Eve-Teasing ਕਿਵੇਂ ਕੀਤਾ ਚੁਣੌਤੀਆਂ ਦਾ ਡੱਟਕੇ ਸਾਮਣਾ | Never Give Up | Atamjeet Kaur | Josh Talks Punjabi

แชร์
ฝัง
  • เผยแพร่เมื่อ 17 พ.ย. 2024

ความคิดเห็น • 1.5K

  • @JoshTalksPunjabi
    @JoshTalksPunjabi  4 ปีที่แล้ว +41

    ਹੁਣ ਤੁਸੀਂ Telegram App ਦਵਾਰਾ ਵੀ ਜੋਸ਼ Talks ਨਾਲ ਜੁੜ ਸਕਦੇ ਹੋ. ਚੈਨਲ ਨਾਲ ਜੁੜਨ ਲਈ ਇਸ Link ਤੇ Click ਕਰੋ : bit.ly/jtpunjabitelegram

  • @simpykaurchauhan4154
    @simpykaurchauhan4154 4 ปีที่แล้ว +91

    That’s true per Maa baap pra ਜਕੀਨ ਹੀ ਨਹੀਂ ਕਰਦੇ. . ਸਗੋ ਕੁਟਨਾ ਮਾਰਨਾ ਸ਼ੂਰੁ ਕਰ ਦਿੰਦੇ ਹੈ . ਇਸ ਕਰ ਕੇ ਦਿਲ ਚ ਨਫ਼ਰਤ ਭਰ ਗਈ,

    • @ਜਿੰਦਾਲਾਂਸ-ਲ5ਧ
      @ਜਿੰਦਾਲਾਂਸ-ਲ5ਧ 4 ปีที่แล้ว +1

      Maaf karna me thuadi kuj help kar ska ta dasyio ok

    • @sarajmanes4505
      @sarajmanes4505 4 ปีที่แล้ว +4

      ਸਤਿ ਸ੍ਰੀ ਅਕਾਲ ਜੀ ਤੁਸੀਂ ਇਸ ਭੈਣ ਦੇ ਵਾਂਗ ਡਟ ਕੇ ਮੁਕਾਬਲਾ ਕਰੋ ਜੀ

    • @artichetan7132
      @artichetan7132 4 ปีที่แล้ว +1

      Shi gal

    • @Nisha-ci2ui
      @Nisha-ci2ui 3 ปีที่แล้ว

      Yes you are right

  • @Sukhwinder5567.
    @Sukhwinder5567. 4 ปีที่แล้ว +27

    ਵਾਹਿਗੁਰੂ ਜੀ ਮੇਹਰ ਕਰਿਓ ਜੀ ਇਸ ਧੀ, ਉਨ੍ਹਾਂ ਦੇ ਪਿਤਾ ਜੀ, ਵੱਡੇ ਭਰਾ ਜੀ ਤੇ ਉਨ੍ਹਾਂ ਦੇ ਬਾਕੀ ਸਾਰੇ ਪਰਿਵਾਰ ਦੇ ਮੈਂਬਰਾਂ ਦੇ ਉਪਰ ਜੀ।
    🙏🏼🙏🏼🙏🏼🙏🏼🙏🏼👳🏽‍♂️👳🏽‍♀️🧕🏽😢😢😢😢😢😭😭😭😭

  • @gurindersingh2317
    @gurindersingh2317 4 ปีที่แล้ว +392

    ਜਿੰਨਾ ਜੋਸ਼ ਤੁਹਾਡੀ ਜ਼ੁਬਾਨ ਵਿੱਚ ਹੈ ਉਨ੍ਹਾਂ ਜੁੱਤੀ ਵਿੱਚ ਰੱਖੋ 🥿

    • @AmritpalSingh-uv2lo
      @AmritpalSingh-uv2lo 4 ปีที่แล้ว +26

      ਜੋਸ ਨਹੀਂ ਐਕਟਿੰਗ ਹੈ

    • @mobiledit900
      @mobiledit900 4 ปีที่แล้ว +5

      Kya bat hai sagi gal a

    • @evidencefordiabetics3905
      @evidencefordiabetics3905 4 ปีที่แล้ว +5

      @@AmritpalSingh-uv2lo shi keha

    • @bakshishgosal55gosal58
      @bakshishgosal55gosal58 4 ปีที่แล้ว +2

      Bilkul theek kiha

    • @DXNAmritsar
      @DXNAmritsar 4 ปีที่แล้ว +32

      @@AmritpalSingh-uv2lo jado tuhadi beti ਯਾ sister nal hunda hai odo pta lagda ਹੈ ki natak hai

  • @antieuntie8724
    @antieuntie8724 3 ปีที่แล้ว +3

    Proud of u ਸੇਰਨੀ ਬੇਟੀ. I am speechless Waheguru ji always bless you beta

  • @virknoorpurivirk2214
    @virknoorpurivirk2214 4 ปีที่แล้ว +51

    ਧੀ ਰਾਣੀ ਤੇਰੀ ਹਿੰਮਤ ਨੂੰ ਸਲਾਮ ਹੈ ਇਹੋ ਜਿਹੀਆ ਧੀਆ ਦੀ ਪਰਮਾਤਮਾ ਆਪ ਮਦਦ ਕਰਦਾ ਹੈ ਵਾਹਿਗੁਰੂ ਜੀ

    • @jasbirsingh-tf6we
      @jasbirsingh-tf6we 4 ปีที่แล้ว

      Waheguru mehar kare g beta g

    • @ParamjitSingh-qq6br
      @ParamjitSingh-qq6br 4 ปีที่แล้ว

      ਜੌਹਲ ਅਸਟ੍ਰੇਲੀਆ ਵਾਹਿਗੁਰੂ ਜੀ ਭਲੀ ਕਰੇ ਜੀ

  • @preetgill7856
    @preetgill7856 4 ปีที่แล้ว +22

    ਸ਼ਾਬਾਸ਼ ਬੇਟਾ ਸ਼ਾਬਾਸ਼ ਲਾਹਣਤ ਉਹਨਾ ਲੋਕਾਂ ਦੇ ਜਿਹਨਾ ਧੀ ਭੈਣ ਦੀ ਇੱਜਤ ਨਹੀਂ ਕਰਨੀ ਆਉਦੀ

  • @vidya5003
    @vidya5003 4 ปีที่แล้ว +9

    ਵਾਹ ਬੇਟਾ ਜੀ ਵਾਹ ਪ੍ਰਮਾਤਮਾ ਦੀ ਮੇਹਰ ਤੁਹਾਡੇ ਤੇ ਸਦਾ ਬਣੀ ਰਹੇ ।ਵਾਹਿਗੁਰੂ

  • @SikanderSingh-po4hk
    @SikanderSingh-po4hk 4 ปีที่แล้ว +1

    ਸੱਚੀ ਕਹਾਣੀ ਹੈ ।ਵੈਸੇ ਕਹਾਣੀਆਂ ਬਹੁਤ ਘੱਟ ਸੱਚੀਆਂ ਹੁੰਦੀਆਂ ਹਨ ।ਫਿਰ ਵੀ ਸਮਾਜ ਨੂੰ ਸੇਧ ਦੇਣ ਲਈ ਬਹੁਤ ਲਾਹੇਵੰਦ ਹੈ ।ਬੁਰੇ ਕੰਮ ਦਾ ਨਤੀਜਾ ਬੁਰਾ ਹੀ ਹੁੰਦਾ ਹੈ ।ਇਸ ਕਹਾਣੀ ਤੋਂ ਸਬਕ ਲੈ ਕੇ ਚੰਗੇ ਇਨਸਾਨ ਬਣਨਾ ਚਾਹੀਦਾ ਹੈ ।ਹਰ ਇਕ ਵਿਅਕਤੀ ਉਹ ਚਾਹੇ ਔਰਤ ਹੀ ਹੋਵੇ, ਹਮੇਸ਼ਾ ਚੰਗੀ ਤੇ ਉੱਚੀ ਸੋਚ ਰੱਖਣੀ ਚਾਹੀਦੀ ਹੈ ਤਾਂ ਹੀ ਚੰਗਾ ਸਮਾਜ ਸਿਰਜਿਆ ਜਾ ਸਕਦਾ ਹੈ ।ਵਾਹਿਗੁਰੂ ਜੀ ।

  • @singhsaradar1467
    @singhsaradar1467 4 ปีที่แล้ว +23

    ਇਕ ਬੇਟੀ ਭੈਣ ਨੂੰ ਜਮਾਨੇ ਏਸੇ ਅਖਾਂ ਨਾਲ ਹੀ ਵੇਖਦਾ
    ਹੈ ਭੈਣਾ ਤੂ ਤੇ ਉਸ ਦਰਖਤ ਵਾਂਗ ਹੈ ਜਿਹੜਾ ਹਜਾਰਾਂ ਝਖਢ ਝੋਲਦਾ ਹੈ ਜਿਨੇ ਝਖਢ ਝੋਲਦਾ ਹੈ ਉਨੀ ਜਿਆਦਾ ਛਾ ਸਗਨੀ ਕਰਦਾ ਹੈ ਪਰ ਫਿਰ ਵੀ ਤੇਰੀ
    ਹਿੰਮਤ ਦੇ ਸਦਕੇ ਜਾਈਏ 🙏🙏🙏🙏🙏🙏🙏

