U are unique, excellent, appreciating Ur fighting spirit but I am suffering more than u because my enemies are my wife my daughters and I have no sun because my poverty doesn't allow me to take third chance for son.u can multiply 10 times with ur suffering,I still working for my survival.WBU
Bhen meriye tuhadiya galla sunn ke sachi rona aa gya.. Es duniya vich kinna dukh aa.. Kade sochya hi nahi.. Baki es nashe ne pta nahi kinneya de hi rool ke rakh te aa.. Baki bhen waheguru ji tuhade sir te mehar bharya hath rakhan ji.. Te jindgi di har reejh pori krn tuhadi.. Te duniya di har khushi tuhadi jhooli paun. Te hamesha hi khush te hassda vassda rakhan tuhanu te tuhade Sare hi priwar nu...
If possible i would seek Ramandeeps dedication and support in fighting addiction. Naloxone and ibogain have the potential in beating addiction and resetting the brains desire for narcotics.
God bless you 🙏🙏🙏🙏 bhen bhuat Dukh lagda aa Waheguru ji hamesha Sath dena 🙏🙏🙏🙏 Kinne Dukh dekhe RABBA Shoty age vich vadhe Dukh Sach kinne Dukh dekhe ki kismat waheguru ji 🙏🙏🙏🙏 waheguru ji Hamesha Sadi Es bhen da Sath dena 🙏🙏🙏🙏🙏🙏
ਜਿਉਦੀ ਵਸਦੀ ਰਿਹ ਭੈਣੇ ਪ੍ਮਾਤਮਾ ਤਹਾਨੂੰ ਤੰਦਰੁਸਤੀ ਬਖਸ਼ੇ ਹਮੇਸ਼ਾ ਚੜਦੀ ਕਲਾ ਚ ਰੱਖੇ
ਵਾਹਿਗੁਰੂ ਜੀ ਵਾਹਿਗੁਰੂ ਜੀ, ਭੈਣੇ ਆਪ ਜੀ ਦਿਆੰ ਗਲਾਂ ਸੁਣ ਕੇ ਭੁਬ ਨਿਕਲ ਗਈ ਮੇਰੀ , ਭੈਣੇ ਪੰਜਾਬ ਹੁਣ ਪਹਿਲਾਂ ਬਰਗਾ ਨਹੀਂ ਰਿਹਾ ਪਹਿਲਾਂ ਪੰਜਾਬੀ ਇਕ ਦੂਸਰੇ ਨੂੰ ਜਾਨ ਕ ਦਿੰਦੇ ਸੀ ਹੂਣ ਭੈਣੇ ਏਹੀ ਪੰਜਾਬੀ ਜਾਨ ਲੈਣ ਤੇ ਤੁਰੇ ਹੋਏ ਨੇ, ਮੇਰੀਏ ਭੈਣੇ ਮੈਨੂੰ ਤੇਰੇ ਅਗੇ ਸਿਰ ਝੁਕਾੰਦਾ ਹਾਂ ਤੇਰੀ ਏ ਹਡ ਵਿਤੀ ਸੁਣ ਕੇ 🙏
