Age Is Just A Number: ਤੁਹਾਡਾ ਸੁਪਨਾ ਹਰ ਉਮਰ ਤੋਂ ਵੱਡਾ ਹੈ | Jagjit Sabharwal | Josh Talks Punjabi

แชร์
ฝัง
  • เผยแพร่เมื่อ 29 ก.ย. 2024

ความคิดเห็น • 482

  • @JoshTalksPunjabi
    @JoshTalksPunjabi  2 ปีที่แล้ว +1

    Jagjit Sabharwal ਦੇ ਜਿੱਦ ਤੇ ਜਨੂੰਨ ਦੀ ਤਰਾਂ ਕਰੋ ਆਪਣੇ ਸਾਰੇ ਸੁਪਨਿਆਂ ਨੂੰ ਸਾਕਾਰ Josh Skills ਦੇ ਨਾਲ
    Download Now: joshskills.app.link/nlZpijkcerb

  • @pb12lyrics50
    @pb12lyrics50 4 ปีที่แล้ว +93

    ਬਿਲਕੁਲ ਸੱਚ ਕਿਹਾ ਜਗਜੀਤ ਸਭਰਵਾਲ ਜੀ ਨੇ ਇਨਸਾਨ ਬੁੱਢਾ ਆਪਣੀ ਸੋਚ ਕਾਰਨ ਹੁੰਦਾ ਹੈ ਸ਼ਰੀਰਕ ਤੌਰ ਤੇ ਨਹੀਂ

  • @qwerty1383
    @qwerty1383 4 ปีที่แล้ว +3

    Uh r inspiration Sabarwal Sa'ab.. more love and power to uh

  • @jasmeetsingh7510
    @jasmeetsingh7510 4 ปีที่แล้ว +12

    Great model✌️🤞

  • @reetdhindsa208
    @reetdhindsa208 4 ปีที่แล้ว +1

    Very nice Sir 👍👍👍👍👌👌👏👏👏

  • @semg756
    @semg756 4 ปีที่แล้ว +1

    My God is a very difficult great job keep up you not look old

  • @IAmTheOldMusicS
    @IAmTheOldMusicS 4 ปีที่แล้ว

    bhot vdia ji khushi hoyi sunke main follow krda haan tuhanu instagram te ikk saal hogya

  • @komalkhanna9117
    @komalkhanna9117 4 ปีที่แล้ว +1

    Veer ji bilkul shi bolya tusi

  • @lovepreetsinghnahar5870
    @lovepreetsinghnahar5870 4 ปีที่แล้ว +1

    Very good Ji....

  • @pakkeamritsarwale
    @pakkeamritsarwale 4 ปีที่แล้ว +1

    Bahut vadia ji 🙏♥️🙏

  • @preetd2545
    @preetd2545 4 ปีที่แล้ว

    Very nice uncle g..Rishtedaar v naa dy hunde ny...sath shdd hi dindy...kisse d trakki dekh ni hundi kise kolo

  • @jasrajsinghpanesar
    @jasrajsinghpanesar 4 ปีที่แล้ว +1

    Sat shri akal je , Baut wdiya lagge tuhade video , I see u in Tik tok also , tusi ohte ve badi change video'$ karde ho

  • @harvinderdhanday8716
    @harvinderdhanday8716 4 ปีที่แล้ว +2

    ਜਦ ਪੈਸ਼ੇ ਨੀ ਤੀ ਕਿਰਾਏ ਜੋਗੇ ਫੇਰ ਦਾਰੂ ਵਾਹਤੇ ਕਿੱਥੋ ਆਂਦੇ ਤੀ ਬਾਈ ਜੀ।

  • @karamjeetdhillon4249
    @karamjeetdhillon4249 4 ปีที่แล้ว

    Very good 👍

  • @rajputsaab5577
    @rajputsaab5577 4 ปีที่แล้ว

    NYC aa 👌👌👌👌

  • @baljitkaur8199
    @baljitkaur8199 4 ปีที่แล้ว +1

    😊👌👌👌👌🙏🙏🙏

  • @baljeetgill6938
    @baljeetgill6938 4 ปีที่แล้ว +1

    Nic

  • @harjitkoharwala001
    @harjitkoharwala001 4 ปีที่แล้ว +1

    👌👌👌👌👌

  • @sukhiranu7106
    @sukhiranu7106 4 ปีที่แล้ว +55

    ਅੰਕਲ ਜੀ ਦੁਨੀਆਂ ਦੀ ਪਰਵਾਹ ਨਹੀਂ ਕਰੀਂ ਦੀ ਇਹ ਦੁਨੀਆਂ ਤਾ ਰੱਬ ਨੂੰ ਨਹੀ ਬਖਸ਼ ਦੇ ਜੀ ਚੜਦੀਕਲਾ ਚ ਰਹੋ ਜਿਉਂਦੇ ਵਸਦੇ ਰਹੋ