  • @jarnailsinghmaur2527
    @jarnailsinghmaur2527 3 ปีที่แล้ว

    ਬਹੁਤ ਹੀ ਦਰਦ ਭਰੀ ਕਹਾਣੀ ਹੈ
    ਪਰ ਪੰਜਾਬ ਦੀ ਬੇਟੀ ਨੇ ਆਪਣੇ ਗੁਰੂ ਦੇ ਸਹਾਰੇ ਸਘੰਰਸ਼ ਕੀਤਾ ਜ਼ਿੰਦਗੀ ਜਿੳੂਣ ਦਾ ਰਸਤਾ ਤਿਆਰ ਕੀਤਾ ਹੋਰ ਲੜਕੀਆਂ ਨੂੰ ਜ਼ਿੰਦਗੀ ਜਿੳੂਣ ਦਾ ਰਸਤਾ ਵਿਖਾਇਆ ਧੰਨਵਾਦ ਬੇਟੀ ਤੂੰ ਪੰਜਾਬ ਦਾ ਮਾਨ ਹੈਂ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ
    ਤੁਹਾਡੀ ਤਸਵੀਰ ਵੇਖ ਕੇ ਬੇਟੀ ਲਿਖਿਆ ਹੈ ਕਿ ਮੇਰੀ ਉਮਰ 50 ਤੋ ਉਪਰ ਹੈ

  • @sarbjitkaur382
    @sarbjitkaur382 4 ปีที่แล้ว +132

    ਦਿਲੋਂ ਸਲੂਟ ਆ ਭੈਣ ਨੂ ਵਾਹਿਗੁਰੂ ਜੀ ਚੜਦੀ ਕਲਾ ਚ ਰਾਖੇ

  • @GurvinderSingh-xv9lp
    @GurvinderSingh-xv9lp 4 ปีที่แล้ว +2

    ਬਹੁਤ ਵਧੀਆ। ਸਿੱਖ ਧੀਆਂ ਏਸੇ ਤਰ੍ਹਾਂ ਚੜ੍ਹਦੀ ਕਲਾ ਵਿੱਚ ਰਹਿਣ ਵਾਲੀਆਂ ਹੋਣੀਆਂ ਚਾਹੀਦੀਆਂ ਹਨ। ਪਰ ਬੜੇ ਅਫਸੋਸ ਦੀ ਗੱਲ ਹੈ ਕਿ ਅੱਜ ਸਿੱਖ ਘਰਾਂ ਦੀਆਂ ਧੀਆਂ ਖੁਦ ਆਪਣੀ ਮਰਜ਼ੀ ਨਾਲ ਬਾਜ਼ਾਰਾਂ ਵਿੱਚ ਵਿਕ ਰਹੀਆਂ ਹਨ, ਫ਼ਿਲਮਾਂ ਵਿੱਚ ਨੰਗੀਆਂ ਹੋ ਰਹੀਆਂ ਹਨ, ਦੁਨੀਆਂ ਵਿੱਚ ਅਪਣੇ ਜਿਸਮ ਦੀ ਨੁਮਾਇਸ਼ ਕਰ ਰਹੀਆਂ ਹਨ। ਸਿੱਖ ਔਰਤਾ ਦੀ ਇਸ ਹਾਲਤ ਲਈ ਵੀ ਸੋਚ ਵਿਚਾਰ ਕਰ ਕੇ ਵੇਖੋ। ਤੁਹਾਡੀ ਕਹਾਣੀ ਨੂੰ ਸੁਣ ਕੇ ਸਿੱਖ ਧੀਆਂ ਨੂੰ ਬਹੁਤ ਸਬਕ ਮਿਲੇਗਾ, ਇਹਦੇ ਚ ਕੋਈ ਸ਼ੱਕ ਨਹੀਂ ਹੈ।

  • @hardipsingh5351
    @hardipsingh5351 4 ปีที่แล้ว +6

    ੲਿਹੋ ਜਿਹਾ ਜਜ਼ਬਾ ਹੋਏ ਤਾਂ ਕਿਸੇ ਦੀ ਜੁਰਤ ਨਹੀਂ ਹੱਥ ਪਾਉਣ ਦੀ ਤੈਨੂੰ ਸਲਾਮ ਹੈ ਭੈਣਾਂ

  • @SimNabha
    @SimNabha 3 ปีที่แล้ว

    ਆਪਜੀ ਦੇ ਦਰਦ ਨੂੰ ਸੁਣਕੇ ਇਕ ਕਹਾਣੀ ਲਿਖਣ ਲਈ ਕੁੱਝ ਨਵਾਂ ਮਿਲਿਆ ਹੈ ਦੁਨੀਆ ਨੂੰ ਦੁਨੀਆ ਦਾ ਅਸਲ ਚਿਹਰਾ ਦਿਖਾਉਣ ਲਈ ਭੈਣੇ ਜਿੰਦਗੀ ਨਿਡਰਤਾ ਨਾਲ ਹੀ ਜਿਉਈ ਜਾ ਸਕਦੀ ਹੈ ਵਾਹਿਗੁਰੂ ਜੀ ਆਪਜੀ ਤੇ ਮੇਹਰ ਕਰਨ

  • @harmankaler5836
    @harmankaler5836 4 ปีที่แล้ว +7

    ਵਾਹਿਗੁਰੂ ਜੀ ਨੇ ਬਹੁਤ ਇਮਤਿਹਾਨ ਲੲੇ ਨੇ ਭੈਣੇ ਪਰ ਤੂੰ ਹਿੰਮਤ ਨਹੀ ਹਾਰੀ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਚ ਰੱਖਣ

  • @kaurmaninderjit6366
    @kaurmaninderjit6366 3 ปีที่แล้ว

    ਬੇਟਾ ਤੁਸੀਂ ਬਹੁਤ ਜ਼ਿਆਦਾ ਹੀ ਉਤਸ਼ਾਹਿਤ ਕਰਨ ਦਾ ਐਲਾਨ ਹੋ, ਧੰਨਵਾਦ ਬੇਟਾ ਜੀ। ਜੈਕਾਰਾ ਛੱਡੋ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ।

  • @jassbedi8393
    @jassbedi8393 4 ปีที่แล้ว +212

    ਭੈਣੇ ਜੁਤੀ ਕਾਇਮ ਹੋਵੇ ਤਾ ਦੂਨੀਆਂ ਸਲਾਮ ਕਰਦੀ ਆ

  • @menkavirdi6565
    @menkavirdi6565 3 ปีที่แล้ว

    ਬਹੁਤ ਬਹਾਦਰ ਹੈ ਬੇਟੀ ਛਲੁਟ ਹੈ ਤੁਹਾਨੂੰ ਤੇਰੀਆਂ ਗੱਲਾਂ ਸੁਣ ਕੇ ਰੁਹ ਬਾਗੋ ਬਾਗ ਹੋ ਗਿਆ ਵਾਹੇ ਮੇਰ ਰੱਖੇ ਏਦਾਂ ਦੀ ਬੇਟੀ ਦੇ 🙏🙏❤

  • @JagdeepSingh-fd4rs
    @JagdeepSingh-fd4rs 4 ปีที่แล้ว +75

    ਉਂਝ ਕਹਿਣ ਨੂੰ ਤਾਂ ਬਣੇ ਘਰ ਰੱਬ ਦੇ ਬਥੇਰੇ,
    ਪਰ ਮਾਂ ਦਿਆਂ ਪੈਰਾਂ ਵਰਗਾ ਰੱਬ ਦਾ ਦਰ ਕਦੇ ਨਹੀਂ ਹੋ ਸਕਦਾ..
    ਔਰਤ ਬਿਨਾ ਮਕਾਨ ਤਾਂ ਬਣ ਸਕਦਾ,
    ਪਰ ਘਰ ਕਦੇ ਨਹੀਂ ਹੋ ਸਕਦਾ..
    ਪੂਜੋ ਜੱਗ-ਜਨਣੀ ਅਸਲ ਖੁਦਾ ਦੀ ਮੂਰਤ,
    ਕਿਉਂ ਦਰ-ਦਰ ਐਵੇਂ ਭਟਕਦੇ ਰਹਿੰਦੇ ?
    ਹਾਂ ਪੂਜਦੇ ਤਾਂ ਹਾਂ ਅਸੀਂ ਕੰਜਕਾਂ ਕਹਿ ਕੇ,
    ਪਰ ਹੈਵਾਨੀਅਤ ਦੇ ਕੇਸ ਫਿਰ ਵੀ ਲਟਕਦੇ ਰਹਿੰਦੇ..
    ਮੇਰੀ ਨਜ਼ਰ 'ਚ ਜੁਰਮ ਕੋਈ ਇਸ ਤੋਂ,
    ਬਦਤਰ ਕਦੇ ਨਹੀਂ ਹੋ ਸਕਦਾ..
    ਔਰਤ ਬਿਨਾ ਮਕਾਨ ਤਾਂ ਬਣ ਸਕਦਾ,
    ਪਰ ਘਰ ਕਦੇ ਨਹੀਂ ਹੋ ਸਕਦਾ..
    ਲੋਕਾਂ ਦੀਆਂ ਨਜ਼ਰਾਂ 'ਚ ਬਦਚਲਣ ਓਹ,
    ਮਰਜ਼ੀ ਦਾ ਪਹਿਰਾਵਾ ਪਾ ਜੋ ਚੱਲਦੀ ਏ,
    ਔਰਤ-ਮਰਦ ਬਰਾਬਰ ਸੰਵਿਧਾਨ 'ਚ
    ਇਹ ਗੱਲ ਬੱਸ ਕਾਗਜ਼ੀ ਚੰਗੀ ਲੱਗਦੀ ਐ..
    ਉਂਝ ਤਾਂ ਇਹ ਸਮਾਜ ਕਦੇ,
    ਓਹਦੇ ਹੱਕ 'ਚ ਨਹੀਂ ਖਲੋ ਸਕਦਾ..
    ਔਰਤ ਬਿਨਾ ਮਕਾਨ ਤਾਂ ਬਣ ਸਕਦਾ,
    ਪਰ ਘਰ ਕਦੇ ਨਹੀਂ ਹੋ ਸਕਦਾ..
    ਪੁੱਛ ਨਹੀਂ ਹੁੰਦਾ ਪੁੱਛਣਾ ਚਾਹੁੰਦਾ,
    ਇੰਨੀ ਹਿੰਮਤ ਆਵੇ ਬੁਜ਼ਦਿਲ 'ਚ ਕਿਵੇਂ..
    9 ਮਹੀਨੇ ਪੇਟ 'ਚ ਰੱਖਦੀ,
    ਫਿਰ ਸਾਰੀ ਉਮਰ ਮਾਂ,
    ਤੂੰ ਦਿਲ 'ਚ ਕਿਵੇਂ ?
    ਮੇਰੀਆਂ ਅੱਖਾਂ ਦੇ ਵਗਦੇ ਮੋਤੀ,
    ਕਿਉਂ ਤੇਰੇ ਬਿਨ ਨਹੀਂ ਕੋਈ ਪਰੋ ਸਕਦਾ?
    ਔਰਤ ਬਿਨਾ ਮਕਾਨ ਤਾਂ ਬਣ ਸਕਦਾ,
    ਪਰ ਘਰ ਕਦੇ ਨਹੀਂ ਹੋ ਸਕਦਾ..
    ਨਾਰੀ ਬਿਨਾ ਇਸ ਦੁਨੀਆਂ ਨੂੰ ਸੋਚਣਾ,
    ਬੜੀ ਹਾਸੋਹੀਣੀ ਜਹੀ ਗੱਲ ਐ..
    ਘੱਟ ਰਿਹਾ ਫਿਰ ਵੀ ਅਨੁਪਾਤ ਦਿਨੋ-ਦਿਨ,
    ਇਹ ਸੋਚ ਪੈਂਦੇ ਸੀਨੇ ਵਿੱਚ ਸੱਲ ਐ..
    ਰੱਬ ਦਾ ਬਣਾਇਆ ਇਨਸਾਨ,
    ਕਿਵੇਂ ਕਰ ਐਡਾ ਰੱਬ ਨਾਲ ਧ੍ਰੋਹ ਸਕਦਾ..
    ਔਰਤ ਬਿਨਾ ਮਕਾਨ ਤਾਂ ਬਣ ਸਕਦਾ,
    ਪਰ ਘਰ ਕਦੇ ਨਹੀਂ ਹੋ ਸਕਦਾ.

