@@Raosahab-t5z ehi ta fark a yr maan de pind diyan 3,4 video dekheya main ,,, Ethe kise mada ni kehnde kyu ki sidhu v sira v c te maan v sira., Karan v sira ,,, eh ta lok ji ldaunde a chawla ale comment karke ,, nahi ehna da kehda jmeen da raula c
Yaar jwaka valiyan gallan kyu krde a ,,, v janda kaun a ,, jande tu ki laina jdo gharu bahar nikalan te bahar panni khada Hove ,, ,,baki tuci kiha v kaun janda tainu , te fer jande hunde jehde oh pind de kam karke jaan ge ake , keho jiyan gallan krde kuj ka bnde yr kmal a
@@SukhpalMaan-yl6dssaalea tu iss pind pani hor pindan ch v khara hunda puch aavde sharni nu lambardari kihdi dhokhe nal lai aa commentan aa ke bakwas Kari jana ja pehla puch ke aa
@@davevick4008 oh avda ghar te pind samb lo pehla te avde avde pind Chu nasha khatm karlo hor jehde kam oh rall ke karlo tuci ki laina kise tu ape kush marji Karan ,,, ethe bolan nal kise nu koi fark ni paina na balkaur singh nu na eh jehda bolda video cha ohnu ,,, Baki sidhu di ijat krde c te hun v krde a hmesha raho gi ijat ,,
Apnea lae ketajo keeta bake balkour singh da vpo gulam hae soda v ohna de kahen te he sarpanch Bane oh na pange lawe seaset vitch os ne ke laena hae wekash ta sahmne he dekhae dae janda panj years ch khuj sarkare garanta nal kar deta ta sahnbaje karte
@@davinderjeetsohal3582 hun tu kehna sidhu de peo nu sarbsamti nal sarrpanch bna dev hor kise da v dil karda hou sarpanch banan nu eh jarooro ta nahi je oh sidhu muse wale da peo ta uhnu sarbsamti nal sarpanch bna devo..je us nu ina hi yakeen aa ta vota vich khada kyo ni hunda es tra kyo kehnda k menu sarabsamti na sarpanch bna deo
Bai tuci jande hon hun te fer kal v kra au jake pind de ,, jehde jande a ohh Karan ge pind de kam ,,,, Kam ta pind nu ap hi karne paine a rall ke ,, morkha Alli gal kyu krde a
@@davevick4008 bolan da treka bahot vadiya ma sab di iko jehi hundi a , kise di ma nu gal kad de a , oh mudke avdi ma nu hi aundi a ,, te jehda avdi ma da ni bnda ohds ta rabb rakha hi a
@@davevick4008 gal main v kad sakda nale fake id tu ni real tu ,, par eho ji soch ni v galti tere varge chawal di Hove te ohde karke ma ja behan nu boliye
22 pind de lok ni door hon dinde oh kehnde a tusi vdde o dunia jandi a pind da naam bnya wa tusi pind d sewa krde rho nhi bapu nu ki lod a dhakke khan d sarpanchi ch 3,4 stunt pye a ohna de seht ehni kithe a pr kuj bnde machde hunde a pind ch ohna vicho eh party v jhadu walya d a ehdi janke khda Kita ohna ne jdo sidhu jyondw c odo ta sidhu de nal rehke eh km krda hunda c hun iko dm ehnu pinde de vikas d fikr pagi
@@HoneySingh-vl9sn power che aana siga m.p election ja mla election ladda ohvi ajad amvi raja warring di chamca girri karda rehnda jedi Sidhu karke ehnu loki ijjat dinde sige sarri mitti kra lyi ehne 1 saal tak sarre ede khilaf hojane aa veer. Sidhu de jan da dukh purre World nu aa but ede bapu di soch galat aa bhave screen shot leke rakh lmi veer mera
Bhaji Balkaur singh g zindabad,,,o..kamleyo....sidhu de pita g da rutba.. pardhan mantri to v ocha,,o..bahut nekk insaan ne,,...love u sidhu family 🌹🌹,,,os da jwan...putt. Dunia to turr gya...pr.. ghatia soch waleya..nu..jrra..v..smjh..nhi...,,,sidhu .krk.all.world..ch..moosa..moosa..hoi.pyi.....legend..sidhu..moose..wala..g❤❤❤❤❤😢😢😢😢😢❤
Eh gallan dand kad ke likhni bss comment cha changi lgdi a ,, je ghar de age rasta saf hoeya Hove fer hi age langon Banda , te je nalli da panni galiyan cha hovo fer Banda gharu kive likhlo ga ,,,
22 sarkar bht jor la rhi a sidhu family nu disturb krn lyi eh jhadu walya da bnda ea pehla dssi jnda akali dal vich c ehda avda stand ki akal dal ch rehke ehnu kuj milya ni hona hun jhadu ch ake kuj bnn nu firda
Sidhu bhai ta song ta sahi gaya.. Kae dalee homeland bree tahii yaar pind rehnde nae.. Dalee ta pind vi buhat nae 😂😊 Sidhu legend 🙌 👏 ❤️ tae legend hi rahoo ga 😊❤
Bhen dea tera eh kehra bahuta changa sharni iss ne v tan pind ch kise hor di lambardari dhoke nal aapne naam karvai hoi Bakwas karn jogge o tusi sarpach banke eh ki karu bas pese ikathe kar ke aapnian 4 kurian da viah karu te aapna ghar paru moose di gandi kateer pakore jalebian te hi vote pa jau bilkul khach lok ne uss nu yaad hi rakhea jis ne tuhade ganduan de pind nu pure world ch mahhoor kar ta
