Sangrur ਤੋਂ ਉਮੀਦਵਾਰ ਮੰਤਰੀ Meet Hayer ਨਾਲ ਗੱਲਬਾਤ, ਦੇਖੋ Exclusive Interview

แชร์
ฝัง
  • เผยแพร่เมื่อ 29 เม.ย. 2024
  • Sangrur ਤੋਂ ਉਮੀਦਵਾਰ ਮੰਤਰੀ Meet Hayer ਨਾਲ ਗੱਲਬਾਤ, ਦੇਖੋ Exclusive Interview
    #punjab #jagbani #GurmeetSingh #MeetHayer #mpelection #Sangrurseat #LokSabhaElections2024

ความคิดเห็น • 408

  • @user-mb9br9xy2g
    @user-mb9br9xy2g หลายเดือนก่อน +72

    ਵੋਟਾਂ ਤੋਂ ਬਾਅਦ ਨਾ ਇਹ ਮੰਜਾ ਲੱਬੇ ਨਾ ਇਹ ਬੰਦਾ 😅

  • @HarpalSingh-ne4qs
    @HarpalSingh-ne4qs หลายเดือนก่อน +68

    ਹਾਰੇ ਗਾ ਮੀਤ ਹੇਅਰ

    • @RamSingh-ss1yp
      @RamSingh-ss1yp 26 วันที่ผ่านมา +1

      100 % jitega 9/5 2024

    • @pinkihanda5308
      @pinkihanda5308 18 วันที่ผ่านมา +3

      ਨਹੀ ਹਾਰਦੇ ਜੀ

    • @RamSingh-ss1yp
      @RamSingh-ss1yp 18 วันที่ผ่านมา +1

      100 % Sardar meet hayre ji Barnalia jitega khaira sukhjinder dsp dictator da munda doabia harega 18/5/2024

    • @RamSingh-ss1yp
      @RamSingh-ss1yp 18 วันที่ผ่านมา +1

      @@pinkihanda5308 Thanks ji 🙏

    • @nitinmittal3583
      @nitinmittal3583 14 วันที่ผ่านมา +1

      ਚਿਕਾ ਤਾ ਤੁਹਾਡੀਆਂ 4 ਜੂਨ ਨੂੰ 😂😂😂😂

  • @shounkkhetiwaadi7160
    @shounkkhetiwaadi7160 29 วันที่ผ่านมา +29

    ਉਹ ਮਾਂ ਗਈ ਜਿਹੜੀ ਰੋਜ਼ ਘਿਓ ਨਾ ਚੂਰੀ ਖਵਾਉਂਦੀ ਸੀ ਹੁਣ ਮੀਤ ਹੇਅਰ ਸਿਹਾ ਸੰਗਰੂਰ ਤੋਂ ਹਰੇ 101% ਗਰੰਟੀ ਹੈ ਹਾਰਨ ਦੀ ਤੇਰੀ

    • @Lakhwindersingh-pf5tw
      @Lakhwindersingh-pf5tw 23 วันที่ผ่านมา +1

      Shi gal ji hun nhi meet tare vare nhi one

    • @AvtarSingh-gs1si
      @AvtarSingh-gs1si 23 วันที่ผ่านมา +2

      ਵੋਟਾ ਤੋ ਬਾਅਦ ਪਤਾ ਲੱਗਜੂ

    • @nitinmittal3583
      @nitinmittal3583 14 วันที่ผ่านมา +1

      ਚਿਕਾ ਤਾ 4 ਜੂਨ ਨੂੰ ਵਜੰਗੀਆ ਵਿਰੋਦਿਯਿਊ ਤੁਹਾਡੀਆਂ 🤣😂😂🤣

  • @vickynagahi4195
    @vickynagahi4195 9 วันที่ผ่านมา +5

    ਜਿੰਨੀਆ ਵੀ ਗੱਲਾਂ ਕੀਤੀਆਂ ਸਭ ਹਵਾ ਚ ਤੀਰ ਮਾਰ ਗਿਆ ਪਰ ਕਿਸੇ ਮਾਂ ਪਿਓ ਦਾ ਨੌਜੁਵਾਨ ਪੁੱਤ ਮਰ ਜਾਵੇ ਬਹੁਤ ਦੁੱਖ ਦੀ ਗੱਲ ਆ ਇਹਨਾ ਲੋਕਾ ਨੂੰ ਵੋਟਾਂ ਨਾਲ ਹੀ ਮਤਲਬ ਹੁੰਦਾ

  • @goldyjaituwala6418
    @goldyjaituwala6418 28 วันที่ผ่านมา +17

    ਇਸ ਵਾਰ ਤੁਹਾਡਾ ਦਿਮਾਗ ਠੀਕ ਕਰਾ ਗੇ ਜੀ

  • @laddikotra9714
    @laddikotra9714 28 วันที่ผ่านมา +17

    ਇਸ ਵਾਰ ਭੁੱਲ ਜਾਓ

  • @happymehra7513
    @happymehra7513 24 วันที่ผ่านมา +11

    ਨਰਿੰਦਰ ਕੌਰ ਭਰਾਜ ਤੋਂ ਤਾ ਬਹੁਤ ਤੰਗ ਆ ਆਮ ਆਦਮੀ ਪਾਰਟੀ ਦੀ ਹਾਰ ਦਾ ਕਾਰਨ ਜੇ ਬਣੀ ਤਾਂ ਮੈਡਮ ਬਣੂ ਇਕ ਵਾਰ ਬਲਾਕ ਭਵਾਨੀਗੜ੍ਹ ਚ ਆ ਕੇ ਲੋਕਾਂ ਨੂੰ ਮਿਲ ਕੇ ਦੇਖੋ ਹੁਣ ਨੀ ਵੋਟ ਪਾਉਣ ਜਾਣਾ

