ਵੇਖੋ ਵਿਚਾਰ ਤਕਰਾਰ, ‘ਸਰਪੰਚ ਸਾਬ੍ਹ’ ਪਿਛਲਾ ਦਿਓ ਹਿਸਾਬ ... | Panchayat Elections

แชร์
ฝัง
  • เผยแพร่เมื่อ 19 พ.ย. 2024

ความคิดเห็น • 120

  • @ਵਾਹਿਗੁਰੂਜੀ-ਙ8ਹ
    @ਵਾਹਿਗੁਰੂਜੀ-ਙ8ਹ หลายเดือนก่อน +70

    ਪਿਛਲੀ Sarkar ਵੇਲੇ ਪੈਸੇ ਆਏ ਪਰ ਏਹ ਸੱਚ ਕਿਹ ਰਹੇ ਕਿ ਪੈਸੇ ਪਿੰਡਾਂ ਚ ਲਗੇ ਨਹੀਂ

    • @GurjinderGrewal-qz2dn
      @GurjinderGrewal-qz2dn หลายเดือนก่อน +8

      😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊

    • @KularKular-e8e
      @KularKular-e8e หลายเดือนก่อน +9

    • @KomalkaurLoyalkaur
      @KomalkaurLoyalkaur หลายเดือนก่อน

      666uifIggyIggy&&&&&&yhüü6666666:6y6g666666g6

  • @JashanPreet-s4b
    @JashanPreet-s4b หลายเดือนก่อน +9

    ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਬਹੁਤ ਹੀ ਵਧੀਆ ਕੰਮ ਕੀਤੇ ਸੀ ਅੱਜ ਵੀ ਅੱਸੀ ਬਾਂਦਲ ਸਾਬ ਨੂੰ ਜਾਦ ਕਰਦੇ ਹਾ

    • @user-og4in5yx2i
      @user-og4in5yx2i หลายเดือนก่อน +1

      ਪੰਥ ਤੇ ਪੰਜਾਬ ਨੂੰ ਵੇਚਣ ਵਾਲਾ ਦੱਲਾ ਬਾਦਲ

    • @charnjeetmiancharnjeetmian6367
      @charnjeetmiancharnjeetmian6367 หลายเดือนก่อน

      ਬਾਦਲ ਕੀਆਂ ਨੇ ਇੱਕ ਰੁਪੈ ਚੋਂ ਪੱਚੀ ਪੈਸੇ ਖਰਚ ਕੀਤੇ ਆ।ਕਮਲੇ ਲੋਕੋ ਤੁਸੀ ਪੱਚੀ ਪੈਸੇ ਨੂੰ ਵਿਕਾਸ ਸਮਝੀ ਜਾਂਦੇ ਓ।ਥੋਨੂੰ ਬਾਦਲਾਂ ਵੱਲੋਂ 75 ਪੈਸੇ ਖਾਧੇ ਦਾ ਪਤਾ ਈ ਨੀ ਚਲਿਆ।

    • @user-lz6kk6nf2r
      @user-lz6kk6nf2r 21 วันที่ผ่านมา

      ​@@charnjeetmiancharnjeetmian6367khade jarur hn lgye v hn teri hr ik gall naal agree ha pr dujiya sarkar time te 10% lga 90% kha gye

  • @PargatSingh-kv4kp
    @PargatSingh-kv4kp หลายเดือนก่อน +1

    Very Good.

