Panchayat Election 2024 : ਪੰਚਾਇਤੀ ਚੋਣਾਂ 'ਚ ਨੋਟਾ ਪਹਿਲੀ ਵਾਰ..PULAANGHTV | LATEST | NOTA |

แชร์
ฝัง
  • เผยแพร่เมื่อ 12 ต.ค. 2024
  • #nota #hamirsingh #panchayatelection2024 #highcourt
    #punjabnews #highcourt #punjabhighcourt #panchayatelections #livenews #bhagwantmann
    ਪੁਲਾਂਘ - ਇੱਕ ਉਮੀਦ, ਇੱਕ ਅਜਿਹਾ ਪਲੇਟਫਾਰਮ ਹੈ, ਜਿੱਥੇ ਆਰਥਿਕ, ਸਮਾਜਿਕ ਤੇ ਰਾਜਨੀਤਿਕ ਤੌਰ 'ਤੇ ਹਾਸ਼ੀਏ ਵੱਲ ਧੱਕੇ ਲੋਕਾਂ ਦੇ ਮੁੱਦਿਆਂ 'ਤੇ ਗੱਲ ਹੋ ਰਹੀ ਹੈ। ਉਨ੍ਹਾਂ ਲੋਕਾਂ ਦੀਆਂ ਕਹਾਣੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ, ਜਿਨ੍ਹਾਂ ਦੀ ਮੇਨ ਸਟ੍ਰੀਮ ਮੀਡੀਆ ਵਿੱਚ ਕਿਤੇ ਗੱਲ ਨਹੀਂ ਹੁੰਦੀ । ਇਸ ਦੇ ਨਾਲ ਪੰਜਾਬ ਦੇ ਮਸਲਿਆਂ ਬਾਰੇ ਵੀ ਗੰਭੀਰਤਾ ਨਾਲ ਗੱਲ ਕੀਤੀ ਜਾਂਦੀ ਹੈ। ਤੁਹਾਨੂੰ ਸਾਡੇ ਪ੍ਰੋਗਰਾਮ ਚੰਗੇ ਲਗਦੇ ਹਨ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਤੁਸੀਂ ਆਪਣੀ ਰਾਏ ਸਾਨੂੰ ਕੁਮੈਂਟ ਬੌਕਸ ਜ਼ਰੀਏ ਜਾਂ ਈਮੇਲ ਜ਼ਰੀਏ ਦੇ ਸਕਦੇ ਹੋ। ਅਸੀਂ ਤੁਹਾਡੀ ਹਰ ਰਾਏ ਦਾ ਸਤਿਕਾਰ ਕਰਦੇ ਹਾਂ।
    ਤੁਸੀਂ ਸਾਨੂੰ E-mail ਜ਼ਰੀਏ ਵੀ ਸੰਪਰਕ ਕਰ ਸਕਦੇ ਹੋ : officialhamirsingh@gmail.com
    ----
    ਹੋਰ ਮੁੱਦਿਆਂ ਬਾਰੇ ਇਹ ਵੀਡੀਓਜ਼ ਵੀ ਦੇਖ ਸਕਦੇ ਹੋ :
    • EXCLUSIVE: ਤਿੰਨ ਕਾਨੂੰਨ...
    • DELHI ਦੇ ਪ੍ਰਦੂਸ਼ਣ ਲਈ PU...
    • Episode3: ਗ੍ਰਾਮ ਸਭਾ ਦੇ...
    • DELHI ਦੇ ਪ੍ਰਦੂਸ਼ਣ ਲਈ PU...
    • Episode5:ਪੰਚਾਇਤਾਂ ਦੀ ਬ...
    • Episode2: ਗ੍ਰਾਮ ਸਭਾ ਦੀ...
    ਸਾਡੀਆਂ ਕੁਆਰੀਜ਼ ਹਨ :
    #PUNJABNEWS
    #PUNJABSTORIES
    #farmersuicide
    #manrega
    #grampanchayat
    #middaymealscheme
    #womenissues
    #waterissues
    ਪੁਲਾਂਘ ਨੂੰ ਇਨ੍ਹਾਂ ਕੀ-ਵਰਡਜ਼ ਨਾਲ ਵੀ ਸਰਚ ਕੀਤਾ ਜਾਂਦਾ ਹੈ।
    ‪@Pulaanghtv‬ #PUNJAB #update #sarpanch #election ‪@Pulaanghtv‬
    PULANGH PULANGH PULANGH PULANGH PULANGH POLANGH POLANGH POLANGH POLANGH POLANGH POLANGH PULANG PULANG PULANG PULANG PULANG PULANG PULANG PULANG PULANG PULANG PULAANG PULAANG PULAANG PULAANG PULAANG PULAANG PULAANG PULAANG PULAANG PULAANG PULAANG
    ਹੋਰ ਵੀਡਿਓ ਦੇਖਣ ਲਈ:
    ‪@Pulaanghtv‬update news
    #pulaangh #pulaanghtv
    #pulaanghlatest
    #pulaanghinterviews
    #pulaanghnews
    #pulaanghtvupdate
    #hamirsingh
    ਪੰਜਾਬ ਦੇ ਇਨ੍ਹਾਂ ਸਾਰੇ 23 ਜ਼ਿਲ੍ਹਿਆਂ ਦੇ ਮਾਮਲਿਆਂ ਨੂੰ ਅਸੀਂ ਕਵਰ ਕਰਦੇ ਹਾਂ।
    #moganews #gurdaspurupdate #chandigarhnews #updatesnews #update #patialanews #mansanews #ludhiananews #mohaliupdatenews #barnalaletestnews
    #Ferozepurupdatenews #Faridkotlatestnews #Bathindaupdatenews #Kotakpuraupdatenews #Pathankotlatestnews #TarnTaranupdate #Malotlatestnews #muktsarnews #sangrurnews #barnalanews #malerkotlanews #pathankotnews #amritsarnews #ludhiananewspunjab panchayat elections,panchayat election punjab 2024,panchayat elections punjab,panchayat elections punjab 2024,punjab panchayat election 2024,punjab news,panchayat elections,panchayat elections 2024,panchayat elections in punjab,punjab panchayat elections 2024,punjabi news,panchayat election 2024,punjab govt,punjab panchayat election 2024 date,punjab government,panchayat elections dateaap punjab,punjab,aam aadmi party punjab,aap delhi,punjab aap,aap punjab song,aap punjab news,aap punjab short,aap punjab reels,aap punjab election,aap punjab government,aap punjab public opinion,aap,punjabi news,punjab news,punjab govt,punjab polls,punjab police,punjab polls results,punjab politics,punjab elections,punjab election results,aam aadmi party punjab cm,punjab latest news,kejriwal in punjab

