Mein bai nu landran(mohali) .. Banur khed deya vekheya.. 2010-11 di gl aa.. Bhut vdiya game c bai di.. 3_4 match vekhe hoye bai de .. Bai nu ik v jaffa ni lgeya c jdo v mein vekheya.. Bhut jbrdst game.. Puri technical game
Koi maqbla ne bai da , old is gold . Kinda , gurlal , Dulla surkhpur, Bhima phalwan , labhi banera als h ooo raider jina nu Sara saal ch ginva Jaffa lagda c . Season ch ki varr koi Jaffa nhi c hunda .
Kinda super star raider . Bai di kabaddi bahut vadia c . Technical raider . Bai hun vi raid pa sakda . Bahut yada vadia raider nonstop raha bai . Jaffa season ch ek adda hi hona
Eh banda sehi lagend aa kabaddi da . J harjit bajakhana jyunda hunda shayad ede jina time Ovi na khed sakda . Game aat si kinde di . Bohut lamba time khedia te char char kabadia payia hamesha
Legend player of kabaddi kinda paji , down to arth banda , 2014 , te 2016 wale World kabaddi Cup ch , kinde paji nal ikathe reh da mouka milyea c , ustad lok aa kinda paji , bhuat kuchh sikhan nu mileya paji kolo us time , love you paji ❤️🙏
