Sangrur News |ਪੰਚਾਇਤੀ ਚੋਣਾਂ ਤੋਂ ਪਹਿਲਾਂ ਪਿੰਡ 'ਚ ਪਿਆ ਸਰਪੰਚ ਬਣਾਉਣ ਦਾ ਰੌਲਾ| Panchayat Election|

แชร์
ฝัง
  • เผยแพร่เมื่อ 30 ก.ย. 2024
  • Sangrur News |ਪੰਚਾਇਤੀ ਚੋਣਾਂ ਤੋਂ ਪਹਿਲਾਂ ਪਿੰਡ 'ਚ ਪਿਆ ਸਰਪੰਚ ਬਣਾਉਣ ਦਾ ਰੌਲਾ| Panchayat Election| #local18
    #sangrurnews #panchayatelections #protest #local18
    Find Latest News, Top Headlines And breaking news only on News18 Punjab TH-cam Channel.
    For All Live Coverage, Exclusive And Latest News Update, Watch The LIVE TV Of News18 Punjab, Catch The Latest News LIVE
    News18 Mobile App: onelink.to/des...
    News 18 Punjab is an exclusive news channel on TH-cam which streams news related to Punjab, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_sangrur
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/des...
    Follow Us on Twitter:
    / news18punjab
    Like Us on Facebook:
    / news18punjab

ความคิดเห็น • 69

  • @rajatkapoor7387
    @rajatkapoor7387 3 วันที่ผ่านมา +26

    ਜੇਕਰ ਪੰਚਾਇਤ ਸਰਬ ਸੰਮਤੀ ਨਾਲ ਚੁਣੀ ਜਾਂਦੀ ਹੈ ਤਾਂ ਫਿਰ ਲੋਕ ਸਭਾ ਅਤੇ ਵਿਧਾਨ ਸਭਾ ਦੀ ਚੋਣ ਵੀ ਸਰਬ ਸੰਮਤੀ ਨਾਲ ਕੀਤੀ ਜਾਵੇ।

  • @SukhmandersinghWarainch
    @SukhmandersinghWarainch 2 วันที่ผ่านมา +9

    ਜਿਸ ਪਿੰਡ ਵਿੱਚ ਸਰਵਸੰਮਤੀ ਹੂੰਦੀਆਂ ਜਾ ਪਿੰਡ ਦੇ ਲੋਕ ਰਲਕੇ ਫੈਸਲਾ ਕਰਦੇ ਹਨ ਉਸ ਪਿੰਡ ਵਿਚ ਕੋਈ ਜਰਨਲ ਕੋਈ ਰਿਜਾਰਬ ਦਾ ਮਤਲਬ ਨਹੀਂ ਹੋਣਾ ਚਾਹੀਦਾ