    • @PrabhNoor-e6j
      @PrabhNoor-e6j 28 วันที่ผ่านมา

      😊😊😮😊😅😮🎉😊😊😊😅😮😮😢😂

  • @sskherisingh5223
    @sskherisingh5223 หลายเดือนก่อน +12

    ਵਾਹਿਗੁਰੂ ਜੀ ਨਵੇਂ Earphone ਚਾਲੂ ਕੀਤੇ ਹਨ ਜੀ ਕਿਰਪਾ ਕਲਿਓ ਕਿ ਲੰਮੇ ਸਮੇਂ ਤੱਕ ਚਲਦੇ ਰਹਿਣ ਜੀ

  • @HarpreetKaur-vy9ki
    @HarpreetKaur-vy9ki หลายเดือนก่อน +11

    ਬੋਲੀ ਨੂ ਇਹ ਜ਼ਮੀਨ ਠੇਕੇ ਤੇ ਦੇਣੀ ਹੈ ਸਰਬ ਸੰਮਤੀ ਨਾਲ ਬਣਾਉ ਪਿੰਡਾਂ ਵਿੱਚ ਕੰਮ ਹੋਣ

  • @singhsandhu6031
    @singhsandhu6031 หลายเดือนก่อน +3

    Very good

  • @ManjinderSingh-wg8jq
    @ManjinderSingh-wg8jq หลายเดือนก่อน +2

    Mandeep ਦੇ vadia ਵਿਚਾਰ ਨੇ.. 🌸

  • @BalbirSingh-vi6mm
    @BalbirSingh-vi6mm หลายเดือนก่อน

    ਬਹੁਤ ਸੋਹਣੀ ਨਿੱਗਰ ਬਹਿਸ।

  • @SinghBh-mu8wv
    @SinghBh-mu8wv หลายเดือนก่อน +6

    ਜ਼ਿਲਾ ਸੰਗਰੂਰ ਪਿੰਡ ਤੋਲਾਵਾਲ ਭਗਵੰਤ ਮਾਨ ਜੀ ਦੇ ਸਤੌਜ ਪਿੰਡ ਕੋਲ ਉਰੇ ਵੀ ਆ ਕੇ ਸਰਵੇ ਕਰਕੇ ਜਾਓ ਤੁਹਾਡੀ ਟੀਮ ਦਾ ਸਾਰਾ ਨਗਰ ਅਤੇ ਧੰਨਵਾਦੀ ਹੋਵੇਗਾ

  • @AnmolKamboj-r8h
    @AnmolKamboj-r8h หลายเดือนก่อน +11

    ਬਿਲਕੁਲ ਸਹੀ ਗੱਲ ਹੈ ਜੀ

  • @KuldeepSingh-wg5ci
    @KuldeepSingh-wg5ci หลายเดือนก่อน

    ਸ਼ਈ ਗਲ ਬਾਈ ਦੀ ਸਾਰੀ ਲੌਰ ਪੰਖਡੀ ਨੇ

  • @gurmeetdhaliwal287
    @gurmeetdhaliwal287 หลายเดือนก่อน +4

    ਪੱਚੀ ਲੱਖ ਐਂਗਲਾਂ ਦਿੱਲ ਕੱਢਕੇ ਲੋਦਾ ਬੰਈ ਹੈ ਹੋਰ ਕਿਸੇ ਨੇ ਦੱਸ ਰੱਪੀਏ ਨੀ ਆਖੇ ਰੋਲਾਂ ਪਾਓ ਵਿਵਾਦ ਨੂੰ ਸੁਲਝਾਉਣ ਲਈ ਕੱਠ ਰੱਖੀਆ ਸੀ ਹੁਣ ਤਾਂ ਕੰਮ ਬਦੂਗਾ ਗਰਾਟੀਆਂ