ਅੱਜ ਕੱਲ ਦੇ 1ਸਾਲ ਖੇਡ ਕੇ ਆਪਣੇ ਆਪ ਨੂੰ ਸਟਾਰ ਸਮਜਦੇ ਨੇ,,,, ਆ ਹੁੰਦੇ ਸੁਪਰ ਸਟਾਰ ਜਿੰਨਾ ਨੇ ਅੱਧੀ ਉਮਰ ਲਾ ਦਿੱਤੀ ❤ ਦਿਲੋ ਸਤਕਾਰ ਜੀ,, ਲੋਕ ਤਰਸਦੇ ਸੀ ਖੇਡ ਦੇਖਣ ਨੂੰ 🔥,,, ਵਾਹਿਗਰੂ ਜੀ ਸਦਾ ਚੜਦੀਕਲਾ ਵਿੱਚ ਰੱਖਣ ਵੀਰ ਜੀ ਨੂੰ🙏
ਕਿੰਦਾ ਬਿਹਾਰੀਪੁਰ legand ਹੈ ਕਬੱਡੀ ਦਾ ਬਹੁੱਤ ਖੇਡਦਾ ਦੇਖਿਆ ਬਾਈ ਨੂੰ ਕੋਇ ਰਿੱਸ ਨੀ ਕਰ ਸਕਦਾ ਅੱਜ ਕੱਲ ਦਾ ਖਿਡਾਰੀ ਇਸ ਦੀ ਧਰਮੇ ਵੀਰੇ
22 ਹੋਰ ਵੀ ਲੰਬਾ ਖੇਡ ਜਾਂਦਾ ਪ੍ਰਮੋਟਰਾਂ ਦਾ ਨਵੇਂ ਖਿਡਾਰੀਆਂ ਬਲ ਰੁਝਾਨ ਹੋ ਗਿਆ ਸੀ ਕੀ ਇਹ ਗੱਲ ਬਾਈ ਨੇ ਆਪ ਕਿਹਾ ਸੀ ਵੀ ਮੈਂ ਫਿਰ ਪਿੱਛੇ ਹੱਟ ਗਿਆ ਬਹੁਤ ਤਕੜਾ ਖਿਡਾਰੀ ਰਿਹਾ ਵੀਰ ਪਰਮਾਤਮਾ ਲੰਮੀ ਉਮਰ ਬਖਸ਼ੇ ਵੀਰ ਨੂੰ🙏🙏
ਸਭ ਤੋ ਵਧੀਆਂ ਪਲੇਅਰ, ਅੰਦਾਜ਼ ਸਭ ਤੋ ਵੱਖਰਾ
ਬਹੁਤ ਸਿਆਣੀਆ ਗੱਲਾਂ ਕੀਤੀਆਂ ਵੀਰ ਨੇ
ਕਿੰਦਾ ਕਿੰਦਾ ਹੀ ਸੀ
ਕਿੰਦਾ ਤੇ ਨਾਣੂ ਦੋਨੋ ਤਕੜੀਆਂ ਕਲੱਬਾਂ ਵੀ ਹਰਾ ਜਾਂਦੇ ਸੀ
ਧਰਮੇ ਹਰਿਆਊ ਵੀਰ ਤੇਰਾ ਬਹੁਤ ਬਹੁਤ ਧੰਨਵਾਦ ਸਿਰੇ ਦੇ ਖਿਡਾਰੀ ਕਿੰਦੇ ਬਿਹਾਰਹਪੁਰ ਨਾਲ ਮੁਲਾਕਾਤ ਕਰਾਉਣ ਲਈ।
ਕਿੰਦਾ ਬਿਹਰਪੁਰੀਆ sirra ਬੰਦਾ ਆਹ ਜੀ ❤️ਸਾਫ਼ ਸੁਥਰਾ ਖਿਡਾਰੀ ਆਹ ਇਹ ਜੀ
ਕਬੱਡੀ ਦਾ ਮਹਾਂ ਰੱਥੀ ਉਸਤਾਦ ਕਿੰਦਾ ਬਿਹਾਰੀਪੁਰ
ਬਹੁਤ ਹੀ ਤਕਨੀਕੀ ਵਾਲਾ ਰੇਡਰ ਦਿਲੋਂ ਪਿਆਰ ਸਤਿਕਾਰ ❤️🙏🏻✌🏻
Veer. Good
ਕਿੰਦਾ ਬਿਹਾਰੀਪੁਰ, ਲੱਖਾ ਗਾਜੀਪੁਰ, ਦੁੱਲਾ ਸੁਰਖਪੁਰੀਆ, ਸੰਦੀਪ ਲੱਲਿਆ, ਤੇ ਕੁਲਜੀਤਾ ਮਲਸੀਆਂ ਇਹ ਵੱਡੇ ਮੱਲ ਨੇ ਮਾਂ ਖੇਡ ਕੱਬਡੀ ਦੇ 👍
ਸੰਦੀਪ ਨੰਗਲ ਅੰਬੀਆ ਵੀ ਵੱਡਾ ਮੱਲ ਸੀ
bittu dugal ❤
Gora Golewala
ਮੰਗਾ ਮਿੱਠਾਪਰੀਆ 🤟
ਕਬੱਡੀ ਦਾ ਪਹਾੜ ਸਿੰਘ
Bittu dugaal
ਬਹੁਤ ਵਧੀਆ ਕਿੰਦਾ ਬਿਹਾਰੀਪੁਰ ਕੱਬਡੀ ਦੀ ਸ਼ਾਨ💪💪💪💪💪💪💪💪💪💪💪💪💪