  • @KulwantSingh-wh8nj
    @KulwantSingh-wh8nj 4 ปีที่แล้ว +77

    ਤੁਹਾਡਾ ਸਿੱਖੀ ਸਰੂਪ ਸਿੱਖ ਬੱਚਿਆਂ ਨੂੰ ਬਿਨਾ ਕੇਸ ਕਟਵਾਏ ਮੋਡਲ ਬਣਨ ਲਈ ਪ੍ਰੇਰਿਤ ਕਰੇਗਾ

    • @pindasidhu5743
      @pindasidhu5743 4 ปีที่แล้ว +3

      Sorry Veer uncle dhadi cut karde aa

    • @sanmeetkaur8620
      @sanmeetkaur8620 4 ปีที่แล้ว

      @@pindasidhu5743 tuhanu kidan pataaa🤔🤔🤔

    • @pindasidhu5743
      @pindasidhu5743 4 ปีที่แล้ว +2

      KOUR Sannu I know uncle ji dhadi wadi jarroor rakhde aa par cut v karde aa sacha sikh tan ohi aa jo sab ton pehla sikhi kesa swasa naal nibhave eh modling karn lai dhadi cut karde aa menu ina ton koi problem nai uppar kulwant singh ji huna ne inha nu sikh keha mere ton reha nai gya so ma tan reply kita 🙏

    • @sanmeetkaur8620
      @sanmeetkaur8620 4 ปีที่แล้ว +1

      Waheguru mehar karan🙏🏻🙏🏻🙏🏻

    • @pindasidhu5743
      @pindasidhu5743 4 ปีที่แล้ว

      KOUR Sannu hanji sab nu sumat te soji den waheguru ji 🙏

  • @amandeepsinghdhaliwal
    @amandeepsinghdhaliwal 4 ปีที่แล้ว +101

    ਦਾਹੜੀ ਚਿੱਟੀ ਹੋਣ ਨਾਲ ਕੋਈ ਬੁੱਢਾ ਥੋੜਾ ਹੋ ਜਾਂਦਾ ਹੈ ਜੀ ਆਪ ਜੀ ਦੀ ਬਾਡੀ ਤੰਦਰੁਸਤ ਹੈ ਅਤੇ ਜਵਾਨ ਹੋ ਨਾਲੇ ਅੱਜ ਕੱਲ੍ਹ ਤਾਂ ਛੋਟੇ ਛੋਟੇ ਬੱਚਿਆਂ ਦੇ ਵਾਲ ਚਿੱਟੇ ਹੋ ਰਹੇ ਹਨ ਤੁਸੀਂ ਬਸ ਕੁਦਰਤੀ ਤਰੀਕੇ ਨਾਲ ਰਹਿੰਦੇ ਹੋ ਕਈ ਲੋਕ ਦਾਹੜੀ ਤੇ ਕਲਫ਼ ਕਰਦੇ ਹਨ

    • @Mycovers5766
      @Mycovers5766 4 ปีที่แล้ว +4

      AMANDEEP SINGH ਬਿਲਕੁਲ ਜੀ

    • @h.a3407
      @h.a3407 4 ปีที่แล้ว +2

      Sahi gal aaa. Veer g... Meri age v bhut shoti aa hje.. hair white ho gye almost ..... Or hubby de v