U are unique, excellent, appreciating Ur fighting spirit but I am suffering more than u because my enemies are my wife my daughters and I have no sun because my poverty doesn't allow me to take third chance for son.u can multiply 10 times with ur suffering,I still working for my survival.WBU
ਬਹੁਤ ਦੁੱਖ ਲੱਗਿਆ ਕਹਾਣੀ ਸੁਣਕੇ... ਪਰ ਹਿਮਤ ਤੇ ਦਲੇਰੀ ਨੂੰ ਸਲਾਮ ਏ
ਰੱਬ ਤੈਨੂੰ ਬੁਰਾਈਆ ਨਾਲ ਲੜਨ ਨੂੰ ਹੋਰ ਤਾਕਤ ਦੇਵੇ
🙏🙏🙏🙏🙏😭😭
@@jassalkaur3548
🥰🥰🥰
ਰਮਨ ਤੂੰ ਸੇ਼ਰਨੀ ਸਾਡੀ ਭੈਣ ।ਤੈਨੂੰ ਮੇਰੇ ਵੱਲੋ ਸਲੂਟ ਹੈ । God blees u. ਸੁੱਖ ਜਰੂਰ ਮਿਲੇਗਾ ।ਹੌਸਲਾ ਨਾ ਛੱਡੀ।
Right bhan
ਧੀ ਕਿਸੇ ਦੀ ਵੀ ਹੋਵੇ ਹਰ ਬੰਦੇ ਨੂੰ ਚਾਹੀਦਾ ਵਾਹਿਗੁਰੂ ਨੂੰ ਯਾਦ ਕਰਕੇ ਆਪਣੀਂ ਆਵਦੀ ਧੀ ਸਮਝਕੇ ਨਾਲ ਖੜਕੇ ਮਦਦ ਕਰੇ ਕਿਉਂਕਿ ਧੀਆਂ ਸਭ ਦੀਆਂ ਸਾਂਝੀਆਂ ਹੁੰਦੀਆਂ ਮੈਂ ਦਿਲੋਂ ਸਤਿਕਾਰ ਕਰਦਾ ਇਸ ਭੈਣ ਦਾ🙏🙏🙏
ਵਾਹਿਗੁਰੂ ਜੀ ਮੇਹਰ ਕਰੀਂ🙏🙏🙏🙏🙏
ਜਿਸ ਤਰ੍ਹਾਂ ਇਸ ਭੈਣ ਜੀ ਦਾ ਸਬਰ ਤੇ ਸੰਤੋਖ ਆ ਇੰਝ ਹੀ ਮੇਰੇ ਘਰਵਾਲ਼ੀ ਦਾ ਜਿਗਰਾ ਬਹੁਤ ਹੀ ਜ਼ਿਆਦਾ ਵੱਡਾ ਮੈ ਬਹੁਤ ਜ਼ਿਆਦਾ ਨਸ਼ਾ ਕਰਦਾ ਸੀ ਪਰ ਮੇਰੇ ਘਰਵਾਲ਼ੀ ਨੇ ਹਿੰਮਤ ਨਹੀਂ ਹਾਰੀ ਤੇ ਮੈਨੂੰ ਨਸ਼ੇ ਦੀ ਦਲਦਲ ਵਿਚੋਂ ਕੱਢ ਕੇ ਇੱਕ ਚੰਗਾ ਇਨਸਾਨ ਬਣਾ ਦਿੱਤਾ,,, ਮੇਰੇ ਮੰਮੀ ਡੈਡੀ ਨੇ ਤੇ ਮੇਰੇ ਭੈਣਾਂ ਭਰਾ ਨੇ ਵੀ ਮੈਨੂੰ ਬੇਗਾਨਾ ਕਰ ਦਿੱਤਾ ਪਰ ਮੇਰੇ ਘਰਵਾਲ਼ੀ ਨੇ ਇਕੱਲੀ ਨੇ ਹੀ ਨਸ਼ੇ ਤੋਂ ਦੂਰ ਕਰ ਦਿੱਤਾ
Waheguru Tera shukar hai
ਬਹੁਤ ਵਧੀਆ ਜੀ, 👍 ਤੁਸੀਂ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕੀਤੀ 🙏
@@harjinderkaurgill8394 hji bulkul ryt g
Bohat vadia mam tuc sahi keha eh nasha tan jrur khatam hona chahida h slute e tuhanu tuc bohat vadia km kr rheo g 🙏🙏
ki
Ki..
