Famous YouTuber JaanMahal ਦੀ ਸੱਚਾਈ ਕਿਉਂ ਹੋਈ ਜੇਲ ? | Jasbir Jaanmahal | Josh Talks Punjabi

แชร์
ฝัง
  • เผยแพร่เมื่อ 7 เม.ย. 2020
  • ਜਸਬੀਰ ਸਿੰਘ, ਜੋ ਰੋਪੜ ਦੇ ਰਹਿਣ ਵਾਲੇ ਹਨ, ਇਕ ਪ੍ਰਸਿੱਧ TH-camr ਹਨ। ਉਹ ਵਲੌਗ ਬਣਾਉਣ ਅਤੇ Jaanmahal Video ਦੇ ਨਾਮ ਨਾਲ ਚੈਨਲ ਲਈ ਮਸ਼ਹੂਰ ਹਨ । ਹਾਲਾਂਕਿ, ਇਹ ਜਸਬੀਰ ਦੇ ਸਾਰੇ ਸੰਘਰਸ਼ਾਂ ਦਾ ਹੀ ਫਲ ਹੈ ।
    ਇਕ ਸਮਾਂ ਸੀ ਜਦੋਂ ਉਨ੍ਹਾਂ ਨੂੰ ਇਕ ਰੈਸਟੋਰੈਂਟ ਵਿਚ ਕੰਮ ਕਰਨਾ ਪਿਆ ਅਤੇ ਉਹਨਾ ਨੇ ਖੇਤੀ ਵੀ ਕੀਤੀ । ਪਰ ਉਹ ਜਾਣਦੇ ਸਨ ਕਿ ਉਹ ਕਿਸੇ ਦੂਜੀ ਚੀਜ਼ ਲਈ ਬਣੇ ਹਨ। ਸਾਰੀਆਂ ਚੁਣੌਤੀਆਂ ਵਿੱਚੋਂ ਲੰਘਦਿਆਂ ਓਹਨਾ ਨੇ ਆਪਣਾ TH-cam Channel ਬਣਾਇਆ, ਪਰ ਇਹ ਵੀ ਸੌਖਾ ਨਹੀਂ ਸੀ । ਵੀਡੀਓ ਦੀ ਸ਼ੂਟਿੰਗ ਸਮੇਂ ਓਹਨਾ ਦਾ ਮਜ਼ਾਕ ਉਡਾਇਆ ਗਿਆ ਅਤੇ ਅਪਮਾਨਿਤ ਕੀਤਾ ਗਿਆ. ਇਹ ਓਹਨਾ ਨੂੰ ਏਨਾ ਪ੍ਰਭਾਵਤ ਕਰ ਗਿਆ, ਕਿ ਓਹਨਾ ਨੇ ਆਪਣੇ ਆਪ ਨੂੰ 1.5 ਸਾਲਾਂ ਲਈ ਬੰਦ ਕਰ ਲਿਆ. ਪਰ ਉਨ੍ਹਾਂ ਸਾਲਾਂ ਨੇ ਓਹਨਾ ਦੀ ਕਿਸਮਤ ਨੂੰ ਇੱਕ ਵੱਡੇ ਢੰਗ ਨਾਲ ਬਦਲ ਦਿੱਤਾ, ਤੇ ਅੱਜ ਉਹ ਆਪਣੀ ਵਿਸ਼ੇਸ਼ ਪ੍ਰਤਿਭਾ ਅਤੇ ਹੁਨਰ ਲਈ ਪ੍ਰਸ਼ੰਸਤ ਕੀਤੇ ਜਾਂਦੇ ਹਨ ।
    Jasbir Singh, who hails from Ropar is a famous TH-camr. He is known for making vlogs and famous for the channel called JaanMahal Video. However, this is just the end result of all the struggles Jasbir had been through. There was a time when he had to work in a restaurant and do farming. But he knew he is made for something big. While going through all the challenges he made his youtube channel, but even that was not easy. He was mocked and humiliated for shooting videos. This affected him so much, that he locked himself for 1.5 years. But those years turned his destiny in a big way. Today he gets appreciated for his special talent and skills.
    Here are a few of his work sample :
    Kites Flying / KARANVEER DI NEW CYCLE
    ( • Kites Flying / KARANVE... )
    KARANVEER DE NEW SHOES
    ( • KARANVEER DE NEW SHOES )
    GHAR VICH GYM
    ( • GHAR VICH GYM )
    Marriage Ke Side Effects Punjabi part 1
    ( • Marriage Ke Side Effe... )
    Josh Talks passionately believes that a well-told story has the power to reshape attitudes, lives, and ultimately, the world. We are on a mission to find and showcase the best motivational stories from across India through documented videos, motivational speeches, and live events held all over the country. Josh Talks Punjabi aims to inspire and motivate you by bringing to you the best Punjabi motivational videos. What started as a simple conference is now a fast-growing media platform that covers the most innovative rags to riches, struggles to success, zero to hero, and failure to success stories with speakers from every conceivable background, including entrepreneurship, women’s rights, public policy, sports, entertainment, and social initiatives. With 8 languages in our ambit, our stories and speakers echo one desire: to inspire action. Our goal is to unlock the potential of passionate young Indians from rural and urban areas by inspiring them to overcome the challenges they face in their careers or business and helping them discover their true calling in life.
    ਜੋਸ਼ ਟਾਕਸ ਭਾਰਤ ਦੀਆਂ ਸਭ ਤੋਂ ਪ੍ਰੇਰਨਾਦਾਇਕ ਕਹਾਣੀਆਂ ਏਕਾਗਰਿਤ ਕਰਦਾ ਹੈ ਅਤੇ ਉਨ੍ਹਾਂ ਨੂੰ ਤੁਹਾਡੇ ਤਕ ਪਹੁੰਚਾਉਣ ਲਈ ਇੱਕ ਪਲੇਟਫ਼ਾਰਮ ਪ੍ਰਦਾਨ ਕਰਦਾ ਹੈ| ਭਾਰਤ ਦੇ ਵੱਖ-ਵੱਖ ਖੇਤਰਾਂ ਦੇ ਲੋਕਾਂ ਨੂੰ ਆਪਣੀਆਂ ਕਹਾਣੀਆਂ ਸਾਂਝੀਆਂ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ ਤਾਕਿ ਉਹ ਆਪਣੀ ਚੁਨੌਤੀਆਂ ਭਰੀ ਜ਼ਿੰਦਗੀ ਅਤੇ ਸਫਲਤਾਵਾਂ ਦੇ ਸਫ਼ਰ ਨੂੰ ਆਮ ਜਨਤਾ ਨਾਲ ਸਾਂਝਾ ਕਰਨ ਤੇ ਨਾਲ ਹੀ ਲੋਕਾਂ ਨੂੰ ਉਜਾਗਰ ਅਤੇ ਪ੍ਰੇਰਿਤ ਕਰਨ|
    ► Subscribe to our Incredible Stories, press the red button ⬆️
    ► Say hello on FB: / joshtalkspun. .
    ► Instagrammers: / joshtalkspu. .
    ► Say hello on Sharechat: sharechat.com/JoshTalksPunjabi
    ----**DISCLAIMER**----
    All of the views and work outside the pretext of the video of the speaker, are his/ her own and Josh Talks, by any means, does not support them directly or indirectly and neither is it liable for it. Viewers are requested to use their own discretion while viewing the content and focus on the entirety of the story rather than finding inferences in its parts. Josh Talks by any means, does not further or amplify any specific ideology or propaganda.
    #JoshTalksPunjabi #TH-camr #JaanMahalVideo