  • @gurkiratsingh2205
    @gurkiratsingh2205 2 วันที่ผ่านมา +10

    ਚੱਲ ਜੇ ਪਿੰਡ ਰਿਜਰਵ ਹੋ ਗਿਆ ਤਾਂ ਕੋਈ ਗਰੀਬ ਭਾਈਚਾਰੇ ਦਾ ਸਰਪੰਚ ਸਰਬ ਸੰਮਤੀ ਨਾਲ ਬਣਾ ਦੋ ਵਿੱਚ ਕਿਹੜੀ ਗੱਲ ਆ ਨਾਲੇ ਜੇ ਤੁਹਾਡੇ ਬਾਪ ਨੇ ਇੰਨਾ ਚਿਰ ਸਰਪੰਚੀ ਕੀਤੀ ਅਕਾਲੀਆਂ ਨੇ ਤਾਂ ਪੈਸੇ ਬਹੁਤ ਦਿੱਤਾ ਸੀ ਉਨਾਂ ਦਾ ਪੈਸਾ ਦਿੱਤਾ ਪਿੰਡਾਂ ਚ ਸਰਪੰਚ ਖਾ ਕੇ ਰੱਜ ਗਏ ਮੈਂ ਅਕਾਲੀਆਂ ਦਾ ਸਮਰਥਨ ਨਹੀਂ ਨਾ ਵਿਰੋਧੀ ਹਾਂ ਕਿਸੇ ਪਾਰਟੀ ਦਾ ਕਿਉਂਕਿ ਜਿਹੜੀ ਸਰਕਾਰ ਪੈਸਾ ਦਿੰਦੇ ਤੁਸੀਂ ਪਿੰਡਾਂ ਦੇ ਤੇ ਲਾਉਂਦੇ ਨਹੀਂ ਸਾਰਾ ਆਪ ਖਾ ਜਾਂਦੇ ਹੋ ਬਾਅਦ ਚ ਕਹਿੰਦੇ ਸਾਡਾ ਵਿਕਾਸ ਨਹੀਂ ਹੋਇਆ ਓ ਹੁਣ ਕੋਈ ਐਸੀ ਭਾਈਚਾਰੇ ਦਾ ਸਮ ਸੰਮਤੀ ਨਾਲ ਸਰਪੰਚ ਬਣਾਓ ਰੌਲਾ ਤਾ ਮੁੱਕ ਗਿਆ ਪੇ ਕਿਸ ਗੱਲ ਦਾ ਰੌਲਾ ਹੀ ਨਹੀਂ ਆ

    • @kaur105
      @kaur105 9 ชั่วโมงที่ผ่านมา

      Thonu ki problem ah jdu aglea ne general category da bnonaa....pehla 2 baar bngea jdu reserve hun moka tn milna e chahida

  • @SukhwinderSingh-rx8bz
    @SukhwinderSingh-rx8bz 3 วันที่ผ่านมา +15

    ਰੌਲਾ ,sc ਦਾ ,,ਨਾ ਕਿ ਸਰਬ ਸੰਮਤੀ ਦਾ

  • @RajinderSingh-nx2sc
    @RajinderSingh-nx2sc 3 วันที่ผ่านมา +6

    ਗ੍ਰਾਮ ਸਭਾ ਦਾ ਫੈਸਲਾ ਡੀ ਸੀ ਨੂੰ ਦਿਓ । ਪੰਚਾਇਤ ਐਕਟ ਮੁਤਾਬਿਕ ਕਾਰਵਾਈ ਕਰੋ ।

  • @arsh7675
    @arsh7675 18 ชั่วโมงที่ผ่านมา +4

    ਵੋਟਿੰਗ ਹੀ ਹੋਣੀ ਚਾਹੀਦੀ ਹੈ, ਸਰਵਸੰਮਤੀ ਜਾਂ ਸਰਪੰਚੀ ਦੀ ਬੋਲੀ ਲਾਉਣਾ ਗਲਤ ਹੈ।

  • @mandeepsandhu3436
    @mandeepsandhu3436 2 วันที่ผ่านมา +21

    ਕਹਿੰਦਾ ਮੇਰੇ ਬਾਪੂ ਜੀ ਲੰਮਾ ਸਮਾਂ ਸਰਪੰਚ ਰਹੇ ਸਾਡੇ ਪਿੰਡ ਦਾ ਕੋਈ ਵਿਕਾਸ ਨੀ ਹੋਇਆ। ਆਪ ਹੀ ਨੰਗਾ ਹੋ ਗਿਆ 😂😂😂😂

    • @kaur105
      @kaur105 9 ชั่วโมงที่ผ่านมา

      Tuc ki lena kise ton ...ohne keha v 10 saalan ch vikas ni hoea...pehla bhut km kraye ne ohna de baapu ne...so sun ke boleya kro