Hun sis oh bewas ne klle ne agge bapu nu Sidhu da shara bht hunda c kity jaan d lod ni paindi c hun fr tusi keh rhe a delhi jaan lage.punjab sarkar ne kehra koi insaaf dwata ehna nu fr kidr jaan oh tusi app dsso . Hrek kosish kr rhe a hrek bnde nu mil rhe a ki pta koi kehre tym ehna d support krde chngi trah insaff dwon ch .
Je kam hoye hunde ta balkour singh dubara v and baar baar jitda par har geya. and je eh veer ne vina sarpanch bane loka de kam kronda c tahi taa eh banda jitt geya. hak sach di jit jaror hundi ah g 😢😢
Sidhu putt ajj fer.. bahut rona..aaia..,,putt tu ehna..loka da sochda c,,...kaash...tu..bahr.ja k.vass..janda..te..ajj..jinda..hunda..ehna..ghatia..loka..krk.jaan..gua..lyi,,....tere pind...de..lok..sade..te..irkha de..bhre😢😢😢 very miss u Sidhu putt 😭😭😭🙏😭🙏
Ehne klan lokk yr deep sidhu sahi keh ke gea ehne klan lokk punjab de balkaur singh kehra sode pind ch nasha vechhn lagg geya saare punjab vich hi buraa haal aa hun tan ghattna chahida har time police hundi roads te pind de
Deyan nal gal sun leya kro pehla ,, ohne sare kam de name laye a jihde sidhu time hoye c oh kehnda camp hun v lgda te baki sidhu bare ek v gal ni kahi ,, tuci pta ni keho je lok a ,, Ek gal da jwab deyi v ek waar 5 sal kam krake fer lod ni paindi pind age kam kraun di kush v ke ohi 5 sala de kite kam nal 100 sal lang ju ,,, sarche karleya kro koi comment Karan tu pehla
ਸਿੱਧੂ ਨੇ ਸਹੀ ਕਿਹਾ ਸੀ ਕਿ ਚੰਗਾ ਕਹਾਉਣ ਲਈ ਇਥੇ ਪਹਿਲਾਂ ਮਰਨਾ ਪੈਂਦਾ 😊
Jruri nahi kise kol licence hi hove sb kush theek hi karn da, punjab di eho buri aadat a jisde pichhe lag jaan jina chir oh koi kaand ni krda hatde ni
eh gal sach ha k marna pandi ha
Nhi edi gal v no babbu maan de pind v gye a ehe interview kadd ke dek kant de lok ki khede a
@@Raosahab-t5z ehi ta fark a yr maan de pind diyan 3,4 video dekheya main ,,,
Ethe kise mada ni kehnde kyu ki sidhu v sira v c te maan v sira., Karan v sira ,,, eh ta lok ji ldaunde a chawla ale comment karke ,, nahi ehna da kehda jmeen da raula c
Ehna ne fer v ni Chnga kehna
ਮੈ ਟਰੱਕ ਡਰਾਇਵਰ ਹਾ ਕਾਫੀ ਸਮੇ ਪਹਿਲਾ ਮੈ ਮੂਸੇ ਗਿਆ ਸੀ ਬਹੁਤ ਮਾੜਾ ਹਾਲ ਸੀ ਸਾਇਕਲ ਵੀ ਨਹੀ ਸੀ ਲੰਘਦਾ ਆਹ ਜਿਹੜਾ ਲਾਲ ਪੰਗ ਵਾਲਾ ਸਰਪੰਚ ਇਹ ਕਸਮ ਚੱਕ ਕੇ ਦੱਸੇ ਕੇਗੱਲ ਸੱਚ ਕੇ ਝੁਠ,,ਪਰ ਤੁਸੀ ਉਹ ਲੋਕ ਜੋ ਸਿੱਧੁ ਦੀ ਕੁਰਬਾਨੀ ਭੁਲ ਗੇ ਜਿਸਨੇ ਪਿੰਡ ਦਾ ਨਾਮ ਵਲਡ ਵਿਚ ਪਹਿਲੇ ਨੰਬਰ ਤੇ ਲਿਖਿਆ ,ਪਿੰਡ ਦਾ ਜੋ ਵਿਕਾਸ ਹੋਇਆ ਸਿੱਧੁ ਕਰਕੇ ਜੇ ਤੇਰਾ ਮੁੰਡਾ ਭਰਾ ਜਾ ਕੋਈ ਵੀ ਮਰਦਾ ਤੂ ਮੰਜੇ ਤੋ ਨਹੀ ਊਠਣਾ, ਪਰ ਤੁਸੀ ਲਾਹਨਤ ਖੱਟਣੀ ਜਿਤਦੇ ਫੇਰ ਵੀ ਨਹੀ ,ਆਪਣੇ ਦਿਲ ਤੇ ਹੱਥ ਰੱਖਕੇ ਵੇਖ ਕੇ ਬਲਕੋਰ ਸਿੰਘ ਅੱਜ ਕਿਹੜੇ ਹੋਸਲੇ ਨਾਲ ਖੜਾ ਪਰ ਤੁਸੀ ਬੇਜਤੀ ਕਰਾਉਗੇ ਪਿੰਡ ਦੀ ਤੇ ਆਪਣੀ ਮੁਰਖ ਨਾ ਬਣੋ ਸਿਆਣੇ ਬਣੋ ,
Ver eh fudu cherman akali parti da
@@sadhsingh2036 ਬਲਕੋਰ ਸਿੰਘ ਨੂੰ ਲੋੜ ਕੀ ਆ ਸਰਪੰਚੀ ਦੀ
Dubare aaa Sade pind vich
ਬਹੁਤ ਵਧੀਆ ਜਵਾਬ ਦਿੱਤਾ ਬਾਈ ਜੀ ❤❤❤
ਸੋਚ ਸਮਝ ਕੇ ਖੜਾਂ ਹੋਇਆਂ,2027 ਵਿੱਚ ਐਮ ਐਲ ਏ ਬਣ ਜਾਓ, ਪਹਿਲੀ ਕੀਤੀ ਗ਼ਲਤੀ ਵੀ ਧੋਣੀ ਏ।
ਬਾਈ ਤੂੰ ਸਿੱਧੂ ਨਹੀਂ ਬਣ ਸਕਦਾ
Tu bond de de sidhu nu jake sala londa ..
Gl ki chal rhi aa te ahpa fact chek karn de bjaye
Bai tu sidhu ni bn sakda aohi anpda waliaa gla
ਤੈਨੂੰ ਕੋਣ ਜਾਣਦਾ ਸੀ ਤੇਰੇ ਪਿੰਡ ਨੂੰ ਵੀ ਸਿੱਧੂ ਮੂਸੇ ਵਾਲਾ ਕਰਕੇ ਹੀ ਜਾਣਦੇ ਹਨ
Yaar jwaka valiyan gallan kyu krde a ,,, v janda kaun a ,, jande tu ki laina jdo gharu bahar nikalan te bahar panni khada Hove ,, ,,baki tuci kiha v kaun janda tainu , te fer jande hunde jehde oh pind de kam karke jaan ge ake , keho jiyan gallan krde kuj ka bnde yr kmal a
dandi ਗੱਲ ਏਡਾ ਕਰਦਾ ਜਿਵੇ 5 ਕਿੱਲੇ ਤੇਰੇ ਨਾਮ ਕਰਵਾਕੇ ਗਯਾ ਓਹੋ ਜੌ ਕੀਤਾ ਓਸਨੇ ਆਪਣੇ ਲਈ ਕੀਤਾ ਏਥੇ ਕਿਹੜਾ ਫਿਲਮ ਸਿਟੀ ਪਾਂ ਗਯਾ ਓਹੋ ਜੌ ਕਮਾਇਆ ਆਪਣੇ ਲਈ ਕਮਾਇਆ ਓਸਨੇ ਬਲਕੌਰ ਸਿੰਘ ਸਿਆਸਤ ਪਾਵਰ ਦਾ ਭੁੱਖਾ ਏਕ ਦਿਨ ਪੱਲੇ ਓਸਦੇ ਕੱਖ ਨਹੀ ਰਹਿਣਾ ਸਿੱਧੂ ਨੂੰ ਲੋਕਾ ਭੁੱਲ ਜਾਣਾ
@@SukhpalMaan-yl6dssaalea tu iss pind pani hor pindan ch v khara hunda puch aavde sharni nu lambardari kihdi dhokhe nal lai aa commentan aa ke bakwas Kari jana ja pehla puch ke aa
ਇਹ ਫੂਦੂ ਕੈਂਡੀਡੇਟ ਆ... ਸਾਲਾ ਸ਼ਾਮਲਾਟ ਦੱਬੀ ਬੈਠਾ।
@@davevick4008 oh avda ghar te pind samb lo pehla te avde avde pind Chu nasha khatm karlo hor jehde kam oh rall ke karlo tuci ki laina kise tu ape kush marji Karan ,,, ethe bolan nal kise nu koi fark ni paina na balkaur singh nu na eh jehda bolda video cha ohnu ,,,
Baki sidhu di ijat krde c te hun v krde a hmesha raho gi ijat ,,
ਮੈਂ ਖੁਦ ਵੀਡੀਓ ਵੇਖੀ ਸੀ ਜਿਸ ਵਿੱਚ ਬਲਕੌਰ ਸਿੰਘ ਕਹਿ ਰਿਹਾ ਸੀ ਭਰੇ ਇਕੱਠ ਵਿੱਚ ਕਿ ਸਰਬ ਸੰਮਤੀ ਨਾਲ ਸਰਪੰਚ ਚੁਣ ਲਵੋ ਪਰ ਇਹ ਬੰਦਾ ਨਹੀਂ ਮੰਨਿਆ
ਪਰ ਸਰਪੰਚੀ ਨੂੰ ਹੁਣ ਵੀ ਨਹੀਂ ਮਿਲਦੀ
Ban geya agla
Sidhu Moosewala Zindabad!