  • @ninubrar9317
    @ninubrar9317 28 วันที่ผ่านมา +18

    ਤੂੰ ਨਹੀਂ ਜਿੱਤ ਦਾ ਓਏ ਐਵੀ ਭਕਾਈ ਮਾਰੀ ਜਾਣਾ।

  • @raghvirsingh5261
    @raghvirsingh5261 28 วันที่ผ่านมา +11

    ਵਧੇਰੇ ਮਾਸਟਰ ਕੁੱਟੇ ਆ ਏਹਨੇ ਆਪਣੀ ਕੋਠੀ ਅੱਗੇ ਜਿੱਤਣਾ ਨੀ ਚਾਹੀਦਾ

  • @navijassp
    @navijassp หลายเดือนก่อน +38

    ਹਾਰਨ ਤੋਂ ਬਾਦ ਇਹਨੇ ਮਹੀਨਾ ਮੰਜੇ ਤੋਂ ਨੀ ਉਠਣਾਂ

  • @laddikotra9714
    @laddikotra9714 28 วันที่ผ่านมา +13

    ਬੂਟਾ ਵੀ ਸੰਗਰੂਰ ਵਾਲੇ ਪੁੱਟਣਗੇ ਗਪੀਉ

  • @harjinder2574
    @harjinder2574 29 วันที่ผ่านมา +21

    ਮੀਤ ਝੂਠਾ ਦੀ ਝੜੀ ਲਾਈ ਜਾਦਾ

  • @KaranSharmagp
    @KaranSharmagp หลายเดือนก่อน +12

    ਲੱਗੀ ਨਜ਼ਰ ਪੰਜਾਬ ਨੂੰ
    ਇਹਦੀ ਨਜ਼ਰ ਉੱਤਰੋ
    ਲੈ ਕੇ ਮਰਚਾਂ ਕੌੜੀਆਂ
    ਇਸ ਦੇ ਸਿਰ ਤੋ ਵਾਰੋ

  • @sidhuadesh4604
    @sidhuadesh4604 28 วันที่ผ่านมา +19

    ਇਸ ਵਾਰ ਜਿੱਤਣਾ ਕੋਈ ਸੌਖੀ ਗੱਲ ਨਹੀਂ

  • @amritpaldeol6077
    @amritpaldeol6077 29 วันที่ผ่านมา +10

    ਪੁਰਾਣੇ ਵਰਕਰਾਂ ਦਾ ਕੋਈ ਕੰਮ ਨੀ ਕੀਤਾ ਏਹਨਾ ਨੇ ਨਵਿਆ ਦਾ ਕੀ ਬਨਣਾ ਬਰਨਾਲੇ ਆਕੇ ਪੁਛੋ ਨਾਲੇ ਆਲੇ ਦੁਆਲੇ ਪਿੰਡਾ ਤੋ ਿੲਹ ਝੂਠ ਬੋਲ ਰਹੇ ਆ

  • @baljeetmander4012
    @baljeetmander4012 29 วันที่ผ่านมา +8

    ਜੇ ਬੁੱਟਾ ਸੰਗਰੂਰ ਵਾਲੇਆ ਨੇ ਲਾਇਆ ਤਾਂ ਪੱਟਿਆਂ ਵੀ ਸੀ

  • @GoluGill-dl2mf
    @GoluGill-dl2mf หลายเดือนก่อน +23

    ਕੋਈ ਗੱਲ ਨਹੀਂ ਮੰਤਰੀ ਸਾਹਿਬ ਤੁਹਾਨੂੰ ਵੀ ਹੁਣ ਸਿਖਾਉਣ ਕੇ ਲੋਕ ਸਬਕ

  • @kiranjeetsidhu6901
    @kiranjeetsidhu6901 หลายเดือนก่อน +6

    ਚਾਹੇ ਲੋਕ ਜਿੰਨਾ ਮਰਜ਼ੀ ਮਾੜਾ ਕਹਿ ਲੈਣ ਪਰ ਇਹ ਸਰਕਾਰ ਹੋਰਾਂ ਨਾਲੋਂ ਤਾਂ ਵਧੀਆ ਹੈ ਜਿੰਨੇ ਵੀ ਸੰਗਰੂਰ ਦੇ ਨੇੜੇ ਤੇੜੇ ਇਹਨਾਂ ਦੇ ਵਿਧਾਇਕ ਹਨ ਉਹ ਸਾਰੇ ਪੁਰਾਣੇ ਬਹੁਤੇ ਨਹੀਂ ਸਿਰਫ ਨਵੇਂ ਹਨ ਉਹਨਾਂ ਨੂੰ ਇਨੇ ਜਿਆਦਾ ਕੰਮ ਕਰਨਾ ਹੀ ਨਹੀਂ ਆਉਂਦੇ ਉਹ ਹੌਲੀ ਹੌਲੀ ਸਿੱਖਣਗੇ ਫਿਰ ਹੀ ਅੱਗੇ ਲੋਕਾਂ ਨੂੰ ਕੰਮ ਕਰਕੇ ਦੇਣਗੇ ਵਿਰੋਧੀ ਪਾਰਟੀਆਂ ਤੇ ਸੋਸ਼ਲ ਮੀਡੀਆ ਸਿਰਫ ਇਸੇ ਸਰਕਾਰ ਦੀਆਂ ਖਾਮੀਆਂ ਦਿਖਾਉਣ ਤੇ ਲੱਗੇ ਹੋਏ ਹਨ ਕੋਈ ਵੀ ਜਿਹੜੇ ਇਹਨਾਂ ਨੇ ਕੰਮ ਕੀਤੇ ਹਨ ਉਹ ਕੋਈ ਨਹੀਂ ਦਿਖਾਉਂਦਾ ਲੋਕਾਂ ਨੂੰ ਜਾਣਬੁੱਝ ਕੇ ਗੁਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ

