Bai sidhu de jane to bad bappu kaiya nu keh chuka c mainu pata c eho hona Apne karibiya nu bappu gall mainu b keh chuka c k pind wale te ristedar rasia ਚੁਖੀ firde eda ni nappan dinda zamee mainu b eho gall keh chuka c Kise ne bolta koi chup reha date eho gall de gopi bai nu ਭਾਗ ਲਗਾਉਣੇ c baki sab sach hoya ta gud aa data gopi veer te mehar rakhe
ਅੱਗੇ ਬਾਬਿਆਂ ਬਹੁਤ ਬੇੜਾ ਗਰਕ ਕੀਤਾ ਪੰਜਾਬੀਆਂ ਦਾ ਇੱਕ ਨੂੰ ਹੋਰ ਪਰਮੋਟ ਕਰ ਰਹੇ ਹੋ
patar karan ne baba bana k shadna
ਏਹ ਤਾਂ ਸਾਲ਼ਾ ਕਹਿੰਦਾ ਸੀ ਫਰੀਦਕੋਟ ਤੋਂ ਕਰਮਜੀਤ ਅਨਮੋਲ ਜਿੱਤੋ, ਉਹ ਤਾਂ ਨੇੜੇ ਤੇੜੇ ਵੀਂ ਨੀ ਸੀ
ਨਹੀ ਬਾਈ ਏਨੇ ਇਹ ਵੀ ਕਿਹਾ ਸੀ ਲਾਹਨਤ ਆ ਪੰਜਾਬੀਆ ਦੇ ਕੇ ਖਾਲਸਾ ਜੀ ਨੂੰ ਨਾ ਜਿਤਾਇਆ
Very anmol bre ene odo keha c jdo sarabjeet Khalsa Hale khra nhi Hoya c ...jdo Khalsa khad gya fr ene keha c k lahnat na lai keyo
ਬਕਵਾਸ ਮਾਰੀ ਜਾਂਦਾ ਸਾਲਾ
ਸਭ ਤੋਂ ਪਹਿਲਾ ਇਕ ਬੰਦੇ ਨੇ ਸਿੱਧੂ ਦੇ ਭੋਗ ਤੇ ਹੀ ਕਿਹਾ ਸੀ ਸਿੱਧੂ ਮੁੜ ਕੇ ਆਉ
ਸਤਿ ਸ੍ਰੀ ਆਕਾਲ ਵੀਰੇ ਭਗਵੰਤ ਮਾਨ ਦੇ ਪਿੰਡ ਸਤੌਜ ਮੇਰੀ ਧੀ ਵਿਆਹੀ ਹੋਈ ਸੀ ਪੰਜ ਸਾਲ ਹੋ ਗਏ ਸੋਹਰਿਆ ਨੇ ਮਾਰ ਦਿੱਤੀ ਕੋਈ ਇਨਸਾਫ ਨਹੀਂ ਮਿਲਿਆ 25.8.93ਦਾਜਨਮ
ਸੀ 20.11.2019
ਨੂੰ ਮਾਰ ਦਿੱਤੀ ਬਾਈ ਦੋ ਬੱਚੇ ਨੇ ਮੇਰੀ ਧੀ ਦੇ ਕੁੜੀ ਤੇ ਮੁੰਡਾ ਕੱਲੀ ਧੀ ਸੀ ਮੇਰੀ 😢😢😢😢
ਇਹ ਤਾਂ 60 % ਲੋਕ ਕਹਿ ਰਹੇ ਹਨ ਵੀ ਜੇਕਰ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਐਲਾਨ ਦੇਣ ਤਾਂ ਕਾਂਗਰਸ ਦੀ ਸਰਕਾਰ ਪੱਕੀ ਹੈ।