ความคิดเห็น • 28

  • @rattandevsharma4576
    @rattandevsharma4576 3 วันที่ผ่านมา +3

    Good job sir ਧੱਕੇ ਦਾ ਜਵਾਬ ਨੋਟਾ ਨਾਲ ਦੇਣ ਦਾ ਮੌਕਾ ਮਿਲਣਾ ਚਾਹੀਦਾ

  • @kewalkot7824
    @kewalkot7824 3 วันที่ผ่านมา +3

    ਬਹੁਤ ਵਧੀਆ ਨਤੀਜੇ ਸਾਹਮਣੇ ਆਉਂਦੇ ਹਨ ਜੇਕਰ ਦੁਆਰਾ ਚੌਣ ਹੋਵੇ

  • @reetuchahal721
    @reetuchahal721 3 วันที่ผ่านมา +5

    ਸ੍ਰ. ਹਮੀਰ ਸਿੰਘ ਜੀ MLA ਨਰਿੰਦਰ ਕੌਰ ਭਰਾਜ ਨੇ ਆਪਣੇ ਸਹੁਰੇ ਪਿੰਡ ਲੱਖੇਵਾਲ ਵਿੱਚ ਵੀ ਆਪਣੇ ਸਕੇ ਚਾਚੇ ਸਹੁਰੇ ਦੇ ਕਾਗਜ਼ ਰੱਦ ਕਰਵਾ ਦਿੱਤੇ ਧੱਕੇ ਨਾਲ ਗਲਤ ਤਰੀਕਾ ਅਪਣਾ ਕੇ

  • @Parmindersingh-gi3fk
    @Parmindersingh-gi3fk 3 วันที่ผ่านมา +3

    ਵੀਰ ਜੀ ਕਈ ਪਿੰਡਾਂ ਵਿਚ ਧੱਕੇ ਨਾਲ ਸਬਰ ਸੰਮਤੀ ਵੀ ਹੋਈ ਹੈ

  • @harjindersinghrandhawa5453
    @harjindersinghrandhawa5453 3 วันที่ผ่านมา +4

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਸ੍ਰ ਹਮੀਰ ਸਿੰਘ ਜੀ

  • @raijs7842
    @raijs7842 3 วันที่ผ่านมา +3

    Very valuable information.. Nota should be considered as candidate.... compulsory... wining candidate should be got 51percent vote from total voters polled...So that's will really democracy....S.Hamir S.ji. 🙏🙏 Good coverage media.

