ਖੜਕਾਤਾ ਖੰਡਾ ! ਗੁੱਸੇ 'ਚ ਜਥੇਦਾਰ ! ਸਥਿਤੀ ਆਰ-ਪਾਰ ਦੀ…Punjab Television

แชร์
ฝัง
  • เผยแพร่เมื่อ 25 พ.ย. 2024

ความคิดเห็น • 358

  • @angrejmaan1864
    @angrejmaan1864 หลายเดือนก่อน +39

    ਆਰ ਐਸ ਐਸ ਅਤੇ ਬੀ ਜੇ ਪੀ ਦੇ ਪੈਰਾ ਵਿੱਚ ਸਿੱਖ ਕੌਮ ਨੂੰ ਅਕਾਲੀਦਲ ਬਾਦਲ ਨੇ ਸੁਟਿਆ।

  • @basantsingh9577
    @basantsingh9577 หลายเดือนก่อน +63

    ਬਾਦਲਾਂ ਤੋਂ ਕੋਈ ਅਣਜਾਣੇ ਵਿਚ ਗ਼ਲਤੀ ਨਹੀਂ ਹੋਈ ਬਾਦਲਾਂ ਨੇ ਸੱਤਾ ਦੇ ਨਸ਼ੇ ਵਿਚ ਸ਼ਬਕੁਝ ਜਾਣਦੇ ਹੋਏ ਬਹੁਤ ਵੱਡੇ ਗੁਨਾਹ ਕੀਤੇ ਹਨ ਇਹਨਾਂ ਦੀ ਸਜ਼ਾ ਇਕੋ ਹੀ ਬਣਦੀ ਹੈ ਬਾਦਲਾਂ ਨੂੰ ਸਿੱਖ ਪੰਥ ਚੋਂ ਸੇਕ ਦਿਤਾ ਜਾਵੇ ਉਹ ਵੀ ਸਦਾ ਵਾਸਤੇ

    • @Nanakpanthi
      @Nanakpanthi หลายเดือนก่อน +4

      Je Dharam yudh morcha na laya hunda, naujawan vi safe si, Darbar Sahib vi safe si te 84 vi na hunda. 84 di log ikko gal jaande aa, kinne mare.
      Jo sadiya dheeya naal hoiya, ki oh sari umar bhula sakan giya. Viahiya jaan giya, bache vi ho jaan ge, par ik guilt di feeling ta rahugi ohna di Dillan ch. Sari umar apne sir de saain to luko ke rakhangiya. Eh nuksan sab to vadda hoiya, jo sharam da marya koi ni karda, kyunki pata badnami qom di honi.
      Te eh janab char var satta enjoy kar gaye. Es to vadda gunah hor ki ho sakda.

    • @lakhmirsinghkhalsa8282
      @lakhmirsinghkhalsa8282 หลายเดือนก่อน

      ਮੈਂ ਜੇਲ੍ਹਾਂ ਵਿੱਚੋਂ ਰਿਹਾਅ ਹੋਣ ਤੋਂ ਬਾਦ ਪਰਕਾਸ਼ ਚੰਦ ਬਾਦਲ ਨੂੰ ਮਿਲਕੇ ਦੱਸਿਆ ਮੈਂ ਧਰਮਯੁੱਧ ਮੋਰਚੇ ਵਿੱਚ ਲੁਧਿਆਣਾ ਜੇਲ੍ਹ ਤੁਹਾਡੇ ਨਾਲ ਜੇੇਲ ਕੱਟੀ ਉਸਤੋਂ ਬਾਅਦ ੧੨,੧੩ਜੇਲਾ ਕੱਟ ਚੁੱਕਾ ਹਾਂ ਮੈਨੂੰ ਆਪਣੇ ਰੋਟੀ, ਰੋਜੀ ਵਾਸਤੇ ਮਾਲੀ ਮਦਦ ਕਰਨ ਲਈ ਬੇਨਤੀ ਕੀਤੀ ਤਾਂ ਪਰਕਾਸ਼ ਚੰਦ ਬਾਦਲ ਨੇ ਮੈਨੂੰ ਸਾਫ਼ ਇਨਕਾਰ ਕਰ ਦਿੱਤਾ ਕਾਕਾ ਮੈਂ ਤੇਰੀ ਕੋਈ ਵੀ ਮੱਦਦ ਨਹੀਂ ਕਰ ਸਕਦਾ ਕਿਉਂ ਕਿ ਮੇਰੀ ਭਾਜਪਾ ਨਾਲ ਸਾਂਝ ਹੈ ਇਸ ਲਈ ਕਾਕਾ ਤੂੰ ਜਾ ਸਕਦਾ ਹੈਂ....!

  • @deepbrar.
    @deepbrar. หลายเดือนก่อน +38

    ਝੱਖੜਾਂ ਨਾਲ ਕੋਈ ਗਿਲਾ ਨੀ ਸਾਡਾ,
    *ਸਾਡੀਆਂ ਛੱਤਾਂ ਨੇ ਹੀ ਸਾਡਾ ਮਾਨ ਤੋੜਿਆ*
    ਸਿੰਘ ਸਾਹਿਬ 🙏❤️🙏 ਜੀ

  • @gurmeetgill1898
    @gurmeetgill1898 หลายเดือนก่อน +25

    ਜੇ ਸੁਖਬੀਰ ਸਿੰਘ ਬਾਦਲ ਨੂੰ ਥੋੜੀ ਬਹੁਤੀ ਸਜ਼ਾ ਦੇ ਕੇ ਬਰੀ ਕਰ ਦਿੱਤਾ ਜਾਂਦਾ ਤੇ ਫੇਰ ਵਿਰਸੇ ਵਰਗਿਆਂ ਨੇ ਬੜੇ ਖੁਸ਼ ਹੋਣਾ ਸੀ।ਪਰ ਜਥੇਦਾਰ ਸਾਹਿਬ ਹੋਣਾ ਪੰਥ ਨੂੰ ਜਵਾਬ ਦੇਹ ਹੋਣਾ। ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦੀ ਜੁੰਡਲੀ ਨੇ ਗੁਨਾਹ ਬਹੁਤ ਵੱਡੇ ਕੀਤੇ ਹਨ। ਉਹਨਾਂ ਨੂੰ ਸਿੰਘ ਸਾਹਿਬ ਕਿਵੇਂ ਐਂਡੀ ਛੇਤੀ ਬਖ਼ਸ਼ ਦੇਣ।। ਸ਼੍ਰੋਮਣੀ ਅਕਾਲੀ ਦਲ ਨੂੰ ਇਹ ਕਿ ਸਾਡੇ ਮੁਤਾਬਕ ਫੈਸਲਾ ਹੋਵੇ।ਜੇ ਸਿੰਘ ਸਾਹਿਬ ਨਹੀਂ ਮੰਨਦੇ ਤਾਂ ਸਿੰਘ ਸਾਹਿਬ ਤੇ ਦੋਸ਼ ਲਾਉਂਣੇ ਸ਼ੁਰੂ ਕਰ ਦਿੱਤੇ ਹਨ।।

  • @bakhshishsinghgill2441
    @bakhshishsinghgill2441 หลายเดือนก่อน +39

    ਜਦੋਂ ਤੱਕ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਕਾਲੀਦਲ ਦੀ ਬੋਲੀ ਬੋਲਦੇ ਰਹੇ ਤਾਂ ਜਥੇਦਾਰ ਠੀਕ ਸੀ।ਪਰ ਹੁਣ ਜਦੋਂ ਜਥੇਦਾਰ ਨੇ ਸੁਖਬੀਰ ਨੂੰ ਤਲਬ ਕਰ ਲਿਆ ਤਾਂ ਜਥੇਦਾਰ ਆਰ ਐਸ ਐਸ ਅਤੇ ਭਾਜਪਾ ਦਾ ਹੱਥ ਠੋਕਾ ਬਣ ਗਿਆ। ਜਥੇਦਾਰ ਨੂੰ ਨਿਯੁਕਤ ਤਾਂ ਸੁਖਬੀਰ ਨੇ ਕੀਤਾ ਹੈ ਫਿਰ ਤਾਂ ਸੁਖਬੀਰ ਦੋਸ਼ੀ ਹੈ ਜਿਹਨੇ ਆਰ ਐਸ ਦੇ ਆਦਮੀਆਂ ਨੂੰ ਤਖਤਾਂ ਦੇ ਜਥੇਦਾਰ ਨਿਯੁਕਤ ਹੈ।