ਫਿੱਡੂ ਤੋਂ ਬਾਅਦ ਕਿੰਦਾ ਬਿਹਾਰੀ ਪੁਰੀਆ ਲੰਬੀ ਕਬੱਡੀ ਖੇਡਿਆ ਉਹ ਵੀ ਸਾਫ਼- ਸੁਥਰੀ। ਨਵੇਂ ਖਿਡਾਰੀਆਂ ਨੂੰ ਇਨ੍ਹਾਂ ਤੋਂ ਸਿੱਖਣਾ ਚਾਹੀਦਾ ਕਿਆ ਠਰੰਮਾ ਖੇਡਦੇ ਸਮੇਂ ਵੀ ਤੇ ਅੱਜ ਇੰਟਰਵਿਊ ਵਿੱਚ ਵੀ ਯੁੱਗ ਯੁੱਗ ਜੀਓ ।ਜਮੀਨ ਨਾਲ ਜੁੜਿਆ ਖਿਡਾਰੀ ।
ਸਭ ਤੋ ਲੰਮਾ ਸਮਾ ਖੇਡਣ ਵਾਲਾ ਖਿਡਾਰੀ ਕਿਦਾ ਬਿਹਾਰੀਪੁਰੀਆ
ਬਾਈ ਬਾਲਾ ਤਰਸੇ ਪਏ C ਕਿੰਦੇ ਦੀ Interview ਦੇਖਣ ਲਈ ਕਿਉਂਕਿ ਬਾਈ ਦੀ ਕੋਈ ਨਵੀਂ Interview ਦੇਖਣ ਨੂੰ ਮਿਲੀ ਓ ਨੀ । ⛳⛳ chadikala ch rakhe baba y kinda nu ... tai Y dharma nu .......Bahut khushi hoi y ajjj 🌸🌸
ਮੈਂ ਵੀ ਕਿੰਦੇ ਦੇ ਅੱਜ ਤੋਂ ਤੀਹ ਪੈਤੀ ਸਾਲਾਂ ਤੋਂ ਮੈਚ ਵੇਖਦਾ ਆ ਰਿਹਾ ਹਾਂ ਬਹੁਤ ਹੀ ਵਧੀਆ ਖਿਡਾਰੀ ਹੈ🙏🙏
ਧਰਮੇ ਵੀਰ ਤੇਰਾ ਬਹੁਤ ਬਹੁਤ ਧੰਨਵਾਦ ਹੋਊਗਾ ਜੇ ਕਿਤੇ ਧਰਮੇ ਇੰਦਗੜ ਕਬੱਡੀ ਖਿਡਾਰੀ ਦੇ ਨਾਲ ਮੁਲਾਕਾਤ ਕਰਾ ਦੇਵੇ ਤਾਂ। ਜੋ ਰੇਸ਼ਮ ਇੰਦਗੜ ਦਾ ਵੱਢਾ ਭਰਾ ਏ। ਬਹੁਤ ਟਾਈਮ ਹੋ ਗਿਆ ਵੇਖੇ ਨੂੰ ਬਚਪਨ ਵਿੱਚ ਵੇਖਿਆ ਸੀ ਵੀਰ ਨੂੰ। ਧੰਨਵਾਦ ਤੇਰਾ ਵੀਰ।
ਕਿੰਦਾ ਭਾਜ਼ੀ ਨੇ ਬਹੁਤ ਮਿਹਨਤ ਕੀਤੀ ਸਾਡਾ ਵੱਡਾ 💪ਭਾਜ਼ੀ always ♥ਦਿਲ ਵਿੱਚ ਵੱਸਦਾ ਸਾਡੇ love you ਵੱਡੇ ਭਾਜੀ 🙏 ਤੇਰੇ ਨਾ ਲੈਣ ਤੇ ਬਹੁਤ rispact ਮਿਲੀ ਤੇ ਮਿਲਦੀ ਰੇਹਣੀ ਜਦੋਂ ਤੇਰੇ ਬਾਰੇ ਦੱਸੀਦਾ ਕੇ ਸਾਡਾ ਵੱਡਾ ਬਾਈ ਕਿੰਦਾ ਵਿਹਾਰੀ ਪੁਰੀਆ ਰੱਬ ਤੈਨੂੰ ਚੱੜਦੀ ਕਲਾ ਵਿੱਚ ਰੱਖੇ ਮਾ ਖੇਡ ਕਬੱਡੀ ਦਾ ਮਾਣ ਚੀਤਾ 🐆
Pajhi ਦੀ ਮਾਤਾ ਜੀ ਵੀ ਮਿਲੇ ਸੀ ਤੋਂ ਅੱਜ ਤੋਂ 20 ਸਾਲ ਪਹਿਲਾ ਪਿੰਡ ਸ਼ੰਕਰ ਬਹੁਤ ਵਧੀਆ ਸੁਬਾਹ ਦੇ ਸੀ ਬਹੁਤ ਸੁਖ਼ਾ ਮੰਗੀਆ ਆਹ ਕਿੰਦੇ ਬਾਈ ਲਈ ।।❤️