ਵਾਹਿਗੁਰੂ ਜੀ ਭੈਣ ਨੂੰ ਚੱੜਦੀ ਕਲਾ ਚ ਰੱਖੀ
ਇਕ ਔਰਤ ਹੋ ਕੇ ਵੀ ਨਸ਼ਿਆ ਖਿਲਾਫ਼ ਜੰਗ ਲੜ ਰਹੀ ਇਹ ਮਾੲਈ ਭਾਗੋ ਦੀ ਵਾਰਸ ਜਿੱਤ ਹਾਸਲ
ਕਰੇਗੀ
ਸਲੂਟ ਆ ਭੈਣ ਮੇਰੀਏ ਪਰਮਾਤਮਾ ਤੈਨੂੰ ਸਦਾ ਚੜ੍ਹਦੀਆਂ ਕਲਾਂ ਬਖਸ਼ੇ।
ਭੈਣ ਦੁੱਖ ਤੋ ਬਾਅਦ ਸੁੱਖ ਜ਼ਰੂਰ ਆਵੇਗਾ ਹੌਸਲਾ ਰੱਖੀਂ 🙏
ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣਂ ਭੈਣਂ ਮਰਖਾਈ ਨੂੰ ਜਿਹੜੇ ਮਿਸ਼ਨ ਤੇ ਭੈਣਂ ਤੁਰੀ ਹੋਈ ਹੈ ਵਾਹਿਗੁਰੂ ਇਸ ਮਿਸ਼ਨ ਵਿੱਚ ਭੈਣਂ ਨੂੰ ਕਾਮਯਾਬ ਕਰਨ।
ਭੈਣ ਜੀ ਲੜਦੇ ਰਹੋ ਜਿੱਤ ਲੜਨ ਵਾਲ਼ਿਆਂ ਦੀ ਹੁੰਦੀ ਹੈ
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਬੇਟੀ ਨੂੰ ਹਿੰਮਤ ਬਖਸ਼ੇ
ਵਾਹਿਗੁਰੂ ਭਲੀ ਕਰੇ ਬੇਟਾ ਜੀ
ਪੰਜਾਬ ਦੇ ਸਾਰੇ ਮੁੰਡੇ ਨਸ਼ਾ ਨਹੀਂ ਕਰਦੇ ਵੀਰੋ,,, ਕੁੱਝ ਹੋਣਗੇ ਜਰੂਰ
ਵਹਿਗੁਰੂ ਜੀ ਇਸ ਭੈਣ ਤੇ ਸਦਾ ਆਪਣਾ ਮਹੇਰ ਭਰਿਆ ਹੱਥ ਰੱਖਿਓ ਵਹਿਗੁਰੂ ਜੀ
ਵਾਹਿਗੁਰੂ ਜੀ ਸਭ ਨੂੰ ਸੁਮੱਤ ਅਤੇ ਆਤਮਿਕ ਬਲ ਬਖਸ਼ਿਓ 🙏
Waheguru ji waheguru ji waheguru ji waheguru ji waheguru ji
ਪਿਆਰੀ ਧੀ ਰਮਨਦੀਪ ਕੌਰ ਮਰਖਈ ਜੀਓ....ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖ਼ਸ਼ੇ🙏❤
ਸਲੂਟ ਆ ਦੀਦੀ ਜੀ ਥੋਨੂੰ ਬਹੁਤ ਹਿਮਤ ਆ thodye ਚ
ਵਾਹਿਗੁਰੂ ਜੀ ਮੇਹਰ ਰੁਖਣ ਰਮਨਦੀਪ ਭੈਣ ਤੇ
ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖਿਓ ਭੈਣ 🙏
ਵਾਹਿਗੁਰੂ ਜੀ ਤੈਨੂੰ ਚੜਦੀਆਂ ਕਲਾਂ ਵਿੱਚ ਰੱਖਣ ਭੈਣ ਮੇਰੀਏ
ਵਾਹਿਗੁਰੂ ਜੀ ਚੜਦੀ ਕਲਾ ਬਖਸ਼ਣ ਭੈਣ ਨੂੰ
ਵਾਹਿਗੁਰੂ ਭੈਣ ਨੂੰ ਚੜਦੀ ਕਲਾ ਵਿੱਚ ਰੱਖੇ🙏🙏🙏🙏🙏
ਇਰ ਧੀ ਮਾਤਾ ਭਾਗੋ ਦੀ ਵਾਰਸ ਆ ਸਲੂਟ ਇਸ ਭੈਣ ਨੂੰ🙏🙏
ਰਮਨਦੀਪ ਕੌਰ ਮਰਖਾਈ ਜੀ ਦਿਲੋਂ ਬਹੁਤ ਧੰਨਵਾਦ ਜੀ
ਵਾਹਿਗੁਰੂ ਜੀ ਮੇਹਰ ਕਰੋ ਸਭ ਤੇ
ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਬਖਸ਼ਣ
ਦਿੱਲ ਸੁਣਕੇ ਬਹੁਤ ਹੀ ਭਰ ਆਇਆ ਤੇਰਾ ਦੁੱਖ ਸੁਣਿਆ ਨਹੀਂ ਗਿਆ ਪਰ ਸਚੇ ਪਾਤਸ਼ਾਹ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਜੀ ਇਹੋ ਅਰਦਾਸ ਹੈ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ 🙏🏻🙏🏻🙏🏻