    • @SarbjitSandhu-kv3ym
      @SarbjitSandhu-kv3ym หลายเดือนก่อน

      ਅਕਾਲ ਤੱਖਤ ਸਾਹਿਬ, ਅਜਾਦ ਹੋਣਾ ਚਾਹੀਦਾ ਹੈ।ਅਤੈ ਤੱਖਤਾ ਦੇ ਜਥੈਦਾਰਾ ਦੀ ਨਿਯੁਕਤੀ,ਪੰਥ ਦੀਆ ਸੰਸਥਾਵਾ ਰਾਹੀ ਹੋਣਾ ਚਾਗੀਦਾ ਹੈ।ਸਰੋਮਣੀ ਕਮੇਟੀ,ਦਾ ਦੱਖਲ ਸਿਰਢ ਇੰਨਾ ਦੀ ਨਮਾਇਦੰਗੀ ਇੱਕ ਸੰਸਥਾ ਦਾ ਹੀ ਹੋਣਾ ਚਾਹੀਦਾ।ਅਤੈ ਇੰਨਾ ਦੇ ਫੰਡ ਵੱਖਰੈ ਹੋਣੈ ਚਾਹੀਦੈ ਹਨ।ਆਪਣੀ ਨੀਤੀ ਅਨੁਸਾਰ ਵਰਤਣ ਦੀ ਸੁਵਿਧਾ ਹੋਣੀ ਚਾਹੀਦੀ।ਸਟਾਫ ਵੀ ਸਰੋਮਣੀ ਕਮੇਟੀ ਮੁਲਾਜਮਾ ਵਿੱਚੋ ਜਥੈਦਾਰਾ ਦੀ ਮਰਜੀ ਮੁਤਾਬਕ ਹੋਣੀ ਚਾਹੀਦੀ।।

  • @parmindergadri1566
    @parmindergadri1566 หลายเดือนก่อน +54

    ਵਿਰਸਾ ਸਿੰਘ ਵਲਟੋਹਾ ਨੇ ਕੀ ਗੁਰਬਚਨ ਸਿੰਘ ਤੇ ਵੀ ਸਵਾਲ ਖੜ੍ਹੇ ਕੀਤੇ ਸੀ ਜਦੋਂ ਗੁਰਬਚਨ ਸਿੰਘ ਨੇ ਸਿਰਸਾ ਸਾਧ ਨੂੰ ਮੁਆਫ਼ੀ ਦਿੱਤੀ ਸੀ ?

  • @rajsinghguru3884
    @rajsinghguru3884 หลายเดือนก่อน +28

    ਇਹ ਵਿਚਾਰ ਨਹੀਂ ਸਾਜ਼ਿਸ਼ ਵੀ ਹੋ ਸਕਦੀ ਹੈ ਸ. ਸੁਖਬੀਰ ਸਿੰਘ ਬਾਦਲ ਨੂੰ ਬਚਾਉਣ ਦੀ। ਸਾਰੇ ਹੀ ਇਕ ਪਹਿਲੂ ਦੇ ਪਾਤਰ ਹੋ ਸਕਦੇ ਹਨ। ਸਾਜ਼ਿਸ਼ ਦੀ ਬੋ ਆਉਂਦੀ ਹੈ।

    • @surinderpal2623
      @surinderpal2623 หลายเดือนก่อน +2

      ਸਿਆਸੀ ਸਜਾ ਨੂੰ ਰੁਕਵਾਉਣ ਵਾਸਤੇ ਦਬਾਅ

  • @Major.Singh69
    @Major.Singh69 หลายเดือนก่อน +35

    ਬਿਲਕੁਲ ਵਿਰਸਾ ਸਿੰਘ ਵਲਟੋਹਾ ਜਥੇਦਾਰ ਸਾਹਿਬ ਤੇ ਪਰੈਸ਼ਰ ਬਣਾ ਰਿਹਾ,

    • @satnamsingh5187
      @satnamsingh5187 4 วันที่ผ่านมา +1

      ਵਿਲਟੋਆ ਬੈਟਰੀ ਵਾਲਾ ਖਿਡੌਣਾ ਜਿੰਦਰ ਚਾਬੀ ਭਰਦੇ ਨੇ ਉਨ੍ਹਾਂ ਕੁ ਚੱਲੀ ਜਾ ਰਿਹਾ ਹੈ ॥ ਇਹ ਹੈ ਵਿਰਸਾ ॥👎👎👎💯

  • @GurmukhSingh-mz5it
    @GurmukhSingh-mz5it หลายเดือนก่อน +32

    ਰਧਾਵਾ ਜੀ ਜਥੇਦਾਰ ਦੀ ਲੇਟ ਲਤੀਫੀ ਸੁਖੇ ਅਮਲੀ ਨੂੰ ਬਚਾਉਣ ਲਈ ਹੈ

    • @GSVirk-l2d
      @GSVirk-l2d หลายเดือนก่อน +3

      ਵੀਰ ਨਹੀ ਫੈਸਲਾ ਲੇਟ ਹੋਣ ਨਾਲ ਸੁੱਖੇ ਨੂੰ ਨੁਕਸਾਨ ਆ,ਹਾਂ ਪਹਿਲਾਂ ਜਦੋ ਤਲਬ ਕੀਤਾ ਉਦੋ ਲੱਗਦਾ ਸੀ ਥੋੜਾ ਲੇਟ ਕਰਾਂਗੇ ਲੋਕਾ ਦਾ ਸ਼ਾਇਦ ਧਿਆਨ ਹਟ ਜਾਵੇ ਪਰ ਹੁਣ ਜਿੰਨਾ ਲੇਟ ਕੀਤਾ ਜਾ ਰਿਹਾ ਹੁਣ ਬਾਦਲ ਦਲ ਨੂੰ ਨੁਕਸਾਨ ਆ

    • @baljitsingh6957
      @baljitsingh6957 หลายเดือนก่อน +1

      ਬਿਲਕੁੱਲ ਸਹੀ ਕਿਹਾ ਜੀ।​@@GSVirk-l2d

    • @DaljitSingh-p4p
      @DaljitSingh-p4p หลายเดือนก่อน +1

      Right

    • @surinderpal2623
      @surinderpal2623 หลายเดือนก่อน

      ​@@GSVirk-l2d ਦਸ ਮਿੰਟ ਭਾਂਡੇ ਮਾਜਣ ਦਾ ਹੁਕਮ ਮੰਗ ਰਹੇ ਹਨ ।
      ਸਿਆਸੀ ਸਜਾ ਨਾ ਦਿਤੀ ਜਾਵੇ

    • @JoginderSingh-cb7xw
      @JoginderSingh-cb7xw หลายเดือนก่อน

      ਤੁਸੀਂ ਬਦਲਾਂ ਦੇ ਵਿਰੋਧ ਵਿੱਚ ਮਾਨਸਿਕ ਰੋਗੀ ਹੋ ਗਏ ਹਨ !

  • @surinderpal2623
    @surinderpal2623 หลายเดือนก่อน +10

    ਵਿਰਸੇ ਦਾ ਮੇਨ ਦਬਾਅ ਸਿਆਸੀ ਸਜਾ ਨਾ ਦਿਤੀ ਜਾਵੇ
    ਦਸ ਮਿੰਟ ਭਾਂਡੇ ਸਾਫ ਕਰਨ ਤਕ ਹੀ ਸੀਮਤ ਰਹਿਣ

  • @angrejmaan1864
    @angrejmaan1864 หลายเดือนก่อน +23

    ਅਕਾਲੀਦਲ ਨੇ ਹੀ ਜਥੇਦਾਰਾਂ ਅਤੇ ਸਿੱਖ ਕੌਮ ਨੂੰ ਆਪਣੇ ਸੁਆਰਥ ਲਈ ਵਰਤਿਆ ।

    • @jassbir1363
      @jassbir1363 หลายเดือนก่อน +3

      ਬਾਈਂ ਜੀ ਸਿੱਖ ਕੌਮ ਅਤੇ ਪੰਥ ਦਾ ਕੋਈ ਰੋਲਾ ਨਹੀ ਹੈ , ਸੁਆਲ ਤਾਂ ਕੁਰਸੀਆਂ ਅਤੇ ਸੱਤਾ ਹਾਸਲ ਕਰਕੇ ਮੋਟੀਆਂ ਸਰਕਾਰੀ ਸਹੂਲਤਾਂ , ਤਨਖਾਹਾਂ , ਆਪਣੇ ਕਾਰੋਬਾਰ ਵਧਾਉਣ ਦਾ ਹੈ ਜੀ । ਰਾਜਸੀ ਲੋਕ ਬਿਨਾਂ ਫਾਇਦੇ ਤੋ 100 ਕਦਮ ਵੀ ਨਹੀ ਤੁਰਦੇ ।

    • @Nanakpanthi
      @Nanakpanthi หลายเดือนก่อน

      Miri piri nu justify es kar ke karde ne kyunki Miri ne Piri nu apne fayde lai vartna hai.
      Nahi Miri te piri ch 180 degree da farq hai.