ਅਸਲ ਵਿੱਚ ਉਸ ਟਾਈਮ ਦਾ ਨੰਬਰ ਇੱਕ ਪਲੇਅਰ ਕਿੰਦਾ ਵੀਰ ਹੀ ਸੀ ਬਾਕੀ ਜੋਹ ਮਰਜ਼ੀ ਕਹੀ ਜਾਣ ਦੁਨੀਆ ਬਾਹਰ ਬੈਠੀ ਗਰਾਊਂਡ ਤੋ ਸਿਫ਼ਤਾਂ ਕਰਦੀ ਥੱਕਦੀ ਨਹੀਂ ਸੀ।ਬਹੁਤ ਹੀ ਜਾਦਾ ਵਧੀਆ ਖੇਡਿਆ ਕਿੰਦਾ ਵੀਰ ਰੁਕਦਾ ਨਹੀਂ ਸੀ ਕਿਸੇ ਤੋਂ।
,,Ballu ਰਟੈਂਡਾ,,
Good pl
ਕਿੰਦਾ ਤੇ ਨਾਨੂੰ ਬਿਹਾਰੀਪੁਰ,ਗਾਗੋ ਦੀਨਾ,ਹਰਜੀਤ ਬਾਜਾਖਾਨਾ,ਬਿੱਲਾ ਤੇ ਚਰਨਾ ਭਿੰਡਰ,,ਬਿੱਟੂ ਜਸਪਾਲ ਬਾਗਰ,,ਫਿੱਡੂ,,ਭੀਮਾ,ਸੁੱਖੀ ਲੱਖਣਕੇ,ਜਿੰਦਰ ਖਾਨੋਵਾਲ,ਵੈਲੀ ਚੂਹੜਚੱਕ,ਗੇਲਾ ਘੋਲੀਅਾ,ਗੁਲਜਾਰ ਤੇ ਜੀਤਾ ਸਿੱਧਵਾ,ਮੰਦਰ ਗਾਲਿਬ,ਕਾਲਾ ਸੇਰਪੁਰ,ਦਰਸੀ ਕੋਕਰੀ,ਕੰਮਾ ਮੱਲਕੇ,ਕਰਮਾ ਚਕਰ,ਗੁਰਮੀਤ ਤੇ ਕੋਮਲ ਕੁੱਸਾ,
ਬਹੁਤ ਵੱਡਾ ਪਲੇਅਰ ਤੇ ਉਸ ਤੋਂ ਵੀ ਵੱਡਾ ਇਨਸਾਨ ਭਾਜੀ ਕਿੰਦਾ
Legend ਖਿਡਾਰੀ ਕਬੱਡੀ ਦੇ, ਉਸਤਾਦ ਜੀ ,gbu 🙏🙏🥰🥰
ਬਾਈ ਜੀ ਸਭ ਤੋਂ ਲੰਮੀ ਰੇਸ ਘੋੜਾ ਕਿੰਦਾ ਬਿਹਾਰੀਪੁਰ ਜੀ 🙏❤️
ਮਿੱਠਾ ਬੋਲਣ ਵਾਲੇ ਖਿਡਾਰੀ ਉਹ ਉਹਦਾ ਹੀ ਸੋਹਣਾ ਲੱਗਦੇ ਜੇ ਜਵਾਨ ਵਿਚ ਰਸ ਹੈ ਨਹੀਂ ਉਹ ਖਿਡਾਰੀ ਗੁੱਡ ਹੋਣ ਦੇ ਨਾਤੇ ਵੀ ਗੁੱਡ ਇਨਸਾਨ ਨਹੀਂ ਲੱਗਦਾ ਪਰ ਕਿੰਦਾ ਯਾਰਾਂ ਦਾ ਯਾਰ ਮਿੱਠੀ ਆਵਾਜ਼ ਦਾ ਮਾਲਿਕ ਸਾਬਾਸ਼ ਯਾਰ
ਮੇਰਾ ਸਭ ਤੋਂ ਪਸੰਦ ਵਾਲਾ ਕੱਬਡੀ ਖਿਡਾਰੀ ਸੀ ।। ਏਕ ਨੰਬਰ ਦਾ ਖਿਡਾਰੀ ਸੀ ਉਹ ਨਸ਼ੇ ਤੋਂ ਦੂਰ plyer ਸੀ ❤️🙏
Affeem de kees pea hoea is te
Ha bahut ghant y g
ਧਨਵਾਦ ਸਾਰੇ ਵੀਰਾ ਦਾ ਕਿੰਦਾ ਬਾਈ sirra ਅੱਜ ਵੀ ਬਹੁਤ ਸਾਦਗੀ ਆਹ ਬੰਦੇ ਵਿਚ ❤️
@@lakhbirsinghji3668😂😂😂😂😂😂😂😂,,are you sure??