ความคิดเห็น • 1K

  • @JaanMahalvideo
    @JaanMahalvideo 4 ปีที่แล้ว +1200

    Thx Josh Talks ajj bahut msg te phone aya

  • @PUNJABIVLOGGER
    @PUNJABIVLOGGER 4 ปีที่แล้ว +950

    Hard work and Consistency Pays off..ਰੱਬ ਹੋਰ ਤਰੱਕੀਆਂ ਬਖਸ਼ੇ !

  • @JoshTalksPunjabi
    @JoshTalksPunjabi  4 ปีที่แล้ว +34

    💪 ਸਿੱਖੋ Spoken English ਤੇ Personality Development ਐਕਸਪਰਟ ਦੇ ਨਾਲ! 💪
    ਹੁਣੇ ਹੀ ਸ਼ੁਰੂ ਕਰੋ ਜੋਸ਼ Skills App ਦੇ ਨਾਲ : joshskills.app.link/nlZpijkcerb

    • @shivdevbhandal4716
      @shivdevbhandal4716 3 ปีที่แล้ว +1

      Very nice waheguru ji chardi kala Bakhshan

    • @kirat2833
      @kirat2833 3 ปีที่แล้ว

      App is worst , mtlb ta apna kdhna paise bnaun da 🙌 Institute hege aa edha dia khch apps di kinu lod aa