    • @user-vh5rm5mz5p
      @user-vh5rm5mz5p 27 วันที่ผ่านมา

      ਗਰੀਬ ਲੋਕ 70-70 ਸਾਲਾਂ ਤੋਂ ਥੋੜ੍ਹੀਆਂ ਥੋੜ੍ਹੀਆਂ ਜ਼ਮੀਨਾ ਵਾਹ ਕੇ ਆਪਣੇ ਪਰਿਵਾਰਾਂ ਦਾ ਪੇਟ ਪਾਲ ਰਹੇ ਸਨ। ਜਿਹਨਾਂ ਨੂੰ ਗੱਪੀ ਸਰਕਾਰ ਨੇ ਕੁਝ ਦੇਣਾ ਤਾਂ ਕੀ ਸੀ ਉਲਟਾ ਉਹ ਵੀ ਧੱਕੇ ਨਾਲ ਖੋਹ ਲੲਈਆ।

  • @sanjudeep573
    @sanjudeep573 หลายเดือนก่อน +24

    ਪੰਜਾਬ ਦੇ ਗਦਾਰ

  • @user-go7hz3tu6e
    @user-go7hz3tu6e หลายเดือนก่อน +10

    ਰਾਜੇ ਬੈਠੇ ਨੇ ਪਰਜਾ ਖੜੀ ਆ ਵਾਹ

  • @AvtarSingh-gs1si
    @AvtarSingh-gs1si 24 วันที่ผ่านมา +7

    ਆਮ ਪਾਰਟੀ ਸਾਰੀ ਟੀਮ ਵਧੀਆ ਕੰਮ ਕਰ ਰਹੀ ਹੈ ਪਤਰਕਾਰ ਜੀ ਤੁਸੀ ਗਲਾ ਕਰ ਕਰ ਫਰਕ ਨਾ ਪਾਵੋ ਭਗਵੰਤ ਮਾਨ ਜਿੰਦਾਬਾਦ

  • @sidhuadesh4604
    @sidhuadesh4604 28 วันที่ผ่านมา +4

    ਨਹਿਰੀ ਪਾਣੀ ਲਈ ਤੁਹਾਡੇ ਹਲਕੇ ਬਰਨਾਲੇ ਿਵੱਚ ਅਸੀਂ ਕਈ ਵਾਰ ਤੁਹਾਡੇ ਨਾਲ ਰਾਬਤਾ ਬਣਾਉਣ ਲਈ ਕੋਸ਼ਿਸ਼ ਕੀਤੀ ਕੋਈ ਸੁਣਵਾਈ ਨਹੀਂ ਹੋਈ
    ਸਿਫਾਰਸ਼ੀਆਂ ਦੇ ਪਾਣੀ ਪੈਂਦਾ ਹੋ ਜਾਂਦਾ ਪਰ ਆਮ ਲੋਕ ਰਹਿ ਜਾਂਦੇ
    ਚੈਨਲਾਂ ਤੇ ਗੱਲਾਂ ਕਰਨੀਆਂ ਬਹੁਤ ਸੌਖੀਆਂ ਨੇ

  • @nitinmittal3583
    @nitinmittal3583 14 วันที่ผ่านมา +5

    ✌️✌️✌️❤️ਅਸੀਂ ਸੰਗਰੂਰ ਵਾਲੇ ਇਮਾਨਦਾਰ ਬੇਦਾਗ ਮਿਹਨਤੀ Meet Hayer ਬਾਈ ਨੂੰ ਵੱਡੀ ਲੀਡ ਨਾਲ ਜਿਤਾਵਾਗੇ ਆਮ ਆਦਮੀ ਪਾਰਟੀ ਜ਼ਿੰਦਾਬਾਦ 👌👍👍😊😊😊😊✌️✌️✌️✌️✌️✌️👌👌👌👌👌👌👌👌

  • @satgurkotra2543
    @satgurkotra2543 หลายเดือนก่อน +36

    ਸਰਦਾਰ ਸਿਮਰਜੀਤ ਸਿੰਘ ਮਾਨ

    • @laddikotra9714
      @laddikotra9714 28 วันที่ผ่านมา

    • @nitinmittal3583
      @nitinmittal3583 14 วันที่ผ่านมา

      ਭੁੱਲ ਜੋ 😂

    • @satgurkotra2543
      @satgurkotra2543 13 วันที่ผ่านมา +1

      ਜਿੱਤ ਸਾਡੀ ਪੱਕੀ ਹੈ ਐਲਾਨ ਹੋਣਾ ਬਾਕੀ ਏ

    • @user-ld1qt1lx5s
      @user-ld1qt1lx5s 12 วันที่ผ่านมา

      Simran jita murdabaad

  • @shounkkhetiwaadi7160
    @shounkkhetiwaadi7160 29 วันที่ผ่านมา +21

    ਸ਼ਰਮ ਕਰੋ ਸ਼ਰਮ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਤੇ NSA ਲਾਉਣ ਵਾਲੇ ਵੀ ਤੁਸੀਂ ਹੋ

    • @majha5874
      @majha5874 29 วันที่ผ่านมา +2

      Sahi. ,,,,, Hun app zero

    • @JASPREETSINGH-sk8rh
      @JASPREETSINGH-sk8rh 12 วันที่ผ่านมา

      koi v sarkaar nhi chundi v punjab da mahol khrab hoye, dubara NSA lgon da karan election ne tn jo mahol thik rhe

  • @Deepgill0001
    @Deepgill0001 13 วันที่ผ่านมา +4

    ਬਾਈ ਇਸ ਵਾਰ ਔਖਾ ਥੋਡਾ ਜਿੱਤਣਾ ਮੇਰੇ ਘਰ ਦੀਆਂ ਵੋਟਾਂ ਅੱਗੇ ਮੈ ਕਹਿ ਕਹਿ ਕੇ ਆਮ ਆਦਮੀ ਪਾਰਟੀ ਨੂੰ ਪਵਾਈਆ ਸੀ ਪਰ ਇਸ ਵਾਰ ਮੈ ਆਵਦੇ ਘਰ ਦੀ ਇਕ ਵੀ ਵੋਟ ਨਹੀਂ ਪੈਣ ਦਿੰਦਾ।

