"ਨੌਜਵਾਨ ਤੇ ਪੜ੍ਹਿਆ ਲਿਖਿਆ ਬੰਦਾ ਭੁੱਲ ਕੇ ਵੀ ਸਰਪੰਚ ਨਾ ਬਣੇ, ਜ਼ਿੰਦਗੀ ਬਰਬਾਦ ਹੋ ਜਾਊਗੀ" Podcast Sabka Sarpanch

แชร์
ฝัง
  • เผยแพร่เมื่อ 4 ก.พ. 2025

ความคิดเห็น • 441

  • @JagjitSingh_
    @JagjitSingh_ 4 หลายเดือนก่อน +170

    ਮਨਿੰਦਰ ਜੀ ਤੁਸੀਂ ਸਰਪੰਚ ਦੀ ਬਹੁਤ ਵਧੀਆ ਇੰਟਰਵਿਊ ਕੀਤੀ ਇਸ ਸਰਪੰਚ ਨੇ ਕਾਫ਼ੀ ਖਰੀਆਂ ਗੱਲਾਂ ਬਾਤਾਂ ਕੀਤੀਆਂ ਇਹ ਸਾਡੇ ਬਠਿੰਡਾ ਦਿਹਾਤੀ ਦਾ ਹੀ ਪਿੰਡ ਹੈ ਮੈਂ ਖੁਦ ਇਸ ਸਰਪੰਚ ਦੀਆਂ ਗੱਲਾਂ ਨਾਲ ਸਹਿਮਤ ਹਾਂ ਕਿਉਂਕਿ ਮੈਂ ੧੯੮੩ ਤੋਂ ਲੈਕੇ ਅੱਜ ਤਕ ੪੧ ਸਾਲ ਸਰਪੰਚ ਪੰਚ ਨੰਬਰਦਾਰ ਮਾਰਕਿਟ ਕਮੇਟੀ ਮੈਂਬਰ ਅੱਜ ਵੀ ਮੈਂ ਆਪਣੇ ਵਾਰਡ ਦਾ ਮੈਬਰ ਸੰਮਤੀ ਨਾਲ ਚੁਣਤਾ ਸਾਰਾ ਕੁਝ ਕਰਕੇ ਇੱਜ਼ਤ ਨਾਲ ਬਚਿਆ ਰਿਹਾ ਹਾਂ ਗੁਰੂ ਨਾਨਕ ਦੇਵ ਜੀ ਕਿਰਪਾ ਸਦਕਾ ਜਗਜੀਤ ਸਿੰਘ ਸਾਬਕਾ ਸਰਪੰਚ ਪਿੰਡ ਲੂਲਬਾਈ ਜਿਲਾ ਬਠਿੰਡਾ ਮਨਿੰਦਰ ਪੁੱਤਰਾ ਤੇਰੀ ਵੀਡੀਓ ਦੀ ਉਡੀਕ ਰਹਿੰਦੀ ਹੈ

    • @JagtarSran-tv6wn
      @JagtarSran-tv6wn 4 หลายเดือนก่อน +14

      ਕਿਹੜੇ ਪਿੰਡ ਦਾ ਸਰਪੰਚ ਸਾਹਿਬ ਸੱਚਾਈ ਬਿਆਨੀ ਹੈ

    • @GurdevSingh-vd5ie
      @GurdevSingh-vd5ie 4 หลายเดือนก่อน +9

      ਨੇਤਾਵਾਂ ਲੀਡਰਾਂ ਦੇ ਉਪਰ ਪੁੰਜੀਵਾਦ ਪੁੰਜੀਪਤੀ ਦਾ ਹੱਥ ਹੁੰਦਾ ਹੈ।।। ਏਨਾਂ ਨੇ ਅਗਾਅ ਸਮਾਜ ਨੂੰ ਚਲੋਉਣਾ ਹੁੰਦਾ 😮 ਸਮਾਜ ਦੇ ਹਰ ਖੇਤਰ ਚ ਏਨਾਂ ਦੈ ਹੀ ਪਿਆਦੇ ਬੈਠੇ ਹੋਏ ਨੇ।।।। ਜਿੰਨਾ ਦੀ ਯੋਗਤਾ ਇਸ ਪ੍ਰਕਾਰ ਹੈ।।।😢ਤੁੰ ਲਾਲਚੀ ਬਿਰਤੀ।।।ਸਿਰੇ ਦਾ ਚਾਪ ਲੂਸ।।।।ਦੀਨ ਈਮਾਨ ਤੇਰਾ ਕੋਈ ਨਹੀਂ। ਭਰੋਸਾ ਵੀ ਕੋਈ ਨਹੀਂ ਕਿਸੇ ਨੂੰ ਵੀ ਆਪਣੇ ਸਵਾਰਥ ਲਈ ਵਰਤ ਲੈ।।ਇਹ ਕਲਾ ਔਣੀ ਚਾਹੀਦੀ ਹੈ।।।ਛਤੀ ਐਬ ਹੋਣ।।।ਔ ਵੀ ਚਲਣੰਗੇ 😢 ਸਮਾਜ ਨੂੰ ਕਦੇ ਵੀ ਸਿੱਧੇ ਰਾਹ ਨਹੀਂ ਪੋਣਾ।।,।। ਕਿਸੇ ਨਾਲ ਸਚੀ ਵਫ਼ਾਦਾਰੀ ਨਹੀਂ ਨਿਭੋਣੀ 😢ਸਿਰਫ ਤੇ ਸਿਰਫ ਸਾਡੇ ਪ੍ਰਤੀ ਸੱਚੀ ਵਫ਼ਾਦਾਰੀ ਜਾਣਕਾਰੀ ਦੇਣੀ ਹੈ।।।ਯਾਦ ਰੱਖੀ ਸਾਡੇ ਨਾਲ ਜ਼ਰਾ ਜਿੰਨੀ ਵੀ ਹੋਛਿਆਰੀ।।। ਤੈਨੂੰ ਬੜੀ ਮੈਹੰਗੀ ਪਊ 😢 ਇਹ ਅਜੋਕੇ ਲੀਡਰਾਂ ਦਾ ਸੰਦੇਸ਼ ਹੈ ਆਵਦੇ ਬੈਠਾਏ ਮੋਹਰੇ ਆ ਦਾ।।।। ਜਿੱਥੇ ਵੀ ਨਿਗਾਹ ਜਾਂਦੀਆਂ ਸਬ ਏਨਾਂ ਵਸ ਹੈ।।।। ਗੁਰੂ ਘਰ ਅਤੇ ਸੰਗਤਾਂ ਦਾ ਇਹ ਹਾਲ ਕਰਨ ਵਾਲੇ ਏਹੀ ਲੋਕ ਹੈ 😢 ਪ੍ਰਧਾਨ ਮੈਂਬਰੀ ਕਮੇਟੀ ਐਸੇ ਲੋਕਾਂ ਨੂੰ ਜੋ ਏਨਾਂ ਦੇ ਹੀ ਪਾਲਤੂ ਹਨ।।।ਬੇੜਾ ਗ਼ਰਕ ਕਰਨ ਲਈ ਸਮਾਜ ਦਾ ਸਦਾ ਤਤਪਰ ਰੇਹੰਣ ਵਾਲੇ 😢😢😢😢😢