    • @reenadhaliwal422
      @reenadhaliwal422 4 ปีที่แล้ว +1

      Ryt

    • @harrysidhu6885
      @harrysidhu6885 4 ปีที่แล้ว +1

      Han ji

  • @tharmindersingh897
    @tharmindersingh897 4 ปีที่แล้ว +24

    ਜਗਜੀਤ ਸਿੰਘ ਸਭਰਵਾਲ ਜੀ ਪਰਮਾਤਮਾ ਤੁਹਾਨੂੰ ਸਦਾ ਚੜ੍ਹਦੀਕਲਾ ਬਖਸ਼ੇ।

  • @newgeneration5529
    @newgeneration5529 4 ปีที่แล้ว +2

    ਵੱਡੇ ਭਾਜੀ ਤੁਹਾਨੂੰ ਵੇਖ ਕੇ ਹਰ ਵਾਰੀ ਦਿਲ ਖੁਸ਼ ਹੋ ਜਾਂਦਾ ।।
    ਬੀਤੇ 5 ਮਹੀਨੇਂ ਪਹਿਲਾਂ ਜਦ ਮੈਂ Hospital admit ਸੀ, ਮੈਂ ਪਾਪਾ ਜੀ ਦੇ phone ਤੇ ਤੁਹਾਡੀਆਂ videos , pics ਵੇਖੀਆਂ, ਓਸ time ਤੋਂ ਈ ਤੁਹਾਨੂੰ ਸੁਣਨ ਦੀ ਇੱਛਾ ਸੀ , ਅੱਜ ਇਕ ਵਾਰੀ ਫਿਰ ਤੋਂ ਵੇਖ ਕੇ ਸੁਣ ਕੇ ਅਨੰਦ ਆ ਗਿਆ ।
    ਮੇਰਾ ਨਾਮ ਸੁੱਖ 23 yr।

  • @kakkarempire2764
    @kakkarempire2764 3 ปีที่แล้ว +2

    M v vekhda huna ena dian videos ❤️Keep it Up ✌🏻”Kuch to log khege logo ka kaam hai khna “

  • @navvlogs6226
    @navvlogs6226 4 ปีที่แล้ว +19

    Mera naam navy ha mere na bhut badda frod kitta c 1crore 5 lakh da..sir ma v khul k lokha nu apni haddbiti dasni ag.

  • @PratapSingh-bz9rr
    @PratapSingh-bz9rr 4 ปีที่แล้ว +33

    Age is no boundries for success of an honest person.

  • @BizarreSardar
    @BizarreSardar 4 ปีที่แล้ว +102

    Thank you so very much ji.... I always like to help people to achieve their dreams. If I can....anyone can.... God Bless All....🙏🏻🙏🏻

    • @nehabrar1092
      @nehabrar1092 4 ปีที่แล้ว +1

      Ur my favourite ur so sweet sir

    • @SS-xx4rz
      @SS-xx4rz 4 ปีที่แล้ว +3

      Superb look superb personality te. Superb positivity veer g.......
      Sanu v pata nhi kado mauka milega ......
      Jug jug jio veer g🙏🙏🙏🙏🙏

    • @veerpalkaurkamal1351
      @veerpalkaurkamal1351 4 ปีที่แล้ว +2

      Good, ਬੁਢਾਪੇ ਚ ਜਵਾਨ ਰਹਿਣਾ ਕਿਸੇ ਖਾਸ ਦੇ ਹਿੱਸੇ ਆਉਂਦਾ, ਲਗੇ ਰਹੋ, ਵਾਹਿਗੁਰੂ ਕ੍ਰਿਪਾ ਕਰਨ

    • @Sukh-ev2bw
      @Sukh-ev2bw 4 ปีที่แล้ว +2

      Salut aa sir ji app nu 👌👌Waheguru agsag rahe.Bhut koj sikhan nu milya tuhadi video dekh ke.

    • @veerpalkaurkamal1351
      @veerpalkaurkamal1351 4 ปีที่แล้ว +2

      Pritam singh ji ਚੰਗੀਆਂ ਗੱਲਾਂ ਚੰਗੀ ਸੋਚ ਵਾਲਿਆਂ ਨੂੰ ਸਮਝ ਆਉਂਦੀਆਂ ਹਨ ਪੂਰੀ ਪੋਸਟ ਵਿੱਚ comnt ਗਿਣਤੀ ਕਰੋ ਕਿੰਨੇ ਐ, ਸੱਭ ਨੂੰ ਸਮਝ ਆ ਗਈ ਇੱਕ ਤੁਹਾਡੇ ਤੋਂ ਬਗੈਰ ਕਿਉਂਕਿ ਤੁਹਾਡੇ ਵਰਗੇ female ਦੇ ਕਾਮੈਂਟ ਤੇ ਭੱਜੇ ਆਉਣਾ ਦੇ ਐ ਬਿਮਾਰ ਮਾਨਸਿਕਤਾ ਵਾਲੇ
      ਕਿਸੇ ਨੂੰ ਅੱਗੇ ਵਧਣ ਲਈ ਪ੍ਰੇਰਿਤ ਕਰਨ ਵਾਲਿਆਂ ਤੇ ਤੁਹਾਨੂੰ ਜਲਣ ਹੁੰਦੀ ਐ

