515
    @beimaan515 3 ปีที่แล้ว +45

    ਨਿਰਭੈ,ਨਾਨਕ ਤੇ ਏਕਮ ਤਿੰਨੋਂ ਥੰਮ ਕਬੱਡੀ ਦੇ

  • @hamirgarh9542
    @hamirgarh9542 3 ปีที่แล้ว +30

    ਬਗੀਚਾ ਇੰਦਗੜ ਦਾ ਤੇ ਏਕਮ ਹਠੂਰ ਦਾ ਰਾਹ ਬੰਦ ਕਰ ਦਿੰਦੇ ਰੇਡਰ ਮਸ਼ਹੂਰ ਦਾ ਏਕਮ ਖਿਡਾਰੀ ਵੀ ਵੱਧੀਆ ਤੇ ਇਨਸਾਨ ਵੀ ਵੱਧੀਆ ❤️❤️❤️🙏🙏

    • @gurcharansingh1660
      @gurcharansingh1660 ปีที่แล้ว

      ਇਸ ਦਾ ਮਤਲਬ ਹੀ ਸਮਝ ਨਹੀਂ ਆ ਰਿਹਾ ਏਕਮ ਹਠੂਰ ਦਾ ਰਾਹ ਬੰਦ ਕਰ ਦਿੰਦੇ ਵੱਡੇ ਰੇਡਰ 🎉 ਇਹ ਲਿੱਖਣਾ ਚਾਹੁੰਦਾ ਹੈ ਕਿ ਏਕਮ ਹਠੂਰ ਵੱਡੇ ਵੱਡੇ ਰੇਡਰਾਂ ਦਾ ਰਾਹ ਬੰਦ ਕਰ ਦਿੰਦੈ ਲਾਈਕ ਕਰਨ ਵਾਲੇ ਵੀ ਕਿੰਨੇ ਅਕਲਮੰਦ ਨੇ 29 ਨੇ 👍 ਸਹੀ ਕੀਤਾ ਹੈ ਪ੍ਰੰਤੂ ਇਹ ਨਹੀਂ ਪੜਿਆ ਕਿ ਇਸ ਦਾ ਮਤਲਬ ਕੀ ਹੈ ❤ਕੁੱਝ ਸਮੇਂ 7 ,8,ਮਹੀਨੇ ਪਹਿਲਾਂ ਤਿੰਨ ਭਰਾਵਾਂ ਏਕਮ ਹਠੂਰ ਨਾਨਕ ਅਤੇ ਤੀਜੇ ਭਰਾ ਦੀ ਵੀਡੀਓ ਦੇਖੀ ਸੁਣੀ ਸੀ ਜਿਸ ਵਿੱਚ ਕਾਫੀ ਹੱਦ ਤੱਕ ਮਾੜੇ ਹਾਲਾਤਾਂ ਵਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਿਸੇ ਕਾਰਨ ਕਰਕੇ ਕੋਈ ਨਾ ਵਰਤਣ ਵਾਲੇ ਪਾਬੰਦੀ ਲੱਗੀ ਚੀਜ਼ ਵਰਤੋਂ ਕੀਤੀ ਜਾਂਦੀ ਰਹੀ ਅਤੇ ਘਰ ਦੀ ਵਿੱਤੀ ਹਾਲਤ ਗੰਭੀਰ ਬਣੀ ਹੋਈ ਹੈ ਇਨਾਮੀ ਚੀਜਾਂ ਵਿੱਕ ਗਏ ਬਹੁਤ ਦੁੱਖ ਹੋਇਆ ਜਾਣਕੇ ਪ੍ਰਮਾਤਮਾ ਸੁੱਖ ਰੱਖਣ ਸਭ ਖਿਡਾਰੀਆਂ ਨੂੰ ਇਹੀ ਅਰਦਾਸ ਕਰਦੇ ਹਾਂ ♥🙏🙏

    • @jollyshergill5507
      @jollyshergill5507 ปีที่แล้ว

      @@gurcharansingh1660tu hi fuddu hai oh 30 Jane ni y ne likhya rah band kar dinde raider mashoor da