❤️🙏🏼🙏🏼❤️
ਦੱਲਿਉ ਉਹਦਾ ਜਵਾਨ ਪੁੱਤ ਮਾਰ ਦਿੱਤਾ, ਉਹ ਪਿੰਡ ਦਾ ਵਿਕਾਸ ਕਰਾਵੇ ਕੇ ਆਵਦੇ ਪੁੱਤ ਦਾ ਇਨਸਾਫ਼ ਲਵੇ,
ਇਲੈਕਸ਼ਨ ਕਿਉਂ ਲੜਦਾ
fer sarpanchi lun fadn nu bhalda ki laina ih fudddu kam toh . balkaur ne sidhu di legacy khtm krti
@@armyhealthclub7397kon kenda lad reha
ਫੇਰ ਭੈਣ chdaun ਨੂੰ ਸਰਪੰਚੀ ਚ ਆਉਣਾ. ਜੇ ਇੱਕ ਬੰਦਾ ਅਨਆਈ ਮੌਤ ਮਰ ਗਿਆ ਤਾਂ ਉਹ ਗੱਲ ਨੂੰ ਮੂਹਰੇ ਰੱਖ ਕੇ ਲੋਕਾਂ ਨੂੰ ਦੁੱਖੀ ਕਰਨਾ. ਲੱਖ ਦੀ ਲਾਹਨਤ ਤੇਰੇ ਜੰਮਨ ਤੇ ਚੌਰਿਆ 🤦♂️
Fer thann fadan nu sarpanch banan nu firda kuta
ਜੋ ਸਿੱਧੂ ਨੇ ਕਰਤਾ ਮੂਸੇ ਪਿੰਡ ਚ ਤੁਸੀਂ ਸਾਰੀ ਉਮਰ ਨੀ ਉਹਦੇ ਵਰਗੇ ਬਣ ਸਕਦੇ ਤਾਂਨੂੰ ਤੇ ਜਾਣਦਾ ਵੀ ਕੋਈ ਨੀ ਤੁਸੀਂ ਸਿੱਧੂ ਨੂੰ ਵੀ ਗਵਾ ਲਿਆ
Apde lyi kita ohne pind lyi ni
Right ji @@bikamann3362
Apnea lae ketajo keeta bake balkour singh da vpo gulam hae soda v ohna de kahen te he sarpanch Bane oh na pange lawe seaset vitch os ne ke laena hae wekash ta sahmne he dekhae dae janda panj years ch khuj sarkare garanta nal kar deta ta sahnbaje karte
Ki Karta Sidhu ne dasi Mose CH ta kuch Ni kita
Bai. Tenu. Ki. Pata. Aa. Ohne. De pind. Da
ਇਹ ਇੰਟਰਵਿਊ ਮੂਸੇਵਾਲੇ ਕਰਕੇ ਹੋਈ ਤੇਰੀ 😂😂🦧
Ryt veer😂
Eh sarpanch jo banea😂Meri maasi da Munda te eh saare fuddu ne sire de
Ehnu tan ta nal de pend wale nhi jande leerrrnaa
ਦੋਗਲੇ ਲੋਕ ਬਾਈ ਇਹ ਕੀਸੇ ਦੇ ਸੱਕੇ ਨਹੀਂ 🙌ਗੱਲ ਖ਼ਤਮ
ਦੋਗਲੇ ਕਾਹਦੇ ਪਿੰਡ ਦਾ ਮਸਲਾ
Je pind da masla ke eh shamlatt roki betha hun masla pind da kithe a@@BeantSingh-ms4jm
@@Jassbrar345 bilkul sahi keha g tuc 🙏🙏 thx..veere,,,eh..ghatia loka..nu..ki..smjhave...koi,,,sadde..te irkha de bhreya hoey ne...so sad🙏🙏🙏
@@davinderjeetsohal3582 hun tu kehna sidhu de peo nu sarbsamti nal sarrpanch bna dev hor kise da v dil karda hou sarpanch banan nu eh jarooro ta nahi je oh sidhu muse wale da peo ta uhnu sarbsamti nal sarpanch bna devo..je us nu ina hi yakeen aa ta vota vich khada kyo ni hunda es tra kyo kehnda k menu sarabsamti na sarpanch bna deo
ਮੂਸੇ ਪਿੰਡ ਨੂੰ ਜਾਣਦਾ ਕੋਣ ਸੀ ਨਾਲ ਦੇ ਦੋ ਤਿੰਨ ਪਿੰਡਾ ਤੋ ਬਿੰਨਾ ਤੂੰ ਵੀ ਦਲ ਬਦਲੋ ਏ 😅😂
Bai tuci jande hon hun te fer kal v kra au jake pind de ,, jehde jande a ohh Karan ge pind de kam ,,,,
Kam ta pind nu ap hi karne paine a rall ke ,, morkha Alli gal kyu krde a
@@SukhpalMaan-yl6dsteri maa hi kardi hou kamm tan pind ch sharni nal ral ke
@@davevick4008 bolan da treka bahot vadiya ma sab di iko jehi hundi a , kise di ma nu gal kad de a , oh mudke avdi ma nu hi aundi a ,, te jehda avdi ma da ni bnda ohds ta rabb rakha hi a
@@davevick4008 gal main v kad sakda nale fake id tu ni real tu ,, par eho ji soch ni v galti tere varge chawal di Hove te ohde karke ma ja behan nu boliye
@@SukhpalMaan-yl6dsAsha fer shapad Teri maa ne chakayeya moose da
ਪਿੰਡ ਮੂਸਾ ਦੇ ਤਿੰਨੇ ਸਰਪੰਚਾਂ ਦੀ interview ਲਵੋ ਵੀਰ ਜੀ।
ਇਹ ਇੰਟਰਵਿਊ ਮੂਸੇਵਾਲੇ ਕਰਕੇ ਹੋਈ ਤੇਰੀ
Achea oh chaha lot ka kha Jan balkor singh
Sahi kaha
Shi keha veere
Nahi kehde pind di interview ayi a sarpanch
Sari duniya te e sarpanchi diya vota ne
ਬਲਕੋਰ ਸਿੰਘ ਨੂੰ ਕਿਸ ਚੀਜ਼ ਦੀ ਘਾਟ ਹੈ ਕੀ ਲੋੜ ਹੈ ਆਬਦੇ ਪੁੱਤਰ ਦੀ ਸਵਾਹ ਰੋਲਣ ਦੀ
ਜਦੋ ਉਹ ਆਮ ਲੋਕਾਂ ਵਿਚ ਨਹੀ ਵਿੱਚਰ ਸਕਦਾ ਫੇਰ ਤਾ ਸਰਪੰਚ ਜਾ ਐਮ ਐਲ ਦੇ ਲਈ ਪਿੰਡ ਵਿੱਚ ਵੈਰ ਪਾਉਣ ਦੀ
Sch bolna aukha veer sidhu di family fame di bukhi reahi aa phale din to
ਸਹੀ ਗੱਲ ਹੈ ਬਲਕੌਰ ਸਿੰਘ ਨੂੰ ਇੰਨਾ ਕੰਮਾ ਤੋ ਦੂਰ ਰਹਿਣਾ ਚਾਹੀਦਾ ਆ
22 pind de lok ni door hon dinde oh kehnde a tusi vdde o dunia jandi a pind da naam bnya wa tusi pind d sewa krde rho nhi bapu nu ki lod a dhakke khan d sarpanchi ch 3,4 stunt pye a ohna de seht ehni kithe a pr kuj bnde machde hunde a pind ch ohna vicho eh party v jhadu walya d a ehdi janke khda Kita ohna ne jdo sidhu jyondw c odo ta sidhu de nal rehke eh km krda hunda c hun iko dm ehnu pinde de vikas d fikr pagi
ਇਹਨਾਂ ਨੂੰ ਚਾਹੀਦਾ ਮੀਡੀਆ ਤੋਂ ਦੂਰ ਰਹਿ ਕੇ ਆਪਣੇ ਬੇਟੇ ਨੂੰ ਪਾਲਣ
@@lovepreetgill4825SHi gall aa
22 ji J pind de lokk nahi jan dende ta fer jit de naa baki pind ch lokk siyane Aa
@@lovepreetgill4825😂😂😂 jitt gya fer balkour singh pind waliya ne jehra dita fer 😂😂😂
we support Sidhu family
ਯਾਰ ਇਸ ਪਿੰਡ ਦਾ ਨਾਂ ਮੂਸੇ ਵਾਲੇ ਨੇ ਕੀਤਾ ਦੁਨੀਆ ਕਿੱਥੋਂ ਕਿੱਥੋਂ ਆ ਰਹੀ ਆ ਵੇਖਣ
ਬਲਕੌਰ ਸਿੰਘ ਨੂੰ ਵੋਟਾ ਵਾਲੇ ਚੱਕਰ ਤੋਂ ਦੂਰ ਰਹਿਣਾ ਚਾਹੀਦਾ ਆਪਣੇ ਰੁਤਬੇ ਉਨਸਾਰ
Ki rutba 0 Banda mosewala da piu
@@jsdpunjabrajniti da puke h balkor
@@sonuvirk6569bilkul sahi kiha veer balkaure ne sidhu Di sarri mitti plett kar diti aa
Sidhu de father nu ona chida power wich ta ke justice milie sidhu nu
@@HoneySingh-vl9sn power che aana siga m.p election ja mla election ladda ohvi ajad amvi raja warring di chamca girri karda rehnda jedi Sidhu karke ehnu loki ijjat dinde sige sarri mitti kra lyi ehne 1 saal tak sarre ede khilaf hojane aa veer. Sidhu de jan da dukh purre World nu aa but ede bapu di soch galat aa bhave screen shot leke rakh lmi veer mera
ਬਣਦਾ ਤੂੰ ਵੀ ਨਹੀਂ
Ajji jide jitt gia tu bhi laddu khali y
@@SandeepSingh-s3m2etnu jda ni pta avda pind nu shdke duje pinda bare salya
@@lovepreetgill4825 mai y keh ke gall kari jana londea
Jitt giyaa tera balkur haar giyaa chawlaa
@@lovepreetgill4825 ajja fadla lann hun balkaur singh da
Bhaji Balkaur singh g zindabad,,,o..kamleyo....sidhu de pita g da rutba.. pardhan mantri to v ocha,,o..bahut nekk insaan ne,,...love u sidhu family 🌹🌹,,,os da jwan...putt. Dunia to turr gya...pr.. ghatia soch waleya..nu..jrra..v..smjh..nhi...,,,sidhu .krk.all.world..ch..moosa..moosa..hoi.pyi.....legend..sidhu..moose..wala..g❤❤❤❤❤😢😢😢😢😢❤
fook dio par aini nahi ke gabara ban jawe. tusi PM nu panchayat member samjde ho.
