ਪੰਜਾਬ ‘ਚ ਕਿੰਨ੍ਹੀਆਂ ਸਰਕਾਰੀ ਨੌਕਰੀਆਂ ਹਨ? ਪ੍ਰਵਾਸੀ ਖਾ ਰਹੇ ਪੰਜਾਬੀਆਂ ਦੀ ਨੌਕਰੀ? Abroad ਤੇ India ਵਿੱਚ ਫ਼ਰਕ?

แชร์
ฝัง
  • เผยแพร่เมื่อ 12 ก.ย. 2024

ความคิดเห็น • 156

  • @BinduMavi-rq8zh
    @BinduMavi-rq8zh 20 วันที่ผ่านมา +34

    ਗੁਸਾ ਨਾ ਕਰੀਓ ਜੀ, ਪੰਜਾਬੀ ਮੇਹਨਤ ਵੀ ਨਹੀਂ ਕਰਦੇ, ਬੱਸ ਬੱਲੇ ਬੱਲੇ, ਟੋਹਰਾ ਫੈਸ਼ਨ , ਆਮਦਨ ਤੋਂ ਵੱਧ ਖਰਚ ਦਿਖਾਵੇ ਨੇ ਵੀ ਖਾ ਲੇ,

    • @rudra-b3i
      @rudra-b3i 20 วันที่ผ่านมา

      Aithe mehant da mull ni milda. Eh sardaar kinna k Kamm karda hona saare din ch? Mahine di 1.5 lakh toh wadd tankha lainda hona pakka, te Kamm v ghatt te taur v poori. Youth nu mildi aa private naukari, agle leekan kadake mahine da 12 hajar dinde ne. Ede wargiyan Lai bhakai maarni Asaan aa. Aithe lokaan da Daal roti tak da parbannd masa hunda. J doctor toh koi ilaj karana paije Bande karjai ho jande. Kyu ni ho wadd kamai chahunge? Kise naujawaan nu ede jinna Kamm karke ehde naalo addi tankha vi milje ta agla samjhu meri lottery lag gi. Naale ehnu ta pension v laggu. Nau jawaanan nu Sarkar naukari ch pension v koi ni.

    • @GurdevSingh-vd5ie
      @GurdevSingh-vd5ie 19 วันที่ผ่านมา

      ਗੱਲ ਅਜੋਕੇ ਨੀਵੀ ਪੀੜ੍ਹੀ ਦੀ ਸਚ ਹੈ।।।ਦੋ ਬੱਚੇ ਆਂ ਦੇ ਕਾਰਨ ਯਾਂ ਪੁੰਜੀਵਾਦ ਸਾਮਰਾਜਵਾਦ ਲੀਡਰਾਂ ਨੇ ਦਿੱਤੇ ਅਜੋਕੇ ਸਮਾਜਿਕ ਕਲਚਰ ਨੂੰ 😢 ਨੋਜਵਾਨ ਪੀੜੀ ਨੂੰ ਅਪਣੇ ਹੀ ਮਾਂ ਪਿਉ ਦੇ ਗੁਲਾਮ ਬਣਾ ਛੱਡਿਆ ਹੈ।।।😢 ਬੱਚੇ ਆਂ ਨੂੰ ਆਵਦੇ ਮਾਂ ਬਾਪ ਦੇ ਪਿਉ ਬਣੋਣ ਚ ਇਹ ਸਾਜ਼ਿਸ਼।। ਵੱਡੇ ਪੱਧਰ ਤੇ ਦੇਸ਼ ਪੁੰਜੀਵਾਦ ਸਾਮਰਾਜਵਾਦ ਨੇ ਕੀਤਿ ਹੈ 😢ਕਾਰਨ ਕਿ ਮਾਂ ਪਿਓ ਦਾ ਕਚੂੰਬਰ ਕਡਾਇਆ ਜਾਏ।।।ਜਿੰਨੇ ਵੀ ਐਬ ਲੈ ਲਉ ਕੰਮ ਚੋਰ ਸਣੇ ਫਾਲਤੂ ਖਰਚ ਇਹ ਸਬ ਸਾਜਿਸ਼ ਦਾ ਹਿੱਸਾ ਨੇ।।।। ਦਿਮਾਗ ਲਾ ਕੇ ਵੇਖੋ ਸਬ ਸਮਝ ਆਉਗੀ।।।।😢

  • @surindersinghuppal2892
    @surindersinghuppal2892 20 วันที่ผ่านมา +21

    ਸੌਹ ਲੱਗੇ ਮੈ ਇਸ department ਬਾਰੇ ਪਹਿਲਾ ਕਦੀ ਨਹੀਂ ਸੁਣਿਆ

  • @Abcd12345xyz
    @Abcd12345xyz 19 วันที่ผ่านมา +9

    10 saal ho gye private school lgey nu. 22000 dindey. 34 saal ho gyi umer. CTET PSTET UGC sb clear. M.Ed krli. Govt job ni mili. Bahr naa jawe haar k bnda te hor ki krey. Kinne saal to punjab da unemployment ch data update kran janda reha. Koi call koi chithi kdi v ni ayi. Dujea state to aa k log nokria le rhy. Fr sada data ki krn nu lende saal baad. Bs bevkuf e bnana loka nu

  • @factsworld1616
    @factsworld1616 19 วันที่ผ่านมา +6

    ਅਨਮੋਲ ਬਾਈ ਸਰਕਾਰੀ ਮਹਿਕਮੇ ਦੇ ਪਰਦੇ ਫਰੋਲ ਲਿਆ ਤੇ ਇਹ ਬਾਈ ਬਸ ਇੱਕੋ ਗੱਲ ਕਹਿ ਰਿਹਾ ਇਦਾਂ ਦੀ ਕੋਈ ਗੱਲ ਨਹੀਂ ਸਭ ਕੁਝ ਸਹੀ ਹ