  • @jagdeepsingh5119
    @jagdeepsingh5119 หลายเดือนก่อน +2

    ਕਿਸਾਨ ਯੂਨੀਅਨ ਵਾਲਾ ਤਾ ਪਹਿਲਾਂ ਵਾਲੇ ਮੈਂਬਰਾਂ ਸਰਪੰਚਾ ਨਾਲ ਸਹਿਮਤ ਹੈ

  • @RUPINDERSINGH-si8et
    @RUPINDERSINGH-si8et หลายเดือนก่อน +1

    ਗੱਲ ਇਹ ਵੀ ਦੱਸ ਦਿਓ ਕਿ ਪੈਸਾ ਆਇਆ ਪਰ ਹਿਸੇ ਪਾ ਕੇ ਵੰਡ ਲਿਆ ਪੰਚਾਇਤ ਵਿਭਾਗ ਤੇ ਸਰਪੰਚਪੰਚਾ ਨੇ

  • @GurpreetSingh-iy7tf
    @GurpreetSingh-iy7tf หลายเดือนก่อน +14

    ਗਿਆਨੀ ਜੀ ਪੰਚਾਇਤ ਚਲੀ ਨਹੀਂ ਗਈ ਅਗਲੇ RTI ਪਾਉਣਗੇ ਹਿਸਾਬ ਤਾਂ ਹਿਸਾਬ ਹੈ

  • @mandeepshergill6231
    @mandeepshergill6231 หลายเดือนก่อน +8

    Badal sab na vikas kita

    • @parveensehgal7955
      @parveensehgal7955 หลายเดือนก่อน +3

      Bijle .Pani. Kanak Free Bachea Nu Cycle Books Fess Muaf .Dal . Pension Bhudapa. Bhidva Pension Ambulace Sewa Shromni Akali Dal Badal Te Modi ji Ne Diya Punjab De Lok Ehsan Framosh Han
      Panchaeta Nu Carora Dete C

  • @parveensehgal7955
    @parveensehgal7955 หลายเดือนก่อน +3

    Very good Job
    Vote Nal He Sarpanch Chuno

  • @Bhagtudeogarh
    @Bhagtudeogarh หลายเดือนก่อน +3

    Pesa dinda cm maan sahb

  • @Shanty-001
    @Shanty-001 หลายเดือนก่อน +5

    😂🎉😂😂😂😂ਲੂਬਾ,seie

  • @ShamsherSingh-k6b
    @ShamsherSingh-k6b หลายเดือนก่อน +1

    ਸਰਪੰਚ ਬਣਕੇ ਪੈਸੇ ਕੱਠੇ ਕਰਨੇ ਆ ਭਾਵੇਂ ਉਹ ਪੈਸੇ ਵਾਲਾ ਹੋਵੇ ਜਾਂ ਗਰੀਬ। ਗਰਾਂਟ ਨੂੰ ਕੋਈ ਵੀ ਸੁੱਕੀ ਨਹੀਂ ਛੱਡਦਾ

  • @sukhchainsingh6563
    @sukhchainsingh6563 หลายเดือนก่อน +2

    For personal and kind attention of Hon'ble Chief Minister, Punjab, all Deputy Commissioners and DPDOs, Punjab. Sir, all details of sundry Dr and Cr against the grants given by the govt. to the village Sarpanchs during the last 10 years may must be audited by the Auditors of the concerned districts. Proper bills must be verified deeply.

