Malwinder Mali ਨੇ ਕੱਢਿਆ ਕੱਟੜ ਇਮਾਨਦਾਰਾਂ ਦਾ ਧੂੰਆਂ| ਬਦਲਾਅ ਵਾਲੀ ਸਰਕਾਰ ‘ਚ ਕੌਣ ਕਰ ਰਿਹਾ ਚਿੱਟੇ ਦਾ ਕਾਰੋਬਾਰ ?

แชร์
ฝัง
  • เผยแพร่เมื่อ 12 มิ.ย. 2024
  • Malwinder Mali ਨੇ ਕੱਢਿਆ ਕੱਟੜ ਇਮਾਨਦਾਰਾਂ ਦਾ ਧੂੰਆਂ |
    ਬਦਲਾਅ ਵਾਲੀ ਸਰਕਾਰ ‘ਚ ਕੌਣ ਕਰ ਰਿਹਾ ਚਿੱਟੇ ਦਾ ਕਾਰੋਬਾਰ ?
    Baghwant Mann ਦੇ MLAs ਹੀ ਪਾਉਣ ਲੱਗੇ ਖਿਲਾਰੇ |
    #akhar #malwindersinghmali #aamaadmipartypunjab
    ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।

ความคิดเห็น • 80

  • @BalkarSingh-dc1oq
    @BalkarSingh-dc1oq 11 วันที่ผ่านมา +18

    ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ

  • @SitaRam-bx6qs
    @SitaRam-bx6qs 10 วันที่ผ่านมา +5

    ਆਪ ਪਾਰਟੀ ਦੇ ਸਭ ਤੋ ਸੀਨੀਅਰ ਆਗੂ ਨਛੱਤਰ ਸਿੰਘ ਸਿੱਧੂ ਭਗਤਾ ਜੀ ਨੇ ਆਪਣੇ ਹਲਕੇ ਦੇ ਦੁੱਖੜੇ ਪਾਰਟੀ ਹਾਈਕਮਾਨ ਅੱਗੇ ਰੋਏ ,ਮੈਨੂੰ ਨੀ ਲੱਗਦਾ ਕੋਈ ਸੁਣਦਾ ,ਮੇਰੀ ਨੀ ਸੁਣੀ ,ਜੇਠੀ ਦੀ ਨੀ ਸੁਣੀ ,ਬੂਟੇ ਜਲਾਲ ਦੀ ਸੁਣੀ ਸੁਣਦੇ ਇਹਨਾ ਦੀ ਵੀ ,ਬਾਕੀ ਸੱਚ ਬੋਲਣ ਲਈ ਅੰਕਲ ਦਾ ਬਹੁਤ ਧੰਨਵਾਦ

  • @ramsingh3611
    @ramsingh3611 9 วันที่ผ่านมา +5

    ਰਾਘ ਚਢੇ ਨੂੰ ਪਤਾ ਨਹੀਂ ਕਿਉਂ ਬਾਹਰੋਂ ਹੀ ਲਿਆ ਕਿ ਪੰਜਾਬ ਦੇ ਲੋਕਾਂ ਦੇ ਸਿਰ ਤੇ ਮੋਜਾਂ ਲੈਣ ਲਈ ਬਿਠਾ ਦਿੱਤਾ ਹੈ, ਪੰਜਾਬ ਦੇ ਲੋਕਾਂ ਕਦੀ ਕੁੱਝ ਨਹੀਂ ਸੁਧਾਰਿਆ, ਸਿਰਫ਼ ਆਪਣੇ ਘਰ ਬਾਰੇ ਹੀ ਸੋਚਦਾ ਹੈ