  • @avish9583
    @avish9583 20 วันที่ผ่านมา +8

    Mere li eh podcast bhut vadiya c menu rah mil gya is podcast de Karn thanku anmol ji

  • @SukhwinderSingh-wq5ip
    @SukhwinderSingh-wq5ip 18 วันที่ผ่านมา +3

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤

  • @khushi15711
    @khushi15711 15 วันที่ผ่านมา +1

    Thank uhh anmol veere...💐
    Very informative podcast...🙏

  • @RanjitsinghSingh-rn5hp
    @RanjitsinghSingh-rn5hp 20 วันที่ผ่านมา +17

    ਤੁਸੀਂ ਬੱਚਿਆਂ ਨੂੰ ਦੇਂਦੇ ਹੀ ਕੀ ho ਦੱਸ ਹਜ਼ਾਰ ਸ਼ਰਮ ਕਰੋ mla 75ਹਜ਼ਾਰ ਪਲੱਸ ਭੱਟੇ ਬਿਨਾਂ ਟੈਕਸ ਬੋਲਣ ਨੂੰ ਮਰਦੇ ਹੋ ਨਸ਼ੇ ਤੁਹਾਤੋਂ ਬੰਦ ਨੀ ਹੁੰਦੇਬੈਹ ਜਾਂਦੇ ਹੋ ਪਗੜ ਬੰਨ ਕੇ

    • @amandabbofficial
      @amandabbofficial 20 วันที่ผ่านมา

      💯💯💯

    • @GurdevSingh-vd5ie
      @GurdevSingh-vd5ie 19 วันที่ผ่านมา +2

      ਨੋਕਰੀ ਯਾਨੀ ਗ਼ੁਲਾਮੀ 😢ਚੁਣੋ ਅਪਣੇ ਬੱਚੇ ਬੱਚਿਆਂ ਲਈ ਕੋਈ ਵੀ ਉਚੇ ਤੋਂ ਉਚਾ ਪਦ।।।।।ਜੀ ਕਮੀਛਨਰ ਹੈ ਜੀ ਜਜ ਹੈ ਜੀ ਜੇ ਈ ਲਗਾ ਵਾ ਜੀ ਫੂਡ ਅਫਸਰ ਹੈ।।ਜੀ ਆਈ ਐਸ।।😮ਪਰ ਕੀ ਏਨਾਂ ਦੀ ਕੋਈ ਮਰਜੀ ਚੱਲਦੀ ਹੈ।।।ਉਤਰ ਹੈ ਨਹੀਂ।।ਮਰਜੀ ਚੱਲਦੀ ਹੈ।।। ਭ੍ਰਿਸ਼ਟ ਨੇਤਾਵਾਂ ਲੀਡਰਾਂ ਦੀ।।ਔਵੀ ਔਨੀ ਕੁ ਜਿੰਨੀ ਕੁ ਨੇਤਾ ਦੀ ਔਕਾਤ ਹੈ।।।।ਆ ਨਸ਼ੇ ਯਾਂ ਜਿੰਨੇ ਵੀ ਜੁਰੰਮ ਅਪਰਾਧ ਹੋ ਰਹੇ ਨੇ।।। ਏਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਹਰ ਰਾਜਯ ਚ ਦੋ ਮਹੀਨੇ ਅੰਦਰ ਹੀ ਰੋਕਿਆ ਜਾ ਸਕਦਾ ਹੈ।।। ਇੱਕ ਤਾਂ ਦੇਸ਼ ਦਾ ਪ੍ਰਧਾਨ ਮੰਤਰੀ ਦੁਜਾ ਗਰੈਹ ਮੰਤਰੀ ‌। ਦੇਸ਼ ਦੇ ਲੋਕਾਂ ਪ੍ਰਤੀ ਜੁਆਬਦੇਹ ਇਮਾਨਦਾਰ ਹੋ ਜਾਣੰ।।।।ਔ ਫੇਰ ਹਰ ਰਾਜਯ ਦੇ ਮੁੱਖ ਮੰਤਰੀ ਨੂੰ।।ਬਸ ਏਨਾਂ ਕੇਹ ਦੇਣ ਕਿ ਪਾਪ ਦੀ ਜੜ੍ਹ ਵਡਣੀ ਹੈ।।।ਟੇਹਣੀਆ ਪੱਤੇ ਆਂ ਨੂੰ ਨਹੀਂ।।।ਆ ਜਿੰਨੇ ਵੀ ਗੁੰਡੇ ਅਨਸਰ ਵੱਡੇ ਵੱਡੇ ਹਨ।।।ਇਹ ਨੇਤਾਵਾਂ ਦੇ ਹੀ ਪਾਲੇ ਹੋਏ ਹਨ।।।😢ਜਿਲੇ ਦਾ ਮੁੱਖ ਮੰਤਰੀ ਕੀ ਕਰ ਲੂ ਜੇ ਉਪਰ ਬੈਠੇ ਦੋ ਜਾਂਣੇ ਆ ਦੀ ਮਰਜ਼ੀ ਨਾ ਹੋਵੇ 😢😢😢😢😢😢 ਨੋਕਰੀ ਦਾ ਮਤਲਬ ਹੈ ਕਿ ਏਨਾਂ ਲੀਡਰਾਂ ਦੀ ਗੁਲਾਮੀ ਕਰਨਾਂ ਔਰ ਇਹ ਜੋ ਪਾਪ ਪੁੰਨ ਕਰੋਣ ਕਰਨਾ ਪਉ ਨਹੀਂ ਤਾਂ ਘਰ ਨੂੰ ਜਾਉ।। ਯਾਂ ਫਿਰ ਬਹੁਤੇ ਇਮਾਨਦਾਰੀ ਵਾਲੇ ਬਣੇ ਆਪ ਦੇ ਜਮੀਰ ਨਾਲ ਸਮਝੌਤਾ ਨਾ ਕੀਤਾ।।।।😢ਦੁਰਗਤ ਬਦਨਾਮੀ ਅਤੇ ਅਪਣੀ ਜਾਨ ਦਾ ਖਤਰਾ।।।।।ਲੀਡਰ ਭ੍ਰਿਸ਼ਟ ਕੈਂਸਰ ਵਾਂਗੂੰ ਸਮਾਜ ਨੂੰ ਖ਼ਤਮ ਕਰ ਰਹੇ ਹਨ 😢😢😢😢😢😮