  • @creativity4175
    @creativity4175 4 ปีที่แล้ว +17

    49 years old nahi hunda

  • @JarnailSingh-dc7gk
    @JarnailSingh-dc7gk 4 ปีที่แล้ว +6

    ਮਿਹਨਤ ਤੇ ਸੱਚ ਦਾ ਪੱਲਾ ਕਦੀ ਵੀ ਨਾ ਛੱਡੋ ਵਾਹਿਗੁਰੂ ਹਮੇਸ਼ਾ ਤੁਹਾਡੇ ਨਾਲ ਰਹੇਗਾ🙏

  • @Solo_friendly193
    @Solo_friendly193 4 ปีที่แล้ว +21

    There is No shame to Act at any age ...Dinesh Mohan, Amitabh bachan , And many more are still working.... 💥💥💥💥💥💥💥

    • @punjabiboy8012
      @punjabiboy8012 4 ปีที่แล้ว

      gurpreet Kaur ji! Right 👍💥💥💥💥

  • @historynerd0073
    @historynerd0073 3 ปีที่แล้ว +4

    Very inspiring story sir! Hats off to you!!

  • @satnamsinghkalsi673
    @satnamsinghkalsi673 4 ปีที่แล้ว +8

    Keep it up dear🙏☬ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ☬🙏

  • @freedomfighter313
    @freedomfighter313 4 ปีที่แล้ว +6

    Shabaash Ji....Those people who were making fun of you, they were just jealous.!!
    People need to change their thinking. Sometimes it’s the parents who won’t let their kids, especially girls, follow their dreams.
    Well done.!!! 👏👏👍 👍

  • @RanjeetSingh-ts3kf
    @RanjeetSingh-ts3kf 4 ปีที่แล้ว +23

    ਸਭ ਤੋਂ ਪਹਿਲਾਂ ਤਾਂ ਮੈਂ ਹੀ ਦੇਖਿਆ ਜੀ।

  • @manikaur9405
    @manikaur9405 4 ปีที่แล้ว +6

    Baki gallan ek paase par uncle tusi sacchi bohat handsome ho 👌☺️

  • @aasthachaudhary5182
    @aasthachaudhary5182 4 ปีที่แล้ว +4

    Hi....wow... wonderful...good to see you..
    So really start modelling..dekha maine kaha tha...All the best

  • @rajinderkaur9316
    @rajinderkaur9316 4 ปีที่แล้ว +13

    Hat's off Sir
    U r an inspiration for us..... Waheguru g always blessed u

  • @rajdeepkalsi5739
    @rajdeepkalsi5739 4 ปีที่แล้ว +8

    What a inspirational life, extraordinary.....enjoy your exclusiveness 😊

  • @amanpreetkaur5020
    @amanpreetkaur5020 3 ปีที่แล้ว +1

    ਮੈਂ ਬਹੁਤ ਖੁਸ਼ ਆ ਇਸ ਇਨਸਾਨ ਲਈ। ਜਿਉਂਦਾ ਬੰਦਾ।

  • @balbirsohi617
    @balbirsohi617 4 ปีที่แล้ว +6

    Am proud of you sir....🖒🖒
    U r a sach a beautiful example for other persons 👌👌
    From Amritsar

  • @ytharthkohliii2645
    @ytharthkohliii2645 4 ปีที่แล้ว +1

    Paaji ma tuhanu metro ich vakhva se...pink line...bt people are taking pics wid you..bt i don't now i see you here.....and i got your story..i want to meet you..tusi keshav puram metro station te utre se....milna tuhade naal

  • @JoshTalksPunjabi
    @JoshTalksPunjabi  4 ปีที่แล้ว +22

    ਜੋਸ਼ Talks ਨਾਲ ਹਰ ਸਮੇਂ ਜੁੜੇ ਰਹਿਣ ਲਈ ਜੁੜੋ ਜੋਸ਼ talks ਦੇ Instagram Handle ਨਾਲ : bit.ly/2kYf5qq

    • @pbmusic5747
      @pbmusic5747 4 ปีที่แล้ว

      ਜੋਸ਼ Talks sir plz meri story nic aa plz contact number send and my number 9888549302

    • @HarpalSingh-wz4ns
      @HarpalSingh-wz4ns 4 ปีที่แล้ว +2

      Do chaar pics ya video v dikhoni chahidi si modling di,os to bina kahani rukhi jehi reh gayi.