    • @kuldeepbuttar3370
      @kuldeepbuttar3370 4 หลายเดือนก่อน +2

      o9o999

    • @gurmailnirmaan2463
      @gurmailnirmaan2463 4 หลายเดือนก่อน +3

      ਵੈਰੀ ਗੁੱਡ ਪੁੱਤਰਾ

    • @NirbhaiSingh-zp7fm
      @NirbhaiSingh-zp7fm 3 หลายเดือนก่อน

      ਹਝਝਕ੍ਹਕ੍ਹਕ੍ਹਕ੍ਹੀ😊😊ਊੋ😊

  • @AvtarKaurGrewal
    @AvtarKaurGrewal 20 วันที่ผ่านมา +1

    ਆਪ ਦੇ ਵਿਚਾਰਾਂ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ।

  • @KuldeepSingh-nx3lc
    @KuldeepSingh-nx3lc 4 หลายเดือนก่อน +26

    ਮਨਿੰਦਰ ਜੀਤ ਬਹੁਤ ਵਧੀਆ ਵਿਚਾਰ ਦੱਸੇ ਸੁਖਪ੍ਰੀਤ ਸਰਪੰਚ ਨੇ ਇਸ ਤਰਾ ਹੀ ਹੁੰਦੀ ਪਿਡਾ ਵਿਚ ਧਨਵਾਦ ਜੀ ❤❤

  • @HarpreetSingh-ij1ij
    @HarpreetSingh-ij1ij 4 หลายเดือนก่อน +31

    ਬਹੁਤ ਵਧੀਆ ਤੇ ਸਹੀ ਗੱਲਾਂ ਸੈਕਟਰੀਆਂ ਨੂੰ ਪਾਵਰ ਦੇ ਕੇ ਸਰਪੰਚ ਤਾਂ ਖੱਸੀ ਕਰ ਦਿੱਤੇ ਸਰਕਾਰ ਨੇ

  • @raghbirsingh6076
    @raghbirsingh6076 4 หลายเดือนก่อน +30

    ਮਨਿੰਦਰ ਬਾਈ ਬਹੁਤ ਵਧੀਆ ਗੱਲਬਾਤ ਸਰਪੰਚ ਤਾ ਬਾਈ ਜਮਾ ਖਰੀਆ ਗੱਲਾਂ ਕਰ ਗਿਆ ❤

    • @ThakursahibKumar
      @ThakursahibKumar 3 หลายเดือนก่อน

      Hi me bi raghubir aap kha se ho

  • @SatpalSingh_01
    @SatpalSingh_01 4 หลายเดือนก่อน +32

    ਬਾਈ ਗੱਲ ਤੇਰੀ ਸੋਲਾਂ ਆਨੇ ਸੱਚ ਹੈ ਇਸੇ ਤਰ੍ਹਾਂ ਬਣਦੀ ਹੈ

  • @dhadigurbajsinghajaad5681
    @dhadigurbajsinghajaad5681 29 วันที่ผ่านมา +2

    ਸਰਪੰਚ ਸਾਹਿਬ ਸੱਚ ਬੋਲ ਰਹੇ ਨੇ

  • @AnmolKamboj-r8h
    @AnmolKamboj-r8h 4 หลายเดือนก่อน +70

    ਬਿਲਕੁਲ ਸਹੀ ਗੱਲ ਹੈ ਸਰਪੰਚ ਸਾਹਿਬ ਜੀ ਬਿਲਕੁਲ ਮੁਫਤ ਦੀ ਚੋਧਰ ਹੈ ਸਰਪੰਚ ਤਾਂ ਪਿੰਡ ਦਾ ਚੋਕੀਦਾਰ ਬਣਜਾਦਾ

    • @jschauhan565
      @jschauhan565 3 หลายเดือนก่อน

      Vadu paisa

  • @VeerSingh-c4d
    @VeerSingh-c4d 4 หลายเดือนก่อน +33

    ਮੈਂ ਵੀ ਤਿੰਨ ਕਿੱਲੇ ਸਰਪੰਚ ਬਣਕੇ ਵੇਚੀ, ਕਾਫੀ ਸਮਾਂ ਪਹਿਲਾਂ ਸਰਪੰਚ ਦਾ ਮਾਨ ਸਤਿਕਾਰ ਹੁੰਦਾ ਸੀ ਇੱਕ ਕੰਮ ਕਰ ਦੇਣਾ ਲੋਕ ਉਸਦੇ ਨਾਲ ਜੁੜੇ ਰਹਿੰਦੇ ਸੀ, ਹੁਣ ਭਾਵੇਂ ਰੋਜ਼ ਕਰੀ ਜਾਉ, ਸ਼ਰਾਬ ਪਿਆਈ ਜਾਉ, ਰੋਲੇ ਰੱਪਿਆ ਵਿਚ ਤੁਰੇ ਫਿਰੋ, ਭੋਗਾਂ, ਵਿਆਹਾਂ ਤੇ ਜਾਉ, ਸਹੂਲਤਾਂ ਦਵਾਈ ਜਾਉ,ਪਰ ਜਦੋਂ ਸਰਪੰਚ ਨੂੰ ਲੋੜ ਪਈ ਜਾ ਸਰਪੰਚੀ ਦਾ ਟਾਈਮ ਪੂਰਾ ਹੋ ਗਿਆ, ਉਦੋਂ ਨਵੀਂ ਗੱਡੀ ਚੜ੍ਹ ਜਾਂਦੇ ਹਨ, ਐਤਕੀਂ ਗੁੰਡਾਗਰਦੀ ਰਾਹੀਂ ਸਰਬਸੰਮਤੀ ਕਰਾਈਂ ਜਾ ਰਹੀ ਹੈ