  • @gurbachansingh6428
    @gurbachansingh6428 20 วันที่ผ่านมา +9

    ਏਥੇ ਲੋਕਾ ਨੂੰ ਕੰਮ ਕਰਨ ਚ ਸ਼ਰਮ ਆਉਂਦੀ ਆ। ਨੌਕਰੀ ਲਈ ਸਾਰੇ ਯੋਗ ਨਹੀ ਹਨ। ਕਿਉੰਕਿ ਪੜ੍ਹਾਈ ਚ ਮਿਹਨਤ ਕਰਨ ਤੋ ਡਰ ਲਗਦਾ ਹੈ। ਮੈ ਦੋ ਨੌਕਰੀਆਂ ਲਈਆਂ ਹਨ। ਬਿਨਾ ਸਿਫਾਰਸ਼ ਤੋ। ਅਪਣੇ ਏਥੇ ਅਜੇ ਤਕ ਦੇ ਇਤਿਹਾਸ ਚ ਅੱਜ ਕੋਈ ਵਿਗਿਆਨੀ ਪੈਦਾ ਨਹੀ ਹੋਇਆ ਪੰਜਾਬ ਚ। ਕਿਉੰਕਿ ਪੜ੍ਹਾਈ ਦਾ ਲੈਵਲ ਦੱਖਣੀ ਭਾਰਤ ਨਾਲੋ ਬਹੁਤ ਥੱਲੇ ਆ। ਅਪਣੇ ਅਜਕਲ ਦੇ ਬੱਚੇ ਰੀਲਾ ਬਣਾਉਣ ਚ ਮਸਤ ਹਨ।

    • @oksmarttech3767
      @oksmarttech3767 20 วันที่ผ่านมา +1

      Haini brother job yeh ta das deo

    • @rudra-b3i
      @rudra-b3i 20 วันที่ผ่านมา

      Aithe dedo ghante de 20 dollar bhaande dhon de kise da dimag ni kharaab aapne parivaar te yaar dost chadd ke jaan da.

    • @gurbachansingh6428
      @gurbachansingh6428 20 วันที่ผ่านมา

      @@oksmarttech3767 ਵੀਰ ਜੀ ਅਧਿਆਪਕਾ ਦੀਆਂ ਕਿੰਨੀਆਂ ਜੌਬ ਆਇਆਂ, ਕਲਰਕ ਦੀਆਂ ਕਿੰਨੀਆਂ ਆਈਆਂ , PSSSB ਦੀ website ਤੇ ਜਾਕੇ ਚੈੱਕ ਕਰੋ ਕਿੰਨੀਆਂ ਜੌਬ ਨਿਕਲੀਆਂ ਪੰਜਾਬ ਚ ਪਿਛਲੇ ਕੁਸ਼ ਟਾਈਮ ਤੋ। ਅਤੇ ਅੱਗੇ ਵੀ ਆ ਰਹੀਆਂ। ਘਰ ਬੈਠ ਕੇ ਕੁਸ਼ ਨਹੀ ਹੋਣਾ ਬਾਹਰ ਨਿਕਲੋ। ਕਿਸੇ ਵਧਿਆ ਕੋਚਿੰਗ ਸੈਂਟਰ ਚ ਜਾਓ। ਸਾਲ ਛੇ ਮਹੀਨੇ ਤਿਆਰੀ ਕਰੋ ਪੂਰੀ dedication ਨਾਲ। ਨੌਕਰੀ ਜਰੂਰ ਮਿਲਜੂ। ਤੁਹਾਡੀ ਮਿਹਨਤ ਆ। Negative ਲੋਕਾਂ ਤੋ ਦੂਰ ਰਹੋ। ਕਿਤਾਬਾਂ ਪੜ੍ਹੋ ਵਧੀਆ ਵਧੀਆ।

    • @gurbachansingh6428
      @gurbachansingh6428 20 วันที่ผ่านมา

      @@rudra-b3i ਜਿਨਾ ਚ ਯੋਗਤਾ ਹੁੰਦੀ ਆ ਓਹ ਏਥੇ ਘੰਟੇ ਦੇ ਵੀਹ ਨਹੀ ਦੋ ਸੌ ਡਾਲਰ ਵੀ ਕਮਾਈ ਜਾਂਦੇ ਆ। U tube ਤੇ ਗਰੇਵਾਲ ਫਾਰਮ search ਕਰਕੇ ਦੇਖ। ਇਹੋ ਜਿਹੇ ਹੋਰ ਬਹੁਤ ਯੂਥ ਹੈਗਾ ਜਿਹੜੇ ਚੰਗੀ ਕਮਾਈ ਕਰੀ ਜਾਂਦੇ ਆ। ਤੇਰੇ ਪੰਜਾਬ ਦੀ ਕੀਮਤ ਦਾ ਪਤਾ ਅੰਬਾਨੀ ਅਡਾਨੀ ਨੂੰ ਹੈਗਾ ਪਰ ਤੇਰੇ ਵਰਗੇ ਨੌਜਵਾਨਾਂ ਨੂੰ ਨਹੀਂ।

    • @rudra-b3i
      @rudra-b3i 20 วันที่ผ่านมา +2

      @@gurbachansingh6428 tu ta haje videos te hi baitha Mai Kamm v bahut kite ne. Aithe Har step te Sarkar adinge paundi Hai. Main food procession Karni si ode Lai fssai toh certification laini paini si. Unna diyan Jebaan garam karniyan paindiyan te unna agge pooch halaunda. Mai oh Kamm hi chaddta. Mai mehnat karlu per kise di jutti ni chatti jandi mere toh. Duja comparison Karan da Sai tarika hunda uss category de wich comparison karna. Aithe di ik rare success story da comparison tenu ode de bhaande manjan wale naal karna Pai ria. Aitho di terian akhan khul janiyan chahidiyan si. Sahi tarika eh Hai ki aithe de kaamyaab punjabi kisaan da mukabla othe de kaamyaab punjabi kisaan naal Kar te aithe de bhande manjan wale da mukabla othe de bhande manjan wale naal kar

  • @Ramankaur-d3x
    @Ramankaur-d3x 15 วันที่ผ่านมา +1

    One podcast with government nursing officer

  • @sandyborn2shine934
    @sandyborn2shine934 18 วันที่ผ่านมา

    Great job please mention given sites of government portal in the description box which is mentioned by guest .