    • @ajitgrewal1509
      @ajitgrewal1509 3 ปีที่แล้ว

      God bless you 🙏

  • @gaganmahal9176
    @gaganmahal9176 4 ปีที่แล้ว +136

    ਰੱਬ ਤੁਅਾਨੂੰ ਦਿਨ ਦੂਣੀ ਰਾਤ ਚੌਗੁਣੀ ਤਰੱਕੀ ਦੇਵੇ

  • @JoshTalksPunjabi
    @JoshTalksPunjabi  4 ปีที่แล้ว +81

    ਜੋਸ਼ Talks ਨਾਲ ਹਰ ਸਮੇਂ ਜੁੜੇ ਰਹਿਣ ਲਈ ਜੁੜੋ ਜੋਸ਼ talks ਦੇ Instagram Handle ਨਾਲ : bit.ly/2kYf5qq

    • @imransuleman9445
      @imransuleman9445 4 ปีที่แล้ว +3

      Jasvir singh Sat Sari Akal 🙏🙏🙏🙏🙏

    • @ballisembhi4348
      @ballisembhi4348 4 ปีที่แล้ว +2

      English subtitles vi pa diya kro...asi vi ghar beth ke english Sikh laiye

    • @lotusphotography32
      @lotusphotography32 4 ปีที่แล้ว

      Ur Cont sand me I'm video Drircor Gurmeet

    • @guriinsan4930
      @guriinsan4930 4 ปีที่แล้ว

      God bless you bro 🙏

    • @mandeeppurewal1349
      @mandeeppurewal1349 4 ปีที่แล้ว

      Very good speech big brother your best think brin used kro

  • @kspaul430
    @kspaul430 4 ปีที่แล้ว +43

    ਬਹੁਤ ਵਧੀਆ ਭਾਜੀ । ਰੱਬ ਜੀ ਤਹਾਨੂੰ ਹੋਰ ਤਰੱਕੀ ਬਖਸ਼ਣ ।

  • @jaswinderkaurbanga180
    @jaswinderkaurbanga180 3 ปีที่แล้ว +4

    ਬਹੁਤ ਵਧੀਆ ਹੈ ਵੀਰੇ ਤੁਸੀਂ ਹੌਸਲਾ ਨਹੀਂ ਹਾਰਿਆ। ਪਰਮਾਤਮਾ ਤੈਨੂੰ ਹਰ ਖ਼ੁਸ਼ ਦੇਵੇ ਤੇ ਤਰੱਕੀਆਂ ਬਖ਼ਸ਼ਣ ਤੇ ਸਦਾ ਹੱਸਦੇ ਖੇਡਦੇ ਰਹਾਉ

  • @khushkaranchhina2890
    @khushkaranchhina2890 4 ปีที่แล้ว +4

    ਵੀਰ ਬਹੁਤ ਵਧੀਆ ਸਮਝਾਇਆ ਗਿਆ।ਸੋਡਾ ਜਿੰਦਗੀ ਦਾ ਸੰਘਰਸ਼ ਬਹੁਤ ਲੰਮਾ ਸੀ।ਸਾਨੂੰ ਵੀਰ ਮਾਣ ਹੈ ਤੁਹਾਡੇ ਵਰਗੇਆ ਤੇ ਜੋ ਹਰ ਇਕ ਨੂੰ ਜਿਉਣ ਦੀ ਸੇਧ ਦੇਣ ਵਿੱਚ ਮੱਦਦ ਕਰ ਰਹੇ ਆ।

  • @harjaansahota8696
    @harjaansahota8696 4 ปีที่แล้ว +71

    ਪੈਂਦਾ ਆਪਣੇ ਮੁਕੱਦਰਾਂ ਨਾਲ ਭਿੜਨਾ ਸੌਖਿਆਂ ਨੀ ਪਾਉਣੀਆਂ ਬੁਲੰਦੀਆਂ । Love U 22 ❤Jaanmahal

  • @tejindersingh7966
    @tejindersingh7966 3 ปีที่แล้ว +6

    ਬਹੁਤ ਵਧੀਆ ਵੀਰ । ਤੁਹਾਡੀਆਂ ਗੱਲਾਂ ਸੁਣ ਕੇ ਮੈਨੂੰ ਬਹੁਤ ਹੋਂਸਲਾ ਮਿਲਿਆ ।

  • @jatinbatra5639
    @jatinbatra5639 4 ปีที่แล้ว +5

    ਵੈਰੀ ਈਮੋਸ਼ਨਲ ਵਿਡੀਓ
    ਬਾਈ ਜੀ ਤੁਸੀ ਬਹੁਤ ਮਿਹਨਤੀ ਬੰਦੇ ਹੋ
    ਰੱਬ ਰਾਖਾ
    ਬੈਸਟ ਔਫ ਲੱਕ ਜੀ
    Waiting for 1 million Subscriber
    Party lai avange tohade kol fer