  • @labhsinghsaini1547
    @labhsinghsaini1547 หลายเดือนก่อน +14

    ਵਲਟੋਹਾ ਦੇ ਵਿਰੁੱਧ ਸਖਤ ਐਕਸ਼ਨ ਲੈਣਾ ਚਾਹੀਦਾ ਹੈ ਸਿੰਘ ਸਾਹਿਬਾਨ ਨੂੰ ਤਾਂ ਕਿ ਅੱਗੇ ਤੋਂ ਕੋਈ ਅਜਿਹੀ ਜੁਰਤ ਨਾ ਕਰ ਸਕੇ

  • @BaljitSingh-bj4vm
    @BaljitSingh-bj4vm หลายเดือนก่อน +20

    ਇਹ ਧਾਰਮਿਕ ਤੇ ਰਾਜਨੀਤਕ ਦੋਵੇਂ ਹਨ ਬਾਦਲ ਪਰਿਵਾਰ ਤੇ ਸਾਥੀ ਪੰਥ ਵਿਚੌਂ ਛੇਕਿਆ ਜਾਵੇ ਤੇ ਰਾਜਨੀਤਕ ਬੈਨ ਲੱਗੇ

  • @HsgiHsgill
    @HsgiHsgill หลายเดือนก่อน +13

    ਵਿਰਸਾ ਅਕਾਲ ਤਖਤ ਤੇ ਏਹ ਦੱਸੇ ਕੇ ਉਹਨੇ cruppation ਨਹੀਂ ਕੀਤੀ.

  • @gurdeepdhaliwal8498
    @gurdeepdhaliwal8498 หลายเดือนก่อน +8

    ਜਥੇਦਾਰਾਂ ਦੀ ਨਿਯੁਕਤੀ ਸਰਬੱਤ ਖ਼ਾਲਸਾ ਰਾਹੀਂ ਹੋਣੀ ਚਾਹੀਦੀ ਹੈ ।

  • @spsingh8506
    @spsingh8506 หลายเดือนก่อน +12

    ਸੋਚੀ ਸਮਝੀ ਸਕੀਮ ਤਹਿਤ ਸਭ ਕੁੱਝ ਹੋ ਰਿਹੈ,ਰੰਧਾਵਾ ਸਾਹਿਬ।

  • @NarinderSingh-ti4sq
    @NarinderSingh-ti4sq หลายเดือนก่อน +19

    ਜੱਥੇਦਾਰ ਸਾਹਿਬ ਨੂੰ ਆਪਣੀ ਪਾਵਰ ਦਿਖਾੳਣੀ ਚਾਹੀਦੀ ਹੈ। ਉਹ ਖਾ ਮਖਾਹ ਆਪਣੀ ਪੋਜੀਸ਼ਨ ਖਰਾਬ ਕਰਵਾ ਰਹੇ ਹਨ। ਟੁੱਚੇ ਕਿਸਮ ਦੇ ਬੰਦੇ ੳਹਨਾਂ ਤੇ ਇਲਜਾਮ ਲੱਗਾ ਰਹੇ ਹਨ।

    • @baljitsingh6957
      @baljitsingh6957 หลายเดือนก่อน +2

      ਹੌਸਲਾ ਕਿੱਥੋਂ ਲਿਆਉਣਗੇ

    • @hsingh9180
      @hsingh9180 หลายเดือนก่อน

      Power hoye tan dikhau,
      Nang bande ch kadi power?

  • @GurmukhSingh-mz5it
    @GurmukhSingh-mz5it หลายเดือนก่อน +18

    ਸਿਮਰੋ ਦੀ ਅਰਦਾਸ ਕੀਤੀ ਗਈ ਸੀ ਰਗ ਲਿਆ ਰਹੀਂ ਹੈ

  • @surinderpal2623
    @surinderpal2623 หลายเดือนก่อน +11

    ਵਿਰਸਾ ਸਿੰਘ ਜੀ ਤਾਂ ਅਸੈਂਬਲੀ ਚ ਤਾਂ ਆਪਣੇ ਆਪ ਨੂੰ ਅਤਵਾਦੀ ਦਸਦਾ ਰਿਹਾ ਹੈ

  • @deepbrar.
    @deepbrar. หลายเดือนก่อน +15

    ਤਰੀਫ਼ ਚਰਿੱਤਰ ਦੀ ਹੋਵੇ ਤਾਂ ਜਿਆਦਾ ਬੇਹਤਰ ਹੈ ... ਚਿੱਤਰਾਂ ਦੀ ਨਹੀਂ. ਕਿਉਂਕੇ ਚਿੱਤਰ ਬਣਾਉਣ ਨੂੰ ਕੁਝ ਸਮਾਂ ਲੱਗਦਾ ਹੈ
    *ਲੇਕਿਨ ਚਰਿੱਤਰ ਬਣਾਉਣ ਨੂੰ ਪੂਰਾ ਜੀਵਨ...*
    *

    • @satinderjitsingh6214
      @satinderjitsingh6214 หลายเดือนก่อน +1

      Right

    • @deepbrar.
      @deepbrar. หลายเดือนก่อน

      @@satinderjitsingh6214 ਧੰਨਵਾਦ ਜੀ 😍🙏

  • @kanwaljitsingh3248
    @kanwaljitsingh3248 หลายเดือนก่อน +8

    ਜਥੇਦਾਰ ਸਾਹਿਬ ਨੂੰ ਫੂਲਾ ਸਿੰਘ ਬਣਾਉਂਦੇ ਬਣਾਉਂਦੇ ਪੰਥ ਦੀਆਂ ਚੂਲਾਂ ਹਿਲ ਜਾਣੀਆਂ ਨੇ
    ਤਲਬ ਤਾਂ ਗੁਰਬਚਨ ਸਿੰਘ ਨੂੰ ਕਰਨਾ ਚਾਹੀਦਾ ਸੀ ਜਿਹੜੀ ੀਜ਼ ਕਰਨੀ ਚਾਹੀਦੀ ਸੀ ਪਹਿਲੇ ਉਹ ਤਾਂ ਕਰਦੇ ਨਹੀਂ

  • @GurmukhSingh-mz5it
    @GurmukhSingh-mz5it หลายเดือนก่อน +14

    ਜਥੇਦਾਰ ਕਾਉਂਕੇ ਦਾ ਕਤਲ ਇਹਨਾਂ ਬੇਈਮਾਨ ਨੇ ਕੀਤਾ

    • @baljitsingh6957
      @baljitsingh6957 หลายเดือนก่อน +4

      ਜਥੇਦਾਰ ਕਾਉਂਕੇ ਨੂੰ ਤਾਂ ਇਹ ਹੁਣ ਭੁਲ ਭੁਲਾ ਗਏ ਲੱਗਦੇ ਹਨ। ਸਲਾਮ ਹੈ ਉਸ ਯੋਧੇ ਦੀ ਕੁਰਬਾਨੀ ਨੂੰ।

  • @parvindersingh1629
    @parvindersingh1629 หลายเดือนก่อน +9

    ਇਹ ਮਸਲਾ ਧਾਰਮਿਕ ਨਹੀਂ। ਸਜ਼ਾ ਰਾਜਨੀਤਕ ਜਰੂਰੀ ਹੈ।

  • @Nanak-rc1go
    @Nanak-rc1go หลายเดือนก่อน +2

    ਬਹੁਤ ਹੀ ਵਧੀਆ ਤਰੀਕੇ ਨਾਲ ਵਿਚਾਰ ਸਾਂਝੇ ਕੀਤੇ ਗਏ ਨੇਜੀ। ਧੰਨਵਾਦ।

  • @GurmukhSingh-mz5it
    @GurmukhSingh-mz5it หลายเดือนก่อน +5

    ਜਿਹੜੀ ਵੀ ਪਾਰਟੀ ਨੇ ਬੀ ਜੇ ਪੀ ਨਾਲ ਸਾਂਝ ਪਾਈ ਉਹ ਪਾਰਟੀ ਨੇ ਆਪਣੇ ਆਪ ਨੂੰ ਖਤਮ ਕਰ ਦਿੱਤਾ ਹੈ

  • @deepbrar.
    @deepbrar. หลายเดือนก่อน +9

    ਜ਼ਰੂਰ ਮੁਕਰੇ ਹੋਣਗੇ ਲੋਕ ਜ਼ੁਬਾਨ ਦੇ ਕੇ ਮੁਰਸ਼ਦ
    *ਵਰਨਾ ਕਾਗਜ਼ਾਂ ਦੀ ਜ਼ਰੂਰਤ ਨਹੀਂ ਪੈਣੀ ਸੀ...*