  • @JasveerSingh-m1g
    @JasveerSingh-m1g 4 หลายเดือนก่อน +25

    ਬਿਲਕੁਲ ਸਹੀ ਗੱਲ ਹੈ ਸਰਪੰਚ ਸਾਹਿਬ ਸਰਪੰਚ ਬਣਨ ਤੋਂ ਬਾਅਦ ਬੰਦਾ ਬਿਲਕੁਲ ਖਤਮ ਹੋ ਜਾਂਦਾ ਹੈ ਸਰਪੰਚੀ ਲੈਣ ਤੋਂ ਬਾਅਦ ਬੰਦਾ ਪਬਲਿਕ ਅਤੇ ਸਰਕਾਰ ਦਾ ਪੱਕਾ ਹੀ ਨੌਕਰ ਬਣ ਜਾਂਦਾ ਹੈ ਪੰਜ ਸਾਲਾਂ ਲਈ ਜਿਨਾਂ ਲੋਕਾਂ ਨੇ ਵੋਟਾਂ ਨਹੀਂ ਪਾਈਆਂ ਹੁੰਦੀਆਂ ਸਭ ਤੋਂ ਵੱਧ ਕੰਮ ਕੋ ਲੋਕ ਲੈਂਦੇ ਹਨ

  • @GurmailSingh-wy2to
    @GurmailSingh-wy2to 26 วันที่ผ่านมา +1

    Ok yes sarpanch ji 👍⭐Lyries shinda BADBAR BNL pb Ex sarpanch badbar BNL

  • @GaganBrar-gm6os
    @GaganBrar-gm6os 4 หลายเดือนก่อน +48

    ਛੋਟੇ ਵੀਰ ਸੁਖਪ੍ਰੀਤ ਸਿੰਘ ਸਰਪੰਚ ਦੀਆਂ ਗੱਲਾਂ ਸੋਲਾਂ ਆਨੇ ਸੱਚੀਆਂ ਤੇ ਖਰੀਆਂ ਖਰੀਆਂ ਨੇ
    ਇੱਕ ਇੱਕ ਪ੍ਰਤੀਸ਼ਤ ਸਹਿਮਤ ਹਾਂ ਏਨਾਂ ਦੀਆਂ ਗੱਲਾਂ ਨਾਲ
    ਸੁਰਿੰਦਰ ਸਿੰਘ ਬਰਾੜ ਸਾਬਕਾ ਸਰਪੰਚ ਪਿੰਡ ਦੁੱਲੇਵਾਲਾ ਜ਼ਿਲ੍ਹਾ ਬਠਿੰਡਾ

  • @gurtejmaan3057
    @gurtejmaan3057 4 หลายเดือนก่อน +25

    ਬਹੁਤ ਵਧੀਆ ਜੀ

  • @PremSingh-gv6tq
    @PremSingh-gv6tq 4 หลายเดือนก่อน +15

    ਬਾਈ ਦੀਆਂ ਗੱਲਾਂ 100% ਸੱਚੀਆਂ

  • @yadwindersingh1329
    @yadwindersingh1329 4 หลายเดือนก่อน +17

    ਬਿਲਕੁਲ ਸਹੀ ਗੱਲਾਂ ਨੇ

  • @Harjinderbrar-j2e
    @Harjinderbrar-j2e 4 หลายเดือนก่อน +28

    ਬਾਈ ਮਨਿੰਦਰ ਸਿੰਘ ਜੀ।ਆਪ ਨੇ ਤਾਂ ਇਸ ਪ੍ਰੋਗਰਾਮ ਵਿੱਚ ਖਾਸ ਕਰ ਕੇ ਪਿੰਡ ਦੇ ਸਰਪੰਚ ਬਣਨ ਬਾਰੇ ਸਾਰੀਆਂ ਹੀ ਅਸਲੀ ਸਚਾਈਆਂ ਨੂੰ ਬਹੁਤ ਵਧੀਆ ਢੰਗ ਨਾਲ ਪੇਸ਼ ਕਰ ਕੇ ਬਹੁਤ ਵਧੀਆ ਨਜ਼ਾਰੇ ਦੇ ਦਿੱਤੇ ਹਨ।
    ਧੰਨਵਾਦ ਜੀ।

  • @Hary3880
    @Hary3880 4 หลายเดือนก่อน +10

    ਲਾਈਟਰਿਗ ਵਾਲੀ ਗੱਲ ਬਹੁਤ ਘੈਂਟ ਕਰਤੀ😮

  • @baljitvartiya3928
    @baljitvartiya3928 4 หลายเดือนก่อน +17

    ਸਹੀ ਗਲ ਭਰਾਵਾਂ ਲੋਕ ਜੀਣ ਨੀ ਦੀਦੇ ਮਹੋਲ ਦੇਖਲੇਆ ਫਸ ਜਾਂਦਾ ਬੰਦਾ

  • @JasveerSingh-m1g
    @JasveerSingh-m1g 4 หลายเดือนก่อน +11

    ਸਰਪੰਚ ਐਮਸੀ ਦੇ ਏਰੀਏ ਵਿੱਚ ਕੋਈ ਵੀ ਘਾਟਾ ਵਾਧਾ ਮਰਣ ਜੰਮਣ ਟੁੱਟ ਫੁੱਟ ਕੋਈ ਪ੍ਰੋਗਰਾਮ ਇਸ ਤੋਂ ਇਲਾਵਾ ਕੋਈ ਹੋਰ ਖਰਚੇ ਬਹੁਤ ਹੁੰਦੇ ਹਨ ਆਮ ਲੋਕਾਂ ਕਹਿੰਦੇ ਹਨ ਏ ਜਿੰਮੇਵਾਰੀ ਸਰਪੰਚ ਐਮਸੀ ਦੀ ਬਣਦੀ ਹੈ ਆਪਣੇ ਆਪ ਹੀ ਕਰਵਾ ਕੇ ਦੇਵੇਗਾ ਬਹੁਤ ਵੱਡਾ ਸੱਚ ਹੈ ਘਰ ਫੂਕ ਤਮਾਸ਼ਾ ਦੇਖਣ ਵਾਲੀ ਗੱਲ ਹੈ