    • @manidhaliwal2924
      @manidhaliwal2924 6 วันที่ผ่านมา

      sukhpal khaira sab zindabad

  • @harminderjitsingh852
    @harminderjitsingh852 หลายเดือนก่อน +4

    ਸਹੀ ਸਵਾਲ ਕੀਤਾ ਪੱਤਰਕਾਰ

  • @nirmalghuman6077
    @nirmalghuman6077 หลายเดือนก่อน +23

    ਖਹਿਰੇ ਨੂੰ ਹੈਲੀਕਾਪਟਰ ਦੱਸਣ ਵਾਲਿਆ
    ਥੋਡੀ ਪਾਰਟੀ ਚ ਘੱਟੋ ਘੱਟ 40-45 ਦੂਜੀਆਂ ਪਾਰਟੀਆਂ ਦੇ ਦਲ ਬਦਲੂ ਨੇ,ਜਿਨ੍ਹਾਂ ਨੂੰ ਭੰਡ ਆਪਣੇ ਹੀਰੇ ਦੱਸਦਾ ਆ
    ਸਭ ਤੋਂ ਵੱਡਾ ਦਲ ਬਦਲੂ ਭੰਡ ਆ
    ਜਿਹੜਾ ਪਹਿਲਾਂ ਬਲਵੰਤ ਰਾਮੂਵਾਲੀਏ ਦੀ ਲੋਕ ਭਲਾਈ ਪਾਰਟੀ ਚ ਹੁੰਦਾ ਸੀ
    ਫੇਰ ਇਹ ਮਨਪ੍ਰੀਤ ਬਾਦਲ ਦੀ ਪੀਪਲਜ਼ ਪਾਰਟੀ ਚ ਗਿਆ
    ਤੇ ਹੁਣ ਤੀਜੀ ਥਾਵੇਂ ਝਾੜੂ ਪਾਰਟੀ ਚ ਆ ਉਏ ਮੀਤਿਆ 😜😜😜😜😜

    • @lover1287
      @lover1287 หลายเดือนก่อน +4

      Eh ਚਮਚਾ ਅਕਾਲੀਆਂ ਦਾ v ਰਿਹਾ 😅

    • @user-vh5rm5mz5p
      @user-vh5rm5mz5p หลายเดือนก่อน +4

      100% ਸਹੀ ਗੱਲ ਹੈ ਵੀਰ ਜੀ। ਇਸ ਪਾਰਟੀ ਵਿੱਚ ਉਸ ਸਮੇਂ ਬਹੁਤ ਮਿਹਨਤ ਕੀਤੀ ਸੀ ਜਦੋਂ ਭਗਵੰਤ ਮਾਨ ਦਾ ਤਾਂ ਕੋਈ ਨੇੜੇ ਦਾ ਵੀ ਵਾਸਤਾ ਨਹੀਂ ਸੀ। ਪੰਜਾਬ ਦੀ ਜੰਤਾ ਨੇ ਇਸ ਨੂੰ ਕੰਮ ਕਰਨ ਵਾਸਤੇ ਬਣਾਇਆ ਹੈ ਪਰ ਇਹ ਤਾਂ ਚੁਟਕਲੇ ਗੱਪਾਂ ਜਾ ਵਿਰੋਧੀਆਂ ਨੂੰ ਹਰ ਵਕਤ ਭੰਡਣ ਦਾ ਹੀ ਕੰਮ ਕਰ ਰਿਹਾ ਹੈ। ਹੱੜ ਪੀੜਤ ਕਿਸਾਨਾਂ ਲਈ ਇਸ ਨੇ ਕੀ ਕੀ ਬੋਲਿਆ ਸੀ ਜੋਂ ਸਾਰਿਆਂ ਨੂੰ ਪਤਾ ਹੈ। ਸਭ ਕੁਝ ਝੂਠ ਨਿਕਲਿਆ।

    • @moharpandher3574
      @moharpandher3574 18 วันที่ผ่านมา

      ਮਾਨ ਸਰਕਾਰ ਜਿੰਦਾਬਾਦ

    • @b.ed.tetpassunemployedteac4451
      @b.ed.tetpassunemployedteac4451 8 วันที่ผ่านมา

      ​@@user-vh5rm5mz5p ਭਕਾਈ ਵੱਧ ਮਾਰਦਾ, ਆਖਿਰ ਭੰਡ ਆ ਨਾ। ਜੇ ਹੁਣ ਵੀ ਵੋਟਾਂ ਲਈ ਇਹਨਾਂ ਨੂੰ ਵਿਰੋਧੀਆਂ ਨੂੰ ਭੰਡਣਾ ਪਵੇ ਤਾਂ ਲਾਹਨਤ ਹੈ ਤੁਹਾਡੇ ਤੇ।

  • @SinghJagga-ut5nj
    @SinghJagga-ut5nj หลายเดือนก่อน +13

    ਹਲਕਾ ਸੰਗਰੂਰ ਦੀ ਅਵਾਜ਼ ਸਰਦਾਰ ਸੁਖਪਾਲ ਸਿੰਘ ਖਹਿਰਾ ਜ਼ਿੰਦਾਬਾਦ

  • @user-jo5pd7qe7v
    @user-jo5pd7qe7v 19 วันที่ผ่านมา +3

    ਮੀਤ ਹੇਅਰ ਜੀਤੂ ਗਾ

  • @charanjitbasra4543
    @charanjitbasra4543 หลายเดือนก่อน +24

    ਸਿਮਰਨ ਮਾਨ ਨੇ ਬਹੁਤ ਜਵਾਨੀ ਮਰਵਾਈ ਆ ਕਿਸੇ ਕੌਈ ਪਤਾ ਨਹੀਂ

    • @GagguNatt-yl5ig
      @GagguNatt-yl5ig หลายเดือนก่อน

      Jheri jawani hun drugass nal mari jandi oo gal v karo bai

    • @KaranSharmagp
      @KaranSharmagp หลายเดือนก่อน

      ਖੁੱਲ ਕੇ ਲਿਖੋ

    • @virkshab5620
      @virkshab5620 25 วันที่ผ่านมา +2

      ਤੇਰਾ ਕੌਣ ਮਰਵਤਾ ਮਣੋ ਦਸ

    • @luckymaan9928
      @luckymaan9928 17 วันที่ผ่านมา +1

      ​@@virkshab5620 ਵੀਰ ਜਦੋਂ ਐਸ ਐਸ ਪੀ ਫਰੀਦਕੋਟ ਸੀ ਮਾਨ ਸਰਾਏਨਾਗਾ ਚ ਨਹਿੰਗ ਸਿੰਘਾਂ ਦਾਂ ਇਨਕਾਉਂਟਰ ਕੀਤਾਂ ਸੀ