  • @HardeepSingh-wu1qq
    @HardeepSingh-wu1qq 11 วันที่ผ่านมา +16

    ਦੇਖੀ ਚੱਲ ਬਾਲਿਆ ਰੰਗ ਕਰਤਾਰ ਦੇ , ਆਪੇ ਮਰ ਜਾਂਦੇ ਜਿਹੜੇ ਦੂਜਿਆਂ ਨੂੰ ਮਾਰ ਦੇ

  • @ashnisharma3810
    @ashnisharma3810 11 วันที่ผ่านมา +14

    ਨਸ਼ਾ ਤੇ ਰਿਸ਼ਵਤ ਪਹਿਲਾ ਨਾਲੋਂ ਵੱਧ ਹੋ ਗਿਆ

    • @kulwantsingh9415
      @kulwantsingh9415 9 วันที่ผ่านมา +1

      ਕੋਈ ਬਦਲਾਵ ਨਹੀਂ ਹੋਇਆ

  • @Goldenpunjab2024
    @Goldenpunjab2024 9 วันที่ผ่านมา +1

    ਜੇਕਰ ਪੰਜਾਬ ਦੀ ਆਮ ਆਦਮੀ ਪਾਰਟੀ ਨੇ ਅਜਾਦ ਹੋ ਕੇ ਪੰਜਾਬ ਲਈ ਕੰਮ ਕਰਨਾ ਸ਼ੁਰੂ ਨਾ ਕੀਤਾ ਤਾਂ ਉਹ ਦਿਨ ਦੂਰ ਨਹੀ ਜਦੋ ਪੰਜਾਬ ਵਿੱਚੋਂ ਆਮ ਆਦਮੀ ਪਾਰਟੀ ਖਤਮ ਹੋ ਜਾਵੇਗੀ।

  • @KuldeepSingh-vv6dm
    @KuldeepSingh-vv6dm 11 วันที่ผ่านมา +21

    ਇਮਾਨਦਾਰ ਇਨਸਾਨ ਤੇ ਸੂਝਵਾਨ ਐਮਐਲਏ ਤੇ ਜਾਗਦੀ ਜ਼ਮੀਰ ਵਾਲੇ ਹੀ ਬੋਲ ਸਕਦਾ ਹੈ ਬਾਈ ਮਰੀ ਜ਼ਮੀਰ ਵਾਲੇ ਹਨ

  • @sahibsinghcheema4151
    @sahibsinghcheema4151 9 วันที่ผ่านมา

    ਧੰਨਵਾਦ ਜੀ ਸ ਮਾਲਵਿੰਦਰ ਸਿੰਘ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ♥️🙏

  • @jagdevbrar6100
    @jagdevbrar6100 9 วันที่ผ่านมา +1

    ਜਿਸ ਦਾ ਟਾਈਮ ਪਾਸ ਨਹੀਂ ਹੁੰਦਾ ਸੀ ਉਸ ਨੇ ਦੋ ਦੋ ਸੈਲਰ ਲਗਾ ਦਿੱਤੇ ਉਹ ਕਿਥੋਂ ਲੱਗ ਗਏ ਰਿਸ਼ਵਤ ਪੰਜ ਸੌ ਰੁਪਏ ਤੋਂ ਪੰਜ ਹਜ਼ਾਰ ਰੁਪਏ ਹੋ ਗਈ ਰਿਸ਼ਵਤ ਕੋਈ ਬੰਦ ਨਹੀਂ ਹੋਈ

  • @khosatv7350
    @khosatv7350 10 วันที่ผ่านมา +3

    ਮਾਲਵਿੰਦਰ ਸਿੰਘ ਮਾਲੀ ਕੀ ਗਲਬਾਤ ਸਹੀ ਹੈ

  • @satnamjihasingh7849
    @satnamjihasingh7849 10 วันที่ผ่านมา +3

    ਬਹੁਤ ਵਧੀਆ ਜੀ

  • @ranjeetsekhon3459
    @ranjeetsekhon3459 11 วันที่ผ่านมา +7

    ਮਾਲੀ ਸਾਹਿਬ ਜੀ ਇਹਨਾ ਨੇ ਜੇੜੀਆ ਗੱਲਾ ਕਹੀਆ ਤੀਆ ਇਕ ਪੁਰੀ ਨੀ ਕਰੀ ਸੱਬ ਝੂਠ ਬੋਲੇ ਕਰਜਾ ਤੇ ਕਰਜਾ ਚੱਕ ਕੇ ਖੁਜਲ ਕਰਤਾ ਜੇੜਾ ਸਵਾਲ ਕਰੇ ਪੁਲੀਸ ਸਵੇਰ ਨੂੰ ਚੱਕ ਲੇਦੀ ਐ ਪਿੰਡ ਵਿੱਚ ਸਰਕਾਰ ਚੱਲੂ ਉਹ ਝੂਠ ਦਿਨੇ ਲੁਟਾ ਖੋਹਾ ਕੱਤਲ ਗੂਡਾ ਗਰਦੀ ਪੁਰੇ ਸਿਖਰਾ ਤੇ ਇਹਨਾ ਦਾ ਅੱਤ ਆ ਗੇਆ