  • @bhupindersinghmann5096
    @bhupindersinghmann5096 หลายเดือนก่อน +8

    ਵਲਟੋਹਾ ਅਕਾਲ ਤਖਤ ਸਾਹਿਬ ਨਾਲ ਟੱਕਰ ਲੈ ਰਿਹਾ

  • @hardevsinghsidhu4557
    @hardevsinghsidhu4557 หลายเดือนก่อน +11

    ਜਗਤਾਰ ਸਿੰਘ ਜੀ ਨਿੱਧੜਕ ਹੋ ਕੇ ਗੱਲ ਕਰਨ ਦੀ ਜੁਰਅਤ ਰੱਖਦੇ ਹਨ,ਵਧੀਆ ਲੱਗਦਾ ਹੈ

  • @baljitsingh6957
    @baljitsingh6957 หลายเดือนก่อน +2

    ਪੰਜਾਬ ਟੈਲੀਵਿਜ਼ਨ ਦੇ ਤਿੰਨੋਂ ਹੀ ਸੂਝਵਾਨ ਪੱਤਰਕਾਰਾਂ ਤੇ ਚਿੰਤਕਾਂ ਵੱਲੋਂ ਬਹੁਤ ਹੀ ਸੰਵੇਦਨਸ਼ੀਲ ਮੁੱਦਿਆਂ ਤੇ ਗੰਭੀਰ ਤੇ ਕੀਮਤੀ ਵਿਚਾਰ ਚਰਚਾਵਾਂ ਤੇ ਚਿੰਤਨ ਕੀਤਾ ਗਿਆ ਹੈ ਜੀ।

  • @bb-vi5db
    @bb-vi5db หลายเดือนก่อน +14

    ਰੰਧਾਵਾ ਜੀ ਕੁਝ ਨੀ ਹੋਣਾ ਇਹ ਸਾਰੇ ਅੰਦਰੋ ਸਾਰੇ RSS ਦੇ ਦੱਲੇ ਨੇ ਗੋਲਕ ਕਬਜੇ ਦੇ ਰੰਗ ਢੰਗ ਹਨ ਸੁਖਵੀਰ ਅਸਤੀਫਾ ਨਹੀ ਦੇਵੇ ਗਾ ਕਿਸੇ ਦੇ ਬੋਲਣ ਦਾ ਕੋਈ ਫਾਇਦਾ ਨਹੀ ਸ਼ੱਕ ਹੈ ਪਾਣੀ ਚ ਮਧਾਣੀ ਪਾਈ ਰੱਖਣੀ ਹੈ

    • @joginderkaur2775
      @joginderkaur2775 หลายเดือนก่อน

      ਸੁਖਬੀਰ ਬਾਦਲ ਕੁਰਬਾਨੀ ਕਰਨ ਦੀ ਸਿਰਫ ਫ਼ੜ ਮਾਰ ਸਕਦਾ ਹੈ ਪਰ ਇਕ ਅਸਤੀਫਾ ਨਹੀਂ ਦੇ ਸਕਦਾ

    • @joginderkaur2775
      @joginderkaur2775 หลายเดือนก่อน

      ਸੁਖਬੀਰ ਦਾ ਅਸਤੀਫ਼ਾ ਕਿਸੇ ਕੁਰਬਾਨੀ ਵਿਚ ਨਹੀਂ ਆਉਂਦਾ ਓਹੋ ਤਾਂ ਕੋਈ ਵੀ ਕੁਰਬਾਨੀ ਕਰਨ ਦੀ ਫ਼ੜ ਮਾਰ ਸਕਦਾ ਹੈ ਜੇਕਰ ਇਸ ਅਕਾਲੀ ਦਲ ਦਾ ਜੋਰ ਚਲੇ ਤਾਂ ਇਹ ਵੋਟਰਾਂ ਨੂੰ ਵੀ ਸਜਾ ਦਿਵਾਉਣ ਦਾ ਫ਼ੈਸਲਾ ਜਥੇਦਾਰਾਂ ਤੋਂ ਕਰਵਾਉਣ ਜਿਹੜਾ ਇਹਨਾ ਨੂੰ ਵੋਟ ਨਹੀਂ ਪਾਉਂਦਾ

  • @SukhjinderSingh-wu6sc
    @SukhjinderSingh-wu6sc หลายเดือนก่อน +4

    ਵਿਰਸੇ ਦੀ ਇਹ ਚਾਲ ਸੁਖਬੀਰ insan nu ਬਚਾਉਣ ਦੀ ਹੋ ਸਕਦੀ ਹੈ l ਇਹ ਮੁੱਖ ਮੁੱਦੇ ਤੋਂ ਧਿਆਨ bhatkaun ਵਾਲੀ ਹੈ l

  • @GurmukhSingh-mz5it
    @GurmukhSingh-mz5it หลายเดือนก่อน +4

    ਐਸ ਜੀ ਪੀ ਸੀ ਦੇ ਮੈਬਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਪਣੀ ਸ਼ਕਤੀ ਦੀ ਵਰਤੋਂ ਕਰਦੇ ਹੋਏ ਵੋਟ ਦਾ ਸਹੀ ਢੰਗ ਨਾਲ ਇਸਤੇਮਾਲ ਕੀਤਾ ਜਾਣਾ ਚਾਹੀਦਾ ਹੈ

  • @randhirsingh5935
    @randhirsingh5935 หลายเดือนก่อน +5

    ਬੇੜਾ ਤਾਂ ਪਾਪਾਂ ਨਾਲ ਭਰਿਆ ਪਿਆ ਕਿਹੜੀ ਕਿਹੜੀ ਗੱਲ ਕਰੋਗੇ

  • @darshansingh-gr4uv
    @darshansingh-gr4uv หลายเดือนก่อน +1

    ਸਤਿਕਾਰ ਯੋਗ ਸਾਧ ਸੰਗਤ ਅੱਜ ਲੋੜ ਹੈ ਸਵੇਰੇ ਵਾਕ ਲੈਂਦੇ ਗ੍ਰੰਥੀਆ ਨੂੰ ਸੁਨਣ ਦੀ ਤਵ ਪ੍ਰਸਾਦਿ ਨੂੰ ਤਵੈਪ੍ਰਸਾਦਿ, ਸਾਹੁ ਸਾਹਾਣਿ ਨੂੰ ਸਾਹੇ ਸਾਹਾਣਿ ਬੋਲਦੇ ਅਤੇ ਰਹਿਰਾਸ ਵਿਚ ਸਗਰੀ ਸਿ੍ਸਿਟ ਸਿਗਰੀ ਸਿ੍ਸਿਟ ਬੋਲਦੇ ਹਨ ਜੇ ਕਹੁ ਤਾ ਕਹਿੰਦੇ ਹਨ ਸੰਥਿਆ ਭਿੰਡਰਾਂ ਵਾਲਿਆ ਤੋਂ ਲਈ ਹੈ ਤਾਂ ਕਿ ਸੰਸਥਾ ਭਿੰਡਰਾਂ ਨੂੰ ਬਦਨਾਮ ਕੀਤਾ ਜਾਵੇ। ਪ੍ਰਬੰਧਕ ਅਤੇ ਪ੍ਰਕਾਸ਼ਕ ਆਪਣੀਆ ਪੁਸਤਕਾਂ ਦੇ ਸਿਰਲੇਖ ਵੇਖਣ, ਕਿਉਂ ਪੰਜਾਬੀ ਪੈਂਤੀ ਦੇ ਅੱਖਰ ਲੱਲਾ, ਨੰਨਾ, ਸਿਹਾਰੀ, ਬਿਹਾਰੀ ਜਿਆਦਾ ਲੰਬੀ, ਜਾਂ ਟੇਢੀ ਮੇਢੀ ਕਰਕੇ ਕਿਉਂ ਬੇਲੋੜੀ ਬਦਲਵੀਂ ਪੈਂਤੀ ਬਣਾਈ ਜਾ ਰਹੀ ਹੈ। ਬਦਲਾ ਲਿਆਉਣ ਵਾਲੀਆ ਤਾਕਤਾਂ ਨੇ ਖਾਲਸੇ ਦਾ ਨਿਸਾਨ ਸਾਹਿਬ ਕੇਸਰੀ ਤੋਂ ਬਸੰਤੀ ਕਰਵਾ ਦਿਤਾ ਹੈ ਪਰਾਣੀਆ ਵਿਰਾਸਤੀ ਇਮਾਰਤਾਂ ਦੇ ਸਰੂਪ ਬਦਲਣ ਦੀਆਂ ਕੋਸ਼ਸਾ ਵੀ ਜਾਰੀ ਹਨ, ਧਿਆਨ ਦਿਉ ਜੀ ਸਰਕਾਰੀ ਬੰਦੇ ਪਛਾਣੋ।