ਬਹੁਤ ਦੁੱਖ ਕੱਟੇ ਆ ਭੈਣੇ ਵਾਹਿਗੁਰੂ ਮੇਹਰ ਕਰੋ ,ਵਾਹਿਗੁਰੂ ਇਮਤਿਹਾਨ ਲੈਂਦਾ
ਭੈਣ ਮੈਨੂੰ ਇਸ ਤਰਾ ਲਗਦਾ ਹੈ ਜਿਸ ਤਰਾਂ ਮੇਰੀ ਕਹਾਣੀ ਹੈ ❤❤❤❤ਮੈ ਇਸ ਨੂੰ ਜਿਦਗੀ ਕਹਿੰਦੀ ਆ ਕਿੳੰ ਕੇ ਮੈੰ ਜਿੳੰ ਰਹੀ ਮੈੰ ਆਪਣੇ- ਮਾਂ ਪਿਓ ਨਾਲ ਰਹ ਰਹੀਂ ਹਾਂ ਸਲਿੳਊਂਟ ਆ ਭੈਣ ਨੂੰ
Waheguru ji waheguru ji waheguru ji waheguru ji waheguru ji
Same m
Same
Jehde nasha karde aa ona nu kudi v mil jandi aa jehde nai karde ona nu Koi pushda v nai.
@@baljindersingh8978 shi gal kehi h tusi unanu boht vdiya kudiya mildiya nseya aaleya nu
ਵਾਹਿਗੁਰੂ ਜੀ ਸਲੂਟ ਐ ਭੈਣ ਤੈਨੂੰ 🙏🙏
Waheguru ji es sister nu sda chardi kla cho rakhna te himat bakshna 🙏🏻🙏🏻🙏🏻🙏🏻🙏🏻🙏🏻🙏🏻
Bhen meriye tuhadiya galla sunn ke sachi rona aa gya.. Es duniya vich kinna dukh aa.. Kade sochya hi nahi.. Baki es nashe ne pta nahi kinneya de hi rool ke rakh te aa.. Baki bhen waheguru ji tuhade sir te mehar bharya hath rakhan ji.. Te jindgi di har reejh pori krn tuhadi.. Te duniya di har khushi tuhadi jhooli paun. Te hamesha hi khush te hassda vassda rakhan tuhanu te tuhade Sare hi priwar nu...
ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਭੈਣ ਮੇਰੀਏ ਸਲੂਟ ਆ ਦਿਲੋ ❤
ਬਹੁਤ ਕੁੜੀਆ ਨੇਂ ਜੌ ਆਪਣੇ ਆਪ di ਬਲੀ ਦੇ ਰਹੀਆ ਨੇਂ, ਸਹੁਰਾ ਪਰਿਵਾਰ ਲਈ
WAHEGURU G KA KHALSA WAHEGURU G KI FATEH G
MERA ES BAHAN NU SALAM AA
WAHEGURU MEHAR BHARIYA HATH RAKHI SIR TE
ਭੈਣ ਤੇਰੇ ਹੌਸਲੇ ਨੂ ਸਲੂਟ