  • @CharanjitSingh-f6p
    @CharanjitSingh-f6p วันที่ผ่านมา +6

    ਇਹ ਤਾਂ ਭਾਈ ਬਦਲਾਅ ਆ ਗਿਆ ਹੈ ਬਦਲ ਦਿੱਤਾ ਗਿਆ ਪਾਉ ਵੋਟਾਂ ਝਾੜੂ ਨੂੰ

    • @gurmeetpanag8015
      @gurmeetpanag8015 22 ชั่วโมงที่ผ่านมา

      4:01 😊 4:01 😅

  • @bikramjeetsingh5286
    @bikramjeetsingh5286 3 วันที่ผ่านมา +9

    ਰੋਲਾਂ sc ਕਾਸ਼ਤ ਦਾ ਹੈ।ਜਰਨਲ ਨੂੰ ਹੀ ਸਰਪੰਚੀ ਕਰਨੀ ਆਉਂਦੀ ਹੈ।

    • @PalwinderSingh-fc9lo
      @PalwinderSingh-fc9lo 18 ชั่วโมงที่ผ่านมา

      10 saala to sc se koei Kam nahi hoiya. Veer pure gal sun ki message karya karo

  • @James-Prinsep
    @James-Prinsep 3 วันที่ผ่านมา +9

    ਖਾਲਸਾ ਪੰਚਾਇਤਾਂ ਬਣਾਓ,
    5 ਮੇਂਬਰ ਚੁਣੋ, ਸਾਂਝੇ ਫੈਸਲੇ ਹੋਣ

    • @InderjitSingh-of5lm
      @InderjitSingh-of5lm 3 วันที่ผ่านมา +1

      Guru gar vich shitro shitre hunde pardhani ge badle

  • @jiwansingh1938
    @jiwansingh1938 3 วันที่ผ่านมา +15

    ਊਗਰਾਹਾ ਪਿੰਡ 25ਸਾਲ ਹੋਗੇ ਜਰਨਲ ਹੋਏ ਨੂੰ ਕੋਈ ਨਾਈ ਪੁਛਦਾ

  • @JasveerSingh-m1g
    @JasveerSingh-m1g 17 ชั่วโมงที่ผ่านมา +1

    60 ਸਾਲਾਂ ਤੋਂ ਇਹ ਜਰਨਲ ਲੋਕ ਸਰਪੰਚੀ ਆ ਕਰ ਰਹੇ ਹਨ ਅੱਜ SC ਏਸੀ ਭਾਈਚਾਰਿਆਂ ਦੀ ਵਾਰੀ ਆਈ ਹੈ ਤਾਂ ਇਹਨਾਂ ਲੋਕਾਂ ਨੂੰ ਬਹੁਤ ਵੱਡੀ ਤਕਲੀਫ ਹੋ ਰਹੀ ਹੈ ਇਹ ਜੱਟ ਲੋਕ ਬਹੁਤ ਹੀ ਗੰਦੀ ਸੋਚ ਰੱਖਦੇ ਹਨ SC ਭਾਈਚਾਰੇ ਦੇ ਬਿਲਕੁਲ ਖਿਲਾਫ ਰਹਿੰਦੇ ਹਨ ਇਹ ਲੋਕ ਬਹੁਤ ਹੀ ਲਾਹਣਤੀ ਲੋਕ ਹਨ

  • @HGill-y5m
    @HGill-y5m 2 วันที่ผ่านมา +5

    SC Te Ross na karo veer ji vadia socho vadia karo

    • @kaur105
      @kaur105 9 ชั่วโมงที่ผ่านมา

      Ross koi sc te nhi hegaa...pehla v seat reserve hi c....hun ramni nu v mokaa milna chahida jdu pind sehmat aah