  • @BaruSingh-h9d
    @BaruSingh-h9d 4 หลายเดือนก่อน +11

    ਸਾਰੇ ਸਰਪੰਚ ਇਕੋ ਜਿਹੇ ਨਹੀਂ ਹੁੰਦੇ ਕੋਈ ਕਮਾਈ ਕਰਦੈ ਸਰਪੰਚ ਹੋਕੇ ਕੋਈ ਨਹੀਂ ਸਰਪੰਚੀ ਦਾ ਨਛਾ ਤਾਂ ਹੈ

  • @GurjantSingh-eh6em
    @GurjantSingh-eh6em 4 หลายเดือนก่อน +16

    ਮਨਿਦਰ ਜੀ ਸਰਪੰਚ ਦਾ ਬਦਨਾਮੀ ਦਾ ਮੌਹਰਾ ਬਣਾ ਰੱਖਿਆ ਹੈ।ਸਰਪੰਚ ਨੂ ਅਪਣੇ ਅਧਿਕਾਰਾ ਵਾਰੇ ਜਾਣੂ ਹੋਣਾ ਅਤਿ ਜਰੂਰੀ ਹੈ।ਤਾ ਹੀ ਵਧੀਆ ਸਰਪੰਚੀ ਕਰ ਸਕਦਾ ਹੈ।ਪੰਚਾਇਤ ਪਿਡ ਦੀ ਸਰਕਾਰ ਹੈ।ਜੋ ਹਰ ਕੰਮ ਅਪਣੇ ਲੋਕਾਂ ਲਈ ਕਰ ਸਕਦਾ ਹੈ।ਇਸ ਲਈ ਪੈਹਲਾ ਪੰਚਾਇਤਾਂ ਵਾਰੇ ਜਾਣਕਾਰੀ ਜਰੂਰੀ ਹੈ।

  • @singhsardar7664
    @singhsardar7664 4 หลายเดือนก่อน +13

    100 ਟਕਾ ਸਹੀ ਆ ਜੀ

  • @jagtarsinghje9705
    @jagtarsinghje9705 3 หลายเดือนก่อน +2

    ਜਮਾ ਠੀਕ ਹੈ

  • @dalersinghvirk2794
    @dalersinghvirk2794 4 หลายเดือนก่อน +19

    ਜਿਵੇਂ ਸੜਕਾਂ ਦਾ ਨਿਰਮਾਣ ਟੈਂਡਰ ਰਾਹੀਂ ਹੁੰਦਾ ਹੈ ਪਿੰਡਾਂ ਵਿਚ ਟੈਂਡਰ ਹੋਣਾਂ ਚਾਹੀਦਾ ਹੈ ਪੰਚਾਇਤ ਸਿਰਫ ਧਿਆਨ ਰੱਖੇ ਮਾੜਾ ਮਟੀਰੀਅਲ ਨਾ ਲੱਗੇ

  • @GurnamSingh-
    @GurnamSingh- 3 หลายเดือนก่อน +1

    ਬਹੁੱਤ ਹੀ ਖੂਬਸੂਰਤ ਵੀਚਾਰ ਨੇ ਵਾਹਿਗੁਰੂ ਜੀ

  • @raniitsingh3915
    @raniitsingh3915 4 หลายเดือนก่อน +6

    ਵੈਰੀ ਗੁੱਡ,,, ਬਹੁਤ ਵਧੀਆ ਨੌਲਜ ਦਿੱਤੀ ਐ ,, ਸਰਪੰਚ ਵੀਰ ਨੇ

  • @GurpreetSingh-b6d
    @GurpreetSingh-b6d 4 หลายเดือนก่อน +27

    ਬਾ-ਕਮਾਲ ਪੌਡਕਾਸਟ, ਸਵਾਦ ਲਿਆਤਾ ਸਾਬਕਾ ਸਰਪੰਚ ਬਾਈ ਨੇ, 101% ਸਹੀ ਨੇ ਬਾਈ ਦੀਆਂ ਗੱਲਾਂ ----ਗੁਰਪ੍ਰੀਤ ਮਾਲੇਰਕੋਟਲਾ---🤣🤣🤣🤣🤣🤣🤣🤣🤣🤣🤣🤣🤣🤣🤣🤣

  • @ranjitsinghnagpal8843
    @ranjitsinghnagpal8843 3 หลายเดือนก่อน +1

    ਇਹ ਸਰਪੰਚ ਦੀਆਂ ਵੋਟਾਂ ਆਪਸੀ ਸਾਂਝ ਖਤਮ ਕਰਦੀ ਹੈ

  • @HarrySehaj-qz8fu
    @HarrySehaj-qz8fu 4 หลายเดือนก่อน +10

    ਨਾਈਸ ਬਾਈ ਜੀ ਜਾਣਕਾਰੀ ਦੇਣ ਲਈ ਬਹੁਤ ਧੰਨਵਾਦੀ ਹਾਂ ਵਾਹਿਗੁਰੂ ਜੀ

  • @PiaraSingh-sr9io
    @PiaraSingh-sr9io 4 หลายเดือนก่อน +6

    Excellent, totally true.No doubt. Good conversation . Openly cleared. Thanks young Boss .