    • @jattdaman8150
      @jattdaman8150 10 หลายเดือนก่อน

      ​@gurcharansingh1660 ਸਮਝ ਨੀ ਲੱਗੀ ਭਰਾ ਕੋਈ ਨਾਂ ਵਰਤਣ ਵਾਲੀ ਚੀਜ ਵਰਤ ਹੁੰਦੀ ਰਹੀ ਵਿੱਤੀ ਹਾਲਾਤ ਠੀਕ ਨੀ ? ਮਤਲਬ ਚੰਗੀ ਤਰਾ ਦੱਸੋ ਭਰਾ ਜੀ ਬਈ ਕੀ ਚੱਕਰ ਬਣਿਆ ਆ । ਰੱਬ ਮੇਹਰ ਕਰੇ

  • @gurdeepsidhu9030
    @gurdeepsidhu9030 3 ปีที่แล้ว +54

    ਬਹੁਤ ਵਦੀਆ ਇੰਟਰਵਿਊ ਬਿੱਟੂ ਬਾਈ

  • @amarjitsadhana4952
    @amarjitsadhana4952 3 ปีที่แล้ว +9

    ਬਿੱਟੂ ਜੀ ਤੁਹਾਡੀ ਸੋਚ ਨੂੰ ਸਲਾਮ ਹੈ

  • @FaraattaTv
    @FaraattaTv 3 ปีที่แล้ว +7

    Thanks bittu bai interview karn lyi ekam heera Milwa da , good bai ji , bahut takra khedda bai

  • @akashstudiohathur3526
    @akashstudiohathur3526 3 ปีที่แล้ว +21

    ਬਹੁਤਹੀ ਵਧੀਆ ਬਿੰਟੂ ਬਾਈ ਕਿਆ ਬਾਤ ਹੈ ਜੀ

  • @amnipakhoke7502
    @amnipakhoke7502 3 ปีที่แล้ว +13

    Bai bittu ajj ta dil
    Jitt leaa interview krke Ekam bai di 🙏🙏🙏🙏🙏

  • @kaurasingh7750
    @kaurasingh7750 3 ปีที่แล้ว +9

    ਏਕਮ ਵੀਰ ਸ਼ੇਰ ਹਾਰਦੇ ਨਹੀਂ ਪਰ ਪਰਮਾਤਮਾ ਨੂੰ ਚੇਤੇ ਰੱਖੀ .

  • @bachiteraulakh6198
    @bachiteraulakh6198 3 ปีที่แล้ว +16

    ਘੈਟ ਜਾਫੀ ਏਕਮ ਹਠੂਰ ਵਾਲਾ ਆਪਾਂ ਫੈਨ ਆ ਏਕਮ ਦੀ ਖੇਡ ਬਹੁਤ ਵਧੀਆ ਪਰ ਏਕਮ ਦੀ ਨੌਕਰੀ ਬਾਰੇ ਪੁੱਛਣਾ ਸੀ ,,,ਗੁਰਦਾਸਪੁਰੀਆ

  • @prabh_0711
    @prabh_0711 3 ปีที่แล้ว +61

    ਬਹੁਤ ਵਦੀਆ ਇੰਟਰਵਿਉ ਕਰਵਾਈ ਬਾਈ ਦੀ

  • @gs.dhaliwal96
    @gs.dhaliwal96 3 ปีที่แล้ว +15

    ਏਕਮ ਹਠੂਰ ਬਹੁਤ ਵਧੀਆ ਖਿਡਾਰੀ ਆ

  • @blackdeerhd8440
    @blackdeerhd8440 3 ปีที่แล้ว +25

    ਬਹੁਤ ਵਧੀਆ interview ਆ ਰੱਬ ਰਾਜੀ ਰੱਖੇ ਬਿੱਟੂ ਬਾਈ ਨੂੰ interview ਥੋੜ੍ਹੀ ਜਿਹੀ ਵੱਡੀ ਹੋਣੀ ਚਾਹੀਦੀ ਸੀ

  • @lallykounta5472
    @lallykounta5472 3 ปีที่แล้ว +17

    siraa banda bai ekam sachi mehnat ta rab di bhagti ek brabar hundi a ta os chej da fal v rab jaror dinda

  • @FolkGeetLokGeet
    @FolkGeetLokGeet 3 ปีที่แล้ว +6

    ਵਾਹ ਜੀ ਬਹੁਤ ਵਧੀਆ ਗੱਲਬਾਤ

  • @sp_hayer
    @sp_hayer 3 ปีที่แล้ว +24

    ਬੁਹਤ ਵਧੀਆ ਕੰਮ ਆ 22

  • @gurpartapsinghrai3292
    @gurpartapsinghrai3292 3 ปีที่แล้ว +11

    ਬਹੁਤ ਵਧੀਆ ਇੰਟਰਵਿਊ ਸੀ ਯਾਰ👍

  • @75lohkaykabaddiclub4
    @75lohkaykabaddiclub4 3 ปีที่แล้ว +43

    Ekam always favorite jaffi...yasir jatt from lenda punjab

    • @dkmetcalf14598
      @dkmetcalf14598 3 ปีที่แล้ว +4

      Salute Ekam singh ji.God bless you and your brother s.