  • @HappyCorgi-to2od
    @HappyCorgi-to2od หลายเดือนก่อน +2

    Veygood Job vote Nal He Sarpanchuno❤❤🫶🫶🙏🙏

  • @manpreetsingh8092
    @manpreetsingh8092 หลายเดือนก่อน

    ਜਨਤਾ ਨੂੰ ਕੇਹੜਾ ਪੰਚਾਇਤਾਂ ਦੱਸਦੀਆਂ ਗਰਾਟ ਆਈ ਹੈਂ ਜਾ ਨਹੀ ਜੇਹੜਾ ਪਬਲਿਕ ਉਦੋ ਬੋਲਦੀ

  • @LuckyJassal-k4s
    @LuckyJassal-k4s หลายเดือนก่อน +13

    ਬਹੁਤ ਵਧੀਆ ਵਿਚਾਰ ਨੇ ਪਹਿਲੇ ਸਰਪੰਚ ਤੋ ਹਿਸਾਬ ਲੈਣਾ ਬਹੁਤ ਜਰੂਰੀ ਆ ।

  • @MalkitSingh-r5r
    @MalkitSingh-r5r หลายเดือนก่อน +2

    Very good SKSSarabhaV0O

  • @HappyCorgi-to2od
    @HappyCorgi-to2od หลายเดือนก่อน +3

    Very good❤❤🎉🎉👍👍🙏🙏🫶🌹🌹

  • @preet2241
    @preet2241 หลายเดือนก่อน

    ਸਾਡੇ ਪਿੰਡ ਚ ਵੀ ਆਉ ਪੱਤਰਕਾਰ ਜੀ ਲੁਧਿਆਣਾ ਪਿੰਡ ਕੋਹਾੜਾ

  • @daljitsingh8044
    @daljitsingh8044 หลายเดือนก่อน +2

    ਪੁਰਾਣੇ ਹਿਸਾਬ ਲੈਣੇ ਜਰੂਰੀ ਹੈ ਜੇ ਕਰ ਕਿੰਤੂ ਪ੍ਰੰਤੂ ਨਹੀਂ ਕਰਨਾ ਇਹ ਰਿਸਵਤਖੋਰਾਂ ਨੂੰ ਉਤਸਾਹਿਤ ਕਰਨਾ ਹੈ।

  • @naibnaibsingh7558
    @naibnaibsingh7558 หลายเดือนก่อน

    Very good 👍👍👍👍👍👍👍❤❤❤❤❤❤❤ love you love 💕 all. Parti

  • @varneetkaur19
    @varneetkaur19 หลายเดือนก่อน

    Waheguru waheguru waheguru waheguru waheguru waheguru waheguru waheguru waheguru waheguru ji maharaj ji

  • @KamalSingh-dl6yc
    @KamalSingh-dl6yc หลายเดือนก่อน +1

    ਪਹਿਲੇ ਸਰਪੰਚ jaroor balloo ji

  • @gurnammultani2200
    @gurnammultani2200 หลายเดือนก่อน +2

    Good hisab mangia tusi

  • @KapoorAkali-hy6yy
    @KapoorAkali-hy6yy หลายเดือนก่อน +4

    Badl nal da. Kom kuri nhi kar sakda sare gopa Mari jandehe2027vich badl nu vuta pauvai ji

  • @Bhagtudeogarh
    @Bhagtudeogarh หลายเดือนก่อน +2

    Sade guand pind vich aap party de sarpanch Ney Sara pind pakka kra diita grid banwa ditta laiberi stadium bna diita griba lye mini peles bna ditta Sade pind de yong munde Ney yong chunea c usne ek rupes da kam c nhi krayea ❤

  • @GiftySarao
    @GiftySarao หลายเดือนก่อน +6

    ਬੀਬੀ ਚੱਕਵੀ ਆ siraa ਲਾਉਂਦੀ ਆ ਹਾਲੇ ਤਾਂ ਐਨਕ ਨੀ ਲਾਈ 😂

  • @GurvinderSingh-kj4mr
    @GurvinderSingh-kj4mr หลายเดือนก่อน

    ਆਂਟੀ ਜੋਗਿੰਦਰ ਕੌਰ ਭੱਟੀ ਜੀ ਸ਼ਾਂਤੀ ਰੱਖੋ ਸ਼ਾਂਤੀ ਮਿਹਰਬਾਨੀ ਕਰੋ ਚੀਕਾਂ ਕੂਕਾਂ ਨਾ ਮਾਰੋ ਇਹ ਨਾ ਹੋਵੇ ਕਿਤੇ ਦਿਲ ਦੀ ਦੌਰਾ ਪੈ ਜਾਵੇ ਕਿਤੇ ਹਾਰਟ ਅਟੈਕ ਹੋ ਜਾਵੇ ਤੇ ਵੋਟਾਂ ਛੱਡ ਕੇ ਤੇ ਐਬੂੰਲੈਂਸ ਮੰਗਵਾਉਣੀ ਪਵੇ!! ਸੋ ਪਿਆਰ ਨਾਲ ਬੋਲੋ ਆਰਾਮ ਨਾ ਬੋਲੋ ਲੋਕਾਂ ਨੂੰ ਸੁਣਦਾ ਏ!! 😂😂😂😂😂