  • @inderjeetbhullar7584
    @inderjeetbhullar7584 4 หลายเดือนก่อน +8

    Bahoot khoob....sachiyan gallan

  • @drsandhu1319
    @drsandhu1319 3 หลายเดือนก่อน +6

    ਛੋਟੇ ਵੀਰ ਜੀ ਬਹੁਤ ਹੀ ਵਧੀਆ ਵਿਚਾਰ ਹਨ ਜੇਕਰ ਸਾਡੇ ਲੋਕ ਇਹ ਗਲ‌ ਸਮਝ ਜਾਣ ਤਾਂ ਪਿੰਡਾ ਦੀ ‌ਕਲੇਸ ਮੁਕ ਜਾਏ। ਵਹਿਗੁਰੂ ਜੀ ਹੀ ਮਿਹਰ ‌ਕਰਨ

  • @MohinderKaurDandiwal
    @MohinderKaurDandiwal 4 หลายเดือนก่อน +5

    ਬੇਟਾ ਜੀ ਤੁਹਾਡੇ ਵੀਚਾਰ ਮੈਨੂੰ ਬਹੁਤ ਹੀ ਵਧੀਆ ਲੱਗੇ ਮੈ ਤੁਹਾਡੀ ਵੀਡੀਓ ਸਾਰੀ ਬੜੇ ਹੀ ਧਿਆਨ ਨਾਲ ਸੁਣੀ

  • @harmailsingh2302
    @harmailsingh2302 4 หลายเดือนก่อน +48

    ਸਰਪੰਚ ਚੌਧਰ ਅਤੇ ਗ੍ਰਾਂਟਾਂ ਖਾਣ ਲਈ ਬਣਦੇ ਹੈ।

  • @SindiSingh-s8j
    @SindiSingh-s8j 4 หลายเดือนก่อน +5

    Maninder ji bahut sach bolde ne..good. Nice paterkar ne ji sada pariwar bhut like krde ne y Maninder g nu

  • @majorsinghsandhu2469
    @majorsinghsandhu2469 4 หลายเดือนก่อน +1

    ਸਹੀ ਐ ਵੀਰੇ ।। ਖਤਮ ਹੋ ਰਿਹਾ ਭਾਰਤ ਦੇਸ਼ ਮਹਾਨ ।।

  • @KirpalSingh-er7mh
    @KirpalSingh-er7mh 4 หลายเดือนก่อน +6

    ਸਾਡੇ ਪਿੰਡ ਵੀ ਇੱਕ ਪੜ੍ਹਿਆ ਲਿਖਿਆ ਨੌਜਵਾਨ ਸਰਪੰਚ ਬਣਿਆ ਸੀ ਪਹਿਲਾਂ ਪ੍ਰਾਈਵੇਟ ਬੱਸ ਤੇ ਕੰਡਾਕਟਰ ਹੁੰਦਾ ਸੀ ਪਰ ਸਰਪੰਚੀ ਤੋਂ ਬਾਦ ਹੁਣ ਕੁਝ ਵੀ ਕਰਨ ਯੋਗਾ ਨਹੀਂ... ਦਿਹਾੜੀ ਕਰਨ ਜੋਗਾ ਵੀ ਨਹੀਂ ਰਿਹਾ ਕਿਉਕਿ ਸਰਪੰਚੀ ਵਾਲੀ ਪੁੰਛ ਲੱਗੀ ਏ

  • @adv.amilalmanda9022
    @adv.amilalmanda9022 4 หลายเดือนก่อน +5

    छोटे भाई, सुखप्रीत सिह आपने जो बेबाक बातें कही है । काफी प्रभावित
    करने वाली जमीनी हकीकत जुड़ी है आपका इन्टरव्यू बहुत अच्छा व प्रेरणा देते वाला हैआप जैसी सोच के व्यक्ति को समाज में और आगे आना चाहिये ।
    अमीलाल मंडा एडवोकेट गांव घमूड़वाली तहसील पदमपुर
    जिला श्रीगंगानगर

  • @SukhwinderSingh-wq5ip
    @SukhwinderSingh-wq5ip 4 หลายเดือนก่อน +2

    ਸੋਹਣੀ ਵੀਡੀਓ ਸੋਹਣੀ ਗੱਲਬਾਤ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤😂

  • @GurpreetSingh-bh4zf
    @GurpreetSingh-bh4zf 4 หลายเดือนก่อน +5

    Bilkul Sahi galbat aa

  • @jasmeldhillon54
    @jasmeldhillon54 4 หลายเดือนก่อน +4

    ਸਹੀ ਜੀ ਧੰਨਵਾਦ ਜਾਨਕਾਰੀ ਸਾਝਾ ਕਰਨ ਦਾ

  • @JagsirSingh-k6o
    @JagsirSingh-k6o 4 หลายเดือนก่อน +6

    Bahut. Khub. Sacho. Sach

  • @gaggisingh911
    @gaggisingh911 4 หลายเดือนก่อน +36

    ਸਿਆਣੇ ਕਹਿੰਦੇ ਜੇ ਕਿਸੇ ਨਾਲ ਵੈਰ ਕੱਢਣਾ ਸਰਪੰਚ ਖੜਾ ਕਰਦੋ

  • @manmohamsingh3775
    @manmohamsingh3775 4 หลายเดือนก่อน +59

    ਮਸਲਾ ਤਨਖਾਹ ਦਾ ਨਹੀਂ ਸਰਕਾਰੀ ਗਰਾਂਟ ਅਤੇ ਮੁਫ਼ਤ ਦੀ ਟੌਹਰ ਦਾ ਹੈ

    • @Yaari-j4y
      @Yaari-j4y 3 หลายเดือนก่อน +1

      Agla imandari Wale paseeo keh reha bai ji. Je Banda imandari naal kaam karna chahe.