  • @AmarjitSingh-fw8cg
    @AmarjitSingh-fw8cg 4 ปีที่แล้ว +17

    ਬਹੁਤ ਵਧੀਆ ਲੱਗਾ ਲਾਈਫ ਬਾਰੇ ਜਾਨਕੇ God bless you

  • @SeeBeautyThroughMyEyes
    @SeeBeautyThroughMyEyes 4 ปีที่แล้ว +22

    Well done! Sometimes, struggles are exactly what we need in our life.

  • @surjitsingh-xx2yu
    @surjitsingh-xx2yu 4 ปีที่แล้ว +16

    Love you pajji.full support a apne star laii and nimme ,kale jatt nu

  • @ch-prince4547
    @ch-prince4547 4 ปีที่แล้ว +3

    Jaan Mahal Pajji kaintt bnda . Pure heart person . Rab hor tarrakiyan bakshe veer tenu 🙏🙏🙏

  • @rajanmanaktala
    @rajanmanaktala 4 ปีที่แล้ว +12

    ਸਤਿਕਾਰਯੋਗ ਵੀਰ ਜੀ,ਮਾਣ ਆ ਤੁਹਾਡੇ ਸੰਘਰਸ਼ਸ਼ੀਲ ਜੀਵਨ ਵਿੱਚੋਂ ਨਿਖਾਰ ਕੇ ਬਾਹਰ ਲਿਆਂਦੀ ਸ਼ਖਸੀਅਤ ਉੱਤੇ!!

  • @dalijalan451
    @dalijalan451 4 ปีที่แล้ว +3

    Clear person, nothing to hide, positive & your hardwork pays off. I am in US, and watched your Vlog to learn cooking & your vdos are wonderful. Thank you and God bless, hope you do well bhaji.

  • @bawa9355
    @bawa9355 4 ปีที่แล้ว +3

    God bless u veer..rabb tuhanu trakki bakhshe🙏🙏

  • @rekhasharma-td1yt
    @rekhasharma-td1yt 4 ปีที่แล้ว +1

    Veer you are very hard worked ਤੁਹਾਡੀ life in story ਸੁਣ ਕੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਤੇ ਹਿੰਮਤ ਮਿਲੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾਂ ਖੁਸ਼ ਰੱਖਣ ਤੇ ਤਰੱਕੀਆ ਬਖਸ਼ਣ

  • @kuchbhichalegafriends
    @kuchbhichalegafriends 4 ปีที่แล้ว +2

    Balle balle.....zabardast video....jannmahal paaji pura motivate ho gaya tuhada video vekh ke...

  • @GurdevSingh-fe7ji
    @GurdevSingh-fe7ji 4 ปีที่แล้ว +38

    ਸਤ ਸ਼੍ਰੀ ਅਕਾਲ ਸਬ ਨੂੰ
    22 ਲੋਕਾਂ ਦਾ ਕੰਮ ਤਾਂ ਬੱਸ ਲੱਤਾਂ ਖਿਚਣ
    ਵਾਹਿਗੁਰੂ ਮਹੇਰ ਕਰੇ ਗਾ ਦਿਲੋਂ ਸਲੂਟ ਹੈ 22

  • @user-rm8mk6je5j
    @user-rm8mk6je5j 4 ปีที่แล้ว +110

    ਬਹੁਤ ਸੋਹਣੀਆਂ ਵੀਡੀਉ ਹੁੰਦੀਆ ਨੇ ਬਾਈ ਦੀਆ ਦੱਬੀ ਰੱਖੋ ਕਮ

  • @harjindersinghghuman8868
    @harjindersinghghuman8868 4 ปีที่แล้ว +2

    ਤੋਹਾੜੀ ਮਿਹਨਤ ਤੇ ਦਰਿੜ ਇਰਾਦੇ ਨੂੰ ਸਲਾਮ ਆ ਜੀ ਵਾਹਿਗੁਰੂ ਜੀ ਇਸੇ ਤਰਾਂ ਚੜਦੀ ਕਲਾਂ ਚ ਰੱਖਣ ਜੀ