  • @pashorasingh3251
    @pashorasingh3251 11 วันที่ผ่านมา +5

    Good vichar Mali sahib ji👍

  • @sarbbrar4173
    @sarbbrar4173 11 วันที่ผ่านมา +6

    Sat Shri akal Malli Saab ji 🙏🙏

  • @MrSingh-ii6yl
    @MrSingh-ii6yl 11 วันที่ผ่านมา +7

    ਬਚੇ ਖੁਚੇ ਪੰਜਾਬ ਵਿੱਚ ਪ੍ਰਚੂਨ ਸਿਆਸਤ ਤੇ ਮੁਲਾਜ਼ਮਾਂ ਦੀਆਂ ਬਦਲੀਆਂ ਏਨੇ ਜੋਗੋ ਪੰਜਾਬ ਦੇ ਸਿਆਸਤ ਦਾਨ। ਪੰਜਾਬੀ ਭਾਸ਼ਾ, ਫੈਡਰਲ ਢਾਂਚਾ, ਪਾਣੀਆਂ ਦੇ ਮਸਲੇ, ਚੰਡੀਗੜ੍ਹ ਪੰਜਾਬ ਦਾ, ਪੰਜਾਬ ਵਿੱਚ ਨਸ਼ੇ, ਪੰਜਾਬ ਵਿੱਚ ਬੇਰੁਜ਼ਗਾਰੀ, ਪੰਜਾਬ ਵਿੱਚ ਗੈਂਗਸਟਰ, ਪੰਜਾਬ ਦੀ ਸਿਆਸੀ ਲੀਡਰਸ਼ਿਪ ਦੀਵਾਲੀਆ, ਪੰਜਾਬ ਛੇਵਾਂ ਹਿੱਸਾ ਰਹਿ ਗਿਆ ਪੰਜਾਬ ਦਾ, ਪੰਜਾਬ ਦੀ ਲੀਡਰਸ਼ਿਪ ਕੰਗਾਲੀ ਦੇ ਕਗਾਰ ਉੱਤੇ, ਆਦਿ ।

  • @didarjawanda8374
    @didarjawanda8374 9 วันที่ผ่านมา +1

    ਪੂਰੇ ਪੰਜਾਬ ਵਿੱਚੋਂ ਇੱਕ ਦਾ ਨਾਮ ਲਿਖੋ ਜਿਹੜੇ ਪਿੰਡ ਦੀ ਸੱਤ ਵਿੱਚੋਂ ਸਰਕਾਰ ਚੱਲਦੀ ਹੈ ਅਸੀਂ ਸਰਕਾਰ ਨੂੰ ਕਹਿੰਣਾ ਹੈ ਕਿ ਗੱਜੂ ਮਾਜਰੇ ਤੋਂ ਫਤਿਹ ਮਾਜਰੀ ਵਾਲੀ ਸੜਕ ਟੁੱਟ ਕੇ ਖੱਡੇ ਬਹੁਤ ਹੋ ਗਏ ਹਨ ਕਿਉਂਕਿ ਮੋਟਰਸਾਇਕਲ ਤੇ ਜਾਦੇ ਹੋਏ ਦੰਦਾਂ ਨਾਲ ਜੀਭ ਉੱਤੇ ਦੰਦੀਆਂ ਵੰਡੀਆਂ ਜਾਂਦੀਆਂ ਹਨ

  • @Streetrai194
    @Streetrai194 11 วันที่ผ่านมา +10

    ਕੈਮਰੇ ਸਾਹਮਣੇ ਸੱਚ ਬੋਲਣ ਲਈ ਬਹੁਤ ਧੰਨਵਾਦ

  • @JasbirSingh-vh8sl
    @JasbirSingh-vh8sl 8 วันที่ผ่านมา

    ❤❤❤❤❤ ਮਾਲੀ ਸਾਬ ਬਹੁਤ ਵਧੀਆ ਵਿਸ਼ਲੇਸ਼ਣ ਕੀਤਾ।

  • @majorsinghsandhu2469
    @majorsinghsandhu2469 10 วันที่ผ่านมา +3

    ਹੋ ਸਕਦਾ ਉਹ BJP ਨਾਲ ਰਲ ਗਿਆ ਹੋਵੇ

  • @user-no7sq7fo6o
    @user-no7sq7fo6o 11 วันที่ผ่านมา +10

    ਆਮ ਆਦਮੀ ਪਾਰਟੀ ਨੂੰ ਪਤਾ ਹੈ ਕਿ ਪਾਰਟੀ ਖ਼ਤਮ ਹੋ ਰਹੀ ਹੈ ਲੁੱਟ ਲੳ ਜੋ ਲੁਟਿਆ ਜਾਂਦਾ ਮੁਲਾਜ਼ਮਾਂ ਨੂੰ ਡੀ ਏ ਨਹੀਂ ਦਿਤਾ ਵੋਟਾਂ ਕਿੱਥੋ ਪੈਣਗੀਆਂ