  • @ofiicialjassa6715
    @ofiicialjassa6715 หลายเดือนก่อน +3

    Pind da jhotha sarpanch hunda c deje pind da jhotha pind ch ni vadd sakda c

  • @jagdeepsingh5119
    @jagdeepsingh5119 หลายเดือนก่อน

    ਬਿਲਕੁਲ ਜੀ 10 ਸਾਲਾਂ ਵਿੱਚ ਕੀ ਕੀਤਾ 22 ਜੀ ਦਾ ਸਵਾਲ ਬਹੁਤ ਵਧੀਆ ਹੈ

  • @SohanBasra-s4g
    @SohanBasra-s4g หลายเดือนก่อน +1

    Now Seat must be SC.

  • @gurnammultani2200
    @gurnammultani2200 หลายเดือนก่อน +3

    Parialikhia sarpanch banao ji sc

  • @montymann1
    @montymann1 หลายเดือนก่อน +3

    sada pind

  • @BaljeetKumar-gb7pe
    @BaljeetKumar-gb7pe หลายเดือนก่อน

    ਮੈਂ ਤਾ ਕੈਮਟ ਪੜ੍ਹਨ ਆਇਆ ਸੀ ਰੋਣਕਾਂ ਲੱਗੀ ਪੲਈ,😜😂

  • @gagasmalsar9404
    @gagasmalsar9404 หลายเดือนก่อน +10

    ਬਾਦਲ ਸਾਹਿਬ ਨੇ ਬਹੁਤ ਵਿਕਾਸ ਕੀਤਾ

  • @jagdeepsingh5119
    @jagdeepsingh5119 หลายเดือนก่อน

    ਕਮਾਈ ਵਿੱਚ ਨੀ ਵਾਧਾ ਭਰਾਵੋਂ ਲੁੱਟ ਵਿੱਚ ਵਾਧਾ ਹੋਵੇ

  • @BalliKaur-v3y
    @BalliKaur-v3y หลายเดือนก่อน

    Badal sahib ne bohat vikas keeta .

  • @sonynehal1062
    @sonynehal1062 หลายเดือนก่อน +2

    ਪੇਸੈ ਤਾਂ ਸਾਰੇ ਅਫਸਰ ਹੀ ਖਾਂਦੇ ਆ ਸੈਕਟਰੀ ਜੇਈ MLA

  • @InderSingh-j7z
    @InderSingh-j7z หลายเดือนก่อน +1

    Veer g sade pind v ayo ma v dsna chaundi a ke ithe v kuch nhi km hoya

  • @stalnveersidhu27
    @stalnveersidhu27 หลายเดือนก่อน +2

    Ptc da taut

  • @jagdeepsingh5119
    @jagdeepsingh5119 หลายเดือนก่อน

    ਬੋਲੀ ਨਹੀਂ ਤਾਂ ਹੋਰ ਕੀ ਹੈ ਸਰਦਾਰਾ

  • @KamalSingh-dl6yc
    @KamalSingh-dl6yc หลายเดือนก่อน +1

    yellow pagri vala veer ਸਰਪੰਚ hona chaida haji

  • @jagdeepsingh5119
    @jagdeepsingh5119 หลายเดือนก่อน

    ਅਸਲ 4 ਜਣੇ ਪੱਗਾਂ ਵਾਲੇ ਨੇ ਸਰਦਾਰ ਨੇ ਤੇ ਸਾਰੇ ਪਿੰਡ ਵਾਲੀਆ ਨੂੰ ਝੂਠਾ ਬਣਾਈ ਜਾਂਦੇ ਨੇ

  • @KapoorAkali-hy6yy
    @KapoorAkali-hy6yy หลายเดือนก่อน +2

    Pm modi nal kuai nhi ban sakda jine Indaa 3 nvar te lianda modi veri good pm

  • @SukhaSukha-k3g
    @SukhaSukha-k3g หลายเดือนก่อน +4

    सरबसातीगलतह

  • @harpreetsingh-ew8sw
    @harpreetsingh-ew8sw หลายเดือนก่อน

    Jado panchayat he nahi hai ithey ta fer kis gal da insaaf hoye ga eh ta ik dhir hai. Kee logic hai is program da.