Ohh sada pind da satynas krta esna
ਲੱਗਦਾ ਸਿੱਧੂ ਪਰਿਵਾਰ ਪਿੰਡ ਦੇ ਆਮ ਲੋਕਾਂ ਨਾਲ ਨਹੀਂ ਜੁੜ ਸਕਿਆ।
Eh dunia dhoke Baja di sidhu jindabad
ਬਹੁਤ ਚੰਗੀ ਸੋਚ ਰੱਖਣ ਹੈ ਬਾਈ ਸੱਚੀਆਂ ਗੱਲਾਂ ਹੈਂ ਬਾਈ
ਓਏ ਜੱਬਲਾ ਇਹ ਤੇਰੀ ਇੰਟਰਵੀਊ ਵੀ ਸਿੱਧੂ ਦੇ ਕਰਕੇ ਹੀ ਹੋ ਰਹੀ ਹੈ।। ਸਿੱਧੂ ਨੇ ਆਪਣੇ ਲਵੋ ਲਾਏ ਆ ਪੈਸੇ ਪਿੰਡ ਉੱਤੇ ਅਤੇ ਸਰਕਾਰੀ ਪੈਸਾ ਵੱਖਰਾ।
Sidhu tu sara pind jalda c tusi dekh skte o kise nu odi teraki nai jari gi sidhu mosewala jindabad ❤🙏❤️
SIDHU.moosawala.zindabad
ਇੰਨਾ ਜਿਆਦਾ ਪੈਸਾ ਹੋਵੇ ਬੰਦੇ ਦੇ ਕੋਲ ਤੇ ਉਹ ਖੱਦ ਦੇ ਪੈਸੇ ਲਾ ਕੇ ਪਿੰਡ ਵਿੱਚ ਹਸਪਤਾਲ ਬਣਾ ਸਕਦਾ ਸੀ।
👍👍👍
Hospital.vich.dwaiaa.kon.deyu.sarkar..jaa.mosse.wale.de.ghar.wale.
.???
ਲਾਹਨਤਾਂ ਖੱਟੀ ਆਂ ਨੇ ਮੂਸੇ ਪਿੰਡ ਨੇ,ਇਹਨਾਂ ਦੇ ਮੱਥੇ ਤੇ ਲਾਹਨਤਾਂ ਨੇ ਤੇ ਸਦਾ ਰਹਿਣਗੀਂਆਂ ,,ਜਦੋਂ ਦਾ ਬਾਈ ਨੂੰ ਹਰਾਇਆ,,ਜੇ ਕਿਸੇ ਨੂੰ ਸ਼ੱਕ ਹੋਇਆ ਤਾਂ ਪੁੱਛ ਲਿਓ,,ਦੱਸ ਦਿਆ ਗੇ,
Y sada pind ni onda c o halke ch
ਤੇਰੇ ਬਿਨਾ ਨੀ ਵਿਕਾਸ ਹੋਣਾ ਹੱਦ ਹੋਗੀ ਯਾਰ ਕੁੱਝ ਅਕਲ ਨੂੰ ਹੱਥ ਮਾਰੋ 😂
ਕੱਲਾ ਕਲਾ ਪੁੱਤ ਸੀ, ਮਾਂ ਬਾਪ ਦਾ,l, ਪ੍ਰਮਾਤਮਾ ਅਜਿਹਾ ਸਮਾ ਕਿਸੇ ਮਾਂ ਬਾਪ ਤੇ ਨਾ ਆਵੇ, ਪਿੰਡ ਦਾ ਨਾਂ ਪੂਰੀ ਦੁਨੀਆ ਚ ਉੱਚਾ ਕੀਤਾ ,
Veer ehh gal na kha hun ona Ghar Munda haga aah
@@jujharsingh8057ਮੁੰਡਾ ਜਵਾਨ ਕਦੋ ਹੋਉ
ਬਲਕੋਰ ਸਿੰਘ ਤੇ ਸੁਭਦੀਪ ਸਿੱਧੂ ਨੇ ਪੈਸੇ ਅਤੇ ਹਥਿਆਰਾਂ ਦੇ ਜ਼ੋਰ ਨਾਲ ਮੂਸਾ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਬਣਾ ਰੱਖਿਆ ਸੀ ਅਤੇ ਪਿੰਡ ਦੇ ਲੋਕ ਇਸ ਦਹਿਸ਼ਤ ਦੇ ਮਾਹੌਲ ਤੋਂ ਨਿਜਾਤ ਪਾਉਣਾ ਚਹੁੰਦੇ ਸਨ। ਮੂਸਾ ਪਿੰਡ ਦੇ ਵੋਟਰਾਂ ਨੂੰ ਬਹੁਤ ਬਹੁਤ ਵਧਾਈ।
ਤੁਹਾਡੀ ਸੋਚ ਗਲੀਆਂ ਨਾਲ਼ੀਆਂ ਤੋਂ ਉੱਪਰ ਗਈ ਨੀ 😂😂😂😂
Eh gallan dand kad ke likhni bss comment cha changi lgdi a ,, je ghar de age rasta saf hoeya Hove fer hi age langon Banda , te je nalli da panni galiyan cha hovo fer Banda gharu kive likhlo ga ,,,
ਸਹੀ ਗੱਲ ਐ ਬ੍ਰਦਰ ਮੈਨੂੰ ਅੱਜ ਤੱਕ ਆਹੋ ਗੱਲ ਹੀ ਸਮਜ ਨਹੀਂ ਆਈ ਸਾਲਾਂ ਪੰਜ ਯੀਅਰ ਵਿਚ ਗਲੀਆ ਨਾਲੀਆ ਹੀ ਨਹੀਂ ਬਣ sakdya
@@SukhpalMaan-yl6ds
ਇਹਨਾਂ ਲੋਕਾਂ ਨੂੰ ਇਹ ਨੀ ਪਤਾ 2018 ਤੋ ਪਹਿਲਾ ਕੋਣ ਜਾਣਦਾ ਸੀ ਮੂਸੇ ਨੂੰ । ਉਸ ਬੰਦੇ ਨੇ ਸਾਰੇ ਸੰਸਾਰ ਵਿੱਚ ਪਿੰਡ ਦਾ ਨਾਮ ਮਸ਼ਹੂਰ ਕੀਤਾ ।ਕਿੰਨੇ ਪਿੰਡ ਆ ਪੰਜਾਬ ਵਿੱਚ ਕੋਈ ਪਤਾ ਨਹੀ । ਇਸ ਪਿੰਡ ਪੱਤਰਕਾਰ ਆਉਂਦੇ ਆ ਜੱਟ ਮੂਸੇ ਕਰਕੇ ਇਹ ਬਹੁਤ ਵੱਡੀ ਗੱਲ ਆ । ਇਹ ਸਾਲੇ ਗਲੀਆਂ ਨਾਲ਼ੀਆਂ ਵਿੱਚ ਹੀ ਫਸੇ ਹੋਏ ਆ । ਸਾਰੇ ਪਿੰਡ ਦਾ ਫਰਜ ਬਣਦਾ ਸੀ ਬਾਪੂ ਨੂੰ ਸਰਪੰਚ ਬਣਾਉਂਦੇ । ਇਹ ਲੋਕ ਉਹਨਾਂ ਦੀ ਅਮੀਰੀ ਤੇ ਮੱਚਦੇ ਆ ।ਉਹਨਾਂ ਦੇ ਮੁੰਡੇ ਨੇ ਕੋਈ ਬਲੈਕ ਨਹੀ ਕੀਤੀ ।ਮਿਹਨਤ ਕੀਤੀ ਸੀ ਸਾਰੀ ਦੁਨੀਆ ਵਿੱਚ ਮਸ਼ਹੂਰ ਹੋਇਆ ਸੀ ।ਫਿਰ ਪੈਸੇ ਕਮਾਏ ਤਾਂ ਅਮੀਰ ਹੋਏ । ਪਿੰਡ ਵਾਲੇ ਮੱਚਦੇ ਆ 😂😂😂
@@punjabiludhiana332bai koi tuk banda teri gall da ??