ਪਿੰਡਾਂ ਦੇ ਲੋਕਾਂ ਨੂੰ ਨਸ਼ੇ ਖਿਲਾਫ ਇਕਜੁੱਟ ਹੋ ਕੇ ਇਕ ਲਹਿਰ ਖੜ੍ਹੀ ਕਰਨੀ ਪਊ ਨਸ਼ੇ ਦੀ ਲਤ ਨਾਲ ਜਿੰਦਗੀ ਗਵਾ ਚੁੱਕੇ ਨੌਜਵਾਨਾਂ ਦੇ ਪਰਿਵਾਰ ਤੇ ਵਿਧਵਾ ਭੈਣਾਂ ਇਸੇ ਭੈਣ ਵਾਂਗ ਡਾਂਗ ਲੈ ਕੇ ਨਸ਼ੇ ਦੇ ਸੌਦਾਗਰਾਂ ਦਾ ਮੂਹਰੇ ਖੜਦੇ ਨੇ ਸਾਨੂੰ ਪੂਰੇ ਪੰਜਾਬ ਵਾਸੀਆਂ ਨੂੰ ਸੌਂਹ ਖਾ ਕੇ ਇਕਜੁੱਟ ਹੋ ਕੇ ਤੁਰਨਾ ਚਾਹੀਦਾ ਆ ਤਾਂ ਕਿ ਸਾਡੀਆਂ ਇਹਨਾਂ ਭੈਣਾਂ ਨੂੰ ਜਾਨ ਮਾਲ ਦੇ ਨੁਕਸਾਨ ਦੀਆਂ ਧਮਕੀਆਂ ਦੇਣ ਵਾਲਿਆਂ ਤਸਕਰਾਂ ਤੇ ਜਵਾਨੀ ਨੂੰ ਖਤਮ ਕਰ ਰਹੇ ਵੱਡੇ ਮਗਰਮੱਛਾਂ ਨੂੰ ਨੱਥ ਪਾਈ ਜਾਵੇ ਫਿਰ ਹੀ ਸਾਡੀ ਨੌਜਵਾਨੀ ਨੂੰ ਇਸ ਰਸਤੇ ਤੋਂ ਮੋੜਿਆ ਜਾ ਸਕਦਾ
Veere saade area ch satart ho chukka a
ਭੈਣ ਤੇਰੀ ਜ਼ਿੰਦਗੀ ਦਾ ਸਫ਼ਰ ਬਹੁਤ ਦੁੱਖਦਾਈ ਰਿਹਾ ਸੁੱਣ ਕੇ ਬਹੁਤ ਦੁੱਖ ਹੋਇਐ, ਪਰਮਾਤਮਾ ਤੁਹਾਡੇ ਤੇ ਮੇਹਰ ਭਰਿਆ ਹੱਥ ਰੱਖਣ।
ਧੀਏ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਬਖ਼ਸ਼ੇ
ਵਾਹਿਗੁਰੂ ਜੀ ਸਭ ਤੇ ਕਿਰਪਾ ਕਰਨ।
Waheguru Ji 😢
👍👍ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਬਖਸ਼ਣ
Salute to you Ramandeep ji. Respect 🙏🏼🙏🏼
ਪ੍ਰਮਾਤਮਾ ਸਿਰ ਮਿਹਰ ਭਰਿਆ ਰੱਖਣ
ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਹਮੇਸ਼ਾ ਤਰੱਕੀ ਬਕਸੇ ਲੰਬੀ ਉਮਰ ਕਰੇਂ ਤੂਹਡੀ❤❤❤❤
ਏਸ ਬੀਬੀ ਨੇ ਇੱਕ ਦਿਨ ਬਹੁਤ ਵੱਡੇ ਮੁਕਾਮ ਤੇ ਪਹੁੰਚਣਾ।
ਤੁਸੀਂ ਕਦੇ ਵੀ ਦੇਖ ਲਿਓ, ਜਿਹੜਾ ਵੱਡੀਆਂ ਵੱਡੀਆਂ ਮੁਸ਼ਕਿਲਾਂ ਤੋਂ ਪਾਰ ਲੰਘਜੇ, ਰੱਬ ਓਹਤੋਂ ਸਮਾਜ ਦੇ ਬਹੁਤ ਵੱਡੇ ਕੰਮ ਕਰਾਉਂਦਾ ਇੱਕ ਦਿਨ।
Salute aa bhene thodi himmat nu🙏🚩🙏🚩🙏thonu dekh k panjab di himmat hor v wad rhi aa🚩🙏🚩🙏🚩
Mere bhian tere himat nu salam wageguru mehar karan te himat den didi ji
ਕੋਰਟ ਵਿੱਚ ਮੈਂ v ਸੱਤ ਸਾਲਾਂ ਵਿੱਚ ਅੱਠ ਕੇਸ ਲੜੇ,,,ਪਰ ਕੋਰਟ ਸਿਰਫ ਟਾਈਮ ਲੰਗੋਂਦੀ ਆ,,,ਕੋਈ v ਫ਼ੈਸਲਾ ਆਪਣੀ ਮਰਜੀ ਨਾਲ ਕਰ ਲਵੋ,,,ਕੋਰਟ ਵਿਚ ਧੱਕੇ ਨਾ ਖਾਵੋ ਵੀਰੋ
ਸੱਚ ਆ22ਜਈ
Waheguru ji bhain nu chardi kla vitch rakhan bhain di soch bhut hi vadia hai