    • @75lohkaykabaddiclub4
      @75lohkaykabaddiclub4 3 ปีที่แล้ว +5

      Veer g Ekam da mobile number ha ty send kr do asi gal krni ..Lenday punjab vich v bht fan wa ekam dy

    • @mannusidhu835
      @mannusidhu835 3 ปีที่แล้ว +6

      9872579137 ekam hathoor

    • @nexion5144
      @nexion5144 3 ปีที่แล้ว

      🙏🙏❤💙💚

    • @nexion5144
      @nexion5144 3 ปีที่แล้ว +2

      🌷🌷🌷🌷🌷
      🌹🌹🌹🌹🌹thanks pakistani veer

  • @HarjinderHarjindersinghg-en8sb
    @HarjinderHarjindersinghg-en8sb 10 หลายเดือนก่อน +1

    ਏਕਮ ਹਠੂਰ ਸਾਡੇ ਜਿਲਾ ਲੁਧਿਆਣੇ ਦੀ ਸਾਨ❤❤❤

  • @gurdeepsidhu9030
    @gurdeepsidhu9030 3 ปีที่แล้ว +55

    ਏਕਮ ਤੇ ਸਿਰਾ y ਮਾਲਵੇ ਦੀ ਸਾਨ👌

  • @jindibrar8799
    @jindibrar8799 3 ปีที่แล้ว +11

    ਏਕਮ ਵੀਰ ਸਤਿ ਸ੍ਰੀ ਆਕਾਲ ਏਕਮ ਹਠੂਰ ਦੇ ਫ਼ੈਨ ਆ ਅਸੀਂ

  • @makhankalas660
    @makhankalas660 3 ปีที่แล้ว +12

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ ਜੀ

  • @gurjantsingh7870
    @gurjantsingh7870 3 ปีที่แล้ว +23

    ਏਕਮ ਹਠੂਰ ਬਹੁਤ ਹੀ ਵਧੀਆ ਜਾਫੀ ਸੀ

  • @DHINDSA-mu6im
    @DHINDSA-mu6im 3 ปีที่แล้ว +10

    Bhut vadia interview ❤️✌️🤗 my favourite player ekam Hathor thank you Bittu bai

  • @jasspreet1023
    @jasspreet1023 3 ปีที่แล้ว +6

    ਧੰਨਵਾਦ ਬਾਈ ਬਿੱਟੂ ਜੀਹਨੇ ਉਸਤਾਦ ਦੀ ਇੰਟਰਵਿਊ ਕੀਤੀ 🙏🙏🙏

  • @balbirsingh-qx3eq
    @balbirsingh-qx3eq 3 ปีที่แล้ว +20

    Salute for Ekam brothers and his Father,God bless you Waheguru ji lambi Umeran bakhse ,Roll model for Sports man and New Jenner......Thanks for Bittu Chakwalla,Thanks..Good bless you

  • @gurminderdhaliwal6988
    @gurminderdhaliwal6988 3 ปีที่แล้ว +58

    Jado tractor 🚜 jitya porrra malwa ne bhangre pae si. Malwe de shan ekam ❤️

  • @ParminderKaur-zt7fq
    @ParminderKaur-zt7fq 3 ปีที่แล้ว +7

    Rab da bahoot shukar hai k ekam kabbadi vich phir aagya j Ekam ground tu ya kabbadi tu dhur na hunda te ajj khushi te Pala number 1 ch Nahi c honee