  • @bahadursingh9718
    @bahadursingh9718 8 วันที่ผ่านมา

    ਵੀਰ ਜੀ ਉਸ ਐਮ ਐਲ ਏ ਨੇਂ ਸਹੀਂ ਕਹਿ ਰਿਹਾ ਹੈ। ਸਾਰਾਂ ਕੰਮ ਪਹਿਲਾਂ ਵਾਂਗ ਹੀ ਚੱਲਦਾ ਹੈ।

  • @talwindersingh8966
    @talwindersingh8966 11 วันที่ผ่านมา +3

    ਮਾਲੀ ਸਾਹਿਬ ਟੌਹੜਾ ਸਾਹਿਬ ਤੇ ਬੋਲੋ ਜੀ ਵਾਹਿਗੁਰੂ

  • @sandeepmasih5143
    @sandeepmasih5143 11 วันที่ผ่านมา +1

    Thanks for the updates sir 🇺🇸🇺🇸🇺🇸🇺🇸🇺🇸🇺🇸🇺🇸🦁🦁🦁🙏🙏

  • @sukhwindersinghsandhu7478
    @sukhwindersinghsandhu7478 9 วันที่ผ่านมา

    ਮਾਲੀ ਦੀ ਭਵਿੱਖ ਬਾਣੀ ਬਹੁਤ ਕਮਾਲ ਦੀ ਹੁੰਦੀ ਹੈ।,ਜਿਸ ਨੇ ਮਾਲੀ,ਖਹਿਰਾ, ਨਵਜੋਤ ਸਿੱਧੂ ਨੂੰ ਸੁਣ ਲਿਆ, ਉਸ ਨੂੰ ਹਫਤੇ ਤੱਕ ਹੋਰ ਚੈਨਲ ,ਖਬਰਾ ਵੇਖਣ ਦੀ ਲੋੜ ਨਹੀ ਰਹਿ ਜਾਦੀ। ਸੁਖਵਿੰਦਰ ਸਿੰਘ ਖਾਰਾ

  • @balvirslnghsahokesingh7446
    @balvirslnghsahokesingh7446 9 วันที่ผ่านมา

    ਵਾਹ ਜੀ ਵਾਹ,,, ਪੱਤਰਕਾਰ ਜੀ,,, ਇਸ ਬਾਲੀ ਨੂੰ ਅਸੀਂ ਚੌਰਾਸੀ ਤੋਂ ਪਹਿਲਾਂ ਦੇ ਜਾਣਦੇ ਹਾਂ ਕਿ ਹਰ ਵੇਲੇ ਨੈਗੇਟਿਵ ਸੋਚ ਅਤੇ ਉੱਚੀ ਉੱਚੀ ਬੋਲ ਕੇ ਅਗਲੇ ਨੂੰ ਝੂਠ ਵੀ ਸੱਚ ਬਣਾਉਣ ਲੱਗ ਜਾਂਦਾ ਹੈ। ਇਹਨੂੰ ਪੁੱਛਿਆ ਜਾਵੇ ਕਿ ਬਿਨਾਂ ਕਿਸੇ ਸਬੂਤ ਤੱਥਾਂ ਤੋਂ ਉੱਚੀ ਉੱਚੀ ਬੋਲਣਾ ਇਹਦੀ ਫ਼ਿਤਰਤ ਹੈ ਜੀ। ਜਦੋਂ ਰਾਜਾ ਜੀ ਮੁੱਖ ਮੰਤਰੀ ਵੇਲੇ ਨਕਲੀ ਸ਼ਰਾਬ ਪੀਣ ਕਾਰਨ ਕਿੰਨੇ ਲੋਕਾਂ ਦੀ ਮੌਤ ਹੋਈ ਸੀ। ਤੁਸੀਂ ਵੀ ਭੁਲੱਕੜ ਮਾਨਸਿਕਤਾ ਵਾਲੇ ਲੋਕ ਹੋ।

  • @Goldenpunjab2024
    @Goldenpunjab2024 9 วันที่ผ่านมา

    ਬਾਈ ਜੀ ਦੋ ਹਜ਼ਾਰ ਚੌਦਾਂ ਵਿੱਚ ਸਾਡੇ ਪਿੰਡ ਵਿੱਚੋਂ ਪੋਲ ਹੋਈਆਂ ਵੋਟਾਂ ਵਿੱਚੋਂ ਆਮ ਆਦਮੀ ਪਾਰਟੀ ਨੂੰ ਪੈਹਟ ਪ੍ਰਤੀਸ਼ਤ ਵੋਟਾਂ ਪਈਆਂ ਸੀ ਤੇ ਐਤਕੀਂ ਦੋ ਹਜ਼ਾਰ ਚੌਵੀ ਵਿੱਚ ਚੌਂਤੀ ਪ੍ਰਤੀਸ਼ਤ ਵੋਟਾਂ ਪਈਆਂ ਨੇ,