  • @jaswantsingh2023
    @jaswantsingh2023 หลายเดือนก่อน +19

    ਇੱਥੋਂ ਟੱਕਰ ਸੁਖਪਾਲ ਸਿੰਘ ਖਹਿਰਾ ਤੇ ਸਿਮਰਨ ਜੀਤ ਸਿੰਘ ਮਾਨ ਜੀ ਦੀ ਹੈ ਬਾਕੀ ਕੋਈ ਨਹੀਂ ਅੜਦਾ ਜੀ ਇੱਥੇ ਇਨ੍ਹਾਂ ਸਾਹਮਣੇ ਜੀ

    • @inderjeetsam6567
      @inderjeetsam6567 หลายเดือนก่อน +2

      ਅਸਾਂ ਜੀ 😂😂😂😂😂 ਸਿਮਰਨਜੀਤ ਮਾਨ 😂😂😂

  • @jovenverma8061
    @jovenverma8061 27 วันที่ผ่านมา +5

    ਸਾਡੇ ਪਿੰਡ ਕੰਮ ਨਹੀਂ ਕੀਤਾ

  • @charanjitbasra4543
    @charanjitbasra4543 หลายเดือนก่อน +4

    Very good work please vote for work not for person religion cast

  • @devindersingh4714
    @devindersingh4714 หลายเดือนก่อน +7

    Meet very nice person

  • @paramjeetSingh-vw1ec
    @paramjeetSingh-vw1ec หลายเดือนก่อน +5

    60000 hajaar da karja kise ne nahi 2 year chakiya hona

  • @dilbagsingh6317
    @dilbagsingh6317 หลายเดือนก่อน +6

    ਪੰਜਾਬ ਵਾਲਿਉ ਪੰਜ ਸਾਲ ਪੁਰੇ ਹੋ ਲੇਂਣ ਦਿਉਂ ਆਪ ਪਾਰਟੀ ਨੂੰ ਫਿਰ ਟਿਪਣੀ ਕਰਿਉ ਜੇ ਸੲਈ ਕੰਮ ਨਾਂ ਕਿਰਣਗੇ ਤਾਂ ਦੋਬਾਰਾ ਵੋਟਾਂ ਨਾ ਪਾਉਣਾ

  • @jagmailsidhu7534
    @jagmailsidhu7534 หลายเดือนก่อน +9

    Mara pind Cahangal dist sangrur to total vote 1600 app party nu 1200 vote pakki

    • @user-vh5rm5mz5p
      @user-vh5rm5mz5p 27 วันที่ผ่านมา +1

      ਵਾਹ ਸ਼ੇਰਾ ਕਿਆ ਬਾਤ ਕਹੀ। ਅੱਜ ਕੱਲ ਇਹ ਨਹੀਂ ਲੱਗਦਾ ਕਿ ਪਿਉ ਨੇ ਕਿਥੇ ਵੋਟ ਪਾਉਣੀ ਹੈ ਅਤੇ ਪੁਤ ਕਿਥੇ ਤੇ ਤੂੰ ਦਾਵਾ ਕਰੀ ਜਾਂਦਾ ਏ ਸਾਰੇ ਪਿੰਡ ਦਾ। ਏਨਾ ਜ਼ਿਆਦਾ ਭਗਤ ਬਣਨਾ ਵੀ ਚੰਗਾ ਨਹੀਂ।

  • @dharmjitsingh7881
    @dharmjitsingh7881 หลายเดือนก่อน +10

    ਬਹੁਤ ਵਧੀਆ ਸੋਚ ਹੈ ਮੀਤ ਵੀਰ ਦੀ

  • @mandeepkaurmandeepkaur316
    @mandeepkaurmandeepkaur316 22 วันที่ผ่านมา +2

    ਸਿਮਰਨਜੀਤ ਮਾਨ ਤੋਂ ਬਿਨਾਂ ਸਾਰੀਅਾਂ ਅਾਪਸ਼ਨ ਚੰਗੀਅਾਂ ਸੰਗਰੂਰ ਵਾਲਿੳੁ...ਯਾਦ ਰਖਿੳੁ ਮਾਨ ਪਾ ਕੇ ਪਸਤਾੳੁਗੇ ਤੁਸੀਂ

  • @surjitkaur3806
    @surjitkaur3806 27 วันที่ผ่านมา +1

    ਵੀਰ ਜੀ ਤੁਹਾਡੇ ਵਰਕਰ ਤੁਹਾਡੇ ਕੋਲ ਬਰਨਾਲਾ ਜ਼ਿਲ੍ਹੇ ਵਿੱਚ ਬਹੁਤ ਗਲਤ ਕੰਮ ਹੋ ਰਹੇ ਹਨ ਗਲਤ ਕੰਮਾ ਦੀ ਕੋਈ ਜਾਣਕਾਰੀ ਨਹੀਂ ਦਿੰਦੇ ਰਾਜ ਕਾਂਗਰਸ ਪਾਰਟੀ ਕਰ ਰਹੀ ਹੈ ਬਰਨਾਲਾ ਜ਼ਿਲ੍ਹੇ ਵਿੱਚ ਇਸ ਦੇ ਬਾਰੇ ਕੀ ਕਹੋਗੇ।