  • @dreamjourneys4089
    @dreamjourneys4089 4 ปีที่แล้ว +5

    Boht ache mr jasvir god bless you with all the best of this world

  • @kiratprabhvlogger1646
    @kiratprabhvlogger1646 4 ปีที่แล้ว +10

    Waheguru aap nu hor v trkiaa deve 🙏🙏

  • @gursimrankaur9245
    @gursimrankaur9245 4 ปีที่แล้ว +6

    WAHEGURU JI BHT BHT TARAKIYAN BAKSHAN VEER G NU 🙏🙏🙏🙏🙏🙏

  • @rarestdhaliwal2765
    @rarestdhaliwal2765 4 ปีที่แล้ว

    Good work jasbir veer love u so much thode sariyan vedios bhaut vadia msg dendia keep it up Eda he vadia vadia vedio pande raho God bless you

  • @larnaca6460
    @larnaca6460 4 ปีที่แล้ว +102

    ਬਹੁਤ ਖੁਸ਼ੀ ਹੁੰਦੀ ਏਸ ਤਰਾ ਦੇ ਲੋਕ ਵੇਖ ਕੇ

  • @harshgill.750
    @harshgill.750 4 ปีที่แล้ว +5

    Tohaadiaan videos dekh ke Dil kush ho janda ha👌🤘👌🤘👍👍💯

  • @amanpreet8182
    @amanpreet8182 4 ปีที่แล้ว +3

    Such a motivational and inspirational talk and I hope your channel will grow more and more

  • @harjinderbal8784
    @harjinderbal8784 4 ปีที่แล้ว

    ਬਹੁਤ ਚੰਗਾ ਲੱਗਾ ਵੀਰੇ ਤੁਹਾਡੇ ਸੰਘਰਸ਼ ਵਾਰੇ ਜਾਣਕੇ ਰੱਬ ਤਰੱਕੀ ਬਖ਼ਸ਼ੇ

  • @sukhwinderdhaliwal4191
    @sukhwinderdhaliwal4191 4 ปีที่แล้ว

    ਮੁਬਾਰਕਾਂ ਬਾਈ ਜਸਵੀਰ ਸਿੰਘ ‌ਨੂੰ

  • @NirmalSingh-lu8bf
    @NirmalSingh-lu8bf 4 ปีที่แล้ว +12

    You are great veerji we respect you always take care veerji

  • @makhankalas660
    @makhankalas660 3 ปีที่แล้ว +6

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ ਜੀ

  • @arunmehrotra6520
    @arunmehrotra6520 4 ปีที่แล้ว +2

    Pahji Tussi Apni Mehnat nal itthey phuchay ho.....Asi thoday nal he.....we Support u Always👍👍

  • @sarojdevi2281
    @sarojdevi2281 4 ปีที่แล้ว +1

    Vahut badhia keep it up !👌👌👌

  • @Majhewale
    @Majhewale 4 ปีที่แล้ว +11

    Waheguru mehr kre veer tere te hmesa chardikla bkse 👏👏👏

  • @SukhwinderSingh-qg7jb
    @SukhwinderSingh-qg7jb 4 ปีที่แล้ว +16

    Every day watching videos brother keep going

  • @BabyBaby-xw7rg
    @BabyBaby-xw7rg 4 ปีที่แล้ว

    Superb ,very informative video thanks brother for sharing ur life experience , stay blessed stay happy always

  • @AvtarSingh-kb7yd
    @AvtarSingh-kb7yd 4 ปีที่แล้ว +1

    Bhut vadia bhaji parmatma tuhanu hor tarekian bakshnn 👍👍👍👍👍

  • @amreensaini329
    @amreensaini329 4 ปีที่แล้ว +4

    God bless you Sir with everything u need god stay with you every sec 👍

  • @SamarSingh-oz3wd
    @SamarSingh-oz3wd 4 ปีที่แล้ว +10

    I respect u sir 🙏boat kuch sikhan nu milya tuhade ton

  • @ranjeetkaur6746
    @ranjeetkaur6746 3 ปีที่แล้ว +1

    ਵੀਰ ਜੀ ਕਲਗੀਧਰ ਪਾਤਸ਼ਾਹ ਜੀ ਦੀ ਮਿਹਰ ਸਦਕਾ ਤੇ ਤੁਹਾਡੀ ਮਿਹਨਤ ਸਦਕਾ ਇਹ ਸਭ ਹੋਇਆ ਹੈ। ਬਸ ਇੱਕ ਬੇਨਤੀ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨਾ ਤੇ ਚਲੋ ਬਾਕੀ ਸਭ ਡੇਰੇ ਵਾਲੇ ਬਾਬੇ ਤੇ ਐਸ਼ ਕਰ ਰਹੇ ਹਨ।