  • @ManjitSingh-jn9qk
    @ManjitSingh-jn9qk 7 วันที่ผ่านมา

    Great personality S Malli ji

  • @gurindersidhu1625
    @gurindersidhu1625 2 วันที่ผ่านมา

    Very good Mali sahib

  • @user-lp8gx1qc3k
    @user-lp8gx1qc3k 9 วันที่ผ่านมา

    ਨਸ਼ੇ ਵਿੱਚ ਥੋੜ੍ਹੀ ਜਿਹੀ ਕਮੀ ਤਾਂ ਆਈ ਹੈ, ਪਹਿਲਾਂ ਤਾਂ ਸ਼ਰੇਆਮ ਵਿਕਦਾ ਸੀ,ਹੁਣ ਲੁਕਵਾਂ ਵਿਕਦਾ ਹੈ।ਰਿਸ਼ਵਤ ਚੋਰੀਂ ਚਲਦੀ ਹੈ,ਵੈਸੇ ਸਬਰ ਕਰਨ ਨਾਲ ਕੰਮ ਬਿਨਾਂ ਪੈਸੇ ਤੋਂ ਵੀ ਹੋ ਜਾਂਦਾ ਹੈ।

  • @user-wx9kc2cn6h
    @user-wx9kc2cn6h วันที่ผ่านมา

    App khatam 2027 good bichar malli Saab

  • @PiaraSinghGuru
    @PiaraSinghGuru 11 วันที่ผ่านมา +2

    0 Ji

  • @navreetgolu2586
    @navreetgolu2586 11 วันที่ผ่านมา +2

    ਪੈਸੇ ਨਾਲ ਨਹੀਂ ਜਾਂਦਾ 😂

  • @sohnasingh3149
    @sohnasingh3149 11 วันที่ผ่านมา +2

    Maali ji,sade pind khanne(p.s.makhu)vich 200 ghar han,jihna vicho 40 ghar chitta vechde han.khulla mahina bhatta chalda hai.koai nahi puchhda.

  • @Gurpal90
    @Gurpal90 11 วันที่ผ่านมา

    Mali saab di ik ik gal sunan wali aa very good observer of punjab politics

  • @gurindersidhu1625
    @gurindersidhu1625 2 วันที่ผ่านมา

    Mukh mantri ne 5 kile jameen kahreedi bhuwa de na te fir transfar kiti gift de na te

  • @gurdevsidhu8164
    @gurdevsidhu8164 11 วันที่ผ่านมา

    Good analysis by the Mali sahib

  • @parwindersingh4939
    @parwindersingh4939 11 วันที่ผ่านมา +2

    No work during the two years tenure of jharu party

    • @JoginderSingh-ow7yw
      @JoginderSingh-ow7yw 11 วันที่ผ่านมา

      Jharoou pocha party - worst since 1947

  • @user-pp1hd4dp3h
    @user-pp1hd4dp3h 11 วันที่ผ่านมา +1

    Loko bht kuj andro andri hoya pia a
    bach jo hale v eh bht buri tarah tabah kr rhe ne punjab nu

  • @VarinderSingh-jy1dv
    @VarinderSingh-jy1dv 11 วันที่ผ่านมา +4

    Bakwaas aap cm

  • @LuckyLD5800
    @LuckyLD5800 9 วันที่ผ่านมา

    Malii saab 2 saal ta dikh gayea jee 2002 to 2022 bolee hundee ta punjab da haal nee hunda

  • @YadwinderSingh-wr3jr
    @YadwinderSingh-wr3jr 11 วันที่ผ่านมา

    Bahut vaddi Gal hovegi je eh sarkar 5saal pure karde

    • @paramjitsekhon2419
      @paramjitsekhon2419 10 วันที่ผ่านมา

      ਬਾੲੀ ਜੀ ਪਰਧਾਨ ਚੁਣ ਕੇ ਲਾੲੇ ਆ ਸਿਰੇ ਦੇ ਚੋਰ ਲੋਕਾਂ ਪੇਸ਼ੈ ਦੱਬ ਦੇ ਹੁਣ ਲੋੋਕਾਂ ਨੂੰ ਧਮਕੀਆਂ ਦਿੰਦੇ ਹਨ ਵੋਟਾਂ ਨਹੀਂ ਪਾੲੀਆਂ ਸਾਨੂੰ ਿੲਨਾ ਨੇ ਅੱਗੇ ਤੌ ਪੈਣ ਹੀ ਨਹੀ ਦੇਣਈਆ