  • @sukhpalgill785
    @sukhpalgill785 หลายเดือนก่อน +6

    App doing good work 👍🙏🙏🙏🙏🙏

  • @navijassp
    @navijassp หลายเดือนก่อน +9

    ਸੁਖਪਾਲ ਖੇਹਿਰਾ ਜਿੰਦਾਬਦ੍

  • @dalipkaur3349
    @dalipkaur3349 27 วันที่ผ่านมา +1

    Grt man

  • @chhambersingh8794
    @chhambersingh8794 23 วันที่ผ่านมา +3

    ਮੀਤ ਹੇਆਰ ਜਿਦਾਵਾਦ

  • @BIRADATBIRADATSINGH
    @BIRADATBIRADATSINGH 17 วันที่ผ่านมา +1

    Sidhu mosewala da main master ,katil a eh bnda

  • @BalvirSingh21475
    @BalvirSingh21475 หลายเดือนก่อน +5

    ਨਹੀ

  • @surinderSingh-gu5cw
    @surinderSingh-gu5cw หลายเดือนก่อน +4

    CM maan ji de kam gin

  • @user-ic3pr5xh4e
    @user-ic3pr5xh4e หลายเดือนก่อน +14

    ਮੀਤ,,ਜੀ, ਜਿੰਦਾਬਾਦ

  • @pawanpreetrk586
    @pawanpreetrk586 10 วันที่ผ่านมา

    ਸਾਡੇ ਧੂਰੀ ਹਲਕੇ ਚ ਕੰਮ ਨੀ ਹੋ ਰਹੇ ਸਿੱਧੀ ਤੇ ਸਪਸਟ ਗੱਲ ਹਰਿਆਣੇ ਆਲ਼ੇ ਤਾ ਪੰਜਾਬ ਚੋ ਕਿਸੇ ਨੂੰ ਜੌਬ ਦਿੰਦੇ ਨੀ ਤੁਸੀਂ ਕਹਿੰਦੇ ਸਾਡੀ ਮਜ਼ਬੂਰੀ ਆ ਸਾਨੂੰ ਦੇਣੀ ਪੈਂਦੀ ਆ। ਪਹਿਲਾ ਉਲਟ ਕਹਿੰਦੇ ਸੀ 2022 ਤੋਂ ਪਹਿਲਾਂ।

  • @gurdevsingh7757
    @gurdevsingh7757 หลายเดือนก่อน +5

    ਐਤਕੀਂ ਤਾਂ ਡਾਕਟਰ ਮੱਖਣ ਸਿੰਘ ਜਿੱਤਣਗੇ ਸੰਗਰੂਰ ਤੋਂ। ਲੋਕ ਬਿਜਲੀ ਦੇ ਬਿਲ ਮਾਫ ਨਹੀਂ, ਰੋਜਗਾਰ ਮੰਗਦੇ ਨੇ। ਝਾੜੂ ਤੋਂ ਅੱਕ ਚੁੱਕੇ ਨੇ ਲੋਕ।

  • @BaldevSingh-hy8cd
    @BaldevSingh-hy8cd หลายเดือนก่อน +2

    Kihara saab ny AAP majboot keete c jado 2017 ch congrass jiti c ta kihara bacha gia nhi ta tut gi c aap

  • @guriaahi7916
    @guriaahi7916 22 วันที่ผ่านมา +1

    ਤੇਰੀ ਹਾਰ ਪੱਕੀ ਆ ਸੰਗਰੂਰ ਤੋਂ ਮੀਤ ਹੇਅਰ

  • @user-vh5rm5mz5p
    @user-vh5rm5mz5p หลายเดือนก่อน +3

    ਭਰਾਵੋ ਇਸ ਪਾਰਟੀ ਨੂੰ ਜਿਤਾਉਣ ਵਾਸਤੇ ਬਹੁਤ ਜ਼ੋਰ ਲਾਇਆ ਸੀ ਪਰ ਹੁਣ ਪਛਤਾ ਰਹੇ ਹਾਂ।ਇਹ ਸਭ ਝੂਠੇ ਗੱਪੀ ਨਿਕਲੇ।

    • @user-vh5rm5mz5p
      @user-vh5rm5mz5p 27 วันที่ผ่านมา

      ਹਰ ਪਾਸੇ ਹੀ ਇਹੋ ਹਾਲ ਹੈ।

  • @sukhpalgill785
    @sukhpalgill785 หลายเดือนก่อน +4

    Very good person 🙏

  • @mohinderpaulsibgh8625
    @mohinderpaulsibgh8625 26 วันที่ผ่านมา +1

    Khera sahab strong hai bebak bolde ne

  • @PrinceKumar-cf7ek
    @PrinceKumar-cf7ek 25 วันที่ผ่านมา +1

    🙏🏻💐💐💐💐💐💐💐💐💐🙏🏻

  • @harveersingh7388
    @harveersingh7388 หลายเดือนก่อน +5

    Sardar meet hayer ji zindabad

  • @user-to7ly9cw8b
    @user-to7ly9cw8b หลายเดือนก่อน +2

    Matty🎉

  • @jagmailsidhu7534
    @jagmailsidhu7534 หลายเดือนก่อน +3

    App party dae kamm 2 sal vich motra vali bijli 24 hr house bill 0 greeba nu nokri free simran jeet man de 300 keela jmeen sadvaia dabbi hoi c dakkha nal risvat kahhtm keete toll plaza free karvaie sade pind Cahangal to Duhri takk Gaddi tail ghaat Kandi c toll plaza tae passe jadda lagdae c

  • @pinkihanda5308
    @pinkihanda5308 18 วันที่ผ่านมา +1

    ਖੇਡਾ ਚ ਨੌਕਰੀ ਪੱਕੀ ਕਰੋ ਜੀ

  • @harpindersinghlifeenjoy2203
    @harpindersinghlifeenjoy2203 13 วันที่ผ่านมา +1