@@punjabiludhiana332ਸਿੱਧੂ ਲੋਕਾ ਘਰੇ ਰਾਸ਼ਨ ਪਾਉਂਦਾ ਸੀਗਾ ਜੌ ਬੰਦਾ ਕਰਦਾ ਆਪਣੇ ਲਈ ਹੀ ਕਰਦਾ ਕੋਈ ਕਿਸੇ ਨੂੰ ਦੁੱਕੀ ਨਹੀਂ ਦਿੰਦਾ
ਸਮਾਂ ਸਮਾਂ ਸਮਰੱਥ ਆ ਬਾਈ ਜੀ. ਪੁੱਤ ਨੇ ਦੁਨੀਆਂ ਤੇ ਨਾਮ ਬਣਾ ਦਿੱਤਾ ਮੂਸਾ ਪਿੰਡ ਦਾ ਨਾਮ ਹੋ ਗਿਆ. ਪਰ ਪਹਿਲਾਂ MP ਹਾਰੇ ਮਾਨਸੇ ਤੋਂ ਫੇਰ ਜਲੰਧਰ ਤੋਂ ਹਰਾਇਆ ਤੇ ਹੁਣ ਪਿੱਛੇ ਜੇ ਲੋਕਾਂ ਨੇ ਬਰਨਾਲਾ ਤੋਂ ਜਿਤਾਇਆ ਭਗਵੰਤ ਮਾਨ ਨੂੰ ਬਲਕੌਰ ਸਿੰਘ ਦੀ ਗੱਲ ਨਾਂ ਮੰਨ ਕੇ. ਹੁਣ ਹਲਾਤ ਇਥੋਂ ਤੱਕ ਹੋ ਗਏ ਆਪਣੇ ਪਿੰਡ ਦੇ ਲੋਕ ਹੀ ਵਿਰੋਧ ਕਰਨ ਲੱਗ ਪਏ, ਸਰਬਸੰਮਤੀ ਨਾਲ ਚੁਣਨਾ ਤਾਂ ਦੂਰ ਦੀ ਗੱਲ. ਤੇਰੇ ਰੰਗ ਨਿਆਰੇ ਦਾਤਿਆ 🙏
Teri maa de v rang niaare aa dis ne teinu jamea
22 sarkar bht jor la rhi a sidhu family nu disturb krn lyi eh jhadu walya da bnda ea pehla dssi jnda akali dal vich c ehda avda stand ki akal dal ch rehke ehnu kuj milya ni hona hun jhadu ch ake kuj bnn nu firda
Bda seyana cmnt tera bhene
ਸਿੱਧੂ ਨੂੰ ਕੋਈ ਨੂੰ ਪੁੱਛਦਾ ਸੀ ਪਿੰਡ ਤੋਂ ਬਾਹਰ, ਬਸ ਸੋਸ਼ਲ ਮੀਡੀਆ ਤੇ ਹੀ ਚਰਚਾ ਸੀ
ਨਾਲੇ ਕਹਿਦਾ ਅਸੀ ਬਹੁਤ ਵਿਕਾਸ ਕੀਤਾ, ਨਾਲ ਹੀ ਕਹਿਦਾ ਬਹੁਤ ਬੁਰਾ ਹਾਲ ਪਿੰਡ ਦਾ😅😅😅
ਸਿਧੂ ਤਾਂ ਸਿਧੂ ਸੀ
Fer hova ohta pind da Vikas de gal karda na
Sidhu bhai ta song ta sahi gaya..
Kae dalee homeland bree tahii yaar pind rehnde nae..
Dalee ta pind vi buhat nae
😂😊
Sidhu legend 🙌 👏 ❤️ tae legend hi rahoo ga 😊❤
ਬਿਲਕੁਲ ਸਹੀ ਕਿਹਾ ਤੁਸੀਂ, ਮੂਸਾ ਪਿੰਡ ਵਿੱਚ ਵੀ ਦੱਲਿਆਂ ਦੀ ਕਮੀ ਨਹੀਂ. Legend Sidhu Moosewala
Miss you sidhu 22😭😭😭
Veere mare bande nu yaad nahi karde
ਬਲਕੋਰ ਸਿੰਘ ਨੂੰ ਆਉਣਾ ਨਹੀ ਚਾਹੀਦਾ ਸਰਪੰਚੀ ਦੇ ਕੰਮ ਚ ਸਰਪੰਚ ਨੂੰ ਦਿਨ ਰਾਤ ਲੋਕਾਂ ਦੇ ਕੰਮ ਕਰਨੇ ਪੈਂਦੇ ਆ ਬਲਕੋਰ ਸਿੰਘ ਤਾਂ ਬੁਲੇਟ ਪਰੂਫ ਗੱਡੀ ਤੋਂ ਬਿਨਾਂ ਕਿਤੇ ਜਾਂਦਾ ਨਹੀਂ
Right bro
Bilkul veer jutian ghar a
Bhen dea tera eh kehra bahuta changa sharni iss ne v tan pind ch kise hor di lambardari dhoke nal aapne naam karvai hoi Bakwas karn jogge o tusi sarpach banke eh ki karu bas pese ikathe kar ke aapnian 4 kurian da viah karu te aapna ghar paru moose di gandi kateer pakore jalebian te hi vote pa jau bilkul khach lok ne uss nu yaad hi rakhea jis ne tuhade ganduan de pind nu pure world ch mahhoor kar ta
ਬਿਲਕੁਲ ਸਹੀ ਗੱਲ
Sharam kro yr
ਰੋਲਾ ਸਾਰਾ ਸਾਮਲਾਟ ਜ਼ਮੀਨ ਦਾ ਹੈ
ਲੋਕ ਪੱਤਰਕਾਰ ਨੂੰ ਤੇ ਦੂਸਰੇ ਇਨਸਾਨ ਨੂੰ ਗਾਲ਼ਾਂ ਕੱਢ ਰਹੇ ਨੇ ਕਿਉਂਕਿ ਸੱਚ ਸੁਣਨਾ ਬਹੁਤ ਔਖਾ ਹੁੰਦਾ ਇਹ ਸਹੀ ਬੋਲ ਰਿਹਾ ਬਲਕੌਰ ਸਿੰਘ ਬਹੁਤ ਮਾੜਾ ਬੰਦਾ ਇਸ ਦਾ ਪੁੱਤ ਬਹੁਤ ਚੰਗਾ ਸੀ
ਬਿਲਕੁਲ 💯👌👍 ਸਹੀ ਗੱਲ ਹੈ ਵੀਰ ਜੀ ਸਿੱਧੂ ਦਾ ਗੀਤ ਮੈਨੂੰ ਲੱਗਦਾ ਮਾਂ ਮੈਂ ਤੇਰੇ ਵਰਗਾ ਹਾ ਬਿਲਕੁਲ 💯 ਪ੍ਰਸੈਂਟ ਦੁੱਖ ਮਾਂ ਨੂੰ ਹੈ ਜੀ ਇਝ ਲਗਦਾ ਕਿ ਬਲਕੋਰ ਸਿੰਘ ਦੇ ਕੁਝ ਯਾਦ ਵੀ ਨਾ ਹੋਵੇ 🙏 ਵੀ ਕੀ ਲੈਣਾ ਹੈ ਤੂਸੀਂ ਪਾਰਟੀ ਬਾਜੀਆ ਤੋ ਇਹਨਾਂ ਪਾਰਟੀਆਂ ਦੇ ਪਾਏ ਹੋਏ ਚੱਕਰਾਂ ਨੇ ਉਸ ਬੱਚੇ ਦੀ ਜ਼ਿੰਦਗੀ ਖਤਮ ਕਰ ਦਿੱਤੀ ਪਹਿਲਾਂ ਕਾਂਗਰਸ ਨੇ ਉਸ ਤੇ ਪਰਚਾ ਪਾਇਆ ਫੇਰ ਉਸ ਨੂੰ ਆਪਣੀ ਪਾਰਟੀ ਵਿੱਚ ਲਿਉਣ ਲਈ ਟਿਕਟ ਦਿੱਤੀ ਕਿ ਤੇਰੇ ਪਰਚੇ ਵਾਲੇ ਝੰਜਟ ਮੁੱਕ ਜਾਣਗੇ ਉਸ ਨੂੰ ਚੱਕਰਵਿਊ ਵਿੱਚ ਫਸਾਇਆ ਗਿਆ ਹੋਰ ਕਰਦਾ ਵੀ ਕੀ ਪਰ ਜੇਕਰ ਅਜ਼ਾਦ ਉਠਿਆ ਹੁੰਦਾ ਤਾਂ ਅੱਜ ਆ ਦਿਨ ਨਾ ਦੇਖਣੇ ਪੈਂਦੇ ਤੇ ਵਾਹਿਗੁਰੂ ਜੀ ਨੇ ਕੋਈ,ਧੀ, ਪੁੱਤਰ ਦੀ ਦਾਤ ਵੀ ਦਿੱਤੀ ਹੋਣੀ ਸੀ, ਪਰ ਉਸ ਦੇ ਹੀ ਗੀਤ ਦੇ ਬੋਲ ਸਹੀ ਹਨ ਕਿ ਲੀਡਰ ਨੇ ਏਥੇ ਹੱਕਦਾਰ ਗੋਲੀ ਦੇ ਸੱਚ ਮੁੱਚ ਇਹਨਾਂ ਨੂੰ ਸਿਰਫ ਕੁਰਸੀ ਤੋਂ ਬਿਨਾਂ ਕੁਝ ਦਿਖਾਈ ਨਹੀਂ ਦਿੰਦਾ ਖੂਨ ਦੇ ਰਿਸ਼ਤੇ ਵੀ ਇਨ੍ਹਾਂ ਲਈ ਕੁਝ ਨਹੀਂ ਇੰਦਰਾ ਗਾਂਧੀ ਨੇ ਵੀ ਆਪਣੇ ਬੇਟੇ ਸੰਜੇ ਗਾਂਧੀ ਨੂੰ ਮਰਵਾਇਆ ਸੀ ਇਹ ਕਿਹੋ ਜਿਹਾ ਕੀੜਾ ਹੈ ਜਿਹੜਾ ਸੱਭ ਦੇ ਦੰਦੀਆਂ ਵੱਢਦਾ ਹੈ ਜੀ 🙏👏👏👏🙏