ਬਹੁਤ ਬਹੁਤ ਬਹੁਤ ਬਦੀਆਂ ਜੀ ਵਾਹਿਗੁਰੂ ਸਾਹਿਬ ਜੀ ਕਿਰਪਾ ਕਰਨ ਦੁਨੀਆ ਦੇ ਸਭ ਕਬੱਡੀ ਖਿਡਾਰੀਆਂ ਤੇ
Kinde Biharipuria nu oh award nahi mellya jo oh deserve karda hai..
Dharma y bhut vadia g interview
ਇਹ ਵੀਰ ਤੇਜ ਤਰਾਰ ਬਹੁਤ ਸੀ ਪੈਰਾ ਦਾ ਚੁਸਤ ਬਹੁਤ ਸੀ ਇਸ ਵੀਰ ਦੇ ਮੈਚ ਵੇਖੇ ਹਨ ਜਾ ਇਕ ਵੀਰ ਮਰਾੜ ਵਾਲਾ ਖਿਡਾਰੀ ਹੁੰਦਾ ਸੀ ਕਿੰਦੇ ਵਰਗਾ ਸਰੀਰ ਸੀ ਉਸ ਦਾ ਵੀ
ਮਾ ਖੇਡ ਕਬੱਡੀ ਦਾ ਮਹਾਂਰਥੀ ਬਾਈ ਕਿੰਦਾ ਬਿਹਾਰੀਪੁਰ ⭐⭐⭐💪💪
ਵੱਡਾ ਮੱਲ ਕਬੱਡੀ ਦਾ.
Bhaji te cheh re te noor ajj v kaim ae…Waheguru mehar rakhe
Kinda bahut time sirra kehdia bai g, living legend of kabaddi
His jump brought my interest in kabadi. I saw his match in Naba and never forgot speed of this 🐆 Cheetah.
Mein bai nu landran(mohali) .. Banur khed deya vekheya.. 2010-11 di gl aa.. Bhut vdiya game c bai di.. 3_4 match vekhe hoye bai de .. Bai nu ik v jaffa ni lgeya c jdo v mein vekheya.. Bhut jbrdst game.. Puri technical game
ਬਹੁਤ ਵਧੀਆ ਖਿਡਾਰੀ ਹੈ ਕੱਬਡੀ ਦਾ ਚੀਤਾ ਕਹਿੰਦੇ ਹਨ ਵੀਰ ਨੂੰ ਵਾਹਿਗੁਰੂ ਜੀ ਲੰਬੀ ਉਮਰ ਤੇ ਚੱੜ੍ਹਦੀ ਕਲਾਂ ਬੱਖਸ਼ਣ ਜੀ❤🙏ਧਰਮੇ ਵੀਰ ਜੀ ਅਤੇ ਸਾਰੀ ਟੀਮ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
humble and very respectful man
Kinda.bai.super.star.radear,se.wahaguru.cheardi.kala.rakha.lambi.omar.baksha
ਧਰਮੇ ਬਾਈ ਇੱਕ ਵਾਰ ਕਿੰਦਾ ਬਾਈ ਅਪਣੇ ਮੂਨਕ ਕੋਲ ਹਮੀਰਗੜ ਖੇਡਿਆ ਸੀ ਬਹੂਤ ਪਬਲੀਕ ਲਾਈਕ ਕੀਤਾ ਸੀ 2007-8 ਦੀ ਗੱਲ ਹੈ ਪਰ ਬਾਈ ਦੇ ਪਹਿਲੀ ਰੇਡ ਤੇ ਨੱਕ ਤੇ ਸੱਟ ਲੱਗ ਗਈ ਸੀ
ਪਿਓ ਪੁੱਤ ਇਕੱਠੇ ਖੇਡਦੇ ਦੇਖੇ ਕਿੰਦੇ ਹੁਰੀਂ 👌👍👍 ਕਬੱਡੀ ਦਾ ਅਸਲ ਬਾਬਾ ਬੋਹੜ ਬੜੀ ਲੰਮੀ ਕਬੱਡੀ ਖੇਡੀ ਕਿੰਦੇ ਨੇਂ 👍🎉
Big fan..kinda bai super raider best player..❤🇰🇷🇰🇷🇰🇷🇰🇷
Eh kabaddi da cheta..kabaddi da Tham 💪
❤❤🙏🏻ਉਸਤਾਦ ਬੰਦਾ ਭਲਵਾਨ ਜੀ
Bdi sohni game c veer di
Bai same jung a old is gold waheguru mehar kare bai te
