Mahala Gobindpura Interview | kabaddi player interview| Kabaddi Raider | ਮਾਹਲਾ ਗੋਬਿੰਦਪੁਰਾ | Sirlekh
ฝัง
- เผยแพร่เมื่อ 15 ม.ค. 2023
- Mahala Gobindpura Interview | kabaddi player interview| Kabaddi Raider | ਮਾਹਲਾ ਗੋਬਿੰਦਪੁਰਾ | Sirlekh
mahala gobindpura,mahala gobindpura interview,mahala gobindpura kabaddi,Mahla Gobindpuria,Best Raid,Kabaddi ,Kabaddi match,kabaddi interview,kabaddi raider interview, Kabaddi Raider,kabaddi ,kabaddi kabaddi ,Best kabaddi match,kabaddi best match, kabaddi best player,kabaddi live today,kabaddi player interview,kabaddi player,Gobindpura,best kabaddi raids,best kabaddi ,
#Kabaddi #mahalagobindpura #mahala #gobindpura #mahalagobindpurakabaddi #MahlaGobindpuria #BestRaid #Kabaddimatch #kabaddiinterview #kabaddiraiderinterview #KabaddiRaider #kabaddikabaddi #Bestkabaddimatch #kabaddibestmatch #kabaddibestplayer #kabaddilivetoday #kabaddiplayerinterview #kabaddiplayer #Gobindpura #bestkabaddiraids #bestkabaddi
ਸਾਡੇ ਮਾਨਸਾ ਜ਼ਿਲ੍ਹੇ ਦੀ ਸ਼ਾਨ ਆ ਬਾਈ ਮਾਹਲਾ , ਮੇਰਾ ਪਿੰਡ ਝੁਨੀਰ ਆ, ਅਸੀਂ ਕੁਆਰੀਆਂ ਪਿੰਡ ਇਕਠੇ ਖੇਡਦੇ ਰਹੇ ਆਂ, ਵਧੀਆ ਸੁਭਾਅ ਵੀਰ ਦਾ।
Shi gall aa y ji th-cam.com/video/0S_F3GhI8Aw/w-d-xo.html
ਮਾਲ਼ਾ ਜਮੀਨ ਨਾਲ ਜੁੜੀਆ ਬਹੁਤ ਸਰੀਫ ਤੇ ਬਿਨਾ ਮੈਡੀਸਨ ਤੋ ਬਿਨਾ ਖੇਡਣ ਵਾਲ਼ਾ ਪਲੇਅਰ... ਸਿਰਾ ਖਿਡਰੀ ਯਾਰਾ ਦਾ ਯਾਰ
ਬਹੁਤ ਸਮੇਂ ਤੋ ਮਾਹਲੇ ਦੀ ਇੰਟਰਵਿਊ ਦੀ ੳੁਡੀਕ ਸੀ
ਸਿਧੀਆਂ ਤੇ ਸੱਚੀਆਂ ਗੱਲਾ ਕੀਤੀਆਂ ਬਾਈ ਨੇ
th-cam.com/video/0S_F3GhI8Aw/w-d-xo.html
ਮਾਹਲਾ ਜਿੰਨਾ ਵੱਡਾ ਰੇਡਰ ਅੇ ਉਨਾ ਮੁੱਲ ਨੀ ਪਿਆ ਨਾ ਹੀ ਵੀਰ ਦੇ ਮਾਨ ਸਨਮਾਨ ਹੋਏ।ਮੈਨੂੰ ਨੀ ਲਗਦਾ ਕਿਸੇ ਨੇ ਮਾਹਲੇ ਦਾ ਗੱਡੀ ਨਾਲ ਸਨਮਾਨ ਕੀਤਾ ਹੋਏ ਚਲੋ ਵਾਹਿਗੁਰੂ ਜੀ ਵੀਰ ਨੂੰ ਹਮੇਸ਼ਾ ਤੰਦਰੁਸਤੀ ਤੇ ਚੜਦੀ ਕਲਾ ਬਖਸ਼ਣ ਤੇ ਬੁਰੀਆ ਨਜਰਾ ਤੋਂ ਬਚਾਈ ਰੱਖਣ 🙏🙏
th-cam.com/video/0S_F3GhI8Aw/w-d-xo.html
Shi gall a y
ਮੁਲ ਤਾਂ ਪਿਆ ਵੀਰ ਮਾਹਲਾ ਇੰਡੀਆ ਦੀ ਟੀਮ ਵਲੋਂ ਕੲੀ ਵਰਲਡ ਕੱਪ ਖੇਡਿਆ ਇਗਲੈਂਡ ਪਾਕਿਸਤਾਨ ਖੇਡਿਆ ਪੁਲਿਸ ਵੱਲੋਂ ਨੋਕਰੀ ਵੀ ਮਿਲੀ ਇਹ ਹੀ ਮਾਣ ਸਨਮਾਨ ਹੁੰਦਾ
@@kulwindersingh5149 naukri onu kbaddi krke ni mili baba
👍👍💞💞