  • @piarasingh7405
    @piarasingh7405 3 วันที่ผ่านมา +2

    ਸ੍ਰ ਹਮੀਰ ਸਿੰਘ ਜੀ ਤੂੰਸੀ ਪੰਜਾਬ ਦੇ ਲੋਕਾਂ ਨੂੰ ਬਹੁਤ ਬਹੁਤ ਵਧੀਆ ਤੇ ਸਮੇਂ ਸਿਰ ਜਾਣਕਾਰੀ ਦਿੱਤੀ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।

  • @ਹਰਦੀਪਸਿੰਘBrar
    @ਹਰਦੀਪਸਿੰਘBrar 3 วันที่ผ่านมา +5

    ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏

  • @tejindersingh890
    @tejindersingh890 3 วันที่ผ่านมา +2

    ਬਹੁਤ ਵਧੀਆ ਜਾਣਕਾਰੀ ਜੀ,, ਧੰਨਵਾਦ ਸਰਦਾਰ ਸਾਹਿਬ।

  • @harpreetbrar7717
    @harpreetbrar7717 2 วันที่ผ่านมา +1

    Good posting

  • @jansevahealthcarekakrala1003
    @jansevahealthcarekakrala1003 3 วันที่ผ่านมา +4

    ਬਹੁਤ ਹੀ ਵਧੀਆ ਜਾਣਕਾਰੀ ਹਮੀਰ ਸਿੰਘ ਤੁਹਾਡਾ ਬਹੁਤ ਧੰਨਵਾਦ ਜੀ

  • @kulwantkaur8548
    @kulwantkaur8548 3 วันที่ผ่านมา +3

    ਬਹੁਤ ਵਧੀਆ ਜਾਣਕਾਰੀ ਹੈ

  • @sahibsinghcheema4151
    @sahibsinghcheema4151 3 วันที่ผ่านมา +3

    ਧੰਨਵਾਦ ਜੀ ਵਾਹਿਗੁਰੂ ਜੀ ਵਾਹਿਗੁਰੂ 🙏♥️

  • @mohindersingh-w1s
    @mohindersingh-w1s 3 วันที่ผ่านมา

    ਬਹੁਤ ਸ਼ਾਨਦਾਰ ਵਿਸਥਾਰਤ ਜਾਣਕਾਰੀ ਪ੍ਰਸਤੁਤ ਕੀਤੀ ਹੈ। ਵਧੀਆ ਪੇਸ਼ਕਾਰੀ ਜਾਗਰੂਕਤਾ ਕਰਦੇ ਹੋ ਪੰਜਾਬ ਦੇ ਪ੍ਰੋਗਰਾਮਾਂ ਸਬੰਧੀ ਜਿਉਂਦੇ ਵਸਦੇ ਰਹੋ