Waheguru chardi kalha rakhe Palwan Di 🙏
ਬਹੁਤ ਵਧੀਅਾ ਰੇਡਰ ਕਿੰਦਾ,,ਨਾਲ ਜਾਫੀ ਨਾਨੂੰ ਬਿਹਾਰੀਪੁਰ ਸੀ,?ਕੲੀ ਸਾਲ ਲਗਾਤਾਰ ਭਿੰਡਰਾ ਦੇ ਟੂਰਨਾਮੈਟ ਤੇ ਖੇਡੇ
Lambi race da raider aa veer kinda biharipuria.malwe de lok bda pasand krde ne veer nu.
Sirraaaa End nice king player kindaa paaji 💪💪💪💪💪
Vadia player te vadia insaan kinda biharipuriya
Koi maqbla ne bai da , old is gold . Kinda , gurlal , Dulla surkhpur, Bhima phalwan , labhi banera als h ooo raider jina nu Sara saal ch ginva Jaffa lagda c . Season ch ki varr koi Jaffa nhi c hunda .
Legend player God bliss you brother
Sat Sri Akal Veer Ji Bhaut Vadia Kam Di Aa Gallan Kiti Kinda Veer J Nai Vadia Lage Aa Interview Dekh K 🙏🏼
Kinda super star raider . Bai di kabaddi bahut vadia c . Technical raider . Bai hun vi raid pa sakda . Bahut yada vadia raider nonstop raha bai . Jaffa season ch ek adda hi hona
I met to Kinda veer in Greece Marathona kabbadi tournament where I saw his art I personally talk with kinda paji bhut mithrhe subha de han
ਸਾਡੇ ਆੰਉਦੇ ਸੀ ਫਿਰੋਜ਼ਪੁਰ ਬਹੁਤ ਵਧੀਆ ਟੀਮ ਸੀ ਮੇਲਿਆਂ ਚ ਲਾਉਦੇ ਸੀ ਮੈਚ
Concrete da kmm karda kinda veer miliya c mainu , ghr gya ehna de kaint banda 👍
very best player also very nice honest person
Bohat khoshi hoi sano paji kinde da intar weu vekh key sada fewared khdari a kinda kya baat h g ❤❤❤❤❤❤
Bihari pur wale de bahut kimti vichar
Top 🔝 superstar Raider . Koi maqabla nahi bai da
Kinda Biharipur legend kabbadi player God bless you 🙏
ਬਹੁਤ ਵਧੀਆ
22 bol bhut Pyar nal raha
Very good person and respected man
Kinday bhai ji salute hai.