Aa banda vadiya gal kiti .ikk pind kise ikk ghar di sampatti nhi hai
ਇਹ ਦਾ ਲਾਣਾ ਹੀ ਸ਼ੁਰੂ ਤੋਂ ਦੱਲਾ ਰਿਹਾ
😂
@@vishavrana4825 oo ta marge hun balkura nu dede kudi
Very nice veerji
ਸਾਰੀ ਦੁਨੀਆਂ ਵਿੱਚ ਤੁਹਾਡੇ ਪਿੰਡ ਦਾ ਨਾਂ ਕਰਤਾ ਉਸ ਦੇ ਮੁੰਡੇ ਨੇ।
ਆਪਸ ਵਿਚ ਲੜ੍ਹ ਲੜ ਨਾ ਮਰੋ। ਕਿਸੇ ਤੇ ਵੀ ਚਿੱਕੜ ਨਾ ਸੁੱਟੋ। ਨਸ਼ਾ ਸਿੱਧੂ ਦੇ ਪਿਤਾ ਜੀ ਨੇ ਨੀ ਲਿਆਂਦਾ।
ਘਰ ਦੇ ਲੋਕ ਭੁੱਖੇ ਸੋਦੇਂ ਹੋਣ ਤੇ ਬਾਹਰ ਘਰ ਦਾ ਮਾਲਕ ਲੰਗਰ ਲਾਓਦਾ ਫਿਰਦਾ ਹੋਵੇ ਏ ਗੱਲ ਮੂਸੇ ਪਿੰਡ ਤੇ ਟੁੱਕਦੀ ,ਕੀ ਲੈਣਾ ਲੋਕਾ ਨੇ ਮੂਸੇ ਪਿੰਡ ਦੇ ਨਾਮ ਤੋ ਓਹ ਤਾ ਕੰਮ ਕਰ ਕੇ ਖਾ ਰਹੇ ਨੇ ਕ ਸਿੱਧੂ ਦਾ ਬਾਪੂ ਓਹਨਾ ਦੇ ਘਰੇ ਰਾਸਣ ਵੰਡ ਕੇ ਆਓਦਾ ,,,ਹੱਦ ਆ
ਪੰਜਾਬ ਦੇ ਲੋਕ ਕਿਸੇ ਦੇ ਸਕੇ ਨਹੀਂ, ਇਹਨਾਂ ਲਈ ਤਾ ਜੇ ਕੋਈ ਮਰ ਵੀ ਜਾਵੇ ਤਾ ਉਹ ਵੀ ਇਹਨਾਂ ਲਈ ਕਾਫ਼ੀ ਨਹੀਂ।
ਮੂਸੇ ਨੂੰ ਕੌਣ ਜਾਣਦਾ ਸੀ ਸਿੱਧੂ ਨੇ ਦੱਸਿਆ ਮੂਸਾ ਕੀ ਚੀਜ਼ ਆ
Sidhu moosewala ❤❤
ਪੁੱਤ ਲਿੱਖ ਕੇ ਲੈ ਲਉ ਜਿੱਤ ਦੇ ਤੁਸ਼ੀ ਹੁਣ ਵੀ nai
ਬਾਈ ਜੀ ਜਿੱਤ ਗਿਆ ਅਗਲਾ। ਧੰਨਵਾਦ
@@BalvirDhaliwal-f5u😂😂😂
Veer jit ta gya
Delete krde comment prva loka ne lendi kar leni a😢😂
Jitt geya veere, likheya vaapis lailo
ਮੇਰੇ ਵੀਰ ਜੀ ਮੀਡੀਆ ਵਾਲੇ ਵੀਰ ਜੀ ਸਤਿ ਸ੍ਰੀ ਅਕਾਲ। ਇਹ ਬੰਦਾ ਚਾਹੁੰਦਾ ਹੈ ਕਿ ਪਿੰਡ ਦੀ ਚੌਧਰ ਮੇਰੇ ਕੋਲ ਹੋਵੇ। ਇਸੇ ਤਰ੍ਹਾਂ ਦੁਨੀਆਂ ਤੇ ਬਹੁਤ ਚੌਧਰੀ ਹਨ ਗੁਰਦੁਆਰਿਆਂ ਵਿੱਚ ਚਾਹੁੰਦੇ ਹਨ ਮੈਂ ਪ੍ਰਧਾਨ ਬਣ ਜਾਵਾਂ। ਬੂਟਾਂ ਵਿੱਚ ਚਾਹੁੰਦਾ ਹੈ ਕੋਈ ਮੈਂ ਐੱਮਐਲਏ ਬਣ ਜਾਵਾਂ ਕੋਈ ਜਿਉਂਦਾ ਮੈਂ ਸਰਪੰਚ ਬਣ ਜਾਵਾਂ। ਕੋਈ ਕੋਈ ਕਿਸੇ ਬੰਦੇ ਵਿੱਚ ਅਣਖ ਨਹੀਂ ਅਣਖ ਤੇ ਜਮੀਰ ਮਰ ਚੁੱਕੀ ਹੈ ਸਿਰਫ ਬੱਲੇ ਬੱਲੇ ਨੂੰ ਦੁਨੀਆਂ ਬੱਲੇ ਬੱਲੇ ਨੂੰ ਪਈ ਹੈ। ਮੇਰੇ ਗਲ ਵਿੱਚ ਸਰੋਪਾ ਪੈ ਜਾਵੇ ਮੇਰੀ ਬੱਲੇ ਬੱਲੇ ਹੋ ਜਾਵੇ। V ਇਹਨਾਂ ਲੋਕਾਂ ਨੂੰ ਪਤਾ ਨਹੀਂ ਸਿੰਬਲ ਬੱਲੇ ਬੱਲੇ ਕੋਈ ਫਾਇਦਾ ਨਹੀਂ ਕੋਈ ਚੰਗਾ ਕੰਮ ਕਰੋ ਜਿਹੜਾ ਦੁਨੀਆਂ ਦੇ ਤੁਹਾਡਾ ਨਾਂ ਰਹਿ ਜਾਵੇ। ਇੱਕ ਨਾ ਇੱਕ ਦਿਨ ਬੰਦੇ ਨੇ ਮਿੱਟੀ ਹੋ ਜਾਣਾ ਮਿੱਟੀ ਵਿੱਚੋਂ ਆਇਆ ਮਿੱਟੀ ਬਣ ਕੇ ਜਾਣਾ ਸਮਝ ਜਾਓ ਪੰਜਾਬੀ ਵੀਰੋ ਸਮਝ ਜਾਓ ਜੇ ਕੁਝ ਕਰਨਾ ਹੈ ਆਪਣੇ ਗੁਰੂ ਦੀ ਹਾਂ ਜੇ ਕੁਝ ਕਰਨਾ ਹੈ ਆਪਣੇ ਧਰਮ ਲਈ ਕਰੋ ਜਿਹੜਾ ਦੁਨੀਆਂ ਤੇ ਤੁਹਾਡਾ ਨਾਂ ਰਹਿ ਜਾਵੇ ਉਹ ਵਾਹਿਗੁਰੂ ਜੀ
Sidhu moosevala legend ustad AA samjya pott....
ਕੋਈ ਵੀ ਵਿਕਾਸ ਨਹੀਂ ਹੋਇਆ ਹੈਂ ਸਾਰੇ ਗੱਪ ਹਨ ਬਾਈ
ਕਮੈਂਟਾਂ 'ਚ ਗੱਲਾਂ ਕਰਨ ਵਾਲੇ ਇਹ ਦੱਸ ਦੇਣ ਜੇ ਸਿੱਧੂ ਦੁਨੀਆਂ ਵਾਸਤੇ ਇਹਨਾਂ ਲੇਜੰਟ ਸੀ ਫਿਰ ਅੱਜ ਪਿੰਡ ਉਨਾਂ ਦੇ ਘਰਦਿਆਂ ਦਾ ਸਾਥ ਕਿਉਂ ਨਹੀਂ ਦੇ ਰਿਹਾ
Yaar Sidhu bhai yaar dekho Sidhu hai tu tak le Gaya hai Sidhu bhai yaar sidhu tha ❤ from Jammu tu
ਸਿੱਧੂ ਕਰੋੜਾਂ ਰੁਪਏ ਕਮਾ ਕੇ ਦੇ ਗਿਆ ਪਰ ਇਹ ਬਲਕੌਰ ਸਿੰਘ ਕਿਸੇ ਨੂੰ 10 ਰੁਪਏ ਵੀ ਨਹੀਂ ਦੇ ਸਕਦਾ ਪਿੰਡ ਚ
ਬਾਈ g ਸਿੱਧੂ ਬਾਈ ਦਾ ਰੁਤਬਾ ਤਾਂ ਅਲੱਗ ਹੀ ਸੀ, ਉਹਦੇ ਵਰਗਾ ਤਾਂ ਕੋਈ ਨਾਹੀ ਬਣ ਸਕਦਾ ,ਪ੍ਰੰਤੂ ਹੁਣ ਗੱਲ ਪਿੰਡ ਦੇ ਵਿਕਾਸ ਦੀ ਹੋ ਰਹੀ ਆ ਕੋਈ ਵੀ ਸਰਪੰਚ ਹੋਵੇ ਪਹਿਲਾ ਫਰਜ਼ ਹੀ ਪਿੰਡ ਦਾ ਵਿਕਾਸ ਕਰਨਾ ,ਪਿੰਡ ਦਾ ਵਿਕਾਸ ਨਾਹੀ ਹੋਇਆ ਹੋਣਾ ਤੇ ਤਾਂ ਹੀ ਉਹ ਬਾਈ ਕਿਹ ਰਿਹਾ.
