Show with Charanjit Singh Channi | Political | EP 430 | Talk with Rattan
ฝัง
- เผยแพร่เมื่อ 1 พ.ค. 2024
- Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
----------------------------------------------------------------------------------------------------------------------
Rattan Dhaliwal App Available now:
App Store: apps.apple.com/in/app/rattan-...
Play Store: play.google.com/store/apps/de...
----------------------------------------------------------------------------------------------------------------------
Download Spotify App and Follow Talk with Rattan Podcast
spotify.link/5kdV7e2q2yb
Download Amazon Music App and Follow Talk with Rattan Podcast
music.amazon.in/podcasts/a21a...
----------------------------------------------------------------------------------------------------------------------
Rattan Dhaliwal App Available now:
App Store: apps.apple.com/in/app/rattan-...
Play Store: play.google.com/store/apps/de...
Facebook / talkwithrattanofficial
Instagram / talkwithrattan
Twitter / talkwithrattan
Website talkwithrattan.com/
ALL RIGHTS RESERVED © TALK WITH RATTAN
ਸਭ ਤੋਂ ਘੱਟ ਸਮਾਂ ਰਿਹਾ ਪਰ ਪੰਜਾਬ ਦਾ ਸਭ ਤੋਂ ਵਧੀਆ ਮੁੱਖ ਮੰਤਰੀ, ਚੰਨੀ ।
Pllbmllbwwkpq HDD
ਵਾਹਿਗੁਰੂ ਜੀ ਵਾਹਿਗੁਰੂ ਚੜਦੀ ਕਲਾ ਵਿਚ ਰੱਖੇ ਵੀਰ ਜੀ ਚਰਨਜੀਤ ਸਿੰਘ ਜੀ
ਸਭ ਤੋਂ ਘੱਟ ਸਮੇਂ ਵਿੱਚ ਸ਼ਭ ਤੋ ਵਧੀਆ ਮੁੱਖ ਮੰਤਰੀ ਚੰਨੀ ਸਾਬ
ਰਤਨ ਵੀਰ ਜੀ ਸਤਿ ਸਰੀ ਅਕਾਲ 🎉🎉🎉🎉🎉🎉🎉🎉🎉🎉🎉❤❤❤❤❤❤❤❤❤❤
❤ ਕੁੱਲ ਮਿਲਾ ਕੇ ਦੇਖੀਏ ਤਾਂ ਚਰਨਜੀਤ ਸਿੰਘ ਚੰਨੀ ਹੀ ਵਧੀਆ ਮੁੱਖ ਮੰਤਰੀ ਰਹੇ ਹਨ ਸਮਾਂ ਬਹੁਤ ਘੱਟ ਮਿਲੀਆਂ ਸੀ ਚੰਨੀ ਨੂੰ ਤਿੰਨ ਮਹੀਨਿਆਂ ਦਾ ਪਰ ਤਿੰਨ ਮਹੀਨਿਆਂ ਵਿੱਚ ਚੰਨੀ ਬਹੁਤ ਜ਼ਿਆਦਾ ਵਧੀਆ ਕੰਮ ਕੀਤੇ ਹਨ ❤
Charanjit Singh Ji Channi sahib jindabad 🪐 🇮🇳 🤺 💪 💙 🙏
ਇਹਨਾਂ ਵੋਟਾਂ ਵਿੱਚ ਪਹਿਲੀ ਮੁਲਾਕਾਤ ਦੇਖੀ ਜੋ ਬੰਦਾ ਨੀਤੀਆਂ ਤੇ ਗੱਲ ਕਰਦਾ ਤੇ ਪੰਜਾਬ ਨੂੰ ਉੱਪਰ ਚੁੱਕਣ ਦੀ ਗੱਲ ਸਾਰੇ ਕਹਿ ਦਿੰਦੇ ਆ ਪਰ ਕਿਵੇਂ ਇਹ ਨਹੀਂ ਕੋਈ ਦੱਸਦਾ। ਖਾਸ ਗੱਲ ਆ ਕਿ ਜੋ ਦੱਸ ਰਿਹਾ ਉਹ ਕਰਕੇ ਦਿਖਾ ਗਿਆ ਸੀ ਭਾਵੇ ਟ੍ਰੇਲਰ ਹੀ ਸਮਝ ਲਵੋ।
ਏਹ ਹੁੰਦਾ ਗੱਲ ਕਰਨ ਦਾ ਤਰੀਕਾ ਚੰਨੀ ਸਾਬ ਸਲੂਟ ਆ
Je meri vote Jalandhar hundi jrur channi saab nu Panda. Oda nota button nu vote paani aa main