Bai eh permote na karo k eh new baba aa
100% chani sarkar
Ehh ta bnni aa sarkar bnni aa congress di koi shak hi nhi
31:32 sukhbir banda kaint 100000%%%❤❤❤❤
C. M. CHANNI IS A GOOD PERSON.
ਇਹ ਕਿੱਡਾ ਕੁ ਵੱਡਾ ਸਿਆਸਦਾਨ ਆ ਜਿਹਦੇ ਤੁਸੀਂ ਸਲਾਹ ਲੈ ਰਹੇ ਜੇ ਹੱਦ ਹੋ ਗਈ ਯਾਰ ਮੀਡੀਏ ਦਾ ਬੇੜਾ ਹੀ ਗਰਕ ਹੋ ਗਿਆ ਸਾਰਿਆਂ ਦਾ
ਢਿੱਡ ਨੀ ਮੋਟਾ ਮੱਤ ਵੀ ਮੋਟੀ ਹੈ ਇਸ ਦੀ ਬਾਕੀ ਤੁਸੀਂ ਦੇਖੋ ਜਿੰਨਾ ਦਾ ਕੰਮ ਲੋਕਾਂ ਨੂੰ ਸਹੀ ਖ਼ਬਰ ਦੇਣੀ ਹੁੰਦੀ ਆ ਪੱਤਰਕਾਰੀ ਦਾ 100% ਜਨਾਜ਼ਾ ਨਿਕਲਿਆ ਪਿਆ
ਮੈਨੂੰ ਲੱਗਦਾ ਏਹ ਵੀ ਆਪਣਾ ਡੇਰਾ ਬਣੂਗਾ 😂😂😂
Guppy baba
ਮਨਪ੍ਰੀਤ ਬਾਦਲ ਨੂੰ ਤਾਂ ਵੋਟ ਨਹੀਂ ਪੈਣੀ ਚਾਹੀਦੀ ਹੋਰ ਕਿਸੇ ਨੂੰ ਪੈ ਜਾਣ
Sahi aa good 👍🏻
Bahot.Badea.Bichar.ji❤️🙏🏻❤️
ਅੰਮ੍ਰਿਤਪਾਲ ਸਿੰਘ ਬਣੂ ਗਾ ਮੁੱਖ ਮੰਤਰੀ 2027 ਚ
😂😂😂
rss di juth
ਮੂਸੂਵਾਲੇ ਦਾ ਪਰਿਵਾਰ ਦੂਜਾ ਬੱਚਾ ਲਾਵਾਂਗੇ ਇਹ ਗੱਲ tv ਤੇ ਪੇਪਰ ਚ ਖ਼ਬਰ ਆਉਂਦੀ ਸੀ ਇਹ ਬੰਦੇ ਨੇ ਸੁਣ ਕੇ ਕਹਿ ਦਿਤੀ ਤੇ ਬਠਿੰਡਾ ਤੋਂ ਹਰਸਿਮਰਤ ਕੌਰ ਜਿੱਤੂ ਇਹ ਅੱਧੀ ਦੁਨੀਆ ਜਾਣਦੀ ਸੀ ਉਹ ਗੱਲ ਵੀ ਇਹਨੇ ਸੁਣ ਕੇ ਕਹੀ, ਤੇ ਇਹ ਫੁਕਰਾ ਰੱਬ ਬਣ ਗਿਆ ਖਾਕੇ ਅਫੀਮ ਵਧੀਆ ਬੋਲ ਲੈਂਦਾ ਪਰ ਇਨਾ ਫੁਕਰਾ ਹੋ ਗਿਆ ਕਿ ਡਿਡ ਤੇ ਪੈਰ ਦੋਨੋ ਛੱਡ ਗਿਆ
😂😂😂
ਸਹੀ ਗੱਲ ਹੈ ਗੋਪੀ ਬਾਈ
ਚੰਨੀ ਭਗਵੰਤ ਮਾਨ ਨਾਲੋਂ ਸੌ ਦਰਜੇ ਚੰਗਾ ਵਾ ?