  • @harmanpreetsingh5503
    @harmanpreetsingh5503 3 ปีที่แล้ว +8

    Thanks bittu bai meharbani bhut bhut ekam di interview lai

  • @gurpreetdagru659
    @gurpreetdagru659 3 ปีที่แล้ว +8

    ਧੰਨਵਾਦ ਬਿੱਟੂ ਬਾਈ

  • @Arsh1040
    @Arsh1040 3 ปีที่แล้ว +3

    Dunniya da best jaafi, sab to takde daa pech koi nhi la skda eh daa pech

  • @punjabpunjabiatzindabad2702
    @punjabpunjabiatzindabad2702 3 ปีที่แล้ว +137

    ਏਕਮ ਵਰਗਾ ਖਿਡਾਰੀ ਨਾ ਬਣਿਆ ਨਾ ਬਣੇ ਅਮਨੇ ਦੇ ਘਾਟੇ ਨੇ ਕਈ ਸਾਲ ਪਿੱਛੇ ਧੱਕ ਦਿੱਤਾ 3 ਭਰਾਵਾਂ ਨੂੰ

  • @amarjitsadhana4952
    @amarjitsadhana4952 3 ปีที่แล้ว +7

    ਬਾਈ ਜੀ ਬਹੁਤ ਵਧੀਆ ਹੀਰੇ ਲਭ ਕੇ ਲਿਆਉਂਦੇ ਹੌ

  • @gurpreetsingh-cj3ly
    @gurpreetsingh-cj3ly 3 ปีที่แล้ว +16

    Bittu bai very nice interview .
    God bless you

    • @Jarman__bhatti
      @Jarman__bhatti 3 ปีที่แล้ว

      Bittu veer ji very nice interview god bless you

  • @BalwinderSingh-bz8bi
    @BalwinderSingh-bz8bi 3 ปีที่แล้ว +11

    ਏਕਮ_ਹਠੂਰ ਮਾਲਵੇ ਦੀ ਸਾਨ love you ustaad ji❤❤❤

  • @ranasab8269
    @ranasab8269 3 ปีที่แล้ว +16

    Wadiya Banda ekam ❤️❤️🇵🇰🇵🇰

  • @ਚਮਕੌਰਸਿੰਘ-ਗ1ਞ
    @ਚਮਕੌਰਸਿੰਘ-ਗ1ਞ 3 ปีที่แล้ว +9

    ਬਹੁਤ ਹੀ ਵਧੀਆ ਇੰਟਰਵਿਊ

  • @punjabwala1904
    @punjabwala1904 3 ปีที่แล้ว +8

    BAPU NU KOT KOT PARNAM EHO JEHA BAPU AND EHO JEHE 3 JODHE PUTT GHAR GHAR JAMMAN EKAM NANAK NIRBHAI. BEST OF LUCK VEEREO 🙏🏻

  • @AmritpalSingh-kv8mo
    @AmritpalSingh-kv8mo 3 ปีที่แล้ว +5

    Sirra bhai ji ta me ta 2012 da world cup bar bar dekhda sirf ta ki o ch ekam bhai khed da c

    • @taaridhaliwal2812
      @taaridhaliwal2812 3 ปีที่แล้ว

      Eakm veer g🖒🖒🖒🖒🖒👍👍👍👍👍

  • @rajindarkhalsa4420
    @rajindarkhalsa4420 3 ปีที่แล้ว +32

    I love you❤❤❤ Ekam hathur veer g🙏🙏🙏

    • @Jarman__bhatti
      @Jarman__bhatti 3 ปีที่แล้ว

      I love you Ekam hathur veer ji

  • @sohanmanuke3127
    @sohanmanuke3127 3 ปีที่แล้ว +24

    ੲੇਕਮ ,ਹਠੂਰ ,ਲੁਧਿਅਾਣਾ ਜਿੰਲੇ ਦੀ ਸਾਨ

  • @arnavmannamavmann
    @arnavmannamavmann 3 ปีที่แล้ว +7

    Thanks bittu bro bhut time to ekam De interview De udek kr rahe c

  • @ShaanBranded-fl6zx
    @ShaanBranded-fl6zx ปีที่แล้ว +1

    ਬਹੁਤ ਤਕੜਾ ਜਾਫੀ ਆ ਏਕਮ ਹਠੂਰ।। ਕਬੱਡੀ ਦਾ ਜਾਲਮ ਜਾਫੀ ❤❤🎉🎉

  • @amanbittu4315
    @amanbittu4315 3 ปีที่แล้ว +6

    Love you veer wehguru di kirpa nal duwara fit ho ke garoda di san ban Veer phala wag dhak pa de veer 🙏