Salute to dear sister but r still alive it's great efforts from ur side u r real hero in our world
ਭੈਣ ਮਰਖਾੲੀ ਤੁਸੀਂ ਤਾਂ ਸਿਰ ਤੇ ਦੁਪੱਟਾ ਰੱਖਦੇ ਹੁੰਦੇ ਸੀ ਦੇਖ ਕੇ ਅਜੀਬ ਲੱਗਿਅਾ ਬਾਕੀ ਵਾਹਿਗੁਰੂ ਮੇਹਰ ਭਰਿਅਾ ਹੱਥ ਰੱਖਣ 😮
ਧੀਆਂ ਸਭ ਦੀਆਂ ਸਾਂਝੀਆ ਹੁੰਦੀਆਂਹਨ ਵਾਹਿਗੁਰੂਧੀਆਂ ਨੂੰ ਠੀਕ ਰੱਖੇ
Salute your struggle sister. God bless you for your noble work.
ਵਾਹ ਪੁਤਰ ਤੂੰ ਤਾਂ ਝੋਟਾ ਧੀ ਆਂ ❤❤
ਝੋਟੀ ਪਲੀ ਪੋਰੀ
ਸ਼ਹਿਨਸ਼ੀਲਤਾ ਦਾ ਗੁਣ ਆ,ਭੈਣ ਚ। Excellent 👍👍👍👍
Waheguru ji bohat dukh dekhia sister ny ,bohat brave ny
sister ramandeep is example of murmu daropati God bless the ramandeep markhai
ਬਹੁਤ ਵਧੀਆ ਕੰਮ ਕਰ ਰਹੀ ਹੈ ਰਮਨਦੀਪ sister
Waheguru ji. Dhan ho dhi merie. Waheguru tuhanu sada chadhdi kala bakhshan ji.
ਵਾਹਿਗੁਰੂ ਜੀ ਚੜ੍ਹਦੀਕਲਾ ਚ ਰੱਖਣ ਬੇਟਾ ❤
Sister you are so strong. God bless you
ਭੈਣ ਤੈਨੂੰ ਰੱਬ ਹੌਸਲਾ ਦੇਵੇ❤
ਭੈਣੇ ਤੁਸੀਂ ਬਹੁਤ ਵਧੀਆ ਉਪਰਾਲਾ ਕਰ ਰਹੇ ਹੋ
Bhain meriye waheguru ji mehar kruge jrur best off luck sister👭
Vaheguru ਜੀ,, ਚੜਦੀਕਲਾ ਵਿਚ ਰਖੇ।
Waheguru ji mehar karo punjab ta
Waheguru ji kirpa kro punjab te
ਵਾਹਿਗੁਰੂ ਸਤਿਨਾਮ
Ramandeep mam ji ,jo Takdir de vich huda ,Aah ho k Rahinda hai, So God Bless You.
ਧੀਏ ਵਾਹਿਗੁਰੂ ਜੀ ਭਲਾ ਕਰੇ ਗਾ
Bahout vadya lagya ji tuhada Suneha jo PUNJAB washya nu dita great daughter of PUNJAB
ਵਾਰਿਗੁਰੂ ਤੁਹਾਨੂੰ ਸਫਲਤਾ ਬਖਸ਼ੇ
Good job bhene ...rab chadhdi kala bakhshe
If possible i would seek Ramandeeps dedication and support in fighting addiction. Naloxone and ibogain have the potential in beating addiction and resetting the brains desire for narcotics.