Bhut vadia ji veer
Bahut vadhiya player veer kinda Bihari puriya
Eh banda sehi lagend aa kabaddi da . J harjit bajakhana jyunda hunda shayad ede jina time Ovi na khed sakda . Game aat si kinde di . Bohut lamba time khedia te char char kabadia payia hamesha
Kya baat hai Ustaad 👌🤗
he is so cheerful . legend player
Superb 🙌👌
Me ta kehna kinda bhaji hje bi khed sakda super duper player aa mera napu sifta karda hunda si asi odo shote si fer aap bi dekheya Bai nu khed de ❤🙏
ਭਾਜੀ ਦੀ ਕਬੱਡੀ ਬਹੁਤ ਵਧੀਆ ਸੀ
ਬਹੁਤ ਪਿਆਰਾ ਰੇਡਰ
ਕਿੰਦੇ ਬਾਈ g ਦੀ ਜੁਬਾਨ ਬਹੁਤ ਮਿੱਠੀ ਆ g g ਕਰਦਾ love you bai
Thenx all
ਕਿਦਾਂ ਬਿਹਾਰੀ ਪੁਰੀਆ ਨੂੰ ਮੈਂ ਪਹਿਲੀ ਵਾਰ ਪਿੰਡ ਕੜਿਆਲ ਜ਼ਿਲ੍ਹਾ ਮੋਗਾ ਵਿੱਚ ਦੇਖਿਆ ਸੀ ਉਸ ਟਾਇਮ ਇਸ ਦੇ ਸਿਰ ਤੇ ਜੂੜਾ ਸੀ 62 ਕਿੱਲੋ ਦਾ ਮੈਚ ਪਿੰਡ ਥਰਾਜ ਨਾਲ ਸੀ ਥਰਾਜ ਵੱਲੋਂ ਭਿੰਦਾ ਰੇਡਾ ਪਾਉਂਦਾ ਸੀ ਤੇ ਦੂਜੇ ਪਾਸੇ ਤੋਂ ਕਿੰਦਾ ਬਿਹਾਰੀਪੁਰ ਭਿੰਦੇ ਨੂੰ ਇੱਕ ਜੱਫ਼ਾ ਲੱਗ ਗਿਆ ਸੀ ਤੇ ਕਿੰਦੇ ਨੂੰ ਕੋਈ ਜੱਫ਼ਾ ਨਹੀਂ ਸੀ ਬਹੁਤ ਹੀ ਵਧੀਆ ਮੈਚ ਸੀ
CHARANJIT DHILlON ਵੀਰ ਜੀ ਮੈ ਵੀ ਉੱਥੇ ਸੀ ਉਸ ਸਾਲ ਧਰਮਕੋਟ ਏਰੀਏ ਵਿੱਚ ਬਿਹਾਰੀਪੁਰ ਨੇ 59,62kg ਬਹੁਤ ਮੈਚ ਜਿੱਤੇ, ਪਰ ਕਿਦੇਂ ਦੇ ਜਿਨੇ ਵੀ ਚੁੱਗਾ ਕਲਾ ਨਾਲ ਮੈਚ ਲੱਗੇ ਉਹਨਾਂ ਦਾ ਇਕ ਜਾਫੀ ਸੀ ਉਹ ਹਰੇਕ ਮੈਚ ਵਿੱਚ ਕਿੰਦੇ ਨੂੰ ਅੱਗਿਉ ਘੇਰ ਕੇ ਫੜਦਾ ਸੀ
Kinda paji so nice person Sade jille di shan god bless you 🙏🙏👍
Very nice thanks 🙏
Great player, great ensan
Good player 👍
Super Star kabbadi da
Kapurthala di shan kinda biharipur
Sirra. C. Veer. Sada. Good. Player
Nice player c kinda bhai ji.
Hje v bai ajj de mundeya nallo vadh kabaddiya pa sakda sakda bai sada❤️
Mash Allah good player Ahlla pak sahat da
Legend player of kabaddi kinda paji , down to arth banda , 2014 , te 2016 wale World kabaddi Cup ch , kinde paji nal ikathe reh da mouka milyea c , ustad lok aa kinda paji , bhuat kuchh sikhan nu mileya paji kolo us time , love you paji ❤️🙏
Very good interview
Nice intervew
Respect 🙏
Respected vadda veer
Jhotha banda mehar Kari weheguru jhi god bless you ❤️
Good,g
Very good supper nice bro
Kapurthala kabadi de stara da Jilla eh 🙏🙏👍👍👌👌
Pakistan, canada semi final ch siraa krwaya c kinde ne
Sai gall a veer
Kinda. Bhari. Puria. Papu. Galhal. ❤❤❤❤❤❤❤❤❤❤❤❤❤❤❤. Star. Plear
❤❤ bai lafj he nhi mere kol bai di tareef krn ly waheguru
Too good
Nice
Legend Ustad g