  • @GurdevSingh-rf5kp
    @GurdevSingh-rf5kp 8 วันที่ผ่านมา

    Nasha.Te.Reshvet.Ago.Nalo.Badh.Geia.hai

  • @tarachandsharma6181
    @tarachandsharma6181 11 วันที่ผ่านมา +1

    Laina na deno do khush rai bhai tung na ho

  • @surjitkhosasajjanwalia9796
    @surjitkhosasajjanwalia9796 11 วันที่ผ่านมา +4

    ਬਿੱਟੂ ਨਾਲੋਂ ਜਿਆਦਾ ਚੰਗਾ ਹੁੰਦਾ bjp ਵਾਸਤੇ je ਉਹ ਸੁਨੀਲ ਜਾਖੜ ਨੂੰ ਮੰਤਰੀ ਬਣਾ ਲੈਂਦੇ

  • @SukhwinderSingh-lm9eg
    @SukhwinderSingh-lm9eg 8 วันที่ผ่านมา

    S

  • @gurindersidhu1625
    @gurindersidhu1625 2 วันที่ผ่านมา

    2o27 wich bhagwant man party kahtam

  • @gurpreetriar3126
    @gurpreetriar3126 8 วันที่ผ่านมา

    Dubble ho Gaye ha

  • @kulwantsingh9415
    @kulwantsingh9415 9 วันที่ผ่านมา

    92 ਦੇ ਹੰਕਾਰ ਵਿੱਚ 13/0 ਕਹਿ ਰਿਹਾ ਸੀ
    ਬਦਲਾਵ ਕੋਈ ਹੋਇਆ ਨਹੀ

  • @3456753
    @3456753 8 วันที่ผ่านมา +1

    ਮਾਲ ਮਹਿਕਮਾ ਸਿਰੇ ਦਾ ਲੋਟੂ

  • @sukhvindersingh-fw8zb
    @sukhvindersingh-fw8zb 10 วันที่ผ่านมา

    Manu ta eh lgda a ki angle 5 sal bad eh sare e jal vich honge

  • @SurjitSingh-dh1hh
    @SurjitSingh-dh1hh 6 วันที่ผ่านมา

    Koi ne puchrìhanmlatenakoikarmchari

  • @raghbirsinghdhindsa3164
    @raghbirsinghdhindsa3164 8 วันที่ผ่านมา

    ਮਾਲੀ ਜੀ ਰਾਜਨੀਤੀ ਵਿੱਚ ਝੂਠ ਅਤੇ ਗੱਪਾਂ ਦਾ ਬੋਲਬਾਲਾ ਚੱਲ ਰਿਹਾ ਹੈ, ਵੇਖੋ ਲੋਕ ਕਦੋਂ ਤੱਕ ਬ੍ਰਦਾਸ਼ਤ ਕਰ ਸਕਣਗੇ !!

  • @avtarsinghdhaliwal1522
    @avtarsinghdhaliwal1522 11 วันที่ผ่านมา

    Malli sir pa rakh rakh. Lana chahida ho sakta kam thik hone🙏🙏🙏🙏

  • @maluksingh5489
    @maluksingh5489 11 วันที่ผ่านมา

    ੱ‌।😂

  • @user-wx9kc2cn6h
    @user-wx9kc2cn6h 11 วันที่ผ่านมา +2

    Flop Sarkar

  • @AvtarSingh-pw7fv
    @AvtarSingh-pw7fv 11 วันที่ผ่านมา

    ਮੈਂ ਝਾੜੂ ਦਾ ਹਮਾਇਤੀ ਨਹੀਂ ਕਿਉਂਕਿ ਇਨਾਂ ਨੇ ਪੰਜਾਬ ਦਾ ਕੱਖ ਨਹੀਂ ਸਵਾਰਿਆ ਪਰ ਆਹ ਮਾਲੀ ਦੇ ਵੀ ਪੱਲੇ ਕੱਖ ਨਹੀ ਸਿਰਫ ਉਘ ਦੀ ਪਤਾਲ ਇਸ ਤੋਂ ਜਿੰਨੀਆਂ ਮਰਜੀ ਸੁਣ ਲਵੋ

  • @sukhvindersingh8428
    @sukhvindersingh8428 วันที่ผ่านมา

    Tu apne bare v das Diya kar tere vich ki quality hea jhooth bolan di gapp maran di bina vajja kise di Nidda Karan di aap kuj kita nahi