ਇਹ ਬੰਦਾ ਜੋ ਗੋਪੀ ਏ, ਬੰਦਾ ਤਾ ਠੀਕ ਏ, ਪਰ ਇਹ ਖੇਖਣ ਕਰਦਾ ਉਂਝ ਸੱਚ ਬੋਲਦਾ ਪਰ ਜੋ ਇਹ ਕਹਿੰਦਾ ਮੈਨੂੰ ਸੁਫਨਾ ਆਉਂਦਾ ਜਾ ਮੈ ਸੱਚ ਪਹਿਲਾ ਦੱਸ ਦਿੰਦਾ ਇਹ ਗੱਪ ਮਾਰਦਾ ਹੁਣ ਇਹ ਫੁਕਰਾ ਹੋ ਗਿਆ, ਜਦੋਂ ਸਿੱਧੂ ਦੇ ਭਰਾ ਹੋਣ ਦੀ ਗੱਲ ਕਹੀ ਓਦੋ ਗੱਲ ਚਲਦੀ ਸੀ ਕਿ ਉਹ ਦੂਜਾ ਬੱਚਾ ਲੈਣਗੇ, ਮੂਸੇਵਾਲੇ ਦਾ ਪਰਿਵਾਰ, ਇਹਨੇ ਸੁਣ ਕੇ ਕਹਿ ਦਿਤਾ ਤੇ ਦੂਜਾ ਬਠਿੰਡਾ ਤੋਂ ਹਰਸਮੀਤ ਕੌਰ ਜਿੱਤੂ ਇਹ ਵੀ ਦੁਨੀਆ ਜਾਣਦੀ ਸੀ ਦੋਨੋ ਗੱਲਾਂ ਇਹਨੇ ਸੁਣ ਕੇ ਬੋਲ ਦਿਤੀਆਂ ਤੇ ਆਪਣੇ ਆਪ ਨੂੰ ਰੱਬ ਮੰਨਣ ਲੱਗ ਗਿਆ
l like baba nakha
C M channi Saab good❤❤
Gopi baba very ghaint aa
ਨਾਂ ਗੱਪ ਮਾਰ ਰੱਬ ਤੋ ਡਰ
Cm channi saab aali gall Bilkul sahi boli Bai ne
ਇਹ ਮੋਟਾ ਜਾ ਰੱਬ ਬਣਾ ਰੱਖਿਆ, ਚਵਲੋ ਤੁਹਾਡਾ ਚੈਨਲ ਦੇਖਣਾ ਬੰਦ।
ਬਿਲਕੁਲ ਸਹੀ ਗੱਲ ਹੈ ਵੀਰ ਜੀ ਇਹ ਲੋਕਾਂ ਦੀ ਆਵਾਜ਼ ਹੈ
ok
ਅੰਮ੍ਰਿਤਪਾਲ😮cm😮paka
ਐਵੇ ਚਵਲਾ ਵੱਡੀ ਜਾਦਾ ਭਾਲੂ ਜਿਹਾ
2027 ਪੰਜਾਬ ਵਿੱਚ 2 , 3 ਪਾਰਟੀਆਂ ਦੀਆਂ ਸਰਕਾਰ ਬਣਾਉਣੀ ਪਊ ਕਿਸੇ ਵੀ ਪਾਰਟੀ ਨੂੰ 30 , 35 ਸੀਟਾ ਤੋਂ ਵੱਧ ਕੋਈ ਵੀ ਪਾਰਟੀ ਨਹੀ ਲਿਜਾ ਸਕਦੀ ।
Channi cm ❤❤❤❤❤❤🎉🎉🎉🎉🎉🎉🎉🎉sirra
Bhut Vadia y gopi Waheguru mehar kre y te
ਚੰਨੀ ਨੇ ਵੀ ਘਰ ਹੀ ਭਰਿਆ ਆਪਣਾ ਭਾਣਜੇ ਕੋਲੋ 10 ਕਰੋੜ ਮਿਲਿਆ ਸੀ
ਵੀਰ ਜੀ ਓਹ ਹਲੇ ਤੱਕ clear nhi ਹੋਇਆ ਬਾਕੀ ਕਿਸੇ ਦੇ ਨਾਮ ਤੇ ਕੋਈ ਪੈਸਾ ਬਣਾਵੇ ਤਾਂ ਉਹਦੀ ਕਿ ਗਲਤੀ ਆ ਜੌ ਗਲਤ ਓਹ ਗਲਤੀ ਮਨੇ ਓਹ ਸਹੀ ਆ ਬੰਦਾ
aap di bhede darde ta ohto e o pta e a
Channi sabb jindabad very good CM