  • @sajanpunchhi4167
    @sajanpunchhi4167 4 ปีที่แล้ว +1

    ਜੋ ਭੈਣਾ ਸਿਖ ਧਰਮ ਦਿਅਾ ਹੈ ਹੋ ਅਪਣੇ ਅਾਪ ਨੂੰ ੲਿਨਾ powerful ਬਣਾ ਲੋ ਕਿ ਅਗਲਾ ੲਿਨਸਾਨ ਹਥ ਫਡਣ ਦੂਰ ਦੀ ਗਲ ਰਹੀ ਹੋ ਅਾਪ ਜੀ ਨੂੰ 100 ਵਾਰੀ ਸੋਜੈ ਕਿ ੲਿਹ ਲੜਕੀ real sikh ਹੈ ਜੇ ਮੈ ੲਿਸ ਤਰਾ ਜੋ ਕੁਝ ਵੀ ਗਲਤ ਕੀਤਾ ਤਾ ਮੇਰਾ ਕਿ ਹਾਲ ਹੋਵੇਗਾ ਸੋਚਿਅਾ ਵੀ ਨਹੀ ਹੋਣਾ

  • @balwinderkaur3601
    @balwinderkaur3601 4 ปีที่แล้ว +22

    🙏
    ਤੁਹਾਡੀ ਦਰਦ ਭਰੀ ਕਹਾਣੀ ਸੁਣ ਕਿ ਦਿਲ ਨੂੰ ਬਹੁਤ ਦੁੱਖ ਲੱਗਾ ਨਾਲ ਹੀ ਹਿੰਮਤ ਮਿਲਦੀ ਹੈ ਹੋਰ ਬੱਚਿਆ ਨੂੰ ਵਖਤ ਸਦਾ ਨਹੀਂ ਰਹਿੰਦਾ ਵਾਹੇ ਗੁਰੂ ਨੇ ਤੁਹਾਡੇ ਤੇ ਬਹੁਤ ਮਹੇਰ ਕੀਤੀ ਅਰਦਾਸ ਹੈ ਤੁਸੀ ਸਦਾ ਖੁਸ਼ ਰਹੋ ਹਿਮਨਤ ਨਹੀਂ ਹਾਰਨੀ 🙏🙏❤️😘👍

    • @parmindersinghpinkasinghpa3297
      @parmindersinghpinkasinghpa3297 4 ปีที่แล้ว

      ਬਿਲਕੁਲ ਜੀ ਵਾਹਿਗੁਰੂ ਹੋਰ ਵੀ ਸਮਰਥਾ ਬਖਸ਼ੇ ਬਹੁਤ ਵਡਾ ਹੋਸ਼ਲਾ ਬਚੀ ਦਾ

  • @narindersingh4844
    @narindersingh4844 4 ปีที่แล้ว

    ਭੈਣੇ ਤੁਹਾਡੀ ਜ਼ਿੰਦਗੀ ਬਹੁਤ ਸੰਗ੍ਰਸ ਭਰੀ ਹੈ ਤੁਹਾਨੂੰ ਪਰਮਾਤਮਾ ਚੜ੍ਹਦੀ ਕਲਾ ਬਖਸੇ ਪਰ ਗੁਰੂ ਸਾਹਿਬ ਜੀ ਨ ਅਉਖੇ ਵੇਲੇੇ ਸ੍ਰੀ ਸਾਹਿਬ ਦੀ ਵਰਤੋਂ ਕਰਨ ਦੀਪ੍ਰੇਰਨਾ ਵੀ ਦਿੱਤੀ ਹੈ

  • @harpreetsinghsahota2593
    @harpreetsinghsahota2593 4 ปีที่แล้ว +31

    ਵਾਹਿਗੁਰੂ ਸਭ ਨੂੰ ਸੁਮੱਤ ਬਖਸ਼ੇ

  • @jatindertiwana7363
    @jatindertiwana7363 3 ปีที่แล้ว

    ਭੈਣ ਦਿਲੋ ਸਲੂਟ ਐ ਤੈਨੂੰ ਪ੍ਰਮਾਤਮਾ ਤੈਨੂੰ ਹੋਰ ਤਰੱਕੀਆਂ ਬਖਸ਼ੇ 🙏🙏🙏🙏

  • @RajinderSingh-xv7gf
    @RajinderSingh-xv7gf 4 ปีที่แล้ว +9

    Extremely good. One should not be afraid from conflict. Life is full of many conflicts.One should keep going, doing his best.

  • @dharmindersra6174
    @dharmindersra6174 4 ปีที่แล้ว

    ਜਿਹੜੇ ਵੀਰ ਇਹ ਸਭ ਕੁੱਝ ਸੁਣ ਕੇ ਵਾਹ ਵਾਹ ਕਰ ਰਹੇ ਨੇ। ਜਾਂ ਬਹੁਤ ਵਧੀਆ ਸਮਝ ਰਹੇ ਨੇ ਇਹਨਾਂ ਗੱਲਾਂ ਨੂੰ। ਉਹ ਇੱਕ ਵਾਰ ਸ਼ੜਕ ਤੇ ਇਕੱਲੀ ਜਾਂਦੀ ਕਿਸੇ ਵੀ ਕੁੜੀ ਨੂੰ ਇਹ ਗੱਲ ਕਹਿ ਕੇ ਵੇਖਿਉ। ਕਿ ਤੇਰੀ ਜੀਨ ਬਹੁਤ ਟਾਇਟ ਏ ਮੇਰੇ ਕੋਲੋਂ ਲਹਿਣੀ ਨਹੀ। ਫੇਰ ਰਜਲਟ ਵੇਖਿਉ ਕੀ ਨਿਕਲਦਾ ਏ।
    ਬਾਕੀ ਆਖਿਰ ਵਿੱਚ ਉਸ ਨੇ ਆਪਣੇ ਮੁੰਹ ਤੋਂ ਕਹਿ ਦਿੱਤਾ ਕਿ ਇਹ ਕਹਾਣੀ ਕਿਸ ਤਰਾਂ ਦੀ ਲੱਗੀ ਲਾਹਣਤ ਏ।

  • @gurmejsingh646
    @gurmejsingh646 4 ปีที่แล้ว +12

    ਬਹੁਤ ਹੀ ਸੁੰਦਰ ਵਿਚਾਰ ਹਨ।

  • @tarsemlaltarsemlal8316
    @tarsemlaltarsemlal8316 4 ปีที่แล้ว +2

    ਬਹੁਤ ਵਧੀਆ ਲੱਗਾ ਮੈਡਮ ਜੀ ਹਿੰਮਤ ਹੀ ਆਦਮੀ ਨੂੰ ਅੱਗੇ ਵਦਾਊਦੀ ਹੈ

  • @kuldipjhajj5085
    @kuldipjhajj5085 4 ปีที่แล้ว +8

    ਵਹਿਗੂਰੁ ਤੁਹਾਨੂੰ ਚੜਦੀ ਕਲਾ ਵਿਚ ਰੱਖੇ ਜੀ।

  • @BalbirSingh-fq5ri
    @BalbirSingh-fq5ri 3 ปีที่แล้ว

    ਮੈਂ ਆਪ ਜੀ ਦੀ ਹਿੰਮਤ ਦੀ ਦਾਤ ਦਿਦਾ ਹਾਂ ,ਆਪ ਦੇਸ਼ ਦੀਆਂ ਧੀਆਂ ਦਾ ਰੋਲ ਮਾਡਲ ਅਦਾ ਕਰ ਕੇ ਦੱਸਿਆ ਆਪ ਇਕ ਬਹਾਦਰ ਕੌਮ ਦੀ ਧੀ ਹੋ ਆਪ ਦਿਨ ਦੁਨੀ ਰਾਤ ਚੌਗਣੀ ਤਰੱਕੀ ਕਰੋ ਜੀ ਐਸੀ ਆਤਮ ਕਥਾ ਕੋਈ ਵਿਰਲਾ ਹੀ ਪੇਸ਼ ਕਰ ਸਕਦਾ ਹੈ ਜੀ