  • @HarvinderPPL
    @HarvinderPPL 11 วันที่ผ่านมา +6

    1. ਨਸ਼ਾ ਪਹਿਲਾਂ ਨਾਲੋਂ ਘਟਿਆ?
    2. ਕਰਜ਼ਾ ਪਹਿਲਾਂ ਨਾਲੋਂ ਘਟਿਆ?
    3. ਭ੍ਰਿਸ਼ਟਾਚਾਰ ਪਹਿਲਾਂ ਨਾਲੋਂ ਘਟਿਆ?
    4. ਗੈਂਗਸਟਰਵਾਦ ਪਹਿਲਾਂ ਨਾਲੋਂ ਘਟਿਆ?
    5. ਗੈਰਕਾਨੂੰਨੀ ਮਾਈਨਿੰਗ ਪਹਿਲਾਂ ਨਾਲੋਂ ਘਟੀ?
    6. ਕਿਸਾਨੀ ਖੁਦਕਸ਼ੀਆਂ ਪਹਿਲਾਂ ਨਾਲੋਂ ਘਟੀਆਂ?
    7. ਗੁਰੂ ਦੀਆਂ ਬੇਅਦਬੀਆਂ ਪਹਿਲਾਂ ਨਾਲੋਂ ਘਟੀਆਂ?
    8. ਨੇਤਾਵਾਂ ਦਾ VVIP ਕਲਚਰ ਘਟਿਆ ?
    ਜੇ ਨਹੀਂ, ਤਾਂ ਕਿਹੜਾ #ਬਦਲਾਅ ਆਇਆ?

    • @amriksingh9252
      @amriksingh9252 11 วันที่ผ่านมา +2

      ਬਦਲਾਅ ਇਹ ਆਇਆ ਬੱਸ ਭਗਵੰਤ ਮਾਨ ਨਸ਼ੇੜੀ ਗੱਲਾਂ ਦਾ ਕੜਾਹ ਬਣਾਉਣ ਲੱਗਿਆਂ ਹੋਇਆ ਝੂਠ ਤੇ ਝੂਠ ਬੋਲਦਾ ਹਰ ਵੇਲੇ

    • @JasbirSingh-mw1vr
      @JasbirSingh-mw1vr 11 วันที่ผ่านมา +1

      ਬਦਲਾਅ ਆਇਆ ਪਰ ਇਸ ਬਦਲਾਅ, ਨੂੰ ਵੇਖਣ ਮਹਿਸੂਸ ਕਰਨ ਲਈ ਇਕ ਯੋਗ ਆਸਣ ਕਰਨਾ ਪੈਂਦਾ ।ਉਸ
      ਦਾ
      ਤਰੀਕਾ
      ਇਸ
      ਤਰਾਂ
      ਹੈ
      ਝਾੜੂ ਨੂੰ ਇਸ ਤਰਾਂ ਰਖੋ
      ਕਿ
      ਮੁਠਾ ਹੇਠਾਂ
      ਤੇ ਦੂਜਾ ਪਾਸਾ
      ਉਪਰ ਰਖ ਕੇ ਚੌਕੜੀ ਮਾਰ ਕੇ ਬੈਠੋ।
      ਬਦਲਾਅ ਸਪਸ਼ਟ ਦਿਸੇਗਾ

    • @amriksingh9252
      @amriksingh9252 11 วันที่ผ่านมา +2

      @@JasbirSingh-mw1vr ਅਸੀਂ ਤਾਂ ਝਾੜੂ ਨੂੰ ਪੁੱਠਾ ਸਿੱਧਾ ਵਿੰਗਾ ਟੇਡਾ ਸਭ ਕਰ ਕੇ ਵੇਖ ਲਿਆ ਪਰ ਬਦਲਾਆ ਨਹੀਂ ਦਿਸ ਰਿਹਾ ਹੁਣ ਤਾਂ 2027 ਵਿੱਚ ਤੀਲਾ ਤੀਲਾ ਕਰ ਕੇ ਦੱਸਾ ਗੇ ਅੱਧਾ ਝਾੜੂ ਤਾ 2024 ਵਿਚ ਤੀਲਾ ਤੀਲਾ ਹੋ ਗਿਆ

    • @sohnasingh3149
      @sohnasingh3149 11 วันที่ผ่านมา

      Je badlaw nahi. Taa 2027 vich AAP noo badal dio.

    • @amriksingh9252
      @amriksingh9252 11 วันที่ผ่านมา

      @@sohnasingh3149 ਬਦਲਿਆ ਜਾਵੇਗਾ ਪੱਕਾ ਤੁਸੀਂ ਟੈਨਸਨ ਨਾ ਲਵੋ ਇਹ ਦਾ ਹਾਲ ਅਕਾਲੀ ਦਲ ਵਾਲਾ ਹੋਵੇਗਾ ਕੰਧਾਂ ਵਿੱਚ ਵੱਜਦੇ ਫਿਰਨ ਗੇ ਜੇ ਪੰਜਾਬ ਦੇ ਕੰਮ ਨਾਂ ਕੀਤੇ ਤੇ ਦਿੱਲੀ ਦੇ ਥੱਲੇ ਲੱਗੇ ਰਹੇ ਇਹ ਭਗਵੰਤ ਮਾਨ ਨਸ਼ੇੜੀ ਵਰਗੇ