    • @GurvinderSingh-hr7tm
      @GurvinderSingh-hr7tm 3 หลายเดือนก่อน

      Phela ik vaar sarpanch bann fir laghu pta veer

  • @avtarsinghdhaliwal1522
    @avtarsinghdhaliwal1522 3 หลายเดือนก่อน

    Bai manider sidhu ji sachi gull hi karde ho dhanbad

  • @AmandeepSingh-bu4wn
    @AmandeepSingh-bu4wn 3 หลายเดือนก่อน

    ਬਹੁਤ ਵਧੀਆ ਵਿਚਾਰ ਏ

  • @ranjeetkb5735
    @ranjeetkb5735 4 หลายเดือนก่อน +1

    Bilkul
    Thik hai Ji very good💕 ❤

  • @Harmanpreet-fiq
    @Harmanpreet-fiq 3 หลายเดือนก่อน

    ਖਰੀਆਂ ਖਰੀਆਂ ਸੁਣਾਈਆਂ ਬਾਈ ਨੇ ਜਮਾਂ

  • @RajinderSingh-nd3ym
    @RajinderSingh-nd3ym 3 หลายเดือนก่อน

    बाई जी 100% सही गल है🙏🙏👌👌

  • @Kpopworld29
    @Kpopworld29 4 หลายเดือนก่อน +6

    Good luck

  • @atwalfamily3087
    @atwalfamily3087 3 หลายเดือนก่อน +2

    ਸਹੀ ਗੱਲ ਆ ਵੀਰ ਸਰਪੰਚ ਤਾ ਵੱਸ ਗਾਲਾ ਖਾਣ ਨੂੰ ਹੀ ਬਣਦਾ

  • @mansirat3533
    @mansirat3533 3 หลายเดือนก่อน

    Right bola ji 🙏🏿❤❤🎉🎉🎉

  • @jagmeetsher
    @jagmeetsher 4 หลายเดือนก่อน +15

    Very good programme .. ਸਹੀ ਗੱਲ ਕੀਤੀ ਹੈ ।

    • @visakhasidhu3710
      @visakhasidhu3710 4 หลายเดือนก่อน +4

      ਘਰ ਫੂਕ ਤਮਾਸ਼ਾ ਵੇਖਣ 😂😂😂

    • @jagmeetsher
      @jagmeetsher 4 หลายเดือนก่อน +2

      @@visakhasidhu3710 ਫੋਕੀ ਸੌਹਰਤ ਜਿਆਦਾ ਹੈ ।

  • @shersingh3615
    @shersingh3615 3 หลายเดือนก่อน +1

    ਨਾ ਬਾਈ ਜੀ ਨਾ ਡਰਾਉ ਸਾਡੇ ਪਿੰਡ ਦਾ ਸਰਪੰਚ ਦੁਬਾਰਾ ਸਰਪੰਚੀ ਲਈ ਬਹੁਤ ਭੱਜਿਆ ਪਰ ਨਹੀਂਬਣ ਸਕਿਆ ਦੁੱਗਣੀ ਕਮਾਈ ਕੀਤੀ ਲੱਖਾਂ ਦੀ ਗ੍ਰਾਂਟ S c post। ਆ ਗਈ ਹਰ ਕੰਮ ਦੋ ਨੰਬਰ ਵਿੱਚ ਕੀਤਾ ਗਿਆ ਬਾਈ ਜੀ

  • @jagtarsinghje9705
    @jagtarsinghje9705 3 หลายเดือนก่อน

    ਜਮਾ ਠੀਕ

  • @NarinderBrar-n8z
    @NarinderBrar-n8z 4 หลายเดือนก่อน +13

    ਸੱਚੀਆ ਗੱਲਾ ਬਿਲਕੁਲ 💯

  • @kewalmaluka7385
    @kewalmaluka7385 หลายเดือนก่อน

    Good sarpanch sahib

  • @KashmirSingh-k5k
    @KashmirSingh-k5k 4 หลายเดือนก่อน +4

    Very right said

  • @Kartoon260
    @Kartoon260 4 หลายเดือนก่อน +7

    ਬਾਈ੍ ਦੀ ਗੱਲ ਸਹੀ ਹੈ,, ਜਦੋਂ ਮੈ‌ ਸਰਪੰਚ ਬਣਿਆ੍ ਸੀ, ਤਾਂ ਓਦੋਂ ਨੈਟ ਤੇ ਪੋਸਟ ਪਾਈ ਸੀ,ਤਾਂ ਕਿਸੇ ਸਿਆਣੇ ਬੰਦੇ ਨੇ ਕੁਮੈਟ ਕੀਤਾ ਸੀ, ਕਿ ਸਰਪੰਚ , ਉਹ ਵੀ੍ ਪੜਿਆ ਲਿਖਿਆ, ਗੱਲ ਜੱਚਦੀ ਨਹੀਂ, ਮੈਨੂੰ ਉਹ ਕੁਮੈਟ ਦੀ ਹੁਣ ਸਮਝ ਆਈ ਆ ਜੀ