  • @ManjitSingh-hy8jb
    @ManjitSingh-hy8jb หลายเดือนก่อน

    Kmm dso ki kita ha kithe pind kithe badal ih gl krn di ki lod c

  • @japnoorsinghshergill6357
    @japnoorsinghshergill6357 หลายเดือนก่อน

    Purana tan ni ayea kyu k oh chootha hon kr k ode kol jvab ni koi bittu sha kol 😂😂😂😂😂

  • @Bhagtudeogarh
    @Bhagtudeogarh หลายเดือนก่อน +1

    Gernal bhut reserv tadwa dide a pRttybaji pind c kra dinde a

  • @HarmandeepSingh-we2ot
    @HarmandeepSingh-we2ot หลายเดือนก่อน +1

    Dubai to vekh reha

  • @dilrajdhion
    @dilrajdhion หลายเดือนก่อน

    Inquiry honi cheideall panchat

  • @naibsingh7290
    @naibsingh7290 หลายเดือนก่อน

    Pind Dalie wali gulabgarh ch. 1.35 karorh vich kuj nhi bnia

  • @jagdeepsingh5119
    @jagdeepsingh5119 หลายเดือนก่อน

    ਫੇਰ ਲੱਬੜਦਾਰ ਟੱਟੂ ਦਾ ਤੂੰ ਅਗਲਾ ਅਸ਼ਟਾਮ ਲੲਈ ਬੈਠਾ

  • @punjabivloggger7178
    @punjabivloggger7178 หลายเดือนก่อน

    Hisab den ch kise nu gussa ni krna chahida

  • @JaggaJatt-d8g
    @JaggaJatt-d8g หลายเดือนก่อน

    0:19

  • @jagtarSinghdhaliwal-nu6su
    @jagtarSinghdhaliwal-nu6su หลายเดือนก่อน

    25 LAKH LAYEGA GRANT V AYODIA JO LAYEGA VEER EH DASSO

  • @HarviderGrewal-p6i
    @HarviderGrewal-p6i หลายเดือนก่อน

    Feem wadea kahde a bai dee

  • @SohanBasra-s4g
    @SohanBasra-s4g หลายเดือนก่อน

    Aam banda kithe jau.

  • @ManjitSingh-hy8jb
    @ManjitSingh-hy8jb หลายเดือนก่อน

    Greeb lokan di hazri bilkul nhi disdi

  • @sukhwantsingh2513
    @sukhwantsingh2513 หลายเดือนก่อน +1

    Namberdar,ji,tussni,kehnde,ch,India, democracy,datham,a,Teri,Kom,de,bhande,taan,challi,challi,sall,ton,bhina,kassrron,jaillan,dakhe,hoe,a,,, namberdar,ji,ess,da,javab,deo,p,l,z,,,

  • @japnoorsinghshergill6357
    @japnoorsinghshergill6357 หลายเดือนก่อน

    Aa chak jagindro boli

  • @singhsandhu6031
    @singhsandhu6031 หลายเดือนก่อน

    Eh Kahi janda mai ded lakh pind te laya ki grant ded lakh hi mildi c pind nu

  • @ManjitSingh-hy8jb
    @ManjitSingh-hy8jb หลายเดือนก่อน

    Kise greeb noo sarpanch bnak 25 lakh la fir mni a

  • @KuldipsinghChahal-g8f
    @KuldipsinghChahal-g8f หลายเดือนก่อน

    Gram sabha blaia kro

  • @HappySingh-sv4ho
    @HappySingh-sv4ho หลายเดือนก่อน

    Pind de labardar ho thuwanu pata huna chahida ki kinni kinni maiming ho Rahi ya.