  • @GurjeetSingh-hk8nu
    @GurjeetSingh-hk8nu หลายเดือนก่อน +2

    ਇੰਨਾ ਸਾਰੇ ਖੁਦਗਰਜ ਅਤੇ ਆਪਣੇ ਪਰਿਵਾਰ ਲਈ ਪੰਜਾਬ ਅਤੇ ਸਿੱਖ ਕੌਮ ਖਾਲਸਾ ਪੰਥ ਨੂੰ ਆਪਣੇ ਨਿੱਜੀ ਹਿੱਤਾਂ ਲਈ ਵਰਤਣ ਵਾਲੇ ਲੀਡਰਾਂ ਨੂੰ ਪਿੱਛੇ ਕਰਕੇ ਨਵੇਂ ਅਕਾਲੀ ਦਲ ਦੀ ਸਿਰਜਣਾ ਕਰਨੀ ਚਾਹੀਦੀ ਹੈ

  • @ravinderbhardwaj6765
    @ravinderbhardwaj6765 หลายเดือนก่อน +4

    ਪਹਿਲਾਂ ਹੀ ਲਿਖਿਆਂ ਸੀ, ਪੰਜਾਬ ਦੀ ਬਰਬਾਦੀ ਦਾ ਕਾਰਣ ਬਾਦਲਾਂ ਨੇ ਤੇ ਸਿੱਖਾਂ ਨੇ ਅਪਣੇ ਹੱਥਾਂ ਨਾਲ ਕੀਤਾ।
    ਬਾਕੀ ਧਰਮਾਂ ਦੇ ਲੋਕ ਨਾਲ ਭੁਗਤ ਰਹੇ ਨੇ|

    • @tejindersingh890
      @tejindersingh890 หลายเดือนก่อน

      ਮਰੀ ਜ਼ਮੀਰ ਵਾਲੇ ਬੰਦੇ ,,, ਸਿੱਖਾਂ ਨੇ ਅਬਦਾਲੀ ਦੇ ਬਜ਼ਾਰਾਂ ਵਿੱਚ ਟਕੇ ਟਕੇ ਤੇ ਵਿਕਣ ਵਾਲੀਆਂ ਛੁਡਾਈਆਂ ਸਨ।

  • @satnamsingh5187
    @satnamsingh5187 4 วันที่ผ่านมา +1

    ਜਥੇਦਾਰ ਹੁਣ ਜ਼ਰੂਰ ਇੱਕ ਪਾਸੇ ਕੰਮ ਕਰਕੇ ਹੀ ਹਟਣਗੇ ॥ ਸਿੱਖਾਂ ਨੂੰ ਨਿਰਾਸ਼ ਨਹੀਂ ਕਰਨਗੇ ॥ ਤੁਸੀਂ ਇੱਕ ਬੰਦੇ ਨੇ💯ਗਲਤੀਆਂ ਕੀਤੀਆਂ। ਇੱਕ ਵਿਅਕਤੀ ਦੀ ਇੱਕ ਗਲਤੀ , ਉਹ ਬਰਾਬਰ ਕਿਵੇਂ ਹੋਈ ॥ ਸਜ਼ਾ ਸਖ਼ਤ ਤੋਂ ਸਖ਼ਤ ਚਾਹੀਦੀ ਹੈ ॥ਬਾਕੀ ਐਵੇ ਵਖਤ ਖਰਾਬ ਕਰਣ ਹੈ ॥

  • @charanjitsingh375
    @charanjitsingh375 หลายเดือนก่อน +1

    ਇਸ ਸਾਰੀ ਕਹਾਣੀ ਤੋਂ ਵਿਰਸਾ ਵਲਟੋਹਾ ਹੀ ਆਰਐਸਐਸ ਦਾ ਅਜੈਂਟ ਲਗਦੈ।

  • @JASMAILDHALIWAL-w2l
    @JASMAILDHALIWAL-w2l หลายเดือนก่อน

    Great 👍

  • @GurmukhSingh-mz5it
    @GurmukhSingh-mz5it หลายเดือนก่อน +4

    ਸ ਹਮੀਰ ਸਿੰਘ ਜੀ ਲੋਕਾਂ ਦੀ ਗਲ ਸਚੀ ਹੋ ਰਹੀ ਹੈ ਕਿ ਵਡੇ ਬਾਦਲ ਦੇ ਨਾਲ ਹੀ ਕਾਲੀਆਂ ਦੀ ਬੇੜਾ ਗਰਕ ਹੋ ਜਾਵੇਗਾ

    • @SukhjinderSingh-wu6sc
      @SukhjinderSingh-wu6sc หลายเดือนก่อน +1

      ਉਸਦਾ ਹੀ ਕੀਤਾ ਹੋਇਆ ਸਾਰਾ l laahnti ਜਲਦੀ ਦੁਨੀਆਂ ਛੱਡ ਗਿਆ l

  • @BhupinderSingh-xs1uq
    @BhupinderSingh-xs1uq หลายเดือนก่อน +1

    ਜੇਕਰ ਕੋਈ ਸਿੱਖੀ ਸਿਧਾਂਤ ਜਾਂ ਮਰਿਆਦਾ ਦੀ ਗੱਲ ਕਰੇਗਾ ਉਹ ਕਾਂਗਰਸ , ਬੀਜੇਪੀ ਜਾਂ ਆਰ ਐਸ ਦਾ ਏਜੰਟ ਕਹਾਉਣ ਲਈ ਤਿਆਰ ਰਹੇ। ਚਾਹੇ ਉਹ ਜਥੇਦਾਰ ਅਕਾਲ ਤਖਤ ਸਾਹਿਬ ਹੀ ਕਿਉਂ ਨਾ ਹੋਣ। ਰੱਬ ਰਾਖਾ। 🙏ਖਾਲਸਾ USA.

  • @kanwaljitsingh3248
    @kanwaljitsingh3248 หลายเดือนก่อน +4

    ਜਥੇਦਾਰ ਸਾਹਿਬ ਨੂੰ ਫੂਲਾ ਸਿੰਘ ਬਣਾਉਂਦੇ ਬਣਾਉਂਦੇ ਪੰਥ ਦੀਆਂ ਚੂਲਾਂ ਹਿਲ ਜਾਣੀਆਂ ਨੇ😂😂

  • @SurinderSingh-qi6qv
    @SurinderSingh-qi6qv หลายเดือนก่อน +6

    ਸੁਖਬੀਰ ਬਾਦਲ ਨੂੰ ਸਮਝਣਾ ਚਾਹੀਦਾ ਕਿ ਵਿਰਸੇ ਹੁਣੀਂ ਤੁਹਾਨੂੰ ਪਹਿਲਾ ਹੀ ਲਈ ਬੈਠੇ ਨੇ। ਹੋਰ ਮੂੰਹ ਕਿਉੰ ਪਾੜ ਰਹੇ ਨੇ ਇਹ

  • @tarsemrai4439
    @tarsemrai4439 หลายเดือนก่อน

    ਲੀਡਰ ਖੁਦ ਤਿਆਗ ਦੀ ਭਾਵਨਾ ਹੋਣੀ ਚਾਹੀਦੀ ਹੈ

  • @deepbrar.
    @deepbrar. หลายเดือนก่อน +7

    ਸੋਚੋ ਮੱਤ , ਸ਼ੁਰੂਆਤ ਕਰੋ
    ਵਾਅਦਾ ਮੱਤ ਕਰੋ, ਸਾਬਿਤ ਕਰੋ
    *ਬਤਾਓ ਮੱਤ, ਕਰਕੇ ਦਿਖਾਓ ...*
    ਬਾਦਲ ਸਾਹਿਬ ਦੇਰ ਮੱਤ ਕਰੋ 🙏