  • @JeetSingh-kx4zu
    @JeetSingh-kx4zu 4 ปีที่แล้ว +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਗੁਰੂ ਜੀ ਦਾ ਦਾਸ ਜੀਤ ਸਿੰਘ ਖਾਲਸਾ ਬਠਿੰਡਾ ਬਹੁਤ ਬਹੁਤ ਧੰਨਵਾਦ ਜੀ ਮਹਾਰਾਜ ਜੀ ਦੀ ਪੁਤਰੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ 🙏🙏🙏🙏🙏

  • @balkarn.yessingh3917
    @balkarn.yessingh3917 3 ปีที่แล้ว

    ਬਹੁਤ ਹਿੰਮਤ ਭੈਣ ਜੀ ਤੁਹਾਡੀ ਤਰੀਫ ਜਿੰਨੀ ਕੀਤੀ ਜਾਵੇ ਉਨੀ ਘੱਟ ਹੈ

  • @daspreeti4628
    @daspreeti4628 4 ปีที่แล้ว +11

    Weldone beta ji. God Bless you. Waheguru ji aap ji nu dher sari khushiyan avm Chardhi Kala bakshe. So NANAK NAAM CHARDHI KALA, TERE BHANE SARBAT DA BHALA JI.
    DAS NATHU RAM...

  • @poieincreareimago1210
    @poieincreareimago1210 3 ปีที่แล้ว +1

    Aatam ma'am! I really salute you!.....
    Really almighty has bestowed you with great imagination!!.. Hats off 🙌🙌 (Navdeep kaur)

  • @BaljitSingh-hq2uj
    @BaljitSingh-hq2uj 4 ปีที่แล้ว +20

    Proud of you you have passed difficult exams God bless you

    • @MahinderSingh-yw2gv
      @MahinderSingh-yw2gv 4 ปีที่แล้ว

      ਮਹਿੰਦਰ ਸਿੰਘ

    • @sunaina5488
      @sunaina5488 2 ปีที่แล้ว

      ਸੱਚੇ ਪਾਤਸ਼ਾਹ ਵਾਹਿਗੁਰੂ ਆਪ ਜੀ ਤੇ ਮਿਹਰ ਕਰਨ

  • @MandeepSinghDhaliwalmalwabelt
    @MandeepSinghDhaliwalmalwabelt 4 ปีที่แล้ว

    ਸਾਬਾਸ ਪੁਤ ਬਹੁਤ ਵਧੀਆ ਕੀਤਾ ਤੂੰ ਤਾਂ ਰੋਵਾ ਈ ਦਿੱਤਾ ਪੁਤਰਾ.... Very good 👌👌🌹🌹

  • @gumukhsinghguraya4819
    @gumukhsinghguraya4819 4 ปีที่แล้ว +3

    ਬਹੁਤ ਵਧੀਆ ਕੁੜੀਏ ਸਲਿਊਟ ਤੇਰੇ ਹੌਸਲੇਂ ਨੂੰ

  • @SukhwinderKaur-ud7lh
    @SukhwinderKaur-ud7lh 3 ปีที่แล้ว

    ਭੈਣ ਜੀ ਕੁੜੀਆਂ ਨੂੰ ਆਪਣੇ ਮਾਪਿਆਂ ਨੂੰ ਜ਼ਰੂਰ ਹੀ ਦੱਸਣਾ ਚਾਹੀਦਾ ਹੈ ਅਗਰ ਲਾਤੋ ਕਿ ਭੂਤ ਬਾਤੋਂ ਸੇ ਨਹੀਂ ਮਾਨਤੇ ਤਾ ਜੱਤੀ ਦੋਵੇਂ ਕੰਮ ਕਰਦੀ ਜਾਨੋ ਨਾ ਮਾਰੋ ਲੇਕਿਨ ਉਹ ਕਦੇ ਵੀ ਦੁਬਾਰਾ ਕਿਸੇ ਤੇ ਅੱਖ ਨਾ ਚੱਕੇ😭😭🙏🙏

  • @amanhothi2833
    @amanhothi2833 4 ปีที่แล้ว +16

    Proud of you, Sherniye 🙏🏼

  • @kuldipkaurkalsi923
    @kuldipkaurkalsi923 3 ปีที่แล้ว

    ਬੇਟਾ ਪਰਮਾਤਮਾ ਤੇਨੂ ਚੰਗੀ ਸੇਹਤ ਚੰਗਾ ਜੀਵਨ ਦੇਵੇ

  • @paramjeetbrar4814
    @paramjeetbrar4814 4 ปีที่แล้ว +48

    ਬੱਚੀਏ ਮੈਨੂੰ ਤੇਰੇ ਤੇ ਮਾਣ ਐ ਸ਼ਾਬਾਸ਼ ਤੁਸੀਂ ਗੁਰੂ ਦੀ ਬੱਚੀ ਐ ਜਿਉਂਦੀ ਰਹਿ ਬੱਲੇ ਨੀ ਪੰਜਾਬ ਦੀਏ ਸ਼ੇਰ ਬੱਚੀਏ ਪਰਮਜੀਤ ਕੌਰ ਬਰਾੜ ਬਰੈਂਪਟਨ ਕੈਨੇਡਾ

    • @brakingnew420
      @brakingnew420 4 ปีที่แล้ว

      ਰੱਬ ਦਾ ਨਾਮ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ 9592325840

    • @jasbirsingh3673
      @jasbirsingh3673 4 ปีที่แล้ว +1

      ਵਾਹ ਪੁਤਰ ,ਬੱਚੀ ਤੇ ਮਾਂਣ ਐ ਇਸ ਬੱਚੀ ਤੇ

  • @amandeephayer8114
    @amandeephayer8114 3 ปีที่แล้ว

    Waheguruji 🙏 Heemat💪 hain toh kya Nahi Zindgi mein hota Nahi Stay Blessed Atamjeet ji

  • @jibanchakraborty383
    @jibanchakraborty383 4 ปีที่แล้ว +13

    Very good beta I appreciate u for facing the struggles life .sat sri akal . Jai bheem

  • @kewalsingh7790
    @kewalsingh7790 3 ปีที่แล้ว

    ਮੈਨੂੰ ਲੱਗਦਾ ਪੁੱਤਰਾ ਇਹ ਘਟਨਾ ਸਿੰਘ ਸਜਣ ਬਾਅਦ ਹੈ ਗੁਰੂ ਸਾਹਿਬ ਨੇ ਸਾਨੂੰ ਸੀਰੀ ਦੀ ਬਖਸ਼ਿਸ਼ ਆਪਣੀ ਰੱਖਿਆ ਲਈ ਬਖਸ਼ੀ ਹੈ ਇਸ ਦੀ ਵਰਤੋਂ ਜਰੂਰ ਕਰਨੀ ਚਾਹੀਦੀ ਸੀ ਅਕਾਲ ਪੁਰਖ ਅਗੇ ਤੇਰੀ ਜਿੰਦਗੀ ਵਿਚ ਖੁਸ਼ੀ ਬਖਸ਼ੇ

  • @manusingh1698
    @manusingh1698 4 ปีที่แล้ว +43

    ਭੈਣ ਜੀ ਬਹੁਤ ਕਿਰਪਾ ਹੈ ਤਹੁਡੇ ਉਤੇ ਰੱਬ ਦੀ

  • @iqbalvirk2676
    @iqbalvirk2676 4 ปีที่แล้ว

    Shabaash beta sanu proud he tere vargiya betiyan te
    Jehra tu Amrit shak leya hun to sherni hai kalgidhar patshah di
    Pehla tu majboor c choti c je koi hun bole ta akhaa kadhdevi papi diya teri himant vali hadbiti sun ke bohat betiya nu hosla milega
    Waheguru tenu chardikala bakhshan
    Waheguru ji ka khalsa
    Waheguru ji ki fathe

  • @gurbindersingh4012
    @gurbindersingh4012 4 ปีที่แล้ว +6

    You are perfectly right and struggle full. The society is proud of you. Please keep it up. Thanks.

  • @manpreet-jagatpur
    @manpreet-jagatpur 4 ปีที่แล้ว

    ਕਲਗੀਧਰ ਦਸ਼ਮੇਸ਼ ਪਿਤਾ ਜੀ ਦੀ ਧੀ ਉਸ ਪਿਤਾ ਨੇ ਜਿਸ ਬਖਸ਼ਿਆ ਹੈ ਉਸ ਦਾ ਇਸਤੇਮਾਲ ਕਰਦੇ ਰਹੋ ਜੀ ਅਕਾਲ ਪੁਰਖ ਤੁਹਾਡੇ ਅੰਗ ਸੰਗ ਹੈ ਇਸੇ ਤਰਾਂ ਚੜ੍ਹਦੀ ਕਲਾ ਵਿਚ ਰਖੇ ਜੀ ਧੰਨਵਾਦ ਸਹਿਤ

  • @jaghune
    @jaghune 4 ปีที่แล้ว +8

    Atamjeet, I pray 🙏 to Waheguru that you will forever be successful in Whatever you do and please keep it up

  • @rajwindersingh2451
    @rajwindersingh2451 4 ปีที่แล้ว +1

    ਗੁਰੂ ਦੀ ਸਿੰਘਣੀ ਐ ਗੁਰੂ ਤੇ ਭਰੋਸਾ ਰੱਖ

  • @sukhwinderasi473
    @sukhwinderasi473 3 ปีที่แล้ว +10

    God helps who helps themselves. Well said.