  • @jagdeepsingh5119
    @jagdeepsingh5119 หลายเดือนก่อน

    25 ਲੱਖ ਦਾ ਘਮੰਡ ਹੈ ਚੌਧਰੀ ਨੂੰ

  • @ManjitSingh-hy8jb
    @ManjitSingh-hy8jb หลายเดือนก่อน

    Bibi da ross nhi schai bian kiti ha

  • @punjabivloggger7178
    @punjabivloggger7178 หลายเดือนก่อน

    Baba kehnda pishla bhul jao aage dekho . Maharaj eh crime aa te paise loka de aa j koi kha gya ode ton kadhao

  • @AmandeepKaur-fw9sq
    @AmandeepKaur-fw9sq หลายเดือนก่อน +1

    Lar lar mrzo 😡🙏

  • @Sandhu00118
    @Sandhu00118 หลายเดือนก่อน

    Good 👍 sarpanch a s e kot he Bana chahe da

  • @KashmirSingh-xv8jq
    @KashmirSingh-xv8jq หลายเดือนก่อน

    😂😂❤😂😂❤😂😂❤

  • @sanjeevkumar-4219
    @sanjeevkumar-4219 หลายเดือนก่อน

    😂😂😂😂

  • @Montymann437
    @Montymann437 หลายเดือนก่อน

    bura hal

  • @amangrewal2235
    @amangrewal2235 หลายเดือนก่อน

    menu nahi lagda kise pind vich phai charak sanz bachee hoyu . pinda vich eh sarpanchi diya vota wala system vandh hona chaheda Nager palika or koi different system banona chaheda eh sarpanchi diya vota pinda da sirf nuksan he kardiya saday pinda wale apas vich laddi janday ah har pind vich 3 ,4 parties vich vandiya peya .jo hun mahol ah punjab da hun tey sanu punjabi khas kar sikh koum nu kathay houn di lodd ah eh sarkar bout planning nall sanu sikha nu apas vich ek dujay nalo todd rehi ah .so hun tey sab tou jaroori sanu saray sikha nu kathay houn di lodd ah nahi tey apne nall yahudiya wali houni ah so es time sabto jaroori sanu sikha nu kathay ek houn di lodd ah es tou bina apna vajood bachna nahi....

  • @sukhwantsingh2513
    @sukhwantsingh2513 หลายเดือนก่อน

    Pind,wallio,a,jehrda,gulabhi,pag,walla,bandha,a,namberdar,a,sarpanchi,da, candidate,a,ess,toon,bachhoo,,

  • @SukhaSukha-k3g
    @SukhaSukha-k3g หลายเดือนก่อน

    बौटानालदणौज

  • @HappySingh-sv4ho
    @HappySingh-sv4ho หลายเดือนก่อน

    Hahhahahaha

  • @ManjitSingh-hy8jb
    @ManjitSingh-hy8jb หลายเดือนก่อน

    Paisa khan vala pase ha chamche bol rhe hn

  • @GurjantSingh-ip6ej
    @GurjantSingh-ip6ej 26 วันที่ผ่านมา

    J

  • @HarpreetSingh-md4eo
    @HarpreetSingh-md4eo หลายเดือนก่อน +1

    Ah pili pagg wala sire da amli aa

  • @parveensehgal7955
    @parveensehgal7955 หลายเดือนก่อน +2

    Koe Ajiha Kam Nahy Jo Badal Ji Te Modi ji Ne Nahy Kita
    Kanak . Bijli . Ambulance.Bhidva Pension.Bhudapa Pension .Free Book. Free Fees. Free Cycle.Free Scool Dress. Med day Mil .
    Ki Log Ehsan Framosh Han

  • @punjabivloggger7178
    @punjabivloggger7178 หลายเดือนก่อน

    Baba kehnda pishla bhul jao aage dekho . Maharaj eh crime aa te paise loka de aa j koi kha gya ode ton kadhao