  • @kulwinderkumar5793
    @kulwinderkumar5793 4 หลายเดือนก่อน

    ਬਹੁਤ ਵਧੀਆ ਵਿਚਾਰ ਚਰਚਾ ਸੁਖਪ੍ਰੀਤ ਬਾਈ ਤੇ ਮਨਿੰਦਰ ਜੀ। 👏👏

  • @lakhwinderbrar4550
    @lakhwinderbrar4550 3 หลายเดือนก่อน

    ਸਿਰਾ ਗੱਲ ਬਾਤ👍🏻♥️👌🏻

  • @GurnamSingh-
    @GurnamSingh- 3 หลายเดือนก่อน

    ਸਹੀ ਵਾਹਿਗੁਰੂ ਜੀ ❤

  • @jagmailsidhu7534
    @jagmailsidhu7534 4 หลายเดือนก่อน +4

    Bilkul sahi gull ji

  • @jagjitsingh3519
    @jagjitsingh3519 3 หลายเดือนก่อน

    ਇਕ ਸੋ ਇਕ ਪਰਸੇਟ ਸਹੀ ਗੱਲਾ ਦੱਸੀਆ ਨੇ ਸਰਪੰਚ ਨੇ❤

  • @jassgill1098
    @jassgill1098 3 หลายเดือนก่อน

    22 g bhut vadia laggia thuadia gallan ❤❤

  • @Karmjitkaur-gk1xq
    @Karmjitkaur-gk1xq 4 หลายเดือนก่อน

    ਬਹੁਤ ਵਧੀਆ ਵਿਚਾਰ ਸਰਪੰਚ ਵੀਰ ਦੇ 👍

  • @harmitsingh3753
    @harmitsingh3753 4 หลายเดือนก่อน +19

    ਮਨਿੰਦਰ ਜੀ 90 ਪ੍ਰਤੀਸ਼ਤ ਪੰਚਾਂ ਸਰਪੰਚਾਂ ਨੂੰ ਆਪਣੇ ਅਧਿਕਾਰਾਂ ਬਾਰੇ ਪਤਾ ਹੀ ਨਹੀਂ ਹੈ ਉਹ ਪੰਚਾਇਤ ਸਕੱਤਰ ਨੂੰ ਹੀ ਆਪਣਾ ਸੀਨੀਅਰ ਅਫ਼ਸਰ ਸਮਝਦੇ ਰਹਿੰਦੇ ਹਨ ਜਿੰਨ੍ਹਾਂ ਸਮਾਂ ਆਪਾਂ ਨੂੰ ਆਪਣੇ ਅਧਿਕਾਰਾਂ ਦਾ ਹੀ ਨਹੀਂ ਪਤਾ ਉਨਾਂ ਸਮਾਂ ਆਪਾਂ ਤਰੱਕੀ ਕੀ ਕਰਾਂਗੇ

    • @KaranSharma-vc5nx
      @KaranSharma-vc5nx หลายเดือนก่อน

      ਵੀਰ ਜੀ ਤੁਸੀਂ ਸਰਪੰਚ ਬਣ ਕੇ ਇਹੀ ਗੱਲਾਂ ਕਹੋ ਜੀ ਬਾਹਰਲੇ ਲੋਕਾਂ ਦਾ ਜੋਰ ਲੱਗਦਾ

  • @Deepsaab33
    @Deepsaab33 3 หลายเดือนก่อน +2

    ਕੰਡਕਟਰ ਵੀਰ ਨਾਲ ਦੁਬਾਰਾ podcast kro ,🇨🇦🇨🇦🇨🇦

  • @gurditsingh1792
    @gurditsingh1792 4 หลายเดือนก่อน +1

    ਬਿਲਕੁਲ ਸੱਚ ਸਾਡੇ ਘਰ ਦੀ ਹੱਡਬੀਤੀ ਦਾਸਤਾਨ ਹੈ

  • @meethakuwalaaapsarkar7482
    @meethakuwalaaapsarkar7482 4 หลายเดือนก่อน

    ਬਾਜ਼ੀ ਜੀ ਸਹੀ ਗੱਲ ਆ ਬਈ ਜੀ ਮੈਂ ਤਾਂ ਪਹਿਲਾਂ ਹੀ ਜਵਾਬ ਦਿੱਤਾ

  • @BalwinderkaurSandhu-f7d
    @BalwinderkaurSandhu-f7d 4 หลายเดือนก่อน +1

    ਬਹੁਤ ਵਧੀਆ ਗੱਲਾਂ ਦੱਸੀਆਂ ਬਾਈ ਜੀ

  • @satnamsinghgill9279
    @satnamsinghgill9279 4 หลายเดือนก่อน +8

    Bilkul sahi gal e veer g

  • @punjabilivekustihub
    @punjabilivekustihub 2 หลายเดือนก่อน

    Good👍👍👍👍 pl s

  • @BatMan-ks5uj
    @BatMan-ks5uj 4 หลายเดือนก่อน +6

    True

  • @adv156
    @adv156 4 หลายเดือนก่อน +1

    Jma sira gallan Sarpanch Saab

  • @SandeepSingh-yz6zc
    @SandeepSingh-yz6zc 4 หลายเดือนก่อน

    ਘੈਂਟ ਗੱਲ ਬਾਤ 👌👌👌

  • @gurcharansingh2677
    @gurcharansingh2677 4 หลายเดือนก่อน +2

    V good sarpanch sahib

  • @kulwantkaur6923
    @kulwantkaur6923 3 หลายเดือนก่อน +1

    ਵੀਰੇ ਤੂੰ ਸੱਚ ਕਹਿ ਰਿਹਾ ਪਰ ਅਸੀਂ ਤਾਂ ਇਸ ਦੁੱਖ ਨੂੰ ਦੇਖਿਆ ਮੇਰੇ ਚਾਚਾ ਜੀ ਦਾ ਬੇਟਾ ਖਤਮ ਕਰ ਦਿੱਤਾ ਸਰਪੰਚੀ ਨੇ

  • @neetasandhu3046
    @neetasandhu3046 4 หลายเดือนก่อน

    ਸਹੀ ਗੱਲ ਆ ਸੁਖਪ੍ਰੀਤ ਤੇਰੀ 👍

  • @GURZORSINGH-ec2jd
    @GURZORSINGH-ec2jd 4 หลายเดือนก่อน

    Bahut badhiya Bhai ji ❤❤❤❤❤❤

  • @BrainGamerSigma
    @BrainGamerSigma 4 หลายเดือนก่อน

    Maninderjit Singh Sidhu bahut hi vadhia Patrakaar ai, bahut hi balanced gall baat karde ai, Asin bahut satikaar karde ai, Maninder veer da.