  • @balbeergill9136
    @balbeergill9136 20 วันที่ผ่านมา +3

    Dc lag ke bi sarkaar di gulaami kani taan ki

  • @tusharsharma2399
    @tusharsharma2399 20 วันที่ผ่านมา +2

    Haryana m bi same problem hai😢😢

  • @ArshDeep-yl7dn
    @ArshDeep-yl7dn 20 วันที่ผ่านมา

    eh department bare first time pta lgeya and bahot knowledgeable podcast c Anmol veere

  • @GitikaagnihotriGitikaagnihotri
    @GitikaagnihotriGitikaagnihotri 18 วันที่ผ่านมา

    Bhut vadia podcast aa 🙏👍👍

  • @GitikaagnihotriGitikaagnihotri
    @GitikaagnihotriGitikaagnihotri 18 วันที่ผ่านมา

    Thanks for information😊😊

  • @tajinderpalsinghvicky637
    @tajinderpalsinghvicky637 10 วันที่ผ่านมา

    Very good podcast

  • @Thelove31
    @Thelove31 13 วันที่ผ่านมา

    Good work ❤🎉

  • @vickyjanjua3992
    @vickyjanjua3992 20 วันที่ผ่านมา +2

    Bahut sohna visha

  • @makhanbhikhi6068
    @makhanbhikhi6068 16 วันที่ผ่านมา

    ਬਹੁਤ ਵਧੀਆ

  • @dvindermand68
    @dvindermand68 20 วันที่ผ่านมา

    Very knowledgeable podcast.

  • @Thelove31
    @Thelove31 13 วันที่ผ่านมา

    ਸਾਡੇ ਪਿੰਡ ਦਾ ਸਰਪੰਚ ਆਪ ਰਾਸ਼ਣ ਲੇਦਾ ਉਹਨੇ ਆਪਾ ਨੀਲਾ ਕਾਰਡ ਬਣਾਇਆ

  • @harwindersingh-jv8zm
    @harwindersingh-jv8zm 20 วันที่ผ่านมา

    bhot vdia podcast vere ❤🎉

  • @kaurnebvlogs
    @kaurnebvlogs 20 วันที่ผ่านมา

    Very knowledgeable podcast ❤

  • @AnuKhullar-u7g
    @AnuKhullar-u7g 20 วันที่ผ่านมา

    Amazing boot deep knowledge dii sir n

  • @surendrasinghsur
    @surendrasinghsur 15 วันที่ผ่านมา

    Waheguru ji

  • @meetpawor
    @meetpawor 11 วันที่ผ่านมา

    ਵੀਰ ਜੀ ਤੁਸੀ ਕੰਮ ਵਧੀਆ ਕਰ ਰਹੇ ਹੋ ਪਰ ਕਦੇ ਜਲਵਾਯੂ ਪਰਿਵਰਨ ਦੇ ਬਾਰੇ ਗੱਲ ਕਰਿਆ ਕਰੋ । ਜਲਵਾਯੂ ਪਰਿਵਤਨ ਦਾ ਇਕ ਵੱਡਾ ਕਾਰਨ ਮਾਸ ਤੇ ਡੇਅਰੀ ਉਦਯੋਗ ਹੈ । ਆਪ ਵੀ ਵੀਗਨ ਬਣੋ ਤੇ ਲੋਕਾਂ ਨੂੰ ਵੀ ਦੱਸੋ । ਜਿਹੜਾ ਆਹ ਰੁੱਖ ਲਾਓ ਆਲ਼ਾ ਡਰਾਮਾ ਬਣਿਆ ਹੋਇਆ ਇਸ ਨਾਲ ਕੋਈ ਫਰਕ ਨਹੀ ਪੈਣ ਵਾਲ਼ਾ । ਇੱਕ ਰੁੱਖ ,ਉਹ ਵੀ ਜਿਹੜਾ 20 25 ਸਾਲ ਪੁਰਾਣਾ ਹੁੰਦਾ , ਸਾਲ ਵਿੱਚ ਸਿਰਫ 30ਤੋਂ 40 ਕਿੱਲੋ ਕਾਰਬਨਡਾਈਆਕਸਾਈਡ ਸੋਖਦਾ ਤੇ ਇਕ ਇਨਸਾਨ ਇਕ ਸਾਲ ਵਿੱਚ ਆਪਣੀਆਂ ਕਰਤੂਤਾਂ ਨਾਲ 4 ਤੋਂ 5 ਟਨ ਗੈਸਾਂ ਪੈਦਾ ਕਰਦਾ ਹੈ । ਹੁਣ ਸਿਰਫ ਰੁੱਖ ਲਗਾ ਕੇ ਕਿਵੇਂ ਸਭ ਠੀਕ ਹੋਜੂ ?? ਕੀ ਤੁਹਾਨੂੰ ਪਤਾ ਹੈ ਇਸ ਵਾਰ ਓਲੰਪਿਕ ਵਿੱਚ ਵੀਗਨ ਖਾਣਾ ਦਿੱਤਾ ਗਿਆ । ਕਿਉਂ ? ਤਾਂ ਕਿ ਲੋਕਾਂ ਨੂੰ ਅਵੇਅਰ ਕੀਤਾ ਜਾ ਸਕੇ ਕੇ ਕਿਵੇਂ ਆਪਾਂ ਵੀਗਨ ਬਣਕੇ ਵਾਤਾਵਰਨ ਨੂੰ ਬਚਾ ਸਕਦੇ ਹਾਂ । ਅੱਜ ਵਾਤਾਵਰਨ ਨੂੰ ਖਰਾਬ ਕਰਨ ਵਿੱਚ ਸਭ ਤੋਂ ਵੱਡਾ ਹੱਥ ਮੀਟ ਤੇ ਡੇਅਰੀ ਪਦਾਰਥਾਂ ਦਾ ਹੈ । ਗੂਗਲ ਕਰਕੇ ਦੇਖੋ ਪਤਾ ਲੱਗਜੂ । ਰੁੱਖ ਲਾਉਣਾ ਬਹੁਤ ਸੌਖਾ ਪਰ ਅਸਲ ਮਰਦਾਨਗੀ ਹੈ ਡੇਅਰੀ ਮੀਟ ਤਿਆਗਣਾ । ਬਨਸਪਤੀ ਪਰੋਟੀਨ ਵੀ ਮਿਲਦਾ ਹੈ ਜੇ ਤੁਸੀ ਪਰੋਟੀਨ ਲੈਣਾ ਹੈ ਤਾਂ । th-cam.com/video/jZlJrzUvGZQ/w-d-xo.html ਆਹ ਰਿਪੋਟ ਆ bbc ਦੀ ਦੇਖ ਲਓ ਪਤਾ ਲੱਗ ਜੂ ਸੱਚਾਈ ਕੀ ਆ । ਬਾਕੀ ਤੁਸੀ acharya prashant nu you tube te sun lo . 51m subscriber ne