  • @avtarsingh2998
    @avtarsingh2998 4 ปีที่แล้ว +1

    Very courageous lady who stood against the wrong doings inflicted on her by Dirt minded persons in her life.She has created an example to other girls who.work In offices, industries n fields .They become an easy target of people around them n it is a very common problem in all countries of the world n needs strict laws to punish the culprits how high they may be . Awareness is coming in the society n women r coming forward to expose the culprits through recent movements like Me Too

  • @SukhwinderKaur-ko4th
    @SukhwinderKaur-ko4th 4 ปีที่แล้ว +22

    You are generous Atamjeet 🙏Great

  • @zestimawellnessdelhi
    @zestimawellnessdelhi 3 ปีที่แล้ว +1

    Bhot vadia tc is gande soch vale loka nu javab deta ida he hona chida ena nl sade sare parents nu v samjna chida agr thodi beti nl Eda di gall hundi ha ta oda sath Devo na ki drao ya oda bhar niklna band kro fr ta galt loka nu hor moka milda age vadn da vivah krna ja padi to hatana Eda ilajj ni muh todna chida Eda de loka da ena krk ajj bhot kudia age ni vad skdeia Atamjeet ji tc bhot vadia keta sanu Eda he krna chida

  • @AwsomeJaTtLiFE302
    @AwsomeJaTtLiFE302 4 ปีที่แล้ว +152

    ਇਸ ਤਰ੍ਹਾਂ ‌ਲੱਗਦਾ ਪਿਆ ਜਿਵੇਂ ਕੋਈ speech ਦਾ compitition ਚੱਲਦਾ ‌ਹੋਵੇ plz Jada over react ਨਾ ਕਰੋ ਤੁਹਾਡੀ ਸੱਚੀ ਗੱਲ ਵੀ ਝੂਠੀ ਲੱਗਣ ਲੱਗ ਜਾਣੀ

    • @gavysandhu8267
      @gavysandhu8267 4 ปีที่แล้ว +2

      Hmmmm....sai a broo...

    • @gurpeetsingh2506
      @gurpeetsingh2506 4 ปีที่แล้ว +2

      Ji bilkul shi

    • @unique_beauty_saloon786
      @unique_beauty_saloon786 4 ปีที่แล้ว +2

      shi ji

    • @Navkaurart
      @Navkaurart 4 ปีที่แล้ว +9

      meinu v aahi feel hoya. pain nu acting ch convert krta jiwe.may b channel ne keha howe awe krn li. God knows but aa sab baut sach aa ajh kal de jmane ch.god bless sariya bhena nu.

    • @GagandeepSingh-ev4je
      @GagandeepSingh-ev4je 4 ปีที่แล้ว +1

      u r absolutely right veer gg .

  • @dcraja2253
    @dcraja2253 2 ปีที่แล้ว

    ਗੁਰੂ ਦੀ ਸਿੱਖਣੀ ਸ਼ੇਰਨੀ ਹੈ ਭੇਂ ਤੂੰ 🙏🙏🙏

  • @mohindersunda6539
    @mohindersunda6539 3 ปีที่แล้ว +3

    Good massage and brave girl and Heart teaching messages gives to all girl’s to do something in life to tuning and achieve the goals This message shapes to those persons

  • @korhasach7313
    @korhasach7313 4 ปีที่แล้ว

    ਜਿਹੜੀਆਂ ਗੱਲਾਂ ਬੀਬਾ ਤੂੰ ਬੜੇ ਠਰੰਮੇ ਨਾਲ ਕਰਦੀ ਹੈਂ ਉਹ ਸੁਣਕੇ ਮੈਨੂੰ ਤਾਂ ਬਹੁਤ ਦੁੱਖ ਹੋ ਰਿਹਾ ਹੈ ਕਿ ਤੁਸੀਂ ਆਪਣਾ ਸਿਰੀ ਸਾਹਿਬ ਕਿਉਂ ਨਹੀਂ ਕੱਢਿਆ???
    ਬੇਸੱਕ ਕੁੱਝ ਸੱਜਣ ਮੇਰੇ ਨਾਲ ਸਹਿਮਤ ਨਾ ਹੋਵਣ ਪਰ ਇੱਕ ਦਸਮੇਸ਼ ਪਿਤਾ ਜੀ ਦੀ ਸਿੰਘਣੀ ਨੂੰ ਇਹ ਗੱਲਾਂ ਸੋਂਹਦੀਆਂ ਨਹੀਂ।
    ਕੁੱਝ ਵੀ ਤੁਹਾਨੂੰ ਇਹ ਬਰਦਾਸ਼ਤ ਨਹੀ ਕਰਨਾ ਚਾਹੀਦਾ ਸੀ ਇੱਕ ਅੰਮ੍ਰਿਤ ਧਾਰੀ ਹੋਣ ਦੇ ਨਾਤੇ।
    ਜਿੰਨਾ ਗੁਨਾਹ ਜੁਲਮ ਕਰਨ ਵਾਲਾ ਹੁੰਦਾ ਉਸਤੋਂ ਕਿਤੇ ਵੱਧ ਗੁਨਾਹਗਾਰ ਜੁਲਮ ਸਹਿਣ ਵਾਲਾ ਹੁੰਦਾ ਹੈ।।
    ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਛੁ ਖਾਇ।।
    I never appreciate your story.

  • @ajishkurian6183
    @ajishkurian6183 4 ปีที่แล้ว +10

    Ye video trending no.1 pe honi chahye

  • @gurbachansinghbhatia2759
    @gurbachansinghbhatia2759 4 ปีที่แล้ว

    Tusi apni kahani das ke bhut changa kitae taki hor bachian nu is dunia vich kive himmat nal jeena chahida e Waheguruji tuhanu him at ate tandurusti bakshan

  • @kashmirsingh1619
    @kashmirsingh1619 4 ปีที่แล้ว +6

    Salute u my dear daughter ji.you are the inspiration for the society if ur story is totally right.

  • @balikhosa5619
    @balikhosa5619 2 ปีที่แล้ว

    So brave.You are pure soul.

  • @jagdeepghumaan1829
    @jagdeepghumaan1829 4 ปีที่แล้ว +5

    You are the real sikh and King of life

  • @drkundlas4275
    @drkundlas4275 4 ปีที่แล้ว +2

    ਆਤਮ ਵਿਸ਼ਵਾਸ ਨਾਲ ਕੁੱਝ ਵੀ ਕਰੋ ਭੈਣ ਆਤਮਜੀਤ ਕੌਰ ਜੀ ਮੰਜਲ ਮਿਲ ਹੀ ਜਾਂਦੀ ਹੈ ।ਬੱਚੀਆਂ ਲਈ ਤੁਹਾਡੀ ਆਤਮ ਕਥਾ ਨਵੀਂ ਸੇਧ ਦੇਵੇਗੀ।ਕਾਮ ਰੂਪੀ ਭੇੜੀਏ ਸਾਡੇ ਸਮਾਜ ਵਿੱਚ ਹਰ ਥਾਂ ,ਹਰ ਮੋੜ ਤੇ, ਹਰ ਸਮੇਂ ਮੌਜੂਦ ਕਿਸੇ ਰੂਪ ਵਿੱਚ ਸਾਹਮਣੇ ਆ ਸਕਦੇ ਨੇ ।ਫਿਰ ਉਹ ਪਿਓ,ਭਰਾ, ਚਾਚਾ ਤਾਇਆ, ਗੁਆਂਢੀ, ਦੋਸਤ,ਕਲਾਸ ਮੇਡ,ਜਾਣਕਾਰ ,ਟੀਚਰ ਕੋਈ ਵੀ ਹੋ ਸਕਦੈ ।ਤੁਸੀਂ ਕਿਸੇ ਵੀ ਮਰਦ ਨੂੰ ਸ਼ੰਕਾ ਨਾਲ ਦੇਖੋਗੇ ਤਾਂ ਬਚ ਸਕਦੇ ਓ।ਵਰਨਾ ਖਤਰਨਾਕ ਖਬਰਾਂ ਆਪਾਂ ਸਾਰੇ ਪੜ੍ਹਦੇ ਸੁਣਦੇ ਰਹਿੰਦੇ ਆਂ।ਆਪਣੇ ਆਪ ਨੂੰ ਹਮੇਸ਼ਾ ਚੌਕੰਨੇ ਰੱਖੋ ।ਵਾਸ਼ਨਾ ਵਿੱਚ ਅੰਨ੍ਹਾ ਹੋਇਆ ਆਦਮੀ ਕੁੱਝ ਨਹੀਂ ਸੋਚਦਾ ।ਡਾ ਸ਼ਾਮ ਸਿੰਘ ਕੁੰਡਲਸ ਕਲੀਨਿਕ ਬੇਲਾ ਰੋਪੜ 94636-96764

  • @kabalsingh9711
    @kabalsingh9711 4 ปีที่แล้ว +4

    Wow ji bhen ji tusi mahan ho guru di kirpa nal chadi kala ch rhoge satguru mehr karnge