    • @BizarreSardar
      @BizarreSardar 4 ปีที่แล้ว +1

      @@HarpalSingh-wz4ns Thanks..... Do check my account on Instagram @jagjitsabharwal

  • @sarbjeetkaurtoor6913
    @sarbjeetkaurtoor6913 4 ปีที่แล้ว +5

    ਜਿਦਾ ਨਾਮ ਹੀ ਜੱਗ ਜੀਤ ਹੋਵੇ, ਉਹ ਕਿੱਦਾਂ ਹਾਰ ਸਕਦਾ ਆਪਣੇ ਸੁਪਨਿਆਂ ਨੂੰ!
    ਜਿੱਤ ਹੀ ਲੈਂਦਾ ਜੱਗ ਜਿੱਤਣ ਵਾਲਾ, ਠੱਲ ਕੇ ਆਉਂਦੇ ਤੁਫਾਨਾਂ ਨੂੰ!
    ਹਾੜਾ ਮਜ਼ਾਕ ਬਣਾਇਆ ਭਾਵੇਂ ਬਹੁਤਿਆ ਨੇ,ਫਿਰ ਵੀ ਅਸਾਂ ਹਾਰ ਨਾ ਛੋਈ।
    ਜਿੱਦਣ ਇਕ ਮਾਂ ਨੂੰ ਫ਼ਕਰ ਹੋ ਜਾਵੇ ਆਪਣੇ ਪੁੱਤ ਤੇ, ਉਸੇ ਦਿਨ ਸਮਝ ਲਵੋ ਕਾਮਯਾਬੀ ਹੋਈ।
    ਹੋਂਸਲੇ ਬੁਲੰਦ.... ਜੱਗਜੀਤ ਸਿੰਘ ਸਭਰਵਾਲ....🙏

    • @parmklair2362
      @parmklair2362 4 ปีที่แล้ว +2

      *ਭੈਣ ਜੀ!* ਗੁਰੂ ਜੀ ਦਾ ਫੁਰਮਾਨ ਹੈ ਕਿ ਜਦੋ ਤੱਕ ਆਪਣਾ **(ਮਨ))** ਨਹੀ ਜਿਤਿਆ ਜਾਂਦਾ, ਉਦੋ ਤੱਕ ਨਾਂ (Name) *ਜਗ+ਜੀਤ* ਹੋਣ ਨਾਲ ਜੱਗ ਨਹੀ ਜਿਤਿਆ ਜਾ ਸਕਦਾ।
      & ਨਾਂ (Name) *ਸਰਬ+ਜੀਤ* ਹੋਣ ਨਾਲ ਸਭ ਨੂੰ ਜਿੱਤ ਨਹੀ ਸਕਦਾ।
      ਸੋ ☛ਆਈ ਪੰਥੀ ਸਗਲ ਜਮਾਤੀ, *ਮਨ ਜੀਤੇ ਜਗ-ਜੀਤ।।*

    • @sarbjeetkaurtoor6913
      @sarbjeetkaurtoor6913 4 ปีที่แล้ว +2

      @@parmklair2362 dhanwaad g tuhada bahut bahut.....🙏

    • @BizarreSardar
      @BizarreSardar 4 ปีที่แล้ว +2

      ਬਹੁਤ ਬਹੁਤ ਧੰਨਵਾਦ ਜੀ 🙏🙏

    • @parmklair2362
      @parmklair2362 4 ปีที่แล้ว

      @@sarbjeetkaurtoor6913 ਪਿਆਰੀ ਪੁਤੱਰੀ (ਬੇਟੀ) ਜੀ! ਅਗਰ ਕੋਈ ਠੇਸ ਲਗੇ, ਤਾ ਖਿਮਾ ਕਰ ਦੇਣਾ ।

    • @sarbjeetkaurtoor6913
      @sarbjeetkaurtoor6913 4 ปีที่แล้ว

      @@parmklair2362 ਠੇਸ ਵਾਲੀ ਕੋਈ ਗੱਲ ਨਹੀਂ ਹੈ ਜੀ, ਜੇਕਰ ਠੇਸ ਲੱਗੀ ਹੁੰਦੀ ਤਾਂ ਧੰਨਵਾਦ ਕਿਓਂ ਕਹਿੰਦੇ ਜੀ... ਸਿੱਖਿਆ ਲੲੀ ਦਿਲੋਂ ਧੰਨਵਾਦ...🙏

  • @karamjitkaur2459
    @karamjitkaur2459 4 ปีที่แล้ว +14

    Not looking older, middle age group,

  • @GurpreetSingh-ew2tf
    @GurpreetSingh-ew2tf 4 ปีที่แล้ว +7

    Dinesh Mohan sir lyi like karo yaar bahut loka nu motivate kita ohna ne Mai v ohna cho ik a waise

  • @kamalkv5342
    @kamalkv5342 4 ปีที่แล้ว +3

    Dear Uncle u r vry handsome...God bless...felll happy to see u....