    Barnala truck Union da v HAL dekh Lo ki kita aam aadami na😢😢😢

  • @satinderpalsingh6850
    @satinderpalsingh6850 หลายเดือนก่อน +5

    ਆਪ 👍👍👍👍

  • @GURTEJSINGH-mp8vy
    @GURTEJSINGH-mp8vy 23 วันที่ผ่านมา +1

    ਅਸੀ ਬਰਨਾਲੇ ਤੋਂ ਆ ਕੋਈ ਕੰਮ ਨੀ ਕੀਤਾ ਮੀਤ ਨੇ ਆਪਣੀ ਘਰ ਵਾਲੀ ਨਾਲ ਹਨੀ ਮੁਨ ਤੇ ਹੈ ਰਹਿਦਾ ਅਸੀ ਖੁਦ ਆਪ ਦੇ ਵਰਕਰ c ਸੀ ਪਰ ਹੁਣ ਨੀਂ ਵੋਟ ਪਾਉਦੇ ਮੀਤ ਤੈਨੂੰ

  • @gurdevsingh3957
    @gurdevsingh3957 หลายเดือนก่อน +12

    ਬਿਲਕੁਲ ਸਹੀ ਕਿਹਾ ਮੀਤ ਹੇਅਰ ਵੀਰਾ

  • @Kulwinder-Mangewal
    @Kulwinder-Mangewal 10 วันที่ผ่านมา +1

    😮😮😮😮

  • @GurmitSingh-sl7xy
    @GurmitSingh-sl7xy 10 วันที่ผ่านมา

    ਮਾਨ ਸਾਹਿਬ ਜੀ ਨੇ ਬਹੁਤ ਵਧੀਆ ਕੰਮ ਕੀਤੇ❤

  • @sardarsidhu5934
    @sardarsidhu5934 หลายเดือนก่อน +12

    ਸੰਗਰੂਰ ਦੇ ਲੋਕ ਇਸ ਵਾਰ ਸੁਖਪਾਲ ਸਿੰਘ ਖਹਿਰਾ ਨੂੰ ਹੀ ਜਿਤਾਉਗੇ 👍👍

  • @user-tz1zy8cl9t
    @user-tz1zy8cl9t 29 วันที่ผ่านมา +1

    Jitega meet hair

  • @mohindergrewal8992
    @mohindergrewal8992 20 วันที่ผ่านมา +1

    Tusi bndi singha lye ke kita??

  • @maasaraswatijagranMandalkhanou
    @maasaraswatijagranMandalkhanou 14 วันที่ผ่านมา +3

    ਸਾਡੀ ਸਾਰੀ ਟੀਮ ਦੀ 500 ਤੋਂ ਵੱਧ ਵੋਟਾਂ ਈਮਾਨਦਾਰ ਮਿਹਨਤੀ ਬੇਦਾਗ ਬਾਈ ਮੀਤ ਹੇਅਰ ਲਈ 🎊🎊🎉🎉🎉❤️❤️❤️😊😊😊😊😊😊ਆਮ ਆਦਮੀ ਪਾਰਟੀ ਜ਼ਿੰਦਾਬਾਦ 😊❤️ only ਝਾੜੂ

  • @HarpreetSingh-eh3rn
    @HarpreetSingh-eh3rn 27 วันที่ผ่านมา +1

    App jindabad

  • @amritworld3
    @amritworld3 11 วันที่ผ่านมา +1

    ਵਿਕਾਊ ਮੀਡੀਆ ਰਮਨਦੀਪ ਸੋਢੀ ਵੀ ਵਿਕਾਊ ਆ

  • @rajsidhu6667
    @rajsidhu6667 11 วันที่ผ่านมา +1

    खंडूर साहिब तो अमर्तपाल सिंह नू जिताओ जरूरी आ सिख कॉम दा मान बचाओ अमृत पाल सिंह नू जिताओ

  • @harvindersingh6028
    @harvindersingh6028 หลายเดือนก่อน

    ❤❤❤❤❤

  • @AMARJITSINGH-py7hd
    @AMARJITSINGH-py7hd หลายเดือนก่อน +1

    ਪੱਤਰਕਾਰ ਵੀਰੇ , ਇਹਨਾਂ ਲੀਡਰਾਂ ਨੂੰ ਇਹ ਪੁੱਛੋ ਕਿ 2364 ਅਧਿਆਪਕ ਭਰਤੀ, 5994 ਅਧਿਆਪਕ ਭਰਤੀ , 4161 ਭਰਤੀ , 6635 ਅਧਿਆਪਕ ਭਰਤੀ , ਇਹ ਭਰਤੀਆਂ ਨੂੰ 2ਸਾਲ ਤੋਂ ਲੈਕੇ 4 ਸਾਲ ਤਕ ਦਾ ਸਮਾਂ ਹੋ ਗਿਆ , ਇਹਨਾਂ ਨੂੰ ਕੌਣ ਪੂਰਾ ਕਰੋ , ਇਹ ਕੀਹਨਾ ਨੂੰ ਭਰਤੀ ਕਰੀ ਜਾਂਦਾ , ਹੱਦ ਹੋਈ ਪਈ ਏ , ਮੀਡੀਆ ਨੂੰ ਲੋਕਾਂ ਕੋਲੋ ਸਵਾਲ ਲੈਕੇ ਫ਼ੇਰ ਇਹਨਾਂ ਲੀਡਰਾਂ ਨੂੰ ਪੁੱਛੋ , ਝੂਠ ਤੂਫ਼ਾਨ ਬੋਲੀ ਜਾਂਦੇ ਨੇ ਚੈਨਲਾਂ ਤੇ ਬਹਿ ਕੇ

  • @sukhvindersingh8428
    @sukhvindersingh8428 หลายเดือนก่อน

    Patarkaar ji tusi sanu eh das deo ke is party ne galat ki kita te dusriyan Partiyan ne changa ki kita