  • @JaswinderSingh-yr2ri
    @JaswinderSingh-yr2ri 3 วันที่ผ่านมา +9

    ਫਿਰ ਤਾਂ ਝਾੜੂ ਵਾਲਿਆਂ ਤੇਰੇ ਨਾਲ ਭਗਵੰਤ ਮਾਨ ਨੇ ਠੀਕ ਕੀਤਾ

  • @user-th7sr2ug4meh
    @user-th7sr2ug4meh 3 วันที่ผ่านมา +8

    ਸਾਡੇ ਪਿੰਡਾ ਵਿੱਚ ਤੀਸਰੀ ਵਾਰ ਲੇਡੀਜ਼ ਸੀਟ ਆ ਰਹੀ ਹੈ ਸਾਡੇ ਪਿੰਡ ਵਿੱਚ ਬੰਦਿਆ ਦਾ ਮੁਕਾਮ ਖ਼ਤਮ ਕਰ ਦਿੱਤਾ ਸਰਕਾਰ ਨੇ

  • @dr.babbulakhtiagidriani7271
    @dr.babbulakhtiagidriani7271 2 วันที่ผ่านมา +2

    ਕਿਹੜੇ ਪਿੰਡ ਦੀ ਗੱਲ ਐ

  • @rajanpreetsinghrajanpreets794
    @rajanpreetsinghrajanpreets794 20 ชั่วโมงที่ผ่านมา +1

    ਇੱਕ ਜਰਨ ਇੱਕ ਈਸੀ ਨੂੰ ਪਬਲਿਕ ਬੋਟਾ ਪਾ ਕਿ ਬਨਾਉ ਜੀ

  • @kuldeepbega
    @kuldeepbega 3 วันที่ผ่านมา +1

    ਵੇਖੋ ਭਮੱਕੜੋ ਰੰਗ ਮਰਾਸੀ ਸਰਕਾਰ ਦੇ

  • @ashokgill3432
    @ashokgill3432 3 วันที่ผ่านมา +2

    Sade pind v ade hi bni h

  • @yaarmlang3418
    @yaarmlang3418 13 ชั่วโมงที่ผ่านมา +1

    Masla sara zaat da

  • @surmukhsingh1000
    @surmukhsingh1000 2 วันที่ผ่านมา +1

    S.e. V jat he.karb da na

  • @SandhuSandhu-e2y
    @SandhuSandhu-e2y 3 วันที่ผ่านมา +1

    Sukhbir singh badal jindabad

  • @Rajkumar-ph1cv
    @Rajkumar-ph1cv 3 วันที่ผ่านมา

    ਚਲੋ ਕੋਈ ਗੱਲ ਨਹੀਂ ਅਗਲੀ ਵਾਰ‌ ਫੈਰ ਮੌਕਾ ਦੈਲਾ ਗੇ

  • @SurjeetSingh-my6cg
    @SurjeetSingh-my6cg วันที่ผ่านมา

    Aap aam party de bande Ho isiliye to sarpanch Banna chahte ho

  • @ravindersandhu9549
    @ravindersandhu9549 วันที่ผ่านมา

    Bhut loka di poosh te makhi Beth Gaye 😂😂😂😂😂😂

  • @PalSingh-hz5jv
    @PalSingh-hz5jv 3 วันที่ผ่านมา

    Rala sc da ae

  • @Tejturmari
    @Tejturmari 20 ชั่วโมงที่ผ่านมา

    Sade pind 10 saal jarnal chal di a asi mang rakh lai sc di sarbsamti nal keh de bota pan gyia

  • @PargatSingh-iu2du
    @PargatSingh-iu2du 7 ชั่วโมงที่ผ่านมา

    10 Sal hoga ver kada sada pind rab ta se

  • @buntydhariwal1713
    @buntydhariwal1713 19 ชั่วโมงที่ผ่านมา +1

    Jay SC ban ju fer ke ho ju jarr v lao cm. mp .mla sab jatt nay sarpanch SC ne jar hunda

    • @PalwinderSingh-fc9lo
      @PalwinderSingh-fc9lo 18 ชั่วโมงที่ผ่านมา

      10 saala to sc sarpanch c koyi Kam nahi hoiya .veer pure gal sun ki message karya karo. oe na jaat paat da Rola paeya karo .