  • @jagdevsinghmungojagdev9373
    @jagdevsinghmungojagdev9373 2 วันที่ผ่านมา +1

    ਐਸ਼ੀ ੳਮੀਦਵਾਰ ਸਾਰੇ ਹਾਰ ਜਾਣਗੇ ਨੋਟਾ ਨਾਲ

  • @drnirmalmaakhewala1497
    @drnirmalmaakhewala1497 2 วันที่ผ่านมา +1

    ਚੰਗੀ ਗੱਲ ਐ। ਪਰ ਵੋਟਰ ਜਾਗਰੂਕ ਨਾ ਹੋਵੋ ਤਾਂ ਨੋਟਾ ਵੀ ਕੀ ਕਰੂ

  • @SukhdevSidhu-xg9gy
    @SukhdevSidhu-xg9gy 3 วันที่ผ่านมา +2

    Very good 👍

  • @GurmeetSingh-yd6zn
    @GurmeetSingh-yd6zn 2 วันที่ผ่านมา +2

    ❤❤❤❤❤❤❤

  • @TejpalSandhu-cz8du
    @TejpalSandhu-cz8du 2 วันที่ผ่านมา

    ਸਾਡੇ ਨਾਲ ਧੱਕਾ ਕੀਤਾ ਗਿਆ ਹੈ ਕਿਉਂਕਿ ਸਾਡੀ ਵਾਟ ਦੀਆਂ ਵੋਟਾਂ ਦੀ ਗਿਣਤੀ 251ਹੈ ਸਾਡੀ ਵਾਟ ਵਿਚ ਆ ਕੇ ਸਰਪੰਚ ਨੇ ਸਾਡੀ ਸਰਬਸਮਤੀ ਨਾਲ ਹੀ ਸਾਡੀ ਫ਼ਾਇਲ ਤਿਆਰ ਕੀਤੀ ਗਈ ਹੈ ਕਿਉਂਕਿ ਬਾਅਦ ਵਿੱਚ ਇਨ੍ਹਾਂ ਨੇ ਅੱਗੇ ਜਮਾਂ ਨੀ ਕਰਵਾਈ ਸਾਨੂੰ ਕਿਹਾ ਕਿ ਤੁਹਾਡੀ ਫ਼ਾਇਲ ਕੈਂਸਲ ਹੋ ਗਈ ਸਰਪੰਚ ਨੇ ਆਪਣਾ ਪੰਚ ਚੁਣਿਆ ਸੀ ਆਪਣੀ ਮਨਮਰਜ਼ੀ ਨਾਲ ਹੀ ਸਰਪੰਚ ਨੇ ਸਾਡੀ ਵਾਟ ਆਪਣਾ ਹੀ ਪੰਚ ਲਾ ਦਿੱਤਾ ਸਾਡੀ ਉਸ ਨਾਲ ਕੋਈ ਵੀ ਸਹਿਮਤੀ ਨਹੀਂ ਸੀ ਪੰਚ ਨਾਲ ਧੱਕਾ ਕੀਤਾ ਗਿਆ ਹੈ ਸਾਡੇ ਨਾਲ ਧੱਕਾ ਕੀਤਾ ਗਿਆ ਹੈ ਇਹ ਚੋਣਾ ਨੀ ਧੱਕੇ ਸ਼ਾਹੀ ਇਹ ਚੋਣ ਦੁਬਾਰਾ ਹੋਣੀਆਂ ਚਾਹੀਦੀਆਂ ਸਨ ਹਲਕਾ ਖੇਮਕਰਨ ਤੋਂ ਵਿਧਾਇਕ ਸਰਵਨ ਸਿੰਘ ਧੁੰਨ ਸਾਬ

  • @nirmalcheema2191
    @nirmalcheema2191 3 วันที่ผ่านมา +2

    ❤❤

  • @SatnamSingh-gj7mb
    @SatnamSingh-gj7mb 3 วันที่ผ่านมา +2

    ❤❤❤❤❤❤❤❤❤❤❤❤❤❤❤❤❤❤❤❤❤❤

  • @Punjzaabi_guy_
    @Punjzaabi_guy_ 3 วันที่ผ่านมา +3

    Kai pinda vich booth capturing da drr v hai...

  • @hemantchauhan1223
    @hemantchauhan1223 2 วันที่ผ่านมา

    Very good Hamir Singh ji 👏

  • @dividersings2330
    @dividersings2330 3 วันที่ผ่านมา +2

    ਨਰਿੰਦਰ ਭਰਾਜ ਜੀ ਤੁਸੀਂ ਵੀ?

    • @amarjitdhillon4636
      @amarjitdhillon4636 3 วันที่ผ่านมา +1

      ਬਦਲਾਅ ਇੱਥੇ ਵੀ ਆਇਆ ਹੈ

  • @randhirsinghdhaliwal4196
    @randhirsinghdhaliwal4196 3 วันที่ผ่านมา +2

    Sir summary is ok but there is Problems is that if only nota for whose only jabri reject candidates then result good otherwise am voters thought they only one candidate near to mla so psychology vote that candidate not to nota so solution is not satisfactory only election is postponed and newly application through online.

  • @HarjitSingh-xt4uq
    @HarjitSingh-xt4uq 3 วันที่ผ่านมา +4

    Nai banana chihida