  • @sonusamrai
    @sonusamrai 20 วันที่ผ่านมา +1

    ਸਤਿ ਸ਼੍ਰੀ ਅਕਾਲ ਜੀ🙏🏽

  • @jeenasamria3875
    @jeenasamria3875 17 วันที่ผ่านมา

    Thank u g❤❤❤❤🙏🙏

  • @gaganpreetkaur9011
    @gaganpreetkaur9011 19 วันที่ผ่านมา

    Expecting the best

  • @user-wv3bw3pr8g
    @user-wv3bw3pr8g 19 วันที่ผ่านมา

    knowledgeable podcast

  • @surjeetrairai2095
    @surjeetrairai2095 18 วันที่ผ่านมา

    God bless u for always 🙏🙏

  • @inderbhullar8464
    @inderbhullar8464 17 วันที่ผ่านมา

    Kulwant Singh Dhaliwal. ਇੰਗਲੈਂਡ wala nal ਜ਼ਰੂਰ karo bro podcast plsss

  • @sukhdevraj-r6r
    @sukhdevraj-r6r 20 วันที่ผ่านมา

    Very good Try to awar the youths

  • @AnkurSingh-bn7dw
    @AnkurSingh-bn7dw 18 วันที่ผ่านมา

    Anmol 22 G assi tohannu dilo pyaar karde aa te hamesha karde rawange

  • @dharmpalsingh6383
    @dharmpalsingh6383 8 วันที่ผ่านมา

    Please Tusi Harmanjeet Writer of Rani tatt naal v podcast kro 🙏

  • @jasmeenkaur8529
    @jasmeenkaur8529 17 วันที่ผ่านมา +1

    Mere nal hoya ji .... score card base te permanent job c ....1st rank Mera c but kise apni chaheti kudi nu post diti ona ne ....te interview to pehla pta chl gya c onu rkhna te....even interview usi kudi di teacher to karvayi gyi...pehla bahro kise ne ana c ...but fer cancel krke odi teacher nu bulaya gya ...sab already fix c ... tecnical experience chahida c uss post lyi but uss kudi kol koi technical experience nhi c ... teaching job to aayi c oh ...fir vi onu hi post diti gyi ....dhakka ta chlda hle vi govt. Departments ch....jithe 1-2 post hundi othe mostly apne bche set krde eh lok...m personally iko jgah te kine case dekhe hai...2 saal ho gye iss case nu but meri rooh ajj vi dukhi hundi hai...bas rabb di rza Mann ke chup ha

    • @prabhjotkaur8009
      @prabhjotkaur8009 16 วันที่ผ่านมา +1

      Interview ch paise chlde aa veere,...corrupt lok baithe ne....Kalia pedha

  • @shortcricketvideo1933
    @shortcricketvideo1933 20 วันที่ผ่านมา +1

    Anmol veere good 🎉🎉🎉🎉

  • @cricketmahatma4906
    @cricketmahatma4906 20 วันที่ผ่านมา +3

    Anmol pajji glt wording thadi parwasi, Nale oh apni mehnat nall lende, t oh ese desh to a , kitho hor ni aye so plz jo mehnat kr lende ohna nu motivate kro n ki demotivate plz

    • @rudra-b3i
      @rudra-b3i 20 วันที่ผ่านมา +1

      Guruan di dharti te bhed bhaav dekh ke sharam aundi Hai. Menu dekh k aai jandi, inna nu karke vi ni aundi.