    • @kaur105
      @kaur105 8 ชั่วโมงที่ผ่านมา

      Pehla sc hi c hun general nu moka milna chahida

  • @RamDeep-zy8xr
    @RamDeep-zy8xr 3 วันที่ผ่านมา +1

    Main aap party naal si.pr party ne saadi seat vi sc krti .congress theek si

  • @Mohinderpal-g2w
    @Mohinderpal-g2w 3 วันที่ผ่านมา

    Veer ji koi AVE nhi kr skda ky ohne change krata ,eh according to population survey hunda a

  • @PardeepKumar-g7q
    @PardeepKumar-g7q 2 วันที่ผ่านมา

    Sada vi jarnal de c hun ferr asi ferr hun ha gei Galt ho rea ji

  • @GaganDhiman-e2n
    @GaganDhiman-e2n 21 ชั่วโมงที่ผ่านมา

    Pind kehra 22g eh v ta dso

  • @nickmomi8846
    @nickmomi8846 วันที่ผ่านมา

    Sade peind 50/60 sal to Genral sheet a rehie Hun asi Darna la lia daso😂

  • @SmilingBowling-tc8ju
    @SmilingBowling-tc8ju 3 วันที่ผ่านมา +1

    General seat di vari a

  • @BootaLalllyan-no6bu
    @BootaLalllyan-no6bu 10 ชั่วโมงที่ผ่านมา

    ਜਦ ਬਾਪੂ ਨੇ ਵਿਕਾਸ ਨਹੀ ਕੀਤਾ ਤਾਂ ਇਹ ਹੁਣ ਵਿਕਾਸ ਕਰੂਗਾ ਨਾਲੇ ਜਾਤੀਵਾਦ ਦਾ ਵੀ ਰੋਲਾ ਹੋਣਾ

    • @kaur105
      @kaur105 8 ชั่วโมงที่ผ่านมา

      Pehla gl poori sun lea kro ohna kea v pehla bhut km kraye ne...hun 10 saalan ch koi vikas ni hoea... general ch sarpanch bn na chahida es baari
      Ik moka ramni nu v milna chahida....

    • @kaur105
      @kaur105 8 ชั่วโมงที่ผ่านมา

      Caste da koi raula ni hega byi pehla v 10 years ton sc sarpanch bn reha pind ch

  • @Tejturmari
    @Tejturmari 20 ชั่วโมงที่ผ่านมา

    Sc nu mujare ni aun dinde bai

  • @Harminder-fv7yc
    @Harminder-fv7yc 9 ชั่วโมงที่ผ่านมา

    Veer law & rule aa.