  • @Parmjitsingh-t3w4k
    @Parmjitsingh-t3w4k หลายเดือนก่อน +3

    ਸੁਖਬੀਰ ਨੇ ਇਬਾਰਤ ਬਣਾ ਕੇ ਵਲਟੋਹੇ ਨੂੰ ਦਿੱਤੀ ਜਦੋਂ ਵਲਟੋਹਾ ਬੋਲ ਰਿਹਾ।

  • @GurmukhSingh-mz5it
    @GurmukhSingh-mz5it หลายเดือนก่อน +5

    ਲਗਾਹ ਨੂੰ ਕਡਿਆ ਜਥੇਦਾਰ ਨੇ ਸਾਮਲ ਕਰ ਲਿਆ

  • @satindersingh9369
    @satindersingh9369 หลายเดือนก่อน +4

    ਸ ਹਮੀਰ ਸਿੰਘ ਜੀ ਬਾਦਲ ਪਰਿਵਾਰ ਨੇ ਬੀ ਜੇ ਪੀ ਨਾਲ ਨਹੁੰ ਮਾਸ ਦਾ ਰਿਸ਼ਤਾ ਜਥੇਦਾਰ ਸਾਹਿਬਾਨ ਨੂੰ ਪੁੱਛ ਕੇ ਬਣਾਇਆ ਅੱਜ ਸਾਂਝ ਵਾਲੇ ਮਾੜੇ ਲਗਦੇ

  • @dansinghmannmann3456
    @dansinghmannmann3456 หลายเดือนก่อน +1

    ਇਥੇ ਬੈਠ ਨਾ ਕਿਸੇ ਨੇ ਰਹਿਣਾ ਮਾੜਾ ਨਾ ਸੋਚ ਬੰਦਿਆ

  • @rajindercheema4985
    @rajindercheema4985 หลายเดือนก่อน +2

    ਸਤਿ ਸ੍ਰੀ ਅਕਾਲ ਰੰਧਾਵਾ ਸ੍ਹਾਬ ਸ੍ਰ ਹਮੀਰ ਸਿੰਘ ਜੀ ਜਗਤਾਰ ਸਿੰਘ ਜੀ ਅਤੇ ਸਮੂਹ ਦਰਸ਼ਕਾਂ ਨੂੰ ਬਹੁਤ ਹੀ ਸਨੇਹ ਤੇ ਸਤਿਕਾਰ ਸਹਿਤ 🙏🏻🙏🏻👍👍👌👌🌹🌹🙏🏻🌹🙏🏻🌹🙏🏻🌹🙏🏻🌹🙏🏻🌹

  • @SukhmanSingh-sv6sm
    @SukhmanSingh-sv6sm หลายเดือนก่อน

    ਵਲਟੋਹਾ ਸਾਬ ਨੂੰ ਸ਼੍ਰੀ ਅਕਾਲ ਤਖਤ ਤੋਂ ਜੋ ਵੀ ਹੁਕਮ ਆਂੇਗਾ ਉਸ ਨੂੰ ਖਿੜੇ ਮੱਥੇ ਸਵੀਕਾਰ ਕੀਤਾ ਜਾਵੇਗਾ , ਕਿਓਂਕਿ ਹੁਣ ਤੱਕ ਉਨਾ ਨੇ ਪੰਥ ਦੀ ਚੜਦੀਕਲਾ ਲਈ ਸੰਗਰਸ਼ ਹੀ ਕੀਤੇ ਹਨ

  • @kewalsinghgill1691
    @kewalsinghgill1691 หลายเดือนก่อน

    ਵਾਹਿਗੁਰੂ ਜੀ ਸਭ ਦਾ ਭਲਾ ਕਰਨ ਜੀ

  • @harbansbadesha
    @harbansbadesha หลายเดือนก่อน +2

    ਮੈਨੂੰ ਲਗਦਾ ਅਪਣੇ ਮੁਲਾਜਮ ਨੂੰ ਘੂਰਨਾ ਮਾਲਕ ਦਾ ਹੱਕ ਹੈ,ਇਹ ਡਰਾਮਾ ਜਥੇਦਾਰ ਨੁ ਸੁਪਰੀਮ ਦਿਖਾ ਕੇ ਪਾਰਟੀ ਪ੍ਰਧਾਨ ਬਚਾਉਣਾ ਹੈ, ਜਾਂ ਫਿਰ ਜਥੇਦਾਰ ਦਰਸ਼ਨ ਸਿੰਘ ਵਾਂਗ ਕੁਟ ਕੇ ਕੱਢਣ ਵਾਰੇ ਤਿਆਰੀ ਹੈ ਦੋਹਾਂ ਵਿੱਚੋ ਇਕ ਗੱਲ ਜ਼ਰੂਰ ਹੈ

  • @Gurmat-motivater
    @Gurmat-motivater หลายเดือนก่อน +5

    ਗੁਰਬਚਨ ਸਿੰਘ ਸਾਬਕਾ ਜਥੇਦਾਰ ਨੂੰ ਤਲਬ ਨਹੀਂ ਕੀਤਾ, ਗੁਰਮੁਖ ਸਿੰਘ ਨੂੰ ਤਲਬ ਨਹੀਂ ਕੀਤਾ। ਫੈਸਲਾ ਕਿਵੇਂ ਹੋ ਜਾਵੇਗਾ।

  • @DaljitSingh-p4p
    @DaljitSingh-p4p หลายเดือนก่อน +14

    ਗੱਦਾਰੇ ਕੌਮ ਪ੍ਰਕਾਸ਼ ਬਾਦਲ ਅਵਾਰਡ

  • @baljitsingh6957
    @baljitsingh6957 หลายเดือนก่อน +2

    ਨਬੇੜੇ ਤਾਂ ਅਮਲਾਂ ਤੇ ਹੋਣੇ ਹਨ ਜੀ।

  • @bahadursingh2006
    @bahadursingh2006 หลายเดือนก่อน

    ਬਿਲਕੁਲ ਸਹੀ ਗੱਲ ਹੈ ਬਾਈ ਜੀ ਸਾਰੀਆਂ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੂੰ ਸ਼ਜਾਵਾ ਮਿਲਣੀਆਂ ਚਾਹੀਦੀ ਹੈ ਧੰਨਵਾਦ

  • @balrajsingh3323
    @balrajsingh3323 หลายเดือนก่อน

    ਰੰਧਾਵਾ ਜੀ, ਅਕਾਲੀ ਦਲ ਨੂੰ ਪੁੱਛੋ ਜੇ ਜ਼ਿਆਦਾ ਛੇਤੀ ਫੈਸਲਾ ਕਰਾਉਣਾ ਤਾਂ ਭਾਈ ਰਣਜੀਤ ਸਿੰਘ ਜੀ ਸਾਬਕਾ ਸਿੰਘ ਸਾਹਿਬ ਜੀ ਨੂੰ ਜਥੇਦਾਰ ਲਗਵਾ ਲੳ

  • @zorasingh3650
    @zorasingh3650 หลายเดือนก่อน +4

    ਅਕਾਲੀ ਪਾਰਟੀ ਤਾਂ ਪੰਜਾਬ ਪਾਰਟੀ ਬਣਾ ਦਿੱਤੀ ਗਈ ਸੀ। ਫਿਰ ਇਹ ਅਕਾਲੀ ਪਾਰਟੀ ਕਦੋਂ ਬਣ ਗਈ ਸੀ?

  • @dilbagsinghsekhon4852
    @dilbagsinghsekhon4852 หลายเดือนก่อน

    ਵਲਟੋਹੇ ਨੂੰ ਪੁੱਛੋ ਯਰੀਆਂ ਕੀਨੇ ਪਵਾਈਆਂ?

  • @dansinghmannmann3456
    @dansinghmannmann3456 หลายเดือนก่อน +4

    ਰਾਵਣ ਤੋ ਵਡਾ ਗਿਆਨਵਾਨ ਤਾਂ ਕੋਈ ਨਹੀਂ ਦਸੌ ਸਿਰਾ ਦਾ ਗਿਆਨ ਸੀ ਉਸ ਨੂੰ ਪਰ ਮਨ ਵਸ ਨਹੀਂ ਹੋਇਆ ਪਰਾਇਆ ਇਸਤਰੀਆਂ ਚੁੱਕਦਾ ਫੇਰਦਾ ਰਿਹਾ ਭਾਈ ਪਤਾ ਨਹੀਂ ਮਨ ਕਦੋਂ ਧੋਖਾ ਦੇ ਦੇਵੇ ਜੀ

    • @kanwaljitsingh3248
      @kanwaljitsingh3248 หลายเดือนก่อน

      Ravan ne Sita no respect diti . Chahunda taa kee kuch nahin karr sakda see. Ravan dde chariter da mukabala karna mushkil hai.