ਵੀਰ ਆਪ ਥਾਲੀ ਦੇ ਬੈਂਗਣ ਵਾਗ ਕਦੀ ਉਸ ਪਾਰਟੀ ਵਿਚ ਤੇ ਕਦੀ ਉਸ ਪਾਰਟੀ ਵਿਚ ਤੇਰਾ ਕੀ ਯਕੀਨ ਕੀਤਾ ਜਾਵੇ
ਇੱਕ ਉਹ ਗੱਲ ਕਰੀ ਜਾਂਦਾ ਵਿਕਾਸ ਨਹੀਂ ਹੋਇਆ ਬਾਕੀ ਸਾਰੀਆਂ ਗੱਲਾਂ ਕਹੀ ਜਾਂਦਾ ਵੀ ਸਾਰਾ ਕੁਛ ਹੈਗਾ ਪੈਲੀ ਵੀ ਛਡਾ ਲਈ ਆ ਆਮਦਨ ਵੀ ਆਉਣ ਲਈ ਆ ਬਸ ਵਿਕਾਸ ਨਹੀਂ ਹੋਇਆ ਵਿਕਾਸ ਹੋਰ ਕਿਹੜਾ ਹੁੰਦਾ ਬੜੂਆ
ਬਲਕੋਰ ਸਿੰਘ ਨੇ ਸਿੱਧੂ ਦਾ ਜਵਾਂ ਨਾਮ ਖਰਾਬ ਕਰ ਦਿੱਤਾ ਪਿੰਡ ਚ ਵੀ ਸਿੱਧੂ ਦੀ ਸਪੋਟ ਵਾਲਾ ਬੰਦਾ ਹਾਰ ਰਿਹਾ
Sidhu moosewala zindabad
ਮੁਸੇ ਵਾਲੇ। ਨੇ। ਹਰ ਗਾਣੇ। ਵਿੱਚ। ਗਾਲਾਂ ਕੱਢਦਾ ਸੀ
Tusi khusse hi rehna saari umar
Bai ji kise nu mada na kaho aakhir aapne to baad v aapan nu mada hi kahna hai ji
Love you Sidhu Moose Wala Bai 🙏♥️
ਇੰਟਰਵਿਊ ਤੇ ਕਿਵੇਂ ਯਕੀਨ ਕਰੀਏ ਜਿਸਦੇ ਬਿਆਨ ਨੇ ਉਹ ਦਲਬਦਲੂ ਐ ਖੁਦ 😂😂
Mossawala da bap ta kema jaken karea
Sidhu moose wala 💪💪💪💪💪💪💪💪💪💪💪💪💪💪
ਸਿੱਧੂ ਵਿਚਾਰਾ ਸਿਰਫ਼ ਪੰਜਾਬ ਦੀ ਗੱਲ ਕਰਦਾ ਬਾਪੂ ਜੀ ਦਿੱਲੀ ਜਾ ਵੜੇ ਆਪਣੇ ਪੁੱਤਰ ਦੀ ਜਵਾਨ ਤੇ ਖਰਾ ਉਤਰਨਾ ਚਾਹੀਦਾ
Hun sis oh bewas ne klle ne agge bapu nu Sidhu da shara bht hunda c kity jaan d lod ni paindi c hun fr tusi keh rhe a delhi jaan lage.punjab sarkar ne kehra koi insaaf dwata ehna nu fr kidr jaan oh tusi app dsso . Hrek kosish kr rhe a hrek bnde nu mil rhe a ki pta koi kehre tym ehna d support krde chngi trah insaff dwon ch .
Edu pehla v apna punjab vaise delhi to ea chlda ah reha . J punjab punjab cho ea chlda hunda ta kise d ki himmt hoje y nasha ethe ehna supply ho reha
Sidhu jindabaad
ਜੀ ਕਰਦਾ ਤੇਰੀ ਜੁਬਾਨ ਬੰਦ ਹੋਜੇ ਵਾਹਿਗੁਰੂ ਜੀ ਕਿਰਪਾ ਕਰਨ
Thonu ki pta pind vary eve hi
Moosewalle krke Tere interview hoi aw
Uh legend see
Te ohe rehna ❤
Mossa jatt💪
Sidhu ✌️✌️
ਯਾਦਗਾਰੀ ਬਣਾਉਣ ਦੇ ਦੇਵੇਗਾ ਬਲਕੌਰ ਸਿੰਘ ਉਹਨੇ ਫੇਰ ਰਿਪੋਰਟ ਕਰ ਦੇਣੀ ਇੱਕ ਇੰਟਰਵਿਊ ਕਰ ਦੇਣੀ ਸਾਨੂੰ ਕੋਈ ਜਿਊਣ ਨ੍ਹੀ ਦਿੰਦੇ ਮੇਰੇ ਪੁੱਤ ਦੀ ਯਾਦਗਾਰ ਕਿਉਂ ਬਣਾਈ ਬਲਕੌਰ ਸਿੰਘ ਤਾਂ ਰਾਖੀ ਸਾਵੰਤ ਬਣਿਆ ਹੋਇਆ ਸੋਸਲ ਮੀਡੀਆ ਤੇ
bai sahi gal 22g
ਇਹੋ j ਦੱਲੇ ਲੋਕ ਸਿੱਧੂ ਨਾਲ ਓਦੋਂ v ni ਖੜੇ ਤੇ ਹੁਣ ਤਾਂ ਏਨਾ ਖੜਨਾ ਹੀ ਕਿ a
ਜੱਬਲ
Justise for sidhu
Moosa bhai jinda bade
Sidhu bai zinda bad🙏🙏🙏
Sidhu zindabsd❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
22 sidhu moose wala de na te fem lereya
ਮੂਸਾ ਪਿੰਡ ਦਾ ਨਾਮ ਸੁਣ ਕੇ ਵਿਡੀਉ ਦੇਖ ਰਹੇ ਆ ਬਾਈ ਸਿੱਧੂ ਕਰਕੇ ਤੈਨੂੰ ਅਸੀਂ ਨਹੀਂ ਜਾਣਦੇ ਬਾਈ ਜੀ ਸੋਰੀ ਅਸੀਂ ਨਹੀਂ ਜਾਣਦੇ ਕਿਸੇ ਨੂੰ ਸਿੱਧੂ ਤੋਂ ਬਿਨਾ❤❤❤
ਸਿੱਧੂ ਨੇ ਪਿੰਡ ਦਾ ਨਾਂ ਦੁਨੀਆਂ ਦੇ ਨਕਸ਼ੇ ਤੇ ਲੈ ਆਂਦਾ , ਜਿਹੜਾ ਪਹਿਲਾਂ ਸਰਪੰਚ ਬਣਿਆ ਹੋਵੇ ਜਿੰਨੇ ਮਰਜ਼ੀ ਕੰਮ ਕਰਲੇ ਲੋਕ ਨਰਾਜ਼ ਹੋ ਹੀ ਜਾਂਦੇ ਆ , ਕਿਉਂਕਿ ਸਰਪੰਚ ਫੈਸਲੇ ਕਰਾਉਦਾ ਉਹ ਆਪਣੇ ਹਿਸਾਬ ਨਾਲ ਸਹੀ ਫੈਸਲਾ ਕਰਨ ਦੀ ਕੋਸਿਸ ਕਰਦਾ ਪਰ ਜਿਹੜੇ ਗਲਤ ਹੁੰਦੇ ਫੈਸਲਾ ਉਹਨਾਂ ਦੇ ਖਿਲਾਫ ਹੁੰਦਾ ਤਾਂ ਉਹ ਬਰਖਿਲਾਫ਼ ਹੋ ਜਾਂਦੇ , ਇਹ ਜਿੱਤ ਤਾਂ ਗਿਆ ਪਰ ਇਹਨੇ ਸਿੱਧੂ ਬਾਰੇ ਸੋਚਿਆ ਨਹੀਂ ਕਿ ਉਹ ਪਿੰਡ ਦਾ ਨਾਮ ਕਿੱਥੇ ਲੈਣ ਗਿਆ । 5 ਸਾਲ ਵਿੱਚ ਕੋਈ ਵੀ ਸਰਪੰਚ ਸਾਰੇ ਪਿੰਡ ਦੇ ਕੰਮ ਨਹੀਂ ਕਰ ਸਕਦਾ , ਇਹ ਕੰਮ ਮੰਨੀ ਜਾਦਾ ਪਰ ਜਦੋਂ ਕੰਮ ਰਹਿਗੇ ਉਹਨਾ ਦੇ ਨਾਮ ਤੇ ਲੋਕਾਂ ਨੂੰ ਇਮੋਸਨਲ ਕਰਕੇ ਜਿੱਤ ਗਿਆ।
Mossa jaat only ❤❤❤
Je kam hoye hunde ta balkour singh dubara v and baar baar jitda par har geya. and je eh veer ne vina sarpanch bane loka de kam kronda c tahi taa eh banda jitt geya. hak sach di jit jaror hundi ah g 😢😢
ਸਿੱਧੂ ਤਾਂ ਪੰਜਾਬ ਦਾ ਭਲਾ ਚਹੁੰਦਾ ਸੀ ਬਲਕੌਰ ਤਾਂ ਪੰਜਾਬ ਵਿਰੋਧੀ ਨਾਲ ਜਾ ਖੜ੍ਹੇ
ਇਹ ਆਪ ਹੀ ਮੰਨੀਂ ਜਾਂਦਾ ਆ ਮੈ ਸਮਲਾਟ ਦੱਬੀ,ਇਹੋ ਜਿਹੀ ਪਹਿਲਾਂ ਸਰਪੰਚੀ ਕਰਕੇ ਲੱਲਰ ਲਿਆਂ ਹੋਊ
Sidhu putt ajj fer.. bahut rona..aaia..,,putt tu ehna..loka da sochda c,,...kaash...tu..bahr.ja k.vass..janda..te..ajj..jinda..hunda..ehna..ghatia..loka..krk.jaan..gua..lyi,,....tere pind...de..lok..sade..te..irkha de..bhre😢😢😢 very miss u Sidhu putt 😭😭😭🙏😭🙏
Sidhu 22
ਪਹਿਲਾ ਤੇ ਆਹ ਖ਼ਬਰਾਂ ਵਾਲੇ ਵਾਰ ਵਾਰ ਜਾ ਕੇ ਕਦੇ ਕਿਸੇ ਨੂੰ ਕਦੇ ਕਿਸੇ ਬਸ ਲੜਾਈ ਵਾਲੀ ਕੋਈ ਕਸਰ ਨਹੀਂ ਛੱਡਦੇ ….