  • @parwindersharma8634
    @parwindersharma8634 23 วันที่ผ่านมา

  • @rimpybaude4089
    @rimpybaude4089 29 วันที่ผ่านมา +2

    ਇਸ ਵਾਰ ਵੀ ਰਪੀਟ ਹੀ ਹੋਉ‌ ਮੀਤ ਜੀ

  • @user-hg9tu8ic3y
    @user-hg9tu8ic3y หลายเดือนก่อน

    Minister saab ne aap he pole khol te k loka nu aam aadmi party toon umeedan ta bahot se

  • @GurSingh-zo6gx
    @GurSingh-zo6gx 17 วันที่ผ่านมา

    ਮੀਤ ਜੀ ਜਿਆਦਾ ਈਮਾਨਦਾਰ ਨਾ ਦਿਖਾ ਲੋਕ ਸਭ ਕੁੱਝ ਜਾਣਦੇ ਹਨ ਲੋਕ ਥੱਕੇ ਨਹੀ ਅੰਕੇ ਹਨ

  • @ifootball365_
    @ifootball365_ หลายเดือนก่อน +1

    Mp sir dode de thke v opne koro g sir punjab vich

  • @MandeepKheri-bv4sn
    @MandeepKheri-bv4sn 11 วันที่ผ่านมา

    Punjab library act kdo pass krona

  • @moharpandher3574
    @moharpandher3574 18 วันที่ผ่านมา +2

    ਬੁਚੜ ਸਿਮਰਨਜੀਤ ਮਾਨ ਹਾਰੂੰ

  • @user-px7pt8wf9c
    @user-px7pt8wf9c หลายเดือนก่อน +2

    🙏ਮੀਤ ਹੇਅਰ ਆਪ ਪਾਰਟੀ ਜ਼ਿੰਦਾਬਾਦ ✊

  • @user-gg7de7th4o
    @user-gg7de7th4o 2 วันที่ผ่านมา

    Vota ho gya jit gya meet bs os to bad chandigarh sach a veer pucho meet heyar nu

  • @BhupinderSingh-xb4hl
    @BhupinderSingh-xb4hl 16 วันที่ผ่านมา

    App jindabad 🎤

  • @jagtarlovcham682
    @jagtarlovcham682 22 วันที่ผ่านมา +1

    Maan

  • @moharpandher3574
    @moharpandher3574 18 วันที่ผ่านมา +2

    ਕੀ ਕਰਤਾ 1 ਸਾਲ ਬਿਚ ਬੁਚੜ ਸਿਮਰਨਜੀਤ ਮਾਨ ਨੇ ਸੱਗਰੂਰ ਬਿੰਚ ਦੱਸਿਉ

  • @user-vr8lm2do3n
    @user-vr8lm2do3n 29 วันที่ผ่านมา

    ਸਾਡੇ ਪਿੰਡ ਵਾਲਾ ਸੂਆ ਹੀ ਪੱਕਾ ਕਰਤਾ ਜੀ

  • @harpreetsinghsingh7934
    @harpreetsinghsingh7934 28 วันที่ผ่านมา +2

    ਸੰਗਰੂਰ ਰਾਜਧਾਨੀ ਤੋਂ ਹਾਰ ਪੱਕੀ ਆ ਬੋਕਰ ਵਾਲਿਆ ਦੀ

    • @user-vh5rm5mz5p
      @user-vh5rm5mz5p 27 วันที่ผ่านมา

      ਇਸ ਨੂੰ ਇਸ ਵਾਰ ਵੀ ਸਬਕ ਸਿਖਾਉ ਬਹੁਤ ਵਧੀਆ ਹੋਵੇਗਾ।

  • @randhirsukhwinderer
    @randhirsukhwinderer หลายเดือนก่อน +3

    ਬਾਈ ਇਹ ਸਿਰੇ ਦਾ ਝੂਠ ਬੋਲਣ ਵਾਲਾ ਮੰਤਰੀ ਆ ਇਸ ਨੂੰ ਵੋਟ ਨਾ ਪਾਉਣਾ ਇਹ ਪੁੱਛੋ pti 646 de bharti ਤੋ ਕਿਉ ਮੁਕਰ ਗਿਆ app party murdabad

  • @BalvirSingh-gl4gq
    @BalvirSingh-gl4gq 26 วันที่ผ่านมา

    Kahira...jihtu..y

  • @user-xe1wb5iv1p
    @user-xe1wb5iv1p 18 วันที่ผ่านมา

    ਪਹਿਲਾਂ ਤਾਂ ਪੰਜਾਬੀਆਂ ਦੇ ਪੁੱਤ ਮਰਵਾੲੇ ਬਾਕੀ ਜੇਲਾ ਚ ਤੇ ਸੜਕਾ ਤੇ ਧਰਨੇ ਸਾਨੂ ਮੁ.ਫਤ ਖੋਰੀ ਦੀ ਲੋੜ ਨੀ ਪੰਜਾਬ ਬਚਾ ਲੋ

  • @GurmeetSingh-ru9nh
    @GurmeetSingh-ru9nh 27 วันที่ผ่านมา +1

    Khaira win

  • @MandeepKaur-yi9ui
    @MandeepKaur-yi9ui 15 วันที่ผ่านมา +1

    5994 bharti ta Puri ñhi krvaie

  • @kulwanthitler1212
    @kulwanthitler1212 17 วันที่ผ่านมา

    ਮੀਤ ਲੋਲੀਪੋਪ ਦੇ ਜਾਂਦਾ ਜਿਹੜਾ ਮਰਜ਼ੀ ਰੋਕ ਕੇ ਸਵਾਲ ਕਰੇ ।

  • @santramsaharan6237
    @santramsaharan6237 หลายเดือนก่อน

    Míning Corruption Bare Dasso

  • @lovepreetbenipal8208
    @lovepreetbenipal8208 7 วันที่ผ่านมา

    Haro ga haro ga meet haro ga

  • @bantysingh4551
    @bantysingh4551 หลายเดือนก่อน +6

    Good leader meet …👌👌👌👌👌👌👌