  • @harjinderkaur3978
    @harjinderkaur3978 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    🙏🙏🙏

  • @GurmukhSingh-mz5it
    @GurmukhSingh-mz5it หลายเดือนก่อน

    ਰਧਾਵਾ ਜੀ ਇਹ ਸਭ ਕੁਝ ਧਨ ਧਨ ਧਨ ਸੀਗੁਰੂਗਰਧ ਸਾਹਿਬ ਜੀ ਹੀ ਕਰਵਾ ਰਹੇ ਹਨ

  • @HarbansSingh-zs7vz
    @HarbansSingh-zs7vz หลายเดือนก่อน +1

    Good

  • @GurnekSingh-l6c
    @GurnekSingh-l6c หลายเดือนก่อน +1

    🙏🙏🙏 ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ 💚 ਹਰਜਿੰਦਰ ਸਿੰਘ ਰੰਧਾਵਾ ਤੇ ਸਰਦਾਰ ਹਮੀਰ ਸਿੰਘ ਜੀ ਤੇ ਸਰਦਾਰ ਜਗਤਾਰ ਸਿੰਘ ਜੀਓ।👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️☝️☝️✍️✍️✍️💯

  • @jasdeepsingh2197
    @jasdeepsingh2197 หลายเดือนก่อน

    Bahut vadia program ji

  • @darshansingh-gr4uv
    @darshansingh-gr4uv หลายเดือนก่อน

    ਹਮੀਰ ਸਿੰਘ ਜੀ ਠੀਕ ਕਿਹਾ ਹੈ।

  • @JoginderSingh-cb7xw
    @JoginderSingh-cb7xw หลายเดือนก่อน +1

    ਜਿਹੜੇ ਵਿਦੇਸ਼ ਵਿਚ ਬੈਠੇ ਹਨ , ਉਹ ਨਕਸਲੀ ਲੋਕ ਹਨ ਜੋ ਬਾਦਲ ਦੀ ਸਰਕਾਰ ਵੇਲੇ ਦੋਸ਼ੀ ਸਨ ਅਤੇ ਬਾਹਰ ਭੱਜ ਗਏ ਸਨ !😊

  • @jagtarsinghbassi395
    @jagtarsinghbassi395 หลายเดือนก่อน

    Bahut badia vichar thank you

  • @gobindermatharoo9929
    @gobindermatharoo9929 หลายเดือนก่อน +2

    I have personal experience as a judge, that there are several litigants who, for a favorable verdict, firstly try to influence the judge through their contacts or bribe and if the judge still appears to be firm on deciding the matter on merit, they resort to intimidating the judge by leveling unfounded allegations against him. So, it is the time when the singh saheb should remain calm but firm.

  • @ksdhaliwal3670
    @ksdhaliwal3670 หลายเดือนก่อน

    ਜੇਕਰ ਬਾਦਲਦਲੀਏ ਅਮਿਤ ਸ਼ਾਹ ਨਾਲ ਗਲ ਕਰਨ ਤਾਂ ਵਧੀਆ।ਜੇਕਰ ਹੋਰ ਕੋਈ ਵੀ ਪੰਜਾਬ ਦਾ ਵਿਅਕਤੀ ਗਲਬਾਤ ਕਰੇ ਉਸ ਇਲਜ਼ਾਮ ਲਗਾਇਆ ਜਾਂਦਾ ਹੈ।

  • @AtifM-ez6ph
    @AtifM-ez6ph หลายเดือนก่อน

    Thanks 🙏

  • @GURDIPSINGHKHEHRA
    @GURDIPSINGHKHEHRA หลายเดือนก่อน +2

    Jis din srse wale noo muafi diti us din vatoha kithe c

  • @sukhwindersandhu2959
    @sukhwindersandhu2959 หลายเดือนก่อน

    ਜਗਤਾਰ ਸਿੰਘ ਜੀ ਮਸਲਾ ਹੈ ਨੌਕਰ ਤੇ ਮਾਲਿਕ ਦਾ। ਸਮੱਸਿਆ ਨੂੰ ਤਰਤੀਬ ਨਾਲ ਦੱਸੋ।

  • @harbanssingh5064
    @harbanssingh5064 หลายเดือนก่อน +1

    ਰੰਧਾਵਾ ਸਾਹਿਬ ਦੀ ਸਮੁੱਚੀ ਟੀਮ ਨੂੰ ਪਿਆਰ ਭਰੀ ਸਤਿ ਸੀ ਅਕਾਲ ਜੀ ਵਲਟੋਹਾ ਸਾਹਿਬ ਨੂੰ ਪੁੱਛਿਆ ਜਾਵੇ ਜਦੋ ਆਕਾਲੀ ਭਾਜਪਾ ਗਠਜੋੜ ਦੀ ਸਰਕਾਰ ਸੀ ਉਦੋਂ ਭਾਜਪਾ ਚੰਗੀ ਸੀ ਹੁਣ ਮਾੜੀ ਹੋਗੀ

  • @baljindersingh7802
    @baljindersingh7802 หลายเดือนก่อน

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @gurmailsingh994
    @gurmailsingh994 หลายเดือนก่อน

    ਸਾਰੇਆ ਨੂ ਸਤਿ ਸ੍ਰੀ ਅਕਾਲ ਜੀ

  • @BIKKARSINGH-zu4hb
    @BIKKARSINGH-zu4hb หลายเดือนก่อน

    You are also held responsible to make hot the sikh issues continuesly debates are sparking the atmosphere, Randhawa sahib

  • @BalramDhaliwal-rb7no
    @BalramDhaliwal-rb7no หลายเดือนก่อน +1

    ਹਰਜਿੰਦਰ ਸਿੰਘ ਰੰਧਾਵਾ ਸਾਹਿਬ ਜੀ ਸਰਦਾਰ ਹਮੀਰ ਸਿੰਘ ਜੀ ਸਰਦਾਰ ਜਗਤਾਰ ਸਿੰਘ ਜੀ ਪੰਜਾਬ ਟੈਲੀਵਿਜ਼ਨ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤❤❤

  • @agyakars8145
    @agyakars8145 หลายเดือนก่อน

    very very Good comments Sardar Jagtar Singh ji

  • @jagdishsingh2362
    @jagdishsingh2362 หลายเดือนก่อน +1

    All the parties want to make SAD leaderless. Sikhs are awareless in this regard. SO SORRY FOR SIKH IDEOLOGY. GOD BLESS SIKH PANTH WITH HONOURED.

  • @GurmukhSingh-mz5it
    @GurmukhSingh-mz5it หลายเดือนก่อน +2

    ਜਥੇਦਾਰਾਂ ਦੇ ਜਿਨੇ ਕਛਿਹਰੀਆ ਵਿੱਚ ਵਲ ਹਨ ਉਨੇ ਉਹ ਬੇਈਮਾਨ ਹਨ

  • @SukhmanSingh-sv6sm
    @SukhmanSingh-sv6sm หลายเดือนก่อน

    ਸ਼੍ਰੀ ਅਕਾਲ ਤਖਤ ਸਾਹਿਬ ਜੀ ਨੂੰ ਹਰੇਕ ਦੋਸ਼ੀ ਦੀ ਸਜਾ ਵਿਚ ਦੇਰੀ ਨਹੀਂ ਕਰਨੀ ਚਾਹੀਦੀ ਜੀ

  • @Ranjeetdaliwal-kz2nc
    @Ranjeetdaliwal-kz2nc หลายเดือนก่อน

    ਸਤਿ ਸ੍ਰੀ ਆਕਾਲ ਜੀ ਸਮੁੱਚੀ ਟੀਮ ਨੂੰ।

  • @ksbrar4893
    @ksbrar4893 หลายเดือนก่อน +1

    ਸਾਰੀ ਚਲਾਕੀ,, ਧਾਰਮਿਕ,, ਸ਼ਬਦ ਦੇ ਵਰਤਣ ਵਿੱਚ ਛੁਪੀ ਹੋਈ ਹੈ।

  • @parveensingh4751
    @parveensingh4751 หลายเดือนก่อน

    ਜਥੇਦਾਰ ਸਾਹਿਬ ਬਹੁਤ ਹੀ ਮਾਣਯੋਗ ਸਖਸ਼ੀਅਤ ਹਨ ਸੁਖਬੀਰ ਬਾਦਲ ਸਬੰਧੀ ਫ਼ੈਸਲੇ ਵਿਚ ਦੇਰੀ ਨਾਲ ਅਕਾਲੀਦਲ ਦੀ ਸਥਿਤੀ ਨਾਜ਼ੁਕ ਦੌਰ ਵਿਚ ਜਾ ਰਹੀ ਹੈ