  • @ssomalsomal5045
    @ssomalsomal5045 4 ปีที่แล้ว

    ਬਹੁਤ ਵੱਡਾ ਸੰਘਰਸ ਹੈ ਜਿੰਦਗੀ Good ਬੇਟਾ

  • @jagseersidhu6226
    @jagseersidhu6226 4 ปีที่แล้ว +5

    ਸਲੂਟ ਮੈਡਮ ਤੁਹਾਡੀ ਸੋਚ ਨੂੰ

  • @shangarasinghbirdi9264
    @shangarasinghbirdi9264 3 ปีที่แล้ว

    ਬਹੁਤ ਹੀ ਵਧੀਆ ਕੀਤਾ ਹੈ ਬੇਟਾ
    ਤੁਹਡੀ ਸੋਚ ਬਹੁਤ ਹੀ ਵਧੀਆ ਹੈ।

  • @binnymanhas8326
    @binnymanhas8326 4 ปีที่แล้ว +16

    Salute you sister.. God bless you👍

  • @GurmeetSingh-ud1dv
    @GurmeetSingh-ud1dv 4 ปีที่แล้ว

    ਪਿਤਾ ਦੀ ਵਖਸ਼ੀ।ਤੇਗ।ਹੀ।ਈਲਾਜ।ਹੈ।ਬੇਤਾਲ।ਲੋਕਾਂ ।ਨੰ।ਭੈਣ ।ਵਾਹਿਗੁਰੂ ।ਮੇਹਰ ।ਕਰਨ

  • @gurindersandhu6370
    @gurindersandhu6370 4 ปีที่แล้ว +10

    Baut vadiya g.... but 3 bar galt hon toh bacha very powerful girl 👏👏👏

  • @Man.02876
    @Man.02876 4 ปีที่แล้ว +1

    ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ 😭😭 ਰੋਣਾ ਆ ਗਿਆ ਸੁਣ ਕੇ ਵਾਹਿਗੁਰੂ ਜੀ ਮੇਹਰ ਕਰਨ🙏🏻🙏🏻🙏🏻

  • @amarjeetsinghsalutbabaharb3455
    @amarjeetsinghsalutbabaharb3455 4 ปีที่แล้ว +27

    ਗੁਰੂ ਰਾਮਦਾਸ ਜੀ ਮੇਹਰ ਭਰਿਆ ਹੱਥ ਰੱਖਣ ਜੀ

  • @jaswantsinghgill9370
    @jaswantsinghgill9370 3 ปีที่แล้ว +1

    Very very courseous and great act inspiring all girls May god save and bless all girls Thanks lots for all

  • @kulwinderchandi6812
    @kulwinderchandi6812 4 ปีที่แล้ว +119

    ਭੈਣ ਜੀ ਸ੍ਰੀ ਸਾਹਿਬ ਕਿਸ ਲਈ ਪਾਇਆ ੲੇ ਗੁਰੂ ਸਾਹਿਬ ਨੇ ਇਸ ਦੀ ਬਖਸ਼ਿਸ਼ ਇਸ ਲਈ ਕੀਤੀ ੲੇ

    • @piyushsalpona1106
      @piyushsalpona1106 4 ปีที่แล้ว +2

      Hi

    • @sukhdevsingh7129
      @sukhdevsingh7129 4 ปีที่แล้ว +4

      ਥੰਪੜ ਜੜ ਦੇਨਾ ਸੀ ਕੰਜ਼ਰ ਨੂੰ

    • @jaswinderkaurdhillon
      @jaswinderkaurdhillon 4 ปีที่แล้ว +16

      Veer ji usne dasya ta hai ke usne Amrit baad vich chakya.

    • @GURSEWAKSINGH-v7h
      @GURSEWAKSINGH-v7h 3 ปีที่แล้ว +3

      ਤੂੰ ਸ਼੍ਰੀ ਸਾਹਿਬ ਦੀ ਪ੍ਰਿਭਾਸ਼ਾ ਜਾਣਦਾ ਅੰਮ੍ਰਿਤ ਸ਼ਕਣ ਤੋਂ ਪਹਲਾ ਤੇ ਬਾਅਦ ਚ ਸਭ ਦੱਸਿਆ ਤੇਨੂੰ ਕੋਈ ਭੁਲੇਖਾਂ ਐਵੇਂ ਸਮਝਣ ਤੋਂ ਬਿਨਾ ਕਿਨਤੂ ਪ੍ਰੰਤ ਗਲਤ ਐ ਅਖੇ ਸੱਜਣ ਠੱਗ ਤੋਂ ਭਗਤ ਬਣੇ ਐਉਹਦੇ ਰੰਗਾ ਨੂੰ ਓਹੀ ਜਾਣੇ

    • @gurjitsingh519
      @gurjitsingh519 3 ปีที่แล้ว +1

      Bhai ehna ne pahlan de story dasee aa, jedo eh schooling karde cc, na ke hun de....

  • @harjindersingh5477
    @harjindersingh5477 4 ปีที่แล้ว

    ਬੇਟਾ ਆਪ ਦੀ ਕਹਾਣੀ ਸੁਣ ਕੇ ਮਨ ਬਹੁਤ ਖੁਸ਼ ਹੋਇਆ ਕੰਗ

  • @Nirbhaunirvair
    @Nirbhaunirvair 4 ปีที่แล้ว +13

    ਜਿਵੇਂ ਬੀਬੀ ਦੱਸ ਰਹੀ ਆ ਕੌਣ ਐਵੇਂ ਦੱਸ ਦਾ.????
    ਜਿਵੇਂ ਕਿਸੇ ਨੇ ਲਿਖ ਕੇ ਰੱਟਾ ਲਗਾ ਦਿੱਤਾ ਰੱਟਾ ਹੀ ਬੋਲਿਆ ਜਾ ਰਿਹਾ ਹੋਵੇ, ਟਾਈਟਲ ਦੇ ਕੇ, ਫਿਲਮੀ ਦੁਨੀਆਂ ਨੂੰ ਮਾਤ ਪਾ ਰਹੀ ਆਹ ਵੀਡੀਉ।
    ਕਿੰਨੇ ਸਵਾਦ ਨਾਲ ਦੱਸਿਆ ਜਾ ਰਿਹਾ ਕਿਵੇਂ ਐਵੇਂ ਹੋ ਰਿਹਾ ਸੀ, ਐਵੇਂ ਹੋ ਰਿਹਾ ਸੀ।
    ਘਰ ਆ ਕੇ ਰੌਲਾ ਪਾਉਣ ਦੀ ਬਜਾਏ ਤੁਸੀ ਪ੍ਰਿੰਸੀਪਲ ਕੋਲ ਵੀ ਜਾਇਆ ਜਾ ਸਕਦਾ ਸੀ। ਹੋਰ ਬਹੁਤ ਸਟਾਫ ਮੈਬਰ ਹੁੰਦੇ ਹਨ।
    ਸਰਾ ਸਰ ਲਿਖੀ ਹੋਈ ਕਹਾਣੀ ਹੈ।

    • @dharmindersra6174
      @dharmindersra6174 4 ปีที่แล้ว +1

      ਬਿਲਕੁਲ ਵੀਰ। ਇਸ ਤਰਾਂ ਦੀਆਂ ਕਹਾਣੀਆਂ ਸੁਣਾ ਕੇ ਇੱਕ ਤਾਂ ਲੋਕਾਂ ਦੀ ਹਮਦਰਦੀ ਤੇ ਪੈਸਾ ਮਿਲ ਜਾਂਦਾ। ਦੂਜਾ ਚੈਨਲ ਵਾਲਿਆਂ ਤੋਂ ਵੀ ਮਿਲਦਾ ਪੈਸਾ। ਉਹਨਾਂ ਦੇ ਚੈਨਲਾਂ ਦੀ ਟੀਆਰਪੀ ਵੱਧ ਜਾਂਦੀ ਏ। ਇੱਕ ਗੱਲ ਨੋਟ ਕਰਿਉ ਇਸ ਚੈਨਲ ਤੇ ਜਿੰਨੀਆਂ ਵੀ ਆਉਂਦੀਆਂ ਨੇ ਉਹਨਾਂ ਦੀ ਸੇਮ ਸਟੋਰੀ ਹੁੰਦੀ ਏ। ਸੁਣਾਉਣ ਦਾ ਤਰੀਕਾ ਵੀ ਸਭ ਦਾ ਇੱਕ ਤਰਾਂ ਦਾ ਹੀ ਹੁੰਦਾ। ਮੁੱਕ ਦੀ ਗੱਲ ਇਜਤਦਾਰ ਤੇ ਚੰਗੇ ਖਾਨਦਾਨ ਦੀਆਂ ਧੀਆਂ ਭੈਣਾਂ ਕਦੇ ਵੀ ਇਸ ਤਰਾਂ ਸ਼ਰੇਆਮ ਬਕਵਾਸ ਨਹੀਂ ਕਰ ਸਕਦੀਆਂ

    • @jaswinderkaurdhillon
      @jaswinderkaurdhillon 4 ปีที่แล้ว +2

      Kyuki sadi society vich aurtan naal eh sab hunda hai ,or bohut sarya vajah hundian ona de chup Rehan dian.es Karke tuhanu lagda ke sab Di same story hundi a.oh apni story hi ta dasan aye c,usne khul ke ta esa kuj v ni dasya jis vich tuhanu swad aa reha hove,asal vich aurtan hi samaj sakdian es sab dard nu.