  • @PIYANSHU222
    @PIYANSHU222 14 วันที่ผ่านมา

    ਵੀਰੇ ਗੱਲ ਸੁਣ ਜਰੂਰੀ ਨਹੀਂ ਕੋਈ ਸਾਰੇ ਬਾਹਰ ਜਾਣਗੇ ਸਾਡੇ ਵਰਗੇ ਵੀ ਬੈਠੇ ਆ ਨੌਜਵਾਨ ਉਹ ਵੀ ਬੇਰੁਜ਼ਗਾਰ ਨੇ

    • @PIYANSHU222
      @PIYANSHU222 14 วันที่ผ่านมา

      ਜਰੂਰੀ ਨਹੀਂ ਪੰਜਾਬੀ ਮਿਹਨਤ ਨਹੀਂ ਕਰਦੇ ਕੁਝ ਕਰਦੇ ਨਹੀਂ ਇਹ ਨਹੀਂ ਜ਼ਰੂਰੀ ਮੈਂ ਤੁਹਾਨੂੰ ਦੱਸਦਾ ਗੱਲ ਕੀ ਹ ਗੱਲ ਹੈ ਸਾਰੇ ਫੈਸ਼ਨ ਦੀ ਠੀਕ ਆ ਵੀਰ ਤੇ ਪਹਿਲੀ ਗੱਲ ਸਾਨੂੰ ਬਹੁਤ ਸਾਲ ਹੋ ਗਏ ਮਿਹਨਤ ਕਰਦਿਆਂ ਨੂੰ ਗ੍ਰੈਜੂਏਸ਼ਨ ਵੀ ਕਰ ਲਈ ਪੋਸਟ ਗ੍ਰੈਜੂਏਸ਼ਨ ਵੀ ਕਰ ਲਈ ਪਰ ਸਾਨੂੰ ਨੌਕਰੀ ਨਹੀਂ ਮਿਲੀ ਅਜੇ ਤੱਕ ਬੇਰ ਤੁਰੇ ਫਿਰਦੇ ਆਂ ਦਿਹਾੜੀਆਂ ਕਰਦੇ ਫਿਰਦੇ ਆ ਧੱਕੇ ਕਰਦੇ ਫਿਰਦੇ ਆ ਇਹ ਜਰੂਰੀ ਨਹੀਂ ਹੁੰਦਾ ਵੀਰੇ ਬਾਕੀ ਨਸੀਬ ਹੁੰਦਾ ਉਹਦਾ ਸਾਡੇ ਕੋਲ ਇੰਨਾ ਪੈਸਾ ਨਹੀਂ ਹੈਗਾ ਬਾਹਰ ਜਾਣ ਵਾਸਤੇ ਅਸੀਂ ਕੀ ਕਰ ਸਕਦੇ ਹਾਂ ਫਿਰ ਕੀ ਕੌਣ ਹੋ ਜਵਾਬਦੇ ਆ ਆਹ ਸਾਡੇ ਕੋਲ ਹੈ ਨਹੀਂ ਇਨਾ ਪੈਸਾ

  • @namangandhi2902
    @namangandhi2902 20 วันที่ผ่านมา +2

    Veer ji like ve kar taa

  • @prabhjotkaur8009
    @prabhjotkaur8009 16 วันที่ผ่านมา

    Veere ...cast relaxation and age relaxation khatam hona chahida govt jobs vich...ethe ja k discrimination hunda bchya nal...I'm also govt employee in health department and Mai eh sab face kita..har ek bacha struggle and competition lyi ready hunda aa but ehna karna kr k reh jnda...es te v podcast hona chahida so that loka nu pta lge

  • @MohanSingh-kz3zc
    @MohanSingh-kz3zc 19 วันที่ผ่านมา

    Thanks❤

  • @ArshdeepSingh-gh5fm
    @ArshdeepSingh-gh5fm 17 วันที่ผ่านมา

    Sade parents di soch mat chuki hai paise lai.bas eh hi sunde ha ohda munda chal gya .ithe paise nahi

  • @sonusamrai
    @sonusamrai 20 วันที่ผ่านมา +1

    ਅੱਜ ਤਾ 50 ਮਿੰਟ ਲੇਟ ਆ ਪੋਡਕਾਸਟ

  • @DKVLOGS0950
    @DKVLOGS0950 18 วันที่ผ่านมา

  • @jasmeenkaur8529
    @jasmeenkaur8529 17 วันที่ผ่านมา

    Kyi departments ch Khali post pyiya nhi bharde Pye ...mainu dso tuhanu kithe mil skde m gal krna chandi haa

  • @lovegill8392
    @lovegill8392 17 วันที่ผ่านมา

    Jy Sarkar dy warud Bol pya ta edi shuti ho jo anmol g

  • @sehajbirsingh208
    @sehajbirsingh208 20 วันที่ผ่านมา +2

    ❤❤

  • @itz_farmer69
    @itz_farmer69 20 วันที่ผ่านมา +2

  • @NarinderNagra-g4z
    @NarinderNagra-g4z 19 วันที่ผ่านมา

    Very good Anmol

  • @Itz___213
    @Itz___213 18 วันที่ผ่านมา

    🙏🏻🙏🏻

  • @ParminderSingh-jx4hb
    @ParminderSingh-jx4hb 17 วันที่ผ่านมา

    bhaji verry nice

  • @sahibkapoor9155
    @sahibkapoor9155 19 วันที่ผ่านมา

    Waheguru ji🙏

  • @user-lu6yj1bn9s
    @user-lu6yj1bn9s 19 วันที่ผ่านมา

    Amazing 😍😍🤩

  • @surinderkaur7818
    @surinderkaur7818 18 วันที่ผ่านมา

    Sat shri akal veer. Aap ji bahut nek kaam kr rhe ho .pr mainu ik 11 month old video vicho ik sawal poochna hai jo tusi immigration waale veer da podcast kita c. Onna da number mil skda hai . Mere bete de nal ik Munda rehnda c oh bda pareshan c. 4 saal ho gye isda koi future plan nahi ho skya. Ohnu immigration waale veer da number share kr dva taki oh sahi side nal apna future secure kr ske

  • @KaranSingh-mo7on
    @KaranSingh-mo7on 16 วันที่ผ่านมา

    Paji intrest SBB da he hunda aa bharti 10,000 nikldi aa form fill 1 lakh bnda kr dinda aa ohna cho v pase valya nu nikri mildi aa sir hrr ik bharti ch he eda hunda aa majbur hoke Jana panda aa sir 😢