  • @jagjitsingh5212
    @jagjitsingh5212 หลายเดือนก่อน

    Good news and views thanks Randhawa saab Hamir saab and jagtar saab ❤️ 🙏🏻🙏🏻🙏🏻

  • @Amarjeetsingh-lb9fn
    @Amarjeetsingh-lb9fn หลายเดือนก่อน +2

    ਸਾਰਾ ਪ੍ਰੋਗਰਾਮ ਅਕਾਲੀਆਂ ਦੇ ਲੇਖੇ ਲੱਗ ਗਿਆ

    • @GSVirk-l2d
      @GSVirk-l2d หลายเดือนก่อน

      ਬਿਲਕੁਲ ਸਹੀ

  • @GurjantSingh-eh6em
    @GurjantSingh-eh6em หลายเดือนก่อน +5

    ਰਧਾਵਾ ਸਾਹਿਬ ਜੀ ਇਹਨਾਂ ਤੋ ਬਲਾਈਆ ਜਾ ਰਿਹਾ ਹੈ।ਇਹ ਤੇ ਗੌਰ ਕਰਨਾ ਚਾਹੀਦਾ ਹੈ ਕੇ ਮਾਨ ਯੋਗ ਅਕਾਲ ਤਖ਼ਤ ਸਾਹਿਬ ਜੀ ਦੀ ਮਰਿਆਦਾ ਤੇ ਕੋਈ ਆਚ ਨਹੀ ਆਉਣੀ ਚਾਹੀਦੀ ਜੀ ਇਸ ਵਾਰੇ ਜਰੂਰ ਸੋਚਣਾ ਚਾਹੀਦਾ ਹੈ।

  • @gurus1213
    @gurus1213 หลายเดือนก่อน

    ਬਾਦਲਾਂ ਵੱਲੋ ਜਾਣਬੁਝ ਕੇ ਕੀਤੀਆ ਗਲਤੀਆਂ ਮੁਆਫ ਕਰਨਯੋਗ ਨਹੀਂ ਹਨ,ਉਨਾਂ ਵੱਲੋ ਬਜਰ ਗੁਨਾਂਹ ਕੀਤੇ ਗਏ ਹਨ।

  • @BalwinderKaur-qu9ls
    @BalwinderKaur-qu9ls หลายเดือนก่อน +1

    Valtoha Badal Jathedar dei Anndaata nahi nei kei oh pressure ch oun

  • @amarjeetbains8519
    @amarjeetbains8519 หลายเดือนก่อน

    ਇਹ ਭੀ ਫੈਸਲਾ ਹੋਣਾ ਚਾਹੀਦਾ ਹੈ ਕਿ ਅਖੌਤੀ ਜਥੇਦਾਰ ਪੁਲਿਸ ਸਕਿਉਰਿਟੀ ਕਿਉਂ ਲੈਣ???

  • @HarpreetSingh-dh1ln
    @HarpreetSingh-dh1ln หลายเดือนก่อน +1

    Good evening sir jee 🙏🙏👍

  • @charanjitsingh375
    @charanjitsingh375 หลายเดือนก่อน

    ਧਾਰਮਿਕ ਸਜਾ ਨੂੰ ਕਿਹੜਾ ਸੁਖਵੀਰ ਬਾਦਲ ਨੇ ਕੋਈ ਨਿੱਤਨੇਮ ਦਾ ਪਾਠ ਛੱਡ ਦਿੱਤਾ ਜਿਹੜਾ ਓਹ ਪਹਿਲਾਂ ਦਿਲ ਲਾ ਕੇ ਕਰਦਾ ਸੀ।

  • @puransingh-jb1rs
    @puransingh-jb1rs หลายเดือนก่อน +3

    ਵਲਟੋਹਾ ਸਾਹਿਬ ਇਕ ਸਬੂਤ ਹੈ ਗਿਆਨੀ ਹਰਪ੍ਰੀਤ ਸਿੰਘ ਦੀ ਇਕ ਵਿਡੀਉ ਆਈ ਸੀ ਜਿਸ ਵਿੱਚ ਕਹਿੰਦੇ ਹਨ ਕਿ ਸਾਡੀ ਦਿੱਲੀ ਨਾਲ ਯਾਰੀ ਹੈ

  • @bb-vi5db
    @bb-vi5db หลายเดือนก่อน +2

    ਬਾਦਲ ਨੁ ਕੁਝ ਨੀ ਹੋਣਾ ਕਿਸੇ ਪਾਸੇ ਗੱਲ ਨਹੀ ਲੱਗਣ ਦੇਣੀ ਭੁੰਦੜ ਚੀਮਾ ਜਨਮੇਜਾ ਹੋਰ ਬਾਦਲ ਦਲੀਏ ਨਬੇੜਾ ਕੁਝ ਨੀ ਹੋਣਾ

  • @vinaygill2141
    @vinaygill2141 หลายเดือนก่อน

    ਅਕਾਲੀ ਦਲ ਬਾਦਲ ਲਗਭਗ ਖਤਮ ਹੋਣ ਕੰਢੇ ਤੇ ਪਹੁੰਚ ਗਿਆ ਹੈ ‌। ਬਹੁਤ ਜਲਦ ਨਵਾਂ ਅਕਾਲੀ ਦਲ ਹੋਂਦ ਵਿੱਚ ਆਵੇਗਾ ਪਰ ਪੰਥ ਨੂੰ ਸੇਧ ਫਿਰ ਵੀ ਨਹੀਂ ਮਿਲਣੀ ਕਿਉਂਕਿ ਅੱਜ ਦੇ ਸਿੱਖ ਕੌਮ ਦੇ ਲੀਡਰ ਹਮੇਸ਼ਾਂ ਆਪਣੇ ਆਪਣੇ ਘਰਾਂ ਨੂੰ ਭਰਦੇ ਹਨ ਪਰ ਕੌਮ ਲਈ ਕੁਝ ਵੀ ਨਹੀਂ ਕਰਦੇ

  • @jujharsingh6558
    @jujharsingh6558 หลายเดือนก่อน

    ਸਰਦਾਰ ਨਾ ਕਹੋ

  • @LakhwinderSingh-tp8oy
    @LakhwinderSingh-tp8oy หลายเดือนก่อน

    ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ।
    ❤❤❤

  • @pargatsingh-nf8zm
    @pargatsingh-nf8zm หลายเดือนก่อน

    ਰੰਧਾਵਾ ਜੀ ਵਿਰਸਾ ਸਿੰਘ ਕੱਲਾ ਪੰਥ ਨਹੀ ਹੈ ਤੇ ਨਾ ਹੀ ਬਾਦਲ ਟੱਬਰ ਪੰਥ ਹੈ ਸਿੰਘ ਸਾਹਿਬ ਨੂੰ ਸਖ਼ਤੀ ਨਾਲ ਫ਼ੈਸਲਾ ਲੈਣਾ ਚਾਹੀਦਾ ਹੈ ਦਾਗੀ ਲੀਡਰਾਂ ਨੂੰ ਸਿਆਸਤ ਤੋ ਬਾਹਰ ਕੀਤਾ ਜਾਵੇ ਅਤੇ ਇਕ ਨਵਾ ਅਕਾਲੀ ਦਲ ਹੋਂਦ ਵਿਚ ਆਵੇ ਨਵੀਂ ਲੀਡਰ ਸ਼ਿੱਪ ਪੈਦਾ ਕੀਤੀ ਜਾਵੇ ਜੋ ਲੀਡਰ ਗੁਰੂ ਦੇ ਨਹੀ ਬਣੇ ਉਹ ਪੰਥ ਦਾ ਕੀ ਸਵਾਰਨਗੇ ਇਹਨਾ ਦੀਆ ਇਹ ਕਰਤੂਤਾਂ ਕਰਕੇ ਹੁਣ ਵਾਲੀ ਸਰਕਾਰ ਬਣੀ ਹੈ ਜੋ ਵੀ ਪੰਜਾਬ ਦਾ ਘਾਣ ਕਰ ਰਹੀ ਹੈ