ਏਹਨੂੰ ਬਣ ਲੈਣ ਦੇ ਲੋਕਾਂ ਨੂੰ ਵੀ ਫੇਰ ਪਤਾ ਲੱਗੂ ਦੱਲਿਆਂ ਨੂੰ ਵੀ ਕੋਂਣ ਚੰਗਾ ਸੀ
Sidhu Never Die
ਸਿੱਧੂ ਦੇ ਪਰਿਵਾਰ ਨੇ ਲੈਣਾ ਕੀ ਆ ਸਰਪੰਚੀ ਤੋ ਜੇ ਹਾਰਗੇ ਕਿੰਨੀ ਹੱਦਕ ਹੋਣੀ ਆ
ਬਹੁਤ ਵਧੀਆ ਸੋਚ ਹੈ ਇਸ ਵੀਰ ਜੀ ਦੀ ਇਹਨਾਂ ਨੇ ਕੋਈ ਵੀ ਗੱਲ ਨਫ਼ਰਤ ਵਾਲੀ ਨਹੀਂ ਕਹੀ
ਬਾਈ ਜੇ ਸਿੱਧੂ ਮੂਸਾ ਮੂਸਾ ਕਰਾਈ ਐ ਪਿੰਡ ਦੀ ਵਿਦੇਸਾ ਵਿਚ ਉਸ ਦਾ ਗਰੀਬ ਲੋਕਾਂ ਨੂੰ ਕਿ ਭਾਅ ਗਰੀਬ ਲੋਕਾਂ ਨੂੰ ਤਾਂ ਸੜਕਾ ਨਾਲਿਆ ਤੋ ਉਤੇ ਹੀ ਉਠਣ ਨਹੀ ਦੇਂਦੇ ਜੇ ਕਿਸੇ ਗਰੀਬ ਮਜ਼ਦੂਰ ਨੇ ਸਿਧੂ ਦੇ ਪਿਉ ਕੋਲੋ ਸਾਇਨ ਕਰਾਉਣੇ ਹੋਣ ਐ ਨਹੀਂ ਪਤਾ ਹੋਣ ਜਾ ਨਾ ਕਦੇ ਘਰੇ ਨਹੀਂ ਮਿਲਦਾ ਹੋਣਾ ਜੇ ਘਰੇ ਹੁੰਦਾ ਹੈ ਤਾ ਪੁਲਿਸ ਵਾਲੇ ਕਹਿ ਦੇਂਦੇ ਨੇ ਪਰਸੋ ਨੂੰ ਆਉ ਕੱਲ ਨੂੰ ਜਾਣਾ ਹੈ ਅੱਜ ਕੋਈ ਮਿੱਲਣ ਆਇਆ ਹੈ ਸਰਪੰਚ ਤਾਂ ਆਮ ਬੰਦਾ ਹੋਣਾਂ ਚਾਹੀਦਾ ਹੈ
ਇਹ ਕਹਿੰਦਾ ਮੈ ਬਲਾਕ ਸਮਿਤੀ ਦਾ ਚੇਅਰਮੈਨ ਰਿਹਾ ਅੱਪਨੇ ਕੰਮ ਵੀ ਗਿਨਾ ਦੇ ਸਿਰੇ ਦਾ ਗੱਪੀ
Sidhu Moose wala ❤❤❤
ਗੱਲ ਗਰਾਟ ਦੀ ਕਰੋ ਸਰਪੰਚ ਨੇ ਪਿੰਡ ਤੇ ਲਾਈ ਆ ਜਾ ਖਾਂ ਗਿਆ ।😂😂😂
Sidhu moose Wala good ❤❤❤❤❤❤
ਮੂਸਾ ਪਿੰਡ ਤੈਨੂੰ ਚੌਕੀਦਾਰ ਨੀ ਬਣਾਉਣਾ
ਅਗਲਾ ਅੱਜ ਸਰਪੰਚ ਬਣ ਗਿਆ।
Ehne klan lokk yr deep sidhu sahi keh ke gea ehne klan lokk punjab de balkaur singh kehra sode pind ch nasha vechhn lagg geya saare punjab vich hi buraa haal aa hun tan ghattna chahida har time police hundi roads te pind de
Sahi gul aa y, hun ta panjab di jameer mar gyi , buzad panjab reh gya
👌👌👌👌👌❤️❤️
Right veera
Deyan nal gal sun leya kro pehla ,, ohne sare kam de name laye a jihde sidhu time hoye c oh kehnda camp hun v lgda te baki sidhu bare ek v gal ni kahi ,, tuci pta ni keho je lok a ,,
Ek gal da jwab deyi v ek waar 5 sal kam krake fer lod ni paindi pind age kam kraun di kush v ke ohi 5 sala de kite kam nal 100 sal lang ju ,,, sarche karleya kro koi comment Karan tu pehla
@@SukhpalMaan-yl6dskm ta hun v balkaur ea kruga bhave eh sarpanch bnje ohna nu paise d ki lod a paisa ta ohna de ghre daily pta ni kina k digda rehnda
Sidhu🐅🐅👍
Sira da gappi
ਅੱਜ ਤੇਰਾ ਨਾਮ ਵੀ ਚਰਚਾ ਵਿੱਚ ਸਿੱਧੂ ਕਰਕੇ ਆਇਆ ਹੈ ਨਹੀਂ ਤੇਰੀ ਕਿਹਨੇ ਇੰਟਰਵਿਊ ਕਰਨੀ ਸੀ ਵੱਡਾ ਬਣਿਆ ਫਿਰਦਾ ਵਿਕਾਸ ਪੁਰਸ਼ ਗਰੰਟੀ ਨਾਲ ਗੱਲ ਕਹਿ ਰਿਹਾ ਹਾਂ ਕਿ ਤੂੰ ਬੁਰੀ ਤਰ੍ਹਾਂ ਹਾਰੇਗਾ ਅੱਜ ਦੀ ਗੱਲ ਯਾਦ ਕਰ ਤੂੰ ਸਰਫ ਸਰਕਾਰ ਦੀ ਹਵਾ ਵਿੱਚ ਆ ਕੇ ਇਹ ਸਭ ਕੁਝ ਬੋਲ ਰਿਹਾ ਪਰ ਤੈਨੂੰ ਸਿੱਧੂ ਦੇ ਪਿਆਰ ਕਰਨ ਵਾਲਿਆਂ ਦੀ ਗਿਣਤੀ ਦਾ ਨਹੀਂ ਪਤਾ ਗੋਰਾ ਸਿੰਘ ਪਿੰਡ ਪ੍ਰਧਾਨ ਜਿਲਾ ਬਰਨਾਲਾ