  • @GurdeepSingh-lb2uc
    @GurdeepSingh-lb2uc 18 วันที่ผ่านมา

    Good 👍

  • @JSBhathalTailor
    @JSBhathalTailor 20 วันที่ผ่านมา +1

    Anmol bhji chair ohi a sarkar di bas juttian maran wale e badal deya

  • @darkgamingyt905
    @darkgamingyt905 16 วันที่ผ่านมา

    S s akal veer. Tu c apney broadcast tey youtube jatt prabhjot nu invite karo

  • @gillsimrat00
    @gillsimrat00 20 วันที่ผ่านมา

    Himachal, up wale boht job karde ne govt departments ch , mai v govt employee aa health department vich mainu boht bareeki naal pta

  • @innocentthought7173
    @innocentthought7173 20 วันที่ผ่านมา

    Asi ta ena time rozgaar office ch Register kdi v call ni ayi

  • @kuldipkhakh9053
    @kuldipkhakh9053 17 วันที่ผ่านมา

    ਕਨੇਡਾ ਅਮਰੀਕਾ ਵਿੱਚ ਕੰਮ ਬਹੁੱਤ ਘੱਟ ਗਏ ਨੇ।
    ਖਾਸ ਕਰ ਕਨੇਡਾ ਵਿੱਚ ਸਟੂਡੈਂਟ ਕੁੜੀਆਂ ( ਸਾਰੀਆ ਨਹੀ ਪਰ ਬਹੁੱਤ ਸਾਰੀਆਂ ) ਆਪਣਾ ਰੋਜ਼ਾਨਾ ਜ਼ਿੰਦਗੀ ਦਾ ਨਿਰਭਾ ਕਰਨ ਲਈ ਗੱਲਤ ਰਾਸਤੇ ਅਪਣਾ ਰਹੀਆ ਜਾਂ ਕਹਿ ਲਈਏ ਕਿ ਹਾਲਾਤਾਂ ਤੋ ਮਜਬੂੱਰ ਨਾ ਚਾਹੁੰਦੀਆਂ ਹੋਈਆਂ ਵੀ ਗੱਲਤ ਕੰਮਾ ਵਿੱਚ ਫੱਸ ਰਹੀਆ ਨੇ। ਕੰਮ ਨਾ ਮਿੱਲਣ ਕਾਰਨ ਨੱਸ਼ਿਆ, ਪਰੌਂਸਟੀਟਿਓਸਨ ਦੀ ਦੱਲਦੱਲ ਵਿੱਚ ਫੱਸ ਚੁੱਕੀਆ ਨੇ।
    ਮਾ ਬਾਪ ਨੂੰ ਪਹਿਲਾਂ ਤਾਂ ਬੱਚੇ ਦੱਸਦੇ ਨਹੀਂ ਕਿਓਕਿ ਪੇਰੈਨਟਸ ਨੇ ਔਖੇ ਹੋ ਹੋਕੇ ਪੈਸਾ ਖੱਰਚ ਕੀਤਾ ਹੁੰਦਾ। ਓਸ ਦੇ ਦਬਾਅ ਹੇਠ ਖੁੱਦਕਸੀਆ, ਡਿਪਰੈਸਨ, ਕਰ ਰਹੇ ਨੇ।
    ਹਾਲਾਤ ਜੋ ਕਨੇਡਾ ਦੇ ਹੁੱਣ ਬਣੇ ਨੇ ਏਹ ਸਰਕਾਰ ਦੀ ਅੱਣਗੈਹਲੀ ਜਾਂ ਗੱਲਤ ਪੌਲਸੀਆ ਦੇ ਕਾਰਨ ਬਗੈਰ ਸੋਚੇ ਸੱਮਝੇ ਜ਼ਿਆਦਾ ਲੋਕ ਸੱਦ ਲਏ। ਲੋਕ ਜੋ ਵਿਜਟਰ ਵੀਜ਼ੇ ਤੇ ਆਕੇ ਇੱਲ ਲੀਗਲ ਤਰੀਕੇ ਕਨੂੰਨ ਤੋੜਕੇ ਕੰਮ ਕਰਦੇ ਨੇ ਓਹਨਾ ਦਾ ਵੀ ਬਹੁੱਤ ਵੱਡਾ ਯੋਗਦਾਨ ਆ ਕਨੇਡਾ ਨੂੰ ਇੱਹਨਾ ਹਲਾਤਾ ਵਿੱਚ ਧੱਕਣ ਲਈ।

  • @harmanjotsingh8722
    @harmanjotsingh8722 12 วันที่ผ่านมา

    Dr Mandeep gaur nu dubara balao ji

  • @saajanheer1434
    @saajanheer1434 19 วันที่ผ่านมา

    Date of birt limit cross regional office. Chandigarh ke koi officer ke sath dob limit cross topic par baat karo

  • @lovegill8392
    @lovegill8392 17 วันที่ผ่านมา

    Dso gy guest g school wich teacher full ny all Punjab?

  • @amankhangura6218
    @amankhangura6218 20 วันที่ผ่านมา +2

    Veer g mere bete ne police ch paper vdeta pass v ho geya fiscal ch v pass hogya fir Bharti cancel karte 6month ho ge kharB

    • @sukhpreet7056
      @sukhpreet7056 19 วันที่ผ่านมา

      Kuch din phela punjab police di joining hoi a maybe Ohi bhrti honi

  • @hargopalsinghsidhu5019
    @hargopalsinghsidhu5019 19 วันที่ผ่านมา

    Good work

  • @maninathowal8368
    @maninathowal8368 18 วันที่ผ่านมา

    Prabhdeep singh Kauldhar (nathowal) raikot ludhaiana

  • @user-uq4vs8kn3o
    @user-uq4vs8kn3o 20 วันที่ผ่านมา +1

    Vary nice ❤❤❤❤❤❤❤❤❤

  • @virdiagrokhamano
    @virdiagrokhamano 20 วันที่ผ่านมา

    Ok

  • @Livefocustv
    @Livefocustv 8 วันที่ผ่านมา

    Vote for babbu maan podcast with anmol kwatra ❤🎉

  • @jasskaur1617
    @jasskaur1617 20 วันที่ผ่านมา +1

    Chlo mn v Lao ik student jee tod ke meant krda Sankari naukri vaste pr jehde punjab paper leak ho rhe ne uda jimewar kon ah bachea ne bahr nu bhjna ado da paper leak hoyea kise ne kuj ni kita