ਰਹਿਣ ਦੇ ਤੂੰ ਐਡਾ ਤੂੰ ਬਾਬਾ ਐਤਕੀ ਨਵੀ ਪਾਰਟੀ ਆ ਰਹੀ ਆ ਭਾਈ ਅੰਮ੍ਰਿਤਪਾਲ ਹੋਰਾਂ ਦੀ ਕਿਸੇ ਨੂੰ ਵੋਟ ਨੀਂ ਪੈਣੀ ਹੁੱਣ
✌️
J o aagi fer sidhi bjp nu hi paa deo directly
@@zikrbrar3937 ਐਵੇਂ ਹਵਾ ਚ ਗੱਲਾਂ ਚ ਕਰਨ ਦਾ ਕੀ ਫਾਇਦਾ ਸੁਣੀਆਂ ਸੁਣਾਈਆਂ ਗੱਲਾਂ ਨਹੀਂ ਕਰੀਦੀਆਂ ਵੀਰ ਜੇ ਕੋਈ ਪੱਕੀ ਗੱਲ ਤਾਂ ਦੱਸ ਬਾਕੀ ਬੀਜੇਪੀ ਜਾਂ ਸਰਕਾਰਾਂ ਬੰਦੇ ਕੌਣ ਆ ਇਹ ਸਾਰੀ ਕੌਮ ਨੂੰ ਪਤਾ ਬਾਕੀ ਥੋੜਾ ਆਪਣਾਂ ਦਿਮਾਗ ਵੀ ਵਰਤਣਾਂ ਚਾਹੀਦਾ
Gopi bhai simple and straight hai.gallan hikk thokk k vadiya krda hai. Thanks
Gopi har leader di tarif Full karda hay... kaday kissy nuh Galt ni bolda....
ਗੋਪੀ ਬਾਈ ਅਸੀ ਕੈਲਗਿਰੀ ਕਨੈਡਾ ਤੋ ਤੇਰੀਆ ਰਿਕਾਰਡ ਈਗ ਦੇਖਦੈ ਹਾਂ ਵਾਹਿਗੁਰੂ ਜੀ ਆਪ ਜੀ
ਨੂੰ ਤੰਦਰੂਸੱਤੀ ਤੈ ਲੰਬੀਆ ਓਮਰਾ ਬੱਖਸਣ ਮਹਾਰਾਜ ਜੀਓ
Good
Channi is good
ਰਾਜ ਖਾਲਸਾ ਹੀ ਬਣੂਗਾ
Cm channi sab aali gall bilkul sahi gopy
Chani ❤
Cm channi saab
ਗੂ ਪਹਾੜ ਚੜਾਇਆ ਚਵਲਾਂ ਨੇ
Good good good j
ਬਾਈ ਗੋਪੀ ਆਮ ਲੋਕਾਂ ਦੀ ਜ਼ਿੰਦਗੀ ਬਿੱਲਕੁਲ ਸਚਾਈ ਪੇਸ਼ ਕੀਤੀ ਆ
Sahi gall aa chani ਜਿੱਤ ju
ਇਹਨੂੰ v ਬਾਬਾ ਈ ਬਣਾਇਆ ਪੱਤਰਕਾਰਆ ne
2027 ohn wala cm Bhai amritpal singh ❤
ਪੱਤਰਕਾਰਾ ਭਲਾਈਆਂ ਆਨੈ ਦੀ ਬੌਟ ਦਾ ਦੱਸਦੈ ੲੈਨੀ ਵੀ ਅਕੌਤ ਨਹੀ ਹੌਨੀ
ਗੋਪੀ ਬਾਈ ਨੂੰ ਸਲੂਟ ਆ
Nahi ki kita esnu salute marn nu
@@jashandeepsingh7527😂😂😂😂😂😂
Xxx porn xax
ਆਉਗਾ ਫੋਨ ਰਾਜੇ ਸਿਮਰਤ ਦਾ ਤੂੰ ਲੱਗਾ ਰਹਿ ਵੀਰ