  • @amanbhullar3681
    @amanbhullar3681 4 ปีที่แล้ว

    Sohniya hundiya ne videoes... Bahut vdiAA content.. 👌👌🙏🙏

  • @aapibaji
    @aapibaji 4 ปีที่แล้ว +17

    God bless you brother 🙏🌹

  • @pavittergill265
    @pavittergill265 4 ปีที่แล้ว +3

    Bachche Thudiya gala suna ke bohot hi vadiya lagaya waheguru Chaddiyan kalna vich rekhe welldone

  • @satvindersingh8999
    @satvindersingh8999 4 ปีที่แล้ว +1

    Awsm paji nice sikhan nu mileya kuch . Stay blessed

  • @khushdhilllon3164
    @khushdhilllon3164 4 ปีที่แล้ว

    Bhut nice videos hundya tuhadya mai har ek video dekhde aa tuhade God bless you ji

  • @Harjinderkhosa
    @Harjinderkhosa 4 ปีที่แล้ว +16

    God bless you bai

  • @SurendraSinghSirohi
    @SurendraSinghSirohi 4 ปีที่แล้ว +17

    Very struggled life God bless you

  • @siratsandhu2122
    @siratsandhu2122 4 ปีที่แล้ว

    Enhaaa jyada aukha time tuci dekheya,ajj pta lgga.Aap ji diyaan receipes bohtttttt simple hundiyaan te vadhia v boht jyada.Waheguru jii aap jii te horrrrr mehr krn jii.👍👍🏆

  • @kapilchauhan8466
    @kapilchauhan8466 4 ปีที่แล้ว +1

    All the best brother ubr really inspiration to others salute to your hard work courage keep it up we all r with u bravo

  • @sarabjitkaur7225
    @sarabjitkaur7225 4 ปีที่แล้ว +3

    Well done ji we look up to you 😊

  • @yudhistersheoran5680
    @yudhistersheoran5680 4 ปีที่แล้ว +3

    Nima, kala, hasveer, aman, sarbjeet paaji sab bdia character h aapke pind me.
    Bhagwaan sab logo ko khush rkhe aur samridhi de

  • @rajveerksbs4626
    @rajveerksbs4626 4 ปีที่แล้ว +2

    ਰੱਬ ਤੁਹਾਨੂੰ ਤਰੱਕੀ ਤੇ ਤੰਦਰੁਸਤੀ ਬਖ਼ਸ਼ੇ 🙏

  • @harbhajankaur4405
    @harbhajankaur4405 4 ปีที่แล้ว +4

    ਬਹੁਤ ਵਧੀਆ ਬੇਟਾ ਜੀ ਤਹਾਨੂ ਤਰਕੀ ਬਖਸ਼ੇ ਤੁਹਾਡਾ ਬੇਟਾ ਬਹੁਤ ਸੋਹਣਾ

  • @sidhumoosewala2219
    @sidhumoosewala2219 4 ปีที่แล้ว +4

    Love you yaar kaint story

  • @sandeepgill7880
    @sandeepgill7880 4 ปีที่แล้ว +28

    You deserve all the respect..you r a great soul 👍

  • @navjitsingh9892
    @navjitsingh9892 4 ปีที่แล้ว

    Best knowledge....and right knowledge......bilkul vadiya bhaji.....tusi great ho

  • @amriksingh1731
    @amriksingh1731 4 ปีที่แล้ว +2

    Videos buhat wadiya hundiya veer diya

  • @mokshrajraj949
    @mokshrajraj949 4 ปีที่แล้ว +9

    God bless you g.

  • @harbanssidhu5234
    @harbanssidhu5234 4 ปีที่แล้ว +18

    ਪਰਮਾਤਮਾ ਕਰੇ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰੋਂ god bless you 🙏 👍

  • @JaswinderKaur-bd9mt
    @JaswinderKaur-bd9mt 4 ปีที่แล้ว

    Neat saaf hove ta rah aap hi bn jande ae ih tusi sabit kr dita keep it up Waheguru ji 👌🙏

  • @inderjitdhillon2479
    @inderjitdhillon2479 4 ปีที่แล้ว

    Sahi gl veer ji tuhadia video bahut vadhia hundia ne te simple v ,middle family lai bahut hi yaada vadhia ne ,so ghet Masala pa ke v vadhia khana bna sakde ha, thanks veer ji