  • @SunilKumar-we3fr
    @SunilKumar-we3fr 18 วันที่ผ่านมา

    #AnmolKwatra ki 2018 vich SSC GD Di centre govt Di job aayi c, 2019 vich process shuru Hoya c, exam clear medical Physical Clear, 2 vaari cutout to pass, Final cut out aayi 2021 vich, 60hzaar vacancy c 40hzaar krti , Asi pass v saa but 3 saal jis job layi wait Kita name hi haini list Ch yr sbkuj clear krn to baad v , Eh haal a yr system de bache kyu na maar jaan

  • @Nidhi-p8n
    @Nidhi-p8n 20 วันที่ผ่านมา

    Do Ur next podcast with Harman Jarman plzzz

  • @JaspalSingh-dm5lo
    @JaspalSingh-dm5lo 18 วันที่ผ่านมา

    Wsheguru g

  • @kirankaur4504
    @kirankaur4504 20 วันที่ผ่านมา

    ਸਤਿ ਸ੍ਰੀ ਅਕਾਲ ਜੀ 🙏🙏

  • @ektavaid4637
    @ektavaid4637 17 วันที่ผ่านมา

    Police wale te rajinameee de paise lene de ne

  • @amitvideoeditingsamana1197
    @amitvideoeditingsamana1197 20 วันที่ผ่านมา

    Osm podcast

  • @KainthSingh-uu6mt
    @KainthSingh-uu6mt 8 วันที่ผ่านมา

    Mai 8 class pass VA. Ji mainu nokri devo mai Karni chounda...

  • @ArmanpreetSinghPanjab
    @ArmanpreetSinghPanjab 18 วันที่ผ่านมา

    UPSC vich majority RSS vlea nu e Rakhde . just full of scams

  • @sukhpreet7056
    @sukhpreet7056 19 วันที่ผ่านมา

    Aap sarkar ne jva hdd hi krti
    Ppr clear krk 500 di dihadi te rakh rakhya staff mohalla clinics da

  • @AnkushKumar-vh3si
    @AnkushKumar-vh3si 20 วันที่ผ่านมา

    Reserved seats kive mildiya sir

  • @harshbadhan-s1e
    @harshbadhan-s1e 17 วันที่ผ่านมา

    Jine pese 12 pde nu bar mil jande aa oho ethe kyu ni milde

  • @prabhjotsingh6467
    @prabhjotsingh6467 20 วันที่ผ่านมา

    Love u bro

  • @alexgujjar4945
    @alexgujjar4945 20 วันที่ผ่านมา

    Ssa veer ji

  • @Ghost2027_
    @Ghost2027_ 18 วันที่ผ่านมา

    ਹਰੇਕ ਗੱਲ ਵਿੱਚ ਏਦਾ ਦੀ ਕੋਈ ਗੱਲ ਨੀ ਬੱਬੂ ਵੀਰੇ😂

  • @alexgujjar4945
    @alexgujjar4945 20 วันที่ผ่านมา

    Jede bache another state to aake punjab de documents banake punjab ch job krde ne ki o rht hai ja wrong dso veer ji

  • @ShaminderPal-b5n
    @ShaminderPal-b5n 20 วันที่ผ่านมา

    Koi nahi aa riha bahru je koyi aa raha ta pahke pepar lah ke

  • @simratkaur4441
    @simratkaur4441 19 วันที่ผ่านมา

    Sir de channel da naam v daso

  • @saajanheer1434
    @saajanheer1434 19 วันที่ผ่านมา

    Dr baba Saheb ambedkar ❤. Father of Constitution

  • @JaspreetKaur-dp5pr
    @JaspreetKaur-dp5pr 19 วันที่ผ่านมา

    👍

  • @Shivamsaini-ze3zr
    @Shivamsaini-ze3zr 20 วันที่ผ่านมา +1

    Nice 👍👍 beautiful

  • @bhupindersingh1592
    @bhupindersingh1592 20 วันที่ผ่านมา +4

    ਛੱਡੋ ਛੱਡੋ ਵੱਡੀਆਂ ਗੱਪਾਂ

  • @Ultragamer20066
    @Ultragamer20066 18 วันที่ผ่านมา

    🙏🙏🙏🙏🙏👍👌❤️

  • @Ravihunter307
    @Ravihunter307 20 วันที่ผ่านมา

    Bai g Punjab ch safe future hi nhi a es li 🙏

  • @userbzy
    @userbzy 19 วันที่ผ่านมา

    Nyc

  • @dreem.ias_ras3705
    @dreem.ias_ras3705 20 วันที่ผ่านมา +2

    H❤❤

  • @anchalarora5477
    @anchalarora5477 19 วันที่ผ่านมา

    Eh sab jhooth hai koi naukriyan ni haigiyan te pay scale bahut low level. Maa peo ki karan2021 da exam fill kita hle tk tan hoya ni

  • @monicasharma3279
    @monicasharma3279 20 วันที่ผ่านมา +3

    I had seen anmol sir your podcast every time. Sorry to say this is the most fake person or guest of your all podcast.. This person is literally speaking government official language as we all know he is blaming only parents and youth of Punjab . Which is totally wrong am also working in government sector since 14 years still am getting only 14000 salary with lots of work pressure... I nw one thing only this is the most vogus person who is absolutely lying in front of you with the biasness of government

    • @shellyjindal4577
      @shellyjindal4577 20 วันที่ผ่านมา

      Tuc upr comment kita teacher vala mtlb thonu job milgyi c te hun tk 14000 salary aa

    • @monicasharma3279
      @monicasharma3279 20 วันที่ผ่านมา

      @@shellyjindal4577 ys