ਬਹੁਤ ਸੁਲਝਿਆ ਹੋਇਆ ਬੰਦਾ ਬਹੁਤ ਸਾਫ ਤੇ ਸਪਸ਼ਟ ਗੱਲਾਂ ਕੀਤੀਆਂ ਸਿਰਾ ਬਾਈ ਸਾਡੇ ਮਾਨਸਾ ਦੀ ਸ਼ਾਨ 👍🙏🙏
ਬਹੁਤ ਹੀ ਵਧੀਆ ਪਲੇਅਰ ਤੇ ਬਹੁਤ ਹੀ ਵਧੀਆ ਸੋਚ ਦਾ ਮਾਲਕ ਦਿੱਲ ਤੋ ਗੱਲਬਾਤ ਕੀਤੀ ਬਹੁਤ ਹੀ ਪਸੰਦ ਆਇਆ ਸੱਚੇ ਪਾਤਸ਼ਾਹ ਜੀ ਮੇਹਰ ਭਰਿਆ ਹੱਥ ਰੱਖਣ ਮਾਹਲੇ ਤੇ ।
,,Ballu ਰਟੈਂਡਾ,,
ਮਾਹਲਾ ਵੱਡੇ ਵੱਡੇ ਤੋਂ ਲੋਟ ਨੀ ਆਉਂਦਾ ਨਾਂ ਇਹ ਡਰਦਾ ਮੂਹਰੇ ਜੋ ਮਰਜੀ ਹੋਵੇ
th-cam.com/video/0S_F3GhI8Aw/w-d-xo.html
One of da best tecnical redar aa bhra malla
My best friend mahla gobindpura super khidari
Vdhiya soch da vdhiya bnda apna bhra Nek dil insan Sade area di shaan
ਵਾਹਿਗੁਰੂ ਵੀਰ ਨੂੰ ਹਮੇਸ਼ਾ ਤੰਦਰੁਸਤ ਰੱਖੇ 🙏🙏🙏🙏🙏
ਵਾਹਿਗੁਰੂ ਭਰਾ ਨੂੰ ਹਮੇਸਾ ਤੰਦਰੁਸਤੀਆ ਖੁਸੀਆ ਦੇਵੇ🙏
ਬਹੁਤ ਪਿਆਰੀ ਖੇਡ ਆ ਕਬੱਡੀ ਖਿਡਾਰੀ ਜਿੰਦਾਬਾਦ❤🖤💚
ਹਰਵਿੰਦਰ ਸਿੰਘ ਧਾਮੀ ਪਿੱਪਲਾਂਵਾਲਾ ਹੁਸ਼ਿਆਰਪੁਰ ਪੰਜਾਬ 💜💙💚🖤❤
Waheguru ji sda mehar karn veer ji te sda chardikla rahe
bhot vdia plyer a mahla bai
Good player aa , mala gobindpuriya , love you from Nakodar paji 🙏❤️
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
Bhut sirraa te sachiya gla kitiya mahle ne
ਮਾਹਲੇ ਦਾ ਭੰਗੜਾ👌👌👌👌👌
ਇਸ ਚੈਨਲ ਤੇ ਸੱਚੀ ਸੁੱਚੀ ਇੰਨਟਰਵਿਉ ਹੁੰਦੀ ਹੈ
ਧੰਨਵਾਦ ਜੀ।
God bless you 🙏
Bhut vdya palyer aa y es y da b maan sanmaan vadda hona chahida koi vdya gaddi nal ( interview bhut sohni kiti y ne ehna da b shukriya , changli pind de bhut palyer hoe aa ohna di b interview kiti jaave y g bhut palyer aa eko pind ch )
Wah oye jatta sachi aa theke dar wali gll kise bande ni ta kiti waheguru chardikala rakhe verr te
ਨੈਸ਼ਨਲ ਕਬੱਡੀ ਦੀ ਜਰੂਰਤ ਆ ਪੰਜਾਬ ਨੂੰ,,, ਬਹੁਤ ਜੌਬ ਆ ਇਸ ਵਿੱਚ
Shi a veer
Good player
Bahut vdia veer aw mahla Kabaddi khidari par oh mull Ni paya Kise nev
22 ਸੱਤ ਝਨੇੜੀ ਤਾਂ ਬਹੁਤ ਗ਼ਲਤ ਪੁਆਇੰਟ ਦਿੰਦਾ ਸਾਡੇ ਨਾਲ ਬਹੁਤ ਬਾਰ ਧੱਕਾ ਕੀਤਾ ਲਾਈਵ ਚ ਵੀ ਦਿਖਾ ਦਵੋ ਫਿਰ ਵੀ ਨੀ ਮੰਨਦਾ
th-cam.com/video/0S_F3GhI8Aw/w-d-xo.html
ਮਾਲਾ ਗੋਬਿੰਦਰਪੁਰਾ sira ਉਸਤਾਦ ਜੀ
th-cam.com/video/0S_F3GhI8Aw/w-d-xo.html
Bahut sohni interview
Mashallha
Good player 🙂
Top reader
ਸਾਡਾ ਯਾਰ ਸਾਡਾ ਗਵਾਂਢੀ ਕਬੱਡੀ ਦੀ ਸ਼ਾਂਨ ਮਾਲਾ ਗੋਬਿੰਦਪੁਰੀਏ