    • @jaswinderkaurdhillon
      @jaswinderkaurdhillon 4 ปีที่แล้ว +1

      @@dharmindersra6174 ta ki izatdaar gharan Dian kuryan chup Karke zulm sehan kardian,ta fer lahnat hai eho jehi jhoothi izzat te.usne apni story dasi pta Nahi kinnya kuryan nu es to himmat milegi

    • @dharmindersra6174
      @dharmindersra6174 4 ปีที่แล้ว

      @@jaswinderkaurdhillon ਜੀ ਤੁਸੀ ਸਮਝਦਾਰ ਉ। ਤੇ ਸ਼ਾਇਦ ਤੁਸੀ ਇਸ ਚੈਨਲ ਤੇ ਆਉਣ ਵਾਲੀਆੰ ਬੀਬੀਆਂ ਨੁੰ ਪਹਿਲਾਂ ਕਿਸੇ ਨੂੰ ਨਹੀ ਸੁਣਿਆ।। ਮੈਂ ਹਰ ਇਜਤਦਾਰ ਬੀਬੀ ਦੀ ਇਜਤ ਕਰਦਾ ਹਾਂ ਤੇ ਹਰ ਇੱਕ ਇਜਤਦਾਰ ਬੀਬੀ ਨੁੰ ਆਪਣੀ ਭੈਣ ਮੰਨਦਾ ਹਾਂ।
      ਇਸ ਚੈਨਲ ਤੇ ਆਉਣ ਵਾਲੀ ਹਰ ਬੀਬੀ ਦੀ ਸੇਮ ਸਟੋਰੀ ਹੁੰਦੀ ਏ। ਤੇ ਦੂਜੀ ਗੱਲ ਇਹੳ ਚੈਨਲ ਕਿਉ। ਤੁਹਾਡੇ ਨਾਲ ਜੁਲਮ ਹੋਇਆ। ਸ਼ੋਸਲ ਮੀਡੀਆ ਦਾ ਜਮਾਨਾਂ ਤੁਸੀ ਆਪਣੇ ਨਾਲ ਹੋਈ ਵਧੀਕੀ ਨੂੰ ਅੱਜ ਤੋ ਬਹੂਤ ਚਿਰ ਪਹਿਲਾੰ ਕਿਸੇ ਵੀ ਤਰੀਕੇ ਲੋਕਾਂ ਸਾਹਮਣੇ ਆਪਣਾ ਦੁੱਖ ਰੋ ਸਕਦੇ ਸੀ।
      ਮੈਨੁੰ ਤਾਂ ਤੁਹਾਡੇ ਨਾਲ ਇਸ ਟੋਪਿਕ ਤੇ ਗੱਲ ਕਰਨ ਲੱਗੇ ਵੀ ਸ਼ਰਮ ਆ ਰਹੀ। ਮੈ ਨਹੀ ਜਾਣਦਾ ਆਪ ਜੀ ਦੀ ਉਮਰ ਕਿੰਨੀ ਹੈ। ਮੇਰੀ ਉਭਰ 42 ਸਾਲ ਹੈ। ਜੇ ਤੁਸੀ ਮੇਰੇ ਤੋ ਵੱਡੇ ਹੋ ਤਾਂ ਤੁਸੀ ਮੇਰੇ ਭੈਣਜੀ ਉ ਜੇਕਰ ਛੋਟੇ ਹੋ ਤਾਂ ਮੇਰੀ ਧੀ। ਮੈ ਆਪ ਜੀ ਨੁੰ ਇੱਕ ਗੱਲ ਕਹਿਣੀ ਚਹੁੰਦਾਂ ਹਾਂ ਜੋ ਇਸ ਨੇ ਗੱਲ ਦੱਸੀ ਜੀਨ ਟਾਇਟ ਵਾਲੀ ਤੁਹਾਨੁੰ ਕੋਈ ਬੇਸ਼ਰਮ ਬੇ ਹਿਆ ਰਸਤੇ ਤੇ ਰੋਕ ਕੇ ਉਹ ਗੱਲ ਕਹੇ ਤਾਂ ਤੁਸੀ ਕੀ ਕਰੋਗੇ। ਬਸ ਇਸ ਗੱਲ ਦਾ ਜਵਾਬ ਮੈਨੁੰ ਆਪਣਾ ਭਰਾ ਜਾਂ ਕੁਝ ਵੀ ਜੋ ਤੁਹਾਡੀ ਇਜਤ ਕਰਦਾ ਉਹ ਸਮਝ ਕੇ ਦੇ ਦਿਉ।
      ਬਾਕੀ ਸਾਰੇ ਮਾੜੇ ਬੰਦੇ ਇਸ ਨੁੰ ਹੀ ਕਿਉ ਟੱਕਰ ਦੇ ਰਹੇ।
      ਤੇ ਕਿਉ ਇਸ ਨੇ ਆਪਣੇ ਦੁਪੱਟੇ ਨਾਲ ਆਪਣੀ ਛਾਤੀ ਤੇ ਪਰਦਾ ਵੀ ਨਹੀ ਕੀਤਾ ਹੋਇਆ। ਕਿਉਂ ਸਿਰ ਦਸਤਾਰ ਸਜਾ ਕੈ ਆਪਣੇ ਗੁਪਤ ਅੰਗਾਂ ਦੀ ਨੁਮਾਇਸ਼ ਕਰ ਰਹੀ ਏ।
      ਮੈ ਵੀ ਕੁਝ ਸੋਚ ਕੇ ਇਸ ਬਾਰੇ ਲਿਖਿਆ ਸੀ। ਸਾਡੇ ਇੱਕ ਨਜਦੀਕੀ ਦੋਸਤ ਨੇ ਵੀ ਇਸ ਚੈਨਲ ਤੇ ਆਪਣੀ ਕਹਾਣੀ ਬਿਆਨ ਕੀਤੀ ਸੀ। ਉਸ ਨੁੰ ਮਰਦ ਹੋਣ ਤੇ ਕਹਾਣੀ ਵੀ ਸਾਫਸੁਥਰੀ ਹੋਣ ਤੇ ਵੀ ਪੈਸੇ ਮਿਲੇ ਸੀ। ਤੁਸੀ ਦੱਸੋ ਇਸ ਲੇਡੀ ਨੁੰ ਏਨੀ ਅਸ਼ਲੀਲ ਸਟੋਰੀ ਸਣਾਉਣ ਦੇ ਪੈਸੇ ਕਿੰਨੇ ਤੇ ਕਿਉਂ ਨਾਂ ਮਿਲੇ ਹੋਣਗੇ

    • @dharmindersra6174
      @dharmindersra6174 4 ปีที่แล้ว

      @@jaswinderkaurdhillonਜੀ ਇਜਤਦਾਰ ਘਰ ਦੀਆਂ ਧੀਆਂ ਭੈਣਾਂ ਤਾਂ ਕਿਸੇ ਕੁੱਤੇ ਬਿੱਲੇ ,ਚਵਲ ,ਬੇਸ਼ਰਮ ਨੁੰ ਏਨਾਂ ਗੰਦ ਬੋਲਣ ਹੀ ਨਹੀ ਦਿੰਦੀਆਂ ਤੇ ਨਾਂ ਹੀ ਉਹਨਾਂ ਨਾਲ ਕੋਈ ਬੋਲ ਸਕਦਾ। ਇਸ ਤਰਾਂ ਦੇ ਕੁੱਤਿਆਂ ਨੁੰ ਸ਼ੈਅ ਉਸ ਵਕਤ ਮਿਲਦੀ ਹੈ ਤੇ ਇਸ ਤਰਾਂ ਕਹਿਣ ਦਾ ਜਿਗਰਾ ਉਸ ਵੇਲੇ ਹੁੰਦਾ ਜਦੋਂ ਅੱਗੇ ਤੋਂ ਕੁੱਝ ਰਿਸਪਾਉਂਸ ਮਿਲਦਾ ਹੋਵੇ।
      ਤੇ ਬਾਕੀ ਤੁਸੀ ਕਿਹਾ ਕਿ ਏਨਾਂ ਖੁੱਲ ਕਿ ਇਸ ਨੇ ਕੁੱਝ ਵੀ ਨਹੀ ਦੱਸਿਆ ਜਿਸ ਤੋ ਤੁਹਾਨੁੰ ਸਵਾਦ ਮਿਲਦਾ ਹੋਵੇ,,, ਤੇਰੀ ਜੀਨ ਬਹੁਤ ਟਾਇਟ ਹੈ। ,, ਮੇਰੇ ਤੋਂ ਤਾਂ ਉਤਾਰੀ ਵੀ ਨਹੀ ਜਾਣੀ।। ਉਸ ਨੇ ਮੈਨੂੰ ਫਰਸ਼ ਤੇ ਲੰਮੇ ਪਾ ਲਿਆ ਤੇ ਚੁੰਮਣਾਂ ਚੱਟਣਾ ਸ਼ੁਰੂ ਕਰ ਦਿੱਤਾ ,,,, ਤੁਸੀ ਇਹ ਗੱਲਾਂ ਸੁਣੀਆਂ ਨਹੀ ਜਾਂ ਤੁਹਾਨੁੰ ਇਹ ਗੱਲਾਂ ਬਿਲਕੁਲ ਸਹੀ ਲੱਗਦੀਆਂ ਨੇ,।।।
      ਬਾਕੀ ਰਹੀ ਗੱਲ ਮੇਰੇ ਸਵਾਦ ਦੀ ਇਹੳ ਜਹੀਆਂ ਤਾਂ ਕੀ ਜਿੰਦਗੀ ਵਿੱਚ ਕਦੇ ਕਿਸੇ ਨਾਲ ਵੀ ਨਾਂ ਸਵਾਦ ਵਾਲੀ ਗੱਲ ਕੀਤੀ ਤੇ ਨਾੰ ਸਵਾਦ ਲੈਣ ਬਾਰੇ ਕਦੇ ਸੋਚਿਆ। ਹਾਂ ਇਹ ਤਾਂ ਉਹਨਾਂ ਦੇ ਪੈਰ ਵਰਗੀ ਵੀ ਨਹੀ ਜਿੰਨਾਂ ਨਾਲ ਬਚਪਨ ਤੋ ਲੈ ਕੇ ਹੁਣ ਤੱਕ ਇੱਕ ਚੰਗੇ ਦੋਸਤ ਤੇ ਚੰਗੇ ਇਨਸਾਨ ਵਾਲਾ ਰਿਸ਼ਤਾ ਰਿਹਾ । ਕਦੇ ਕਿਸੇ ਦੇ ਸਰੀਰ ਨੁੰ ਤਰਜੀਹ ਦੇਣ ਨਾਲੋਂ । ਉਸ ਦੀ ਰੂਹ ਤੇ ਸਖਸ਼ੀਅਤ ਨੂੰ ਤਰਜੀਹ ਦਿੱਤੀ ਮੈ ਅੱਜ ਤੱਕ।।
      ਮੈਨੂੰ ਮੇਰੀ ਇੱਕ ਦੋਸਤ ਜੋ ਬਚਪਨ ਤੋਂ ਹੁਣ ਤੱਕ ਮੇਰੇ ਦੁੱਖ ਸੁੱਖ ਵਿੱਚ ਸ਼ਰੀਕ ਹੁੰਦੀ ਨੇ ਮੈਨੁੰ ਅੱਜ ਤੋ 10 ਸਾਲ ਪਹਿਲਾਂ ਮੈਨੁੰ ਹਾਸੇ ਵਿੱਚ ਇਹ ਗੱਲ ਕਹੀ ਸੀ ਕਿ ,,, ਧਰਮਿੰਦਰ ਤੁੰ ਮੇਰੇ ਵੱਲ ਕਦੇ ਅੱਖ ਭਰ ਕੇ ਵੀ ਨਹੀ ਤੱਕਿਆ ਕਿਉਂਕਿ ਮੈਨੁੰ ਲਿਖਣ ਦਾ ਸ਼ੌਕ ਹੈ ਤਾਂ ਮੈ ਉਸ ਨੁੰ ਇੱਕ ਗੀਤ ਲਿੱਖ ਕਿ ਜਵਾਬ ਦਿੱਤਾ ਸੀ।,, ਜਿਸ ਦੇ ਬੋਲ ਸਨ,,, ,,,, ,, ਤੇਰਾ ਮੇਰਾ ਰਿਸ਼ਤਾ ਰੂਹ ਦਾ ਰਿਸ਼ਤਾ ਹੈ,,,
      ਕਾਫਿਰ ਲੋਕ ਹੀ ਦਿੰਦੇ ਤਰਜੀਹ ਸਰੀਰਾਂ ਨੁੰ,,
      ਜਾਤ ਦੀ ਕੋੜ ਕਿਰਲੀ ਸਰਾਂ ਜੱਫੇ ਨਹੀ ਪਾਉਂਦਾ ਸ਼ਤੀਰਾਂ ਨੁੰ,,,,
      ਤੇਰਾ ਮੇਰਾ ਰਿਸ਼ਤਾ ਰੂਹ ਦਾ ਰਿਸ਼ਤਾ ਹੈ,, ਕਾਫਿਰ ਲੋਕ ਹੀ ਦਿੰਦੇ ਤਰਜੀਹ ਸਰੀਰਾਂ ਨੁੰ।
      ।।।।।।।।।।
      ਵਾਹਿਗੁਰੁ ਦੀ ਕਿਰਪਾ ਏ। ਸਵਾਦਾਂ ਤੋ ਬਹੂਤ ਦੂਰ ਹਾਂ।