  • @meenudhupar517
    @meenudhupar517 4 ปีที่แล้ว +9

    May God bless you.ssg

  • @MandeepKaur-xb3qb
    @MandeepKaur-xb3qb 4 ปีที่แล้ว +8

    God bless u bai

  • @karnnirmannirman5361
    @karnnirmannirman5361 3 ปีที่แล้ว +1

    Waheguru g baba g veer nu sab nagri sab saristi nu trakiaa bakshan🙏waheguru g baba g mehar karna g🙏

  • @jattsaab227
    @jattsaab227 4 ปีที่แล้ว +1

    Bht menaat kite tuse bro rabh tuhanu khush deva loki te Hass de hii hunde kyu k Jo apa krde a o galla ona de samj to bhar hundyi a

  • @hardeepsingh1039
    @hardeepsingh1039 4 ปีที่แล้ว +15

    Hardwork pays off. Keep.going

  • @Sarbjeetsingh56
    @Sarbjeetsingh56 4 ปีที่แล้ว +5

    Keep it up bro.... Best wishes

  • @gurpreetsingh3424
    @gurpreetsingh3424 4 ปีที่แล้ว +1

    ਬਹੁਤ ਵਧਿਆ ਵੀਡੀਓ ਹੈ
    ਜਾਨmahal ਜਿੰਦਾਵਾਦ

  • @khokhardeep1897
    @khokhardeep1897 4 ปีที่แล้ว

    Bhaji tuhadi eh video bahut inspire kardi hai bahut saare lokan nu
    Bahut vadia bhaji

  • @zindgizindabad3288
    @zindgizindabad3288 4 ปีที่แล้ว +5

    Main bhut time di w8 kardi c tahda eh program dekhn di g

  • @kamaldeepsingh2126
    @kamaldeepsingh2126 4 ปีที่แล้ว +3

    ♥... I love his Channel...

  • @thechaudharys4102
    @thechaudharys4102 4 ปีที่แล้ว +2

    Great .. keep it up.. hard work pays

  • @bindekaur6163
    @bindekaur6163 4 ปีที่แล้ว

    Thanks @jaanmahal bhaji main dekhyia phali war koi appni country (india) barre sahi bollia. God bless you, hope ppl learned something from you

  • @WorldWidePhotography491
    @WorldWidePhotography491 4 ปีที่แล้ว +4

    Full support hai sir tuhanu🙏😊

  • @navdeepkaur6365
    @navdeepkaur6365 4 ปีที่แล้ว +11

    Ssa veer g I inspire from you my brother is in USA he is very hard working as a truck buessness man as well as he spent lots of money for paper work now he wanna come back to Punjab he doesn’t wanna spill his life here . Thanks

    • @itsmesharan12
      @itsmesharan12 4 ปีที่แล้ว

      Navdeep Kaur hey dear please come and visit my channel and do subscribe if you like my video’s

    • @sandeepsidhu9197
      @sandeepsidhu9197 4 ปีที่แล้ว

      Iii

  • @ravidevgan8013
    @ravidevgan8013 4 ปีที่แล้ว

    bahut sohni video main jaanmahal paaji diya sariya video dekha haan bahut changhe insan ne paaji khoob taraki karo paaji

  • @MB-uv4qu
    @MB-uv4qu 4 ปีที่แล้ว

    Jasvirji, tusi baut hard work keeti aur kar rahay han, hamesha Wahiguruji tuhaday nal han 🙏🏻

  • @ranwindersingh5655
    @ranwindersingh5655 4 ปีที่แล้ว +5

    God bless you ਵੀਰ ਖਿੱਚ ਕੇ ਰੱਖ ਕੰਮ ਨੂੰ 👌👌👌👌

  • @adnanilyas7746
    @adnanilyas7746 4 ปีที่แล้ว +4

    Buhat khob khush raho love u from pakistan.❤

  • @harpindersinghnawasheryia2309
    @harpindersinghnawasheryia2309 4 ปีที่แล้ว

    Waheguru ji hamesha jasbir bai nu chardikala ch rakhan

  • @AmritSingh-fv2gp
    @AmritSingh-fv2gp 4 ปีที่แล้ว +2

    Really wonderfull and motivational video.....

  • @filmyarttv3732
    @filmyarttv3732 3 ปีที่แล้ว +5

    Waheguru ji

  • @manpritsinghgill700
    @manpritsinghgill700 4 ปีที่แล้ว +5

    Luv u jasbir bai

  • @AmrikSingh-it9zm
    @AmrikSingh-it9zm 4 ปีที่แล้ว

    Gd bless you veere waheguru ji trakkiya bkshn

  • @Fir_Chale
    @Fir_Chale 4 ปีที่แล้ว

    Congrats Veer Ji...It was awesome..