  • @InderjitSingh-of5lm
    @InderjitSingh-of5lm 3 วันที่ผ่านมา

    Sade pind v sarbsamti hundi c akli dal da banda pange lano ni hat da

  • @VikramSingh-vf2ut
    @VikramSingh-vf2ut 13 ชั่วโมงที่ผ่านมา

    ਮੇਰਾ ਬਾਪ ਬਹੁਤ ਸਾਲ ਸਰਪੰਚ ਰਿਹਾ, ਕੰਮ ਕੋਈ ਹੋਇਆ ਨੀ

  • @gurpreetdass7562
    @gurpreetdass7562 22 ชั่วโมงที่ผ่านมา +1

    ਮਾਨ ਨਚਾਰ ਮੁੱਖ ਮੰਤਰੀ ਨੇ ਤਾਂ ਪੰਜਾਬ ਦੇ ਪਿੰਡਾਂ ਚ ਧੜੇਬਾਜ਼ੀ ਸਟਾਰਟ ਕਰਤੀ ਇਹਨੂੰ ਲਿਸਟ ਚੈੱਕ ਕਰਨੀ ਚਾਹੀਦੀ ਸੀ ਜਿਸ ਪਿੰਡ ਚ ਪਿਛਲੇ ਵਾਰ ਜਰਨਲ ਸਰਪੰਚ ਉਸ ਚ ਇਸ ਵਾਰ ਰਿਜ਼ਰਵ ਸਰਪੰਚ ਹੋਣਾਂ ਚਾਹੀਦਾ ਐ ਜਿਸ ਪਿੰਡਾਂ ਚ ਪਿਛਲੇ ਵਾਰ ਰਿਜ਼ਰਵ ਸਰਪੰਚ ਸੀ ਉਸ ਚ ਇਸ ਵਾਰ ਜਰਨਲ ਹੋਣਾਂ ਚਾਹੀਦਾ ਐ
    ਨਾ ਤੇ ਇਹਨੇ ਮੁੱਖ ਮੰਤਰੀ ਰਹਿਣਾ ਨਾ ਕੋਈ ਇਲੈਕਸ਼ਨ ਜਿੱਤੇ ਹੁਣ ਨਚਾਰ ਭੰਡ

  • @tyygg5632
    @tyygg5632 11 ชั่วโมงที่ผ่านมา

    Very good❤❤❤

  • @ravindersandhu9549
    @ravindersandhu9549 วันที่ผ่านมา

    😂😂😂😂😂😂

  • @veergill2130
    @veergill2130 2 วันที่ผ่านมา

    😮

  • @Ravi_kkk786
    @Ravi_kkk786 3 วันที่ผ่านมา +1

    aho tusi barri bhaldee apne baree sochde a
    hje Punjab ch appasi bhaicharra a
    a bhaicharra dikha ditti hanna aukat ki sb nu kis cheez di bukh a mohre ho ke kah lyo jina kah hunda aaa
    aho tusi bethe ithe kache raste tye hanna sadak tutti pyi aa bukhree tusi nal ral ke kryoo kam kihda thuno pind cho kdd dita si
    10 saal maree si tusi udo bol lende anpada nu mohre kr dinde aa har bar

    • @Ravi_kkk786
      @Ravi_kkk786 8 ชั่วโมงที่ผ่านมา

      @@kaur105 teni pta meri education bare
      fake ida bna ke msg krna anda
      .agar tu educated aa ta phela apna real name likh ke reply kro har ik nu
      govt ne puree punjab ch seat wand ke list krni a vad ch tusi sarvsamti uss list dye according krni hundi a
      na ki tusi gharo answer likh ke lye jyo fir kaho tusi ta o question pyee hi nhi pass o hunda jo unna question dye hisab nal answer likhda a

  • @DIGITALZIRAMOGA
    @DIGITALZIRAMOGA 2 วันที่ผ่านมา

    O

  • @karanbhatti8478
    @karanbhatti8478 3 วันที่ผ่านมา

    Jarnal wale kihre kam karde aa

  • @Ramgujjar246
    @Ramgujjar246 2 วันที่ผ่านมา

    😂😂

  • @JagdishRaj-u2h
    @JagdishRaj-u2h 2 วันที่ผ่านมา

    Sc thuhanu chubdi di e sit

  • @bikkaboxer7268
    @bikkaboxer7268 3 วันที่ผ่านมา

    Eho jhe lok sc loka nu agge nii aoun dende

    • @kaur105
      @kaur105 8 ชั่วโมงที่ผ่านมา

      Oh really....hor thode warge aoun dinde ne sc loka nu agge.....pehla sc hi c sarpanch es baar tn general nu milna chahida v mokaa.....boln ton pehla pooori gl sun lea kro

  • @jonnysahota
    @jonnysahota 9 ชั่วโมงที่ผ่านมา

    Sc da rolla vre sarb sampati di nhi ji

    • @kaur105
      @kaur105 8 ชั่วโมงที่ผ่านมา

      Thonu jyda ptaaa ...gl poori sun v lea kro .... pehla v tn SC bnda rea sarpanch so es baari general nu moka milna chahida

  • @Sukhpal3090
    @Sukhpal3090 3 วันที่ผ่านมา

    Pind kida a