ਪਰਾਮਤਮਾ ਚਡਦੀ ਕਲਾ ਰਖੇ ਜੀ ਭੈਣ ਜੀ
Slam aa bhan nu God bless you rub tanu hamsha khuse rakhe kani sun ke bahut
dukh langa 😢😢
ਵਾਹਿਗੁਰੂ ਚੜਦੀ ਕਲਾ ਬਖ਼ਸੇ
Painful life but still she is doing social work. Salute to her peoples needs support and help.
God bless you 🙏🙏🙏🙏 bhen bhuat Dukh lagda aa Waheguru ji hamesha Sath dena 🙏🙏🙏🙏 Kinne Dukh dekhe RABBA Shoty age vich vadhe Dukh Sach kinne Dukh dekhe ki kismat waheguru ji 🙏🙏🙏🙏 waheguru ji Hamesha Sadi Es bhen da Sath dena 🙏🙏🙏🙏🙏🙏
Waheguru mehar karna ji 🙏👍🙏🙏
bhain tenu waheguru ji chardi kla cha rakhe ji
Waheguru chardi kala bakhshe ess bachi noo
Dukh bhari jindgi badi himat nal gujarn da bada wada honsla ha bhaine Tera shabash
You are great I am always willing to see you I will you are so brave god bless you
ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏 🙏 🙏 ਮੇਰ
I am very touched with peoples personal stories , pain and emotions. Feel so sad after.
ਮੈ.ਵਿਧਵਾ.ਔਰਤ ਵੀਰੇ.ਆਸਰਾ.ਕੋਈ ਨਹੀ ਮੈਨੂ.ਗਰੀਬ ਨੂ ਛੋਟੇ.ਮੋਟੇ.ਰੋਜਗਾਰ ਲਈ ਹੈਲਪ ਕਰਦੋ ਤਾ.ਜੋ.ਆਪਣਾ.ਤੇ.ਬਚਿਆ ਦਾ.ਪੇਟ ਪਾਲ ਸਕਾ ਇਕ ਬਾਹ ਕਮ ਨਹੀ ਕਰਦੀ
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਭੈਣ ਰਮਨਦੀਪ ਕੌਰ ਸਾਨੂੰ ਤੇ ਰਾ। ਫੋਨ ਨੰਬਰ ਦਿਉ। ਸਾਡੀ ਧੀ। ਵੀ ਬਹੁਤ ਦੁਖੀ ਹੈ
Great woman of India God bless you
ਵਾਹਿਗੁਰੂ ਜੀ ਭਲੀ ਕਰੇ 🙏🙏🙏🙏🙏
Waheguru ji mehar karn raman Sister te ❤
Waheguru waheguru waheguru ji ❤
Bhut vdya sis ♥️god bless you ❤sodi story sun k ajj mere v dil nu chain ji milgi
Bhut tutya hoya feel krdi c mai apne app nu 😢 very good sis 👍
Koi naa veer
Nanak dukia sab sansar
So sukhia jiss naam aadar
Giani thakur Singh ji pataile wale di katha souneaa karo
Sab hee dukhi nai bharva
Waheguru kirpa karan tuhade te 🙏🙏🙏🙏🙏
ਪੁੱਤ ਰੋ ਨਾਵਾਹਿਗੁਰੂ ਅੱਗੇਅਰਦਾਸ ਕਰਿਆ ਕਰ ਰੱਬਾ ਕਿਸੇਦੀ ਧੀ ਦੁਖੀ ਨਾ ਹੋਵੇ
Waheguruji waheguruji mahrkaroji
ਸਲੁਟ ਹੈ ਦੀਦੀ ਤੇਰੀ ਸੋਚ ਨੂੰ ਮੇ ਵੀ ਦੀਦੀ ਦੁਖ ਦੇਖੇ ਨੇ ਪਰ ਥੋਡੇ ਵਾਂਗ ਕਦੇ ਹੋਂਸਲਾ ਨੀ ਹਾਰਿਆ
Salute ha sister thnou raab thnou har kushi dava
ਵਾਹਿਗੁਰੂ ਜੀ
ਵਾਹਿਗੁਰੂ ਤੇਨੁ ਹੋਸਲਾ ਦੇਵੇ
Waheguru ji hamesa kirpa bnai rkhe