  • @balwant3358
    @balwant3358 2 ปีที่แล้ว +1

    Waheguru ji didi ji nu sada chardi kala ch rakhna

  • @rabindersingh3246
    @rabindersingh3246 4 ปีที่แล้ว +27

    ਬੀਬਾ ਜੀ ਜੇਕਰ ਸੱਚੇ ਹੋ ਤਾਂ ਹੁਣ ਉਸ ਟੀਚਰ ਤੇ ਅਤੇ ਕੈਮਰਾਮੈਨ ਤੇ ਪਰਚਾ ਕਰਵਾਉ,,,, ਨਹੀਂ ਤੇ ਤੁਹਾਡੀ ਪੂਰੀ ਗੱਲ-ਬਾਤ ਝੂਠ ਨਜ਼ਰ ਆ ਰਹੀ ਹੈ,,,,,,,

    • @ji3612
      @ji3612 4 ปีที่แล้ว

      Kyon nazar aa rahi h ??? Kyoki kuj loka ne eh cmnt krta ? Es lyi

    • @sirrasingh2460
      @sirrasingh2460 4 ปีที่แล้ว +1

      Shi GL a bro

  • @parladsingh6817
    @parladsingh6817 4 ปีที่แล้ว

    ਛੋਟੇ ਭੈਣਜੀ ਤੁਸੀ ਆਪਣੀ ਹਰ ਇੰਟਰਵਿਊ ਵਿੱਚ ਬੱਚੀਆਂ ਨੂੰ ਉਤਸਾਹਿਤ ਕਰਿਆ ਕਰੋ ਕਿ ਉਹ ਆਪਣੇ ਨਾਲ ਹਰ ਮਾੜੀ ਚੰਗੀ ਵਾਪਰੀ ਘਟਨਾ ਘਰ ਮਾਂ ਬਾਪ ਭੈਣ ਭਰਾ ਨੂੰ ਜਰੂਰ ਦੱਸਿਆ ਕਰਨ ਕਿਉਕਿ ਅਕਸਰ ਕੁੜੀਆਂ ਡਰਦੀਆਂ ਘਰ ਨਹੀਂ ਦਸਦੀਆਂ

  • @nidzbp5042
    @nidzbp5042 4 ปีที่แล้ว +20

    Well done Sister..keep growing

  • @sardarji1256
    @sardarji1256 3 ปีที่แล้ว

    Waheguru ji 🙏🙏🙏🙏 ਸਲੂਟ ਆ ਤੁਹਾਡੇ ਜਜ਼ਬੇ ਨੂੰ 🙏🙏👍👍👍👍best of luck 🙏🙏

  • @goldispsingh6264
    @goldispsingh6264 4 ปีที่แล้ว +10

    SOME ARE THINKING ITS FAKE BUT THERE IS LOTS OF THINGS TO LEARN ..BIG LESSION IS THERE . GOLDI PAJI THANKS U FOR SHARING THIS .GOD BLESS U.

  • @simikaur7451
    @simikaur7451 4 ปีที่แล้ว +1

    di tuc hor prerna diti ki khalsa jhukda ni, Phla Dr lgda c bt tuhde vichar sun k Josh aw gya Waheguru g kirpa krn

  • @wordofgod7992
    @wordofgod7992 4 ปีที่แล้ว +16

    We all with u sister , God bless u sister

  • @satpalsinghterkiana4392
    @satpalsinghterkiana4392 4 ปีที่แล้ว +1

    ਬਹੁਤ ਵਧੀਆ ਭੈਣਜੀ ਵਾਹਿਗੁਰੂ ਚੜਦੀ ਕਲਾ ਵਿਚ ਰੱਖੇ

  • @ਤਰਸੇਮਸਿੰਘਢਿੱਲੋਂ
    @ਤਰਸੇਮਸਿੰਘਢਿੱਲੋਂ 4 ปีที่แล้ว +6

    ਬਹੁਤ ਬਹੁਤ ਵਧੀਆ ਹੈ ਜੀ ਧੰਨਵਾਦ

  • @sujansingh2949
    @sujansingh2949 3 ปีที่แล้ว

    what a nice self experienced story : Babaji tuhan Aung Sung sahai hon : menu eh samaz nahee aya ki , ehna kise apni
    Saheli ya some relative or teacher Nu kyo nahee dasya !
    i din’t want to under estimate you or any thing ! I want to say : you have shown the lots of courage & found ways to handle your situation your way & i am so happy for you & want to Congratulate you and appreciate you coming forward and inspiring others & obviously your self respect was saved & i m sure you were happy with your own judgement and actions !
    May God keep up your courage & Bless you !
    I m so happy to read & understand that people are out there whi can take care of themselves & defense themselves !!
    may God Bless you !!
    🙏🏻👆✌️👌👍

  • @baljitsarao1859
    @baljitsarao1859 4 ปีที่แล้ว +13

    God bless u beta .I appreciate your strength.Keep it up.

  • @sajjansingh3810
    @sajjansingh3810 4 ปีที่แล้ว +2

    ਇਹ ਕੁੜੀ ਕਹਾਣੀ ਬੁਹਤ ਵਧੀਆ ਲਿਖਦੀ ਫਿਰ ਆਪਣੇ ਆਪ ਨਾਲ ਜੋੜ ਕੇ ਦੱਸਦੀ

  • @magharamdhill5101
    @magharamdhill5101 4 ปีที่แล้ว +13

    Atamjeet bete I proud of You

  • @shahdevsingh7951
    @shahdevsingh7951 2 ปีที่แล้ว +1

    Waheguru ji ka khalsa
    Waheguru ji ki ਫ਼ਤਹਿ

  • @InderjitSingh-zd5pc
    @InderjitSingh-zd5pc 4 ปีที่แล้ว +11

    WAHEGURU ji satnam ji waheguru ji dhan Guru Nanakdev ji dhan Guru Nanakdev ji

  • @ManjinderSingh-pb5yo
    @ManjinderSingh-pb5yo 4 ปีที่แล้ว

    ਬੇਟੀ ਬਹੁਤ ਦੁਖ ਭਰੀ ਜ਼ਿੰਦਗੀ ਦਾ ਕਹਾਣੀ ਹੈ

  • @ajitsinghgill834
    @ajitsinghgill834 4 ปีที่แล้ว +18

    God bless you beta

  • @jogindermokal3835
    @jogindermokal3835 3 ปีที่แล้ว

    Very good message to girls , women and parents.
    Appreciate your bravery and wisdom.
    Carry on the noble work.
    Shaba Shaba.

  • @sukhpreetkaur7838
    @sukhpreetkaur7838 4 ปีที่แล้ว +3

    Inspirational speech didi ....god bless u🙏

  • @gursingh3043
    @gursingh3043 3 ปีที่แล้ว

    ਵਾਹਿਗੁਰੂ ਮਿਹਰ ਕਰੇ ਭੈਣੇ ਤੰਦਰੁਸਤਰੀ ਬਕਸ਼ੇ

  • @MajorSingh-bl6vk
    @MajorSingh-bl6vk 4 ปีที่แล้ว +10

    Stay positive and keep your good work up.