  • @sattakotla6557
    @sattakotla6557 3 ปีที่แล้ว +1

    ਧੰਨਵਾਦ ਬਿੱਟੂ ਵੀਰ ਤੁਸੀਂ ਏਕਮ ਦੀ ਇੰਟਰਵਿਊ ਕੀਤੀ

  • @nidarpalsingh3314
    @nidarpalsingh3314 3 ปีที่แล้ว +3

    ਬਹੁਤ ਵਧੀਆ ਖਿਡਾਰੀ ਏਕਮ ਧਾਰੀਵਾਲ(ਹਠੂਰ)

  • @satwantsingh4118
    @satwantsingh4118 3 ปีที่แล้ว +3

    ਏਕਮ ਵੀਰ ਸਲੂਟ ਆ ਤੈਨੂੰ ਤੇ ਤੇਰੀ ਨਿਮਰਤਾ ਨੂੰ ਇੱਕ ਤੂੰ ਆ ਇੱਕ ਬਾਜ਼ੀ ਜੰਡ ਆ ਜੋ ਪਤੰਦਰ ਹੰਕਾਰ ਚ 5 ਸੱਤ ਬੰਦੇ ਇੰਟਰਵਿੳ ਚ ਬੇਹੋਸ਼ ਹੀ ਕਰਦਾ ਰਹਿੰਦਾ ਗਾ

    • @gursharnsingh8150
      @gursharnsingh8150 5 หลายเดือนก่อน

      ਜਿਹੜਾ ਘਰ ਵੇਖਿਆ ਨਹੀਂ ਉਹ ਚੰਗਾ ਹੀ ਹੁੰਦਾ ਇਹਦੀ ਗੱਡੀ ਨਾਲ ਕਿਸੇ ਮੁੰਡੇ ਦੀ ਗੱਡੀ ਟੱਚ ਹੋ ਗਈ ਉਹ ਕਹਿੰਦਾ ਬਾਈ ਰਿਪੇਅਰ ਕਰਵਾ ਦਿੰਦੇ ਆ ਇਹਦੀ ਗੱਡੀ ਪੁਰਾਣੀ ਸੀ ਪਰ ਇਹ ਬੰਦਾ ਉਹਦੀ ਗੱਡੀ ਲੈ ਕੇ ਗਿਆ ਸੀ ਕਹਿੰਦਾ ਵਰਤਣ ਨੂੰ ਦੇ ਤੇ ਹਫਤਾ ਉਹਦੀ ਗੱਡੀ ਵਰਤੀ ਇਹਨੇ

  • @bolsunehretv4141
    @bolsunehretv4141 3 ปีที่แล้ว +14

    ਬਾਈ ਪੂਰੀ ਇੰਟਰਵਿਊ ਸੁਣੀ। ਪਰ ਯਰ ਇਹ ਸੁਣਕੇ ਬਹੁਤ ਦੁੱਖ ਲੱਗਿਆ ਕਿ ਤਿੰਨੇ ਭਰਾ ਅਲੱਗ ਅਲੱਗ ਜਗ੍ਹਾ ਰਹਿੰਦੇ ਹਨ।

  • @JatinderSingh-rh1tu
    @JatinderSingh-rh1tu 3 ปีที่แล้ว +9

    ਵਧੀਆ ਜਾਫੀ ਵੀਰ💪💪

  • @jagsirsingh4131
    @jagsirsingh4131 3 ปีที่แล้ว +6

    ਬਹੁਤ ਵਧੀਆ ਲੱਗੀ ਵੀਰ ਗੱਲਬਾਤ ਇਟਰਵਿਉ ਹੋਰ ਲੰਮੀ ਹੋਣੀ ਚਾਹੀਦੀ ਸੀ

  • @HappyMadahar-l7p
    @HappyMadahar-l7p 10 หลายเดือนก่อน

    ਏਕਮ ਵਿੱਚ ਨਿਮਰਤਾ ਅਤੇ ਬੋਲ ਬਾਣੀ ਬਹੁਤ ਹੀ ਵਧੀਆ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖਣ

  • @huntersandhu305
    @huntersandhu305 3 ปีที่แล้ว +8

    Bai sirra bnda ekam bai

  • @Harkiratsingh-tv5re
    @Harkiratsingh-tv5re 3 ปีที่แล้ว +5

    ਬਹੁਤ ਵਧੀਆ interview yy g🙏🏼👍