  • @SandeepKaur-dl6ez
    @SandeepKaur-dl6ez 4 ปีที่แล้ว +9

    Guys e gal a k Kadi v apna dream na shaddo Loki bahut bolde a ohna da te kam he a galla krna
    Jdo Sb tuhade kilaff hon means u are on right path
    So dream big achieve big
    Solute to you sir

  • @gurikang2464
    @gurikang2464 4 ปีที่แล้ว +7

    Salute a veer g. Himat nu God bless u brother i love u brother

  • @kaurg3068
    @kaurg3068 4 ปีที่แล้ว +8

    Hats off to u singh saab 😊 great thinking

  • @gunpreet3797
    @gunpreet3797 4 ปีที่แล้ว +9

    Chaagaye mama ji , finally on josh 👈🔥🔥🔥🔥💯

  • @divyavarmani5135
    @divyavarmani5135 4 ปีที่แล้ว +9

    Salut to your spirit
    Congratulations for being an inspiration for others
    Wish u grand success

  • @ZH-Rocks
    @ZH-Rocks 3 ปีที่แล้ว +1

    Zabardast😘🥰love from UK.

  • @vikramsingh8421
    @vikramsingh8421 4 ปีที่แล้ว +5

    Gud sir..grat motivates us..even im behind my dream ..to answer so many people..and i promise one day i will acheive it..

  • @gurpreet6393
    @gurpreet6393 4 ปีที่แล้ว +1

    Ida lagda jida film di story sun da aa

  • @sandhukarmjit2523
    @sandhukarmjit2523 4 ปีที่แล้ว +5

    Mein tuhada fan haan sir tuhade face te smile bhut sohni lagdi hai......waheguru mehr karn ......god bless u....salute you sir

  • @souravbhalla1817
    @souravbhalla1817 4 ปีที่แล้ว +3

    Sahi gl kiti bapu ne insan nu kadee har nai manni chahidiaaa yarr daree chitti hon na ki hoiyaa o banda insan nai hunda vaaa best modling💔💔💔💔💔💔💔👌👌👌👌👌👌

  • @workkraft2891
    @workkraft2891 4 ปีที่แล้ว +6

    Thnx fr sharing ur story wid us jagjit sir, god bless u n Ur sweetest family,plz tk care.love u jagjit sir.

  • @maniSingh-jx4mz
    @maniSingh-jx4mz 4 ปีที่แล้ว +1

    Very good Sabharwal saab.

  • @harjindersir
    @harjindersir 4 ปีที่แล้ว +4

    Mr sabharwal you made me cry.. Today i am also living in a tough life. .unhappy life You motivate me to fight Every bad situation.

    • @BizarreSardar
      @BizarreSardar 4 ปีที่แล้ว +1

      God bless you dear....🙏🙏🙏

  • @veenavadini6258
    @veenavadini6258 4 ปีที่แล้ว +2

    Great sir, u r a biggest inspiration of so many people.👍

  • @Amritpalsingh-bq1gu
    @Amritpalsingh-bq1gu 4 ปีที่แล้ว +7

    Wah sir slaute 👌👏👏

  • @tejitej6483
    @tejitej6483 4 ปีที่แล้ว +5

    Told every truth v nice tiktok Te v famous ne eh

  • @angrejssingh2505
    @angrejssingh2505 4 ปีที่แล้ว +5

    Salute to you and your passion👍

  • @talwinderkaur2412
    @talwinderkaur2412 4 ปีที่แล้ว +1

    Salute to u.tuhanu sunn dekh k hor v kae bujhe hoye diwe jagmgange g👍👍

  • @KuldeepKaur-zg7gh
    @KuldeepKaur-zg7gh 4 ปีที่แล้ว +1

    Good very good enu kande jindgi nu jina

  • @BhupinderSingh-ht4pr
    @BhupinderSingh-ht4pr 4 ปีที่แล้ว +2

    Mai bhi punjabi film ch kmm krna chaudaai aa sir..... Please help kro sir🥰😍

  • @Neet_mahal07
    @Neet_mahal07 4 ปีที่แล้ว +1

    Har bnde di life ch buht struggle hunda !! But kise da screen te aa jnda kise da reh jnda