Me v
Good chani sab
Channi Saab Great Men 👍
ਪ੍ਰਵਾਹ ਨਾਂ ਕਰ ਬਾਈ ਅਸੀਂ ਹੈਗੇ ਆ, ਮੈਂ ਕਾਂਗਰਸ ਦੇ ਹੱਕ ਚ ਨਹੀਂ ਪਰ ਚੰਨੀ ਸਾਬ੍ਹ ਦੇ ਹੱਕ ਵਿੱਚ ਹਾਂ ਤੇ ਚਾਹੁੰਦਾ ਕਿ ਅਗਲਾ ਮੁੱਖ ਮੰਤਰੀ ਪੰਜਾਬ ਸਰਦਾਰ ਚਰਨਜੀਤ ਸਿੰਘ ਹੋਵੇ ਕਿਉਂਕਿ ਇਸਦਾ ਨਜ਼ਰੀਆ ਵਧੀਆ ਪੰਜਾਬ ਹਿਤੈਸ਼ੀ ਆ ਤੇ ਵੱਡੀ ਗੱਲ ਝੋਟਾ ਸੈਂਟਰ ਮੂਹਰੇ ਅੜਦਾ।
@@shonkipunjab 👌
ਰਤਨ ਪਤਰਕਾਰ ਜੀ ਚੰਨੀ ਸ਼ਾਬ ਜਿਦਾਬਾਦ ਗੁਡ
Punjab ch sr charnjit Singh channi top no.1 leader sab toh utte top te punjab lesder jo har ik banda channi g pasand krde ae hunde kirdaar ghaint galbaat ratan veere well educated personality great knowledge sb kuj great skills Our punjab Cm sr charnjit Singh channi saab G ❤
He is better than others
ਝੋਟਾ ਪੰਜਾਬ ਦਾ ❤
ਚੰਨੀ ਤਾਂ ਬੰਦਾ ਝੋਟਾ ਪਰ ਡੰਗਰ ਕਹੇ ਤੇ, ਗੁੱਸਾ ਕਰਦਾ,,,,,
❤❤ ਸਾਬਕਾ ਮੁੱਖ ਮੰਤਰੀ ਪੰਜਾਬ ਸ੍ਰ ਚਰਨਜੀਤ ਸਿੰਘ ਚੰਨੀ ਸਾਹਿਬ ਜੀ ਜ਼ਿੰਦਾਬਾਦ ❤ ਜ਼ਿੰਦਾਬਾਦ ❤ ਜ਼ਿੰਦਾਬਾਦ ❤ ਜ਼ਿੰਦਾਬਾਦ ❤ ਜ਼ਿੰਦਾਬਾਦ ❤
ਵਾਹਿਗੁਰੂ ਜੀ
ਜੈ ਬਾਬਾ ਬਾਲਕ ਨਾਥ ਜੀ
ਮੰਗਾ ਸਿੰਘ
ਪਿੰਡ ਬੁਰਜ ਲੱਧਾ ਸਿੰਘ ਵਾਲਾ
Ek number leader a agla cm channi saab hi chahida
Sab to ghaint personality in punjab congress .. bs party na kde change kre 😊
My perspective for channi
Best of luck 🎉
ਚੰਨੀ ਸਬ ਤੋ ਵੱਡਾ ਹੀਰੋ c
We NRI support Charanjit Singh Channi Ji 🎉🎉🎉🎉🎂🎁
ਚੰਨੀ ਸਭ ਤੋ ਵਧਿਆ ਸੀ ਐਮ ਸੀ ਪੰਜਾਬ ਦਾ
ਘੈਂਟ ਬੰਦਾ ❤❤
Very very very Honest Gentleman Channi ji
Very very good sir charnjeet singh Ji ex c m Punjab
Middleclass waheguru g wah
Rattan ji you are doing a good work, keep it up. Also start reading more about the history, politics & society.
Waheguru ji ka khalsa waheguru ji ki fateh #justice for sidhu moosewala
Good CM c chnni g
Love this man
Banda humble aa..bas party change na kare te faisle vadiya leve loka nu le k ...kale ik varg layi ni sab lyi
Vote pkki a channi saab👍
Channi saab best ne
❤❤❤ vdiaa 22 g
Channi bnda vdiya j.
Channi banda vadhia...jaroor jitna chahida...
Channi Saab jindabad ❤❤❤❤
I don't like Congress but I like only two leader sukhpal Singh kehera and charanjit Singh channi..