Pura good banda
Sira gal bat bai di
Mahla ghaint a y sirrra redar manu ni lagda v koi mahle varga redar hou sirrra y
Siraaa bro
Mahla 💗💗❤️❤️
❤❤❤
ਬਹੁਤ ਵਧੀਆ ਖਿਡਾਰੀ ਮਾਹਲਾ
Very nice 👍👍
❤❤
Good interview
NYC PARSON 22🥰
Good sports man mala
ਬਹੁਤ ਵਧੀਆ ਜੀ
ਛਾਜਲੇ ਸੀ ਮੈਚ ਵਾਈ ਜਦੋਂ ਰਾਜ ਨੇ ਥੱਪੜ ਮਾਰੇ ਸੀ ਮੈਂ ਵੀ ਮੈਚ ਵੇਖ ਰਿਹਾ ਸੀ ਮਾਲਾ ਅੱਕ ਕੇ ਖੜ ਹੀ ਗਿਆ ਸੀ
th-cam.com/video/0S_F3GhI8Aw/w-d-xo.html
Very good ❤️❤️
Good👍
ਸਭ ਤੋਂ ਪਹਿਲਾਂ ਵੀਰ ਦੀ ਜੀਵਨੀ ਵੀ ਦਾਸ ਨੇ ਲਿਖੀ ਸੀ ਤੇ ਇੱਕ ਸੇਅਰ ਵੀ ਇਹ ਵੀ ਦਿਆਲਪੁਰੇ ਦੀ ਧਰਤੀ ਤੋ ਸਾਇਦ ਵੀਰ ਇਹ ਭੁੱਲ ਗਿਆ????????
Sandeep nagal Ambiya culb top 🔝
ਬੱਲਰਾਂ❤
Shakoat nagal ambia club da top da raider aa bhai
Very Very nice ji kya bat aa ji so wonderful
Good work
ਸਿਰਾ
Good veer
Nice paji g
♥️♥️♥️♥️♥️👍👍👍👍
Good rader
Good bro
Nice
Good luck 22.G
Mala sira 22 g
Sirra game bai di...
3:27 video start
Right g
Nice playar y
Good
hun game vich kaffi progress ayi hai. is session vich dekhney dekhdey. per hun season khatm ho reha.
#kabaddi
Sade area da maan h veer. Mara pind Sadhanwas (HR) h
mahla hamesha hi jyada vadia jaffiyan dey ult hi match khed reha hunda. is layi bai di oni kadar ni payi. jini pani chahdi si. ek bai teji jyada show kerda taqat ghat dekhaounda .
Bai
MAHALA.TE.MAHLA.EA
Gala sach le bahi
Kato sch bolda veer radkan lagje ga loka nu
Soni padhe bale di interview kiti jabe
28:10#
Janm tareek te sister brother puch lya kro
Mahla Mansa dist di Shaan a
Mahala vere cast k pind da nam va vere dso
Chhajla bhut ਮੈਚ ਖੇਡੇ malhy ny satgur saron nal
Bhai Hun kyu ni khed da mahla gobindpura
ਰਾਜ ਜਖੇਪਲ
Sandeep nagal ambia bare pushna c khus
7:25 r nat di gl
ਮਾਮਲੇ ਵੀਰ ਦੀ ਗੇਮ ਦਾ ਸਹੀ ਮੁੱਲ ਨੀ ਪਿਆ ……………..
Mani dhoor nu pucha o v kinne k kabbide khadi aa ous
Ryt bhra❤️
ਮੇਰੇ ਪਿੰਡ ਦਾ c bittu y
ਘੋੜਾ ਰੇਡਰ ਮਾਹਲਾਂ
Att 👌👌👌👌
Good player
ਸ਼ਰਨਾ ਡਗੋ ਦੀ ਇੰਟਰਵਿਊ ਕੀਤੀ ਜਾਵੇ ਜੀ
th-cam.com/video/0S_F3GhI8Aw/w-d-xo.html
Right bro