  • @anmolsood2979
    @anmolsood2979 4 ปีที่แล้ว +1

    Last lines are touching

  • @sevenriversrummi5763
    @sevenriversrummi5763 4 ปีที่แล้ว +28

    ✌✌✌kini Nimarata h . Ek budda model bn skda h . U R great man

  • @DhillonRaiyeAla
    @DhillonRaiyeAla 4 ปีที่แล้ว

    ਬਹੁਤ ਵਧੀਆ ਜੀ ਮੇਹਨਤ ਰੰਗ ਤਾਂ ਲਿਅਾੳੁਂਦੀ ਆ

  • @anoopsingh9011
    @anoopsingh9011 4 ปีที่แล้ว +2

    Balle sardar saab rooh khush krti diti tusi.waheguru twahnu hor tarikyia bakshe.

  • @1986bubb
    @1986bubb 4 ปีที่แล้ว +4

    Thanks 22 g for motivation.

  • @gurvirsingh682
    @gurvirsingh682 4 ปีที่แล้ว +8

    Baba akl liati tuc mnu 😔 shrm aaundi aa mnu ajj apne te uii mn sutt k baith gya

    • @gurvirsingh682
      @gurvirsingh682 4 ปีที่แล้ว +1

      @Gurpreet Singh kuch ni himmat jhi haar k beh gya c army ch jaana va

    • @gurvirsingh682
      @gurvirsingh682 4 ปีที่แล้ว +1

      @Gurpreet Singh thanks bro 😘

  • @sanddeepkotli93
    @sanddeepkotli93 4 ปีที่แล้ว +10

    hard work is never goes waste ...

  • @rockybalboa7153
    @rockybalboa7153 4 ปีที่แล้ว

    Jehde kudia nu Galt akhaa naal ni takkde naa sochde.....Apne te control rakhde......ohna te sda jawani chadi rehndi hai....ohna layi gurbani kehndi a "par tree roop na pekhe netar" ,,"na vekh paraaiyaa changgiya maawa dhiya bhena jaane",,,,fer oh bnda pkka gurmukh bn janda,,,,fer ohde baare gurbani kehndi " gurmukh Kadi boode naahi".....so veero 15 saal toh le 25 saal Takk apnia akha kudia layi bandd rakho,,,blue filma na vekho,,,,,gandia fotoaa na vekho,,,,,sex nu sirf aulaad karan layi use Karo ....kyoki bande nu mard ohda semen hi bnaunda te Lok ohnu paani vaang waste or dende ...

  • @bhavneetsingh9768
    @bhavneetsingh9768 4 ปีที่แล้ว +2

    Best video on josh talks🔥 Good luck paaji❤️

  • @satyamakin
    @satyamakin 4 ปีที่แล้ว +1

    ਬਹੁਤ ਵਧੀਆ ਜੀ। you and Dinesh Mohan ji are inspiration of many. May Waheguru bless you. Keep it up..

  • @singhimage
    @singhimage 4 ปีที่แล้ว +4

    Proud of you brother God bless you.

  • @MaanSingh-cr6js
    @MaanSingh-cr6js 4 ปีที่แล้ว +1

    shonk da koi mull ja koi umar nhi hundi babao waheguru thunu tarki bhakse

  • @एकझलकइधरभीदोस्तो
    @एकझलकइधरभीदोस्तो 4 ปีที่แล้ว +2

    Waheguru ji ka khalsa waheguru ji ki fateh
    Satsriaakal ji

  • @gopysinghgopyjatt9912
    @gopysinghgopyjatt9912 4 ปีที่แล้ว +2

    bht wdhia g...thudian glan....mera v...km nhi bn reha regarding visa...bht mjk bna rhe lok mera....i hope one day i will get it

    • @BizarreSardar
      @BizarreSardar 4 ปีที่แล้ว +1

      Definitely ..... Don't lose hope.... It will happen very soon..... God Bless You Dear 🙏🙏🙏

  • @reshusingh7255
    @reshusingh7255 4 ปีที่แล้ว +1

    Mai v apni body nu fitness raahin thik karna chahndi taki jo mere hubby kisi hor de naal viah kar rhe sadde apps de age difference kaaran... Ohna nu mud vapis lai ke aauna chahndi haan... Mainu tuhadi video bohat vaddiya lggi.. Aisi videos na Jane kinneya nu inspire karngiya.. Vaddiya lggeya Sir apne mukaam te pahunche... Mehnat rang leyandi hai yakeen ho gya...