❤❤❤❤❤❤
Siraa banda
ਜਿੰਨੇ ਮਰਜ਼ੀ ਮੁੱਖ ਮੰਤਰੀ ਆਏ ਜਿੰਨੇ ਮਰਜ਼ੀ ਗਏ
ਪਰ ਮੇਰਾ ਫ਼ਾਇਦਾ ਤਾਂ ਚੰਨੀ ਬਾਈ ਨੇ ਕੀਤਾ
ਬਿਜਲੀ ਬੋਰਡ ਨੇ ਗਲਤੀ ਨਾਲ ਬਿਲ ਵਧਾਕੇ ਭੇਜਿਆ ਸੀ
ਜਿਹੜਾ ਕਿ ਵੱਧਦਾ ਵੱਧਦਾ 40 ਹਜ਼ਾਰ ਹੋ ਗਿਆ ਸੀ
ਚੰਨੀ ਬਾਈ ਨੇ ਇਕ ਮਿੰਟ ਵਿੱਚ ਸਾਹ ਸੌਖਾ ਕਰਤਾ ਬਿੱਲ ਮਾਫ਼ ਕਰਕੇ
Cm charnjit singh chani zindabad zindabad zindabad zindabad zindabad zindabad zindabad
Charanjit Singh Channi imaandar
Channi Saab Great Men 👍 Respect
Channi great 👍 👌
CHANNI SAAB GOOD MAN….
ਸ਼ਾਮ ਜੀ ਚਨੀ ਜਿੰਦਾਬਾਦ
Good channi saab
Kya gall karda ratan
Congress party jindabad 🎉🎉🎉❤
Sardar chani g well respected a jror jitn ge jalandhar toh
Channi Saab God Bless you
ਘੈਂਟ ਬੰਦਾ ਚੰਨੀ ⛳
Chaani sir good politician 👍
Channi Gud Bnda 🙏🏻
ਦਲ ਬਦਲੂਆ ਦੱਲੀਆ ਨੇ ਪੰਜਾਬ ਪੰਜਾਬੀਆਂ ਦੀ ਬਦਨਾਮੀ ਕਰਵਾ ਦਿੱਤੀ ਹੈ, ਪੰਜਾਬੀਓ ਹੱਥ ਬੰਨ ਕੇ ਬੇਨਤੀ ਹੈ ਦਲਬਦਲੂਆ ਦੀਆਂ ਜਮਾਨਤਾਂ ਜਬਤ ਕਰਵਾ ਦਿਓ ਤੇ ਦਸ ਦਿਓ ਦੁਨੀਆਂ ਨੂੰ ਪੰਜਾਬੀ ਕੋਣ ਹੁੰਦੇ ਹਨ ਇਹ ਚੜਾਉਂਦੇ ਵੀ ਛੇਤੀ ਨੇ ਤੇ ਉਤਾਰਦੇ ਵੀ ਛੇਤੀ ਨੇ ❤
👍
Next cm
Chani saab jindabaad
CM charnjit singh chani warga koi nahi
channi saab zindabaad
Charnjeet channi 👌👌👌👌
02:07
ਲੋਕਾ ਤੋ ਦੂਰ ਪਰਦੇ ਪਿੱਛੇ ਇੱਕ ਸਿਆਸਤ ਹੋਰ ਚੱਲਦੀ ਹੁੰਦੀ ਆ ਜਿਸ ਪਿੱਛੇ ਵੱਡੇ ਵੱਡੇ ਆਪਸ ਵਿੱਚ ਮਿਲੇ ਹੁੰਦੇ ਆ
ਬਲਵਿੰਦਰ ਕੁਮਾਰ ਦੀ ਇੰਟਰਵਿਊ ਲਵੋ ਵੀਰ ਜੀ
Chani sab good cm c bijli patrol disel reta da rate sara kuj thek fasla c
Channi saab ❤❤❤❤❤
Channi saheb jindabad
Congress
Vadia bnda yrr
channi ghaint person aa
Cm channi ❤❤❤❤❤❤❤❤
❤❤🎉🎉
ਮੈਂ ਚੰਨੀ ਸਾਬ੍ਹ ਦਾ ਇਸ ਗੱਲੋਂ ਫੈਨ ਆ ਕਿ ਬੰਦਾ ਮੋਦੀ ਮੂਹਰੇ ਹਿੱਕ ਡਾਹ ਕੇ ਖੜ ਗਿਆ ਸੀ ਬਾਕੀ ਤਾਂ ਗੋਡੇ ਟੇਕੀ ਜਾਂਦੇ ਆ। ਮੇਰੀ ਵੋਟ ਚੰਨੀ ਸਾਬ੍ਹ ਨੂੰ ਜਲੰਧਰ ਤੋਂ।
ਚੰਨੀ ਸਾਬ ਨਾਲ ਮੈਂ ਪਰਸੋ ਰਾਤ ਨੂੰ ਮਿਲਿਆ ਘੈਂਟ ਬੰਦਾ ਮੈਂ ਲਾਸ੍ਟ ਆਪ ਨੂੰ ਵੋਟ ਕੀਤੀ ਸੀ ਪਰ ਹੁਣ ਨੀ ਫੁੱਦੂ ਸਰਕਾਰ ਆਪ ਗਰੀਬਾਂ ਦਾ ਕੁਛ ਨੀ ਕਰਦਾ ਕੋਈ ਵੀ ਸਾਰੇ ਸਾਲੇ ਵੱਡੇ ਆ ਦੇ 😢😢😢
21.47 kalle angrej 😂🤣😂🤣
Eh gal sahi aa channi 2,4 bande naal lai ke lokka ch firda riha
Sab miln wale gl sahi hai.