ਅਸੀਂ ਆਦਮਪੁਰ ਤੋਂ ਲੱਖਾਂ ਵੀ ਜਿੱਤਾ ਸਕਦੇ ਆ ਅਸੀਂ ਦੁਬਾਬੇ ਵਾਲੇ ਅਣਖੀ ਆ
2027 bai Amitpal Singh jidbad
❤❤❤❤❤❤
Bhai saab Bhai Amritpal singh khailsa ji zindabad 🙏🙏
ਸਾਰੀਆ ਗੱਲਾਂ ਗੋਲ ਕਰੀ ਜਾਨਾ ਯਾਰ ਉ ਵੀ ਆਉ ਉ ਵੀ ਆਉ ਪਰ ਆਉ ਕੌਣ
Channi sab zindabad
ਵੀੜਗੋ ਬਨੌਣ ਲੱਗ ਗਿਆ ਫੇਰ ਮੈਂ 😮😮😮😊
100% sachian gallaan
ਰਾਜੇ ਪੱਲੇ ਕੁਝ ਪੱਲੇ ਕੁਝ ਨੀ ਓ ਵੀ ਤੇਰੇ ਵਰਗਾ ਜਿਵੇਂ ਤੂੰ ਬਾਬਾ
S .Partap singh bajwa
Bilkul sachi gall aa mai kade congress nu vote ni paai par je channi cm da chehra hoya ta datt ke vote pawange
ਮੇਰਾ ਕੁਮੈਟ ਪੜ ਲਿਆ ਗੋਪੀ ਬਾਬੇ ਨੇ
ਪੱਦੜ.ਪੰਜਾਬ. ਦਾ
ਗੋਪੀ 22ਜੀ CHD ਤੋ ਦੇਖ ਰਹੇ ਆ
💯👌
Nice ver aaa 👍🏻👍🏻👍🏻👍🏻
Charanjit channi not serious C M
Bahi amritapl Singh
ਮੈਂ ਵੀ ਬਾਬਾ ਬਣਨਾ
Cm channi
ਕਹਿੰਦਾ ਮੈਂ 'ਬਾਬਾ' ਨਹੀਂ ਮੈਂ ਤਾਂ 'ਬਾਈ' ਹਾਂ, ਤੂੰ ਬਾਈ ਏਂ ⁉️ ਪੱਦੜਾ ਜਿਆ ਤੈਂਨੂੰ ਕੋਈ ਦਿਹਾੜੀ ਉੱਪਰ ਨਾ ਲਿਜਾਵੇ ਗੱਲਾਂ ਕਰਦੈ ਵੱਡੀਆਂ...😂😅🤣
Cm. Channi. Good
cm bhagwant maan saab
ਰਬ ਤਾਂ ਕਲਾਗੋਪੀਕੋਲਰਹਿਦਾ
Chani nu ਵੋਟਾਂ ਇਸ ਤਰਾ ਪਾਵਾਂਗੇ ਜਿਵੇਂ ਕੋਠੀਆ ਤੇ ਟੀਂਡੇ ਪਾਉਂਦੇ ਆ
Bai sidhu de jane to bad bappu kaiya nu keh chuka c mainu pata c eho hona
Apne karibiya nu bappu gall mainu b keh chuka c k pind wale te ristedar rasia ਚੁਖੀ firde eda ni nappan dinda zamee mainu b eho gall keh chuka c