  • @jagjitsinghkubey145
    @jagjitsinghkubey145 3 หลายเดือนก่อน

    Sach bagavat karda hai, dhanwaad

  • @shreekrishnaproperties7142
    @shreekrishnaproperties7142 4 หลายเดือนก่อน +2

    bhaji u r realy great

  • @baggabrar9137
    @baggabrar9137 4 หลายเดือนก่อน +2

    Manjinder ji very nice gal baat ji teri

  • @KulwantSingh-rf4md
    @KulwantSingh-rf4md 4 หลายเดือนก่อน +3

    Superb excellent
    Maninder ji
    Ks wazeedpur Badhesa

    • @tarsembrar6639
      @tarsembrar6639 4 หลายเดือนก่อน

      Veer ji wazzedpur bhoma v aw border te village ..Rajsthan border te Last village

  • @tejasinghsidhu6773
    @tejasinghsidhu6773 3 หลายเดือนก่อน

    ਬਹੁਤ ਵਧੀਆ ਇੰਟਰਵਿਊ।

  • @amansarpanch3863
    @amansarpanch3863 3 หลายเดือนก่อน +1

    ਬਾਈ ਸਰਪੰਚੀ ਛਿਤਰ ਨਾਲ ਹੁੰਦੀ ਆ

  • @amangill5563
    @amangill5563 3 หลายเดือนก่อน

    Nice podcast 👌 👍 👏 🙌

  • @kewalsinghmaanmaan3659
    @kewalsinghmaanmaan3659 3 หลายเดือนก่อน

    ਬਾਈ ਜੀ ਦੀਆਂ ਕੁਝ ਗੱਲਾਂ ਠੀਕ ਨੇ ਜਿਵੇਂ ਤਨਖਾਹ ਗੱਡੀ ਵਿਗੈਰਾ ਬਾਕੀ ਜਦੋਂ ਸਰਕਾਰ ਵਾਲੇ ਪਾਸੇ ਚਲਾ ਗਿਆ ਸੀ ਜਿੱਥੇ ਜਿਵੇਂ ਮਰਜੀ ਗਰਾਡ ਲਾ ਸਕਦਾ ਸੀ ।ਸਰਕਾਰ ਦੇ ਵਿੱਚ ਸਰਪੰਚ ਦੀ ਹਰ ਮਹਿਕਮੇ ਥਾਣੇ ਦਰਬਾਰੀ ਵੜੇ ਵੱਡੇ ਫੋਨ ਚੱਲਦੇ ਨੇ ਇਹ ਆਮ ਹੀ ਵੇਖਣ ਨੂੰ ਮਿਲਦਾ ਹੈ। ਬਹੁਤ ਸਾਰੇ ਵੱਡੇ ਵੱਡੇ ਲੀਡਰ ਵੀ ਪੰਚਾਇਤ ਦੇ ਰਾਹੀਂ ਹੀ ਬਣੇ ਨੇ। ਬਾਕੀ ਪਿੱਛਲੇ ਬਹੁਤ ਲੰਮੇ ਸਮੇਂ ਤੋਂ ਸਾਰੀਆਂ ਪਾਰਟੀਆਂ ਚੋ ਨੌਜਵਾਨ ਲੀਡਰ ਬਣਦੇ ਆ ਰਹੇ ਨੇ ਪੰਜਾਬ ਨਾਲ ਤਾਂ ਖੜਿਆ ਕੋਈ ਦਿਸਿਆ ਨੀ ਨੌਜਵਾਨ ਕੋਈ ਜ਼ਰੂਰੀ ਨਹੀਂ ਨੌਜਵਾਨ ਜਾਂ ਤਜ਼ਰਬੇਕਾਰ ਕੋਈ ਵੀ ਖੜ ਸਕਦਾ ਜਿਵੇਂ ਕਿ ਕੁੰਵਰ ਵਿਜੇ ਪ੍ਰਤਾਪ ਤਜ਼ਰਬੇਕਾਰ ਕਾਫੀ ਹੱਦ ਤੱਕ ਖੜਾ ਹੀ ਹੈ। ਬੌਬੇ ਤੇ ਪੰਚਾਇਤ ਦਾ ਆਪਸ ਵਿੱਚ ਕੋਈ ਮੇਲ ਨਹੀਂ ਕੀਤਾ ਜਾ ਸਕਦਾ ਹਰ ਥਾਂ ਤੇ ਰੁਪਏ ਦਾ ਸਵਾਲ ਨਹੀਂ ਹੁੰਦਾ ਕਿਸੇ ਸਰਦੇ ਪੁੱਜਦੇ ਵਾਲੇ ਵਾਸਤੇ ਬੌਬੇ ਨਾਲੋਂ ਪੰਚਾਇਤ ਸਮਾਜ ਸੇਵਾ ਦਾ ਬਹੁਤ ਵੱਡਾ ਸਾਧਨ ਹੈ।ਇਸ ਕਰਕੇ ਬਾਈ ਜੀ ਦੀਆਂ ਬਹੁਤ ਸਾਰੀਆਂ ਗੱਲਾਂ ਨਾਲ ਅਸੀਂ ਸਹਿਮਤ ਨਹੀਂ ਹਾਂ ਅਸਲ ਵਿੱਚ ਲੋੜ ਹੈ ਸਮਜਣ ਦੀ?

  • @balwindersingh8735
    @balwindersingh8735 3 หลายเดือนก่อน

    100% right 👍 veer

  • @satnamsinghgill9279
    @satnamsinghgill9279 4 หลายเดือนก่อน +4

    V good Veer ji.mei tuhade nal bilkul sehmat ha.mei vi 5 sal sarpanchi kiti e.os to bad mei vi kana nu hath laga le ne.hun mei govtment job kar reha ha veer g

  • @charnkaurkaur9149
    @charnkaurkaur9149 4 หลายเดือนก่อน +2

    Veer ji bahot khub

  • @SukhwinderSingh-dc5xg
    @SukhwinderSingh-dc5xg 4 หลายเดือนก่อน +4

    Right bro

  • @sahejsinghgillgill224
    @sahejsinghgillgill224 4 หลายเดือนก่อน +2

    💯%right veer g

  • @BalbirSingh-vx2sd
    @BalbirSingh-vx2sd 4 หลายเดือนก่อน +2

    GOOD PROGRAM VERY NICE

  • @harjinderpalsingh348
    @harjinderpalsingh348 4 หลายเดือนก่อน +3

    I agree with you

  • @Gulabsingh-t3y
    @Gulabsingh-t3y 4 หลายเดือนก่อน +1

    ਵਧਿਆ ਵਿਚਾਰ। ਚਮਚਾਗਿਰੀ ਨਹੀਂ ਕਰਨੀ ਚਾਹੀਦੀ। ਖ਼ਰਚਾ ਸਰਕਾਰ ਤੋਂ ਮੰਗਣਾ ਚਾਹੀਦਾ ਹੈ

  • @happybathinda2574
    @happybathinda2574 4 หลายเดือนก่อน +1

    ਬਹੁਤ ਖੂਬ ਪਿਆਰੇ ....

  • @MulkhRajSinghRao
    @MulkhRajSinghRao 4 หลายเดือนก่อน

    I am 100% agree with the comments given in the interview. ❤

  • @WazirSingh-hk9pg
    @WazirSingh-hk9pg 4 หลายเดือนก่อน +3

    Very good gal veer jee