    • @BizarreSardar
      @BizarreSardar 4 ปีที่แล้ว

      Thank you so very much Dear..... God Bless You 🙏🙏🙏

  • @daljeetsingh2521
    @daljeetsingh2521 4 ปีที่แล้ว +3

    I'm big fan of you sir on tiktok, love you aa ji,

  • @user-zi4mx
    @user-zi4mx 4 ปีที่แล้ว

    Interview of jagjit sabharwal
    #talkpunjabichannel

  • @CakesByMrSingh
    @CakesByMrSingh 4 ปีที่แล้ว +3

    Zindagi Jinda Dilli Da Naam Hai.....giving up not an option👍

  • @sukhchopra9772
    @sukhchopra9772 4 ปีที่แล้ว +1

    ਜਿਸ, ਜਿਸ 'ਤੇ ਵੀ ਇਹ ਜਹਾਨ ਹੱਸਿਆ ਹੈ,, ਉਸ ਨੇ ਹੀ ਇਤਿਹਾਸ ਰਚਿਆ ਹੈ,, 🤘🤘

  • @anterpreetsingh762
    @anterpreetsingh762 4 ปีที่แล้ว

    Haa oda bhut tangi c par shraab di bottle lai paise bhut c..... yaar nale note bandi naal tainu ki tangi ayi kedi black money c jedi vajah nal aukha hoya... jyada ho gya eh jnaab, Motivation ghat Gallan jyada c

  • @tumerimaintera211
    @tumerimaintera211 4 ปีที่แล้ว +1

    Naver Give Up

  • @oppjk
    @oppjk 4 ปีที่แล้ว

    I am not sure..but I think he is reading promt ,the way he is telling the story

  • @mandeepsingh8983
    @mandeepsingh8983 4 ปีที่แล้ว +1

    Fake story

  • @sardaarsahib4411
    @sardaarsahib4411 4 ปีที่แล้ว +4

    Salute u veer g

  • @VishalSharma-id8cz
    @VishalSharma-id8cz 4 ปีที่แล้ว +9

    Sir,it is really inspiring.

  • @MR.SINGH20
    @MR.SINGH20 4 ปีที่แล้ว +3

    Super sir Thank you for sir sharing this video.

  • @jasleenkaur6184
    @jasleenkaur6184 4 ปีที่แล้ว +3

    Amazing 💯💯💯💯nice thoughts

  • @whoare3youu
    @whoare3youu 4 ปีที่แล้ว +3

    ❣️

  • @MaharajaOfStockMarket
    @MaharajaOfStockMarket 4 ปีที่แล้ว +4

    Thanks, young man for sharing you're story it is really interesting ( and a good lesson for learning about life, no college or school will ever teach

  • @Rajpal-pt4we
    @Rajpal-pt4we 4 ปีที่แล้ว +2

    Motivational 👌👌

  • @HarpreetSingh-vb4cz
    @HarpreetSingh-vb4cz 4 ปีที่แล้ว +3

    We are proud of you sir.jio

  • @PunjabiGymBeats
    @PunjabiGymBeats 4 ปีที่แล้ว +24

    Only one life one chance do whatever makes you Happy.

    • @ajeetsingh0999
      @ajeetsingh0999 4 ปีที่แล้ว +2

      Yaar Singh Sahab ji
      Gajab Di line likh di.
      Jo karana Kar do..
      Eko life mile

    • @beingkaur2145
      @beingkaur2145 4 ปีที่แล้ว +1

      Bilkul shi gll a Sardar ji. 👌👌🤗👍👍👏👏👏👏👏👏👏👏👏👏👏

    • @PunjabiGymBeats
      @PunjabiGymBeats 4 ปีที่แล้ว +1

      @@manpreetmatharucomic i did it wherever it possible .

  • @cinderella01986
    @cinderella01986 4 ปีที่แล้ว

    Bnde nu tarakki tad hi mildi jado oda time aaunda ..example kfc wale nu v tarakki odi old age ch mili c ..m happy ki tuhada sapna model da sach hoa uncle g