  • @ginnigrewal9962
    @ginnigrewal9962 4 ปีที่แล้ว +3

    Veer ji buth vadiya motivate kitha tuce thank you so much tudi har ek video dak da aw ma feeling proud ❣️

  • @gillsaab-yy5ng
    @gillsaab-yy5ng 3 ปีที่แล้ว +3

    *WAHEGURU ji* 🙏🙏🙏🙏🙏🙏

  • @kulwinderjaur703
    @kulwinderjaur703 4 ปีที่แล้ว +2

    Vry emotional speech 😥😥

  • @lakhvirkaur1734
    @lakhvirkaur1734 4 ปีที่แล้ว +3

    God bless u vir g

  • @mehtabmehtab7334
    @mehtabmehtab7334 4 ปีที่แล้ว +3

    Love you bro from Italia

  • @prabhjotsingh6191
    @prabhjotsingh6191 4 ปีที่แล้ว +14

    Inspiring story 22

    • @daljitkaur6338
      @daljitkaur6338 4 ปีที่แล้ว +2

      Veer sun k bohat dukh hoeya Tuhadiaa galla k tuhade naal eh bhi kush hoeya

  • @ramgarhia_vlogs7863
    @ramgarhia_vlogs7863 4 ปีที่แล้ว +1

    Happy to see u here

  • @kuldipdhiman7082
    @kuldipdhiman7082 3 ปีที่แล้ว

    🙏 💐 Happy Holi veer ji Aap ji ty aap ji dy sare parrivar nu veer ji 💐🙏parmatama aap ji ty hemesha meher bhariya haath rakhe veer ji, , Aap ji wargha veer har ek Bein nu parmatama deway, God bless all of you veer ji, 🙏

  • @JaswinderKaur-yv2qc
    @JaswinderKaur-yv2qc 4 ปีที่แล้ว +31

    ਮੈਂ ਵੀਡੀਓ ਦੇਖਣ ਚਾਹੁੰਦੀ ਹਾਂ ਜਸਵੀਰ ਵੀਰੇਂ ਦੀ ਕੋਈ ਵੀ ਡਿਸ਼ ਹੋਵੇ

    • @mehra10hr27
      @mehra10hr27 4 ปีที่แล้ว

      jaan mahal Chanel te jo ji

    • @JkMavi
      @JkMavi 4 ปีที่แล้ว

      Jaswinder Kaur plz subscribe my channel

    • @Farminglifestyle500
      @Farminglifestyle500 3 ปีที่แล้ว

      Hello g

  • @Jannirecordscanada
    @Jannirecordscanada 4 ปีที่แล้ว +170

    Jaan Mahal subscriber hit Like👍🏻👍🏻

    • @sabirahmed8261
      @sabirahmed8261 3 ปีที่แล้ว

      Jaan mahal kanjar warga fuddu banda nai hona poore TH-cam te'' hun eh na puchhi kyon''🥴🥴🥴🥴🥴🥴🤷‍♂️🤷‍♂️🤷‍♂️🤷‍♂️🤷‍♂️🙏🏻🙏🏻

    • @ankhigabru2088
      @ankhigabru2088 3 ปีที่แล้ว

      @@sabirahmed8261 🤣🤣🤣🤣🤣🤣

    • @sabirahmed8261
      @sabirahmed8261 3 ปีที่แล้ว

      @@ankhigabru2088 seriously bai ji' ehde warga yabbalmaar banda main ajj takk nai dekheya' aas karda tusi v na dekho'🤣🤣🤣🤣🤣🤣🤣🤣🤣🤣🤣🤣🤣🙆‍♂️🙆‍♂️🙆‍♂️🙆‍♂️🙆‍♂️🙆‍♂️

    • @ankhigabru2088
      @ankhigabru2088 3 ปีที่แล้ว

      @@sabirahmed8261 pta menu 22 sala buddha ho gya chawal marno nhi hatda... Sala ghussiya hi bhorda rehnda

  • @hardeepdhindsa5956
    @hardeepdhindsa5956 4 ปีที่แล้ว

    ਸਲਾਮ ਐ ਬਾਈ ਤੇਰੀ ਮੇਹਨਤ ਨੂੰ

  • @kamaljitkaurkamaljitkaur1394
    @kamaljitkaurkamaljitkaur1394 4 ปีที่แล้ว

    Buhet wadia vedio hundred percent truthful hai hard work tain Jana he painde