Kise ne bolta koi chup reha date eho gall de gopi bai nu ਭਾਗ ਲਗਾਉਣੇ c baki sab sach hoya ta gud aa data gopi veer te mehar rakhe
Bhot vadiya video ji🎉
❤❤
CM maan vadea CM ah
Bjp 117
92 win bjp confirm
ਬਾਦਲ ਤਨਖ਼ਾਹੀਆ ਹੋਣ ਤੋ ਬਾਦ ਅਗਲੇ ਦਿਨ ਤਖਤ ਸਾਹਿਬ ਤੇ ਗਿਆ ਤਾ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਓਹਦੇ ਪਿਛੇ ਪਿਛੇ ਤੁਰਿਆ ਫਿਰਦਾ ਸੀ ਓਹ ਅਕਾਲ ਤਖ਼ਤ ਸਾਹਿਬ ਦੇ ਹੁਕਮ ਦੀ ਕਿੰਨੀ ਵੱਡੀ ਅਵੱਗਿਆ ਕਰ ਰਹੇ ਆ,,ਅਜੇ ਕਹਿਦੇ ਧਾਮੀ ਇਮਾਨਦਾਰ ਆ,,ਬਾਦਲ ਦੇ ਪਿਛੇ ਪਿਛੇ ਮੂਤਦਾ ਫਿਰਦਾ ਸੀ
Raja warring bnu cm
ਡੇਰਾ ਬਣਾ ਕਿਤੇ ਬਾਬਾ ਬਣ
ਬਾਈ ਦੇ ਕੰਮ ਸੂਤ ਆ ਗਿਆ ਲੋਕ ਤਾਂ ਬੱਸ ਕਮਲੇ ਆ ਚੱਲ ਪਏ ਇਹਦੇ ਵੱਲ ਨੂੰ
❤❤❤❤❤❤❤❤❤❤❤
ਭਾਈ ਅਮਿੰਰਤਪਾਲ ਸਿੰਘ 27.ਦਾ ਮੁੱਖ ਮੰਤਰੀ
ਡਰਾਮੇ ਵਾਜ ਅਮ੍ਰਿਤਪਾਲ ਦੀ ਗੱਲ ਸੁਣ ਗੱਲ ਘੁਮਾ ਗਿਆ
Hun gidbaha to raja jitu
ਬਾਬਾ ਲਾਂਡੇ ਸ਼ਾਹ ਜੀ
ਹਰਾਮ ਜਾਦਾ
You are great personality of muktsar district Ashok Abrol
Sacha Banda a veer
Good by
jera motu dia gappa sunan ayea oho Like kro g 🙏 😂
ਦੋ ਪਾਗਲ ਇਕੱਠੇ ਪਹਿਲਾਂ ਕਦੇ ਨਹੀਂ ਵੇਖੇ ਤਾਂ ਵੇਖਲੋ,
😂
Chani zindabad
ਨਾਲ ਕਹਿੰਦਾ ਮੈਂ ਬਾਬਾ ਨਹੀ ਨਾਲੇ ਕਹਿੰਦ ਮੈਂ ਹੱਥ ਦੇਖਦਾ ਬਈ ਲੋਕ ਹੱਥ ਦਿਖਾਉਣ ਆਉਣ
Good ❤
Sardar chani g banagea mukh mantri
Gopi very good putter
Badal ji
BHATTAL BANUGIIIII 100% SHE IS THE ONLY NON CONTROVERSIAL LEADER AND VERY CLOSE TO GANDHI FAMILY