  • @healthherpreetkaur2892
    @healthherpreetkaur2892 10 วันที่ผ่านมา

    Bhonku banda Malwinder mali

  • @AvtarSingh-gs1si
    @AvtarSingh-gs1si 7 วันที่ผ่านมา

    ਭਗਵੰਤ ਮਾਨ ਜੀ ਲੋਕ ਡੰਡੇ ਦੇ ਯਾਰ ਹਨ ਸਰੀਫ ਪੁਣਾ ਛੱਡੋ

  • @aslamkhaan7914
    @aslamkhaan7914 10 วันที่ผ่านมา

    ਇਹ ਓਹ ਮਾਲੀ ਆ ਜਿਹੜਾ ਕੈਪਟਨ ਦੀ ਟੀਮ ਚ ਰਹਿਂਦਿਆ ਚੋਰੀ ਚੋਰੀ ਸੁਖਬੀਰ ਬਾਦਲ ਨੂ ਮਿਲਣ ਲੱਗ ਪਿਆ ਸੀ! ਇਹਦੀ ਇਮਾਨਦਾਰੀ ਐਨੀ ਕੁ ਹੀ ਐ ਇਹ ਸਾਰਾ ਕੁੱਝ ਇਹਨੇ ਹੁੱਬ ਹੁੱਬ ਕੇ ਆਪ ਬੋਲਿਆ ਏ ਇੰਟਰਵਿਊ ਚ/ਸੁਨ ਲਿਓ ਜਿਸ ਵਿਚ ਕਹਿਦਾ ਏ ਕਿ ਫਿਰ ਅਸੀਂ ਜੀ ਮੁੱਲ ਦੀਆਂ ਖਬਰਾਂ ਦੀ ਹਨੇਰੀ ਲਿਆਤੀ 😮 ਇਹਨਾਂ ਨੂੰ ਪੁਛੋ ਕਿ ਦੁਨੀਆਂ ਭਰ ਦੇ ਚਲਿੱਤਰ ਕਰਕੇ ਨੌਕਰੀਆਂ ਕਰੀ ਗਿਆ ਓਦੋਂ ਕਦੇ ਨ ਬੋਲਿਆ ਜਦੋਂ ਕੈਪਟਨ ਤੇ ਸੁਖਬੀਰ ਦਾ ਸਲਾਹਕਾਰ ਬਣਕੇ ਨੋਟ ਕਮਾਏ ਹੁਣ ਦੁਨੀਆਂ ਭਰ ਦਾ ਗਿਆਨ ਤੇਰੇ ਕੋਲ ਹੀ ਆ? ਇਕ ਇਹ ਹੋਇਆ ਇਕ ਹਮੀਰ ਸਿੰਘ ਇਹ ਸਿਰਫ ਸਲਾਹ ਹੀ ਦੇਣ ਜੋਗੇ ਨੇ ਜੇ ਇਹਨਾਂ ਨੂੰ ਭਗਵੰਤ ਮਾਨ ਆਪਣੇ ਸਲਾਹਕਾਰ ਰੱਖ ਲੈਦਾ ਫਿਰ ਓਹ ਸਹੀ ਸੀ ? ਕਮਰਿਆਂ ਚ ਬਹਿ ਕੇ ਇਨਕਲਾਬ ਦੀ ਪੁੜੀ ਇਹਦੇ ਕੋਲ ਆ
    ਜਦੋਂ ਇਹਨਾ ਨੁ ਗਿਆਨ ਬਹੁਤ ਆ ਫਿਰ ਇਹ ਮੂਹਰੇ ਆਕੇ ਲੱਗਣ. .
    ਵਿਹਲੇ ਸਿਰਫ਼ ਵਿਹਲੇ

  • @MonuArora-kb5nn
    @MonuArora-kb5nn 10 วันที่ผ่านมา

    bai farid kot bura hall ajo koi dekho live chalge

  • @Goldenpunjab2024
    @Goldenpunjab2024 9 วันที่ผ่านมา +1

    ਆਮ ਆਦਮੀ ਪਾਰਟੀ ਦੇ ਪੰਜਾਬ ਦੀਆਂ ਦਸ ਸੀਟਾਂ ਹਾਰਨ ਦਾ ਕਾਰਨ ਕਾਫੀ ਹੱਦ ਤੱਕ ਐਮ ਪੀ ਦੀਆਂ ਟਿਕਟਾਂ ਆਮ ਲੋਕਾਂ ਨੂੰ ਨਾ ਦੇਣਾ ਹੀ ਹੈ।