Ok
ਕਿਆ ਬਾਤ ਕਰਤੀ ਯਾਰ ਮੈਂ ਪੱਤਰਕਾਰ ਵੀ ਰਿਹਾਂ 😂
Pehla surma jine modi nu puthe pairi tor dita c ❣️👍...channi saaab
#Justiceforsidhumoosewala
Chani sab your are a good man but please follow the law , must wear a seatbelt
he was indeed a good cheif minister
Channi bnda shii aa chahhe koi kujj khi javve
मेरे जैसे लोग बिना post के भी काम करते हैं sahb
Votan wele veer tuc ehna nu hype den lgg jane o jdo mauka milya c odo kede vdia faisle lai lye c ehna ne
Chnni is garat presently
Channi sabh kuch karda bas seat belt nai launda
Pls mera comment pahuncha deo
3 month di esdi govt nu lok jo glt kehnde ne o total glt aa..Kato kat Maan nu 2 saal da compare karke gal krn
Nhi veer 3 month vich vadia kam ho gi c bijli wali slab bhut vadia c muft nalo rate ghat karna
@@pamajawadha5325 brthr gal ohi hai k koi v kise v party d ana bhakt a o eh gal ni samjh reha v asi hun de tym ch change bande ni .hun bahut jyada maade bandeya cho kat maada elect karna..
Bnda khtrnk aa channi bai vi
CM charnjit singh chani jita ga
ਚੰਨੀ. ਸਰਕਾਰ. ਨੇ.ਗਰੀਬ ਮਜਦੂਰ. ਕੁਝ ਨਹੀ.ਜੀ
Please interview woth adv.balwinder kumar❤
Oh kaun ae
@@1234fazermann bsp candidate aa Jalandhar toh channi nll sidha competition aa oda baki koi v heni race ch
ਕਾਂਗਰਸ
Y bhagwant mann di kro interview
Lakha sidhana nall 4-5 month to kde interview ni kitti ratan bai ?
Phela ehde seat belt lwyooo.
Mai rajvade de tabar cho a kehnda😂😂😂😂😂
Channi Tere naal aaa baai par tu Anandpur sahib to lad da .. sc category da bnda par tu open seat to lad sakda mere veer Tere naal haa meri vote tere kr k congress nu … saari jindagi
Mai maulvi vi reha😂😂
ਕਾਂਗਰਸ ਨੇ ਇੱਕ ਵਾਅਦਾ ਪੂਰਾ ਵੀ ਨਹੀ ਕਰਿਆ
ਘਰ ਘਰ ਨੌਕਰੀ
ਬੇਰੁਜਗਾਰੀ ਭੱਤਾ
ਸ਼ਗਨ ਸਕੀਮ
ਸਮਾਰਟ ਫੋਨ ਇੱਕ ਗਾਰੰਟੀ ਵੀ ਪੂਰੀ ਨਹੀ ਕੀਤੀ
ਕੈਪਟਨ ਦਾ ਨੰਬਰ ਭੇਜ ਦਿੰਦਾ ,ਉਹਦੇ ਤੋਂ ਪਤਾ ਕਰੋ!!!! ਏਹ ਇੱਕ ਅਜ ਦੀ ਮਿਤੀ ਚ ਇਕੋ ਸਿਆਸਤ ਦਾਨ ਆ ਜੋ ਅਸਲੋਂ ਨਸਲੋ ਪੰਜਾਬੀ ਆ
@@babalpreet3414 ਢਕੇ ਰਹੋ
Raghav Chadda
No